Parambans Singh Romana releases : ਚੰਡੀਗੜ੍ਹ : ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅੱਜ ਯੂਥ ਅਕਾਲੀ ਦਲ ਦਾ ਵਿਸਥਾਰ ਕਰਦਿਆਂ ਪਾਰਟੀ ਦਫਤਰ ਤੋਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ । ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਰੋਮਾਣਾ ਜੀ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਅੰਦਰ ਯੂਥ ਵਿੰਗ ਦੀ ਮੌਜੂਦਗੀ ਵਧੇਰੇ ਅਸਰਦਾਰ ਬਣਾਉਣ ਲਈ ਹੋਣਹਾਰ ਨੋਜਵਾਨ ਆਗੂਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ ਇਸ ਮੌਕੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਨੂੰ ਭਾਰੀ ਹੁੰਗਾਰਾ ਮਿਲੇਗਾ। ਜਿਨ੍ਹਾਂ ਨੌਜਵਾਨ ਆਗੂਆਂ ਨੂੰ ਅੱਜ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :
ਜਿਲ੍ਹਾ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਦੇ ਸਰਕਲ ਪੱਕਾ ਕਲਾਂ ਤੋਂ ਗੁਰਵਿੰਦਰ ਸਿੰਘ, ਨਸੀਬਪੁਰਾ ਤੋਂ ਦਵਿੰਦਰ ਸਿੰਘ, ਰਾਮਾਂ ਸ਼ਹਿਰੀ ਤੋਂ ਸੁਖਵੰਤ ਸਿੰਘ ਕਾਲਾ, ਰਾਮਾਂ ਦਿਹਾਤੀ ਤੋਂ ਰਾਜਵਿੰਦਰ ਸਿੰਘ ਰਾਜੂ, ਤਲਵੰਡੀ ਸਾਬੋ ਸ਼ਹਿਰੀ ਤੋਂ ਤਰਸੇਮ ਸ਼ਰਮਾ, ਤਲਵੰਡੀ ਸਾਬੋ ਦਿਹਾਤੀ ਤੋਂ ਸੁਰਜੀਤ ਸਿੰਘ ਛਿੰਦੀ ਅਤੇ ਸਰਕਲ ਸਿੰਗੋ ਤੋਂ ਅੰਮ੍ਰਿਤਪਾਲ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹਲਕਾ ਰਾਮਪੁਰਾ ਫੂਲ ਦੇ ਸਰਕਲ ਮਲੂਕਾ ਤੋਂ ਸੇਵਾ ਸਿੰਘ, ਭਗਤ ਭਾਈਕੇ ਤੋਂ ਸੁਖਜਿੰਦਰ ਸਿੰਘ, ਜਲਾਲ ਤੋਂ ਸਰਬਜੀਤ ਸਿੰਘ, ਫੂਲ ਤੋਂ ਗੁਰਸੇਵਕ ਸਿੰਘ,ਭਾਈ ਰੂਪਾ ਤੋਂ ਲਖਵੀਰ ਸਿੰਘ ਅਤੇ ਮਹਿਰਾਜ ਤੋਂ ਲਖਵਿੰਦਰ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਲ੍ਹਾ ਫਿਰੋਜ਼ਪੁਰ ਦੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸਰਕਲ ਟਿੱਬੀ ਕਲਾਂ ਤੋਂ ਕੰਵਲਜੀਤ ਸਿੰਘ ਭੁੱਲਰ, ਪੀਰੁ ਵਾਲਾ ਤੋਂ ਜਸਪਾਲ ਸਿੰਘ ਖਾਰਾ, ਬਾਜੀਦਪੁਰ ਤੋਂ ਜਸਪਾਲ ਸਿੰਘ ਵਿਰਕ, ਮੱਲਵਾਲ ਤੋਂ ਸੁਖਦੀਪ ਸਿੰਘ, ਘੱਲ ਖੁਰਦ ਤੋਂ ਗੁਰਪ੍ਰੀਤ ਸਿੰਘ, ਹਰਾਜ ਤੋਂ ਜਗਦੀਪ ਸਿੰਘ, ਸ਼ੇਰਖਾਂ ਤੋਂ ਸੁਖਵੰਤ ਸਿੰਘ, ਮਮਦੋਟ ਸ਼ਹਿਰੀ ਤੋਂ ਰੇਸ਼ਮ ਸਿੰਘ ਕਾਲਾ, ਮੁੱਦਕੀ ਸ਼ਹਿਰੀ ਤੋਂ ਜਗਸੀਰ ਸਿੰਘ ਜੱਗਾ, ਤਲਵੰਡੀ ਸ਼ਹਿਰੀ ਤੋਂ ਹੁਨਰਦੀਪ ਸਿੰਘ ਅਤੇ ਭਾਵੜਾ ਆਜਮ ਸ਼ਾਹ ਤੋਂ ਗੁਰਵਿੰਦਰ ਸਿੰਘ ਭੁੱਲਰ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਗੁਰੂਹਰਸਹਾਏ ਦੇ ਸਰਕਲ ਗੁਰੂਹਰਸਹਾਏ ਤੋਂ ਨਰੇਸ਼ ਕੁਮਾਰ, ਵਾਸਲ ਮੋਹਨ ਕੇ ਰਜਨੀਸ਼ ਕੁਮਾਰ, ਚੱਕ ਸੈਦੋ ਕੇ ਤੋਂ ਸੁਖਵਿੰਦਰ ਸਿੰਘ, ਲੱਖੇ ਕੇ ਬਹਿਰਾਮ ਤੋਂ ਗੁਰਪ੍ਰੀਤ ਸਿੰਘ, ਝੋਕ ਮੋਹੜੇ ਤੋਂ ਬੂਟਾ ਸਿੰਘ, ਹਾਮਦ ਤੋਂ ਬੱਬਲਪ੍ਰੀਤ ਸਿੰਘ, ਪੰਜ ਕੇ ਉਤਾੜ ਤੋਂ ਰਕੇਸ਼ ਕੁਮਾਰ ਅਤੇ ਮੇਘਾ ਰਾਏ ਉਤਾੜ ਤੋਂ ਗੁਰਮੇਲ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।
ਜ਼ਿਲ੍ਹਾ ਮਾਨਸਾ ਦੇ ਹਲਕਾ ਬੁਢਲਾਡਾ ਦੇ ਸਰਕਲ ਕੁਲਰੀਆਂ ਤੋਂ ਜਸਵੀਰ ਸਿੰਘ, ਬਰੇਟਾ ਤੋਂ ਅਵਤਾਰ ਸਿੰਘ, ਬਰੇਹ ਤੋਂ ਨਿਰਮਲ ਸਿੰਘ, ਬਚੂਆਣਾ ਤੋਂ ਮਨਜੀਤ ਸਿੰਘ, ਬੋਹਾ ਤੋਂ ਕੁਲਜੀਤ ਸਿੰਘ, ਬੁਢਲਾਡਾ ਤੋਂ ਗੁਰਜੀਤ ਸਿੰਘ ਬਰੇਟਾ ਸ਼ਹਿਰੀ ਤੋਂ ਸੁਮੇਸ਼ ਬਾਲੀ, ਬੋਹਾ ਸ਼ਹਿਰੀ ਤੋਂ ਗੁਰਦੀਪ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹਲਕਾ ਸਰਦੂਲਗੜ੍ਹ ਤੋਂ ਸਰਕਲ ਰਾਮਦਿੱਤੇਵਾਲਾ ਤੋਂ ਅਮਨਦੀਪ ਸਿੰਘ, ਬਹਿਣੀਵਾਲ ਤੋਂ ਗੁਰਵਿੰਦਰ ਸਿੰਘ, ਕੋਟ ਧਰਮੁ ਤੋਂ ਹਰਮਨ ਸਿੰਘ, ਜੌਰਕੀਆਂ ਤੋਂ ਅਮਨਦੀਪ ਸਿੰਘ,ਰਾਏਪੁਰ ਤੋਂ ਮਨਦੀਪ ਸਿੰਘ, ਫੱਤਾ ਮਲੋਕਾ ਤੋਂ ਸਤਨਾਮ ਸਿੰਘ, ਝੁਨੀਰ ਤੋਂ ਹਰਮਨ ਸਿੰਘ, ਮੀਰਪੁਰ ਕਲਾਂ ਤੋਂ ਗੁਰਜੀਤ ਸਿੰਘ, ਸਰਦੂਲਗੜ੍ਹ ਤੋਂ ਅਵਤਾਰ ਸਿੰਘ ਸਿੱਧੂ, ਆਹਲੂਪੁਰ ਤੋਂ ਗੁਰਵਿੰਦਰ ਸਿੰਘ ਅਤੇ ਝੰਡਾ ਕਲਾਂ ਤੋਂ ਜਰਮਲ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਪਟਿਆਲਾ ਦੇ ਹਲਕਾ ਪਟਿਆਲਾ ਸ਼ਹਿਰੀ ਦੇ ਸਰਕਲ ਮੋਡਲ ਟਾਊਨ ਤੋਂ ਹਰਵਿੰਦਰ ਸਿੰਘ, ਲੇਹਲ ਤੋਂ ਪ੍ਰਭਸਿਮਰਨ ਸਿੰਘ, ਸ਼ੇਰਾਂ ਵਾਲਾ ਗੇਟ ਤੋਂ ਵਰਿੰਦਰ ਸਿੰਘ, ਕਿਲਾ ਮੁਬਾਰਕ ਤੋਂ ਗੁਰਵਿੰਦਰ ਸਿੰਘ ਗੋਲੂ, ਸਨੌਰੀ ਅੱਡਾ ਤੋਂ ਸਰਬਜੀਤ ਸਿੰਘ ਧੀਮਾਨ, ਰਾਖੋ ਮਾਜਰਾ ਤੋਂ ਸਿਮਰਨ ਸਿੰਘ ਗਰੇਵਾਲ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹਲਕਾ ਸਨੌਰ ਦੇ ਸਰਕਲ ਬਹਾਦਰਗੜ੍ਹ ਤੋਂ ਜਤਿੰਦਰ ਸਿੰਘ, ਭੁਨਰਹੇੜੀ ਤੋਂ ਹਰਚੰਦ ਸਿੰਘ, ਬਲਬੇੜਾ ਤੋਂ ਰੁਪਿੰਦਰ ਸਿੰਘ, ਸਨੌਰ ਸ਼ਹਿਰੀ ਤੋਂ ਸੁਖਚੈਨ ਸਿੰਘ, ਸਨੌਰ ਦਿਹਾਤੀ ਤੋਂ ਤਰਨਵੀਰ ਸਿੰਘ, ਰੋਹੜ ਜੰਗੀਰ ਤੋਂ ਅੰਗਰੇਜ ਸਿੰਘ, ਮੱਘਰ ਸਾਹਿਬ ਤੋਂ ਪਰਮਜੀਤ ਸਿੰਘ, ਜੁਲਕਾ ਤੋਂ ਹਰਬੰਸ ਗਿਰ ਸੋਨੀ, ਹਡਾਣਾ ਤੋਂ ਅਕਾਸ਼ਦੀਪ ਸਿੰਘ ਅਤੇ ਸਦਰ ਪਟਿਆਲਾ ਤੋਂ ਰਣਬੀਰ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।
ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਸਰਕਲ ਸਰਹੰਦ ਦਿਹਾਤੀ ਤੋਂ ਤੇਜਿੰਦਰ ਸਿੰਘ, ਚਨਾਰਥਲ ਕਲਾਂ ਤੋਂ ਗੁਰਜਿੰਦਰ ਸਿੰਘ, ਮੂਲੇਪੁਰ ਤੋਂ ਜਸਪ੍ਰੀਤ ਸਿੰਘ, ਬਡਾਲੀ ਆਲਾ ਸਿੰਘ ਤੋਂ ਜਤਿੰਦਰ ਸਿੰਘ, ਬਰਾਸ ਤੋਂ ਹਰਮਨਦੀਪ ਸਿੰਘ, ਸਰਹੰਦ ਸ਼ਹਿਰੀ ਤੋਂ ਅਭਿਸ਼ੇਕ ਭਾਰਦਵਾਜ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਸੰਗਰੂਰ ਦੇ ਹਲਕਾ ਸੰਗਰੂਰ ਦੇ ਸਰਕਲ ਸੰਗਰੂਰ -1 ਤੋਂ ਨਰਿੰਦਰਜੀਤ ਸਿੰਘ, ਸੰਗਰੂਰ- 2 ਤੋਂ ਬਲਰਾਜ ਸਿੰਘ, ਭਵਾਨੀਗੜ੍ਹ ਤੋਂ ਪ੍ਰਭਜੀਤ ਸਿੰਘ,ਮੰਗਵਾਲ ਦਿਹਾਤੀ ਤੋਂ ਤ੍ਰਿਪਤਇੰਦਰ ਸਿੰਘ, ਘਰਾਚੋਂ ਦਿਹਾਤੀ ਤੋਂ ਜਗਤਾਰ ਸਿੰਘ ਅਤੇ ਨਦਾਮਪੁਰ ਦਿਹਾਤੀ ਤੋਂ ਕੁਲਦੀਪ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹਲਕਾ ਅਮਰਗੜ੍ਹ ਦੇ ਸਰਕਲ ਅਮਰਗੜ੍ਹ ਤੋਂ ਗੁਰਦੀਪ ਸਿੰਘ, ਰੁੜਕੀ ਕਲਾਂ ਤੋਂ ਜਸਪਾਲ ਸਿੰਘ , ਨੂਸਿਹਰਾ ਤੋਂ ਕੁਲਵਿੰਦਰ ਸਿੰਘ, ਕੁੱਪ ਕਲਾਂ ਤੋਂ ਅਮਨਦੀਪ ਸਿੰਘ, ਅਮਰਗੜ੍ਹ ਸ਼ਹਿਰੀ ਤੋਂ ਦਲਜੀਤ ਸਿੰਘ ਅਤੇ ਅਹਿਮਦਗੜ੍ਹ ਸ਼ਹਿਰੀ ਤੋਂ ਜਗਵਿੰਦਰ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਸਰਕਲ ਭਰੋਆਣਾ ਤੋਂ ਅਮਰਜੀਤ ਸਿੰਘ, ਸੁਲਤਾਨਪੁਰ ਲੋਧੀ ਤੋਂ ਜੋਗਾ ਸਿੰਘ, ਡਡਵਿੰਡੀ ਤੋਂ ਹਰਪ੍ਰੀਤ ਸਿੰਘ, ਤਲਵੰਡੀ ਚੌਧਰੀਆਂ ਤੋਂ ਜਸਵਿੰਦਰ ਸਿੰਘ, ਖੀਰਾਂਵਾਲੀ ਤੋਂ ਸਵਰਨਜੀਤ ਸਿੰਘ ਅਤੇ ਫੱਤੂਢੀਂਗਾ ਤੋਂ ਅਰਸ਼ਦੀਪ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਸਰਕਲ ਚੱਬੇਵਾਲ ਤੋਂ ਪਰਮਿੰਦਰ ਸਿੰਘ, ਮਹਿਤਿਆਣਾ ਤੋਂ ਗੁਰਵਿੰਦਰ ਸਿੰਘ, ਸਰਹਾਲਾ ਕਲਾਂ ਤੋਂ ਰਾਜਦੀਪ ਸਿੰਘ, ਬਹੋਵਾਲ ਤੋਂ ਅਮਨਦੀਪ ਸਿੰਘ, ਕੋਟ ਫਤੂਹੀ ਤੋਂ ਤਰਨਜੀਤ ਸਿੰਘ, ਰਾਮਪੁਰ ਤੋਂ ਗੋਬਿੰਦ ਹੀਰ, ਅੱਤੋਵਾਲ ਤੋਂ ਪਰਮਿੰਦਰ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹਲਕਾ ਗੜ੍ਹਸ਼ੰਕਰ ਦੇ ਸਰਕਲ ਗੜ੍ਹਸ਼ੰਕਰ ਤੋਂ ਸਤਿੰਦਰਾਜ ਸਿੰਘ, ਮਾਹਿਲਪੁਰ ਸ਼ਹਿਰੀ ਤੋਂ ਦਲਜੀਤ ਸਿੰਘ ਬੇਦੀ, ਮਾਹਿਲਪੁਰ ਦਿਹਾਤੀ ਤੋਂ ਹਰਜੀਤ ਸਿੰਘ, ਸੈਲਾ ਖੁਰਦ ਤੋਂ ਅਮਨਪ੍ਰੀਤ ਸਿੰਘ, ਪੋਸੀ ਤੋਂ ਸਤਪਾਲ ਸਿੰਘ, ਡਘਾਮ ਤੋਂ ਬਲਰਾਜ ਸਿੰਘ, ਸਮੁੰਦੜਾ ਤੋਂ ਤਰਨਪ੍ਰੀਤ ਸਿੰਘ, ਬੀਤ(ਗੜਸ਼ੰਕਰ) ਤੋਂ ਤਜਿੰਦਰ ਚੌਧਰੀ ਅਤੇ ਘਾਗੋ ਰੋੜ੍ਹਾਂਵਾਲੀ ਤੋਪਾਂ ਸੰਦੀਪ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਸਰਦਾਰ ਰੋਮਾਣਾ ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ ਅਤੇ ਹੇਠਲੇ ਪੱਧਰ ਤੱਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੁਮਿਕਾ ਨਿਭਾਉਣਗੇ ਇਸ ਮੌਕੇ ਉਹਨਾਂ ਦੇ ਨਾਲ ਯੂਥ ਵਿੰਗ ਦੇ ਦਫਤਰ ਸਕੱਤਰ ਸ.ਪਰਮਿੰਦਰ ਸਿੰਘ ਬੋਹਾਰਾ ਹਾਜ਼ਰ ਸਨ।