Feb 14

ਰਾਜ ਸਭਾ ਚੋਣਾਂ ਲਈ ਸੋਨੀਆ ਗਾਂਧੀ ਅੱਜ ਭਰਨਗੇ ਨਾਮਜ਼ਦਗੀ, ਜੈਪੁਰ ਲਈ ਹੋਏ ਰਵਾਨਾ

ਕਾਂਗਰਸ ਦੀ ਸਾਬਕਾ ਕੌਮੀ ਪ੍ਰਧਾਨ ਸੋਨੀਆ ਗਾਂਧੀ ਬਸੰਤ ਪੰਚਮੀ ਦੇ ਸ਼ੁਭ ਮੌਕੇ ‘ਤੇ ਬੁੱਧਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਚੋਣਾਂ ਲਈ...

‘ਕਿਸਾਨਾਂ ਨੂੰ ਰੋਕਣ ਲਈ ਕਿਉਂ ਬੰਦ ਕੀਤੀਆਂ ਸੜਕਾਂ?, ਹਾਈਕੋਰਟ ਨੇ ਸਰਕਾਰਾਂ ਤੋਂ ਮੰਗੇ ਜਵਾਬ

ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਅਤੇ ਵਿਰੋਧ ਪ੍ਰਦਰਸ਼ਨ ਵਿਰੁੱਧ ਦਾਇਰ ਦੋ ਪਟੀਸ਼ਨਾਂ ‘ਤੇ ਪੰਜਾਬ ਅਤੇ...

ਕਿਸਾਨਾਂ ਦੇ ਪ੍ਰਦਰਸ਼ਨ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਬੋਲੇ-‘MSP ਕਾਨੂੰਨ ਜਲਦਬਾਜ਼ੀ ‘ਚ ਨਹੀਂ ਲਿਆਂਦਾ ਜਾ ਸਕਦਾ’

ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਫਸਲਾਂ ਲਈ MSP ਦੀ ਗਾਰੰਟੀ ਨਾਲ ਕਾਨੂੰਨ ਸਾਰੇ...

ਕਾਂਗਰਸ ਪ੍ਰਧਾਨ ਖੜਗੇ ਦਾ ਵੱਡਾ ਐਲਾਨ-‘ਸਾਡੀ ਸਰਕਾਰ ਆਉਣ ‘ਤੇ ਕਿਸਾਨਾਂ ਨੂੰ ਦੇਵਾਂਗੇ MSP ਦੀ ਗਾਰੰਟੀ

ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿਚ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਵੱਡ ਐਲਾਨ ਕੀਤਾ ਹੈ। ਉਨ੍ਹਾਂ ਨੇ ਪਾਰਟੀ ਸਾਂਸਦ ਰਾਹੁਲ ਗਾਂਧੀ ਦੀ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ UAE, ‘ਗਾਰਡ ਆਫ਼ ਆਨਰ’ ਨਾਲ ਕੀਤਾ ਗਿਆ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ UAE ਪਹੁੰਚ ਗਏ ਹਨ। ਇੱਥੇ ਉਨ੍ਹਾਂ ਦਾ ਗਾਰਡ ਆਫ਼ ਆਨਰ ਨਾਲ ਸਵਾਗਤ ਕੀਤਾ ਗਿਆ। ਯੂਏਈ ਦੇ ਰਾਸ਼ਟਰਪਤੀ ਮੁਹੰਮਦ...

ਕਿਸਾਨ ਅੰਦੋਲਨ : ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੇ ਤੋੜੇ ਬੈਰੀਕੇਡਸ, ਕਈ ਪੁਲਿਸ ਦੀ ਹਿਰਾਸਤ ਵਿਚ

ਸ਼ੰਭੂ ਬਾਰਡਰ ‘ਤੇ ਕਿਸਾਨ ਤੇ ਪੁਲਿਸ ਸੁਰੱਖਿਆ ਬਲ ਆਹਮੋ-ਸਾਹਮਣੇ ਹੈ। ਇਥੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਬੈਰੀਕੇਡ ਤੇ ਕਿੱਲਾਂ...

ਕਿਸਾਨ ਅੰਦੋਲਨ ਕਾਰਨ ਯਾਤਰੀ ਹੋ ਰਹੇ ਪ੍ਰੇਸ਼ਾਨ, DMRC ਨੇ ਮੈਟਰੋ ਦੇ 9 ਸਟੇਸ਼ਨਾਂ ‘ਤੇ ਕਈ ਗੇਟ ਬੰਦ ਕਰਨ ਦਾ ਕੀਤਾ ਐਲਾਨ

ਕਿਸਾਨਾਂ ਦੇ ‘ਦਿੱਲੀ ਚੱਲੋ’ ਮਾਰਚ ਦੀ ਵਜ੍ਹਾ ਨਾਲ ਪੂਰੇ ਐੱਨਸੀਆਰ ਵਿਚ ਆਵਾਜਾਈ ਪ੍ਰਭਾਵਿਤ ਹੈ। ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ...

ਪ੍ਰਧਾਨ ਮੰਤਰੀ ਮੋਦੀ ਨੇ ‘PM ਸੂਰਜ ਘਰ’ ਯੋਜਨਾ ਦਾ ਕੀਤਾ ਐਲਾਨ, ਹਰ ਮਹੀਨੇ ਮਿਲੇਗੀ 300 ਯੂਨਿਟ ਮੁਫਤ ਬਿਜਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਦੇਣ ਲਈ ‘ਪੀਐੱਮ ਸੂਰਜ ਘਰ:...

ਭਾਰਤ ਦੇ ਸੀਨੀਅਰ ਕ੍ਰਿਕਟਰ ਦੱਤਾਜੀਰਾਓ ਗਾਇਕਵਾੜ ਦਾ ਹੋਇਆ ਦਿਹਾਂਤ, 95 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਭਾਰਤੀ ਕ੍ਰਿਕਟ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਯਾਨੀ ਮੰਗਲਵਾਰ 13 ਫਰਵਰੀ ਨੂੰ ਸਾਬਕਾ ਕਪਤਾਨ ਅਤੇ ਦੇਸ਼ ਦੇ ਸਭ ਤੋਂ ਬਜ਼ੁਰਗ ਕ੍ਰਿਕਟਰ...

‘ਸਾਨੂੰ ਕਾਂਗਰਸ ਦਾ ਕੋਈ ਸਮਰਥਨ ਨਹੀਂ’- ਸਰਵਨ ਸਿੰਘ ਪੰਧੇਰ ਦਾ ਵੱਡਾ ਬਿਆਨ

ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਾਂਗਰਸ ਪਾਰਟੀ ਵੱਲੋਂ ਮਿਲ ਰਹੇ ਸਮਰਥਨ ਦੀਆਂ ਅਫਵਾਹਾਂ...

ਦਿੱਲੀ ਨੂੰ ਚਾਲੇ ਪਏ ਪੰਜਾਬ-ਹਰਿਆਣਾ ਦੇ ਕਿਸਾਨ, ਸ਼ੰਭੂ ਬਾਰਡਰ ‘ਤੇ ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ

ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੇ ਕਿਸਾਨ ਦਿੱਲੀ ਲਈ ਕੂਚ ਕਰ ਚੁੱਕੇ ਹਨ। ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ ਬਾਰਡਰ ‘ਤੇ ਦਿੱਲੀ...

ਸੋਨੀਆ ਗਾਂਧੀ ਰਾਜ ਸਭਾ ਚੋਣਾਂ ਲਈ ਲਈ ਭਲਕੇ ਦਾਖ਼ਲ ਕਰੇਗੀ ਨਾਮਜ਼ਦਗੀ

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਭਲਕੇ ਯਾਨੀ 14 ਫਰਵਰੀ ਨੂੰ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰੇਗੀ। ਮੰਨਿਆ ਜਾ ਰਿਹਾ ਹੈ...

ਕਿਸਾਨਾਂ ਦੇ ਮਾਰਚ ਕਾਰਨ ਚੰਡੀਗੜ੍ਹ-ਦਿੱਲੀ ਫਲਾਈਟ ਦੀਆਂ ਟਿਕਟਾਂ ‘ਚ ਹੋਇਆ ਭਾਰੀ ਵਾਧਾ

ਆਪਣੀਆਂ ਮੰਗਾਂ ਨੂੰ ਲੈ ਕੇ ਸਰਹੱਦੀ ਇਲਾਕਿਆਂ ਅਤੇ ਹਾਈਵੇਅ ਨੇੜੇ ਕਿਸਾਨ ਜਥੇਬੰਦੀਆਂ ਦੇ ਇਕੱਠੇ ਹੋਣ ਅਤੇ ਪੁਲੀਸ ਤੇ ਪ੍ਰਸ਼ਾਸਨ ਵੱਲੋਂ...

UAE ਮਗਰੋਂ ਸ਼ਾਰਟ ਵਿਜ਼ਿਟ ‘ਤੇ ਕਤਰ ਜਾਣਗੇ PM ਮੋਦੀ, 8 ਭਾਰਤੀਆਂ ਦੀ ਰਿਹਾਈ ਮਗਰੋਂ ਲਿਆ ਫੈਸਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਆਪਣੀ ਦੋ ਦਿਨਾਂ ਯਾਤਰਾ ਦੀ ਸਮਾਪਤੀ ਤੋਂ ਬਾਅਦ 14 ਫਰਵਰੀ ਨੂੰ ਕਤਰ ਦੀ...

ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਅਪਣਾਓ ਇਹ ਰੂਟ, ਕਿਸਾਨਾਂ ਦਾ ਕੂਚ ਕਰਕੇ ਨਵੀਂ ਐਡਵਾਇਜ਼ਰੀ ਜਾਰੀ

ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਲੋਕਾਂ ਲਈ ਨਵੀਂ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ,...

ਭਤੀਜੀ ਦੇ ਵਿਆਹ ‘ਚ ਸ਼ਾਮਲ ਹੋਣਗੇ ਮਨੀਸ਼ ਸਿਸੋਦੀਆ, ਕੋਰਟ ਤੋਂ ਮਿਲੀ 3 ਦਿਨ ਦੀ ਅੰਤਰਿਮ ਜ਼ਮਾਨਤ

ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੂੰ ਲਖਨਊ ਵਿਚ ਆਪਣੀ ਭਤੀਜੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ 3 ਦਿਨ...

ਨਿਤਿਸ਼ ਸਰਕਾਰ ਨੇ ਜਿੱਤਿਆ ਫਲੋਰ ਟੈਸਟ, ਹੱਕ ‘ਚ ਪਈਆਂ 129 ਵੋਟਾਂ, ਵਿਰੋਧੀ ਧਿਰ ਨੇ ਕੀਤਾ ਵਾਕਆਊਟ

ਬਿਹਾਰ ਵਿਧਾਨ ਸਭਾ ਵਿਚ ਨਿਤਿਸ਼ ਕੁਮਾਰ ਨੇ ਭਰੋਸਗੀ ਮਤਾ ਹਾਸਲ ਕਰ ਲਿਆ ਹੈ। NDA ਸਰਕਾਰ ਦੇ ਪੱਖ ਵਿਚ 129 ਵੋਟਾਂ ਪਈਆਂ ਹਨ ਜਦੋਂ ਕਿ ਵਿਰੋਧੀ ਧਿਰ...

CM ਕੇਜਰੀਵਾਲ ਤੇ ਭਗਵੰਤ ਮਾਨ ਨੇ ਪਰਿਵਾਰ ਸਣੇ ਰਾਮ ਲੱਲਾ ਦੇ ਦਰਬਾਰ ‘ਚ ਲਗਾਈ ਹਾਜ਼ਰੀ

ਰਾਮਨਗਰੀ ਅਯੁੱਧਿਆ ਵਿਚ 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਆਮ...

ਕਾਂਗਰਸ ਨੂੰ ਵੱਡਾ ਝਟਕਾ! ਮਹਾਰਾਸ਼ਟਰ ‘ਚ ਅਸ਼ੋਕ ਚਵਾਨ ਨੇ ਦਿੱਤਾ ਅਸਤੀਫਾ, BJP ‘ਚ ਹੋ ਸਕਦੇ ਹਨ ਸ਼ਾਮਲ

ਮਹਾਰਾਸ਼ਟਰ ਵਿਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਨੇਤਾ ਅਸ਼ੋਕ ਚਵਾਨ ਨੇ ਸੂਬੇ ਵਿਚ ਪਾਰਟੀ ਨੂੰ ਛੱਡਣ ਦਾ ਫੈਸਲਾ ਕੀਤਾ ਹੈ।...

45 ਦਿਨ ‘ਚ ਭੀਖ ਮੰਗ ਕੇ ਲਖਪਤੀ ਬਣੀ ਔਰਤ, ਇਕੱਠੇ ਕੀਤੇ ਢਾਈ ਲੱਖ ਰੁ., ਪੁਲਿਸ ਵੀ ਹੈਰਾਨ

ਕੀ ਕੋਈ ਭੀਖ ਮੰਗ ਕੇ ਲੱਖਪਤੀ ਬਣ ਸਕਦਾ ਹੈ? ਇਸ ਦਾ ਜਵਾਬ ਇੰਦੌਰ ਦੀ ਰਹਿਣ ਵਾਲੀ ਔਰਤ ਨੇ ਦਿੱਤਾ ਹੈ। ਉਸ ਨੇ ਖੁਦ ਮੰਨਿਆ ਹੈ ਕਿ ਉਸ ਨੇ 45 ਦਿਨਾਂ...

ਲਖੀਮਪੁਰ ਖੀਰੀ ਹਿੰ.ਸਾ ਕੇਸ, ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ

ਸੁਪਰੀਮ ਕੋਰਟ ਨੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਇੱਕ ਵਾਰ ਫਿਰ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ (12...

ਰਿਕਸ਼ੇ ਵਾਲੇ ਦੀ ‘ਫਰਾਟੇਦਾਰ’ ਇੰਗਲਿਸ਼ ਸੁਣ ਕੇ ‘ਅੰਗਰੇਜ਼’ ਵੀ ਰਹਿ ਗਏ ਹੈਰਾਨ, ਵੀਡੀਓ ਹੋ ਰਹੀ ਵਾਇਰਲ

ਦਿੱਲੀ ਦਾ ਇੱਕ ਰਿਕਸ਼ੇ ਵਾਲਾ ਫਰਾਟੇਦਾਰ ਇੰਗਲਿਸ਼ ਬੋਲਣ ਕਰਕੇ ਅੱਜਗਲ੍ਹ ਸੁਰਖੀਆਂ ਵਿੱਚ ਹੈ। ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ...

ਮਥੁਰਾ ‘ਚ ਦਰ.ਦਨਾ.ਕ ਹਾਦਸਾ, ਆਪਸ ‘ਚ ਟਕਰਾਉਣ ਨਾਲ ਬੱਸ-ਕਾਰ ਨੂੰ ਲੱਗੀ ਅੱ.ਗ, 5 ਲੋਕਾਂ ਦੀ ਮੌ.ਤ

ਮਥੁਰਾ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਯਮੁਨਾ ਐਕਸਪ੍ਰੈਸਵੇਅ (ਵਾਈਐਕਸਪੀ) ‘ਤੇ ਵਾਪਰਿਆ,...

‘ਪੂਰੀ ਦਿੱਲੀ ‘ਚ ਲੱਗੀ ਧਾਰਾ 144’- ਕਿਸਾਨਾਂ ਦੇ ਕੂਚ ਤੋਂ ਪਹਿਲਾਂ ਸਰਕਾਰ ਨੇ ਲਿਆ ਵੱਡਾ ਫੈਸਲਾ

ਕਿਸਾਨਾਂ ਦੇ ਦਿੱਲੀ ਕੂਚ ਦੀਆਂ ਚੱਲ ਰਹੀਆਂ ਤਿਆਰੀਆਂ ਵਿਚਾਲੇ ਜਿਥੇ ਹਰਿਆਣਾ ਪ੍ਰਸ਼ਾਸਨ ਪੁਖਤਾ ਇੰਤਜ਼ਾਮ ਕਰਨ ਵਿੱਚ ਲੱਗਾ ਹੋਇਆ ਹੈ, ਉਥੇ...

ਪ੍ਰਧਾਨ ਮੰਤਰੀ ਮੋਦੀ ਨੇ ਰੁਜ਼ਗਾਰ ਮੇਲੇ ਦੇ ਤਹਿਤ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰੁਜ਼ਗਾਰ ਮੇਲੇ ਦੇ ਤਹਿਤ ਹਾਲ ਹੀ ਵਿੱਚ ਭਰਤੀ ਕੀਤੇ ਇੱਕ ਲੱਖ ਤੋਂ ਵੱਧ ਕਰਮਚਾਰੀਆਂ ਨੂੰ...

ਕਿਸਾਨਾਂ ਦੇ ਕੂਚ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ

ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਟਰੈਫਿਕ ਐਡਵਾਈਜ਼ਰੀ ਸਾਰੀਆਂ ਮੁੱਖ ਸਰਹੱਦਾਂ...

CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਜਾਣਗੇ ਅਯੁੱਧਿਆ, ਰਾਮਲੱਲਾ ਦੇ ਕਰਨਗੇ ਦਰਸ਼ਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਅਯੁੱਧਿਆ ਪਹੁੰਚਣਗੇ ਅਤੇ ਰਾਮਲੱਲਾ ਦੇ ਦਰਸ਼ਨ ਕਰਨਗੇ। ਉਨ੍ਹਾਂ ਨਾਲ ਪੰਜਾਬ ਦੇ ਮੁੱਖ...

UPI ਦਾ ਦਾਇਰਾ ਵਧਿਆ, 2 ਹੋਰ ਦੇਸ਼ਾਂ ‘ਚ ਹੋ ਸਕੇਗੀ ਡਿਜੀਟਲ ਪੇਮੈਂਟ, PM ਮੋਦੀ ਅੱਜ ਕਰਨਗੇ ਸ਼ੁਰੂਆਤ

ਅੱਜ ਯਾਨੀ 12 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀਲੰਕਾ ਅਤੇ ਮਾਰੀਸ਼ਸ ਵਿੱਚ ਯੂਪੀਆਈ ਯਾਨੀ ‘ਯੂਨੀਫਾਈਡ ਪੇਮੈਂਟ...

ਭਾਰਤ ਦੀ ਵੱਡੀ ਕੂਟਨੀਤਕ ਜਿੱਤ, ਕਤਰ ਦੀ ਜੇਲ੍ਹ ਤੋਂ ਰਿਹਾਅ ਹੋਏ ਨੇਵੀ ਦੇ ਸਾਬਕਾ ਫੌਜੀ ਦੇਸ਼ ਪਰਤੇ

ਕਤਰ ਨੇ ਕਥਿਤ ਜਾਸੂਸੀ ਦੇ ਦੋਸ਼ਾਂ ਵਿੱਚ ਖਾੜੀ ਦੇਸ਼ ਵਿੱਚ ਨਜ਼ਰਬੰਦ ਕੀਤੇ ਗਏ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਕਰਮਚਾਰੀਆਂ ਨੂੰ ਰਿਹਾਅ ਕਰ...

‘ਬੱਚਿਆਂ ਦੀ ਡੇਟ ਆਫ ਬਰਥ ਨੇ ਬਦਲੀ ਕਿਸਮਤ’ UAE ‘ਚ ਭਾਰਤੀ ਰਾਤੋਂ-ਰਾਤ ਬਣ ਗਿਆ ਕਰੋੜਾਂ ਦਾ ਮਾਲਕ

ਕੁਝ ਲੋਕਾਂ ਦੀ ਕਿਸਮਤ ਉਨ੍ਹਾਂ ਨੂੰ ਰਾਤੋਂ-ਰਾਤ ਕਰੋੜਪਤੀ ਬਣਾ ਦਿੰਦੀ ਹੈ। ਯੂਏਈ ਵਿਚ ਰਹਿਣ ਵਾਲੇ ਇਕ ਭਾਰਤੀ ਨਾਲ ਕੁਝ ਅਜਿਹਾ ਹੀ ਹੋਇਆ ਹੈ।...

ਅਯੁੱਧਿਆ ਦਾ ਅਨੋਖਾ ‘ਸੀਤਾਰਾਮ ਬੈਂਕ’, ਵਿਦੇਸ਼ ਤੋਂ ਵੀ ਆ ਕੇ ਲੋਕ ਖੁੱਲ੍ਹਵਾ ਰਹੇ ਖਾਤਾ, ਜਾਣੋ ਕੀ ਹੈ ਖਾਸ

ਅਯੁੱਧਿਆ ਵਿਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਾ ਹੈ। ਸ਼੍ਰੀਰਾਮ ਦੀ ਰਾਜਧਾਨੀ ਵਿਚ ਇਕ ਅਜਿਹਾ...

ਭਲਕੇ CM ਭਗਵੰਤ ਮਾਨ ਤੇ ਕੇਜਰੀਵਾਲ ਜਾਣਗੇ ਅਯੁੱਧਿਆ, ਰਾਮਲੱਲਾ ਦੇ ਕਰਨਗੇ ਦਰਸ਼ਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਅਯੁੱਧਿਆ ਪਹੁੰਚਣਗੇ ਤੇ ਰਾਮਲੱਲਾ ਦੇ ਦਰਸ਼ਨ ਕਰਨਗੇ। ਉਨ੍ਹਾਂ ਨਾਲ ਪੰਜਾਬ ਦੇ ਮੁੱਖ...

PM ਮੋਦੀ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ-‘ਪਿਛਲੀ ਵਾਰ ਹੋਈ ਸੀ ਛੁੱਟੀ, ਇਸ ਵਾਰ ਹੋਵੇਗਾ ਪੂਰਾ ਸਫਾਇਆ’

ਪ੍ਰਧਾਨ ਮੰਤਰੀ ਮੋਦੀ ਅੱਜ ਮੱਧ ਪ੍ਰਦੇਸ਼ ਦੌਰੇ ‘ਤੇ ਹਨ। ਉਨ੍ਹਾਂ ਨੇ ਝਬੂਆ ਵਿਚ 7550 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸ਼ੁਰੂਆਤ ਕੀਤੀ।...

ਕਿਸਾਨ ਅੰਦੋਲਨ ਤੋਂ ਪਹਿਲਾਂ ਹਾਈ ਅਲਰਟ ‘ਤੇ ਦਿੱਲੀ ਪੁਲਿਸ, ਸਰਹੱਦੀ ਇਲਾਕਿਆਂ ‘ਚ ਧਾਰਾ 144 ਲਾਗੂ

ਕਿਸਾਨਾਂ ਦੇ ‘ਦਿੱਲੀ ਚਲੋ’ ਦੇ ਸੱਦੇ ਨੂੰ ਦੇਖਦਿਆਂ ਹਰਿਆਣਾ ਤੋਂ ਬਾਅਦ ਦਿੱਲੀ ਸਰਕਾਰ ਵੀ ਐਕਸ਼ਨ ਵਿਚ ਆ ਗਈ ਹੈ। ਦਿੱਲੀ ਦੇ ਕਈ ਸਰਹੱਦੀ...

ਦਿੱਲੀ ਦੀਆਂ ਸਾਰੀਆਂ ਸੀਟਾਂ ‘ਤੇ ਇਕੱਲੇ ਚੋਣਾਂ ਲੜੇਗੀ ‘ਆਪ’, ਕਾਂਗਰਸ ਨਾਲ ਚਰਚਾ ‘ਚ CM ਕੇਜਰੀਵਾਲ ਦਾ ਵੱਡਾ ਸੰਕੇਤ

ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਦਿੱਲੀ ਕੂਚ ‘ਤੇ ਅੜੇ ਕਿਸਾਨ, ਸੀਲ ਕੀਤਾ ਗਿਆ ਪੰਜਾਬ-ਹਰਿਆਣਾ ਦਾ ਬਾਰਡਰ

ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਸਣੇ 26 ਕਿਸਾਨ ਜਥੇਬੰਦੀਆਂ ਨੇ 16 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ...

ਕਿਸਾਨਾਂ ਨੂੰ ਮਨਾਉਣ ‘ਚ ਜੁਟਿਆ ਕੇਂਦਰ, ‘ਦਿੱਲੀ ਚੱਲੋ’ ਮਾਰਚ ਤੋਂ ਪਹਿਲਾਂ ਕਿਸਾਨ ਨੇਤਾਵਾਂ ਨਾਲ ਬੈਠਕ ਕਰਨਗੇ 3 ਮੰਤਰੀ

ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਮੰਗਾਂ ਪੂਰੀਆਂ ਨਾ ਹੋਣ ਨਾਲ ਕਿਸਾਨਾਂ ਵਿਚ ਰੋਸ ਹੈ। ਕਿਸਾਨ ਸੰਗਠਨਾਂ...

ਚਾਂਦੀ ਦੇ ਹਥੌੜੇ ਤੇ ਸੋਨੇ ਦੀ ਛੈਣੀ ਨਾਲ ਬਣਾਈਆਂ ਗਈਆਂ ਸਨ ਰਾਮਲੱਲਾ ਦੀਆਂ ਅੱਖਾਂ, ਮੂਰਤੀਕਾਰ ਯੋਗੀਰਾਜ ਨੇ ਸਾਂਝੀ ਕੀਤੀ ਤਸਵੀਰ

ਅਯੁੱਧਿਆ ਦੇ ਰਾਮ ਮੰਦਰ ‘ਚ ਸਥਾਪਿਤ ਰਾਮ ਲੱਲਾ ਦੀ ਮੂਰਤੀ ਬਣਾਉਣ ਵਾਲੇ ਕਰਨਾਟਕ ਦੇ ਮੂਰਤੀਕਾਰ ਅਰੁਣ ਯੋਗੀਰਾਜ ਨੇ ਉਸ ਹਥੌੜੇ ਅਤੇ ਛੈਣੀ...

ਦਿੱਲੀ ਏਅਰਪੋਰਟ ‘ਤੇ ਟਲਿਆ ਹਾ.ਦਸਾ ! ਲੈਂਡਿੰਗ ਮਗਰੋਂ ਰਸਤਾ ਭੁੱਲਿਆ ਜਹਾਜ਼, ਏਅਰਲਾਈਨ ਸੇਵਾਵਾਂ ਹੋਈਆਂ ਪ੍ਰਭਾਵਿਤ

ਦਿੱਲੀ ਏਅਰਪੋਰਟ ‘ਤੇ ਇੰਡੀਗੋ ਏਅਰਪੋਰਟ ਦਾ ਜਹਾਜ਼ ਐਤਵਾਰ ਨੂੰ ਹਾ.ਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ । ਇੰਡੀਗੋ ਏਅਰਲਾਈਨਜ਼ ਦਾ ਜਹਾਜ਼...

ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਕਰਨਾਲ ਪੁਲਿਸ ਅਲਰਟ, ਚੰਡੀਗੜ੍ਹ-ਹਿਸਾਰ-ਰੋਹਤਕ ਰੂਟ ਕੀਤਾ ਡਾਇਵਰਟ

ਪੰਜਾਬ-ਹਰਿਆਣਾ ਦੇ ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਤੋਂ ਬਾਅਦ ਕਰਨਾਲ ਪੁਲਿਸ ਨੇ ਦਿੱਲੀ-ਚੰਡੀਗੜ੍ਹ ਹਾਈਵੇਅ...

ਹਿਮਾਚਲ ਵਿੱਚ ਬਰਫਬਾਰੀ ‘ਚ ਕਮੀ, ਤਾਪਮਾਨ ‘ਚ ਆਵੇਗੀ ਭਾਰੀ ਗਿਰਾਵਟ

ਉੱਤਰੀ ਭਾਰਤ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਫਰਵਰੀ ਦੇ ਮਹੀਨੇ ਵੀ ਸੋਕੇ ਦੀ ਲਪੇਟ ਵਿੱਚ ਹਨ। ਤਿੰਨਾਂ ਰਾਜਾਂ ਵਿੱਚ ਆਮ ਨਾਲੋਂ...

ਕੁੱਤੇ ਦੀ ਵਫ਼ਾਦਾਰੀ! ਬਰਫ ‘ਚ 48 ਘੰਟੇ ਤੱਕ ਮਾਲਕ ਦੀ ਮ੍ਰਿਤ.ਕ ਦੇਹ ਦੀ ਰਾਖੀ ਕਰਦਾ ਰਿਹਾ ਬੇਜ਼ੁਬਾਨ

ਹਿਮਾਚਲ ਪ੍ਰਦੇਸ਼ ਦੇ ਬੀੜ ਬਿਲਿੰਗ ਵਿੱਚ ਟ੍ਰੈਕਿੰਗ ਦੌਰਾਨ ਇੱਕ ਨੌਜਵਾਨ ਅਤੇ ਇੱਕ ਕੁੜੀ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਦੋ ਦਿਨ...

ਦਿੱਲੀ AIIMS ਦੀ ਅਨੋਖੀ ਪਹਿਲ, ਮਿਊਜ਼ਿਕ ਥੈਰੇਪੀ ਨਾਲ ਪਰਤੇਗੀ ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਦੀ ਆਵਾਜ਼!

ਆਮ ਤੌਰ ‘ਤੇ ਕਈ ਕਾਰਨਾਂ ਕਰਕੇ ਲੋਕਾਂ ਦੀ ਆਵਾਜ਼ ਚਲੀ ਜਾਂਦੀ ਹੈ, ਖਾਸ ਕਰਕੇ ਜੇਕਰ ਅਸੀਂ ਬ੍ਰੇਨ ਸਟ੍ਰੋਕ ਦੀ ਗੱਲ ਕਰੀਏ ਤਾਂ ਅਕਸਰ ਦੇਖਿਆ...

ਇਸ ਮੁਸਲਿਮ ਦੇਸ਼ ‘ਚ ਪਹਿਲੇ ਮੰਦਰ ਦਾ ਉਦਘਾਟਨ ਕਰਨਗੇ PM ਮੋਦੀ, 2015 ਮਗਰੋਂ 7ਵਾਂ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਤੋਂ ਦੋ ਦਿਨਾਂ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਦੌਰਾ ਕਰਨਗੇ। ਜਿਸ ਦੌਰਾਨ ਉਹ ਰਾਸ਼ਟਰਪਤੀ...

EPFO ਨੇ ਕਰੋੜਾਂ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਤੋਹਫਾ, 2023-24 ਲਈ PF ‘ਤੇ ਵਧਾਈ ਵਿਆਜ ਦਰ

ਦੇਸ਼ ਦੇ ਰਿਟਾਇਰਮੈਂਟ ਫੰਡ ਬਾਡੀ EPFO ਨੇ ਸਾਲ 2023-24 ਲਈ ਵਿਆਜ ਦਰ ਤੈਅ ਕਰ ਦਿੱਤੀ ਹੈ। ਇਹ ਵਿਆਜ ਦਰ 8.25 ਫੀਸਦੀ ਰਹੇਗੀ ਤੇ ਇਹ ਬੀਤੇ ਤਿੰਨ ਸਾਲਾਂ...

ਧਰਮਸ਼ਾਲਾ ‘ਚ ਹੋਵੇਗਾ ਭਾਰਤ-ਇੰਗਲੈਂਡ ਦਾ ਆਖਰੀ ਟੈਸਟ, 7 ਤੋਂ 11 ਮਾਰਚ ਤੱਕ ਖੇਡਿਆ ਜਾਵੇਗਾ ਮੈਚ

ਭਾਰਤ ਅਤੇ ਇੰਗਲੈਂਡ ਵਿਚਾਲੇ ਸੀਰੀਜ਼ ਦਾ ਆਖਰੀ ਯਾਨੀ ਪੰਜਵਾਂ ਟੈਸਟ ਮੈਚ 7 ਤੋਂ 11 ਮਾਰਚ ਤੱਕ ਹਿਮਾਚਲ ਦੇ ਧਰਮਸ਼ਾਲਾ ‘ਚ ਖੇਡਿਆ ਜਾਵੇਗਾ।...

ਲੋਕਸਭਾ ’ਚ ਰਾਮ ਮੰਦਰ ਦੀ ਚਰਚਾ ‘ਤੇ BJP ਸਾਂਸਦ ਸੱਤਿਆ ਪਾਲ ਬੋਲੇ-“ਮੋਦੀ ਜੀ ਦੇ ਆਉਣ ਨਾਲ ਦੇਸ਼ ‘ਚ ਰਾਮਰਾਜ ਆਇਆ’

ਬਜਟ ਸੈਸ਼ਨ ਦੇ ਆਖਰੀ ਦਿਨ ਲੋਕ ਸਭਾ ਵਿਚ ਰਾਮ ਮੰਦਰ ‘ਤੇ ਧੰਨਵਾਦ ਪ੍ਰਸਤਾਵ ਰੱਖਿਆ ਜਾ ਰਿਹਾ ਹੈ। ਇਸ ਧੰਨਵਾਦ ਪ੍ਰਸਤਾਵ ਲਈ ਹੀ ਬਜਟ ਸੈਸ਼ਨ ਇਕ...

ਇੰਗਲੈਂਡ ਖਿਲਾਫ ਆਖਰੀ 3 ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਵਿਰਾਟ-ਸ਼੍ਰੇਅਸ ਬਾਹਰ, ਜਡੇਜਾ-ਰਾਹੁਲ ਦੀ ਵਾਪਸੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਗਲੈਂਡ ਖਿਲਾਫ ਆਗਾਮੀ 3 ਟੈਸਟ ਮੈਚਾਂ ਦੀ ਸੀਰੀਜ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਜ਼ਖਮੀ ਹੋਏ ਕੇ.ਐੱਲ...

ਕਿਸਾਨਾਂ ਦੇ ਦਿੱਲੀ ਮਾਰਚ ਨੂੰ ਲੈ ਕੇ ਹਰਿਆਣਾ ‘ਚ ਅਲਰਟ, ਕੇਂਦਰੀ ਅਰਧ ਸੈਨਿਕ ਬਲ ਦੀਆਂ 50 ਕੰਪਨੀਆਂ ਤਾਇਨਾਤ

ਕਿਸਾਨਾਂ ਦੇ 13 ਫਰਵਰੀ ਨੂੰ ਪ੍ਰਸਤਾਵਿਤ ‘ਦਿੱਲੀ ਚਲੋ’ ਮਾਰਚ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੇਂਦਰੀ...

ED ਦੀ ਰਾਡਾਰ ‘ਤੇ ਸਮੀਰ ਵਾਨਖੇੜੇ, ਮਨੀ ਲਾਂਡਰਿੰਗ ਐਕਟ ਤਹਿਤ ਦਰਜ ਕੀਤਾ ਕੇਸ

ਈਡੀ ਨੇ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਖਿਲਾਫ ਕੇਸ ਦਰਜ ਕੀਤਾ ਹੈ। ਸਮੀਰ ਵਾਨਖੇੜੇ...

‘ਚੱਲੋ ਅੱਜ ਮੈਂ ਤੁਹਾਨੂੰ ਇੱਕ ਸਜ਼ਾ ਸੁਣਾਉਂਦਾ ਹਾਂ’, ਕਹਿ ਕੇ ਸਾਂਸਦਾਂ ਨੂੰ ਕੰਟੀਨ ਲੈ ਗਏ PM ਮੋਦੀ, ਇਕੱਠੇ ਕੀਤਾ ਲੰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ (9 ਫਰਵਰੀ) ਨੂੰ ਨਵੇਂ ਸੰਸਦ ਭਵਨ ਦੀ ਕੰਟੀਨ ਵਿੱਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨਾਲ...

ਰਾਮ ਮੰਦਰ ‘ਤੇ ਸੰਸਦ ‘ਚ ਹੋਵੇਗੀ ਚਰਚਾ, ਸਰਕਾਰ ਲਿਆਏਗੀ ਸਪੈਸ਼ਲ ਬਿੱਲ, ਵ੍ਹਿਪ ਜਾਰੀ

ਕੇਂਦਰ ਸਰਕਾਰ ਭਲਕੇ ਦੋਹਾਂ ਸਦਨਾਂ ‘ਚ ਰਾਮ ਮੰਦਰ ‘ਤੇ ਚਰਚਾ ਕਰੇਗੀ। ਰਾਮ ਮੰਦਰ ‘ਤੇ ਸੰਸਦ ‘ਚ ਸਿੱਧੇ ਤੌਰ ‘ਤੇ ਚਰਚਾ ਨਹੀਂ ਹੋ...

ਸਾਬਕਾ PM ਚੌਧਰੀ ਚਰਨ ਸਿੰਘ, ਨਰਸਿਮਹਾ ਰਾਓ ਤੇ ਡਾ.ਐੱਮਐੱਸ ਸਵਾਮੀਨਾਥਨ ਨੂੰ ਮਿਲੇਗਾ ਭਾਰਤ ਰਤਨ, PM ਮੋਦੀ ਨੇ ਦਿੱਤੀ ਜਾਣਕਾਰੀ

ਕੇਂਦਰ ਸਰਕਾਰ ਨੇ ਸਾਬਕਾ ਪੀਐਮ ਨਰਸਿਮਹਾ ਰਾਓ, ਚੌਧਰੀ ਚਰਨ ਸਿੰਘ ਅਤੇ ਵਿਗਿਆਨੀ ਐੱਮਐੱਸ ਸਵਾਮੀਨਾਥਨ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ...

ਸਵਿਟਜ਼ਰਲੈਂਡ ਦੇ ਫ੍ਰੈਂਡਸ਼ਿਪ ਅੰਬੈਸਡਰ ਬਣੇ ਨੀਰਜ ਚੋਪੜਾ, ਕਿਹਾ-‘ਸੁਪਨੇ ‘ਚ ਵੀ ਨਹੀਂ ਸੋਚਿਆ ਸੀ’

ਭਾਰਤ ਦੇ ਓਲੰਪਿਕ ਤੇ ਵਿਸ਼ਵ ਚੈਂਪੀਅਨ ਜੈਵਲਿਨ ਥ੍ਰੋਅ ਐਥਲੀਟ ਨੀਰਜ ਚੋਪੜਾ ਨੂੰ ਸਵਿਟਜ਼ਰਲੈਂਡ ਦੇ ਜੰਗਫ੍ਰਾਊਜੋਕ ਵਿਚ ਮਸ਼ਹੂਰ ਆਈਸ ਪੈਲੇਸ...

ਭਾਰਤ ‘ਚ Snapchat ਹੋਈ ਡਾਊਨ, ਯੂਜ਼ਰਸ ਨੂੰ ਮੈਸੇਜ ਭੇਜਣ ਤੇ ਵੀਡੀਓ ਅਪਲੋਡਿੰਗ ‘ਚ ਆ ਰਹੀ ਸਮੱਸਿਆ

Snapchat ਡਾਊਨ ਹੋਣ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੈਂਕੜੇ ਯੂਜ਼ਰਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਊਟੇਜ ਟ੍ਰੈਕਿੰਗ...

PM ਮੋਦੀ 16 ਫਰਵਰੀ ਨੂੰ ਕਰਨਗੇ ਹਰਿਆਣਾ ਦਾ ਦੌਰਾ, ਰੇਵਾੜੀ ‘ਚ AIIMS ਦਾ ਰੱਖਣਗੇ ਨੀਂਹ ਪੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 16 ਫਰਵਰੀ ਨੂੰ ਹਰਿਆਣਾ ਦੌਰੇ ਨੂੰ ਲੈ ਕੇ ਵੱਡੇ ਪੱਧਰ ‘ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦਿਨ...

ਹਲਦਵਾਨੀ ‘ਚ ਨਜਾਇਜ਼ ਕਬਜ਼ੇ ਹਟਾਉਣ ਗਈ ਪੁਲਿਸ ‘ਤੇ ਪਥਰਾਅ, 6 ਲੋਕਾਂ ਦੀ ਮੌ.ਤ, ਕਈ ਪੁਲਿਸ ਮੁਲਾਜ਼ਮ ਜ਼ਖਮੀ

ਉਤਰਾਖੰਡ ਦੇ ਹਲਦਵਾਨੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਨਾਜਾਇਜ਼ ਕਬਜ਼ੇ ਹਟਾਉਣ ਗਈ ਪੁਲਿਸ ‘ਤੇ ਪਥਰਾਅ ਕੀਤਾ ਗਿਆ, ਜਿਸ ਦੌਰਾਨ...

ਨਾ ਪੰਡਤ, ਨਾ 7 ਫੇਰੇ, ਹਰਿਆਣਾ ‘ਚ ਅਨੋਖੇ ਤਰੀਕੇ ਹੋਇਆ ਵਿਆਹ, ਮਹੂਰਤ ਵੀ ਆਪੇ ਕੀਤਾ ਤੈਅ

ਹਰਿਆਣਾ ਦੇ ਨੂਹ ਜ਼ਿਲੇ ‘ਚ ਇਕ ਅਨੋਖਾ ਵਿਆਹ ਹੋਇਆ, ਜਿਸ ‘ਚ ਨਾ ਤਾਂ ਪੰਡਿਤ ਨੂੰ ਬੁਲਾਇਆ ਗਿਆ ਅਤੇ ਨਾ ਹੀ ਲਾੜਾ-ਲਾੜੀ ਨੇ 7 ਫੇਰੇ ਲਾਏ।...

ਲੋਕਲ ਟ੍ਰੇਨ ਦੇ ਹੇਠਾਂ ਆਇਆ ਬੰਦਾ, ਭੀੜ ਹੋਈ ਇੱਕਜੁੱਟ, ਰੇਲਗੱਡੀ ਨੂੰ ਧੱਕਾ ਦੇ ਬਚਾਈ ਜਾਨ

ਤੁਸੀਂ ਕਾਰਾਂ ਅਤੇ ਬੱਸਾਂ ਨੂੰ ਕਈ ਵਾਰ ਧੱਕਾ ਲਾਉਂਦੇ ਹੋਏ ਵੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਟਰੇਨ ਨੂੰ ਧੱਕਾ ਮਾਰਦੇ ਦੇਖਿਆ ਹੈ? ਜੇ ਨਹੀਂ...

‘ਜਦੋਂ ਲੋਕਤੰਤਰ ਦੀ ਗੱਲ ਹੋਵੇਗੀ, ਉਹ ਯਾਦ ਆਉਣਗੇ…’- PM ਮੋਦੀ ਨੇ ਮਨਮੋਹਨ ਸਿੰਘ ਦੀ ਕੀਤੀ ਖੂਬ ਤਾਰੀਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ‘ਚ ਸੰਸਦ ਮੈਂਬਰਾਂ ਦੀ ਵਿਦਾਇਗੀ ਮੌਕੇ ਸਦਨ ਨੂੰ ਸੰਬੋਧਨ ਕੀਤਾ। ਰਾਜ ਸਭਾ ਵਿੱਚ...

ਦਿੱਲੀ ਬਾਰਡਰ ‘ਤੇ ਕਿਸਾਨਾਂ ਦਾ ਪ੍ਰਦਰਸ਼ਨ, ਪੁਲਿਸ ਨੇ ਲਾਏੇ ਬੈਰੀਕੇਡ, ਨੋਇਡਾ ‘ਚ ਲੱਗਾ ਲੰਮਾ ਜਾਮ

ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਅੱਜ ਦਿੱਲੀ ਵੱਲ ਮਾਰਚ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਨੋਇਡਾ ਵਿੱਚ ਟ੍ਰੈਫਿਕ ਜਾਮ ਹੋ ਗਿਆ ਹੈ। ਕਿਸਾਨਾਂ...

ਸ਼੍ਰੀਨਗਰ ‘ਚ ਹੋਏ ਹ.ਮਲੇ ‘ਚ 2 ਪੰਜਾਬੀ ਮੁੰਡਿਆਂ ਦੀ ਹੋਈ ਮੌ.ਤ, ਅੰਮ੍ਰਿਤ ਪਾਲ ਤੇ ਰੋਹਿਤ ਵਜੋਂ ਹੋਈ ਮ੍ਰਿ.ਤਕਾਂ ਦੀ ਪਛਾਣ

ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਦੇਰ ਸ਼ਾਮ ਅੱਤਵਾਦੀਆਂ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ, ਜਿਸ ਦੌਰਾਨ ਖੱਬਾ ਕਦਲ ਇਲਾਕੇ...

ਕਿਸਾਨਾਂ ਦੇ ਅੰਦੋਲਨ ਤੋਂ ਪਹਿਲਾਂ ਹਰਿਆਣਾ ਸਰਕਾਰ ਅਲਰਟ: ਸ਼ੰਭੂ ਸਰਹੱਦ ‘ਤੇ ਬੈਰੀਕੇਡਾਂ ਸਮੇਤ ਕੰਡਿਆਲੀ ਤਾਰ ਲਗਾਈ

ਦੇਸ਼ ਵਿੱਚ ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਦੇ ਜੰਤਰ-ਮੰਤਰ ਤੱਕ ਟਰੈਕਟਰਾਂ ਨਾਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਹਰਿਆਣਾ ਅਤੇ...

ਪੰਜਾਬ ‘ਚ ਮੌਸਮ ਰਹੇਗਾ ਸਾਫ: ਹਰਿਆਣਾ ‘ਚ ਸਵੇਰੇ ਹਲਕੀ ਧੁੰਦ, ਹਿਮਾਚਲ ‘ਚ ਬਰਫਬਾਰੀ ਕਾਰਨ 240 ਸੜਕਾਂ ਬੰਦ

ਉੱਤਰੀ ਭਾਰਤ ‘ਚ ਪਹਾੜਾਂ ‘ਤੇ ਬਰਫਬਾਰੀ ਕਾਰਨ ਤਾਪਮਾਨ ‘ਚ ਗਿਰਾਵਟ ਆਈ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ‘ਚ ਧੁੰਦ ਨੂੰ ਲੈ ਕੇ ਕੋਈ...

ਸ਼੍ਰੀਨਗਰ ‘ਚ ਟਾਰਗੈੱਟ ਕੀ.ਲਿੰਗ, ਫਾਇ/ਰਿੰਗ ‘ਚ ਪੰਜਾਬ ਦੇ ਵਿਅਕਤੀ ਦੀ ਮੌ.ਤ, ਹਮਲਾਵਰਾਂ ਦੀ ਭਾਲ ਜਾਰੀ

ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ ਵਿਚ ਅੱਜ ਸ਼ਾਮ ਅੱਤਵਾਦੀਆਂ ਨੇ ਟਾਰਗੈੱਟ ਕਿਲਿੰਗ ਨੂੰ ਅੰਜਾਮ ਦਿੱਤਾ। ਸ਼ਾਲ ਕਦਲ ਇਲਾਕੇ ਵਿਚ ਸਿੱਖ ਭਾਈਚਾਰੇ...

‘ਜਿਸ ਕੋਲ ਆਪਣੇ ਲੀਡਰ ਦੀ ਗਾਰੰਟੀ ਨਹੀਂ, ਉਹ ਮੋਦੀ ਦੀ ਗਾਰੰਟੀ ‘ਤੇ ਸਵਾਲ ਚੁੱਕ ਰਹੇ ਹਨ’: PM ਮੋਦੀ ਦਾ ਕਾਂਗਰਸ ‘ਤੇ ਨਿਸ਼ਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਬੋਲ ਰਹੇ ਸਨ। PM ਮੋਦੀ ਨੇ ਕਾਂਗਰਸ ‘ਤੇ ਜ਼ਬਰਦਸਤ ਹਮਲਾ ਬੋਲਿਆ।...

ਕੇਜਰੀਵਾਲ ਖਿਲਾਫ ਕੋਰਟ ਦੇ ਨੋਟਿਸ ‘ਤੇ CM ਮਾਨ ਦਾ ਬਿਆਨ-‘ਕਾਨੂੰਨ ਮੁਤਾਬਕ ਚੁੱਕਾਂਗੇ ਕਦਮ’

‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਈਡੀ ਤੋਂ ਬਾਅਦ ਹੁਣ ਰਾਊਜ਼ ਐਵੇਨਿਊ ਕੋਰਟ ਵੱਲੋਂ ਸੰਮਨ ਜਾਰੀ...

ਦਿੱਲੀ ਸ਼ਰਾਬ ਘਪਲਾ : ਕੇਜਰੀਵਾਲ ਨੂੰ ਵੱਡਾ ਝਟਕਾ, ED ਦੇ ਬਾਅਦ ਹੁਣ ਕੋਰਟ ਨੇ ਜਾਰੀ ਕੀਤਾ ਸੰਮਨ

ਦਿੱਲੀ ਦੀ ਇਕ ਅਦਾਲਤ ਨੇ ਈਡੀ ਦੀ ਸ਼ਿਕਾਇਤ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਹੈ। ਈਡੀ ਦਿੱਲੀ ਸ਼ਰਾਬ ਘਪਲੇ ਨਾਲ...

‘ਖੜਗੇ ਜੀ ਨੇ NDA ਨੂੰ 400 ਸੀਟਾਂ ਦਾ ਅਸ਼ੀਰਵਾਦ ਦਿੱਤਾ, ਮੇਰੀ ਅਰਦਾਸ ਕਾਂਗਰਸ 40 ਟੱਪ ਜਾਏ’- PM ਮੋਦੀ ਬੋਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਬੋਲਦੇ ਹੋਏ ਕਿਹਾ ਕਿ...

ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫਤਰ ‘ਚ ਘੁਸਪੈਠ ਕਰਨ ਦੀ ਕੋਸ਼ਿਸ਼, ਸੁਰੱਖਿਆ ਕਰਮੀਆਂ ਨੇ ਮੁਲਜ਼ਮ ਨੂੰ ਕੀਤਾ ਕਾਬੂ

ਸੰਸਦ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਦੀ ਸੁਰੱਖਿਆ ਵਿੱਚ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਫਰਜ਼ੀ...

ਸਰਕਾਰ ਦੀ ਸਖ਼ਤੀ ‘ਤੇ Google ਦਾ ਐਕਸ਼ਨ, ਪਲੇਅ ਸਟੋਰ ਤੋਂ ਹਟਾਏ 2200 ਧੋਖਾਧੜੀ ਵਾਲੇ Loan ਐਪਸ

ਭਾਰਤ ਸਰਕਾਰ ਧੋਖਾਧੜੀ ਕਰਨ ਵਾਲੇ ਲੋਨ ਐਪਸ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਵਿੱਤ ਰਾਜ ਮੰਤਰੀ ਭਾਗਵਤ ਕੇ ਕਰਾਡ ਨੇ ਰਾਜ ਸਭਾ ਵਿਚ...

WhatsApp ਜਲਦ ਲਿਆ ਰਿਹਾ ਹੈ ਨਵਾਂ ਫੀਚਰ, ਹੁਣ ਕਾਲ ਕਰਨਾ ਹੋਵੇਗਾ ਹੋਰ ਵੀ ਆਸਾਨ

ਦੁਨੀਆ ਭਰ ਵਿਚ ਕਰੋੜਾਂ ਲੋਕ ਇੰਸਟੈਂਟ ਮੈਸੇਜਿੰਗ ਐਪ WhatsApp ਦਾ ਇਸਤੇਮਾਲ ਕਰਦੇ ਹਨ। ਵ੍ਹਟਸਐਪ ਆਪਣੇ ਯੂਜਰਸ ਲਈ ਖਾਸ ਫੀਚਰਸ ਲੈ ਕੇ ਆ ਚੁੱਕੀ...

ਰਾਮਲੱਲਾ ਲਈ ਅਮਰੀਕਾ ਤੋਂ ਆਏ ਸੋਨੇ ਨਾਲ ਬਣੇ 12 ਵਾਹਨ ਤੇ ਇਕ ਸਿੰਘਾਸਣ, ਜਾਣੋ ਕਿਸ ਦੀ ਕੀ ਹੈ ਖਾਸੀਅਤ

ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਪ੍ਰਭੂ ਸ਼੍ਰੀ ਰਾਮਲੱਲਾ ਦੇ ਮੰਦਰ ਨਿਰਮਾਣ ਦੇ ਬਾਅਦ ਭਗਤਾਂ ਵਿਚ ਬਹੁਤ ਉਤਸ਼ਾਹ ਹੈ। ਰਾਮਲੱਲਾ ਦੀ ਪ੍ਰਾਣ...

ਈਰਾਨ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਵੱਡੀ ਖਬਰ! ਹੁਣ ਬਿਨਾਂ ਵੀਜ਼ੇ ਦੇ ਮਿਲੇਗੀ ਐਂਟਰੀ

ਈਰਾਨ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਵੱਡੀ ਖਬਰ ਹੈ।ਈਰਾਨ ਨੇ ਭਾਰਤੀ ਨਾਗਰਿਕਾਂ ਲਈ ਵੀਜ਼ੇ ਦੀਆਂ ਜ਼ਰੂਰਤਾਂ ਨੂੰ ਖਤਮ ਕਰ ਦਿੱਤਾ...

10 ਸਾਲ ਦੀ ਜੇਲ੍ਹ, 1 ਕਰੋੜ ਰੁ. ਦਾ ਜੁਰਮਾਨਾ, ਪੇਪਰ ਲੀਕ ‘ਤੇ ਨਕੇਲ ਕੱਸਣ ਲਈ ਲੋਕ ਸਭਾ ‘ਚ ਪਾਸ ਹੋਇਆ ਬਿੱਲ

ਸਰਕਾਰੀ ਭਰਤੀ ਪ੍ਰੀਖਿਆਵਾਂ ਵਿਚ ਪੇਪਰ ਲੀਕ ਤੇ ਨਕਲ ਕਰਨ ‘ਤੇ ਮੁਲਜ਼ਮਾਂ ਨੂੰ 10 ਸਾਲ ਦੀ ਜੇਲ੍ਹ ਤੇ 1 ਕਰੋੜ ਰੁਪਏ ਜੁਰਮਾਨਾ ਦੇਣਾ ਹੋਵੇਗਾ।...

ਹਰਦਾ ਫੈਕਟਰੀ ਹਾਦਸੇ ‘ਤੇ PM ਮੋਦੀ ਨੇ ਜਤਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਲਈ ਕੀਤਾ ਮੁਆਵਜ਼ੇ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਵਿਚ ਹਰਦਾ ਫੈਕਟਰੀ ਵਿਚ ਹੋਏ ਵਿਸਫੋਟ ਵਿਚ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ ਜਿਸ...

ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ! ਕੋਰਟ ਨੇ 7 ਸਾਲ ਪੁਰਾਣੇ ਮਾਮਲੇ ‘ਚ ਸੰਮਨ ਰੱਦ ਕਰਨ ਦੇ ਦਿੱਤੇ ਹੁਕਮ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਰਨ ਅਰਵਿੰਦ ਕੇਜਰੀਵਾਲ ਨੂੰ 7 ਸਾਲ ਪੁਰਾਣੇ ਮਾਮਲੇ ਵਿਚ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਹੇਠਲੀ...

‘ਸਵਦੇਸ਼ ਦਰਸ਼ਨ ਸਕੀਮ’ ਤਹਿਤ ਹਰ ਸੂਬੇ ‘ਚ ਕੀਤਾ ਜਾਵੇ ਸਿੱਖ ਧਾਰਮਿਕ ਸਥਾਨਾਂ ਦਾ ਵਿਕਾਸ’ : ‘ਆਪ’ ਸਾਂਸਦ ਅਸ਼ੋਕ ਮਿੱਤਲ

ਰਾਜ ਸਭ ਤੋਂ ‘ਆਪ’ ਸਾਂਸਦ ਡਾ.ਅਸ਼ੋਕ ਕੁਮਾਰ ਮਿੱਤਲ ਨੇ ਕੇਂਦਰ ਅੱਗੇ ਮੰਗ ਰੱਖੀ ਹੈ ਕਿ ‘ਸਵਦੇਸ਼ ਦਰਸ਼ਨ ਸਕੀਮ’ ਤਹਿਤ ਹਰ ਸੂਬੇ ‘ਚ...

Grammy Awards 2024 : PM ਮੋਦੀ ਨੇ ਜੇਤੂਆਂ ਨੂੰ ਦਿੱਤੀ ਵਧਾਈ, ਕਿਹਾ-‘ਭਾਰਤ ਅੱਜ ਮਾਣ ਮਹਿਸੂਸ ਕਰ ਰਿਹਾ’

5 ਫਰਵਰੀ ਨੂੰ ਲਾਸ ਏਂਜਲਸ ਵਿਚ 66ਵੇਂ ਗ੍ਰੈਮੀ ਐਵਾਰਡਸ ਵਿਚ ਭਾਰਤੀ ਸੰਗੀਤਕਾਰਾਂ ਨੇ ਆਪਣਾ ਝੰਡਾ ਲਹਿਰਾਇਆ ਹੈ। ਭਾਰਤੀ ਗ੍ਰੇਮੀ ਜੇਤੂਆਂ...

ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਰਤ ਰਤਨ ਮਿਲਣ ‘ਤੇ ਦਿੱਤੀ ਵਧਾਈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਦਿੱਲੀ ਵਿਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨਾਲ...

ਲਿਵ-ਇਨ-ਰਿਲੇਸ਼ਨ ਲਈ ਸ਼ਰਤਾਂ! ਰਜਿਸਟ੍ਰੇਸ਼ਨ ਨਾ ਕਰਾਉਣ ‘ਤੇ ਜੇਲ੍ਹ, ਬੱਚਾ ਹੋਣ ‘ਤੇ ਮਿਲੇਗਾ ਇਨਸਾਫ਼

ਚੋਣ ਵਾਅਦੇ ਨੂੰ ਲਾਗੂ ਕਰਨ ਦੀ ਦਿਸ਼ਾ ‘ਚ ਵੱਡਾ ਕਦਮ ਚੁੱਕਦੇ ਹੋਏ ਉੱਤਰਾਖੰਡ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਮੰਗਲਵਾਰ ਨੂੰ...

CM ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਹੁਣ ਦਿੱਲੀ ਦੀਆਂ ਬੱਸਾਂ ‘ਚ ਮੁਫਤ ‘ਚ ਸਫ਼ਰ ਕਰ ਸਕਣਗੇ Transgenders

ਦਿੱਲੀ ਸਰਕਾਰ ਨੇ ਟ੍ਰਾਂਸਜੈਂਡਰ ਲਈ ਅੱਜ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਦੇ...

ਮੱਧ ਪ੍ਰਦੇਸ਼ ਦੇ ਹਰਦਾ ‘ਚ ਪਟਾਕਾ ਫੈਕਟਰੀ ‘ਚ ਵੱਡਾ ਧ.ਮਾ.ਕਾ, ਹਾ.ਦਸੇ ‘ਚ ਕਈ ਲੋਕਾਂ ਦੀ ਮੌ.ਤ

ਮੱਧ ਪ੍ਰਦੇਸ਼ ਦੇ ਹਰਦਾ ‘ਚ ਮਗਰਦਾ ਰੋਡ ‘ਤੇ ਬੈਰਾਗੜ੍ਹ ਰੇਹਟਾ ਨਾਮਕ ਸਥਾਨ ‘ਤੇ ਸਥਿਤ ਪਟਾਕਾ ਫੈਕਟਰੀ ‘ਚ ਮੰਗਲਵਾਰ ਸਵੇਰੇ ਅੱਗ...

ਜੰਮੂ-ਕਸ਼ਮੀਰ ਦੇ 8 ਜ਼ਿਲ੍ਹਿਆਂ ‘ਚ ਬਰਫ਼ਬਾਰੀ ਦੀ ਚੇਤਾਵਨੀ, ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ

ਜੰਮੂ-ਕਸ਼ਮੀਰ ‘ਚ ਪਿਛਲੇ ਹਫਤੇ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ avalanche ਦਾ ਅਲਰਟ ਜਾਰੀ...

NMRC ਨੇ ਗ੍ਰੇਟਰ ਨੋਇਡਾ ਵੈਸਟ ਮੈਟਰੋ ਰੂਟ ਨੂੰ ਦਿੱਤੀ ਹਰੀ ਝੰਡੀ, ਇੱਥੇ ਬਣਾਏ ਜਾਣਗੇ 11 ਨਵੇਂ ਸਟੇਸ਼ਨ

NMRC ਨੋਇਡਾ ਨੂੰ ਗ੍ਰੇਟਰ ਨੋਇਡਾ ਨਾਲ ਜੋੜਨ ਲਈ ਇੱਕ ਹੋਰ ਨਵਾਂ ਮੈਟਰੋ ਕੋਰੀਡੋਰ ਤਿਆਰ ਕਰਨ ਜਾ ਰਿਹਾ ਹੈ। ਗਰੇਨੋ ਵੈਸਟ ਦੇ ਲੱਖਾਂ ਵਾਸੀ ਕਈ...

PM ਮੋਦੀ ਪਹੁੰਚੇ ਗੋਆ, ONGC ਸਾਗਰ ਸਰਵਾਈਵਲ ਸੈਂਟਰ ਦਾ ਕੀਤਾ ਉਦਘਾਟਨ, ਇੰਡੀਆ ਐਨਰਜੀ ਵੀਕ ‘ਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੋਆ ਦੌਰੇ ‘ਤੇ ਪਹੁੰਚ ਚੁੱਕੇ ਹਨ। PM ਮੋਦੀ ਨੇ ਗੋਆ ਵਿੱਚ ONGC ਦੇ ਸਾਗਰ ਸਰਵਾਈਵਲ ਸੈਂਟਰ ਦਾ ਉਦਘਾਟਨ ਕੀਤਾ।...

ਦਿੱਲੀ ‘ਚ ED ਦਾ ਵੱਡਾ ਐਕਸ਼ਨ ,MP ਨਾਰਾਇਣ ਦਾਸ ਗੁਪਤਾ ਸਣੇ 10 AAP ਆਗੂਆਂ ਦੇ ਘਰਾਂ ‘ਤੇ ਛਾਪੇ!

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਮੰਗਲਵਾਰ ਸਵੇਰੇ ਈਡੀ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ। ਈਡੀ ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ...

Facebook ‘ਤੇ Mention ਤੇ Highlight ਤੋਂ ਹੋ ਪ੍ਰੇਸ਼ਾਨ? ਕਰਨਾ ਚਾਹੁੰਦੇ ਹੋ ਬੰਦ, ਜਾਣੋ ਪੂਰਾ ਪ੍ਰੋਸੈੱਸ

ਫੇਸਬੁੱਕ ਇਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਸ ਦਾ ਇਸਤੇਮਾਲ ਦੁਨੀਆ ਭਰ ਵਿਚ ਕਰੋੜਾਂ ਲੋਕ ਕਰਦੇ ਹਨ। ਇਸ ‘ਤੇ ਲੋਕ ਆਪਣੇ ਫੋਟੋ ਤੇ ਵੀਡੀਓ...

PM Modi ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ, ਕਿਹਾ-‘ਅਗਲੀਆਂ ਚੋਣਾਂ ‘ਚ ਦਰਸ਼ਕ ਗੈਲਰੀ ‘ਚ ਨਜ਼ਰ ਆਉਣਗੇ ਵਿਰੋਧੀ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ‘ਤੇ ਧੰਨਵਾਦੀ ਭਾਸ਼ਣ ਦਿੱਤਾ। ਇਸ ਮੌਕੇ ਪੀਐੱਮ...

ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ, ਕੋਰਟ ਨੇ ਬੀਮਾਰ ਪਤਨੀ ਨਾਲ ਹਫ਼ਤੇ ’ਚ ਇਕ ਵਾਰ ਮਿਲਣ ਦੀ ਦਿੱਤੀ ਇਜਾਜ਼ਤ

‘ਆਪ’ ਆਗੂ ਤੇ ਦਿੱਲੀ ਦੇ ਸਾਹਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੂੰ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਸਿਸੋਦੀਆ ਨੂੰ ਹਫਤੇ ਵਿਚ...

ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਸਖ਼ਤ, ਸਿਆਸੀ ਪਾਰਟੀਆਂ ਨੂੰ ਪ੍ਰਚਾਰ ਸਬੰਧੀ ਦਿੱਤੀਆਂ ਹਦਾਇਤਾਂ

ਲੋਕ ਸਭਾ ਚੋਣਾਂ ‘ਚ ਕੁਝ ਹੀ ਸਮਾਂ ਬਾਕੀ ਹੈ। ਸਿਆਸੀ ਪਾਰਟੀਆਂ ਦੇ ਨਾਲ-ਨਾਲ ਚੋਣ ਕਮਿਸ਼ਨ ਨੇ ਵੀ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ...

ਚੰਡੀਗੜ੍ਹ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ, ਠੰਢ ਕਰਕੇ ਬਦਲਿਆ ਸਕੂਲਾਂ ਦਾ ਸਮਾਂ

ਚੰਡੀਗੜ੍ਹ ਸਿੱਖਿਆ ਵਿਭਾਗ ਨੇ 5 ਫਰਵਰੀ ਤੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ । ਹੁਣ ਸਿੰਗਲ ਸ਼ਿਫਟ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ...

ਜੰਮੂ-ਕਸ਼ਮੀਰ ‘ਚ ਭਾਰੀ ਬਰਫ਼ਬਾਰੀ ਤੇ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ, ਕਸ਼ਮੀਰ ‘ਚ ਬਰਫੀਲੇ ਤੂਫ਼ਾਨ ਦੀ ਚਿਤਾਵਨੀ

ਜੰਮੂ-ਕਸ਼ਮੀਰ ਵਿੱਚ ਭਾਰੀ ਬਰਫ਼ਬਾਰੀ ਤੇ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਕਸ਼ਮੀਰ ਵਿੱਚ ਬਰਫੀਲੇ ਤੂਫ਼ਾਨ ਦੀ...

PM ਨਰਿੰਦਰ ਮੋਦੀ ਅੱਜ ਲੋਕ ਸਭਾ ‘ਚ ‘ਧੰਨਵਾਦ ਪ੍ਰਸਤਾਵ’ ਦਾ ਦੇਣਗੇ ਜਵਾਬ, ਜਾਣੋ ਟਾਈਮਿੰਗ

ਸੰਸਦ ਦੇ ਬਜਟ ਸੈਸ਼ਨ ‘ਚ ਸੋਮਵਾਰ ਨੂੰ ਅਹਿਮ ਦਿਨ ਹੋਣ ਜਾ ਰਿਹਾ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦੇ ਸੰਬੋਧਨ ਦਾ...

ਕੁਸ਼ਤੀ ‘ਚ ਵਿਨੇਸ਼ ਫੋਗਾਟ ਦੀ ਸ਼ਾਨਦਾਰ ਵਾਪਸੀ, ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

ਜੈਪੁਰ ਵਿੱਚ ਭਾਰਤੀ ਓਲੰਪਿਕ ਸੰਘ ਦੀ ਐਡ-ਹਾਕ ਕਮੇਟੀ ਵੱਲੋਂ ਕਰਵਾਈ ਸੀਨੀਅਰ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਏਸ਼ਿਆਈ ਖੇਡਾਂ ਵਿੱਚ...

ਸਪੇਸ ‘ਚ ਬਣਿਆ ਨਵਾਂ ਰਿਕਾਰਡ, ਰੂਸੀ ਪੁਲਾੜ ਯਾਤਰੀ Oleg Kononenko ਨੇ ਪੁਲਾੜ ‘ਚ ਬਿਤਾਏ 878 ਦਿਨ

ਰੂਸੀ ਪੁਲਾੜ ਯਾਤਰੀ ਓਲੇਗ ਕੋਨੋਨੇਂਕੋ ਨੇ ਪੁਲਾੜ ਵਿਚ ਰਹਿਣ ਦੀ ਕੁੱਲ ਮਿਆਦ ਦੇ ਮਾਮਲੇ ਵਿਚ ਇਕ ਨਵਾਂ ਰਿਕਾਰਡ ਬਣਾਇਆ ਹੈ।ਉਨ੍ਹਾਂ ਨੇ...

ਇਮਰਾਨ ਖਾਨ ਨੂੰ ਇਕ ਹੋਰ ਵੱਡਾ ਝਟਕਾ! ਕਰੀਬੀ ਮਹਿਮੂਦ ਕੁਰੈਸ਼ੀ ਦੇ 5 ਸਾਲ ਤੱਕ ਚੋਣ ਲੜਨ ‘ਤੇ ਲੱਗੀ ਰੋਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਾਰਟੀ ਨੂੰ ਪੀਟੀਆਈ ਦੀਆਂ ਆਮ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਵੱਡਾ...

11 ਫਰਵਰੀ ਨੂੰ ਪੰਜਾਬ ਦੌਰੇ ‘ਤੇ ਮੱਲਿਕਾਰੁਜਨ ਖੜਗੇ, ਆਗਾਮੀ ਲੋਕਸਭਾ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਨਾਲ ਕਰਨਗੇ ਚਰਚਾ

ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ 11 ਫਰਵਰੀ ਨੂੰ ਸੂਬੇ ਵਿਚ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣਗੇ। ਇਸ ਦੌਰਾਨ ਉਹ ਪਾਰਟੀ...

ਕਸ਼ਮੀਰ ‘ਚ ਭਾਰੀ ਬਰਫਬਾਰੀ ਵਿਚ ਫੌਜ ਨੇ ਗਰਭਵਤੀ ਮਹਿਲਾ ਨੂੰ ਪਹੁੰਚਾਇਆ ਹਸਪਤਾਲ, ਬਚਾਈ ਬੱਚੇ ਤੇ ਮਾਂ ਦੀ ਜਾਨ

ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਫੌਜ ਦੇ ਜਵਾਨਾਂ ਨੇ ਦੇਵਦੂਤ ਬਣਕੇ ਇਕ ਮਹਿਲਾ ਦੀ ਜਾਨ ਬਚਾਈ। ਇਸ ਤਰ੍ਹਾਂ ਆਰਮੀ ਦੇ ਜਵਾਨਾਂ ਨੇ ਇਕ ਵਾਰ ਫਿਰ...

ਇੱਕ ਅਜਿਹਾ ਅਨੋਖਾ ਸਕੂਲ, ਜਿਥੇ ਘੰਟੀ ਵਜਦੇ ਹੀ ਬੱਚੇ ਘਰ ਨਹੀਂ ਜੰਗਲ ਵੱਲ ਭਜਦੇ ਹਨ

ਛੱਤੀਸਗੜ੍ਹ ‘ਚ ਇਕ ਅਨੋਖਾ ਸਕੂਲ ਦੇਖਣ ਨੂੰ ਮਿਲਿਆ ਹੈ। ਜਿੱਥੇ ਸਕੂਲ ਦੀ ਘੰਟੀ ਵੱਜਦੇ ਹੀ ਬੱਚੇ ਘਰ ਵੱਲ ਨਹੀਂ ਸਗੋਂ ਜੰਗਲ ਵੱਲ ਭੱਜਦੇ...