Apr 22

ਰੋਜ਼ੀ-ਰੋਟੀ ਕਮਾਉਣ ਗੁਜਰਾਤ ਗਏ ਬਟਾਲਾ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਰੇਲਵੇ ਲਾਈਨਾਂ ਕੋਲੋਂ ਮਿਲੀ ਦੇਹ

ਬਟਾਲਾ ਦੇ ਨੇੜਲੇ ਪਿੰਡ ਝਾੜੀਆਂ ਵਾਲ ਦੇ ਇੱਕ ਨੌਜਵਾਨ ਦੀ ਗੁਜਰਾਤ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ...

ਚੰਡੀਗੜ੍ਹ ‘ਚ PBKVS vs RR ਮੈਚ ਲਈ ਆਨਲਾਈਨ ਟਿਕਟ ਬੁਕਿੰਗ ਸ਼ੁਰੂ, ਕੀਮਤ 2500 ਰੁ. ਤੋਂ ਸ਼ੁਰੂ

ਪੀਬੀਕੇਐਸ ਅਤੇ ਆਰਆਰ ਵਿਚਕਾਰ ਮੈਚ 28 ਅਪ੍ਰੈਲ ਨੂੰ ਮੁੱਲਾਂਪੁਰ, ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ...

ਅਬੋਹਰ ਦੇ ਪਟੇਲ ਪਾਰਕ ਨੇੜੇ ਵੱਡਾ ਧਮਾਕਾ: ਚਾਰ ਦੁਕਾਨਾਂ ਤੇ ਇੱਕ ਘਰ ਦਾ ਹੋਇਆ ਨੁਕਸਾਨ; ਮਹਿਲਾ ਸਣੇ 3 ਲੋਕ ਜ਼ਖਮੀ

ਅਬੋਹਰ ਦੇ ਪਟੇਲ ਪਾਰਕ ਦੇ ਨੇੜੇ ਇੱਕ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਅਚਾਨਕ ਬਲਾਸਟ ਹੋਇਆ ਹੈ। ਜਿਸ ਕਰਕੇ...

ਜੰਗ ਹੋਣ ਤੋਂ ਬਚੀ! ਟਰੰਪ ਨੇ ਈਰਾਨ ਨਾਲ ਸੀਜ਼ਫਾਇਰ ਵਧਾਉਣ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਅਸਥਾਈ ਜੰਗਬੰਦੀ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਈਰਾਨ...

ਕੇਦਾਰਨਾਥ ਧਾਮ ਦੇ ਖੁੱਲ੍ਹੇ ਕਪਾਟ, 51 ਕੁਇੰਟਲ ਫੁੱਲਾਂ ਨਾਲ ਸਜਿਆ ਮੰਦਰ, ਜੈਕਾਰਿਆਂ ਨਾਲ ਗੂੰਜਿਆ ਇਲਾਕਾ

ਚਾਰਧਾਮ ਯਾਤਰਾ ਦੇ ਚੌਥੇ ਦਿਨ ਬੁੱਧਵਾਰ ਨੂੰ ਸਵੇਰੇ 8 ਵਜੇ ਕੇਦਾਰਨਾਥ ਧਾਮ ਦੇ ਦਰਵਾਜ਼ੇ ਰਸਮੀ ਤੌਰ ‘ਤੇ ਖੋਲ੍ਹ ਦਿੱਤੇ ਗਏ ਹਨ। ਧਾਮ ਨੂੰ...

‘ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ…’ ਪਹਿਲਗਾਮ ਹਮਲੇ ਦੀ ਪਹਿਲੀ ਬਰਸੀ ‘ਤੇ PM ਮੋਦੀ ਦਾ ਸਖਤ ਸੰਦੇਸ਼

ਪਹਿਲਗਾਮ ਹਮਲੇ ਦੀ ਅੱਜ ਪਹਿਲੀ ਬਰਸੀ ‘ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਖ਼ਤ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਮਾਸੂਮ...

ਚੰਡੀਗੜ੍ਹ ‘ਚ ਚੜ੍ਹਦੀ ਸਵੇਰ ਹਥਿਆਰ ਤਸਕਰ ਤੇ ਗੈਂਗਸਟਰ ਦੇ ਕਰੀਬੀ ਦਾ ਹੋਇਆ ਐਨਕਾਊਂਟਰ

ਅੱਜ ਸਵੇਰੇ ਚੰਡੀਗੜ੍ਹ ਵਿੱਚ ਚੰਡੀਗੜ੍ਹ ਪੁਲਿਸ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਇੱਕ ਹਥਿਆਰ ਤਸਕਰ ਤੇ ਗੈਂਗਸਟਰ ਦੇ ਕਰੀਬੀ ਦਾ ਐਨਕਾਊਂਟਰ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 22-4-2026

ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ...

ਕੇਰਲ : ਪਟਾਕੇ ਬਣਾਉਣ ਵਾਲੀ ਫੈਕਟਰੀ ‘ਚ ਵੱਡਾ ਧਮਾਕਾ, ਕਈ ਮੌਤਾਂ, PM ਮੋਦੀ ਨੇ ਜਤਾਇਆ ਦੁੱਖ

ਮੰਗਲਵਾਰ ਨੂੰ ਕੇਰਲ ਦੇ ਤ੍ਰਿਸੂਰ ਜ਼ਿਲ੍ਹੇ ਦੇ ਮੁੰਡਥਿਕਕੋਡੂ ਇਲਾਕੇ ਵਿੱਚ ਇੱਕ ਪਟਾਕੇ ਬਣਾਉਣ ਵਾਲੀ ਯੂਨਿਟ ਵਿੱਚ ਇੱਕ ਵੱਡਾ ਧਮਾਕਾ...

ਪੰਜਾਬ ‘ਚ 28 ਅਪ੍ਰੈਲ ਤੱਕ ਲੱਗਣਗੇ ਲੰਮੇ ਬਿਜਲੀ ਕੱਟ! ਇਨ੍ਹਾਂ ਜ਼ਿਲ੍ਹਿਆਂ ‘ਚ 8 ਤੋਂ 10 ਘੰਟੇ ਰਹੇਗੀ ਬੱਤੀ ਗੁੱਲ

ਪੰਜਾਬ ਦੇ ਲੋਕਾਂ ਨੂੰ ਅਗਲੇ ਪੰਜ ਦਿਨਾਂ ਲਈ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਵਰਕਾਮ (PSPCL) ਨੇ ਬਿਜਲੀ ਕੱਟਾਂ ਸੰਬੰਧੀ...

ਅੰਮ੍ਰਿਤਸਰ ‘ਚ ਕਰੋੜਾਂ ਦੀ ਹੈਰੋਇਨ ਸਣੇ 5 ਤਸਕਰ ਕਾਬੂ, ਪਾਕਿਸਤਾਨੀ ਸਮਗਲਰਾਂ ਨਾਲ ਜੁੜੇ ਤਾਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਪੰਜ ਤਸਕਰਾਂ ਨੂੰ...

ਲੁਧਿਆਣਾ ‘ਚ SHO ਗ੍ਰਿਫਤਾਰ, ਵਿਜੀਲੈਂਸ ਨੇ 30,000 ਰੁ. ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ

ਲੁਧਿਆਣਾ ਵਿਜੀਲੈਂਸ ਬਿਊਰੋ ਰੇਂਜ ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 4 ਦੇ SHO ਇੰਸਪੈਕਟਰ ਗੁਰਜੀਤ ਸਿੰਘ ਨੂੰ 30,000...