Tag: , , , ,

ਕੋਰੋਨਾ ਦਾ ਕਹਿਰ: ਲੁਧਿਆਣਾ ‘ਚ 13 ਦਿਨਾਂ ਬਾਅਦ 21 ਮਰੀਜ਼ਾਂ ਨੇ ਤੋੜਿਆ ਦਮ

ludhiana coronavirus positive cases: ਮਹਾਨਗਰ ‘ਚ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਫਿਰ ਕੋਰੋਨਾ ਹਾਵੀ ਨਜ਼ਰ ਆ ਰਿਹਾ ਹੈ। ਦਰਅਸਲ 13 ਦਿਨਾਂ ਬਾਅਦ ਮੰਗਲਵਾਰ ਨੂੰ ਜ਼ਿਲ੍ਹੇ ‘ਚ ਫਿਰ ਕੋਰੋਨਾ ਕਾਰਨ 21 ਲੋਕਾਂ ਦੀ ਮੌਤ ਹੋਈ, ਜਿਸ ਨੇ ਸਿਹਤ ਵਿਭਾਗ ਦੀ ਚਿੰਤਾ ਫਿਰ ਤੋਂ ਵਧਾ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 16 ਸਤੰਬਰ ਨੂੰ

ਪੁਲਿਸ ਨੇ ਇੰਟਰ ਸਟੇਟ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, 2 ਦੋਸ਼ੀ ਕਾਬੂ

crooks car thief gang arrested: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੀ ਕ੍ਰਾਈਮ ਬ੍ਰਾਂਚ-1 ਦੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆ ਹੋਇਆ ਇਕ ਇੰਟਰ ਸਟੇਟ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਜਾਅਲੀ ਆਈ.ਡੀ ਤਿਆਰ ਕਰਕੇ ਵੱਖ-ਵੱਖ ਬੈਕਾਂ ਤੋਂ ਗੱਡੀਆਂ ਫਾਇਨਾਂਸ ਕਰਵਾ ਭੋਲੇ ਭਾਲੇ ਲੋਕਾਂ ਨੂੰ ਸਸਤੇ ਰੇਟਾਂ ‘ਤੇ ਵੇਚ ਦਿੰਦੇ ਸੀ। ਇਸ ਗਿਰੋਹ ਦੇ 5

ਵੇਰਕਾ ਵੱਲੋਂ ਅਨੋਖੀ ਪਹਿਲ, ਤਿਆਰ ਕੀਤਾ ਹਲਦੀ ਵਾਲਾ ਦੁੱਧ

Verka prepared turmeric milk: ਲੁਧਿਆਣਾ (ਲੁਧਿਆਣਾ)-ਵੇਰਕਾ ਲੁਧਿਆਣਾ ਡੇਅਰੀ ਵੱਲੋਂ ਹੁਣ ਇਮਊਨਿਟੀ ਸਿਸਟਮ ਮਜ਼ਬੂਤ ਬਣਾਉਣ ਲਈ ਹਲਦੀ ਵਾਲਾ ਦੁੱਧ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਲਈ ਪਹਿਲੇ ਫੇਜ਼ ‘ਚ ਰੋਜ਼ਾਨਾ 25 ਹਜ਼ਾਰ ਬੋਤਲਾਂ ਦੇ ਨਿਰਮਾਣ ਦਾ ਉਦੇਸ਼ ਰੱਖਿਆ ਗਿਆ ਹੈ। ਇਹ ਦੁੱਧ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਗਿਆਨਿਕਾਂ ਵੱਲੋਂ ਦਿੱਤੇ ਪੇਟੈਂਟ ਫਾਰਮੂਲੇ ‘ਤੇ ਆਧਾਰਿਤ ਹੈ। ਇਸ ‘ਚ

ਅਕਤੂਬਰ ‘ਚ ਵੱਧ ਸਕਦੇ ਹਨ ਕੋਰੋਨਾ ਮਾਮਲੇ, ਮਾਹਰਾਂ ਨੇ ਜਾਰੀ ਕੀਤੀ ਸੰਭਾਵਨਾ

ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)-ਭਾਵੇ ਸਤੰਬਰ ਮਹੀਨੇ ‘ਚ ਲੁਧਿਆਣਾ ਜ਼ਿਲ੍ਹਾ ਕੋਰੋਨਾ ਦੇ ਪੀਕ ਦੌਰ ‘ਚ ਲੰਘ ਚੁੱਕਿਆ ਹੈ, ਜਿਸਨੂੰ ਮਾਹਿਰਾਂ ਵੱਲ਼ੋਂ ਪਹਿਲਾ ਪੀਕ ਦੌਰ ਮੰਨਿਆ ਜਾ ਰਿਹਾ ਹੈ ਪਰ ਹੁਣ ਵੀ ਮਾਹਰਾਂ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਭਾਵੇ ਹੁਣ ਲੁਧਿਆਣਾ ‘ਚ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ‘ਚ ਲਗਾਤਾਰ ਗਿਰਾਵਟ ਆ ਰਹੀ ਹੈ

ਘਰੋਂ ਕੰਮ ‘ਤੇ ਗਿਆ ਨੌਜਵਾਨ ਹੋਇਆ ਲਾਪਤਾ, ਨਹਿਰ ‘ਚੋ ਮਿਲੀ ਲਾਸ਼

Body found youth canal: ਲੁਧਿਆਣਾ (ਤਰਸੇਮ ਭਾਰਦਵਾਜ)-ਧਰਨੇ ਪ੍ਰਦਰਸ਼ਨ ਦੀਆਂ ਇਹ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈ ਰਹੀਆਂ ਹਨ, ਜਿੱਥੇ ਲਾਪਤਾ ਹੋਏ ਨੌਜਵਾਨ ਦੀ ਨਹਿਰ ‘ਚੋ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦਾ ਮ੍ਰਿਤਕ ਪੁੱਤਰ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ, ਜਿਸ ਸਬੰਧੀ ਪੁਲਿਸ

‘ਸ਼ਹੀਦ-ਏ-ਆਜ਼ਮ’ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਯੂਥ ਅਕਾਲੀ ਦਲ ਵੱਲੋਂ ਕੀਤੀ ਗਈ ਇਹ ਮੰਗ

Youth Akali Dal Shaheed Bhagat Singh: ਲੁਧਿਆਣਾ (ਤਰਸੇਮ ਭਾਰਦਵਾਜ) : ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾਜਨਮ ਦਿਹਾੜਾ ਦੁਨੀਆ ਭਰ ‘ਚ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਯੂਥ ਅਕਾਲੀ ਦਲ ਦੇ ਲੁਧਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਵੱਲੋਂ ਜਿੱਥੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਪਰਪਿਤ ਜਗਰਾਓ ਪੁਲ ‘ਤੇ ਸ਼ਹੀਦਾਂ ਦੇ ਬੁੱਤਾਂ ‘ਤੇ ਹਾਰ ਪਾ

ਹੁਣ ਵੇਰਕਾ ਮਿਲਕ ਪਲਾਂਟ ਤੋਂ ਲਾਡੋਵਾਲ ਟੋਲ ਪਲਾਜ਼ਾ ਤੱਕ ਸਫਰ ਕਰਨਾ ਹੋਇਆ ਸੁਖਾਲਾ, ਜਾਣੋ

verka milk plant ladowal tollplaza: ਲੁਧਿਆਣਾ (ਤਰਸੇਮ ਭਾਰਦਵਾਜ)-ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦਾ ਲਾਡੋਵਾਲ ਤੋਂ ਸਾਊਥ ਸਿਟੀ ਦੇ ਰਸਤੇ ਵੇਰਕਾ ਚੌਕ ਫਿਰੋਜ਼ਪੁਰ ਰੋਡ ਤੱਕ 17 ਕਿਲੋਮੀਟਰ ਲੰਬੇ ਬਾਈਪਾਸ ਦਾ ਨਿਰਮਾਣ ਕੰਮ ਲਗਭਗ ਪੂਰਾ ਹੋ ਚੁੱਕਿਆ ਹੈ। ਸਾਊਥ ਸਿਟੀ ਤੋਂ ਅੱਗੇ ਸਿੱਧਵਾਂ ਨਹਿਰ ‘ਤੇ ਕੰਸਟ੍ਰਕਸ਼ਨ ਕੰਪਨੀ ਨੇ ਪੁਲ ਨਿਰਮਾਣ ਕਰ ਦਿੱਤਾ ਹੈ, ਜਿਸ ਦਾ 20 ਫੀਸਦੀ

ਖੰਨਾ ਮੰਡੀ ‘ਚ ਸ਼ੁਰੂ ਹੋਈ ਝੋਨੇ ਦੀ ਖਰੀਦ, ਪਹਿਲੇ ਦਿਨ ਹੋਈ ਚੰਗੀ ਆਮਦ

paddy procured khanna mandi: ਲੁਧਿਆਣਾ (ਤਰਸੇਮ ਭਾਰਦਵਾਜ)- ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ‘ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਪਹਿਲੇ ਹੀ ਦਿਨ ਸਰਕਾਰੀ ਏਜੰਸੀਆਂ ਨੇ ਕਿਸਾਨਾਂ ਦੀ 7200 ਕੁਇੰਟਲ ਝੋਨੇ ਦੀ ਖਰੀਦ ਹੋਈ। ਮੰਡੀ ‘ਚ ਹੁਣ ਤੱਕ 16000 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ

ਅੱਜ ਹੋਵੇਗੀ ‘ਕਾਮਨ ਲਾਅ ਐਡਮਿਸ਼ਨ ਟੈਸਟ’, ਸਾਰੇ ਪ੍ਰਬੰਧ ਮੁਕੰਮਲ

common law admission test today: ਲੁਧਿਆਣਾ (ਤਰਸੇਮ ਭਾਰਦਵਾਜ)-ਇਸ ਸਾਲ ਕਈ ਵਾਰ ਰੱਦ ਹੋ ਚੁੱਕੇ ਕਾਮਨ ਲਾਅ ਐਡਮਿਸ਼ਨ ਟੈਸਟ (ਕਲੈਟ) 2020 ਦੀ ਆਨਲਾਈਨ ਪ੍ਰੀਖਿਆ ਅੱਜ 28 ਸਤੰਬਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਸ ਪ੍ਰੀਖਿਆ ਲਈ ਸਾਰਾ ਪ੍ਰਬੰਧ ਕੀਤਾ ਗਿਆ ਹੈ। ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤਕ ਹੋਵੇਗੀ। ਕੰਸੋਟੀਰੀਅਮ ਆਫ ਨੈਸ਼ਨਲ ਲਾਅ ਯੂਨੀਵਰਸਿਟੀ

ਪਿਉ-ਪੁੱਤਰ ਕੁੱਟਮਾਰ ਮਾਮਲਾ: ਆਖਰਕਾਰ ਦੋਸ਼ੀ ਸਾਬਕਾ SHO ਨੂੰ ਭੇਜਿਆ ਗਿਆ ਜੇਲ

accused former SHO jail: ਲੁਧਿਆਣਾ (ਤਰਸੇਮ ਭਾਰਦਵਾਜ)- ਸਦਰ ਥਾਣਾ ਖੰਨਾ ‘ਚ ਪਿਤਾ-ਪੁੱਤਰ ਸਮੇਤ ਵਿਅਕਤੀਆਂ ਨੂੰ ਨਗਨ ਕਰ ਕੁੱਟਮਾਰ ਕਰਨ ਅਤੇ ਵੀਡੀਓ ਬਣਾਉਣ ਦੇ ਮਾਮਲੇ ‘ਚ ਦੋਸ਼ੀ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਨੂੰ ਐਤਵਾਰ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਜਾਣਕਾਰੀ ਸਾਹਮਣੇ ਆਈ ਸੀ ਕਿ ਬਲਜਿੰਦਰ ਸਿੰਘ ਨੇ ਜੇਲ ਜਾਣ ਤੋਂ ਬਚਾਉਣ ਲਈ ਕਈ

Recent Comments