Aug 09

ਵਕੀਲਾਂ ਤੋਂ ਇਮਰਾਨ ਦੀ ਅਪੀਲ-‘ਕੀੜੇ-ਮਕੌੜਿਆਂ ਨਾਲ ਭਰੀ ਹੈ ਜੇਲ੍ਹ ਦੀ ਕੋਠੜੀ, ਮੈਨੂੰ ਬਾਹਰ ਕੱਢੋ’

ਇਕ ਸਮਾਂ ਸੀ ਜਦੋਂ ਲੱਖਾਂ ਲੋਕ ਇਮਰਾਨ ਖਾਨ ਦਾ ਸਜਦਾ ਕਰਦੇ ਸਨ ਪਰ ਹੁਣ ਪਾਕਿਸਤਾਨ ਦਾ ਇਹ ਸਾਬਕਾ ਪ੍ਰਧਾਨ ਮੰਤਰੀ ਜੇਲ੍ਹ ਦੀ ਕਾਲ ਕੋਠੜੀ ਵਿਚ...

‘ਆਜ਼ਾਦੀ ਦੇ ਬਾਅਦ ਰੋਜ਼ 17 ਘੰਟੇ ਕੰਮ ਕਰਨ ਵਾਲੇ ਪਹਿਲੇ PM ਹਨ ਨਰਿੰਦਰ ਮੋਦੀ’ : ਅਮਿਤ ਸ਼ਾਹ

ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਬੇਭਰੋਸਗੀ ਪ੍ਰਸਤਾਵ ‘ਤੇ ਚਰਚਾ ਵਿਚ ਹਿੱਸਾ ਲਿਆ।ਉਨ੍ਹਾਂ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ...

BJP ਦੀਆਂ 22 ਮਹਿਲਾ ਸਾਂਸਦਾਂ ਨੇ ਲੋਕ ਸਭਾ ਸਪੀਕਰ ਨੂੰ ਕੀਤੀ ਸ਼ਿਕਾਇਤ, ਰਾਹੁਲ ਖਿਲਾਫ ਲਓ ਐਕਸ਼ਨ

ਸੰਸਦ ਮੈਂਬਰਸ਼ਿਪ ਬਹਾਲ ਹੋਣ ਦੇ ਬਾਅਦ ਲੋਕ ਸਭਾ ਵਿਚ ਅੱਜ ਰਾਹੁਲ ਗਾਂਧੀ ਨੇ ਪਹਿਲੀ ਵਾਰ ਬੋਲਿਆ। ਹਾਲਾਂਕਿ ਇਸ ਵਿਚ ਉਹ ਵਿਵਾਦਾਂ ਵਿਚ ਫਸਦੇ...

ਰਾਹੁਲ ਗਾਂਧੀ ਨੇ ਕੀਤੇ Flying Kiss ਦੇ ਇਸ਼ਾਰੇ- ਸਮ੍ਰਿਤੀ ਈਰਾਨੀ ਦਾ ਵੱਡਾ ਦੋਸ਼

ਲੋਕ ਸਭਾ ‘ਚ ਬੁੱਧਵਾਰ ਨੂੰ ਬੇਭਰੋਸਗੀ ਮਤੇ ‘ਤੇ ਚਰਚਾ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ। ਭਾਜਪਾ...

ਰਾਹੁਲ ਗਾਂਧੀ ਦੇ ਬਿਆਨ ਨਾਲ ਮਚਿਆ ਸੰਸਦ ‘ਚ ਹੰਗਾਮਾ, PM ਮੋਦੀ ‘ਤੇ ਕੀਤੀ ਇਤਰਾਜ਼ਯੋਗ ਟਿੱਪਣੀ

ਸਾਂਸਦੀ ਬਹਾਲ ਹੋਣ ਮਗਰੋਂ ਪਹਿਲੀ ਵਾਰ ਲੋਕ ਸਭਾ ‘ਚ ਬੋਲਦਿਆਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਤਿੱਖੇ...

ਪਹਿਲੀ ਵਾਰ ਦਵਾਈਆਂ-ਸਿਰਪ ਨਾਲ ਸਜਾਇਆ ਗਿਆ ਮੰਦਰ, ਹਨੂੰਮਾਨ ਜੀ ਦਾ ਡਾਕਟਰ ਵਜੋਂ ਸਿੰਗਾਰ

ਅਕਸਰ ਤੁਸੀਂ ਫੁੱਲਾਂ, ਲਾਈਟਾਂ ਨਾਲ ਤਾਂ ਮੰਦਰਾਂ ਦੀ ਸਜਾਵਟ ਹੁੰਦੀ ਵੇਖੀ ਹੋਵੇਗੀ, ਪਰ ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਦਵਾਈਆਂ ਨਾਲ ਮੰਦਰ...

ਵ੍ਹਟਸਐਪ ‘ਚ ਆਇਆ ਕਮਾਲ ਦਾ ਫੀਚਰ, 2 ਮਹੀਨੇ ਤੱਕ ਦਿਖੇਗੀ ਗਰੁੱਪ ਛੱਡਣ ਵਾਲਿਆਂ ਦੀ ਲਿਸਟ

ਮੈਸੇਜਿੰਗ ਤੇ ਚੈਟਿੰਗ ਲਈ ਅਸੀਂ ਅਕਸਰ ਵ੍ਹਟਸਐਪ ਦਾ ਇਸਤੇਮਾਲ ਕਰਦੇ ਹਨ। ਵ੍ਹਟਸਐਪ ਗਰੁੱਪ ਵੀ ਕਾਫੀ ਇਸਤੇਮਾਲ ਕੀਤਾ ਜਾਂਦਾ ਹੈ। ਵ੍ਹਟਸਐਪ...

ਅਜਬ-ਗਜਬ : ਇਥੇ ਭੈਣਾਂ ਭਾਈ ਦੂਜ ‘ਤੇ ਭਰਾ ਨੂੰ ਦਿੰਦੀਆਂ ਹਨ ਮਰਨ ਦਾ ਸਰਾਪ, ਫਿਰ ਚੁਭਾਉਂਦੀਆਂ ਹਨ ਕੰਢਾ

ਭਾਰਤ ਆਪਣੀ ਸੰਸਕ੍ਰਿਤੀ ਲਈ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ। ਦੇਸ਼ ਵਿਚ ਮਨਾਏ ਜਾਣ ਵਾਲੇ ਹਰ ਤਿਓਹਾਰ ਵਿਚ ਇਥੇ ਕਈ ਰੰਗ ਦੇਖਣ ਨੂੰ ਮਿਲਦੇ...

CM ਗਹਿਲੋਤ ਦਾ ਵੱਡਾ ਫੈਸਲਾ, ਲੜਕੀਆਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ

ਰਾਜਸਥਾਨ ਵਿਚ ਲੜਕੀਆਂ ਨਾਲ ਛੇੜਛਾੜ, ਜਬਰ ਜਨਾਹ ਕਰਨ ਵਾਲਿਆਂ ਨੂੰ ਹੁਣ ਸਰਕਾਰੀ ਨੌਕਰੀ ਨਹੀਂ ਮਿਲੇਗੀ। ਅਜਿਹਾ ਕਰਨ ਵਾਲਿਆਂ ਜੇ ਚਰਿੱਤਰ...

ਮਹਿੰਗੇ ਟਮਾਟਰ ਦੀ ਸੁਰੱਖਿਆ! ਕਿਸਾਨ ਨੇ ਚੋਰੀ ਤੋਂ ਬਚਾਉਣ ਲਈ ਖੇਤ ਵਿਚ ਲਗਾਇਆ CCTV ਕੈਮਰਾ

ਦੇਸ਼ ਵਿਚ ਇਨ੍ਹੀਂ ਦਿਨੀਂ ਟਮਾਟਰ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਇਹੀ ਵਜ੍ਹਾ ਹੈ ਕਿ ਟਮਾਟਰ ਚੋਰੀ ਹੋਣ ਜਾਂ ਟਮਾਟਰ ਦੀ ਸੁਰੱਖਿਆ...

‘ਪੂਰਾ ਹਿੰਦੋਸਤਾਨ ਮੇਰਾ ਘਰ ‘ ਸਾਂਸਦੀ ਦੇ ਬਾਅਦ ਸਰਕਾਰੀ ਬੰਗਲਾ ਵਾਪਸ ਮਿਲਣ ‘ਤੇ ਰਾਹੁਲ ਗਾਂਧੀ ਦਾ ਬਿਆਨ

ਰਾਹੁਲ ਗਾਂਧੀ ਨੂੰ ਉਨ੍ਹਾਂ ਦਾ ਪੁਰਾਣਾ ਘਰ 12 ਤੁਗਲਕ ਲੇਨ ਦਾ ਬੰਗਲਾ ਵਾਪਸ ਕਰ ਦਿੱਤਾ ਗਿਆ ਹੈ। ਕੱਲ੍ਹ ਲੋਕ ਸਭਾ ਦੀ ਹਾਊਸ ਕਮੇਟੀ ਨੇ ਰਾਹੁਲ...

ਅੰਜੂ ‘ਤੇ ਮਿਹਰਬਾਨ ਪਾਕਿਸਤਾਨ ਸਰਕਾਰ, ਵਧਾਈ ਵੀਜ਼ੇ ਦੀ ਮਿਆਦ, ਅਜੇ ਨਹੀਂ ਆਏਗੀ ਭਾਰਤ

ਆਪਣੇ ਦੋਸਤ ਨੂੰ ਮਿਲਣ ਲਈ ਭਾਰਤ ਤੋਂ ਪਾਕਿਸਤਾਨ ਗਈ ਅੰਜੂ ਦੇ ਵੀਜ਼ਾ ਦੀ ਮਿਆਦ ਗੁਆਂਢੀ ਦੇਸ਼ ਨੇ ਅਗਲੇ ਇਕ ਸਾਲ ਲਈ ਹੋਰ ਵਧਾ ਦਿੱਤਾ ਹੈ।...

ਚੱਲਦੀ ਟ੍ਰੇਨ ‘ਚੋਂ ਔਰਤ ਨੂੰ ਦਿੱਤਾ ਧੱਕਾ, ਲੇਡੀਜ਼ ਡੱਬੇ ‘ਚ ਪਹਿਲਾਂ ਛੇੜਖਾਨੀ ਦੀ ਕੋਸ਼ਿਸ਼, ਖੋਹੇ ਪੈਸੇ

ਮੁੰਬਈ ਵਿੱਚ ਇੱਕ ਬੰਦੇ ਵੱਲੋਂ ਟ੍ਰੇਨ ਵਿੱਚ ਸਵਾਰ 29 ਸਾਲਾਂ ਮਹਿਲਾ ਯਾਤਰਾ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਚੱਲਦੀ ਗੱਡੀ ਤੋਂ ਧੱਕਾ ਦੇਣ ਦਾ...

Jio ਲਿਆਏਗਾ ਸਭ ਤੋਂ ਸਸਤਾ 5G ਸਮਾਰਟਫੋਨ, 28 ਅਗਸਤ ਨੂੰ ਦੇ ਸਕਦਾ ਹੈ ਦਸਤਕ

ਟੈਲੀਕਾਮ ਕੰਪਨੀ ਰਿਲਾਇੰਸ 28 ਅਗਸਤ 2023 ਨੂੰ ਆਪਣੀ 46ਵੀਂ ਸਾਲਾਨਾ ਜਨਰਲ ਮੀਟਿੰਗ ਕਰੇਗੀ। ਰਿਲਾਇੰਸ ਦੇ ਚੇਅਰਮੈਨ ਇਸ ਦਿਨ ਕਈ ਵੱਡੇ ਐਲਾਨ ਕਰ...

ਬ੍ਰਿਟੇਨ ‘ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਵਾਇਰਸ ਦਾ ਨਵਾਂ ਰੂਪ Eris, ਤੇਜ਼ੀ ਨਾਲ ਵੱਧ ਰਹੇ ਕੇਸ

ਪੂਰੀ ਦੁਨੀਆ ‘ਚ ਭਾਵੇਂ ਕੋਰੋਨਾ ਦਾ ਕਹਿਰ ਰੁਕ ਗਿਆ ਹੈ ਪਰ ਆਉਣ ਵਾਲੇ ਦਿਨਾਂ ‘ਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਇਸ ਦੇ ਨਵੇਂ ਰੂਪਾਂ...

WHO ਨੇ ਭਾਰਤ ਦੇ ਇੱਕ ਹੋਰ ਕਫ ਸੀਰਪ ਨੂੰ ਲੈ ਕੇ ਅਲਰਟ ਕੀਤਾ ਜਾਰੀ, ਸਿਹਤ ਲਈ ਦੱਸਿਆ ਖਤਰਨਾਕ

ਭਾਰਤ ਵਿੱਚ ਬਣੀਆਂ ਨਕਲੀ ਦਵਾਈਆਂ ਅਤੇ ਕਫ ਸਿਰਪ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਸਵਾਲ ਉੱਠ ਰਹੇ ਹਨ, ਇਸ ਦੌਰਾਨ ਵਿਸ਼ਵ ਸਿਹਤ...

ਦਿੱਲੀ ਬਿੱਲ ‘ਤੇ ਬੋਲੇ ਕੇਜਰੀਵਾਲ- ‘ਦੇਸ਼ ਲਈ ਸੱਤਾ ਤਾਂ ਕੀ ਜਾਨ ਵੀ ਕੁਰਬਾਨ’, CM ਮਾਨ ਨੇ ਜਜ਼ਬੇ ਨੂੰ ਕੀਤਾ ਸਲਾਮ

ਦਿੱਲੀ ਸੇਵਾ ਬਿੱਲ ਰਾਜਸਭਾ ਤੋਂ ਵੀ ਪਾਸ ਹੋ ਗਿਆ ਹੈ। ਇਸ ਨੂੰ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਕਾਲਾ ਕਾਨੂੰਨ ਕਹਿੰਦਿਆਂ...

ਬੰਬ ਦੀ ਤਰ੍ਹਾਂ ਫਟ ਜਾਏਗਾ ਤੁਹਾਡਾ ਮੋਬਾਈਲ ਜੇਕਰ ਕੀਤੀਆਂ ਇਹ ਗਲਤੀਆਂ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਸਮਾਰਟਫੋਨ ਦੀ ਬੈਟਰੀ ਉਸ ਦਾ ਸਭ ਤੋਂ ਮੁੱਖ ਪਾਰਟ ਹੁੰਦੀ ਹੈ। ਜੇਕਰ ਫੋਨ ਦੀ ਬੈਟਰੀ ਵੀਕ ਜਾਂ ਖਰਾਬ ਹੋ ਜਾਂਦੀ ਹੈ ਤਾਂ ਸਾਨੂੰ ਸਮਾਰਟ ਫੋਨ...

ਕੰਗਨਾ ਰਣੌਤ ਨੇ ਜਾਵੇਦ ਅਖਤਰ ਖਿਲਾਫ ਕੀਤੀ ਜ਼ਮਾਨਤੀ ਵਾਰੰਟ ਦੀ ਮੰਗ, ਲਗਾਏ ਗੰਭੀਰ ਇਲਜ਼ਾਮ

ਬਾਲੀਵੁੱਡ ਕਵੀਨ ਜਿਥੇ ਇਕ ਪਾਸੇ ਆਪਣੀ ਆਉਣ ਵਾਲੀ ਫਿਲਮ ‘ਚੰਦਰਮੁਖੀ-2’ ਨੂੰ ਲੈ ਕੇ ਚਰਚਾ ਵਿਚ ਹੈ ਉਥੇ ਦੂਜੇ ਪਾਸੇ ਉਨ੍ਹਾਂ ਦੇ ਤੇ ਜਾਵੇਦ...

ਰਾਜ ਸਭਾ ‘ਚ ਦਿੱਲੀ ਸਰਵਿਸ ਬਿੱਲ ਪੇਸ਼, ਰਾਘਵ ਚੱਢਾ ਨੇ ਸ਼ਾਹ ਨੂੰ ‘ਆਡਵਾਨੀਵਾਦੀ’ ਬਣਨ ਦੀ ਦਿੱਤੀ ਨਸੀਹਤ

ਦਿੱਲੀ ਸੇਵਾ ਬਿੱਲ ਨੂੰ ਅੱਜ ਰਾਜ ਸਭਾ ਵਿਚ ਪੇਸ਼ ਕੀਤਾ ਗਿਆ। ਇਸ ਦੇ ਵਿਰੋਧ ਵਿਚ ਜਦੋਂ ‘ਆਪ’ ਸਾਂਸਦ ਰਾਘਵ ਚੱਢਾ ਨੇ ਭਾਜਪਾ ‘ਤੇ ਨਿਸ਼ਾਨਾ...

ਦਿੱਲੀ AIIMS ‘ਚ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (AIIMS) ‘ਚ ਸੋਮਵਾਰ ਨੂੰ ਐਮਰਜੈਂਸੀ ਵਾਰਡ ਨੇੜੇ ਅੱਗ ਲੱਗ ਗਈ।...

iPhone 16 ਸੀਰੀਜ਼ ਨੂੰ ਲੈ ਕੇ ਆਇਆ ਤਾਜ਼ਾ ਅਪਡੇਟ, ਕੈਮਰੇ ‘ਚ ਹੋਣਗੇ ਇਹ ਖਾਸ ਫਿਚਰ

iPhone ਵੇਚਣ ਵਾਲੀ ਐਪਲ ਕੰਪਨੀ, ਆਪਣੀ ਆਈਫੋਨ 16 ਸੀਰੀਜ਼ ਵਿੱਚ ਸਟੈਕਡ ਰੀਅਰ ਕੈਮਰਾ ਸੈਂਸਰ ਡਿਜ਼ਾਈਨ ਨੂੰ ਅਪਣਾਏਗੀ। ਅਗਲੇ ਸਾਲ ਕੰਪਨੀ ਆਈਫੋਨ 16...

ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਬਹਾਲ, ਲੋਕ ਸਭਾ ਸਕੱਤਰੇਤ ਵੱਲੋਂ ਨੋਟੀਫਿਕੇਸ਼ਨ ਜਾਰੀ

ਮੋਦੀ ਸਰਨੇਮ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਦੇ ਤਿੰਨ ਦਿਨਾਂ ਬਾਅਦ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਬਹਾਲ ਹੋ ਗਈ ਹੈ।...

‘ਚੰਦਰਯਾਨ 3’ ਤੋਂ ਕੁੱਝ ਇਸ ਤਰ੍ਹਾਂ ਦਾ ਦਿਖਾਈ ਦਿੱਤਾ ਚੰਦ ਦਾ ਦ੍ਰਿਸ਼, ISRO ਨੇ ਜਾਰੀ ਕੀਤੀ ਪਹਿਲੀ ਵੀਡੀਓ

ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਐਤਵਾਰ ਨੂੰ ਚੰਦਰਯਾਨ-3 ਦੇ ਕੈਮਰੇ ਵਿੱਚ ਕੈਦ ਚੰਦ ਦੀਆਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ। ਚੰਦਰਯਾਨ-3...

ਕੰਪਨੀ ਨੇ ਕੱਢੀ ਗਜ਼ਬ ਦੀ ਨੌਕਰੀ, ਸਿਰਫ ਗੇਮ ਖੇਡਣਾ ਹੈ, ਹਰ ਹਫਤੇ ਮਿਲਣਗੇ 3.5 ਲੱਖ ਰੁਪਏ

ਦੁਨੀਆ ਵਿਚ ਤੁਸੀਂ ਇਕ ਤੋਂ ਇਕ ਅਜੀਬੋ ਗਰੀਬ ਜੌਬ ਸੁਣੀਆਂ ਹੋਣਗੀਆਂ ਪਰ ਇਹ ਨੌਕਰੀ ਜ਼ਬਰਦਸਤ ਹੈ। ਜੇਕਰ ਤੁਹਾਨੂੰ ਗੇਮ ਖੇਡਣ ਦਾ ਸ਼ੌਕ ਹੈ ਤਾਂ...

18 ਸਾਲ ਤੋਂ ਘੱਟ ਹੈ ਉਮਰ, ਤਾਂ ਇੰਸਟਾਗ੍ਰਾਮ ਚਲਾਉਣ ‘ਤੇ ਬੈਨ, ਸਰਕਾਰ ਦਾ ਨਵਾਂ ਨਿਯਮ

ਕੇਂਦਰ ਸਰਕਾਰ ਵੱਲੋਂ ਪਰਸਨਲ ਡਾਟਾ ਪ੍ਰੋਟੈਕਸ਼ਨ ਬਿਲ ਲਿਆਂਦਾ ਜਾ ਰਿਹਾ ਹੈ।ਇਸ ਵਿਚ ਟੀਨਏਜਰਸ ਮਤਲਬ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਕਈ...

WhatsApp ‘ਚ ਆਇਆ ਕਮਾਲ ਦਾ ਫੀਚਰ! ਗਰੁੱਪ ‘ਤੇ ਆਇਆ ਗਲਤ ਮੈਸੇਜ ਤਾਂ ਮੈਂਬਰ ਕਰ ਸਕਣਗੇ ਸ਼ਿਕਾਇਤ

ਮੇਟਾ ਨੇ ਇਕ ਨਵੀਂ ਸਹੂਲਤ ਐਡਮਿਨ ਰਿਵਿਊ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਵ੍ਹਟਸਐਪ ਦੇ ਇਸ ਫੀਚਰ ਦੀ ਮਦਦ ਨਾਲ ਗਰੁੱਪ ਚੈਟ ਨੂੰ...

WhatsApp ਆਪਣੇ ਯੂਜ਼ਰਸ ਲਈ ਲੈ ਕੇ ਆ ਰਿਹਾ ਨਵਾਂ ਫੀਚਰ, ਪਹਿਲਾਂ ਨਾਲੋਂ ਬਿਹਤਰ ਮਿਲੇਗੀ ਪ੍ਰਾਈਵੇਸੀ

ਮੈਟਾ ਦੀ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਸੇਵਾ WhatsApp ਉਪਭੋਗਤਾਵਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕਈ ਨਵੀਆਂ ਵਿਸ਼ੇਸ਼ਤਾਵਾਂ ਵਿਕਸਿਤ...

ਆਂਧਰਾ ਪ੍ਰਦੇਸ਼: ਗੋਦਾਵਰੀ ਜ਼ਿਲ੍ਹੇ ‘ਚ ਕਾਰ ਨਹਿਰ ‘ਚ ਡਿੱਗਣ ਕਾਰਨ 3 ਨੌਜਵਾਨਾਂ ਦੀ ਮੌ.ਤ; ਕਈ ਜ਼.ਖਮੀ

ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਐਤਵਾਰ ਤੜਕੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਅਤੇ ਇੱਕ ਵੱਡਾ ਹਾਦਸਾ ਵਾਪਰ ਗਿਆ।...

PM ਮੋਦੀ ਅੱਜ ‘ਅੰਮ੍ਰਿਤ ਭਾਰਤ ਸਟੇਸ਼ਨ’ ਯੋਜਨਾ ਦੇ ਤਹਿਤ ਕਰਨਗੇ ਦੇਸ਼ ਦੇ 508 ਸਟੇਸ਼ਨਾਂ ਦਾ ਨਵੀਨੀਕਰਨ

ਅੱਜ ਭਾਰਤੀ ਰੇਲਵੇ ਨਵਾਂ ਇਤਿਹਾਸ ਲਿਖਣ ਜਾ ਰਹੀ ਹੈ। ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ...

ਦਿੱਲੀ, ਪੰਜਾਬ ਸਣੇ ਕਈ ਰਾਜਾਂ ‘ਚ ਭੂਚਾਲ ਦੇ ਝਟਕੇ, ਪਾਕਿਸਤਾਨ ਤੇ ਅਫਗਾਨਿਸਤਾਨ ‘ਚ ਕੰਬੀ ਧਰਤੀ

ਭੂਚਾਲ ਨੇ ਇੱਕ ਵਾਰ ਫਿਰ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੇ ਝਟਕੇ ਦਿੱਲੀ-ਐਨਸੀਆਰ ਅਤੇ ਭਾਰਤ ਦੇ ਕਈ ਹੋਰ ਰਾਜਾਂ ਵਿੱਚ ਮਹਿਸੂਸ...

ਸਰਹੱਦ ‘ਪਾਰ’ ਦਾ ਇੱਕ ਹੋਰ ‘ਪਿਆਰ’, PAK ਦੀ ਅਮੀਨਾ ਨੇ ਭਾਰਤ ਦੇ ਅਰਬਾਜ਼ ਨਾਲ Online ਕੀਤਾ ਨਿਕਾਹ

ਸੀਮਾ ਹੈਦਰ ਅਤੇ ਅੰਜੂ ਤੋਂ ਬਾਅਦ ਸਰਹੱਦ ਪਾਰ ਤੋਂ ਇੱਕ ਹੋਰ ਪ੍ਰੇਮ ਕਹਾਣੀ ਸਾਹਮਣੇ ਆਈ ਹੈ। ਪਾਕਿਸਤਾਨ ਦੀ ਅਮੀਨਾ ਨੇ ਭਾਰਤ ਦੇ ਅਰਬਾਜ਼ ਨਾਲ...

ਚਾਚੀ ਨਾਲ ਪਿਆਰ ਦੀ ਜਾ.ਨਲੇਵਾ ਸਜ਼ਾ! ਵਿਆਹ ਕਰਵਾ ਕੇ ਮੁੰਡੇ ਨੂੰ ਦੂਜੀ ਥਾਂ ਭੇਜ ਕਰ ਦਿੱਤਾ ਕ.ਤਲ

ਬਿਹਾਰ ਦੇ ਸ਼ੇਖਪੁਰਾ ਜ਼ਿਲੇ ਦੇ ਸ਼ੇਖੋਪੁਰਸਰਾਏ ‘ਚ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨਾਜਾਇਜ਼ ਪ੍ਰੇਮ ਸਬੰਧਾਂ ‘ਚ 17 ਸਾਲਾਂ...

PubG ਐਡਿਕਟਿਕ ਪੁੱਤ ਨੇ ਮਾਤਾ-ਪਿਤਾ ਦਾ ਕੀਤਾ ਕ.ਤਲ, ਪੁਲਿਸ ਨੂੰ ਹੱਸ ਕੇ ਕਿਹਾ- ਹਾਂ… ਮੈਂ ਮਾਰਿਆ

ਝਾਂਸੀ ‘ਤੋਂ ਇੱਕ ਕਲਯੁੱਗੀ ਪੁੱਤ ਦਾ ਕਾਰਾ ਸਾਹਮਣੇ ਆਇਆ ਹੈ। ਇੱਥੇ ਇੱਕ PUBG ਦੇ ਆਦੀ 26 ਸਾਲਾਂ ਪੁੱਤਰ ਨੇ ਤਵਾ ਮਾਰ ਕੇ ਆਪਣੇ ਮਾਤਾ-ਪਿਤਾ ਦੀ...

50 ਬਰਾਤੀ, 10 ਤਰ੍ਹਾਂ ਦੇ ਪਕਵਾਨ, 2500 ਰੁ. ਸ਼ਗਨ… ਵਿਆਹਾਂ ‘ਚ ਫਜ਼ੂਲਖਰਚੀ ਰੋਕਣ ਲਈ ਸੰਸਦ ‘ਚ ਬਿੱਲ ਪੇਸ਼

ਪੰਜਾਬ ਦੇ ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਵਿਆਹਾਂ ਵਿੱਚ ਫਜ਼ੂਲਖਰਚੀ ਨੂੰ ਰੋਕਣ ਲਈ ਸੰਸਦ ਵਿੱਚ...

ਭਾਰਤ ‘ਚ ਲੈਪਟਾਪ ਦੀ ਐਂਟਰੀ ਬੈਨ, ਕੀ ਬਾਹਰ ਤੋਂ ਖਰੀਦ ਕੇ ਲਿਆ ਸਕਦੇ ਹੋ ਤੁਸੀਂ? ਪੜ੍ਹੋ ਪੂਰੀ ਖਬਰ

ਭਾਰਤ ਵਿਚ ਲੈਪਟਾਪ, ਟੈਬਲੇਟ ਤੇ ਪਰਸਨਲ ਕੰਪਿਊਟਰ ਦੇ ਇੰਪੋਰਟ ‘ਤੇ ਬੈਨ ਲਗਾ ਦਿੱਤਾ ਗਿਆ ਹੈ। ਜੇਕਰ ਕੋਈ ਸੰਸਥਾ ਜਾਂ ਕੰਪਨੀ ਭਾਰਤ ਵਿਚ...

ISRO ਨੇ ਦਿੱਤਾ ਵੱਡਾ ਅਪਡੇਟ, ‘ਚੰਦਰਯਾਨ-3’ ਅੱਜ ਚੰਨ ਦੇ ਔਰਬਿਟ ‘ਚ ਹੋਵੇਗਾ ਦਾਖਲ

ਭਾਰਤ ਦਾ ਚੰਦਰਯਾਨ-3 ਸਫਲਤਾਪੂਰਵਕ ਆਪਣੀ ਯਾਤਰਾ ‘ਤੇ ਅੱਗੇ ਵਧ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਕਿਹਾ ਕਿ...

WhatsApp ‘ਚ ਜਲਦ ਆ ਸਕਦਾ ਹੈ ਇਹ ਖਾਸ ਫੀਚਰ, ਬਦਲ ਜਾਵੇਗਾ ਯੂਜ਼ਰਸ ਦਾ ਅਨੁਭਵ

ਭਾਰਤ ਅਤੇ ਦੁਨੀਆ ਭਰ ਵਿੱਚ ਲੱਖਾਂ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜੁੜਨ ਲਈ Meta ਦੇ ਮੈਸੇਜਿੰਗ ਐਪ ਦੀ ਵਰਤੋਂ ਕਰਦੇ ਹਨ। ਇਸ ਦੀ ਮਦਦ...

ਟਵਿੱਟਰ ‘ਤੇ ਮਿਲੇਗੀ ਲਾਈਵ ਵੀਡੀਓ ਸਟ੍ਰੀਮਿੰਗ ਦੀ ਸਹੂਲਤ, ਮਸਕ ਨੇ ਕੀਤਾ ਐਲਾਨ

ਮਾਈਕ੍ਰੋ ਬਲਾਗਿੰਗ ਪਲੇਟਫਾਰਮ ਐਕਸ ‘ਤੇ ਜਲਦ ਯੂਜਰਸ ਨੂੰ ਲਾਈਵ ਵੀਡੀਓ ਸਟ੍ਰੀਮਿੰਗ ਦੀ ਸਹੂਲਤ ਮਿਲਣ ਵਾਲੀ ਹੈ। ਏਲਨ ਮਸਕ ਨੇ ਖੁਦ ਇਸ ਦਾ...

181 ਯਾਤਰੀਆਂ ਨਾਲ ਭਰੀ Indigo ਫਲਾਈਟ ਦਾ ਵਿੱਚ ਅਸਮਾਨ ਦੇ ਇੰਜਣ ਬੰਦ, ਮਚੀ ਹਫੜਾ-ਦਫੜੀ

ਪਟਨਾ ਏਅਰਪੋਰਟ ‘ਤੇ ਸ਼ੁੱਕਰਵਾਰ ਸਵੇਰੇ ਇੰਡੀਗੋ ਫਲਾਈਟ ਦੇ ਉਡਾਨ ਭਰਦੇ ਹੀ ਇਸ ਦਾ ਇੰਜਣ ਬੰਦ ਗਿਆ। ਫਲਾਈਟ ਕਰੀਬ ਅੱਧਾ ਘੰਟਾ ਅਸਮਾਨ...

ਰੁਦਰਪ੍ਰਯਾਗ ਪਹਾੜ ‘ਤੇ ਲੈਂਡਸਲਾਈਡ, ਕੇਦਾਰਨਾਥ ਯਾਤਰਾ ਦਾ ਰੂਟ ਜਾਮ, ਮਲਬੇ ਹੇਠ ਲੋਕਾਂ ਦੇ ਦੱਬਣ ਦਾ ਖਦਸ਼ਾ

ਉਤਰਾਖੰਡ ਦੇ ਰੁਦਰ ਪ੍ਰਯਾਗ ‘ਚ ਭਾਰੀ ਮੀਂਹ ਤੋਂ ਬਾਅਦ ਪਹਾੜੀ ‘ਤੇ ਢਿੱਗਾਂ ਡਿੱਗ ਗਈਆਂ। ਇਹ ਘਟਨਾ ਗੌਰੀ ਕੁੰਡ ਨੇੜੇ ਵਾਪਰੀ। ਪਹਾੜੀ...

1984 ਸਿੱਖ ਵਿਰੋਧੀ ਦੰਗੇ : ਜਗਦੀਸ਼ ਟਾਈਟਲਰ ਨੂੰ ਮਿਲੀ ਜ਼ਮਾਨਤ, CBI ਨੂੰ ਗਵਾਹਾਂ ਨਾਲ ਛੇੜਖਾਨੀ ਦਾ ਡਰ

ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਸ਼ੁੱਕਰਵਾਰ ਨੂੰ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸ਼ਰਤਾਂ ਨਾਲ...

ਮੋਦੀ ਸਰਨੇਮ ਮਾਮਲੇ ‘ਚ ਰਾਹੁਲ ਗਾਂਧੀ ਨੂੰ ਮਿਲੀ ਰਾਹਤ, SC ਨੇ ਗੁਜਰਾਤ ਹਾਈਕੋਰਟ ਦੇ ਫੈਸਲੇ ‘ਤੇ ਲਗਾਈ ਰੋਕ

ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਮੋਦੀ ਸਰਨੇਮ ਮਾਨਹਾਨੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਲੈਂਦੇ...

Google ਨੇ ਪੇਸ਼ ਕੀਤਾ ਨਵਾਂ ਟੂਲ, Search ਤੋਂ ਨਿੱਜੀ ਜਾਣਕਾਰੀ ਨੂੰ ਹਟਾਉਣਾ ਹੋਇਆ ਆਸਾਨ

ਸਾਡੇ ਵਿੱਚੋਂ ਜ਼ਿਆਦਾਤਰ ਲੋਕ ਕਿਸੇ ਚੀਜ਼ ਬਾਰੇ ਜਾਣਨ ਲਈ ਗੂਗਲ ਸਰਚ ਦੀ ਮਦਦ ਲੈਂਦੇ ਹਨ। ਪਰ ਸਾਲਾਂ ਦੌਰਾਨ ਗੂਗਲ ਸਰਚ ਅਸਲ ਵਿੱਚ ਇਸ ਤੋਂ...

ਅਦਾਲਤ ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਮਾਣਹਾਨੀ ਮਾਮਲੇ ‘ਚ ਕੀਤਾ ਤਲਬ, ਕੋਚ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ

Bajrang Punia Defamation Case ਦੇਸ਼ ਦੇ ਮਸ਼ਹੂਰ ਪਹਿਲਵਾਨ ਬਜਰੰਗ ਪੂਨੀਆ ਨੂੰ ਹਰ ਰੋਜ਼ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੀ...

ਭਾਰਤੀ ਫੌਜ ਦਾ ਲਾਪਤਾ ਜਵਾਨ 5 ਦਿਨਾਂ ਬਾਅਦ ਕਸ਼ਮੀਰ ਤੋਂ ਮਿਲਿਆ, ਮੈਡੀਕਲ ਜਾਂਚ ਤੋਂ ਬਾਅਦ ਹੋਵੇਗੀ ਪੁੱਛਗਿੱਛ

ਪਿਛਲੇ ਹਫਤੇ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਤੋਂ ਲਾਪਤਾ ਹੋਇਆ ਫੌਜ ਦਾ ਇਕ ਜਵਾਨ ਮਿਲ ਗਿਆ ਹੈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ...

ਹਾਰ-ਸਿੰਗਾਰ ਬਣਿਆ ਸਹੁਣੀ ਮੁਟਿਆਰ ਦੀ ਮੌਤ ਦੀ ਵਜ੍ਹਾ, ਪਤੀ ਨਿਕਲਿਆ ਕਾਤਲ, ਜਾਣੋ ਪੂਰਾ ਮਾਮਲਾ

ਹਾਰ-ਸਿੰਗਾਰ ਕਰਨਾ ਹਰੇਕ ਔਰਤ ਦਾ ਸ਼ੌਂਕ ਹੁੰਦਾ ਹੈ, ਭਾਵੇਂ ਉਹ ਵਿਆਹੀ ਹੋਵੇ ਜਾਂ ਕੁਆਰੀ। ਵਿਆਹ ਮਗਰੋਂ ਔਰਤਾਂ ਦਾ ਇਹ ਸ਼ੌਂਕ ਹੋਰ ਵੀ ਵਧ...

ਮੋਦੀ ਸਰਕਾਰ ਦਾ ਵੱਡਾ ਐਲਾਨ, ਲੈਪਟਾਪ, ਟੈਬਲੇਟ ਤੇ ਪਰਸਨਲ ਕੰਪਿਊਟਰ ਦੀ ਦਰਾਮਦ ‘ਤੇ ਲਾਇਆ ਬੈਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕਰਦੇ ਹੋਏ ਇੱਕ ਨੋਟਿਸ ਜਾਰੀ ਕਰਕੇ...

ਸਰਕਾਰ ਨੇ ਲੈਪਟਾਪ, ਟੈਬਲੇਟ ਅਤੇ PC ਦੇ ਆਯਾਤ ‘ਤੇ ਲਗਾਈ ਪਾਬੰਦੀ, ਜਾਣੋ ਇਸ ਦਾ ਕਾਰਨ

ਕੇਂਦਰ ਸਰਕਾਰ ਨੇ ਵੀਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਲੈਪਟਾਪ, ਟੈਬਲੇਟ, ਆਲ-ਇਨ-ਵਨ ਪਰਸਨਲ ਕੰਪਿਊਟਰ, ਅਲਟਰਾ ਸਮਾਲ ਫਾਰਮ ਫੈਕਟਰ ਕੰਪਿਊਟਰ...

Chrome ਉਪਭੋਗਤਾਵਾਂ ਲਈ ਖੁਸ਼ਖਬਰੀ, Google ਨੇ ਮੋਬਾਈਲ ਲਈ ਨਵੇਂ ਫੀਚਰ ਕੀਤੇ ਪੇਸ਼

ਗੂਗਲ ਆਪਣੇ ਕ੍ਰੋਮ ਮੋਬਾਈਲ ਸੰਸਕਰਣ ਵਿੱਚ ਖੋਜ ਨਾਲ ਸਬੰਧਤ ਚਾਰ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕਰ ਰਿਹਾ ਹੈ। ਕੰਪਨੀ ਨੇ ਘੋਸ਼ਣਾ ਕੀਤੀ ਕਿ...

ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਦੀ ਕੋਚੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ, 175 ਯਾਤਰੀ ਸਨ ਸਵਾਰ

ਏਅਰ ਇੰਡੀਆ ਦੇ ਇੱਕ ਜਹਾਜ਼ ਦੀ ਕੇਰਲ ਦੇ ਕੋਚੀ ਵਿੱਚ ਐਮਰਜੈਂਸੀ ਲੈਂਡਿੰਗ ਹੋਈ ਹੈ। ਇਹ ਜਹਾਜ਼ ਕੋਚੀ ਤੋਂ ਸ਼ਾਰਜਾਹ ਜਾ ਰਿਹਾ ਸੀ। ਇੱਕ...

Realme Buds Air 5Pro ਦੀ ਜਲਦ ਹੀ ਭਾਰਤ ‘ਚ ਹੋਣ ਜਾ ਰਹੀ ਐਂਟਰੀ, ਪਹਿਲੀ ਝਲਕ ਆਈ ਸਾਹਮਣੇ

ਇਲੈਕਟ੍ਰਾਨਿਕ ਕੰਪਨੀ Realme ਆਪਣੇ ਭਾਰਤੀ ਗਾਹਕਾਂ ਲਈ Realme Buds Air 5 Pro ਈਅਰਫੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ Realme Buds Air 5 Pro ਦੇ ਲਾਂਚ ਬਾਰੇ...

ਬ੍ਰਿਜਭੂਸ਼ਣ ਸ਼ਰਨ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, NGT ਨੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਦਿੱਤੇ ਜਾਂਚ ਦੇ ਹੁਕਮ

ਜਿ.ਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀਆਂ ਮੁਸ਼ਕਲਾਂ ਵਧਣ...

ਕੁਨੋ ਨੈਸ਼ਨਲ ਪਾਰਕ ‘ਚ ਇਕ ਹੋਰ ਚੀਤੇ ਨੇ ਤੋੜਿਆ ਦਮ, ਹੁਣ ਤੱਕ 9 ਦੀ ਹੋ ਚੁੱਕੀ ਮੌ.ਤ

ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਚੀਤਿਆਂ ਦੀ ਮੌਤ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਸਵੇਰੇ ਇਥੇ ਇਕ ਹੋਰ ਚੀਤੇ ਨੇ ਦਮ ਤੋੜ ਦਿੱਤਾ...

ਵਿਆਹ ਲਈ ਆਨਲਾਈਨ ਲੱਭੀ ਕੁੜੀ! ਪਹਿਲੀ ਕਾਲ ‘ਚ ਕੀਤਾ ਸ਼ਰਮਨਾਕ ਕਾਰਾ ਤੇ ਲੁੱਟ ਲੈ ਗਈ ਕਰੋੜਾਂ ਰੁਪਏ

ਇੰਟਰਨੈੱਟ ਦੇ ਕਈ ਫਾਇਦੇ ਹਨ, ਪਰ ਇਸਦੇ ਨੁਕਸਾਨ ਵੀ ਹਨ। ਅਸੀਂ ਨਹੀਂ ਜਾਣਦੇ ਕਿ ਦੂਜੇ ਪਾਸੇ ਕੌਣ ਹੈ। ਆਨਲਾਈਨ ਘਪਲੇਬਾਜ਼ੀ ਦੇ ਕਈ ਮਾਮਲੇ...

ਬਰਥਡੇ ‘ਤੇ ਮਿਲੀ ਮੌਤ! ਪਤੀ ਨਾਲ ਕਰੂਜ਼ ‘ਤੇ ਜਨਮ ਦਿਨ ਮਨਾ ਰਹੀ ਔਰਤ ਸਮੁੰਦਰ ‘ਚ ਡਿੱਗੀ

ਇੱਕ ਵੱਡੇ ਹੋਟਲ ਮਾਲਕ ਦੀ ਪਤਨੀ ਭੇਤਭਰੇ ਹਾਲਾਤਾਂ ਵਿੱਚ ਸਮੁੰਦਰ ਵਿੱਚ ਡਿੱਗ ਗਈ। ਜਨਮਦਿਨ ਮਨਾਉਣ ਲਈ ਉਹ ਆਪਣੇ ਪਤੀ ਨਾਲ ਕਰੂਜ਼ ‘ਤੇ ਗਈ...

ਅਨੋਖੀ ਸ਼ਵ ਯਾਤਰਾ ਵੇਖ ਹੱਕੇ-ਬੱਕੇ ਰਹਿ ਗਏ ਲੋਕ, DJ ‘ਤੇ ਖੂਬ ਨੱਚੀਆਂ ਔਰਤਾਂ, ਮਰਦਾਂ ਨੇ ਵਾਰੇ ਨੋਟ

ਅਕਸਰ ਤੁਸੀਂ ਕਿਸੇ ਦੇ ਵਿਆਹ ਵਿੱਚ ਲੋਕਾਂ ਨੂੰ ਨੱਚਦੇ ਅਤੇ ਗਾਉਂਦੇ ਦੇਖਿਆ ਹੋਵੇਗਾ, ਪਰ ਸ਼ਾਇਦ ਹੀ ਤੁਸੀਂ ਕਿਸੇ ਦੀ ਮੌਤ ਤੋਂ ਬਾਅਦ ਡੀਜੇ...

ਅਜੇ ਹੋਰ ਵਧਣਗੇ ਟਮਾਟਰ ਦੇ ਰੇਟ! ਇੰਨਾ ਹੋਵੇਗਾ ਮਹਿੰਗਾ ਕਿ ਹੁਣ ਦੇ ਭਾਅ ਲੱਗਣਗੇ ਸਸਤੇ

ਕਰੀਬ ਦੋ ਮਹੀਨਿਆਂ ਤੋਂ ਅਸਮਾਨ ਨੂੰ ਛੂਹ ਰਹੇ ਟਮਾਟਰਾਂ ਦੇ ਭਾਅ ਹੋਰ ਕਰੰਟ ਦੇਣ ਜਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਗਰੀਬ ਅਤੇ ਮੱਧ ਵਰਗ ਦੇ...

ਅੱਜ ਰਾਤ ਦਿਸੇਗਾ ਸੁਪਰਮੂਨ, ਕਈ ਗੁਣਾ ਵੱਡਾ ਤੇ ਚਮਕੀਲਾ ਹੋਵੇਗਾ ਚੰਨ, ਵੇਖਣ ਦਾ ਮੌਕਾ ਨਾ ਖੁੰਝਿਓ

ਦੁਨੀਆ ਭਰ ਵਿੱਚ 1 ਅਗਸਤ ਨੂੰ ਸੁਪਰਮੂਨ ਨਜ਼ਰ ਆਵੇਗਾ। ਇਸ ਦੌਰਾਨ ਚੰਦਰਮਾ ਦਾ ਆਕਾਰ ਆਮ ਨਾਲੋਂ 14 ਫੀਸਦੀ ਵੱਡਾ ਦਿਖਾਈ ਦੇਵੇਗਾ। ਚੰਦਰਮਾ 30...

ਹੁਣ ਨਹੀਂ ਵਿਕਣਗੀਆਂ ਨਕਲੀ ਕੰਬੀਫਲੇਮ, ਕੈਲਪੋਲ ਅਤੇ ਡੋਲੋ-650, ਨਕਲ ਰੋਕਣ ਲਈ ਲੱਗੇਗਾ ਬਾਰਕੋਡ

ਦਵਾਈਆਂ ਨੂੰ ਬਿਹਤਰ ਢੰਗ ਨਾਲ ਟ੍ਰੈਕ ਅਤੇ ਟਰੇਸ ਕਰਨ ਲਈ, ਸਰਕਾਰ ਨੇ ਦੇਸ਼ ਦੇ ਚੋਟੀ ਦੇ 300 ਫਾਰਮਾ ਬ੍ਰਾਂਡਾਂ ਲਈ QR ਕੋਡ ਜਾਂ ਬਾਰਕੋਡ ਲਗਾਉਣਾ...

ਮਾਨਸੂਨ ਸੈਸ਼ਨ: ਸਦਨ ‘ਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਪੇਸ਼ ਕੀਤਾ ਦਿੱਲੀ ਸੇਵਾ ਬਿੱਲ

ਲੋਕ ਸਭਾ ਵਿੱਚ ਅੱਜ ਯਾਨੀ ਮੰਗਲਵਾਰ ਨੂੰ ਦਿੱਲੀ ‘ਚ ਅਧਿਕਾਰੀਆਂ ਦੇ ਪੋਸਟਿੰਗ-ਟਰਾਂਸਫਰ ‘ਤੇ ਕੰਟਰੋਲ ਨਾਲ ਸਬੰਧਤ ਬਿੱਲ ਪੇਸ਼ ਕੀਤਾ...

ਅਗਸਤ ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਮਿਲੀ ਖੁਸ਼ਖਬਰੀ! LPG ਸਿਲੰਡਰ ਦੀਆਂ ਕੀਮਤਾਂ ‘ਚ ਹੋਈ ਵੱਡੀ ਕਟੌਤੀ

ਅਗਸਤ ਮਹੀਨੇ ਦੇ ਪਹਿਲੇ ਦਿਨ ਸਰਕਾਰੀ ਤੇਲ ਕੰਪਨੀਆਂ ਵੱਲੋਂ ਘਰੇਲੂ ਗੈਸ ਅਤੇ ਵਪਾਰਕ ਵਰਤੋਂ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਨੂੰ ਅਪਡੇਟ...

ਭਾਰਤ ਤੋਂ ਸਿਰਫ 6 ਦਿਨਾਂ ਦੀ ਦੂਰੀ ‘ਤੇ ਚੰਦਰਮਾ, ਧਰਤੀ ਦੇ  ਔਰਬਿਟ ਨੂੰ ਛੱਡ ਅੱਗੇ ਵਧਿਆ ਚੰਦਰਯਾਨ-3

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮਿਸ਼ਨ ਚੰਦਰਯਾਨ-3 ਨੇ ਆਪਣੀ ਸਫਲਤਾ ਦਾ ਇੱਕ ਹੋਰ ਕਦਮ ਪੂਰਾ ਕਰ ਲਿਆ ਹੈ। ਇਸ ਨੇ ਆਪਣੇ ਨਿਰਧਾਰਤ ਸਮੇਂ...

ਹਰਿਆਣਾ ਦੇ ਨੂਹ ‘ਚ ਮਾਹੌਲ ਤਣਾਅਪੂਰਨ, ਹੁਣ ਤੱਕ 4 ਮੌ.ਤਾਂ, 5 ਜ਼ਿਲਿਆਂ ‘ਚ ਧਾਰਾ 144, ਇੰਟਰਨੈੱਟ ਬੰਦ

ਹਰਿਆਣਾ ਦੇ ਹੁਣ ਇਹ ਨੂਹ (ਮੇਵਾਤ) ਤੋਂ ਬਾਅਦ ਗੁਰੂਗ੍ਰਾਮ ਤੱਕ ਤਣਾਅਪੂਰਨ ਮਾਹੌਲ ਬਣ ਗਿਆ ਹੈ। ਇਸ ਦੇ ਮੱਦੇਨਜ਼ਰ ਇਨ੍ਹਾਂ ਦੋ ਜ਼ਿਲ੍ਹਿਆਂ...

ਦੇਸ਼ ਭਰ ‘ਚ ਤੇਜ਼ੀ ਨਾਲ ਵੱਧ ਰਹੇ Eye Flu ਦੇ ਮਰੀਜ਼, ਇਸ ਤਰ੍ਹਾਂ ਕਰੋ ਅਪਣਾ ਬਚਾਅ

ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਭਰ ਵਿੱਚ ਬਾਰਸ਼ ਤੋਂ ਬਾਅਦ ‘ਆਈ ਫਲੂ’ ਤੇਜ਼ੀ ਨਾਲ ਫੈਲ ਰਿਹਾ ਹੈ। ਆਈ ਫਲੂ ਦੇ ਮਾਮਲੇ ਨੂੰ ਪਿੰਕ...

ਸਮ੍ਰਿਧੀ ਐਕਸਪ੍ਰੈਸਵੇਅ ‘ਤੇ ਗਰਡਰ ਲਾਂਚਿੰਗ ਮਸ਼ੀਨ ਡਿੱਗਣ ਕਾਰਨ 17 ਦੀ ਮੌ.ਤ, PM ਮੋਦੀ ਨੇ ਘਟਨਾ ‘ਤੇ ਪ੍ਰਗਟਾਇਆ ਦੁੱਖ

ਮਹਾਰਾਸ਼ਟਰ ‘ਚ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ 17 ਲੋਕਾਂ ਦੀ ਮੌਤ ਹੋ ਗਈ। ਘਟਨਾ ਮੁੰਬਈ ਨੇੜੇ ਠਾਣੇ ਜ਼ਿਲ੍ਹੇ ਦੀ ਹੈ। NDRF ਮੌਕੇ...

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਿਮਾਚਲ ‘ਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਹਵਾਈ ਸਰਵੇਖਣ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਹਿਮਾਚਲ ਪਹੁੰਚ ਗਏ ਹਨ। ਕੇਂਦਰੀ ਮੰਤਰੀ ਦੇ ਨਾਲ-ਨਾਲ ਮੁੱਖ ਮੰਤਰੀ ਸੁਖਵਿੰਦਰ...

ਪੁਣੇ ‘ਚ PM ਮੋਦੀ ਨੂੰ ਕਾਲੇ ਝੰਡੇ ਦਿਖਾਉਣ ਜਾ ਰਹੇ ਕਾਂਗਰਸੀ ਵਰਕਰਾਂ ‘ਤੇ ਪੁਲਿਸ ਦੀ ਕਾਰਵਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੁਣੇ, ਮਹਾਰਾਸ਼ਟਰ ਵਿੱਚ ਹੋਣਗੇ। ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਦਾ ਵਿਰੋਧ ਕਰਨ ਦੀ ਤਿਆਰੀ...

ਨੂਹ ‘ਚ ਕਰਫਿਊ ਲਗਾਉਣ ਦੀ ਤਿਆਰੀ, ਕਈ ਜ਼ਿਲ੍ਹਿਆਂ ‘ਚ 144 ਲਾਗੂ, 2 ਹੋਮਗਾਰਡ ਦੀ ਗਈ ਜਾਨ

ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਬ੍ਰਜਮੰਡਲ ਯਾਤਰਾ ਦੌਰਾਨ ਕੱਢੀ ਗਈ ਇਕ ਸ਼ੋਭਾਯਾਤਰਾ ਨੂੰ ਲੈ ਕੇ ਦੋ ਪੱਖਾਂ ਵਿਚ ਟਕਰਾਅ ਹੋ ਗਿਆ। ਇਸ ਦੌਰਾਨ...

ਸਚਿਨ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਸੀਮਾ ਹੈਦਰ! ਨੇਪਾਲ ਵਿਚ ਮੁਲਾਕਾਤ ਦੌਰਾਨ ਹੋਈ ਪ੍ਰੈਗਨੈਂਟ

ਪਾਕਿਸਤਾਨੀ ਮਹਿਲਾ ਸੀਮਾ ਹੈਦਰ ਪਿਛਲੇ ਕਈ ਮਹੀਨਿਆਂ ਤੋਂ ਸੁਰਖੀਆਂ ਵਿਚ ਹੈ। ਸੀਮਾ ਦੇ ਨਾਲ-ਨਾਲ ਸਚਿਨ ਵੀ ਲਗਾਤਾਰ ਚਰਚਾ ਵਿਚ ਬਣਿਆ ਹੈ।...

21 ਲੱਖ ਦੇ ਟਮਾਟਰ ਨਾਲ ਭਰਿਆ ਟਰੱਕ ਗਾਇਬ, ਟਰੱਕ ਮਾਲਕ ਨੇ ਲਗਾਏ ਡਰਾਈਵਰ ‘ਤੇ ਦੋਸ਼

ਕਰਨਾਟਕ ਦੇ ਕੋਲਾਰ ਤੋਂ 21 ਲੱਖ ਰੁਪਏ ਦੇ ਟਮਾਟਰ ਰਾਜਸਥਾਨ ਲਿਜਾ ਰਿਹਾ ਟੱਰਕ ਰਸਤੇ ਤੋਂ ਲਾਪਤਾ ਹੋ ਗਿਆ। ਟਰੱਕ ਡਰਾਈਵਰ ਤੇ ਕਲੀਨਰ ਨਾਲ ਵੀ...

Paytm ਤੋਂ ਘਰ ਬੈਠੇ ਇਸ ਤਰ੍ਹਾਂ ਖਰੀਦੋ ਅੱਧੀ ਕੀਮਤ ‘ਚ ਟਮਾਟਰ, ਡਿਲੀਵਰੀ ਵੀ ਹੋਵੇਗੀ ਮੁਫ਼ਤ

ਮਾਨਸੂਨ ‘ਚ ਦੇਰੀ, ਭਾਰੀ ਮੀਂਹ, ਸਪਲਾਈ ‘ਚ ਕਮੀ ਕਾਰਨ ਭਾਰਤ ‘ਚ ਟਮਾਟਰ ਦੀ ਕੀਮਤ ‘ਚ ਭਾਰੀ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ ਸਮੇਤ ਕਈ...

ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਵੋਂਗ ਨੇ ਕੀਤੀ ਸਿੱਖਾਂ ਦੀ ਤਾਰੀਫ, ਕਿਹਾ-‘ਸਿੱਖਾਂ ਨੇ ਹਰ ਖੇਤਰ ‘ਚ ਪਾਇਆ ਅਹਿਮ ਯੋਗਦਾਨ’

ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਸਿਖਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਸਿੱਖਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼...

ਕਸਟਮ ਅਧਿਕਾਰੀਆਂ ਨੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 81.6 ਲੱਖ ਰੁਪਏ ਦਾ ਸੋਨਾ ਕੀਤਾ ਬਰਾਮਦ

ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (RGIA) ‘ਤੇ ਕਸਟਮ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇੱਕ ਯਾਤਰੀ ਤੋਂ 81.6 ਲੱਖ ਰੁਪਏ ਦਾ ਸੋਨਾ ਜ਼ਬਤ...

ਕਰਨਾਲ ‘ਚ ਕਾਰ ਦੀ ਬਾਈਕ ਨਾਲ ਟੱਕਰ: ਹਾਦਸੇ ‘ਚ 55 ਸਾਲਾ ਵਿਅਕਤੀ ਦੀ ਮੌ.ਤ, ਮੁਲਜ਼ਮ ਗ੍ਰਿਫਤਾਰ

ਹਰਿਆਣਾ ਦੇ ਕਰਨਾਲ ਦੇ ਨੀਲੋਖੇੜੀ ਨੈਸ਼ਨਲ ਹਾਈਵੇਅ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਸੱਟਾਂ...

PM ਮੋਦੀ NDA ਦੇ 430 ਸੰਸਦ ਮੈਂਬਰਾਂ ਨੂੰ ਮਿਲਣਗੇ, ਅੱਜ ਪਹਿਲੀ ਮੁਲਾਕਾਤ ‘ਚ 83 ਮੈਂਬਰ ਰਹਿਣਗੇ ਮੌਜੂਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਜੁਲਾਈ ਯਾਨੀ ਅੱਜ ਤੋਂ ਰਾਸ਼ਟਰੀ ਜਮਹੂਰੀ ਗਠਜੋੜ ਯਾਨੀ NDA ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਸ਼ੁਰੂ...

ਜੈਪੁਰ-ਮੁੰਬਈ ਐਕਸਪ੍ਰੈਸ ‘ਚ ਗੋ.ਲੀਬਾਰੀ: RPF ਜਵਾਨ ਨੇ ਕੀਤੀ ਫਾਇਰਿੰਗ, 4 ਲੋਕਾਂ ਦੀ ਮੌ.ਤ

ਜੈਪੁਰ-ਮੁੰਬਈ ਟਰੇਨ (12956) ‘ਚ ਗੋ.ਲੀਬਾਰੀ ਦੀ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਦੋ ਧਿਰਾਂ ਵਿਚਾਲੇ ਹੋਈ ਗੋ.ਲੀਬਾਰੀ ‘ਚ ਚਾਰ ਲੋਕਾਂ ਦੀ...

PAK ‘ਚ ਅੰਜੂ ‘ਤੇ ਤੋਹਫਿਆਂ ਦੀ ਬਰਸਾਤ, ਇਧਰ ਸੀਮਾ ਦਾਣੇ-ਦਾਣੇ ਨੂੰ ਮੁਥਾਜ, ਇਕੋ ਜਿਹੇ ਰਸਤੇ ਦੇ 2 ਅੰਜਾਮ!

ਇਸ਼ਕ ‘ਚ ਦੇਸ਼ ਦੀ ਸਰਹੱਦ ਪਾਰ ਕਰਨ ਦੀਆਂ ਦੋ ਕਹਾਣੀਆਂ ਅੱਜਕਲ੍ਹ ਕਾਫੀ ਚਰਚਾ ‘ਚ ਹਨ। ਇਨ੍ਹਾਂ ਵਿੱਚੋਂ ਇੱਕ ਸੀਮਾ ਹੈਦਰ ਅਤੇ ਸਚਿਨ ਮੀਣਾ...

ਮਨ ਕੀ ਬਾਤ ‘ਚ ਬੋਲੇ PM ਮੋਦੀ -‘ਪੰਜਾਬ ‘ਚ ਚਲਾਈ ਜਾ ਰਹੀ ਨਸ਼ਿਆਂ ਖਿਲਾਫ ਮੁਹਿੰਮ ਸ਼ਲਾਘਾਯੋਗ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕੀਤੀ। ਮਨ ਕੀ ਬਾਤ ਦਾ 103ਵਾਂ...

ਆਂਧਰਾ ਪ੍ਰਦੇਸ਼ ‘ਚ ਟਮਾਟਰਾਂ ਨੇ ਕਰਜ਼ਾਈ ਕਿਸਾਨ ਨੂੰ ਬਣਾਇਆ ਕਰੋੜਪਤੀ, ਡੇਢ ਮਹੀਨੇ ‘ਚ ਕਮਾਏ 4 ਕਰੋੜ

ਇੱਕ ਪਾਸੇ ਜਿੱਥੇ ਦੇਸ਼ ਵਿੱਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਕਈ ਕਿਸਾਨ ਇਸ ਨੂੰ ਵੇਚ ਕੇ ਅਮੀਰ ਹੋ...

ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਫੌਜੀ ਜਵਾਨ ਕਿਡਨੈਪ, ਈਦ ਮੌਕੇ ਛੁੱਟੀ ਲੈ ਕੇ ਆਇਆ ਸੀ ਘਰ, ਸਰਚ ਆਪ੍ਰੇਸ਼ਨ ਜਾਰੀ

ਜੰਮੂ-ਕਸ਼ਮੀਰ ਦੇ ਕੁਲਗਾਮ ਤੋਂ ਫੌਜ ਦੇ ਇੱਕ ਜਵਾਨ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆਈ ਹੈ । ਉਹ ਈਦ ਮੌਕੇ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ।...

ISRO ਨੇ ਫਿਰ ਰਚਿਆ ਇਤਿਹਾਸ, ਸਿੰਗਾਪੁਰ ਦੇ 7 ਉਪਗ੍ਰਹਿ ਇੱਕੋ ਸਮੇਂ ਕੀਤੇ ਲਾਂਚ

ਭਾਰਤ ਨੇ ਪੁਲਾੜ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਹੈ। ਇਸਰੋ ਨੇ ਐਤਵਾਰ (30 ਜੁਲਾਈ) ਨੂੰ ਇੱਕੋ ਸਮੇਂ 7 ਉਪਗ੍ਰਹਿ ਲਾਂਚ ਕੀਤੇ ਹਨ।...

‘ਮਨ ਕੀ ਬਾਤ’ ਦਾ ਅੱਜ 103ਵਾਂ ਐਪੀਸੋਡ, BJP ਨੇ ਉੱਤਰ ਪ੍ਰਦੇਸ਼ ‘ਚ ਪ੍ਰੋਗਰਾਮ ਦੀਆਂ ਕੀਤੀਆਂ ਖਾਸ ਤਿਆਰੀਆਂ

ਅੱਜ ਯਾਨੀ 30 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨ...

ਰੋਹਤਕ PGI ਦੇ ਡਾਕਟਰਾਂ ਦਾ ਕਮਾਲ! ਸਖਤ ਮਿਹਨਤ ਮਗਰੋਂ ਬਜ਼ੁਰਗ ਦੇ ਫੇਫੜਿਆਂ ‘ਚ ਫਸੀ ਸੂਈ ਨੂੰ ਕੱਢਿਆ ਬਾਹਰ

ਹਰਿਆਣਾ ਦੇ ਰੋਹਤਕ PGI ਦੇ ਡਾਕਟਰਾਂ ਨੇ 4 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਬਜ਼ੁਰਗ ਵਿਅਕਤੀ ਦੇ ਫੇਫੜਿਆਂ ‘ਚ ਫਸੀ ਸੂਈ ਨੂੰ ਬਾਹਰ ਕੱਢਿਆ,...

ਹੁਣ ਕ੍ਰਿਏਟਰਜ਼ ਕਰਨਗੇ ਮੋਟੀ ਕਮਾਈ, ਟਵਿੱਟਰ ਨੇ ਐਡਜ਼ ਰੈਵੇਨਿਊ ਸ਼ੇਅਰਿੰਗ ਪ੍ਰੋਗਰਾਮ ਕੀਤਾ ਲਾਈਵ, ਇੰਝ ਕਰੋ ਅਪਲਾਈ

ਟਵਿਟਰ ਨੇ ਅੱਜ ਤੋਂ ਕ੍ਰਿਏਟਰਾਂ ਲਈ ਐਡਜ਼ ਰੈਵੇਨਿਊ ਸ਼ੇਅਰਿੰਗ ਪ੍ਰੋਗਰਾਮ ਨੂੰ ਲਾਈਵ ਕਰ ਦਿੱਤਾ ਹੈ। ਇਸ ਰਾਹੀਂ ਪਲੇਟਫਾਰਮ ਦੇ ਵੈਰੀਫਾਈਡ...

ਨੱਡਾ ਦੀ ਟੀਮ ‘ਚ ਪੰਜਾਬ ਦੇ 2 ਆਗੂ, ਤਰੁਣ ਚੁੱਘ ਜਨਰਲ ਸਕੱਤਰ ਅਤੇ ਨਰਿੰਦਰ ਰੈਨਾ ਬਣੇ ਕੌਮੀ ਸਕੱਤਰ

5 ਸੂਬਿਆਂ ਵਿਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਆਪਣੀ...

ਟੀਚਰਾਂ ਲਈ ਫਰਮਾਨ, ਜੀਂਸ-ਟੀ-ਸ਼ਰਟ ਪਹਿਨਣ ‘ਤੇ ਲੱਗੀ ਰੋਕ, ਦਾੜ੍ਹੀ ਰੱਖਣ ‘ਤੇ ਕੱਟੀ ਜਾਵੇਗੀ ਮਾਸਟਰਾਂ ਦੀ ਸੈਲਰੀ

ਪਟਨਾ : ਸੂਬੇ ਵਿਚ ਸਿੱਖਿਆ ਦੀ ਹਾਲਤ ਸੁਧਾਰਨ ਨੂੰ ਲੈ ਕੇ ਰੋਜ਼ ਨਵੇਂ-ਨਵੇਂ ਨਿਯਮ ਜਾਰੀ ਕੀਤੇ ਜਾ ਰਹੇ ਹਨ। ਪਿਛਲੀ 1 ਜੁਲਾਈ ਤੋਂ ਲਗਾਤਾਰ...

ਰਾਜਧਾਨੀ ਐਕਸਪ੍ਰੈੱਸ ‘ਚ ਬੰ.ਬ ਦੀ ਸੂਚਨਾ, ਸੋਨੀਪਤ ‘ਚ ਤਲਾਸ਼ੀ ਤੋਂ ਬਾਅਦ ਟਰੇਨ ਨੂੰ ਕੀਤਾ ਗਿਆ ਰਵਾਨਾ

ਦਿੱਲੀ ਤੋਂ ਜੰਮੂ ਜਾ ਰਹੀ ਰਾਜਧਾਨੀ ਐਕਸਪ੍ਰੈਸ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਜਿਵੇਂ ਹੀ ਟਰੇਨ ਦਿੱਲੀ ਤੋਂ...

ਜੰਮੂ-ਕਸ਼ਮੀਰ ਦੇ ਗੰਦਰਬਲ ‘ਚ ਬੱਦਲ ਫਟਣ ਕਾਰਨ ਕਈ ਘਰਾਂ ਨੂੰ ਪਹੁੰਚਿਆਂ ਨੁਕਸਾਨ, ਬਚਾਅ ਕਾਰਜ ਜਾਰੀ

ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਬੱਦਲ ਫਟਣ ਦੀ ਸੂਚਨਾ ਸਾਹਮਣੇ ਆ ਰਹੀ ਹੈ। ਬੱਦਲ ਫਟਣ ਕਾਰਨ ਇਲਾਕੇ ਦੇ ਕਈ ਘਰਾਂ ਨੂੰ ਨੁਕਸਾਨ...

ਮਹਾਰਾਸ਼ਟਰ ਦੇ ਬੁਲਢਾਣਾ ‘ਚ 2 ਬੱਸਾਂ ਦੀ ਹੋਈ ਭਿਆਨਕ ਟੱਕਰ, 6 ਦੀ ਮੌ.ਤ, 20 ਤੋਂ ਵੱਧ ਜ਼ਖਮੀ

ਮਹਾਰਾਸ਼ਟਰ ਦੇ ਬੁਲਢਾਣਾ ਵਿਚ ਦੋ ਪ੍ਰਾਈਵੇਟ ਬੱਸਾਂ ਟਕਰਾ ਗਈਆਂ। ਹਾਦਸੇ ਵਿਚ 2 ਔਰਤਾਂ ਸਣੇ 6 ਲੋਕਾਂ ਦੀ ਮੌਤ ਹੋ ਗਈ ਤੇ 20 ਲੋਕ ਜ਼ਖਮੀ ਹੋ ਗਏ।...

ਵਿਆਹ ਤੋਂ ਇਨਕਾਰ ਕਰਨ ‘ਤੇ ਭੜਕਿਆ ਪ੍ਰੇਮੀ, ਪਾਰਕ ‘ਚ ਬੁਲਾ ਕੁੜੀ ਨੂੰ ਦਿੱਤੀ ਦਰ.ਦਨਾਕ ਮੌ.ਤ

ਦਿੱਲੀ ਦੇ ਮਾਲਵੀਆ ਨਗਰ ਵਿੱਚ ਦਿਨ ਦਿਹਾੜੇ ਇੱਕ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਨੇ ਕੁੜੀ...

ਕੂੜਾ ਚੁੱਕਣ ਵਾਲੀਆਂ 11 ਔਰਤਾਂ ਦੀ ਖੁੱਲ੍ਹੀ ਕਿਸਮਤ, ਮਿਲ ਕੇ ਖਰੀਦੀ ਲਾਟਰੀ ਟਿਕਟ ਤੋਂ ਜਿੱਤੇ 10 ਕਰੋੜ ਰੁ.

ਸਥਾਨਕ ਨਗਰ ਪਾਲਿਕਾ ਦੀ ਪਲਾਸਟਿਕ ਦਾ ਕੂੜਾ ਚੁੱਕਣ ਵਾਲੀ ਇਕਾਈ ਵਿੱਚ ਕੰਮ ਕਰ ਰਹੀਆਂ 11 ਮਹਿਲਾ ਵਰਕਰਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ...

ਨਾਗਾਲੈਂਡ ਦੇ 8 ਜ਼ਿਲ੍ਹੇ ਲੰਪੀ ਸਕਿਨ ਡਿਜ਼ੀਜ਼ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ, 900 ਤੋਂ ਵੱਧ ਪਸ਼ੂ ਸੰਕਰਮਿਤ

ਵੀਰਵਾਰ ਨੂੰ ਜਾਰੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਨਾਗਾਲੈਂਡ ਨੂੰ ਲੰਪੀ ਸਕਾਰਾਤਮਕ ਰਾਜ ਘੋਸ਼ਿਤ ਕੀਤਾ ਗਿਆ ਹੈ। ਨਾਗਾਲੈਂਡ ਦੇ 16...

ਦਿੱਲੀ ‘ਚ ਤੇਜ਼ੀ ਨਾਲ ਵੱਧ ਰਹੇ ਡੇਂਗੂ-ਮਲੇਰੀਆ-ਟਾਈਫਾਈਡ ਦੇ ਮਰੀਜ਼, ਸਿਹਤ ਵਿਭਾਗ ਨੇ ਜਾਰੀ ਕੀਤਾ ਅਲਰਟ

ਦਿੱਲੀ ਵਿੱਚ ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਛੂਤ ਦੀਆਂ ਬਿਮਾਰੀਆਂ ਨੂੰ ਲੈ ਕੇ ਸਿਹਤ ਵਿਭਾਗ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਸ ਦੌਰਾਨ...

ਸਰਕਾਰੀ ਅਫ਼ਸਰਾਂ ਦੇ ਰਵੱਈਏ ਤੋਂ ਇੰਨਾ ਦੁਖੀ ਹੋਇਆ ਬੰਦਾ, ਦਫ਼ਤਰ ‘ਚ ਛੱਡ ਆਇਆ ਸੱਪ

ਸਰਕਾਰੀ ਅਫਸਰਾਂ ਦੇ ਘਟੀਆ ਰਵੱਈਏ ਤੋਂ ਆਮ ਲੋਕ ਕਿੰਨੇ ਪ੍ਰੇਸ਼ਾਨ ਹਨ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਜੇ ਉਨ੍ਹਾਂ ਦੀ ਸ਼ਿਕਾਇਤ ਉੱਚ...

ਰੀਲਾਂ ਬਣਾਉਣ ਸ਼ੁਕੀਨਣ ਕਲਿਯੁੱਗੀ ਮਾਂ! iPhone ਲਈ 2 ਲੱਖ ‘ਚ ਵੇਚ ਦਿੱਤਾ 8 ਮਹੀਨੇ ਦਾ ਬੱਚਾ

ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਾਂ ਨੂੰ ਰੀਲ ਬਣਾਉਣ ਦੀ ਇੰਨੀ...

ਪਤੀ-ਬੱਚਿਆਂ ਨੂੰ ਛੱਡ PAK ‘ਚ ਮੌਜਾਂ ਕਰ ਰਹੀ ਅੰਜੂ! 5 ਸਟਾਰ ਹੋਟਲ ‘ਚ ਚਿਕਨ ਖਾਂਦੀ ਦਾ ਵੀਡੀਓ ਵਾਇਰਲ

ਭਾਰਤ ਤੋਂ ਪਾਕਿਸਤਾਨ ਨੂੰ ਜਾਣ ਵਾਲੀ ਅੰਜੂ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਅੰਜੂ ਰਾਜਸਥਾਨ...

ਦਿੱਲੀ AIIMS ਦੇ ਡਾਕਟਰਾਂ ਦਾ ਕਮਾਲ! ਛਾਤੀ-ਪੇਟ ਨਾਲ ਜੁੜੀਆਂ ਜੁੜਵਾਂ ਭੈਣਾਂ ਨੂੰ ਦਿੱਤੀ ਨਵੀਂ ਜ਼ਿੰਦਗੀ

ਦਿੱਲੀ AIIMS ਵਿੱਚ 9 ਘੰਟੇ ਦੀ ਸਰਜਰੀ ਤੋਂ ਬਾਅਦ ਛਾਤੀ ਅਤੇ ਪੇਟ ਨਾਲ ਜੁੜੀਆਂ ਜੁੜਵਾਂ ਭੈਣਾਂ ਰਿੱਧੀ-ਸਿੱਧੀ ਨੂੰ ਵੱਖ ਕੀਤਾ ਗਿਆ। ਇਸ ਸਰਜਰੀ...

PM ਮੋਦੀ ਨੇ ਦਿੱਤੀ ਗਾਰੰਟੀ, ਕਿਹਾ-‘ਤੀਜੇ ਕਾਰਜਕਾਲ ‘ਚ ਟਾਪ-3 ‘ਚ ਹੋਵੇਗੀ ਭਾਰਤ ਦੀ ਅਰਥਵਿਵਸਥਾ’

ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਬਣੇ ਨਵੇਂ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦਾ ਉਦਘਾਟਨ ਕੀਤਾ। ਇਸ ਦੌਰਾਨ...

PM ਮੋਦੀ ਜਾਰੀ ਕਰਨਗੇ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ, ਖਾਤੇ ‘ਚ ਆਉਣਗੇ 17 ਹਜ਼ਾਰ ਕਰੋੜ ਰੁਪਏ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਰਾਜਸਥਾਨ ਫੇਰੀ ਦੌਰਾਨ ਸੀਕਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਵੀਰਵਾਰ ਨੂੰ ਪ੍ਰਧਾਨ ਮੰਤਰੀ...