Dec 28

ਕਿਸਾਨਾਂ ਨੇ ਕੀਤਾ ਵੱਡਾ ਐਲਾਨ- ਇੱਕ ਵਾਰ ਫਿਰ 26 ਜਨਵਰੀ ਨੂੰ ਕੱਢਣਗੇ ਟਰੈਕਟਰ ਪਰੇਡ

ਸੰਯੁਕਤ ਕਿਸਾਨ ਮੋਰਚਾ (SKM) ਨੇ ਇੱਕ ਵਾਰ ਫਿਰ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੈ। ਇਸ ਵਾਰ ਇਹ ਪਰੇਡ...

ਕਤਰ ਤੋਂ ਆਈ ਰਾਹਤ ਭਰੀ ਖ਼ਬਰ, 8 ਸਾਬਕਾ ਭਾਰਤੀ ਅਫਸਰਾਂ ਦੀ ਫਾਂ.ਸੀ ਦੀ ਸਜ਼ਾ ‘ਤੇ ਲੱਗੀ ਰੋਕ

ਵੀਰਵਾਰ ਨੂੰ ਕਤਰ ਤੋਂ ਭਾਰਤ ਲਈ ਇੱਕ ਚੰਗੀ ਖਬਰ ਆਈ ਹੈ। ਜਾਸੂਸੀ ਦੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਸੁਣਾਏ ਗਏ ਭਾਰਤੀ ਜਲ ਸੈਨਾ ਦੇ 8 ਸਾਬਕਾ...

ਇਟਲੀ ‘ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ, ਪੜ੍ਹਾਈ ਮਗਰੋਂ ਨੌਕਰੀ ਲਈ ਮਿਲੇਗਾ ਵੱਡਾ ਮੌਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਭਾਰਤ ਅਤੇ ਇਟਲੀ ਦੀਆਂ ਸਰਕਾਰਾਂ ਦਰਮਿਆਨ...

ਦਿੱਲੀ ਸਮੇਤ ਪੂਰੇ ਉੱਤਰ ਭਾਰਤ ‘ਚ ਠੰਡ ਅਤੇ ਸੰਘਣੀ ਧੁੰਦ ਜਾਰੀ, ਕਈ ਉਡਾਣਾਂ ਤੇ ਰੇਲ ਗੱਡੀਆਂ ਪ੍ਰਭਾਵਿਤ

ਦਿੱਲੀ-ਐੱਨਸੀਆਰ ਸਮੇਤ ਪੂਰਾ ਉੱਤਰ ਭਾਰਤ ਠੰਡ ਅਤੇ ਧੁੰਦ ਦੀ ਲਪੇਟ ‘ਚ ਹੈ। ਸੰਘਣੀ ਧੁੰਦ ਕਾਰਨ ਕਈ ਇਲਾਕਿਆਂ ‘ਚ ਵਿਜ਼ੀਬਿਲਟੀ ਜ਼ੀਰੋ...

ਅਭਿਨੇਤਾ ਤੇ DMDK ਦੇ ਸੰਸਥਾਪਕ ਕੈਪਟਨ ਵਿਜੇਕਾਂਤ ਦਾ ਹੋਇਆ ਦੇਹਾਂਤ, PM ਮੋਦੀ ਨੇ ਪ੍ਰਗਟਾਇਆ ਦੁੱਖ

ਤਾਮਿਲਨਾਡੂ ਵਿੱਚ ਦੇਸੀਆ ਮੁਰਪੋਕੁ ਦ੍ਰਵਿੜ ਕੜਗਮ (DMDK) ਦੇ ਮੁਖੀ ਕੈਪਟਨ ਵਿਜੇਕਾਂਤ ਦਾ ਵੀਰਵਾਰ ਨੂੰ ਚੇਨਈ ਵਿੱਚ ਦੇਹਾਂਤ ਹੋ ਗਿਆ। ਉਹ ਹਾਲ...

ਕੋਰੋਨਾ ਦੇ ਸਬ-ਵੇਰੀਐਂਟ JN.1 ਨੇ ਦਿੱਲੀ ‘ਚ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੁੱਧਵਾਰ (27 ਦਸੰਬਰ) ਨੂੰ ਕੋਰੋਨਾ ਵਾਇਰਸ ਦੇ ਸਬ-ਵੇਰੀਐਂਟ JN.1 ਦਾ ਪਹਿਲਾ ਕੇਸ ਦਰਜ ਕੀਤਾ ਗਿਆ ਹੈ । ਇਹ...

ਅਯੁੱਧਿਆ ਜੰਕਸ਼ਨ ਰੇਲਵੇ ਸਟੇਸ਼ਨ ਦਾ ਬਦਲਿਆ ਗਿਆ ਨਾਂ, ਰੇਲਵੇ ਨੇ ਪੂਰੀ ਕੀਤੀ CM ਯੋਗੀ ਦੀ ਇੱਛਾ

ਅਯੁੱਧਿਆ ‘ਚ ਭਗਵਾਨ ਰਾਮਲਲਾ ਦੇ ਪਵਿੱਤਰ ਸਮਾਰੋਹ ਤੋਂ ਪਹਿਲਾਂ ਅਯੁੱਧਿਆ ਜੰਕਸ਼ਨ ਰੇਲਵੇ ਸਟੇਸ਼ਨ ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਇਸ...

ਜ਼ਮੀਨ ਘੁਟਾਲੇ ਮਾਮਲੇ ‘ਚ ED ਦੀ ਚਾਰਜਸ਼ੀਟ ‘ਚ ਪਹਿਲੀ ਵਾਰ ਸਾਹਮਣੇ ਆਇਆ ਪ੍ਰਿਯੰਕਾ ਗਾਂਧੀ ਦਾ ਨਾਂ

ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦਾ ਨਾਂ ‘ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ’ (PMLA) ਨਾਲ ਸਬੰਧਤ ਇਕ ਮਾਮਲੇ ਦੀ ਚਾਰਜਸ਼ੀਟ ਵਿਚ ਦਰਜ...

ਅਮਰੀਕਾ ‘ਚ ਵਾਪਰਿਆ ਦਰਦ.ਨਾਕ ਸੜਕ ਹਾਦਸਾ, ਆਂਧਰਾ ਪ੍ਰਦੇਸ਼ ਦੇ 6 ਲੋਕਾਂ ਦੀ ਮੌਕੇ ‘ਤੇ ਮੌ.ਤ

ਅਮਰੀਕਾ ਦੇ ਟੈਕਸਾਸ ਵਿਚ ਇਕ ਭਿਆਨਕ ਸੜਕ ਦੁਰਘਟਨਾ ਵਿਚ ਆਂਧਰਾ ਪ੍ਰਦੇਸ਼ ਦੇ 6 ਨਿਵਾਸੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਯੂਐੱਸ ਹਾਈਵੇ 67...

ਕ੍ਰਿਕਟਰ ਮ੍ਰਿਣਾਂਕ ਸਿੰਘ ਫਰਜ਼ੀਵਾੜੇ ਦੇ ਦੋਸ਼ ‘ਚ ਗ੍ਰਿਫਤਾਰ, ਖੁਦ ਨੂੰ ਦੱਸਦਾ ਸੀ IPS ਅਫਸਰ

ਕ੍ਰਿਕਟਰ ਮ੍ਰਿਣਾਂਕ ਸਿੰਘ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਹ ਹਰਿਆਣਾ ਮੂਲ ਦਾ ਰਹਿਣ ਵਾਲਾ ਹੈ। ਮੁਲਜ਼ਮ ਕ੍ਰਿਕਟਰ...

PM ਮੋਦੀ 30 ਦਸੰਬਰ ਨੂੰ ਦੇਣਗੇ ਅਯੁੱਧਿਆ ਏਅਰਪੋਰਟ ਤੇ ਰੇਲਵੇ ਸਟੇਸ਼ਨ ਦੀ ਸੌਗਾਤ

30 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਪਹੁੰਚਣਗੇ ਤੇ ਅਯੋਧਿਆ ਵਾਸੀਆਂ ਨੂੰ ਏਅਰਪੋਰਟ ਤੇ ਰੇਲਵੇ ਸਟੇਸ਼ਨ ਦੀ ਵੱਡੀ ਸੌਗਾਤ...

ਕਿਸਾਨਾਂ ਲਈ ਮੋਦੀ ਸਰਕਾਰ ਦਾ ਵੱਡਾ ਫੈਸਲਾ, ਨਾਰੀਅਲ ਦੇ MSP ‘ਚ ਕੀਤਾ ਗਿਆ ਵਾਧਾ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਦੀ ਬੈਠਕ ਦੇ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ...

ਮੋਦੀ ਸਰਕਾਰ ਦੀ ਵੱਡੀ ਕਾਰਵਾਈ, ਮੁਸਲਿਮ ਲੀਗ J&K ‘ਤੇ ਲਗਾਇਆ ਬੈਨ, ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸੀ ਸ਼ਾਮਲ

ਮੁਸਲਿਮ ਲੀਗ ਜੰਮੂ-ਕਸ਼ਮੀਰ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਅਧਿਨਿਯਮ ਦੇ ਤਹਿਤ ਗੈਰ-ਕਾਨੂੰਨੀ ਸੰਗਠਨ ਐਲਾਨਿਆ ਗਿਆ ਹੈ। ਗ੍ਰਹਿ...

KBC ‘ਚ 5 ਕਰੋੜ ਜਿੱਤਣ ਵਾਲੇ ਸੁਸ਼ੀਲ ਕੁਮਾਰ ਨੇ ਫਿਰ ਕੀਤਾ ਕਮਾਲ, ਪਹਿਲੀ ਹੀ ਕੋਸ਼ਿਸ਼ ‘ਚ ਬਣਿਆ ਅਧਿਆਪਕ

ਕੌਣ ਬਣੇਗਾ ਕਰੋੜਪਤੀ(KBC) ਵਿੱਚ 5 ਕਰੋੜ ਰੁਪਏ ਜਿੱਤ ਕੇ ਚਰਚਾ ਵਿੱਚ ਆਏ ਬਿਹਾਰ ਦੇ ਸੁਸ਼ੀਲ ਕੁਮਾਰ ਨੇ ਇੱਕ ਹੋਰ ਕਮਾਲ ਕਰ ਦਿੱਤਾ ਹੈ। ਹੁਣ ਉਹ...

ਆਟੇ-ਦਾਲ ਮਗਰੋਂ ਹੁਣ ਪੇਸ਼ ਹਨ ਸਸਤੇ Rice, ਆਮ ਆਦਮੀ ਨੂੰ ਹੁਣ ਚੌਲ ਮਿਲਣਗੇ 25 ਰੁ. ਕਿਲੋ

ਭਾਰਤ ਆਟਾ ਤੇ ਭਾਰਤ ਤਦਾਲ ਤੋਂ ਬਾਅਦ ਹੁਣ ਸਰਕਾਰ ਨੇ ਭਾਰਤ ਰਾਈਸ ਪੇਸ਼ ਕੀਤੇ ਹਨ। ਆਮ ਆਦਮੀ ‘ਤੇ ਮਹਿੰਗਾਈ ਦਾ ਪਰਛਾਵਾਂ ਨਾ ਪਏੇ, ਇਸ ਦੇ ਲਈ...

ਇਸ ਵਾਰ ਵੈਸ਼ਨੋ ਦੇਵੀ ਮੰਦਰ ‘ਚ ਰਿਕਾਰਡ ਤੋਰ ਪਹੁੰਚੇ ਮਾਤਾ ਦੇ ਭਗਤ, 10 ਸਾਲਾਂ ਮਗਰੋਂ ਅਜਿਹਾ ਚਮਤਕਾਰ

ਇਸ ਸਾਲ ਵੈਸ਼ਨੋ ਦੇਵੀ ਮੰਦਿਰ ਵਿੱਚ ਸ਼ਰਧਾਲੂਆਂ ਦੀ ਰਿਕਾਰਡ ਤੋੜ ਗਿਣਤੀ ਪਹੁੰਚੀ ਹੈ। ਇਸ ਸਾਲ ਹੁਣ ਤੱਕ 93.50 ਲੱਖ ਤੋਂ ਵੱਧ ਸ਼ਰਧਾਲੂ...

ਰਾਹੁਲ ਗਾਂਧੀ 14 ਜਨਵਰੀ ਤੋਂ ਕਰਨਗੇ ‘ਭਾਰਤ ਨਿਆਂ ਯਾਤਰਾ’ ਦੀ ਸ਼ੁਰੂਆਤ, 6200 KM ਦਾ ਹੋਵੇਗਾ ਪੂਰਾ ਸਫ਼ਰ

2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ‘ਭਾਰਤ ਨਿਆਂ ਯਾਤਰਾ’ ਸ਼ੁਰੂ ਕਰਨਗੇ। ਇਹ ਯਾਤਰਾ 14 ਜਨਵਰੀ...

ਸੰਘਣੀ ਧੁੰਦ ਕਾਰਨ ਯਮੁਨਾ ਐਕਸਪ੍ਰੈਸ ਵੇਅ ‘ਤੇ ਵੱਡਾ ਹਾ.ਦਸਾ, 12 ਵਾਹਨ ਆਪਸ ‘ਚ ਟ.ਕਰਾਏ, ਕਈ ਜ਼ਖਮੀ

ਸੰਘਣੀ ਧੁੰਦ ਕਾਰਨ ਯਮੁਨਾ ਐਕਸਪ੍ਰੈਸ ਵੇਅ ‘ਤੇ ਬੁੱਧਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਨੋਇਡਾ ਤੋਂ ਆਗਰਾ ਜਾਣ ਵਾਲੀ ਲੇਨ ‘ਤੇ ਪਿੰਡ...

ਸਵੇਰੇ-ਸਵੇਰੇ ਪਹਿਲਵਾਨਾਂ ਦੇ ਅਖਾੜੇ ‘ਚ ਪਹੁੰਚੇ ਰਾਹੁਲ ਗਾਂਧੀ, ਕੁਸ਼ਤੀ ਖੇਡ ਬਾਰੇ ਜਾਣਿਆ, ਖਾਧੀ ਬਾਜਰੇ ਦੀ ਰੋਟੀ

ਹਰਿਆਣਾ ਦੇ ਪਹਿਲਵਾਨ ਅਤੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਚਾਲੇ ਹੋਈ ਲੜਾਈ ਨੂੰ ਲੈ ਕੇ ਕਾਫੀ ਸਿਆਸਤ...

ਭਾਰਤ ਦਾ ਅਨੋਖਾ ਸ਼ਹਿਰ ਜਿਥੇ ਗਰਮੀਆਂ ‘ਚ ਪਿਘਲ ਜਾਂਦੀ ਹੈ ਸੜਕ! ਸਰਦੀਆਂ ‘ਚ ਜੰਮ ਜਾਂਦੀ ਹੈ ਬਰਫ

ਦੁਨੀਆ ਭਰ ਵਿਚ ਮਸ਼ਹੂਰ ਪੁਰਾਣੀਆਂ ਹਵੇਲੀਆਂ ਨਾਲ ਘਿਰਿਆ ਭਾਰਤ ਦਾ ਇਕ ਅਜਿਹਾ ਸ਼ਹਿਰ ਜੋ ਆਪਣੇ ਮੌਸਮ ਲਈ ਜਾਣਿਆ ਤੇ ਪਛਾਣਿਆ ਜਾਂਦਾ ਹੈ। ਥਾਰ...

ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ ‘ਚ 16 ਦਿਨ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਲਿਸਟ

ਜੇਕਰ ਤੁਸੀਂ ਨਵੇਂ ਸਾਲ ਵਿਚ ਬੈਂਕ ਜਾ ਕੇ ਆਪਣਾ ਕੰਮ ਨਿਪਟਾਉਣ ਦਾ ਪਲਾਨ ਕਰ ਰਹੇ ਹੋ ਤਾਂ ਪਹਿਲਾਂ ਜਨਵਰੀ ਦੀਆਂ ਛੁੱਟੀਆਂ ਦੀ ਲਿਸਟ ਜ਼ਰੂਰ...

ਵਿਨੇਸ਼ ਫੋਗਾਟ ਨੇ PM ਮੋਦੀ ਨੂੰ ਲਿਖੀ ਚਿੱਠੀ, ਰਤਨ ਤੇ ਅਰਜੁਨ ਪੁਰਸਕਾਰ ਵਾਪਸ ਕਰਨ ਦਾ ਕੀਤਾ ਐਲਾਨ

ਕੁਸ਼ਤੀ ਮਹਾਸੰਘ ਦੀਆਂ ਚੋਣਾਂ ਅਤੇ ਜਿਣਸੀ ਸ਼ੋਸ਼ਣ ਦੇ ਦੋਸ਼ੀ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਸੰਜੇ ਸਿੰਘ...

UP : ਕਨੌਜ ‘ਚ ਪੁਲਿਸ ਟੀਮ ‘ਤੇ ਗੋ.ਲੀਬਾਰੀ, ਫਾ.ਇਰਿੰਗ ‘ਚ ਇੱਕ ਕਾਂਸਟੇਬਲ ਦੀ ਹੋਈ ਮੌ.ਤ

ਯੂਪੀ ਦੇ ਕਨੌਜ ਵਿਚ ਕਾਨਪੁਰ ਦੇ ਬਿਕਰੂ ਕਾਂਡ ਵਰਗੀ ਵਾਰਦਾਤ ਹੋਈ ਹੈ। ਇਥੇ ਹਿਸਟਰੀਸ਼ੀਟਰ ਅਸ਼ੋਕ ਕੁਮਾਰ ਉਰਫ ਮੁੰਨਾ ਲਾਲ ਯਾਦਵ ਨੂੰ ਫੜਨ ਗਈ...

CM ਯੋਗੀ ਦਾ ਨੌਜਵਾਨਾਂ ਨੂੰ ਵੱਡਾ ਤੋਹਫਾ, ਕਾਂਸਟੇਬਲ ਭਰਤੀ ਦੀ ਉਮਰ ਸੀਮਾ ‘ਚ 3 ਸਾਲ ਦੀ ਛੋਟ

ਉੱਤਰ ਪ੍ਰਦੇਸ਼ ਪੁਲਿਸ ਵਿਭਾਗ ਵਿਚ ਆਸਾਮੀਆਂ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਚੰਗੀ ਖਬਰ ਹੈ। ਸੀਐੱਮ ਯੋਗੀ ਆਦਿਤਿਆਨਾਥ...

‘ਅੱਜ ਦੇਸ਼ ਵੀਰ ਸਾਹਿਬਜ਼ਾਦਿਆਂ ਦੇ ਅਮਰ ਬਲਿਦਾਨ ਨੂੰ ਯਾਦ ਕਰ ਰਿਹੈ’- ਵੀਰ ਬਾਲ ਦਿਵਸ ‘ਤੇ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਵੀਰ ਬਾਲ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਦਿੱਲੀ ਦੇ...

ਫਰਾਂਸ ‘ਚ ਰੁਕੇ ਜਹਾਜ਼ ਨੇ 3 ਦਿਨਾਂ ਬਾਅਦ ਭਰੀ ਉਡਾਣ, ਫਲਾਈਟ ‘ਚ 303 ਯਾਤਰੀ ਸਨ ਸਵਾਰ

ਫਰਾਂਸ ਵਿੱਚ ਰੁਕੀ ਹੋਈ ਫਲਾਈਟ ਨੇ ਸੋਮਵਾਰ (25 ਦਸੰਬਰ) ਨੂੰ ਮੁੰਬਈ ਲਈ ਉਡਾਣ ਭਰੀ। ਮੁੰਬਈ ਜਾਣ ਵਾਲੀ ਫਲਾਈਟ ਨੂੰ ਸ਼ੁੱਕਰਵਾਰ (22 ਦਸੰਬਰ) ਨੂੰ...

ਬਠਿੰਡਾ ‘ਚ ਵਿਦਿਆਰਥਣ ਨੇ ਜੀਵਨ ਲੀਲਾ ਕੀਤੀ ਸਮਾਪਤ, ਨਿੱਜੀ ਯੂਨੀਵਰਸਿਟੀ ‘ਚ ਭੇਤਭਰੇ ਹਾਲਾਤ ‘ਚ ਮਿਲੀ ਦੇਹ

ਪੰਜਾਬ ਦੇ ਬਠਿੰਡਾ ਦੇ ਤਲਵੰਡੀ ਸਾਬੋ ਦੇ ਇੱਕ ਨਿਜੀ ਯੂਨੀਵਰਸਿਟੀ ‘ਚ ਭੇਤਭਰੇ ਹਾਲਾਤ ‘ਚ ਵਿਦਿਆਰਥਣ ਦੀ ਲਾਸ਼ ਮਿਲੀ ਹੈ। ਪਤਾ ਲੱਗਾ ਹੈ...

ਲੇਹ-ਲਦਾਖ ‘ਚ ਭੂਚਾਲ ਕਾਰਨ ਕੰਬੀ ਧਰਤੀ, ਰਿਕਟਰ ਪੈਮਾਨੇ ‘ਤੇ 4.5 ਮਾਪੀ ਗਈ ਤੀਬਰਤਾ

 ਲੱਦਾਖ ਵਿੱਚ ਮੰਗਲਵਾਰ 26 ਦਸੰਬਰ 2023 ਨੂੰ ਸਵੇਰੇ 4:30 ਵਜੇ ਆਏ ਭੂਚਾਲ ਨੇ ਉੱਥੋਂ ਦੇ ਲੋਕਾਂ ਨੂੰ ਜਗਾ ਦਿੱਤਾ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ...

ਸ਼ਰਾ.ਬ ਪੀਕੇ ਟੱਲੀ ਹੋਣ ਵਾਲਿਆਂ ਨੂੰ ਥਾਣੇ ਨਹੀਂ, ਹੋਟਲ ਲਿਜਾਏਗੀ ਹਿਮਾਚਲ ਪੁਲਿਸ- ਟੂਰਿਸਟਾਂ ‘ਤੇ CM ਸੁੱਖੂ ਮਿਹਰਬਾਨ!

ਹਿਮਾਚਲ ਪ੍ਰਦੇਸ਼ ਵਿੱਚ ਪਹਾੜਾਂ ਦੀ ਰਾਣੀ ਸ਼ਿਮਲਾ ਵਿੱਚ ਪਹਿਲੀ ਵਾਰ ਸ਼ਿਮਲਾ ਵਿੰਟਰ ਕਾਰਨੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ਿਮਲਾ...

IIT ਵਿਦਿਆਰਥੀਆਂ ਨੇ ਦਿੱਤਾ 57 ਕਰੋੜ ਰੁਪਏ ਦਾ ਦਾਨ, ਤੋੜ ਦਿੱਤੇ ਸਾਰੇ ਪਿਛਲੇ ਰਿਕਾਰਡ

ਦਾਨ ਪੁੰਨ ਦਾ ਹਰ ਧਰਮ ਵਿਚ ਮਹੱਤਵ ਹੈ। ਦੇਸ਼ ਤੇ ਦੁਨੀਆ ਵਿਚ ਬੇਸ਼ਕੀਮਤੀ ਚੀਜ਼ਾਂ ਦਾ ਦਾਨ ਕਰਨ ਦੇ ਕਈ ਕਿੱਸੇ ਮਸ਼ਹੂਰ ਹਨ। ਤੁਸੀਂ ਅਕਸਰ ਸੁਣਿਆ...

MP ‘ਚ 28 ਮੰਤਰੀਆਂ ਨੇ ਚੁੱਕੀ ਸਹੁੰ, ਸ਼ਿਵਰਾਜ ਸਰਕਾਰ ਦੇ 6 ਮੰਤਰੀਆਂ ਨੂੰ ਮਿਲੀ ਥਾਂ, 10 ਦੀ ਛੁੱਟੀ

ਮੱਧ ਪ੍ਰਦੇਸ਼ ਵਿਚ ਡਾ. ਮੋਹਨ ਯਾਦਵ ਸਰਕਾਰ ਦਾ ਪਹਿਲਾ ਮੰਤਰੀ ਮੰਡਲ ਦਾ ਵਿਸਤਾਰ ਹੋ ਗਿਆ ਹੈ। ਰਾਪਾਲ ਮੰਗੂਭਾਈ ਪਟੇਲ ਨੇ 28 ਵਿਧਾਇਕਾਂ ਨੂੰ...

ਦਿੱਲੀ ‘ਚ ਧੁੰਦ ਕਾਰਨ ਵਿਜ਼ੀਬਿਲਟੀ ਹੋਈ ਘੱਟ, AAI ਨੇ ਹਵਾਈ ਯਾਤਰੀਆਂ ਲਈ ਟਰੈਵਲ ਐਡਵਾਈਜ਼ਰੀ ਕੀਤੀ ਜਾਰੀ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੰਘਣੀ ਧੁੰਦ ਕਾਰਨ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਏਅਰਪੋਰਟ ਅਥਾਰਟੀ...

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮਦਿਨ ‘ਤੇ PM ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ 98ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਉਨ੍ਹਾਂ ਨੂੰ ਸਲਾਮ ਕਰ ਰਿਹਾ...

ਦੁਰਲੱਭ ਬੀਮਾਰੀ ਦਾ ਸ਼ਿਕਾਰ ਹੋਇਆ ਡੇਢ ਸਾਲ ਦਾ ਅਰਜੁਨ, ਠੀਕ ਹੋਣ ਲਈ ਚਾਹੀਦਾ 17 ਕਰੋੜ ਰੁਪਏ ਦਾ ਇੰਜੈਕਸ਼ਨ

ਰਾਜਧਾਨੀ ਜੈਪੁਰ ਵਿਚ 18 ਮਹੀਨੇ ਦੇ ਇਕ ਬੱਚੇ ਦੇ ਦੁਰਲੱਭ ਬੀਮਾਰੀ ਨਾਲ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੈਪੁਰ ਦੇ ਰਹਿਣ ਵਾਰ ਦ ਪੰਕਜ...

ਇੰਡੋਨੇਸ਼ੀਆ ਵਿਚ ਨਿੱਕਲ ਪਲਾਂਟ ‘ਚ ਭਿਆ.ਨਕ ਧਮਾਕਾ, 13 ਮਜ਼ਦੂਰਾਂ ਦੀ ਮੌ.ਤ, 38 ਜ਼ਖਮੀ

ਇੰਡੋਨੇਸ਼ੀਆ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੂਰਬੀ ਇੰਡੋਨੇਸ਼ੀਆ ਵਿੱਚ ਚੀਨੀ ਦੁਆਰਾ ਫੰਡ ਕੀਤੇ ਗਏ ਇੱਕ ਪਲਾਂਟ ਵਿੱਚ ਇੱਕ...

WFI ਦੀ ਮਾਨਤਾ ਰੱਦ ਹੋਣ ‘ਤੇ ਬਜਰੰਗ ਪੂਨੀਆ ਬੋਲੇ-‘ਨਹੀਂ ਵਾਪਸ ਲਵਾਂਗਾ ਪਦਮਸ਼੍ਰੀ, ਜਦੋਂ ਤੱਕ ਨਹੀਂ ਮਿਲਦਾ ਨਿਆਂ’

ਭਾਰਤੀ ਕੁਸ਼ਤੀ ਮਹਾਸੰਘ ਦੀ ਮਾਨਤਾ ਰੱਦ ਹੋਣ ਦੇ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਜਦੋਂ ਤੱਕ ਨਿਆਂ ਨਹੀਂ ਮਿਲ ਜਾਂਦਾ, ਉਹ ਪਦਮਸ਼੍ਰੀ...

ਫੀਲਡਿੰਗ ‘ਚ ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਤੋੜਿਆ 25 ਸਾਲ ਪੁਰਾਣਾ ਰਿਕਾਰਡ

ਟੀਮ ਇੰਡੀਆ ਵਿਚ ਕਈ ਸ਼ਾਨਦਾਰ ਫੀਲਡਰਸ ਹਨ। ਫੀਲਡਰ ਦੇ ਮਾਮਲੇ ਵਿਚ ਸਭ ਤੋਂ ਪਹਿਲਾਂ ਰਵਿੰਦਰ ਜਡੇਜਾ ਜਾਂ ਵਿਰਾਟ ਕੋਹਲੀ ਦੇ ਨਾਂ ਉਪਰ ਨਜ਼ਰ...

ਪੰਜਾਬ ‘ਚ ਠੰਡ ਤੋਂ ਹਾਲੇ ਨਹੀਂ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਦਾ ਅਲਰਟ

ਉੱਤਰ ਭਾਰਤ ਵਿੱਚ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਜਿਸ ਕਾਰਨ ਪਹਾੜਾਂ ’ਤੇ ਬਰਫ਼ਬਾਰੀ, ਵਾਦੀਆਂ ਵਿੱਚ ਸੀਤ ਲਹਿਰ ਤੇ ਮੈਦਾਨੀ ਇਲਾਕਿਆਂ ਵਿੱਚ...

106 ਸਾਲਾਂ ਦਾਦੀ ਦਾ ਜਜ਼ਬਾ, ਐਥਲੈਟਿਕਸ ਖਿਡਾਰੀ ਰਾਮ ਬਾਈ ਨੇ ਜਿੱਤੇ 3 ਗੋਲਡ ਮੈਡਲ

ਦਸੰਬਰ ਦੀ ਇਸ ਠੰਡ ਵਿੱਚ ਬਜ਼ੁਰਗਾਂ ਲਈ ਮੰਜੇ ਤੋਂ ਉੱਠਣਾ ਇੱਕ ਚੁਣੌਤੀ ਬਣ ਜਾਂਦਾ ਹੈ। ਪਰ ਹਰਿਆਣਾ ਦੀ ਰਹਿਣ ਵਾਲੀ 106 ਸਾਲਾ ਦਾਦੀ ਰਾਮਬਾਈ...

ਬਜਰੰਗ ਪੂਨੀਆ ਵਾਪਸ ਲੈਣਗੇ ਪਦਮਸ਼੍ਰੀ ਪੁਰਸਕਾਰ, ਸਾਕਸ਼ੀ ਮਲਿਕ ਦੀ ਮਾਂ ਨੇ ਕਿਹਾ- ਮੇਰੀ ਧੀ ਕੁਸ਼ਤੀ ਛੱਡਣ ਦੇ ਫੈਸਲੇ ‘ਤੇ ਕਰੇਗੀ ਵਿਚਾਰ

ਕੇਂਦਰੀ ਖੇਡ ਮੰਤਰਾਲੇ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੀ ਨਵੀਂ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਹੈ। ਅਜੇ ਕੁਝ ਦਿਨ ਪਹਿਲਾਂ ਹੀ...

ਨੇਪਾਲ ਦੇ ਜਨਕਪੁਰ ‘ਚ 11 ਹਜ਼ਾਰ ਵਰਗ ਫੁੱਟ ‘ਚ ਬਣਾਈ ਗਈ ਰਾਮ-ਸੀਤਾ ਦੀ ਤਸਵੀਰ, ਬਣਿਆ ਵਿਸ਼ਵ ਰਿਕਾਰਡ

ਨੇਪਾਲ ਦੇ ਜਨਕਪੁਰ ‘ਚ ਕਲਾਕਾਰਾਂ ਨੇ ਅਜਿਹਾ ਕੁਝ ਕੀਤਾ ਹੈ, ਜਿਸ ਦੀ ਪੂਰੀ ਦੁਨੀਆ ‘ਚ ਤਾਰੀਫ ਹੋ ਰਹੀ ਹੈ। ਨੇਪਾਲ ਵਿੱਚ ਭਗਵਾਨ ਰਾਮ ਅਤੇ...

ਯੂਕਰੇਨ ‘ਚ MBBS ਕਰ ਰਹੇ ਰਾਜਸਥਾਨੀ ਵਿਦਿਆਰਥੀ ਦੀ ਮੌ.ਤ, 6 ਮਹੀਨੇ ਬਾਅਦ ਪੜ੍ਹਾਈ ਪੂਰੀ ਕਰਕੇ ਆਉਣਾ ਸੀ ਭਾਰਤ

ਯੂਕਰੇਨ ਤੋਂ MBBS ਕਰ ਰਹੇ ਰਾਜਸਥਾਨ ਦੇ ਇੱਕ ਵਿਦਿਆਰਥੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਵਿਦਿਆਰਥੀ ਅਨੁਦਿਤ ਗੌਤਮ ਝਾਲਾਵਾੜ ਜ਼ਿਲ੍ਹੇ ਦਾ...

ਸਰਕਾਰ ਨੇ ਭਾਰਤੀ ਕੁਸ਼ਤੀ ਸੰਘ ਨੂੰ ਕੀਤਾ ਮੁਅੱਤਲ, ਨਵੇਂ ਪ੍ਰਧਾਨ ਸੰਜੇ ਸਿੰਘ ਦੀ ਮਾਨਤਾ ਕੀਤੀ ਰੱਦ

ਕੇਂਦਰੀ ਖੇਡ ਮੰਤਰਾਲੇ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੀ ਨਵੀਂ ਸੰਸਥਾ ਦੀ ਮਾਨਤਾ ਰੱਦ ਕਰ ਦਿੱਤੀ ਹੈ। ਕੁਸ਼ਤੀ ਫੈਡਰੇਸ਼ਨ...

ਠੰਢ ਵਿਖਾਏਗੀ ਰੰਗ! ਪੰਜਾਬ-ਹਰਿਆਣਾ ‘ਚ ਧੁੰਦ ਦਾ ਕਹਿ.ਰ, 5 ਰਾਜਾਂ ‘ਚ ਗੜੇਮਾਰੀ, ਕਈ ਥਾਵਾਂ ‘ਤੇ ਪਏੇਗਾ ਮੀਂਹ

ਪੰਜਾਬ-ਹਰਿਆਣਾ, ਦਿੱਲੀ-ਐਨਸੀਆਰ ਅਤੇ ਯੂਪੀ-ਬਿਹਾਰ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਇਨ੍ਹਾਂ ਦਿਨਾਂ ਠੰਡ ਦਾ ਕਹਿਰ ਜਾਰੀ ਹੈ। ਪਹਾੜਾਂ ‘ਤੇ...

ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਅੱ.ਤਵਾ.ਦੀ ਹ.ਮਲਾ, ਅਜ਼ਾਨ ਪੜ੍ਹ ਰਹੇ ਸਾਬਕਾ SSP ਦਾ ਗੋ.ਲੀਆਂ ਮਾਰ ਕੇ ਕ.ਤਲ

ਜੰਮੂ-ਕਸ਼ਮੀਰ ਦੇ ਬਾਰਾਮੂਲਾ ਇਲਾਕੇ ‘ਚ ਅੱਤਵਾਦੀ ਹਮਲੇ ਦੀ ਖਬਰ ਹੈ। ਅੱਤਵਾਦੀਆਂ ਨੇ ਸ਼ੇਰੀ ਬਾਰਾਮੂਲਾ ਦੇ ਜੈਂਟਮੁੱਲਾ ਵਿਖੇ...

ਪੁੰਛ ਅੱ.ਤਵਾਦੀ ਹਮਲਾ : ਇਤਿਹਾਸ ‘ਚ ਪਹਿਲੀ ਵਾਰ! ਜਿਥੇ ਜਵਾਨ ਸ਼ਹੀਦ ਹੋਏ, ਉਥੇ ਹੋਵੇਗਾ ਅੰਤਿਮ ਸੰਸਕਾਰ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਭਾਰਤੀ ਫੌਜ ਦੇ ਚਾਰ ਜਵਾਨਾਂ ਨੂੰ ਅੱਜ ਅੰਤਿਮ ਵਿਦਾਈ ਦਿੱਤੀ...

ਬੈੱਡ ਤੇ ਨਕਦੀ ਨਹੀਂ ਦਿੱਤੀ ਤਾਂ ਲਾੜਾ ਨਹੀਂ ਲੈ ਕੇ ਆਇਆ ਬਰਾਤ… ਲਾੜੀ ਕਰਦੀ ਰਹਿ ਗਈ ਉਡੀਕ

ਦਾਜ ਪ੍ਰਥਾ ਨੂੰ ਰੋਕਣ ਲਈ ਸਰਕਾਰਾਂ ਕਈ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਚਲਾ ਰਹੀਆਂ ਹਨ। ਦਾਜ ਲੈਣਾ ਜਾਂ ਦੇਣਾ ਦੋਵਾਂ ਨੂੰ ਭਾਰਤੀ...

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੂੰ ਹਟਾਇਆ ਗਿਆ, ਦਿੱਲੀ ਦੇ ਲੀਡਰ ਨੂੰ ਮਿਲੀ ਜ਼ਿੰਮੇਵਾਰੀ

ਪੰਜਾਬ ਵਿੱਚ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇੰਚਾਰਜ ਹਰੀਸ਼ ਚੌਧਰੀ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਪੰਜਾਬ ਕਾਂਗਰਸ...

ਕੋਰੋਨਾ ਕੇਸਾਂ ‘ਚ 52 ਫੀਸਦੀ ਵਾਧਾ, ਮੌ.ਤਾਂ ‘ਚ ਗਿਰਾਵਟ, WHO ਵੱਲੋਂ ਤਾਜ਼ਾ ਅਪਡੇਟ ਜਾਰੀ

ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਦੁਨੀਆ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਮਾਮਲਿਆਂ ਵਿੱਚ ਮਾਮੂਲੀ ਗਿਰਾਵਟ...

ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਖਿਲਾਫ FIR ਦਰਜ, ਪਤਨੀ ਨਾਲ ਕੁੱਟਮਾਰ ਕਰਨ ਦਾ ਲੱਗਾ ਦੋਸ਼

ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ‘ਤੇ ਉਨ੍ਹਾਂ ਦੀਦੂਜੀ ਪਤਨੀ ਨਾਲ ਮਾਰਕੁੱਟ ਕਰਨ ਦਾ ਦੋਸ਼ ਲੱਗਾ ਹੈ। ਬਿੰਦਰਾ ਖਿਲਾਫ ਨੋਇਡਾ ਵਿਚ FIR...

ਪੁਲਿਸ ਨੇ ਬੀਮਾ ਪਾਲਿਸੀ ਦੇ ਨਾਂ ‘ਤੇ ਠੱਗੀ ਮਾਰਨ ਵਾਲੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਪੁਲਿਸ ਨੇ ਬੀਮਾ ਪਾਲਿਸੀ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ਵਿੱਚੋਂ ਇੱਕ...

ਦੇਸ਼ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਵਧਾਈ ਚਿੰਤਾ, ਹਰ ਘੰਟੇ 26 ਲੋਕ ਹੋ ਰਹੇ ਸੰਕਰਮਿਤ

ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੀ ਜਾਨ ਲੈ ਚੁੱਕੀ ਮਹਾਮਾਰੀ ਕੋਰੋਨਾ ਨੇ ਇੱਕ ਵਾਰ ਫਿਰ ਭਾਰਤ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ। ਦੁਨੀਆ...

ਪੁੰਛ-ਰਾਜੌਰੀ ‘ਚ ਮੋਬਾਈਲ ਇੰਟਰਨੈੱਟ ਸੇਵਾ ਸਸਪੈਂਡ, ਜੰਮੂ ‘ਚ ਇੱਕ ਅੱਤਵਾਦੀ ਢੇਰ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਪਰ ਭਾਰਤੀ ਫੌਜ ਹਰ ਵਾਰ ਪਾਕਿਸਤਾਨ ਦੀਆਂ ਕਰਤੂਤਾਂ ਨੂੰ ਨਾਕਾਮ ਕਰ ਰਹੀ...

ਦੁਬਈ ਤੋਂ ਨਿਕਾਰਗੁਆ ਜਾ ਰਹੇ ਜਹਾਜ਼ ਨੂੰ ਫਰਾਂਸ ਨੇ ਰੋਕਿਆ, 300 ਭਾਰਤੀਆਂ ਦੀ ਤਸਕਰੀ ਦੇ ਦੋਸ਼ ‘ਚ 2 ਗ੍ਰਿਫਤਾਰ

ਦੁਬਈ ਤੋਂ ਨਿਕਾਰਾਗੁਆ ਜਾ ਰਹੇ A340 ਜਹਾਜ਼ ਨੂੰ ਸ਼ੁੱਕਰਵਾਰ ਨੂੰ ਫਰਾਂਸ ਵਿਚ ਰੋਕ ਦਿੱਤਾ ਗਿਆ।ਇਸ ਜਹਾਜ਼ ਵਿਚ 303 ਭਾਰਤੀ ਨਾਗਰਿਕ ਸਵਾਰ ਸਨ...

4 ਸਾਲ ਤੋਂ ਘੱਟ ਬੱਚਿਆਂ ਨੂੰ ਇਸ ਖਾਸ ਕਾਂਬੀਨੇਸ਼ਨ ਵਾਲਾ ਕਫ ਸਿਰਪ ਦੇਣਾ ਖ਼ਤਰਨਾਕ! DGCI ਨੇ ਲਾਇਆ ਬੈਨ

ਭਾਰਤ ਵਿੱਚ ਬਣੇ ਕਫ ਸਿਰਪ ਇੱਕ ਵਾਰ ਫਿਰ ਚਰਚਾ ਵਿੱਚ ਹਨ। ਭਾਰਤੀ ਡਰੱਗਸ ਕੰਟਰੋਲਰ ਜਨਰਲ (DGCI) ਨੇ ਅਜਿਹੇ ਕਫ ਸਿਰਪ ਨੂੰ ਖਤਰਨਾਕ ਦੱਸਿਆ ਹੈ ਜੋ...

ਸਾਕਸ਼ੀ ਮਲਿਕ ਮਗਰੋਂ ਬਜਰੰਗ ਪੂਨੀਆ ਦਾ ਵੱਡਾ ਫੈਸਲਾ, ਪਦਮਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਕੀਤਾ ਐਲਾਨ

ਸਾਕਸ਼ੀ ਮਲਿਕ ਤੋਂ ਬਾਅਦ ਹੁਣ ਬਜਰੰਗ ਪੂਨੀਆ ਨੇ WFI ਦੇ ਨਵੇਂ ਪ੍ਰਧਾਨ ਦੇ ਐਲਾਨ ਮਗਰੋਂ ਵੱਡਾ ਫੈਸਲਾ ਲਿਆ ਹੈ। ਬਜਰੰਗ ਪੂਨੀਆ ਨੇ ਆਪਣਾ ਪਦਮ...

ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੇ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ, ਰੱਖੀਆਂ ਇਹ ਮੰਗਾਂ

ਪਟਿਆਲਾ : ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਅੱਜ ਦਿੱਲੀ ਵਿਖੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ...

ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, 19 ਜਨਵਰੀ ਤੱਕ ਵਧੀ ਨਿਆਂਇਕ ਹਿਰਾਸਤ

ਦਿੱਲੀ ਦੀ ਅਦਾਲਤ ਨੇ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ ਕਰ...

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ ਸੰਤ ਸੀਂਚੇਵਾਲ, ਲੋਹੀਆਂ ਖਾਸ ਫਲਾਈਓਵਰ ਦਾ ਮੁੱਦਾ ਚੁੱਕ ਕੀਤੀ ਇਹ ਮੰਗ

‘ਆਪ’ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ।ਸੀਂਚੇਵਾਲ ਨੇ ਜਲੰਧਰ...

J&K : ਰਾਜੌਰੀ ‘ਚ ਫੌਜ ਦੀ ਗੱਡੀ ‘ਤੇ ਵੱਡਾ ਅੱ.ਤਵਾਦੀ ਹਮ.ਲਾ, 3 ਜਵਾਨ ਸ਼ਹੀਦ

ਅੱਤਵਾਦੀਆਂ ਨੇ ਇਕ ਵਾਰ ਫਿਰ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਨੇ ਇਕ ਵਾਰ ਫਿਰ ਫੌਜ ਦੇ ਟਰੱਕ ‘ਤੇ ਹਮਲਾ ਕੀਤਾ। ਇਹ...

ਇਤਿਹਾਸਕ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਨੇ ਲਿਆ ਸੰਨਿਆਸ, ਰੌਂਦੇ ਹੋਏ ਕੀਤਾ ਐਲਾਨ

ਭਾਰਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਵੱਡੀ ਗੱਲ ਇਹ ਹੈ ਕਿ ਸਾਕਸ਼ੀ ਨੇ ਖੇਡ ਨੂੰ ਖੁਸ਼ੀ ਨਾਲ...

ਅਮਰੀਕਾ ‘ਚ ਭਾਰਤੀ ਵਿਦਿਆਰਥਣ ਦੀ ਸੜਕ ਹਾ.ਦਸੇ ‘ਚ ਮੌ.ਤ, ਉੱਚ ਡਾਕਟਰੀ ਸਿੱਖਿਆ ਹਾਸਲ ਕਰਨ ਲਈ ਗਈ ਸੀ ਵਿਦੇਸ਼

ਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਹ ਚੰਗੀ ਸਿੱਖਿਆ ਹਾਸਿਲ ਕਰਕੇ...

7 ਸਾਲਾ ਬੱਚੀ ਨੂੰ ਮਿਲੀ ਪੁਲਿਸ ਦੀ ਨੌਕਰੀ, 18 ਸਾਲਾਂ ਦੀ ਉਮਰ ਮਗਰੋਂ ਕਰ ਸਕੇਗੀ ਜੁਆਇਨ, ਜਾਣੋ ਪੂਰਾ ਮਾਮਲਾ

ਦੁਰਗ ਪੁਲਿਸ ਵਿਭਾਗ ਵਿੱਚ ਮਹਿਜ਼ ਸੱਤ ਸਾਲ ਦੀ ਬੱਚੀ ਨੂੰ ਪੁਲਿਸ ਦੀ ਨੌਕਰੀ ਦਿੱਤੀ ਗਈ ਹੈ। ਬੱਚੀ ਨੂੰ ਬਾਲ ਰੱਖਿਅਕ ਵਜੋਂ ਭਰਤੀ ਕੀਤਾ ਗਿਆ...

CM ਕੇਜਰੀਵਾਲ ਨੇ ਦਿੱਤਾ ED ਦੇ ਸੰਮਨ ਦਾ ਜਵਾਬ, ਕਿਹਾ- ‘ਇਹ ਨੋਟਿਸ ਗੈਰ-ਕਾਨੂੰਨੀ ਤੇ ਰਾਜਨੀਤੀ ਤੋਂ ਪ੍ਰੇਰਿਤ’

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਅੱਜ ED ਸਾਹਮਣੇ ਪੇਸ਼ ਨਹੀਂ ਹੋਣਗੇ ।...

ED ਦੇ ਸਾਹਮਣੇ ਅੱਜ ਪੇਸ਼ ਨਹੀਂ ਹੋਣਗੇ CM ਅਰਵਿੰਦ ਕੇਜਰੀਵਾਲ, ਮੈਡੀਟੇਸ਼ਨ ਲਈ ਪਹੁੰਚੇ ਹੁਸ਼ਿਆਰਪੁਰ

ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਈਡੀ ਸਾਹਮਣੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ...

ਕੇਰਲ ‘ਚ ਕੋਵਿਡ ਦੇ 300 ਨਵੇਂ ਮਾਮਲੇ ਆਏ ਸਾਹਮਣੇ, ਦੇਸ਼ ‘ਚ ਐਕਟਿਵ ਮਾਮਲਿਆਂ ਦੀ ਗਿਣਤੀ 2669 ਤੱਕ ਪਹੁੰਚੀ

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਕੇਰਲ ਵਿੱਚ ਕੋਵਿਡ -19 ਦੇ 300 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 20 ਦਸੰਬਰ ਨੂੰ...

ਹਿਮਾਚਲ ਦੀ ਕਬੱਡੀ ਸਟਾਰ ਰਿਤੂ ਨੇਗੀ ਨੂੰ ਮਿਲੇਗਾ ਅਰਜੁਨ ਪੁਰਸਕਾਰ, ਪਰਿਵਾਰ ‘ਚ ਖੁਸ਼ੀ ਦਾ ਮਾਹੌਲ

ਹਿਮਾਚਲ ਦੀ ਬੇਟੀ ਅਤੇ ਹਰਿਆਣਾ ਦੀ ਨੂੰਹ ਰਿਤੂ ਨੇਗੀ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ। ਰਿਤੂ ਦੀ ਚੋਣ ਕਾਰਨ ਦੋਵਾਂ ਰਾਜਾਂ ਵਿੱਚ...

‘ਹੁਣ GPA ਸੈਟੇਲਾਈਟ ਜ਼ਰੀਏ ਹੋਵੇਗਾ ਹਾਈਵੇ ਟੋਲਕਲੈਕਸ਼ਨ, ਸਰਕਾਰ 2024 ਤੱਕ ਕਰੇਗੀ ਸ਼ੁਰੂ’ : ਗਡਕਰੀ

ਕੇਂਦਰ ਵੱਲੋਂ ਰਾਜਮਾਰਗਾਂ ‘ਤੇ ਲੱਗੇ ਮੌਜੂਦਾ ਟੋਲ ਪਲਾਜ਼ਾ ਨੂੰ ਹਟਾਉਣ ਲਈ ਅਗਲੇ ਸਾਲ ਮਾਰਚ ਤੱਕ ਜੀਪੀਐੱਸ ਆਧਾਰਿਤ ਟੋਲ ਸੰਗ੍ਰਹਿ...

ਕੰਪਿਊਟਰ Keyboard ਦੇ F ਤੇ J ਬਟਨ ਹੇਠਾਂ ਕਿਉਂ ਬਣੀ ਹੁੰਦੀ ਹੈ ਛੋਟੀ ਲਾਈਨ, 90 ਫੀਸਦੀ ਲੋਕ ਨਹੀਂ ਜਾਣਦੇ ਸਹੀ ਜਵਾਬ

ਇਕ ਸਮਾਂ ਸੀ ਜਦੋਂ ਕੰਮ ਫਾਈਲਾਂ ਵਿਚ ਹੁੰਦਾ ਸੀ ਪਰ ਹੁਣ ਲੋਕ ਕੰਪਿਊਟਰਸ ਵਿਚ ਕੰਮ ਕਰਨ ਲੱਗੇ ਹਨ। ਵੱਡੀਆਂ ਫਾਈਲਾਂ ਦਾ ਕੰਮ ਇਕੱਠਾ ਕਰਕੇ...

FASTag ਤੋਂ ਗਲਤੀ ਨਾਲ ਕੱਟੇ ਗਏ ਹਨ ਪੈਸੇ, ਇਥੇ ਕਰੋ ਸ਼ਿਕਾਇਤ, 30 ਦਿਨਾਂ ‘ਚ ਮਿਲ ਜਾਣਗੇ ਵਾਪਸ

FASTag ਇਕ ਅਜਿਹੀ ਤਕਨੀਕ ਹੈ ਜੋ ਸਿੱਧੇ ਟੋਲ ਪੇਮੈਂਟ ਕਰ ਸਕਦੇ ਹਨ। FASTag ਵਿਚ ਰੇਡੀਓ ਫ੍ਰੀਕਵੈਂਸੀ ਆਇਡੈਂਟੀਫਿਕੇਸ਼ਨ ਤਕਨੀਕ ਦਾ ਇਸਤੇਮਾਲ ਕੀਤਾ...

‘ਸਿਮ ਕਾਰਡ ਲਈ ਬਾਇਓਮੀਟ੍ਰਕ ਪਛਾਣ ਹੋਵੇਗੀ ਜ਼ਰੂਰੀ, ਫਰਜ਼ੀ ਸਿਮ ਲੈਣ ‘ਤੇ 3 ਸਾਲ ਜੇਲ੍ਹ’ -ਲੋਕ ਸਭਾ ‘ਚ ਦੂਰਸੰਚਾਰ ਬਿੱਲ ਪਾਸ

20 ਦਸਬੰਰ ਯਾਨੀ ਅੱਜ ਨਵਾਂ ਟੈਲੀ ਕਮਿਊਨੀਕੇਸ਼ਨ ਬਿੱਲ 2023 ਪਾਸ ਹੋ ਗਿਆ। ਹੁਣ ਇਸ ਬਿੱਲ ਨੂੰ ਫਾਈਨਲ ਰਿਵਿਊ ਲਈ ਰਾਜ ਸਭਾ ਵਿਚ ਭੇਜ ਦਿੱਤਾ ਗਿਆ...

ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ, ਚਿਰਾਗ-ਸਾਤਵਿਕ ਨੂੰ ਖੇਡ ਰਤਨ, ਸ਼ੰਮੀ ਨੂੰ ਮਿਲੇਗਾ ਅਰਜੁਨ ਐਵਾਰਡ

ਇਸ ਸਾਲ ਮਿਲਣ ਵਾਲੇ ਸਪੋਰਟਸ ਐਵਾਰਡਸ ਲਈ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ...

2 ਹੋਰ ਸਾਂਸਦਾਂ ‘ਤੇ ਡਿੱਗੀ ਗਾਜ਼, ਤਖਤੀਆਂ ਲੈ ਕੇ ਪ੍ਰਦਰਸ਼ਨ ਕਰਨ ‘ਤੇ ਲੋਕ ਸਭਾ ਤੋਂ ਹੋਏ ਸਸਪੈਂਡ

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ 13ਵੇਂ ਦਿਨ 2 ਹੋਰ ਲੋਕ ਸਭਾ ਸਾਂਸਦਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਕੇਰਲਾ ਕਾਂਗਰਸ ਦੇ ਥਾਮਸ ਚਾਦੀਕਦਮ ਤੇ...

ਕ੍ਰਿਮੀਨਲ ਲਾਅ ਬਿੱਲ : 150 ਸਾਲ ਪੁਰਾਣੇ 3 ਕਾਨੂੰਨਾਂ ‘ਚ ਵੱਡਾ ਬਦਲਾਅ, ਲੋਕ ਸਭਾ ‘ਚ ਬੋਲੇ ਗ੍ਰਹਿ ਮੰਤਰੀ ਸ਼ਾਹ

3 ਨਵੇਂ ਕ੍ਰਿਮੀਨਲ ਬਿੱਲ ‘ਤੇ ਲੋਕ ਸਭਾ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਇਨ੍ਹਾਂ ਤਿੰਨਾਂ ਬਿੱਲਾਂ ਨੂੰ ਲੈ ਕੇ ਆਇਆ ਹੈ। ਕਮੇਟੀ ਨੇ ਉਸ ਵਿਚ...

‘ਮੈਂ ਕਦੇ ਵੀ Driverless ਕਾਰਾਂ ਭਾਰਤ ਨਹੀਂ ਆਉਣ ਦਿਆਂਗਾ’- ਨਿਤਿਨ ਗਡਕਰੀ ਦਾ ਵੱਡਾ ਬਿਆਨ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਥਿਤ ਤੌਰ ‘ਤੇ ਕਿਹਾ ਹੈ ਕਿ ਡਰਾਈਵਰਲੈੱਸ ਕਾਰਾਂ ਭਾਰਤ ਨਹੀਂ ਆਉਣਗੀਆਂ।...

ਕੋਰੋਨਾ ਨੂੰ ਲੈ ਕੇ ਵੱਡੀ ਬੈਠਕ, ਕੇਂਦਰ ਨੇ ਸਾਰੇ ਰਾਜਾਂ ਨੂੰ ਅਲਰਟ ਰਹਿਣ ਲਈ ਕਿਹਾ, ਦਿੱਤੇ ਇਹ ਨਿਰਦੇਸ਼

ਦੇਸ਼ ਵਿੱਚ ਵਧਦੇ ਕੋਰੋਨਾ ਮਾਮਲਿਆਂ ਦਰਮਿਆਨ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਦੀ ਅਗਵਾਈ ਵਿੱਚ ਬੁੱਧਵਾਰ ਨੂੰ ਇੱਕ ਉੱਚ ਪੱਧਰੀ...

‘ਮੈਂ 20 ਸਾਲਾਂ ਤੋਂ ਅਪਮਾਨ ਸਹਿ ਰਿਹਾ ਹਾਂ’, ਨਕਲ ਵਾਲੀ ਘਟਨਾ ‘ਤੇ PM ਮੋਦੀ ਨੇ ਉਪ ਰਾਸ਼ਟਰਪਤੀ ਨੂੰ ਕੀਤਾ ਫੋਨ

TMC ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਮਜ਼ਾਕ ਉਡਾਉਣ ਦੀ ਘਟਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਠੇਸ...

‘ਮੱਲਿਕਾਰੁਜਨ ਖੜਗੇ ਹੋਣ ‘I.N.D.I.A.’ ਦਾ PM ਚਿਹਰਾ’, ਮਮਤਾ ਨੇ ਰੱਖਿਆ ਪ੍ਰਸਤਾਵ, ਕੇਜਰੀਵਾਲ ਨੇ ਕੀਤਾ ਸਮਰਥਨ

ਵਿਰੋਧੀ ਗਠਜੋੜ ‘ਇੰਡੀਆ’ ਦੀ ਬੈਠਕ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੀਐੱਮ ਚਿਹਰੇ ਨੂੰ ਲੈ ਕੇ ਕਾਂਗਰਸ ਪ੍ਰਧਾਨ...

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ED ਨੇ ਭੇਜਿਆ ਨੋਟਿਸ, ਇਸ ਮਾਮਲੇ ‘ਚ ਹੋਵੇਗੀ ਪੁੱਛਗਿਛ

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਈਡੀ ਨੇ ਨੋਟਿਸ ਭੇਜਿਆ ਹੈ। ਗੌਰੀ ਖਾਨ ਲਖਨਊ ਦੀ ਰੀਅਲ ਅਸਟੇਟ ਕੰਪਨੀ ਤੁਲਸਿਆਨੀ ਗਰੁੱਪ ਦੀ ਬ੍ਰਾਂਡ...

ਥਰੂਰ, ਡਿੰਪਲ ਯਾਦਵ ਸਣੇ ਅੱਜ 49 MP ਲੋਕ ਸਭਾ ਤੋਂ ਮੁਅੱਤਲ, ਹੁਣ ਤੱਕ ਕੁੱਲ 141 ਸਾਂਸਦਾਂ ‘ਤੇ ਹੋਈ ਕਾਰਵਾਈ

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ 12ਵੇਂ ਦਿਨ ਯਾਨੀ ਅੱਜ ਵਿਰੋਧੀ ਧਿਰ ਨੇ ਸਾਂਸਦਾਂ ਦੀ ਮੁਅੱਤਲੀ ਨੂੰ ਲੈ ਕੇ ਦੋਵੇਂ ਸਦਨਾਂ ਵਿਚ ਹੰਗਾਮਾ ਕੀਤਾ।...

ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਲੜੇਗੀ BJP ਦੀ ਟਿਕਟ ‘ਤੇ ਚੋਣ, ਪਿਤਾ ਨੇ ਕੀਤਾ ਵੱਡਾ ਖੁਲਾਸਾ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਚੋਣ ਲੜਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ। ਹਾਲਾਂਕਿ ਹੁਣ ਉਸ ਦੇ ਪਿਤਾ ਦੇ ਸਾਹਮਣੇ ਆਏ...

ਹਿਮਾਚਲ ‘ਚ 22 ਦਸੰਬਰ ਤੋਂ ਬਦਲੇਗਾ ਮੌਸਮ, ਸੈਲਾਨੀ ਇਸ ਵਾਰ ਮਨਾਉਣਗੇ ਵ੍ਹਾਈਟ ਕ੍ਰਿਸਮਸ

ਹਿਮਾਚਲ ਪ੍ਰਦੇਸ਼ ਵਿੱਚ ਬਹੁਤ ਠੰਡ ਹੈ। ਉੱਚੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਪਾਰਾ...

ਕੋਵਿਡ ਦੇ ਨਵੇਂ ਵੇਰੀਐਂਟ JN.1 ਨੇ ਭਾਰਤ ‘ਚ ਵਧਾਇਆ ਤਣਾਅ, ਕੇਂਦਰ ਸਰਕਾਰ ਨੇ ਐਡਵਾਈਜ਼ਰੀ ਕੀਤੀ ਜਾਰੀ

ਭਾਰਤ ਵਿੱਚ ਕੋਵਿਡ-19 ਦੇ ਨਵੇਂ ਰੂਪ JN.1  ਦਾ ਕੇਰਲ ‘ਚ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਸੂਬੇ ‘ਚ ਇਕ ਵਾਰ ਫਿਰ ਤੋਂ ਕੋਰੋਨਾ...

ਮੈਕਸੀਕੋ : ਗੁਆਨਾਜੁਆਟੋ ’ਚ ਕ੍ਰਿਸਮਸ ਪਾਰਟੀ ਦੌਰਾਨ ਫਾਇ.ਰਿੰਗ, 16 ਲੋਕਾਂ ਦੀ ਮੌ.ਤ

ਮੈਕਸੀਕੋ ਦੇ ਉੱਤਰੀ-ਮੱਧ ਸੂਬੇ ਗੁਆਨਾਜੁਆਟੋ ਦੇ ਸਾਲਵਤੀਰਾ ਸ਼ਹਿਰ ਵਿਚ ਐਤਵਾਰ ਸਵੇਰੇ 16 ਲੋਕਾਂ ਦੀ ਮੌਤ ਹੋ ਗਈ ਜਦੋਂ ਬੰਦੂਕਧਾਰੀਆਂ ਨੇ...

ED ਨੇ ਅਰਵਿੰਦ ਕੇਜਰੀਵਾਲ ਨੂੰ ਫਿਰ ਤੋਂ ਭੇਜਿਆ ਨੋਟਿਸ, ਪੁੱਛਗਿਛ ਲਈ 21 ਦਸੰਬਰ ਨੂੰ ਕੀਤਾ ਤਲਬ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਸ਼ਰਾਬ ਨੀਤੀ ਮਾਮਲੇ ‘ਚ ਫਿਰ ਤੋਂ ਨੋਟਿਸ ਭੇਜਿਆ ਹੈ। ਉਨ੍ਹਾਂ ਨੂੰ 21 ਦਸੰਬਰ ਨੂੰ...

ਜੰਮੂ-ਕਸ਼ਮੀਰ ਤੇ ਲੱਦਾਖ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 5.5 ਮਾਪੀ ਗਈ ਤੀਬਰਤਾ

ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੰਮੂ, ਸ਼੍ਰੀਨਗਰ, ਪੁੰਛ, ਕਿਸ਼ਵਤਾੜ, ਕਾਰਗਿਲ ਸਣੇ ਦੋਵੇਂ ਸੂਬਿਆਂ...

ਸੰਸਦ ‘ਚ ਹੰਗਾਮੇ ਤੋਂ ਬਾਅਦ ਐਕਸ਼ਨ, ਪੰਜਾਬ ਤੋਂ MP ਅਮਰ ਸਿੰਘ ਸਣੇ 33 ਸਾਂਸਦ ਲੋਕ ਸਭਾ ਤੋਂ ਮੁਅੱਤਲ

ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਅੱਜ ਵਿਰੋਧੀ ਧਿਰ ਆਪਣੀ ਮੰਗ ਨੂੰ ਲੈ ਕੇ ਅੜੇ ਰਹੇ। ਇਸ ਨੂੰ ਲੈ ਕੇ ਲੋਕ ਸਭਾ ਤੇ ਰਾਜ ਸਭਾ ਵਿਚ...

ਪੁਣੇ ‘ਚ ਵਾਪਰਿਆ ਭਿ.ਆਨਕ ਸੜਕ ਹਾ.ਦਸਾ, ਪਿੱਕਅਪ ਤੇ ਆਟੋ ਵਿਚਾਲੇ ਟੱ.ਕਰ ਕਾਰਨ 8 ਲੋਕਾਂ ਦੀ ਮੌ.ਤ

ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਦ.ਰਦਨਾਕ ਸੜਕ ਹਾ.ਦਸਾ ਵਾਪਰਿਆ ਹੈ। ਇਸ ਹਾ.ਦਸੇ ਵਿੱਚ 8 ਲੋਕਾਂ ਦੀ ਮੌ.ਤ ਹੋ ਗਈ ਹੈ। ਇਸ ਘਟਨਾ ਪੁਲਿਸ ਨੇ ਦੱਸਿਆ...

ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਦਿੱਲੀ ਹਵਾਈ ਅੱਡੇ ‘ਤੇ ਯਾਤਰੀ ਕੋਲੋਂ 2.78 ਕਰੋੜ ਦਾ ਸੋਨਾ ਕੀਤਾ ਜ਼ਬਤ

ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ, ਕਸਟਮ ਵਿਭਾਗ ਨੇ ਤਾਸ਼ਕੰਦ ਤੋਂ ਇੱਕ...

ਕਰਨਾਲ ‘ਚ ਤੇਜ਼ ਰਫ਼ਤਾਰ ਟਰੱਕ ਨੇ ਬਾਈਕ ਸਵਾਰਾਂ ਨੂੰ ਕੁ.ਚਲਿਆ, 3 ਨੌਜਵਾਨਾਂ ਦੀ ਹੋਈ ਮੌ.ਤ

ਹਰਿਆਣਾ ਦੇ ਕਰਨਾਲ ਦੇ ਪਿੰਡ ਬਾਂਸਾ ਵਿੱਚ ਸੰਧਵਾਂ ਰੋਡ ਉੱਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਕੁਚਲ...

ਠੱਗੀ ਦਾ ਨਵਾਂ ਤਰੀਕਾ! ਟੀਚਰ ਬਣ ਕੇ ਪਰਿਵਾਰ ਤੋਂ ਮੰਗੇ ਡਾਕੂਮੈਂਟਸ, ਕੁਝ ਦੇਰ ‘ਚ ਬੈਂਕ ਖਾਤੇ ਤੋਂ ਉੱਡ ਗਈ ਰਕਮ

ਸੋਨੀਪਤ ਦੇ ਗੋਹਾਨਾ ਦੇ ਰਿੰਧਾਨਾ ਪਿੰਡ ਵਿੱਚ ਇੱਕ ਸਾਈਬਰ ਠੱਗ ਨੇ ਇੱਕ ਪਿੰਡ ਵਾਲੇ ਨਾਲ 1 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸਾਈਬਰ ਠੱਗ ਨੇ...

ਟ੍ਰੇਨਾਂ ‘ਚ ਵੇਟਿੰਗ ਲਿਸਟ ਦਾ ਝੰਜਟ ਹੋਵੇਗਾ ਖ਼ਤਮ, ਮਿਲੇਗੀ ਕੰਫਰਮ ਸੀਟ! ਰੇਲਵੇ ਬਣਾ ਰਿਹਾ ਇਹ ਪਲਾਨ

ਦੇਸ਼ ਵਿੱਚ ਹਰ ਰੋਜ਼ ਕਰੋੜਾਂ ਯਾਤਰੀ ਭਾਰਤੀ ਰੇਲ ਗੱਡੀਆਂ ਵਿੱਚ ਸਫ਼ਰ ਕਰਦੇ ਹਨ। ਭਾਰਤੀ ਰੇਲਵੇ ਦਾ ਇੱਕ ਵੱਡਾ ਨੈੱਟਵਰਕ ਦੇਸ਼ ਭਰ ਵਿੱਚ...

ਐਂਬੂਲੈਂਸ ਨੂੰ ਰਾਹ ਦੇਣ ਲਈ PM ਮੋਦੀ ਨੇ ਰੁਕਵਾਇਆ ਆਪਣਾ ਕਾਫਲਾ, ਚੱਲ ਰਿਹਾ ਸੀ ਰੋਡਸ਼ੋਅ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਾਰਾਣਸੀ ਵਿੱਚ ਆਪਣੇ ਰੋਡ ਸ਼ੋਅ ਦੌਰਾਨ ਐਂਬੂਲੈਂਸ ਨੂੰ ਜਾਣ ਲਈ ਆਪਣੇ ਕਾਫਲੇ ਨੂੰ ਰੋਕਿਆ।...

ਉੱਤਰਾਖੰਡ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.1 ਰਹੀ ਤੀਬਰਤਾ

ਉੱਤਰਾਖੰਡ ਵਿੱਚ ਅੱਜ ਐਤਵਾਰ ਸ਼ਾਮ ਨੂੰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ 3.1 ਦੱਸੀ ਜਾ ਰਹੀ ਹੈ। ਭੁਚਾਲ...

ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਰਾਜ ਸਭਾ ‘ਚ ‘ਆਪ’ ਨੇਤਾ ਨਿਯੁਕਤ

‘ਆਪ’ ਨੇਤਾ ਰਾਘਵ ਚੱਢਾ ਨੂੰ ਆਮ ਆਦਮੀ ਪਾਰਟੀ ਨੇ ਨਵੀਂ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੂੰ ਰਾਜ ਸਭਾ ਵਿਚ ‘ਆਪ’ ਨੇਤਾ ਵਜੋਂ...

PM ਮੋਦੀ ਨੇ ਦੁਨੀਆ ਦੇ ਸਭ ਤੋਂ ਵੱਡੇ ਦਫ਼ਤਰੀ ਕੰਪਲੈਕਸ ‘ਸੂਰਤ ਡਾਇਮੰਡ ਬੋਰਸ’ ਦਾ ਕੀਤਾ ਉਦਘਾਟਨ, ਪੈਂਟਾਗਨ ਨੂੰ ਛੱਡਿਆ ਪਿੱਛੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੁਨੀਆ ਦੀ ਸਭ ਤੋਂ ਵੱਡੇ ਦਫ਼ਤਰ ਕੰਪਲੈਕਸ- ਸੂਰਤ ਡਾਇਮੰਡ ਬੋਰਸ ਦਾ ਉਦਘਾਟਨ ਕੀਤਾ। ਇਸ ਦੇ...

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੀ ਘਟਨਾ ਨੂੰ PM ਮੋਦੀ ਨੇ ਦੱਸਿਆ ਚਿੰਤਾਜਨਕ, ਕਿਹਾ- ‘ਮਾਮਲੇ ਦੀ ਡੂੰਘਾਈ ‘ਚ ਜਾਣਾ ਜ਼ਰੂਰੀ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਘਟਨਾ ਨੂੰ ਚਿੰਤਾਜਨਕ ਦੱਸਿਆ ਹੈ । ਉਨ੍ਹਾਂ ਕਿਹਾ ਹੈ ਕਿ ਇਸ ਮੁੱਦੇ...

UP ਬਿਜਲੀ ਵਿਭਾਗ ਦਾ ਕਾਰਨਾਮਾ, ਘਰ ‘ਚ ਸਿਰਫ ਇੱਕ ਪੱਖਾ ਤੇ 3 ਬਲਬ ਚਲਾਉਣ ਵਾਲੇ ਮਜ਼ਦੂਰ ਨੂੰ ਭੇਜਿਆ 58 ਲੱਖ ਰੁ: ਦਾ ਬਿੱਲ

ਬਸਤੀ ਜ਼ਿਲ੍ਹੇ ਵਿੱਚ ਬਿਜਲੀ ਵਿਭਾਗ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਮਜ਼ਦੂਰ ਨੂੰ 58 ਲੱਖ ਰੁਪਏ ਦਾ ਬਿੱਲ ਭੇਜਿਆ ਗਿਆ ਹੈ ।...

ਮਸ਼ਹੂਰ ਫੈਸ਼ਨ ਬ੍ਰਾਂਡ ਨੇ ਕੈਰੀ ਬੈਗ ਲਈ ਵਸੂਲੇ 7 ਰੁਪਏ, ਅਦਾਲਤ ਨੇ ਲਗਾਇਆ ਜੁਰਮਾਨਾ

ਦਿੱਲੀ ਵਿੱਚ ਇੱਕ ਖਪਤਕਾਰ ਕਮਿਸ਼ਨ ਨੇ ਫੈਸ਼ਨ ਬ੍ਰਾਂਡ ਲਾਈਫਸਟਾਈਲ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੂੰ ਗਾਹਕ ਨੂੰ ਅਗਾਊਂ ਸੂਚਨਾ...

PM ਮੋਦੀ ਨੇ ਸੰਸਦ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਜਤਾਇਆ ਦੁੱਖ, ਕਿਹਾ- ਮਾਮਲੇ ਦੀ ਡੂੰਘਾਈ ‘ਚ ਜਾਣ ਦੀ ਲੋੜ

ਸੰਸਦ ਦੀ ਸੁਰੱਖਿਆ ਵਿੱਚ ਕਮੀ ਨੂੰ ਲੈ ਕੇ ਰਾਜਨੀਤੀ ਆਪਣੇ ਸਿਖਰ ‘ਤੇ ਹੈ। ਵਿਰੋਧੀ ਧਿਰ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ...