Jan 11

ਦਿਗਵਿਜੇ ਦਾ CM ਯੋਗੀ ‘ਤੇ ਤੰਜ, ਕਿਹਾ – ‘ਭਾਸ਼ਣ ‘ਚ ਹਿੰਦੂ-ਮੁਸਲਿਮ, ਹਿੰਦੁਸਤਾਨ-ਪਾਕਿਸਤਾਨ ਤੋਂ ਇਲਾਵਾ ਕੁੱਝ ਵੀ ਨਹੀਂ’

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਵੱਧਦੇ ਸਿਆਸੀ ਤਾਪਮਾਨ ਵਿਚਕਾਰ ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੇ ਮੁੱਖ ਮੰਤਰੀ ਯੋਗੀ...

ਦਿੱਲੀ ‘ਚ ਕੋਰੋਨਾ ਨਾਲ ਹਾਲਾਤ ਬੇਕਾਬੂ, ਰੈਸਟੋਰੈਂਟ-ਬਾਰ ਕੀਤੇ ਗਏ ਬੰਦ, ਹਫਤਾਵਰੀ ਬਜ਼ਾਰਾਂ ‘ਤੇ ਵੀ ਹੋਈ ਸਖਤੀ

ਰਾਜਧਾਨੀ ਦਿੱਲੀ ਵਿੱਚ ਕੋਰੋਨਾ ਅਤੇ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ । ਜਿਸ ਨਾਲ ਸੰਕ੍ਰਮਣ ਦੀ ਦਰ ਵੀ ਵੱਧ ਕੇ 25...

ਦੇਸ਼ ‘ਚ ਕੋਰੋਨਾ ਦਾ ਕਹਿਰ, ਮਿਲੇ 1,68,000 ਨਵੇਂ ਮਾਮਲੇ, PM ਮੋਦੀ ਮੁੱਖ ਮੰਤਰੀਆਂ ਨਾਲ ਅੱਜ ਕਰਨਗੇ ਮੀਟਿੰਗ

ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਹੇ ਹਨ, ਉਥੇ ਹੀ ਓਮੀਕਰੋਨ ਦੇ ਮਾਮਲੇ ਵੀ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਵੱਖ-ਵੱਖ ਰਾਜਾਂ...

BJP ਦੇ ਕੌਮੀ ਪ੍ਰਧਾਨ ਜੇਪੀ ਨੱਢਾ ਹੋਏ ਕੋਰੋਨਾ ਪਾਜ਼ੀਟਿਵ, ਸੰਪਰਕ ‘ਚ ਆਏ ਲੋਕਾਂ ਤੋਂ ਜਾਂਚ ਕਰਾਉਣ ਦੀ ਅਪੀਲ

ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਦਾ ਲਗਾਤਾਰ ਵਧਣਾ ਜਾਰੀ ਹੈ ਤੇ ਇਸ ਦੀ ਲਪੇਟ ਵਿਚ ਕਈ ਰਾਜਨੇਤਾ ਵੀ ਆ ਰਹੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਜੇ....

ਪਹਿਲੇ ਹੀ ਦਿਨ 9 ਲੱਖ ਤੋਂ ਵੱਧ ਲੋਕਾਂ ਨੇ ਲਈ ਪ੍ਰਿਕਾਸ਼ਨ ਡੋਜ਼, ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸ਼ਲਾਘਾ

ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੇ ਲਗਾਤਾਰ ਵਧਦੇ ਮਾਮਲਿਆਂ ਦਰਮਿਆਨ ਦੇਸ਼ ਵਿਚ ਸੋਮਵਾਰ ਤੋਂ ਕੋਰੋਨਾ ਦੀ ਤੀਜੀ ਖੁਰਾਕ ਮਤਲਬ...

ਕੇਂਦਰ ਦੀ ਨਵੀਂ ਐਡਵਾਈਜਰੀ, ‘ਕੋਰੋਨਾ ਮਰੀਜ਼ ਦੇ ਸੰਪਰਕ ‘ਚ ਆਏ ਸਾਰੇ ਲੋਕਾਂ ਦੀ ਜਾਂਚ ਦੀ ਲੋੜ ਨਹੀਂ’

ਦੇਸ਼ ਵਿਚ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਵਿਚ ਸੋਮਵਾਰ ਨੂੰ ਕੋਵਿਡ ਸੈਂਪਲ ਦੇ ਟੈਸਟਿੰਗ ਲਈ ਜਾਰੀ ਦਿਸ਼ਾ-ਨਿਰਦੇਸ਼ ਵਿਚ ਇੰਡੀਅਨ ਕੌਂਸਲ ਆਫ...

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਮਾਮਲਾ, ਸੁਪਰੀਮ ਕੋਰਟ ‘ਚ ਦਾਇਰ ਹੋਈ ਇੱਕ ਹੋਰ ਪਟੀਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਮਾਮਲੇ ‘ਤੇ ਸੁਪਰੀਮ ਕੋਰਟ ਵਿਚ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ...

ਵਧਦੇ ਕੋਰੋਨਾ ਕੇਸਾਂ ਕਾਰਨ ਦਿੱਲੀ ‘ਚ ਵਧੀਆਂ ਪਾਬੰਦੀਆਂ, ਰੈਸਟੋਰੈਂਟ ਤੇ ਬਾਰ ਬੰਦ, ‘ਟੇਕ ਅਵੇਅ’ ਦੀ ਮਿਲੀ ਸਹੂਲਤ

ਕੋਰੋਨਾ ਕੇਸਾਂ ਦੀ ਵਧਦੀ ਰਫਤਾਰ ਨੂੰ ਕੰਟਰੋਲ ਕਰਨ ਲਈ ਅੱਜ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (DDMA) ਨੇ ਬੈਠਕ ਕੀਤੀ। ਇਸ ਦੌਰਾਨ ਕੋਰੋਨਾ...

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਹੋਏ ਕੋਰੋਨਾ ਪਾਜ਼ੀਟਿਵ, ਘਰ ‘ਤੇ ਖੁਦ ਨੂੰ ਕੀਤਾ ਆਈਸੋਲੇਟ

ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਦਾ ਲਗਾਤਾਰ ਵਧਣਾ ਜਾਰੀ ਹੈ ਤੇ ਇਸ ਦੀ ਲਪੇਟ ਵਿਚ ਕਈ ਰਾਜਨੇਤਾ ਵੀ ਆ ਰਹੇ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼...

PM ਮੋਦੀ ਮੁੱਦੇ ‘ਤੇ ਪ੍ਰਿਯੰਕਾ ਗਾਂਧੀ ਬੋਲੇ, ‘ਦੇਸ਼ ਦੇ ਪ੍ਰਧਾਨ ਮੰਤਰੀ ਦੀ ਚਿੰਤਾ ਸੀ, ਇਸੇ ਲਈ CM ਚੰਨੀ ਨੂੰ ਕੀਤਾ ਸੀ ਫੋਨ’

ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਕਿਹਾ ਸੀ ਕਿ ਮੈਂ...

ਮੁੰਬਈ ਏਅਰਪੋਰਟ ‘ਤੇ ਟਲਿਆ ਵੱਡਾ ਹਾਦਸਾ, ਟੋਅ ਵੈਨ ਨੂੰ ਲੱਗੀ ਅੱਗ, ਵਾਲ-ਵਾਲ ਬਚੇ ਜਹਾਜ਼ ‘ਚ ਸਵਾਰ ਲੋਕ

ਸੋਮਵਾਰ ਨੂੰ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਭਿਆਨਕ ਹਾਦਸਾ ਟਲ ਗਿਆ ਜਦੋਂ ਏਅਰ ਇੰਡੀਆ ਦੀ ਫਲਾਈਟ ਨੂੰ ਲਿਜਾਣ ਵਾਲੇ ਇੱਕ...

ਬੁਲੀ ਬਾਈ ਐਪ : ਪੀੜਤਾ ਨੂੰ ਫੋਨ ‘ਤੇ ਮਿਲੀ ਧਮਕੀ, ਮੁੰਬਈ ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਬੁਲੀਬਾਈ ਐਪ ਮਾਮਲੇ ਵਿਚ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਤੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਇਸ ਮਾਮਲੇ ‘ਚ...

‘ਮੈਨੂੰ ਇਕੱਲੇ ਰਹਿਣਾ ਪਸੰਦ ਨਹੀਂ, ਅਗਲੇ 5 ਦਿਨ ਮਨੋਰੰਜਨ ਕਰਦੇ ਰਹਿਣਾ’, BJP ਆਗੂ ਤੇ ਅਦਾਕਾਰਾ ਖੁਸ਼ਬੂ ਸੁੰਦਰ ਨੂੰ ਹੋਇਆ ਕੋਰੋਨਾ

ਅਭਿਨੇਤਰੀ ਅਤੇ ਰਾਜਨੇਤਾ ਖੁਸ਼ਬੂ ਸੁੰਦਰ ਕੋਰੋਨਾ ਪੌਜੇਟਿਵ ਪਾਈ ਗਈ ਹੈ। ਖੁਸ਼ਬ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ...

ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਕੋਰੋਨਾ ਦੀ ਚਪੇਟ ‘ਚ ਆ ਗਏ ਹਨ। ਜਾਂਚ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਭਾਜਪਾ ਦੇ 70 ਸਾਲਾ ਸੀਨੀਅਰ...

ਤਾਮਿਲਨਾਡੂ : ਕੋਰੋਨਾ ਦੇ ਡਰੋਂ ਪਰਿਵਾਰ ਦੇ 5 ਮੈਂਬਰਾਂ ਨੇ ਖਾਧਾ ਜ਼ਹਿਰ, ਮਾਂ ਸਮੇਤ ਤਿੰਨ ਸਾਲ ਦੇ ਬੱਚੇ ਦੀ ਮੌਤ

ਤਾਮਿਲਨਾਡੂ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤਾਮਿਲਨਾਡੂ ਦੇ ਮਦੁਰਾਈ ‘ਚ ਇੱਕ ਪਰਿਵਾਰ ਨੇ ਦੇਸ਼ ਭਰ ‘ਚ ਇੱਕ...

ਚੋਣਾਂ ਦੇ ਐਲਾਨ ਪਿੱਛੋਂ 5 ਰਾਜਾਂ ‘ਚ ਹੁਣ ਵੈਕਸੀਨੇਸ਼ਨ ਸਰਟੀਫਿਕੇਟਾਂ ‘ਤੇ ਨਹੀਂ ਹੋਵੇਗੀ PM ਮੋਦੀ ਦੀ ਫੋਟੋ

ਪੰਜ ਰਾਜਾਂ ਵਿੱਚ ਫਰਵਰੀ ਤੋਂ ਮਾਰਚ ਵਿਚਕਾਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਕਾਰਨ ਇਨ੍ਹਾਂ...

PM ਮੋਦੀ ਸੁਰੱਖਿਆ ਮਾਮਲੇ ‘ਚ ਕੇਂਦਰ ਨੂੰ ਝਟਕਾ, SC ਨੇ ਸੇਵਾਮੁਕਤ ਜੱਜ ਦੀ ਪ੍ਰਧਾਨਗੀ ‘ਚ ਕਮੇਟੀ ਬਣਾਉਣ ਦਾ ਦਿੱਤਾ ਆਦੇਸ਼

PM ਮੋਦੀ ਦੀ ਸੁਰੱਖਿਆ ਮਾਮਲੇ ‘ਚ ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਇੱਕ ਸੇਵਾਮੁਕਤ ਜੱਜ ਦੀ ਪ੍ਰਧਾਨਗੀ ‘ਚ...

PM ਮੋਦੀ ਸੁਰੱਖਿਆ ਮਾਮਲਾ : ਪੰਜਾਬ ਸਰਕਾਰ ਨੇ SC ਨੂੰ ਵੱਖਰੀ ਜਾਂਚ ਕਮੇਟੀ ਬਣਾਉਣ ਦੀ ਕੀਤੀ ਮੰਗ

ਸੋਮਵਾਰ ਨੂੰ ਪੀਐਮ ਮੋਦੀ ਦੀ ਸੁਰੱਖਿਆ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ। ਸੀਜੇਆਈ ਐਮਵੀ ਰਮਨਾ, ਜਸਟਿਸ...

ਅੱਜ ਤੋਂ ਸ਼ੁਰੂ ਹੋ ਰਹੀ ਹੈ Precaution Dose, ਇਸ ਤਰ੍ਹਾਂ ਬੁੱਕ ਕਰੋ ਸਲਾਟ; ਜਾਣੋ ਪੂਰੀ ਪ੍ਰਕਿਰਿਆ

ਭਾਰਤ ਵਿੱਚ ਅੱਜ (10 ਜਨਵਰੀ) ਤੋਂ ਪ੍ਰੀਕੋਸ਼ਨ ਡੋਜ਼ ਸ਼ੁਰੂ ਕੀਤੀ ਗਈ ਹੈ। ਪ੍ਰੀਕੋਸ਼ਨ ਡੋਜ਼ ਸਭ ਤੋਂ ਪਹਿਲਾਂ ਸਿਹਤ ਸੰਭਾਲ ਕਰਮਚਾਰੀਆਂ,...

ਜੰਮੂ-ਕਸ਼ਮੀਰ: ਕੁਲਗਾਮ ‘ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ, ਮੁਕਾਬਲੇ ਦੌਰਾਨ ਦੋ ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਮੁਕਾਬਲੇ ‘ਚ ਦੋ ਅੱਤਵਾਦੀਆਂ ਨੂੰ ਮਾਰ...

ਦਿੱਲੀ ਪੁਲਿਸ ‘ਤੇ ਵੀ ਕੋਰੋਨਾ ਦਾ ਕਹਿਰ, ਪੀਆਰਓ, ਏਸੀਪੀ ਸਮੇਤ 300 ਪੁਲਿਸ ਕਰਮਚਾਰੀ ਪਾਜ਼ੀਟਿਵ

ਰਾਸ਼ਟਰੀ ਰਾਜਧਾਨੀ ‘ਚ ਕੋਰੋਨਾ ਦਾ ਕਹਿਰ ਹੁਣ ਪੁਲਿਸ ਵਿਭਾਗ ‘ਤੇ ਵੀ ਕਹਿਰ ਮਚਾ ਰਿਹਾ ਹੈ। ਐਤਵਾਰ ਸ਼ਾਮ ਦੀ ਰਿਪੋਰਟ ਦੇ ਅਨੁਸਾਰ,...

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਤੇ ਅੱਜ ਸੁਪਰੀਮ ਕੋਰਟ ‘ਚ ਹੋਵੇਗੀ ਅਹਿਮ ਸੁਣਵਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿਚ ਕੁਤਾਹੀ ਦੀ ਅੱਜ ਯਾਨੀ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ...

ਸਾਵਧਾਨ! ਬੂਸਟਰ ਡੋਜ਼ ਦੇ ਨਾਂ ‘ਤੇ ਹੋ ਰਹੀ ਠੱਗੀ, ਫੋਨ ‘ਤੇ ਝਾਂਸੇ ‘ਚ ਲੈ ਕੇ ਖਾਲੀ ਕਰ ਰਹੇ ਬੈਂਕ ਖਾਤੇ

ਦੇਸ਼ ਵਿੱਚ ਸਾਈਬਰ ਧੋਖਾਧੜੀ ਕਰਨ ਵਾਲੇ ਠੱਗੀ ਦਾ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਹੁਣ ਇਨ੍ਹਾਂ...

ਮੁਕੇਸ਼ ਅੰਬਾਨੀ ਨੇ ਖਰੀਦਿਆ ਇਹ ਆਲੀਸ਼ਾਨ ਹੋਟਲ, 10 ਲੱਖ ਤੋਂ ਵੱਧ ਹੈ ਇੱਕ ਕਮਰੇ ਦਾ ਕਿਰਾਇਆ

ਉਦਯੋਗਪਤੀ ਮੁਕੇਸ਼ ਅੰਬਾਨੀ ਹੁਣ ਹੌਲੀ-ਹੌਲੀ ਹੋਟਲ ਕਾਰੋਬਾਰ ‘ਚ ਆਪਣਾ ਸਿੱਕਾ ਜਮਾ ਰਹੇ ਹਨ। ਇਸ ਕੜੀ ‘ਚ ਉਨ੍ਹਾਂ ਦੀ ਕੰਪਨੀ ਰਿਲਾਇੰਸ...

ਚੋਣਾਂ ਦੇ ਐਲਾਨ ਪਿੱਛੋਂ 5 ਰਾਜਾਂ ‘ਚ ਵੈਕਸੀਨੇਸ਼ਨ ਸਰਟੀਫਿਕੇਟਾਂ ਤੋਂ ਹਟਾਈ ਗਈ PM ਮੋਦੀ ਦੀ ਫੋਟੋ

ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜ ਚੁੱਕਾ ਹੈ। ਚੋਣਾਂ ਦੇ ਐਲਾਨ ਤੋਂ ਇੱਕ ਦਿਨ ਪਿੱਛੋਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ...

ਕੋਵਿਡ-19 ‘ਤੇ PM ਮੋਦੀ ਦੀ ਹਾਈ-ਲੈਵਲ ਮੀਟਿੰਗ, ਵਧਦੇ ਕੇਸਾਂ ਵਿਚਾਲੇ ਵੈਕਸੀਨੇਸ਼ਨ ਵਧਾਉਣ ਦੇ ਨਿਰਦੇਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਮਾਮਲਿਆਂ ਦਰਮਿਆਨ ਐਤਵਾਰ ਨੂੰ ਹਾਈ ਲੈਵਲ ਸਮੀਖਿਆ ਮੀਟਿੰਗ...

ਬੁਲੀ ਬਾਈ ਐਪ ਦੇ ਮਾਸਟਰਮਾਈਂਡ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਉਗਲੇ ਕਈ ਵੱਡੇ ਰਾਜ਼

ਨਵੀਂ ਦਿੱਲੀ : ਬੁਲੀ ਬਾਈ ਐਪ ਬਣਾ ਕੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਅਪਲੋਡ ਕਰਨ ਵਾਲੇ ਦੋਸ਼ੀ ਨੀਰਜ ਬਿਸ਼ਨੋਈ ਨੇ ਪੁਲਿਸ ਹਿਰਾਸਤ ‘ਚ...

ਕੋਰੋਨਾ ਦੇ ਪ੍ਰਕੋਪ ਵਿਚਾਲੇ PM ਮੋਦੀ ਨੇ ਸੱਦੀ ਐਮਰਜੈਂਸੀ ਮੀਟਿੰਗ, ਲੌਕਡਾਊਨ ਸਣੇ ਲਏ ਜਾ ਸਕਦੇ ਨੇ ਵੱਡੇ ਫੈਸਲੇ

ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ ਤਬਾਹੀ ਮਚਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇਜ਼ੀ ਨਾਲ ਵੱਧਦੇ ਮਾਮਲਿਆਂ ਦੇ ਵਿਚਕਾਰ...

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ, ਪਹਿਲਾਂ ਹੀ ਦੱਸੇ ਸੀ ਐਮਰਜੈਂਸੀ ਰੂਟ- ASL ਦੀ ਰਿਪੋਰਟ ‘ਚ ਖੁਲਾਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿੱਚ ਹੋਈ ਕੁਤਾਹੀ ਨੂੰ ਲੈ ਕੇ ASL ਦੀ ਰਿਪੋਰਟ ਵਿੱਚ ਇੱਕ ਅਹਿਮ ਖੁਲਾਸਾ...

ਖ਼ੁਸ਼ਖਬਰੀ, 12 ਜਨਵਰੀ ਤੋਂ ਸ਼ੁਰੂ ਹੋ ਰਹੀ NEET-PG ਕਾਊਂਸਲਿੰਗ, ਜਾਣੋ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ

ਮੈਡੀਕਲ ਦੇ ਸਟੂਡੈਂਟਸ ਲਈ ਚੰਗੀ ਖਬਰ ਹੈ, NEET-PG ਕਾਉਂਸਲਿੰਗ ਦੀ ਪ੍ਰਕਿਰਿਆ ਇਸ ਮਹੀਨੇ 12 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਕੇਂਦਰੀ ਸਿਹਤ...

ਚੜੂਨੀ ਨਾਲ ਮੀਟਿੰਗ ਤੋਂ ਬਾਅਦ ਰਾਜੇਵਾਲ ਦਾ ਵੱਡਾ ਐਲਾਨ, 1-2 ਦਿਨਾਂ ‘ਚ ਉਮੀਦਵਾਰਾਂ ਦੀ ਲਿਸਟ ਕਰਾਂਗੇ ਜਾਰੀ

ਵਿਧਾਨ ਸਭਾ ਚੋਣਾਂ 2022 ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਤੇ 10 ਮਾਰਚ ਨੂੰ ਇਸ ਦੇ ਨਤੀਜੇ ਐਲਾਨੇ...

ਤਾਮਿਲਨਾਡੂ ਸਰਕਾਰ ਦਾ ਵੱਡਾ ਐਲਾਨ, ਮੁੜ ਤੋਂ ਲਗਾਇਆ ਪੂਰਨ ਲੌਕਡਾਊਨ !

ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਤੋਂ ਵਧਦਾ ਜਾ ਰਿਹਾ ਹੈ। ਜਿਸਦੇ ਮੱਦੇਨਜ਼ਰ ਸੂਬਾ ਸਰਕਾਰਾਂ ਵੱਲੋਂ ਸਖਤ ਦਿਸ਼ਾ-ਨਿਰਦੇਸ਼ ਜਾਰੀ ਕਰ...

ਕੋਰੋਨਾ ਦੇ ਦੌਰ ‘ਚ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਬੱਚੇ, ਜਾਣੋ ਲੱਛਣ ਅਤੇ ਇਸ ਤੋਂ ਬਚਣ ਦੇ ਤਰੀਕੇ?

ਦੇਸ਼ ਭਰ ‘ਚ ਜੇਕਰ ਕਿਸੇ ‘ਤੇ ਕੋਰੋਨਾ ਦਾ ਮਾੜਾ ਅਸਰ ਪਿਆ ਹੈ ਤਾਂ ਉਹ ਹਨ ਬੱਚੇ, ਅਕਸਰ ਬਚਪਨ ਖੇਡਾਂ ਅਤੇ ਮੌਜ-ਮਸਤੀ ਨਾਲ ਭਰਿਆ ਹੁੰਦਾ ਹੈ...

ਪਿਛਲੇ ਹਫਤੇ ਦੁਨੀਆ ‘ਚ ਆਏ 95 ਲੱਖ ਕੋਰੋਨਾ ਮਾਮਲੇ, ਭਾਰਤ ‘ਚ ਮਾਮਲਿਆਂ ‘ਚ 120 ਫ਼ੀਸਦ ਦਾ ਹੋਇਆ ਵਾਧਾ

ਨਵੇਂ ਵੇਰੀਐਂਟ ਓਮੀਕਰੋਨ ਦੇ ਕਾਰਨ ਭਾਰਤ ਸਮੇਤ ਪੂਰੀ ਦੁਨੀਆ ‘ਚ ਕੋਰੋਨਾ ਭਿਆਨਕ ਰਫਤਾਰ ਨਾਲ ਵਧ ਰਿਹਾ ਹੈ। ਇਸ ਨਵੇਂ ਵੇਰੀਐਂਟ ਕਾਰਨ...

ਭਾਰਤੀ ਫੌਜ ਦੇ ਜਜ਼ਬੇ ਨੂੰ ਸਲਾਮ, ਭਾਰੀ ਬਰਫ਼ਬਾਰੀ ਵਿਚਾਲੇ ਗਰਭਵਤੀ ਮਹਿਲਾ ਨੂੰ 6 KM ਮੋਢਿਆਂ ‘ਤੇ ਚੁੱਕ ਪਹੁੰਚਾਇਆ ਹਸਪਤਾਲ

ਦੇਸ਼ ਦੇ ਉੱਤਰੀ ਭਾਰਤ ਇਲਾਕਿਆਂ ਵਿੱਚ ਕੰਬਾ ਦੇਣ ਵਾਲੀ ਠੰਡ ਪੈ ਰਹੀ ਹੈ । ਜੰਮੂ-ਕਸ਼ਮੀਰ ਤੇ ਉਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ...

ਕੀ ਦਿੱਲੀ ‘ਚ ਫਿਰ ਤੋਂ ਲੱਗੇਗਾ ਲੌਕਡਾਊਨ? ਸੀਐਮ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ (ਐਤਵਾਰ ਨੂੰ) ਦੇਸ਼ ਦੀ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ...

Corona : ਸੁਪਰੀਮ ਕੋਰਟ ਦੇ ਚਾਰ ਜੱਜ ਪਾਜ਼ੀਟਿਵ, ਰਜਿਸਟਰੀ ਦੇ 150 ਮੁਲਾਜ਼ਮ ਵੀ ਕੁਆਰੰਟਾਈਨ

ਸੁਪਰੀਮ ਕੋਰਟ ‘ਚ ਕੋਵਿਡ ਸੰਕਰਮਿਤ ਹੋਣ ਵਾਲੇ ਜੱਜਾਂ ਦੀ ਗਿਣਤੀ ਤਿੰਨ ਦਿਨ ਵਿਚ ਦੋ ਗੁਣਾ ਹੋ ਗਈ ਹੈ। ਹੁਣ ਤੱਕ 4 ਜੱਜ ਕੋਵਿਡ ਪਾਜ਼ੀਟਿਵ...

PM ਮੋਦੀ ਦਾ ਵੱਡਾ ਐਲਾਨ, 26 ਦਸੰਬਰ ਨੂੰ ਹਰ ਸਾਲ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੁਰਬ ਮੌਕੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ...

ਅਰਵਿੰਦ ਕੇਜਰੀਵਾਲ ਨੇ ਕੋਰੋਨਾ ਤੋਂ ਜਿੱਤੀ ਜੰਗ, ਬੋਲੇ “ਕੋਰੋਨਾ ਤੋਂ ਠੀਕ ਹੋ ਕੇ ਤੁਹਾਡੀ ਸੇਵਾ ‘ਚ ਹਾਜ਼ਿਰ ਹਾਂ”

ਕੋਰੋਨਾ ਦੇ ਮਾਮਲੇ ਦੇਸ਼ ‘ਚ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕੋਰੋਨਾ ਪਾਜ਼ੀਟਿਵ ਹੋ...

ਵਰਚੂਅਲ ਰੈਲੀ ‘ਤੇ ਅਖਿਲੇਸ਼ ਯਾਦਵ ਨੇ ਚੁੱਕੇ ਸਵਾਲ, ਕਿਹਾ ‘ਡਿਜੀਟਲ ‘ਚ ਭਾਜਪਾ ਮਜ਼ਬੂਤ ਹੈ’

ਭਾਰਤ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਚੋਣ ਰੈਲੀਆਂ ‘ਤੇ ਰੋਕ ਲਗਾ ਕੇ ਡਿਜੀਟਲ ਰੈਲੀਆਂ ਦੇ ਨਿਰਦੇਸ਼ ਦਿੱਤੇ ਗਏ ਹਨ। ਚੋਣ ਕਮਿਸ਼ਨ ਨੇ...

BJP ਸਾਂਸਦ ਵਰੁਣ ਗਾਂਧੀ ਵੀ ਆਏ ਕੋਰੋਨਾ ਦੀ ਲਪੇਟ ‘ਚ, ਖੁਦ ਟਵੀਟ ਕਰ ਦਿੱਤੀ ਜਾਣਕਾਰੀ

ਭਾਜਪਾ ਸਾਂਸਦ ਵਰੁਣ ਗਾਂਧੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਖੁਦ ਟਵੀਟ ਕਰ ਕੇ ਇਸਦੀ ਜਾਣਕਾਰੀ ਦਿੱਤੀ ਹੈ। ਇਸਦੇ ਨਾਲ ਹੀ ਵਰੁਣ...

ਭਾਰਤ ‘ਚ ਵਧਦੇ ਕੋਰੋਨਾ ਕੇਸਾਂ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਬੁਲਾਈ ਬੈਠਕ, ਲੈ ਸਕਦੇ ਹਨ ਅਹਿਮ ਫੈਸਲੇ

ਦੇਸ਼ ਵਿਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਸਰਕਾਰ ਅਲਰਟ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਸਾਢੇ 4 ਵਜੇ ਕੋਵਿਡ...

ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦੀ ਚਰਚਾ, ਜਲਦ ਹੋ ਸਕਦੈ ਰਸਮੀ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਦੇ ਨਾਲ ਹੀ ਹੁਣ ਸਿਆਸੀ ਪਾਰਟੀਆਂ ਜ਼ੋਰ-ਸ਼ੋਰ ਨਾਲ ਤਿਆਰੀਆਂ ਵਿੱਚ ਲੱਗ ਗਈਆਂ ਹਨ। ਅਜਿਹੇ...

ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੌਰਾਨ ਸਰਕਾਰ ਦਾ ਵੱਡਾ ਫੈਸਲਾ, ਇਸ ਸੂਬੇ ‘ਚ ਨਹੀਂ ਵਧੇਗੀ ਸਕੂਲਾਂ ਦੀ ਫੀਸ

ਉੱਤਰ ਪ੍ਰਦੇਸ਼ (ਯੂਪੀ) ਵਿੱਚ ਕੋਰੋਨਾ ਮਹਾਮਾਰੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ। ਸੂਬਾ...

Sulli Deal ਐਪ ਦਾ ਮਾਸਟਰਮਾਈਂਡ ਇੰਦੌਰ ਤੋਂ ਗ੍ਰਿਫਤਾਰ, ਮੁਸਲਿਮ ਔਰਤਾਂ ਨੂੰ ਬਦਨਾਮ ਕਰਨ ਦੀ ਗੱਲ ਕਬੂਲੀ

ਬੁੱਲੀ ਬਾਈ ਐਪ ਤੋਂ ਬਾਅਦ ਹੁਣ Sulli Deal ਮਾਮਲੇ ਵਿਚ ਪਹਿਲੀ ਗ੍ਰਿਫਤਾਰੀ ਕੀਤੀ ਗਈ ਹੈ। ਪੁਲਿਸ ਨੇ ਦੋਸ਼ੀ ਨੂੰ ਮੱਧਪ੍ਰਦੇਸ਼ ਦੇ ਇੰਦੌਰ ਤੋਂ...

ਸ਼ਰਾਬ ਕਾਰੋਬਾਰੀ ਨੇ ਪਾਣੀ ਦੀ ਟੈਂਕੀ ‘ਚ ਸੁੱਟੇ 3 ਕਰੋੜ, ਗਿਣਨ ਲਈ ਡ੍ਰਾਇਰ ਤੇ ਪ੍ਰੈੱਸ ਨਾਲ ਸੁਕਾਉਣੇ ਪਏ ਨੋਟ

ਮੱਧ ਪ੍ਰਦੇਸ਼ ਦੇ ਦਮੋਹ ਵਿਚ ਸ਼ਰਾਬ ਕਾਰੋਬਾਰੀ ਰਾਏ ਫੈਮਿਲੀ ਦੇ 12 ਟਿਕਾਣਿਆਂ ‘ਤੇ ਵੀਰਵਾਰ ਸਵੇਰੇ 5 ਵਜੇ ਸ਼ੁਰੂ ਹੋਈ ਇਨਕਮ ਟੈਕਸ ਦੀ ਕਾਰਵਾਈ...

ਮਹਾਰਾਸ਼ਟਰ : ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਲਗਾਇਆ ਨਾਈਟ ਕਰਫਿਊ

ਲਗਾਤਾਰ ਦੂਜੇ ਦਿਨ ਮਹਾਰਾਸ਼ਟਰ ਵਿੱਚ 40 ਹਜ਼ਾਰ ਤੋਂ ਵੱਧ ਸੰਕਰਮਿਤ ਮਰੀਜ਼ ਸਾਹਮਣੇ ਆਏ ਹਨ। 24 ਘੰਟਿਆਂ ‘ਚ 41,434 ਕੋਰੋਨਾ ਮਾਮਲੇ ਸਾਹਮਣੇ ਆਏ...

ਦੇਸ਼ ਵਿੱਚ ਬੇਕਾਬੂ ਹੋਇਆ ਕੋਰੋਨਾ 24 ਘੰਟਿਆਂ ਵਿੱਚ 1,59,632 ਮਾਮਲੇ ਆਏ ਸਾਹਮਣੇ , 327 ਲੋਕਾਂ ਦੀ ਮੌਤ

ਦਿੱਲੀ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 20,181 ਨਵੇਂ ਮਾਮਲੇ ਸਾਹਮਣੇ ਆਏ ਅਤੇ ਸੱਤ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ ਸੰਕਰਮਣ ਦੀ ਦਰ ਵਧ...

ED ਨੇ ਅਲਾਇੰਸ ਯੂਨੀਵਰਸਿਟੀ ਦੇ ਸਾਬਕਾ ਵੀ.ਸੀ ਨੂੰ 107 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਲਾਇੰਸ ਯੂਨੀਵਰਸਿਟੀ, ਬੈਂਗਲੁਰੂ ਦੇ ਸਾਬਕਾ ਚਾਂਸਲਰ ਮਧੂਕਰ ਜੀ ਅੰਗੂਰ ਨੂੰ ਮਨੀ ਲਾਂਡਰਿੰਗ...

ਦਿੱਲੀ ਦੇ CM ਕੇਜਰੀਵਾਲ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੂਹ ਸੰਗਤ ਨੂੰ ਦਿੱਤੀ ਵਧਾਈ

ਅੱਜ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ। ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦਿੱਤੀਆਂ ਵਧਾਈਆਂ, ਕਿਹਾ…

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਸਿੱਖਾਂ ਨੂੰ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।...

ਦਿੱਲੀ: ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੀਕੈਂਡ ਕਰਫਿਊ ਤੋਂ ਮਿਲੀ ਛੋਟ

ਦਿੱਲੀ ਸਰਕਾਰ ਨੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਗੁਰਦੁਆਰੇ ਦੇ ਦਰਸ਼ਨਾਂ ਲਈ...

ਇਨ੍ਹਾਂ ਸੂਬਿਆਂ ‘ਚ 11 ਜਨਵਰੀ ਤੱਕ ਨਹੀਂ ਰੁਕੇਗੀ ਬਾਰਿਸ਼, ਛਾਈ ਰਹੇਗੀ ਸੰਘਣੀ ਧੁੰਦ; IMD ਦੀ ਚੇਤਾਵਨੀ

ਉੱਤਰੀ ਭਾਰਤ ਵਿੱਚ ਮੀਂਹ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 11 ਜਨਵਰੀ ਤੱਕ ਭਾਰਤ ਦੇ ਕੁਝ ਰਾਜਾਂ ਵਿੱਚ ਮੀਂਹ...

ਦਿੱਲੀ : ਹੁਣ ਸੰਸਦ ਭਵਨ ‘ਚ ਕੋਰੋਨਾ ਨੇ ‘ਭੜਥੂ’, 400 ਤੋਂ ਵੱਧ ਲੋਕ ਨਿਕਲੇ ਪੌਜ਼ੀਟਿਵ

ਕੋਰੋਨਾ ਨੇ ਦਿੱਲੀ ਵਿੱਚ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਸੰਕਰਮਣ ਸੰਸਦ ਭਵਨ ਤੱਕ ਪਹੁੰਚ ਗਿਆ ਹੈ। 6 ਅਤੇ 7 ਜਨਵਰੀ ਨੂੰ ਸੰਸਦ...

ਆਪਣੀ ਮਜ਼ਬੂਤ ਸਥਿਤੀ ਦਾ ਫਾਇਦਾ ਚੁੱਕਣ ਲਈ ‘ਗੂਗਲ’ ਖਿਲਾਫ CCI ਨੇ ਦਿੱਤੇ ਜਾਂਚ ਦੇ ਹੁਕਮ

ਨਵੀਂ ਦਿੱਲੀ : ਚੋਟੀ ਦੀ ਆਈਟੀ ਕੰਪਨੀ ਗੂਗਲ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਦੇਸ਼ ਦੇ ਐਂਟੀ-ਟਰੱਸਟ ਰੈਗੂਲੇਟਰ ਕੰਪੀਟੀਸ਼ਨ ਕਮਿਸ਼ਨ ਆਫ...

ਦਿੱਲੀ ‘ਚ ਕੋਰੋਨਾ ਨੇ ਮਚਾਈ ਤੜਥੱਲੀ, 8 ਮਹੀਨਿਆਂ ‘ਚ ਪਹਿਲੀ ਵਾਰ ਮਿਲੇ 20,000 ਤੋਂ ਵੱਧ ਨਵੇਂ ਮਾਮਲੇ

ਦਿੱਲੀ ਵਿੱਚ ਕੋਰੋਨਾ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਅੱਜ ਅੱਠ ਮਹੀਨਿਆਂ ਵਿੱਚ ਪਹਿਲੀ ਵਾਰ ਇਸ ਦੇ 20,181 ਨਵੇਂ ਮਾਮਲੇ ਸਾਹਮਣੇ ਆਏ ਅਤੇ ਸੱਤ...

ਕੋਰੋਨਾ ਮਰੀਜ਼ਾਂ ਸਣੇ ਇਹ ਲੋਕ ਘਰ ਬੈਠ ਕੇ ਪਾ ਸਕਣਗੇ ਵੋਟ, ਬੂਹੇ ‘ਤੇ ਜਾਏਗਾ ਚੋਣ ਕਮਿਸ਼ਨ

ਚੋਣ ਕਮਿਸ਼ਨ ਦੇ ਇੱਕ ਐਲਾਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 80 ਸਾਲ ਤੋਂ ਉੱਪਰ ਸੀਨੀਅਰ ਸਿਟੀਜ਼ਨ,...

ਚੋਣਾਂ ‘ਚ ਧਾਂਦਲੀ ਵੇਖੋ ਤਾਂ ਇਸ ਐਪ ‘ਤੇ ਭੇਜੋ ਫੋਟੋ ਜਾਂ ਵੀਡੀਓ, 100 ਮਿੰਟਾਂ ‘ਚ ਹੋਵੇਗੀ ਕਾਰਵਾਈ

ਦੇਸ਼ ਦੇ ਪੰਜ ਰਾਜਾਂ ਵਿੱਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਚੋਣ...

ਭਲਕੇ ਦਿੱਲੀ ‘ਚ ਵੀਕੈਂਡ ਕਰਫਿਊ ‘ਤੇ ਛੋਟ, ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ‘ਤੇ ਗੁਰੂਘਰਾਂ ‘ਚ ਜਾ ਸਕੇਗੀ ਸੰਗਤ

ਨਵੀਂ ਦਿੱਲੀ : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਭਲਕੇ ਐਤਵਾਰ 9 ਜਨਵਰੀ ਨੂੰ ਗੁਰੂਘਰਾਂ ਵਿੱਚ ਮਨਾਇਆ ਜਾ ਰਿਹਾ...

ਪੰਜਾਬ ‘ਚ ਕਾਂਗਰਸ ਦੇ ਹੋਣਗੇ 3 ਚਿਹਰੇ, ਕੌਣ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ ? ਸੁਰਜੇਵਾਲਾ ਨੇ ਦਿੱਤਾ ਇਹ ਜਵਾਬ

ਪੰਜ ਰਾਜਾਂ ਵਿੱਚ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ...

ਪੰਜ ਰਾਜਾਂ ‘ਚ ਕਿਸ ਦੀ ਬਣੇਗੀ ਸਰਕਾਰ? ਪੰਜਾਬ ‘ਚ ਵੈਲਨਟਾਈਨ ਡੇ ਵਾਲੇ ਦਿਨ ਪੈਣਗੀਆਂ ਵੋਟਾਂ

ਅੱਜ ਪੰਜ ਰਾਜਾਂ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜ ਰਾਜਾਂ ਯਾਨੀ ਯੂਪੀ, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ...

ਪੰਜਾਬ ਸਣੇ 5 ਰਾਜਾਂ ‘ਚ ਚੋਣਾਂ ਦਾ ਐਲਾਨ, ਕੋਰੋਨਾ ਪੌਜੇਟਿਵ ਵੀ ਪਾ ਸਕਣਗੇ ਵੋਟ, ਜਾਣੋ ਕਿੰਝ

ਕੁੱਝ ਮਹੀਨਿਆਂ ਤੱਕ ਪੰਜਾਬ ਸਣੇ 5 ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨੂੰ ਲੈ ਕੇ ਚੋਣ ਕਮਿਸ਼ਨ ਦੀ ਪ੍ਰੈਸ...

ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਸ਼ੁਰੂ, ਕਿਹਾ – ‘ਕੋਰੋਨਾ ਕਾਰਨ ਹੋਏ ਪ੍ਰਭਾਵਿਤ, ਪਰ ਨਿਰਪੱਖ ਚੋਣਾਂ ਕਰਵਾਉਣਾ ਸਾਡਾ ਟੀਚਾ’

ਕੁੱਝ ਮਹੀਨਿਆਂ ਤੱਕ 5 ਰਾਜਾਂ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨੂੰ ਲੈ ਕੇ ਚੋਣ ਕਮਿਸ਼ਨ ਦੀ ਪ੍ਰੈਸ...

ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਜਨਵਰੀ ‘ਚ ਵਧੇਗਾ DA, ਜਾਣੋ ਕਿੰਨੀ ਵਧੇਗੀ ਤਨਖਾਹ

ਕੇਂਦਰੀ ਕਰਮਚਾਰੀਆਂ ਨੂੰ ਨਵੇਂ ਸਾਲ ਦੇ ਪਹਿਲੇ ਮਹੀਨੇ ਇੱਕ ਵਾਰ ਫਿਰ ਖੁਸ਼ਖਬਰੀ ਮਿਲਣ ਵਾਲੀ ਹੈ। ਜਨਵਰੀ 2022 ਵਿੱਚ ਮਹਿੰਗਾਈ ਭੱਤੇ ਵਿੱਚ...

‘ਯੂਪੀ ‘ਚ ਭਾਜਪਾ ਹਾਸਲ ਕਰੇਗੀ ਮੁਸਲਿਮ ਵੋਟਾਂ, ਸਪਾ ਸੰਸਦ ਨੇ ਦਿੱਤਾ ਅਜੀਬ ਤਰਕ

ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼ਫੀਕੁਰ ਰਹਿਮਾਨ ਬਰਕ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਯੂਪੀ ਦੇ ਸੰਭਲ ਜ਼ਿਲ੍ਹੇ ਵਿੱਚ...

ਸਿਹਤ ਮੰਤਰੀ ਸਤੇਂਦਰ ਜੈਨ ਦਾ ਵੱਡਾ ਬਿਆਨ, ਕਿਹਾ – ‘ਅੱਜ ਦਿੱਲੀ ‘ਚ ਆ ਸਕਦੇ ਨੇ 20 ਹਜ਼ਾਰ ਕੇਸ’

ਸਿਹਤ ਮੰਤਰੀ ਸਤੇਂਦਰ ਜੈਨ ਨੇ ਰਾਜਧਾਨੀ ਦਿੱਲੀ ‘ਚ ਜਾਨਲੇਵਾ ਕੋਰੋਨਾ ਵਾਇਰਸ ਕਾਰਨ ਵੱਧ ਰਹੀਆਂ ਮੌਤਾਂ ‘ਤੇ ਵੱਡਾ ਬਿਆਨ ਦਿੱਤਾ ਹੈ।...

Corona : ਤੀਜੀ ਖੁਰਾਕ ਲਈ ਰਜਿਸਟ੍ਰੇਸ਼ਨ ਅੱਜ ਤੋਂ, ਕਿਸੇ ਦਸਤਾਵੇਜ਼ ਦੀ ਨਹੀਂ ਲੋੜ, 60+ ਵਾਲਿਆਂ ਨੂੰ ਪਹਿਲ

10 ਜਨਵਰੀ ਤੋਂ ਲੱਗਣ ਵਾਲੇ ਤੀਜੇ ਜਾਂ ਪ੍ਰਿਕਾਸ਼ਨ ਡੋਜ਼ ਲਈ ਯੋਗ ਲੋਕ ਅੱਜ ਤੋਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਇਸ ਤੋਂ ਇਲਾਵਾ...

ਸ਼ਰਾਬ ਕਾਰੋਬਾਰੀ ਦੇ ਘਰ ‘ਤੇ IT ਦਾ ਛਾਪਾ, ਅੱਠ ਕਰੋੜ ਦੀ ਨਕਦੀ ਤੇ ਤਿੰਨ ਕਿਲੋ ਸੋਨਾ ਜ਼ਬਤ

ਮੱਧ ਪ੍ਰਦੇਸ਼ ਦੇ ਦਮੋਹ ‘ਚ ਸ਼ਰਾਬ ਕਾਰੋਬਾਰੀ ਸ਼ੰਕਰ ਰਾਏ ਅਤੇ ਉਸ ਦੇ ਪਰਿਵਾਰ ਦੇ ਘਰ ਵੀਰਵਾਰ ਸਵੇਰੇ 6 ਵਜੇ ਸ਼ੁਰੂ ਹੋਈ ਇਨਕਮ ਟੈਕਸ ਦੀ...

ਅਖਿਲੇਸ਼ ਯਾਦਵ ਦਾ ਤੰਜ, ਕਿਹਾ – ‘CM ਯੋਗੀ ਨੂੰ ਨਹੀਂ ਮਿਲ ਰਹੀ ਟਿਕਟ, ਇੱਥੋਂ-ਉੱਥੋਂ ਕਰ ਰਹੇ ਨੇ ਮੰਗ’

ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਭਾਰਤੀ ਜਨਤਾ...

ਭਾਰਤ-ਚੀਨ ਕੰਟਰੋਲ ਰੇਖਾ ‘ਤੇ ਤਣਾਅ ਨੂੰ ਸੁਲਝਾਉਣ ਲਈ 12 ਜਨਵਰੀ ਨੂੰ ਹੋਵੇਗੀ ਕੋਰ ਕਮਾਂਡਰ ਦੀ ਮੀਟਿੰਗ

ਭਾਰਤ ਤੇ ਚੀਨ ਦਰਮਿਆਨ ਕੋਰ ਕਮਾਂਡਰ ਪੱਧਰ ਦੇ 14ਵੇਂ ਦੌਰ ਦੀ ਗੱਲਬਾਤ 12 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ ਜਿਸ ਵਿਚ ਪੂਰਬੀ ਲੱਦਾਖ ਦੇ ਖੇਤਰਾਂ...

‘ਤੁਹਾਡੀ ਚੁੱਪ ਨਫ਼ਰਤ ਭਰੀਆਂ ਆਵਾਜ਼ਾਂ ਨੂੰ ਦਿੰਦੀ ਹੈ ਵਧਾਵਾ’: IIM ਦੇ ਵਿਦਿਆਰਥੀਆਂ ਤੇ ਸਟਾਫ ਦਾ PM ਮੋਦੀ ਨੂੰ ਖੁੱਲ੍ਹਾ ਪੱਤਰ

ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈਆਈਐਮ) ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਇੱਕ ਖੁੱਲ੍ਹੇ ਪੱਤਰ ਵਿੱਚ ਪ੍ਰਧਾਨ ਮੰਤਰੀ...

ਕੇਰਲ ਦੇ ਸਕੂਲ ‘ਚ ‘ਸਰ’ ਤੇ ‘ਮੈਡਮ’ ਕਹਿਣ ‘ਤੇ ਲੱਗੀ ਪਾਬੰਦੀ, ਸਿਰਫ ‘ਟੀਚਰ’ ਕਹਿਣਗੇ ਵਿਦਿਆਰਥੀ , ਜਾਣੋ ਕਾਰਨ ?

ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਇੱਕ ਸਕੂਲ ਨੇ ਆਪਣੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ‘ਸਰ’ ਜਾਂ ‘ਮੈਡਮ’ ਦੀ ਬਜਾਏ ‘ਟੀਚਰ’...

ਚੋਣ ਕਮਿਸ਼ਨ ਅੱਜ ਪੰਜਾਬ, ਯੂ. ਪੀ. ਸਣੇ 5 ਰਾਜਾਂ ‘ਚ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਕਰੇਗਾ ਐਲਾਨ

ਨਵੀਂ ਦਿੱਲੀ: ਚੋਣ ਕਮਿਸ਼ਨ ਉੱਤਰ ਪ੍ਰਦੇਸ਼, ਪੰਜਾਬ, ਗੋਆ, ਮਨੀਪੁਰ ਅਤੇ ਉੱਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ...

ਬੀਜੇਪੀ ਵਿਧਾਇਕ ਨੂੰ ਕਿਸਾਨ ਨੇ ਮਾਰਿਆ ਥੱਪੜ, ਹੁਣ ਵਿਧਾਇਕ ਨੇ ਖੁਦ ਦੱਸਿਆ ਵਾਇਰਲ ਵੀਡੀਓ ਦਾ ਸੱਚ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਉਨਾਵ ਸਦਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਪੰਕਜ ਗੁਪਤਾ ਨੂੰ ਇੱਕ ਬਜ਼ੁਰਗ...

ਓਮੀਕ੍ਰਾਨ : ਭਾਰਤ ‘ਚ 1,40,924 ਨਵੇਂ ਮਰੀਜ਼, 282 ਮੌਤਾਂ, ਇੱਕ ਦਿਨ ਵਿਚ 21 ਫੀਸਦੀ ਵਧੇ ਮਾਮਲੇ

ਕੇਂਦਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਕੌਮਾਂਤਰੀ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ 11 ਜਨਵਰੀ ਤੋਂ ਲਾਗੂ ਹੋ ਜਾਣਗੇ। ਨਾਲ ਹੀ ਨਾਨ ਐਟ...

ਦਿੱਲੀ ‘ਚ ਅੱਜ ਅਤੇ ਕੱਲ੍ਹ ਵੀਕੈਂਡ ਕਰਫਿਊ, ਜਾਣੋ ਤੁਹਾਨੂੰ ਕਿੱਥੇ ਜਾਣ ਦੀ ਹੈ ਇਜਾਜ਼ਤ?

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਦੋ ਦਿਨ ਦਾ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਦਿੱਲੀ ਵਾਸੀ ਆਪੋ-ਆਪਣੇ ਘਰਾਂ ਵਿੱਚ ਹੀ ਰਹਿਣਗੇ। ਉਨ੍ਹਾਂ...

ਪੰਜਾਬ ਦੇ DGP ਨੂੰ MHA ਦਾ ਨੋਟਿਸ, ਪੁੱਛਿਆ ਕਿਉਂ ਨਾ ਆਲ ਇੰਡੀਆ ਰੂਲਜ਼ ਤਹਿਤ ਕੀਤੀ ਜਾਵੇ ਕਾਰਵਾਈ

ਪੰਜਾਬ ਦੇ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕਮੀ ਦੇ ਸਬੰਧ ਵਿੱਚ ਗ੍ਰਹਿ ਮੰਤਰਾਲੇ ਨੇ ਡੀਜੀਪੀ ਸਿਧਾਰਥ...

ਕੜਾਕੇ ਦੀ ਠੰਡ ‘ਚ ਮੀਂਹ ਦਾ ਕਹਿਰ, ਇਨ੍ਹਾਂ ਥਾਵਾਂ ‘ਤੇ ਆਰੇਂਜ ਅਲਰਟ ਜਾਰੀ; ਆਈਐਮਡੀ ਨੇ ਦਿੱਤੀ ਸਖ਼ਤ ਚੇਤਾਵਨੀ

ਭਾਰਤ ਦੇ ਮੌਸਮ ਵਿਭਾਗ ਨੇ ਪੱਛਮੀ ਹਿਮਾਲਿਆ ਖੇਤਰ ਵਿੱਚ ਮੀਂਹ ਦੇ ਨਾਲ ਬਰਫ਼ਬਾਰੀ ਅਤੇ 9 ਜਨਵਰੀ ਤੱਕ ਉੱਤਰ-ਪੱਛਮੀ ਭਾਰਤ ਦੇ ਮੈਦਾਨੀ...

ਸਟੇਜ ‘ਤੇ ਬੈਠੇ BJP ਵਿਧਾਇਕ ਨੂੰ ਕਿਸਾਨ ਨੇ ਜੜਿਆ ਥੱਪੜ, ਸਪਾ ਨੇ ਵੀਡੀਓ ਕਰ ‘ਤਾ ਵਾਇਰਲ

ਯੂਪੀ ਦੇ ਉੱਨਾਵ ਵਿੱਚ ਉਸ ਵੇਲੇ ਜਨ ਸਭਾ ਵਿੱਚ ਬੈਠੇ ਲੋਕ ਅਚਾਨਕ ਹੱਕੇ-ਬੱਕੇ ਰਹਿ ਗਏ ਜਦੋਂ ਇੱਕ ਕਿਸਾਨ ਗੁੱਸੇ ਵਿੱਚ ਮੰਚ ‘ਤੇ ਚੜ੍ਹ ਗਿਆ...

PM ਮੋਦੀ ਨੇ ਬਦਲੀ ਆਪਣੀ ਟਵਿੱਟਰ ਪ੍ਰੋਫਾਈਲ ਫੋਟੋ, ਹੁਣ ਨਵੇਂ ਰੂਪ ‘ਚ ਆ ਰਹੇ ਨਜ਼ਰ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਟਵਿੱਟਰ ਪ੍ਰੋਫਾਈਲ ਤਸਵੀਰ ਬਦਲ ਦਿੱਤੀ ਹੈ। ਇਸ ਤੋਂ ਪਹਿਲਾਂ ਪੀਐੱਮ ਮੋਦੀ ਦੇ...

ਫ਼ਿਰੋਜ਼ਪੁਰ ਰੈਲੀ ਰੱਦ ਹੋਣ ‘ਤੇ ਅਖਿਲੇਸ਼ ਯਾਦਵ ਦਾ PM ਮੋਦੀ ‘ਤੇ ਨਿਸ਼ਾਨਾ- ‘ਮੰਚ ‘ਤੇ ਤਾਂ ਜਾਣ ਦਿੰਦੇ ਕਿਸਾਨ…’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਇੱਕ ਪਾਸੇ ਕਾਫ਼ੀ ਗਰਮਾ ਰਿਹਾ ਹੈ, ਦੂਜੇ ਪਾਸੇ...

ਜੈਸ਼-ਏ-ਮੁਹੰਮਦ ਦੇ ਨਿਸ਼ਾਨੇ ‘ਤੇ RSS ਹੈੱਡਕੁਆਰਟਰ, ਕਈ ਟਿਕਾਣਿਆਂ ‘ਤੇ ਕੀਤੀ ਰੇਕੀ

ਮਹਾਰਾਸ਼ਟਰ ਦੇ ਨਾਗਪੁਰ ਸਥਿਤ ਆਰਐੱਸਐੱਸ ਹੈੱਡਕੁਆਰਟਰ ਸਣੇ ਕਈ ਅਹਿਮ ਟਿਕਾਣੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨਿਸ਼ਾਨੇ ‘ਤੇ ਹਨ।...

PNB ਦੇ ਗਾਹਕਾਂ ਨੂੰ ਝਟਕਾ! ਘੱਟੋ-ਘੱਟ ਬੈਲੇਂਸ ਹੋਇਆ 10,000, ਲਾਕਰ ਸਣੇ ਸਾਰੀਆਂ ਸੇਵਾਵਾਂ ‘ਤੇ ਵਧੇ ਚਾਰਜ

ਦੇਸ਼ ਦੇ ਦੂਜੇ ਨੰਬਰ ਦੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਨੇ ਗਾਹਕਾਂ ਲਈ ਸਾਰੀਆਂ ਸੇਵਾਵਾਂ ‘ਤੇ ਚਾਰਜ ਵਧਾ ਦਿੱਤਾ ਹੈ। ਹੁਣ...

ਮੋਦੀ ਸਰਕਾਰ ਨੇ 24 ਕਰੋੜ ਤੋਂ ਵੱਧ PF ਖਾਤਿਆਂ ‘ਚ ਭੇਜਿਆ ਪੈਸਾ, ਤੁਰੰਤ ਚੈੱਕ ਕਰੋ ਆਪਣਾ ਬੈਲੇਂਸ

ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਵਿੱਤੀ ਸਾਲ 2020-21 ਲਈ 24.07 ਕਰੋੜ ਖਾਤਿਆਂ ਵਿੱਚ 8.50 ਫੀਸਦੀ ਦੀ ਦਰ ਨਾਲ ਵਿਆਜ ਜਮ੍ਹਾ ਕੀਤਾ...

ਦੇਸ਼ ਦੀਆਂ ਸਰਹੱਦਾਂ ‘ਤੇ ਵੀ ਰਾਸ਼ਟਰੀ ਸੁਰੱਖਿਆ ‘ਚ ਕੁਤਾਹੀ, ਕੀ PM ਮੋਦੀ ਉਸ ‘ਤੇ ਕਰਨਗੇ ਗੱਲ? : ਰਾਹੁਲ ਗਾਂਧੀ

ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ‘ਤੇ ਸਿਆਸਤ ਗਰਮਾ ਗਈ ਹੈ। ਇੱਕ ਪਾਸੇ ਜਿਥੇ ਭਾਜਪਾ ਦੇ ਕਈ ਨੇਤਾ ਪੰਜਾਬ ਸਰਕਾਰ...

ਓਮੀਕਰੋਨ ਦਾ ਪ੍ਰਕੋਪ, ਸਰਕਾਰ ਨੇ ਕੌਮਾਂਤਰੀ ਯਾਤਰੀਆਂ ਲਈ 7 ਦਿਨ ਦਾ ਕੁਆਰੰਟੀਨ ਕੀਤਾ ਲਾਜ਼ਮੀ

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਨੇ ਤੇਜ਼ੀ ਨਾਲ ਰਫ਼ਤਾਰ ਫੜ ਲਈ ਹੈ। ਬਹੁਤ ਹੀ ਤੇਜ਼ੀ ਨਾਲ ਫੈਲਣ ਵਾਲੇ ਮਹਾਮਾਰੀ ਦੇ ਨਵੇਂ...

PM ਮੋਦੀ ਮੁੱਦੇ ‘ਤੇ MHA ਨੇ SSP ਬਠਿੰਡਾ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ, ਇੱਕ ਦਿਨ ‘ਚ ਮੰਗਿਆ ਜਵਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਪੰਜਾਬ ਫੇਰੀ ਦੌਰਾਨ ਹੋਈ ਕੁਤਾਹੀ ਦੇ ਮੱਦੇਨਜ਼ਰ, ਗ੍ਰਹਿ ਮੰਤਰਾਲੇ (MHA) ਨੇ SSP ਬਠਿੰਡਾ ਨੂੰ...

ਹੁਣ ਦਿੱਲੀ ‘ਚ Odd-Even ਦੇ ਆਧਾਰ ‘ਤੇ ਖੁੱਲ੍ਹਣਗੀਆਂ ਦੁਕਾਨਾਂ ! ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਦੇਸ਼ ਤੇ ਦੁਨੀਆ ਭਰ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦੀ ਦਹਿਸ਼ਤ ਵਿਚਾਲੇ ਕੋਰੋਨਾ ਦੇ ਨਵੇਂ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ...

ਪੰਜਾਬ ਤੇ ਯੂ. ਪੀ. ਸਣੇ 5 ਚੁਣਾਵੀ ਸੂਬਿਆਂ ‘ਚ ਵੈਕਸੀਨੇਸ਼ਨ ਦੀ ਵਧਾਈ ਜਾਵੇ ਰਫਤਾਰ : ਚੋਣ ਕਮਿਸ਼ਨ

ਪੰਜਾਬ ਤੇ ਯੂ. ਪੀ. ਸਣੇ 5 ਸੂਬਿਆਂ ਵਿਚ ਚੋਣਾਂ ਹੋਣ ਨੂੰ ਕੁਝ ਹੀ ਸਮਾਂ ਬਚਿਆ ਹੈ। ਵੀਰਵਾਰ ਨੂੰ ਚੋਣ ਕਮਿਸ਼ਨ ਨੇ 5 ਸੂਬਿਆਂ ਵਿਚ ਕੋਰੋਨਾ ਦੀ...

PM ਮੋਦੀ ਦੀ ਸੁਰੱਖਿਆ ‘ਚ ਵੱਡੀ ਕੁਤਾਹੀ, ਕਾਰ ਦੇ ਬੇਹੱਦ ਨੇੜੇ ਪਹੁੰਚ ਗਿਆ ਸੀ ਭਾਜਪਾ ਦਾ ਝੰਡਾ ਲਿਆ ਗਰੁੱਪ

ਪੰਜਾਬ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਗੰਭੀਰ ਕੁਤਾਹੀ ਦੇ ਮਾਮਲੇ ‘ਚ ਹੰਗਾਮਾ ਵਧਦਾ ਜਾ ਰਿਹਾ ਹੈ। ਘਟਨਾ...

ਹੇਅਰ ਡਿਜ਼ਾਈਨਰ ਜਾਵੇਦ ਹਬੀਬ ਖਿਲਾਫ FIR ਦਰਜ, ਮਹਿਲਾ ਦੇ ਵਾਲਾਂ ‘ਤੇ ਥੁੱਕਣ ਦੀ ਵੀਡੀਓ ਹੋਈ ਸੀ ਵਾਇਰਲ

ਹੇਅਰ ਡਿਜ਼ਾਈਨਰ ਜਾਵੇਦ ਹਬੀਬ ਖਿਲਾਫ ਥੁੱਕ ਕੇ ਵਾਲ ਕੱਟਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ । ਪੁਲਿਸ ਨੇ...

ਸਿਰਫ 977 ਰੁਪਏ ‘ਚ ਕਰ ਸਕੋਗੇ ਹਵਾਈ ਯਾਤਰਾ! ਜਲਦੀ ਕਰੋ ਟਿਕਟ ਬੁੱਕ, ਅੱਜ ਹੈ ਆਖਰੀ ਮੌਕਾ

ਦੇਸ਼ ਦੀ ਮਸ਼ਹੂਰ ਏਅਰਲਾਈਨ ਕੰਪਨੀ ਵਿਸਤਾਰਾ ਨੇ ਫਲਾਈਟ ਟਿਕਟਾਂ ‘ਤੇ ਸ਼ਾਨਦਾਰ ਆਫਰ ਪੇਸ਼ ਕੀਤਾ ਹੈ। ਅਸਲ ਵਿੱਚ ਕੰਪਨੀ ਕੁਝ ਦਿਨਾਂ...

ਜਾਵੇਦ ਹਬੀਬ ਥੁੱਕ ਲਗਾ ਕੇ ਮਹਿਲਾ ਦੇ ਵਾਲ ਕੱਟਣ ‘ਤੇ ਬੋਲੇ-‘ਸੌਰੀ ਦਿਲ ਤੋਂ ਮਾਫੀ ਮੰਗਦਾ ਹਾਂ’

ਵਾਲ ਕੱਟਦੇ ਸਮੇਂ ਮਹਿਲਾ ਦੇ ਸਿਰ ‘ਚ ਥੁੱਕਣ ਵਾਲੇ ਜਾਵੇਦ ਹਬੀਬ ਨੇ ਹੁਣ ਇੱਕ ਵੀਡੀਓ ਜਾਰੀ ਕਰਕੇ ਮੁਆਫੀ ਮੰਗੀ ਹੈ। ਉਸ ਨੇ ਕਿਹਾ ਕਿ...

ਯੋਗੀ ਆਦਿਤਿਆਨਾਥ ਦੇ ਮੰਤਰੀ ਦਾ ਬਿਆਨ, ਕਿਹਾ-“ਜੇ PM ਮੋਦੀ ਨਾ ਹੁੰਦੇ ਤਾਂ ਹਿੰਦੁਸਤਾਨ ਵੀ ਅਫ਼ਗਾਨਿਸਤਾਨ ਬਣ ਜਾਂਦਾ”

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਵਿਕਾਸ ਯੋਜਨਾਵਾਂ ਦੀ ਭਰਮਾਰ ਹੋ ਗਈ ਹੈ । ਸਰਕਾਰ ਰੋਜ਼ ਨਵੇਂ ਵਿਕਾਸ ਕਾਰਜਾਂ ਦੇ...

NEET-PG ‘ਤੇ ਸੁਪਰੀਮ ਕੋਰਟ ਦਾ ਫੈਸਲਾ, 2021-22 ‘ਚ ਓਬੀਸੀ ਤੇ EWS ਲਈ ਰਾਖਵਾਂਕਰਨ ਰਹੇਗਾ ਬਰਕਰਾਰ

ਸੁਪਰੀਮ ਕੋਰਟ ਨੇ NEET PG ਕਾਊਂਸਲਿੰਗ ਨੂੰ ਲੈ ਕੇ ਵੱਡਾ ਫੈਸਲਾ ਸੁਣਾਉਂਦੇ ਹੋਏ 2021-22 ਦੇ ਸੈਸ਼ਨ ਲਈ 27 ਫੀਸਦੀ OBC ਰਾਖਵੇਂਕਰਨ ਨੂੰ ਬਰਕਰਾਰ ਰੱਖਿਆ...

ਭਰਾ ‘ਤੇ ਵਰ੍ਹੀ ਮਮਤਾ ਬੈਨਰਜੀ, ਕਿਹਾ- ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਇਧਰ-ਉਧਰ ਘੁੰਮ ਰਿਹੈ’

ਪੱਛਮੀ ਬੰਗਾਲ ਵਿੱਚ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 15 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ...

ਲੋਕ ਸਭਾ-ਵਿਧਾਨ ਸਭਾ ਚੋਣਾਂ ਦੀ ਖਰਚ ਸੀਮਾ ‘ਚ ਹੋਇਆ ਵਾਧਾ, ਹੁਣ ਉਮੀਦਵਾਰ ਖਰਚ ਸਕਣਗੇ ਇੰਨਾ ਪੈਸਾ

ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਜਲਦੀ ਹੀ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ...

PM ਮੋਦੀ ਦੀ ਸੁਰੱਖਿਆ ਦੇ ਮੁੱਦੇ ‘ਤੇ SC ‘ਚ ਸੁਣਵਾਈ, ਕੇਂਦਰ ਤੇ ਪੰਜਾਬ ਦੇ ਵਕੀਲਾਂ ਨੇ ਕੀ-ਕੀ ਕਿਹਾ, ਪੜ੍ਹੋ

ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਸਣੇ ਪੁਲਿਸ ਅਧਿਕਾਰੀਆਂ ਤੇ ਹੋਰ ਕੇਂਦਰੀ ਤੇ ਸੂਬਾ ਏਜੰਸੀਆਂ ਨੂੰ ਜਾਂਚ ਵਿਚ ਸਹਿਯੋਗ ਕਰਨ ਤੇ ਤੁਰੰਤ...

9 ਜਨਵਰੀ ਤੱਕ ਜਾਰੀ ਰਹੇਗਾ ਮੀਂਹ, ਧੁੰਦ ਦੇ ਨਾਲ ਵਧੇਗੀ ਠੰਡ

ਰਾਜ ਵਿੱਚ 9 ਜਨਵਰੀ ਤੱਕ ਮੀਂਹ ਜਾਰੀ ਰਹੇਗਾ। ਰਾਜ ਦੇ ਸਭ ਜ਼ਿਲਿਆਂ ਵਿੱਚ ਸ਼ੀਤ ਲਹਿਰ ਚੱਲੇਗੀ। ਕੋਹਰੇ ਕਾਰਨ ਬੂੰਦਾਬਾਂਦੀ ਦੀ ਸੰਭਾਵਨਾ ਹੈ।...