Punjab Pradesh Congress : ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਆਉਣ ਵਾਲੀਆਂ ਸ਼ਹਿਰੀ ਲੋਕਲ ਬਾਡੀਜ਼ ਚੋਣਾਂ 2021 ਦੀ ਨਿਗਰਾਨੀ ਲਈ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ ਅਤੇ ਸਟੇਟ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਦੀ ਲਿਸਟ ਪੰਜਾਬ ਪਾਰਟੀ ਇੰਚਾਰਜ ਸੁਨੀਲ ਜਾਖੜ ਦੇ ਦਸਤਖਤਾਂ ਹੇਠ ਜਾਰੀ ਕੀਤੀ ਗਈ ਹੈ। ਇਸ ਮੁਤਾਬਕ ਮਿਊਂਸੀਪਲ ਚੋਣਾਂ ਲਈ ਹੇਠ ਲਿਖੇ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ-
![Punjab Pradesh Congress](https://dailypost.in/wp-content/uploads/2021/01/cong-1.jpg)
ਮਿਊਂਸੀਪਲ ਕਮੇਟੀ ਤੇ ਨਗਰ ਪੰਚਾਇਤ ਲਈ ਸੂਬਾ ਕਾਂਗਰਸ ਦੇ ਹੇਠ ਲਿਖੇ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ-
![Punjab Pradesh Congress](https://dailypost.in/wp-content/uploads/2021/01/Observer-MC-NP-page-002-557x1024.jpg)
![Punjab Pradesh Congress](https://dailypost.in/wp-content/uploads/2021/01/Observer-MC-NP-page-003-580x1024.jpg)
![Punjab Pradesh Congress](https://dailypost.in/wp-content/uploads/2021/01/Observer-MC-NP-page-004-588x1024.jpg)
![Punjab Pradesh Congress](https://dailypost.in/wp-content/uploads/2021/01/Observer-MC-NP-page-005.jpg)
ਸਟੇਟ ਚੋਣ ਕਮੇਟੀ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਕੀਤੇ ਗਏ ਹਨ-
![Punjab Pradesh Congress](https://dailypost.in/wp-content/uploads/2021/01/state-election-committe-news.jpg)