Jun 02
ਪੰਜਾਬੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵੱਲੋਂ 16 ਜ਼ਿਲ੍ਹਿਆਂ ਲਈ ਧੂੜ ਭਰੀ ਹਨ੍ਹੇਰੀ ਨਾਲ ਮੀਂਹ ਦੀ ਚਿਤਾਵਨੀ
Jun 02, 2025 12:45 pm
ਪੰਜਾਬ ਦੇ ਲੋਕਾਂ ਨੂੰ ਜਲਦ ਹੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਨੌਤਪਾ ਦਾ ਅੱਜ ਆਖਰੀ ਦਿਨ ਹੈ। ਸਾਲ ਦੇ ਸਭ ਤੋਂ ਗਰਮ ਦਿਨਾਂ ਵਿਚ ਗਿਣੇ ਜਾਣ...
ਲੁਧਿਆਣਾ ਉਪ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ, BJP ਉਮੀਦਵਾਰ ਜੀਵਨ ਗੁਪਤਾ ਭਰਨਗੇ ਕਾਗਜ਼
Jun 02, 2025 11:15 am
ਲੁਧਿਆਣਾ ਵਿਚ 19 ਜੂਨ ਨੂੰ ਉਪ ਚੋਣਾਂ ਹਨ। ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੈ। ਅਜੇ ਤੱਕ ਪ੍ਰਮੁੱਖ ਪਾਰਟੀਆਂ ਵਿਚ ਕਾਂਗਰਸ, ਸ਼੍ਰੋਮਣੀ...
IRS ਅਫਸਰ ਅਮਿਤ ਕੁਮਾਰ ਸਿੰਘਲ ਦੇ ਘਰ CBI ਦੀ ਰੇਡ, 25 ਲੱਖ ਰਿਸ਼ਵਤ ਮਾਮਲੇ ‘ਚ ਹੋਈ ਕਾਰਵਾਈ
Jun 02, 2025 10:34 am
ਭ੍ਰਿਸ਼ਟਾਚਾਰ ਖਿਲਾਫ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ। ਸੀਬੀਆਈ ਨੇ IRS ਦੇ ਸੀਨੀਅਰ ਅਧਿਕਾਰੀ ਅਮਿਤ ਕੁਮਾਰ ਸਿੰਘਲ ਦੇ ਘਰ ਰੇਡ ਮਾਰੀ ਹੈ।...
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਲੁਧਿਆਣਾ ਉਪ ਚੋਣਾਂ ਤੋਂ ਪਹਿਲਾਂ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੋਹਰ
Jun 02, 2025 9:54 am
ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ‘ਤੇ ਦੁਪਹਿਰ 12 ਵਜੇ ਹੋਵੇਗੀ।...
11 ਸਾਲਾਂ ਬਾਅਦ IPL ਦੇ ਫਾਈਨਲ ‘ਚ ਪਹੁੰਚੀ ਪੰਜਾਬ ਕਿੰਗਸ, ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
Jun 02, 2025 8:52 am
ਪੰਜਾਬ ਕਿੰਗਸ ਨੇ IPL 2025 ਦੇ ਕੁਆਲੀਫਾਇਰ-2 ਵਿਚ ਮੁੰਬਈ ਇੰਡੀਅਨਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਟੀਮ ਨੇ 11 ਸਾਲ ਬਾਅਦ IPL ਦੇ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 2-6-2025
Jun 02, 2025 8:17 am
ਸੋਰਠਿ ਮਹਲਾ ੫ ॥ ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥ ਹਰਿ ਕੇ ਚਰਨ ਸਦਾ...
ਜਾਮੁਨ ਜਾਂ ਫਾਲਸਾ, ਗਰਮੀਆਂ ‘ਚ ਸਿਹਤ ਲਈ ਕਿਹੜਾ ਫਲ ਹੈ ਜ਼ਿਆਦਾ ਫਾਇਦੇਮੰਦ, ਜਾਣੋ
Jun 01, 2025 8:37 pm
ਗਰਮੀਆਂ ਵਿਚ ਕਈ ਤਰ੍ਹਾਂ ਦੇ ਫਲ ਮਿਲਦੇ ਹਨ ਪਰ ਲੋਕ ਅੰਬ, ਲੀਚੀ, ਤਰਬੂਜ, ਖਰਬੂਜਾ, ਖੀਰਾ, ਕਕੜੀ ਇਹ ਸਭ ਤੋਂ ਜ਼ਿਆਦਾ ਖਰੀਦ ਕੇ ਖਾਦੇ ਹਨ।...
ਹਿਮਾਚਲ ‘ਚ ਲੁਧਿਆਣਾ ਦੀ ਨੂੰਹ-ਸੱਸ ਦੀ ਮੌਤ, ਦਰੱਖਤ ਡਿਗਣ ਕਰਕੇ ਵਾਪਰਿਆ ਹਾਦਸਾ
Jun 01, 2025 8:15 pm
ਹਿਮਾਚਲ ਪ੍ਰਦੇਸ਼ ਵਿਚ ਲੁਧਿਆਣਾ ਦੀ ਰਹਿਣ ਵਾਲੀ ਸੱਸ ਤੇ ਨੂੰਹ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਉਹ ਪਰਿਵਾਰ ਸਣੇ...
ਬਹੁ-ਕਰੋੜੀ ਡਰੱਗ ਮਾਮਲੇ ‘ਚ ਦੋਸ਼ੀ ਜਗਦੀਸ਼ ਭੋਲਾ ਜੇਲ੍ਹ ਤੋਂ ਆਇਆ ਬਾਹਰ, ਹਾਈਕੋਰਟ ਵੱਲੋਂ 21 ਮਈ ਨੂੰ ਦਿੱਤੀ ਗਈ ਸੀ ਜ਼ਮਾਨਤ
Jun 01, 2025 7:12 pm
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਹੁ-ਕਰੋੜੀ ਡਰੱਗ ਮਾਮਲੇ ਦਾ ਦੋਸ਼ੀ ਜਗਦੀਸ਼ ਭੋਲਾ ਜ਼ਮਾਨਤ ‘ਤੇ ਬਾਹਰ ਆਇਆ ਹੈ। ਦਰਅਸਲ 21 ਮਈ...
ਰਮਨ ਅਰੋੜਾ ਮਾਮਲੇ ‘ਚ ਨਿਗਮ ਇੰਸਪੈਕਟਰ ਹਰਪ੍ਰੀਤ ਕੌਰ ਦੀ ਕੋਰਟ ‘ਚ ਪੇਸ਼ੀ, ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜਣ ਦੇ ਹੁਕਮ
Jun 01, 2025 6:52 pm
MLA ਰਮਨ ਅਰੋੜਾ ਮਾਮਲੇ ਵਿਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਾਮਲੇ ਨਾਲ ਜੁੜੀ ਨਗਰ ਨਿਗਮ ਦੀ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਦਾ ਅੱਜ...
ਲੁਧਿਆਣਾ : ਪ੍ਰਾਪਰਟੀ ਡੀਲਰ ਦੇ ਘਰ ‘ਤੇ ਬਾਈਕ ਸਵਾਰ ਬਦਮਾਸ਼ਾਂ ਨੇ ਕੀਤੀ ਫਾਇਰਿੰਗ, ਜਾਂਚ ‘ਚ ਜੁਟੀ ਪੁਲਿਸ
Jun 01, 2025 6:09 pm
ਲੁਧਿਆਣਾ ਵਿਚ ਇਕ ਪ੍ਰਾਪਰਟੀ ਡੀਲਰ ਦੇ ਘਰ ਦੇ ਬਾਹਰ ਬਾਈਕ ਸਵਾਰ ਬਦਮਾਸ਼ਾਂ ਨੇ ਦੋ ਵਾਰ ਫਾਇਰਿੰਗ ਕੀਤੀ। ਦੋਵੇਂ ਗੋਲੀਆਂ ਘਰ ਦੇ ਅੰਦਰ ਖੜ੍ਹੀ...
ਮੰਡੀ : ਟੈਂਟ ਦਾ ਸਾਮਾਨ ਲੈ ਕੇ ਜਾ ਰਹੀ ਜੀਪ ਪੁਲ ‘ਤੇ ਬੇਕਾਬੂ ਹੋ ਕੇ ਡਿੱਗੀ, ਹਾਦਸੇ ‘ਚ 5 ਲੋਕਾਂ ਦੀ ਗਈ ਜਾਨ, ਇੱਕ ਜ਼ਖਮੀ
Jun 01, 2025 5:14 pm
ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਟੈਂਟ ਦਾ ਸਾਮਾਨ ਲੈ ਕੇ ਜਾ ਰਹੀ ਇਕ ਮਹਿੰਦਰਾ ਪਿਕਅੱਪ ਪੁਲ ‘ਤੇ ਰੇਲਿੰਗ ਨਾਲ ਟਕਰਾ ਗਈ...