Dec 25

ਅਗਲੇ ਮਹੀਨੇ ਭਾਰਤ ਆਉਣਗੇ ਨੇਪਾਲ ਦੇ ਪ੍ਰਧਾਨ ਮੰਤਰੀ ਦੇਉਬਾ, PM ਮੋਦੀ ਨਾਲ ਕਰ ਸਕਦੇ ਨੇ ਮੁਲਾਕਾਤ

ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਅਗਲੇ ਮਹੀਨੇ ‘ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ’ ‘ਚ ਹਿੱਸਾ ਲੈਣ ਲਈ ਭਾਰਤ...

ਡਾਕਟਰ ਨੇ ਤੋੜੇ CM ਰਿਹਾਇਸ਼ ਦੇ ਬਾਹਰ ਲੱਗੇ ਬੈਰੀਕੇਡ, ਕੰਧ ‘ਚ ਵੀ ਮਾਰੀ ਟੱਕਰ

ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਦੀ ਰਿਹਾਇਸ਼ ਨੇੜੇ ਇਕ ਸਰਕਾਰੀ ਡਾਕਟਰ ਨੇ ਆਪਣੀ ਗੱਡੀ ਨਾਲ ਦੀਵਾਰ ਨੂੰ ਟੱਕਰ ਮਾਰ ਦਿੱਤੀ। ਦੱਸਿਆ...

ਜੇ ਅੱਜ ਰਾਸ਼ਟਰ ਦਾ ਵਿਸ਼ਵਾਸ ਤੇ ਅਖੰਡਤਾ ਸੁਰੱਖਿਅਤ ਹੈ ਤਾਂ ਇਸਦੇ ਪਿੱਛੇ ਸਿੱਖ ਗੁਰੂਆਂ ਦੀ ਮਹਾਨ ਤਪੱਸਿਆ ਹੈ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਗੁਰਦੁਆਰਾ ਲਖਪਤ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮਾਗਮ ਨੂੰ...

ਓਮੀਕ੍ਰੋਨ ਦਾ ਕਹਿਰ : ਛੱਤੀਸਗੜ੍ਹ ‘ਚ ਇੱਕ ਹੀ ਸਕੂਲ ਦੇ 13 ਵਿਦਿਆਰਥੀ ਕੋਰੋਨਾ ਪਾਜੀਟਿਵ

ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਓਮਿਕਰੋਨ ਦੇ ਵਧਦੇ ਮਾਮਲਿਆਂ ਦਰਮਿਆਨ ਲੋਕਾਂ ਤੇ...

ਭਾਜਪਾ ਨੇ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਮੌਕੇ ਵਿਸ਼ੇਸ਼ ਮਾਈਕਰੋ-ਦਾਨ ਮੁਹਿੰਮ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮਦਿਨ ਦੇ ਮੌਕੇ ‘ਤੇ, ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਪਾਰਟੀ ਨੂੰ...

ਕੀ ਖੇਤੀ ਕਾਨੂੰਨਾਂ ਨੂੰ ਮਿਲੇਗਾ ਨਵਾਂ ਰੂਪ ? ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਦਿੱਤਾ ਵੱਡਾ ਬਿਆਨ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇੱਕ ਸਮਾਗਮ ਦੌਰਾਨ ਹੈਰਾਨ ਕਰਨ ਵਾਲਾ...

ਭਾਰਤ ‘ਚ ਓਮੀਕਰੋਨ ਦੇ ਮਾਮਲੇ 400 ਤੋਂ ਹੋਏ ਪਾਰ,ਪੰਜਾਬ ਸਣੇ 10 ਰਾਜਾਂ ‘ਚ ਸਿਹਤ ਟੀਮਾਂ ਭੇਜੇਗਾ ਕੇਂਦਰ

ਓਮੀਕਰੋਨ ਵੇਰੀਐਂਟ ਦੇ ਵੱਧਦੇ ਮਾਮਲਿਆਂ ਨੇ ਲੋਕਾਂ ਦੇ ਨਾਲ-ਨਾਲ ਸਰਕਾਰ ਦੀ ਵੀ ਚਿੰਤਾ ਵਧਾ ਦਿੱਤੀ ਹੈ। ਦੇਸ਼ ਦੇ 17 ਰਾਜਾਂ ਵਿੱਚ ਓਮੀਕਰੋਨ...

ਵਿੰਗ ਕਮਾਂਡਰ ਹਰਸ਼ਿਤ ਸਿਨ੍ਹਾ ਦੇ ਦਿਹਾਂਤ ‘ਤੇ CM ਗਹਿਲੋਤ ਤੇ ਰਾਜਪਾਲ ਮਿਸ਼ਰ ਨੇ ਪ੍ਰਗਟਾਇਆ ਦੁੱਖ

ਜੈਪੁਰ : ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰ ਤੇ ਮੁੱਕ ਮੰਤਰੀ ਅਸ਼ੋਕ ਗਹਿਲੋਤ ਨੇ ਜੈਸਲਮੇਰ ਜਿਲ੍ਹੇ ‘ਚ ਮਿਗ-21 ਲੜਾਕੂ ਜਹਾਜ਼ ਹਾਦਸੇ ‘ਚ...

ਬੁਆਏਫ੍ਰੈਂਡ-ਗਰਲਫਰੈਂਡ ਨੇ ਫਿਲਮੀ ਅੰਦਾਜ਼ ‘ਚ ਕੀਤੀ ਕਿਡਨੈਪਿੰਗ, ਮੰਗੇ 1 ਕਰੋੜ; ਪਰ ਕਰ ਦਿੱਤੀ ਇਹ ਗਲਤੀ

ਦੇਸ਼ ਦੀ ਰਾਜਧਾਨੀ ਤੋਂ ਅਗਵਾ ਦਾ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਨੇ ਕਿਡਨੈਪਿੰਗ ਦੇ ਮਾਮਲੇ ਨੂੰ...

ਤਿਹਾੜ ਜੇਲ੍ਹ ‘ਚ ਇੱਕ ਹੋਰ ਕੈਦੀ ਦੀ ਹੋਈ ਮੌਤ, ਪਿਛਲੇ 8 ਦਿਨਾਂ ਵਿੱਚ 5 ਕੈਦੀਆਂ ਨੇ ਗਵਾਈ ਜਾਨ

ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਵਿੱਚ ਇੱਕ ਹੋਰ ਕੈਦੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੈਦੀ ਦੀ ਹਾਲਤ ਠੀਕ...

ਸਰਕਾਰ ਦਾ ਲੋਕਾਂ ਨੂੰ ਵੱਡਾ ਝਟਕਾ ! 1 ਜਨਵਰੀ ਤੋਂ ਆਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ

ਜੇਕਰ ਤੁਸੀਂ ਵੀ ਖਾਣ-ਪੀਣ ਦੇ ਬਹੁਤ ਸ਼ੌਕੀਨ ਹੋ ਅਤੇ ਹਰ ਰੋਜ਼ ਐਪ ਤੋਂ ਖਾਣਾ ਆਰਡਰ ਕਰਦੇ ਹੋ ਤਾਂ ਤੁਹਾਨੂੰ ਇਹ ਖ਼ਬਰ ਜ਼ਰੂਰ ਪੜ੍ਹਨੀ...

ਦਿੱਲੀ ਸਰਕਾਰ ਨੇ ਦੋ ਦਿਨਾਂ ‘ਚ ਵਸੂਲਿਆ 1.5 ਕਰੋੜ ਦਾ ਜੁਰਮਾਨਾ, ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ‘ਤੇ 163 FIR ਵੀ ਕੀਤੀਆਂ ਦਰਜ

ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ। ਕੋਰੋਨਾ ਦੀ ਰੋਕਥਾਮ ਲਈ ਰਾਜਧਾਨੀ ਦਿੱਲੀ ਸਮੇਤ ਕਈ...

ਚੋਣਾਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ CM ਯੋਗੀ ਦਾ ਤੋਹਫਾ, ਅੱਜ ਦਿੱਤੇ ਜਾਣਗੇ 1 ਕਰੋੜ ਸਮਾਰਟਫੋਨ ਤੇ ਟੈਬਲੇਟ

ਉੱਤਰ ਪ੍ਰਦੇਸ਼ ਵਿਚ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯੋਗੀ ਆਦਿਤਯਨਾਥ ਸਰਕਾਰ ਅੱਜ...

ਕ੍ਰਿਸਮਿਸ ਮੌਕੇ PM ਮੋਦੀ ਤੇ ਰਾਸ਼ਟਰਪਤੀ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਟਵੀਟ ਕਰ ਦਿੱਤੀ ਵਧਾਈ

ਅੱਜ ਪੂਰੀ ਦੁਨੀਆ ਭਰ ਵਿੱਚ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਲੋਕ ਕੋਰੋਨਾ ਪਾਬੰਦੀਆਂ ਵਿਚਕਾਰ ਤਿਉਹਾਰ ਮਨਾ ਰਹੇ ਹਨ। ਦਿੱਲੀ,...

PM ਮੋਦੀ ਦੀ ਦੇਸ਼ ਵਾਸੀਆਂ ਨੂੰ ਅਪੀਲ, ਕੋਰੋਨਾ ਖਿਲਾਫ ਜੰਗ ਹਾਲੇ ਖਤਮ ਨਹੀਂ ਹੋਈ…

ਦੁਨੀਆ ਦੇ ਕਈ ਦੇਸ਼ ਓਮੀਕਰੋਨ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਯੂਰਪੀਅਨ ਦੇਸ਼ਾਂ ਵਿੱਚ ਓਮੀਕਰੋਨ ਵੇਰੀਐਂਟ ਕਾਰਨ ਕੋਵਿਡ ਦੇ ਮਾਮਲਿਆਂ...

PM ਮੋਦੀ ਨੇ ਜਨਮਦਿਨ ਮੌਕੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- “ਉਨ੍ਹਾਂ ਦੀ ਦੇਸ਼ ਸੇਵਾ ਸਾਡੇ ਸਭ ਲਈ ਪ੍ਰੇਰਨਾ ਸਰੋਤ”

ਅੱਜ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਦੇ ਜਨਮ ਦਿਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਸ਼ਰਧਾਂਜਲੀ...

ਜੰਮੂ-ਕਸ਼ਮੀਰ : ਸ਼ੌਪੀਆ ਦੇ ਚੌਗਾਮ ਇਲਾਕੇ ‘ਚ ਸੁਰੱਖਿਆ ਬਲਾਂ ਨਾਲ ਮੁਠਭੇੜ ‘ਚ ਦੋ ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਸ਼ੌਪੀਆ ਵਿਚ ਸੀਮਾ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਐਨਕਾਊਂਟਰ ਸ਼ੁਰੂ ਹੋ ਗਿਆ ਹੈ। ਦੋਵੇਂ ਪਾਸਿਓਂ ਫਾਇਰਿੰਗ ਜਾਰੀ ਹੈ।...

ਭਾਰਤ ‘ਚ Omicron ਦਾ ਵਧਿਆ ਖਤਰਾ, ਦੇਸ਼ ‘ਚ ਪਾਬੰਦੀਆਂ ਸ਼ੁਰੂ; ਇਨ੍ਹਾਂ ਰਾਜਾਂ ਵਿੱਚ ਲਾਗੂ ਹੋਇਆ ਰਾਤ ਦਾ ਕਰਫਿਊ

ਦੇਸ਼-ਦੁਨੀਆ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਦੇ ਵਧਦੇ ਪ੍ਰਕੋਪ ਕਾਰਨ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਭਾਰਤ ਦੇ...

ਉਤਰਾਖੰਡ ‘ਚ BJP ਨੂੰ ਝਟਕਾ, ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਨੇ ਦਿੱਤਾ ਅਸਤੀਫਾ

ਭਾਜਪਾ ਦੇ ਸੀਨੀਅਰ ਨੇਤਾ ਹਰਕ ਸਿੰਘ ਰਾਵਤ ਨੇ ਅਚਾਨਕ ਅਹੁਦੇ ਤੋਂ ਅਸਤੀਫਾ ਦੇ ਦਿਤਾ। ਇਸ ਤੋਂ ਬਾਅਦ ਹਰਕ ਸਿੰਘ ਦੇ ਕਰੀਬੀ ਅਤੇ ਦੇਹਰਾਦੂਨ ਦੀ...

ਬੂਸਟਰ ਡੋਜ਼ ਲਗਵਾਉਣ ਨੂੰ ਲੈ ਕੇ ਸਰਕਾਰ 3000 ਲੋਕਾਂ ‘ਤੇ ਕਰਨ ਜਾ ਰਹੀ ਟ੍ਰਾਇਲ

ਦੇਸ਼ ਵਿੱਚ ਕੋਰੋਨਾ ਨੇ ਇੱਕ ਵਾਰ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਤੇਜ਼ੀ ਨਾਲ ਫੈਲਣ ਵਾਲੇ ‘ਓਮੀਕ੍ਰੋਨ’ ਕਰਕੇ ਸਰਕਾਰ ਦੀ ਚਿੰਤਾ...

ਹਵਾਈ ਫੌਜ ਦਾ ਮਿਗ-21 ਲੜਾਕੂ ਜਹਾਜ਼ ਜੈਸਲਮੇਰ ਕੋਲ ਕ੍ਰੈਸ਼, ਪਾਇਲਟ ਦੀ ਮੌਤ

ਭਾਰਤੀ ਹਵਾਈ ਫੌਜ ਦਾ ਮਿਗ-21 ਲੜਾਕੂ ਜਹਾਜ਼ ਸ਼ੁੱਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਰਾਜਸਥਾਨ ਦੇ ਜੈਸਲਮੇਰ ਨੇੜੇ ਕ੍ਰੈਸ਼ ਹੋ...

ਹੋਮਗਾਰਡ ਬਹਾਲੀ ਲਈ ਅਰਜ਼ੀ ਤੋਂ ਦੌੜ ਤੱਕ ਦੇ ਸਫਰ ‘ਚ ਕਈ ਕੁੜੀਆਂ ਬਣ ਗਈਆਂ ਮਾਂ

ਬਿਹਾਰ ‘ਚ ਇੱਕ ਤਾਂ ਬੇਰੋਜ਼ਗਾਰੀ ਹੱਦੋਂ ਵੱਧ ਹੈ ਤਾਂ ਦੂਜੇ ਪਾਸੇ ਕੱਢੀ ਗਈ ਭਰਤੀ ਪ੍ਰਕਿਰਿਆ ਸਮੇਂ ਸਿਰ ਪੂਰੀ ਨਹੀਂ ਹੋ ਰਹੀ ਹੈ। ਹਾਲ ਇਹ...

ਅਮਿਤ ਸ਼ਾਹ ਨੇ ਲੁਧਿਆਣਾ ਬਲਾਸਟ ਮਾਮਲੇ ਨੂੰ ਲੈ ਕੇ ਕੀਤੀ ਮੀਟਿੰਗ, ਪੰਜਾਬ ਪੁਲਿਸ ਸਮੇਤ NIA, BSF ਦੇ ਉੱਚ ਅਧਿਕਾਰੀ ਰਹੇ ਮੌਜੂਦ

ਲੁਧਿਆਣਾ ਦੀ ਅਦਾਲਤ ਵਿੱਚ ਹੋਏ ਬੰਬ ਧਮਾਕੇ ਦੇ ਕੇਸ ਨੂੰ ਲੈ ਕੇ ਕੇਂਦਰ ਸਰਕਾਰ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ। ਲੁਧਿਆਣਾ ਦੀ ਅਦਾਲਤ ਵਿੱਚ...

ਭਲਕੇ ਕੱਛ ਦੇ ਲਖਪਤ ਸਾਹਿਬ ‘ਚ ਆਯੋਜਿਤ ਗੁਰਪੁਰਬ ਸਮਾਗਮ ਨੂੰ ਸੰਬੋਧਨ ਕਰਨਗੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਗੁਜਰਾਤ ਦੇ ਕੱਛ ਸਥਿਤ ਲਖਪਤ ਸਾਹਿਬ ਗੁਰਦੁਆਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ...

ਲੁਧਿਆਣਾ ਬੰਬ ਧਮਾਕਾ : ਗ੍ਰਹਿ ਮੰਤਰਾਲੇ ਵੱਲੋਂ ਸੁਰੱਖਿਆ ਏਜੰਸੀਆਂ ਨਾਲ ਸੱਦੀ ਗਈ ਅਹਿਮ ਮੀਟਿੰਗ

ਵੀਰਵਾਰ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਹੋਏ ਬਲਾਸਟ ਨਾਲ ਜਿਥੇ ਪੂਰਾ ਪੰਜਾਬ ਕੰਬ ਉਠਿਆ ਹੈ, ਉਥੇ ਹੀ ਇਸ ਦੀ ਗੂੰਜ ਨਾਲ ਦਿੱਲੀ ‘ਚ ਕੇਂਦਰ...

‘ਵ੍ਹਾਟਸਐਪ’ ਲਿਆ ਰਿਹੈ ਦੋ ਨਵੇਂ ਫੀਚਰਸ, ਗਰੁੱਪ ਐਡਮਿਨ ਨੂੰ ਮਿਲੇਗੀ ਸੁਪਰਪਾਵਰ

ਦੁਨੀਆ ਭਰ ‘ਚ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ WhatsApp ਸਮੇਂ-ਸਮੇਂ ‘ਤੇ ਕਈ ਨਵੇਂ ਅਪਡੇਟਸ ਜਾਰੀ ਕਰਦਾ ਰਹਿੰਦਾ ਹੈ, ਜਿਨ੍ਹਾਂ ਨਾਲ ਯੂਜ਼ਰਸ...

ਮੁਗਲ ਪਰਿਵਾਰ ਨਾਲ ਸਬੰਧਿਤ ਮਹਿਲਾ ਨੇ ਦਿੱਲੀ ਹਾਈਕੋਰਟ ‘ਚ ਪਟੀਸ਼ਨ ਪਾ ਲਾਲ ਕਿਲ੍ਹੇ ‘ਤੇ ਜਤਾਇਆ ਹੱਕ !

ਦਿੱਲੀ ਦੇ ਲਾਲ ਕਿਲ੍ਹੇ ਨੂੰ ਭਾਵੇਂ ਦੇਸ਼ ਦੀ ਵਿਰਾਸਤ ਮੰਨਿਆ ਜਾਂਦਾ ਹੈ ਪਰ ਇੱਕ ਔਰਤ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ‘ਤੇ...

ਕਾਰੋਬਾਰੀ ਦੇ ਘਰੋਂ ਮਿਲੀ ਇੰਨੀ ਨਕਦੀ ਕੇ 24 ਘੰਟਿਆਂ ‘ਚ ਵੀ ਨਹੀਂ ਗਿਣ ਸਕੀਆਂ 8 ਮਸ਼ੀਨਾਂ, ਪੜ੍ਹੋ ਪੂਰੀ ਖਬਰ

ਕਾਨਪੁਰ ‘ਚ ਪਰਫਿਊਮ ਵਪਾਰੀ ਪੀਯੂਸ਼ ਜੈਨ ‘ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਕਾਰੋਬਾਰੀ ਕੋਲ ਇੰਨੀ ਨਕਦੀ ਮਿਲੀ...

ਹਰਭਜਨ ਸਿੰਘ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, 23 ਸਾਲ ਦੇ ਕਰੀਅਰ ਤੋਂ ਬਾਅਦ ਕੀਤਾ ਸੰਨਿਆਸ ਦਾ ਐਲਾਨ

ਦਿੱਗਜ਼ ਆਫ ਸਪਿਨਰ ਹਰਭਜਨ ਸਿੰਘ ਨੇ ਕ੍ਰਿਕਟ ਦੇ ਫਾਰਮੇਟ ਤੋਂ ਸ਼ੁੱਕਰਵਾਰ ਨੂੰ ਸੰਨਿਆਸ ਲੈ ਲਿਆ ਹੈ। ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਸਾਈਟ...

‘ਸੁਣਵਾਈ ਸਮੇਂ ਮੋਬਾਈਲ ‘ਤੇ ਲੱਗੇ ਰਹਿੰਦੇ ਨੇ ਕੁੱਝ ਜੱਜ’ ! ਵਕੀਲਾਂ ਨੇ ਜ਼ਿਲ੍ਹਾ ਜੱਜਾਂ ਦੀ ਸ਼ਿਕਾਇਤ ਕਰਦਿਆਂ CJI ਨੂੰ ਲਿਖੀ ਚਿੱਠੀ

ਮੱਧ ਪ੍ਰਦੇਸ਼ ਬਾਰ ਕੌਂਸਲ ਨੇ ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਮਨਾ ਨੂੰ ਸੂਬੇ ਵਿੱਚ ਜ਼ਿਲ੍ਹਾ ਅਦਾਲਤਾਂ ਦੇ ਜੱਜਾਂ ਲਈ ਇੱਕ ਚੋਣ ਜ਼ਾਬਤਾ...

ਲੁਧਿਆਣਾ ਬਲਾਸਟ ‘ਤੇ ਬੋਲੇ ਕੇਜਰੀਵਾਲ – ‘ਪੰਜਾਬ ‘ਚ ਬਹੁਤ ਕਮਜ਼ੋਰ ਸਰਕਾਰ, ਜੋ ਆਪਸ ਵਿੱਚ ਹੀ ਲੜ ਰਹੀ’

ਪੰਜਾਬ ‘ਚ ਕੁੱਝ ਮਹੀਨਿਆਂ ਤੱਕ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਪਰ ਉਸ ਤੋਂ ਪਹਿਲਾ ਪੰਜਾਬ ‘ਚ ਵਾਪਰੀਆਂ ਬੇਅਦਵੀ ਅਤੇ ਲੁਧਿਆਣਾ...

ਯੂ. ਪੀ. ‘ਚ ਓਮੀਕਰੋਨ ਦੇ ਵੱਧਦੇ ਖਤਰੇ ਵਿਚਾਲੇ ਲੱਗਾ ਨਾਈਟ ਕਰਫਿਊ, ਵਿਆਹ ਸਮਾਗਮਾਂ ‘ਚ 200 ਲੋਕਾਂ ਦੀ ਇਜਾਜ਼ਤ

ਓਮੀਕ੍ਰੋਨ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਮਚਾ ਦਿੱਤੀ ਹੈ। ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਯੂ. ਪੀ. ਸਰਕਾਰ ਨੇ ਦੇਸ਼ ਭਰ ਵਿਚ ਕੋਵਿਡ ਦੇ...

31 ਤੋਂ ਭਾਰਤ ‘ਚ ਲੌਕਡਾਊਨ, ਕੇਂਦਰ ਸਰਕਾਰ ਦਾ ਐਲਾਨ, Fact Check ‘ਚ ਦੇਖੋ ਕੀ ਹੈ ਸੱਚਾਈ

ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਦਸੰਬਰ ਤੱਕ ਭਾਰਤ...

ਕੋਰੋਨਾ ‘ਤੇ PM ਮੋਦੀ ਦੀ ਵੱਡੀ ਮੀਟਿੰਗ, ਕ੍ਰਿਸਮਸ ਤੇ ਨਿਊ ਈਅਰ ਸੈਲੀਬ੍ਰੇਸ਼ਨ ਨੂੰ ਲੈ ਕੇ ਹੋ ਸਕਦੈ ਵੱਡਾ ਫੈਸਲਾ

ਦੇਸ਼ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉੱਚ...

ਕੋਰੋਨਾ ਦਾ ਵਧਿਆ ਪ੍ਰਕੋਪ, ਮੱਧ ਪ੍ਰਦੇਸ਼ ‘ਚ ਲਾਇਆ ਗਿਆ ਨਾਈਟ ਕਰਫਿਊ

ਦੇਸ਼ ਵਿੱਚ ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧਣ ਕਰਕੇ ਨਾਈਟ ਕਰਫਿਊ ਲਗਾ...

‘ਓਮੀਕ੍ਰੋਨ’ ਦਾ ਵਧਿਆ ਕਹਿਰ, ਇੱਕੋ ਦਿਨ ਦੇਸ਼ ‘ਚ ਮਿਲੇ 64 ਨਵੇਂ ਮਾਮਲੇ

ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਇੱਕ ਵਾਰ ਫਿਰ ਵਧਣੀ ਸ਼ੁਰੂ ਹੋ ਗਈ ਹੈ। ਨਵੇਂ ਕੋਰੋਨਾ ਵੇਰੀਐਂਟ ਓਮੀਕ੍ਰੋਨ ਦਾ ਕਹਿਰ ਵੀ ਵਧਦਾ...

ਪਿੰਡ ‘ਚ ਮਿਲਿਆ ਓਮੀਕਰੋਨ ਵੈਰੀਐਂਟ ਦਾ ਇਕ ਮਾਮਲਾ, 10 ਦਿਨ ਦਾ ਲੱਗਾ ‘ਲੌਕਡਾਊਨ’

ਭਾਰਤ ਵਿੱਚ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਤੱਕ 308 ਕੇਸ ਸਾਹਮਣੇ ਆ ਚੁੱਕੇ ਹਨ। ਤੇਲੰਗਾਨਾ ਵਿੱਚ ਓਮੀਕਰੋਨ ਦੇ 38 ਮਾਮਲੇ...

Flipkart, ਐਮਾਜ਼ੋਨ ਤੋਂ ਸ਼ਾਪਿੰਗ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, RBI ਨੇ ਬਦਲੇ ਨਿਯਮ

Flipkart, ਐਮਾਜ਼ੋਨ ਵਰਗੀਆਂ ਈ-ਕਾਮਰਸ ਸਾਈਟਾਂ ਤੋਂ ਸ਼ਾਪਿੰਗ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। 1 ਜਨਵਰੀ ਤੋਂ ਨਵੇਂ ਨਿਯਮ ਲਾਗੂ ਹੋ ਰਹੇ ਹਨ।...

Amazon ਤੋਂ ਕਿਸਾਨ ਦੇ ਪੁੱਤ ਨੂੰ ਮਿਲਿਆ 1.06 ਕਰੋੜ ਦਾ ਪੈਕੇਜ, ਪਿੰਡ ‘ਚ ਛਾਈ ਖ਼ੁਸ਼ੀ ਦੀ ਲਹਿਰ

ਝੁੰਝੁਨੂ ਦੇ ਲਾਲ ਸੌਰਭ ਕੁਲਹਰੀ ਨੇ ਕਮਾਲ ਕਰ ਦਿੱਤਾ ਹੈ। ਸੌਰਭ ਦੇ ਮਾਤਾ-ਪਿਤਾ ਦੋਵੇਂ ਖੇਤੀ ਕਰਦੇ ਹਨ ਅਤੇ ਸੌਰਭ ਨੂੰ ਐਮਾਜ਼ਾਨ ਕੰਪਨੀ ਦੇ...

ਸਿੱਖਾਂ ‘ਤੇ ਟਿਪਣੀ ਮਾਮਲੇ ‘ਚ ਕੰਗਣਾ ਤੋਂ ਪੁੱਛਗਿੱਛ, ਵਕੀਲ ਬੋਲੇ- ‘ਮੁਆਫੀ ਮੰਗਣ ਦਾ ਸਵਾਲ ਨਹੀਂ’

ਸਿੱਖ ਭਾਈਚਾਰੇ ਖਿਲਾਫ ਇਤਰਾਜ਼ਯੋਗ ਬਿਆਨ ਦੇਣ ਦੇ ਮਾਮਲੇ ਵਿੱਚ ਫਿਲਮ ਅਦਾਕਾਰਾ ਕੰਗਨਾ ਰਣੌਤ ਵੀਰਵਾਰ ਨੂੰ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ...

‘ਟ੍ਰੈਫਿਕ ਨਿਯਮ ਤੋੜਿਆਂ ਤਾਂ ਹੋਵੇਗੀ FIR, ਸਪੀਡ ਨੂੰ ਲੈ ਕੇ ਬਣੇਗਾ ਨਵਾਂ ਨਿਯਮ’- ਗਡਕਰੀ

ਹੁਣ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਖੈਰ ਨਹੀਂ । ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਲਦ ਹੀ ਸਪੀਡ ਨੂੰ ਲੈ ਕੇ ਇੱਕ ਨਵਾਂ ਨਿਯਮ ਬਣਾਉਣ ਜਾ...

ਲੁਧਿਆਣਾ ਧਮਾਕੇ ‘ਤੇ ਬੋਲੇ ਕੇਜਰੀਵਾਲ, ‘ਪਹਿਲਾਂ ਬੇਅਦਬੀ ਹੁਣ ਧਮਾਕਾ, ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਕੁਝ ਲੋਕ’

ਵੀਰਵਾਰ ਨੂੰ ਲੁਧਿਆਣਾ ਦੇ ਕੋਰਟ ਕੰਪਲੈਕਸ ਦੀ ਤੀਜੀ ਮੰਜ਼ਿਲ ‘ਤੇ ਜ਼ਬਰਦਸਤ ਧਮਾਕਾ ਹੋਇਆ ਹੈ। ਹਾਲਾਂਕਿ ਧਮਾਕਾ ਕਿਸ ਕਾਰਨ ਹੋਇਆ, ਕਿਵੇਂ...

ਦਿੱਲੀ ਹਵਾਈ ਅੱਡੇ ‘ਤੇ ਜਾਂਚ ‘ਚ ਹਰ ਪੰਜ ‘ਚੋਂ ਇੱਕ ਮਰੀਜ਼ ਓਮੀਕ੍ਰੋਨ ਨਾਲ ਪੀੜਤ, ਹੌਟਸਪੌਟ ਬਣਨ ਦੀ ਰਾਹ ‘ਤੇ ਰਾਜਧਾਨੀ

ਦੁਨੀਆ ਭਰ ਵਿੱਚ ਕੋਰੋਨਾ ਦੇ ਨਵੇਂ ਰੂਪ ਨੇ ਦਹਿਸ਼ਤ ਫੈਲਾਈ ਹੋਈ ਹੈ। ਉੱਥੇ ਹੀ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਨੇ ਭਾਰਤ ਸਰਕਾਰ ਦੀ...

ਸੋਸ਼ਲ ਮੀਡੀਆ ‘ਤੇ ਕੀਤੀ ਮਾਮੂਲੀ ਜਿਹੀ ਗਲਤੀ ਤੁਹਾਨੂੰ ਪਹੁੰਚਾ ਸਕਦੀ ਹੈ ਜੇਲ੍ਹ ! ਵਰਤੋਂ ਇਹ ਸਾਵਧਾਨੀਆਂ

ਬਦਲਦੇ ਸਮੇਂ ਦੇ ਨਾਲ ਜ਼ਮਾਨਾ ਵੀ ਬਦਲ ਰਿਹਾ ਹੈ। ਹਰ ਕਿਸੇ ਕੋਲ ਫ਼ੋਨ ਅਤੇ ਇੰਟਰਨੈੱਟ ਵਰਗੀਆਂ ਸਹੂਲਤਾਂ ਹਨ। ਅਜਿਹੇ ‘ਚ ਹੁਣ ਲੋਕ ਸੋਸ਼ਲ...

ਕੈਨੇਡਾ ਤੋਂ ਆਈ ਮਹਿਲਾ ’ਚ ਹੋਈ ਓਮੀਕ੍ਰੋਨ ਦੀ ਪੁਸ਼ਟੀ, ਨਿੱਜੀ ਹੈਲਥ ਕੇਅਰ ‘ਚ ਕੀਤਾ ਗਿਆ ਏਕਾਂਤਵਾਸ

ਦੇਸ਼ ਵਿੱਚ ਵੱਧ ਰਹੇ ਓਮੀਕ੍ਰੋਨ ਦੇ ਮਾਮਲਿਆਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੇਸ਼ ਵਿੱਚ ਰਾਜਧਾਨੀ ਦਿੱਲੀ ਦੇ ਨਾਲ...

ਸਕੂਲਾਂ ‘ਚ ਵਧਿਆ ਕੋਰੋਨਾ ਕਹਿਰ, ਬਿਲਾਸਪੁਰ ‘ਚ 23, ਅੰਬਾਲਾ ‘ਚ ਚਾਰ ਤੇ ਜਲੰਧਰ ‘ਚ 25 ਪਾਜ਼ੀਟਿਵ

ਸਕੂਲਾਂ ‘ਚ ਕੋਰੋਨਾ ਵਾਇਰਸ ਦੀ ਦਹਿਸ਼ਤ ਪਰਤ ਆਈ ਹੈ। ਹਿਮਾਚਲ ਦੇ ਬਿਲਾਸਪੁਰ ਵਿੱਚ 23, ਪੱਛਮੀ ਬੰਗਾਲ ਦੇ ਨਦਿਆ ਜ਼ਿਲ੍ਹੇ ਵਿੱਚ 29, ਹਰਿਆਣਾ...

ਰੈਡੀਮੇਡ ਕੱਪੜੇ ਤੇ ਫੁਟਵੇਅਰ ਹੋਣਗੇ ਮਹਿੰਗੇ, ਜਨਵਰੀ ਤੋਂ GST ਦਰਾਂ ‘ਚ ਹੋਵੇਗਾ ਇੰਨਾ ਵਾਧਾ

ਉਦਯੋਗਾਂ ਵੱਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਦੇ ਬਾਵਜੂਦ ਸਰਕਾਰ ਵੱਲੋਂ ਕੁਝ ਕੱਪੜਾ ਉਤਪਾਦਾਂ ‘ਤੇ ਉੱਚ ਮਾਲ ਅਤੇ ਸੇਵਾ ਟੈਕਸ (GST) ਨੂੰ...

ਸ਼ਿਵਪੁਰੀ: ਕੋਰੋਨਾ ਨਾਲ ਪਤੀ ਦੀ ਮੌਤ, ਸੱਸ-ਸਹੁਰੇ ਨੇ ਦਿਓਰ ਨਾਲ ਵਿਆਹ ਦਿੱਤੀ ਭਾਬੀ, ਮਿਲੀ ਨਵੀਂ ਜ਼ਿੰਦਗੀ

ਮੱਧ ਪ੍ਰਦੇਸ਼ ਦੇ ਸ਼ਿਵਪੁਰੀ ‘ਚ ਇਕ ਵਿਧਵਾ ਨੂੰਹ ਨੂੰ ਆਪਣੀ ਸੱਸ-ਸਹੁਰੇ ਦੀ ਜ਼ਿੱਦ ਅੱਗੇ ਝੁਕਣਾ ਪਿਆ। ਇਲਾਕੇ ਦੇ ਇੱਕ ਪਰਿਵਾਰ ਨੇ...

ਸਰਕਾਰ ਨੇ ਸ਼ਰਾਬ ਪੀਣ ਦੀ ਘਟਾਈ ਉਮਰ, ਹੁਣ 21 ਸਾਲ ਦੇ ਨੌਜਵਾਨ ਵੀ ਖਰੀਦ ਸਕਣਗੇ ਬੋਤਲ

ਹਰਿਆਣਾ ਸਰਕਾਰ ਨੇ ਸ਼ਰਾਬ ਪੀਣ ਅਤੇ ਖਰੀਦਣ ਦੀ ਉਮਰ ਵਿੱਚ ਵੱਡਾ ਬਦਲਾਅ ਕੀਤਾ ਹੈ। ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਹੁਕਮਾਂ ‘ਚ ਕਿਹਾ...

PM ਮੋਦੀ ਅੱਜ ਵਾਰਾਣਸੀ ‘ਚ ਇਨ੍ਹਾਂ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ, ਬਦਲ ਜਾਵੇਗੀ ਇਨ੍ਹਾਂ ਥਾਵਾਂ ਦੀ ਤਸਵੀਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਵੀਰਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਦਾ ਦੌਰਾ ਕਰਨਗੇ ਅਤੇ 870 ਕਰੋੜ ਰੁਪਏ ਤੋਂ ਵੱਧ ਦੀ ਲਾਗਤ...

31 ਦਸੰਬਰ ਤੋਂ ਪਹਿਲਾਂ ਕਰ ਲਓ ਇਹ 5 ਕੰਮ, ਨਹੀਂ ਤਾਂ ਨਵੇਂ ਸਲ ਵਿੱਚ ਹੋ ਜਾਵੇਗੀ ਪ੍ਰੇਸ਼ਾਨੀ

31 ਦਸੰਬਰ ਤੱਕ ਆਮ ਲੋਕਾਂ ਨੂੰ ਆਪਣੇ ਕੁਝ ਕੰਮ ਪੂਰੇ ਕਰਨੇ ਪੈਣਗੇ। ਈਪੀਐੱਫ ਖਾਤੇ ਵਿੱਚ ਈ-ਨਾਮਜ਼ਦ ਦਰਜ ਕਰਨ ਨੂੰ ਲੈ ਕੇ ਆਈ.ਟੀ.ਆਰ. ਫਾਈਲ ਕਰਨ...

ਗੁਜਰਾਤ ‘ਚ ਲੱਗੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ, ਗ੍ਰਹਿ ਮੰਤਰੀ ਵੱਲੋਂ ਜਾਂਚ ਦੇ ਆਦੇਸ਼

ਗੁਜਰਾਤ ਦੀਆਂ ਕੁੱਲ 8686 ਗ੍ਰਾਮ ਪੰਚਾਇਤਾਂ ਦੇ ਚੋਣ ਨਤੀਜੇ ਮੰਗਲਵਾਰ ਨੂੰ ਐਲਾਨੇ ਗਏ। ਇਸ ਤੋਂ ਬਾਅਦ ਕਿਤੇ ਖੁਸ਼ੀ ਤੇ ਕਿਤੇ ਉਦਾਸੀ ਦਾ ਮਾਹੌਲ...

ਅੰਬਾਨੀ ਪਰਿਵਾਰ ‘ਚ ਫਿਰ ਵੱਜਣਗੀਆਂ ਸ਼ਹਿਨਾਈਆਂ, ਸਮਾਜ ਸੇਵੀ ਹੈ ਅੰਬਾਨੀ ਪਰਿਵਾਰ ਦੀ ਹੋਣ ਵਾਲੀ ਨੂੰਹ

ਜਲਦ ਹੀ ਅੰਬਾਨੀਆਂ ਦੇ ਘਰ ਫ਼ਿਰ ਤੋਂ ਸ਼ਹਿਨਾਈਆਂ ਵੱਜਣ ਜਾ ਰਹੀਆ ਹਨ। ਉਨ੍ਹਾਂ ਦੇ ਵੱਡੇ ਬੇਟੇ ਜੈ ਅਨਮੋਲ ਅੰਬਾਨੀ ਅਤੇ ਕ੍ਰਿਸ਼ਨਾ ਸ਼ਾਹ ਦੇ...

ਪੱਛਮੀ ਬੰਗਾਲ: ਮਿਊਂਸੀਪਲ ਚੋਣਾਂ ‘ਚ TMC ਦੀ ਪ੍ਰਚੰਡ ਜਿੱਤ, ਭਾਜਪਾ ਦਾ ਸੂਪੜਾ ਸਾਫ

ਕੋਲਕਾਤਾ ਮਿਊਂਸਪਲ ਚੋਣਾਂ ਦੇ ਨਤੀਜੇ ਪੂਰੀ ਤਰ੍ਹਾਂ ਟੀਐੱਮਸੀ ਦੇ ਪੱਖ ਵਿਚ ਰਹੇ ਹਨ। ਮਮਤਾ ਬੈਨਰਜੀ ਦਾ ਜਾਦੂ ਫਿਰ ਨਜ਼ਰ ਆਇਆ ਹੈ ਤੇ...

ਸਰਕਾਰ ਨੇ ਲਾਈ ਮੌਜ ਇਸ ਦਾ MSP ਵਧਾ ਕੇ 10,590 ਰੁਪਏ ਪ੍ਰਤੀ ਕੁਇੰਟਲ ਕਰਨ ਨੂੰ ਦਿੱਤੀ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਬੁੱਧਵਾਰ ਨੂੰ ਹੋਈ ਕੈਬਨਿਟ ਬੈਠਕ ‘ਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਕੈਬਨਿਟ ਨੇ...

ਜਹਾਜ਼ ਮੁਸਾਫਰਾਂ ਲਈ ਵੱਡਾ ਆਫਰ, Covid ਟੀਕਾ ਲੱਗਾ ਹੈ ਤਾਂ ਮਿਲੇਗੀ 20 ਫ਼ੀਸਦੀ ਛੋਟ

ਓਮਿਕਰੋਨ ਵੈਰੀਐਂਟ ਦੇ ਵਧਦੇ ਖਤਰਿਆਂ ਵਿਚ Go First ਏਅਰਲਾਈਨ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਲਈ ਇੱਕ ਸ਼ਾਨਦਾਰ ਆਫਰ...

ਵੱਡੀ ਰਾਹਤ! ਵਿੱਤ ਮੰਤਰੀ ਨੇ ਲਿਖ ਕੇ ਦਿੱਤਾ, ਸਰਕਾਰੀ ਬੈਂਕਾਂ ਪ੍ਰਾਈਵੇਟ ਕਰਨ ‘ਤੇ ਅਜੇ ਨਹੀਂ ਵਿਚਾਰ

ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਨੂੰ ਲੈ ਕੇ ਕੈਬਨਿਟ ਨੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੰਸਦ ਵਿਚ ਇਹ...

Omicron : ਭਾਰਤ ‘ਚ 5 ਦਿਨਾਂ ‘ਚ ਦੁੱਗਣੇ ਹੋਏ ਮਾਮਲੇ, WHO ਨੇ ਇਸ ਖ਼ਤਰੇ ਬਾਰੇ ਦਿੱਤੀ ਚੇਤਾਵਨੀ

ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਹੁਣ ਚਿੰਤਾ ਵਧਾ ਰਿਹਾ ਹੈ। ਭਾਰਤ ‘ਚ ਸਿਰਫ 5 ਦਿਨਾਂ ‘ਚ ਓਮੀਕਰੋਨ ਸੰਕਰਮਿਤ ਲੋਕਾਂ ਦੀ ਗਿਣਤੀ 100...

ਸ਼ਿਓਮੀ, ਵਨਪਲੱਸ, ਓਪੋ ‘ਤੇ IT ਰੇਡ, ਦਿੱਲੀ-NCR ਸਣੇ 15 ਜਗ੍ਹਾ ਦੱਬੇ ਪੈਂਰੀ ਪਹੁੰਚੀ ਟੀਮ

ਆਮਦਨ ਕਰ ਵਿਭਾਗ ਨੇ ਬੁੱਧਵਾਰ ਨੂੰ ਦੇਸ਼ ਭਰ ਵਿਚ ਚੀਨੀ ਮੋਬਾਈਲ ਕੰਪਨੀਆਂ ਸ਼ਾਓਮੀ, ਵਨਪਲੱਸ ਅਤੇ ਓਪੋ ਦੇ ਟਿਕਾਣਿਆਂ ਅਤੇ ਉਨ੍ਹਾਂ ਨਾਲ...

ਸੜਕਾਂ ‘ਤੇ ਫ੍ਰੀ ਸਫਰ ਖ਼ਤਮ, ਲੋਕਾਂ ਤੋਂ 1.40 ਲੱਖ ਕਰੋੜ ਕਮਾਈ ਕਰਨ ਦੀ ਤਿਆਰੀ ‘ਚ ਸਰਕਾਰ

ਹੁਣ ਸੜਕਾਂ ‘ਤੇ ਸਫਰ ਕਰਨ ਵਾਲੇ ਲੋਕਾਂ ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ, ਜੀ ਹਾਂ। ਦਰਅਸਲ ਸਰਕਾਰ ਸੜਕਾਂ ‘ਤੇ ਫ੍ਰੀ ਸਫਰ ਖ਼ਤਮ ਕਰ...

ਓਮੀਕਰੋਨ ਦਾ ਖੌਫ : ਸਰਕਾਰ ਨੇ ਕ੍ਰਿਸਮਸ ਤੇ ਨਵੇਂ ਸਾਲ ਦਾ ਜਸ਼ਨ ਮਨਾਉਣ ‘ਤੇ ਲਾਈ ਪਾਬੰਦੀ

ਕ੍ਰਿਸਮਸ ਅਤੇ ਨਿਊ ਈਅਰ ਦੀਆਂ ਤਿਆਰੀਆਂ ਦੇਸ਼ ਭਰ ਵਿਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆਂ ਹਨ। ਲੋਕ ਆਪਣੀਆਂ ਛੁੱਟੀਆਂ ਪਲਾਨ ਕਰ ਰਹੇ ਹਨ...

ਸਰਪੰਚੀ ਲਈ ਖੜ੍ਹੇ ਬੰਦੇ ਨੂੰ ਮਿਲੀ ਸਿਰਫ ਇੱਕ ਵੋਟ, ਪਿੰਡ ਜਾਂ ਪਰਿਵਾਰ ਤਾਂ ਕਿ ਪਤਨੀ ਨੇ ਵੀ ਨਹੀਂ ਪਾਈ ਵੋਟ

ਇਸ ਸਮੇਂ ਪੰਜਾਬ ਅਤੇ ਉੱਤਰ ਪ੍ਰਦੇਸ਼ ਸਣੇ ਕਈ ਰਾਜਾਂ ਦੇ ਵਿੱਚ ਚੋਣਾਂ ਕਾਰਨ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਪਰ ਇਸ ਵਿਚਕਾਰ ਪੰਚਾਇਤੀ...

ਪੰਜਾਬ ਮਗਰੋਂ ਉਤਰਾਖੰਡ ‘ਚ ਵੱਡਾ ਧਮਾਕਾ, ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਨੇ ਹਰੀਸ਼ ਰਾਵਤ

ਪੰਜਾਬ ਤੋਂ ਬਾਅਦ ਹੁਣ ਉਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ‘ਚ ਹੰਗਾਮਾ ਸ਼ੁਰੂ ਹੋ ਗਿਆ ਹੈ। ਉਤਰਾਖੰਡ ਲਈ...

ਪੰਜਾਬ ਚੋਣਾਂ: ਜਾਖੜ ਨੇ ਦਿੱਲੀ ਬੁਲਾਈ ਮੀਟਿੰਗ, ਕਈ ਦਿੱਗਜਾਂ ਦੀ ਟਿਕਟ ਕੱਟਣ ‘ਤੇ ਵੀ ਚਰਚਾ!

ਵਿਧਾਨ ਸਭਾ ਚੋਣਾਂ ਲਈ ਗਠਿਤ ਪੰਜਾਬ ਕਾਂਗਰਸ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਸੂਬਾ ਪ੍ਰਧਾਨ...

ਪਾਕਿ: ਹਿੰਦੂ ਔਰਤ ਅਦਾਲਤ ਦੇ ਬਾਹਰ ਦਿਨ-ਦਿਹਾੜੇ ਅਗਵਾ, ਸ਼ਰੇਆਮ ਘਸੀਟ ਕੇ ਲੈ ਗਏ ਦਰਿੰਦੇ

ਪਾਕਿਸਤਾਨ ਵਿਚ ਹਿੰਦੂਆਂ ‘ਤੇ ਅਤਿਆਚਾਰ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਇੱਕ ਹਿੰਦੂ ਔਰਤ ਨੂੰ ਸ਼ਰੇਆਮ ਕੁਝ...

ਲਾੜੇ ਦਾ ਕਾਰਾ, ਸਹੁਰੇ ਘਰ ਤੋਂ ਵਿਦਾ ਕਰ ਲੈ ਜਾ ਰਿਹਾ ਸੀ, ਰਸਤੇ ‘ਚ ਹੀ ਲਾੜੀ ਦਾ ਕਰ ਦਿੱਤਾ ਕਤਲ

ਬਿਹਾਰ ਦੇ ਗੋਪਾਲਗੰਜ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਇੱਕ ਪਤੀ ਨੇ ਆਪਣੀ ਨਵੀਂ ਨਵੇਲੀ ਲਾੜੀ ਦੀ ਗਲਾ...

ਸਰਕਾਰ ਨੇ ਓਮੀਕਰੋਨ ਨੂੰ ਲੈ ਕੇ ਰਾਜਾਂ ਨੂੰ ਲਿਖੀ ਚਿੱਠੀ, ‘ਲੋਕਲ ਤੇ ਜ਼ਿਲ੍ਹਾ ਪੱਧਰ ‘ਤੇ ਸਖ਼ਤੀ ਦੀ ਲੋੜ’

ਓਮੀਕਰੋਨ ਦੇ ਮਾਮਲੇ ਦੇਸ਼ ਵਿੱਚ 200 ਤੋਂ ਪਾਰ ਹੋਣ ਵਿਚਕਾਰ ਸਿਹਤ ਮੰਤਰਾਲਾ ਨੇ ਰਾਜਾਂ ਤੇ ਯੂ. ਟੀਜ਼. ਨੂੰ ਚੌਕਸ ਹੋਣ ਲਈ ਚਿੱਠੀ ਲਿਖੀ ਹੈ।...

ਵਿਸ਼ਵ ਦੇ ਪਹਿਲੇ SMS ਦਾ ਹਰ ਲੇਟਰ 14 ਲੱਖ ‘ਚ ਹੋਵੇਗਾ ਨੀਲਾਮ, ਜਾਣੋ ਕੀ ਸੀ ਇਹ ਮੈਸੇਜ

ਲਗਭਗ 30 ਸਾਲ ਪਹਿਲਾਂ 3 ਦਸੰਬਰ, 1992 ਨੂੰ ਇੰਜੀਨੀਅਰ ਨੀਲ ਪੈਪਵਰਥ ਨੇ ਆਪਣੇ “Orbitel 901” ਹੈਂਡਸੈੱਟ ‘ਤੇ ਆਪਣੇ ਸਾਥੀ ਰਿਚਰਡ ਜਾਰਵਿਸ ਨੂੰ ਇੱਕ...

ਵਰੁਣ ਗਾਂਧੀ ਦਾ ਸਰਕਾਰ ‘ਤੇ ਹਮਲਾ, ‘ਸਭ ਵੇਚ ਦਿਓਗੇ ਤਾਂ ਆਮ ਆਦਮੀ ਦੇ ਪੁੱਤ ਨੂੰ ਨੌਕਰੀ ਕਿੱਥੋਂ ਦੇਣੀਂ?’

ਭਾਰਤੀ ਜਨਤਾ ਪਾਰਟੀ ਦੇ ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਵਰੁਣ...

ਪੰਜ ਰਾਜਾਂ ‘ਚ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਤੋਹਫਾ, PM ਮੋਦੀ ਨੇ ਟਰਾਂਸਫਰ ਕੀਤੇ 1,000 ਕਰੋੜ ਰੁ:

ਪੰਜ ਰਾਜਾਂ ਵਿੱਚ ਚੋਣਾਂ ਨੂੰ ਹੁਣ ਕੁਝ ਹੀ ਸਮਾਂ ਬਾਕੀ ਹੈ। ਇਸ ਵਿਚਕਾਰ ਯੂ. ਪੀ. ਜੋ ਕਿ ਸੀਟਾਂ ਦੇ ਲਿਹਾਜ ਨਾਲ ਵੱਡਾ ਸੂਬਾ ਹੈ, ਉੱਸ ਵਿੱਚ...

ਹਲਦੀਆ ‘ਚ ਇੰਡੀਅਨ ਆਇਲ ਦੇ ਕੈਂਪਸ ਵਿੱਚ ਲੱਗੀ ਅੱਗ, 3 ਦੀ ਲੋਕਾਂ ਮੌਤ, 35 ਜ਼ਖਮੀ

ਪੱਛਮੀ ਬੰਗਾਲ ਦੇ ਹਲਦੀਆ ‘ਚ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ (IOC) ਕੈਂਪਸ ‘ਚ ਭਿਆਨਕ ਅੱਗ ਲੱਗ ਗਈ ਹੈ। ਇਸ ਦਰਦਨਾਕ ਹਾਦਸੇ ‘ਚ 3 ਲੋਕਾਂ...

‘PM ਕਿਸਾਨਾਂ ਤੋਂ ਮੁਆਫੀ ਮੰਗਦੇ ਨੇ ਪਰ ਕਿਸਾਨਾਂ ਦੇ ਕਾਤਲ ਨੂੰ ਮੰਤਰੀ ਮੰਡਲ ‘ਚੋਂ ਨਹੀਂ ਕੱਢਦੇ’ : ਰਾਹੁਲ ਗਾਂਧੀ

ਲਖੀਮਪੁਰ ਖੀਰੀ ਘਟਨਾ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸੰਸਦ ਭਵਨ ਤੋਂ ਵਿਜੇ ਚੌਕ ਤੱਕ ਰੋਸ ਮਾਰਚ ਕੱਢਿਆ। ਵਿਰੋਧੀ ਪਾਰਟੀਆਂ...

ਮੇਰੇ ਬੱਚਿਆਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਕਰ ਰਹੇ ਨੇ ਹੈਕ, ਕੀ ਸਰਕਾਰ ਕੋਲ ਕੋਈ ਕੰਮ ਨਹੀਂ ਹੈ ? : ਪ੍ਰਿਯੰਕਾ ਗਾਂਧੀ

ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਲਜ਼ਾਮਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਯੂਪੀ ਸਰਕਾਰ ‘ਤੇ...

ਸੰਸਦ ਪੁੱਜਾ ਕੋਰੋਨਾ, ਬਸਪਾ ਸਾਂਸਦ ਦਾਨਿਸ਼ ਅਲੀ ਨਿਕਲੇ ਪਾਜ਼ੀਟਿਵ, ਸਾਥੀਆਂ ਨੂੰ ਪਾ ਦਿੱਤੀ ਭਾਜੜ

ਦੇਸ਼ ‘ਚ ਓਮੀਕ੍ਰਾਨ ਦੇ ਵਧਦੇ ਖਤਰੇ ਵਿਚ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਕੋਰੋਨਾ ਸੰਸਦ ਤੱਕ ਪਹੁੰਚ ਗਿਆ ਹੈ। ਬਸਪਾ ਸਾਂਸਦ ਕੁੰਵਰ ਦਾਨਿਸ਼...

PM ਮੋਦੀ ਸਰਕਾਰ ਵੱਲੋਂ ‘ਸਪੈਸ਼ਲ ਪਾਵਰ’ ਦਾ ਇਸਤੇਮਾਲ, ਭਾਰਤ ਵਿਰੋਧੀ 20 ਯੂ-ਟਿਊਬ ਚੈਨਲ ਬੰਦ

ਨਵੀਂ ਦਿੱਲੀ: ਇੰਟਰਨੈੱਟ ਮੀਡੀਆ ਰਾਹੀਂ ਦੇਸ਼ ਵਿਰੋਧੀ ਏਜੰਡਾ ਚਲਾਉਣ ਵਾਲਿਆਂ ‘ਤੇ ਸਰਕਾਰ ਹੁਣ ਸਖ਼ਤ ਰੁਖ਼ ਅਪਣਾ ਰਹੀ ਹੈ। ਇਸ ਕਾਰਨ...

ਬੇਟੀਆਂ ਲਈ ਵਿਆਹ ਦੀ ਉਮਰ 21 ਸਾਲ ਕਰਨ ‘ਤੇ ਕਿਸ ਨੂੰ ਤਕਲੀਫ ਹੋ ਰਹੀ ਹੈ?- PM ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਧੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦੇਸ਼ ਇਹ ਫੈਸਲਾ ਧੀਆਂ ਦੇ ਭਲੇ ਲਈ ਲੈ ਰਿਹਾ ਹੈ, ਪਰ...

ਖ਼ੁਸ਼ਖ਼ਬਰੀ! ਵਿਆਹਾਂ ਦੇ ਸੀਜ਼ਨ ਵਿਚਾਲੇ ਸੋਨੇ ਦੀ ਕੀਮਤ ਡਿੱਗੀ, ਜਾਣੋ 10 ਗ੍ਰਾਮ ਗੋਲਡ ਦੇ ਰੇਟ

ਵਿਆਹਾਂ ਦੇ ਸੀਜ਼ਨ ਵਿਚਾਲੇ ਸਰਾਫਾ ਬਾਜ਼ਾਰ ‘ਚ ਅੱਜ ਹਫਤੇ ਦੇ ਦੂਜੇ ਦਿਨ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਅਜੇ...

ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼

ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕੀਤੀ ਹੈ । ਉਨ੍ਹਾਂ...

ਨੂੰਹ ਐਸ਼ਵਰਿਆ ਨੂੰ ਪੁੱਛਗਿੱਛ ਲਈ ਬੁਲਾਉਣ ਕਾਰਨ ਸਰਕਾਰ ‘ਤੇ ਭੜਕੀ ਜਯਾ ਬੱਚਨ, ਕਿਹਾ – ‘ਡਰੇ ਹੋਏ ਨੇ ਯੂਪੀ ਤੋਂ’

ਪਨਾਮਾ ਪੇਪਰਜ਼ ਲੀਕ ਨਾਲ ਜੁੜੇ ਇੱਕ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਐਸ਼ਵਰਿਆ ਰਾਏ ਬੱਚਨ ਨੂੰ ਪੁੱਛਗਿੱਛ ਲਈ ਬੁਲਾਏ...

ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, BJP ਦੇ ਹੋਏ ਸਾਬਕਾ ਖੇਡ ਮੰਤਰੀ ਰਾਣਾ ਸੋਢੀ

ਮੰਗਲਵਾਰ ਨੂੰ ਪੰਜਾਬ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ BJP...

ਰਾਹੁਲ ਗਾਂਧੀ ਦਾ ਕੇਂਦਰ ‘ਤੇ ਵਾਰ, ਕਿਹਾ -2014 ਤੋਂ ਪਹਿਲਾਂ ਸੁਣਿਆ ਵੀ ਨਹੀਂ ਸੀ ‘ਲਿੰਚਿੰਗ’ ਸ਼ਬਦ, ਧੰਨਵਾਦ PM ਮੋਦੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪੰਜਾਬ ਅਤੇ ਕੁੱਝ ਹੋਰ ਥਾਵਾਂ ‘ਤੇ ਮੌਬ ਲਿੰਚਿੰਗ ਦੀਆਂ...

ਗੈਂਗਵਾਰ! 250 ਕੁੱਤਿਆਂ ਨੂੰ ਮਾਰਨ ਵਾਲੇ 2 ਬਾਂਦਰਾਂ ਨੂੰ ਫੜ ਜੰਗਲਾਤ ਵਿਭਾਗ ਨੇ ਦਿੱਤੀ ਇਹ ਸਜ਼ਾ

ਤੁਸੀ ਅਕਸਰ ਹੀ ਫ਼ਿਲਮਾਂ ਦੇ ਵਿੱਚ ਇਨਸਾਨਾਂ ਦੇ ਬਦਲਾ ਲੈਣ ਵਾਲੀਆਂ ਕਹਾਣੀਆਂ ਦੇਖੀਆਂ ਹੋਣਗੀਆਂ, ਪਰ ਕੀ ਤੁਸੀ ਜਾਨਵਰਾਂ ‘ਚ ਬਦਲਾ ਲੈਣ ਦੀ...

ਅਰਵਿੰਦ ਕੇਜਰੀਵਾਲ ਨੇ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਟਵੀਟ ਕਰ ਦਲੇਰੀ ਨੂੰ ਕੀਤਾ ਪ੍ਰਣਾਮ

ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਸਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਮੰਤਰੀ ਵੱਲੋਂ ਸੜਕਾਂ ਦੀ ਤੁਲਨਾ ਗਲ੍ਹਾਂ ਨਾਲ ਕੀਤੇ ਜਾਣ ‘ਤੇ ਹੇਮਾ ਮਾਲਿਨੀ ਦਾ ਜਵਾਬ, ‘ਲਾਲੂ ਨੇ ਸ਼ੁਰੂ ਕੀਤਾ ਸੀ ਟ੍ਰੈਂਡ’

ਮਹਾਰਾਸ਼ਟਰ ਦੇ ਮੰਤਰੀ ਗੁਲਾਬ ਰਾਓ ਪਾਟਿਲ ਵੱਲੋਂ ਆਪਣੇ ਹਲਕੇ ਦੀਆਂ ਸੜਕਾਂ ਦੀ ਅਦਾਕਾਰਾ ਹੇਮਾ ਮਾਲਿਨੀ ਦੀ ਗਲ੍ਹਾਂ ਨਾਲ ਕਰਨ ਦਾ ਭਾਜਪਾ ਦੀ...

ਨੌਕਰੀਪੇਸ਼ਾਂ ਲਈ ਆ ਰਿਹੈ ਨਵਾਂ ਲੇਬਰ ਕੋਡ, ਹਫ਼ਤੇ ‘ਚ 3 ਦਿਨ ਮਿਲੇਗੀ ਛੁੱਟੀ, ਘਟੇਗੀ ਇਨ-ਹੈਂਡ ਸੈਲਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੀ ਸਰਕਾਰ ਨੌਕਰੀਪੇਸ਼ਾ ਲੋਕਾਂ ਲਈ ਨਵਾਂ ਲੇਬਰ ਕੋਡ ਲਿਆਉਣ ਜਾ ਰਹੀ ਹੈ। ਇਸ ਮੁਤਾਬਕ ਹਫਤੇ ਵਿੱਚ ਤਿੰਨ...

‘ਚੰਡੀਗੜ੍ਹ ਪੰਜਾਬ ਨੂੰ ਸੌਂਪ ਸਕਦੀ ਹੈ ਮੋਦੀ ਸਰਕਾਰ, BJP ਨੂੰ ਵੋਟ ਦੇਣਾ ਬੇਕਾਰ’- ਕੇਜਰੀਵਾਲ

ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀ ਤਿਆਰੀ ਕਰ ਰਹੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਿਆਸਤ ਗਰਮਾ ਦਿੱਤੀ ਹੈ। ਐਤਵਾਰ ਨੂੰ...

ED ਵੱਲੋਂ ਨੂੰਹ ਐਸ਼ਵਰਿਆ ਤੋਂ ਪੁੱਛਗਿੱਛ ‘ਤੇ ਭੜਕੀ ਜਯਾ ਬਚਨ, ‘ਕਿਹਾ ਤੁਹਾਡੇ ਬੁਰੇ ਦਿਨ ਆਉਣਗੇ!’

ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਸੋਮਵਾਰ ਨੂੰ ਰਾਜ ਸਭਾ ‘ਚ ਭਾਜਪਾ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕੇਂਦਰ ਸਰਕਾਰ...

2024 ‘ਚ ਭਾਜਪਾ ਨੂੰ ਹਰਾਉਣ ਲਈ ਮਮਤਾ ਬੈਨਰਜੀ ਨੂੰ ਕਾਂਗਰਸ ਨਾਲ ਕੰਮ ਕਰਨਾ ਚਾਹੀਦੈ : ਸ਼ਸ਼ੀ ਥਰੂਰ

ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਦਾ ਮੰਨਣਾ ਹੈ ਕਿ 2024 ਵਿਚ ਵਿਰੋਧੀ ਧਿਰ ਦੀ ਕਿਸੇ ਵੀ ਸਰਕਾਰ ਲਈ ਉਨ੍ਹਾਂ ਦੀ ਪਾਰਟੀ ਦੀ ਲੋੜ ਪਵੇਗੀ। ਨਾਲ...

ਪਾਕਿ-ਚੀਨ ‘ਚ ਖੌਫ, ਰੂਸ ਤੋਂ S-400 ਦੀ ਖੇਪ ਭਾਰਤ ਪੁੱਜੀ, ਪੁਤਿਨ ਨੇ PM ਮੋਦੀ ਨੂੰ ਕੀਤਾ ਫੋਨ

ਰੂਸੀ ਮਿਜ਼ਾਈਲ ਸਿਸਟਮ ਐੱਸ.-400 ਦੀ ਪਹਿਲੀ ਖੇਪ ਭਾਰਤ ਪੁੱਜ ਗਈ ਹੈ। ਅਗਲੇ ਸਾਲ ਇਸ ਦੀ ਦੂਜੀ ਖੇਪ ਵੀ ਆ ਸਕਦੀ ਹੈ। ਡਿਫੈਂਸ ਮਾਹਿਰਾਂ ਦਾ ਕਹਿਣਾ...

ਲਖੀਮਪੁਰ : ਗ੍ਰਹਿ ਰਾਜ ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਸਣੇ 6 ਦੋਸ਼ੀਆਂ ਦੀ ਜ਼ਮਾਨਤ ਖਾਰਜ

ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਅਦਾਲਤ ਨੇ ਦੂਜੀ ਵਾਰ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਸੈਸ਼ਨ ਕੋਰਟ ਵੱਲੋਂ...

ਫਰਜ਼ੀ ਆਰਡਰ ਦਿਖਾ ਕੇ ਇੰਜੀਨੀਅਰ ਨੇ ਵੇਚਿਆ ਰੇਲ ਇੰਜਣ, ਇੰਝ ਹੋਇਆ ਖੁਲਾਸਾ

ਬਾਲੀਵੁੱਡ ‘ਚ ਅਜਿਹੀਆਂ ਕਈ ਫਿਲਮਾਂ ਬਣੀਆਂ ਸਨ, ਜਿਨ੍ਹਾਂ ‘ਚ ਨਟਵਰ ਲਾਲ ਨੂੰ ਤਾਜ ਮਹਿਲ ਅਤੇ ਗੰਗਾ ਘਾਟ ਨੂੰ ਵੇਚਦੇ ਦਿਖਾਇਆ ਗਿਆ ਸੀ ਪਰ...

ਸਰਕਾਰ ਨੇ ਲੋਕ ਸਭਾ ‘ਚ ਪਾਸ ਕੀਤਾ ਬਿੱਲ, ਵੋਟਰ ID ਹੁਣ ਆਧਾਰ ਨਾਲ ਹੋਵੇਗੀ ਲਿੰਕ

ਸਰਕਾਰ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਇਲੈਕਸ਼ਨ ਕਾਨੂੰਨ (ਸੋਧ) ਬਿੱਲ 2021 ਲੋਕ ਸਭਾ ਵਿੱਚ ਪਾਸ ਕਰਾ ਲਿਆ ਹੈ। ਇਸ ਨਵੇਂ ਸੋਧੇ ਕਾਨੂੰਨ ਤਹਿਤ...

SSB ਦੀ ਪਰੇਡ ‘ਚ ਚੀਫ ਗੈਸਟ ਵਜੋਂ ਮਿਸ਼ਰਾ ਦੀ ਛੁੱਟੀ, ਫੋਰਸ ‘ਚ ਤਾਇਨਾਤ ਹੈ ਲਖੀਮਪੁਰ ਸ਼ਹੀਦ ਕਿਸਾਨ ਦਾ ਪੁੱਤ

ਲਖੀਮਪੁਰ ਖੀਰੀ ਹਿੰਸਾ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਦੇ ਪਿਤਾ ਅਤੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਵੱਡਾ ਝਟਕਾ ਲੱਗਾ ਹੈ। ਕੇਂਦਰੀ ਮੰਤਰੀ...

BSF ਮਹਿਲਾ ਜਵਾਨਾਂ ਨੇ ਗੁਰਦਾਸਪੁਰ ਖੇਤਰ ‘ਚ ਪਾਕਿ ਤੋਂ ਆਏ ਡਰੋਨ ‘ਤੇ ਕੀਤੇ 5 ਰਾਊਂਡ ਫਾਇਰ

ਪੰਜਾਬ ਦੇ ਗੁਰਦਾਸਪੁਰ ਸੈਕਟਰ ਵਿੱਚ ਪਾਕਿਸਤਾਨ ਤੋਂ ਘੁਸਪੈਠ ਕਰਨ ਆਏ ਡਰੋਨ ਨੂੰ ਬੀ. ਐੱਸ. ਐੱਫ. ਮਹਿਲਾ ਜਵਾਨਾਂ ਨੇ ਗੋਲੀ ਚਲਾ ਕੇ ਵਾਪਸ ਜਾਣ...

BJP ਆਗੂ ਦਾ ਵੱਡਾ ਇਲਜ਼ਾਮ ਕਿਹਾ- ਸਿੰਘੂ ਬਾਰਡਰ ਦੇ ਆਸਪਾਸ ਦੀਆਂ ਕਲੋਨੀਆਂ ‘ਚੋਂ ਡੇਢ ਦਰਜਨ ਹਿੰਦੂ ਕੁੜੀਆਂ ਲਾਪਤਾ

BJP ਦੇ ਆਗੂ ਤੇ ਗੋਆ ‘ਚ ਪਾਰਟੀ ਦੇ ਬੁਲਾਰੇ ਪ੍ਰਸ਼ਾਂਤ ਉਮਰਾਓ ਨੇ ਵੱਡਾ ਇਲਜ਼ਾਮ ਲਾਇਆ ਹੈ, ਉਸ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਸਿੰਘੂ ਅਤੇ...

CM ਯੋਗੀ ਸਰਕਾਰ ਦਾ ਵੱਡਾ ਫੈਸਲਾ, ਯੂਪੀ ਵਿੱਚ 6 ਮਹੀਨਿਆਂ ਲਈ ਹੜਤਾਲ ‘ਤੇ ਲਾਈ ਪਾਬੰਦੀ

ਉੱਤਰ ਪ੍ਰਦੇਸ਼ ਵਿੱਚ ਜੇਕਰ ਹੁਣ ਹੜਤਾਲ ਹੁੰਦੀ ਹੈ ਤਾਂ ਖੈਰ ਨਹੀਂ। ਯੋਗੀ ਸਰਕਾਰ ਨੇ ਇੱਕ ਵਾਰ ਫਿਰ ਰਾਜ ਵਿੱਚ ਇਸਮਾ ਐਕਟ ਲਾਗੂ ਕਰ ਦਿੱਤਾ...

ED ਅੱਗੇ ਅੱਜ ਪੇਸ਼ ਹੋਵੇਗੀ ਐਸ਼ਵਰਿਆ, ਜਲਦ ਅਮਿਤਾਭ ਬੱਚਨ ਨੂੰ ਵੀ ਭੇਜਿਆ ਜਾ ਸਕਦਾ ਹੈ ਨੋਟਿਸ

ਦੁਨੀਆ ਦੇ ਮਸ਼ਹੂਰ ਪਨਾਮਾ ਪੇਪਰਜ਼ ਮਾਮਲੇ ‘ਚ ਬੱਚਨ ਪਰਿਵਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅੱਜ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ...

ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਵਾਲੇ ਅਸ਼ੀਸ਼ ਮਿਸ਼ਰਾ ਨੂੰ ਮਿਲੇਗੀ ਜ਼ਮਾਨਤ? ਅੱਜ ਅਹਿਮ ਸੁਣਵਾਈ

ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੇ ਸ਼ਨੀਵਾਰ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਐਫ. ਆਈ. ਆਰ....

ਵਿਆਹ ‘ਚ ਕੰਨਿਆ ਦਾਨ ‘ਤੇ ਬੋਲੀ IAS ਤਪੱਸਿਆ- ‘ਮੈਂ ਦਾਨ ਦੀ ਚੀਜ਼ ਨਹੀਂ, ਤੁਹਾਡੀ ਬੇਟੀ ਹਾਂ ਪਾਪਾ’

ਮੱਧ ਪ੍ਰਦੇਸ਼ ਦੇ ਪਚਮਢੀ ਵਿੱਚ 12 ਦਸੰਬਰ ਨੂੰ ਨਰਸਿੰਘਪੁਰ ਦੀ ਰਹਿਣ ਵਾਲੀ 2018 ਬੈਚ ਦੀ IAS ਤਪੱਸਿਆ ਪਰਿਹਾਰ ਦਾ ਵਿਆਹ IFS ਗਰਵਿਤ ਗੰਗਵਾਰ ਨਾਲ...

ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਘਟਨਾ ਮੰਦਭਾਗੀ, ਸਾਜ਼ਿਸ਼ਕਾਰਾਂ ‘ਤੇ ਹੋਵੇ ਸਖਤ ਐਕਸ਼ਨ- RSS

ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਨੂੰ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (RSS) ਨੇ...