Jul 13
EPFO ਨੇ ਬਦਲੇ ਨਿਯਮ, ਘਰ ਖਰੀਦਣ ਲਈ ਹੁਣ PF ਤੋਂ ਕਢਵਾ ਸਕੋਗੇ 90 ਫੀਸਦੀ ਤੱਕ ਦੀ ਰਕਮ
Jul 13, 2025 8:51 pm
EPFO ਨੇ ਪੀਐੱਫ ਫੰਡ ਨਿਕਾਸਨੀ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ ਜੋ ਖਾਸ ਤੌਰ ‘ਤੇ ਉਨ੍ਹਾਂ ਨੌਕਰੀਪੇਸ਼ਾ ਲੋਕਾਂ ਲਈ ਰਾਹਤ ਭਰੀ ਖਬਰ ਹੈ ਜੋ...
15 ਜੁਲਾਈ ਨੂੰ ਧਰਤੀ ‘ਤੇ ਵਾਪਸ ਆਉਣਗੇ ਸ਼ੁਭਾਂਸ਼ੁ ਸ਼ੁਕਲਾ, ਪਾਣੀ ਵਿਚ ਉਤਰੇਗਾ ਪੁਲਾੜ ਯਾਨ
Jul 13, 2025 8:10 pm
ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੁ ਸ਼ੁਕਲਾ ਦੀ ਧਰਤੀ ‘ਤੇ ਵਾਪਸੀ ਦੀ ਤਰੀਕ ਤੈਅ ਹੋ ਗਈ ਹੈ। ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਇਹ ਜਾਣਕਾਰੀ...
ਦਿੱਲੀ ‘ਚ ਤੇਜ਼ ਰਫ਼ਤਾਰ ਦਾ ਕਹਿਰ! ਔਡੀ ਨੇ ਫੁੱਟਪਾਥ ‘ਤੇ ਸੁੱਤੇ 5 ਲੋਕਾਂ ਨੂੰ ਦਰੜਿਆ, ਚਾਲਕ ਗ੍ਰਿਫ਼ਤਾਰ
Jul 13, 2025 1:13 pm
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਸ਼ਨੀਵਾਰ ਦੇਰ ਰਾਤ ਦਿੱਲੀ ਦੇ ਵਸੰਤ ਵਿਹਾਰ...
ਤਿਰੂਵੱਲੂਰ ‘ਚ ਡੀਜ਼ਲ ਨਾਲ ਭਰੀ ਮਾਲਗੱਡੀ ‘ਚ ਲੱਗੀ ਅੱਗ, ਕਾਫ਼ੀ ਕੋਸ਼ਿਸ਼ਾਂ ਮਗਰੋਂ ਬੁਝਾਈ ਗਈ ਅੱਗ, 8 ਟ੍ਰੇਨਾਂ ਰੱਦ
Jul 13, 2025 11:38 am
ਤਾਮਿਲਨਾਡੂ ਵਿੱਚ ਐਤਵਾਰ ਸਵੇਰੇ 5:30 ਵਜੇ ਦੇ ਕਰੀਬ ਤਿਰੂਵੱਲੂਰ ਰੇਲਵੇ ਸਟੇਸ਼ਨ ਨੇੜੇ ਡੀਜ਼ਲ ਲੈ ਕੇ ਜਾ ਰਹੀ ਮਾਲ ਗੱਡੀ ਦੀਆਂ ਚਾਰ ਬੋਗੀਆਂ...
ਚੌਪਾਲ : ਸਤਿਸੰਗ ਲਈ ਜਾ ਰਹੇ ਸ਼ਰਧਾਲੂਆਂ ਦੀ ਕਾਰ ਨਦੀ ‘ਚ ਡਿੱਗੀ, 2 ਲੋਕਾਂ ਦੀ ਮੌਤ, ਇੱਕ ਬੱਚਾ ਲਾਪਤਾ
Jul 13, 2025 11:17 am
ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਸਬ-ਡਿਵੀਜ਼ਨ ਅਧੀਨ ਆਉਂਦੇ ਨਰਵਾ ਪੁਲਿਸ ਸਟੇਸ਼ਨ ਅਧੀਨ ਇੱਕ ਸੜਕ ਹਾਦਸੇ ਵਿੱਚ ਪੰਜਾਬ ਦੇ 2 ਲੋਕਾਂ...
ਹੁਣ ਨਹੀਂ ਚੱਲੇਗਾ ਜੁਗਾੜ! ਫਾਸਟੈਗ ਹੱਥ ‘ਤੇ ਨਹੀਂ ਗੱਡੀ ‘ਤੇ ਲਗਾਓ ਨਹੀਂ ਤਾਂ ਹੋਵੇਗੀ ਬਲੈਕਲਿਸਟਿੰਗ, ਸਰਕਾਰ ਨੇ ਬਦਲੇ ਨਿਯਮ
Jul 12, 2025 7:46 pm
NHAI ਨੇ ਹੁਣੇ ਜਿਹੇ ਹੀ FASTag ਦੇ ਇਸਤੇਮਾਲ ਨੂੰ ਲੈ ਕੇ ਨਵੇਂ ਨਿਯਮ ਲਾਗੂ ਕੀਤੇ ਹਨ ਤੇ ਇਸ ਵਾਰ ਸਰਕਾਰ ਸਖਤੀ ਦਿਖਾਉਣ ਨੂੰ ਤਿਆਰ ਹੈ।ਹੁਣ ਸਿਰਫ...
ਦਿੱਲੀ ‘ਚ ਵੱਡਾ ਹਾਦਸਾ, ਅਚਾਨਕ ਡਿੱਗੀ ਚਾਰ ਮੰਜ਼ਿਲਾ ਇਮਾਰਤ, ਕਈ ਲੋਕ ਮਲਬੇ ਹੇਠ ਦੱਬੇ
Jul 12, 2025 12:59 pm
ਦਿੱਲੀ ਦੇ ਸੀਲਮਪੁਰ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਚਾਰ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਮਲਬੇ...
ਜਹਾਜ਼ ਦੇ ਦੋਵੇਂ ਇੰਜਣ ਹੋਏ ਸਨ ਫੇਲ੍ਹ, ਅਹਿਮਦਾਬਾਦ ਪਲੇਨ ਕ੍ਰੈਸ਼ ਦੀ ਰਿਪੋਰਟ ‘ਚ ਹੋਏ ਵੱਡੇ ਖੁਲਾਸੇ
Jul 12, 2025 12:12 pm
ਅਹਿਮਦਾਬਾਦ ਪਲੇਨ ਹਾਦਸੇ ਦੇ ਇੱਕ ਮਹੀਨੇ ਬਾਅਦ ਸ਼ੁਰੂਆਤੀ ਜਾਂਚ ਰਿਪੋਰਟ ਆ ਗਈ ਹੈ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ...
ਟੈਨਿਸ ਖਿਡਾਰਣ ਨੂੰ ਪਿਓ ਨੇ ਹੀ ਉਤਾਰਿਆ ਮੌਤ ਦੇ ਘਾਟ, ਕਤਲ ਦੀ ਵਜ੍ਹਾ ਹੈਰਾਨ ਕਰਨ ਵਾਲੀ
Jul 11, 2025 10:43 am
ਗੁਰੂਗ੍ਰਾਮ ਦੇ ਸੈਕਟਰ-57 ਇਲਾਕੇ ਤੋਂ ਵੀਰਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਸੂਬਾ ਪੱਧਰੀ ਟੈਨਿਸ ਖਿਡਾਰਣ ਰਾਧਿਕਾ ਦੀ...
ਜੰਮੂ ਤੋਂ ਪੰਜਾਬ ਆ ਰਹੀ ਮਾਲਗੱਡੀ ਪਟੜੀ ਤੋਂ ਉਤਰੀ, ਕਠੁਆ ਨੇੜੇ ਲਖਨਪੁਰ ‘ਚ ਵਾਪਰਿਆ ਰੇਲ ਹਾਦਸਾ
Jul 10, 2025 1:47 pm
ਕਠੁਆ ਨੇੜੇ ਲਖਨਪੁਰ ਤੋਂ ਇੱਕ ਰੇਲ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਤੋਂ ਪੰਜਾਬ ਦੇ ਪਠਾਨਕੋਟ ਵੱਲ ਆ ਰਹੀ ਇੱਕ ਮਾਲ ਗੱਡੀ...
ਪੰਜਾਬ ਸਣੇ ਦਿੱਲੀ-NCR ‘ਚ ਸਵੇਰੇ-ਸਵੇਰੇ ਆਇਆ ਭੂਚਾਲ, 4.4 ਰਹੀ ਤੀਬਰਤਾ, ਝੱਜਰ ਰਿਹਾ ਕੇਂਦਰ
Jul 10, 2025 12:11 pm
ਭਾਰਤ ਦੇ ਕਈ ਹਿੱਸਿਆਂ ਵਿੱਚ ਅੱਜ ਵੀਰਵਾਰ ਸਵੇਰੇ-ਸਵੇਰੇ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ। ਪੰਜਾਬ, ਦਿੱਲੀ, ਹਰਿਆਣਾ ਅਤੇ ਯੂਪੀ ਵਿੱਚ...
ਰਾਜਸਥਾਨ ਦੇ ਚੁਰੂ ‘ਚ ਹਵਾਈ ਫੌਜ ਦਾ ਫਾਈਟਰ ਪਲੇਨ ਕ੍ਰੈਸ਼, ਖੇਤਾਂ ‘ਚੋਂ ਬਰਾਮਦ ਹੋਈਆਂ 2 ਦੇਹਾਂ
Jul 09, 2025 2:47 pm
ਭਾਰਤੀ ਹਵਾਈ ਸੈਨਾ ਨਾਲ ਸਬੰਧਤ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ ਦਾ ਇੱਕ ਲੜਾਕੂ ਜਹਾਜ਼...
ਅੱਜ ‘ਭਾਰਤ ਬੰਦ’ ! ਜਾਣੋ ਕਿਉਂ ਹੋ ਰਹੀ ਹੈ ਹੜਤਾਲ, ਕੀ ਕੁਝ ਖੁੱਲ੍ਹਾ ਤੇ ਕਿਹੜੀਆਂ ਸੇਵਾਵਾਂ ਰਹਿਣਗੀਆਂ ਬੰਦ
Jul 09, 2025 11:19 am
ਦੇਸ਼ ਭਰ ਦੀਆਂ ਲਗਭਗ 10 ਟਰੇਡ ਯੂਨੀਅਨਾਂ ਅਤੇ ਕਿਸਾਨ ਯੂਨੀਅਨਾਂ ਨੇ ਸਮੂਹਿਕ ਤੌਰ ‘ਤੇ ਬੁੱਧਵਾਰ (9 ਜੁਲਾਈ) ਨੂੰ ਦੇਸ਼ ਵਿਆਪੀ ਹੜਤਾਲ...
ਦਿੱਲੀ ਸਰਕਾਰ ਦਾ ਵੱਡਾ ਫੈਸਲਾ, ਇਨ੍ਹਾਂ ਵਾਹਨਾਂ ‘ਤੇ ਹੋਵੇਗਾ ਐਕਸ਼ਨ, ਪੈਟਰੋਲ ਪੰਪਾਂ ਤੋਂ ਨਹੀਂ ਮਿਲੇਗਾ ਤੇਲ
Jul 08, 2025 8:50 pm
ਦਿੱਲੀ ਵਿੱਚ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ‘ਤੇ 1 ਨਵੰਬਰ ਤੋਂ ਐਕਸ਼ਨ ਹੋਵੇਗਾ। ਇਸ ਵਾਰ ਵੱਧ ਉਮਰ ਵਾਲੇ...
ਇੰਡੀਗੋ ਫਲਾਈਟ ਦੀ ਇੰਦੌਰ ‘ਚ ਹੋਈ ਐਮਰਜੈਂਸੀ ਲੈਂਡਿੰਗ, ਉਡਾਣ ਭਰਨ ਮਗਰੋਂ ਜਹਾਜ਼ ‘ਚ ਆਈ ਤਕਨੀਕੀ ਖਰਾਬੀ
Jul 08, 2025 2:10 pm
ਇੰਦੌਰ ਤੋਂ ਰਾਏਪੁਰ ਜਾ ਰਹੀ ਇੰਡੀਗੋ ਏਅਰਲਾਈਨਜ਼ ਵਿੱਚ ਉਡਾਣ ਭਰਨ ਤੋਂ ਲਗਭਗ ਅੱਧੇ ਘੰਟੇ ਬਾਅਦ ਤਕਨੀਕੀ ਖਰਾਬੀ ਆ ਗਈ। ਖਰਾਬੀ ਕਾਰਨ...
80 ਸਾਲਾ ਡਾ. ਸ਼ਰਧਾ ਚੌਹਾਨ ਨੇ ਰਚਿਆ ਇਤਿਹਾਸ, ਦੇਸ਼ ਦੀ ਸਭ ਤੋਂ ਬਜ਼ੁਰਗ ਮਹਿਲਾ ਸਕਾਈਡਾਇਵਰ ਬਣੀ
Jul 07, 2025 5:01 pm
ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਵਿੱਚ ਇੱਕ ਸੇਵਾਮੁਕਤ ਮਹਿਲਾ ਪ੍ਰੋਫੈਸਰ ਨੇ ਸਭ ਤੋਂ ਵੱਡੀ ਉਮਰ ਦੀ ਮਹਿਲਾ ਸਕਾਈ ਡਾਈਵਰ...
ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਦਾ ਵੱਡਾ ਦਾਅਵਾ-‘ਆਪ੍ਰੇਸ਼ਨ ਬਲੂਸਟਾਰ ਵਿਚ ਸ਼ਾਮਲ ਸਨ ਬ੍ਰਿਟਿਸ਼ ਅਧਿਕਾਰੀ’
Jul 07, 2025 11:36 am
ਭਾਜਪਾ ਸਾਂਸਦ ਨਿਸ਼ੀਕਾਂਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਭਾਜਪਾ ਸਾਂਸਦ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ...
ਦਿੱਲੀ ਤੋਂ ਲੰਡਨ ਜਾ ਰਹੀ ਫਲਾਈਟ ਅਚਾਨਕ ਹੋਈ ਲਾਪਤਾ, ਵਿਚ ਅਸਮਾਨ ਫਸੇ ਲੋਕ, 12 ਘੰਟਿਆਂ ਬਾਅਦ ਮਿਲਿਆ ਜਹਾਜ਼
Jul 07, 2025 10:15 am
ਦਿੱਲੀ ਤੋਂ ਲੰਡਨ ਜਾ ਰਹੀ ਫਲਾਈਟ ਅਚਾਨਕ ਲਾਪਤਾ ਹੋ ਗਈ। ਵਰਜਿਨ ਅਟਲਾਂਟਿਕ ਦੀ ਦਿੱਲੀ ਤੋਂ ਲੰਡਨ ਜਾਣ ਵਾਲੀ ਫਲਾਈਟ VS301 ਦੀ ਤਕਨੀਕੀ ਖਰਾਬੀ...
90 ਸਾਲ ਦੇ ਹੋਏ ਦਲਾਈ ਲਾਮਾ, PM ਮੋਦੀ ਨੇ ਜਨਮਦਿਨ ਮੌਕੇ ਦਿੱਤੀ ਵਧਾਈ, ਪਿਆਰ ਤੇ ਦਇਆ ਦਾ ਦੱਸਿਆ ਪ੍ਰਤੀਕ
Jul 06, 2025 5:05 pm
ਹਿਮਾਚਲ ਦੇ ਧਰਮਸ਼ਾਲਾ ਵਿਚ ਅੱਜ 6 ਜੁਲਾਈ ਨੂੰ ਤਿੱਬਤੀ ਧਰਮਗੁਰੂ ਦਲਾਈ ਲਾਮਾ ਦਾ 90ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਧਰਮਸ਼ਾਲਾ...
ਗੋਲਡਨ ਬੁਆਏ ਨੀਰਜ ਚੋਪੜਾ ਨੇ ਕੀਤਾ ਕਮਾਲ, ਆਪਣੇ ਹੀ ਟੂਰਨਾਮੈਂਟ ‘ਚ ਜਿੱਤਿਆ ਖਿਤਾਬ
Jul 06, 2025 1:25 pm
ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਆਪਣਾ ਦਬਦਬਾ ਜਾਰੀ ਰੱਖਿਆ ਹੈ ਅਤੇ ਇੱਕ ਹੋਰ ਖਿਤਾਬ ਜਿੱਤਿਆ ਹੈ। ਇਹ ਖਿਤਾਬ ਵੀ ਕੋਈ ਹੋਰ...
ਅੱਧਾ ਹੋਇਆ ਟੋਲ ਟੈਕਸ, ਸਰਕਾਰ ਨੇ ਦਿੱਤੀ ਨੈਸ਼ਨਲ ਹਾਈਵੇ ‘ਤੇ ਗੱਡੀ ਚਲਾਉਣ ਵਾਲਿਆਂ ਨੂੰ ਰਾਹਤ
Jul 05, 2025 8:54 pm
ਨੈਸ਼ਨਲ ਹਾਈਵੇ ‘ਤੇ ਗੱਡੀ ਚਲਾਉਣ ਵਾਲਿਆਂ ਨੂੰ ਸਰਕਾਰ ਨੇ ਰਾਹਤ ਦਿੱਤੀ ਹੈ। ਜਿਹੜੇ ਰਸਤਿਆਂ ‘ਤੇ ਸੁਰੰਗ, ਪੁਲ ਜਾਂ ਫਲਾਈਓਵਰ ਹੈ, ਉਥੇ...
ਭਗੌੜੇ ਨੀਰਵ ਮੋਦੀ ਦਾ ਭਰਾ ਨੇਹਾਲ ਅਮਰੀਕਾ ਤੋਂ ਗ੍ਰਿਫਤਾਰ, ਭਾਰਤ ਲਿਆਉਣ ਦੀ ਤਿਆਰੀ ਸ਼ੁਰੂ
Jul 05, 2025 5:58 pm
ਭਾਰਤ ਦੇ ਸਭ ਤੋਂ ਵੱਡੇ ਬੈਂਕ ਘਪਲਿਆਂ ਵਿਚੋਂ ਇਕ ਪੰਜਾਬ ਨੈਸ਼ਨਲ ਬੈਂਕ ਘਪਲੇ ਨਾਲ ਜੁੜੇ ਮਾਮਲੇ ਵਿਚ ਵੱਡੀ ਕਾਰਵਾਈ ਹੋਈ ਹੈ। ਅਮਰੀਕੀ...
ਆਸਥਾ ਪੂਨੀਆ ਨੇ ਰਚਿਆ ਇਤਿਹਾਸ, ਇੰਡੀਅਨ ਨੇਵੀ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ
Jul 05, 2025 1:33 pm
ਸਬ ਲੈਫਟੀਨੈਂਟ ਆਸਥਾ ਪੂਨੀਆ ਨੇ ਇਤਿਹਾਸ ਰਚਿਆ ਹੈ। ਉਹ ਇੰਡੀਅਨ ਨੇਵੀ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣ ਗਈ ਹੈ। ਅਧਿਕਾਰੀਆਂ ਨੇ...
ਬ੍ਰੇਕ ਦੀ ਥਾਂ ਦਬਾ ਦਿੱਤਾ ਐਕਸੀਲੇਟਰ, ਪਤੀ-ਪਤਨੀ ਸਣੇ ਸਿੱਧਾ ਗੰਗਾ ਨਦੀ ‘ਚ ਜਾ ਵੜੀ ਗੱਡੀ, ਫੇਰ…
Jul 05, 2025 12:55 pm
ਪਟਨਾ ਵਿੱਚ ਇੱਕ ਸੜਕ ਹਾਦਸੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਗੰਗਾ ਕੰਢੇ ਦੀਘਾ ਥਾਣਾ ਖੇਤਰ ਵਿੱਚ ਮੀਨਾਰ ਘਾਟ ਨੇੜੇ ਇੱਕ ਹਾਦਸਾ...
ਅਮਰਨਾਥ ਯਾਤਰੀਆਂ ਦੀਆਂ 4 ਬੱਸਾਂ ‘ਚ ‘ਟੱਕਰ, ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਹਾ.ਦ/ਸਾ, 36 ਫੱਟੜ
Jul 05, 2025 11:56 am
ਅਮਰਨਾਥ ਯਾਤਰਾ ਲਈ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ ਵਾਪਰ ਗਿਆ। ਕਾਫਲੇ ਦੀਆਂ ਚਾਰ ਬੱਸਾਂ ਆਪਸ ਵਿੱਚ ਟਕਰਾ ਗਈਆਂ। ਰਾਮਬਨ ਜ਼ਿਲ੍ਹੇ...
PM ਮੋਦੀ ਨੂੰ ਤ੍ਰਿਨਿਦਾਦ-ਟੋਬੈਗੋ ‘ਚ ਸਰਵਉੱਚ ਸਨਮਾਨ, ਪਹਿਲੇ ਵਿਦੇਸ਼ੀ ਨੇਤਾ ਨੂੰ ਮਿਲਿਆ ਇਹ ਸਨਮਾਨ
Jul 05, 2025 11:32 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤ੍ਰਿਨੀਦਾਦ ਅਤੇ ਟੋਬੈਗੋ ਦੇ ਰਾਸ਼ਟਰਪਤੀ ਭਵਨ ਵਿਖੇ ਇੱਕ ਵਿਸ਼ੇਸ਼ ਸਮਾਰੋਹ ਵਿੱਚ ਦੇਸ਼ ਦੇ ਸਭ ਤੋਂ...
ਪਦਮ ਸ਼੍ਰੀ ਡਾ. ਐਮ.ਸੀ. ਡਾਬਰ ਦਾ ਦਿਹਾਂਤ, 20 ਰੁਪਏ ‘ਚ ਕਰਦੇ ਸਨ ਇਲਾਜ, ਮਰੀਜ਼ਾਂ ਲਈ ਸਨ ‘ਮਸੀਹਾ’
Jul 04, 2025 7:08 pm
ਮੱਧਪ੍ਰਦੇਸ਼ ਦੇ ਜਬਲਪੁਰ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਨੁੱਖਤਾ ਦੀ ਸੇਵਾ ਨੂੰ ਹੀ ਆਪਣਾ ਧਰਮ ਮੰਨਣ ਵਾਲੇ ਪਦਮਸ਼੍ਰੀ ਡਾ....
ਫਰੀਦਾਬਾਦ : ਜਿਮ ‘ਚ ਵਰਕਆਊਟ ਦੌਰਾਨ ਨੌਜਵਾਨ ਨਾਲ ਵਾਪਰਿਆ ਭਾਣਾ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
Jul 04, 2025 1:39 pm
ਫਰੀਦਾਬਾਦ ਦੇ ਸੈਕਟਰ-9 ਵਿੱਚ ਇੱਕ ਜਿਮ ਵਿੱਚ ਕਸਰਤ ਕਰਦੇ ਸਮੇਂ 37 ਸਾਲ ਦਾ ਪੰਕਜ ਅਚਾਨਕ ਬੇਹੋਸ਼ ਹੋ ਗਿਆ। ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ...
ਪੁਰਾਣੇ ਵਾਹਨਾਂ ਨੂੰ ਲੈਕੇ ਦਿੱਲੀ ਸਰਕਾਰ ਦਾ ਨਵਾਂ ਫੈਸਲਾ! ਹੁਣ ਵਾਹਨ ਨਹੀਂ ਕੀਤੇ ਜਾਣਗੇ ਜ਼ਬਤ
Jul 04, 2025 12:00 pm
ਦਿੱਲੀ ਵਿੱਚ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਅਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ‘ਤੇ ਪਾਬੰਦੀ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।...
ਰਾਮਦੇਵ ਦੀ ਪਤੰਜਲੀ ਨੂੰ HC ਵੱਲੋਂ ਝਟਕਾ, Dabur ਚਵਨਪ੍ਰਾਸ਼ ਨੂੰ ਬਦਨਾਮ ਕਰਨ ਵਾਲੀ Ad ਹਟਾਉਣ ਦੇ ਹੁਕਮ
Jul 03, 2025 9:02 pm
ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਨੂੰ ਵੱਡਾ ਝਟਕਾ ਦਿੰਦੇ ਹੋਏ ਇੱਕ ਅੰਤਰਿਮ...
ਜੰਮੂ ਕਸ਼ਮੀਰ ਦੀ ਪੁਲਿਸ ‘ਤੇ ਰਣਜੀਤ ਸਾਗਰ ਡੈਮ ਝੀਲ ਦੀ ਰਾਖੀ ਕਰ ਰਹੇ 2 ਨੌਜਵਾਨਾਂ ਦੀ ਕੁੱਟਮਾਰ ਦੇ ਲੱਗੇ ਇਲਜ਼ਾਮ
Jul 03, 2025 10:20 am
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੰਮੂ ਕਸ਼ਮੀਰ ਦੀ ਪੁਲਿਸ ‘ਤੇ ਰਣਜੀਤ ਸਾਗਰ ਡੈਮ ਝੀਲ ਦੀ ਰਾਖੀ ਕਰ ਰਹੇ ਨੌਜਵਾਨਾਂ ਦੀ ਕੁੱਟਮਾਰ...
Corona Vaccine ਦਾ Heart Attack ਨਾਲ ਲਿੰਕ? ਰਿਸਰਚ ਵਿਚ ਸੱਚ ਆਇਆ ਸਾਹਮਣੇ
Jul 02, 2025 7:21 pm
ਹਾਲ ਹੀ ਵਿੱਚ, ਕਰਨਾਟਕ ਦੇ ਹਸਨ ਜ਼ਿਲ੍ਹੇ ਵਿੱਚ, 40 ਦਿਨਾਂ ਵਿੱਚ 20 ਤੋਂ ਵੱਧ ਲੋਕਾਂ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ, ਇਨ੍ਹਾਂ ਵਿਚੋਂ ਵਧੇਰੇ...
ਕੁਰੂਕਸ਼ੇਤਰ ‘ਚ ਮਾਰਕੰਡਾ ਨਦੀ ਦਾ ਟੁੱਟਿਆ ਬੰਨ੍ਹ, 15 ਤੋਂ 20 ਫੁੱਟ ਦਾ ਪਿਆ ਪਾੜ, ਪਾਣੀ ‘ਚ ਡੁੱਬੀਆਂ ਫ਼ਸਲਾਂ
Jul 02, 2025 2:04 pm
ਕੁਰੂਕਸ਼ੇਤਰ ਦੇ ਮਾਰਕੰਡਾ ਨਦੀ ਦਾ ਪਾਣੀ ਪਿੰਡਾਂ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ। ਰਾਤ ਨੂੰ ਨੈਸੀ ਪਿੰਡ ਦੇ ਨੇੜੇ ਮਾਰਕੰਡਾ ਨਦੀ ਦਾ...
ਰੇਲ ਟਿਕਟਾਂ ਤੋਂ ਲੈ ਕੇ LPG ਗੈਸ ਦੀਆਂ ਕੀਮਤਾਂ ਤੱਕ.. ਦੇਸ਼ ਭਰ ‘ਚ ਅੱਜ ਤੋਂ ਲਾਗੂ ਹੋਏ ਇਹ ਬਦਲਾਅ
Jul 01, 2025 1:12 pm
ਹਰ ਮਹੀਨੇ ਨਵੇਂ ਬਦਲਾਅ ਆਉਂਦੇ ਹਨ। ਇਸੇ ਕ੍ਰਮ ਵਿੱਚ, ਅੱਜ ਯਾਨੀ 1 ਜੁਲਾਈ ਤੋਂ, ਕੁਝ ਅਜਿਹੇ ਨਿਯਮ ਵੀ ਬਦਲੇ ਜਾ ਰਹੇ ਹਨ ਜਿਨ੍ਹਾਂ ਦਾ ਸਿੱਧਾ...
ਤੇਲੰਗਾਨਾ ਦੀ ਕੈਮੀਕਲ ਫੈਕਟਰੀ ‘ਚ ਧਮਾਕਾ, ਕਈ ਮਜ਼ਦੂਰਾਂ ਦੀ ਮੌਤ, PM ਮੋਦੀ ਨੇ ਪ੍ਰਗਟਾਇਆ ਦੁੱਖ
Jun 30, 2025 5:04 pm
ਤੇਲੰਗਾਨਾ ਦੇ ਸੰਗਾਰੇਡੀ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੱਕ ਦਵਾਈ ਬਣਾਉਣ ਵਾਲੀ ਫੈਕਟਰੀ ਦੇ ਰਿਐਕਟਰ ਯੂਨਿਟ ਵਿੱਚ ਧਮਾਕਾ ਹੋਇਆ। ਇਸ...
‘ਮਨ ਕੀ ਬਾਤ’ ‘ਚ PM ਮੋਦੀ ਨੇ ਅਕਾਲੀ ਆਗੂਆਂ ਨੂੰ ਕੀਤਾ ਯਾਦ, 1975 ‘ਚ ਲੱਗੀ ਐਂਮਰਜੈਂਸੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Jun 30, 2025 11:08 am
ਆਲ ਇੰਡੀਆ ਰੇਡੀਓ ‘ਤੇ ਆਪਣੇ ਮਹੀਨੇਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 123ਵੇਂ ਐਪੀਸੋਡ ਵਿਚ PM ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਦੇ...
ਪੁਰੀ ‘ਚ ਜਗਨਨਾਥ ਰੱਥ ਯਾਤਰਾ ਦੌਰਾਨ ਮਚੀ ਭਗਦੜ, 3 ਲੋਕਾਂ ਦੀ ਮੌਤ, 50 ਜ਼ਖਮੀ
Jun 29, 2025 4:57 pm
ਓਡੀਸ਼ਾ ਦੇ ਪੁਰੀ ਵਿਚ ਜਗਨਨਾਥ ਰੱਥ ਯਾਤਰਾ ਦੇ ਬਾਅਦ ਅੱਜ ਭਗਦੜ ਮਚ ਗਈ। ਇਸ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 50 ਜ਼ਖਮੀ ਹੋ ਗਏ। ਜ਼ਖਮੀਆਂ...
ਉਤਰਾਖੰਡ ‘ਚ ਭਾਰੀ ਮੀਂਹ ਦੀ ਚਿਤਾਵਨੀ, 24 ਘੰਟਿਆਂ ਲਈ ਮੁਅੱਤਲ ਕੀਤੀ ਗਈ ਚਾਰ ਧਾਮ ਦੀ ਯਾਤਰਾ
Jun 29, 2025 12:54 pm
ਉੱਤਰਾਖੰਡ ਵਿੱਚ ਬਹੁਤ ਜ਼ਿਆਦਾ ਮੀਂਹ ਦੀ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਚਾਰਧਾਮ ਯਾਤਰਾ 24 ਘੰਟਿਆਂ ਲਈ ਰੋਕ ਦਿੱਤੀ ਗਈ ਹੈ। 29 ਜੂਨ...
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਭੁੱਲ ਕੇ ਵੀ ਨਾ ਖਾਣ ਇਹ ਚੀਜ਼ਾਂ, ਸਿਹਤ ਨੂੰ ਹੋ ਸਕਦੈ ਨੁਕਸਾਨ
Jun 28, 2025 8:42 pm
ਅੱਜ ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਲੋਕ ਆਪਣੀ ਸਿਹਤ ਦਾ ਸਹੀ ਤਰੀਕੇ ਨਾਲ ਖਿਆਲ ਨਹੀਂ ਰੱਖ ਪਾ ਰਹੇ ਹਨ। ਇਸ ਵਿਚ ਉਨ੍ਹਾਂ ਨੂੰ ਕਈ...
ਪੰਜਾਬ ਕੇਡਰ ਦੇ 1989 ਬੈਚ ਦੇ IPS ਅਧਿਕਾਰੀ ਪਰਾਗ ਜੈਨ ਨੂੰ ਮਿਲੀ ਵੱਡੀ ਜ਼ਿੰਮੇਵਾਰੀ, RAW ਦੇ ਨਵੇਂ ਮੁਖੀ ਵਜੋਂ ਕੀਤਾ ਨਿਯੁਕਤ
Jun 28, 2025 6:15 pm
ਭਾਰਤ ਸਰਕਾਰ ਨੇ 1989 ਬੈਚ ਦੇ ਪੰਜਾਬ ਕੇਡਰ ਦੇ ਆਈਪੀਐੱਸ ਅਧਿਕਾਰੀ ਪਰਾਗ ਜੈਨ ਨੂੰ ਦੇਸ਼ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦਾ...
ਹਿਮਾਚਲ ਦੇ ਸਹਾਇਕ ਡਰੱਗ ਕੰਟਰੋਲਰ ਨਿਸ਼ਾਂਤ ਸਰੀਨ ਖਿਲਾਫ਼ ED ਦਾ ਵੱਡਾ ਐਕਸ਼ਨ, ਵੱਖ-ਵੱਖ ਟਿਕਾਣਿਆਂ ‘ਤੇ ਕੀਤੀ ਰੇਡ
Jun 26, 2025 2:44 pm
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਿਮਾਚਲ ਪ੍ਰਦੇਸ਼ ਦੇ ਸਹਾਇਕ ਡਰੱਗ ਕੰਟਰੋਲਰ (ਏਡੀਸੀ) ਨਿਸ਼ਾਂਤ ਸਰੀਨ ‘ਤੇ ਵੱਡੀ ਕਾਰਵਾਈ ਕੀਤੀ...
ਰੁਦਰਪ੍ਰਯਾਗ ‘ਚ ਵੱਡਾ ਹਾਦਸਾ, ਅਲਕਨੰਦਾ ਨਦੀ ‘ਚ ਡਿੱਗੀ ਬੱਸ, 1 ਯਾਤਰੀ ਦੀ ਮੌਤ, 7 ਜ਼ਖਮੀ
Jun 26, 2025 11:46 am
ਰੁਦਰਪ੍ਰਯਾਗ-ਬਦਰੀਨਾਥ ਹਾਈਵੇਅ ‘ਤੇ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਧੋਲਤੀਰ ਇਲਾਕੇ ਵਿੱਚ ਯਾਤਰੀਆਂ ਨਾਲ ਭਰੀ ਇੱਕ ਬੱਸ...
ਭਾਰਤ ਲਈ ਇਤਿਹਾਸਕ ਪਲ! ਸ਼ੁਭਾਂਸ਼ੂ ਸ਼ੁਕਲਾ ਪੁਲਾੜ ਲਈ ਰਵਾਨਾ, NASA ਦਾ ਮਿਸ਼ਨ AXIOM-4 ਲਾਂਚ
Jun 25, 2025 4:49 pm
ਹਰ ਭਾਰਤੀ ਲਈ ਅੱਜ ਇੱਕ ਇਤਿਹਾਸਕ ਦਿਨ ਹੈ। ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਲੈ ਕੇ ਇੰਟਰਨੈਸ਼ਨਲ ਪੁਲਾੜ ਸਟੇਸ਼ਨ (ISS) ਲੈ ਕੇ...
ਹਰਿਆਣਾ STF ਦੀ ਵੱਡੀ ਕਾਰਵਾਈ, ਪਿੰਕੀ ਧਾਲੀਵਾਲ ਦੇ ਘਰ ਬਾਹਰ ਗੋਲੀਆਂ ਚਲਾਉਣ ਵਾਲੇ ਦਾ ਕੀਤਾ ਐਨਕਾਊਂਟਰ
Jun 24, 2025 11:37 am
ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਬਦਮਾਸ਼ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਹਰਿਆਣਾ ਸਪੈਸ਼ਲ ਟਾਸਕ...
ਕੇਜਰੀਵਾਲ ਜਾਣਗੇ ਰਾਜ ਸਭਾ? ਲੁਧਿਆਣਾ ‘ਚ ਜਿੱਤ ਮਗਰੋਂ ਉਠੇ ਸਵਾਲ, ‘ਆਪ’ ਸੁਪਰੀਮੋ ਨੇ ਦਿੱਤਾ ਜਵਾਬ
Jun 23, 2025 6:53 pm
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਜਿੱਤ ਗਈ ਹੈ।ਆਪ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਪਹਿਲੇ ਰਾਊਂਡ ਨਾਲ ਬੜ੍ਹਤ ਬਣਾਈ ਰਖੀ...
‘ਲੋਕ ਸਾਡੀ ਸਰਕਾਰ ਤੋਂ ਖੁਸ਼…’, ਪੰਜਾਬ-ਗੁਜਰਾਤ ਜ਼ਿਮਨੀ ਚੋਣਾਂ ‘ਚ ‘ਆਪ’ ਦੀ ਵੱਡੀ ਜਿੱਤ ‘ਤੇ ਬੋਲੇ ਕੇਜਰੀਵਾਲ
Jun 23, 2025 4:13 pm
ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ (ਪੰਜਾਬ) ਅਤੇ ਵਿਸਾਵਦਰ (ਗੁਜਰਾਤ) ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।...
ਏਅਰ ਇੰਡੀਆ ਦੇ ਜਹਾਜ਼ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਸਾਊਦੀ ਅਰਬ ‘ਚ ਐਮਰਜੈਂਸੀ ਲੈਂਡਿੰਗ
Jun 23, 2025 9:10 am
ਅਹਿਮਦਾਬਾਦ ਜਹਾਜ਼ ਹਾਦਸੇ ਦੇ ਬਾਅਦ ਤੋਂ ਹੀ ਏਅਰ ਇੰਡੀਆ ਲਈ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਹਾਦਸੇ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ...
ਈਰਾਨ ’ਚ ਫਸੇ 311 ਭਾਰਤੀ ਨਾਗਰਿਕਾਂ ਨੂੰ ਲੈ ਕੇ ਨਵੀਂ ਦਿੱਲੀ ਪਹੁੰਚੀ ਫਲਾਈਟ, ਹੁਣ ਤੱਕ 1428 ਲੋਕਾਂ ਦੀ ਹੋ ਚੁੱਕੀ ਵਾਪਸੀ
Jun 22, 2025 7:09 pm
13 ਜੂਨ ਤੋਂ ਈਰਾਨ-ਇਜ਼ਰਾਈਲ ਵਿਚ ਸ਼ੁਰੂ ਹੋਏ ਯੁੱਧ ਦਾ ਅੱਜ 10ਵਾਂ ਦਿਨ ਹੈ। ਈਰਾਨ ਵਿਚ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ।...
ਪਹਿਲਗਾਮ ਹਮਲਾ : NIA ਨੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ‘ਚ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Jun 22, 2025 1:30 pm
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਜਾਂਚ ਏਜੰਸੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਪਾਕਿਸਤਾਨੀ ਅੱਤਵਾਦੀ ਸੰਗਠਨ...
ਅਹਿਮਦਾਬਾਦ ਜਹਾਜ਼ ਹਾਦਸੇ ‘ਚ Air India ‘ਤੇ ਡਿੱਗੀ ਗਾਜ਼, DGCA ਨੇ 3 ਅਧਿਕਾਰੀਆਂ ਨੂੰ ਨੌਕਰੀ ਤੋਂ ਹਟਾਉਣ ਦੇ ਦਿੱਤੇ ਹੁਕਮ
Jun 21, 2025 4:46 pm
ਅਹਿਮਦਾਬਾਦ ਹਾਦਸੇ ਦੇ ਬਾਅਦ DGCA ਨੇ ਏਅਰ ਇੰਡੀਆ ਨੂੰ 3 ਅਫਸਰਾਂ ਨੂੰ ਹਟਾਉਣ ਦਾ ਹੁਕਮ ਦਿੱਤਾ। ਇਨ੍ਹਾਂ ਵਿਚ ਡਵੀਜ਼ਨਲ ਵਾਈਸ ਪ੍ਰੈਜੀਡੈਂਟ...
ਜਲ ਵਿਵਾਦ ‘ਤੇ ਜੰਮੂ-ਕਸ਼ਮੀਰ ਦੇ CM ਬੋਲੇ-‘ਅਸੀਂ ਪੰਜਾਬ ਨੂੰ ਪਾਣੀ ਕਿਉਂ ਦੇਈਏ, ਪੰਜਾਬ ਕੋਲ ਪਹਿਲਾਂ ਹੀ ਬਹੁਤ ਪਾਣੀ ਹੈ’
Jun 20, 2025 5:14 pm
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰ...
1100 ਰੁ. ਲੈ ਕੇ ਪਤਨੀ ਲਈ ਗਹਿਣੇ ਲੈਣ ਗਿਆ ਬਜ਼ੁਰਗ, ਅੱਗੋਂ ਸੁਨਿਆਰੇ ਨੇ ਜੋ ਕੀਤਾ ਕਰ ਦੇਵੇਗਾ ਭਾਵੁਕ
Jun 20, 2025 2:02 pm
ਮਹਾਰਾਸ਼ਟਰ ਦੇ ਸੰਭਾਜੀਨਗਰ ਦਾ ਇੱਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬਜ਼ੁਰਗ ਜੋੜੇ ਦੇ ਸਦੀਵੀਂ ਪਿਆਰ...
ਕੈਨੇਡਾ ‘ਚ ਭਾਰਤੀ ਵਿਦਿਆਰਥਣ ਦੀ ਭੇਤਭਰੇ ਹਲਾਤਾਂ ‘ਚ ਮੌਤ, ਕੈਲਗਰੀ ਯੂਨੀਵਰਸਿਟੀ ‘ਚ ਪੜ੍ਹਦੀ ਸੀ ਤਾਨਿਆ
Jun 20, 2025 12:35 pm
ਕੈਨੇਡਾ ਵਿੱਚ ਇੱਕ ਵਾਰ ਫਿਰ ਇੱਕ ਭਾਰਤੀ ਵਿਦਿਆਰਥਣ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਵਿੱਚ ਇੱਕ...
‘ਉਡਾਣ ਤੋਂ ਪਹਿਲਾਂ ਜਹਾਜ਼…’, ਪਲੇਨ ਹਾਦਸੇ ‘ਤੇ ਏਅਰ ਇੰਡੀਆ ਦੇ CEO ਨੇ ਦਿੱਤਾ ਵੱਡਾ ਬਿਆਨ
Jun 19, 2025 9:05 pm
ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਦਾ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ...
ਸਾੜੀ, ਬਲਾਊਜ਼, ਪਾਈ ਲੁਕਿਆ ਬੈਠਾ ਸੀ ਵੱਡਾ ਬਦਮਾਸ਼, ਪੁਲਿਸ ਨੇ ਫਿਲਮੀ ਸਟਾਈਲ ‘ਚ ਫੜਿਆ
Jun 19, 2025 7:35 pm
ਇੱਕ ਹਿਸਟਰੀਸ਼ੀਟਰ ਨੂੰ ਫੜਨ ਦੌਰਾਨ ਰਾਜਸਥਾਨ ਦੇ ਜੋਧਪੁਰ ਕਮਿਸ਼ਨਰ ਪੁਲਿਸ ਦੇ ਸਾਹਮਣੇ ਇੱਕ ਅਨੋਖਾ ਮਾਮਲਾ ਆਇਆ, ਜਿੱਥੇ 27 ਮਾਮਲਿਆਂ ਦਾ...
ਵਿਦੇਸ਼ੀ ਵਿਦਿਆਰਥੀਆਂ ਨੂੰ ਰਾਹਤ, ਅਮਰੀਕਾ ਨੇ ਫਿਰ ਸ਼ੁਰੂ ਕੀਤਾ ਵੀਜ਼ਾ ਪਰ ਸੋਸ਼ਲ ਮੀਡੀਆ ਅਕਾਊਂਟ ਕਰਨੇ ਪੈਣਗੇ ਪਬਲਿਕ
Jun 19, 2025 2:35 pm
ਅਮਰੀਕੀ ਵੀਜ਼ਾ ਪਾਉਣ ਦੀ ਚਾਹ ਰੱਖਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਰਾਹਤ ਭਰੀ ਖਬਰ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਕਿਹਾ...
ਕੰਗਨਾ ਰਣੌਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੀ ਬਣੀ ਬ੍ਰਾਂਡ ਅੰਬੈਸਡਰ
Jun 18, 2025 6:05 pm
ਮਸ਼ਹੂਰ ਫਿਲਮ ਅਦਾਕਾਰਾ ਅਤੇ ਸਿਆਸਤਦਾਨ ਕੰਗਨਾ ਰਣੌਤ ਨੂੰ ਵਰਲਡ ਪੈਰਾ ਐਥਲੈਟਿਕਸ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਉਸ ਨੇ ਇਹ...
FASTag ਨੂੰ ਲੈ ਕੇ 15 ਅਗਸਤ ਤੋਂ ਬਦਲ ਜਾਣਗੇ ਨਿਯਮ, 3000 ਰੁਪਏ ‘ਚ ਬਣਾਇਆ ਜਾਵੇਗਾ ਸਾਲਾਨਾ ਪਾਸ
Jun 18, 2025 2:22 pm
ਕੇਂਦਰ ਸਰਕਾਰ ਵੱਲੋਂ ਰਾਹਗੀਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਫਾਸਟੈਗ ਸਬੰਧੀ ਇੱਕ ਵੱਡਾ ਐਲਾਨ ਕੀਤਾ...
G7 ਸੰਮੇਲਨ ‘ਚ PM ਮੋਦੀ ਬੋਲੇ-‘ਅੱਤਵਾਦ ਮਨੁੱਖਤਾ ਦਾ ਦੁਸ਼ਮਣ ਹੈ, ਸਮਰਥਨ ਦੇਣ ਵਾਲਿਆਂ ਨੂੰ ਚੁਕਾਉਣੀ ਹੋਵੇਗੀ ਕੀਮਤ’
Jun 18, 2025 2:14 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸਿਖਰ ਸੰਮੇਲਨ ਵਿਚ ਅੱਤਵਾਦ ਖਿਲਾਫ ਆਪਣਾ ਸਖਤ ਰੁਖ ਜ਼ਾਹਿਰ ਕੀਤਾ ਹੈ। ਪੀਐੱਮ ਮੋਦੀ ਨੇ ਜੀ-7 ਦੇ...
‘ਨਾ ਸਵੀਕਾਰੀ ਹੈ ਤੇ ਨਾ ਕਦੇ ਸਵੀਕਾਰਾਂਗੇ….’ PM ਮੋਦੀ ਤੇ ਟਰੰਪ ‘ਚ 35 ਮਿੰਟ ਫੋਨ ‘ਤੇ ਗੱਲਬਾਤ, ਵਿਚੋਲਗੀ ‘ਤੇ ਦੋ ਟੁਕ
Jun 18, 2025 1:33 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ ‘ਤੇ ਗੱਲਬਾਤ ਕੀਤੀ ਜੋ ਲਗਭਗ 35 ਮਿੰਟ ਤੱਕ ਚੱਲੀ।...
ਆਗਰਾ ‘ਚ ਡਿਵਾਈਡਰ ‘ਤੇ ਬੈਠੇ ਲੋਕਾਂ ‘ਤੇ ਪਲਟੀ ਪਿੱਕਅਪ ਗੱਡੀ, ਸਵੇਰ ਦੀ ਸੈਰ ਲਈ ਨਿਕਲੇ 3 ਲੋਕਾਂ ਦੀ ਮੌਤ
Jun 18, 2025 11:58 am
ਦਿੱਲੀ ਦੇ ਆਗਰਾ ਆਗਰਾ ਵਿੱਚ ਤੜਕੇ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇੱਥੇ ਮੈਕਸ ਗੱਡੀ...
Air India ਦੀਆਂ ਕਈ ਉਡਾਣਾਂ ਰੱਦ, ਪਲੇਨ ਹਾਦਸੇ ਮਗਰੋਂ ਏਅਰਲਾਈਨ ਦੇ ਅੰਤਰਰਾਸ਼ਟਰੀ ਸੰਚਾਲਨ ‘ਤੇ ਅਸਰ!
Jun 17, 2025 8:59 pm
ਮੰਗਲਵਾਰ ਨੂੰ ਏਅਰ ਇੰਡੀਆ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਜਦੋਂ ਤਕਨੀਕੀ ਅਤੇ ਸੰਚਾਲਨ ਕਾਰਨਾਂ ਕਰਕੇ ਸੱਤ ਅੰਤਰਰਾਸ਼ਟਰੀ ਉਡਾਣਾਂ ਰੱਦ...
ਜੰਮੂ-ਕਸ਼ਮੀਰ ਸਰਕਾਰ ਦਾ ਵੱਡਾ ਫ਼ੈਸਲਾ, ਅਮਰਨਾਥ ਯਾਤਰਾ ਮਾਰਗ ਨੂੰ ਐਲਾਨਿਆ ‘ਨੋ ਫਲਾਇੰਗ ਜ਼ੋਨ’
Jun 17, 2025 6:07 pm
ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਯਾਤਰਾ ਦੇ ਕਾਰਨ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਨੇ ਇੱਕ ਵੱਡਾ ਫੈਸਲਾ...
ਹਿਮਾਚਲ ਦੇ ਮੰਡੀ ‘ਚ ਸੜਕ ਤੋਂ 200 ਫੁੱਟ ਹੇਠਾਂ ਖੱਡ ‘ਚ ਡਿੱਗੀ ਬੱਸ, 15 ਤੋਂ 20 ਯਾਤਰੀ ਹੋਏ ਜ਼ਖਮੀ
Jun 17, 2025 12:23 pm
ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਭਾਰੀ ਬਾਰਿਸ਼ ਦੌਰਾਨ ਅੱਜ ਮੰਗਲਵਾਰ ਨੂੰ ਇੱਕ ਨਿੱਜੀ ਬੱਸ ਹਾਦਸਾਗ੍ਰਸਤ ਹੋ ਗਈ। ਇਹ ਹਾਦਸਾ...
ਹਿਮਾਚਲ ‘ਚ ਵੱਡਾ ਹਾਦਸਾ, ਟੈਂਪੂ ਟਰੈਵਲਰ ਪਲਟਣ ਨਾਲ 22 ਲੋਕ ਜ਼ਖਮੀ, 2 ਸੈਲਾਨੀਆਂ ਦੀ ਮੌਤ
Jun 17, 2025 11:50 am
ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੋਕਸਰ ਵਿੱਚ ਸੋਮਵਾਰ ਸ਼ਾਮ ਨੂੰ ਵੱਡਾ ਹਾਦਸਾ ਵਾਪਰਿਆ। ਇੱਥੇ ਸੈਲਾਨੀਆਂ ਨਾਲ ਭਰਿਆ...
ਏਅਰ ਇੰਡੀਆ ਜਹਾਜ਼ ਦੀ ਕੋਲਕਾਤਾ ‘ਚ ਐਮਰਜੈਂਸੀ ਲੈਂਡਿੰਗ, ਸੈਨ ਫਰਾਂਸਿਸਕੋ ਤੋਂ ਮੁੰਬਈ ਜਾ ਰਹੀ ਸੀ ਫਲਾਈਟ
Jun 17, 2025 11:04 am
ਏਅਰ ਇੰਡੀਆ ਦੀ ਇੱਕ ਹੋਰ ਉਡਾਣ ਵਿੱਚ ਤਕਨੀਕੀ ਖਰਾਬੀ ਆਈ ਹੈ, ਇਸ ਲਈ ਉਡਾਣ ਨੂੰ ਕੋਲਕਾਤਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।...
PM ਮੋਦੀ ਨੂੰ ਮਿਲਿਆ ਸਾਈਪ੍ਰਸ ਦਾ ਸਰਵਉੱਚ ਸਨਮਾਨ, ‘ਗ੍ਰੈਂਡ ਕਰਾਸ ਆਫ਼ ਦਿ ਆਰਡਰ ਆਫ਼ ਮਕਾਰੀਓਸ III’
Jun 16, 2025 6:05 pm
ਸਾਈਪ੍ਰਸ ਨੇ ਪੀਐੱਮ ਮੋਦੀ ਨੂੰ ਦੇਸ਼ ਦੇ ਸਰਵਉੱਚ ਸਨਮਾਨ ‘ਗ੍ਰੈਂਡ ਕ੍ਰਾਸ ਆਫ਼ ਦਿ ਆਰਡਰ ਆਫ਼ ਮਕਾਰੀਓਸ III’ ਨਾਲ ਨਿਵਾਜਿਆ। ਰਾਸ਼ਟਰਪਤੀ...
ਹਿਮਾਚਲ ‘ਚ 30 ਫੁੱਟ ਦੀ ਉਚਾਈ ਤੋਂ ਡਿੱਗੀ ਕੁੜੀ, ਜ਼ਿਪਲਾਈਨਿੰਗ ਦੌਰਾਨ ਟੁੱਟੀ ਹੁੱਕ, ਛੁੱਟੀਆਂ ਮਨਾਉਣ ਆਇਆ ਸੀ ਪਰਿਵਾਰ
Jun 16, 2025 1:00 pm
ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਭਿਆਨਕ ਗਰਮੀ ਤੋਂ ਬਚਣ ਅਤੇ ਛੁੱਟੀਆਂ ਮਨਾਉਣ ਲਈ ਹਿਮਾਚਲ ਪ੍ਰਦੇਸ਼ ਸੈਲਾਨੀਆਂ ਦੀ ਪਹਿਲੀ ਪਸੰਦ ਬਣਿਆ...
ਗੁਜਰਾਤ ਦੇ ਸਾਬਕਾ CM ਵਿਜੇ ਰੂਪਾਨੀ ਦਾ ਅੰਤਿਮ ਸਸਕਾਰ ਅੱਜ, ਅਹਿਮਦਾਬਾਦ ਜਹਾਜ਼ ਹਾਦਸੇ ‘ਚ ਗਈ ਸੀ ਜਾਨ
Jun 16, 2025 11:29 am
ਅਹਿਮਦਾਬਾਦ ਵਿੱਚ ਵਾਪਰੇ ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ ਮਾਰੇ ਗਏ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨੂੰ ਅੱਜ ਅੰਤਿਮ...
ਕੇਦਾਰਨਾਥ : ਹੈਲੀਕਾਪਟਰ ਕ੍ਰੈਸ਼ ‘ਚ ਮਾਰੇ ਗਏ ਪਾਇਲਟ ਦੇ ਘਰ ਚਾਰ ਮਹੀਨੇ ਪਹਿਲਾਂ ਆਈ ਸੀ ਦੋਹਰੀ ਖੁਸ਼ੀ, ਹੁਣ ਮਾਤਮ
Jun 15, 2025 8:19 pm
ਉਤਰਾਖੰਡ ਦੇ ਕੇਦਾਰਨਾਥ ਨੇੜੇ ਗੌਰੀਕੁੰਡ ਇਲਾਕੇ ਵਿੱਚ ਐਤਵਾਰ ਸਵੇਰੇ ਵਾਪਰੇ ਇੱਕ ਹੈਲੀਕਾਪਟਰ ਹਾਦਸੇ ਵਿੱਚ ਜੈਪੁਰ ਨਿਵਾਸੀ ਪਾਇਲਟ...
ਸਾਬਕਾ CM ਵਿਜੇ ਰੁਪਾਣੀ ਦੀ ਮ੍ਰਿਤਕ ਦੇਹ ਦੀ ਹੋਈ ਪਛਾਣ, ਭਲਕੇ ਰਾਜਕੋਟ ‘ਚ ਹੋਵੇਗਾ ਅੰਤਿਮ ਸੰਸਕਾਰ
Jun 15, 2025 7:35 pm
ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਦੀ ਲਾਸ਼ ਦੀ ਪਛਾਣ ਹੋ ਗਈ ਹੈ। ਐਤਵਾਰ...
ਮਥੁਰਾ ‘ਚ ਵੱਡਾ ਹਾਦਸਾ! ਖੁਦਾਈ ਦੌਰਾਨ ਡਿੱਗੇ 6 ਘਰ, ਕਈ ਲੋਕ ਮਲਬੇ ਹੇਠ ਦੱਬੇ
Jun 15, 2025 6:49 pm
ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ 6 ਘਰਾਂ ਦੇ ਇਕੱਠੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਕਈ ਲੋਕਾਂ ਦੇ ਅਜੇ ਵੀ ਮਲਬੇ ਹੇਠ ਦੱਬੇ ਹੋਣ ਦੀ ਖ਼ਬਰ...
ਪੁਣੇ ‘ਚ ਵੱਡਾ ਹਾਦਸਾ, ਨਦੀ ‘ਤੇ ਬਣਿਆ ਪੁਲ ਟੁੱਟਿਆ, ਕਈ ਸੈਲਾਨੀ ਰੁੜੇ, ਰੈਸਕਿਊ ਜਾਰੀ
Jun 15, 2025 6:01 pm
ਮਹਾਰਾਸ਼ਟਰ ਦੇ ਪੁਣੇ ਦੇ ਕੁੰਡਮਾਲਾ ਇਲਾਕੇ ਵਿੱਚ ਇੰਦਰਾਯਣੀ ਨਦੀ ‘ਤੇ ਬਣਿਆ ਇੱਕ ਖਸਤਾ ਹਾਲਤ ਪੁਲ ਢਹਿ ਗਿਆ। ਉਸ ਵੇਲੇ ਇਹ ਢਹਿ ਗਿਆ ਤਾਂ...
ਅਮੇਠੀ : ਮ੍ਰਿਤਕ ਦੇਹ ਲਿਜਾ ਰਹੀ ਐਂਬੂਲੈਂਸ ਨੇ ਪਿਕਅੱਪ ਨੂੰ ਮਾਰੀ ਟੱਕਰ, 5 ਲੋਕਾਂ ਦੇ ਮੁੱਕੇ ਸਾਹ
Jun 15, 2025 2:02 pm
ਉੱਤਰ ਪ੍ਰਦੇਸ਼ ਦੇ ਅਮੇਠੀ ਵਿਚ ਅੱਜ ਮ੍ਰਿਤਕ ਦੇਹ ਲੈ ਕੇ ਜਾ ਰਹੀ ਐਂਬੂਲੈਂਸ ਨਾਲ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ਵਿਚ 5 ਲੋਕਾਂ ਦੀ ਜਾਨ ਚਲੀ...
ਅਮਰੀਕਾ ਦੇ ਮਿਨੀਸੋਟਾ ‘ਚ ਸਾਂਸਦਾਂ ਦੇ ਘਰ ‘ਚ ਫਾਇਰਿੰਗ, ਪੁਲਿਸ ਦੀ ਵਰਦੀ ‘ਚ ਸੀ ਹਮਲਾਵਰ
Jun 15, 2025 12:38 pm
ਅਮਰੀਕਾ ਦੇ ਮਿਨੇਸੋਟਾ ਦੇ ਦੋ ਡੈਮੋਕ੍ਰੇਟਿਕ ਸਾਂਸਦਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਗੋਲੀ ਮਾਰ ਦਿੱਤੀ ਗਈ। ਪਹਿਲੀ ਘਟਨਾ ਵਿਚ...
ਇਜ਼ਰਾਈਲ ਨੇ ਈਰਾਨੀ ਰੱਖਿਆ ਮੰਤਰਾਲੇ ‘ਤੇ ਕੀਤਾ ਹਮਲਾ, ਈਰਾਨ ਦੇ 7 ਰਾਜਾਂ ‘ਚ ਡਿਫੈਂਸ ਸਿਸਟਮ ਐਕਟਿਵ
Jun 15, 2025 9:46 am
ਈਰਾਨ ਤੇ ਇਜ਼ਰਾਈਲ ਨੇ ਬੀਤੀ ਦੇਰ ਰਾਤ ਇਕ ਵਾਰ ਫਿਰ ਤੋਂ ਇਕ ਦੂਜੇ ‘ਤੇ ਕਈ ਮਿਜ਼ਾਈਲਾਂ ਦਾਗੀਆਂ। ਦੋਵਾਂ ਦੇਸ਼ਾਂ ਵਿਚ 48 ਘੰਟੇ ਤੋਂ ਸੰਘਰਸ਼...
ਕੇਦਾਰਨਾਥ ਜਾ ਰਿਹਾ ਹੈਲੀਕਾਪਟਰ ਗੌਰੀਕੁੰਡ ਨੇੜੇ ਹੋਇਆ ਕ੍ਰੈਸ਼, ਪਾਇਲਟ ਸਣੇ 6 ਲੋਕਾਂ ਦੀ ਮੌਤ
Jun 15, 2025 9:08 am
ਉਤਰਾਖੰਡ ਦੇ ਰੁਦਰਪ੍ਰਯਾਗ ਦੇ ਗੌਰੀਕੁੰਡ ਵਿਚ ਵੱਡਾ ਹਾਦਸਾ ਵਾਪਰਿਆ ਹੈ। ਅੱਜ ਸਵੇਰੇ-ਸਵੇਰੇ ਕੇਦਾਰਨਾਥ ਜਾ ਰਿਹਾ ਹੈਲੀਕਾਪਟਰ ਕ੍ਰੈਸ਼ ਹੋ...
ਅਹਿਮਦਾਬਾਦ ਪਲੇਨ ਕ੍ਰੈਸ਼ : ਪਤੀ ਦਾ ਜਨਮਦਿਨ ਮਨਾਉਣ ਲਈ ਲੰਡਨ ਜਾ ਰਹੀ ਹਰਪ੍ਰੀਤ ਕੌਰ ਦੀ ਹੋਈ ਮੌਤ
Jun 13, 2025 6:23 pm
ਅਹਿਮਦਾਬਾਦ ਪਲੇਨ ਕ੍ਰੈਸ਼ ਹਾਦਸੇ ਵਿਚ 242 ਯਾਤਰੀਆਂ ਵਿਚੋਂ 241 ਯਾਤਰੀਆਂ ਦੀ ਮੌਤ ਹੋ ਗਈ ਤੇ ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਪਲੇਨ ਵਿਚ...
ਅਹਿਮਦਾਬਾਦ ਜਹਾਜ਼ ਕ੍ਰੈਸ਼ ‘ਚ ਜ਼ਿੰਦਾ ਬਚੇ ਸ਼ਖਸ ਨੇ ਕੀਤੇ ਵੱਡੇ ਖੁਲਾਸੇ, ਕਿਹਾ-‘ਮੇਰੀਆਂ ਅੱਖਾਂ ਸਾਹਮਣੇ ਹੋਈ ਤਬਾਹੀ’
Jun 13, 2025 5:34 pm
ਬੀਤੇ ਦਿਨੀਂ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਜਹਾਜ਼ ਕ੍ਰੈਸ਼ ਵਿੱਚ ਚਮਤਕਾਰੀ ਰੂਪ ਨਾਲ ਵਿਸ਼ਵਾਸ ਕੁਮਾਰ ਨਾਂ ਦਾ ਸ਼ਖਸ ਬਚ ਗਿਆ। ਲੰਡਨ ਜਾਣ...
ਮੌਤ ਤੋਂ ਪਹਿਲਾਂ ਆਖਰੀ ਸੈਲਫੀ, ਜਹਾਜ਼ ਹਾਦਸੇ ‘ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਹੋਈ ਮੌਤ
Jun 13, 2025 1:34 pm
ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਇੱਕ ਡਾਕਟਰ ਪਰਿਵਾਰ ਤਬਾਹ ਹੋ ਗਿਆ। ਇਸ...
ਅਹਿਮਦਾਬਾਦ ਪਲੇਨ ਕ੍ਰੈਸ਼, 10 ਮਿੰਟ ਦੀ ਦੇਰ ਬਣੀ ਵਰਦਾਨ, ਫਲਾਈਟ ਛੁੱਟਣ ਦਾ ਔਰਤ ਮਨਾ ਰਹੀ ਸ਼ੁਕਰ
Jun 13, 2025 1:05 pm
ਏਅਰ ਇੰਡੀਆ ਦੀ ਫਲਾਈਟ AI-171 ਅਹਿਮਦਾਬਾਦ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਇੱਕ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 200 ਤੋਂ...
PM ਮੋਦੀ ਨੇ ਅਹਿਮਾਬਾਦ ਜਹਾਜ਼ ਕ੍ਰੈਸ਼ ਵਾਲੀ ਥਾਂ ਦਾ ਕੀਤਾ ਦੌਰਾ, ਜ਼ਖਮੀਆਂ ਨੂੰ ਮਿਲਣ ਪਹੁੰਚੇ ਹਸਪਤਾਲ
Jun 13, 2025 10:13 am
ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਏ ਭਿਆਨਕ ਜਹਾਜ਼ ਹਾਦਸੇ ਵਿੱਚ 265 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ...
ਪਲੇਨ ਕ੍ਰੈਸ਼ ਹਾਦਸੇ ‘ਚ ਜਾਨ ਗੁਆਉਣ ਵਾਲਿਆਂ ਦੇ ਹਰੇਕ ਪਰਿਵਾਰ ਨੂੰ TATA Group ਦਏਗਾ 1 ਕਰੋੜ ਰੁ.
Jun 12, 2025 9:06 pm
ਵੀਰਵਾਰ ਨੂੰ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਲੰਡਨ ਜਾ ਰਿਹਾ ਸੀ। ਜਹਾਜ਼ ਬੋਇੰਗ 787...
ਅਹਿਮਦਾਬਾਦ ਪਲੇਨ ਕ੍ਰੈਸ਼ ‘ਚ ਚਮਤਕਾਰ, ਹਾਦਸੇ ‘ਚ 625 ਫੁੱਟ ਤੋਂ ਡਿੱਗ ਕੇ ਜਿਊਂਦਾ ਬਚਿਆ ਬੰਦਾ
Jun 12, 2025 8:35 pm
ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ AI-171, ਜੋ ਕਿ ਗੁਜਰਾਤ ਦੇ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ, ਵੀਰਵਾਰ ਨੂੰ ਟੇਕਆਫ ਤੋਂ...
ਅਹਿਮਦਾਬਾਦ ਪਲੇਨ ਕ੍ਰੈਸ਼ ਤੋਂ ਪਹਿਲਾਂ ਪਾਇਲਟ ਆਖਰੀ ਵਾਰ ਬੋਲਿਆ ਸੀ MAYDAY, ਜਾਣੋ ਕੀ ਹੈ ਮਤਲਬ
Jun 12, 2025 7:35 pm
ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ਵਿੱਚ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਏਅਰ ਇੰਡੀਆ ਦੇ ਜਹਾਜ਼ ਦੇ ਪਾਇਲਟ ਨੇ...
ਅਹਿਮਦਾਬਾਦ ਪਲੇਨ ਕ੍ਰੈਸ਼ : PM ਮੋਦੀ ਨੇ ਹਾਦਸੇ ‘ਤੇ ਜਤਾਇਆ ਦੁੱਖ, ਜਹਾਜ਼ ਦੇ ਯਾਤਰੀਆਂ ਦੀ ਆਈ List
Jun 12, 2025 5:01 pm
ਗੁਜਰਾਤ ਵਿਚ ਅੱਜ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਏਅਰ ਇੰਡੀਆ ਦੀ ਯਾਤਰੀ ਉਡਾਣ AI-171 ਵੀਰਵਾਰ (12 ਜੂਨ) ਦੁਪਹਿਰ ਨੂੰ ਅਹਿਮਦਾਬਾਦ ਵਿੱਚ...
ਅਹਿਮਦਾਬਾਦ ‘ਚ ਏਅਰ ਇੰਡੀਆ ਦਾ ਜਹਾਜ਼ ਹੋਇਆ ਕ੍ਰੈਸ਼, ਕਰੀਬ 242 ਯਾਤਰੀ ਜਹਾਜ਼ ‘ਚ ਸਨ ਸਵਾਰ
Jun 12, 2025 2:24 pm
ਗੁਜਰਾਤ ਦੇ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਅਹਿਮਦਾਬਾਦ ਦੇ ਮੇਘਾਨੀ...
ਚੰਡੀਗੜ੍ਹ ‘ਚ ED ਦਾ ਵੱਡਾ ਐਕਸ਼ਨ, 70 ਕਰੋੜ ਮਨੀ ਲਾਂਡਰਿੰਗ ਮਾਮਲੇ ‘ਚ ਸਾਬਕਾ MLA ਸਣੇ 2 ਗ੍ਰਿਫਤਾਰ
Jun 11, 2025 1:07 pm
ਚੰਡੀਗੜ੍ਹ ‘ਚ ED ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਸਾਬਕਾ MLA ਸਣੇ 2 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਨੀ ਲਾਂਡਰਿੰਗ ਮਾਮਲੇ ‘ਚ ਇਹ...
ਕੀਨੀਆ ‘ਚ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸਾਗ੍ਰਸਤ, 5 ਭਾਰਤੀਆਂ ਦੀ ਮੌਤ
Jun 11, 2025 12:18 pm
ਕੀਨੀਆ ਦੇ ਨਿਆਹੁਰੂਰੂ ਖੇਤਰ ਵਿੱਚ ਸੈਲਾਨੀਆਂ ਨਾਲ ਭਰੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ...
‘ਹੁਣ 20°C ਤੋਂ ਘੱਟ ਤੇ 28°C ਤੋਂ ਜ਼ਿਆਦਾ ਨਹੀਂ ਹੋਵੇਗਾ AC ਦਾ ਤਾਪਮਾਨ’- ਕੇਂਦਰ ਸਰਕਾਰ ਲਿਆ ਰਹੀ ਨਵਾਂ ਨਿਯਮ
Jun 11, 2025 9:13 am
ਕੇਂਦਰੀ ਬਿਜਲੀ ਮੰਤਰੀਮਨੋਹਰ ਲਾਲ ਖੱਟੜ ਨੇ ਵੱਡਾ ਐਲਾਨ ਕੀਤਾ ਹੈ। ਹੁਣ ਤੁਸੀਂ 20 ਡਿਗਰੀ ਸੈਲਸੀਅਸ ਤੋਂ ਘੱਟ ਤੇ 28 ਡਿਗਰੀ ਸੈਲਸੀਅਸ ਤੋਂ ਵੱਧ...
ਅਮਰੀਕੀ ਮਹਿਲਾ ਮਰ ਕੇ 8 ਮਿੰਟ ਬਾਅਦ ਹੋਈ ਜ਼ਿੰਦਾ, ਔਰਤ ਨੂੰ ਡਾਕਟਰਾਂ ਨੇ ਐਲਾਨ ਦਿੱਤਾ ਸੀ ਮ੍ਰਿਤਕ
Jun 10, 2025 2:29 pm
ਅਮਰੀਕਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਜਿਹੜੀ ਮਰ ਚੁੱਕੀ ਸੀ ਕੁਝ ਹੀ ਮਿੰਟਾਂ ਬਾਅਦ ਜ਼ਿੰਦਾ ਹੋ ਜਾਂਦੀ...
ਦਿੱਲੀ ‘ਚ ਭੂਮੀਹੀਣ ਕੈਂਪ ਦੇ ਲੋਕਾਂ ਨੂੰ ਮਿਲਣ ਪਹੁੰਚੀ ਸੀ ਸਾਬਕਾ CM ਆਤਿਸ਼ੀ, ਪੁਲਿਸ ਨੇ ਕੀਤਾ ਡਿਟੇਨ
Jun 10, 2025 1:51 pm
ਦਿੱਲੀ ਵਿਚ ਇਨ੍ਹੀਂ ਦਿਨੀਂ ਕਈ ਇਲਾਕਿਆਂ ਵਿਚ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨੀਂ ਮਦਰਾਸੀ ਕੈਂਪ ਤੇ ਕਾਲਕਾਜੀ ਵਿਚ...
ਰਾਜਾ ਰਘੂਵੰਸ਼ੀ ਕਤਲ ਕੇਸ : ਬੇਵਫਾ ਸੋਨਮ ਨੂੰ ਲੈ ਕੇ ਹੋਏ ਵੱਡੇ ਖੁਲਾਸੇ, ਟੂਰਿਸਟ ਗਾਈਡ ਕਰਕੇ ਚੜ੍ਹੀ ਪੁਲਿਸ ਅੜਿੱਕੇ
Jun 10, 2025 1:19 pm
ਮੇਘਾਲਿਆ ਪੁਲਿਸ ਨੇ ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੁਵੰਸ਼ੀ ਦੀ ਹੱਤਿਆ ਦੇ ਦੋਸ਼ ਵਿਚ ਪਤਨੀ ਸੋਨਮ ਨੂੰ ਗ੍ਰਿਫਤਾਰ ਕਰ ਲਿਆ ਹੈ।...
ਲਖਨਊ ‘ਚ ਬੇਹੋਸ਼ ਹੋ ਕੇ ਡਿੱਗਿਆ 25 ਸਾਲਾ ਵਕੀਲ… ਮੁੜ ਕੇ ਨਹੀਂ ਉੱਠਿਆ, ਦਿਲ ਦਾ ਦੌਰਾ ਪੈਣ ਕਾਰਨ ਮੌਤ
Jun 10, 2025 1:03 pm
‘ਦਿਲ ਦਾ ਦੌਰਾ’ ਸ਼ਬਦ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਹੈ। ਇੱਕ ਪਲ ਲਈ, ਇੱਕ ਵਿਅਕਤੀ ਠੀਕ ਦਿਖਾਈ ਦਿੰਦਾ ਹੈ ਅਤੇ ਇੱਕ ਪਲ...
ਸਿਰਸਾ : ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ, ਚਰਿੱਤਰ ਤੇ ਸ਼ੱਕ ਹੋਣ ਕਾਰਨ ਵਾਰਦਾਤ ਨੂੰ ਦਿੱਤਾ ਅੰਜਾਮ
Jun 10, 2025 12:25 pm
ਹਰਿਆਣਾ ਦੇ ਸਿਰਸਾ ਜ਼ਿਲ੍ਹੇ ਤੋਂ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਕ ਪਤੀ ਨੇ ਚਰਿੱਤਰ ਦੇ ਸ਼ੱਕ ਹੋਣ ‘ਤੇ ਆਪਣੀ ਪਤਨੀ ਦਾ...
‘ਹੱਥ ‘ਚ ਹੱਥਕੜੀ, ਜ਼ਮੀਨ ‘ਤੇ ਸੁੱ.ਟਿਆ…’ US ਏਅਰਪੋਰਟ ‘ਤੇ ਭਾਰਤੀ ਵਿਦਿਆਰਥੀ ਨਾਲ ਅਣਮਨੁੱਖੀ ਵਿਵਹਾਰ
Jun 10, 2025 12:15 pm
ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਵੀਡੀਓ ਅਮਰੀਕਾ ਵਿਚ ਰਹਿੰਦੇ...
ਮੁੜ ਪੂਰੀ ਦੁਨੀਆ ‘ਚ ਪੈਰ ਪਾਸਾਰ ਰਿਹਾ ਕੋਰੋਨਾ, WHO ਨੇ Corona ਨੂੰ ਲੈ ਕੇ ਜਾਰੀ ਕੀਤਾ ਅਲਰਟ
Jun 10, 2025 11:22 am
ਕੋਰੋਨਾ ਨੂੰ ਲੈ ਕੇ WHO ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਫੋਨ ‘ਤੇ ਵੀ ਕੋਰੋਨਾ ਨੂੰ ਲੈ ਕੇ ਇਕ ਮੈਸੇਜ ਸਾਂਝਾ ਕੀਤਾ ਜਾ ਰਿਹਾ ਹੈ। WHO ਦੀਆਂ...
PM ਮੋਦੀ ਦਾ ਵੱਡਾ ਐਲਾਨ, ਜੰਗ ਦੌਰਾਨ ਨੁਕਸਾਨੇ ਗਏ 2060 ਘਰਾਂ ਨੂੰ ਦਿੱਤਾ ਜਾਵੇਗਾ 25 ਕਰੋੜ ਰੁ. ਦਾ ਮੁਆਵਜ਼ਾ
Jun 10, 2025 10:12 am
ਪ੍ਰਧਾਨ ਨਰਿੰਦਰ ਮੋਦੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਉਨ੍ਹਾਂ ਤਮਾਮ ਲੋਕਾਂ ਲਈ ਕੀਤਾ ਗਿਆ ਹੈ ਜਿਨ੍ਹਾਂ ਦੀ ਭਾਰਤ-ਪਾਕਿ ਜੰਗ...
‘ਸੋਨਮ ਨੇ ਹੀ ਘੁੰਮਣ ਦਾ ਪਲਾਨ ਬਣਾਇਆ ਸੀ’- ਪੁੱਤ ਦੀ ਮੌਤ ਮਗਰੋਂ ਮਾਂ ਨੇ ਨੂੰਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ
Jun 09, 2025 4:47 pm
ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਸ਼ਿਲਾਂਗ ਵਿੱਚ ਕਤਲ ਤੋਂ ਬਾਅਦ ਉਸ ਦੀ ਪਤਨੀ ਸੋਨਮ ਸੋਮਵਾਰ, 9 ਜੂਨ ਨੂੰ ਯੂਪੀ ਦੇ...
ਕੇਰਲ ਪੋਰਟ ‘ਤੇ ਕਾਰਗੋ ਸ਼ਿਪ ‘ਚ ਹੋਇਆ ਧਮਾਕਾ, 18 ਲੋਕਾਂ ਦਾ ਕੀਤਾ ਰੈਸਕਿਊ , 4 ਲਾਪਤਾ
Jun 09, 2025 3:06 pm
ਕੇਰਲ ਪੋਰਟ ‘ਤੇ ਅੱਜ ਸਿੰਗਾਪੁਰ ਵਾਲੇ ਕੰਟੇਨਰ ਜਹਾਜ਼ MV Wan Hai 503 ਵਿਚ ਇਕ ਜ਼ੋਰਦਾਰ ਧਮਾਕਾ ਦੀ ਖਬਰ ਸਾਹਮਣੇ ਆਈ ਹੈ। ਇਹ ਜਾਣਕਾਰੀ ਮੁੰਬਈ...














