Jun 25

ਨਾਗਰਿਕ ਵਰਤੋਂ ਦੇ ਡਰੋਨ ਦੇ ਐਕਸਪੋਰਟ ਨੂੰ ਮਿਲੀ ਮੰਜੂਰੀ, DGFT ਨੇ ਨਿਯਮਾਂ ‘ਚ ਦਿੱਤੀ ਢਿੱਲ

ਸਰਕਾਰ ਨੇ ਦੇਸ਼ ਵਿੱਚ ਡਰੋਨ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਨਾਗਰਿਕਾਂ ਦੁਆਰਾ ਵਰਤੇ ਜਾਂਦੇ ਡਰੋਨਾਂ ਲਈ ਨਿਰਯਾਤ ਨਿਯਮਾਂ ਵਿੱਚ ਬਦਲਾਅ...

ਕੇਦਾਰਨਾਥ ‘ਚ ਭਾਰੀ ਮੀਂਹ, ਰੋਕੀ ਗਈ ਯਾਤਰਾ, CM ਧਾਮੀ ਨੇ ਸੰਭਾਲਿਆ ਮੋਰਚਾ

ਉੱਤਰਾਖੰਡ ‘ਚ ਹੋ ਰਹੀ ਭਾਰੀ ਬਾਰਿਸ਼ ਦੇ ਮੱਦੇਨਜ਼ਰ ਕੇਦਾਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਰੁਦਰਪ੍ਰਯਾਗ ਦੇ ਜ਼ਿਲ੍ਹਾ...

ਮਸਜਿਦ ‘ਚ ਵੜਕੇ ਫੌਜ ਦੇ ਜਵਾਨਾਂ ਨੇ ਲਾਏ ਜ਼ਬਰਦਸਤੀ ‘ਜੈ ਸ਼੍ਰੀ ਰਾਮ’ ਦੇ ਨਾਅਰੇ- ਮਹਿਬੂਬਾ ਮੁਫਤੀ ਦਾ ਦਾਅਵਾ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਦਾਅਵਾ ਕੀਤਾ ਹੈ ਕਿ ਸ਼ਨੀਵਾਰ ਨੂੰ ਕੁਝ ਫੌਜੀ ਜਵਾਨ ਪੁਲਵਾਮਾ ਦੀ ਇਕ ਮਸਜਿਦ ਦੇ...

1983 World Cup ਦੀ ਜਿੱਤ ਨੂੰ 40 ਸਾਲ ਪੂਰੇ, ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਨੂੰ ਦਿੱਤੀ ਸੀ ਮਾਤ

ਅੱਜ ਕ੍ਰਿਕਟ ਜਗਤ ਭਾਰਤ ਦੀ ਇਤਿਹਾਸਕ 1983 ਵਿਸ਼ਵ ਕੱਪ ਜਿੱਤ ਦੀ 40ਵੀਂ ਵਰ੍ਹੇਗੰਢ ਮਨਾ ਰਿਹਾ ਹੈ। 40 ਸਾਲ ਪਹਿਲਾਂ ਅੱਜ ਦੇ ਦਿਨ ਭਾਰਤੀ ਟੀਮ ਨੇ...

1 ਜੁਲਾਈ ਤੋਂ ਅਮਰਨਾਥ ਯਾਤਰਾ, ਜੰਮੂ-ਕਸ਼ਮੀਰ ‘ਚ ਸੁਰੱਖਿਆ ਫੋਰਸ ਡਰੋਨ ਰਾਹੀਂ ਕਰ ਰਹੇ ਨਿਗਰਾਨੀ

1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸੁਰੱਖਿਆ ਬਲ...

ਸਾਈਬਰ ਪੁਲਿਸ ਨੇ ਟਾਸਕ ਫਰਾਡ ਗਰੋਹ ਦੇ 6 ਦੋਸ਼ੀਆਂ ਨੂੰ ਮੁੰਬਈ, ਸੂਰਤ ਅਤੇ ਰਾਜਸਥਾਨ ਤੋਂ ਕੀਤਾ ਗ੍ਰਿਫਤਾਰ

ਮਹਾਰਾਸ਼ਟਰ ਦੇ ਨਾਗਪੁਰ ‘ਚ ਸਾਈਬਰ ਪੁਲਸ ਨੇ ਧੋਖਾਧੜੀ ਦੇ ਇਕ ਵੱਡੇ ਮਾਮਲੇ ਦਾ ਖੁਲਾਸਾ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਗੁਜਰਾਤ ਅਤੇ...

PM Modi ਅੱਜ ਮਿਸਰ ਦੇ ਰਾਸ਼ਟਰਪਤੀ ਅਲ-ਸੀਸੀ ਨੂੰ ਮਿਲਣਗੇ, ਅਲ-ਹਕੀਮ ਮਸਜਿਦ ਦਾ ਵੀ ਕਰਨਗੇ ਦੌਰਾ

ਅਮਰੀਕਾ ਦੇ ਸਫਲ ਦੌਰੇ ਤੋਂ ਬਾਅਦ, PM ਮੋਦੀ ਸ਼ਨੀਵਾਰ (24 ਜੂਨ) ਨੂੰ ਆਪਣੇ ਦੋ ਦਿਨਾਂ ਰਾਜ ਦੌਰੇ ‘ਤੇ ਮਿਸਰ ਪਹੁੰਚ ਗਏ। ਆਪਣੀ ਯਾਤਰਾ ਦੇ ਪਹਿਲੇ...

ਪੱਛਮੀ ਬੰਗਾਲ ‘ਚ ਰੇਲ ਹਾਦਸਾ, ਆਪਸ ‘ਚ ਟਕਰਾਈਆਂ 2 ਮਾਲ ਗੱਡੀਆਂ, 12 ਡੱਬੇ ਪੱਟੜੀ ਤੋਂ ਉਤਰੇ

ਪੱਛਮੀ ਬੰਗਾਲ ਦੇ ਬਾਂਕੁਰਾ ਨੇੜੇ ਐਤਵਾਰ ਤੜਕੇ ਦੋ ਮਾਲ ਗੱਡੀਆਂ ਇੱਕ ਦੂਜੇ ਨਾਲ ਟਕਰਾ ਗਈਆਂ, ਜਿਸ ਕਾਰਨ ਕਈ ਡੱਬੇ ਪਟੜੀ ਤੋਂ ਉਤਰ ਗਏ। ਇਹ...

ਧੀ ਦੀ ਸੌਂਕਣ ਬਣੀ ਕਲਯੁੱਗੀ ਮਾਂ, ਜਵਾਈ ਨਾਲ ਲਿਵ ਇਨ ‘ਚ ਰਹਿਣ ਦੀ ਜ਼ਿੱਦ ‘ਤੇ ਅੜੀ

ਹਰਦੋਈ ਦੇ ਅਤਰੌਲੀ ਇਲਾਕੇ ਦੀ ਰਹਿਣ ਵਾਲੀ ਇੱਕ ਔਰਤ ਆਪਣੀ ਹੀ ਧੀ ਦੀ ਸੌਂਕਣ ਬਣ ਗਈ। ਬੁੱਧਵਾਰ ਨੂੰ ਰਹੀਮਾਬਾਦ ਥਾਣੇ ਦੇ ਬਾਹਰ ਹੋਈ ਪੰਚਾਇਤ...

ਅੰਧ ਵਿਸ਼ਵਾਸ ਕਰਕੇ ਗਈ ਕੁੜੀ ਦੀ ਜਾਨ, ਸੱਪ ਦੇ ਡੰਗਣ ‘ਤੇ ਹਸਪਤਾਲ ‘ਚ ਚੱਲਦੀ ਰਹੀ ਝਾੜ-ਫੂਕ

ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿੱਚ ਅੰਧਵਿਸ਼ਵਾਸ ਕਰਕੇ ਝਿਰਿਆਣਾ ਦੇ ਸਰਕਾਰੀ ਹਸਪਤਾਲ ‘ਚ ਇੱਕ ਔਰਤ ਦੀ ਜਾਨ ਚਲੀ ਗਈ। ਇਸ ਕੁੜੀ ਨੂੰ...

‘ਪਤੀ ਦੀ ਜਾਇਦਾਦ ਦੇ ਅੱਧੇ ਹਿੱਸੇ ਦੀ ਹੱਕਦਾਰ ਏ ਹਾਊਸ ਵਾਈਫ’- ਹਾਈਕੋਰਟ ਦੀ ਅਹਿਮ ਟਿੱਪਣੀ

ਚੇਨਈ ਮਦਰਾਸ ਹਾਈ ਕੋਰਟ ਨੇ ਕਿਹਾ ਹੈ ਕਿ ਇੱਕ ਹਾਊਸ ਵਾਈਫ ਆਪਣੇ ਪਤੀ ਦੀ ਅੱਧੀ ਜਾਇਦਾਦ ਦੀ ਹੱਕਦਾਰ ਹੈ। ਜਸਟਿਸ ਕ੍ਰਿਸ਼ਣਨ ਰਾਮਾਸਵਾਮੀ ਦੀ...

ਇੰਦਰਦੇਵ ਨੂੰ ਖੁਸ਼ ਕਰਨ ਲਈ 2 ਮੁੰਡਿਆਂ ਨੇ ਆਪਸ ‘ਚ ਕੀਤਾ ਵਿਆਹ, ਨਿਭਾਈ ਸਾਲਾਂ ਪੁਰਾਣੀ ਰਿਵਾਇਤ

ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ‘ਚ ਭਗਵਾਨ ਇੰਦਰ ਨੂੰ ਖੁਸ਼ ਕਰਨ ਲਈ ਦੋ ਲੜਕਿਆਂ ਨੇ ਆਪਸ ‘ਚ ਵਿਆਹ ਕਰਵਾ ਲਿਆ। ਇੱਕ ਮੁੰਡਾ ਲਾੜਾ ਬਣ ਗਿਆ...

ਦੇਸ਼ ‘ਚ ਕੋਵਿਡ ਖਿਲਾਫ ਨਵੀਂ mRNA ਬੂਸਟਰ ਵੈਕਸੀਨ ਲਾਂਚ, ਖਾਸ ਓਮੀਕ੍ਰਾਨ ਵੇਰੀਏਂਟ ਤੋਂ ਦੇਵੇਗੀ ਸੁਰੱਖਿਆ

ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸ਼ਨੀਵਾਰ ਨੂੰ ਕੋਵਿਡ ਦੇ ਓਮਿਕਰੋਨ ਵੇਰੀਐਂਟ ਨਾਲ ਨਜਿੱਠਣ ਲਈ mRNA ਆਧਾਰਿਤ ਬੂਸਟਰ ਵੈਕਸੀਨ ਲਾਂਚ ਕੀਤੀ।...

ਸਾਉਣ ‘ਚ ਕਾਸ਼ੀ ਵਿਸ਼ਵਨਾਥ ਮੰਦਰ ‘ਚ ਸੌਖੇ ਦਰਸ਼ਨ 500 ਰੁ. ‘ਚ, ਰੇਟ ਲਿਸਟ ਜਾਰੀ

ਵਾਰਾਣਸੀ ਦੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਨੇ ਸਾਵਣ ਦੇ ਮਹੀਨੇ ਦਰਸ਼ਨ ਅਤੇ ਆਰਤੀ ਲਈ ਇੱਕ ਨਵੀਂ ਰੇਟ ਲਿਸਟ ਜਾਰੀ ਕੀਤੀ ਹੈ। ਹੁਣ...

ਮਹਿਬੂਬਾ ਮੁਫਤੀ ਬੋਲੇ- ‘PM ਮੋਦੀ ਨੂੰ ਨਹੀਂ, ਮੁਲਕ ਨੂੰ ਇੱਜ਼ਤ ਮਿਲਦੀ ਏ, ਵਾਪਸ ਆਉਂਦੇ ਹੀ…’

ਬਿਹਾਰ ਦੇ ਪਟਨਾ ‘ਚ ਵਿਰੋਧੀ ਪਾਰਟੀਆਂ ਦੀ ਆਮ ਬੈਠਕ ਤੋਂ ਬਾਅਦ ਮਹਿਬੂਬਾ ਮੁਫਤੀ ਨੇ ਏਕਤਾ ‘ਤੇ ਜ਼ੋਰ ਦਿੰਦਿਆਂ ਪੀ.ਐੱਮ. ਮੋਦੀ ‘ਤੇ...

ਚੰਡੀਗੜ੍ਹ : ਰੰਜਿਸ਼ ਕਾਰਨ ਦਰਜਨ ਭਰ ਹਮਲਾਵਰਾਂ ਨੇ 16 ਸਾਲਾ ਲੜਕੇ ਦਾ ਕੀਤਾ ਕਤ.ਲ, ਪਾਰਕ ‘ਚ ਬੁਲਾ ਕੇ ਕੀਤਾ ਹਮਲਾ

ਬੀਤੀ ਰਾਤ ਇਕ ਲੜਕੇ ਦਾ ਕਤਲ ਹੋਇਆ। 10 ਤੋਂ 12 ਹਮਲਾਵਰਾਂ ਨੇ 16 ਸਾਲ ਦੇ ਨੌਜਵਾਨ ‘ਤੇ ਚਾਕੂਆਂ ਨਾਲ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਮਾਮਲਾ...

ਕੇਦਾਰਨਾਥ ਮੰਦਰ ਤੋਂ 23 ਕਿਲੋ ਸੋਨਾ ਚੋਰੀ ਮਾਮਲੇ ‘ਚ ਉਤਰਾਖੰਡ ਸਰਕਾਰ ਨੇ ਬਣਾਈ ਜਾਂਚ ਕਮੇਟੀ

ਕੇਦਾਰਨਾਥ ਧਾਮ ਦੇ ਤੀਰਥ ਪੁਰੋਹਿਤ ਤੇ ਚਾਰਧਾਮ ਮਹਾਪੰਚਾਇਤ ਦੇ ਉੁਪ ਪ੍ਰਧਾਨ ਸੰਤੋਸ਼ ਤ੍ਰਿਵੇਦੀ ਨੇ ਮੰਦਰ ਨੂੰ ਦਾਨ ਵਿਚ ਮਿਲਿਆ 23.78 ਕਿਲੋ...

2000 ਦੇ 72 ਫੀਸਦੀ ਨੋਟ ਬੈਂਕਾਂ ‘ਚ ਆਏ ਵਾਪਸ, 30 ਸਤੰਬਰ ਤੱਕ ਬਦਲ ਜਾਂ ਅਕਾਊਂਟ ‘ਚ ਕਰਵਾ ਸਕੋਗੇ ਜਮ੍ਹਾ

RBI ਵੱਲੋਂ 2000 ਰੁਪਏ ਦੇ ਨੋਟ ਵਾਪਸ ਲੈਣ ਦੇ ਐਲਾਨੇ ਤੋਂ ਬਾਅਦ 2000 ਰੁਪਏ ਦੇ 72 ਫੀਸਦੀ ਨੋਟ ਬੈਂਕਾਂ ਵਿਚ ਜਮ੍ਹਾ ਹੋ ਚੁੱਕੇ ਹਨ ਜਾਂ ਬਦਲੇ ਜਾ ਚੁੱਕੇ...

‘ਭਾਰਤ ਤੋਂ ਚੋਰੀ ਹੋਈਆਂ 100 ਤੋਂ ਵੱਧ ਮੂਰਤੀਆਂ ਵਾਪਸ ਕਰੇਗਾ ਅਮਰੀਕਾ’ : PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਆਪਣੀ ਪਹਿਲੀ ਅਧਿਕਾਰਕ ਯਾਤਰਾ ਖਤਮ ਕਰਦੇ ਹੋਏ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਦੀ ਇਕ ਨਵੀਂ,...

ਸ਼ਿਰਡੀ ‘ਚ 2000 ਦੇ ਨੋਟਾਂ ਦੀ ਬਰਸਾਤ, ਦਾਨ ਪੇਟੀਆਂ ‘ਚੋਂ ਨਿਕਲ ਰਹੀ ਕਰੋੜਾਂ ਦੀ ਗੁਲਾਬੀ ਕਰੰਸੀ

ਸ਼ਿਰਡੀ ਤਿਰੂਪਤੀ ਬਾਲਾਜੀ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪੂਜਾ ਸਥਾਨ ਹੈ, ਜਿੱਥੇ ਹਰ ਮਹੀਨੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ...

ਸੁੰਦਰ ਪਿਚਾਈ ਨੇ PM ਮੋਦੀ ਦੇ ਡਿਜੀਟਲ ਇੰਡੀਆ ਦੀ ਕੀਤੀ ਤਾਰੀਫ, ਗੁਜਰਾਤ ਲਈ ਦੱਸੀ ਗੂਗਲ ਦੀ ਯੋਜਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 21-23 ਜੂਨ ਤੱਕ ਅਮਰੀਕਾ ਦੇ ਤਿੰਨ ਦਿਨਾਂ ਰਾਜ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋ...

ਓਡੀਸ਼ਾ: ਸਰਕਾਰੀ ਅਧਿਕਾਰੀ ਦੇ ਘਰ ‘ਤੇ ਛਾਪੇ ਦੌਰਾਨ ਵਿਜੀਲੈਂਸ ਨੇ 3 ਕਰੋੜ ਰੁਪਏ ਦੀ ਨਕਦੀ ਕੀਤੀ ਬਰਾਮਦ

ਓਡੀਸ਼ਾ ਪੁਲਿਸ ਦੀ ਵਿਜੀਲੈਂਸ ਬ੍ਰਾਂਚ ਨੇ ਇੱਕ ਸਰਕਾਰੀ ਅਧਿਕਾਰੀ ਦੇ ਘਰ ਛਾਪਾ ਮਾਰ ਕੇ ਤਿੰਨ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ...

ਪੰਜਾਬ ਦੇ ਇਸ ਪਿੰਡ ‘ਚ 60 ਪਰਿਵਾਰਾਂ ਵੱਲੋਂ ਪਲਾਇਨ ਦਾ ਐਲਾਨ, ਲਿਖਿਆ- ‘ਘਰ-ਜ਼ਮੀਨ ਵਿਕਾਊ’, ਜਾਣੋ ਵਜ੍ਹਾ

ਪਠਾਨਕੋਟ ਜ਼ਿਲ੍ਹੇ ਵਿੱਚ 60 ਪਰਿਵਾਰਾਂ ਨੇ ਪਲਾਇਨ ਕਰਨ ਦਾ ਮਨ ਬਣਾ ਲਿਆ ਹੈ। ਇਹ ਸਾਰੇ ਪਰਿਵਾਰ ਪਠਾਨਕੋਟ ਦੇ ਅਰਧ ਪਹਾੜੀ ਖੇਤਰ ਧਾਰ ਦੇ ਪਿੰਡ...

‘ਵਿਆਹ ਕਰੋ, ਦਾੜ੍ਹੀ ਨਾ ਵਧਾਓ, ਅਸੀਂ ਸਾਰੇ ਬਰਾਤੀ ਚੱਲਾਂਗੇ’- ਰਾਹੁਲ ਨੂੰ ਬੋਲੇ ਲਾਲੂ ਯਾਦਵ

ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਯਾਦਵ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਅਜੇ ਸਮਾਂ ਖਤਮ ਨਹੀਂ ਬੀਤਿਆ ਹੈ...

ਟਾਇਟਨ ਪਣਡੁੱਬੀ ‘ਚ ਸਫਰ ਨਹੀਂ ਕਰਨਾ ਚਾਹੁੰਦਾ ਸੀ ਅਰਬਪਤੀ ਦਾ ਬੇਟਾ ਸੁਲੇਮਾਨ, ਪਿਤਾ ਦੀ ਜ਼ਿੱਦ ਨਾਲ ਗਈ ਜਾਨ

ਟਾਇਨਟੈਨਿਕ ਜਹਾਜ਼ ਦਾ ਮਲਬਾ ਦੇਖਣ ਟਾਇਟਨ ਪਣਡੁੱਬੀ ਵਿਚ ਸਵਾਰ ਹੋ ਕੇ ਗਏ ਸਾਰੇ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਹਾਦਸੇ ਵਿਚ ਪਾਕਿਸਤਾਨੀ...

ਨਕਲੀ ਦਵਾਈਆਂ ‘ਤੇ ਸਖਤ ਹੋਇਆ ਸਿਹਤ ਮੰਤਰਾਲੇ, 6 ਮਹੀਨਿਆਂ ‘ਚ 134 ਦਵਾਈ ਕੰਪਨੀਆਂ ਦਾ ਨਿਰੀਖਣ

ਕੇਂਦਰੀ ਸਿਹਤ ਮੰਤਰਾਲੇ ਦੇਸ਼ ਵਿਚ ਬਣ ਰਹੀਆਂ ਨਕਲੀ ਦਵਾਈਆਂ ਨੂੰ ਲੈ ਕੇ ਬੇਹੱਦ ਸਖਤ ਨਜ਼ਰ ਆ ਰਿਹਾ ਹੈ। ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ...

ਵਿਸਤਾਰਾ ਏਅਰਲਾਈਨਸ ਤੋਂ ਸ਼ਖਸ ਗ੍ਰਿਫਤਾਰ, ਫੋਨ ‘ਤੇ ਅਗਵਾ ਕਰਨ ਦੀ ਗੱਲ ਕਰ ਰਿਹਾ ਸੀ ਮੁਲਜ਼ਮ

ਮੁੰਬਈ ਪੁਲਿਸ ਨੇ ਇਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਰਿਤੇਸ਼ ਸੰਜੇਕੁਕਰ ਜੁਨੇਜਾ ਵਜੋਂ ਹੋਈ ਹੈ। ਇਹ ਵਿਅਕਤੀ ਵਿਸਤਾਰਾ...

‘ਬਿਹਾਰ ‘ਚ ਹੈ ਕਾਂਗਰਸ ਦਾ DNA, ਨਫਰਤ ਨੂੰ ਮੁਹੱਬਤ ਨਾਲ ਕੱਟ ਸਕਦੇ ਹਾਂ’ : ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਪਟਨਾ ਪਹੁੰਚੇ। ਉਥੇ ਉਨ੍ਹਾਂ ਨੇ ਸਦਾਕਤ ਆਸ਼ਰਮ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਬਿਹਾਰ ਦੇ...

ਬਾਲਾਸੋਰ ਰੇਲ ਹਾਦਸਾ: ਰੇਲਵੇ ਮੰਤਰਾਲੇ ਦੀ ਵੱਡੀ ਕਾਰਵਾਈ, DRM ਸਮੇਤ ਚਾਰ ਅਧਿਕਾਰੀਆਂ ਦਾ ਤਬਾਦਲਾ

ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਤੋਂ ਬਾਅਦ ਰੇਲਵੇ ਮੰਤਰਾਲੇ ਨੇ ਅਧਿਕਾਰੀਆਂ ਨੂੰ ਲਾਪਰਵਾਹੀ ਨਾ ਵਰਤਣ ਦੀ ਸਲਾਹ ਦਿੰਦੇ...

ਜੰਮੂ ਕਸ਼ਮੀਰ ਦੇ ਕੁਪਵਾੜਾ ‘ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਸੁਰੱਖਿਆ ਬਲਾਂ ਨੇ 4 ਅੱਤਵਾਦੀ ਕੀਤੇ ਢੇਰ

ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ।...

ਕੇਰਲ: H1N1 ਵਾਇਰਸ ਨਾਲ ਸੰਕਰਮਿਤ 13 ਸਾਲਾ ਲੜਕੇ ਦੀ ਮੌ.ਤ, ਸਿਹਤ ਅਧਿਕਾਰੀ ਨੇ ਅਲਰਟ ਕੀਤਾ ਜਾਰੀ

ਕੁੱਟੀਪੁਰਮ ‘ਚ 13 ਸਾਲਾ ਲੜਕੇ ਦੀ H1N1 ਵਾਇਰਸ ਕਾਰਨ ਮੌਤ ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੁੱਟੀਪੁਰਮ ਨੇੜੇ...

ਅੰਦੋਲਨਕਾਰੀ ਪਹਿਲਵਾਨਾਂ ਨੂੰ ਏਸ਼ੀਆਈ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲਾਂ ‘ਚ ਮਿਲੇਗੀ ਛੋਟ

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਧਰਨਾ ਦੇਣ...

111 ਸਾਲ ਬਾਅਦ ਟਾਇਟੈਨਿਕ ਨੇ ਫਿਰ ਲਈ ਜਾਨ, ਡੁੱਬੇ ਜਹਾਜ਼ ਦਾ ਮਲਬਾ ਦੇਖਣ ਗਏ 5 ਅਰਬਪਤੀਆਂ ਦੀ ਹੋਈ ਮੌ.ਤ

111 ਸਾਲ ਬਾਅਦ ਟਾਇਟੈਨਿਕ ਨੇ ਇਕ ਵਾਰ ਫਿਰ 5 ਲੋਕਾਂ ਦੀ ਜਾਨ ਲੈ ਲਈ ਹੈ। ਟਾਇਟੈਨਿਕ ਦਾ ਮਲਬਾ ਦੇਖਣ ਗਏ ਟਾਇਟਨ ਪਣਡੁੱਬੀ ਵਿਚ ਸਵਾਰ 5 ਲੋਕਾਂ ਦੀ...

ਉਤਰਾਖੰਡ ‘ਚ ਵੱਡਾ ਹਾਦਸਾ, 600 ਫੁੱਟ ਡੂੰਘੀ ਖੱਡ ‘ਚ ਡਿੱਗੀ SUV, 10 ਸ਼ਰਧਾਲੂਆਂ ਦੀ ਮੌਤ

ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇੱਕ SUV ਕਾਰ 600 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਨਾਲ ਹਾਦਸੇ ‘ਚ 10 ਲੋਕਾਂ...

Air India ਪਾਇਲਟ ਦਾ ਲਾਇਸੈਂਸ ਇੱਕ ਸਾਲ ਲਈ ਸਸਪੈਂਡ, ਬਾਹਰਲੇ ਬੰਦੇ ਨੂੰ ਕਾਕਪਿਟ ‘ਚ ਲਿਜਾਣ ਦਾ ਮਾਮਲਾ

ਏਅਰ ਇੰਡੀਆ ਦੀ ਚੰਡੀਗੜ੍ਹ-ਲੇਹ ਉਡਾਣ ਦੌਰਾਨ ਪਾਇਲਟ ਨੇ ਇੱਕ ਬਾਹਰਲੇ (ਅਣਅਧਿਕਾਰਤ) ਵਿਅਕਤੀ ਨੂੰ ਕਾਕਪਿਟ ਵਿੱਚ ਦਾਖ਼ਲ ਹੋਣ ਦੇਣ ਦੇ ਮਾਮਲੇ...

ਉੱਤਰਾਖੰਡ ‘ਚ 500 ਮੀਟਰ ਡੂੰਘੀ ਖਾਈ ‘ਚ ਡਿੱਗੀ ਜੀਪ, 9 ਲੋਕਾਂ ਦੀ ਮੌ.ਤ, ਦੋ ਜ਼ਖਮੀ

ਉੱਤਰਾਖੰਡ ਦੇ ਪਿਥੌਰਾਗੜ੍ਹ ‘ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਯਾਤਰੀਆਂ ਨਾਲ ਭਰੀ ਬੋਲੈਰੋ ਬੇਕਾਬੂ ਹੋ ਕੇ 500 ਮੀਟਰ ਡੂੰਘੀ ਖਾਈ ‘ਚ ਜਾ...

ਮੁੰਬਈ ਕੋਵਿਡ ਘੁਟਾਲੇ ਮਾਮਲੇ ‘ਚ ਸੰਜੇ ਰਾਉਤ ਅਤੇ ਆਦਿਤਿਆ ਠਾਕਰੇ ਦੇ ਕਰੀਬੀਆਂ ‘ਤੇ ED ਦੀ ਛਾਪੇਮਾਰੀ

ਈਡੀ ਨੇ ਮੁੰਬਈ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ‘ਚ ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਦੇ ਕਰੀਬੀ ਲੋਕ ਵੀ ਸ਼ਾਮਲ ਸਨ,...

PM ਮੋਦੀ ਦੇ ਭੋਪਾਲ ਰੋਡ ਸ਼ੋਅ ਨੂੰ ਨਹੀਂ ਮਿਲੀ ਮਨਜ਼ੂਰੀ, 27 ਜੂਨ ਨੂੰ 2 ਵੰਦੇ ਭਾਰਤ ਟਰੇਨਾਂ ਨੂੰ ਦੇਣਗੇ ਹਰੀ ਝੰਡੀ

ਭਾਜਪਾ ਨੇ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਹੀ ਕਾਰਨ ਹੈ...

PM ਮੋਦੀ ਨੇ ਵ੍ਹਾਈਟ ਹਾਊਸ ‘ਚ ਜੋ ਬਿਡੇਨ ਨਾਲ ਕੀਤੀ ਮੁਲਾਕਾਤ, ਦੋਵਾਂ ਨੇ ਇਕ-ਦੂਜੇ ਨੂੰ ਦਿੱਤੇ ਖਾਸ ਤੋਹਫੇ

ਅਮਰੀਕਾ ਦੇ ਸਰਕਾਰੀ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵ੍ਹਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ...

200 ਸਾਲ ਪੁਰਾਣੇ ਆਲੀਸ਼ਾਨ ਹੋਟਲ ‘ਚ ਰੁਕਣਗੇ PM ਮੋਦੀ, ਜਾਣੋ ਇਸ ਦੀ ਖਾਸੀਅਤ ਤੇ ਇਕ ਦਿਨ ਦਾ ਕਿਰਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਅਮਰੀਕਾ ਯਾਤਰਾ ‘ਤੇ ਪਹੁੰਚੇ। ਪੀਐੱਮ ਮੋਦੀ ਸੰਯੁਕਤ ਰਾਸ਼ਟਰ ਮੁੱਖ ਦਫਤਰ ਵਿਚ ਆਯੋਜਿਤ ਹੋਣ...

ਪਤਨੀ ਦੀ ਮੌ.ਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ ਪਤੀ, ਇਕ ਘੰਟੇ ਬਾਅਦ ਗਈ ਜਾਨ

ਬਕਸਰ : ਨਗਰ ਥਾਣਾ ਖੇਤਰ ਦੇ ਨਵਾਂ ਚੌਕ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਜ਼ਿਲ੍ਹੇ ਵਿਚ ਚਰਚਾ ਦਾ ਵਿਸ਼ਾ ਬਣੀ ਹੈ। ਵਿਆਹ ਦੀ ਰਸਮ...

5 ਸਟਾਰ ਹੋਟਲ ਨੂੰ ਸ਼ਖਸ ਨੇ ਲਗਾਇਆ 58 ਲੱਖ ਦਾ ਚੂਨਾ, 2 ਸਾਲ ਫ੍ਰੀ ‘ਚ ਠਹਿਰਾਇਆ, ਬਿਨਾਂ ਬਿੱਲ ਚੁਕਾਏ ਕੀਤਾ ਚੈਕਆਊਟ

ਦਿੱਲੀ ਦੇ 5 ਸਟਾਰ ਹੋਟਲ ਵਿਚ ਠੱਗੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਗੈਸਟ ਵਜੋਂ ਹੋਟਲ ਵਿਚ ਆਏ ਅੰਕੁਸ਼ ਦੱਤਾ ਨਾਂ ਦੇ ਸ਼ਖਸ ਨੇ ਹੋਟਲ ਨੂੰ 58...

World Cup ਤੋਂ ਪਹਿਲਾਂ PCB ਨੂੰ ਵੱਡਾ ਝਟਕਾ, BCCI ਨਾਲ ਬੈਠਕ ‘ਚ ICC ਨੇ ਪਾਕਿਸਤਾਨ ਦੀ ਮੰਗ ਠੁਕਰਾਈ

ਕ੍ਰਿਕਟ ਦਾ ਮਹਾਕੁੰਭ ਕਹੇ ਜਾਣ ਵਾਲੇ ਵਨਡੇ ਵਰਲਡ ਕੱਪ ਨੂੰ ਸ਼ੁਰੂ ਹੋਣ ਵਿਚ ਹੁਣ ਜ਼ਿਆਦਾ ਦੇਰ ਨਹੀਂ ਹੈ। ਇਹ ਟੂਰਨਾਮੈਂਟ ਇਸੇ ਸਾਲ...

ਮਮਤਾ ਬੈਨਰਜੀ ਨੂੰ ਕੋਲਕਾਤਾ HC ਦਾ ਝਟਕਾ! ਪੰਚਾਇਤ ਚੋਣਾਂ ‘ਚ ਹਿੰਸਾ ਸੂਬੇ ਲਈ ਦਿੱਤੇ CBI ਜਾਂਚ ਦੇ ਹੁਕਮ

ਬੰਗਾਲ ਦੀ ਸੀਐੱਮ ਮਮਤਾ ਬੈਨਰਜੀ ਨੂੰ ਕੋਲਕਾਤਾ ਹਾਈਕੋਰਟ ਤੋਂ ਕਰਾਰਾ ਝਟਕਾ ਲੱਗਾ ਹੈ। ਹਾਈਕੋਰਟ ਨੇ ਪੱਛਮੀ ਬੰਗਾਲ ਵਿਚ ਪੰਚਾਇਤੀ ਚੋਣਾਂ...

ਗੈਂਗਸਟਰ ਗੋਲਡੀ ਬਰਾੜ ਨੇ ਹਨੀ ਸਿੰਘ ਨੂੰ ਦਿੱਤੀ ਧਮਕੀ, ਗਾਇਕ ਨੇ ਦਿੱਲੀ ਪੁਲਿਸ ਨੂੰ ਕੀਤੀ ਸ਼ਿਕਾਇਤ

ਫੇਮਸ ਸਿੰਗਰ ਤੇ ਰੈਪਰ ਹਨੀ ਸਿੰਘ ਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਵਾਇਸ ਨੋਟ ਜ਼ਰੀਏ ਧਮਕੀ ਦਿੱਤੀ ਹੈ। ਹਨੀ ਸਿੰਘ ਦੇ ਆਫਿਸ...

ਨਿਊਯਾਰਕ ‘ਚ PM ਮੋਦੀ ਨਾਲ ਮੁਲਾਕਾਤ ਦੇ ਬਾਅਦ ਬੋਲੇ ਏਲਨ ਮਸਕ-‘ਮੈਂ ਪੀਐੱਮ ਮੋਦੀ ਦਾ ਫੈਨ ਹਾਂ’

ਪੀਐੱਮ ਮੋਦੀ ਨੇ ਆਪਣੇ ਚਾਰ ਦਿਨ ਦੀ ਅਮਰੀਕਾ ਯਾਤਰਾ ਦੌਰਾਨ ਟੇਸਲਾ ਦੇ ਸੀਈਓ ਏਲਨ ਮਸਕ ਨਾਲ ਮੁਲਾਕਾਤ ਕੀਤੀ। ਪੀਐੱਮ ਮੋਦੀ ਨੇ ਏਲਨ ਮਸਕ ਨਾਲ...

ਪਾਕਿ PM ਸ਼ਹਿਬਾਜ਼ ਦਾ ਵੱਡਾ ਬਿਆਨ-‘ਪਾਕਿਸਤਾਨ-ਚੀਨ ‘ਚ ਹੋਈ 4.8 ਬਿਲੀਅਨ ਡਾਲਰ ਦੀ ਨਿਊਕਲੀਅਰ ਡੀਲ’

ਗੁਆਂਢੀ ਦੇਸ਼ ਪਾਕਿਸਤਾਨ ਤੇ ਚੀਨ ਵਿਚ ਇਕ ਅਹਿਮ ਨਿਊਕਲੀਅਰ ਡੀਲ ਸਾਈਨ ਕੀਤੀ ਗਈ ਹੈ। ਇਸ ਡੀਲ ਨੂੰ ਲੈ ਕੇ ਪਾਕਿਸਤਾਨ ਫੁੱਲਿਆ ਨਹੀਂ ਸਮਾ ਰਿਹਾ...

ਵੱਡਾ ਹਾਦਸਾ ਟਲਿਆ: ਇੰਡੀਗੋ ਜਹਾਜ਼ ਦੇ ਇੰਜਣ ‘ਚ ਤਕਨੀਕੀ ਖਰਾਬੀ ਕਾਰਨ ਹੋਈ ਐਮਰਜੈਂਸੀ ਲੈਂਡਿੰਗ

ਦਿੱਲੀ ਏਅਰਪੋਰਟ ‘ਤੇ ਬੁੱਧਵਾਰ ਨੂੰ ਇੰਡੀਗੋ ਦੀ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸੂਚਨਾ ਮੁਤਾਬਕ ਜਹਾਜ਼ ਨੇ ਦਿੱਲੀ ਤੋਂ...

Women Asia Cup : ਟੀਮ ਇੰਡੀਆ ਨੇ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਫਾਈਨਲ ‘ਚ ਬੰਗਲਾਦੇਸ਼ ਨੂੰ 31 ਦੌੜਾਂ ਤੋਂ ਹਰਾਇਆ

ਭਾਰਤ ਦੀ ਮਹਿਲਾ-ਏ ਟੀਮ ਨੇ ਹਾਂਗਕਾਂਗ ਵਿਚ ਖੇਡੇ ਗਏ ACC ਮਹਿਲਾ ਇਮਰਜਿੰਗ ਏਸ਼ੀਆ ਕੱਪ 2023 ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ ਵਿਚ...

PM ਮੋਦੀ, ਗ੍ਰਹਿ ਮੰਤਰੀ ਅਤੇ ਬਿਹਾਰ ਦੇ CM ਨੂੰ ਜਾਨੋਂ ਮਾਰਨ ਦੀ ਧਮਕੀ, ਦਿੱਲੀ ਪੁਲਿਸ ਨੂੰ ਆਈ ਕਾਲ

ਦਿੱਲੀ ਪੁਲਿਸ ਨੂੰ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ...

9ਵਾਂ ਅੰਤਰਰਾਸ਼ਟਰੀ ਯੋਗ ਦਿਵਸ: ਭਾਰਤ ‘ਚ ਪਹਾੜ ਤੋਂ ਪਾਣੀ ਤੱਕ ਆਸਨ ਹੀ ਆਸਨ… ਦੇਖੋ ਤਸਵੀਰਾਂ

ਪੂਰੇ ਦੇਸ਼ ਵਿੱਚ ਅੱਜ ਬੁੱਧਵਾਰ ਨੂੰ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਦਾ ਯੋਗਾ ਹੁਣ ਦੁਨੀਆ ਵਿੱਚ ਇੱਕ ਤਿਉਹਾਰ...

Voice of India ਫੇਮ ਸਿੰਗਰ ਮੁਹੰਮਦ ਜ਼ਾਕਿਰ ਹੁਸੈਨ ਦਾ ਦਿਹਾਂਤ, ਅਚਾਨਕ ਵਿਗੜੀ ਸੀ ਤਬੀਅਤ

ਛੱਤੀਸਗੜ੍ਹ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਵੁਆਇਸ ਆਫ ਇੰਡੀਆ ਦੇ ਮਸ਼ਹੂਰ ਗਾਇਕ ਮੁਹੰਮਦ ਜ਼ਾਕਿਰ ਹੁਸੈਨ ਦਾ ਦਿਹਾਂਤ ਹੋ ਗਿਆ...

ਕੇਜਰੀਵਾਲ ਦਾ ਵੱਡਾ ਬਿਆਨ- ‘ਦਿੱਲੀ ‘ਚ ਕੇਂਦਰ ਦਾ ਆਰਡੀਨੈਂਸ ਪ੍ਰਯੋਗ, ਸਫਲ ਹੋਏ ਤਾਂ…’

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 23 ਜੂਨ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਮੋਦੀ...

‘ਯੋਗ ਇੱਕ ਗਲੋਬਲ ਅੰਦੋਲਨ ਬਣ ਚੁੱਕੈ’, ‘ਯੋਗਾ ਡੇ’ ‘ਤੇ ਬੋਲੇ PM ਮੋਦੀ, UN ਹੈੱਡਕੁਆਰਟਰ ‘ਚ ਲਾਉਣਗੇ ਆਸਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬੁੱਧਵਾਰ ਨੂੰ ਅਮਰੀਰਕਾ ਤੋਂ ਸੰਦੇਸ਼ ਦਿੰਦੇ ਹੋਏ ਕਿਹਾ ਕਿ ਭਾਰਤ ਨੇ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਵੇਗੀ ਕਟੌਤੀ! ਕੇਂਦਰੀ ਪੈਟਰੋਲੀਅਮ ਮੰਤਰੀ ਨੇ ਦਿੱਤਾ ਵੱਡਾ ਬਿਆਨ

ਕੇਂਦਰ ਨੇ ਅਗਲੀ ਤਿਮਾਹੀ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਆਉਣ ਦਾ ਸੰਕੇਤ ਦਿੱਤਾ ਹੈ। ਸਰਕਾਰ ਦੀ ਤਰਫੋਂ ਕਿਹਾ ਗਿਆ ਕਿ ਜੇ...

ਜਗਨਨਾਥ ਰਥ ਯਾਤਰਾ ਦੌਰਾਨ ਡਿੱਗੀ ਬਾਲਕਨੀ, ਯਾਤਰਾ ਵੇਖ ਰਹੇ ਇੱਕ ਨੌਜਵਾਨ ਦੀ ਮੌਤ

ਅਹਿਮਦਾਬਾਦ ਵਿੱਚ ਜਗਨਨਾਥ ਰਥ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰਗ ਗਿਆ। ਇਥੇ ਦਰਿਆਪੁਰ ਕਾਡਿਆਨਾਕਾ ਰੋਡ ‘ਤੇ ਮੰਗਲਵਾਰ ਨੂੰ ਇਕ ਇਮਾਰਤ...

ਲਿੰਗ ਤੈਅ ਕਰਨ ਦੀ ਸਲਾਹ ਦੇਣਾ ਅਪਰਾਧ- ਹਾਈਕੋਰਟ ਦੀ ਅਹਿਮ ਟਿੱਪਣੀ

ਗਰਭ ਧਾਰਨ ਕਰਨ ਅਤੇ ਬੱਚੇ ਦੇ ਲਿੰਗ ਦਾ ਫੈਸਲਾ ਕਰਨ ਲਈ ਧਾਰਮਿਕ ਭਾਸ਼ਣ ਦੇਣਾ ਕਾਨੂੰਨ ਦੀ ਨਜ਼ਰ ਵਿੱਚ ਇੱਕ ਅਪਰਾਧ ਹੈ। ਇਸ ‘ਤੇ ਟਿੱਪਣੀ...

ਘਰੇਲੂ ਝਗੜੇ ਦਾ ਅਨੋਖਾ ਮਾਮਲਾ, ਪਤੀ 7 ਬੋਰੀਆਂ ‘ਚ 55,000 ਦੀ ਭਾਣ ਲੈ ਪਹੁੰਚਿਆ ਕੋਰਟ, ਵਜ੍ਹਾ ਜਾਣ ਹੋਵੋਗੇ ਹੈਰਾਨ

ਪਰਿਵਾਰਕ ਝਗੜੇ ਦੇ ਗੁਜ਼ਾਰੇ ਦੀ ਰਕਮ ਦਾ ਬਕਾਇਆ ਦੇਣ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਜਦੋਂ ਅਦਾਲਤ ਨੇ ਪਤੀ ਨੂੰ ਪਤਨੀ ਨੂੰ ਰੱਖ-ਰਖਾਅ...

WHO ਦਾ ਵੱਡਾ ਐਕਸ਼ਨ- ਭਾਰਤ ‘ਚ ਬਣੇ 7 ਕਫ਼ ਸਿਰਪ ਕੀਤੇ ਬਲੈਕ ਲਿਸਟ

ਵਿਸ਼ਵ ਸਿਹਤ ਸੰਗਠਨ (WHO) ਨੇ ਅਫਰੀਕੀ ਦੇਸ਼ ਗਾਂਬੀਆ ਸਮੇਤ ਦੁਨੀਆ ਭਰ ਵਿੱਚ 300 ਲੋਕਾਂ ਦੀ ਮੌਤ ਲਈ 7 ਭਾਰਤੀ ਕਫ਼ ਸਿਰਪ ਕੰਪਨੀਆਂ ਨੂੰ...

ਕੋਵਿਡ ਵੈਕਸੀਨ ਕਾਰਨ ਵਧੇ ਹਾਰਟ ਅਟੈਕ ਦੇ ਮਾਮਲੇ! ਕੇਂਦਰੀ ਸਿਹਤ ਮੰਤਰੀ ਮਾਂਡਵੀਆ ਨੇ ਦਿੱਤਾ ਜਵਾਬ

ਕੋਵਿਡ-19 ਅੰਡੇਮਿਕ (ਸਥਾਨਕ ਬਿਮਾਰੀ) ਬਣਨ ਦੀ ਕਗਾਰ ‘ਤੇ ਹੈ, ਪਰ ਦੇਸ਼ ਦੇ ਵਿਗਿਆਨੀ ਇਸ ਦੇ ਹਰ ਨਵੇਂ ਰੂਪ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ।...

US ਦੌਰੇ ‘ਤੇ ਐਲਨ ਮਸਕ ਨੂੰ ਮਿਲਣਗੇ PM ਮੋਦੀ, ਭਾਰਤ ‘ਚ ਲੱਗੇਗੀ ‘ਟੇਸਲਾ’ ਦੀ ਫੈਕਟਰੀ!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕਾ ਦੇ ਦੌਰੇ ‘ਤੇ ਰਵਾਨਾ ਹੋ ਗਏ ਹਨ। PM ਮੋਦੀ 21 ਤੋਂ 24 ਜੂਨ ਤੱਕ ਅਮਰੀਕਾ ਦੇ ਦੌਰੇ ‘ਤੇ ਹੋਣਗੇ।...

ਹਾਫ਼ ਪੈਂਟ ਤੋਂ ਫਟੀ ਜੀਨਸ ਤੱਕ ਤੇ ਬੈਨ, NCR ਦੇ ਇਸ ਹਨੂੰਮਾਨ ਮੰਦਰ ‘ਚ ਡਰੈੱਸ ਕੋਡ ਲਾਗੂ

ਗਾਜ਼ੀਆਬਾਦ ਦੇ ਇੱਕ ਹਨੂੰਮਾਨ ਮੰਦਰ ‘ਚ ਸ਼ਰਧਾਲੂਆਂ ਲਈ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ। ਮੰਦਰ ਦੀ ਪ੍ਰਬੰਧਕ ਕਮੇਟੀ ਨੇ ਸ਼ਰਧਾਲੂਆਂ...

ਮੁੜ ਬਦਲੇਗਾ ਮੌਸਮ ! ਅਗਲੇ ਤਿੰਨ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਚੱਕਰਵਾਤੀ ਤੂਫਾਨ ਬਿਪਰਜੋਏ ਦੇ ਚੱਲਦਿਆਂ 8 ਦਿਨ ਤੱਕ ਅਟਕਿਆ ਰਿਹਾ ਮਾਨਸੂਨ ਹੁਣ ਤੇਜ਼ੀ ਨਾਲ ਅੱਗੇ ਵਧਣ ਲੱਗਿਆ ਹੈ। ਜਿਸਦੇ ਚੱਲਦਿਆਂ...

ਸੰਜੇ ਰਾਊਤ UN ਨੂੰ ਲਿਖਣਗੇ ਚਿੱਠੀ, 20 ਜੂਨ ਨੂੰ ‘ਗੱਦਾਰ ਦਿਵਸ’ ਐਲਾਨਣ ਦੀ ਕਰਨਗੇ ਮੰਗ

ਬਾਲਾ ਸਾਹੇਬ ਠਾਕਰੇ ਦੀ ਸ਼ਿਵਸੈਨਾ ਨੂੰ ਟੁੱਟੇ ਅੱਜ ਇਕ ਸਾਲ ਪੂਰੇ ਹੋ ਗਏ ਹਨ। 20 ਜੂਨ ਨੂੰ ਹੀ ਏਕਨਾਥ ਸ਼ਿੰਦੇ ਨੇ ਊਧਵ ਠਾਕਰੇ ਨਾਲ ਬਗਾਵਤ ਕਰ ਲਈ...

ਕਾਂਵੜ ਯਾਤਰਾ 4 ਜੁਲਾਈ ਤੋਂ ਹੋਵੇਗੀ ਸ਼ੁਰੂ, ID ਕਾਰਡ ਨਾਲ ਹੀ ਮਿਲੇਗੀ ਐਂਟਰੀ, DJ ‘ਤੇ ਨਹੀਂ ਹੋਵੇਗੀ ਰੋਕ

4 ਜੁਲਾਈ ਤੋਂ ਸਾਵਣ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਕਾਂਵੜ ਯਾਤਰਾ ਸ਼ੁਰੂ ਹੋਣ ਵਾਲੀ ਹੈ । ਸਾਵਣ ਦੇ ਮਹੀਨੇ ਵਿੱਚ ਹਰਿਦੁਆਰ ਤੋਂ ਗੰਗਾ ਜਲ...

ਰਾਜਸਥਾਨ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, 7 ਲੋਕਾਂ ਦੀ ਮੌ.ਤ, 15,000 ਲੋਕ ਨੀਵੇਂ ਇਲਾਕਿਆਂ ਤੋਂ ਸ਼ਿਫਟ

ਅਰਬ ਸਾਗਰ ‘ਚ ਚੱਕਰਵਾਤ ਬਿਪਰਜੋਏ ਦੇ ਪ੍ਰਭਾਵ ਕਾਰਨ ਰਾਜਸਥਾਨ ਦੇ ਕੁਝ ਹਿੱਸਿਆਂ ‘ਚ ਪਿਛਲੇ ਦੋ ਦਿਨਾਂ ‘ਚ ਹੋ ਰਹੀ ਬੇਹੱਦ ਭਾਰੀ...

‘ਵਿਆਹ ਤੋਂ ਬਾਅਦ ਸਰੀਰਕ ਸਬੰਧ ਨਾ ਬਣਾਉਣਾ IPC ਦੇ ਤਹਿਤ ਅਪਰਾਧ ਨਹੀਂ’ : ਕਰਨਾਟਕ ਹਾਈਕੋਰਟ

ਕਰਨਾਟਕ ਹਾਈਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਵਿਆਹ ਤੋਂ ਬਾਅਦ ਪਤੀ ਦਾ ਆਪਣੀ ਪਤਨੀ ਨਾਲ ਸਰੀਰਕ ਸਬੰਧ ਨਾ ਬਣਾਉਣਾ...

ਜਾਵੇਦ ਮਿਆਂਦਾਦ ਦਾ ਵਿਵਾਦਿਤ ਬਿਆਨ, ਕਿਹਾ-‘ਪਾਕਿਸਤਾਨ ਨੂੰ ਵਰਲਡ ਕੱਪ ਲਈ ਨਹੀਂ ਜਾਣਾ ਚਾਹੀਦਾ ਭਾਰਤ’

ਏਸ਼ੀਆ ਕੱਪ 2023 ਦੇ ਆਯੋਜਨ ਦੀ ਤਸਵੀਰ ਸਾਫ ਹੋਣ ਦੇ ਬਾਅਦ ਹੁਣ ਸਾਰਿਆਂ ਨੂੰ ਉਮੀਦ ਹੈ ਕਿ ਜਲਦ ਹੀ ਆਈਸੀਸੀ ਵਨਡੇ ਵਰਲਡ ਕੱਪ 2023 ਦੇ ਸ਼ੈਡਿਊਲ ਦਾ...

ਦਿੱਲੀ: ਫਾਰਮਫਾਰਮ ਹਾਊਸ ਦਿਵਾਉਣ ਦੇ ਨਾਂ ‘ਤੇ ਕਰੋੜਾਂ ਦੀ ਧੋਖਾਧੜੀ, ਪੁਲਿਸ ਨੇ ਜੀਜਾ ਤੇ ਸਾਲੇ ਨੂੰ ਕੀਤਾ ਗ੍ਰਿਫਤਾਰ

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਫਾਰਮ ਹਾਊਸ ਵੇਚਣ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਅਜਿਹੇ ਬਦਮਾਸ਼ ਠੱਗਾਂ...

ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਕਰਨਾਲ ‘ਚ 6 ਲੇਨ ਰਿੰਗ ਰੋਡ ਪ੍ਰੋਜੈਕਟ ਦਾ ਰੱਖਣਗੇ ਨੀਂਹ ਪੱਥਰ

ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਅੱਜ ਕਰਨਾਲ ਪਹੁੰਚ ਰਹੇ ਹਨ। ਇੱਥੇ ਉਹ ਭਾਰਤ ਮਾਲਾ ਦੇ ਗ੍ਰੀਨ ਫੀਲਡ-6 ਲੇਨ ਰਿੰਗ ਰੋਡ...

PM ਮੋਦੀ ਨੇ ਅਮਰੀਕੀ ਯਾਤਰਾ ਤੋਂ ਪਹਿਲਾਂ ਕਾਂਗਰਸ ਦਾ ਕੀਤਾ ਧੰਨਵਾਦ, ਟਵੀਟ ਕਰ ਕਹੀ ਇਹ ਗੱਲ

ਪੀਐੱਮ ਮੋਦੀ ਆਪਣੀ ਪਹਿਲੀ ਰਾਜਕੀ ਯਾਤਰਾ ‘ਤੇ ਅਮਰੀਕਾ ਜਾਣ ਵਾਲੇ ਹਨ। ਇਸ ਤੋਂ ਪਹਿਲਾਂ ਅਮਰੀਕੀ ਪ੍ਰਵਾਸੀ ਭਾਰਤੀ ਖਾਸਾ ਉਤਸ਼ਾਹਿਤ ਹੈ ਤੇ...

1934 ਵਿਚ ਸਿਰਫ 18 ਰੁਪਏ ‘ਚ ਮਿਲਦੀ ਸੀ ਸਾਈਕਲ, ਵਾਇਰਲ ਹੋ ਰਿਹਾ ਬਿੱਲ

ਜਦੋਂ ਵੀ ਮਹਿੰਗਾਈ ਵਧਦੀ ਹੈ ਤੇ ਹਰ ਚੀਜ਼ ਦੀ ਜ਼ਿਆਦਾ ਕੀਮਤ ਦੇਣੀ ਪੈਂਦੀ ਹੈ ਤਾਂ ਸਾਨੂੰ ਪੁਰਾਣੇ ਦਿਨ ਯਾਦ ਆਉਣ ਲੱਗਦੇ ਹਨ ਤੇ ਫਿਰ ਮੂੰਹ...

800 ਸਾਲ ਪੁਰਾਣੇ ਤਾਲਾਬ ਤੋਂ ਇਸ ਪਿੰਡ ਨੂੰ ਮਿਲ ਰਹੀ ਆਕਸੀਜਨ, ਅੱਜ ਵੀ ਨਹੀਂ ਸੁੱਕਿਆ ਪਾਣੀ

ਰਾਜਸਥਾਨ ਦੇ ਪੱਛਮੀ ਹਿੱਸੇ ਵਿਚ ਸਭ ਤੋਂ ਘੱਟ ਮੀਂਹ ਪੈਂਦਾ ਹੈ। ਮੀਂਹ ਦਾ ਪਾਣੀ ਫਿਜ਼ੂਲ ਨਾ ਜਾਵੇ ਤੇ ਉਥੋਂ ਦੇ ਰਹਿਣ ਵਾਲੇ ਵਾਸੀਆਂ ਨੂੰ...

ਮੈਨਪੁਰੀ: ਭਤੀਜੇ ਨੇ ਤਾਏ ਤੇ ਕਜ਼ਨ ਭਰਾ ਸਣੇ ਤਿੰਨ ਨੂੰ ਮਾਰੀ ਗੋ.ਲੀ, ਇਕੋ ਹੀ ਪਰਿਵਾਰ ਦੇ 3 ਜੀਆਂ ਦੀ ਮੌ.ਤ

ਮੈਨਪੁਰੀ ਵਿਚ ਦਿਨ-ਦਿਹਾੜੇ ਫਾਇਰਿੰਗ ਕਰਦੇ ਹੋਏ 3 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਆਪਸੀ ਰੰਜਿਸ਼ ਤੇ ਰਸਤੇ ਦੇ ਵਿਵਾਦ ਨੂੰ ਲੈ ਕੇ ਹੋਈ...

IPS ਰਵੀ ਸਿਨ੍ਹਾ ਬਣੇ RAW ਚੀਫ, 30 ਜੂਨ ਨੂੰ ਲੈਣਗੇ ਚਾਰਜ, 2 ਸਾਲ ਦਾ ਹੋਵੇਗਾ ਕਾਰਜਕਾਲ

ਛੱਤੀਸਗੜ੍ਹ ਕੈਡਰ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਰਵੀ ਸਿਨ੍ਹਾ ਨੂੰ ਭਾਰਤ ਦੀ ਖੁਫੀਆ ਏਜੰਸੀ RAW ਦਾ ਨਵਾਂ ਚੀਫ ਨਿਯੁਕਤ ਕੀਤਾ ਗਿਆ ਹੈ।...

UP, ਬਿਹਾਰ ਤੇ ਉੜੀਸਾ ‘ਚ ਭਿਆਨਕ ਗਰਮੀ ਕਾਰਨ ਪਿਛਲੇ 3 ਦਿਨਾਂ ‘ਚ 100 ਤੋਂ ਵੱਧ ਲੋਕਾਂ ਦੀ ਮੌ.ਤ

ਉੱਤਰੀ ਭਾਰਤ ਗੰਭੀਰ ਗਰਮੀ ਦੀ ਲਹਿਰ ਦੀ ਲਪੇਟ ਵਿੱਚ ਹੈ। ਕੜਕਦੀ ਧੁੱਪ ਤੋਂ ਲੋਕ ਪ੍ਰੇਸ਼ਾਨ ਹਨ। ਗਰਮੀ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ...

ਨਾਗਪੁਰ ‘ਚ 3 ਲਾਪਤਾ ਬੱਚਿਆਂ ਦੀ ਕਾਰ ‘ਚ ਮਿਲੀ ਲਾ.ਸ਼, ਦਮ ਘੁੱਟਣ ਨਾਲ ਹੋਈ ਮੌ.ਤ

ਮਹਾਰਾਸ਼ਟਰ ਦੇ ਨਾਗਪੁਰ ‘ਚ ਐਤਵਾਰ ਸ਼ਾਮ ਨੂੰ ਕਾਰ ਦੇ ਅੰਦਰ ਦਮ ਘੁੱਟਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਤਿੰਨੋਂ ਬੱਚੇ ਸ਼ਨੀਵਾਰ...

ਖਰਾਬ ਮੌਸਮ ਦੇ ਬਾਵਜੂਦ ਹੁਣ ਤੱਕ 80 ਹਜ਼ਾਰ ਤੋਂ ਵੱਧ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਵਿਖੇ ਹੋਏ ਨਤਮਸਤਕ

ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਲਗਾਤਾਰ ਮੌਸਮ ਖਰਾਬ ਰਹਿਣ ਦੇ ਬਾਵਜੂਦ ਸੰਗਤ ਵਿੱਚ ਯਾਤਰਾ ਨੂੰ ਲੈ ਕੇ ਭਾਰੀ...

ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕਾਲਜ ਕੈਂਪਸ ਦੇ ਬਾਹਰ 3 ਨੌਜਵਾਨਾਂ ਨੇ ਚਾਕੂ ਮਾਰ ਕੇ ਕੀਤੀ ਹੱ.ਤਿਆ

ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ਼ ਓਪਨ ਲਰਨਿੰਗ ਤੋਂ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀ ਦੀ ਐਤਵਾਰ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ...

ਹਰਿਆਣਾ ‘ਚ ਬਿਪਰਜੋਏ ਦੀ ਹੋਈ ਐਂਟਰੀ: ਅੱਜ ਵੀ 16 ਸ਼ਹਿਰਾਂ ‘ਚ ਯੈਲੋ-ਔਰੇਂਜ ਅਲਰਟ ਜਾਰੀ

ਰਾਜਸਥਾਨ, ਗੁਜਰਾਤ ਤੋਂ ਬਾਅਦ ਬਿਪਰਜੋਏ ਨੇ ਹਰਿਆਣਾ ਵਿੱਚ ਪ੍ਰਵੇਸ਼ ਕੀਤਾ। ਐਤਵਾਰ ਦੇਰ ਰਾਤ ਚੱਕਰਵਾਤ ਕਾਰਨ ਮੌਸਮ ਬਦਲ ਗਿਆ। ਜਿਸ ਤੋਂ...

ਵੰਦੇ ਭਾਰਤ ਟਰੇਨ ‘ਤੇ ਫਿਰ ਹੋਈ ਪੱਥਰਬਾਜ਼ੀ, ਦਿੱਲੀ-ਦੇਹਰਾਦੂਨ ਰੂਟ ‘ਤੇ ਸੁੱਟੇ ਗਏ ਪੱਥਰ

ਵੰਦੇ ਭਾਰਤ ਐਕਸਪ੍ਰੈਸ ਟਰੇਨ ‘ਤੇ ਪੱਥਰਬਾਜ਼ੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇਸ ਵਾਰ ਦੇਹਰਾਦੂਨ-ਦਿੱਲੀ ਵੰਦੇ ਭਾਰਤ ਐਕਸਪ੍ਰੈਸ...

‘ਮਨ ਕੀ ਬਾਤ’ ‘ਚ ਬੋਲੇ PM ਮੋਦੀ-‘2025 ਤੱਕ ਟੀਬੀ ਮੁਕਤ ਬਣੇਗਾ ਭਾਰਤ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਪ੍ਰੋਗਰਾਮ ਤਹਿਤ ਦੇਸ਼ ਵਾਸੀਆਂ ਨਾਲ ਗੱਲਬਾਤ ਕੀਤੀ। ਮਨ ਕੀ ਬਾਤ ਪ੍ਰੋਗਰਾਮ ਦਾ ਇਹ 102ਵਾਂ ਪ੍ਰਸਾਰਣ...

ਅਮਰਨਾਥ ਯਾਤਰਾ ਲਈ ਹੈਲੀਕਾਪਟਰ ਦੀ ਬੁਕਿੰਗ ਹੋਈ ਸ਼ੁਰੂ, ਨਹੀਂ ਵਧਾਇਆ ਗਿਆ ਕਿਰਾਇਆ

ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (SASB) ਨੇ ਸ਼ਰਧਾਲੂਆਂ ਲਈ ਆਨਲਾਈਨ ਹੈਲੀਕਾਪਟਰ ਬੁਕਿੰਗ...

ਗੁਜਰਾਤ ਦੰਗੇ : ਅਦਾਲਤ ਨੇ ਗੋਧਰਾ ਕਾਂਡ ਦੇ ਬਾਅਦ ਹੋਏ ਦੰਗਿਆਂ ਦੇ ਚਾਰ ਮਾਮਲਿਆਂ ‘ਚ 35 ਮੁਲਜ਼ਮਾਂ ਨੂੰ ਕੀਤਾ ਬਰੀ

ਗੁਜਰਾਤ ਦੇ ਪੰਚਮਹਲ ਜ਼ਿਲ੍ਹੇ ਦੇ ਹਲੋਲ ਦੀ ਇਕ ਸੈਸ਼ਨ ਅਦਾਲਤ ਨੇ 2002 ਵਿਚ ਗੋਧਰਾ ਕਾਂਡ ਦੇ ਬਾਅਦ ਹੋਏ ਦੰਗਿਆਂ ਦੇ ਚਾਰ ਮਾਮਲਿਆਂ ਵਿਚ ਸਾਰੇ 35...

ਹਰਿਆਣਾ ‘ਚ ਅੱਜ ਹੋਵੇਗੀ ਬਿਪਰਜੋਏ ਦੀ ਐਂਟਰੀ, ਮੌਸਮ ਵਿਭਾਗ ਨੇ 15 ਸ਼ਹਿਰਾਂ ਲਈ ਅਲਰਟ ਕੀਤਾ ਜਾਰੀ

ਰਾਜਸਥਾਨ, ਗੁਜਰਾਤ ਤੋਂ ਬਾਅਦ ਅੱਜ ਹਰਿਆਣਾ ਵਿੱਚ ਬਿਪਰਜੋਏ ਦੀ ਐਂਟਰੀ ਹੋਵੇਗੀ। ਇਸ ਦੌਰਾਨ 40 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼...

ਦਿੱਲੀ: 2 ਭੈਣਾਂ ਦੇ ਕ.ਤਲ ਮਾਮਲੇ ‘ਚ ਸ਼ਾਮਲ 2 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਦਿੱਲੀ ਦੇ ਆਰਕੇ ਪੁਰਮ ਇਲਾਕੇ ਵਿੱਚ ਕਈ ਰਾਊਂਡ ਫਾਇਰਿੰਗ ਕਰਕੇ ਦੋ ਭੈਣਾਂ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਦਿੱਲੀ ਪੁਲੀਸ ਨੇ...

PM ਮੋਦੀ ਦੀ ‘ਮਨ ਕੀ ਬਾਤ’ ਦਾ 102ਵਾਂ ਐਪੀਸੋਡ ਅੱਜ, ਇਕ ਹਫ਼ਤਾ ਪਹਿਲਾਂ ਹੋ ਰਿਹੈ ਪ੍ਰਸਾਰਿਤ, ਜਾਣੋ ਕਾਰਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਪ੍ਰੋਗਰਾਮ ਦਾ 102ਵਾਂ ਭਾਗ ਅੱਜ ਯਾਨੀ 18 ਜੂਨ ਨੂੰ ਆਵੇਗਾ। ਇਹ ਪ੍ਰੋਗਰਾਮ ਆਪਣੇ ਨਿਰਧਾਰਤ...

ਪਹਿਲਵਾਨਾਂ ਨਾਲ ਵਿਵਾਦ ਤੇ POCSO ਮਾਮਲੇ ‘ਚ ਰਾਹਤ ਤੋਂ ਬਾਅਦ ਬ੍ਰਿਜ ਭੂਸ਼ਣ ਸਿੰਘ ਨੇ ਦੇਖੋ ਕੀ ਕਿਹਾ

ਬੀਜੇਪੀ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਪੋਸਕੋ ਮਾਮਲੇ ਵਿੱਚ ਰਾਹਤ ਮਿਲਣ ਤੋਂ ਬਾਅਦ ਉਨ੍ਹਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ। ਜਿਸ...

ਦਿੱਲੀ : ਭਰਾ ਨੂੰ ਮਾਰਨ ਆਏ ਸੀ ਹਮਲਾਵਰ, ਭੈਣਾਂ ਨੇ ਬਚਾਇਆ ਤਾਂ ਗੋ.ਲੀ ਮਾਰ ਕੇ ਕਰ ਦਿੱਤੀ ਹੱਤਿਆ

ਦਿੱਲੀ ਦੇ ਆਰਕੇ ਪੁਰਮ ਵਿਚ ਅੱਜ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਦੋ ਭੈਣਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਇਥੋਂ ਦੀ ਅੰਬੇਡਕਰ...

ਪਾਕਿਸਤਾਨ ਦੇ ਪੰਜਾਬ ‘ਚ ਭਿਆਨਕ ਬੱਸ ਹਾਦਸਾ, 5 ਮਹਿਲਾਵਾਂ ਤੇ ਸਣੇ 13 ਲੋਕਾਂ ਦੀ ਮੌ.ਤ

ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਬੀਤੇ ਦਿਨੀਂ ਰਾਜਮਾਰਗ ‘ਤੇ ਇਕ ਬੱਸ ਦੇ ਪਲਟ ਜਾਣ ਨਾਲ 5 ਮਹਿਲਾਵਾਂ ਤੇ ਤਿੰਨ ਬੱਚਿਆਂ ਸਣੇ 13 ਲੋਕਾਂ ਦੀ...

ਜੰਮੂ-ਕਸ਼ਮੀਰ, ਪੰਜਾਬ ਸਣੇ ਉੱਤਰ ਭਾਰਤ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 4.1 ਰਹੀ ਤੀਬਰਤਾ

ਉੱਤਰ ਭਾਰਤ ਵਿਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਵਾਰ ਵੀ ਕੇਂਦਰ ਜੰਮੂ-ਕਸ਼ਮੀਰ ਰਿਹਾ ਹੈ ਪਰ ਇਹ ਝਟਕੇ 5 ਦਿਨ ਪਹਿਲਾਂ...

ਹੈਰਾਨ ਕਰਨ ਵਾਲਾ ਮਾਮਲਾ, ਬਜ਼ੁਰਗ ਉਪਰੋਂ ਲੰਘ ਗਈ ਪੂਰੀ ਮਾਲਗੱਡੀ, ਵਾਲ ਵੀ ਨਹੀਂ ਹੋਇਆ ਵੀਂਗਾ

ਇੱਕ ਪੁਰਾਣੀ ਕਹਾਵਤ ਹੈ ਕਿ ਕੋਈ ਵੀ ਕਿਸੇ ਨੂੰ ਮਾਰ ਨਹੀਂ ਸਕਦਾ। ਭਾਵ ਪਰਮਾਤਮਾ ਜਿਸ ਦੇ ਨਾਲ ਹੈ ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਅਜਿਹਾ...

ਅਮਰੀਕਾ ‘ਚ ਵੀ ਪ੍ਰਧਾਨ ਮੰਤਰੀ ਮੋਦੀ ਦਾ ਜਬਰਾ ਫੈਨ, ਗੱਡੀ ਦਾ ਨੰਬਰ ਵੇਖ ਕੇ ਹੀ ਲੱਗ ਜਾਂਦਾ ਪਤਾ

ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਅਰਿਹਾ ਕੇਸ : ਜਰਮਨ ਕੋਰਟ ਦਾ ਭਾਰਤੀ ਜੋੜੇ ਨੂੰ ਝਟਕਾ, 28 ਮਹੀਨੇ ਦੀ ਬੱਚੀ ਮਾਪਿਆਂ ਨੂੰ ਸੌਂਪਣ ਤੋਂ ਇਨਕਾਰ

ਅਰੀਹਾ ਸ਼ਾਹ 28 ਮਹੀਨਿਆਂ ਦੀ ਬੱਚੀ, ਜਿਸ ਨੂੰ ਉਸ ਦੇ ਮਾਪਿਆਂ ਵੱਲੋਂ ਕਥਿਤ ਤੌਰ ‘ਤੇ ਤਸ਼ੱਦਦ ਦਿੱਤਾ ਗਿਆ ਸੀ, ਨੂੰ ਇਲਾਜ ਲਈ ਹਸਪਤਾਲ ਲਿਜਾਇਆ...

ਅਮਰੀਕਾ : ਕੋਰਟ ਨੇ ਕਿਰਾਇਆ ਨਾ ਦੇਣ ‘ਤੇ ਟਵਿੱਟਰ ਨੂੰ ਦਿੱਤਾ ਦਫਤਰ ਖਾਲੀ ਕਰਨ ਦਾ ਹੁਕਮ

ਟੇਸਲਾ ਤੇ ਸਪੈਸਐਕਸ ਦੇ ਸੀਈਓ ਏਲਨ ਮਸਕ ਵੱਲੋਂ ਟਵਿੱਟਰ ਨੂੰ ਖਰੀਦੇ ਜਾਣ ਦੇ ਬਾਅਦ ਤੋਂ ਇਸ ਕੰਪਨੀ ਵਿਚ ਕਈ ਬਦਲਾਅ ਕੀਤੇ ਗਏ ਹਨ। ਇਸ ਵਿਚ...

‘ਕਾਂਗਰਸ ‘ਚ ਸ਼ਾਮਲ ਹੋਣ ਦੀ ਬਜਾਏ ਖੂਹ ‘ਚ ਛਾਲ ਮਾਰ ਦੇਵਾਂਗਾ, ਮੈਨੂੰ BJP ‘ਤੇ ਪੂਰਾ ਭਰੋਸਾ’ : ਨਿਤਿਨ ਗਡਕਰੀ

ਕੇਂਦਰੀ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਿਤਿਨ ਗਡਕਰੀ ਨੇ ਕਿਹਾ ਕਿ ਇਕ ਨੇਤਾ ਨੇ ਉਨ੍ਹਾਂ ਨੂੰ ਇਕ ਵਾਰ ਕਾਂਗਰਸ ਵਿਚ ਸ਼ਾਮਲ...

ਕੇਂਦਰ ਦੇ ਆਰਡੀਨੈਂਸ ‘ਤੇ ਬੋਲੇ ਰਾਘਵ ਚੱਢਾ-‘ਐੱਲਜੀ-ਗਵਰਨਰ ਦੇ ਦਫਤਰਾਂ ਨੂੰ ਖਤਮ ਕਰ ਦੇਣਾ ਚਾਹੀਦੈ’

ਆਮ ਆਦਮੀ ਪਾਰਟੀ ਦੇ ਨੇਤਾ ਤੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਗੈਰ-ਭਾਜਪਾ ਸੂਬਿਆਂ ਵਿਚ ਇਹ ਚਲਨ...

Biparjoy Cyclone ਦੌਰਾਨ ਆਈ ਗੁੱਡ ਨਿਊਜ਼, ਤੂਫਾਨ ਦੀ ਦਹਿਸ਼ਤ ‘ਚ 700 ਬੱਚਿਆਂ ਦਾ ਹੋਇਆ ਜਨਮ

ਚੱਕਰਵਾਤੀ ਤੂਫਾਨ ਬਿਪਰਜੋਏ ਦੇ ਕਹਿਰ ਦੌਰਾਨ ਰੈਸਕਿਊ ਕੈਂਪ ‘ਚ 700 ਤੋਂ ਵੱਧ ਬੱਚਿਆਂ ਦੇ ਜਨਮ ਲਿਆ ਹੈ। ਦਰਅਸਲ, ਤੂਫਾਨ ਆਉਣ ਦੇ 72 ਘੰਟੇ...

Mukherjee Nagar Fire: ਕੋਚਿੰਗ ਸੈਂਟਰ ਦੇ ਮਾਲਕ ਤੇ CEO ਗ੍ਰਿਫਤਾਰ, ਫਿਰ ਜ਼ਮਾਨਤ ‘ਤੇ ਕੀਤਾ ਰਿਹਾਅ

ਦਿੱਲੀ ਦੇ ਮੁਖਰਜੀ ਨਗਰ ਦੇ ਬੱਤਰਾ ਕੰਪਲੈਕਸ ‘ਚ ਭੰਡਾਰੀ ਹਾਊਸ ‘ਚ ਅੱਗ ਲੱਗਣ ਕਾਰਨ ਉੱਥੇ ਕੋਚਿੰਗ ਕਲਾਸਾਂ ਲੈ ਰਹੇ ਸੈਂਕੜੇ...

BSNL ਦੇ 21 ਅਧਿਕਾਰੀ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਫਸੇ, CBI ਨੇ FIR ਕੀਤੀ ਦਰਜ

ਕੇਂਦਰੀ ਜਾਂਚ ਬਿਊਰੋ (CBI) ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ BSNL ਦੇ 21 ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਏਜੰਸੀ ਨੇ...