Apr 24

‘ਐਕਸੀਡੈਂਟ ਵੇਲੇ ਏਅਰਬੈਗ ਨਹੀਂ ਖੁਲ੍ਹਦਾ ਤਾਂ ਕਾਰ ਕੰਪਨੀਆਂ ਨੂੰ ਦੇਣਾ ਪਏਗਾ ਮੁਆਵਜ਼ਾ’- ਸੁਪਰੀਮ ਕੋਰਟ

ਕਾਰ ਖਰੀਦਣ ਵਲੇ ਹਰ ਗਾਹਕ ਉਸ ਦੇ ਫੀਚਰਸ ਦੇ ਨਾਲ-ਨਾਲ ਸੁਰੱਖਿਆ ਫੀਚਰਸ ਨੂੰ ਵੀ ਬਹੁਤ ਅਹਿਮੀਅਤ ਦਿੰਦਾ ਹੈ। ਅੱਜਕੱਲ੍ਹ ਕਾਰ ਵਿੱਚ...

ਅੱਗ ਲੱਗਣ ਦੀਆਂ ਘਟਨਾਵਾਂ ਮਗਰੋਂ Ola Electric ਕੰਪਨੀ ਨੇ ਵੀ ਵਾਪਸ ਮੰਗਾਏ 1,441 ਈ-ਸਕੂਟਰ

ਓਲਾ ਇਲੈਕਟ੍ਰਿਕ ਵਾਹਨਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਆਪਣੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀਆਂ 1,441 ਯੂਨਿਟਾਂ ਵਾਪਸ...

ਲਖੀਮਪੁਰ ਖੀਰੀ ‘ਚ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ‘ਚ ਦੋਸ਼ੀ ਆਸ਼ੀਸ਼ ਮਿਸ਼ਰਾ ਨੇ ਕੀਤਾ ਆਤਮ ਸਮਰਪਣ

ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਵਿਚ ਦੋਸ਼ੀ ਆਸ਼ੀਸ਼ ਮਿਸ਼ਰਾ ਨੇ ਆਤਮ ਸਮਰਪਣ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਪਿਛਲੇ...

ਦਿੱਲੀ ‘ਚ 40 ਪਿੰਡਾਂ ਦੇ ਬਦਲੇ ਜਾਣਗੇ ਨਾਮ! ਭਾਜਪਾ ਨੇ ‘ਆਪ’ ਸਰਕਾਰ ਤੋਂ ਕੀਤੀ ਮੰਗ

ਦਿੱਲੀ ਦੇ ਮੁਹੰਮਦਪੁਰ ਪਿੰਡ ਦਾ ਨਾਂ ਨਾ ਬਦਲਣ ਨੂੰ ਲੈ ਕੇ ਭਾਜਪਾ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਮੁਤਾਬਕ...

ਕੋਰੋਨਾ ਕਾਰਨ ਭਾਰਤ ਨੇ ਚੀਨੀ ਨਾਗਰਿਕਾਂ ਦੇ ਟੂਰਿਸਟ ਵੀਜ਼ੇ ਕੀਤੇ ਰੱਦ

ਇਕ ਰਿਪੋਰਟ ਮੁਤਾਬਕ ਭਾਰਤ ਨੇ ਚੀਨ ਦੇ ਨਾਗਰਿਕਾਂ ਨੂੰ ਜਾਰੀ ਕੀਤਾ ਟੂਰਿਸਟ ਵੀਜ਼ਾ ਰੱਦ ਕਰ ਦਿੱਤਾ ਹੈ। ਹਾਲਾਂਕਿ ਲੋਕਾਂ ਨੂੰ ਚੀਨ ਦੇ ਵਪਾਰ,...

ਯੂਪੀ ‘ਚ ਫਿਰ ਤੋਂ ਵਧਣ ਲੱਗੇ ਕੋਰੋਨਾ ਕੇਸ, ਸਕੂਲਾਂ ਲਈ ਜਾਰੀ ਹੋਈ ਨਵੀਂ ਗਾਈਡਲਾਈਨ

ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮੁੜ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਸਕੂਲਾਂ ਲਈ ਇੱਕ ਨਵੀਂ ਗਾਈਡਲਾਈਨ ਜਾਰੀ...

‘ਮਨ ਕੀ ਬਾਤ’ ‘ਚ ਪੀਐਮ ਮੋਦੀ ਨੇ ਕੀਤਾ ਪ੍ਰਧਾਨ ਮੰਤਰੀ ਮਿਊਜ਼ੀਅਮ ਦਾ ਜ਼ਿਕਰ, ਲੋਕਾਂ ਤੋਂ ਪੁੱਛੇ ਇਹ ਸਵਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ 11 ਵਜੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ...

250-300 ਰੁਪਏ ਸਾਲਾਨਾ ਪ੍ਰੀਮੀਅਮ ‘ਤੇ ਹੋਵੇਗਾ 5 ਲੱਖ ਤੱਕ ਦਾ ਇਲਾਜ, ਸਰਕਾਰ ਤਿਆਰ ਕਰ ਰਹੀ ਖਰੜਾ

ਕੋਰੋਨਾ ਦੀ ਚੌਥੀ ਲਹਿਰ ਦੇ ਖਤਰੇ ਦੇ ਵਿਚਕਾਰ ਭਾਰਤ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ...

ਸੁੰਜਵਾਂ ਮੁਕਾਬਲੇ ‘ਚ ਅੱਤਵਾਦੀਆਂ ਦੀ ਮਦਦ ਕਰਨ ਵਾਲਿਆਂ ‘ਤੇ ਜੰਮੂ-ਕਸ਼ਮੀਰ ਪੁਲਿਸ ਦੀ ਕਾਰਵਾਈ, 2 ਗ੍ਰਿਫਤਾਰ

ਜੰਮੂ-ਕਸ਼ਮੀਰ ਪੁਲਿਸ ਨੇ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਆਪਣੀ ਗੱਡੀ ਵਿੱਚ ਲਿਜਾਣ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ...

PM ਮੋਦੀ ਨੂੰ ਅੱਜ ਮੁੰਬਈ ‘ਚ ਦਿੱਤਾ ਜਾਵੇਗਾ ਪਹਿਲਾ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ, ਬੋਲੇ- ‘ਬਹੁਤ ਧੰਨਵਾਦੀ ਹਾਂ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਤਵਾਰ ਨੂੰ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪੁਰਸਕਾਰ ਨੂੰ ਲੈਣ...

PM ਮੋਦੀ ਦੇ ਦੌਰੇ ਤੋਂ ਪਹਿਲਾਂ ਰੈਲੀ ਵਾਲੀ ਥਾਂ ਨੇੜੇ ਹੋਇਆ ਧਮਾਕਾ, ਜਾਂਚ ਦੌਰਾਨ ਪੁਲਿਸ ਨੇ ਕਹੀ ਇਹ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਦੌਰੇ ਤੋਂ ਪਹਿਲਾਂ ਉਨ੍ਹਾਂ ਦੀ ਰੈਲੀ ਵਾਲੀ ਥਾਂ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਧਮਾਕਾ ਹੋਇਆ।...

ਧਾਰਾ 370 ਹਟਣ ਮਗਰੋਂ ਅੱਜ ਪਹਿਲੀ ਵਾਰ ਜੰਮੂ-ਕਸ਼ਮੀਰ ਜਾਣਗੇ PM ਮੋਦੀ, ਰਾਜ ਨੂੰ ਦੇਣਗੇ 20 ਕਰੋੜ ਰੁ: ਤੋਂ ਵੱਧ ਦੀ ਸੌਗਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ‘ਤੇ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ । ਇਸ ਦੌਰਾਨ ਪ੍ਰਧਾਨ...

ਪਾਕਿਸਤਾਨ ਦਾ ਟੁੱਟਿਆ ਰਿਕਾਰਡ, ਬਿਹਾਰ ‘ਚ ਅਮਿਤ ਸ਼ਾਹ ਦੀ ਮੌਜੂਦਗੀ ‘ਚ ਇਕੱਠੇ ਲਹਿਰਾਏ ਗਏ 78,025 ਤਿਰੰਗੇ

ਬਿਹਾਰ ਨੇ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ 8 ਹਜ਼ਾਰ 25 ਤਿਰੰਗੇ ਲਹਿਰਾ ਕੇ ਪਾਕਿਸਤਾਨ ਦਾ ਰਿਕਾਰਡ ਤੋੜ ਦਿੱਤਾ ਹੈ। ਆਜ਼ਾਦੀ ਸੰਗਰਾਮ ਦੇ...

ਇਸ ਸਾਲ 80,000 ਭਾਰਤੀ ਜਾਣਗੇ ਹੱਜ ਲਈ, ਮੇਹਰਮ ਤੋਂ ਬਿਨਾਂ 5,000 ਤੋਂ ਵੱਧ ਔਰਤਾਂ ਨੂੰ ਮਿਲੇਗੀ ਇਜਾਜ਼ਤ

ਸਾਊਦੀ ਅਰਬ ਵਿੱਚ ਹਰ ਸਾਲ ਹੋਣ ਵਾਲੇ ਹੱਜ ਲਈ ਦੁਨੀਆ ਭਰ ਤੋਂ ਲੱਖਾਂ ਮੁਸਲਮਾਨ ਪਹੁੰਚਦੇ ਹਨ। ਪਿਛਲੇ ਦੋ ਸਾਲਾਂ ਤੋਂ ਕੋਰੋਨਾ ਕਰਕੇ...

J&K : ਕੁਲਗਾਮ ‘ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸਣੇ 2 ਢੇਰ, PM ਦੇ ਦੌਰੇ ਤੋਂ ਪਹਿਲਾਂ ਤੀਜੀ ਵੱਡੀ ਕਾਰਵਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਦੌਰੇ ਤੋਂ ਇੱਕ ਦਿਨ ਪਹਿਲਾਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਵਾਰਦਾਤ ਹੋਈ। ਇਥੇ ਕੁਲਗਾਮ ਵਿੱਚ...

TV ਚੈਨਲਾਂ ‘ਤੇ ਸਰਕਾਰ ਦੀ ਸਖਤੀ! ਯੂਕਰੇਨ ਜੰਗ, ਹਿੰਸਾ ਵਿਚਾਲੇ ਭੜਕਾਊ ਭਾਸ਼ਾ ਨਾ ਵਰਤਣ ਦੀ ਸਲਾਹ

ਯੂਕਰੇਨ-ਰੂਸ ਸੰਘਰਸ਼ ਅਤੇ ਦਿੱਲੀ ਦੰਗਿਆਂ ਦੀ ਟੈਲੀਵਿਜ਼ਨ ਕਵਰੇਜ ‘ਤੇ ਇਤਰਾਜ਼ ਜਤਾਉਂਦਿਆਂ ਸਰਕਾਰ ਨੇ ਸ਼ਨੀਵਾਰ ਨੂੰ ਨਿਊਜ਼ ਚੈਨਲਾਂ...

‘ਆਪ’ ਸੁਪਰੀਮੋ ਦਾ BJP ‘ਤੇ ਨਿਸ਼ਾਨਾ-‘ਜੈਰਾਮ ਠਾਕੁਰ ਨੇ ਕੇਜਰੀਵਾਲ ਦੇ ਪੇਪਰ ਤੋਂ ਨਕਲ ਮਾਰੀ’

ਦਿੱਲੀ ਤੇ ਪੰਜਾਬ ਤੋਂ ਬਾਅਦ ਹੁਣ ਹਿਮਾਚਲ ਵਿਚ ‘ਆਪ’ ਸੁਪਰੀਮੋ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਲਈ ਸਿਆਸੀ...

ਭਾਰਤ ‘ਚ ਲਗਾਤਾਰ ਕੋਰੋਨਾ ਮਾਮਲਿਆਂ ‘ਚ ਹੋ ਰਿਹਾ ਹੈ ਵਾਧਾ, ਪਿਛਲੇ 24 ਘੰਟਿਆਂ ‘ਚ 2,527 ਨਵੇਂ ਮਾਮਲੇ ਦਰਜ

ਭਾਰਤ ਵਿੱਚ ਕਰੋਨਾ ਦਾ ਕਹਿਰ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 2,527 ਨਵੇਂ ਮਾਮਲੇ ਸਾਹਮਣੇ ਆਏ...

ਪ੍ਰਯਾਗਰਾਜ ‘ਚ ਇਕ ਹੀ ਪਰਿਵਾਰ ਦੇ 5 ਲੋਕਾਂ ਦਾ ਹੋਇਆ ਕਤਲ, ਇਲਾਕੇ ‘ਚ ਫੈਲੀ ਸਨਸਨੀ

ਪ੍ਰਯਾਗਰਾਜ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਥਰਵਈ ਥਾਣਾ ਖੇਤਰ ਦੇ ਖੇਵਰਾਜਪੁਰ ਪਿੰਡ ਵਿੱਚ ਇੱਕ ਹੀ ਪਰਿਵਾਰ ਦੇ 5 ਲੋਕਾਂ...

ਜਹਾਂਗੀਰਪੁਰੀ ਤੋਂ ਬਾਅਦ ਪੂਰੀ ਦਿੱਲੀ ‘ਚ ਹੋਵੇਗਾ ਬੁਲਡੋਜ਼ਰ ਐਕਸ਼ਨ! MCD ਨੇ ਬਣਾਈ ਯੋਜਨਾ

ਜਹਾਂਗੀਰਪੁਰੀ ‘ਚ ਬੁਲਡੋਜ਼ਰ ਦੀ ਕਾਰਵਾਈ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਇਸ ਦੌਰਾਨ...

ਦਿੱਲੀ ‘ਚ ਦੋ ਦਿਨਾਂ ਤੱਕ ਚੱਲਣਗੀਆਂ ਤੇਜ਼ ਹਵਾਵਾਂ, ਇਨ੍ਹਾਂ ਦੱਖਣੀ ਸੂਬਿਆਂ ‘ਚ ਮੀਂਹ ਦੀ ਸੰਭਾਵਨਾ

ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਤਾਪਮਾਨ ਵਿੱਚ ਕਮੀ ਆਈ ਹੈ। ਦਿੱਲੀ ਵਿੱਚ ਵੀ ਪਾਰਾ ਚਾਰ-ਪੰਜ ਡਿਗਰੀ ਸੈਲਸੀਅਸ...

ਰੂਸ ਨੂੰ ਲੈ ਕੇ ਭਾਰਤ ਦੇ ਸਟੈਂਡ ‘ਤੇ ਜਾਨਸਨ ਦਾ ਵੱਡਾ ਬਿਆਨ, ਦੋਹਾਂ ਦੇਸ਼ਾਂ ਦੇ ਸਬੰਧਾਂ ‘ਤੇ ਕਹੀ ਇਹ ਗੱਲ

ਭਾਰਤ ਦੌਰੇ ‘ਤੇ ਆਏ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਯੂਕਰੇਨ ਵਿੱਚ ਸ਼ਾਂਤੀ ਲਈ ਜ਼ੋਰ ਦੇ...

ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਦਿੱਤਾ ਅਸਤੀਫਾ, ਸੁਮਨ ਬੇਰੀ ਸੰਭਾਲਣਗੇ ਕਮਾਨ

ਨੀਤੀ ਆਯੋਗ ਦੇ ਉਪ-ਚੇਅਰਮੈਨ ਰਾਜੀਵ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਥਾਂ ‘ਤੇ ਡਾ: ਸੁਮਨ ਕੇ ਬੇਰੀ ਨੂੰ...

ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ PM ਮੋਦੀ, ਦੇਣਗੇ ਵੱਡੇ ਤੋਹਫੇ

ਰਾਸ਼ਟਰੀ ਪੰਚਾਇਤ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਪ੍ਰੈਲ ਨੂੰ ਪਰਿਸ਼ਦ ‘ਚ ਆਯੋਜਿਤ ਰੈਲੀ ‘ਚ ਜੰਮੂ-ਕਸ਼ਮੀਰ...

ਦਿੱਲੀ ‘ਚ ਵਧਣ ਲੱਗਾ ਕੋਰੋਨਾ ਦਾ ਕਹਿਰ, 24 ਘੰਟੇ ‘ਚ ਦੋ ਮੌਤਾਂ, ਮਿਲੇ 1042 ਨਵੇਂ ਮਾਮਲੇ

ਦਿੱਲੀ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਦੇ ਨਜ਼ਰ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ...

ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ ‘ਚ ਐਂਟਰੀ ਤੈਅ! ਮੰਨਣੀ ਹੋਵੇਗੀ ਪਾਰਟੀ ਦੀ ਇੱਕ ਸ਼ਰਤ

ਨਵੀਂ ਦਿੱਲੀ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਲਗਭਗ ਤੈਅ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ...

ਖਾਲਿਸਤਾਨੀ ਮੁੱਦੇ ‘ਤੇ ਬੋਲੇ PM ਜਾਨਸਨ- ‘ਭਾਰਤ ‘ਚ ਹਿੰਸਾ ਫੈਲਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦੇਵਾਂਗੇ’

ਨਵੀਂ ਦਿੱਲੀ : ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਆਏ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ...

ਰਾਜਸਥਾਨ : 300 ਸਾਲ ਪੁਰਾਣੇ ਸ਼ਿਵ ਮੰਦਰ ‘ਤੇ ਚੱਲਿਆ ਬੁਲਡੋਜ਼ਰ, ਕਈ ਮੂਰਤੀਆਂ ਹੋਈਆਂ ਖੰਡਿਤ

ਰਾਜਸਥਾਨ ਸਰਕਾਰ ਨੇ ਅਲਵਰ ਵਿੱਚ 300 ਸਾਲ ਪੁਰਾਣੇ ਮੰਦਰ ਨੂੰ ਢਾਹ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਦੌਰਾਨ ਕਈ ਮੂਰਤੀਆਂ ਖੰਡਿਤ ਹੋ ਗਈਆਂ।...

ਭਾਰਤ ਦੌਰੇ ਤੋਂ ਖੁਸ਼ ਜਾਨਸਨ ਬੋਲੇ-“ਮੈਂ ਖੁਦ ਨੂੰ ਅਮਿਤਾਭ ਬੱਚਨ ਵਰਗਾ ਮਹਿਸੂਸ ਕਰ ਰਿਹਾ ਹਾਂ- ਥੈਂਕਸ ਮੋਦੀ ਜੀ”

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੋ ਦਿਨਾਂ ਭਾਰਤ ਦੌਰੇ ‘ਤੇ ਹਨ। ਸ਼ੁੱਕਰਵਾਰ ਨੂੰ ਦੌਰੇ ਦੇ ਆਖਰੀ ਦਿਨ ਜਾਨਸਨ ਨਵੀਂ ਦਿੱਲੀ...

ਵਧਦੇ ਕੋਰੋਨਾ ਕੇਸਾਂ ਕਾਰਨ ਦਿੱਲੀ ਸਰਕਾਰ ਨੇ ਸਕੂਲਾਂ ‘ਚ ਬੱਚਿਆਂ ਤੇ ਸਟਾਫ ਦੀ ਥਰਮਲ ਚੈਕਿੰਗ ਕੀਤੀ ਲਾਜ਼ਮੀ

ਦਿੱਲੀ ਵਿਚ ਕੋਰੋਨਾ ਦੇ ਮਾਮਲੇ ਫਿਰ ਤੋਂ ਇੱਕ ਵਾਰ ਵੱਧ ਰਹੇ ਹਨ ਜਿਸ ਦੇ ਚੱਲਦਿਆਂ ਦਿੱਲੀ ਸਰਕਾਰ ਵੱਲੋਂ ਸਕੂਲਾਂ ਲਈ ਨਵੀਆਂ ਗਾਈਡਲਾਈਨਜ਼...

ਬ੍ਰਿਟਿਸ਼ PM ਨਾਲ ਮੁਲਾਕਾਤ ਮਗਰੋਂ ਬੋਲੇ ਮੋਦੀ-“ਆਜ਼ਾਦੀ ਦੇ ਅੰਮ੍ਰਿਤਕਾਲ ‘ਚ ਬੋਰਿਸ ਦੀ ਭਾਰਤ ਯਾਤਰਾ ਇਤਿਹਾਸਿਕ”

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੋ ਦਿਨਾਂ ਭਾਰਤ ਦੌਰੇ ‘ਤੇ ਹਨ । ਜਾਨਸਨ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਹੈਦਰਾਬਾਦ ਹਾਊਸ...

ਚਾਰਾ ਘੁਟਾਲੇ ਕੇਸ ‘ਚ ਲਾਲੂ ਯਾਦਵ ਨੂੰ ਮਿਲੀ ਜ਼ਮਾਨਤ, 4 ਮਾਮਲਿਆਂ ‘ਚ ਪਹਿਲਾਂ ਹੀ ਮਿਲ ਚੁੱਕੀ ਹੈ ਰਾਹਤ

ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘਪਲੇ ਨਾਲ ਜੁੜੇ ਡੋਰੰਡਾ ਟ੍ਰੇਜਰੀ ਮਾਮਲੇ ‘ਚ ਝਾਰਖੰਡ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। 139 ਕਰੋੜ ਰੁਪਏ...

ਕੇਜਰੀਵਾਲ ਦਾ ਦਾਅਵਾ-ਦਿੱਲੀ ਤੇ ਪੰਜਾਬ ਦੀ ਤਰ੍ਹਾਂ ਕਰਨਾਟਕ ‘ਚ ਵੀ ਸਰਕਾਰ ਬਣਾਏਗੀ ‘ਆਪ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ਤੇ ਪੰਜਾਬ ਦੀ ਤਰ੍ਹਾਂ ਆਮ ਆਦਮੀ ਪਾਰਟੀ ਕਰਨਾਟਕ ਵਿਚ ਵੀ ਸਰਕਾਰ...

ਰੂਸ-ਯੂਕਰੇਨ ਜੰਗ ਵਿਚਾਲੇ ਅਗਲੇ ਮਹੀਨੇ ਇਨ੍ਹਾਂ 3 ਦੇਸ਼ਾਂ ਦੇ ਦੌਰੇ ‘ਤੇ ਜਾਣਗੇ PM ਮੋਦੀ

ਦੇਸ਼ ਵਿੱਚ ਕੋਰੋਨਾ ਮਾਮਲਿਆਂ ਦੀ ਰਫ਼ਤਾਰ ਘੱਟ ਗਈ ਹੈ। ਜਿਸਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰੇ ਸ਼ੁਰੂ ਹੋ ਗਏ ਹਨ । ਦੱਸਿਆ ਜਾ...

ਵਿਆਹ ਤੋਂ ਪਰਤ ਰਿਹਾ ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ, 3 ਧੀਆਂ ਸਣੇ ਪਤੀ-ਪਤਨੀ ਜ਼ਿੰਦਾ ਸੜੇ

ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਪੁਲੀ ਨਾਲ ਟਕਰਾਉਣ ਤੋਂ ਬਾਅਦ ਇੱਕ ਕਾਰ ਨੂੰ ਅੱਗ ਲੱਗ...

5 ਤੋਂ 12 ਸਾਲ ਦੇ ਬੱਚਿਆਂ ਨੂੰ ਵੀ ਜਲਦ ਲੱਗੇਗਾ ਟੀਕਾ, Corbevax ਵੈਕਸੀਨ ਨੂੰ ਮਿਲੀ ਮਨਜ਼ੂਰੀ

ਡਰੱਗ ਕੰਟਰੋਲਰ ਆਫ ਇੰਡੀਆ ਦੇ ਐਕਸਪਰਟ ਪੈਨਲ ਨੇ ਵੀਰਵਾਰ ਨੂੰ 5 ਤੋਂ 12 ਸਾਲ ਦੇ ਬੱਚਿਆਂ ਲਈ ਕਾਰਬਵੈਕਸ ਵੈਕਸੀਨ ਦੇ ਇਸਤੇਮਾਲ ਨੂੰ ਮਨਜ਼ੂਰੀ...

ਦਿੱਲੀ ਦੀ ਰੋਹਿਣੀ ਕੋਰਟ ’ਚ ਫਿਰ ਚੱਲੀ ਗੋਲੀ, 2 ਜ਼ਖਮੀ, ਕੰਪਲੈਕਸ ’ਚ ਮਚਿਆ ਹੜਕੰਪ

ਦਿੱਲੀ ਦੀ ਰੋਹਿਣੀ ਕੋਰਟ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ । ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਵਕੀਲ ਤੇ ਕੋਰਟ...

PM ਮੋਦੀ ਦੇ ਦੌਰੇ ਤੋਂ ਪਹਿਲਾਂ ਜੰਮੂ ‘ਚ CISF ਦੀ ਬੱਸ ‘ਤੇ ਹਮਲਾ, ਇੱਕ ਜਵਾਨ ਸ਼ਹੀਦ, 2 ਅੱਤਵਾਦੀ ਢੇਰ

ਜੰਮੂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਦੋ ਦਿਨ ਪਹਿਲਾਂ ਵੱਡੀ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਜੰਮੂ ‘ਚ...

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅੱਜ PM ਮੋਦੀ ਨਾਲ ਕਰਨਗੇ ਮੁਲਾਕਾਤ, ਰੂਸ-ਯੂਕਰੇਨ ਯੁੱਧ ‘ਤੇ ਚਰਚਾ ਸੰਭਵ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਭਾਰਤ ਦੌਰੇ ਦਾ ਅੱਜ ਦੂਜਾ ਦਿਨ ਹੈ । ਜਾਨਸਨ ਅੱਜ ਸਵੇਰੇ 11.30 ਵਜੇ ਨਵੀਂ ਦਿੱਲੀ ਵਿੱਚ ਪ੍ਰਧਾਨ...

PM ਮੋਦੀ ਨੇ 9ਵੇਂ ਪਾਤਸ਼ਾਹ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ‘ਤੇ ਜਾਰੀ ਕੀਤਾ ਯਾਦਗਾਰੀ ਸਿੱਕਾ ਤੇ ਡਾਕ ਟਿਕਟ

ਲਾਲ ਕਿਲ੍ਹੇ ਵਿੱਚ ਵੀਰਵਾਰ ਨੂੰ ਸਿੱਖਾਂ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। 400 ਸਾਲਾਂ...

PM ਮੋਦੀ ਬੋਲੇ- ‘ਔਰੰਗਜੇਬ ਦੀ ਮਜ਼੍ਹਬੀ ਕੱਟੜਤਾ ਸਾਹਮਣੇ ਚੱਟਾਨ ਬਣ ਕੇ ਡਟੇ ਰਹੇ ਗੁਰੂ ਤੇਗ ਬਹਾਦਰ ਜੀ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਲਾਲ ਕਿਲ੍ਹੇ ਨੂੰ ਸੰਬੋਧਨ...

ਅਬੂ ਸਲੇਮ ਦੀ ਰਿਹਾਈ ਨੂੰ ਲੈ ਕੇ SC ਦੀ ਕੇਂਦਰ ਨੂੰ ਝਾੜ, ਕਿਹਾ-‘ਅਦਾਲਤ ਨੂੰ ਨਾ ਦੱਸੋ ਕੀ ਕਰਨਾ’

ਨਵੀਂ ਦਿੱਲੀ : ਗੈਂਗਸਟਰ ਅਬੂ ਸਲੇਮ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ ਜਾਂ ਨਹੀਂ, ਇਸ ਦਾ ਫ਼ੈਸਲਾ ਸੁਪਰੀਮ ਕੋਰਟ ਕਰੇਗੀ ਪਰ ਇਸ ਮਾਮਲੇ...

ਰਾਘਵ ਚੱਢਾ ਨੂੰ ਮਿਲਿਆ ‘ਯੰਗ ਗਲੋਬਲ ਲੀਡਰ 2022’ ਦਾ ਖਿਤਾਬ, ਕੇਜਰੀਵਾਲ ਨੇ ਦਿੱਤੀ ਵਧਾਈ

ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੂੰ ਬੁੱਧਵਾਰ ਨੂੰ ਫੋਰਮ ਆਫ ਯੰਗ ਗਲੋਬਲ ਲੀਡਰ ਕਮਿਊਨਿਟੀ ਨੇ ਯੰਗ ਗਲੋਬਲ ਲੀਡਰ 2022 ਦੇ...

ਦਿੱਲੀ ਵਿੱਚ ਡੈਲਟਾ ਵੇਰੀਐਂਟ ਗਾਇਬ, ਲਗਾਤਾਰ ਓਮੀਕਰੋਨ ਦੇ ਕੇਸ ਆ ਰਹੇ ਹਨ ਸਾਹਮਣੇ

ਰਾਜਧਾਨੀ ਦਿੱਲੀ ਸਮੇਤ ਦੇਸ਼ ਭਰ ‘ਚ ਇਕ ਵਾਰ ਫਿਰ ਤੋਂ ਕੋਰੋਨਾ (ਕੋਵਿਡ-19) ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਅਜਿਹੇ ‘ਚ ਦਿੱਲੀ ‘ਚ...

ਸਿਰਸਾ: ਭਾਖੜਾ ਨਹਿਰ ‘ਚ ਡਿੱਗੀ ਸਵਿੱਫਟ ਕਾਰ, ਹੋਈ ਦੋ ਲੋਕਾਂ ਦੀ ਮੌਤ

ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਵਾਪਰੇ ਦਰਦਨਾਕ ਹਾਦਸਾ ਹੋਇਆ ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਡੱਬਵਾਲੀ ਦੇ ਸਦਰ ਥਾਣਾ...

ਗਾਜ਼ੀਆਬਾਦ: ਸਕੂਲ ਬੱਸ ਦੀ ਖਿੜਕੀ ਚੋਂ ਵਿਦਿਆਰਥੀ ਨੇ ਸਿਰ ਕੱਢਿਆ ਬਾਹਰ, ਵਾਪਰਿਆ ਹਾਦਸਾ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇਕ ਦਰਦਨਾਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਕੂਲ ਬੱਸ ਦੀ ਖਿੜਕੀ ‘ਚੋਂ ਬਾਹਰ ਦੇਖ ਰਹੇ...

ਸਰਕਾਰ ਹਰ ਮਹੀਨੇ ਤੁਹਾਨੂੰ ਦੇਵੇਗੀ 5000 ਰੁਪਏ, ਵਿਆਹੇ ਲੋਕਾਂ ਨੂੰ ਮਿਲਣਗੇ 10,000 ਰੁਪਏ, ਜਾਣੋ ਕੀ ਹੈ ਸਕੀਮ ?

ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਰੇ ਵਰਗਾਂ ਲਈ ਕਈ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ । ਅੱਜ ਅਸੀਂ ਤੁਹਾਨੂੰ ਸਰਕਾਰ ਦੀ ਇੱਕ...

Singapore ‘ਚ ਭਾਰਤੀ ਮੂਲ ਦੇ ਨੌਜਵਾਨ ਨੂੰ ਅਗਲੇ ਹਫਤੇ ਦਿੱਤੀ ਜਾਵੇਗੀ ਫਾਂਸੀ

ਸਿੰਗਾਪੁਰ ਦੀ ਚਾਂਗੀ ਜੇਲ ‘ਚ ਭਾਰਤੀ ਮੂਲ ਦੇ ਮਲੇਸ਼ੀਅਨ ਨੌਜਵਾਨ ਨੂੰ ਅਗਲੇ ਹਫਤੇ ਫਾਂਸੀ ਦਿੱਤੀ ਜਾਵੇਗੀ। ਨੌਜਵਾਨ ਨੂੰ ਨਸ਼ਾ ਤਸਕਰੀ...

ਪੰਜਾਬ ਲਿਆਂਦਾ ਜਾਵੇਗਾ ਰਾਮ ਰਹੀਮ: ਫਰੀਦਕੋਟ ਅਦਾਲਤ ਤੋਂ 2 ਮਾਮਲਿਆਂ ‘ਚ ਪ੍ਰੋਡਕਸ਼ਨ ਵਾਰੰਟ ਜਾਰੀ; ਪੁਲਿਸ ਨੂੰ ਡੈੱਡਲਾਈਨ ਜਾਰੀ

ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਪੰਜਾਬ ਲਿਆਂਦਾ ਜਾਵੇਗਾ। ਫ਼ਰੀਦਕੋਟ ਅਦਾਲਤ ਨੇ ਇਸ ਸਬੰਧੀ...

ਅਲਕਾ ਲਾਂਬਾ 26 ਅਪ੍ਰੈਲ ਨੂੰ ਪੰਜਾਬ ਪੁਲਿਸ ਸਾਹਮਣੇ ਹੋਵੇਗੀ ਪੇਸ਼, ਕਿਹਾ-“ਮੈਂ ਡਰਨ ਵਾਲਿਆਂ ‘ਚੋਂ ਨਹੀਂ”

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਬਿਆਨ ਦੇਣ ਦੇ ਮਾਮਲੇ ਵਿੱਚ ਕਾਂਗਰਸ ਆਗੂ ਅਲਕਾ ਲਾਂਬਾ ਅਤੇ ਕਵੀ ਕੁਮਾਰ ਵਿਸ਼ਵਾਸ ਨੂੰ 26...

ਜਹਾਂਗੀਰਪੁਰੀ ਹਿੰਸਾ ਦਾ ਮਾਸਟਰਮਾਈਂਡ ਕੌਣ? ਕ੍ਰਾਈਮ ਬ੍ਰਾਂਚ ਨੇ ਕੀਤਾ ਵੱਡਾ ਖੁਲਾਸਾ

ਜਹਾਂਗੀਰਪੁਰੀ ਹਿੰਸਾ ਮਾਮਲੇ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਿੰਸਾ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ ਬਲਕਿ ਮੁਹੰਮਦ ਅੰਸਾਰ...

ਗੁਜਰਾਤ ਦੇ ਸਾਬਰਮਤੀ ਆਸ਼ਰਮ ਪਹੁੰਚੇ ਬੋਰਿਸ ਜਾਨਸਨ, ਦੋ ਦਿਨਾਂ ਦੌਰੇ ‘ਤੇ ਆਏ ਹਨ ਭਾਰਤ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅੱਜ ਤੋਂ ਭਾਰਤ ਦੇ ਦੋ ਦਿਨਾਂ ਦੌਰੇ ਦੀ ਸ਼ੁਰੂਆਤ ਕਰ ਰਹੇ ਹਨ। ਉਹ ਆਪਣੇ ਦੌਰੇ ਦੀ ਸ਼ੁਰੂਆਤ...

ਦਿੱਲੀ ਮੈਟਰੋ ਦੀ ਬਲੂ ਲਾਈਨ ਸੇਵਾਵਾਂ ਠੱਪ, ਟਰੇਨ ‘ਚ ਫਸੇ ਲੋਕਾਂ ਨੇ ਟਵਿਟਰ ‘ਤੇ ਕੱਢਿਆ ਗੁੱਸਾ

ਜੇਕਰ ਤੁਸੀਂ ਦਿੱਲੀ ਮੈਟਰੋ ਤੋਂ ਸਫਰ ਕਰਦੇ ਹੋ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ। ਦਿੱਲੀ ਮੈਟਰੋ ਦੀ ਬਲੂ ਲਾਈਨ ‘ਤੇ ਸਫਰ ਕਰਨ ਵਾਲੇ...

ਦੋ ਦਿਨਾਂ ਦੌਰੇ ਲਈ ਅਹਿਮਦਾਬਾਦ ਪਹੁੰਚੇ ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਨਸਨ, ਭਲਕੇ PM ਮੋਦੀ ਨਾਲ ਕਰਨਗੇ ਮੁਲਾਕਾਤ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀਰਵਾਰ ਤੋਂ ਦੋ ਦਿਨ ਦੌਰੇ ਲਈ ਭਾਰਤ ਪਹੁੰਚ ਗਏ ਹਨ । ਕੁਝ ਸਮਾਂ ਪਹਿਲਾਂ ਹੀ PM ਜਾਨਸਨ ਦਾ ਜਹਾਜ਼...

ਨੌਵੇਂ ਪਾਤਿਸ਼ਾਹ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲ੍ਹੇ ਤੋਂ PM ਮੋਦੀ ਦਾ ਸੰਬੋਧਨ ਅੱਜ, ਜਾਰੀ ਕਰਨਗੇ ਸਿੱਕਾ ਤੇ ਡਾਕ ਟਿਕਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਰਾਤ ਕਰੀਬ 9.15 ਵਜੇ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ...

‘ਦੇਸ਼ ਦਾ ਹਰ ਨਾਗਰਿਕ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਕੁਰਬਾਨੀ ਤੋਂ ਪ੍ਰਭਾਵਿਤ’ : ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਾਲ ਕਿਲ੍ਹੇ ‘ਚ ਸ੍ਰੀ ਗੁਰੂ ਤੇਗ ਬਹਾਦੁਰ ਦੇ 400ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਆਯੋਜਿਤ ਪ੍ਰੋਗਰਾਮ...

Infosys ਦੇ ਬਾਅਦ ਹੁਣ ਟਾਟਾ ਦੀ ਕੰਪਨੀ ਨੇ ਲਿਆ ਵੱਡਾ ਫੈਸਲਾ, ਰੂਸ ਨਾਲ ਕਾਰੋਬਾਰ ‘ਤੇ ਲਗਾਈ ਰੋਕ

ਰੂਸ ਯੂਕਰੇਨ ਯੁੱਧ ਵਿਚ ਭਾਰਤ ਦੀ ਮੁੱਖ ਸਟੀਲ ਕੰਪਨੀ ਟਾਟਾ ਸਟੀਲ ਨੇ ਵੱਡਾ ਫੈਸਲਾ ਲਿਆ ਹੈ। ਉਹ ਰੂਸ ਨਾਲ ਵਪਾਰ ਕਰਨਾ ਬੰਦ ਕਰ ਦੇਵੇਗੀ।...

ਸਿਸੋਦੀਆ ਦਾ BJP ‘ਤੇ ਹਮਲਾ- ‘ਭਾਜਪਾ ਮੁੱਖ ਦਫਤਰ ਤੇ ਅਮਿਤ ਸ਼ਾਹ ਦੇ ਘਰ ‘ਤੇ ਚੱਲਣਾ ਚਾਹੀਦੈ ਬੁਲਡੋਜ਼ਰ

ਹਨੂੰਮਾਨ ਜਯੰਤੀ ‘ਤੇ ਹੋਏ ਬਵਾਲ ਤੋਂ ਬਾਅਦ ਦਿੱਲੀ ਦੇ ਜਹਾਂਗੀਰਪੁਰੀ ‘ਚ ਬੁਲਡੋਜ਼ਰ ਚਲਾਏ ਜਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ...

ਦਿੱਲੀ ਹਿੰਸਾ ਤੇ SYL ‘ਤੇ ਟਿਕੈਤ ਬੋਲੇ-‘ਕੇਂਦਰ ਨੂੰ ਲੋਕਾਂ ਨੂੰ ਆਪਸ ‘ਚ ਲੜਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ’

ਕਰਨਾਲ ਦੇ ਪਿੰਡ ਜਲਾਲਾ ਵੀਰਾਨ ‘ਚ ਕਿਸਾਨ ਨੇਤਾ ਰਾਕੇਸ਼ ਟਿਕੈਤ ਪਹੁੰਚੇ। ਉਨ੍ਹਾਂ ਨੇ ਐੱਸ. ਵਾਈ. ਐੱਲ. ਮੁੱਦੇ ਅਤੇ ਦਿੱਲੀ ਹਿੰਸਾ ‘ਤੇ...

ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ ‘ਚ ਐਂਟਰੀ ਲਗਭਗ ਤੈਅ, ਰਣਨੀਤੀ ਤੇ ਗਠਜੋੜ ਦੀ ਮਿਲ ਸਕਦੀ ਹੈ ਜ਼ਿੰਮੇਵਾਰੀ

ਕਾਂਗਰਸ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ਲਗਭਗ ਤੈਅ ਹੋ ਗਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੀਨੀਅਰ ਨੇਤਾਵਾਂ ਨੂੰ ਕਹਿ ਦਿੱਤਾ ਹੈ...

ਹਿੰਸਾ ਤੋਂ 11 ਦਿਨ ਬਾਅਦ ਪਹਿਲੀ ਵਾਰ ਕਰਫਿਊ ‘ਚ ਦਿੱਤੀ ਗਈ 6 ਘੰਟੇ ਦੀ ਛੋਟ

ਮੱਧ ਪ੍ਰਦੇਸ਼ ਦੇ ਦੰਗਾ ਪ੍ਰਭਾਵਿਤ ਖਰਗੋਨ ਸ਼ਹਿਰ ‘ਚ ਪਿਛਲੇ 11 ਦਿਨਾਂ ‘ਚ ਪਹਿਲੀ ਵਾਰ ਬੁੱਧਵਾਰ ਸਵੇਰੇ ਕਰਫਿਊ ‘ਚ ਇਕੋ ਸਮੇਂ ਛੇ ਘੰਟੇ...

ਦਿੱਲੀ ਵਾਸੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਤੂਫਾਨ ਦੇ ਨਾਲ ਮੀਂਹ ਦੀ ਭਵਿੱਖਬਾਣੀ

ਰਾਸ਼ਟਰੀ ਰਾਜਧਾਨੀ ਵਿੱਚ ਬੁੱਧਵਾਰ ਦੀ ਸਵੇਰ ਬਹੁਤ ਗਰਮ ਸੀ ਅਤੇ ਘੱਟੋ-ਘੱਟ ਤਾਪਮਾਨ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ...

ਭਾਰਤ ਜਲਦ ਲਾਂਚ ਕਰੇਗਾ ਆਯੁਸ਼ ਹਾਲਮਾਰਕ ਅਤੇ ਨਵੀਂ ਵੀਜ਼ਾ ਸ਼੍ਰੇਣੀ, ਆਯੁਸ਼ ਸੰਮੇਲਨ ‘ਚ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਗੁਜਰਾਤ ਫੇਰੀ ਦੇ ਤੀਜੇ ਦਿਨ ਗਾਂਧੀਨਗਰ ਵਿੱਚ ਗਲੋਬਲ ਆਯੁਸ਼ ਨਿਵੇਸ਼ ਅਤੇ ਨਵੀਨਤਾ ਸੰਮੇਲਨ...

ਲਾਲ ਕਿਲ੍ਹੇ ‘ਤੇ ਸਮਾਗਮ ਅੱਜ ਤੋਂ, ਸੰਗਤਾਂ ਨੂੰ ਕਰਵਾਏ ਜਾਣਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਸਤਰਾਂ ਦੇ ਦਰਸ਼ਨ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ ਇਸ ਸਾਲ ਕੇਂਦਰ ਸਰਕਾਰ ਵੱਲੋਂ ਲਾਲ ਕਿਲ੍ਹੇ ‘ਤੇ ਪੂਰੀ ਸ਼ਰਧਾ ਤੇ...

CUET Exam 2022: ਹੁਣ ਸਾਲ ਵਿੱਚ ਦੋ ਵਾਰ ਹੋਣਗੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ, ਜਾਣੋ ਨਿਯਮ

ਕਾਲਜ ਅਤੇ ਯੂਨੀਵਰਸਿਟੀ ਵਿੱਚ ਦਾਖਲੇ ਲਈ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET) ਹੁਣ ਸਾਲ ਵਿੱਚ ਦੋ ਵਾਰ ਆਯੋਜਿਤ ਕੀਤਾ ਜਾਵੇਗਾ।...

ਫੇਰ ਡਰਾਉਣ ਲੱਗਾ ਕੋਰੋਨਾ, ਦਿੱਲੀ ‘ਚ ਮਾਸਕ ਦੀ ਵਾਪਸੀ, ਨਾ ਲਾਉਣ ‘ਤੇ ਹੋਊ 500 ਰੁ. ਜੁਰਮਾਨਾ

ਦਿੱਲੀ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਇਕ ਵਾਰ ਫਿਰ ਮਾਸਕ ਦੀ ਵਾਪਸੀ ਹੋ ਗਈ ਹੈ। ਬੁੱਧਵਾਰ ਨੂੰ ਹੋਈ ਡੀ.ਡੀ.ਐੱਮ. ਦੀ ਮੀਟਿੰਗ ਵਿੱਚ...

ਪੀਐਮ ਮੋਦੀ ਨੇ ਅੱਜ ਆਯੂਸ਼ ਐਕਸਪੋਰਟ ਪ੍ਰਮੋਸ਼ਨ ਕੌਂਸਲ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਗੁਜਰਾਤ ਫੇਰੀ ਦੇ ਤੀਜੇ ਅਤੇ ਆਖਰੀ ਦਿਨ ਗਲੋਬਲ ਆਯੂਸ਼ ਨਿਵੇਸ਼ ਅਤੇ ਨਵੀਨਤਾ ਸੰਮੇਲਨ ਦਾ...

ਕੋਵਿਡ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਮੰਤਰਾਲੇ ਨੇ ਪ੍ਰਗਟਾਈ ਚਿੰਤਾ, ਪੱਤਰ ਲਿਖ ਸਾਵਧਾਨੀਆਂ ਵਰਤਣ ਦੇ ਦਿੱਤੇ ਨਿਰਦੇਸ਼

ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ। ਨਤੀਜੇ ਵਜੋਂ ਕੇਂਦਰ ਨੇ ਹੁਣ ਵੱਖ-ਵੱਖ ਰਾਜਾਂ ਵਿੱਚ...

ਪੰਜ ਦਿਨਾਂ ਬਾਅਦ ਸ਼ੇਅਰ ਬਾਜ਼ਾਰ ‘ਚ ਦੇਖਣ ਨੂੰ ਮਿਲੀ ਤੇਜ਼ੀ, ਸੈਂਸੈਕਸ 57 ਹਜ਼ਾਰ ਦੇ ਨੇੜੇ

ਲਗਾਤਾਰ ਪੰਜ ਕਾਰੋਬਾਰੀ ਸੈਸ਼ਨਾਂ ‘ਚ ਗਿਰਾਵਟ ਦੇ ਨਾਲ ਬੰਦ ਹੋਏ ਸ਼ੇਅਰ ਬਾਜ਼ਾਰ ‘ਚ ਬੁੱਧਵਾਰ ਸਵੇਰੇ ਤੇਜ਼ੀ ਦਾ ਰੁਖ ਦੇਖਣ ਨੂੰ ਮਿਲਿਆ।...

ਚੀਨ ਦੀਆਂ ਕੋਸ਼ਿਸ਼ਾਂ ਫੇਲ੍ਹ! PM ਮੋਦੀ ਨਹੀਂ ਜਾਣਗੇ ਬੀਜਿੰਗ, ਆਨਲਾਈਨ ਹੋਵੇਗਾ BRIC ਸੰਮੇਲਨ

ਨਵੀਂ ਦਿੱਲੀ : ਚੀਨ ਵੱਲੋਂ ਭਾਰਤ ਨੂੰ ਬੀਜਿੰਗ ਆ ਕੇ ਮੀਟਿੰਗ ਕਰਨ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ। ਬ੍ਰਿਕਸ ਦੀ ਅਗਲੀ ਮੀਟਿੰਗ...

ਜਹਾਂਗੀਰਪੁਰੀ ਪਹੁੰਚੇ 9 ਬੁਲਡੋਜ਼ਰ, ਦੋ ਦਿਨ ਤੱਕ ਕੀਤੀ ਜਾਵੇਗੀ ਕਬਜ਼ਿਆਂ ਖਿਲਾਫ ਕਾਰਵਾਈ

ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ ਲਾਅ ਐਂਡ ਆਰਡਰ ਦੀਪੇਂਦਰ ਪਾਠਕ ਨੇ ਕਿਹਾ ਹੈ ਕਿ ਜਹਾਂਗੀਰਪੁਰੀ ਵਿੱਚ ਸੰਵੇਦਨਸ਼ੀਲ ਸਥਿਤੀ ਨੂੰ ਧਿਆਨ...

ਦਿੱਲੀ-ਐੱਨਸੀਆਰ ‘ਚ ਫਿਰ ਵਧੇ ਕੋਰੋਨਾ ਕੇਸ, ਸਕੂਲ ਬੰਦ ਕਰਨ ਨੂੰ ਲੈ ਕੇ ਅੱਜ ਹੋਵੇਗਾ ਫੈਸਲਾ

ਦਿੱਲੀ-ਐਨਸੀਆਰ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ NCR ਸਮੇਤ ਗਾਜ਼ੀਆਬਾਦ ਵਿੱਚ...

ਕੁਮਾਰ ਵਿਸ਼ਵਾਸ ਘਰ ਪਹੁੰਚੀ ਪੰਜਾਬ ਪੁਲਿਸ, IT ਐਕਟ ਤਹਿਤ ਕੇਸ ਦਰਜ, ਹੋ ਸਕਦੀ ਏ 5 ਸਾਲ ਦੀ ਸਜ਼ਾ

ਆਮ ਆਦਮੀ ਪਾਰਟੀ ਖਿਲਾਫ ਟਿੱਪਣੀਆਂ ਦੇ ਮਾਮਲੇ ‘ਚ ਹੁਣ ਪੰਜਾਬ ਪੁਲਸ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਦੇ ਘਰ ਪਹੁੰਚ ਗਈ ਹੈ। ਇਸ ਦੀ ਜਾਣਕਾਰੀ...

ਏਅਰਫੋਰਸ ਨੇ ਕੀਤਾ ਸੁਖੋਈ ਫਾਈਟਰ ਜ਼ੈੱਟ ਨਾਲ ਬ੍ਰਹਮੋਸ ਮਿਜ਼ਾਈਲ ਦਾ ਸਫਲ ਪ੍ਰੀਖਣ, ਟਾਰਗੈੱਟ ਤਬਾਹ

ਭਾਰਤੀ ਹਵਾਈ ਫੌਜ ਨੇ ਦੇਸ਼ ਦੇ ਪੂਰਬੀ ਤਟ ‘ਤੇ ਸੁਖੋਈ 30 ਐੱਮਕੇਆਈ ਫਾਈਟਰ ਜੈੱਟ ਨਾਲ ਭਾਰਤੀ ਸਮੁੰਦਰੀ ਫੌਜ ਦੇ ਡਿਕਮੀਸ਼ਨਡ ਜਹਾਜ਼ ‘ਤੇ...

ਸ਼੍ਰੀਲੰਕਾ ‘ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਕੀਤੀ ਫਾਇਰਿੰਗ, ਇੱਕ ਦੀ ਮੌਤ, 10 ਜ਼ਖਮੀ

ਸ਼੍ਰੀਲੰਕਾ ਵਿਚ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਲੋਕ ਸੜਕਾਂ ‘ਤੇ ਹਨ। ਇਹ ਲੋਕ ਦੇਸ਼ ਦੀ ਬਦਹਾਲੀ ਖਿਲਾਫ ਵਿਰੋਧ...

ਦਿੱਲੀ ਜਾ ਰਹੀ ਫਲਾਈਟ ‘ਚ ਬੰਬ! ਫ਼ੋਨ ਕਾਲ ਨੇ ਸ਼੍ਰੀਨਗਰ ਏਅਰਪੋਰਟ ‘ਤੇ ਪਾਈਆਂ ਭਾਜੜਾਂ

ਸ਼੍ਰੀਨਗਰ ਤੋਂ ਦਿੱਲੀ ਲਈ ਰਵਾਨਾ ਹੋਣ ਵਾਲੀ ਇੱਕ ‘ਗੋਏਅਰ’ ਦੀ ਫਲਾਈਟ ਵਿੱਚ ਬੰਬ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਏਅਰਪੋਰਟ ‘ਤੇ...

ਜਨਰਲ ਮਨੋਜ ਪਾਂਡੇ ਹੋਣਗੇ ਅਗਲੇ ਆਰਮੀ ਚੀਫ, ਥਲ ਸੈਨਾ ਮੁਖੀ ਵਜੋਂ ਨਿਯੁਕਤ ਹੋਣ ਵਾਲੇ ਪਹਿਲੇ ਇੰਜੀਨੀਅਰ ਬਣੇ

ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੂੰ ਭਾਰਤੀ ਫੌਜ ਦਾ ਅਗਲਾ ਮੁਖੀ ਨਿਯੁਕਤ ਕੀਤਾ ਗਿਆ ਹੈ। 29ਵੇਂ ਥਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ...

ਭਾਰਤ ਦੇ ਇਸ ਸ਼ਹਿਰ ‘ਚ ਮਿਲ ਰਿਹੈ ਸਭ ਤੋਂ ਸਸਤਾ ਪੈਟਰੋਲ, ਮਹਾਰਾਸ਼ਟਰ ਵਿੱਚ ਸਭ ਤੋਂ ਮਹਿੰਗਾ

ਜਿੱਥੇ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਦਾ ਬਜਟ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਭਾਰਤ ਵਿੱਚ ਇੱਕ...

ਦੰਗਿਆਂ ਦੇ ਦੋਸ਼ੀਆਂ ਦੀਆਂ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਉਣ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ

ਦੰਗਿਆਂ ਵਰਗੇ ਮਾਮਲਿਆਂ ‘ਚ ਦੋਸ਼ੀਆਂ ਦੀ ਜਾਇਦਾਦ ‘ਤੇ ਬੁਲਡੋਜ਼ਰ ਚਲਾਉਣ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਜਮੀਅਤ...

ਉੱਤਰ-ਪੂਰਬ ‘ਚ ਤੂਫਾਨ ਦਾ ਕਹਿਰ: ਮਿਜ਼ੋਰਮ ਵਿੱਚ 200 ਤੋਂ ਵੱਧ ਘਰਾਂ ਨੂੰ ਪਹੁੰਚਿਆ ਨੁਕਸਾਨ, ਅਸਾਮ ‘ਚ 20 ਲੋਕਾਂ ਦੀ ਮੌਤ

ਉੱਤਰ-ਪੂਰਬੀ ਰਾਜਾਂ ‘ਚ ਭਿਆਨਕ ਤੂਫਾਨ ਤਬਾਹੀ ਮਚਾਉਣ ‘ਚ ਲੱਗੇ ਹੋਏ ਹਨ। ਮਿਜ਼ੋਰਮ ਦੇ ਕੋਲਾਸਿਬ ਅਤੇ ਮਮਿਤ ਜ਼ਿਲ੍ਹਿਆਂ ਵਿੱਚ ਭਾਰੀ...

ਮਸ਼ਹੂਰ ਟੇਬਲ ਟੈਨਿਸ ਖਿਡਾਰੀ ਡੀ ਵਿਸ਼ਵਾ ਦੀ ਸੜਕ ਹਾਦਸੇ ‘ਚ ਮੌਤ

ਤਾਮਿਲਨਾਡੂ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਡੀ ਵਿਸ਼ਵਾ ਦੀ ਐਤਵਾਰ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਵਿਸ਼ਵਾ 83ਵੀਂ...

ਬਾਊਂਸ E1 ਇਲੈਕਟ੍ਰਿਕ ਸਕੂਟਰ ਦੀ ਡਿਲਿਵਰੀ ਅੱਜ ਤੋਂ ਸ਼ੁਰੂ, ਕੰਪਨੀ ਨੇ ਕੀਤਾ ਐਲਾਨ

ਬੈਂਗਲੁਰੂ ਆਧਾਰਿਤ EV ਸਟਾਰਟਅੱਪ ਕੰਪਨੀ ਬਾਊਂਸ ਨੇ ਭਾਰਤ ਵਿੱਚ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ Infinity E1 ਬਹੁਤ ਹੀ ਕਿਫਾਇਤੀ ਕੀਮਤ ‘ਤੇ...

ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਕੀਤੀ ਰੱਦ

ਸੁਪਰੀਮ ਕੋਰਟ ਨੇ ਅੱਜ ਯਾਨੀ ਸੋਮਵਾਰ ਨੂੰ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਅਤੇ ਹੱਤਿਆ ਦੇ...

ਕਰਨਾਟਕ ਦੇ ਹੁਬਲੀ ‘ਚ ਭੜਕੀ ਦਿੱਲੀ ਵਰਗੀ ਹਿੰਸਾ, 12 ਪੁਲਿਸ ਕਰਮਚਾਰੀ ਜ਼ਖਮੀ; 40 ਦੋਸ਼ੀ ਗ੍ਰਿਫਤਾਰ

ਕਰਨਾਟਕ ਦੇ ਹੁਬਲੀ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਪੋਸਟ ਨੂੰ ਲੈ ਕੇ ਭੀੜ ਨੇ ਪੁਲਿਸ ਸਟੇਸ਼ਨ ‘ਤੇ ਹਮਲਾ ਕਰ ਦਿੱਤਾ। ਇਸ...

ਦੇਸ਼ ‘ਚ ਚੌਥੀ ਲਹਿਰ ਦੀ ਆਹਟ ! ਇੱਕ ਹਫ਼ਤੇ ‘ਚ 35 ਫ਼ੀਸਦੀ ਵਧੇ ਕੋਰੋਨਾ ਦੇ ਨਵੇਂ ਮਾਮਲੇ

ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਮਾਮਲੇ ਸਾਹਮਣੇ ਵਧਣੇ ਸ਼ੁਰੂ ਹੋ ਗਏ ਹੈ। ਦੇਸ਼ ਵਿੱਚ ਪਿਛਲੇ 11 ਹਫ਼ਤਿਆਂ ਵਿੱਚ ਗਿਰਾਵਟ ਤੋਂ ਬਾਅਦ ਕੋਰੋਨਾ...

ਦਿੱਲੀ ਵਿੱਚ ਅੱਜ ਤੋਂ ਆਟੋ, ਟੈਕਸੀ ਅਤੇ ਮਿੰਨੀ ਬੱਸ ਡਰਾਈਵਰਾਂ ਦੀ ਹੜਤਾਲ ਸ਼ੁਰੂ

ਦਿੱਲੀ ‘ਚ ਆਟੋ, ਟੈਕਸੀ ਅਤੇ ਮਿੰਨੀ ਬੱਸ ਡਰਾਈਵਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਅੱਜ ਤੋਂ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ। ਜਿਸ...

PM ਮੋਦੀ ਅੱਜ ਤੋਂ ਗੁਜਰਾਤ ਦੇ ਤਿੰਨ ਦਿਨਾਂ ਦੌਰੇ ‘ਤੇ, WHO ਮੁਖੀ ਵੀ ਹੋਣਗੇ ਸ਼ਾਮਿਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਤਿੰਨ ਦਿਨਾਂ ਲਈ ਗੁਜਰਾਤ ਦੌਰੇ ‘ਤੇ ਹਨ। ਇਸ ਦੌਰਾਨ ਉਹ ਕਈ ਵਿਕਾਸ ਯੋਜਨਾਵਾਂ ਦਾ ਨੀਂਹ ਪੱਥਰ...

2024 ਦੀਆਂ ਲੋਕ ਸਭਾ ਚੋਣਾਂ ’ਚ ‘ਗੇਮ ਚੇਂਜਰ’ ਵਾਲੀ ਸਾਬਿਤ ਹੋਵੇਗੀ ਮਮਤਾ ਬੈਨਰਜੀ : ਸ਼ਤਰੂਘਨ ਸਿਨਹਾ

ਤ੍ਰਿਣਮੂਲ ਕਾਂਗਰਸ ਦੇ ਟਿਕਟ ‘ਤੇ ਆਸਨਸੋਲ ਲੋਕ ਸਭਾ ਹਲਕੇ ਤੋਂ ਵੱਡੀ ਜਿੱਤ ਦਰਜ ਕਰਨ ਵਾਲੇ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਪਾਰਟੀ ਦੀ...

ਸ਼ਾਹਬਾਜ਼ ਸ਼ਰੀਫ਼ ਨੇ PM ਮੋਦੀ ਨੂੰ ਲਿਖੀ ਚਿੱਠੀ, ਚੁੱਕਿਆ ਕਸ਼ਮੀਰ ਮੁੱਦਾ, ਕਿਹਾ- ‘ਸ਼ਾਂਤੀ ਨਾਲ ਕਰੀਏ ਹੱਲ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਪਣੀ ਭਾਰਤੀ ਹਮਰੁਤਬਾ ਨਰਿੰਦਰ ਮੋਤੀ ਨੂੰ ਚਿੱਠੀ ਲਿਖ ਕੇ ਦੋਹਾਂ ਦੇਸ਼ਾਂ ਵਿਚਾਲੇ...

‘ਪਿਛਲੇ 15 ਦਿਨਾਂ ਦੌਰਾਨ ਦਿੱਲੀ ‘ਚ 500 ਫ਼ੀਸਦੀ ਤੱਕ ਵਧੇ ਕੋਰੋਨਾ ਦੇ ਮਾਮਲੇ’- ਰਿਪੋਰਟ ‘ਚ ਦਾਅਵਾ

ਕੌਮੀ ਰਾਜਧਾਨੀ ਦਿੱਲੀ ਵਿੱਚ ਇੱਖ ਵਾਰ ਮੁੜ ਤੋਂ ਕੋਰੋਨਾ ਦੀ ਰਫਤਾਰ ਵਧਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਦਿੱਲੀ ‘ਚ ਕੋਰੋਨਾ...

ਯੂਕਰੇਨ ਤੋਂ ਪਰਤੇ ਭਾਰਤੀ ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਅਡਮੀਸ਼ਨ, ਧਰਨੇ ਦੇਣ ਨੂੰ ਹੋਏ ਮਜਬੂਰ

ਯੂਕਰੇਨ ਤੋਂ ਭਾਰਤ ਪਰਤੇ ਭਾਰਤੀ ਵਿਦਿਆਰਥੀਆਂ ਲਈ ਨਵੀਂ ਮੁਸ਼ਕਲ ਖੜ੍ਹੀ ਹੋ ਗਈ ਹੈ। ਉਨ੍ਹਾਂ ਨੂੰ ਭਾਰਤੀ ਕਾਲਜਾਂ ਵਿੱਚ ਐਡਮਿਸ਼ਨ ਨਹੀਂ ਮਿਲ...

MNS ਮੁਖੀ ਰਾਜ ਠਾਕਰੇ ਦੀ ਸਲਾਹ-‘ਮੁਸਲਮਾਨਾਂ ਨੂੰ ਸਮਝਣਾ ਹੋਵੇਗਾ ਕਿ ਧਰਮ ਕਾਨੂੰਨ ਤੋਂ ਵੱਡਾ ਨਹੀਂ’

ਮਹਾਰਾਸ਼ਟਰ ਨਵ-ਨਿਰਮਾਣ ਮੁਖੀ ਰਾਜ ਠਾਕਰੇ 5 ਜੂਨ ਨੂੰ ਅਯੁੱਧਿਆ ਜਾਣਗੇ। ਨਾਲ ਹੀ ਉਨ੍ਹਾਂ ਨੇ ਅਗਲੀ ਜਨ ਸਭਾ 1 ਮਈ ਨੂੰ ਔਰੰਗਾਬਾਦ ਵਿਚ ਕਰਨ ਦਾ...

ਦੇਸ਼ ਦਾ 14 ਮਹੀਨਿਆਂ ਦਾ ‘ਗੂਗਲ ਬੁਆਏ’, 26 ਦੇਸ਼ਾਂ ਦੇ ਝੰਡੇ ਪਛਾਣ ਬਣਾਇਆ ਵਰਲਡ ਰਿਕਾਰਡ

ਮੱਧ ਪ੍ਰਦੇਸ਼ ਦੇ ਰੀਵਾ ਦੇ ਯਸ਼ਸਵੀ ਨੇ ਸਿਰਫ 3 ਮਿੰਟ ਵਿੱਚ 26 ਦੇਸ਼ਾਂ ਦਾ ਝੰਡਾ ਪਛਾਣ ਕੇ ਵਰਲਡ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਯਸ਼ਸਵੀ ਦੇਸ਼...

Cyber Crime : ਆਜਮਗੜ੍ਹ ‘ਚ ਸਾਈਬਰ ਠੱਗ ਨੇ ਆਧਾਰ ਕਾਰਡ ਤੇ ਅੰਗੂਠੇ ਦਾ ਕਲੋਨ ਬਣਾ ਲੁੱਟੇ ਲੱਖਾਂ ਰੁਪਏ

ਆਜ਼ਮਗੜ੍ਹ ਪੁਲਿਸ ਨੇ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਗ੍ਰਾਹਕ ਸੇਵਾ...

ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜੇ ਨੂੰ ਲੈ ਕੇ ਭਾਰਤ ਨੇ WHO ‘ਤੇ ਚੁੱਕੇ ਸਵਾਲ, ਕਿਹਾ-‘ਕੈਲਕੁਲੇਸ਼ਨ ਦਾ ਤਰੀਕਾ ਗਲਤ’

ਭਾਰਤ ਨੇ ਕੋਰੋਨਾ ਵਾਇਰਸ ਸੰਕ੍ਰਮਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (WHO) ‘ਤੇ ਸਵਾਲ ਖੜ੍ਹੇ ਕੀਤੇ ਹਨ। ਭਾਰਤ...

ਕਿਸਾਨਾਂ ਨੂੰ ਰਾਹਤ, ਕੇਂਦਰ ਨੇ ਕਣਕ ਖਰੀਦ ਨਿਯਮਾਂ ‘ਚ ਦਿੱਤੀ ਢਿੱਲ, BJP ਆਗੂ ਰਾਜੇਸ਼ ਬੱਗਾ ਨੇ ਕੀਤਾ ਧੰਨਵਾਦ

ਗਰਮੀ ਕਾਰਨ ਸੁੰਗੜੀ ਕਣਕ ਦੀ ਫਸਲ ਦੀ ਖਰੀਦ ‘ਤੇ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿਤੀ ਹੈ। ਭਾਜਪਾ ਸੂਬਾ ਜਨਰਲ ਸੈਕ੍ਰੇਟਰੀ ਰਾਜੇਸ਼...

ਕਿਸਾਨ ਆਗੂ 24 ਅਪ੍ਰੈਲ ਨੂੰ ਲਖੀਮਪੁਰ ਖੀਰੀ ਕਰਨਗੇ ਕੂਚ, ਇਨਸਾਫ ਦਿਵਾਉਣ ਲਈ ਕਰਨਗੇ ਸੰਘਰਸ਼

ਲਖੀਮਪੁਰ ਖੀਰੀ ‘ਚ ਕਿਸਾਨਾਂ ਨੂੰ ਕੁਚਲਣ ਨੂੰ ਲੈ ਕੇ ਕਿਸਾਨ ਯੂਨੀਅਨਾਂ ਵਿਚ ਰੋਸ ਹੈ। ਇਨਸਾਫ ਲੈਣ ਲਈ SKM ਨੇ ਤੋਂ ਮੋਰਚਾ ਖੋਲ੍ਹਣ ਦੀ...

ਰਾਹੁਲ ਗਾਂਧੀ ਦਾ ਦਾਅਵਾ, ਕੋਵਿਡ ਦੌਰਾਨ ‘ਸਰਕਾਰ ਦੀ ਲਾਪਰਵਾਹੀ’ ਕਾਰਨ 40 ਲੱਖ ਭਾਰਤੀਆਂ ਦੀ ਹੋਈ ਮੌਤ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸਰਕਾਰ ਦੀ “ਲਾਪਰਵਾਹੀ” ਕਾਰਨ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ 40 ਲੱਖ...

ਸਰਕਾਰ ਵੱਲੋਂ GST ਦਰਾਂ ਵਧਾਉਣ ਦੀ ਤਿਆਰੀ, ਮਹਿੰਗਾਈ ‘ਚ ਹੋਵੇਗਾ ਹੋਰ ਵਾਧਾ

ਵਸਤੂ ਤੇ ਸੇਵਾਵਾਂ ਕਰ (GST) ਕੌਂਸਲ ਦੀ ਅਗਲੇ ਮਹੀਨੇ ਹੋਣ ਵਾਲੀ ਬੈਠਕ ਵਿੱਚ ਪੰਜ ਫੀਸਦੀ ਟੈਕਸ ਸਲੈਬ ਨੂੰ ਖਤਮ ਕਰਨ ਦੇ ਪ੍ਰਸਤਾਵ ‘ਤੇ ਵਿਚਾਰ...

ਦਿੱਲੀ ਦੇ ਮਸ਼ਹੂਰ ਉਪਹਾਰ ਸਿਨੇਮਾ ‘ਚ ਫਿਰ ਲੱਗੀ ਅੱਗ, ਯਾਦ ਆ ਗਈ 1997 ਦੀ ਘਟਨਾ ਗਈਆਂ ਸਨ 59 ਜਾਨਾਂ

ਦਿੱਲੀ ਦੇ ਮਸ਼ਹੂਰ ਉਪਹਾਰ ਸਿਨੇਮਾ ਹਾਲ ਵਿੱਚ ਇੱਕ ਵਾਰ ਫਿਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਐਤਵਾਰ ਸਵੇਰੇ ਗ੍ਰੀਨ ਪਾਰਕ ਮੈਟਰੋ...