Thakur Subhash Gatora : ਚੰਡੀਗੜ੍ਹ : ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸ. ਸੁਖਬੀਰ ਸਿੰਘ ਬਾਦਲ ਵੱਲੋਂ ਠਾਕੁਰ ਸੁਭਾਸ਼ ਗਤੋਰਾ ਨੂੰ ਜਿਲ੍ਹਾ ਪਠਾਨਕੋਟ ਦਾ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਠਾਕੁਰ ਸੁਭਾਸ਼ ਗਤੋਰਾ ਪਹਿਲਾਂ ਲੰਮਾ ਸਮਾਂ ਜਿਲ੍ਹਾ ਸਕੱਤਰ ਜਨਰਲ ਦੇ ਅਹੁੱਦੇ ਤੇ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਚੁੱਕੇ ਹਨ। ਇਸੇ ਕਰਕੇ ਸ: ਬਾਦਲ ਵੱਲੋਂ ਜਿਲ੍ਹਾ ਪ੍ਰਧਾਨ ਦਿਹਾਤੀ ਪਠਾਨਕੋਟ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ।






















