Jan 01

ਅੰਮ੍ਰਿਤਸਰ: ਰਿਟਰੀਟ ਸੈਰੇਮਨੀ ਲਈ ਅੱਜ ਤੋਂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ, ਬਚੇਗਾ ਸੈਲਾਨੀਆਂ ਦਾ ਸਮਾਂ

ਭਾਰਤ-ਪਾਕਿ ਸਰਹੱਦ ਜੇਸੀਪੀ ਅਟਾਰੀ ‘ਤੇ ਰੋਜ਼ਾਨਾ ਸ਼ਾਮ ਹੋਣ ਵਾਲੀ ਬੀਟਿੰਗ ਦਿ ਰਿਟ੍ਰੀਟ ਸੈਰੇਮਨੀ ਲਈ ਨਵੇਂ ਸਾਲ ਦੇ ਪਹਿਲੇ ਦਿਨ ਯਾਨੀ ਇਕ...

ਨਵੇਂ ਸਾਲ ਦਾ ਆਗਾਜ਼: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਲੱਖਾਂ ਸ਼ਰਧਾਲੂਆਂ ਨੇ ਕੀਤਾ ਸਤਿਨਾਮ ਵਾਹਿਗੁਰੂ ਦਾ ਜਾਪ

ਗੁਰੂ ਨਗਰੀ ਵਾਸੀਆਂ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਆਈ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਸਾਲ ਦੀ...

ਨਵੇਂ ਸਾਲ ਮੌਕੇ ਦਿੱਲੀ ਤੇ ਹਰਿਆਣਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 3.8 ਦੀ ਰਹੀ ਤੀਬਰਤਾ

ਨਵੇਂ ਸਾਲ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਦਿੱਲੀ ਤੇ ਉਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ...

ਸਾਲ ਦੇ ਪਹਿਲੇ ਦਿਨ ਆਇਆ ਭੂਚਾਲ, ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ‘ਚ ਹਿਲੀ ਧਰਤੀ, 3.8 ਰਹੀ ਤੀਬਰਤਾ

ਨਵੇਂ ਸਾਲ ਦੇ ਪਹਿਲੇ ਦਿਨ ਐਤਵਾਰ ਦੇਰ ਰਾਤ ਦਿੱਲੀ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ...

ਇਜ਼ਰਾਈਲੀ ਤਕਨੀਕ ਨਾਲ ਪਾਕਿਸਤਾਨ ਡ੍ਰੋਨ ਮੂਵਮੈਂਟ ਕੰਟਰੋਲ ਕਰੇਗੀ BSF, ਸੈਂਸਰ ਦੀ ਮਦਦ ਨਾਲ ਹੋਵੇਗਾ ਡਿਟੈਕਟ

ਕੌਮਾਂਤਰੀ ਸਰਹੱਦ ਪਾਰ ਰਿਮੋਟ ਕੰਟਰੋਲ ਨਾਲ ਭਾਰਤ ਵਿਰੋਧੀ ਤੱਤਾਂ ਵੱਲੋਂ ਉਡਾਏ ਗਏ ਪਾਇਲਟ ਰਹਿਤ ਹਵਾਈ ਵਾਹਨ ਡ੍ਰੋਨ ਬਾਰਡਰ ਸਕਿਓਰਿਟੀ...

ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਲੱਗਿਆ ਵੱਡਾ ਝਟਕਾ ! 25 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ

ਅੱਜ ਤੋਂ ਨਵੇਂ ਸਾਲ 2023 ਦੀ ਸ਼ੁਰੂਆਤ ਹੋ ਚੁੱਕੀ ਹੈ । ਨਵੇਂ ਸਾਲ ਦੇ ਨਾਲ ਹੀ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ । ਸਰਕਾਰੀ...

ਨਵੇਂ ਸਾਲ ‘ਚ ਮਾਨ ਸਰਕਾਰ ਦਾ ਪਲਾਨ, ਖੁੱਲ੍ਹਣਗੇ 500 ਹੋਰ ਮੁਹੱਲਾ ਕਲੀਨਿਕ, 2100 ਪੁਲਿਸ ਮੁਲਾਜ਼ਮਾਂ ਦੀ ਹੋਵੇਗੀ ਭਰਤੀ

ਪੰਜਾਬ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ 2023 ਵਿਚ ਸਿੱਖਿਆ, ਸਿਹਤ ਤੇ ਰੋਜ਼ਗਾਰ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰੇਗੀ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 1-1-2023

ਸੋਰਠਿ ਮਹਲਾ ੩ ॥ ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ...

ਖੁਸ਼ਖਬਰੀ, ਨਵੇਂ ਸਾਲ ‘ਚ ਸਸਤੇ ਹੋਣਗੇ ਮਹਿੰਗੇ-ਮਹਿੰਗੇ ਸਮਾਰਟਫੋਨਸ, ਮਿਲੇਗਾ ਵੱਡਾ ਡਿਸਕਾਊਂਟ!

ਮੋਬਾਈਲ ਖਰੀਦਣ ਦੀ ਯੋਜਨਾ ਬਣਾ ਰਹੇ ਗਾਹਕਾਂ ਲਈ ਖੁਸ਼ਖਬਰੀ ਹੈ। ਜੇ ਤੁਸੀਂ ਵੀ ਨਵਾਂ ਸਮਾਰਟਫੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਕੁਝ ਦਿਨ ਹੋਰ...

ਨਵੇਂ ਸਾਲ ਦੀ ਧੂਮ, ਦੇਸ਼ ‘ਚ ਜਸ਼ਨ ਦਾ ਮਾਹੌਲ, ਸ੍ਰੀ ਦਰਬਾਰ ਸਾਹਿਬ ਪਹੁੰਚੇ ਹਜ਼ਾਰਾਂ ਸ਼ਰਧਾਲੂ (ਤਸਵੀਰਾਂ)

ਨਵਾਂ ਸਾਲ ਆਉਣ ਵਾਲਾ ਹੈ। ਕੁਝ ਹੀ ਸਮੇਂ ਬਾਅਦ ਸਾਲ ਬਦਲ ਜਾਵੇਗਾ। ਹਰ ਕਿਸੇ ਨੇ ਪੁਰਾਣੇ ਸਾਲ ਨੂੰ ਅਲਵਿਦਾ ਕਹਿ ਕੇ ਨਵੇਂ ਸਾਲ ਦਾ ਸਵਾਗਤ...

2022 ਦੀਆਂ ਵੱਡੀਆਂ ਘਟਨਾਵਾਂ- PM ਮੋਦੀ ਦੀ ਸੁਰੱਖਿਆ ‘ਚ ਚੂਕ, ਮੂਸੇਵਾਲਾ ਦਾ ਕਤਲ, ‘ਆਪ’ ਦੀ ਰਿਕਾਰਡ ਜਿੱਤ

ਸਾਲ 2022 ਵਿੱਚ ਪੰਜਾਬ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਫਿਰੋਜ਼ਪੁਰ ‘ਚ...

ਯੂਕਰੇਨ ਜੰਗ ਲੜਨ ਵਾਲੇ ਰੂਸੀ ਫੌਜੀ ਐਂਟਰੀ ਕੁਰੱਪਸ਼ਨ ਕਾਨੂੰਨ ਤੋਂ ਬਾਹਰ, ਨਹੀਂ ਦੇਣਾ ਹੋਵੇਗਾ ਇਨਕਮ ਟੈਕਸ

ਰੂਸ ਆਪਣੇ ਫੌਜੀਆਂ ਨੂੰ ਯੂਕਰੇਨ ਯੁੱਧ ਵਿੱਚ ਹਿੱਸਾ ਲੈਣ ਲਈ ਲੁਭਾਉਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ। ਰੂਸ ਨੇ ਐਲਾਨ ਕੀਤਾ ਹੈ ਕਿ ਯੂਕਰੇਨ...

1 ਜਨਵਰੀ ਤੋਂ ਕਾਰ ਖਰੀਦਣਾ ਹੋਵੇਗਾ ਮਹਿੰਗਾ, ਜਾਣੋ ਕਿਹੜੀ ਕੰਪਨੀ ਕਿੰਨੀ ਕੀਮਤ ਵਧਾਏਗੀ?

ਨਵੀਂ ਦਿੱਲੀ, ਵਾਹਨ ਨਿਰਮਾਤਾ ਕੰਪਨੀਆਂ Mercedes Benz, Audi, Renault, Kia India ਅਤੇ MG Motor ਨੇ ਬੁੱਧਵਾਰ ਨੂੰ ਲਾਗਤ ਵਧਣ ਕਾਰਨ ਅਗਲੇ ਮਹੀਨੇ ਤੋਂ ਆਪਣੇ ਮਾਡਲਾਂ...

ਐਲਨ ਮਸਕ ਦੇ ਨਾਂ ਇੱਕ ਹੋਰ ਰਿਕਾਰਡ, 200 ਅਰਬ ਡਾਲਰ ਗੁਆਉਣ ਵਾਲੇ ਬਣੇ ਪਹਿਲੇ ਬੰਦੇ

ਐਲਨ ਮਸਕ ਦੁਨੀਆ ਦੇ ਇਤਿਹਾਸ ਵਿੱਚ ਦੂਜੇ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ 200 ਅਰਬ ਡਾਲਰ ਤੋਂ ਵੱਧ ਦੀ ਨਿੱਜੀ ਦੌਲਤ ਹਾਸਲ ਕੀਤੀ ਸੀ। ਉਨ੍ਹਾਂ...

ਖਰੜ ‘ਚ ਵੱਡਾ ਹਾਦਸਾ, ਸ਼ੋਅਰੂਮ ਵਾਸਤੇ ਬਣ ਰਹੀ 3 ਮੰਜ਼ਿਲਾ ਇਮਾਰਤ ਡਿੱਗੀ, ਮਲਬੇ ‘ਚ ਦੱਬੇ 4 ਮਜ਼ਦੂਰ

ਮੁਹਾਲੀ ਜ਼ਿਲ੍ਹੇ ਦੇ ਖਰੜ ਵਿੱਚ ਅੱਜ ਵੱਡਾ ਹਾਸਾ ਵਾਪਰ ਗਿਆ। ਸ਼ਾਮ ਨੂੰ ਇੱਕ 3 ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ। ਇਹ ਹਾਦਸਾ ਸੈਕਟਰ-126...

ਲੁਧਿਆਣਾ : 65 ਗ੍ਰਾਮ ਹੈਰੋਇਨ, ਇਲੈਕਟ੍ਰਿਕ ਕੰਡਾ ਤੇ ਮੋਮੀ ਲਿਫਾਫਿਆਂ ਸਣੇ ਮੋਟਰਸਾਈਕਲ ਸਵਾਰ ਕਾਬੂ

ਪੁਲਿਸ ਕਮਿਸ਼ਨਰ ਲੁਧਿਆਣਾ IPS ਮਨਦੀਪ ਸਿੰਘ ਸਿੱਧੂ ਵੱਲੋਂ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਵਰਿੰਦਰ ਸਿੰਘ ਬਰਾੜ ਡੀਸੀਪੀ...

ਦਿੱਲੀ ਨੂੰ ਨਵੇਂ ਸਾਲ ਦਾ ਤੋਹਫ਼ਾ! ਰੈਸਟੋਰੈਂਟ-ਹੋਟਲ ਖੋਲ੍ਹਣਾ ਹੋਵੇਗਾ ਸੌਖਾ, 24 ਘੰਟੇ ਖੁੱਲ੍ਹਣਗੇ ਇਨ੍ਹਾਂ ਹੋਟਲਾਂ ਦੇ ਬਾਰ

ਕੌਮੀ ਰਾਜਧਾਨੀ ਦਿੱਲੀ ਨੂੰ ਚੜ੍ਹਦੇ ਨਵੇਂ ਸਾਲ 2023 ਵਿੱਚ ਤੋਹਫਾ ਮਿਲਣ ਜਾ ਰਿਹਾ ਹੈ। ਦਿੱਲੀ ਵਿੱਚ ਗਣਤੰਤਰ ਦਿਵਸ ਤੋਂ ਬਾਅਦ 5 ਸਟਾਰ ਅਤੇ 4...

ਲੁਧਿਆਣਾ : ਪਿੰਡ ਕਾਦੀਆਂ ਦੇ ਜੰਗਲ ‘ਚ ਨੌਜਵਾਨ ਦੀ ਗਲੀ-ਸੜੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਲੁਧਿਆਣਾ ਦੇ ਪਿੰਡ ਕਾਦੀਆਂ ‘ਚ ਸ਼ਨੀਵਾਰ ਨੂੰ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਦੀ ਲਾਸ਼ ਜੰਗਲ ‘ਚ ਪਈ ਮਿਲੀ। ਰਾਹਗੀਰਾਂ ਨੇ...

‘BJP ਮੇਰੀ ਗੁਰੂ, ਬੁਲੇਟ ਪਰੂਫ ਕਾਰ ‘ਚ ਨਹੀਂ ਹੋ ਸਕਦੀ ਭਾਰਤ ਜੋੜੋ ਯਾਤਰਾ’- ਪ੍ਰੈੱਸ ਕਾਨਫਰੰਸ ‘ਚ ਬੋਲੇ ਰਾਹੁਲ

ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਲਈ ਬੁਲੇਟ ਪਰੂਫ ਕਾਰ...

ਖੰਨਾ ‘ਚ ਡਾਕਟਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਚਿੱਠੀ ਸੁੱਟਣ ਵਾਲਾ ਸੀਸੀਟੀਵੀ ‘ਚ ਕੈਦ

ਪੰਜਾਬ ‘ਚ ਧਮਕੀਆਂ ਮਿਲਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜਾ ਮਾਮਲਾ ਖੰਨਾ ਦੇ ਮਲੇਰਕੋਟਲਾ ਰੋਡ ਚੀਮਾ ਚੌਕ ਨੇੜੇ ਸਥਿਤ ਇਕ...

ਨਵੇਂ ਸਾਲ ‘ਚ ਮਾਨ ਸਰਕਾਰ ਵੱਲੋਂ ਮਿਲੇਗੀ ਈ-ਵ੍ਹੀਕਲ ਨੀਤੀ ਦੀ ਸੌਗਾਤ, ਮਿਲੇਗੀ ਬੰਪਰ ਛੋਟ

ਪੰਜਾਬ ਸਰਕਾਰ ਦੀ ਨਵੀਂ ਈ-ਵਾਹਨ ਨੀਤੀ ਨਵੇਂ ਸਾਲ ਵਿੱਚ ਆਉਣ ਵਾਲੀ ਹੈ। ਸਰਕਾਰ ਨੇ ਅਗਸਤ ਵਿੱਚ ਇਸ ਦਾ ਖਰੜਾ ਤਿਆਰ ਕੀਤਾ ਸੀ, ਜਿਸ ਲਈ ਲੋਕਾਂ...

ਭਲਕੇ ਭਾਸ਼ਾ ਵਿਭਾਗ ਦੀ 75ਵੀਂ ਵਰ੍ਹੇਗੰਢ, ਸਾਰੇ ਭਾਸ਼ਾ ਦਫ਼ਤਰਾਂ ‘ਚ ਹੋਣਗੇ ਵਿਸ਼ੇਸ਼ ਪ੍ਰੋਗਰਾਮ, ਲੋਗੋ ਜਾਰੀ

ਪੰਜਾਬ ਭਾਸ਼ਾ ਵਿਭਾਗ ਦੀ 75ਵੀਂ ਵਰ੍ਹੇਗੰਢ ਕੱਲ 1 ਜਨਵਰੀ 2023 ਨੂੰ ਹੈ। ਇਸ ਦਾ ਲੋਗੋ ਅੱਜ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਗੁਰਮੀਤ ਸਿੰਘ ਮੀਤ...

ਕੈਨੇਡਾ ਪਹੁੰਚਣ ਦੇ 2 ਦਿਨ ਮਗਰੋਂ ਪਟਿਆਲਾ ਦੇ ਨੌਜਵਾਨ ਦੀ ਮੌਤ, ਮਾਂ ਨੇ ਕਰਜ਼ਾ ਚੁੱਕ ਘੱਲ੍ਹਿਆ ਸੀ ਵਿਦੇਸ਼

ਪਟਿਆਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ ਜਾਣ ਦੇ ਦੋ ਦਿਨ ਬਾਅਦ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਵੇਂ ਹੀ ਹਰਸੀਸ...

ਡਰੀਮ-11 ਦੀ ‘ਅਨਪਲੱਗ ਪਾਲਿਸੀ’: ਛੁੱਟੀ ਵਾਲੇ ਦਿਨ ਕਰਮਚਾਰੀ ਨੂੰ ਕਾਲ-ਮੈਸੇਜ ਕਰਨ ‘ਤੇ ਲੱਗੇਗਾ 1 ਲੱਖ ਦਾ ਜੁਰਮਾਨਾ

ਭਾਰਤ ਦੇ ਫੈਨਟਸੀ ਸਪੋਰਟਸ ਪਲੇਟਫਾਰਮ ਡਰੀਮ-11 ਨੇ ਆਪਣੇ ਕਰਮਚਾਰੀਆਂ ਲਈ ਦਿਲਚਸਪ ਨੀਤੀ ਬਣਾਈ ਹੈ। ਡਰੀਮ-11 ਨੇ ਐਲਾਨ ਕੀਤਾ ਹੈ ਕਿ ਜੇਕਰ...

ਸ਼ਿਮਲਾ ‘ਚ ਨਵਾਂ ਸਾਲ ਮਨਾਉਣ ਜਾ ਰਹੇ ਹਨ ਨੌਜਵਾਨ ਦੀ ਮੌਤ, ਤੇਜ਼ ਰਫਤਾਰ ਟਰੱਕ ਨੇ ਮਾਰੀ ਟੱਕਰ

ਨਵਾਂ ਸਾਲ ਮਨਾਉਣ ਲਈ ਹਰਿਆਣਾ ਦੇ ਗੁੜਗਾਓਂ ਤੋਂ ਸ਼ਿਮਲਾ ਜਾ ਰਹੇ 5 ਦੋਸਤ ਅੰਬਾਲਾ ‘ਚ ਹਾਦਸਾਗ੍ਰਸਤ ਹੋ ਗਏ। ਇਸ ਹਾਦਸੇ ‘ਚ ਇਕ ਨੌਜਵਾਨ ਦੀ...

ਪੰਤ ਲਈ ਪਾਕਿਸਤਾਨੀ ਖਿਡਾਰੀਆਂ ਨੇ ਵੀ ਮੰਗੀ ਦੁਆ, ਰਿਜ਼ਵਾਨ, ਸ਼ਾਹੀਨ ਸਣੇ ਕਈ ਕ੍ਰਿਕਟਰਾਂ ਨੇ ਕੀਤੇ ਟਵੀਟ

ਰਿਸ਼ਭ ਪੰਤ ਦਾ ਸ਼ੁੱਕਰਵਾਰ ਤੜਕੇ ਦਿੱਲੀ ਤੋਂ ਆਪਣੇ ਜੱਦੀ ਸ਼ਹਿਰ ਰੁੜਕੀ ਜਾਂਦੇ ਹੋਏ ਵੱਡਾ ਐਕਸੀਡੈਂਟ ਹੋ ਗਿਆ ਸੀ। ਝਪਕੀ ਕਾਰਨ ਉਸ ਦੀ ਕਾਰ...

ਰਿਸ਼ਭ ਪੰਤ ਦੀ ਹੋਵੇਗੀ ਪਲਾਸਟਿਕ ਸਰਜਰੀ, ਦਿੱਲੀ ਕੀਤਾ ਜਾ ਸਕਦੈ ਏਅਰਲਿਫਟ

ਜ਼ਖਮੀ ਭਾਰਤੀ ਵਿਕਟਕੀਪਰ ਰਿਸ਼ਭ ਪੰਤ ਨੂੰ ਡਾਕਟਰੀ ਤੌਰ ‘ਤੇ ਲੋੜ ਪੈਣ ‘ਤੇ ਹਵਾਈ ਜਹਾਜ਼ ਰਾਹੀਂ ਦਿੱਲੀ ਲਿਜਾਇਆ ਜਾ ਸਕਦਾ ਹੈ। ਦਿੱਲੀ...

3 ਮਹੀਨੇ ਸਰਕਾਰੀ ਮੀਟਿੰਗਾਂ ‘ਚ ਸਾਬਕਾ CM ਚੰਨੀ ਨੇ ਖਾਧਾ 60 ਲੱਖ ਦਾ ਖਾਣਾ, RTI ‘ਚ ਵੱਡੇ ਖੁਲਾਸੇ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ...

ਗਯਾ : 40 ਸਾਲ ਤੱਕ ਸਵੀਪਰ ਰਹੀ ਔਰਤ ਨੇ ਰਚਿਆ ਇਤਿਹਾਸ, ਬਣੀ ਡਿਪਟੀ ਮੇਅਰ

ਗਯਾ ਨਗਰ ਨਿਗਮ ਚੋਣਾਂ ਵਿੱਚ ਇੱਕ ਔਰਤ ਨੇ ਇਤਿਹਾਸ ਰਚਿਆ ਹੈ। ਜਿਸ ਔਰਤ ਨੇ 40 ਸਾਲਾਂ ਤੱਕ ਆਪਣੇ ਸਿਰ ‘ਤੇ ਗੰਦਗੀ ਚੁੱਕ ਕੇ ਸ਼ਹਿਰ ਦੀਆਂ...

ਰੋਨਾਲਡੋ ਨੇ ਸਾਊਦੀ ਅਰਬ ਦੇ ਕਲੱਬ ‘ਅਲ ਨਸਰ’ ਨਾਲ ਕੀਤਾ ਕਰਾਰ, 1700 ਕਰੋੜ ਤੋਂ ਵੱਧ ਦੀ ਹੋਈ ਡੀਲ

ਪੁਰਤਗਾਲ ਦੇ ਰਹਿਣ ਵਾਲੇ ਕ੍ਰਿਸਟੀਆਨੋ ਰੋਨਾਲਡੋ ਹੁਣ ਸਾਊਦੀ ਅਰਬ ਦੇ ਕਲੱਬ ‘ਅਲ ਨਸਰ’ ਲਈ ਖੇਡਦੇ ਹੋਏ ਨਜ਼ਰ ਆਉਣਗੇ। ਰੋਨਾਲਡੋ ਨੇ...

ਸਾਂਸਦ ਤਿਵਾੜੀ ਨੇ CM ਮਾਨ ਨੂੰ ਲਿਖੀ ਚਿੱਠੀ, ਨਯਾਂਗਾਓਂ ਦੇ ਖਰਾਬ ਹਾਲਾਤਾਂ ਦਾ ਚੁੱਕਿਆ ਮੁੱਦਿਆ

ਮੋਹਾਲੀ ਜ਼ਿਲ੍ਹੇ ਵਿਚ ਆਉਂਦੇ ਨਯਾਗਾਓਂ ਦੀ ਹਾਲਤ ਬੇਹੱਦ ਖਰਾਬ ਹੈ। ਉਥੇ ਸੀਵਰੇਜ ਸਿਸਟਮ ਤੱਕ ਨਹੀਂ ਹੈ। ਉਥੇ ਕਮਿਊਨਿਟੀ ਸੈਂਟਰਸ ਦੀ ਵੀ...

ਮੋਹਾਲੀ ਅਦਾਲਤ ‘ਚ ਚਲਾਈ ਗਈ ਸਰਚ ਮੁਹਿੰਮ, ਨਵੇਂ ਸਾਲ ‘ਤੇ ਸੁਰੱਖਿਆ ਲਈ ਪੁਲਿਸ ਅਤੇ ਏਜੰਸੀਆਂ ਅਲਰਟ

ਪੰਜਾਬ ਪੁਲਿਸ ਵੱਲੋਂ ਨਵੇਂ ਸਾਲ ਨੂੰ ਲੈ ਕੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ...

ਕਪੂਰਥਲਾ ‘ਚ ਧੁੰਦ ਦਾ ਕਹਿਰ : 3 ਭੈਣਾਂ ਨੂੰ ਟਰੱਕ ਨੇ ਮਾਰੀ ਟੱਕਰ, ਇਕ ਦੀ ਮੌਕੇ ‘ਤੇ ਮੌਤ

ਪੰਜਾਬ ਦੇ ਕਪੂਰਥਲਾ ਦੇ ਪਿੰਡ ਭੀਲਾ ਨੇੜੇ ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਐਕਟਿਵਾ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ...

ਵਿਸਤਾਰਾ ਏਅਰਲਾਈਨਸ ਵੱਲੋਂ ਨਵੇਂ ਸਾਲ ਦਾ ਤੋਹਫਾ, 10 ਜਨਵਰੀ ਤੋਂ ਰੋਜ਼ਾਨਾ 3 ਵਾਰ ਅੰਮ੍ਰਿਤਸਰ-ਦਿੱਲੀ ਲਈ ਭਰੇਗੀ ਉਡਾਣ

ਨਵੀਂ ਦਿੱਲੀ ਤੇ ਅੰਮ੍ਰਿਤਸਰ ਵਿਚ ਉਡਾਣ ਭਰਨ ਵਾਲੇ ਯਾਤਰੀਆਂ ਲਈ ਵਿਸਤਾਰਾ ਏਅਰਲਾਈਨਸ ਨੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਯਾਤਰੀਆਂ ਲਈ...

ਐਲੋਨ ਮਸਕ ਵੱਲੋਂ ਜਨਵਰੀ 2023 ‘ਚ ਯੂਜ਼ਰਸ ਲਈ ਵੱਡਾ ਤੋਹਫਾ, ਟਵਿਟਰ ‘ਚ ਸ਼ਾਮਲ ਹੋਵੇਗਾ ਇਹ ਖਾਸ ਫੀਚਰ

ਐਲੋਨ ਮਸਕ ਨਵੇਂ ਸਾਲ ਮੌਕੇ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਦੇ ਯੂਜ਼ਰਸ ਲਈ ਇਕ ਵੱਡਾ ਤੋਹਫ਼ਾ ਲੈ ਕੇ ਆ ਰਹੇ ਹਨ। ਟਵਿਟਰ ਦੇ ਮਾਲਕ ਬਣਨ ਤੋਂ...

ਮਨਾਲੀ ‘ਚ ਵਾਪਰਿਆ ਦਰਦਨਾਕ ਹਾਦਸਾ, ਬਿਆਸ ਨਦੀ ਵਿਚ ਡਿੱਗੀ ਕਾਰ, 2 ਦੀ ਮੌਤ, 1 ਜ਼ਖਮੀ

ਹਿਮਾਚਲ ਦੇ ਮਨਾਲੀ ਵਿਚ ਅੱਜ ਇਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਇਕ ਵਿਅਕਤੀ ਗੰਭੀਰ ਤੌਰ ‘ਤੇ...

ਮੋਹਾਲੀ : ਨਵੇਂ ਸਾਲ ਦੇ ਜਸ਼ਨਾਂ ‘ਤੇ ਪੁਲਿਸ ਹੋਈ ਸਖਤ, ਰਾਤ 1 ਵਜੇ ਤੋਂ ਬਾਅਦ ਬੰਦ ਹੋਣਗੇ ਕਲੱਬ

ਪੰਜਾਬ ਦੇ ਮੋਹਾਲੀ ‘ਚ ਨਵੇਂ ਸਾਲ ਦੇ ਜਸ਼ਨ ਲਈ ਮੋਹਾਲੀ ਪੁਲਿਸ ਸਖ਼ਤ ਹੋ ਗਈ ਹੈ। ਇੱਥੇ ਨਾਈਟ ਕਲੱਬ, ਰੈਸਟੋਰੈਂਟ ਅਤੇ ਖਾਣ-ਪੀਣ ਦੀਆਂ ਹੋਰ...

ਆਪਣੇ ‘ਤੇ ਲੱਗੇ ਦੋਸ਼ਾਂ ਦੇ ਜਵਾਬ ‘ਚ ਬੋਲੇ ਸਾਬਕਾ CM ਚੰਨੀ, ‘ਮੈਨੂੰ ਬਦਨਾਮ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼’

ਹੁਣੇ ਜਿਹੇ ਵਿਦੇਸ਼ ਤੋਂ ਪਰਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਸਤਾਨ-ਏ-ਸ਼ਹਾਦਤ ਦੇ 1.47 ਕਰੋੜ ਰੁਪਏ ਪੁੱਤਰ ਦੇ ਵਿਆਹ...

ਓਮੀਕ੍ਰਾਨ ਦੇ ਖਤਰਨਾਕ ਸਬ-ਵੇਰੀਐਂਟ XBB.1.5 ਨੇ ਦਿੱਤੀ ਭਾਰਤ ‘ਚ ਦਸਤਕ, ਗੁਜਰਾਤ ‘ਚ ਮਿਲਿਆ ਪਹਿਲਾ ਮਾਮਲਾ

ਭਾਰਤ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੀਆਂ ਤਿਆਰੀਆਂ ਦਰਮਿਆਨ ਓਮਿਕਰੋਨ ਦੇ ਨਵੇਂ ਸਬ ਵੇਰੀਐਂਟ XBB.1.5 ਨੇ ਵੀ ਦਸਤਕ ਦੇ ਦਿੱਤੀ ਹੈ। ਭਾਰਤੀ SARS-CoV-2...

ਹਰਿਆਣਾ ‘ਚ ਵਧੇ ਕੋਰੋਨਾ ਦੇ ਐਕਟਿਵ ਕੇਸ: 24 ਘੰਟਿਆਂ ‘ਚ 20 ਨਵੇਂ ਮਾਮਲੇ ਆਏ ਸਾਹਮਣੇ

ਹਰਿਆਣਾ ‘ਚ ਕੋਰੋਨਾ ਦੇ ਵਧਦੇ ਖ਼ਤਰੇ ਦਰਮਿਆਨ ਐਕਟਿਵ ਕੇਸ ਵਧੇ ਹਨ। 24 ਘੰਟਿਆਂ ਵਿੱਚ ਇਨ੍ਹਾਂ ਦੀ ਗਿਣਤੀ 20 ਹੋ ਗਈ ਹੈ। ਚਿੰਤਾ ਦੀ ਗੱਲ ਇਹ...

SYL ਮੁੱਦੇ ‘ਤੇ ਕੇਂਦਰੀ ਮੰਤਰੀ ਸ਼ੇਖਾਵਤ ਨੇ 4 ਜਨਵਰੀ ਨੂੰ ਬੁਲਾਈ CM ਮਾਨ ਤੇ ਖੱਟਰ ਦੀ ਬੈਠਕ

ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਇਕ ਵਾਰ ਫਿਰ ਸੁਰਖੀਆਂ ਵਿਚ ਆ ਸਕਦਾ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ SYL ਮੁੱਦੇ...

ਹਿਮਾਚਲ ਸਟਾਫ਼ ਸਿਲੈਕਸ਼ਨ ਕਮਿਸ਼ਨ ਪੇਪਰ ਘੁਟਾਲੇ ਮਾਮਲੇ ‘ਚ 2 ਹੋਰ ਮੁਲਜ਼ਮ ਗ੍ਰਿਫ਼ਤਾਰ

ਹਿਮਾਚਲ ਸਟਾਫ਼ ਸਿਲੈਕਸ਼ਨ ਕਮਿਸ਼ਨ ਦੇ ਪੇਪਰ ਘੁਟਾਲੇ ਮਾਮਲੇ ਵਿੱਚ ਵਿਜੀਲੈਂਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ,...

ਮਾਣ ਵਾਲੀ ਗੱਲ, ਸਕਾਟਲੈਂਡ ‘ਚ ਬਣੇਗਾ ਪਹਿਲੇ ਤੇ ਦੂਜੇ ਵਿਸ਼ਵ ਯੁੱਧ ‘ਚ ਲੜਨ ਵਾਲੇ ਭਾਰਤੀ ਫੌਜੀਆਂ ਦਾ ਯਾਦਗਾਰ

ਸਕਾਟਲੈਂਡ ਦੇ ਗਲਾਸਗੋ ਸ਼ਹਿਰ ਵਿਚ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿਚ ਲੜਨ ਵਾਲੇ ਭਾਰਤੀ ਫੌਜੀਆਂ ਲਈ ਯਾਦਗਾਰ ਬਣੇਗਾ। ਇਸ ਵਿਚ ਦੋਵੇਂ ਵਿਸ਼ਵ...

ਚੰਡੀਗੜ੍ਹ : ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ, ਤਿੰਨ ਦੋਸ਼ੀ ਗ੍ਰਿਫਤਾਰ

ਚੰਡੀਗੜ੍ਹ ਦੀ ਮੌਲੀ ਜਾਗਰਣ ਕਾਲੋਨੀ ‘ਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ। ਇਹ ਭਿਆਨਕ ਘਟਨਾ ਬੀਤੀ ਰਾਤ ਵਾਪਰੀ...

ਲੁਧਿਆਣਾ ‘ਚ ਨਵੇਂ ਸਾਲ ‘ਤੇ 3000 ਪੁਲਿਸ ਮੁਲਾਜ਼ਮ ਤਾਇਨਾਤ: 200 ਗੱਡੀਆਂ ਗਸ਼ਤ ਲਈ ਤਾਇਨਾਤ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਕੁਝ ਲੋਕ ਨਵੇਂ ਸਾਲ ਦੇ ਜਸ਼ਨ ਦੇ ਨਾਂ ‘ਤੇ ਕਾਫੀ ਹੰਗਾਮਾ ਕਰਦੇ ਹਨ।...

ਨਵੇਂ ਸਾਲ ਮੌਕੇ ਪੰਜਾਬ ਪੁਲਿਸ ਅਲਰਟ, SSP ਅਤੇ CP ਨੇ ਸੁਰੱਖਿਆ ਪ੍ਰਬੰਧ ਕੀਤੇ ਮਜ਼ਬੂਤ

ਪੰਜਾਬ ਪੁਲਿਸ ਨੇ ਨਵੇਂ ਸਾਲ ਮੌਕੇ ਸ਼ਰਾਰਤੀ ਅਨਸਰ ਵਿਰੁੱਧ ਕਮਰ ਕੱਸ ਲਈ ਹੈ ‘ਤਾਂ ਜੋ ਉਹ ਇਸ ਜਸ਼ਨ ਨੂੰ ਵਿਗਾੜ ਨਾ ਸਕਣ। ਇਸ ਸਬੰਧੀ ਸਾਰੇ...

ਬਿਹਾਰ ਵਿਚ ਜ਼ਹਿਰੀਲੀ ਸ਼ਰਾਬ ਮਾਮਲੇ ਦਾ ਮਾਸਟਰਮਾਈਂਡ ਦਿੱਲੀ ‘ਤੋਂ ਗ੍ਰਿਫਤਾਰ

ਬਿਹਾਰ ‘ਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ। ਇਸ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਮਾਸਟਰ ਮਾਈਂਡ ਦੇ...

ਬਜਟ 2023 ਤੋਂ ਪਹਿਲਾਂ PM ਮੋਦੀ ਕੈਬਨਿਟ ਦਾ ਹੋਵੇਗਾ ਵਿਸਤਾਰ, ਨਵੇਂ ਚਿਹਰਿਆਂ ਨੂੰ ਮਿਲੇਗੀ ਜਗ੍ਹਾ

ਬਜਟ ਸੈਸ਼ਨ 2023 ਦੇ ਕੁਝ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਦੇ ਵਿਸਤਾਰ ਤੇ ਫੇਰਬਦਲ ਨੂੰ ਲੈ ਕੇ ਅਟਕਲਾਂ ਤੇਜ਼ ਹੋ...

ਹਰਿਆਣਾ ‘ਚ ਵਾਈਲਡ ਪੋਲੀਓ ਵਾਇਰਸ ਨੂੰ ਲੈ ਕੇ ਅਲਰਟ: ਬੱਚਿਆਂ ਨੂੰ ਦਿੱਤੀ ਜਾਵੇਗੀ ਤੀਜੀ ਡੋਜ਼

ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਤਿੰਨ ਦੇਸ਼ਾਂ ‘ਚ ਵਾਈਲਡ ਪੋਲੀਓ ਵਾਇਰਸ ਦੇ ਮਾਮਲੇ ਮਿਲਣ ਤੋਂ ਬਾਅਦ ਅਲਰਟ ਜਾਰੀ ਕੀਤਾ ਹੈ। ਇਸ ਤਹਿਤ...

ਲੁਧਿਆਣਾ ‘ਚ ਵੱਡੀ ਵਾਰਦਾਤ, ਚੌਕ ‘ਤੇ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਚੋਰਾਂ ਨੇ ਉਡਾਏ 68 ਲੱਖ ਰੁਪਏ

ਬੀਤੀ ਰਾਤ ਲੁਧਿਆਣਾ ਵਿਚ ਅਣਪਛਾਤੇ ਚੋਰ ਦੋ ਕਾਲੇ ਰੰਗ ਦਾ ਬੈਗ ਚੋਰੀ ਕਰਕੇ ਲੈ ਗਏ। ਵਾਰਦਾਤ ਦੀ ਵੀਡੀਓ ਸਾਹਮਣੇ ਆਈ ਹੈ। ਦੋਸ਼ੀ ਬੈਗ ਗੱਡੀ...

ਸਿਧਾਰਥ ਤੇ ਕਿਆਰਾ ਅਡਵਾਨੀ ਇਸ ਦਿਨ ਲੈਣਗੇ 7 ਫੇਰੇ, ਸਾਹਮਣੇ ਆਈ ਵਿਆਹ ਦੀ ਤਰੀਖ ਤੇ ਵੈਨਿਊ

ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਫੈਂਸ ਉਨ੍ਹਾਂ ਦੇ ਵਿਆਹ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਖਬਰਾਂ ਦੀ ਮੰਨੀਏ ਤਾਂ...

ਗੁਜਰਾਤ ‘ਚ ਵਾਪਰਿਆ ਵੱਡਾ ਹਾਦਸਾ, ਫਾਰਚੂਨਰ ਤੇ ਬੱਸ ਦੀ ਹੋਈ ਟੱਕਰ, 9 ਦੀ ਮੌਤ, 32 ਗੰਭੀਰ ਜ਼ਖਮੀ

ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਸਵੇਰੇ ਨਵਸਾਰੀ ਵਿਚ ਬੱਸ ਤੇ ਫਾਰਚੂਨਰ ਵਿਚ ਜ਼ੋਰਦਾਰ ਟੱਕਰ ‘ਚ 9...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 31-12-2022

ਧਨਾਸਰੀ ਛੰਤ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ...

ਪ੍ਰਵਾਸੀ ਪੰਜਾਬੀਆਂ ਨੂੰ ਨਹੀਂ ਹੋਵੇਗੀ ਪ੍ਰੇਸ਼ਾਨੀ, ਪੰਜਾਬ ਸਰਕਾਰ ਨੇ NRI ਲਈ ਜਾਰੀ ਕੀਤਾ ਵ੍ਹਟਸਐਪ ਨੰਬਰ

ਐੱਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ NRI ਦੇ ਮਸਲਿਆਂ ਨੂੰ ਜਲਦ ਹੱਲ ਕਰਨ ਦੀ...

ਨਵੇਂ ਸਾਲ ਦਾ ਆਗਾਜ਼ ਹੋਵੇਗਾ ਸੰਘਣੀ ਧੁੰਦ ਨਾਲ, ਪੰਜਾਬ ‘ਚ ਚੜ੍ਹੇਗਾ ਪਾਰਾ, ਬਦਲੇਗੀ ਹਵਾਵਾਂ ਦੀ ਦਿਸ਼ਾ

ਪੰਜਾਬ ਵਿਚ ਠੰਡ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।...

ਦਿੱਲੀ ਪੁਲਿਸ ਨੇ ਲਾਰੈਂਸ ਗੈਂਗ ਦੇ 2 ਗੁਰਗੇ ਕੀਤੇ ਕਾਬੂ, ਅੰਮ੍ਰਿਤਸਰ ‘ਚ ਹੋਮਗਾਰਡ, ਡਲਿਵਰੀ ਬੁਆਏ ਦੀ ਹੱਤਿਆ ਮਾਮਲੇ ‘ਚ ਸਨ ਲੋੜੀਂਦੇ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬਿਸ਼ਨੋਈ ਗੈਂਗ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਦੋਵੇਂ ਸਕੇ...

ਥਾਂ-ਥਾਂ ‘ਤੇ ਆਧਾਰ ਕਾਰਡ ਦਾ ਇਸਤੇਮਾਲ ਕਰਦੇ ਹੋ ਤਾਂ ਹੋ ਜਾਏ ਅਲਰਟ, UIDAI ਨੇ ਦਿੱਤੀ ਇਹ ਸਲਾਹ

ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਨਾਗਰਿਕਾਂ ਨੂੰ ‘ਆਧਾਰ’ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ...

ਤੀਜੀ ਵਿਸ਼ਵ ਜੰਗ, ਸੂਰਜੀ ਤੂਫਾਨ, ਪੜ੍ਹੋ 2023 ਲਈ ਬਾਬਾ ਵੇਂਗਾ ਦੀਆਂ ਡਰਾਉਣੀਆਂ ਭਵਿੱਖਬਾਣੀਆਂ

ਦੁਨੀਆ ਦੇ ਮਹਾਨ ਪੈਗੰਬਰ ਬਾਬਾ ਵੇਂਗਾ ਨੇ ਕਈ ਸਾਲ ਪਹਿਲਾਂ ਅਜਿਹੀਆਂ ਭਵਿੱਖਬਾਣੀਆਂ ਕੀਤੀਆਂ ਸਨ ਜੋ ਸੱਚ ਸਾਬਤ ਹੋਈਆਂ ਹਨ। ਉਨ੍ਹਾਂ ਨੇ...

‘ਦੋਸਤ’ ਤਾਲਿਬਾਨ ਨੇ ਵੀ ਉਡਾਇਆ PAK ਦਾ ਮਜ਼ਾਕ, ਕਿਹਾ- ‘ਕੰਗਾਲ ਪਾਕਿਸਤਾਨ ਕੌਣ ਲਏਗਾ, ਕਰਜ਼ਾ…’

ਇਸ ਸਮੇਂ ਦੁਨੀਆ ਵਿਚ ਕੁਝ ਦੇਸ਼ ਅਜਿਹੇ ਹਨ ਜਿਨ੍ਹਾਂ ਦੀ ਆਰਥਿਕ ਹਾਲਤ ਬਿਹਤਰ ਨਹੀਂ ਹੈ। ਇਸ ਵਿੱਚ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦਾ...

ਨਵੇਂ ਸਾਲ ‘ਤੇ ਮੋਦੀ ਸਰਕਾਰ ਦਾ ਤੋਹਫ਼ਾ, Post Office ਦੀਆਂ ਛੋਟੀ ਬੱਚਤ ਸਕੀਮਾਂ ‘ਤੇ ਵਧੀ ਵਿਆਜ

ਡਾਕਘਰ ਦੀ ਛੋਟੀ ਬੱਚਤ ਸਕੀਮ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਨਵੇਂ ਸਾਲ ਵਿੱਚ ਸਰਕਾਰ ਵੱਲੋਂ ਤੋਹਫ਼ਾ ਮਿਲਿਆ ਹੈ। ਮੋਦੀ ਸਰਕਾਰ ਨੇ ਛੋਟੀ...

ਚੀਨ ‘ਚ ਹੋਰ ਵਧੇਗਾ ਕੋਰੋਨਾ ਦਾ ਕਹਿਰ, ਨਵੇਂ ਸਾਲ ‘ਚ 1 ਦਿਨ ‘ਚ 25,000 ਮੌਤਾਂ ਦਾ ਖਦਸ਼ਾ

ਪਿਛਲੇ ਕੁਝ ਦਿਨਾਂ ਤੋਂ ਚੀਨ ਵਿੱਚ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ। ਬ੍ਰਿਟੇਨ ਦੇ ਸਿਹਤ ਮਾਹਿਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਕੋਵਿਡ-19...

ਜਲਦੀ ਕਰ ਲਓ ਸੋਨੇ ‘ਚ ਨਿਵੇਸ਼, 2023 ‘ਚ ਰੇਟ 60,000 ਰੁ. ਪ੍ਰਤੀ 10 ਗ੍ਰਾਮ ਪਹੁੰਚਣ ਦੇ ਆਸਾਰ

ਜੇ ਤੁਸੀਂ ਸੋਨੇ ‘ਚ ਨਿਵੇਸ਼ ਕੀਤਾ ਹੈ ਜਾਂ ਅਜਿਹਾ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। 2023 ‘ਚ ਸੋਨੇ ਦੀ ਕੀਮਤ 60,000...

ਮੌਤ ਤੋਂ ਪਹਿਲਾਂ ਸ਼ੀਜਾਨ ਦੇ ਪਿੱਛੇ-ਪਿੱਛੇ ਸੈੱਟ ਤੱਕ ਦੌੜੀ ਸੀ ਤੁਨੀਸ਼ਾ, ਪੁਲਿਸ ਰਿਮਾਂਡ ਦੀ ਕਾਪੀ ‘ਚ ਵੱਡੇ ਖੁਲਾਸੇ

ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ਦੇ ਦੋਸ਼ੀ ਸ਼ੀਜਾਨ ਖਾਨ ਨੂੰ ਭਲਕੇ 31 ਦਸੰਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸ਼ੀਜਾਨ...

AIG ਕਪੂਰ ਕੇਸ, ਗਵਰਨਰ ਨੂੰ ਮਿਲੀ ਪੀੜਤਾ, ਅਫਸਰ ‘ਤੇ ਜਬਰ-ਜ਼ਨਾਹ ਦੇ ਲਾਏ ਦੋਸ਼

AIG ਆਸ਼ੀਸ਼ ਕਪੂਰ ‘ਤੇ ਪੁਲਿਸ ਕਸਟਡੀ ਵਿੱਚ ਜਬਰ-ਜ਼ਨਾਹ ਦੇ ਦੋਸ਼ ਲਾਉਣ ਵਾਲੀ ਸ਼ਿਕਾਇਤਕਰਤਾ ਔਰਤ ਨਾਲ ਸ਼ੁੱਕਰਵਾਰ ਨੂੰ ਪੰਜਾਬ ਦੇ ਗਵਰਨਰ...

ਮ੍ਰਿਤਕ ਹਰਮਨ ਦੇ ਮਾਪਿਆਂ ਨਾਲ ਦੁੱਖ ਵੰਡਾਉਣ ਕੋਟ ਭਾਈ ਪਹੁੰਚੇ ਸੁਖਬੀਰ ਬਾਦਲ, ਕਾਨੂੰਨ ਵਿਵਸਥਾ ‘ਤੇ ਚੁੱਕੇ ਸਵਾਲ

ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟ ਭਾਈ ਦੇ 20 ਸਾਲ ਦੇ ਨੌਜਵਾਨ ਹਰਮਨ ਨੂੰ ਅਗਵਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ...

ਬਲਬੀਰ ਸਿੱਧੂ ਦੇ ਭਰਾ ‘ਤੇ ਵੱਡੀ ਕਾਰਵਾਈ, ਮੋਹਾਲੀ ਦੇ ਮੇਅਰ ਜੀਤੀ ਸਿੱਧੂ ਦੀ ਕਾਰਪੋਰੇਸ਼ਨ ਮੈਂਬਰਸ਼ਿੱਪ ਰੱਦ

ਕਾਂਗਰਸ ਸਰਕਾਰ ਵਿੱਚ ਸਿਹਤ ਮੰਤਰੀ ਰਹਿ ਚੁੱਕੇ ਬਲਬੀਰ ਸਿੰਘ ਸਿੱਧੂ ਦੇ ਭਰਾ ਤੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ‘ਤੇ...

ਸੜਕ ‘ਤੇ ਤੜਫ਼ਦੇ ਰਿਸ਼ਭ ਦੀ ਵੀਡੀਓ ਬਣਾਉਂਦੇ ਰਹੇ ਲੋਕ, ਖਿਲਰੇ ਰੁਪਏ ਸਮੇਟਣ ‘ਚ ਲੱਗੇ, ਮਸੀਹਾ ਬਣੇ 2 ਮੁੰਡੇ

ਰੁੜਕੀ ਦੇ ਨਾਰਸਨ ‘ਚ ਸ਼ੁੱਕਰਵਾਰ ਸਵੇਰੇ ਕ੍ਰਿਕਟਰ ਰਿਸ਼ਭ ਪੰਤ ਦੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਚਸ਼ਮਦੀਦਾਂ ਮੁਤਾਬਕ ਇਸ...

ਵੱਡੀ ਖ਼ਬਰ, UGC NET 2023 ਤਰੀਕ ਦਾ ਐਲਾਨ, 13 ਜੂਨ ਤੋਂ ਹੋਵੇਗੀ ਪ੍ਰੀਖਿਆ

ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ UGC NET ਜੂਨ 2023 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਯੂਜੀਸੀ ਦੇ ਚੇਅਰਮੈਨ ਐਮ ਜਗਦੀਸ਼ ਕੁਮਾਰ ਨੇ ਇਹ...

ਮਾਂ ਦੇ ਅੰਤਿਮ ਸੰਸਕਾਰ ਦੇ 2 ਘੰਟੇ ਮਗਰੋਂ ਫਰਜ਼ ਦੀ ਰਾਹ ‘ਤੇ PM ਮੋਦੀ, ਬੰਗਾਲ ਪ੍ਰੋਗਰਾਮ ਨਾਲ ਵਰਚੁਅਲੀ ਜੁੜੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਮਾਂ ਹੀਰਾ ਬਾ ਦਾ ਅੰਤਿਮ ਸੰਸਕਾਰ ਕਰਨ ਤੋਂ ਤੁਰੰਤ ਬਾਅਦ ਹੀ ਆਪਣਾ ਫਰਜ਼ ਨਿਭਾਉਣ ਪਰਤ ਆਏ।...

ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਦਾ BSF ਦਾ ਵੱਡਾ ਪਲਾਨ, ਸੂਚਨਾ ਦੇਣ ਵਾਲੇ ਨੂੰ 1 ਲੱਖ ਦਾ ਨਕਦ ਇਨਾਮ

ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ ਨੇੜੇ ਧੁੰਦ ਅਤੇ ਕੋਹਰੇ ਕਰਕੇ ਨਸ਼ਾ ਤਸਕਰੀ ਦੀਆਂ ਘਟਨਾਵਾਂ ਵਧ ਗਈਆਂ ਹਨ। ਗੁਰਦਾਸਪੁਰ ਪ੍ਰਸ਼ਾਸਨ...

ਲੁਧਿਆਣਾ : ਭਰੀ ਜਵਾਨੀ ਨਸ਼ੇ ਦੀ ਭੇਟ ਚੜ੍ਹਿਆ ਮੁੰਡਾ, ਮਾਪਿਆਂ ਦਾ ਰੋ-ਰੋ ਬੁਰਾ ਹਾਲ, ਦੋਸਤਾਂ ‘ਤੇ ਲਾਏ ਇਲਜ਼ਾਮ

ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਧੱਕਦੀ ਜਾ ਰਹੀ ਹੈ। ਨਸ਼ਿਆਂ ਕਰਕੇ ਮਾਪਿਆਂ ਦੇ ਜਵਾਨ ਪੁੱਤ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਤਾਜ਼ਾ...

ਵਿਜੀਲੈਂਸ ਦੀ ਰਾਡਾਰ ‘ਤੇ ਸਾਬਕਾ CM ਚੰਨੀ, ਦਾਸਤਾਨ-ਏ-ਸ਼ਹਾਦਤ ਉਦਘਾਟਨੀ ਸਮਾਰੋਹ ‘ਚ ਹੇਰਫੇਰ ਦੇ ਲੱਗੇ ਦੋਸ਼

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧਦੀਆਂ ਦਿਖ ਰਹੀਆਂ ਹਨ। ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼...

ਉਜ਼ੇਬਿਕਸਤਾਨ ਕੱਫ ਸਿਰਪ ਖਿਲਾਫ ਵੱਡਾ ਐਕਸ਼ਨ, ਕੇਂਦਰੀ ਸਿਹਤ ਮੰਤਰੀ ਨੇ ਪੂਰਾ ਪ੍ਰੋਡਕਸ਼ਨ ਬੰਦ ਕਰਨ ਦੇ ਦਿੱਤੇ ਹੁਕਮ

ਉਜ਼ੇਬਿਕਸਤਾਨ ਵਿਚ ਭਾਰਤੀ ਕੱਫ ਸਿਰਪ ਨਾਲ ਬੱਚਿਆਂ ਦੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਇਸ ਪੂਰੇ ਮਾਮਲੇ ਉਤੇ...

ਰਾਜਸਥਾਨ ਦੇ ਪਹਿਲੇ ਗੋਲਡਮੈਨ ਪਹਿਨਦੇ ਹਨ 2.5 ਕਰੋੜ ਦਾ ਸੋਨਾ, 15 ਸਾਲ ਪਹਿਲਾਂ ਲਗਾਉਂਦਾ ਸੀ ਫਲ ਦਾ ਠੇਲਾ

ਕਈ ਸੈਲੀਬ੍ਰਿਟੀ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ ਤੇ ਉਨ੍ਹਾਂ ਦਾ ਇਹੀ ਅੰਦਾਜ਼ ਉਨ੍ਹਾਂ ਦੀ ਪਛਾਣ ਬਣ ਜਾਂਦਾ ਹੈ। ਮਸ਼ਹੂਰ ਸਿੰਗਰ...

ਪੱਛਮੀ ਬੰਗਾਲ ‘ਚ ਬਣੀ ਭਾਰਤ ਦੀ ਪਹਿਲੀ ਅੰਡਰਵਾਟਰ ਸੁਰੰਗ, ਮੈਟਰੋ ਯਾਤਰੀਆਂ ਲਈ ਅਦਭੁੱਤ ਹੋਵੇਗਾ ਅਨੁਭਵ

ਪੱਛਮੀ ਬੰਗਾਲ ਵਿੱਚ ਹੁਗਲੀ ਨਦੀ ਦੇ ਨੀਚੇ 120 ਕਰੋੜ ਰੁਪਏ ਦੀ ਲਾਗਤ ਨਾਲ ਪੂਰਬੀ ਪੱਛਮੀ ਮੈਟਰੋ ਕੋਰੀਡੋਰ ਦੇ ਤਹਿਤ ਭਾਰਤ ਦੀ ਪਹਿਲੀ ਪਾਣੀ ਦੇ...

ਮਿਆਂਮਾਰ : ਨੋਬਲ ਪੁਰਸਕਾਰ ਜੇਤੂ ਆਂਗ ਸਾਨ ਸੂ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਦੋਸ਼ੀ ਕਰਾਰ, 7 ਸਾਲ ਦੀ ਸੁਣਾਈ ਗਈ ਸਜ਼ਾ

ਮਿਆਂਮਾਰ ਦੀ ਇਕ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਬਰਖਾਸਤ ਨੇਤਾ ਆਂਗ ਸਾਨ ਸੂ ਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਨੋਬੇਲ...

RBI ਨੇ ਰਾਜਾਂ ਦੇ ਵਧਦੇ ਸਬਸਿਡੀ ਬਿੱਲ ਨੂੰ ਲੈ ਕੇ ਜਤਾਈ ਚਿੰਤਾ, ਕਿਹਾ- “ਜੇ ਸਬਸਿਡੀ ‘ਤੇ ਲਗਾਮ ਨਹੀਂ ਲਗਾਈ ਤਾਂ….”

ਭਾਰਤੀ ਰਿਜ਼ਰਵ ਬੈਂਕ (RBI) ਨੇ ਰਾਜਾਂ ਦੇ ਵਧਦੇ ਸਬਸਿਡੀ ਬਿੱਲ ਨੂੰ ਲੈ ਕੇ ਆਪਣੀ ਰਿਪੋਰਟ ਵਿੱਚ ਚਿੰਤਾ ਜਤਾਈ ਹੈ। ਬੈਂਕ ਦਾ ਕਹਿਣਾ ਹੈ ਕਿ ਜੇਕਰ...

ਕ੍ਰੀਮੀਆ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਮੈਡੀਕਲ ਦੀ ਪੜ੍ਹਾਈ ਕਰਨ ਗਏ 4 ਭਾਰਤੀ ਵਿਦਿਆਰਥੀਆਂ ਦੀ ਮੌਤ

ਕ੍ਰੀਮੀਆ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਅਲੁਸ਼ਤਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਚਾਰ ਭਾਰਤੀ...

ਸੰਗਰੂਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 4 ਨੌਜਵਾਨਾਂ ਦੀ ਮੌਤ

ਸੰਗਰੂਰ ਬਠਿੰਡਾ ਨੈਸ਼ਨਲ ਹਾਈਵੇ ਉਤੇ ਉਪਲੀ ਪਿੰਡ ਦੇ ਕੋਲ ਬੀਤੀ ਰਾਤ ਲਗਭਗ 11 ਵਜੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਦਰਦਨਾਕ ਐਕਸੀਡੈਂਟ...

ਹਿਮਾਚਲ ‘ਚ ਸੀਮਿੰਟ ਫੈਕਟਰੀ ਬੰਦ ਹੋਣ ‘ਤੇ ਹੰਗਾਮਾ: ਯੂਨੀਅਨ ਨੇ ਸੀਮਿੰਟ ਲੈ ਕੇ ਜਾ ਰਹੇ ਅਡਾਨੀ ਦੇ ਟਰੱਕ ਰੋਕੇ

ਹਿਮਾਚਲ ਦੇ ਬਿਲਾਸਪੁਰ ‘ਚ ਬਰਮਾਨਾ ACC ਸੀਮਿੰਟ ਫੈਕਟਰੀ ਨੂੰ ਬੰਦ ਕਰਨ ਦੇ ਵਿਰੋਧ ‘ਚ ਟਰੱਕ ਯੂਨੀਅਨ ਦੇ ਮੈਂਬਰ ਸੜਕਾਂ ‘ਤੇ ਉਤਰ ਆਏ ਹਨ।...

ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ, ਨੌਜਵਾਨ ਪੁਲਿਸ ਮੁਲਾਜ਼ਮ ਦੀ ਮੌਤ

ਬੀਤੀ ਦੇਰ ਰਾਤ ਕਰੀਬ ਦੋ ਵਜੇ ਜਲੰਧਰ ਤੋਂ ਪਰਤ ਰਹੇ ਗੱਡੀ ’ਤੇ ਸਵਾਰ ਦੋ ਨੌਜਵਾਨਾਂ ਦੀ ਤੇਜ਼ ਰਫ਼ਤਾਰ ਕਰੇਟਾ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ...

ਝਪਕੀ ਆਉਣ ਨਾਲ ਡਿਵਾਈਡਰ ਨਾਲ ਜਾ ਟਕਰਾਈ ਸੀ ਕਾਰ, ਰਿਸ਼ਭ ਪੰਤ ਨੇ ਖੁਦ ਦੱਸਿਆ ਕਿਵੇਂ ਵਾਪਰਿਆ ਹਾਦਸਾ

ਟੀਮ ਇੰਡੀਆ ਦੇ ਸਟਾਰ ਵਿਕਟ ਕੀਪਰ ਖਿਡਾਰੀ ਰਿਸ਼ਭ ਪੰਤ ਦੀ ਕਾਰ ਦਿੱਲੀ-ਦੇਹਰਾਦੂਨ ਰਾਜਮਾਰਗ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ ਪੰਤ...

ਬਰਫਬਾਰੀ ਕਾਰਨ ਅਟਲ ਟਨਲ ਨੇੜੇ ਫਸੇ 400 ਵਾਹਨ: 8 ਘੰਟੇ ਤੱਕ ਚੱਲਿਆ ਬਚਾਅ ਕਾਰਜ

ਕੁੱਲੂ ਅਤੇ ਲਾਹੌਲ ਸਪਿਤੀ ਜ਼ਿਲ੍ਹਿਆਂ ਨੂੰ ਜੋੜਨ ਵਾਲੀ ਅਟਲ ਸੁਰੰਗ ਦੇ ਆਲੇ-ਦੁਆਲੇ ਬਰਫ਼ ਜਮ੍ਹਾਂ ਹੋਣ ਕਾਰਨ ਕਰੀਬ 400 ਵਾਹਨ ਫਸ ਗਏ। ਇਸ ਦੇ...

ਮਾਂ ਨੂੰ ਅੰਤਿਮ ਵਿਦਾਇਗੀ ਦੇਣ ਮਗਰੋਂ ਕੰਮ ‘ਤੇ ਪਰਤੇ PM ਮੋਦੀ, ਬੰਗਾਲ ‘ਚ ਵੰਦੇ ਭਾਰਤ ਟ੍ਰੇਨ ਨੂੰ ਦਿੱਤੀ ਹਰੀ ਝੰਡੀ

ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਨੂੰ 7600 ਕਰੋੜ ਰੁਪਏ ਦੀਆਂ ਯੋਜਨਾਵਾਂ ਦੀ ਸੌਗਾਤ ਦਿੱਤੀ। ਉਨ੍ਹਾਂ ਨੇ ਵੰਦੇ ਭਾਰਤ...

ਸੁਨੀਲ ਸ਼ੈੱਟੀ ਨੇ ਜਦੋਂ ਬਚਾਈ ਸੀ 128 ਲੜਕੀਆਂ ਦੀ ਜਾਨ, ਸਾਰਿਆਂ ਨੂੰ ਫਲਾਈਟ ਰਾਹੀਂ ਭੇਜਿਆ ਘਰ

ਮਸ਼ਹੂਰ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਉਨ੍ਹਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਉਨ੍ਹਾਂ ਨੇ...

ਗਾਇਕ ਗੈਰੀ ਸੰਧੂ ਦੇ ਘਰ ਹੋਈ ਚੋਰੀ, ਕਿਹਾ-‘ਮੇਰੀ ਮਾਂ ਤੇ ਬੱਚੇ ਦੀਆਂ ਅਨਮੋਲ ਨਿਸ਼ਾਨੀਆਂ ਵੀ ਲੈ ਗਏ ਚੋਰ’

ਪੰਜਾਬੀ ਸਿੰਗਰ ਗੈਰੀ ਸੰਧੂ ਦੇ ਘਰ ਵਿਚ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਲਾਈਵ ਹੋ ਕੇ ਦਿੱਤੀ ਹੈ ਤੇ...

ਲੁਧਿਆਣਾ ‘ਚ ਚਾਈਨਾ ਡੋਰ ‘ਚ ਫਸਿਆ ਪੰਛੀ, ਪੁਲਿਸ ਨੇ ਬਚਾਉਣ ਲਈ ਮੰਗਵਾਈ JCB

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਚਾਈਨਾ ਡੋਰ ਵਿੱਚ ਪੰਛੀ ਫਸ ਗਿਆ। ਪੰਛੀ ਦੀ ਜਾਨ ਬਚਾਉਣ ਲਈ ਪੰਜਾਬ ਪੁਲਿਸ ਨੇ 2 ਘੰਟੇ ਤੱਕ ਬਚਾਅ...

ਪੰਜਾਬ ਦੇ ਇੱਕ ਹੋਰ ਪਿੰਡ ਦਾ ਵੱਡਾ ਫੈਸਲਾ, ਪਿੰਡ ‘ਚ ਨਹੀਂ ਵਿਕੇਗੀ ਬੀੜੀ, ਸਿਗਰਟ, ਤੰਬਾਕੂ ਤੇ ਸ਼ਰਾਬ

ਪੰਜਾਬ ਦੇ ਇੱਕ ਹੋਰ ਪਿੰਡ ਨੇ ਵੱਡਾ ਫੈਸਲਾ ਲੈਂਦੇ ਹੋਏ ਪਿੰਡ ਵਿੱਚ ਬੀੜੀ, ਸਿਗਰਟ, ਤੰਬਾਕੂ ਨਹੀਂ ਵਿਕੇਗੀ । ਇਸ ਤੋਂ ਇਲਾਵਾ ਪਿੰਡ ਵਿੱਚ ਕੋਈ...

ਮਹਿਲਾ ਸੁਰੱਖਿਆ ਲਈ ਚੰਡੀਗੜ੍ਹ ਪ੍ਰਸ਼ਾਸਨ ਸਖਤ, 1 ਜਨਵਰੀ ਤੋਂ ਪਬਲਿਕ ਵਾਹਨਾਂ ‘ਚ ਲਗਾਉਣਾ ਹੋਵੇਗਾ ਟ੍ਰੈਕਿੰਗ ਡਿਵਾਈਸ

ਔਰਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਬਨਵਾਰੀ ਲਾਲ ਪੁਰੋਹਿਤ ਨੇ ਸਖਤ ਰੁਖ਼ ਅਪਣਾਇਆ ਹੈ। ਦਰਅਸਲ ਕੇਂਦਰੀ ਮੋਟਰ ਵਾਹਨ...

ਅੰਬਾਲਾ ਦੇ ਹੋਟਲ ‘ਚ ਪੁਲਿਸ ਦਾ ਛਾਪਾ: ਜੂਆ ਖੇਡਦੇ 8 ਸੱਟੇਬਾਜ਼ ਕੀਤੇ ਗ੍ਰਿਫਤਾਰ

ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਨੇ ਇਕ ਹੋਟਲ ‘ਤੇ ਛਾਪਾ ਮਾਰ ਕੇ ਜੂਆ ਖੇਡਦੇ 8 ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ...

ਵਿਦਿਆਰਥੀਆਂ ਲਈ ਅਹਿਮ ਖ਼ਬਰ: CBSE ਵੱਲੋਂ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ, ਇਹ ਹੈ ਪੂਰਾ ਸ਼ਡਿਊਲ

ਸੈਂਟਰਲ ਬੋਰਡ ਆਫ਼ ਸੈਕੇਡੰਰੀ ਐਜੂਕੇਸ਼ਨ ਨੇ ਵੀਰਵਾਰ ਨੂੰ ਸਾਲ 2023 ਵਿੱਚ ਹੋਣ ਵਾਲੀਆਂ 10ਵੀਂ ਤੇ 12ਵੀਂ ਦੀ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕਰ...

CM ਮਾਨ ਸਣੇ ਇਨ੍ਹਾਂ ਸ਼ਖਸੀਅਤਾਂ ਨੇ PM ਮੋਦੀ ਦੀ ਮਾਤਾ ਦੇ ਦੇਹਾਂਤ ‘ਤੇ ਪ੍ਰਗਟਾਇਆ ਸੋਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਯੂ ਐਨ ਮਹਿਤਾ ਇੰਸਟੀਚਿਊਟ ਆਫ਼ ਕਾਰਡੀਓਲੋਜੀ ਐਂਡ...

ਲੁਧਿਆਣਾ ‘ਚ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ: ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ

ਪੰਜਾਬ ਦੇ ਲੁਧਿਆਣਾ, ਮੌਜਪੁਰਾ ਬਾਜ਼ਾਰ, ਸੁਭਾਨੀ ਬਿਲਡਿੰਗ ਵਿੱਚ ਸੰਦੀਪ ਟੈਕਸਟਾਈਲ ਦੀ ਕੱਪੜੇ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ...

ਪੰਜ ਤੱਤਾਂ ‘ਚ ਵਿਲੀਨ ਹੋਏ ਮਾਂ ਹੀਰਾਬੇਨ, ਭਾਵੁਕ ਮਨ ਤੇ ਨਮ ਅੱਖਾਂ ਨਾਲ PM ਮੋਦੀ ਨੇ ਦਿੱਤੀ ਅੰਤਿਮ ਵਿਦਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਮੁੱਖ...

ਪੰਜਾਬ ‘ਚ ਵਿਗੜੇਗਾ ਮੌਸਮ, ਪਵੇਗੀ ਕੜਾਕੇ ਦੀ ਠੰਡ, ਮੌਸਮ ਵਿਭਾਗ ਵੱਲੋਂ ਓਰੇਂਜ ਅਲਰਟ ਜਾਰੀ

ਹਰਿਆਣਾ ਅਤੇ ਪੰਜਾਬ ਵਿੱਚ ਕੜਾਕੇ ਦੀ ਠੰਡ ਜਾਰੀ ਹੈ ਅਤੇ ਅੱਜ ਕਈ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ...

ਭ੍ਰਿਸ਼ਟਾਚਾਰ ਖਿਲਾਫ CBI ਦੀ ਕਾਰਵਾਈ, 50 ਲੱਖ ਰਿਸ਼ਵਤ ਮਾਮਲੇ ‘ਚ DSP, ਰੀਡਰ ਤੇ 2 ਹੋਰ ਗ੍ਰਿਫਤਾਰ

ਸੀਬੀਆਈ ਨੇ ਪੰਜਾਬ ਪੁਲਿਸ ਦੇ ਇਕ ਡੀਐੱਸਪੀ, ਉਸ ਦੇ ਰੀਡਰ ਤੇ 2 ਹੋਰਨਾਂ ਨੂੰ 50 ਲੱਖ ਰਿਸ਼ਵਤ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ...

‘NRI ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ ਅੱਜ, ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ‘NRI ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ ਕਰਵਾਇਆ...

ਮੰਦਭਾਗੀ ਖਬਰ: ਦੋ ਦਿਨ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ...

ਕ੍ਰਿਕਟਰ ਰਿਸ਼ਭ ਪੰਤ ਹੋਏ ਹਾਦਸੇ ਦਾ ਸ਼ਿਕਾਰ, ਰੁੜਕੀ ਪਰਤਦਿਆਂ ਰੇਲਿੰਗ ਨਾਲ ਟਕਰਾਈ ਕਾਰ, ਹਸਪਤਾਲ ‘ਚ ਭਰਤੀ

ਭਾਰਤੀ ਟੀਮ ਦੇ ਖਿਡਾਰੀ ਰਿਸ਼ਭ ਪੰਤ ਦੀ ਕਾਰ ਦਾ ਦਿੱਲੀ ਤੋਂ ਘਰ ਪਰਤਦੇ ਸਮੇਂ ਐਕਸੀਡੈਂਟ ਹੋ ਗਿਆ। ਰੁੜਕੀ ਦੇ ਨਾਰਸਨ ਬਾਰਡਰ ‘ਤੇ ਹੰਮਦਪੁਰ...

PM ਮੋਦੀ ਦੀ ਮਾਂ ਹੀਰਾ ਬਾ ਦੇ ਦਿਹਾਂਤ ‘ਤੇ ਕੰਗਨਾ ਰਣੌਤ ਤੇ ਹੇਮਾ ਮਾਲਿਨੀ ਨੇ ਜਤਾਇਆ ਸੋਗ

ਪੀਐਮ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ । ਹੀਰਾਬੇਨ ਨੇ 100 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ।...