Nov 29

ਮਾਨ ਸਰਕਾਰ ਦਾ ਅਹਿਮ ਫੈਸਲਾ, ਮਨਰੇਗਾ ਸਕੀਮ ਤਹਿਤ ਪਿੰਡ ਵਾਸੀ ਲਗਾ ਸਕਣਗੇ ਮੁਫ਼ਤ ਬਾਇਓ ਗੈਸ ਪਲਾਂਟ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਸੂਬਾ ਸਰਕਾਰ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ...

ਰਜਨੀਕਾਂਤ ਸਟਾਰਰ ਫਿਲਮ ‘ਚੰਦਰਮੁਖੀ’ ਦੇ ਸੀਕਵਲ ‘ਚ ਨਜ਼ਰ ਆਵੇਗੀ ਕੰਗਨਾ ਰਣੌਤ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ

ਆਪਣੇ ਤਿੱਖੇ ਬਿਆਨਾਂ ਕਾਰਨ ਸੁਰਖੀਆਂ ਬਟੋਰਨ ਵਾਲੀ ਅਭਿਨੇਤਰੀ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਪ੍ਰੋਜੈਕਟ ਦੀ ਸ਼ੂਟਿੰਗ ਵਿੱਚ ਰੁੱਝੀ...

ਆਰਮਜ਼ ਐਕਟ ਦੇ ਮੁੱਦੇ ‘ਤੇ ਬੋਲੇ IG ਸੁਖਚੈਨ ਗਿੱਲ-‘ਸੈਲਫ ਡਿਫੈਂਸ ਲਈ ਰੱਖ ਸਕਦੇ ਹੋ ਹਥਿਆਰ’

ਪੰਜਾਬ ਵਿਚ ਸੋਸ਼ਲ ਮੀਡੀਆ ‘ਤੇ ਗਨ ਕਲਚਰ ਪ੍ਰਮੋਟ ਕਰਨ ‘ਤੇ ਪੁਲਿਸ ਵੱਲੋਂ ਲਗਾਤਾਰ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ...

ਅਕਾਲੀ ਆਗੂ ਅਜੀਤਪਾਲ ਕਤਲ ਕੇਸ ਦੀ ਸੁਲਝੀ ਗੁੱਥੀ, ਦੋਸਤ ਹੀ ਨਿਕਲਿਆ ਕਾਤਲ, ਗ੍ਰਿਫਤਾਰ

ਗੁਰਦਾਸਪੁਰ ਦੇ ਬਟਾਲਾ ਵਿਚ ਨੈਸ਼ਨਲ ਹਾਈਵੇ ‘ਤੇ ਬਣੇ ਹੋਟਲ ਵਿਚ ਅਕਾਲੀ ਨੇਤਾ ਦੀ ਉਸੇ ਦੇ ਦੋਸਤ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 24...

ਦਹੇਜ ਮਾਮਲੇ ‘ਚ ਅਦਾਲਤ ‘ਚ ਚਾਲਾਨ ਪੇਸ਼ ਕਰਨ ਲਈ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ASI ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਚੱਲ ਰਹੇ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਦੌਰਾਨ...

ਸ਼ਰਧਾ ਕਤਲ ਕੇਸ ਦੇ ਦੋਸ਼ੀ ਆਫਤਾਬ ਦਾ 5 ਦਸੰਬਰ ਨੂੰ ਹੋਵੇਗਾ ਨਾਰਕੋ ਟੈਸਟ

ਸ਼ਰਧਾ ਕਤਲ ਕੇਸ ਦੇ ਦੋਸ਼ੀ ਆਫਤਾਬ ਨੂੰ ਮੰਗਲਵਾਰ ਨੂੰ ਫਿਰ ਤੋਂ ਪੋਲੀਗ੍ਰਾਫ ਟੈਸਟ ਲਈ ਰੋਹਿਣੀ FSL ਲਿਆਂਦਾ ਗਿਆ। ਇੱਥੇ ਸੋਮਵਾਰ ਨੂੰ ਆਫਤਾਬ...

ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਾਬਕਾ ਡਿਪਟੀ CM ਓਪੀ ਸੋਨੀ, ਕਿਹਾ-‘ਜਾਂਚ ‘ਚ ਦੇਵਾਂਗਾ ਪੂਰਾ ਸਹਿਯੋਗ’

ਆਮਦਨ ਤੋਂ ਵੱਧ ਸੰਪਤੀ ਬਣਾਉਣ ਦੇ ਦੋਸ਼ ਵਿਚ ਸਾਬਕਾ ਡਿਪਟੀ ਸੀਐੱਮ ਓਪੀ ਸੋਨੀ ਤੋਂ ਅੱਜ ਵਿਜੀਲੈਂਸ ਦਫਤਰ ਵਿਚ ਲਗਭਗ ਢਾਈ ਘੰਟੇ ਪੁੱਛਗਿਛ...

ਤਰਨਤਾਰਨ ਦੇ ਖੇਮਕਰਨ ‘ਚ ਡਿੱਗਿਆ ਪਾਕਿਸਤਾਨੀ ਡ੍ਰੋਨ, ਸਾਢੇ 7 ਕਿਲੋ ਦਾ ਪੈਕੇਟ ਵੀ ਹੋਇਆ ਬਰਾਮਦ

ਪਾਕਿਸਤਾਨ ਲਗਾਤਾਰ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਬੀਐੱਸਐੱਫ ਵੀ ਉਨ੍ਹਾਂ ਦੀਆਂ ਹਰਕਤਾਂ ਦਾ ਕਰਾਰਾ...

The Kashmir Files: ਇਜ਼ਰਾਈਲ ਦੇ ਕੌਂਸਲ ਜਨਰਲ ਨੇ ਅਨੁਪਮ ਖੇਰ ਤੋਂ ਮੰਗੀ ਮਾਫੀ, ਵਿਵਾਦ ਵਧਦਾ ਦੇਖ ਅਦਾਕਾਰ ਨੂੰ ਕੀਤਾ ਫੋਨ

IFFI 2022 ਦੇ ਸਮਾਪਤੀ ਸਮਾਰੋਹ ਵਿੱਚ ਵਿਵੇਕ ਰੰਜਨ ਅਗਨੀਹੋਤਰੀ ਦੀ ਫਿਲਮ ਨੂੰ ਲੈ ਕੇ ਜਿਊਰੀ ਚੇਅਰਮੈਨ ਅਤੇ ਇਜ਼ਰਾਈਲੀ ਫਿਲਮ ਨਿਰਮਾਤਾ ਨਦਾਵ...

ਰਿਹਾਈ ਮਗਰੋਂ ਨਵਜੋਤ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ ਨੂੰ ਲੈ ਕੇ ਹਰੀਸ਼ ਚੌਧਰੀ ਨੇ ਕੀਤਾ ਸਾਫ਼

ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਜਾਂ ਪ੍ਰਿਅੰਕਾ ਗਾਂਧੀ ਵੱਲੋਂ ਕੋਈ ਪੱਤਰ ਨਹੀਂ ਲਿਖਿਆ ਗਿਆ ਹੈ।...

‘ਕੋਰੋਨਾ ਵੈਕਸੀਨ ਨਾਲ ਹੋਈਆਂ ਮੌਤਾਂ ਲਈ ਸਰਕਾਰ ਜ਼ਿੰਮੇਵਾਰ ਨਹੀਂ’- ਕੇਂਦਰ ਦਾ ਸੁਪਰੀਮ ਕਰੋਟ ‘ਚ ਜਵਾਬ

ਸਰਕਾਰ ਨੂੰ ਕੋਰੋਨਾ ਟੀਕਾਕਰਨ ਦੇ ਮਾੜੇ ਪ੍ਰਭਾਵਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਕੇਂਦਰ ਨੇ ਸੁਪਰੀਮ ਕੋਰਟ ‘ਚ ਹਲਫਨਾਮਾ...

ਮਹਿਲਾਵਾਂ ਦੇ ਕੱਪੜਿਆਂ ’ਤੇ ਟਿੱਪਣੀ ਨੂੰ ਲੈ ਕੇ ਬਾਬਾ ਰਾਮਦੇਵ ਨੇ ਮੰਗੀ ਮੁਆਫ਼ੀ, ‘ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਬਿਆਨ’

ਯੋਗ ਗੁਰੂ ਬਾਬਾ ਰਾਮਦੇਵ ਨੇ ਮਹਾਰਾਸ਼ਟਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਮਹਿਲਾਵਾਂ ‘ਤੇ ਆਪਣੀ ਕਥਿਤ ਟਿੱਪਣੀ ਦੇ ਲਈ ਮੁਆਫੀ ਮੰਗ ਲਈ...

ਰਾਸ਼ਟਰਪਤੀ ਦੀ ਅਪੀਲ ਤੋਂ ਬਾਅਦ SC ਦਾ ਫੈਂਸਲਾ, ਜ਼ਮਾਨਤ ਦੀਆਂ ਸ਼ਰਤਾਂ ਪੂਰੀਆਂ ਨਾ ਕਰ ਸਕਣ ਵਾਲੇ ਕੈਦੀ ਹੋਣਗੇ ਰਿਹਾਅ

ਸੁਪਰੀਮ ਕੋਰਟ ਨੇ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਮੰਗਲਵਾਰ ਨੂੰ ਵੱਡਾ ਕਦਮ ਚੁੱਕਿਆ ਹੈ। ਸੁਪਰੀਮ ਕੋਰਟ ਨੇ ਮਾਮੂਲੀ...

‘PM ਮੋਦੀ ਦੇ ਰਾਵਣ ਵਾਂਗ 100 ਸਿਰ!’, ਖੜਗੇ ਦੇ ਬਿਆਨ ‘ਤੇ ਭੜਕੀ BJP

ਗੁਜਰਾਤ ‘ਚ ਸਿਆਸੀ ਪਾਰਾ ਸਿਖਰਾਂ ‘ਤੇ ਹੈ। ਕਾਂਗਰਸ ਅਤੇ ਭਾਜਪਾ ਵਿਚਾਲੇ ਬਿਆਨਬਾਜ਼ੀ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ। ਕਾਂਗਰਸ...

ਇੰਦਰਾ ਗਾਂਧੀ ਏਅਰਪੋਰਟ ਦਾ ਨਾਂਅ ਬਦਲ ਕੇ ਰੱਖਿਆ ਜਾਵੇ ‘ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ’: SGPC ਜਨਰਲ ਸਕੱਤਰ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ’ਤੇ SGPC ਵੱਲੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਂਅ ‘ਇੰਦਰਾ ਗਾਂਧੀ...

‘ਦਿ ਕਸ਼ਮੀਰ ਫਾਈਲਸ’ ਨੂੰ ‘ਪ੍ਰਾਪੇਗੰਡਾ’ ਦੱਸਣ ‘ਤੇ ਹੰਗਾਮਾ, ਇਜ਼ਰਾਇਲੀ ਫਿਲਮ ਮੇਕਰ ‘ਤੇ ਕੇਸ

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈਐਫਐਫਆਈ) ਦੇ ਜਿਊਰੀ ਮੁਖੀ ਅਤੇ ਇਜ਼ਰਾਇਲੀ ਫਿਲਮ ਨਿਰਮਾਤਾ ਨਦਾਵ ਲੈਪਿਡ ਨੇ ਹਿੰਦੀ ਫਿਲਮ...

ਪੇਟ ‘ਚ ਦਰਦ ਹੋਣ ‘ਤੇ ਹਸਪਤਾਲ ਪਹੁੰਚਿਆ ਮਰੀਜ਼, ਆਪਰੇਸ਼ਨ ‘ਚ ਨਿਕਲੇ 187 ਸਿੱਕੇ

ਕਰਨਾਟਕ ਦੇ ਬਾਗਲਕੋਟ ‘ਚ ਇਕ 58 ਸਾਲਾ ਵਿਅਕਤੀ ਦੇ ਪੇਟ ‘ਚੋਂ 187 ਸਿੱਕੇ ਕੱਢੇ ਗਏ। ਰਾਏਚੁਰ ਜ਼ਿਲੇ ਦੇ ਲਿੰਗਸੁਗੁਰ ਕਸਬੇ ਦੇ ਰਹਿਣ ਵਾਲੇ...

ਚੰਡੀਗੜ੍ਹ ਸ਼ਮਸ਼ਾਨਘਾਟ ‘ਚ ਚੋਰਾਂ ਦਾ ਕਹਿਰ, ਸਸਕਾਰ ਲਈ ਆਉਣ ਵਾਲੇ ਲੋਕਾਂ ਦੇ ਵਾਹਨਾਂ ‘ਚ ਕਰ ਰਹੇ ਚੋਰੀ

ਚੰਡੀਗੜ੍ਹ ‘ਚ ਚੋਰਾਂ ਦਾ ਕਹਿਰ ਇਸ ਹੱਦ ਤੱਕ ਵਧਦਾ ਜਾ ਰਿਹਾ ਹੈ ਕਿ ਚੋਰ ਹੁਣ ਸ਼ਮਸ਼ਾਨਘਾਟ ‘ਚ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ ਹਨ।...

ਸਨਸਨੀਖੇਜ਼ ਵਾਰਦਾਤ, 14 ਸਾਲਾਂ ਕੁੜੀ ਨੇ ਮਾਰੀ ਦੂਜੀ ਕਲਾਸ ‘ਚ ਪੜ੍ਹਦੀ ਭੈਣ, ਬਾਥਰੂਮ ‘ਚੋਂ ਮਿਲੀ ਲਾਸ਼

ਮਹਾਰਾਸ਼ਟਰ ਦੇ ਜਾਲਨਾ ਦੇ ਚੌਧਰੀ ਨਗਰ ‘ਚ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ। ਸੋਮਵਾਰ ਨੂੰ 5 ਸਾਲ ਦੀ ਬੱਚੀ ਦੀ ਲਾਸ਼ ਉਸ ਦੇ ਚਾਚੇ ਦੇ ਘਰ ਦੇ...

12 ਦਸੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਹੋ ਸਕਦੇ ਨੇ ਕਈ ਵੱਡੇ ਫ਼ੈਸਲੇ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 12 ਦਸੰਬਰ ਨੂੰ ਹੋਣ ਜਾ ਰਹੀ ਹੈ। ਇਹ ਮੀਟਿੰਗ 12 ਦਸੰਬਰ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਰੱਖੀ ਗਈ ਹੈ, ਜੋ ਕਿ...

ਰੂਹ ਕੰਬਾਊ ਘਟਨਾ: ਨਕਾਬਪੋਸ਼ਾਂ ਨੇ ਸੂਣ ਵਾਲੀ ਕੁੱਤੀ ਦੇ ਢਿੱਡ ’ਚ ਮਾਰੇ ਚਾਕੂ, ਆਪ੍ਰੇਸ਼ਨ ਦੌਰਾਨ 5 ਕਤੂਰਿਆਂ ਦੀ ਮੌਤ

ਅਰਬਨ ਅਸਟੇਟ ਫ਼ੇਸ-1 ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਨਕਾਬਪੋਸ਼ਾਂ ਨੇ ਸੂਣ ਵਾਲੀ ਕੁੱਤੀ ਦੇ ਢਿੱਡ ਵਿੱਚ ਚਾਕੂ ਨਾਲ ਵਾਰ...

ਥਾਈਲੈਂਡ ਦੇ ਮੰਦਰ ‘ਚ ਨਸ਼ਾ ਤਸਕਰੀ ਨੂੰ ਲੈ ਕੇ ਛਾਪੇਮਾਰੀ, ਸ਼ਰਾਬੀ ਪਾਏ ਗਏ ਪੁਜਾਰੀ

ਥਾਈਲੈਂਡ ਵਿੱਚ ਪੁਲਿਸ ਅਤੇ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਨਸ਼ੇ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਥੇ...

ਆਫਤਾਬ ਦਾ ਹੈਰਾਨੀਜਨਕ ਬਿਆਨ,”ਫਾਂਸੀ ਵੀ ਮਿਲ ਜਾਵੇ ਤਾਂ ਪਛਤਾਵਾ ਨਹੀਂ, ਸਵਰਗ ‘ਚ ਮਿਲੇਗੀ ਕੋਈ ਹੂਰ ਪਰੀ”

ਸ਼ਰਧਾ ਵਾਲਕਰ ਦੇ ਕਤਲਕਾਂਡ ਵਿੱਚ ਕਈ ਖੁਲਾਸੇ ਹੋ ਰਹੇ ਹਨ। ਇਸ ਕਤਲਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਤੋਂ ਪੁੱਛਗਿੱਛ ਅਤੇ...

ਵਿਆਹਾਂ ਦੇ ਸੀਜ਼ਨ ‘ਚ ਝਟਕਾ, ਸੋਨਾ 52,000 ਤੋਂ ਪਾਰ, ਚਾਂਦੀ ਦੇ ਵੀ ਵਧੇ ਰੇਟ

ਵਿਆਹਾਂ-ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਇਸੇ ਦੌਰਾਨ ਸੋਨਾ-ਚਾਂਦੀ ਦੇ ਰੇਟ ਵੱਧ ਗਏ ਹਨ। ਭਾਰਤੀ ਵਾਇਦਾ ਬਾਜ਼ਾਰ ‘ਚ ਅੱਜ 29 ਨਵੰਬਰ...

The Kashmir Files ਨੂੰ ਲੈ ਕੇ IFFI ਦੇ ਜਿਊਰੀ ਹੈੱਡ ਦਾ ਸਾਹਮਣੇ ਆਇਆ ਬਿਆਨ, ਦੱਸਿਆ ਅਸ਼ਲੀਲ ਤੇ ਪ੍ਰਾਪੇਗੰਡਾ ਫਿਲਮ

The Kashmir Files Controversy: ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’, ਜੋ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ...

ਸ਼ਰਧਾਲੂਆਂ ਲਈ ਖੁਸ਼ਖਬਰੀ ! ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ 4, 11 ਤੇ 18 ਦਸੰਬਰ ਨੂੰ ਕਰਨਗੇ ਸਤਿਸੰਗ

ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਕੋਰੋਨਾ ਕਾਲ ਦੌਰਾਨ ਡੇਰਾ ਬਿਆਸ ਵੱਲੋਂ ਭਾਰਤ ਵਿੱਚ ਸਤਿਸੰਗ ਪ੍ਰੋਗਰਾਮ...

ਮਰਡਰ ਮਗਰੋਂ ਆਫਤਾਬ ਨੇ ਸ਼ਰਧਾ ਦੇ ਵਾਲ ਕੱਟੇ, ਮੁੰਦਰੀ ਦੂਜੀ ਕੁੜੀ ਨੂੰ ਗਿਫ਼ਟ ਕੀਤੀ, ਆਰੀ ਵੀ ਬਰਾਮਦ

ਸ਼ਰਧਾ ਵਾਲਕਰ ਦੇ ਕਤਲਕਾਂਡ ਵਿੱਚ ਕਈ ਖੁਲਾਸੇ ਹੋ ਰਹੇ ਹਨ। ਪਤਾ ਲੱਗਾ ਹੈ ਕਿ ਸ਼ਰਧਾ ਦੀ ਇੱਕ ਮੁੰਦਰੀ ਉਸਦੇ ਲਿਵ-ਇਨ ਪਾਰਟਨਰ ਆਫਤਾਬ...

ਸ਼ਰਧਾ ਦੇ ਕਤਲ ਦੇ ਵਿਰੋਧ ‘ਚ ਹਿੰਦੂ ਏਕਤਾ ਮੰਚ ਦੇ ਪ੍ਰੋਗਰਾਮ ‘ਚ ਹੰਗਾਮਾ, ਔਰਤ ਨੇ ਵਿਅਕਤੀ ਨੂੰ ਚੱਪਲਾਂ ਨਾਲ ਕੁੱਟਿਆ

ਹਿੰਦੂ ਏਕਤਾ ਮੰਚ ਨੇ ਮੰਗਲਵਾਰ ਨੂੰ ਸ਼ਰਧਾ ਦੀ ਹੱਤਿਆ ਦੇ ਵਿਰੋਧ ‘ਚ ਮਹਾਪੰਚਾਇਤ ਦਾ ਆਯੋਜਨ ਕੀਤਾ। ਪਰ ਇਸ ਦੌਰਾਨ ਸਟੇਜ ‘ਤੇ ਹੀ ਲੜਾਈ...

ਕਿਉਂ ਖੋਹੀ ਗਈ ‘ਬੋਲਣ ਦੀ ਆਜ਼ਾਦੀ’? Twitter Files ‘ਚ ਐਲਨ ਮਸਕ ਲੋਕਾਂ ਸਾਹਮਣੇ ਰੱਖਣਗੇ ਸੱਚ

ਪਿਛਲੇ ਕੁਝ ਸਾਲਾਂ ‘ਚ ਟਵਿੱਟਰ ਨੇ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਦੇ ਦੋਸ਼ ‘ਚ ਕਈ ਯੂਜ਼ਰਸ ਦੇ ਅਕਾਊਂਟ ਸਸਪੈਂਡ ਕਰ ਦਿੱਤੇ ਸਨ।...

ਮਾਂ ਬੋਲੀ ਪ੍ਰਤੀ ਪਟਿਆਲਾ ਪੁਲਿਸ ਦੀ ਪਹਿਲਕਦਮੀ, ਵਰਦੀ ‘ਤੇ ਲਿਖਵਾਏ ਪੰਜਾਬੀ ਭਾਸ਼ਾ ‘ਚ ਨਾਮ

ਮਾਨ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬ ਵਿੱਚ ਕਈ ਅਹਿਮ ਫ਼ੈਸਲੇ ਲਏ ਜਾ ਰਹੇ ਹਨ। ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਹਰ ਪਾਸੇ...

ਜਲੰਧਰ ‘ਚ ਮਾਮੂਲੀ ਝਗੜੇ ਤੋਂ ਬਾਅਦ ਚੱਲੀਆਂ ਗੋਲੀਆਂ, ਇਕ ਦੀ ਮੌਤ, ਬਜ਼ੁਰਗ ਔਰਤ ਜ਼ਖਮੀ

ਪੰਜਾਬ ਦੇ ਜਲੰਧਰ ਦੇ ਥਾਣਾ ਰਾਮਾਮੰਡੀ ਅਧੀਨ ਪੈਂਦੇ ਸਤਨਾਮਪੁਰਾ ਵਿੱਚ ਦੇਰ ਰਾਤ ਗੋਲੀਆਂ ਚੱਲਣ ਦੀ ਦਹਿਸ਼ਤ ਫੈਲ ਗਈ। ਗੋਲੀਬਾਰੀ ‘ਚ ਇਕ...

ਹਵਾਈ : 38 ਸਾਲਾਂ ‘ਚ ਪਹਿਲੀ ਵਾਰ ਫਟਿਆ ਦੁਨੀਆ ਦਾ ਸਭ ਤੋਂ ਵੱਡਾ ਜਵਾਲਾਮੁਖੀ, ਲੋਕਾਂ ਨੂੰ ਅਲਰਟ ਜਾਰੀ

ਹਵਾਈ ਵਿੱਚ ਸੋਮਵਾਰ ਨੂੰ ਦੁਨੀਆ ਦਾ ਸਭ ਤੋਂ ਵੱਡਾ ਜਵਾਲਾਮੁਖੀ ਮੌਨਾ ਲਾਓ ਫਟ ਗਿਆ। ਕਰੀਬ 4 ਦਹਾਕਿਆਂ ਬਾਅਦ ਇਹ ਜਵਾਲਾਮੁਖੀ ਫਟਿਆ ਤਾਂ ਪੂਰਾ...

ਗੁਜਰਾਤ ‘ਚ ਅੱਜ ਖਤਮ ਹੋ ਜਾਵੇਗਾ ਪਹਿਲੇ ਪੜਾਅ ਦਾ ਚੋਣ ਪ੍ਰਚਾਰ, CM ਭਗਵੰਤ ਮਾਨ ਕਰਨਗੇ 6 ਰੋਡ ਸ਼ੋਅ

ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਪਹਿਲੇ ਪੜਾਅ ਵਿੱਚ 1 ਦਸੰਬਰ ਨੂੰ 89 ਸੀਟਾਂ ‘ਤੇ ਹੋਣ ਵਾਲੀਆਂ ਚੋਣਾਂ ਦੇ ਲਈ ਪ੍ਰਚਾਰ ਮੰਗਲਵਾਰ ਦੀ ਸ਼ਾਮ 5...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਕੁਰੂਕਸ਼ੇਤਰ ‘ਚ ਰੋਡਵੇਜ਼ ਦੀਆਂ ਬੱਸਾਂ ‘ਚ ਈ-ਟਿਕਟਿੰਗ ਸੇਵਾ ਕਰੇਗੀ ਸ਼ੁਰੂ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਹਰਿਆਣਾ ਆ ਰਹੀ ਹਨ। ਉਹ ਕੁਰੂਕਸ਼ੇਤਰ ਵਿੱਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿੱਚ ਹਿੱਸਾ ਲਵੇਗੀ। ਇਸ...

ਲੋਕਾਂ ਦੇ ਵਿਰੋਧ ਅੱਗੇ ਝੁਕੀ ਚੀਨ ਸਰਕਾਰ, ਬੀਜਿੰਗ ਸਣੇ ਕਈ ਸ਼ਹਿਰਾਂ ‘ਚ ਘਟਾਈਆਂ ਪਾਬੰਦੀਆਂ

ਚੀਨ ‘ਚ ਕੋਰੋਨਾ ਨਾਲ ਨਜਿੱਠਣ ਲਈ ਲਾਗੂ ਸਖਤ ਪਾਬੰਦੀਆਂ ਖਿਲਾਫ ਵੱਡੀ ਗਿਣਤੀ ‘ਚ ਲੋਕ ਸੜਕਾਂ ‘ਤੇ ਉਤਰ ਆਏ ਹਨ। ਇਸ ਕਾਰਨ ਸ਼ੀ ਜਿਨਪਿੰਗ...

ਰਿਲਾਇੰਸ Jio ਦੀ ਕਾਲਿੰਗ ਅਤੇ SMS ਸੇਵਾ ਵਿੱਚ ਰੁਕਾਵਟ, ਯੂਜ਼ਰਸ ਹੋਏ ਪਰੇਸ਼ਾਨ

ਨਵੀਂ ਦਿੱਲੀ- ਰਿਲਾਇੰਸ Jio ਯੂਜ਼ਰਸ ਨੂੰ ਮੰਗਲਵਾਰ ਸਵੇਰ ਤੋਂ ਕਾਲ ਕਰਨ ਅਤੇ ਕਾਲ ਰਿਸੀਵ ਕਰਨ ‘ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ...

‘ਤਰੀਕ ‘ਤੇ ਤਰੀਕ’ ਪੈਣ ਤੋਂ ਦੁਖੀ ਦੋਸ਼ੀ ਨੇ ਮਹਿਲਾ ਜਸਟਿਸ ਅੱਗੇ ਲਹਿਰਾਇਆ ਚਾਕੂ, ਜਾਨੋਂ ਮਾਰਨ ਦੀ ਧਮਕੀ

ਓਡੀਸ਼ਾ ਦੇ ਗੰਜਾਮ ਜ਼ਿਲ੍ਹੇ ਵਿੱਚ ਇੱਕ ਮਹਿਲਾ ਜੱਜ ਨੂੰ ਚਾਕੂ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।...

ਐਲਨ ਮਸਕ ਦਾ ਵੱਡਾ ਇਲਜ਼ਾਮ, Apple ਨੇ ਆਪਣੇ ਐਪ ਸਟੋਰ ਤੋਂ ‘Twitter’ ਨੂੰ ਹਟਾਉਣ ਦੀ ਦਿੱਤੀ ਧਮਕੀ

ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਟੇਸਲਾ ਕੰਪਨੀ ਦੇ ਮਾਲਿਕ ਐਲਨ ਮਸਕ ਨੇ ਜਦੋਂ ਤੋਂ ਟਵਿੱਟਰ ਖਰੀਦਿਆ ਹੈ ਉਦੋਂ ਤੋਂ ਆਏ ਦਿਨ ਕੋਈ ਨਾ ਕੋਈ...

ਬਟਾਲਾ ਤੋਂ ਵੱਡੀ ਖ਼ਬਰ, ਗੱਡੀ ‘ਚ ਜਾ ਰਹੇ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ

ਬਟਾਲਾ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹਾ ਪੁਲਿਸ ਅਧੀਨ ਪੈਂਦੇ ਥਾਣਾ ਸਦਰ ਦੇ ਪਿੰਡ ਸ਼ੇਖੋਪੁਰ ਦੇ ਨੇੜੇ ਅਮ੍ਰਿਤਸਰ...

ਪਾਕਿ ਦੀ ਚਾਲ ਮੁੜ ਨਾਕਾਮ, BSF ਮਹਿਲਾ ਜਵਾਨਾਂ ਨੇ ਫਾਇਰਿੰਗ ਕਰ ਢੇਰ ਕੀਤਾ ਡਰੋਨ, ਹੈਰੋਇਨ ਦੀ ਖੇਪ ਬਰਾਮਦ

ਭਾਰਤ-ਪਾਕਿਸਤਾਨ ਸਰਹੱਦ ‘ਤੇ ਆਏ ਡਰੋਨ ਨੂੰ BSF ਨੇ ਸੁੱਟਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਡਰੋਨ ਨੂੰ ਮਾਰ ਸੁੱਟਣ...

ਗੈਂਗਸਟਰ ਲਾਰੈਂਸ ਤੋਂ ਪੁੱਛਗਿੱਛ ਮਗਰੋਂ NIA ਦਾ ਵੱਡਾ ਐਕਸ਼ਨ, ਪੰਜਾਬ, ਦਿੱਲੀ ਸਣੇ ਕਈ ਰਾਜਾਂ ‘ਚ ਰੇਡ

ਗੈਂਗਸਟਰਾਂ-ਅੱਤਵਾਦੀ ਨੈੱਟਵਰਕ ‘ਤੇ ਨਵੀਂ ਕਾਰਵਾਈ ਕਰਦੇ ਹੋਏ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪੰਜ ਰਾਜਾਂ ‘ਚ ਵੱਖ-ਵੱਖ ਥਾਵਾਂ...

ਪੰਜਾਬ ‘ਚ 6 ਡਿਗਰੀ ਤੱਕ ਪਹੁੰਚਿਆ ਪਾਰਾ, ਲੁਧਿਆਣਾ ਤੇ ਬਠਿੰਡਾ ਸਭ ਤੋਂ ਵੱਧ ਠੰਡੇ, ਪਵੇਗੀ ਹੱਡ ਚੀਰਵੀਂ ਠੰਡ

ਪੰਜਾਬ ਵਿੱਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ । ਸੋਮਵਾਰ ਨੂੰ ਪੰਜਾਬ ਵਿੱਚ ਬਠਿੰਡਾ ਅਤੇ ਲੁਧਿਆਣਾ ਸਭ ਤੋਂ ਠੰਢੇ ਰਹੇ । ਉੱਥੇ ਹੀ...

ਗੱਲਾਂ ‘ਚ ਮਸਤ ਔਰਤ ਦੀ ਪਿੱਠ ਪਿੱਛੋਂ ਐਕਟਿਵਾ ‘ਗਾਇਬ’, ਚਾਬੀ ਵਿੱਚੇ ਛੱਡੀ, ਚੋਰ CCTV ‘ਚ ਕੈਦ

ਲੁਧਿਆਣਾ ਵਿੱਚ ਇੱਕ ਔਰਤ ਦੀ ਪਿੱਠ ਪਿੱਛੇ ਉਸ ਦੀ ਐਕਟਿਵਾ ਚੋਰੀ ਹੋ ਗਈ। ਔਰਤ ਨੇ ਸਕੂਟੀ ਵਿੱਚ ਚਾਬੀ ਲੱਗੀ ਛੱਡ ਦਿੱਤੀ ਸੀ। ਘਰ ਦੇ ਬਾਹਰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 29-11-2022

ਧਨਾਸਰੀ ਮਹਲਾ ੩ ॥ ਸਦਾ ਧਨੁ ਅੰਤਰਿ ਨਾਮੁ ਸਮਾਲੇ ॥ ਜੀਅ ਜੰਤ ਜਿਨਹਿ ਪ੍ਰਤਿਪਾਲੇ ॥ ਮੁਕਤਿ ਪਦਾਰਥੁ ਤਿਨ ਕਉ ਪਾਏ ॥ ਹਰਿ ਕੈ ਨਾਮਿ ਰਤੇ ਲਿਵ...

ਅਫਗਾਨਿਸਤਾਨ ‘ਚ ਭੁੱਖੇ ਬੱਚਿਆਂ ਨੂੰ ਸੁਲਾਉਣ ਲਈ ਨੀਂਦ ਦੀ ਦਵਾਈ ਦੇ ਰਹੇ ਮਾਪੇ, ਵੇਚ ਰਹੇ ਧੀਆਂ ਤੇ ਕਿਡਨੀਆਂ

ਅਫਗਾਨਿਸਤਾਨ ਵਿਚ ਹਾਲ ਬਦਤਰ ਹੋ ਗਏ ਹਨ। ਭੁੱਖਮਰੀ ਦਾ ਇਹ ਹਾਲ ਹੈ ਕਿ ਲੋਕ ਆਪਣੇ ਭੁੱਖੇ ਬੱਚਿਆਂ ਨੂੰ ਸੁਲਾਉਣ ਲਈ ਨੀਂਦ ਦੀ ਦਵਾਈ ਦੇ ਰਹੇ...

ਮੰਡਪ ‘ਚ ਬੈਠਾ ਲੈਪਟਾਪ ‘ਤੇ ਕੰਮ ਕਰ ਰਿਹਾ ਸੀ ਦੁਲਹਾ, ਲੋਕ ਬੋਲੇ-‘ਵਰਕ ਫਰਾਮ ਹੋਮ ਦੇ ਸਾਈਡ ਇਫੈਕਟ’

ਕੋਰੋਨਾ ਦੇ ਚੱਲਦੇ ਦੁਨੀਆ ਭਰ ਵਿਚ ਲੋਕਾਂ ਨੇ ਘਰ ਵਿਚ ਹੀ ਕੰਮ ਕਰਨ ਦਾ ਕਲਚਰ ਸਿੱਖਿਆ। ਲੋਕਾਂ ਨੂੰ ਇਹ ਤਰੀਕਾ ਕਾਫੀ ਪਸੰਦ ਵੀ ਆਇਆ। ਅੱਜ ਦੇ...

ਮੰਤਰੀ ਜੇਪੀ ਦਲਾਲ ਦਾ ਵਿਵਾਦਿਤ ਬਿਆਨ-‘ਹਰਿਆਣਾ ਦੀ ਤਰੱਕੀ ਤੋਂ ਸੜਦਾ ਹੈ ਪੰਜਾਬ’

ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਨੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੇ ਲੋਕ ਹਰਿਆਣਾ ਦੇ ਵਿਕਾਸ ਨੂੰ...

UK ‘ਚ ਵਿਦਿਆਰਥੀਆਂ ਦੀ ਐਂਟਰੀ ‘ਤੇ ਲਗਾਮ ਲਗਾਉਣਾ ਚਾਹੁੰਦੇ ਹਨ ਸੂਨਕ, ਲਾਗੂ ਕਰ ਸਕਦੇ ਹਨ ਨਵੇਂ ਨਿਯਮ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵਿਦਿਆਰਥੀਆਂ ਦੀ ਐਂਟਰੀ ‘ਤੇ ਲਗਾਮ ਲਗਾਉਣਾ ਚਾਹੁੰਦੇ ਹਨ। ਇਮੀਗ੍ਰੇਸ਼ਨ ਅੰਕੜਿਆਂ ਤੋਂ ਪਤਾ...

ਦੁਖਦ ਖਬਰ : ਅਮਰੀਕਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਝੀਲ ‘ਚ ਡੁੱਬ ਕੇ ਹੋਈ ਮੌਤ

ਤੇਲੰਗਾਨਾ ਵਾਸੀ ਦੋ ਭਾਰਤੀ ਵਿਦਿਆਰਥੀਆਂ ਦੀ ਅਮਰੀਕਾ ਦੇ ਸੂਬੇ ਮਿਸੌਰੀ ਵਿਚ ਸਥਿਤ ਓਜਾਰਕ ਝੀਲ ‘ਚ ਥੈਕਗਿਵਿੰਗ ਹਫਤਾਵਾਰੀ ਦੌਰਾਨ ਡੁੱਬ...

ਹਮਲਾਵਰ ਬੋਲਿਆ-‘ਆਫਤਾਬ ਦੇ 70 ਟੁਕੜੇ ਕਰਨੇ ਸੀ, ਉਸ ਨੇ ਸਾਡੀ ਭੈਣ ਦੇ 35 ਟੁਕੜੇ ਕੀਤੇ’

ਦਿੱਲੀ ਵਿਚ ਸ਼ਰਧਾ ਕੇਸ ਵਿਚ ਦੋਸ਼ੀ ਆਫਤਾਬ ‘ਤੇ ਰੋਹਿਣੀ ਇਲਾਕੇ ਵਿਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀ ਆਫਤਾਬ ਜਿਵੇਂ ਹੀ FSL ਦਫਤਰ ਦੇ...

ਅਮਰੀਕਾ ਦੇ ਮੈਰੀਲੈਂਡ ‘ਚ ਹਾਦਸੇ ਦੇ ਬਾਅਦ ਬਿਜਲੀ ਦੀਆਂ ਤਾਰਾਂ ‘ਚ ਫਸਿਆ ਜਹਾਜ਼, ਵਾਲ-ਵਾਲ ਬਚੇ ਯਾਤਰੀ

ਅਮਰੀਕਾ ਦੇ ਮੈਰੀਲੈਂਡ ਕਾਊਂਟੀ ਵਿਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਦੇ ਬਾਅਦ ਬਿਜਲੀ ਦੀਆਂ ਤਾਰਾਂ ਵਿਚ ਫਸ ਗਿਆ। ਹਾਦਸੇ ਵਿਚ...

ਪਟਿਆਲਾ ‘ਚ ਦਿਨ-ਦਿਹਾੜੇ ਡਕੈਤੀ, ਘਨੋਰ ਦੇ ਯੂਕੋ ਬੈਂਕ ‘ਚ 18 ਲੱਖ ਰੁ. ਲੈ ਲੁਟੇਰੇ ਹੋਏ ਫਰਾਰ

ਪਟਿਆਲਾ ਦੇ ਘਨੌਰ ਇਲਾਕੇ ਵਿਚ ਇਕ ਬੈਂਕ ਵਿਚ ਲੁੱਟ ਦੀ ਖਬਰ ਮਿਲੀ ਹੈ। ਲੁਟੇਰਿਆਂ ਨੇ ਸੋਮਵਾਰ ਨੂੰ ਬਾਅਦ ਦੁਪਹਿਰ 3 ਤੋਂ 4 ਵਜੇ ਦੇ ਵਿਚ ਯੂਕੋ...

ਸ਼ਰਧਾ ਕਤਲਕਾਂਡ : ਦੋਸ਼ੀ ਆਫਤਾਬ ਪੂਨਾਵਾਲ ਨੂੰ ਲੈ ਜਾ ਰਹੀ ਪੁਲਿਸ ਵੈਨ ‘ਤੇ ਹਮਲਾ

ਸ਼ਰਧਾ ਵਾਲਕਰ ਹੱਤਿਆਕਾਂਡ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਲੈ ਜਾ ਰਹੀ ਪੁਲਿਸ ਵੈਨ ‘ਤੇ ਹਮਲਾ ਹੋਇਆ ਹੈ। ਰੋਹਿਣੀ ਵਿਚ FSL ਦੇ ਬਾਹਰ ਇਹ...

ਕੇਂਦਰ ਨੇ MP ਹੰਸਰਾਜ ਹੰਸ ਦੀ ਵਧਾਈ ਸੁਰੱਖਿਆ, ਪੰਜਾਬ ਤੇ ਦਿੱਲੀ ‘ਚ ਮਿਲੇਗੀ ‘Z’ ਸਕਿਓਰਿਟੀ

ਕੇਂਦਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਦੀ ‘Z’ ਸ਼੍ਰੇਣੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਹਥਿਆਰਬੰਦ...

ਡੇਰਾਬੱਸੀ ਪਾਰਕ ਤੋਂ 2 ਸਾਲਾ ਅਗਵਾ ਹੋਇਆ ਬੱਚਾ ਬਰਾਮਦ, ਮੁਲਜ਼ਮ ਗ੍ਰਿਫ਼ਤਾਰ

ਪੰਜਾਬ ‘ਚ ਮੋਹਾਲੀ ਦੇ ਡੇਰਾਬੱਸੀ ਦੇ ਇੱਕ ਪਾਰਕ ਵਿੱਚੋਂ ਬੀਤੀ 21 ਨਵੰਬਰ ਨੂੰ ਅਗਵਾ ਕੀਤੇ ਬੱਚੇ ਨੂੰ ਮੋਹਾਲੀ ਪੁਲਿਸ ਨੇ ਬਰਾਮਦ ਕਰ ਲਿਆ...

UPI ਪੇਮੈਂਟ ‘ਤੇ ਜਲਦ ਹੋਵੇਗਾ ਵੱਡਾ ਬਦਲਾਅ! RBI ਜਾਰੀ ਕਰੇਗੀ ਪੇਮੈਂਟ ਦੀ ਨਵੀਂ ਗਾਈਡਲਾਈਨ

ਜੇਕਰ ਤੁਸੀਂ ਵੀ UPI ਪੇਮੈਂਟ ਐਪਸ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖਬਰ ਹੈ। ਹੁਣ UPI ਪੇਮੈਂਟ ‘ਤੇ ਰੋਕ ਲਗਾਉਣ ਦੀ ਤਿਆਰੀ...

ਜ਼ਬਰਦਸਤੀ ਧਰਮ ਪਰਿਵਰਤਨ ਨੂੰ ਰੋਕਣ ਲਈ ਕੇਂਦਰ ਨੇ SC ‘ਚ ਦਾਖਲ ਕੀਤਾ ਹਲਫਨਾਮਾ, ਕਿਹਾ-‘ਜਲਦ ਬਣਾਵਾਂਗੇ ਕਾਨੂੰਨ’

ਜ਼ਬਰਦਸਤੀ ਧਰਮ ਪਰਿਵਰਤਨ ਮਾਮਲੇ ‘ਚ ਕੇਂਦਰ ਨੇ ਸੁਪਰੀਮ ਕੋਰਟ ਵਿਚ ਹਲਫਨਾਮਾ ਦਾਖਲ ਕੀਤਾ। ਕੇਂਦਰ ਨੇ ਕਿਹਾ ਕਿ ਉਹ ਮਾਮਲੇ ਦੀ ਗੰਭੀਰਤਾ...

ਆਫਤਾਬ ਨੇ ਜਿਸ ਨਾਲ ਕੀਤੇ ਸਨ ਸ਼ਰਧਾ ਦੇ ਟੁਕੜੇ-ਟੁਕੜੇ, ਉਹ ਹਥਿਆਰ ਦਿੱਲੀ ਪੁਲਿਸ ਨੂੰ ਹੋਇਆ ਬਰਾਮਦ

ਸ਼ਰਧਾ ਮਰਡਰ ਕੇਸ ਵਿਚ 17 ਦਿਨ ਬਾਅਦ ਦਿੱਲੀ ਪੁਲਿਸ ਨੇ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸ਼ਰਧਾ ਦੇ ਕਤਲ ਵਿਚ ਇਸਤੇਮਾਲ ਹਥਿਆਰ ਬਰਾਮਦ ਕਰ ਲਿਆ...

ਇਕ ਹੀ ਓਵਰ ‘ਚ 7 ਛੱਕੇ ਲਗਾ ਕੇ Ruturaj Gaikwad ਨੇ ਕੀਤਾ ਕਮਾਲ, ਬਣਾਇਆ ਵਰਲਡ ਰਿਕਾਰਡ

ਵਿਜੇ ਹਜਾਰੇ ਟਰਾਫੀ ਵਿਚ ਰਿਤੂਰਾਜ ਗਾਇਕਵਾੜ ਨੇ ਕਮਾਲ ਕਰ ਦਿੱਤਾ ਹੈ। ਉਸ ਨੇ ਵਿਜੇ ਹਜਾਰੇ ਟਰਾਫੀ ਦੇ ਦੂਜੇ ਕੁਆਰਟਰ ਫਾਈਨਲ ਵਿਚ ਇਕ ਹੀ ਓਵਰ...

ਦਿੱਲੀ ‘ਚ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ ‘ਤੇ ਪੁੱਜੇ ਪੁਲਿਸ ਅਤੇ ਬੰਬ ਸਕਵਾਇਡ

ਨਵੀਂ ਦਿੱਲੀ- ਦਿੱਲੀ ਦੇ ਦੱਖਣ ਜ਼ਿਲ੍ਹੇ ‘ਚ ਸਥਿਤ ਇਕ ਇੰਡੀਅਨ ਪਲਬਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਕ...

100 ਕਰੋੜ ਨਾਲ ਬਣਨਗੀਆਂ ਪੰਜਾਬ ‘ਚ ਹਾਈ ਸਕਿਓਰਿਟੀ ਜੇਲ੍ਹਾਂ, ਗੈਂਗਸਟਰਾਂ ਨੂੰ ਦੱਖਣੀ ਭਾਰਤ ਜੇਲ੍ਹਾਂ ‘ਚ ਕੀਤਾ ਜਾ ਸਕਦੈ ਸ਼ਿਫਟ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬੇ ਦੇ ਜੇਲ੍ਹਾਂ ‘ਚੋਂ ਆਪਣਾ ਨੈੱਟਵਰਕ ਚਲਾ ਰਹੇ ਗੈਂਗਸਟਰਾਂ ‘ਤੇ...

ਫਿਲੌਰ ਨੇੜੇ ਵਾਪਰਿਆ ਹਾਦਸਾ, ਟਰੱਕ ਤੇ ਇਨੋਵਾ ਦੀ ਟੱਕਰ ‘ਚ 2 ਔਰਤਾਂ ਦੀ ਮੌਤ, 4 ਗੰਭੀਰ ਜ਼ਖਮੀ

ਜਲੰਧਰ ਦੇ ਫਿਲੌਰ ਤਹਿਤ ਆਉਂਦੇ ਨੂਰਮਹਿਲ ਸੜਕ ‘ਤੇ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸਾ ਟਰੱਕ ਤੇ ਇਨੋਵਾ ਗੱਡੀ ਦੇ ਆਹਮੋ-ਸਾਹਮਣੇ...

9 ਮਹੀਨੇ ਬੇਟੇ ਦੇ ਨਹੀਂ ਕਰਾਏ ਅੰਤਿਮ ਦਰਸ਼ਨ, ਦੁੱਧ ਲੈ ਕੇ ਸ਼ਮਸ਼ਾਨਘਾਟ ਪਹੁੰਚੀ ਮਾਂ

ਲੁਧਿਆਣਾ: ਇਸ ਦੁਨੀਆਂ ਵਿੱਚ ਮਾਂ ਦੇ ਪਿਆਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਅਜਿਹਾ ਹੀ ਕੁਝ ਦਰਦਨਾਕ ਨਜ਼ਾਰਾ ਐਤਵਾਰ ਨੂੰ ਲੁਧਿਆਣਾ ਦੇ...

ਰੋਹਤਕ ‘ਚ ਸ਼ਾਰਟ ਸਰਕਟ ਕਾਰਨ ਦੁਕਾਨਾਂ ਨੂੰ ਲੱਗੀ ਅੱਗ, ਕਰੋੜਾਂ ਦਾ ਸਾਮਾਨ ਸੜ ਕੇ ਸੁਆਹ

ਹਰਿਆਣਾ ਦੇ ਰੋਹਤਕ ਦੇ ਕਿਲਾ ਰੋਡ ‘ਤੇ ਸੋਮਵਾਰ ਸਵੇਰੇ ਸ਼ਾਰਟ ਸਰਕਟ ਕਾਰਨ ਦੁਕਾਨਾਂ ਨੂੰ ਅੱਗ ਲੱਗ ਗਈ। ਲੱਖਾਂ ਰੁਪਏ ਦਾ ਸਾਮਾਨ ਸੜ ਕੇ...

ਗਣਤੰਤਰ ਦਿਵਸ ‘ਤੇ ਜੇਲ੍ਹ ‘ਚੋਂ ਬਾਹਰ ਆ ਸਕਦੇ ਨੇ ਸਿੱਧੂ, ਚੰਗੇ ਆਚਰਣ ਕਾਰਨ ਹੋ ਸਕਦੇ ਨੇ ਰਿਹਾਅ

ਰੋਡਰੇਜ਼ ਦੇ 34 ਸਾਲ ਪੁਰਾਣੇ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਨਵਜੋਤ ਸਿੰਘ ਸਿੱਧੂ ਦੀ ਸਮੇਂ ਤੋਂ ਪਹਿਲਾਂ ਰਿਹਾਈ ਹੋ ਸਕਦੀ ਹੈ । ਉਸ...

ਲੁਧਿਆਣਾ ‘ਚ ਵਪਾਰੀਆਂ ‘ਤੇ 3 ਦਿਨ ਤੱਕ ਚੱਲੀ IT ਦੀ ਛਾਪੇਮਾਰੀ, ਟੀਮ ਨੇ 11 ਕਰੋੜ ਦੀ ਨਕਦੀ ਤੇ ਗਹਿਣੇ ਕੀਤੇ ਜ਼ਬਤ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਤਿੰਨ ਵੱਡੇ ਕਾਰੋਬਾਰੀ ਗਰੁੱਪਾਂ ‘ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਤਿੰਨ ਦਿਨਾਂ ਤੋਂ ਜਾਰੀ ਸੀ। ਇਹ...

ਪੰਜਾਬ ‘ਚ ਬਣੇਗਾ ਦੇਸ਼ ਦਾ ਪਹਿਲਾ ਟ੍ਰੈਫਿਕ ਵਿਭਾਗ ਦਾ ਇੰਜੀਨੀਅਰਿੰਗ ਵਿੰਗ, 18 ਇੰਜੀਨੀਅਰਾਂ ਦੀ ਹੋਵੇਗੀ ਭਰਤੀ

ਚੰਡੀਗੜ੍ਹ – ਪੰਜਾਬ ਪੁਲਿਸ ਦੇ ਟ੍ਰੈਫਿਕ ਵਿਭਾਗ ‘ਚ ਇੰਜੀਨੀਅਰਿੰਗ ਵਿੰਗ ਬਣਨ ਜਾ ਰਿਹਾ ਹੈ। ਮੋਹਾਲੀ ਸਥਿਤ ਪੰਜਾਬ ਰੋਡ ਸੇਫਟੀ ਐਂਡ...

ਚੀਨ ‘ਚ ਸਖ਼ਤ ਲਾਕਡਾਊਨ ਖਿਲਾਫ਼ ਸੜਕਾਂ ‘ਤੇ ਉਤਰੇ ਲੋਕ, ‘ਜਿਨਪਿੰਗ ਗੱਦੀ ਛੱਡੋ’ ਦੇ ਲੱਗੇ ਨਾਅਰੇ

ਚੀਨ ਵਿੱਚ ਜ਼ੀਰੋ ਕੋਵਿਡ ਪਾਲਿਸੀ ਦੇ ਤਹਿਤ ਸਖਤ ਲਾਕਡਾਊਨ ਦੇ ਖਿਲਾਫ਼ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਵਿਚਾਲੇ ਖਬਰ...

ਸ਼ਰਧਾ ਵਾਂਗ 6 ਮਹੀਨੇ ਬਾਅਦ ਖੁੱਲ੍ਹਿਆ ਅੰਜਨ ਦੀ ਮੌਤ ਦਾ ਰਾਜ਼, ਬੇਟੇ ਨਾਲ ਮਿਲ ਪਤਨੀ ਨੇ ਕੀਤਾ ਕਤਲ

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪਿਛਲੇ ਮਈ ਮਹੀਨੇ ਦਿੱਲੀ ਦੇ ਪਾਂਡਵ ਨਗਰ ਵਿੱਚ ਰਾਮਲੀਲਾ ਗਰਾਊਂਡ ਅਤੇ ਡਰੇਨ ਵਿੱਚੋਂ ਕਈ ਮਨੁੱਖੀ...

ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਯੂਥ ਕਾਂਗਰਸ ਦਾ ‘ਐਂਟਰੀ ਟੋਲ ਟੈਕਸ’ ਖਿਲਾਫ ਪ੍ਰਦਰਸ਼ਨ

ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਬਾਹਰ ਚੰਡੀਗੜ੍ਹ ਯੂਥ ਕਾਂਗਰਸ (CYC) ਵੱਲੋਂ ਸ਼ਾਂਤਮਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਰੇਲਵੇ ਦੇ ਪਾਰਕਿੰਗ...

ਸਭ ਤੋਂ ਵੱਡੀ ਹੈਕਿੰਗ: ਭਾਰਤ ਸਣੇ ਦੁਨੀਆ ਦੇ 84 ਦੇਸ਼ਾਂ ਦੇ 50 ਕਰੋੜ Whatsapp ਯੂਜ਼ਰਸ ਦਾ ਡਾਟਾ ਲੀਕ

ਮੌਜੂਦਾ ਸਮੇਂ ਵਿੱਚ ਸਮਾਰਟਫੋਨ ਦੀ ਵਰਤੋਂ ਕਰਨ ਵਾਲਾ ਹਰ ਯੂਜ਼ਰ ਵਟਸਐਪ ਦੀ ਵਰਤੋਂ ਕਰਦਾ ਹੈ ਪਰ ਅੱਜ ਵਟਸਐਪ ਦੇ ਕਰੋੜਾਂ ਯੂਜ਼ਰਸ ਲਈ ਇੱਕ...

ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗ੍ਰਿਫ਼ਤਾਰ, 3 ਪਿਸਤੌਲ 1 ਮੈਗਜ਼ੀਨ ਤੇ 22 ਜ਼ਿੰਦਾ ਕਾਰਤੂਸ ਬਰਾਮਦ

ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗੈਂਗ ਦੇ ਅੱਤਵਾਦੀਆਂ ਨਾਲ ਸਬੰਧਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਰੂਪਨਗਰ ਪੁਲਿਸ ਦੀ ਜਾਂਚ...

ਜਲੰਧਰ ‘ਚ ਕਿਸਾਨਾਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ: ਕਿਹਾ- ਮੰਗਾਂ ਪੂਰੀਆਂ ਹੋਣ ਤੱਕ ਨਹੀਂ ਉੱਠਾਂਗੇ

ਪੰਜਾਬ ਦੇ ਜਲੰਧਰ ਡੀਸੀ ਦਫ਼ਤਰ ਅੱਗੇ ਕਿਸਾਨਾਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਹੈ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ...

CM ਭਗਵੰਤ ਮਾਨ ਵੱਲੋਂ ਨਵੇਂ ਹੁਕਮ ਜਾਰੀ, ਮਹਿੰਗੇ ਹੋਟਲਾਂ ਦੀ ਥਾਂ ਹੁਣ ਸਰਕਟ ਹਾਊਸਾਂ ‘ਚ ਠਹਿਰਣਗੇ ਮੰਤਰੀ

ਮਾਨ ਸਰਕਾਰ ਵੱਲੋਂ ਵੀਆਈਪੀ ਕਲਚਰ ਨੂੰ ਠੱਲ੍ਹ ਪਾਉਣ ਤੇ ਸਰਕਾਰੀ ਖਰਚਾ ਘਟਾਉਣ ਲਈ ਇੱਕ ਹੋਰ ਅਹਿਮ ਫ਼ੈਸਲਾ ਲਿਆ ਹੈ । ਇਸ ਤਹਿਤ ਮੰਤਰੀ ਹੁਣ...

2 ਸਾਲਾ ਧੀ ਦਾ ਪਿਤਾ ਨੇ ਕੀਤਾ ਕਤਲ, ਕਿਹਾ- ਦੁੱਧ ਪਿਲਾਉਣ ਲਈ ਪੈਸੇ ਨਹੀਂ, ਕਰਜ਼ੇ ਤੋਂ ਸੀ ਪ੍ਰੇਸ਼ਾਨ

ਬੈਂਗਲੁਰੂ ‘ਚ ਇਕ ਟੈਕਨੀਸ਼ੀਅਨ ਨੇ ਆਪਣੀ 2 ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਕੋਲ ਬੱਚੇ ਨੂੰ ਦੁੱਧ ਪਿਲਾਉਣ...

ਸ਼ਰਧਾ ਕਤਲ ਕੇਸ ਦੇ ਦੋਸ਼ੀ ਆਫਤਾਬ ਦਾ ਅੱਜ ਦੁਬਾਰਾ ਹੋਵੇਗਾ ਪੋਲੀਗ੍ਰਾਫ਼ ਟੈਸਟ, FSL ਪਹੁੰਚੀ ਦਿੱਲੀ ਪੁਲਿਸ

ਸ਼ਰਧਾ ਵਾਕਰ ਕਤਲ ਕੇਸ ਦੇ ਦੋਸ਼ੀ ਆਫਤਾਬ ਪੂਨਾਵਾਲਾ ਦਾ ਅੱਜ ਯਾਨੀ ਸੋਮਵਾਰ ਨੂੰ ਰੋਹਿਣੀ FSL ਵਿੱਚ ਦੁਬਾਰਾ ਪੋਲੀਗ੍ਰਾਫ਼ ਟੈਸਟ ਹੋਵੇਗਾ। ਇਸ...

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ PM ਮੋਦੀ ਨੇ ਕੀਤਾ ਨਮਨ, ਕਿਹਾ-‘ਗੁਰੂ ਜੀ ਦੀਆਂ ਸਿੱਖਿਆਵਾਂ ਕਰਦੀਆਂ ਨੇ ਪ੍ਰੇਰਿਤ’

ਸਿੱਖਾਂ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ...

ਕਾਂਗਰਸ ਨੇ ਕਮਲਜੀਤ ਬਰਾੜ ਨੂੰ ਪਾਰਟੀ ‘ਚੋਂ ਕੱਢਿਆ ਬਾਹਰ, ਅੰਮ੍ਰਿਤਪਾਲ ਸਿੰਘ ਦੇ ਪੱਖ ‘ਚ ਕੀਤੀ ਸੀ ਬਿਆਨਬਾਜ਼ੀ

ਪੰਜਾਬ ਦੇ ਮੋਗਾ ਤੋਂ ਕਾਂਗਰਸ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਕਾਂਗਰਸ ਨੇ ਪਾਰਟੀ ਵਿਰੋਧੀ...

ਹਰਿਆਣਾ ਦੇ ਨਿੱਜੀ ਹਸਪਤਾਲਾਂ ‘ਚ ਅੱਜ OPD ਸੇਵਾਵਾਂ ਬੰਦ: MBBS ਵਿਦਿਆਰਥੀਆਂ ਦੇ ਸਮਰਥਨ ‘ਚ IMA ਦਾ ਫੈਸਲਾ

ਹਰਿਆਣਾ ਵਿੱਚ ਬਾਂਡ ਪਾਲਿਸੀ ਦਾ ਵਿਰੋਧ ਕਰ ਰਹੇ MBBS ਵਿਦਿਆਰਥੀਆਂ ਦੇ ਸਮਰਥਨ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਵੀ ਸਾਹਮਣੇ ਆਇਆ ਹੈ।...

ਲੁਧਿਆਣਾ ‘ਚ 65 ਸਿਹਤ ਕੇਂਦਰ ਬਣਨਗੇ ਆਮ ਆਦਮੀ ਕਲੀਨਿਕ, ਹਰੇਕ ਕਲੀਨਿਕ ‘ਤੇ 25 ਲੱਖ ਹੋਣਗੇ ਖਰਚ

ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 65...

10 ਸਾਲਾਂ ਬੱਚੇ ‘ਤੇ FIR ਨੂੰ ਲੈ ਕੇ ਬੋਲੇ ਬਿਕਰਮ ਮਜੀਠੀਆ – “ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ, ਪਰ ਪਰਚੇ…”

ਪੰਜਾਬ ਵਿੱਚ ਗੰਨ ਕਲਚਰ ਦੇ ਖਿਲਾਫ਼ ਸਖ਼ਤਾਈ ਤੋਂ ਬਾਅਦ ਅੰਮ੍ਰਿਤਸਰ ਵਿੱਚ ਨਾਬਾਲਿਗ ਬੱਚੇ ‘ਤੇ FIR ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ...

ਕੂੜਾ ਸਾੜਨ ਕਾਰਨ ਵਧੇਗਾ ਪ੍ਰਦੂਸ਼ਿਤ ਹਵਾ ਦਾ ਪ੍ਰਕੋਪ: ਧੁੰਦ ਕਰੇਗੀ ਪ੍ਰੇਸ਼ਾਨ, ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ

ਸ਼ਹਿਰ ਵਿੱਚ ਇਸ ਹਫ਼ਤੇ ਧੁੰਦ ਵਧੇਗੀ, ਨਾਲ ਹੀ ਪ੍ਰਦੂਸ਼ਿਤ ਹਵਾ ਦਾ ਪ੍ਰਕੋਪ ਵੀ ਵਧੇਗਾ। ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਵੱਧ ਤੋਂ ਵੱਧ...

ਪ੍ਰਿਯੰਕਾ ਗਾਂਧੀ ਨੇ ਨਵਜੋਤ ਸਿੱਧੂ ਨੂੰ ਲਿਖੀ ਚਿੱਠੀ, ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਕਾਂਗਰਸ !

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੱਲੋਂ ਪਟਿਆਲਾ ਜੇਲ੍ਹ ਵਿੱਚ ਬੰਦ ਪਾਰਟੀ ਦੇ ਸਾਬਕਾ ਪੰਜਾਬ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਨੂੰ...

ਖੁਦਕੁਸ਼ੀ ਮਾਮਲੇ ‘ਚ ਪੁਲਿਸ ਨੇ ਦੋਸ਼ੀ ਔਰਤ ਨੂੰ ਕੀਤਾ ਗ੍ਰਿਫਤਾਰ, ਵਿਆਹ ਲਈ ਬਣਾ ਰਹੀ ਸੀ ਦਬਾਅ

ਅਟਾਰੀ ਬਾਜ਼ਾਰ ਦੇ ਕਾਲੋਵਾਲੀ ਮੁਹੱਲੇ ‘ਚ 19 ਅਗਸਤ ਨੂੰ 22 ਸਾਲਾ ਟੈਟੂ ਕਲਾਕਾਰ ਮਾਧਵ ਚੱਢਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ ਮਾਮਲੇ...

ਗੁਜਰਾਤ ਚੋਣਾਂ: AAP ਨੂੰ ਵੱਡਾ ਝਟਕਾ ! ਕੱਛ ਦੀ ਅਬਡਾਸਾ ਸੀਟ ਤੋਂ ਉਮੀਦਵਾਰ ਨੇ BJP ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

ਗੁਜਰਾਤ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਜ਼ੋਰਾਂ-ਸ਼ੋਰਾਂ ‘ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਵੱਲੋਂ...

ਦਰਿਆ ‘ਚ ਗੰਦਾ ਪਾਣੀ ਸੁੱਟਣ ਸਮੇਤ ਕਈ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬੇ ‘ਚ ਪ੍ਰਦਰਸ਼ਨ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ। ਵੱਖ-ਵੱਖ ਮੰਗਾਂ ਨੂੰ ਲੈ ਕੇ...

ਪਹਾੜਾਂ ‘ਤੇ ਹੋ ਰਹੀ ਬਰਫ਼ਬਾਰੀ ਨਾਲ ਕੰਬਣ ਲੱਗਿਆ ਉੱਤਰ ਭਾਰਤ, ਇਨ੍ਹਾਂ ਸੂਬਿਆਂ ‘ਚ ਮੀਂਹ ਪੈਣ ਦੀ ਸੰਭਾਵਨਾ

ਮਾਨਸੂਨ ਦੀ ਤਰ੍ਹਾਂ ਠੰਡ ਵੀ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ । ਪਹਾੜੀ ਰਾਜਾਂ ਵਿੱਚ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ...

ਲੁਧਿਆਣਾ STF ਦੀ ਟੀਮ ਨੇ ਫੜੇ 4 ਨਸ਼ਾ ਤਸਕਰ: ਮੁਲਜ਼ਮਾਂ ਕੋਲੋਂ 14.5 ਕਰੋੜ ਦੀ ਹੈਰੋਇਨ ਬਰਾਮਦ

STF ਦੀ ਟੀਮ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਚਾਰ ਨਸ਼ਾ ਤਸਕਰਾਂ ਕੋਲੋਂ 14.5 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-11-2022

ਧਨਾਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥ ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ...

ਕਿਸਾਨਾਂ ਨੂੰ ਰਾਹਤ, ਜ਼ਮੀਨ ਰਿਕਾਰਡ ‘ਚ ਰੈੱਡ ਐਂਟਰੀ ਦਾ ਹੁਕਮ ਵਾਪਸ, ਪਰਾਲੀ ਸਾੜਨ ‘ਤੇ ਸਰਕਾਰ ਨੇ ਕੀਤੀ ਸੀ ਸਖਤੀ

ਪੰਜਾਬ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀ ਕਰਨ ਦੇ ਹੁਕਮਾਂ ਨੂੰ ਸੂਬਾ ਸਰਕਾਰ ਨੇ ਵਾਪਸ ਲੈ ਲਿਆ...

ਸਰਪੰਚ ਚੁਣੇ ਜਾਣ ‘ਤੇ ਪਹਿਨਾਈ 11 ਲੱਖ ਦੇ ਨੋਟਾਂ ਦੀ ਮਾਲਾ, ਲੰਬਾਈ ਦੇਖ ਹੋ ਜਾਓਗੇ ਹੈਰਾਨ

ਪਿੰਡ ਫਤਿਹਪੁਰ ਤਗਾ ਵਿਚ ਜਿੱਤ ਦੇ ਬਾਅਦ ਨਵੇਂ ਚੁਣੇ ਸਰਪੰਚ ਆਸ ਮੁਹੰਮਦ ਨੂੰ ਪਿੰਡ ਵਾਲਿਆਂ ਵੱਲੋਂ ਪਹਿਨਾਈ ਗਈ ਨੋਟਾਂ ਦੀ ਮਾਲਾ ਖਿੱਚ ਦਾ...

ਜੈਮਾਲਾ ਦੀ ਰਸਮ ਹੁੰਦਿਆਂ ਹੀ ਸ਼ਰਾਬ ਪੀਣ ਚਲਾ ਗਿਆ ਲਾੜਾ, ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਬੇਰੰਗ ਪਰਤੀ ਬਾਰਾਤ

ਉਤਰਾਖੰਡ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਸ਼ਰਾਬੀ ਲਾੜੇ ਨੇ ਅਜਿਹਾ ਹੰਗਾਮਾ ਮਚਾਇਆ ਕਿ ਲੜਕੀ ਨੇ ਵਿਆਹ ਤੋਂ...

ਮਰੀਜ਼ ਦੇ ਪੇਟ ‘ਚੋਂ ਡਾਕਟਰਾਂ ਨੇ ਕੱਢੇ 187 ਸਿੱਕੇ, ਪਰਿਵਾਰ ਵਾਲੇ ਬੋਲੇ-‘ਕਰ ਰਿਹਾ ਸੀ ਖੁਦਕੁਸ਼ੀ ਦੀ ਕੋਸ਼ਿਸ਼’

ਕਰਨਾਟਕ ਦੇ ਬਾਗਲਕੋਟ ਵਿਚ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਇਕ ਮਰੀਜ਼ ਨੇ 187 ਸਿੱਕੇ ਨਿਗਲ ਲਏ। ਜ਼ਿਲ੍ਹੇ ਦੇ ਐੱਚਐੱਸਕੇ ਹਸਪਤਾਲ ਦੇ ਡਾਕਟਰਾਂ...

ਵਿਜੀਲੈਂਸ ਨੇ ਮੋਟਰ ਵਹੀਕਲ ਇੰਸਪੈਕਟਰ ਨਾਲ ਮਿਲੀਭੁਗਤ ਕਰਨ ਵਾਲੇ 3 ਭਗੌੜੇ ਏਜੰਟ ਕੀਤੇ ਕਾਬੂ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਸ਼ਨੀਵਾਰ ਨੂੰ ਮੋਟਰ ਵਹੀਕਲ ਇੰਸਪੈਕਟਰ (ਐਮਵੀਆਈ), ਜਲੰਧਰ ਨਰੇਸ਼ ਕਲੇਰ ਨਾਲ ਮਿਲੀਭੁਗਤ...

ਪੰਜਾਬ ਸਰਕਾਰ ਨੇ ਸ਼ੂਗਰ ਮਿੱਲ ਫਗਵਾੜਾ ਨੂੰ ਚਲਾਉਣ ਦੀ ਦਿੱਤੀ ਮਨਜ਼ੂਰੀ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਗੋਲਡਨ ਸੰਧਰ ਮਿੱਲਜ਼ ਲਿਮਟਿਡ, ਫਗਵਾੜਾ ਨੂੰ 20 ਫਰਵਰੀ, 2023 ਤੱਕ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।...

ਆਫਤਾਬ ਦਾ ਕੱਲ੍ਹ ਫਿਰ ਹੋਵੇਗਾ ਪਾਲੀਗ੍ਰਾਫ ਟੈਸਟ, ਤਿਹਾੜ ‘ਚ CCTV ਰਾਹੀਂ 24 ਘੰਟੇ ਰੱਖੀ ਜਾ ਰਹੀ ਨਜ਼ਰ

ਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਦਾ ਪੋਲੀਗ੍ਰਾਫ਼ ਟੈਸਟ ਭਲਕੇ ਇੱਕ ਵਾਰ ਫਿਰ ਹੋਵੇਗਾ। ਇਸ ਤੋਂ ਪਹਿਲਾਂ ਵੀ ਆਫਤਾਬ ਦਾ...

ਕਪੂਰਥਲਾ ਪਹੁੰਚੇ CM ਮਾਨ ਦਾ ਐਲਾਨ, ਆਉਣ ਵਾਲੇ ਸਮੇਂ ‘ਚ ਸਥਾਪਤ ਕੀਤੇ ਜਾਣਗੇ 25 ਨਵੇਂ ਮੈਡੀਕਲ ਕਾਲਜ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਪੂਰਥਲਾ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦੀ ਜਗ੍ਹਾ ਦਾ ਮੁਆਇਨਾ ਕਰਨ ਪੁੱਜੇ ਸਨ। ਇਸ ਮੌਕੇ...

ਕੈਨੇਡਾ ਵਸਦੇ ਭਾਰਤੀਆਂ ਲਈ ਚੰਗੀ ਖਬਰ, ਬ੍ਰਿਟਿਸ਼ ਕੋਲੰਬੀਆ ‘ਚ ਘੱਟੋ-ਘੱਟ ਉਜਰਤ 15.65 ਡਾਲਰ ਪ੍ਰਤੀ ਘੰਟਾ ਹੋਈ

ਕੈਨੇਡਾ ‘ਚ ਰਹਿੰਦੇ ਭਾਰਤੀਆਂ ਲਈ ਖੁਸ਼ਖਬਰੀ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਘੱਟੋ-ਘੱਟ ਉਜਰਤ 15.65 ਡਾਲਰ ਪ੍ਰਤੀ ਘੰਟਾ ਕਰ ਦਿੱਤੀ ਗਈ...

ਮਹਾਰਾਸ਼ਟਰ ‘ਚ ਰੇਲਵੇ ਫੁੱਟ ਓਵਰਬ੍ਰਿਜ ਦਾ ਡਿੱਗਿਆ ਹਿੱਸਾ, 20 ਜ਼ਖਮੀ, 8 ਦੀ ਹਾਲਤ ਗੰਭੀਰ

ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਬੱਲਾਰਸ਼ਾਹ ਰੇਲਵੇ ਸਟੇਸ਼ਨ ‘ਤੇ ਬਣੇ ਫੁੱਟ ਓਵਰਬ੍ਰਿਜ ਦਾ ਇਕ ਹਿੱਸਾ ਡਿਗ ਗਿਆ ਹੈ। ਬ੍ਰਿਜ ਦੀ ਉਚਾਈ...

ਪਤਨੀ ਦੀ ਮੌਤ ਦੇ 5 ਮਿੰਟ ਬਾਅਦ ਪਤੀ ਨੇ ਵੀ ਤੋੜਿਆ ਦਮ, ਦੁਨੀਆ ਨੂੰ ਕਿਹਾ ਅਲਵਿਦਾ

ਵਿਆਹ ਦੇ ਸਮੇਂ ਜਿਊਣ-ਮਰਨ ਦਾ ਕੀਤਾ ਗਿਆ ਵਾਅਦਾ ਹਮੀਰਪੁਰ ਦੇ ਨਾਦੌਨ ਵਿਚ ਇਕ ਬਜ਼ੁਰਗ ਜੋੜੇ ਨੇ ਆਖਰੀ ਸਾਹ ਤੱਕ ਨਿਭਾਇਆ। ਇਥੇ ਪਤਨੀ ਦੀ ਮੌਤ...