Dec 01

ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਆਪਣੇ ਗ੍ਰਹਿ ਪਹੁੰਚਣ ‘ਤੇ ਹੋਇਆ ਨਿੱਘਾ ਸਵਾਗਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਪਣੇ ਗ੍ਰਹਿ ਮੁਹੱਲਾ ਮਹਾਰਾਜਾ ਰਣਜੀਤ...

ਫ਼ਾਜ਼ਿਲਕਾ ‘ਚ ਬੀਐੱਸਐੱਫ ਦੇ ਵੱਲੋਂ ਕੀਤੀ ਗਈ ਹਥਿਆਰਾਂ ਦੀ ਪ੍ਰਦਰਸ਼ਨੀ

ਫ਼ਾਜ਼ਿਲਕਾ ‘ਚ ਬੀਐੱਸਐੱਫ ਦਾ ਰਾਇਜ਼ਿੰਗ ਡੇ ਵਜੋਂ ਮਨਾਇਆ ਗਿਆ ਸੀ। ਇਸ ਮੌਕੇ ਬੀਐਸਐਫ ਦੇ ਵੱਲੋਂ ਸਕੂਲੀ ਬੱਚਿਆਂ ਦੇ ਸਨਮੁਖ ਬੀਐਸਐਫ ਦੇ...

ਸਦਰ ਥਾਣਾ ਲਹਿਰਾ ਦੇ SHO ਨੇ ਭੱਦੀ ਸ਼ਬਦਾਵਲੀ ਨੇ ਕਰਵਾਇਆ ਰੋਡ ਜਾਮ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਲਹਿਲ ਖੁਰਦ ਕੈਂਚੀਆਂ ‘ਚ...

ਲਾਪਤਾ ਬਜ਼ੁਰਗ ਔਰਤ ਦੀ ਮਿਲੀ ਸ਼ੱਕੀ ਹਾਲਾਤ ‘ਚ ਲਾਸ਼, ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਜਾਂਚ ਸ਼ੁਰੂ

ਪੁਲਿਸ ਥਾਣਾ ਡੇਰਾ ਬਾਬਾ ਨਾਨਕ ਇਲਾਕੇ ‘ਚ ਅੱਜ ਉਸ ਵੇਲੇ ਸਨਸਨੀ ਫੇਲ ਗਈ ਜਦ ਇਕ ਨਹਿਰ ਦੇ ਕੰਡੇ ਇਕ ਬੋਰੀ ‘ਚ ਗਲੀ ਸੜੀ ਲਾਸ਼ ਮਿਲਣ ਦਾ...

ਵੱਡੀ ਖ਼ਬਰ! ਚੰਡੀਗੜ੍ਹ ਪੁਲਿਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕੀਤਾ ਗ੍ਰਿਫਤਾਰ

ਨਵਜੋਤ ਸਿੰਘ ਸਿੱਧੂ ਵੱਲੋਂ ਮੰਗਲਵਾਰ ਅਚਾਨਕ ਪੰਜਾਬ ਰਾਜ ਭਵਨ ਦੇ ਗੇਟ ਮੂਹਰੇ ਧਰਨੇ ਨੇ ਚੰਡੀਗੜ੍ਹ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ...

ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ‘ਚ ਇਕ ਦੀ ਮੌਤ, 20 ਤੋਂ ਵੱਧ ਜ਼ਖਮੀ

ਬੀਤੀ ਰਾਤ 8.30 ਵਜੇ ਦੇ ਕਰੀਬ ਗਲਤ ਦਿਸ਼ਾ ਤੋਂ ਆ ਰਹੇ ਇੱਕ ਟਰੱਕ ਅਤੇ ਪੀ.ਆਰ.ਟੀ.ਸੀ ਦੀ ਬੱਸ ਵਿਚਕਾਰ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ...

ਯੂਪੀ ਵਿੱਚ ਫੇਸਬੁੱਕ CEO ਜ਼ੁਕਰਬਰਗ ‘ਤੇ ਪਰਚਾ, ਅਖਿਲੇਸ਼ ‘ਤੇ ਚੱਲ ਰਹੇ ਕਾਰਟੂਨਾਂ ਨੂੰ ਲੈ ਹੋਈ FIR

ਫੇਸਬੁੱਕ ਦੇ CEO ਮਾਰਕ ਜ਼ੁਕਰਬਰਗ ਖਿਲਾਫ ਉੱਤਰ ਪ੍ਰਦੇਸ਼ ਦੇ ਕੰਨੌਜ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਜ਼ੁਕਰਬਰਗ ਤੋਂ ਇਲਾਵਾ 48 ਹੋਰ ਲੋਕਾਂ...

ਕਿਸਾਨ ਅੰਦੋਲਨ ‘ਤੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ-‘ਅਗਲੇ ਮਹੀਨੇ ਦੇ ਅਖੀਰ ਤੱਕ ਹੋ ਜਾਵੇਗਾ ਖਤਮ’

ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਬਿੱਲ ਵੀ ਸੰਸਦ ਵਿੱਚ ਪਾਸ ਹੋ ਗਿਆ ਹੈ। ਪਿਛਲੇ ਇੱਕ ਸਾਲ ਤੋਂ ਚੱਲ ਰਹੇ ਅੰਦੋਲਨ ਵਿੱਚ ਹੁਣ ਅੰਦੋਲਨ ਨੂੰ...

ਕਰਤਾਰਪੁਰ ਗੁਰਦੁਆਰੇ ‘ਚ ਮਾਡਲਿੰਗ ਮਾਮਲਾ: ਭਾਰਤ ਸਰਕਾਰ ਨੇ ਪਾਕਿਸਤਾਨ ਡਿਪਲੋਮੈਟ ਨੂੰ ਕੀਤਾ ਤਲਬ, ਜ਼ਾਹਰ ਕੀਤੀ ਨਾਰਾਜ਼ਗੀ

ਭਾਰਤ ਸਰਕਾਰ ਨੇ ਮੰਗਲਵਾਰ ਨੂੰ ਇੱਕ ਪਾਕਿਸਤਾਨੀ ਡਿਪਲੋਮੈਟ ਨੂੰ ਤਲਬ ਕੀਤਾ ਅਤੇ ਕਰਤਾਰਪੁਰ ਸਾਹਿਬ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ...

ਸਿੱਖਿਆ ਮੰਤਰੀ ਨੇ 26 ਮ੍ਰਿਤਕ ਸਟਾਫ ਮੈਂਬਰਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀ ਪੱਤਰ ਸੌਂਪੇ

ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਅਧਿਕਾਰੀਆਂ ਨੂੰ ਮ੍ਰਿਤਕ ਮੁਲਾਜ਼ਮਾਂ ਦੇ ਯੋਗ ਵਾਰਸਾਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀਆਂ ਦੇਣ ਦੇ ਕੰਮ...

ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਐਗਜੈਕਟਿਵ ਕਮੇਟੀ ਨੂੰ ਦਿੱਤੀ ਵਧਾਈ

ਫਗਵਾੜਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਾਰਜਕਾਰਨੀ ਬਾਡੀ ਦੀ ਚੋਣ ਬੀਤੇ ਕੱਲ ਸਰਬਸੰਮਤੀ ਨਾਲ ਹੋਈ। ਇਸ ਮੌਕੇ ਸ. ਜਸਵੀਰ...

MSP ਕਾਨੂੰਨ ‘ਤੇ ਰਾਕੇਸ਼ ਟਿਕੈਤ ਨੂੰ ਅਨਿਲ ਘਨਵਤ ਨੇ ਦਿੱਤੀ ਬਹਿਸ ਦੀ ਚੁਣੌਤੀ, ਬੋਲੇ- ‘ਇਹ ਸੰਭਵ ਨਹੀਂ’

ਕਿਸਾਨ ਆਗੂ ਰਾਕੇਸ਼ ਟਿਕੈਤ ਅੰਦੋਲਨ ਜਾਰੀ ਰੱਖਣ ‘ਤੇ ਡਟੇ ਹੋਏ ਹਨ। ਇਸ ਵਿਚਕਾਰ ਟਿਕੈਤ ਨੂੰ ਅਨਿਲ ਘਨਵਤ ਨੇ ਖੁੱਲ੍ਹੀ ਬਹਿਸ ਦੀ ਚੁਣੌਤੀ...

ਕੈਨੇਡਾ ਨੇ ਅੱਜ ਤੋਂ ਫਲਾਈਟਸ ਤੇ ਰੇਲਗੱਡੀਆਂ ਜ਼ਰੀਏ ਆਉਣ ਵਾਲੇ ਇਨ੍ਹਾਂ ਲੋਕਾਂ ਦੀ ਐਂਟਰੀ ਕੀਤੀ ਬੰਦ

ਕੈਨੇਡਾ ਆਉਣ ਵਾਲੇ ਉਹ ਯਾਤਰੀ ਅੱਜ ਤੋਂ ਜਹਾਜ਼ ਜਾਂ ਰੇਲਗੱਡੀ ਵਿੱਚ ਸਵਾਰ ਨਹੀਂ ਹੋ ਸਕਣਗੇ, ਜਿਨ੍ਹਾਂ ਨੇ ਕੋਰੋਨਾ ਟੀਕੇ ਨਹੀਂ ਲੁਆਏ ਹਨ।...

ਹੁਸ਼ਿਆਰਪੁਰ : ਸਰਕਾਰੀ ਸਕੂਲ ‘ਚ ਅਧਿਆਪਕ ਸਣੇ 32 ਬੱਚੇ ਕੋਰੋਨਾ ਪਾਜੀਟਿਵ, ਗਿਣਤੀ 100 ਤੋਂ ਪਾਰ

ਪੰਜਾਬ ਵਿਚ ਕੋਰੋਨਾ ਇੱਕ ਵਾਰ ਫਿਰ ਤੋਂ ਪੈਰ ਪਸਾਰਣ ਲੱਗਾ ਹੈ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਹੀ ਸਰਕਾਰੀ ਸਕੂਲ ਦੇ 32...

ਕਿਸਾਨਾਂ ਦੇ ਸੰਘਰਸ਼ ਅਤੇ ਸ਼ਹਾਦਤ ਦੀ ਗਾਥਾ ਨੂੰ ਇਤਿਹਾਸ ਦੇ ਸੁਨਹਿਰੇ ਪੰਨ੍ਹਿਆਂ ਤੇ ਹਮੇਸ਼ਾ ਯਾਦ ਰੱਖਿਆ ਜਾਵੇਗਾ: ਗੜ੍ਹੀ

ਫਗਵਾੜਾ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਮੋਦੀ ਸਰਕਾਰ ਵੱਲੋਂ ਲਿਆਏ ਤਿੰਨ ਕਾਲੇ ਕਾਨੂੰਨ ਸੰਸਦ ਵਿਚ ਰੱਦ...

ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਨਾਭਾ ਦਾ ਐਲਾਨ, ‘ਸੂਬੇ ਦੇ ਕਿਸਾਨਾਂ ਨੂੰ 113 ਫਸਲਾਂ ‘ਤੇ ਦੇਵਾਂਗੇ MSP’

ਕਿਸਾਨ ਪਿਛਲੇ ਸਾਲ ਤੋਂ ਅੰਦੋਲਨ ਜ਼ਰੀਏ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਮੰਗ ਕਰ ਰਹੇ ਹਨ, ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ...

IPL Retention : ਆਈਪੀਐਲ ਦੀਆਂ ਪੁਰਾਣੀਆਂ 8 ਟੀਮਾਂ ਰਿਟੇਨ ਕੀਤੇ ਗਏ ਖਿਡਾਰੀਆਂ ਦਾ ਅੱਜ ਕਰਨਗੀਆਂ ਐਲਾਨ

IPL 2022 ਦੀ ਕਾਊਂਟਡਾਊਨ ਅੱਜ (30 ਨਵੰਬਰ 2021) ਤੋਂ ਸ਼ੁਰੂ ਹੋ ਗਈ ਹੈ। ਅਗਲੇ ਸਾਲ ਆਈਪੀਐਲ ਦੇ ਨਵੇਂ ਸੀਜ਼ਨ ਲਈ ਮੈਗਾ ਨਿਲਾਮੀ ਸ਼ੁਰੂ ਹੋਣ ਤੋਂ...

MSP ‘ਤੇ ਕਾਨੂੰਨ ਬਣਾਉਣ ਲਈ ਤਿਆਰ ਮੋਦੀ ਸਰਕਾਰ, ਕਿਸਾਨ ਮੋਰਚੇ ਤੋਂ ਕਮੇਟੀ ਲਈ ਮੰਗੇ 5 ਨਾਮ

ਸਰਕਾਰ ਐੱਮ. ਐੱਸ. ਪੀ. ਨੂੰ ਲੈ ਕੇ ਗੱਲਬਾਤ ਲਈ ਤਿਆਰ ਹੋ ਗਈ ਹੈ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਇਸ ਮੁੱਦੇ...

ਸਰਕਾਰ ਆਮ ਲੋਕਾਂ ਨੂੰ ਦੇਵੇਗੀ ਗਾਰੰਟੀਡ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਜਾਣੋ ਪੂਰੀ ਸਕੀਮ

ਸਰਕਾਰ ਵੱਲੋਂ ਆਮ ਲੋਕਾਂ ਲਈ ਸ਼ੁਰੂ ਕੀਤੀ ਗਈ ਪੈਨਸ਼ਨ ਯੋਜਨਾ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੇਕਰ ਤੁਹਾਡੀ ਉਮਰ 18 ਸਾਲ...

14 ਦੇਸ਼ਾਂ ‘ਚ ਪੁੱਜਾ ਕੋਰੋਨਾ ਦਾ ਵੇਰੀਐਂਟ ਓਮੀਕ੍ਰੋਨ, ਕੇਂਦਰ ਸਰਕਾਰ ਨੇ ਕਿਹਾ- ‘ਭਾਰਤ ‘ਚ ਅਜੇ ਕੋਈ ਮਾਮਲਾ ਨਹੀਂ’

ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੌਰਾਨ ਭਾਰਤ ਤੋਂ ਇਸ ਸਬੰਧੀ ਚੰਗੀ ਖ਼ਬਰ ਸਾਹਮਣੇ...

ਸਿੰਘੂ ਬਾਰਡਰ ‘ਤੇ 4 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਬੈਠਕ, ਲਿਆ ਜਾਵੇਗਾ ਵੱਡਾ ਫ਼ੈਸਲਾ

ਅੱਜ ਕਿਸਾਨ ਅੰਦੋਲਨ ਦਾ 369ਵਾਂ ਦਿਨ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੀ ਮੀਟਿੰਗ ਵਿਚ ਕਈ ਵੱਡੇ ਐਲਾਨ ਕੀਤੇ ਗਏ ਅਤੇ ਕਈ ਅਹਿਮ ਫੈਸਲੇ...

ਸੁਪਰੀਮ ਕੋਰਟ 18 ਜਨਵਰੀ ਨੂੰ ਮਾਲਿਆ ਮਾਮਲੇ ‘ਚ ਸੁਣਾਏਗਾ ਸਜ਼ਾ, ਕਿਹਾ- ‘ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੇ’

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵਿਜੇ ਮਾਲਿਆ ਖਿਲਾਫ ਮਾਣਹਾਨੀ ਮਾਮਲੇ ‘ਚ ਅਹਿਮ ਐਲਾਨ ਕੀਤਾ। ਸੁਪਰੀਮ ਕੋਰਟ ਨੇ ਕਿਹਾ ਕਿ ਜਿਸ ਮਾਮਲੇ...

ਦਿੱਲੀ ਏਅਰਪੋਰਟ ‘ਤੇ 6 ਘੰਟਿਆਂ ਤੱਕ ਕਰਨਾ ਪੈ ਸਕਦੈ ਇੰਤਜ਼ਾਰ, 1 ਦਸੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ : ਸੂਤਰ

ਕੋਰੋਨਾ ਦੇ ਓਮਿਕ੍ਰੋਨ ਵੇਰੀਐਂਟ ਤੋਂ ਪੈਦਾ ਹੋਏ ਖਤਰੇ ਤੋਂ ਬਾਅਦ ਸਰਕਾਰ ਨੇ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨਾਲ ਜੁੜੇ ਨਿਯਮਾਂ...

ਹਰਿਆਣਾ ਕੋਵਿਡ ਦੇ ਨਵੇਂ ਵੈਰੀਐਂਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਅਨਿਲ ਵਿਜ

ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਿਹਤ ਵਿਭਾਗ ਹਰਿਆਣਾ ‘ਚ ਫੈਲ ਰਹੇ ਕੋਰੋਨਾ ਦੇ ਓਮੀਕ੍ਰੋਨ...

ਸੁਖਬੀਰ ਬਾਦਲ ਵਲੋਂ ਬਲਬੀਰ ਸੂਫੀ ਪਾਰਟੀ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਲਬੀਰ ਸੂਫੀ ਨੂੰ ਅਕਾਲੀ ਦਲ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕਰ...

ਕੈਪਟਨ ਗਲਤ ਪਾਰਟੀ ‘ਚ ਸਨ, ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ, ਹੁਣ ਦੂਰੀਆਂ ਖਤਮ : ਮਨੋਹਰ ਲਾਲ ਖੱਟਰ

CM ਖੱਟਰ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਈ ਹੈ। ਇਸ ਲਈ ਉਹ ਮਿਲਣ ਆਏ ਸਨ। ਇਹ ਇੱਕ...

ਲਿਓਨਲ ਮੈਸੀ ਫਿਰ ਬਣਿਆ ਸਰਵੋਤਮ ਫੁਟਬਾਲਰ, ਰਿਕਾਰਡ ਸੱਤਵੀਂ ਵਾਰ ਜਿੱਤਿਆ Ballon d’Or ਖਿਤਾਬ

ਅਰਜਨਟੀਨਾ ਦੇ ਲਿਓਨਲ ਮੈਸੀ ਨੇ ਰਿਕਾਰਡ ਸੱਤਵੀਂ ਵਾਰ ਸਰਵੋਤਮ ਫੁਟਬਾਲਰ ਦਾ ਬੈਲੋਨ ਡੀ ਓਰ (Ballon d’Or) ਪੁਰਸਕਾਰ ਜਿੱਤਿਆ ਹੈ। 34 ਸਾਲਾ ਸਟਾਰ...

ਗੈਂਗਸਟਰ ਸੁੱਖਾ ਕਾਹਲੋਂ ਦੀ ਜ਼ਿੰਦਗੀ ‘ਤੇ ਬਣੀ ਫਿਲਮ ਨੂੰ ਰਿਲੀਜ਼ ਹੋਣ ਦੀ ਮਿਲੀ ਮਨਜ਼ੂਰੀ

ਚੰਡੀਗੜ੍ਹ : ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ‘ਤੇ ਬਣੀ ਫਿਲਮ ‘ਸ਼ੂਟਰ’ ਦੇ ਟੈਲੀਕਾਸਟ ‘ਤੇ ਰੋਕ ਲਗਾਉਣ ਦੇ ਪੰਜਾਬ ਸਰਕਾਰ...

ਟਵਿੱਟਰ ਦੇ ਨਵੇਂ CEO ਅਤੇ ਸ਼੍ਰੇਆ ਘੋਸ਼ਾਲ ਵਿਚਕਾਰ ਦਾ 11 ਸਾਲ ਪੁਰਾਣਾ ਟਵੀਟ ਹੋਇਆ ਵਾਇਰਲ

ਸੋਮਵਾਰ ਨੂੰ ਸੋਸ਼ਲ ਮੀਡੀਆ ਸਾਈਟ ਟਵਿੱਟਰ ਨੇ ਕੰਪਨੀ ਦੇ ਆਪਣੇ ਟੈਕਨਾਲੋਜੀ ਹੈੱਡ ਪਰਾਗ ਅਗਰਵਾਲ ਨੂੰ ਤਰੱਕੀ ਦੇ ਮੁੱਖ ਕਾਰਜਕਾਰੀ...

ਫਿਰੋਜ਼ਪੁਰ : BSF ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ : ਸੀਮਾ ਸੁਰੱਖਿਆ ਬਲ ਨੇ ਭਾਰਤ-ਪਾਕਿ ਸਰਹੱਦ ਤੋਂ ਦੋ ਥਾਵਾਂ ਤੋਂ ਕਰੋੜਾਂ ਰੁਪਏ ਦੀ ਕੀਮਤ ਵਾਲੀ ਹੈਰੋਇਨ ਬਰਾਮਦ ਕੀਤੀ ਹੈ। ਮਿਲੀ...

ਸਿੱਧੂ ਦੇ ਸੰਗਠਨ ਬਣਾਉਣ ‘ਤੇ ਜਾਖੜ ਦਾ ਨਿਸ਼ਾਨਾ, ਟਵੀਟ ਕਰ ਕਿਹਾ-‘ਤੁਹਾਡੇ ਬਾਂਦਰ, ਤੁਹਾਡੀ ਸਰਕਸ’

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਤਿਆਰ ਕੀਤੀ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਅਤੇ ਕਾਰਜਕਾਰੀ ਪ੍ਰਧਾਨਾਂ...

ਤਾਲਿਬਾਨ ਨੇ 210 ਤੋਂ ਵੱਧ ਕੈਦੀਆਂ ਨੂੰ ਕੀਤਾ ਰਿਹਾਅ, ਅਫਗਾਨ ਨਾਗਰਿਕਾਂ ਲੋਕਾਂ ‘ਚ ਫੈਲੀ ਦਹਿਸ਼ਤ

ਅਫਗਾਨਿਸਤਾਨ ‘ਚ ਸੱਤਾ ਪਰਿਵਰਤਨ ਤੋਂ ਬਾਅਦ ਤੋਂ ਹੀ ਲੋਕ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਜੂਝ ਰਹੇ ਹਨ। ਅਜਿਹੇ ‘ਚ ਸੋਮਵਾਰ ਨੂੰ...

Breaking : ਪੰਪ ਤੋਂ ਤੇਲ ਪੁਆ ਨਿਕਲੇ 63 ਸਾਲਾਂ ਸ਼ਖਸ ਦੀ ਤੇਲ ਵਾਲੇ ਕੈਂਟਰ ਨਾਲ ਟੱਕਰ, ਮੌਕੇ ‘ਤੇ ਮੌਤ

ਜਲਾਲਾਬਾਦ ਦੇ ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਵਿਅਕਤੀ ਦੀ...

CM ਚੰਨੀ ਵੱਲੋਂ ਸੱਦੀ ਮੀਟਿੰਗ ‘ਚ ਸਿੱਧੂ ਫਿਰ ‘ਗੈਰ-ਹਾਜ਼ਰ’, ਪਾਰਟੀ ‘ਚ ਵਧੀ ਚਿੰਤਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿੱਚ ਮਤਭੇਦ ਅਜੇ ਵੀ ਖਤਮ ਹੋਏ ਨਹੀਂ ਜਾਪਦੇ। ਦਰਅਸਲ CM ਚੰਨੀ ਵੱਲੋਂ ਬੁਲਾਈ ਗਈ...

PM ਨੂੰ ਚਿੱਠੀ ਪਿੱਛੋਂ CM ਚੰਨੀ ‘ਤੇ ਸੁਖਬੀਰ ਦਾ ਵੱਡਾ ਹਮਲਾ- ਕਰਜ਼ਾ ਮੁਆਫੀ ਦਾ ਵਾਅਦਾ ਕਾਂਗਰਸ ਨੇ ਕੀਤੈ ਕਿ ਕੇਂਦਰ ਨੇ?

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫੀ ਵਿੱਚ ਹਿੱਸਾ...

BJP ਆਗੂ ਤਰੁਣ ਚੁੱਘ ਦਾ ਸਿੱਧੂ ‘ਤੇ ਨਿਸ਼ਾਨਾ, ਪੁੱਛਿਆ- ‘ਪਾਕਿ ‘ਚ ਹੋਈ ਬੇਅਦਬੀ ‘ਤੇ ਚੁੱਪੀ ਕਿਉਂ?’

ਪਾਕਿਸਤਾਨ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੇ ਮਾਮਲੇ ਵਿੱਚ ਪੰਜਾਬ ਦੀ ਸਿਆਸਤ...

ਕੰਗਨਾ ਰਣੌਤ ਨੂੰ ਧਮਕੀ ਦੇਣ ਵਾਲੇ ਸ਼ਖਸ ‘ਤੇ 295A ਸਣੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮਨਾਲੀ ਪੁਲਿਸ ਸਟੇਸ਼ਨ ਵਿੱਚ ਇੱਕ ਸ਼ਿਕਾਇਤ ਪੱਤਰ ਦਿੱਤਾ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ...

CM ਚੰਨੀ ਨੇ PM ਮੋਦੀ ਨੂੰ ਚਿੱਠੀ ਲਿਖ ਲਾਈ ਗੁਹਾਰ, ‘ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਲਈ ਸਾਡਾ ਸਾਥ ਦਿਓ’

ਇਸ ਸਮੇਂ ਕਿਸਾਨਾਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ...

CM ਚੰਨੀ ਸਰਕਾਰ ਨੇ ਮਦਨ ਲਾਲ ਜਲਾਲਪੁਰ ਦੇ ਮੁੰਡੇ ਨੂੰ PSPCL ਦਾ ਡਾਇਰੈਕਟਰ ਨਿਯੁਕਤ ਕੀਤਾ

ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਦਨ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਸਿੰਘ ਜਲਾਲਪੁਰ ਨੂੰ ਪੰਜਾਬ ਸਟੇਟ ਪਾਵਰ...

ਪੰਜਾਬ ‘ਚ ਹੋਰ ਵਧੇਗੀ ਠੰਡ, ਤੇਜ਼ ਹਵਾਵਾਂ ਨਾਲ ਇਸ ਤਰੀਕ ਨੂੰ ਪਏਗਾ ਮੀਂਹ

ਪੰਜਾਬ ਵਿੱਚ ਦਸੰਬਰ ਤੋਂ ਠੰਡ ਹੋਰ ਵਧੇਗੀ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਇੱਕ ਦਸੰਬਰ ਤੋਂ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ...

ਓਮੀਕ੍ਰੋਨ ‘ਤੇ ਬੋਲੇ ਕੇਜਰੀਵਾਲ-‘PM ਸ੍ਹਾਬ ਫਲਾਈਟਾਂ ਤੁਰੰਤ ਬੰਦ ਕਰੋ, ਇੰਨੀ ਦੇਰੀ ਕਿਉਂ ਕਰ ਰਹੇ ਹੋ?’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਉਡਾਣਾਂ ਨੂੰ ਰੋਕਣ ਵਿੱਚ...

ਖੇਤੀਬਾੜੀ ਕਾਨੂੰਨ ਹੋਏ ਵਾਪਿਸ ਪਰ ਗੁੱਸਾ ਬਰਕਰਾਰ, ਵਿਆਹ ਦੇ ਕਾਰਡ ‘ਤੇ ਲਿਖਿਆ- BJP-RSS ਵਾਲੇ ਦੂਰ ਰਹਿਣ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇੱਕ ਵੱਡਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ...

ਦੋਸਤਾਂ ਨਾਲ ਪਾਰਟੀ ਕਰਨ ਅੰਮ੍ਰਿਤਸਰ ਆਏ ਨੌਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ

ਜਸ਼ਨ ਮਨਾਉਣ ਲਈ ਦੋਸਤਾਂ ਨਾਲ ਪਾਰਟੀ ਕਰਨ ਅੰਮ੍ਰਿਤਸਰ ਆਏ ਨੌਜਵਾਨ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦਾ ਆਖਰੀ ਦਿਨ ਬਣ ਜਾਵੇਗਾ। ਇਹ...

‘MSP ‘ਤੇ ਕਾਨੂੰਨ ਬਣਵਾਏ ਬਗੈਰ ਕੋਈ ਕਿਸਾਨ ਇਥੋਂ ਨਹੀਂ ਹਿੱਲੇਗਾ’: ਰਾਕੇਸ਼ ਟਿਕੈਤ

ਸੰਸਦ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਪਾਸ ਹੋਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਕਿਸਾਨਾਂ ਦਾ ਅੰਦੋਲਨ ਖ਼ਤਮ ਹੋ...

ਕੇਂਦਰ ਸਰਕਾਰ ਵੱਲੋਂ ਕੌਮਾਂਤਰੀ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਬੋਰਡਿੰਗ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ

ਦੁਨੀਆ ਭਰ ਵਿੱਚ ਫੈਲ ਰਹੇ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੇ ਦਹਿਸ਼ਤ ਫੈਲਾ ਦਿੱਤੀ ਹੈ। ਇਸੇ ਵਿਚਾਲੇ ਕੇਂਦਰ ਸਰਕਾਰ ਵੱਲੋਂ ਕੋਰੋਨਾ...

ਸਵੀਡਨ ਦੀ ਪਹਿਲੀ ਮਹਿਲਾ PM ਐਂਡਰਸਨ ਇੱਕ ਹਫ਼ਤੇ ਦੇ ਅੰਦਰ ਦੂਜੀ ਵਾਰ ਬਣੀ ਪ੍ਰਧਾਨ ਮੰਤਰੀ

ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਕੁੱਝ ਘੰਟਿਆਂ ਬਾਅਦ ਸੰਸਦ ਵਿੱਚ ਬਜਟ ਪ੍ਰਸਤਾਵ ਡਿੱਗਣ ਤੋਂ ਬਾਅਦ ਪਿਛਲੇ ਹਫ਼ਤੇ...

ਜੈੱਫ ਬੇਜੋਸ ਨੂੰ ਟੱਕਰ ਦੇਣ ਲਈ Whatsapp ‘ਤੇ ਆਏ ਮੁਕੇਸ਼ ਅੰਬਾਨੀ, Amazon ਨੂੰ ਦੇਣਗੇ ਪਲਟੀ

ਏਸ਼ੀਆ ਦੇ ਸਭ ਤੋਂ ਵੱਡੇ ਰਈਸ ਮੁਕੇਸ਼ ਅੰਬਾਨੀ ਦੀ ਕੰਪਨੀ ਜਿਓਮਾਰਟ ਹੁਣ ਜੈੱਫ ਬੇਜੋਸ ਦੀ ਐਮਾਜ਼ਾਨ ਨੂੰ ਟੱਕਰ ਦੇਵੇਗੀ। ਦਰਅਸਲ ਅੰਬਾਨੀ...

ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ WHO ਦੀ ਚੇਤਾਵਨੀ, ਕਿਹਾ-“ਤੇਜ਼ੀ ਨਾਲ ਫੈਲਣ ‘ਤੇ ਖਤਰਨਾਕ ਹੋਣਗੇ ਇਸਦੇ ਨਤੀਜੇ”

ਦੱਖਣੀ ਅਫਰੀਕਾ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਮਿਲਣ ਤੋਂ ਬਾਅਦ ਦੁਨੀਆ ਭਰ ਵਿੱਚ ਤੜਥੱਲੀ ਮਚ ਗਈ ਹੈ। ਜਿਸਦੇ ਮੱਦੇਨਜ਼ਰ...

ਧੁੰਦ ਦਾ ਕਹਿਰ, ਫਰੀਦਕੋਟ ‘ਚ ਇੱਕ ਤੋਂ ਬਾਅਦ ਇੱਕ ਟਕਰਾਈਆਂ 11 ਗੱਡੀਆਂ, ਕਈ ਜ਼ਖਮੀ

ਠੰਡ ਸ਼ੁਰੂ ਹੋ ਚੁੱਕੀ ਹੈ ਤੇ ਪੰਜਾਬ ਹੁਣ ਧੁੰਦ ਦੀ ਚਾਦਰ ਵਿੱਚ ਲਿਪਟਿਆ ਨਜ਼ਰ ਆਉਣ ਲੱਗਾ ਹੈ। ਧੁੰਦ ਕਈ ਵੱਡੇ ਹਾਦਸਿਆਂ ਦਾ ਕਾਰਨ ਬਣਦੀ ਹੈ।...

12 ਸੰਸਦ ਮੈਂਬਰਾਂ ਦੀ ਮੁਅੱਤਲੀ ‘ਤੇ ਵਿਰੋਧੀ ਧਿਰ ਹੋਈ ਇਕਜੁੱਟ, ਰਾਹੁਲ ਗਾਂਧੀ ਨੇ ਸੱਦੀ ਮੀਟਿੰਗ

ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਜਦਕਿ ਪਹਿਲਾ ਦਿਨ ਹੰਗਾਮਾ ਭਰਿਆ ਰਿਹਾ ਸੀ। ਬੀਤੇ ਦਿਨ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ...

ਕੰਗਨਾ ਰਣੌਤ ਨੇ ਕਰਾਈ FIR, ਕਿਹਾ- ‘ਬਠਿੰਡੇ ਦੇ ਬੰਦੇ ਨੇ ਜਾਨੋਂ ਮਾਰਨ ਦੀ ਦਿੱਤੀ ਧਮਕੀ’

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੋ ਕਿ ਹਮੇਸ਼ਾਂ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ, ਨੂੰ ਜਾਨੋਂ ਮਾਰਨ ਦੀ...

ਆਪਣੀ ਫੈਸ਼ਨ ਸੈਂਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲੀ URFI JAVED ਦੀਆਂ ਵੇਖੋ ਕੁਝ ਖਾਸ ਤਸਵੀਰਾਂ

viral pictures of urfi : ਇਨ੍ਹੀਂ ਦਿਨੀਂ ‘ਬਿੱਗ ਬੌਸ ਓਟੀਟੀ’ ਪ੍ਰਤੀਯੋਗੀ ਉਰਫੀ ਜਾਵੇਦ ਆਪਣੇ ਅਜੀਬ ਫੈਸ਼ਨ ਨੂੰ ਲੈ ਕੇ ਸੁਰਖੀਆਂ ‘ਚ ਹੈ। ਕੋਈ...

ਪੰਜਾਬ ਦੇ ਤਿੰਨ IAS ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ

ਪੰਜਾਬ ਸਰਕਾਰ ਵੱਲੋਂ ਤਿੰਨ IAS ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ...

ਮੌਸਮ ਵਿਭਾਗ ਦੀ ਭਵਿੱਖਬਾਣੀ- ਪਹਾੜਾਂ ‘ਤੇ ਬਰਫਬਾਰੀ ਨਾਲ ਵਧੇਗੀ ਠੰਡ, ਦਿੱਲੀ ਸਣੇ ਇਨ੍ਹਾਂ ਸੂਬਿਆਂ ‘ਚ ਪਏਗਾ ਭਾਰੀ ਮੀਂਹ

ਮੌਸਮ ਵਿਭਾਗ ਨੇ ਉੱਤਰ ਤੇ ਮੱਧ ਭਾਰਤ ਦੇ ਕਈ ਸੂਬਿਆਂ ਵਿੱਚ ਦਸੰਬਰ ਦੇ ਪਹਿਲੇ ਹਫਤੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ, ਇਸ ਦੇ ਨਾਲ...

ਕੇਜਰੀਵਾਲ ਨੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀ ਸੰਗਤ ਨੂੰ ਦਿੱਤੀ ਵਧਾਈ

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਰਬੰਸ ਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ...

‘ਓਮੀਕ੍ਰਾਨ’ ਦਾ ਖਤਰਾ, ਚੰਡੀਗੜ੍ਹ ‘ਚ ਸਾਊਥ ਅਫਰੀਕਾ ਤੋਂ ਆਏ ਪਤੀ-ਪਤਨੀ ਮੇਡ ਸਣੇ ਕੋਰੋਨਾ ਪਾਜ਼ੀਟਿਵ

ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰਾਨ’ ਦਾ ਖਤਰਾ ਚੰਡੀਗੜ੍ਹ ਵਿੱਚ ਵੀ ਮੰਡਰਾਉਣ ਲੱਗਾ ਹੈ। ਇਥੇ ਸਾਊਥ ਅਫਰੀਕਾ ਤੋਂ ਪਰਤਿਆ ਇੱਕ ਬੰਦਾ, ਉਸ...

ਪਾਕਿ ਮਾਡਲ ਨੇ ਮੰਗੀ ਮੁਆਫ਼ੀ, ਕਿਹਾ-‘ਕਰਤਾਰਪੁਰ ਸਾਹਿਬ ਦਾ ਇਤਿਹਾਸ ਤੇ ਸਿੱਖ ਧਰਮ ਨੂੰ ਜਾਣਨ ਗਈ ਸੀ’

ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਫੋਟੋਸ਼ੂਟ ਕਰਵਾਉਣ ‘ਤੇ ਪਾਕਿਸਤਾਨੀ ਮਾਡਲ ਸਵਾਲਾ ਲਾਲਾ ਨੇ ਮੁਆਫੀ ਮੰਗ ਲਈ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 30-11-2021

ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ ਸਤਿਗੁਰ...

ਮਾਮੂਲੀ ਤਕਰਾਰ ਤੋਂ ਬਾਅਦ ਸੀਰੀ ਨੇ ਪੰਜਾਲੀ ਮਾਰ ਕੀਤਾ ਆਪਣੇ ਜ਼ਿਮੀਂਦਾਰ ਦਾ ਕਤਲ

ਫਰੀਦਕੋਟ ਦੇ ਪਿੰਡ ਬੀਹਲੇ ਵਾਲਾ ‘ਚ ਕੱਲ੍ਹ ਦੇਰ ਰਾਤ ਇੱਕ ਸੀਰੀ ਵੱਲੋਂ ਮਾਮੂਲੀ ਬਹਿਸ ਤੋਂ ਬਾਅਦ ਆਪਣੇ ਹੀ ਜ਼ਿਮੀਂਦਾਰ ਦਾ ਤੇਜ਼ ਧਾਰ ਹਥਿਆਰ...

ਜੇਲ੍ਹ ਅੰਦਰੋਂ ਆਈ ਗੁਰਮੀਤ ਰਾਮ ਰਹੀਮ ਸਿੰਘ ਦੀ ਇੱਕ ਚਿੱਠੀ ਨੇ ਸੰਗਤ ਨੂੰ ਕੀਤਾ ਇਕੱਠਾ

ਜੇਲ੍ਹ ਅੰਦਰੋਂ ਡੇਰਾ ਮੁਖੀ ਡਾ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਸੱਚਾ ਸੌਦਾ ਦੀ ਸੰਗਤ ਨੂੰ ਇਕ ਚਿੱਠੀ ਭੇਜੀ ਹੈ। ਜਿਸ ਵਿੱਚ ਗੁਰਮੀਤ ਰਾਮ...

ਜੈਤੋ ‘ਚ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਹੋਏ ਮਜ਼ਬੂਰ

ਜੈਤੋ ‘ਚ ਪਿਛਲੇ ਕਈ ਦਿਨਾਂ ਤੋਂ ਸ਼ੀਵਰੇਜ ਸਿਸਟਮ ਬੰਦ ਹੋਣ ਕਾਰਨ ਲੋਕਾਂ ਦਾ ਬਹੁਤ ਹੀ ਬੁਰਾ ਹਾਲ ਹੋ ਰਿਹਾ ਹੈ ਤੇ ਲੋਕ ਨਰਕ ਭਰੀ ਜ਼ਿੰਦਗੀ...

ਪੰਜਾਬ ਪੁਲਿਸ ਦੀ ਭਰਤੀ ‘ਚ ਹੋਈ ਘਪਲੇਬਾਜ਼ੀ ਦੇ ਖਿਲਾਫ ਨੌਜਵਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

ਬਟਾਲਾ ਦੇ ITI ਦੇ ਵਿੱਚ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਹੋਏ ਜੰਮਕੇ ਨਾਰੇਬਾਜੀ ਕੀਤੀ। ਵਿਦਿਆਰਥੀਆਂ ਦਾ ਦੋਸ਼ ਹੈ...

ਟਵਿੱਟਰ ਦੇ Co-founder ਜੈਕ ਡੋਰਸੀ ਨੇ CEO ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਟਵਿੱਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਨੇ ਕੰਪਨੀ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਯੂਐਸ ਮੀਡੀਆ ਨੈਟਵਰਕ ਸੀਐਨਬੀਸੀ ਦੀਆਂ...

ਓਮੀਕਰੋਨ : ਅਫਰੀਕਾ ਦੀ ਮਦਦ ਲਈ ਅੱਗੇ ਆਇਆ ਭਾਰਤ, ਵੈਕਸੀਨ ਤੇ ਹੋਰ ਚੀਜ਼ਾਂ ਦੇਣ ਦੀ ਕੀਤੀ ਪੇਸ਼ਕਸ਼

ਨਵੀਂ ਦਿੱਲੀ : ਕੋਰੋਨਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਤੋਂ ਸਾਰੇ ਦੇਸ਼ ਖੌਫ ਵਿਚ ਹਨ। ਇਸ ਵੈਰੀਐਂਟ ਦੇ ਸਭ ਤੋਂ ਵੱਧ ਕੇਸ ਅਫਰੀਕਾ ਵਿਚ...

ਓਮੀਕ੍ਰੋਨ ‘ਤੇ ਪੰਜਾਬ ਸਰਕਾਰ ਦਾ ਅਲਰਟ, 11 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਦੇਸ਼ ਭਰ ਵਿਚ ਦਹਿਸ਼ਤ ਦਾ ਮਾਹੌਲ ਹੈ। ਓਮੀਕ੍ਰੋਨ ਦੇ ਖੌਫ ਨਾਲ ਪੰਜਾਬ ਸਰਕਾਰ ਵੱਲੋਂ ਅਲਰਟ ਜਾਰੀ ਕਰ...

ਲੁਧਿਆਣਾ : ਸਿਰਸੇ ਵਾਲੇ ਦੀ ਚੇਲੀ ਨਿਕਲੀ ਢਾਈ ਸਾਲ ਦੀ ਬੱਚੀ ਦੀ ਕਾਤਲ, ਇੰਝ ਰਚੀ ਸਾਰੀ ਸਾਜ਼ਿਸ਼

ਲੁਧਿਆਣਾ ਦੇ ਸ਼ਿਮਲਾਪੁਰੀ ਕੁਆਲਟੀ ਚੌਕ ਕੋਲ ਇੱਕ ਔਰਤ ਵੱਲੋਂ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਔਰਤ ਨੇ ਢਾਈ ਸਾਲਾ ਬੱਚੀ ਦਾ...

ਜਹਾਜ਼ ਦੇ ਟਾਇਰਾਂ ‘ਚ ਲੁਕ ਕੇ 26 ਸਾਲਾਂ ਨੌਜਵਾਨ ਅਮਰੀਕਾ ਪੁੱਜਾ, ਢਾਈ ਘੰਟੇ ਹਵਾ ‘ਚ ਲਟਕ ਕੇ ਕੀਤਾ ਸਫਰ

ਸ਼ਨੀਵਾਰ 27 ਨਵੰਬਰ ਨੂੰ ਇੱਕ ਅਮਰੀਕੀ ਏਅਰਲਾਈਨ ਦੇ ਜਹਾਜ਼ ਦੇ ਟਾਇਰਾਂ ਵਾਲੀ ਜਗ੍ਹਾ ਵਿੱਚ ਇੱਕ ਆਦਮੀ ਲੁਕਿਆ ਹੋਇਆ ਫੜ੍ਹਿਆ ਗਿਆ। ਹੈਰਾਨੀ...

ਪੰਜਾਬ ਦੇ ਸਿੱਖਿਆ ਮੰਤਰੀ ਮੈਦਾਨ ਛੱਡ ਕੇ ਭੱਜ ਰਹੇ, ਚੰਨੀ ਸਾਬ੍ਹ ਦੇਣ ਆਪਣੇ ਸਕੂਲਾਂ ਦੀ ਲਿਸਟ : ਸਿਸੋਦੀਆ

ਦਿੱਲੀ ਦੇ 250 ਸਕੂਲਾਂ ਦੀ ਸੂਚੀ ਜਾਰੀ ਕਰਨ ਦੇ ਬਾਵਜੂਦ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਕੋਈ ਜਵਾਬ ਨਾ ਆਉਣ ਤੋਂ ਬਾਅਦ ਹੁਣ ਦਿੱਲੀ ਦੇ ਉਪ...

ਬੁਰੀ ਖਬਰ! ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਾਰਡਰ ਮੁੜ ਖੋਲ੍ਹਣ ‘ਤੇ ਰੋਕ ਲਾਈ

ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਰਾਸ਼ਟਰੀ ਸੁਰੱਖਿਆ ਕਮੇਟੀ (ਐੱਨ. ਐੱਸ. ਸੀ.) ਦੀ ਸਲਾਹ ‘ਤੇ...

CM ਚੰਨੀ ਵੱਲੋਂ ਮਾਸਟਰ ਕਾਡਰ ‘ਚ 10,000 ਪੋਸਟਾਂ ਭਰਨ ਦਾ ਐਲਾਨ, ਪ੍ਰਾਇਮਰੀ ਸਕੂਲਾਂ ‘ਚ ਹੋਵੇਗੀ 2 ਹਜ਼ਾਰ ਭਰਤੀ

ਸੂਬੇ ਵਿੱਚ ਵਿੱਦਿਅਕ ਢਾਂਚੇ ਵਿੱਚ ਸੁਧਾਰ ਲਿਆਉਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਸਿੱਖਿਆ...

‘ਕੋਰੋਨਾ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਮੁਆਵਜ਼ਾ ਦੇਣ ਵਾਲਾ ਇਕਲੌਤਾ ਸੂਬਾ ਬਣਿਆ ਬਿਹਾਰ’

ਪਟਨਾ: ਕੋਰੋਨਾ ਸੰਕ੍ਰਮਣ ਦੀ ਪਹਿਲੀ ਅਤੇ ਦੂਜੀ ਲਹਿਰ ਕਾਰਨ ਦੇਸ਼ ਭਰ ‘ਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਿਹਾਰ ‘ਚ ਮਰਨ ਵਾਲਿਆਂ...

ਬੈਂਕ ਵੱਲੋਂ FD ਦਰਾਂ ‘ਚ ਤਬਦੀਲੀ, 1 ਲੱਖ ਦੇ ਡਿਪਾਜ਼ਿਟ ‘ਤੇ ਹੁਣ ਸਿਰਫ ਇੰਨਾ ਮਿਲੇਗਾ ਪੈਸਾ, ਵੇਖੋ ਡਿਟੇਲ

ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਵਿੱਚ ਤੁਹਾਡਾ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਬੈਂਕ ਨੇ ਐੱਫ. ਡੀ. ਦਰਾਂ ਵਿੱਚ ਤਬਦੀਲੀ ਕਰ...

ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ, ਕੀ ਹੁਣ ਖਤਮ ਹੋਵੇਗਾ ਅੰਦੋਲਨ? ਜਾਣੋ ਰਾਕੇਸ਼ ਟਿਕੈਤ ਦਾ ਜਵਾਬ

ਲੋਕ ਸਭਾ ਅਤੇ ਰਾਜ ਸਭਾ ‘ਚ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ ਹੋਣ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਕਿ, ‘ਇਹ ਕਾਲਾ...

ਪੰਜਾਬ ‘ਚ ਭਾਜਪਾ ਨਾਲ ਮਿਲ ਕੇ ਸੂਬੇ ‘ਚ ਅਗਲੀ ਸਰਕਾਰ ਬਣਾਵਾਂਗੇ, ਬਸ ਸਮੇਂ ਦੀ ਉਡੀਕ ਕਰੋ- ਕੈਪਟਨ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਯਾਨੀ ਸੋਮਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ...

ਦਿੱਲੀ ਦੇ CM ਕੇਜਰੀਵਾਲ ਵੱਲੋਂ ਕੋਰੋਨਾ ਵਾਰੀਅਰਸ ਸੁਨੀਤਾ ਦੇ ਪਰਿਵਾਰ ਨੂੰ ਸੌਂਪਿਆ ਗਿਆ 1 ਕਰੋੜ ਦਾ ਚੈੱਕ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੋਵਿਡ ਡਿਊਟੀ ਦੌਰਾਨ ਦਮ ਤੋੜ ਚੁੱਕੇ ਕਰਮਚਾਰੀਆਂ ਦੇ ਪਰਿਵਾਰ ਨੂੰ ਇੱਕ ਕਰੋੜ ਦੀ...

ਪੰਜਾਬ ਦੇ ਕਿਸਾਨ ਨੇਤਾਵਾਂ ਦਾ ਸਰਕਾਰ ਨੂੰ ਅਲਟੀਮੇਟਮ, ‘ਕੱਲ੍ਹ ਤੱਕ ਇਹ ਕੰਮ ਨਾ ਹੋਏ ਤਾਂ ਲਵਾਂਗੇ ਵੱਡਾ ਫ਼ੈਸਲਾ’

ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਪਹਿਲਾ ਦਿਨ ਸੀ। ਸੰਸਦ ਦੇ ਦੋਵੇਂ ਸਦਨਾਂ ਵਿਚ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ...

ਵਿਆਹਾਂ ਦੇ ਸੀਜ਼ਨ ‘ਚ ਸੋਨਾ ਖਰੀਦਣ ਵਾਲਿਆਂ ਲਈ ਝਟਕਾ, 10 ਗ੍ਰਾਮ 50 ਹਜ਼ਾਰ ਰੁ: ਤੋਂ ਹੋ ਸਕਦਾ ਹੈ ਪਾਰ

ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਅਰਥਵਿਵਸਥਾ ਠੱਪ ਹੋਣ ਵਿਚਕਾਰ ਸੋਨੇ ਦੀ ਕੀਮਤ 56,200 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਸੀ। ਉੱਥੇ ਹੀ, ਇਸ...

UK ਦੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਸਾਨਾਂ ਦੇ ਹੌਂਸਲੇ ਨੂੰ ਕੀਤਾ ਸਲਾਮ, ਹੱਕ ‘ਚ ਕੀਤਾ ਇਹ ਟਵੀਟ

ਤਿੰਨ ਖੇਤੀ ਕਾਨੂੰਨਾਂ ਦੇ ਸੰਸਦ ਵਿਚ ਰੱਦ ਹੋਣ ‘ਤੇ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਵੱਖ-ਵੱਖ ਸੰਸਦ ਮੈਂਬਰਾਂ ਵੱਲੋਂ ਇਸ ਲਈ ਖੁਸ਼ੀ...

IND vs NZ : ਭਾਰਤੀ ਟੀਮ ਦੇ ਹੱਥੋਂ ਨਿਕਲੀ ਜਿੱਤ, ਡਰਾਅ ਹੋਇਆ ਕਾਨਪੁਰ ਟੈਸਟ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾ ਰਿਹਾ ਕਾਨਪੁਰ ਟੈਸਟ ਡਰਾਅ ਹੋ ਗਿਆ ਹੈ। ਟੀਮ ਇੰਡੀਆ ਆਖਰੀ ਵਿਕਟ ਲੈਣ ‘ਚ ਨਾਕਾਮ ਰਹੀ ਅਤੇ ਅੰਤ...

ਸਾਊਦੀ ਅਰਬ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ‘ਤੇ ਰੋਕ ਹਟਾਈ, ਇਸ ਤਾਰੀਖ਼ ਤੋਂ ਲਾਗੂ ਹੋ ਰਿਹੈ ਨਿਯਮ

ਸਾਊਦੀ ਅਰਬ 1 ਦਸੰਬਰ ਤੋਂ ਭਾਰਤ ਸਮੇਤ ਛੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ‘ਤੇ ਯਾਤਰਾ ਪਾਬੰਦੀ ਹਟਾ ਰਿਹਾ ਹੈ। ਸਾਊਦੀ ਨੇ ਕੋਵਿਡ-19 ਦੀ...

ਖੇਤੀ ਕਾਨੂੰਨ ਸੰਸਦ ‘ਚ ਰੱਦ ਹੋਣ ਮਗਰੋਂ ‘ਆਪ’ ਸੁਪਰੀਮੋ ਕੇਜਰੀਵਾਲ ਦਾ ਟਵੀਟ, ਕਿਹਾ- ‘ਅੱਜ ਦਾ ਦਿਨ ਇਤਿਹਾਸਕ’

ਸੰਸਦ ਦੇ ਦੋਵਾਂ ਸਦਨਾਂ ਵਿੱਚ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਹਨ। ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਮਗਰੋਂ ਇਹ ਕਾਨੂੰਨ ਪੂਰੀ ਤਰ੍ਹਾਂ...

ਸਰਦ ਰੁੱਤ ਸੈਸ਼ਨ ‘ਚ ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ‘ਤੇ ਵੱਡੀ ਕਾਰਵਾਈ, ਪ੍ਰਿਯੰਕਾ ਚਤੁਰਵੇਦੀ ਸਣੇ 12 ਮੁਅੱਤਲ

ਸਰਦ ਰੁੱਤ ਸੈਸ਼ਨ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਹੁਣ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਹੰਗਾਮਾ ਕਰਨ ਵਾਲੇ 12 ਸੰਸਦ ਮੈਂਬਰਾਂ ਨੂੰ ਰਾਜ ਸਭਾ...

ਸਿੱਧੂ ਮੂਸੇਵਾਲਾ ਦੇ ਪੰਜਾਬ ਚੋਣਾਂ ਲੜਨ ਦੇ ਚਰਚੇ, ‘ਆਪ’ ਦੀ ਟਿਕਟ ਤੋਂ ਇਸ ਹਲਕੇ ਤੋਂ ਹੋ ਸਕਦੇ ਨੇ ਉਮੀਦਵਾਰ!

ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਬਹੁਤ ਗਰਮਾ ਗਈ ਹੈ। ਸਿਆਸੀ ਪਾਰਟੀਆਂ ਵੱਲੋਂ ਸੱਤਾ ਵਿੱਚ ਆਉਣ ਲਈ ਆਏ ਦਿਨ...

ਪੰਜਾਬ ਸਰਕਾਰ ਨੇ 59 ਡੀ. ਐੱਸ. ਪੀਜ਼. ਅਧਿਕਾਰੀਆਂ ਦੇ ਕੀਤੇ ਤਬਾਦਲੇ, ਵੇਖੋ ਪੂਰੀ ਲਿਸਟ

ਪੰਜਾਬ ਸਰਕਾਰ ਵੱਲੋਂ 59 ਡੀ.ਐੱਸ.ਪੀ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ। ਵੀਡੀਓ ਲਈ ਕਲਿੱਕ ਕਰੋ...

PGI ਚੰਡੀਗੜ੍ਹ ਦੇ ਬਾਹਰ ਗਰੀਬਾਂ ਦਾ ਢਿੱਡ ਭਰਨ ਵਾਲੇ ਜਗਦੀਸ਼ ਲਾਲ ਅਹੂਜਾ ਜੀ ਦਾ ਦਿਹਾਂਤ

ਲੰਗਰ ਬਾਬਾ ਦੇ ਨਾਮ ਨਾਲ ਮਸ਼ਹੂਰ ਚੰਡੀਗੜ੍ਹ ਦੇ ਰਹਿਣ ਵਾਲੇ ਜਗਦੀਸ਼ ਲਾਲ ਅਹੂਜਾ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ...

ਸੁਖਬੀਰ ਬਾਦਲ ਨੇ ਪੰਜਾਬ ਚੋਣਾਂ ਲਈ ਬਿਕਰਮ ਮਜੀਠੀਆ ਤੇ ਬੀਬੀ ਜਾਗੀਰ ਕੌਰ ਲਈ ਸੀਟਾਂ ਦਾ ਕੀਤਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਸ਼੍ਰੋਮਣੀ...

ਸਿੱਧੂ ਨੇ ਕੇਜਰੀਵਾਲ ‘ਤੇ ਛੱਡਿਆ ‘ਟਵੀਟ ਬੰਬ’, ਬੋਲੇ-‘ਸ਼ੀਸ਼ੇ ਦੇ ਘਰਾਂ ‘ਚ ਰਹਿਣ ਵਾਲਿਆਂ ਨੂੰ ਦੂਜਿਆਂ ‘ਤੇ ਪੱਥਰ ਨਹੀਂ ਸੁੱਟਣੇ ਚਾਹੀਦੇ’

ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਗਰਮਾਈ ਹੋਈ ਹੈ। ਇਸੇ ਵਿਚਾਲੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ...

ਸ਼ਾਹਜਹਾਂਪੁਰ ‘ਚ 13 ਸਾਲ ਪਹਿਲਾਂ ਬਣਿਆ ਕਾਲਾਘਾਟ ਪੁਲ ਹੋਇਆ ਢਹਿ-ਢੇਰੀ, ਆਵਾਜਾਈ ਪ੍ਰਭਾਵਿਤ

ਜਲਾਲਾਬਾਦ ਤੋਂ ਮਿਰਜ਼ਾਪੁਰ ਨੂੰ ਜੋੜਨ ਲਈ ਰਾਮਗੰਗਾ ਨਦੀ ‘ਤੇ ਕਰੀਬ 13 ਸਾਲ ਪਹਿਲਾਂ ਬਣਿਆ ਸੜਕੀ ਪੁਲ ਅੱਜ (ਸੋਮਵਾਰ) ਤੜਕੇ ਡਿੱਗ ਕੇ...

ਪੰਜਾਬ ਕਾਂਗਰਸ ‘ਚ ਵੱਡਾ ਧਮਾਕਾ, ਪ੍ਰਨੀਤ ਕੌਰ ਸ਼ਾਮ ਤੱਕ ਛੱਡ ਸਕਦੀ ਹੈ ਪਾਰਟੀ, ਕੈਪਟਨ ਬੋਲੇ- ‘ਸਭ ਖ਼ਤਮ ਹੋ ਚੁੱਕੈ’

ਇਸ ਸਮੇਂ ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਾਂਸਦ ਮੈਂਬਰ ਪ੍ਰਨੀਤ...

Breaking News : ਕਿਸਾਨਾਂ ਅੱਗੇ ਹਾਰੀ ਸਰਕਾਰ, ਲੋਕ ਸਭਾ ਮਗਰੋਂ ਰਾਜ ਸਭਾ ‘ਚ ਖੇਤੀ ਕਾਨੂੰਨ ਰੱਦ ਕਰਨ ਦਾ ਬਿੱਲ ਪਾਸ

ਕਿਸਾਨਾਂ ਲਈ 29 ਨਵੰਬਰ 2021 ਦਿਨ ਸੋਮਵਾਰ ਇਤਿਹਾਸਕ ਬਣ ਗਿਆ ਹੈ। ਸੰਸਦ ਦੇ ਦੋਵਾਂ ਸਦਨਾਂ ਵਿੱਚ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਹਨ। ਹੁਣ...

ਵੱਡੀ ਖਬਰ : ਬੀਬੀ ਜਗੀਰ ਕੌਰ ਦੀ ਥਾਂ ਹਰਜਿੰਦਰ ਸਿੰਘ ਧਾਮੀ ਬਣੇ SGPC ਦੇ 44ਵੇਂ ਪ੍ਰਧਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਅੱਜ 44 ਵਾਂ ਪ੍ਰਧਾਨ ਮਿਲ ਗਿਆ ਹੈ। ਸੋਮਵਾਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ...

ਮੋਦੀ ਸਰਕਾਰ ਕਿਸਾਨਾਂ ਦੇ 6-7 ਮੁੱਦਿਆਂ ‘ਤੇ ਸਹਿਮਤ ਹੋ ਗਈ ਹੈ, ਹੁਣ ਕੋਈ ਮੁੱਦਾ ਨਹੀਂ ਰਿਹਾ- ਕੈਪਟਨ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਯਾਨੀ ਕਿ ਸੋਮਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਣ...

ਨੋਰਾ ਫਤੇਹੀ ਦੇ ਗਲੈਮਰਸ ਅੰਦਾਜ਼ ਨੇ ਪਿਘਲਾ ਦਿੱਤਾ ਪ੍ਰਸ਼ੰਸਕਾਂ ਦਾ ਦਿਲ, ਤਸਵੀਰਾਂ ਹੋਈਆਂ ਵਾਇਰਲ

nora fatehi shares pics : ਨੋਰਾ ਫਤੇਹੀ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ...

ਲੋਕ ਸਭਾ ‘ਚ ਮੋਦੀ ਸਰਕਾਰ ਨੇ 4 ਮਿੰਟਾਂ ‘ਚ ਮੁਕਾਈ ਖੇਤੀ ਕਾਨੂੰਨਾਂ ਦੀ ਗੇਮ, ਅੱਜ ਹੀ ਹੋਵੇਗਾ ਇਹ ਵੱਡਾ ਫ਼ੈਸਲਾ

ਵਿਰੋਧੀ ਦਲਾਂ ਦੇ ਰੌਲੇ ਵਿਚਕਾਰ ਮੋਦੀ ਸਰਕਾਰ ਨੇ ਅੱਜ ਇੱਕ ਬਿੱਲ ਜ਼ਰੀਏ ਤਿੰਨੋ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਬਿੱਲ 4 ਮਿੰਟਾਂ ਵਿੱਚ...

ਫਰੀਦਕੋਟ: ਮਾਮੂਲੀ ਤਕਰਾਰ ਕਾਰਨ ਸੀਰੀ ਨੇ ਕੀਤਾ ਆਪਣੇ ਹੀ ਮਾਲਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਮਾਮੂਲੀ ਤਕਰਾਰ ਕਾਰਨ ਸੀਰੀ ਨੇ ਆਪਣੇ ਮਾਲਕ ਦਾ ਕਤਲ ਕਰ ਦਿੱਤਾ, ਮ੍ਰਿਤਕ ਦੀ ਪਛਾਣ 60 ਸਾਲਾਂ ਮਹਿਕਮ ਸਿੰਘ ਪਿੰਡ ਬੀਹਲੇ ਵਾਲਾ ਵਜੋਂ ਹੋਈ ਹੈ।...

‘ਸ੍ਰੀ ਦਰਬਾਰ ਸਾਹਿਬ ਵਿਖੇ ਫੋਟੋਸ਼ੂਟ ਕਰਾਉਣ ਵਾਲੀ ਮਾਡਲ ਖਿਲਾਫ ਕਾਰਵਾਈ ਕਰੇ ਇਮਰਾਨ ਸਰਕਾਰ’- ਸਿਰਸਾ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਇੱਕ ਮਾਡਲ ਦੇ ਫੋਟੋਸ਼ੂਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਿੱਲੀ ਸਿੱਖ...

ਲੋਕ ਸਭਾ ‘ਚ ਵਿਰੋਧੀਆਂ ਦਾ ਹੰਗਾਮਾ, ਕਾਰਵਾਈ 2 ਵਜੇ ਤੱਕ ਕੀਤੀ ਗਈ ਮੁਲਤਵੀ

ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਯਾਨੀ ਸੋਮਵਾਰ ਨੂੰ ਆਗਾਜ਼ ਹੋ ਗਿਆ ਹੈ । ਇਹ ਸਰਦ ਰੁੱਤ ਸੈਸ਼ਨ 23 ਦਸੰਬਰ ਤੱਕ ਚਲੇਗਾ। ਲੋਕ ਸਭਾ ਦਾ ਸੈਸ਼ਨ...

ਹਰਿਆਣਾ ‘ਚ ਕਿਸਾਨਾਂ ‘ਤੇ ਦਰਜ਼ FIR ਰੱਦ ਕਰਨ ਦੇ ਮੁੱਦੇ ‘ਤੇ CM ਖੱਟਰ ਨੂੰ ਮਿਲਣ ਪਹੁੰਚੇ ਕੈਪਟਨ ਅਮਰਿੰਦਰ

ਕੈਪਟਨ ਅਮਰਿੰਦਰ ਅੱਜ ਹਰਿਆਣਾ ‘ਚ CM ਖੱਟਰ ਨੂੰ ਮਿਲਣ ਪਹੁੰਚੇ ਇਸ ਦੌਰਾਨ ਕਿਸਾਨਾਂ ‘ਤੇ ਦਰਜ਼ FIR ਰੱਦ ਕਰਨ ਦੇ ਮੁੱਦੇ ‘ਤੇ ਵੀ ਗੱਲ...

ਕਿਸਾਨਾਂ ਦੀ ਵੱਡੀ ਜਿੱਤ, ਲੋਕ ਸਭਾ ‘ਚ ਪਾਸ ਹੋਇਆ ਨਵੇਂ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ

ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦਾ ਹੰਗਾਮਾ ਫਿਰ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰ ਦੇ ਹੰਗਾਮੇ ਦੇ ਵਿਚਕਾਰ ਲੋਕ ਸਭਾ...

Breaking :ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਲੋਕਸਭਾ ‘ਚ ਖੇਤੀ ਕਾਨੂੰਨ ਰੱਦ ਕਰਨ ਦਾ ਬਿੱਲ ਕੀਤਾ ਪੇਸ਼

ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਨਾਅਰੇਬਾਜ਼ੀ ਦੌਰਾਨ ਫਾਰਮ ਲਾਅਜ਼...