Oct 22

ਓਲੰਪੀਅਨ ਨੀਰਜ ਚੋਪੜਾ ਬਣੇ ਲੈਫਟੀਨੈਂਟ ਕਰਨਲ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਤੀ ਉਪਾਧੀ

ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੂੰ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ (ਆਨਰੇਰੀ) ਨਿਯੁਕਤ ਕੀਤਾ ਗਿਆ ਹੈ। ਰੱਖਿਆ ਮੰਤਰੀ...

ਮਸ਼ਹੂਰ ਅਦਾਕਾਰ ਗੋਵਰਧਨ ਅਸਰਾਨੀ ਦਾ ਹੋਇਆ ਦਿਹਾਂਤ, PM ਮੋਦੀ ਨੇ ਪ੍ਰਗਟਾਇਆ ਦੁੱਖ

“ਸ਼ੋਲੇ” ਅਤੇ ਹੋਰ ਅਣਗਿਣਤ ਅਜਿਹੇ ਕਿਰਦਾਰਾਂ ਵਿੱਚ ਬ੍ਰਿਟਿਸ਼ ਯੁੱਗ ਦੇ ਜੇਲ੍ਹਰ ਦੀ ਭੂਮਿਕਾ ਨਿਭਾ ਕੇ ਸਾਰਿਆਂ ਦੇ ਚਿਹਰਿਆਂ ‘ਤੇ...

ਕੇਜਰੀਵਾਲ, CM ਮਾਨ, ਅਮਨ ਅਰੋੜਾ… ਬਿਹਾਰ ਚੋਣਾਂ ਲਈ AAP ਵੱਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ

ਆਮ ਆਦਮੀ ਪਾਰਟੀ (ਆਪ) ਬਿਹਾਰ ਚੋਣਾਂ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਆਪ ਬਿਹਾਰ ਵਿੱਚ ਇਕੱਲੇ ਚੋਣਾਂ ਲੜ ਰਹੀ ਹੈ। ਆਪ ਨੇ ਅੱਜ 2025 ਦੀਆਂ...

‘ਇਹ ਪਲ ਯਾਦਗਾਰ ਹਨ…’ INS ਵਿਕਰਾਂਤ ‘ਤੇ PM Modi ਨੇ ਫੌਜੀ ਜਵਾਨਾਂ ਨਾਲ ਮਨਾਈ ਦੀਵਾਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੀਵਾਲੀ ਗੋਆ ਤਟ ‘ਤੇ ਭਾਰਤੀ ਸਮੁੰਦਰੀ ਫੌਜ ਦੇ ਜਵਾਨਾਂ ਨਾਲ ਮਨਾਉਣ ਪਹੁੰਚੇ। ਜਵਾਨਾਂ ਨਾਲ ਦੀਵਾਲੀ...

‘ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ ਤਾਂ ਲਗਾਵਾਂਗੇ ਭਾਰੀ ਟੈਰਿਫ’, ਡੋਨਾਲਡ ਟਰੰਪ ਦੀ ਚਿਤਾਵਨੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਭਾਰਤ ਨੂੰ ਰੂਸੀ ਤੇਲ ਦੀ ਖਰੀਦ ਸੀਮਤ ਨਾ ਕਰਨ ‘ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ...

2.6 ਮਿਲੀਅਨ ਦੀਵਿਆਂ ਨਾਲ ਜਗਮਗਿਆ ਸਰਯੂ ਘਾਟ; 2,128 ਲੋਕਾਂ ਨੇ ਕੀਤੀ ਮਹਾਂ ਆਰਤੀ, ਦੋ ਗਿਨੀਜ਼ ਵਰਲਡ ਰਿਕਾਰਡ ਬਣੇ

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਐਤਵਾਰ ਨੂੰ ਰਾਮਨਗਰੀ ਅਯੁੱਧਿਆ ਵਿੱਚ ਦੀਪਉਤਸਵ ਲਈ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। 2017 ਵਿੱਚ ਸੱਤਾ...

ਹਾਂਗਕਾਂਗ ‘ਚ ਰਨਵੇ ਤੋਂ ਫਿਸਲਿਆ ਤੁਰਕੀਏ ਦਾ ਕਾਰਗੋ ਪਲੇਨ, ਸਮੁੰਦਰ ‘ਚ ਡਿੱਗਿਆ, 2 ਦੀ ਮੌਤ

ਹਾਂਗਕਾਂਗ ਦੇ ਇੰਟਰਨੈਸ਼ਨਲ ਏਅਰਪੋਰਟ ‘ਤੇ ਅੱਜ ਸਵੇਰੇ ਇਕ ਕਾਰਗੋ ਜਹਾਜ਼ ਰਨਵੇ ਤੋਂ ਫਿਸਲ ਕੇ ਸਮੁੰਦਰ ਵਿਚ ਜਾ ਡਿੱਗਿਆ। ਹਾਦਸੇ ਵਿਚ 2...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

PM ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਟਵੀਟ ਕਰਦਿਆਂ PM ਮੋਦੀ ਨੇ ਲਿਖਿਆ “ਰੌਸ਼ਨੀਆਂ ਦਾ ਇਹ...

MP ਰਾਘਵ ਚੱਢਾ ਤੇ ਪਰਿਣੀਤੀ ਦੇ ਘਰ ਗੂੰਜੀਆਂ ਕਿਲਕਾਰੀਆਂ, ਪਰਿਣੀਤੀ ਨੇ ਪੁੱਤਰ ਨੂੰ ਦਿੱਤਾ ਜਨਮ

ਪੰਜਾਬ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਤੇ ਹਰਿਆਣਾ ਵਿਚ ਅੰਬਾਲਾ ਦੀ ਰਹਿਣ ਵਾਲੀ ਬਾਲੀਵੁੱਡ ਐਕਟ੍ਰੈਸ ਪਰਿਣੀਤੀ ਚੋਪੜਾ ਦੇ ਘਰ ਕਿਲਕਾਰੀਆਂ...

ਡਿਜੀਟਲ ਅਰੈਸਟ ਖਿਲਾਫ ਸੁਪਰੀਮ ਕੋਰਟ ਸਖਤ, ਕੇਂਦਰ ਤੇ CBI ਤੋਂ ਮੰਗਿਆ ਜਵਾਬ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਅੰਬਾਲਾ ਵਿੱਚ ਇੱਕ ਬਜ਼ੁਰਗ ਜੋੜੇ ਤੋਂ ਡਿਜੀਟਲ ਅਰੈਕਟ ਕਰਕੇ 1.05 ਕਰੋੜ ਰੁਪਏ ਠੱਗਣ ਦੇ...

ਟਰਾਂਸਜੈਡਰਾਂ ਨਾਲ ਨਹੀਂ ਚੱਲੇਗਾ ਭੇਦਭਾਵ… ਸੁਪਰੀਮ ਕੋਰਟ ਨੇ ਅਧਿਕਾਰਾਂ ਨੂੰ ਲੈ ਕੇ ਸੁਣਾਇਆ ਵੱਡਾ ਫੈਸਲਾ

ਸੁਪਰੀਮ ਕੋਰਟ ਨੇ ਆਪਣੇ ਇੱਕ ਵੱਡੇ ਫੈਸਲੇ ਵਿਚ ਟਰਾਂਸਜੈਂਡਰਾਂ ਲਈ ਬਰਾਬਰ ਅਧਿਕਾਰ ਯਕੀਨੀ ਬਣਾਉਣ ਲਈ ਇੱਕ ਵੱਡੀ ਪਹਿਲ ਕੀਤੀ ਹੈ।...

ਗੁਜਰਾਤ ਦੀ ਸਿਆਸਤ ‘ਚ ਭੂਚਾਲ, CM ਨੂੰ ਛੱਡ ਕੇ ਸਾਰੇ ਮੰਤਰੀਆਂ ਨੇ ਦਿੱਤਾ ਅਸਤੀਫਾ, ਜਾਣੋ ਵਜ੍ਹਾ

ਗੁਜਰਾਤ ਦੀ ਸਿਆਸਤ ਤੋਂ ਇਸ ਵੇਲੇ ਵੱਡੀ ਖ਼ਬਰ ਆ ਰਹੀ ਹੈ। ਮੌਜੂਦਾ ਸਰਕਾਰ ਦੇ ਸਾਰੇ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਆਪਣੇ ਅਸਤੀਫ਼ੇ ਸੌਂਪ...

ਬੈਂਗਲੁਰੂ : ਸਰਜਨ ਪਤੀ ਨੇ ਡਾਕਟਰ ਪਤਨੀ ਦਾ ਕੀਤਾ ਕਤਲ, ਸਾਲ ਪਹਿਲਾਂ ਹੀ ਹੋਇਆ ਸੀ ਦੋਹਾਂ ਦਾ ਵਿਆਹ

ਬੈਂਗਲੁਰੂ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਰਜਨ ਪਤੀ ਨੇ ਆਪਣੀ ਡਾਕਟਰ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।...

ਸੁਪਰੀਮ ਕੋਰਟ ‘ਚ ਪਾਈ ਗਈ ਅਨੋਖੀ ਪਟੀਸ਼ਨ-‘ਫਾਂਸੀ ਦੀ ਥਾਂ ਜ਼ਹਿਰ ਦਾ ਟੀਕਾ ਜਾਂ ਗੈਸ ਚੈਂਬਰ ਰਾਹੀਂ ਸਜ਼ਾ ਦੇਣ ਦੀ ਕੀਤੀ ਮੰਗ’

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਮੌਤ ਦੀ ਸਜ਼ਾ ਦੇ ਤਰੀਕੇ ਨੂੰ ਬਦਲਣ ਦੀ ਅਪੀਲ ਕੀਤੀ ਗਈ...

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਦਾਅਵਾ-‘ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ’

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ। ਵੀਰਵਾਰ ਨੂੰ ਵ੍ਹਾਈਟ ਹਾਊਸ ਵਿਚ...

ਬਿਹਾਰ ਚੋਣਾਂ : ਗਾਇਕਾ ਮੈਥਿਲੀ ਠਾਕੁਰ ਨੂੰ ਅਲੀਨਗਰ ਤੋਂ ਟਿਕਟ, BJP ਵੱਲੋਂ 12 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ

ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ 12 ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ ਲੋਕ ਗਾਇਕਾ ਮੈਥਿਲੀ ਠਾਕੁਰ ਦਾ...

ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦਿੱਲੀ NCR ‘ਚ ਗ੍ਰੀਨ ਪਟਾਕੇ ਚਲਾਉਣ ਦੀ ਦਿੱਤੀ ਇਜਾਜ਼ਤ

ਸੁਪਰੀਮ ਕੋਰਟ ਨੇ ਦਿੱਲੀ-NCR ਵਿਚ 18 ਤੋਂ 21 ਅਕਤੂਬਰ ਤੱਕ ਗ੍ਰੀਨ ਪਟਾਕੇ ਵੇਚਣ ਤੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ। 20 ਅਕਤੂਬਰ ਨੂੰ ਦੀਵਾਲੀ ਦੇ...

ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ‘ਤੇ ਅੱਜ ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈ, ਕੇਂਦਰ ਸੌਂਪੇਗੀ ਰਿਪੋਰਟ

ਅੱਜ ਸੁਪਰੀਮ ਕੋਰਟ ਵਿਚ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ‘ਤੇ ਸੁਣਵਾਈ ਹੋਵੇਗੀ। ਰਹਿਮ ਦੀ ਅਪੀਲ ਦੇ ਜਲਦ ਨਿਬੇੜੇ ਲਈ ਰਾਜੋਆਣਾ ਨੇ ਪਟੀਸ਼ਨ...

ਚੱਲਦੀ ਬੱਸ ਨੂੰ ਲੱਗੀ ਭਿਆਨਕ ਅੱਗ, ਕਈ ਮੌਤਾਂ! ਖਿੜਕੀਆਂ ਤੋੜ ਕੇ ਸਵਾਰੀਆਂ ਨੇ ਮਾਰੀ ਛਾਲ

ਜੈਸਲਮੇਰ ਤੋਂ ਜੋਧਪੁਰ ਜਾ ਰਹੀ ਇੱਕ ਨਿੱਜੀ ਬੱਸ ਨੂੰ ਮੰਗਲਵਾਰ ਦੁਪਹਿਰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਅਤੇ ਚਾਰ...

IPS ਅਧਿਕਾਰੀ ਓਮ ਪ੍ਰਕਾਸ਼ ਸਿੰਘ ਨੂੰ ਹਰਿਆਣਾ ਦਾ ਐਡੀਸ਼ਨਲ ਡੀਜੀਪੀ ਕੀਤਾ ਗਿਆ ਨਿਯੁਕਤ

ਹਰਿਆਣਾ ਦੇ ADGP ਵਾਈ ਪੂਰਨ ਕੁਮਾਰ ਦੇ ਮੌਤ ਮਾਮਲੇ ਤੋਂ ਕਰੀਬ ਸੱਤ ਦਿਨ ਬਾਅਦ, ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੂੰ ਉਨ੍ਹਾਂ ਦੇ...

ਅਦਾਕਾਰ ਰਵੀ ਕਿਸ਼ਨ ਲਈ ਬੇਹੱਦ ਖਾਸ ਪਲ, 33 ਸਾਲਾਂ ਦੇ ਇੰਤਜ਼ਾਰ ਮਗਰੋਂ ਮਿਲਿਆ ਫਿਲਮ ਫੇਅਰ ਅਵਾਰਡ

ਫਿਲਮ ਜਗਤ ਤੇ ਰਾਜਨੀਤੀ ਦੋਵੇਂ ਹੀ ਖੇਤਰਾਂ ਵਿਚ ਆਪਣੀ ਮਜ਼ਬੂਤ ਪਛਾਣ ਬਣਾ ਚੁੱਕੇ ਗੋਰਖਪੁਰ ਦੇ ਸਾਂਸਦ ਰਵੀ ਕਿਸ਼ਨ ਸ਼ੁਕਲਾ ਨੇ ਇਕ ਵਾਰ ਫਿਰ...

ਆਪ੍ਰੇਸ਼ਨ ਬਲੂ ਸਟਾਰ ਵੱਡੀ ਗਲਤੀ ਸੀ, ਇੰਦਰਾ ਗਾਂਧੀ ਨੇ ਆਪਣੀ ਜਾਨ ਦੇ ਕੇ ਇਸਦੀ ਕੀਮਤ ਚੁਕਾਈ… ਪੀ. ਚਿਦੰਬਰਮ ਦਾ ਵੱਡਾ ਬਿਆਨ

ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਆਪ੍ਰੇਸ਼ਨ ਬਲੂ ਸਟਾਰ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਆਪਣੇ...

ਇੱਕ ਹੋਰ ਪਾਕਿ ਜਾਸੂਸ ਗ੍ਰਿਫਤਾਰ, ਆਪ੍ਰੇਸ਼ਨ ਸਿੰਦੂਰ ਦੇ ਪਹਿਲਾਂ ਤੇ ਬਾਅਦ ‘ਚ ਭੇਜ ਰਿਹਾ ਸੀ ਜਾਣਕਾਰੀ

ਰਾਜਸਥਾਨ ਇੰਟੈਲੀਜੈਂਸ ਨੇ ਅਲਵਰ ਦੇ ਰਹਿਣ ਵਾਲੇ ਮੰਗਲ ਸਿੰਘ ਨੂੰ ਪਾਕਿਸਤਾਨ ਦੀ ਆਈਐਸਆਈ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ...

ਦੇਸ਼ ਦੀ ਪਹਿਲੀ ਮੈਂਟਲ ਹੈਲਥ ਅੰਬੈਸਡਰ ਬਣੀ ਦੀਪਿਕਾ ਪਾਦੁਕੋਨ, ਮਾਨਸਿਕ ਸਿਹਤ ਨੂੰ ਲੈ ਕ ਫੈਲਾਏਗੀ ਜਾਗਰੂਕਤਾ

ਅਦਾਕਾਰਾ ਦੀਪਿਕਾ ਪਾਦੂਕੋਣ ਦੀ ਲਾਈਵ ਲਵ ਲਾਫ (LLL) ਫਾਊਂਡੇਸ਼ਨ ਮਾਨਸਿਕ ਜਾਗਰੂਕਤਾ ਫੈਲਾਉਣ ਲਈ ਕੰਮ ਕਰਦੀ ਹੈ। ਦੀਪਿਕਾ ਖੁਦ ਡਿਪਰੈਸ਼ਨ...

ਜੈਪੁਰ-ਅਜਮੇਰ ਨੈਸ਼ਨਲ ਹਾਈਵੇ ‘ਤੇ ਭਿਆਨਕ ਹਾਦਸਾ, 2 ਘੰਟਿਆਂ ‘ਚ ਫਟੇ 200 ਸਿਲੰਡਰ, ਲੱਗਾ ਲੰਬਾ ਜਾਮ

ਜੈਪੁਰ-ਅਜਮੇਰ ਹਾਈਵੇ ‘ਤੇ ਬੀਤੀ ਰਾਤ 10 ਵਜੇ LPG ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਕੈਮੀਕਲ ਦੇ ਟੈਂਕਰ ਨੇ ਟੱਕਰ ਮਾਰ ਦਿੱਤੀ। ਇਸ ਨਾਲ...

ਹੁਣ ਚਿਹਰੇ ਅਤੇ ਫਿੰਗਰਪ੍ਰਿੰਟ ਨਾਲ ਵੀ ਹੋਵੇਗਾ UPI ਦਾ ਭੁਗਤਾਨ, PIN ਦੀ ਨਹੀਂ ਪਵੇਗੀ ਲੋੜ

UPI ਦੀ ਵਰਤੋਂ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਪੇਟੀਐੱਮ, ਫੋਨਪੇ, ਗੂਗਲਪੇ ਆਦਿ ਪਲੇਟਫਾਰਮ ਜ਼ਰੀਏ ਯੂਪੀਆਈ ਹੁਣ ਤੁਸੀਂ ਬਿਨਾਂ ਪਿੰਨ...

ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਨਾਲ ਵਾਪਰਿਆ ਹਾਦਸਾ, ਅਦਾਕਾਰ ਨੇ ਕਿਹਾ- “ਸਿਰ ‘ਤੇ ਲੱਗੀ ਸੱਟ, ਪਰ ਮੈਂ ਠੀਕ ਹਾਂ”

ਤੇਲਗੂ ਫ਼ਿਲਮ ਇੰਡਸਟਰੀ ਤੋਂ ਵੱਡੀ ਖ਼ਬਰ ਸਾਹਮਣੇ ਆਈ। ਫ਼ਿਲਮ “ਅਰਜੁਨ ਰੈਡੀ” ਦੇ ਅਦਾਕਾਰ ਵਿਜੇ ਦੇਵਰਕੋਂਡਾ ਦੇ ਸੜਕ ਹਾਦਸੇ ਦਾ ਸ਼ਿਕਾਰ...

ਸੁਪਰੀਮ ਕੋਰਟ ‘ਚ CJI ਗਵਈ ‘ਤੇ ਹਮਲੇ ਦੀ ਕੋਸ਼ਿਸ਼, ਵਕੀਲ ਵੱਲੋਂ ਜੁੱਤਾ ਸੁੱਟਣ ਦੀ ਕੀਤੀ ਗਈ ਕੋਸ਼ਿਸ਼

ਸੁਪਰੀਮ ਕੋਰਟ ਵਿਚ ਇਕ ਵਕੀਲ ਨੇ ਚੀਫ ਜਸਟਿਸ ਬੀਆਰ ਗਵਈ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਉਸ ਸਮੇਂ ਵਾਪਸੀ ਜਦੋਂ ਸੀਜੇਆਈ ਦੀ...

ਜੈਪੁਰ ਦੇ ਹਸਪਤਾਲ ‘ਚ ਲੱਗੀ ਅੱਗ, 8 ਮਰੀਜ਼ਾਂ ਦੀ ਮੌਤ, ਟ੍ਰਾਮਾ ਸੈਂਟਰ ਦੇ ICU ‘ਚ ਬੀਤੀ ਰਾਤ ਹੋਇਆ ਹਾਦਸਾ

ਜੈਪੁਰ ਦੇ ਸਵਾਈ ਮਾਨਸਿੰਘ (SMS) ਹਸਪਤਾਲ ਦੇ ਟ੍ਰਾਮਾ ਸੈਂਟਰ ਦੇ ਆਈਸੀਯੂ ਵਿਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਹਾਦਸੇ ਵਿਚ 8 ਮਰੀਜ਼ਾਂ ਦੀ ਮੌਤ...

ਟਰੰਪ ਦੇ ‘ਗਾਜ਼ਾ ਪਲਾਨ’ ‘ਤੇ ਸਹਿਮਤ ਹੋਇਆ ਹਮਾਸ, ਸਾਰੇ ਇਜ਼ਰਾਈਲੀ ਬੰਧਕਾਂ ਨੂੰ ਕਰੇਗਾ ਰਿਹਾਅ

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਧਮਕੀ ਦੇ 6 ਘੰਟੇ ਬਾਅਦ ਹਮਾਸ ਗਾਜ਼ਾ ਵਿਚ ਸੀਜ਼ਫਾਇਰ ਨੂੰ ਤਿਆਰ ਹੋ ਗਿਆ ਹੈ। ਹਮਾਸ ਨੇ ਐਲਾਨ ਕੀਤਾ ਕਿ ਉਹ ਟਰੰਪ...

ਮਾਸੂਮ ਬੱਚਿਆਂ ਦੀ ਮੌਤ ਤੋਂ ਬਾਅਦ ਸਰਕਾਰ ਦੀ ਸਖ਼ਤੀ, ਕਫ ਸਿਰਪ ਨੂੰ ਲੈ ਕੇ ਕੇਂਦਰ ਨੇ ਜਾਰੀ ਕੀਤੀ ਐਡਵਾਇਜਰੀ

ਕੇਂਦਰੀ ਸਿਹਤ ਮੰਤਰਾਲੇ ਨੇ ਹੈਲਥ ਐਡਵਾਇਜਰੀ ਜਾਰੀ ਕਰਕੇ ਕਿਹਾ ਹੈ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਫ ਸਿਰਪ (ਖਾਂਸੀ ਤੇ ਸਰਦੀ ਦੀਆਂ...

ਸੂਰਜ ਢੱਲਦਿਆਂ ਹੀ ਹੋਇਆ ਰਾਵਣ ਦਹਿਨ, ਦੇਸ਼ ਭਰ ‘ਚ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਓਹਾਰ

ਦੇਸ਼ ਵਿਚ ਹਰ ਪਾਸੇ ਦੁਸਹਿਰੇ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਵੱਖੋ-ਵੱਖ ਤਸਵੀਰਾਂ ਤੋਂ ਸਾਹਮਣੇ ਆ ਰਹੀਆਂ ਹਨ ਜਿਥੇ ਰਾਵਣ, ਕੁੰਭਕਰਨ...

ਮੁਨੱਵਰ ਫਾਰੂਕੀ ਦੀ ਰੇਕੀ ਕਰਨ ਵਾਲਿਆਂ ਦਾ ਐਨਕਾਊਂਟਰ, ਦਿੱਲੀ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕੀਤਾ ਗ੍ਰਿਫ਼ਤਾਰ

ਮਸ਼ਹੂਰ ਯੂਟਿਊਬਰ ਮੁਨੱਵਰ ਫਾਰੂਕੀ ਦੇ ਬਦਮਾਸ਼ ਦਾ ਜੈਤਪੁਰ-ਕਾਲਿੰਦੀ ਕੁੰਜ ਰੋਡ ‘ਤੇ ਦਿੱਲੀ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ।...

ਨਹੀਂ ਰਹੇ ਪ੍ਰਸਿੱਧ ਸ਼ਾਸਤਰੀ ਗਾਇਕ ਪੰਡਿਤ ਛੰਨੂਲਾਲ ਮਿਸ਼ਰਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਹਿੰਦੁਸਤਾਨੀ ਸ਼ਾਸਤਰੀ ਗਾਇਕ ਪੰਡਿਤ ਛੰਨੂਲਾਲ ਮਿਸ਼ਰਾ ਦਾ ਵੀਰਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿੱਚ ਦੇਹਾਂਤ ਹੋ ਗਿਆ।...

ਦੀਵਾਲੀ ਤੋਂ ਪਹਿਲਾਂ ਕੇਂਦਰੀ ਕਰਮਚਾਰੀਆਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ, DA ‘ਚ ਕੀਤਾ ਵਾਧਾ

ਕੇਂਦਰ ਸਰਕਾਰ ਨੇ ਦੀਵਾਲੀ ਅਤੇ ਦੁਸਹਿਰੇ ਤੋਂ ਪਹਿਲਾਂ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਮਹਿੰਗਾਈ ਭੱਤੇ ਵਿੱਚ 3 ਫੀਸਦੀ...

ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! LPG ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਕੀ ਹਨ ਨਵੇਂ Rate

ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਵਪਾਰਕ ਗੈਸ...

ਕਰਨਾਲ ਦੇ ਛੇ ਲੋਕਾਂ ਦੀ ਹਾਦਸੇ ‘ਚ ਮੌਤ: ਟਰੱਕ ਨਾਲ ਟਕਰਾਈ ਕਾਰ, ਅਸਥੀਆਂ ਜਲ ਪ੍ਰਵਾਹ ਕਰਨ ਜਾ ਰਹੇ ਸਨ ਹਰਿਦੁਆਰ

ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਇੱਕ ਕਾਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋਈ। ਇਸ ਸੜਕ ਹਾਦਸੇ ਵਿੱਚ ਕਰਨਾਲ ਦੇ ਰਹਿਣ ਵਾਲੇ ਛੇ ਲੋਕਾਂ...

ਕੁਰੂਕਸ਼ੇਤਰ ‘ਚ ਭਿਆਨਕ ਹਾਦਸਾ, 2 ਗੱਡੀਆਂ ਵਿਚਾਲੇ ਹੋਈ ਟੱਕਰ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਗਈ ਜਾਨ

ਕੁਰੂਕਸ਼ੇਤਰ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਯਮੁਨਾਨਗਰ ਦੇ ਗੁਲਾਬ ਨਗਰ ਦੇ ਤਿੰਨ ਭਰਾਵਾਂ ਦੇ...

ਅਮਰੀਕਾ ‘ਚ ਰਿਲੀਜ਼ ਹੋਣ ਵਾਲੀਆਂ ਵਿਦੇਸ਼ੀ ਫ਼ਿਲਮਾਂ ‘ਤੇ ਲੱਗੇਗਾ 100 ਫ਼ੀਸਦੀ ਟੈਰਿਫ, ਰਾਸ਼ਟਰਪਤੀ ਟਰੰਪ ਦਾ ਐਲਾਨ

ਅਮਰੀਕਾ ਨੇ ਵਿਦੇਸ਼ੀ ਫਿਲਮਾਂ ‘ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ...

ਦਿੱਲੀ BJP ਦੇ ਸੀਨੀਅਰ ਨੇਤਾ ਵਿਜੇ ਕੁਮਾਰ ਮਲਹੋਤਰਾ ਦਾ ਹੋਇਆ ਦਿਹਾਂਤ, PM ਮੋਦੀ ਨੇ ਦਿੱਤੀ ਸ਼ਰਧਾਂਜਲੀ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਪ੍ਰੋਫੈਸਰ ਵਿਜੇ ਕੁਮਾਰ ਮਲਹੋਤਰਾ ਦਾ ਮੰਗਲਵਾਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦੇਹਾਂਤ ਹੋ...

ਏਸ਼ੀਆ ਕੱਪ ਦੀ ਹਾਰ ਨੇ ਹਿਲਾ ਦਿੱਤੀ PCB ਚੀਫ ਦੀ ਕੁਰਸੀ, ਮੋਹਸਿਨ ਨਕਵੀ ਦੇ ਅਸਤੀਫ਼ੇ ਦੀ ਉੱਠੀ ਮੰਗ

ਪਾਕਿਸਤਾਨ ਕ੍ਰਿਕਟ ਟੀਮ ਦੀਆਂ ਲਗਾਤਾਰ ਅਸਫਲਤਾਵਾਂ ਤੇ ਏਸ਼ੀਆ ਕੱਪ 2025 ਫਾਈਨਲ ਵਿਚ ਭਾਰਤ ਨਾਲ ਹਾਰ ਦੇ ਬਾਅਦ PCB ਚੀਫ ਮੋਹਸਿਨ ਨਕਵੀ ‘ਤੇ...

ਅੱਜ ਦਿੱਲੀ ਜਾਣਗੇ CM ਮਾਨ, ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨਾਲ ਮੁਲਾਕਾਤ ਕਰ ਪੰਜਾਬ ‘ਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਦੇਣਗੇ ਰਿਪੋਰਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਜਾਣਗੇ ਤੇ ਉਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਉਹ ਅਮਿਤ ਸ਼ਾਹ...

ਟੀਮ ਇੰਡੀਆ ਨੇ ਟਰਾਫ਼ੀ ਤੋਂ ਬਿਨ੍ਹਾਂ ਮਨਾਇਆ ਜਸ਼ਨ, ਏਸੀਸੀ ਮੁਖੀ ਮੋਹਸਿਨ ਨਕਵੀ ਦੇ ਹੱਥੋਂ ਟਰਾਫੀ ਲੈਣ ਤੋਂ ਕੀਤਾ ਇਨਕਾਰ

ਐਤਵਾਰ ਰਾਤ 9ਵੀਂ ਵਾਰ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਸਾਢੇ ਚਾਰ ਘੰਟੇ ਚੱਲੇ ਇਸ ਫਾਈਨਲ ਵਿਚ ਭਾਰਤ ਨੇ ਪਾਕਿਸਤਾਨ ਨੂੰ...

ਭਾਰਤੀ ਫੌਜ ਨੂੰ ਆਪਣੀ ਮੈਚ ਫੀਸ ਦਾਨ ਕਰਨਗੇ ਟੀ-20 ਕਪਤਾਨ ਸੂਰਯਕੁਮਾਰ, ਪਾਕਿਸਤਾਨ ਤੋਂ ਜਿੱਤ ਦੇ ਬਾਅਦ ਐਲਾਨ

ਭਾਰਤੀ ਟੀ-20 ਕਪਤਾਨ ਸੂਰਯਕੁਮਾਰ ਯਾਦਵ ਏਸ਼ੀਆ ਕੱਪ ਦੇ ਸਾਰੇ ਮੈਚਾਂ ਦੀ ਆਪਣੀ ਫੀਸ ਭਾਰਤੀ ਫੌਜ ਨੂੰ ਦਾਨ ਕਰਨਗੇ। ਸੂਰਯਕੁਮਾਰ ਨੇ ਇਹ ਐਲਾਨ...

ਭਾਰਤ ਨੇ 9ਵੀਂ ਵਾਰ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ, PM ਮੋਦੀ ਨੇ ਦਿੱਤੀ ਵਧਾਈ

ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੇ ਏੇਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਭਾਰਤੀ ਟੀਮ ਨੇ 2023 ਵਿਚ ਵਡਨੇ ਫਾਰਮੈਟ ਦੇ ਬਾਅਦ 2025...

ਤਾਮਿਲਨਾਡੂ ’ਚ ਮਚੀ ਭਗਦੜ ‘ਚ ਮ੍ਰਿਤਕਾਂ ਦੀ ਗਿਣਤੀ ਹੋਈ 40, ਅਦਾਕਾਰ ਵਿਜੇ ਨੇ ਕੀਤਾ ਮੁਆਵਜ਼ੇ ਦਾ ਐਲਾਨ

ਤਮਿਲਨਾਡੂ ਦੇ ਕਰੂਰ ਵਿਚ ਅਦਾਕਾਰ ਵਿਜੇ ਦੀ ਰੈਲੀ ਵਿਚ ਭਗਦੜ ਵਿਚ ਐਤਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 40 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚ 16...

BCCI ਨੂੰ ਮਿਲਿਆ ਨਵਾਂ ਪ੍ਰਧਾਨ, ਸਾਬਕਾ ਕ੍ਰਿਕਟਰ ਮਿਥੁਨ ਮਿਨਹਾਸ ਨੂੰ ਸੌਂਪੀ ਗਈ ਜ਼ਿੰਮੇਵਾਰੀ

ਸਾਬਕਾ ਕ੍ਰਿਕਟਰ ਮਿਥੁਨ ਮਿਨਹਾਸ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਦੇ ਨਵੇਂ ਪ੍ਰਧਾਨ ਬਣ ਗਏ ਹਨ। ਉਹ 37ਵੇਂ ਬੀਸੀਸੀਆਈ ਪ੍ਰਧਾਨ ਹਨ।...

ਤਾਮਿਲਨਾਡੂ ‘ਚ ਅਦਾਕਾਰ ਵਿਜੇ ਦੀ ਰੈਲੀ ‘ਚ ਭਗਦੜ: ਕਰੀਬ 39 ਲੋਕਾਂ ਦੀ ਮੌਤ, PM ਮੋਦੀ ਨੇ ਜਤਾਇਆ ਦੁੱਖ

ਤਾਮਿਲਨਾਡੂ ਦੇ ਕਰੂਰ ਜ਼ਿਲ੍ਹੇ ਵਿੱਚ ਅਦਾਕਾਰੀ ਤੋਂ ਰਾਜਨੀਤੀ ਵਿੱਚ ਆਉਣ ਵਾਲੇ ਮਸ਼ਹੂਰ ਅਦਾਕਾਰ ਵਿਜੇ ਦੁਆਰਾ ਆਯੋਜਿਤ ਇੱਕ ਰੈਲੀ ਵਿੱਚ...

Asia cup Final ਤੋਂ ਪਹਿਲਾਂ PAK ਦਾ ਐਲਾਨ, ਭਾਰਤ ‘ਚ ਹੋਣ ਵਾਲੇ ਵੱਡੇ ਟੂਰਨਾਮੈਂਟ ਦਾ ਕੀਤਾ ਬਾਈਕਾਟ

ਏਸ਼ੀਆਈ ਦੇਸ਼ਾਂ ਵਿੱਚ ਕ੍ਰਿਕਟ ਏਸ਼ੀਆ ਕੱਪ ਨੂੰ ਲੈ ਕੇ ਉਤਸ਼ਾਹ ਹਾਲ ਹੀ ਵਿੱਚ ਆਪਣੇ ਸਿਖਰ ‘ਤੇ ਹੈ। ਏਸ਼ੀਆ ਕੱਪ ਫਾਈਨਲ 28 ਸਤੰਬਰ ਨੂੰ...

33 ਸਾਲਾਂ ਤੋਂ ਅਮਰੀਕਾ ‘ਚ ਰਹਿ ਰਹੀ 73 ਸਾਲਾ ਪੰਜਾਬਣ ਹਰਜੀਤ ਕੌਰ ਨੂੰ ਕੀਤਾ ਗਿਆ ਡਿਪੋਰਟ

33 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ‘ਚ ਰਹਿ ਰਹੀ ਸੀ ਪੰਜਾਬਣ ਹਰਜੀਤ ਕੌਰ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ICE ਦੀ ਰੁਟੀਨ ਚੈਕਿੰਗ ਦੌਰਾਨ...

ਟੀਮ ਇੰਡੀਆ ਪਹੁੰਚੀ ਏਸ਼ੀਆ ਕੱਪ ਦੇ ਫਾਈਨਲ ‘ਚ, ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ

ਭਾਰਤ ਏਸ਼ੀਆ ਕੱਪ ਦੇ ਫਾਈਨਲ ਵਿਚ ਪਹੁੰਚ ਗਈ। ਸੁਪਰ-4 ਵਿਚ ਹੁਣ ਭਾਰਤ ਦਾ ਇਕ ਮੁਕਾਬਲਾ ਬਚਿਆ ਹੈ ਜੋ 26 ਸਤੰਬਰ ਨੂੰ ਸ਼੍ਰੀਲੰਕਾ ਖਿਲਾਫ ਖੇਡਿਆ...

ਰੇਲਵੇ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ, ਮੋਦੀ ਸਰਕਾਰ ਦੇਵੇਗੀ 78 ਦਿਨਾਂ ਦੀ ਤਨਖਾਹ ਦੇ ਬਰਾਬਰ ਬੋਨਸ

ਰੇਲਵੇ ਕਰਮਚਾਰੀਆਂ ਲਈ ਖੁਸ਼ਖਬਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਕਰਮਚਾਰੀਆਂ...

PM ਮੋਦੀ ਨੂੰ ਮਿਲੇ ਤੋਹਫਿਆਂ ਦੀ ਨੀਲਾਮੀ, ‘ਨਮਾਮਿ ਗੰਗੇ’ ‘ਤੇ ਖਰਚ ਹੋਣਗੇ ਰੁਪਏ, ਹਿੱਸਾ ਲੈਣ ਦੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਮਿਲੇ ਤੋਹਫ਼ਿਆਂ ਦੀ ਆਨਲਾਈਨ ਨਿਲਾਮੀ ਕੀਤੀ ਜਾ ਰਹੀ ਹੈ। ਹੁਣ, ਪ੍ਰਧਾਨ...

‘ਰਾਜੋਆਣਾ ਨੂੰ ਹੁਣ ਤੱਕ ਕਿਉਂ ਨਹੀਂ ਦਿੱਤੀ ਗਈ ਫਾਂਸੀ ? ਸੁਪਰੀਮ ਕੋਰਟ ਨੇ ਕੇਂਦਰ ਨੂੰ ਕੀਤੇ ਤਿੱਖੇ ਸਵਾਲ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਤੋਂ ਕੁਝ ਤਿੱਖੇ...

H1B VISA ਵੀਜ਼ਾ ਲਾਟਰੀ ਸਿਸਟਮ ਨੂੰ ਖਤਮ ਕਰਨ ਜਾ ਰਹੇ ਟਰੰਪ, ਹੁਣ ਹੁਨਰ ਤੇ ਸੈਲਰੀ ਦੇ ਆਧਾਰ ‘ਤੇ ਤੈਅ ਹੋਵੇਗਾ ਵੀਜ਼ਾ

ਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ ਚੋਣ ਪ੍ਰਕਿਰਿਆ ਵਿਚ ਵੱਡੇ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ। ਇਸ ਤਹਿਤ ਅਮਰੀਕਾ ਵਿਚ H-1B ਵੀਜ਼ਾ ਪਾਉਣ ਦੇ ਨਿਯਮ...

1984 ਸਿੱਖ ਦੰਗੇ ਮਾਮਲੇ ‘ਚ ਸੱਜਣ ਕੁਮਾਰ ਵਿਰੁਧ ਟਰਾਇਲ ਹੋਇਆ ਪੂਰਾ, ਅੰਤਿਮ ਬਹਿਸ 29 ਅਕਤੂਬਰ ਨੂੰ ਸ਼ੁਰੂ

ਦਿੱਲੀ ਦੇ ਰਾਊਜ ਐਵੇਨਿਊ ਕੋਰਟ ਨੇ 1984 ਮਾਮਲੇ ਵਿਚ ਮੁਲਜ਼ਮ ਸੱਜਣ ਕੁਮਾਰ ਖਿਲਾਫ ਦਰਜ ਮਾਮਲੇ ਵਿਚ ਟ੍ਰਾਇਲ ਪੂਰਾ ਕਰ ਲਿਆ ਹੈ। ਕੋਰਟ ਨੇ...

ਅੱਜ ਅਦਾਕਾਰ ਸੋਨੂੰ ਸੂਦ ਤੋਂ ਪੁੱਛਗਿੱਛ ਕਰੇਗੀ ED, ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ‘ਚ ਕੀਤਾ ਤਲਬ

ਆਨਲਾਈਨ ਸੱਟੇਬਾਜ਼ੀ ਮਾਮਲੇ ਵਿਚ ਈਡੀ ਵੱਲੋਂ ਜਾਂਚ ਤੇਜ਼ ਹੋ ਚੁੱਕੀ ਹੈ। ਕ੍ਰਿਕਟਰਾਂ ਤੇ ਫਿਲਮੀ ਅਦਾਕਾਰਾਂ ਤੋਂ ਇਸ ਮਾਮਲੇ ਵਿਚ ਪੁੱਛਗਿਛ...

PM ਮੋਦੀ ਨੇ ਦੇਸ਼ਵਾਸੀਆਂ ਨੂੰ ਲਿਖੀ ਖੁੱਲ੍ਹੀ ਚਿੱਠੀ, ‘ਮੇਡ ਇਨ ਇੰਡੀਆ’ ਉਤਪਾਦ ਹੀ ਵੇਚੋ’, ਦੁਕਾਨਦਾਰਾਂ ਨੂੰ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ “GST ਬੱਚਤ ਉਤਸਵ” ‘ਤੇ ਦੇਸ਼ ਵਾਸੀਆਂ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ। ਆਪਣੇ ਚਿੱਠੀ ਵਿਚ...

ਵਿਆਹ ਦੇ ਬੰਧਨ ‘ਚ ਬੱਝੇ ਹਿਮਾਚਲ ਦੇ PWD ਮੰਤਰੀ ਵਿਕਰਮਾਦਿਤਿਆ, ਪੰਜਾਬ ਦੀ ਡਾ. ਅਮਰੀਨ ਕੌਰ ਨਾਲ ਲਈਆਂ ਲਾਂਵਾਂ

ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਾਦਿਤਿਆ ਸਿੰਘ ਅਤੇ ਪੰਜਾਬ ਦੀ ਡਾ. ਅਮਰੀਨ ਕੌਰ ਸੋਮਵਾਰ ਨੂੰ ਵਿਆਹ ਦੇ ਬੰਧਨ...

ਅੱਜ ਤੋਂ ਨਰਾਤਿਆਂ ਦੀ ਹੋਈ ਸ਼ੁਰੂਆਤ, PM ਮੋਦੀ ਤੇ CM ਮਾਨ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਅੱਜ ਤੋਂ ਨਰਾਤਿਆਂ ਦਾ ਪਾਵਨ ਤਿਓਹਾਰ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ...

ਅੱਜ ਤੋਂ ਲਾਗੂ ਹੋਈਆਂ GST ਦੀਆਂ ਨਵੀਆਂ ਦਰਾਂ, ਕੀ ਹੋਇਆ ਮਹਿੰਗਾ ਤੇ ਕੀ ਸਸਤਾ, ਜਾਣੋ ਸਭ ਕੁਝ

ਜੀਐੱਸਟੀ ਦੀਆਂ ਨਵੀਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ। ਕੰਪਨੀਆਂ ਨੇ ਗਾਹਕਾਂ ਨੂੰ ਫਾਇਦਾ ਦੇਣ ਲਈ ਕਈ ਉਤਪਾਦਾਂ ਦੇ ਰੇਟ ਘਟਾਉਣ ਦਾ...

ਏਸ਼ੀਆ ਕੱਪ ‘ਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਦਿੱਤੀ ਮਾਤ, ਅਭਿਸ਼ੇਕ ਤੇ ਸ਼ੁਭਮਨ ਗਿੱਲ ਨੇ ਖੇਡੀ ਸ਼ਾਨਦਾਰ ਪਾਰੀ

ਸੂਰਯਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਏਸ਼ੀਆ ਕੱਪ ਵਿਚ ਆਪਣੀ ਜੇਤੂ ਮੁਹਿੰਮ ਬਰਕਰਾਰ ਰੱਖਿਆ ਹੈ ਤੇ 8 ਦਿਨ ਦੇ ਅੰਦਰ ਦੂਜੀ ਵਾਰ...

‘ਕੱਲ੍ਹ ਤੋਂ ਦੇਸ਼ ‘ਚ GST ਬਚਤ ਤਿਓਹਾਰ ਹੋਣ ਜਾ ਰਿਹਾ ਸ਼ੁਰੂ, ਵਿਕਾਸ ਦੀ ਵਧੇਗੀ ਰਫ਼ਤਾਰ’- ਦੇਸ਼ ਦੇ ਨਾਂ ਸੰਬੋਧਨ ‘ਚ ਬੋਲੇ PM ਮੋਦੀ

PM ਮੋਦੀ ਦੇਸ਼ ਦੇ ਨਾਂ ਸੰਬੋਧਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਲਕੇ ਸੂਰਜ ਚੜ੍ਹਦੇ ਹੀ GST ਦਰਾਂ ਲਾਗੂ ਹੋ ਜਾਣਗੀਆਂ। ਕੱਲ੍ਹ ਤੋਂ ਦੇਸ਼ ‘ਚ GST...

ਭਲਕੇ ਤੋਂ ਲਾਗੂ ਹੋਣਗੀਆਂ GST ਦੀਆਂ ਨਵੀਆਂ ਦਰਾਂ, ਜਾਣੋ ਕਿਹੜੀਆਂ ਚੀਜ਼ਾਂ ਹੋਣਗੀਆਂ ਟੈਕਸ-ਮੁਕਤ

ਸਰਕਾਰ 22 ਸਤੰਬਰ ਤੋਂ ਨਵੇਂ ਜੀਐਸਟੀ ਸੁਧਾਰ ਨੂੰ ਲਾਗੂ ਕਰਨ ਜਾ ਰਹੀ ਹੈ। ਇਸ ਨਾਲ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਇਸ ਨਵੇਂ ਬਦਲਾਅ ਨਾਲ...

PM ਮੋਦੀ ਅੱਜ ਦੇਸ਼ ਵਾਸੀਆਂ ਨੂੰ ਕਰਨਗੇ ਸੰਬੋਧਨ, ਸ਼ਾਮ 5 ਵਜੇ ਕਰ ਸਕਦੇ ਨੇ ਵੱਡਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਵਾਰ ਫਿਰ ਰਾਸ਼ਟਰ ਨੂੰ ਸੰਬੋਧਨ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ 5 ਵਜੇ ਰਾਸ਼ਟਰ...

ਯੂਰਪ ਦੇ 3 ਵੱਡੇ ਏਅਰਪੋਰਟਾਂ ‘ਤੇ ਸਾਈਬਰ ਅਟੈਕ, ਚੈੱਕ-ਇਨ ਤੇ ਬੋਰਡਿੰਗ ਸਿਸਟਮ ਠੱਪ, ਯਾਤਰੀ ਹੋਏ ਪ੍ਰੇਸ਼ਾਨ

ਯੂਰਪ ਦੇ ਤਿੰਨ ਵੱਡੇ ਏਅਰਪੋਰਟਾਂ ‘ਤੇ ਸਾਈਬਰ ਅਟੈਕ ਹੋਇਆ ਹੈ। ਇਨ੍ਹਾਂ ਵਿਚ ਲੰਦਨ ਦਾ ਹੀਥਰੋ ਏਅਰਪੋਰਟ, ਜਰਮਨੀ ਦਾ ਬਰਲਿਨ ਏਅਰਪੋਰਟ ਤੇ...

ਈਰਾਨ ‘ਚ ਵੀਜ਼ਾ-ਫ੍ਰੀ ਐਂਟਰੀ ਤੇ ਨੌਕਰੀ ਦੇ ਨਾਂ ‘ਤੇ ਜਾਅਲਸਾਜ਼ੀ ! ਭਾਰਤੀਆਂ ਲਈ ਐਡਵਾਈਜ਼ਰੀ ਜਾਰੀ

ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਲਈ ਈਰਾਨ ਦੀ ਯਾਤਰਾ ਸੰਬੰਧੀ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਮੰਤਰਾਲੇ ਨੇ ਨਾਗਰਿਕਾਂ ਨੂੰ...

ਦਿੱਲੀ ਦੇ ਸਕੂਲਾਂ ਨੂੰ ਅੱਜ ਫੇਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪਈਆਂ ਭਾਜੜਾਂ

ਦਿੱਲੀ ਦੇ ਸਕੂਲਾਂ ਵਿੱਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਰਾਜਧਾਨੀ ਦੇ ਦੋ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ...

PM ਮੋਦੀ ਖ਼ਿਲਾਫ਼ DC ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਾਈ ਪੋਸਟ, ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਹੋਵੇਗੀ ਕਾਰਵਾਈ

ਪਿਛਲੇ ਦਿਨੀਂ DC ਸੰਗਰੂਰ ਵੱਲੋਂ ਪਾਈ ਗਈ ਪੋਸਟ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ।ਜਿਸ ਨੂੰ ਲੈ ਕੇ PMO ਆਫਿਸ ਵੱਲੋਂ ਉਨ੍ਹਾਂ ਨੂੰ ਨੋਟਿਸ ਵੀ...

ਮਸ਼ਹੂਰ ਗਾਇਕ ਜ਼ੁਬੀਨ ਗਰਗ ਦੀ ਮੌਤ, ਸਿੰਗਾਪੁਰ ‘ਚ ਸਕੂਬਾ ਡਾਈਵਿੰਗ ਕਰਦੇ ਸਮੇਂ ਵਾਪਰਿਆ ਹਾਦਸਾ

ਬਾਲੀਵੁੱਡ ਗਾਇਕ ਜ਼ੁਬੀਨ ਗਰਗ ਦੀ ਸਿੰਗਾਪੁਰ ਵਿਚ ਮੌਤ ਹੋ ਗਈ। ਰਿਪੋਰਟ ਮੁਤਾਬਕ ਸਕੂਬਾ ਡਾਈਵਿੰਗ ਕਰਦੇ ਸਮੇਂ ਉਨ੍ਹਾਂ ਨੂੰ ਸਾਹ ਲੈਣ ਵਿਚ...

ਪੰਜਾਬ ਦੇ ਹੜ੍ਹਾਂ ਨੂੰ ਕੇਂਦਰ ਨੇ ਮੰਨਿਆ ‘ਅਤਿ ਗੰਭੀਰ ਆਫ਼ਤ’, ਸੂਬੇ ਨੂੰ ਮਿਲੇਗੀ ਹੋਰ ਮਦਦ!

1988 ਤੋਂ ਬਾਅਦ ਸਭ ਤੋਂ ਭਿਆਨਕ ਹੜ੍ਹਾਂ ਤੋਂ ਉਭਰਨ ਲਈ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਮਹੱਤਵਪੂਰਨ ਸਹਾਇਤਾ ਮਿਲੇਗੀ। ਪੰਜਾਬ ਦੇ ਹੜ੍ਹਾਂ ਨੂੰ...

‘ਆਨੰਦ ਮੈਰਿਜ ਐਕਟ ਤਹਿਤ ਹੋਵੇ ਰਜਿਸਟ੍ਰੇਸ਼ਨ’, ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਸੂਬਿਆਂ ਨੂੰ ਹੁਕਮ

ਸੁਪਰੀਮ ਕੋਰਟ ਨੇ ਵੀਰਵਾਰ ਨੂੰ 17 ਰਾਜਾਂ ਅਤੇ ਸੱਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 1909 ਦੇ ਆਨੰਦ ਮੈਰਿਜ ਐਕਟ ਤਹਿਤ ਸਿੱਖ ਵਿਆਹਾਂ (ਆਨੰਦ...

ਕਰਨਾਟਕ ‘ਚ ਦਿਨ ਦਿਹਾੜੇ ਬੈਂਕ ‘ਚ ਡਾਕਾ! ਕਰੋੜਾਂ ਦਾ ਕੈਸ਼ ਤੇ 20 ਕਿਲੋ ਸੋਨਾ ਲੈ ਕੇ ਲੁਟੇਰੇ ਹੋਏ ਫਰਾਰ

ਕਰਨਾਟਕ ਦੇ ਵਿਜੇਪੁਰਾ ਵਿੱਚ ਇੱਕ ਬੈਂਕ ਵਿੱਚ ਹਰ ਕੋਈ ਆਮ ਵਾਂਗ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ। ਅਚਾਨਕ ਤਿੰਨ ਆਦਮੀ ਬੈਂਕ ਵਿੱਚ ਦਾਖਲ...

ਬਦਰੀਨਾਥ ਹਾਈਵੇਅ ‘ਤੇ ਅਚਾਨਕ ਡਿੱਗਿਆ ਪਹਾੜ, BJP ਸੰਸਦ ਮੈਂਬਰ ਅਨਿਲ ਬਲੂਨੀ ਨੇ ਭੱਜ ਕੇ ਬਚਾਈ ਜਾਨ

ਮੌਨਸੂਨ ਦੇ ਕਹਿਰ ਨੇ ਪੂਰੇ ਉੱਤਰਾਖੰਡ ਵਿੱਚ ਤਬਾਹੀ ਮਚਾ ਦਿੱਤੀ ਹੈ। ਹਰ ਰੋਜ਼ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਦੀਆਂ ਰਿਪੋਰਟਾਂ ਆਉਂਦੀਆਂ...

ਡੋਨਾਲਡ ਟਰੰਪ ਦਾ ਬੇਤੁਕਾ ਬਿਆਨ, ਭਾਰਤ-ਪਾਕਿਸਤਾਨ ਸਣੇ 23 ਦੇਸ਼ਾਂ ਨੂੰ ਦੱਸਿਆ ਡਰੱਗ ਤਸਕਰ

ਅਮਰੀਕੀ ਰਾਸ਼ਟਰਪਤੀ ਟਰੰਪ ਨੇ 23 ਦੇਸ਼ਾਂ ਨੂੰ ਡਰੱਗ ਤਸਕਰੀ ਤੇ ਗੈਰ-ਕਾਨੂੰਨੀ ਡਰੱਗ ਪ੍ਰੋਡਕਸ਼ਨ ਕਰਨ ਵਾਲੇ ਦੇਸ਼ਾਂ ਦੀ ਲਿਸਟ ਵਿਚ ਸ਼ਾਮਲ ਕੀਤਾ...

‘ਜੇਲ੍ਹ ਕਿਉਂ ਨਹੀਂ ਭੇਜਦੇ, ਜੁਰਮਾਨਾ ਕਾਫੀ ਨਹੀਂ…’ ਪਰਾਲੀ ਸਾੜਨ ਵਾਲਿਆਂ ‘ਤੇ ਸੁਪਰੀਮ ਕੋਰਟ ਸਖਤ

ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੇ ਮੁੱਦੇ ‘ਤੇ ਸਖ਼ਤ ਰੁਖ਼ ਅਪਣਾਇਆ ਹੈ। ਹਰ ਸਾਲ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਦਿੱਲੀ-ਐਨਸੀਆਰ...

ਕੇਂਦਰ ਨੇ ਹੜ੍ਹ ਪ੍ਰਭਾਵਿਤ ਪੰਜਾਬ ਲਈ SDRF ਫ਼ੰਡ ਦੀ ਐਡਵਾਂਸ ਕਿਸ਼ਤ ਕੀਤੀ ਜਾਰੀ, ਖਾਤੇ ‘ਚ ਆਉਣਗੇ 240 ਕਰੋੜ ਰੁ.

ਕੇਂਦਰ ਸਰਕਾਰ ਨੇ SDRF ਤਹਿਤ ਵਿੱਤੀ ਸਾਲ 2025-26 ਲਈ ਪੰਜਾਬ ਨੂੰ 240 ਕਰੋੜ ਰੁਪਏ ਦੀ ਐਡਵਾਂਸ ਕਿਸ਼ਤ ਜਾਰੀ ਕਰ ਦਿੱਤੀ ਹੈ। ਸੂਬੇ ਵਿਚ ਹੜ੍ਹ ਦੇ ਹਾਲਾਤ...

ਟਰੰਪ ਨੇ PM ਮੋਦੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਯੂਕਰੇਨ ਜੰਗ ਰੁਕਵਾਉਣ ‘ਚ ਮਦਦ ਲਈ ਕਿਹਾ ‘Thank You’

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ‘ਤੇ ਸਭ ਤੋਂ ਪਹਿਲਾਂ ਜਨਮ ਦਿਨ ਦੀ ਵਧਾਈ ਦਿੱਤੀ। ਪੀਐੱਮ...

ਨਰਾਤਿਆਂ ਤੋਂ ਪਹਿਲਾਂ ਸ਼ਰਧਾਲੂਆਂ ਲਈ ਵੱਡੀ ਖਬਰ, ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਅੱਜ ਤੋਂ ਮੁੜ ਹੋਈ ਸ਼ੁਰੂ

ਨਰਾਤਿਆਂ ਤੋਂ ਪਹਿਲਾਂ ਸ਼ਰਧਾਲੂਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਮਾਂ ਵੈਸ਼ਨੋ ਦੇਵੀ ਦੀ ਯਾਤਰਾ ਅੱਜ ਤੋਂ ਮੁੜ ਸ਼ੁਰੂ ਹੋ ਗਈ ਹੈ। ਦੱਸ ਦੇਈਏ...

ਦੁੱਧ 2 ਰੁ. ਲੀਟਰ ਹੋਇਆ ਸਸਤਾ… ਘਿਓ-ਪਨੀਰ, Ice Cream ਦੇ ਵੀ ਘਟੇ ਰੇਟ, GST ‘ਚ ਬਦਲਾਅ ਦਾ ਅਸਰ

ਸਰਕਾਰ ਵੱਲੋਂ ਜੀਐਸਟੀ ਸੁਧਾਰਾਂ ਦੇ ਐਲਾਨ ਤੋਂ ਬਾਅਦ ਇਸਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਮਦਰ ਡੇਅਰੀ ਨੇ ਮੰਗਲਵਾਰ ਨੂੰ ਦੁੱਧ ਦੀਆਂ...

ਅਮਰੀਕਾ ‘ਚ ਭਾਰਤੀ ਵਿਅਕਤੀ ਦੇ ਕਤਲ ਦੀ ਟਰੰਪ ਨੇ ਕੀਤੀ ਨਿੰਦਾ, ਕਿਹਾ-“ਗੈਰ ਕਾਨੂੰਨੀ ਪ੍ਰਵਾਸੀਆਂ ਪ੍ਰਤੀ ਨਰਮੀ ਦਾ ਸਮਾਂ ਖ਼ਤਮ’

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਚੰਦਰਾ ਨਾਗਮਲੈਯਾ ਦੀ ਹੱਤਿਆ ਦੀ ਨਿੰਦਾ ਕੀਤੀ। ਉਨ੍ਹਾਂ ਨੇ ਇਸ ਨੂੰ ਭਿਆਨਕ ਦੱਸਿਆ।...

ਸੁਪਰੀਮ ਕੋਰਟ ਵੱਲੋਂ ਵਕਫ਼ ਕਾਨੂੰਨ ‘ਤੇ ਰੋਕ ਲਗਾਉਣ ਤੋਂ ਇਨਕਾਰ, ਕੁਝ ਅਹਿਮ ਧਾਰਾਵਾਂ ‘ਤੇ ਲਗਾਈ ਪਾਬੰਦੀ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਵਕਫ਼ (ਸੋਧ) ਐਕਟ ਸਬੰਧੀ ਵੱਡਾ ਫੈਸਲਾ ਦਿੱਤਾ। ਸੁਪਰੀਮ ਕੋਰਟ ਨੇ ਵਕਫ਼ ਸੋਧ ਐਕਟ ਦੇ ਕੁਝ ਉਪਬੰਧਾਂ ‘ਤੇ...

ਅੱਜ ਤੋਂ UPI ਪੇਮੈਂਟ ਦੇ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਇਕ ਦਿਨ ਵਿਚ ਕਰ ਸਕੋਗੇ 10 ਲੱਖ ਰੁਪਏ ਤੱਕ ਦਾ ਟ੍ਰਾਂਜੈਕਸ਼ਨ

ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਇਸਤੇਮਾਲ ਕਰਨ ਵਾਲਿਆਂ ਲੋਕਾਂ ਲਈ ਵੱਡੀ ਖਬਰ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਵੱਡੇ...

ਤੇਜ਼ ਰਫ਼ਤਾਰ BMW ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਹਾਦਸੇ ‘ਚ ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਦੀ ਮੌਤ

ਦਿੱਲੀ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ । ਜਿਥੇ ਛਾਉਣੀ ਮੈਟਰੋ ਸਟੇਸ਼ਨ ਕੋਲ ਤੇਜ਼ ਰਫ਼ਤਾਰ BMW ਕਾਰ ਨੇ ਬਾਈਕ ਸਵਾਰ ਨੂੰ ਟੱਕਰ ਮਾਰੀ ਤੇ ਹਾਦਸੇ...

ਏਸ਼ੀਆ ਕੱਪ ‘ਚ ਭਾਰਤ ਨੇ ਪਾਕਿ ਨੂੰ 7 ਵਿਕਟਾਂ ਨਾਲ ਹਰਾਇਆ, ਕੁਲਦੀਪ ਯਾਦਵ ਬਣੇ ‘ਪਲੇਅਰ ਆਫ਼ ਦ ਮੈਚ’

ਭਾਰਤ ਨੇ ਏਸ਼ੀਆ ਕੱਪ ਦੇ 6ਵੇਂ ਮੈਚ ਵਿਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟੀਮ ਨੇ 128 ਦੌੜਾਂ ਦਾ ਟੀਚਾ 16ਵੇਂ ਓਵਰ ਵਿਚ 3 ਵਿਕਟਾਂ ਗੁਆ...

‘ਹਿੰਸਾ ‘ਚ ਮਾਰੇ ਗਏ ਲੋਕਾਂ ਨੂੰ ਸ਼ਹੀਦ ਕੀਤਾ ਜਾਵੇਗਾ ਘੋਸ਼ਿਤ’-ਨੇਪਾਲ ਦੀ ਅੰਤਰਿਮ PM ਸੁਸ਼ੀਲਾ ਕਾਰਕੀ ਦਾ ਵੱਡਾ ਬਿਆਨ

ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੇ ਕਾਰਜਕਾਰ ਸੰਭਾਲਣ ਦੇ ਬਾਅਦ ਕਿਹਾ ਕਿ Gen-Z ਅੰਦੋਲਨ ਵਿਚ ਮਾਰੇ ਗਏ ਲੋਕਾਂ ਨੂੰ ਸ਼ਹੀਦ...

ਮੈਂ ਸ਼ਿਵ ਦਾ ਭਗਤ ਹਾਂ, ਲੋਕ ਮੈਨੂੰ ਕਿੰਨੀਆਂ ਹੀ ਗਾਲ੍ਹਾਂ ਦੇਣ ਮੈਂ ਸਾਰਾ ਜ਼ਹਿਰ ਨਿਗਲ ਲੈਂਦਾ ਹਾਂ…” : ਅਸਾਮ ‘ਚ ਗਰਜੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਦੇ ਦਰੰਗ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਦੌਰਾਨ...

ਸੁਸ਼ੀਲਾ ਕਾਰਕੀ ਬਣੇ ਨੇਪਾਲ ਦੇ ਅੰਤਰਿਮ ਪ੍ਰਧਾਨ ਮੰਤਰੀ, PM ਮੋਦੀ ਦਾ ਪਹਿਲਾ ਰਿਐਕਸ਼ਨ ਆਇਆ ਸਾਹਮਣੇ

ਨੇਪਾਲ ਦੀ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਬਣ ਗਈ ਹੈ। ਸ਼ੁੱਕਰਵਾਰ ਦੇਰ ਸ਼ਾਮ ਨੇਪਾਲ ਦੀ ਪ੍ਰਧਾਨ...

ਉਡਾਣ ਭਰਦੇ ਹੀ ਡਿੱਗ ਗਿਆ ਜਹਾਜ਼ ਦਾ ਪਹੀਆ, ਏਅਰਪੋਰਟ ‘ਤੇ ਮਚੀ ਤੜਥੱਲੀ, 75 ਯਾਤਰੀ ਸਨ ਸਵਾਰ

ਸਪਾਈਸਜੈੱਟ ਦੇ Q400 ਜਹਾਜ਼ ਨਾਲ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਦਰਅਸਲ ਜਹਾਜ਼ ਵਿਚ ਉਸ ਵੇਲੇ ਸਮੱਸਿਆ ਆ ਗਈ ਜਦੋਂ...

CP ਰਾਧਾਕ੍ਰਿਸ਼ਨਨ ਨੇ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ, ਧਨਖੜ ਵੀ ਰਹੇ ਮੌਜੂਦ

ਦੇਸ਼ ਦੇ ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਨੇ 15ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਰਾਸ਼ਟਰਪਤੀ ਭਵਨ ਵਿਖੇ...

ਜੀਐਸਟੀ ਛੋਟ ਤੋਂ ਬਾਅਦ ਹੁਣ ਬੱਸ ਯਾਤਰਾ ਹੋਵੇਗੀ ਸਸਤੀ! ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੀਤਾ ਐਲਾਨ

ਆਉਣ ਵਾਲੇ ਦਿਨਾਂ ਵਿੱਚ ਬੱਸ ਯਾਤਰਾ ਸਸਤੀ ਹੋ ਸਕਦੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ...

ਟਰੰਪ ਦੇ ਕਰੀਬੀ ਚਾਰਲੀ ਕਿਰਕ ਦਾ ਗੋਲੀ ਮਾਰ ਕੇ ਕਤਲ, ਸੋਗ ‘ਚ 4 ਦਿਨਾਂ ਲਈ ਝੁਕਾਇਆ ਅਮਰੀਕੀ ਝੰਡਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਤੇ ਰਾਈਟ ਵਿੰਗ ਐਕਟੀਵਿਸਟ ਚਾਰਲੀ ਕਿਰਕ ਦੀ ਵੀਰਵਾਰ ਨੂੰ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ...

Asia Cup 2025 : ਭਾਰਤ ਤੇ UAE ਦੀਆਂ ਟੀਮਾਂ ਵਿਚਾਲੇ ਅੱਜ ਹੋਵੇਗਾ ਮੁਕਾਬਲਾ

ਏਸ਼ੀਆ ਕੱਪ 2025 ਵਿੱਚ ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਯੂਏਈ ਯਾਨੀ ਸੰਯੁਕਤ ਅਰਬ ਅਮੀਰਾਤ ਵਿਰੁੱਧ ਮੈਚ ਨਾਲ ਕਰੇਗੀ। ਦੋਵਾਂ ਟੀਮਾਂ...

ਪੰਜਾਬ ਦੌਰੇ ਮਗਰੋਂ PM ਮੋਦੀ ਦੇ ਪੰਜਾਬੀਆਂ ਲਈ ਭਾਵੁਕ ਬੋਲ-‘ਕਿਸੇ ਨੂੰ ਲੱਗਣਾ ਨਹੀਂ ਚਾਹੀਦਾ, ਮੇਰਾ ਕੋਈ ਹਾਲ ਪੁੱਛਣ ਵਾਲਾ ਨਹੀਂ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਪੰਜਾਬ ਤੇ ਹਿਮਾਚਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ...

ਪੰਜਾਬ ‘ਚ ਆਏ ਹੜ੍ਹਾਂ ਵਿਚਾਲੇ ਦਿੱਲੀ ਦੀ CM ਨੇ ਸੀਐੱਮ ਮਾਨ ਨੂੰ ਲਿਖੀ ਚਿੱਠੀ-‘ਇਸ ਔਖੀ ਘੜੀ ‘ਚ ਅਸੀਂ ਤੁਹਾਡੇ ਨਾਲ ਹਾਂ’

ਪੰਜਾਬ ਵਿਚ ਆਏ ਹੜ੍ਹਾਂ ਨੇ ਹਜ਼ਾਰਾਂ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ। ਕਈ ਪਿੰਡ ਹੜ੍ਹਾਂ ਕਰਕੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਤੇ...

‘ਸਭ ਤੋਂ ਚੰਗੇ ਦੋਸਤ PM ਮੋਦੀ ਨਾਲ ਗੱਲ ਕਰਾਂਗਾ…’ ਟੈਰਿਫ ਵਿਵਾਦ ਵਿਚਾਲੇ ਬੋਲੇ ਟਰੰਪ-ਸਫਲ ਹੋਵੇਗੀ ਟ੍ਰੇਡ ਵਾਰਤਾ

ਭਾਰਤ-ਅਮਰੀਕਾ ਟ੍ਰੇਡ ਡੀਲ ਨੇਗੋਸ਼ੀਏਸ਼ਨ ਅਤੇ ਵਿਵਾਦ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ...

CP ਰਾਧਾਕ੍ਰਿਸ਼ਨਨ ਬਣੇ ਦੇਸ਼ ਦੇ 15ਵੇਂ ਉਪ-ਰਾਸ਼ਟਰਪਤੀ, 152 ਵੋਟਾਂ ਨਾਲ ਹਾਸਲ ਕੀਤੀ ਜਿੱਤ

ਐਨਡੀਏ ਉਮੀਦਵਾਰ ਅਤੇ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਭਾਰਤ ਦਾ ਨਵਾਂ ਉਪ ਰਾਸ਼ਟਰਪਤੀ ਚੁਣਿਆ ਗਿਆ ਹੈ। ਉਹ...

ਰੂਸ ਨੇ ਯੂਕਰੇਨ ‘ਤੇ ਕੀਤਾ ਸਭ ਤੋਂ ਵੱਡਾ ਹਮਲਾ, 805 ਡਰੋਨ ਤੇ 13 ਮਿਜ਼ਾਈਲਾਂ ਦਾਗੀਆਂ, ਨਵਜੰਮੇ ਬੱਚੇ ਸਣੇ 3 ਲੋਕਾਂ ਦੀ ਮੌਤ

ਰੂਸ ਨੇ ਯੂਕਰੇਨ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਤੇ ਡ੍ਰੋਨ ਹਮਲਾ ਕੀਤਾ। ਰਿਪੋਰਟ ਮੁਤਾਬਕ ਸਰਕਾਰੀ ਭਵਨ ਵਿਚ ਹਮਲੇ ਦੇ ਬਾਅਦ ਅੱਗ...

ਭਾਰਤ ਨੇ 8 ਸਾਲਾਂ ਬਾਅਦ ਜਿੱਤਿਆ ਹਾਕੀ ਏਸ਼ੀਆ ਕੱਪ 2025, PM ਮੋਦੀ ਨੇ ਦਿੱਤੀ ਵਧਾਈ

ਭਾਰਤ ਨੇ ਮੈਨਸ ਹਾਕੀ ਏਸ਼ੀਆ ਕੱਪ 2025 ਦਾ ਖਿਤਾਬ ਜਿੱਤ ਲਿਆ ਹੈ। ਬਿਹਾਰ ਦੇ ਰਾਜਗੀਰ ਸਪੋਰਟਸ ਕੰਪਲੈਕਸ ਵਿਚ ਐਤਵਾਰ ਨੂੰ ਟੀਮ ਇੰਡੀਆ ਨੇ...

ਡੋਨਾਲਡ ਟਰੰਪ ਨੇ ਕਿਹਾ ਦੋਸਤ ਤਾਂ PM ਮੋਦੀ ਨੇ ਦਿੱਤਾ ਜਵਾਬ, ਸੁਧਰਨ ਲੱਗੇ ਭਾਰਤ-ਅਮਰੀਕਾ ਦੇ ਰਿਸ਼ਤੇ!

ਟਰੰਪ ਦੀ ਉੱਚ ਟੈਰਿਫ ਨੀਤੀ ਕਾਰਨ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਤਣਾਅ ਚੱਲ ਰਿਹਾ ਹੈ। ਦਰਅਸਲ, ਟਰੰਪ ਨੇ ਭਾਰਤ ‘ਤੇ 50 ਫੀਸਦੀ ਟੈਰਿਫ...