Oct 21

ਪਟਿਆਲਾ ‘ਚ ਹੈਵਾਨੀਅਤ ਦੀ ਹੱਦ, 70 ਸਾਲ ਦੇ ਬਜ਼ੁਰਗ ਨੇ 11 ਸਾਲਾਂ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ

ਪਟਿਆਲਾ ‘ਚ 70 ਸਾਲਾ ਵਿਅਕਤੀ ਨੇ ਆਪਣੇ ਪਿਤਾ ਦਾ ਦੋਸਤ ਹੋਣ ਦਾ ਬਹਾਨਾ ਲਾ ਕੇ 11 ਸਾਲਾ ਲੜਕੀ ਨਾਲ ਸ਼ਰਮਨਾਕ ਕਾਰਾ ਕੀਤਾ। ਥਾਣਾ ਬਖਸ਼ੀਵਾਲਾ ਦੀ...

ਬਿਨਾਂ ਵਿਆਹ ਦੇ ਸਮਾਰੋਹ ਦੇ ਰਜਿਸਟ੍ਰੇਸ਼ਨ ਫਰਜ਼ੀ ਮੰਨਿਆ ਜਾਏਗਾ- ਹਾਈਕੋਰਟ ਦਾ ਅਹਿਮ ਫੈਸਲਾ

ਮਦਰਾਸ ਹਾਈ ਕੋਰਟ ਨੇ ਮੈਰਿਜ ਸਰਟੀਫਿਕੇਟ ਨੂੰ ਲੈ ਕੇ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਕਿਹਾ ਕਿ ਵਿਆਹ ਦੀ ਰਸਮ ਤੋਂ ਬਿਨਾਂ ਵਿਆਹ ਨੂੰ ਰੱਦ...

VC ਦੀ ਨਿਯਕੁਤੀ ‘ਤੇ ਬਵਾਲ ਜਾਰੀ, ਰਾਜਪਾਲ ਨੇ ਦੱਸਿਆ ਕੀ ਲੈਣਗੇ ਅਗਲਾ ਐਕਸ਼ਨ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਮਾਨ ਸਰਕਾਰ ਅਤੇ ਰਾਜ ਭਵਨ ਵਿਚਾਲੇ ਟਕਰਾਅ ਤੇਜ਼ ਹੋ ਗਿਆ ਹੈ।...

ਅਕਤੂਬਰ ਦੇ ਬਾਕੀ ਬਚੇ 10 ਦਿਨਾਂ ‘ਚ 6 ਦਿਨ ਬੰਦ ਰਹਿਣਗੇ ਬੈਂਕ, ਇੰਝ ਨਿਪਟਾਓ ਕੰਮ

ਅਕਤੂਬਰ ਮਹੀਨੇ ਵਿੱਚ ਹੁਣ ਦਸ ਦਿਨ ਬਾਕੀ ਹਨ। ਇਨ੍ਹਾਂ ਦਸ ਦਿਨਾਂ ਵਿੱਚ ਦੀਵਾਲੀ ਅਤੇ ਹੋਰ ਤਿਉਹਾਰਾਂ ਕਾਰਨ ਬੈਂਕ ਕਈ-ਕਈ ਦਿਨ ਬੰਦ ਰਹਿਣ...

26 ਨੂੰ ਜਾਂ 27 ਅਕਤੂਬਰ ਨੂੰ ਭਾਈ ਦੂਜ ਮਨਾਉਣਾ ਸਹੀ? ਜਾਣੋ ਦੋਵੇਂ ਦਿਨਾਂ ਦਾ ਸ਼ੁਭ ਮੁਹੂਰਤ

ਭਾਈ ਦੂਜ ਇਹ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਦੀਵਾਲੀ ‘ਤੇ ਸੂਰਜ ਗ੍ਰਹਿਣ ਹੋਣ ਕਾਰਨ...

ਅੰਮ੍ਰਿਤਸਰ : ਏਅਰਪੋਰਟ ‘ਤੇ ਯਾਤਰੀ ਗੁਦਾ ‘ਚ ਲੁਕਾ ਕੇ ਲਿਆਇਆ 21 ਲੱਖ ਦਾ ਸੋਨਾ, ਤੋਰ ਨੇ ਖੋਲ੍ਹੀ ਪੋਲ

ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਇਕ ਯਾਤਰੀ ਕੋਲੋਂ 21.29 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਦੁਬਈ ਦੀ...

ਭੜਕਾਊ ਭਾਸ਼ਣਾਂ ‘ਤੇ SC ਸਖਤ, ਕਿਹਾ-‘ਸਰਕਾਰਾਂ ਕਾਰਵਾਈ ਕਰਨ, ਨਹੀਂ ਤਾਂ ਮਾਣਹਾਨੀ ਲਈ ਤਿਆਰ ਰਹਿਣ’

ਨਵੀਂ ਦਿੱਲੀ: ਭੜਕਾਊ ਭਾਸ਼ਣਾਂ (Hate Speech) ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ ਹੋ ਗਈ ਹੈ। ਸੁਪਰੀਮ ਕੋਰਟ ਨੇ ਆਪਣੇ ਹੁਕਮ ‘ਚ ਕਿਹਾ ਕਿ ਅਜਿਹੇ...

ਤਰਨਤਾਰਨ ‘ਚ NIA ਦੀ ਰੇਡ, ਅੰਮ੍ਰਿਤਪਾਲ ਸਿੰਘ ਕੋਲੋਂ 1.27 ਕਰੋੜ ਸਣੇ ਕਈ ਸ਼ੱਕੀ ਦਸਤਾਵੇਜ਼ ਬਰਾਮਦ

ਕੌਮੀ ਜਾਂਚ ਏਜੰਸੀ (ਐਨਆਈਏ) ਨੇ ਤਰਨਤਾਰਨ ਵਿੱਚ ਰੇਡ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਘਰ ਅਤੇ ਦਫਤਰ ਦੇ ਕੰਪਲੈਕਸ ਵਿੱਚ ਛਾਪੇਮਾਰੀ ਕੀਤੀ, ਇਸ...

ਅੰਮ੍ਰਿਤਸਰ : ਗੋਲਡਨ ਟੈਂਪਲ ਦੇ ਮਾਡਲ ਦੀ ਬੇਅਦਬੀ, ਦੁਕਾਨਦਾਰ ਨੇ ਭੁੰਜੇ ਸੁੱਟ ਕੇ ਮਾਰੀਆਂ ਠੋਕਰਾਂ

ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ...

ਰਾਮ ਰਹੀਮ ਦੀ ਪੰਜਾਬ ‘ਚ ਸੱਚਾ ਸੌਦਾ ਦਾ ਨਵਾਂ ਡੇਰਾ ਬਣਾਉਣ ਦੀ ਤਿਆਰੀ! ਹੋ ਸਕਦਾ ਏ ਬਵਾਲ

ਰਾਮ ਰਹੀਮ ਦੇ ਸਤਿਸੰਗ ਵਿੱਚ ਹਰਿਆਣਾ ਤੋਂ ਭਾਜਪਾ ਨੇਤਾਵਾਂ ਦੇ ਸ਼ਾਮਲ ਹੋਣ ਤੋਂ ਬਾਅਦ ਖੂਬ ਬਵਾਲ ਮਚਿਆ ਹੋਇਆ ਹੈ। ਦੂਜੇ ਪਾਸੇ ਰਾਮ ਰਹੀਮ ਨੇ...

ਅੰਮ੍ਰਿਤਸਰ ਹੋਟਲ ਤੋਂ ਫੜੇ ਗਏ ਲੰਡਾ-ਰਿੰਦਾ 3 ਸਾਥੀ, ਗੁਜਰਾਤ ਦੀ ਫੈਕਟਰੀ ‘ਚ ਸਨ ਸਕਿਓਰਿਟੀ ਗਾਰਡ

ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨਾਲ ਮਿਲ ਕੇ ਦਿੱਲੀ ਪੁਲਿਸ...

ਮੋਹਾਲੀ RPG ਅਟੈਕ, ਪੁਲਿਸ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਵਧਾਇਆ ਚੜ੍ਹਤ ਸਿੰਘ ਦਾ ਰਿਮਾਂਡ

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਦੀ ਬਿਲਡਿੰਗ ‘ਤੇ RPG ਹਮਲੇ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਚੜ੍ਹਤ ਸਿੰਘ ਨੂੰ...

ਮੰਤਰੀ ਸਰਾਰੀ ਖਿਲਾਫ ਕਾਂਗਰਸ ਨੇ ਖੋਲ੍ਹਿਆ ਮੋਰਚਾ, CM ਮਾਨ ਬੋਲੇ- ‘ਉਨ੍ਹਾਂ ਨੂੰ ਵੀ ਦੀਵਾਲੀ ਮਨਾਉਣ ਦਿਓ’

ਮਾਨ ਸਰਕਾਰ ਦੇ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਵਿੱਚੋਂ ਹਟਾਉਣ ਦੀ ਮੰਗ ਨੂੰ ਲੈ ਕੇ ਕਾਂਗਰਸ ਨੇ ਖਟਕੜ ਕਲਾਂ ਵਿੱਚ ਮੋਰਚਾ ਖੋਲ੍ਹ...

ਪੈਨਸ਼ਨ ਬਹਾਲ ਹੋਣ ‘ਤੇ CM ਮਾਨ ਤੋਂ ਖੁਸ਼ ਪਟਵਾਰ ਯੂਨੀਅਨ, ਦੂਜਾ ਵਾਅਦਾ ਵੀ ਕਰਵਾਇਆ ਚੇਤਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੀ ਪੈਨਸ਼ਨ...

“Chur Chur Gallan with Legends” ਸ਼ੋਅ ‘ਚ ਪਹੁੰਚੀ ਫ਼ਿਲਮ “Kulche Chole” ਦੀ ਟੀਮ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੀ ਬਹੁਤ ਜ਼ਿਆਦਾ ਉਡੀਕੀ ਜਾ ਰਹੀ ਫ਼ਿਲਮ “Kulche Chole” ਜਲਦੀ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਨੂੰ...

CM ਮਾਨ ਦੇ ਘਰ ਬਾਹਰ ਧਰਨੇ ਤੋਂ ਆਈ ਮੰਦਭਾਗੀ ਖ਼ਬਰ, ਘਰ ਪਰਤਦਿਆਂ ਕਿਸਾਨ ਦੀ ਹੋਈ ਮੌਤ

ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਿਖੇ ਘਰ ਦੇ ਬਾਹਰ ਕਿਸਾਨਾਂ ਦਾ ਧਰਨਾ 13 ਦਿਨਾਂ ਤੋਂ ਜਾਰੀ ਹੈ। ਇਸ ਦੌਰਾਨ ਧਰਨੇ ਵਿੱਚ ਸ਼ਾਮਲ ਇੱਕ...

ਗਵਾਹ ਵਜੋਂ ਅੱਜ ਲੁਧਿਆਣਾ ਅਦਾਲਤ ‘ਚ ਨਵਜੋਤ ਸਿੱਧੂ ਦੀ ਪੇਸ਼ੀ ਟਲੀ, ਮੈਡੀਕਲੀ ਅਨਫਿਟ ਕਰਾਰ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਲੁਧਿਆਣਾ ਅਦਾਲਤ ਵਿੱਚ ਪੇਸ਼ੀ ਮੁਲਤਵੀ ਕਰ ਦਿੱਤੀ ਗਈ ਹੈ। ਵੀਰਵਾਰ ਨੂੰ...

ਭਾਰਤ ਖਿਲਾਫ ਮੈਚ ਤੋਂ ਪਹਿਲਾਂ ਪਾਕਿਸਤਾਨ ਨੂੰ ਝਟਕਾ, ਬੱਲੇਬਾਜ਼ ਸ਼ਾਨ ਮਸੂਦ ਦੇ ਸਿਰ ‘ਚ ਲੱਗੀ ਸੱਟ

ਪਾਕਿਸਤਾਨ ਕ੍ਰਿਕਟ ਟੀਮ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਬੱਲੇਬਾਜ਼ ਸ਼ਾਨ ਮਸੂਦ ਨੂੰ ਮੈਲਬਰਨ...

ਅਰੁਣਾਚਲ ਦੇ ਸਿਯਾਂਗ ‘ਚ ਵੱਡਾ ਹਾਦਸਾ, ਫੌਜ ਦਾ ਹੈਲੀਕਾਪਟਰ ਰੁਦਰ ਹੋਇਆ ਕ੍ਰੈਸ਼

ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ਵਿਚ ਅੱਜ ਵੱਡਾ ਹਾਦਸਾ ਹੋ ਗਿਆ। ਇਥੋਂ ਦੇ ਸਿੰਗਿੰਗ ਪਿੰਡ ਕੋਲ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋ...

ਦਿੱਲੀ ਤੋਂ ਚੀਨੀ ਮਹਿਲਾ ਗ੍ਰਿਫਤਾਰ, ਪੁਲਿਸ ਨੇ ਜਾਸੂਸ ਹੋਣ ਦਾ ਜਤਾਇਆ ਸ਼ੱਕ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਚੀਨੀ ਮਹਿਲਾ ਨਾਗਰਿਕ ਦੀ ਗ੍ਰਿਫਤਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ‘ਤੇ ਚੀਨ ਲਈ ਜਾਸੂਸੀ ਕਰਨ...

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨਹੀਂ ਲੜ ਸਕਣਗੇ ਚੋਣ, EC ਨੇ ਅਯੋਗ ਐਲਾਨਿਆ

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੰਜ ਸਾਲ ਲਈ ਅਯੋਗ ਐਲਾਨ ਦਿੱਤਾ ਹੈ। ਇਮਰਾਨ ਖਾਨ ‘ਤੇ ਤੋਸ਼ਾਖਾਨਾ...

ਲੁਧਿਆਣਾ : ਸਹਿਪਾਠੀ ਨੇ ਬੱਚੀ ਦੀ ਅੱਖ ‘ਚ ਮਾਰੀ ਪੈਂਸਿਲ, ਗਈ ਰੋਸ਼ਨੀ, ਪਰਿਵਾਰ ਵਾਲਿਆਂ ਨੇ ਕੀਤੀ ਕਾਰਵਾਈ ਦੀ ਮੰਗ

ਲੁਧਿਆਣਾ ਵਿਚ 6 ਸਾਲ ਦੀ ਬੱਚੀ ਦੀ ਅੱਖ ਵਿਚ ਉਸ ਦੀ ਸਹਿਪਾਠੀ ਨੇ ਪੈਂਸਿਲ ਮਾਰ ਦਿੱਤੀ। ਬੱਚੀ ਸਕੂਲ ਵਿਚ ਹੀ ਦਰਦ ਨਾਲ ਤੜਫਦੀ ਰਹੀ ਪਰ ਅਧਿਆਪਕ...

ਚੰਡੀਗੜ੍ਹ ‘ਚ ਅੱਜ ਤੋਂ ਪਟਾਕਿਆਂ ਦੀ ਵਿਕਰੀ ਸ਼ੁਰੂ, ਸਿਰਫ ਗ੍ਰੀਨ ਪਟਾਕਿਆਂ ਦੀ ਹੋਵੇਗੀ ਵਿਕਰੀ

chandigarh greencrackers sale ਚੰਡੀਗੜ੍ਹ ‘ਚ ਅੱਜ ਤੋਂ ਪਟਾਕਿਆਂ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਅੱਜ ਸ਼ਾਮ ਤੱਕ ਸਾਰੀਆਂ 13 ਥਾਵਾਂ ‘ਤੇ ਗ੍ਰੀਨ ਪਟਾਕਿਆਂ...

ਲੁਧਿਆਣਾ ‘ਚ ਲੋਕਾਂ ਨੇ ਫੜੇ 3 ਮੋਬਾਈਲ ਚੋਰ, ਖੰਭੇ ਨਾਲ ਬੰਨ੍ਹ ਕੀਤੀ ਕੁੱਟਮਾਰ

ਪੰਜਾਬ ਦੇ ਲੁਧਿਆਣਾ ਵਿੱਚ ਲੋਕਾਂ ਨੇ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਨੂੰ ਫੜ ਕੇ ਕੁੱਟਿਆ।...

ਪੰਜਾਬ ਕੈਬਨਿਟ ਨੇ ਨੌਜਵਾਨਾਂ ਨੂੰ ਤਰਜੀਹ ਲਈ ਭਰਤੀ ਨੇਮਾਂ ‘ਚ ਬਦਲਾਅ ਨੂੰ ਮਨਜ਼ੂਰੀ ਸਣੇ ਲਏ 2 ਅਹਿਮ ਫੈਸਲੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸੱਤਾ ਵਿਚ ਆਉਣ ਤੋਂ ਬਾਅਦ ਲਗਾਤਾਰ ਲੋਕ ਹਿੱਤ ਫੈਸਲੇ ਲੈ ਰਹੀ ਹੈ। CM ਮਾਨ ਵੱਲੋਂ...

ਜਲੰਧਰ : ਰੋਜ਼ੀ-ਰੋਟੀ ਲਈ ਇਟਲੀ ਗਏ ਨੌਜਵਾਨ ਦਾ ਕਤਲ, ਪੰਜਾਬੀਆਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ

ਵਿਦੇਸ਼ਾਂ ਵਿਚ ਪੰਜਾਬੀਆਂ ਦੇ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਕਾਲਾ ਬੱਕਰਾ...

ਕਿਸਾਨ ਦੀ ਧੀ ਮਨਜੋਤ ਕੌਰ ਬਣੀ ਜੱਜ : ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ‘ਚ ਆਇਆ 38ਵਾਂ ਰੈਂਕ

ਹੁਸ਼ਿਆਰਪੁਰ ਦੇ ਦਸੂਹਾ ਕਸਬੇ ਤੋਂ 4 ਕਿਲੋਮੀਟਰ ਦੂਰ ਪਿੰਡ ਖੋਖਰ ਦੇ ਕਿਸਾਨ ਪਿਤਾ ਰਸ਼ਪਾਲ ਸਿੰਘ ਅਤੇ ਮਾਤਾ ਜਸਵੀਰ ਕੌਰ ਦੀ ਵੱਡੀ ਧੀ ਮਨਜੋਤ...

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹੋਈ ਪੇਸ਼ੀ, ਜਲੰਧਰ ਪੁਲਿਸ ਨੂੰ ਮਿਲਿਆ ਟ੍ਰਾਂਜਿਟ ਰਿਮਾਂਡ

ਲਾਰੈਂਸ ਬਿਸ਼ਨੋਈ ਨੂੰ ਬਾਘਾਪੁਰਾਣਾ ਕੋਰਟ ਵਿਚ ਪੇਸ਼ ਕੀਤਾ ਗਿਆ। 12 ਤਰੀਕ ਨੂੰ 21 ਤਰੀਕ ਤੱਕ ਦਾ ਪੁਲਿਸ ਰਿਮਾਂਡ ਮਿਲਿਆ ਸੀ। ਜਾਣਕਾਰੀ ਮੁਤਾਬਕ...

ਜਲੰਧਰ ਦੇ ਚੁਨਮੁਨ ਮਾਲ ਰੈਸਟੋਰੈਂਟ ‘ਚ ਛਾਪਾ: ਪੱਬ ‘ਚ ਚੱਲ ਰਿਹਾ ਗੈਰ-ਕਾਨੂੰਨੀ ਹੁੱਕਾ ਬਾਰ ਕਾਬੂ, ਮੈਨੇਜਰ ਗ੍ਰਿਫਤਾਰ

ਪੰਜਾਬ ਦੇ ਜਲੰਧਰ ‘ਚ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਜਿੱਥੇ ਦੀਵਾਲੀ ਤੋਂ ਪਹਿਲਾਂ ਜੂਏਬਾਜਾਂ...

ਪੰਜਾਬ ‘ਚ ਨਹੀਂ ਰੁੱਕ ਰਿਹਾ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ, ਜਲੰਧਰ-ਲੁਧਿਆਣਾ ‘ਚ AQI 100 ਤੋਂ ਪਾਰ

ਦੀਵਾਲੀ ਤੋਂ ਪਹਿਲਾਂ ਪੰਜਾਬ ਦੀ ਹਵਾ ਖਰਾਬ ਹੋਣੀ ਸ਼ੁਰੂ ਹੋ ਗਈ ਹੈ। ਕਈ ਸ਼ਹਿਰ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਤੱਕ ਪਹੁੰਚ ਰਹੇ ਹਨ।...

ਸੁਨਾਮ ‘ਚ ਰਾਮ ਰਹੀਮ ਦਾ ਬਣੇਗਾ ਨਵਾਂ ਡੇਰਾ, ਸਮਰਥਕਾਂ ਨੇ ਨਾਮ ਚਰਚਾ ਘਰ ਨੇੜੇ ਜ਼ਮੀਨ ਖਰੀਦਣ ਦੀ ਪ੍ਰਗਟਾਈ ਇੱਛਾ

40 ਦਿਨਾਂ ਦੀ ਪੈਰੋਲ ‘ਤੇ ਆਏ ਡੇਰਾ ਮੁਖੀ ਰਾਮ ਰਹੀਮ ਸੰਗਰੂਰ ਜ਼ਿਲ੍ਹੇ ਦੀ ਸੁਨਾਮ ਬਲਾਕ ਦੀ ਸੰਗਤ ਦੇ ਰੂ-ਬ-ਰੂ ਹੋਏ। ਡੇਰਾ ਪ੍ਰੇਮੀਆਂ ਨੇ...

ਪੰਜਾਬੀ ਨੌਜਵਾਨ ਮੱਖਣ ਸਿੰਘ ਦੀ ਸਾਈਪ੍ਰਸ ਚ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਸੁਨਾਮ ਊਧਮ ਸਿੰਘ ਵਾਲਾ : ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਪੰਜ ਛੇ ਸਾਲ ਪਹਿਲਾਂ ਮੱਖਣ ਸਿੰਘ ਨੂੰ ਉਸ ਦੇ ਪਰਿਵਾਰ ਵੱਲੋਂ ਬਹੁਤ ਕੁਝ ਵੇਚ ਕੇ...

ਭਗਤ ਸਿੰਘ ਦੇ ਜੱਦੀ ਪਿੰਡ ‘ਚ ਕਾਂਗਰਸ ਦਾ ਧਰਨਾ, ਮੰਤਰੀ ਫੌਜਾ ਸਿੰਘ ਸਰਾਰੀ ਨੂੰ ਹਟਾਉਣ ਦੀ ਰੱਖੀ ਮੰਗ

ਪੰਜਾਬ ਕਾਂਗਰਸ ਦੇ ਸਮੂਹ ਆਗੂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿੱਚ ਧਰਨੇ ‘ਤੇ ਬੈਠ ਗਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ...

ਮੁੱਖ ਮੰਤਰੀ ਮਾਨ ਵੱਲੋਂ ਗਵਰਨਰ ਦੇ ਨਾਂ ਲਿਖੇ ਦੋ ਪੱਤਰਾਂ ਤੋਂ ਵਿਵਾਦ, ਰਾਜਪਾਲ ਨੇ ਪੁੱਛਿਆ ਕਿਹੜਾ ਸਹੀ?

ਪੀਏਯੂ ਦੇ ਵੀਸੀ ਨਿਯੁਕਤੀ ਮਾਮਲੇ ਵਿਚ ਨਵੇਂ ਵਿਵਾਦ ਨਾਲ ਫਿਰ ਤੋਂ ਯੂ ਟਰਨ ਲਿਆ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ...

ਇਹ ਘਰੇਲੂ ਟਿਪਸ ਅਪਣਾਕੇ ਪਾਓ ਡਾਰਕ ਸਰਕਲ ਤੋਂ ਛੁਟਕਾਰਾ, ਜ਼ਲਦੀ ਦਿੱਖਣ ਲੱਗੇਗਾ ਅਸਰ

Dark Circles home remedies: ਇਨ੍ਹੀਂ ਦਿਨੀਂ ਡਾਰਕ ਸਰਕਲ ਦੀ ਸਮੱਸਿਆ ਆਮ ਹੋ ਗਈ ਹੈ। ਇਸ ਦਾ ਕਾਰਨ ਘੰਟਿਆਂ ਤੱਕ ਸਕ੍ਰੀਨ ਦੇ ਸਾਹਮਣੇ ਬੈਠਣਾ, ਨੀਂਦ ਪੂਰੀ ਨਾ...

Breast Cancer Diet: ਹੈਲਥੀ ਲਾਈਫ ਲਈ ਡਾਇਟ ‘ਚ ਹੁਣ ਤੋਂ ਹੀ ਸ਼ਾਮਿਲ ਕਰ ਲਓ ਇਹ Superfoods

Breast Cancer Diet: ਬ੍ਰੈਸਟ ਕੈਂਸਰ ਦੇ ਮਾਮਲੇ ਲੰਬੇ ਸਮੇਂ ਤੋਂ ਵੱਧਦੇ ਜਾ ਰਹੇ ਹਨ। ਇਹ ਜਾਨਲੇਵਾ ਬੀਮਾਰੀ ਮਰਦਾਂ ‘ਚ ਵੀ ਦੇਖਣ ਨੂੰ ਮਿਲ ਰਹੀ ਹੈ ਪਰ...

ਸਰਦੀਆਂ ‘ਚ ਨਹੀਂ ਹੋਵੇਗੀ Iron ਦੀ ਕਮੀ, ਇਨ੍ਹਾਂ ਫ਼ਲਾਂ-ਸਬਜ਼ੀਆਂ ਦਾ ਕਰੋ ਰੋਜ਼ਾਨਾ ਸੇਵਨ

Iron deficiency food tips: ਸਿਹਤਮੰਦ ਸਰੀਰ ਲਈ ਪੌਸ਼ਟਿਕ ਤੱਤਾਂ ਦਾ ਸੇਵਨ ਬਹੁਤ ਜ਼ਰੂਰੀ ਹੈ। ਵਿਟਾਮਿਨ, ਖਣਿਜ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਇਹ ਤੱਤ...

CU ਕਾਂਡ : ਮੁੱਖ ਮੁਲਜ਼ਮ ਫੌਜੀ ਸੰਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ ਖਾਰਜ, ਕਿਹਾ-‘ਦੋਸ਼ੀ ਤਰਸ ਦਾ ਪਾਤਰ ਨਹੀਂ’

ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਦੇ ਬਾਥਰੂਮ ਵਿਚ ਵਿਦਿਆਰਥੀਆਂ ਦੇ ਇਤਰਾਜ਼ਯੋਗ ਵੀਡੀਓ ਬਣਾਉਣ ਅਤੇ ਵਾਇਰਲ ਕਰਨ ਦੇ ਮਾਮਲੇ ਵਿਚ ਮੁੱਖ...

ਸੰਗਰੂਰ : ਬ੍ਰੇਕ ਫੇਲ ਹੋਣ ਨਾਲ ਸਵਾਰੀਆਂ ਨਾਲ ਭਰੀ PRTC ਦੀ ਬੱਸ ਪਲਟੀ, ਕਈ ਜ਼ਖਮੀ

ਸੰਗਰੂਰ ਤੋਂ ਸਵੇਰੇ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਬ੍ਰੇਕ ਫੇਲ ਹੋਣ ਨਾਲ ਪੀਆਰਟੀਸੀ ਦੀ ਬੱਸ ਪਲਟ ਗਈ ਹੈ। ਸਵਾਰੀਆਂ ਨਾਲ ਭਰੀ ਇਹ...

CM ਮਾਨ ਦੀ ਅਗਵਾਈ ‘ਚ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕੈਬਨਿਟ ਦੀ ਅਹਿਮ ਮੀਟਿੰਗ ਰੱਖੀ ਗਈ ਹੈ। ਕੈਬਨਿਟ ਦੀ ਬੈਠਕ ਅੱਜ ਦੁਪਿਹਰ 12 ਵਜੇ ਪੰਜਾਬ...

ਅਫਗਾਨਿਸਤਾਨ ਤੋਂ ਸਪਲਾਈ ਹੋਈ ਹੈਰੋਇਨ ਮਾਮਲੇ ‘ਚ NIA ਦੀ ਤਰਨਤਾਰਨ ‘ਚ ਰੇਡ, 1.27 ਕਰੋੜ ਤੇ ਜ਼ਰੂਰੀ ਕਾਗਜ਼ਾਤ ਜ਼ਬਤ

ਅਫਗਾਨਿਸਤਾਨ ਤੋਂ ਅਪ੍ਰੈਲ 2022 ਵਿਚ ਮੁਲਠੀ ਦੀ ਆੜ੍ਹ ਵਿਚ ਸਪਲਾਈ ਕੀਤੀ ਗਈ 700 ਕਰੋੜ ਰੁਪਏ ਦੀ ਹੈਰੋਇਨ ਮਾਮਲੇ ਵਿਚ ਨੈਸ਼ਨਲ ਇਨਵੈਸਟੀਗੇਸ਼ਨ...

ਪ੍ਰਯਾਗਰਾਜ : ਪਲਾਜ਼ਮਾ ਦੀ ਜਗ੍ਹਾ ਚੜ੍ਹਾਇਆ ਮੌਸਮੀ ਦਾ ਜੂਸ? ਡੇਂਗੂ ਮਰੀਜ਼ ਦੀ ਹੋਈ ਮੌਤ

ਪ੍ਰਯਾਗਰਾਜ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਮਰੀਜ਼ ਨੂੰ ਪਲਾਜ਼ਮਾ ਦੀ ਜਗ੍ਹਾ ਮੌਸਮੀ ਦਾ ਜੂਸ ਚੜ੍ਹਾਇਆ ਗਿਆ...

ਰਾਮ ਰਹੀਮ ਦੇ ਦਰਬਾਰ ‘ਚ BJP ਦਾ ‘ਸਿਜਦਾ’, ਅਸ਼ੀਰਵਾਦ ਲੈਣ ਪਹੁੰਚ ਰਹੇ ਵਿਧਾਇਕ, ਮੇਅਰ, ਡਿਪਟੀ ਸਪੀਕਰ

ਹਰਿਆਣਾ ਭਾਜਪਾ ਨੇ ਆਪਣਾ ਮਿਸ਼ਨ 2024 ਸ਼ੁਰੂ ਕਰ ਦਿੱਤਾ ਹੈ। ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਆਨਲਾਈਨ ਸਤਿਸੰਗ ‘ਚ ਡੇਰਾ...

ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਦੇ ਹੋਟਲ ਤੋਂ ਲਖਬੀਰ ਲੰਡਾ ਦੇ 3 ਸਾਥੀ ਹਥਿਆਰਾਂ ਸਣੇ ਕਾਬੂ

ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਕਰਦੇ ਹੋਏ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ...

ਥੋੜ੍ਹੀ ਜਿਹੀ ਲਾਪਰਵਾਹੀ ਹੋ ਸਕਦੀ ਏ ਜਾਨਲੇਵਾ, ਕੋਰੋਨਾ ਦੇ ਨਵੇਂ ਵੇਰੀਏਂਟ ਨੂੰ ਲੈ ਕੇ ਮਾਹਰ ਦੀ ਚਿਤਾਵਨੀ

ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਕੇਂਦਰੀ ਸਿਹਤ ਮੰਤਰਾਲਾ ਅਲਰਟ ‘ਤੇ ਹੈ। ਇਸ...

45 ਦਿਨ ‘ਚ ਬ੍ਰਿਟਿਸ਼ PM ਟਰਸ ਦਾ ਅਸਤੀਫ਼ਾ, ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਮੁੜ ਮਿਲਿਆ ‘ਗੋਲਡਨ ਚਾਂਸ’

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਸਹੁੰ ਚੁੱਕਣ ਦੇ 6 ਹਫਤਿਆਂ ਦੇ ਅੰਦਰ ਆਪਣਾ ਅਸਤੀਫਾ ਦੇ ਦਿੱਤਾ ਹੈ। ਟਰਸ ਬ੍ਰਿਟਿਸ਼ ਇਤਿਹਾਸ...

CCI ਦੀ Google ‘ਤੇ ਵੱਡੀ ਕਾਰਵਾਈ, ਠੋਕਿਆ 1,337 ਕਰੋੜ ਰੁ. ਜੁਰਮਾਨਾ, ਜਾਣੋ ਮਾਮਲਾ

ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (Competition Commission of India) ਨੇ ਗੂਗਲ ‘ਤੇ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਐਂਡਰਾਇਡ ਮੋਬਾਈਲ...

PM ਮੋਦੀ ਦੇਣਗੇ 10 ਲੱਖ ਨੌਕਰੀਆਂ ਦਾ ਤੋਹਫ਼ਾ, ਧਨਤੇਰਸ ਤੋਂ 75,000 ਨਿਯੁਕਤੀ ਪੱਤਰਾਂ ਨਾਲ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਡੇਢ ਸਾਲ ਯਾਨੀ ਦਸੰਬਰ 2023 ਤੱਕ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣਗੇ। ਉਹ ਇਸ ਮੈਗਾ ਭਰਤੀ ਮੁਹਿੰਮ ਦੀ...

ਭਲਕੇ ਅਦਾਲਤ ‘ਚ ਗਵਾਹੀ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਜੇਲ੍ਹ ਸੁਪਰਡੈਂਟ ਤੋਂ ਮੰਗੀ ਸੁਰੱਖਿਆ, ਆਖੀ ਇਹ ਗੱਲ

ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗਵਾਹ ਵਜੋਂ ਸ਼ੁੱਕਰਵਾਰ ਨੂੰ ਲੁਧਿਆਣਾ ਅਦਾਲਤ...

ਪਟਾਕਿਆਂ ‘ਤੇ ਤੁਰੰਤ ਸੁਣਵਾਈ ਵਾਲੀ ਪਟੀਸ਼ਨ ਖਾਰਿਜ, SC ਨੇ ਕਿਹਾ, ‘ਲੋਕਾਂ ਨੂੰ ਸਾਫ਼ ਹਵਾ ‘ਚ ਸਾਹ ਲੈਣ ਦਿਓ’

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਦੀ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਦਿੱਲੀ ਵਿਚ...

ਖੇਡਾਂ ਵਤਨ ਪੰਜਾਬ ਦੀਆਂ : ਲੁਧਿਆਣਾ ਬਾਸਕੇਟਬਾਲ ਅਕੈਡਮੀ ਦੀਆਂ ਮੁੰਡੇ-ਕੁੜੀਆਂ ਦੋਵੇਂ ਟੀਮਾਂ ਨੇ ਜਿੱਤੇ ਖਿਤਾਬ

ਲੁਧਿਆਣਾ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦੇ ਰਾਜ ਪੱਧਰੀ ਬਾਸਕਟਬਾਲ ਦੇ...

ਅੰਮ੍ਰਿਤਸਰ ‘ਚ ਫੜਿਆ ਗਿਆ ‘ਗੱਦਾਰ’ ਫੌਜ ਦਾ ਜਵਾਨ, ਪਾਕਿਸਤਾਨ ISI ਨੂੰ ਭੇਜ ਰਿਹਾ ਸੀ ਖੁਫੀਆ ਜਾਣਕਾਰੀ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਨੂੰ ਸੂਚਨਾ ਦੇਣ ਦੇ ਦੋਸ਼ ਵਿੱਚ ਫ਼ੌਜ ਦੇ ਇੱਕ ਜਵਾਨ ਖ਼ਿਲਾਫ਼ ਕੇਸ...

ਵਕੀਲਾਂ ‘ਤੇ NIA ਦੀ ਰੇਡ ਤੋਂ ਖਫ਼ਾ ਬਾਰ ਕੌਂਸਲ, ਜਾਂਚ ਅਧਿਕਾਰੀਆਂ ਨੂੰ ਜਾਰੀ ਕਰੇਗਾ ਨੋਟਿਸ

ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਉਨ੍ਹਾਂ ਸਾਰੀਆਂ ਕੌਮੀ ਜਾਂਚ ਏਜੰਸੀ (NIA) ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ...

ਮਾਨਸਾ ਅਦਾਲਤ ‘ਚ CM ਮਾਨ ਦੀ ਪੇਸ਼ੀ, ਸਾਬਕਾ MLA ਮਾਨਸ਼ਾਹੀਆ ਨੇ ਕੀਤਾ ਸੀ ਕੇਸ

ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਅਦਾਲਤ ‘ਚ ਵੀਰਵਾਰ ਨੂੰ ਮਾਣਹਾਨੀ ਮਾਮਲੇ ‘ਚ ਪੇਸ਼ ਹੋਏ। ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ...

VC ਦੀ ਨਿਯੁਕਤੀ ‘ਤੇ ਬਵਾਲ, CM ਮਾਨ ਨੇ ਰਾਜਪਾਲ ਨੂੰ ਪੁੱਛਿਆ, ‘ਇਹ ਸਭ ਕਰਨ ਲਈ ਤੁਹਾਨੂੰ ਕੌਣ ਆਖ ਰਿਹੈ?’

ਮੁੱਖ ਮੰਤਰੀ ਭਗਵੰਤ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿੱਚ ਤਕਰਾਰ ਜਾਰੀ ਹੈ। ਅੱਜ ਸੀ.ਐੱਮ. ਮਾਨ ਨੇ ਰਾਜਪਾਲ ਪੁਰੋਹਿਤ ਦੀ ਚਿੱਠੀ ਦਾ...

ASI ਦੀ ਗਲਤੀ ਨਾਲ ਨੌਜਵਾਨ ਦੀ ਮੌਤ, ਮੋਬਾਈਲ ਸ਼ਾਪ ‘ਤੇ ਲੋਕਾਂ ਨੂੰ ਪਿਸਤੌਲ ਵਿਖਾਉਂਦਿਆਂ ਚੱਲੀ ਗੋਲੀ

ਅੰਮ੍ਰਿਤਸਰ ‘ਚ ਇਕ ਦੁਕਾਨ ‘ਚ ਏ.ਐੱਸ.ਆਈ ਦੇ ਹੱਥੋਂ ਚੱਲੀ ਗੋਲੀ ਚੱਲਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਦੁਕਾਨਦਾਰਾਂ...

ਸੁਪਰੀਮ ਕੋਰਟ ਤੈਅ ਕਰੇਗਾ ਮੁਸਲਿਮ ਕੁੜੀਆਂ ਦੇ ਵਿਆਹ ਦੀ ਉਮਰ, 9 ਨਵੰਬਰ ਨੂੰ ਹੋਵੇਗੀ ਸੁਣਵਾਈ

ਸੁਪਰੀਮ ਕੋਰਟ ਨੇ ਨਾਬਾਲਗ ਮੁਸਲਿਮ ਲੜਕੀਆਂ ਦੇ ਵਿਆਹ ਨਾਲ ਜੁੜੇ ਇੱਕ ਮਹੱਤਵਪੂਰਨ ਕਾਨੂੰਨੀ ਸਵਾਲ ‘ਤੇ ਸੁਣਵਾਈ ਲਈ ਸਹਿਮਤੀ ਦਿੱਤੀ ਹੈ।...

ਪਾਕਿਸਤਾਨ ਤੋਂ ਡਰੋਨ ਰਾਹੀਂ ਆਏ ਸਨ ਗ੍ਰੇਨੇਡ ਤੇ ਪਿਸਟਲ, ਗੈਂਗਸਟਰ ਟੀਨੂੰ ਨੇ ਕੀਤਾ ਵੱਡਾ ਖੁਲਾਸਾ

ਪੰਜਾਬ ਪੁਲਿਸ ਦੀ ਹਿਰਾਸਤ ‘ਚੋਂ ਫਰਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਨੂੰ ਦਿੱਲੀ ਪੁਲਿਸ ਦੇ...

ਜਨਮ ਦਿਨ ‘ਤੇ ਜੇਲ੍ਹ ‘ਚ ਵਿਗੜੀ ਨਵਜੋਤ ਸਿੱਧੂ ਦੀ ਸਿਹਤ: ਸਿੱਧੂ ਨੂੰ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ, ਬੀਪੀ ਦੀ ਸ਼ਿਕਾਇਤ

ਰੋਡ ਰੇਜ ਮਾਮਲੇ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅੱਜ ਜਨਮ ਦਿਨ ਹੈ ਅਤੇ...

ਲੁਧਿਆਣਾ ਕੇਂਦਰੀ ਜੇਲ੍ਹ ‘ਚ ਫਿਰ Police-CRPF ਦੀ ਤਲਾਸ਼ੀ, ਕੈਦੀਆਂ ਕੋਲੋਂ 9 ਮੋਬਾਈਲ ਬਰਾਮਦ

ਲੁਧਿਆਣਾ ਜੇਲ੍ਹ ਵਿੱਚ ਚੈਕਿੰਗ ਦੌਰਾਨ 9 ਮੋਬਾਇਲ ਫੋਨ ਬਰਾਮਦ ਹੋਏ ਹਨ, ਜੋ ਕੈਦੀਆਂ ਵੱਲੋਂ ਵਰਤੇ ਜਾ ਰਹੇ ਸਨ। ਪੁਲਿਸ ਨੇ ਜੇਲ੍ਹ ਵਿਭਾਗ ਦੀ...

ਵਿਦੇਸ਼ ਜਾਣ ਦੀ ਚਾਹਤ ਨੇ ਇੱਕ ਹੋਰ ਨੌਜਵਾਨ ਦੀ ਲਈ ਜਾਨ

ਵਿਦੇਸ਼ ਜਾਣ ਦੀ ਚਾਹਤ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਪਾਇਲ ਦੇ ਵਾਰਡ ਨੰਬਰ 1 ਦਾ ਰਹਿਣ ਵਾਲਾ ਨੌਜਵਾਨ ਹਰਵੀਰ ਸਿੰਘ ਆਪਣੇ ਖਰਚ ਉਪਰ...

ਤਿਉਹਾਰਾਂ ਦੇ ਸੀਜ਼ਨ ‘ਚ ਨਕਲੀ ਖੋਏ ਦੀ ਡਿਲੀਵਰੀ, ਅੰਮ੍ਰਿਤਸਰ ‘ਚ ਪ੍ਰਾਈਵੇਟ ਬੱਸ ‘ਚੋਂ ਫੜਿਆ 8 ਕੁਇੰਟਲ ਮਾਵਾ

ਪੰਜਾਬ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਨਕਲੀ ਖੋਆ (ਮਾਵਾ) ਦਾ ਵਪਾਰ ਵੀ ਵਧ ਗਿਆ ਹੈ। ਸਿਹਤ ਵਿਭਾਗ ਦੀ ਟੀਮ ਨੇ ਵੀਰਵਾਰ ਸਵੇਰੇ ਰਾਜਸਥਾਨ...

ਪੰਜਾਬ ‘ਚ ‘ਲੰਪੀ ਵਾਇਰਸ’ ਕਾਰਨ 50 ਹਜ਼ਾਰ ਗਾਵਾਂ ਦੀ ਮੌਤ, ਦੁੱਧ ‘ਤੇ ਦੇਸੀ ਘਿਓ ਦੀ ਕੀਮਤ ‘ਚ ਹੋਇਆ ਵਾਧਾ

ਤਿਉਹਾਰਾਂ ਦੇ ਸੀਜ਼ਨ ‘ਚ ਲੰਪੀ ਵਾਇਰਸ ਦਾ ਅਸਰ ਡੇਅਰੀ ਉਤਪਾਦਾਂ ਖਾਸ ਕਰਕੇ ਦੁੱਧ ਅਤੇ ਘਿਓ ਦੀਆਂ ਕੀਮਤਾਂ ‘ਤੇ ਸਾਫ ਦਿਖਾਈ ਦੇ ਰਿਹਾ...

ਮਾਣਹਾਨੀ ਮਾਮਲੇ ‘ਚ ਪੰਜਾਬ ਦੇ ਸੀਐਮ ਭਗਵੰਤ ਮਾਨ ਅੱਜ ਮਾਨਸਾ ਦੀ ਅਦਾਲਤ ‘ਚ ਹੋਣਗੇ ਪੇਸ਼

ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿੱਚ ਅਦਾਲਤ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਅੱਜ ਮਾਨਸਾ ਦੀ...

ਘਰ ਵਿਚ ਦਾਖਲ ਹੋ ਪਤੀ ਪਤਨੀ ਦਾ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਕਤਲ

ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵਿਖੇ ਦੇਰ ਰਾਤ ਘਰ ਦਾਖਲ ਹੋਏ ਅਣਪਛਾਤੇ ਵਿਅਕਤੀਆਂ ਵੱਲੋਂ ਪਤੀ ਪਤਨੀ ਦਾ ਤੇਜ਼...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 20-10-2022

ਸੋਰਠਿ ਮਹਲਾ ੩ ਘਰੁ ੧ ਤਿਤੁਕੀ ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ...

ਇਨ੍ਹਾਂ 5 Oils ਨਾਲ ਕਰੋ ਬੱਚੇ ਦੀ Massage, ਮਜ਼ਬੂਤ ਹੋਣਗੀਆਂ ਬੱਚੇ ਦੀਆਂ ਹੱਡੀਆਂ

baby oil health massage: ਬੱਚੇ ਦੀ ਸਿਹਤ ਮਾਪਿਆਂ ਲਈ ਪਹਿਲੀ ਤਰਜੀਹ ਹੈ। ਹਰ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਸਿਹਤਮੰਦ ਰਹੇ। ਸਿਹਤਮੰਦ...

Healthy Heart: ਹਾਰਟ ਨੂੰ ਰੱਖਣਾ ਚਾਹੁੰਦੇ ਹੋ ਹੈਲਥੀ ਤਾਂ ਇਨ੍ਹਾਂ ਫੂਡਜ਼ ਦਾ ਨਾ ਕਰੋ ਸੇਵਨ

Healthy Heart avoid tips: ਅੱਜ ਕੱਲ੍ਹ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਰਿਹਾ ਹੈ ਅਤੇ ਇਸ ‘ਚ ਨੌਜਵਾਨ ਵੀ ਸ਼ਾਮਲ ਹਨ। ਜਿਸ ਤਰ੍ਹਾਂ ਲੋਕ ਖਾ ਰਹੇ ਹਨ ਅਤੇ...

ਇਨ੍ਹਾਂ 2 ਚੀਜ਼ਾਂ ਦੇ ਸੇਵਨ ਨਾਲ ਮਿਲੇਗਾ ਕਈ ਸਮੱਸਿਆਵਾਂ ਤੋਂ ਆਰਾਮ, ਤੇਜ਼ੀ ਨਾਲ ਘੱਟ ਹੋਵੇਗਾ ਵਜ਼ਨ

Weight loss food tips: ਵਧਦਾ ਭਾਰ ਕਈ ਬਿਮਾਰੀਆਂ ਦਾ ਕਾਰਨ ਵੀ ਬਣ ਗਿਆ ਹੈ। ਖਰਾਬ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਭਾਰ ਵਧਣਾ ਆਮ ਗੱਲ...

ਖੰਨਾ ਵਿਖੇ ਫ਼ਰਜ਼ੀ DSP ਮਾਮਲੇ ਦੇ ਤਾਰ ਹੁਣ ਡਰੱਗ ਰੈਕੇਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੇ ਨਾਲ ਜੁੜੇ

ਖੰਨਾ ਵਿਖੇ ਫ਼ਰਜ਼ੀ ਡੀਐਸਪੀ ਮਾਮਲੇ ਦੇ ਤਾਰ ਹੁਣ ਬਹੁ ਕਰੋੜੀ ਡਰੱਗ ਰੈਕੇਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੇ ਨਾਲ ਜੁੜ ਗਏ ਹਨ। ਨਕਲੀ...

ਪਹਿਲੀ ਹੀ ਕੋਸ਼ਿਸ਼ ‘ਚ ਪ੍ਰੀਖਿਆ ਪਾਸ ਕਰਕੇ ਜੱਜ ਬਣਿਆ ਰਿਤੀਜ ਅਰੋੜਾ, ਮਾਪਿਆਂ ਦਾ ਸੁਪਨਾ ਕੀਤਾ ਸਾਕਾਰ

ਖੰਨਾ ਦੇ ਬੇਟੇ ਰਿਤੀਜ ਅਰੋੜਾ ਪਹਿਲੀ ਹੀ ਕੋਸ਼ਿਸ਼ ਵਿੱਚ ਹਰਿਆਣਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣ ਗਿਆ ਹੈ। ਵਕੀਲ...

ਨਾਭਾ ਵਿਖੇ DSP ਗਗਨਦੀਪ ਭੁੱਲਰ ਦੀ ਗੋਲੀ ਲੱਗਣ ਨਾਲ ਰਹੱਸਮਈ ਹਾਲਤਾਂ ‘ਚ ਹੋਈ ਮੌਤ

ਪੰਜਾਬ ਦੇ ਨਾਭਾ ਵਿੱਚ ਬੁੱਧਵਾਰ ਦੇਰ ਰਾਤ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੇ ਡੀਐਸਪੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ।...

ਪੁਸ਼ਕਰ : ਅੱਗ ‘ਚ ਜ਼ਿੰਦਾ ਸੜੀਆਂ ਦੋ ਬੱਚੀਆਂ, 2 ਨੇ ਭੱਜ ਕੇ ਬਚਾਈ ਜਾਨ, ਮਾਤਾ ਪਿਤਾ ਗਏ ਸੀ ਕੰਮ ‘ਤੇ

ਝੌਂਪੜੀ ਵਿਚ ਲੱਗੀ ਅੱਗ ਨਾਲ 2 ਬੱਚੀਆਂ ਜ਼ਿੰਦਾ ਸੜ ਗਈਆਂ। ਹਾਦਸਾ ਗੈਸ ਦਾ ਚੁੱਲ੍ਹਾ ਜਲਾਉਣ ਦੌਰਾਨ ਹੋਇਆ। ਘਰ ‘ਤੇ 4 ਭੈਣ-ਭਰਾ ਸਨ, ਜਿਸ...

ਮੁਕੇਸ਼ ਅੰਬਾਨੀ ਨੇ ਦੁਬਈ ਦੇ ਪਾਮ ਜੁਮੇਰਾਹ ਵਿਚ ਖਰੀਦੀ 1350 ਕਰੋੜ ਰੁ. ਦੀ ਪ੍ਰਾਪਰਟੀ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਬਈ ਵਿਚ ਪ੍ਰਾਪਰਟੀ ਇੰਪਾਇਰ ਬਣਾਉਣ ਵਿਚ ਲੱਗ ਗਏ ਹਨ। ਉਨ੍ਹਾਂ ਨੇ ਇਕ ਵਾਰ ਫਿਰ ਪਾਮ...

ਅਟਲ ਪੈਨਸ਼ਨ ਯੋਜਨਾ : ਹੁਣ ਹਰੇਕ ਮਹੀਨੇ 210 ਰੁਪਏ ਕਰੋ ਨਿਵੇਸ਼ ਤੇ ਫਿਰ ਹਰ ਮਹੀਨੇ ਪਾਓ 5,000 ਰੁ.

ਨਵੀਂ ਦਿੱਲੀ: ਸੇਵਾਮੁਕਤ ਜੀਵਨ ਨੂੰ ਕਾਇਮ ਰੱਖਣ ਲਈ ਇੱਕ ਕੁਸ਼ਲ ਯੋਜਨਾ ਬਣਾਉਣ ਦੀ ਲੋੜ ਹੈ। ਨਿਵੇਸ਼ ਦੀ ਸਾਵਧਾਨੀ ਨਾਲ ਯੋਜਨਾ ਬਣਾਉਣ ਦੀ...

ਆਮ ਆਦਮੀ ਪਾਰਟੀ ਨੇ ਹਿਮਾਚਲ ਵਿਧਾਨ ਸਭਾ ਚੋਣਾਂ ਲਈ 42 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਚੋਣ ਕਮਿਸ਼ਨ ਨੇ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕਮਿਸ਼ਨ ਨੇ ਕਿਹਾ ਕਿ...

ਗਾਜ਼ੀਆਬਾਦ : ਆਫਿਸ ‘ਚ ਬੈਠੇ ਜਿਮ ਟ੍ਰੇਨਰ ਨੂੰ ਆਇਆ ਹਾਰਟ ਅਟੈਕ, ਬੁਖਾਰ ਦੇ ਬਾਵਜੂਦ ਰੋਜ਼ ਕਰ ਰਿਹਾ ਸੀ ਕਸਰਤ

ਗਾਜ਼ੀਆਬਾਦ ਵਿਚ 35 ਸਾਲ ਦੇ ਜਿਮ ਟ੍ਰੇਨਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ ਕੁਰਸੀ ‘ਤੇ ਬੈਠਾ ਹੋਇਆ ਸੀ ਕਿ ਅਚਾਨਕ ਅਟੈਕ ਆਇਆ ਤੇ...

ਪੰਜਾਬ ‘ਚ ਮੈਡੀਕਲ ਅਫਸਰਾਂ ਦੇ 634 ਅਹੁਦਿਆਂ ਲਈ 9-10 ਨਵੰਬਰ ਨੂੰ ਹੋਵੇਗੀ ਵਾਕ-ਇਨ ਇੰਟਰਵਿਊ : ਜੌੜਾਮਾਜਰਾ

ਪੰਜਾਬ ਵਿਚ ਸਿਹਤ ਦੇਖਭਾਲ ਸਹੂਲਤਾਂ ਵਿਚ ਸੁਧਾਰ ਕਰਨ ਵੱਲ ਵੱਡੇ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ...

ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਓਏ ਮੱਖਣਾ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼

ਪੰਜਾਬੀ ਫਿਲਮ ‘ਓਏ ਮੱਖਣਾ’ ਦਾ ਦਰਸ਼ਕਾਂ ਨੂੰ ਬੇਹੱਦ ਇੰਤਜ਼ਾਰ ਹੈ, ਅੱਜ ਫਿਲਮ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੀ...

ਦਿੱਲੀ ‘ਚ ਪਟਾਕੇ ਖਰੀਦਣ ਤੇ ਚਲਾਉਣ ‘ਤੇ ਲੱਗੇਗਾ 200 ਰੁ. ਦਾ ਜੁਰਮਾਨਾ, 6 ਮਹੀਨੇ ਦੀ ਹੋ ਸਕਦੀ ਹੈ ਕੈਦ

ਦਿੱਲੀ ਵਿਚ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਦੀ ਸਰਕਾਰ ਅਲਰਟ ਹੋ ਗਈ ਹੈ। ਪਟਾਕੇ ਚਲਾਉਣ ਤੇ ਖਰੀਦਣ ਨੂੰ ਲੈ ਕੇ ਨਵੇਂ...

ਮੂਸੇਵਾਲਾ ਕਤਲਕਾਂਡ ‘ਚ ਮੁੱਖ ਦੋਸ਼ੀ ਗੈਂਗਸਟਰ ਦੀਪਕ ਟੀਨੂੰ ਬਾਰੇ ਜਾਣੋ ਕੁਝ ਖਾਸ ਗੱਲਾਂ

ਗੈਂਗਸਟਰ ਦੀਪਕ ਟੀਨੂੰ ਉਨ੍ਹਾਂ 24 ਦੋਸ਼ੀਆਂ ਵਿਚ ਸ਼ਾਮਲ ਹੈ ਜਿਨ੍ਹਾਂ ਦੇ ਨਾਂ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਮਾਨਸਾ ਪੁਲਿਸ ਵੱਲੋਂ ਦਾਇਰ...

ਦੀਵਾਲੀ 2022 ਦਾ ਬੈਸਟ ਆਫਰ, iPhone ‘ਤੇ ਮਿਲ ਰਿਹਾ 17,000 ਦਾ ਡਿਸਕਾਊਂਟ, ਚੁੱਕੋ ਫਾਇਦਾ

ਆਈਫੋਨ ਰੱਖਣਾ ਹਰੇਕ ਨੌਜਵਾਨ ਦੀ ਚਾਹਤ ਹੁੰਦੀ ਹੈ ਪਰ ਮਹਿੰਗਾ ਹੋਣ ਕਾਰਨ ਆਈਫੋਨ ਖਰੀਦਣਾ ਆਸਾਨ ਨਹੀਂ ਹੈ। ਦੀਵਾਲੀ ਨੇੜੇ ਕਈ ਵੱਡੇ ਆਫਰ...

ਲਹਿਰਾਗਾਗਾ : ਚਾਹ ਦੇ ਕਾਰੋਬਾਰੀ ਦੀ ਜਨਮਦਿਨ ਵਾਲੇ ਦਿਨ ਰੇਲ ਗੱਡੀ ਹੇਠਾਂ ਆ ਕੇ ਹੋਈ ਮੌਤ

ਲਹਿਰਾਗਾਗਾ ਦੇ ਸੁਰਿੰਦਰ ਕੁਮਾਰ ਡੀ. ਸੀ. ਦੀ ਅੱਜ ਜਨਮ ਦਿਨ ਮੌਕੇ ਅੱਜ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ। ਉਹ ਚਾਹ ਦੇ ਕਾਰੋਬਾਰੀ ਸਨ ।66...

CM ਮਾਨ ਦੀ ਕੇਂਦਰ ਨੂੰ ਅਪੀਲ, ਕੋਰੋਨਾ ਕਾਲ ਦੌਰਾਨ ਬੰਦ ਹੋਈਆਂ ਉਡਾਣਾਂ ਫਿਰ ਤੋਂ ਸ਼ੁਰੂ ਕੀਤਾ ਜਾਵੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਆਦਮਪੁਰ, ਪਠਾਨਕੋਟ, ਸਾਹਨੇਵਾਲ ਤੇ ਬਠਿੰਡਾ ਹਵਾਈ ਅੱਡਿਆਂ...

ਗੈਂਗਸਟਰ ਦੀਪਕ ਟੀਨੂੰ ਤੋਂ 5 ਗ੍ਰੇਨੇਡ ਤੇ 2 ਆਟੋਮੈਟਿਕ ਪਿਸਤੌਲਾਂ ਬਰਾਮਦ, ਦਿੱਲੀ ਪੁਲਿਸ ਨੇ ਕੀਤੇ ਅਹਿਮ ਖੁਲਾਸੇ

ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੂੰ ਅੱਜ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਦਿੱਲੀ...

ਡਾਲਰ ਦੇ ਮੁਕਾਬਲੇ ਰੁਪਏ ‘ਚ ਫਿਰ ਇਤਿਹਾਸਕ ਗਿਰਾਵਟ, ਪਹਿਲੀ ਵਾਰ ਪਹੁੰਚਿਆ 83 ਦੇ ਪਾਰ

ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦਾ ਡਿੱਗਣਾ ਜਾਰੀ ਹੈ। ਹਾਲਾਂਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹੁਣੇ ਜਿਹੇ ਬਿਆਨ ਦਿੱਤਾ ਸੀ ਕਿ...

ਪੰਜਾਬ ‘ਚ ਲੱਗ ਸਕਣਗੇ ਪਸ਼ੂ ਮੇਲੇ, ਅੰਤਰਰਾਜੀ ਆਵਾਜਾਈ ਨੂੰ ਵੀ ਮਨਜ਼ੂਰੀ, ਪਰ ਮੰਨਣੀਆਂ ਪੈਣਗੀਆਂ ਸ਼ਰਤਾਂ

ਪੰਜਾਬ ਵਿੱਚ ਪਸ਼ੂ ਮੇਲੇ ਲਾਉਣ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਤਿੰਨ ਮੈਂਬਰੀ ਮੰਤਰੀ ਗਰੁੱਪ ਨੇ ਪੰਜਾਬ ਵਿੱਚ ਪਸ਼ੂਆਂ ਦੀ ਅੰਤਰ-ਰਾਜੀ...

ਜੈ ਸ਼ਾਹ ਦੇ ਬਿਆਨ ਤੋਂ ਬੌਖਲਾਇਆ ਪਾਕਿਸਤਾਨ, ਭਾਰਤ ‘ਚ ਹੋਣ ਵਾਲੇ ਵਰਲਡ ਕੱਪ ਤੋਂ ਹਟਣ ਦੀ ਦਿੱਤੀ ਧਮਕੀ

ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਦੇ BCCI ਦੇ ਸਕੱਤਰ ਜੈਸ਼ਾਹ ਨੇ ਏਸ਼ੀਆ ਕੱਪ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ...

CM ਮਾਨ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਉਦਘਾਟਨ, ਸਮਾਗਮ ‘ਚ ਕਾਲੀਆਂ ਪੱਗਾਂ ਵਾਲਿਆਂ ਲਈ No Entry

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੇਰਕਾ ਮਿਲਕ ਪਲਾਂਟ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕਰਕੇ ਸੂਬੇ ਦੇ ਲੋਕਾਂ ਨੂੰ...

ਵੱਡੀ ਖ਼ਬਰ, ਮੂਸੇਵਾਲਾ ਦਾ ਕਾਤਲ ਫਰਾਰ ਗੈਂਗਸਟਰ ਦੀਪਕ ਟੀਨੂੰ ਚੜਿਆ ਪੁਲਿਸ ਦੇ ਹੱਥੇ

ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਨਾਮਜ਼ਦ ਫਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਦੇ ਸਪੈਸ਼ਲ ਸੈੱਲ ਨੇ ਉਸ...

PGI ਚੰਡੀਗੜ੍ਹ ਦਾ ਕਮਾਲ, ਬਰਫ਼ ਜਮਾ ਕੇ ਬਚਾਈ 35 ਕੈਂਸਰ ਮਰੀਜ਼ਾਂ ਦੀ ਜਾਨ

ਰੇਡੀਓ ਡਾਇਗਨੋਸਿਸ ਵਿਭਾਗ, ਪੀਜੀਆਈ ਚੰਡੀਗੜ੍ਹ ਦੇ ਮਾਹਿਰਾਂ ਵੱਲੋਂ ਹੁਣ ਤੱਕ 35 ਕੈਂਸਰ ਮਰੀਜ਼ਾਂ ਦਾ ਕ੍ਰਾਇਓਥੈਰੇਪੀ ਨਾਲ ਸਫ਼ਲਤਾਪੂਰਵਕ...

ਮੱਲਿਕਾਰਜੁਨ ਬਣੇ ਕਾਂਗਰਸ ਪ੍ਰਧਾਨ, ਥਰੂਰ ਨੇ ਮੰਨੀ ਹਾਰ, 24 ਸਾਲਾਂ ਮਗਰੋਂ ਗੱਦੀ ਤੋਂ ਹਟਿਆ ਗਾਂਧੀ ਪਰਿਵਾਰ

ਕਾਂਗਰਸ ਪ੍ਰਧਾਨ ਚੋਣ ਦਾ ਨਤੀਜਾ ਆ ਗਿਆ ਹੈ, ਜਿਸ ਵਿੱਚ ਮੱਲਿਕਾਰਜੁਨ ਖੜਗੇ ਦੀ ਜਿੱਤ ਹੋਈ ਹੈ। ਉਨ੍ਹਾਂ ਨੂੰ ਕੁੱਲ 7,897 ਵੋਟਾਂ ਮਿਲੀਆਂ ਹਨ। ਇਸ...

ਖੰਨਾ : 4 ਦਿਨ ਤੋਂ ਕਮਰੇ ‘ਚ ਬੰਦ ਮਿਲੀ ਜਿਮ ਟ੍ਰੇਨਰ ਦੀ ਸੜੀ ਹੋਈ ਲਾਸ਼, ਮੋਬਾਈਲ ਤੋਂ ਖੁੱਲ੍ਹੇਗਾ ਮੌਤ ਦਾ ਰਾਜ਼

ਲੁਧਿਆਣਾ ਦੇ ਕਸਬਾ ਖੰਨਾ ‘ਚ ਇਕ ਔਰਤ ਦੀ ਲਾਸ਼ ਘਰ ‘ਚ ਪਈ ਮਿਲੀ ਹੈ। ਲਾਸ਼ ਦਾ ਉਦੋਂ ਪਤਾ ਲੱਗਾ ਜਦੋਂ ਘਰ ‘ਚੋਂ ਹੀ ਬਦਬੂ ਆਉਣ ਲੱਗੀ।...

ਬਠਿੰਡਾ ‘ਚ ਹੁਣ ਥਰਮਲ ਪਲਾਂਟ ਦੀ ਕੰਧ ‘ਤੇ ਲਿਖੇ ਮਿਲੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ

ਪੰਜਾਬ ‘ਚ ਦਹਿਸ਼ਤ ਫੈਲਾਉਣ ਦੀਆਂ ਗੁਰਪਤਵੰਤ ਦੀਆਂ ਸਾਜ਼ਿਸ਼ਾਂ ਜਾਰੀ ਹਨ। ਬਠਿੰਡਾ ‘ਚ ਇਕ ਵਾਰ ਫਿਰ ਕੰਧ ‘ਤੇ ਖਾਲਿਸਤਾਨ ਨਾਲ ਸਬੰਧਤ...

ਅਰੋੜਾ ਦੀ ਗ੍ਰਿਫਤਾਰੀ ਮਗਰੋਂ CM ਮਾਨ ਨੂੰ ਮਿਲੇ AIG ਮਨਮੋਹਨ, ਮੁੱਖ ਮੰਤਰੀ ਨੇ ਕੀਤੀ ਤਾਰੀਫ਼

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਗ੍ਰਿਫ਼ਤਾਰ ਕਰਨ ਵਾਲੇ ਵਿਜੀਲੈਂਸ ਦੇ ਏਆਈਜੀ ਮਨਮੋਹਨ ਕੁਮਾਰ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ...

ਕਿਸਾਨ ਨੇ ਉਧਾਰ ਲੈ ਕੇ ਪੁੱਤ ਨੂੰ ਬਣਾਇਆ ਪਹਿਲਵਾਨ, ਹੁਣ ਵਰਲਡ ਚੈਂਪੀਅਨਸ਼ਿਪ ‘ਚ ਰਚਿਆ ਇਤਿਹਾਸ

ਭਾਰਤ ਦੇ ਫ੍ਰੀਸਟਾਈਲ ਪਹਿਲਵਾਨ ਜਿਥੇ ਵੀ ਜਾਂਦੇ ਹਨ, ਝੰਡੇ ਗੱਡਦੇ ਹਨ, ਪਰ ਗ੍ਰੀਕੋ-ਰੋਮਨ ਵਿੱਚ ਭਾਰਤ ਨੂੰ ਬਹੁਤ ਘੱਟ ਸਫਲਤਾ ਮਿਲਦੀ ਹੈ। ਇਸ...

ਸਮਰਾਲਾ : ਤੇਜ਼ ਰਫ਼ਤਾਰ ਫਾਰਚੂਨਰ ਨੇ ਸਾਈਕਲਿੰਗ ਕਰ ਰਹੇ ਬੰਦੇ ਦੀ ਲਈ ਜਾਨ, ਮਾਰੀ ਜ਼ਬਰਦਸਤ ਟੱਕਰ

ਅੱਜ ਤੜਕੇ ਇਕ ਤੇਜ਼ ਰਫ਼ਤਾਰ ਫਾਰਚੂਨਰ ਨੇ ਸਾਈਕਲਿੰਗ ਕਰਕੇ ਵਾਪਸ ਸਮਰਾਲੇ ਪਰਤ ਰਹੇ ਵਿਅਕਤੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਵਿਚ...

ਜਲੰਧਰ ਤੋਂ ਵੱਡੀ ਖ਼ਬਰ, ਪਤਨੀ, ਬੱਚਿਆਂ ਸਣੇ ਸੱਸ-ਸਹੁਰੇ ਨੂੰ ਜਿਊਂਦੇ ਸਾੜਨ ਵਾਲੇ ਵੀ ਕੀਤੀ ਖੁਦਕੁਸ਼ੀ

ਜਲੰਧਰ ਦੇ ਪਿੰਡ ਮਹਿਤਪੁਰ ‘ਚ ਬੀਤੀ ਰਾਤ ਪੈਟਰੋਲ ਛਿੜਕ ਕੇ ਸੁੱਤੇ ਹੋਏ ਆਪਣੀ ਪਤਨੀ, ਦੋ ਬੱਚਿਆਂ ਅਤੇ ਸੱਸ-ਸਹੁਰੇ ਨੂੰ ਮੌਤ ਦੇ ਘਾਟ ਉਤਾਰਨ...

ਲੁਧਿਆਣਾ : ਕੁੜੀ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਪਾਣੀ ਵਾਲੀ ਟੈਂਕੀ ‘ਤੇ ਚੜ੍ਹੀ, ਖੁਦਕੁਸ਼ੀ ਦੀ ਧਮਕੀ, ਲਾਏ ਵੱਡੇ ਦੋਸ਼

ਲੁਧਿਆਣਾ ਦੇ ਸ਼ੇਰਪੁਰ ਵਿੱਚ ਇੱਕ ਕੁੜੀ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਈ। ਇੱਥੇ ਕੁੜੀ ਨੇ ਪੁਲਿਸ ਨੂੰ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ...

ਹੁਸ਼ਿਆਰਪੁਰ ਦੀ ਧੀ ਬਣੀ ਜੱਜ, ਸਖ਼ਤ ਮਿਹਨਤ ਤੇ ਮਾਪਿਆਂ ਦੇ ਸੰਘਰਸ਼ ਸਦਕਾ ਸੁਪਨਾ ਕੀਤਾ ਸਾਕਾਰ

ਹੁਸ਼ਿਆਰਪੁਰ ਦੇ ਕਸਬਾ ਦਸੂਹਾ ਤੋਂ 4 ਕਿਲੋਮੀਟਰ ਦੂਰ ਪਿੰਡ ਖੋਖਰ ਦੇ ਕਿਸਾਨ ਪਿਤਾ ਰਸ਼ਪਾਲ ਸਿੰਘ ਅਤੇ ਮਾਤਾ ਜਸਵੀਰ ਕੌਰ ਦੀ ਵੱਡੀ ਧੀ ਮਨਜੋਤ...