May 10
ਪਾਕਿਸਤਾਨ ਪਹੁੰਚੇ 30 ਭਾਰਤੀ ਖਿਡਾਰੀ ਪਰਤਣਗੇ ਦੇਸ਼, ਹਿੰਸਾ ਤੇ ਖਰਾਬ ਹਾਲਾਤ ਵਿਚ ਹਾਈ ਕਮਿਸ਼ਨ ਨੇ ਦਿੱਤੇ ਨਿਰਦੇਸ਼
May 10, 2023 6:00 pm
ਪਾਕਿਸਤਾਨ ਵਿਚ ਇਸ ਸਮੇਂ ਹਾਲਾਤ ਬਹੁਤ ਖਰਾਬ ਹਨ। ਜਦੋਂ ਤੋਂ ਸਾਬਕਾ ਪ੍ਰਧਾਨ ਮੰਤਰੀ ਤੇ ਵਰਲਡ ਚੈਂਪੀਅਨ ਕਪਤਾਨ ਇਮਰਾਨ ਖਾਨ ਗ੍ਰਿਫਤਾਰ ਹੋਏ...
ਹਰਿਆਣਾ ‘ਚ 100 ਕਰੋੜ ਦੀ ਸਾਈਬਰ ਧੋਖਾਧੜੀ ਦਾ ਖੁਲਾਸਾ, 28 ਹਜ਼ਾਰ ਮਾਮਲੇ ਹੋਏ ਟਰੇਸ
May 10, 2023 5:37 pm
ਹਰਿਆਣਾ ਪੁਲਿਸ ਨੇ ਕਰੀਬ 100 ਕਰੋੜ ਦੀ ਸਾਈਬਰ ਧੋਖਾਧੜੀ ਦਾ ਵੱਡਾ ਖੁਲਾਸਾ ਕੀਤਾ ਹੈ। ਹਰਿਆਣਾ ਪੁਲਿਸ ਨੇ ਨੂਹ ਵਿਚ ਸਾਈਬਰ ਧੋਖਾਧੜੀ ਕਰਨ...
ਪਾਕਿਸਤਾਨ ਨੇ ਵਰਲਡ ਕੱਪ ਲਈ ਭਾਰਤ ਆਉਣ ‘ਤੇ ਦਿੱਤੀ ਸਹਿਮਤੀ ਪਰ ਇਸ ਜਗ੍ਹਾ ਨਹੀਂ ਖੇਡਣਾ ਚਾਹੁੰਦਾ ਮੈਚ
May 10, 2023 5:29 pm
ਵਨ ਡੇ ਵਰਲਡ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਦਾ ਮੈਚ 15 ਅਕਤੂਬਰ ਨੂੰ ਹੋ ਸਕਦਾ ਹੈ। ਆਈਸੀਸੀ ਨੇ ਵਰਲਡ ਕੱਪ ਦਾ ਆਫੀਸ਼ੀਅਲ ਸ਼ੈਡਿਊਲ ਅਜੇ ਜਾਰੀ...
ਅਸ਼ੋਕ ਗਹਿਲੋਤ-ਸਚਿਨ ਪਾਇਲਟ ਦੇ ਝਗੜੇ ‘ਤੇ PM ਮੋਦੀ ਦਾ ਤੰਜ-‘ਇਹ ਕਿਹੋ ਜਿਹੀ ਸਰਕਾਰ ਹੈ ਜਿਥੇ….’
May 10, 2023 4:57 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਦੇ ਦੌਰੇ ‘ਤੇ ਹਨ। PM ਮੋਦੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਡਿਪਟੀ ਸੀਐੱਮ ਸਚਿਨ...
ਵਿਸ਼ਵ ਚੈਂਪੀਅਨਸ਼ਿਪ-ਏਸ਼ੀਅਨ ਖੇਡਾਂ ‘ਚ ਪਹਿਲਵਾਨਾਂ ਦੀ ਇਕ ਟੀਮ, ਅਗਲੇ ਮਹੀਨੇ ਹੋਵੇਗਾ ਟਰਾਇਲ
May 10, 2023 4:57 pm
ਇਸ ਸਾਲ ਸਤੰਬਰ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ ਸਿਰਫ ਇਕ ਟੀਮ ਹੀ ਮੈਦਾਨ ‘ਚ ਉਤਰੇਗੀ। ਇਹ ਫੈਸਲਾ...
ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਦੋਸ਼ੀ ਕਰਾਰ, ਹੋ ਸਕਦੈ ਸਜ਼ਾ ਦਾ ਐਲਾਨ
May 10, 2023 4:28 pm
ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੀਫ ਇਮਰਾਨ ਖਾਨ ਅਲ...
‘ਬੱਚੇ ਪੈਦਾ ਨਹੀਂ ਹੋਣਗੇ ਤਾਂ ਮਨੁੱਖੀ ਸੱਭਿਅਤਾ ‘ਤੇ ਆਏਗਾ ਸੰਕਟ’, ਸਮਲਿੰਗੀ ਵਿਆਹ ‘ਤੇ SC ‘ਚ ਦਲੀਲ
May 10, 2023 4:02 pm
ਸਮਲਿੰਗੀ ਵਿਆਹਾਂ ਨੂੰ ਮਨਜ਼ੂਰੀ ਦੇਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ‘ਚ ਤਿੱਖੀ ਬਹਿਸ ਚੱਲ ਰਹੀ ਹੈ। ਮੰਗਲਵਾਰ...
ਸਿੰਗਾਪੁਰ ਜਾ ਰਹੀ ਇੰਡੀਗੋ ਫਲਾਈਟ ਦੀ ਇੰਡੋਨੇਸ਼ੀਆ ‘ਚ ਹੋਈ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ
May 10, 2023 3:40 pm
ਭਾਰਤ ਦੇ ਤਿਰੂਚਿਰਾਪੱਲੀ ਤੋਂ ਸਿੰਗਾਪੁਰ ਜਾ ਰਹੀ ਇੰਡੀਗੋ ਦੀ ਫਲਾਈਟ ਦੀ ਇੰਡੋਨੇਸ਼ੀਆ ‘ਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਪਾਇਲਟ ਨੇ...
ਪੁਲਵਾਮਾ ਮਸਜਿਦ ‘ਚ ਲੱਗੀ ਭਿਆਨਕ ਅੱਗ, 300 ਤੋਂ ਵੱਧ ਬੱਚੇ ਵਾਲ-ਵਾਲ ਬਚੇ
May 10, 2023 3:22 pm
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਕਸਬੇ ਦੀ ਜਾਮੀਆ ਮਸਜਿਦ ਨੂਰੁਲ ਇਸਲਾਮ ਦਾਰੁਲ ਉਲੂਮ ‘ਚ ਬੁੱਧਵਾਰ ਸਵੇਰੇ ਭਿਆਨਕ ਅੱਗ...
NCLT ਨੇ Go First ਦੀ ਅਪੀਲ ਕੀਤੀ ਸਵੀਕਾਰ, ਹੁਣ 19 ਮਈ ਤੱਕ ਰੱਦ ਰਹਿਣਗੀਆਂ ਸਾਰੀਆਂ ਉਡਾਣਾਂ
May 10, 2023 2:36 pm
Go First ਏਅਰਲਾਈਨ ਨੂੰ ਵੱਡੀ ਰਾਹਤ ਮਿਲੀ ਹੈ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਨੇ ਸਵੈਇੱਛਤ ਦਿਵਾਲੀਆ ਹੱਲ ਪ੍ਰਕਿਰਿਆ ਸ਼ੁਰੂ ਕਰਨ ਲਈ Go First...
ਮਾਣ ਵਾਲੀ ਗੱਲ: ਗਲੋਬਲ ਨਰਸਿੰਗ ਐਵਾਰਡ ਲਈ ਚੁਣੀਆਂ ਗਈਆਂ ਭਾਰਤ ਦੀਆਂ 2 ਨਰਸਾਂ
May 10, 2023 2:34 pm
GCC ਅਤੇ ਭਾਰਤ ਵਿੱਚ ਇੱਕ ਪ੍ਰਮੁੱਖ ਸਿਹਤ ਸੰਭਾਲ ਪ੍ਰਦਾਤਾ ਵੱਲੋਂ ਮਨੁੱਖਤਾ ਦੇ ਲਈ ਉਨ੍ਹਾਂ ਦੇ ਯੋਗਦਾਨ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ $250,000...
ਗਿਨੀਜ਼ ਬੁੱਕ ਤੇ ਲਿਮਕਾ ਬੁੱਕ ਆਫ ਰਿਕਾਰਡਜ਼ ‘ਚ ਨਾਂ ਦਰਜ ਕਰਵਾਉਣ ਵਾਲੇ ਡਾ. ਅਸ਼ੋਕ ਗਰਗ ਨੇ ਕੀਤੀ ਖੁਦ.ਕੁਸ਼ੀ
May 10, 2023 1:44 pm
ਹਿਸਾਰ ਦੇ ਪ੍ਰਸਿੱਧ ਅੱਖਾਂ ਦੇ ਰੋਗਾਂ ਦੇ ਮਾਹਿਰ 61 ਸਾਲਾ ਡਾਕਟਰ ਅਸ਼ੋਕ ਗਰਗ ਨੇ ਅਮਰਦੀਪ ਕਲੋਨੀ ਸਥਿਤ ਆਪਣੇ ਘਰ ਵਿੱਚ ਜ਼ਹਿਰੀਲਾ ਪਦਾਰਥ...
ਦੇਵੇਂਦਰ ਫੜਨਵੀਸ ਨੇ ‘ਦਿ ਕੇਰਲਾ ਸਟੋਰੀ’ ਦੇ ਨਿਰਦੇਸ਼ਕ ਨੂੰ ਸਜ਼ਾ ਦੇਣ ਵਾਲੇ ਬਿਆਨ ਦਾ ਦਿੱਤਾ ਜਵਾਬ
May 10, 2023 1:12 pm
ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਲੈ ਕੇ ਸਿਆਸੀ ਟਕਰਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਿੱਥੇ ਕਈ ਨੇਤਾ ਫਿਲਮ ਨੂੰ ਲੈ ਕੇ ਵਿਵਾਦਿਤ...
PM ਮੋਦੀ ‘ਤੇ ਕੇਸ ਕਰਨਾ ਚਾਹੁੰਦੀ ਏ ਪਾਕਿਸਤਾਨੀ ਅਦਾਕਾਰਾ, ਦਿੱਲੀ ਪੁਲਿਸ ਨੇ ਦਿੱਤਾ ਕਮਾਲ ਦਾ ਜਵਾਬ
May 10, 2023 1:00 pm
ਪਾਕਿਸਤਾਨ ਦੀ ਇੱਕ ਅਦਾਕਾਰਾ ਸੇਹਰ ਸ਼ਿਨਵਾੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਮਾਮਲਾ ਦਰਜ ਕਰਵਾਉਣਾ ਚਾਹੁੰਦੀ ਹੈ। ਉਹ ਭਾਰਤ ਦੀ...
ਸੁਨੀਲ ਸ਼ੈੱਟੀ ਨੇ Swiggy-Zomato ਨੂੰ ਟੱਕਰ ਦੇਣ ਲਈ ਲਾਂਚ ਕੀਤਾ ‘Waayu’ ਐਪ, ਜਲਦ ਹੀ ਕਈ ਸ਼ਹਿਰਾਂ ‘ਚ ਸ਼ੁਰੂ ਹੋਵੇਗੀ ਸਰਵਿਸ
May 10, 2023 12:52 pm
ਬਾਲੀਵੁੱਡ ਅਦਾਕਾਰ ਤੇ ਇੰਵੈਸਟਰ ਸੁਨੀਲ ਸ਼ੈੱਟੀ ਨੇ Swiggy ਤੇ Zomato ਨੂੰ ਟੱਕਰ ਦੇਣ ਦੇ ਲਈ ਮੰਗਲਵਾਰ ਨੂੰ ਇੱਕ ਨਵੀਂ ਫੂਡ ਡਿਲੀਵਰੀ ਐਪ...
ਦਿੱਲੀ ਯੂਨੀਵਰਸਿਟੀ ਰਾਹੁਲ ਗਾਂਧੀ ਨੂੰ ਬਿਨਾਂ ਦੱਸੇ ਕੈਂਪਸ ਦਾ ਦੌਰਾ ਕਰਨ ਲਈ ਭੇਜੇਗੀ ਨੋਟਿਸ
May 10, 2023 11:56 am
ਦਿੱਲੀ ਯੂਨੀਵਰਸਿਟੀ ਰਾਹੁਲ ਗਾਂਧੀ ਨੂੰ ਬਿਨਾਂ ਦੱਸੇ ਕੈਂਪਸ ਦਾ ਦੌਰਾ ਕਰਨ ਲਈ ਨੋਟਿਸ ਜਾਰੀ ਕਰੇਗੀ। ਇਕ ਸੀਨੀਅਰ ਅਧਿਕਾਰੀ ਨੇ ਇਹ...
ਦੇਸ਼ ‘ਚ ਫਿਰ ਝੁਲਸਾਏਗੀ ਗਰਮੀ ! ਹੀਟ ਵੇਵ ਦੇਵੇਗੀ ਦਸਤਕ, 45 ਡਿਗਰੀ ਤੋਂ ਪਾਰ ਹੋ ਸਕਦਾ ਪਾਰਾ
May 10, 2023 11:55 am
ਮਈ ਦੇ ਸ਼ੁਰੂਆਤੀ ਦਿਨਾਂ ਵਿੱਚ ਬੇਮੌਸਮੀ ਬਾਰਿਸ਼ ਕਾਰਨ ਮੌਸਮ ਕਾਫ਼ੀ ਸੁਹਾਵਣਾ ਰਿਹਾ। ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਅੱਤ ਦੀ ਗਰਮੀ...
ਕੁਨੋ ਨੈਸ਼ਨਲ ਪਾਰਕ ‘ਚ ਇੱਕ ਹੋਰ ਚੀਤੇ ਦੀ ਮੌ.ਤ, ਤਿੰਨ ਮਹੀਨੇ ‘ਚ 3 ਚੀਤਿਆਂ ਦੀ ਗਈ ਜਾਨ
May 10, 2023 11:51 am
ਸ਼ਿਓਪੁਰ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਮਾਦਾ ਚੀਤਾ ਦਕਸ਼ਾ ਦੀ ਮੌਤ ਹੋ ਗਈ ਹੈ। ਦਕਸ਼ ਨੂੰ ਇਸ ਸਾਲ ਦੱਖਣੀ ਅਫਰੀਕਾ ਤੋਂ ਕੁਨੋ ਲਿਆਂਦਾ ਗਿਆ...
ਦਿੱਲੀ ਸ਼ਰਾਬ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਖਿਲਾਫ ਦਾਇਰ ਚਾਰਜਸ਼ੀਟ ‘ਤੇ ਅੱਜ ਹੋਵੇਗੀ ਸੁਣਵਾਈ
May 10, 2023 11:20 am
ਦਿੱਲੀ ਸ਼ਰਾਬ ਘੁਟਾਲਾ ਮਾਮਲੇ ‘ਚ ਈਡੀ ਦੀ ਪੰਜਵੀਂ ਚਾਰਜਸ਼ੀਟ ‘ਤੇ ਬੁੱਧਵਾਰ ਨੂੰ ਰੌਸ ਐਵੇਨਿਊ ਕੋਰਟ ‘ਚ ਸੁਣਵਾਈ ਹੋਵੇਗੀ। ਦੱਸ...
ਮੇਘਾਲਿਆ, ਯੂਪੀ, ਉੜੀਸਾ ਦੀ 4 ਵਿਧਾਨ ਸਭਾ ਤੇ ਜਲੰਧਰ ਲੋਕ ਸਭਾ ਲਈ ਵੋਟਿੰਗ ਜਾਰੀ, 13 ਮਈ ਨੂੰ ਆਉਣਗੇ ਨਤੀਜੇ
May 10, 2023 11:05 am
ਅੱਜ ਬੁੱਧਵਾਰ ਨੂੰ ਇੱਕ ਲੋਕ ਸਭਾ ਅਤੇ 4 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਪੰਜਾਬ ਦੀ ਜਲੰਧਰ ਲੋਕ ਸਭਾ ਸੀਟ, ਮੇਘਾਲਿਆ ਦੀ...
ਇਮਰਾਨ ਖਾਨ ਦੀਆਂ ਪ੍ਰੇਮ ਕਹਾਣੀਆਂ : ਵਿਆਹ ਤੋਂ ਪਹਿਲਾਂ ਬਣ ਗਏ ਸਨ ਪਿਤਾ, ਤਿੰਨ ਪਤਨੀਆਂ ਤੇ ਇਕ ਗਰਲਫ੍ਰੈਂਡ
May 09, 2023 11:57 pm
ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਇਮਰਾਨ ਖਾਨ ਗ੍ਰਿਫਤਾਰ ਹੋ ਗਏ ਸਨ। ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈਕੋਰਟ ਦੇ ਬਾਹਰ ਗ੍ਰਿਫਤਾਰ ਕੀਤਾ...
ਕੁਨੋ ‘ਚ ਇਕ ਹੋਰ ਚੀਤੇ ਦੀ ਮੌ.ਤ, ਮੇਟਿੰਗ ਦੌਰਾਨ ਮੇਲ ਚੀਤੇ ਨੇ ਪੰਜਾ ਮਾਰ ਕੇ ਕੀਤਾ ਸੀ ਹਮਲਾ, ਹੁਣ 17 ਚੀਤੇ ਹੀ ਬਚੇ
May 09, 2023 11:35 pm
ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਇਕ ਹੋਰ ਚੀਤੇ ਦੀ ਮੌਤ ਹੋ ਗਈ ਹੈ ਜਿਸ ਚੀਤੇ ਦੀ ਮੌਤ ਹੋਈ ਹੈ ਉਹ ਮਾਦਾ ਹੈ ਤੇ ਉਸ ਦਾ ਨਾਂ ਦਕਸ਼ਾ ਸੀ।...
ਜ਼ਖਮੀ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ ਨੂੰ ਕੀਤਾ ਜਾ ਸਕਦਾ ਹੈ ਦਿੱਲੀ ਰੈਫਰ, ਇੰਫੈਕਸ਼ਨ ਫੈਲਣ ਦਾ ਖਦਸ਼ਾ
May 09, 2023 9:29 pm
ਜ਼ਖਮੀ ਭਾਰਤੀ ਪਰਬਾਤਰੋਹੀ ਅਨੁਰਾਗ ਮਾਲੂ ਦਾ ਪਰਿਵਾਰ ਅੱਗੇ ਦੇ ਇਲਾਜ ਲਈ ਉਨ੍ਹਾਂ ਨੂੰ ਨੇਪਾਲ ਤੋਂ ਨਵੀਂ ਦਿੱਲੀ ਲਿਜਾਣ ਦੀ ਯੋਜਨਾ ਬਣਾ...
ਦਿੱਲੀ ਯੂਨੀਵਰਸਿਟੀ ਨੇ ਰਾਹੁਲ ਗਾਂਧੀ ਨੂੰ ਨੋਟਿਸ ਕੀਤਾ ਜਾਰੀ-‘ਭਵਿੱਖ ‘ਚ ਬਿਨਾਂ ਇਜਾਜ਼ਤ ਕੈਂਪਸ ‘ਚ ਨਾ ਆਓ’
May 09, 2023 8:20 pm
ਦਿੱਲੀ ਯੂਨੀਵਰਸਿਟੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਵਿੱਖ ਵਿਚ ਉਹ ਯੂਨੀਵਰਸਿਟੀ...
ਲਾਂਚ ਤੋਂ ਪਹਿਲਾਂ ਲੀਕ ਹੋ ਗਏ Google Pixle Tablet ਦੇ ਸਾਰੇ ਫੀਚਰਸ ਤੇ ਕੀਮਤ
May 09, 2023 7:39 pm
ਗੂਗਲ ਨੇ ਪਿਛਲੇ ਸਾਲ 2022 ਵਿਚ ਆਪਣਾ ਪ੍ਰੀਮੀਅਮ ਪਿਕਸਲ ਟੈਬਲੇਟ ਦਾ ਐਲਾਨ ਕੀਤਾ ਸੀ। ਗੂਗਲ ਪਿਕਸਲ ਟੈਬੇਲਟ ਨੂੰ Tenso G2 ਚਿਪਸੈੱਟ ਤੇ ਚਾਰਜਿੰਗ...
ਹੜ੍ਹ ‘ਚ ਡੁੱਬ ਗਿਆ ਪੂਰਾ ਨਿਊਜ਼ੀਲੈਂਡ! ਐਮਰਜੈਂਸੀ ਦਾ ਐਲਾਨ, ਕਈ ਸਕੂਲੀ ਵਿਦਿਆਰਥੀ ਲਾਪਤਾ
May 09, 2023 6:15 pm
ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਫਿਰ ਤੋਂ ਹੜ੍ਹ ਆ ਗਿਆ ਹੈ। ਵੰਗਾਰੇਈ ਸ਼ਹਿਰ ਵਿਚ ਗੁਫਾਵਾਂ ਦੀ ਭਾਲ ਕਰ ਰਹੇ ਸਕੂਲੀ ਵਿਦਿਆਰਥੀ...
ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ, IPL 2023 ਤੋਂ ਜੋਫਰਾ ਆਰਚਰ ਬਾਹਰ, ਕ੍ਰਿਸ ਜਾਰਡਨ ਨੂੰ ਮਿਲੀ ਐਂਟਰੀ
May 09, 2023 5:22 pm
ਰਾਇਲ ਚੈਲੇਂਜਰਲ ਬੰਗਲੌਰ ਖਿਲਾਫ ਅੱਜ ਹੋਣ ਵਾਲੇ ਮੁਕਾਬਲੇ ਤੋਂ ਠੀਕ ਪਹਿਲਾਂ ਮੁੰਬਈ ਇੰਡੀਅਨਸ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਲੀਡ...
‘ਦਿ ਕੇਰਲਾ ਸਟੋਰੀ’ ਦੇ ਨਿਰਮਾਤਾ ਪਹੁੰਚੇ ਸੁਪਰੀਮ ਕੋਰਟ, ਪੱਛਮੀ ਬੰਗਾਲ ‘ਚ ਬੈਨ ਹਟਾਉਣ ਦੀ ਕੀਤੀ ਮੰਗ
May 09, 2023 5:03 pm
‘ਦਿ ਕੇਰਲਾ ਸਟੋਰੀ’ ਦੇ ਨਿਰਮਾਤਾ ਪੱਛਮੀ ਬੰਗਾਲ ਵਿਚ ਫਿਲਮ ‘ਤੇ ਲੱਗੇ ਬੈਨ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ਼...
ਭਾਰਤੀ ਫੌਜ ‘ਚ ਵੱਡਾ ਬਦਲਾਅ, ਬ੍ਰਿਗੇਡੀਅਰ ਤੇ ਉਸ ਤੋਂ ਉਪਰਲੇ ਰੈਂਕ ਦੇ ਅਫ਼ਸਰ ਪਾਉਣਗੇ ਇੱਕੋ ਜਿਹੀ ਵਰਦੀ
May 09, 2023 4:18 pm
ਭਾਰਤੀ ਫੌਜ ਆਪਣੀ ਵਰਦੀ ਵਿੱਚ ਵੱਡਾ ਬਦਲਾਅ ਕਰਨ ਜਾਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਲੈਗ ਰੈਂਕ ਯਾਨੀ ਬ੍ਰਿਗੇਡੀਅਰ ਅਤੇ ਇਸ...
ਸ਼ਰਧਾ ਮਰਡਰ ਕੇਸ, ਆਫ਼ਤਾਬ ਨੇ ਅਦਾਲਤ ਵੱਲੋਂ ਤੈਅ ਕਤਲ ਦੇ ਦੋਸ਼ ਮੰਨਣ ਤੋਂ ਕੀਤਾ ਇਨਕਾਰ
May 09, 2023 2:54 pm
ਦਿੱਲੀ ਦੀ ਸਾਕੇਤ ਅਦਾਲਤ ਨੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦੀ ਹੱਤਿਆ ਕਰਨ ਅਤੇ ਫਿਰ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰਨ ਦੇ ਦੋਸ਼ੀ...
ਤਿਹਾੜ ਜੇਲ੍ਹ ‘ਚ ਤਿੱਲੂ ਤਾਜਪੁਰੀਆ ਦੇ ਕ.ਤਲ ਕੇਸ ਦੀ ਜਾਂਚ ਜਾਰੀ, ਸੁਰੱਖਿਆ ਕੀਤੀ ਗਈ ਸਖ਼ਤ
May 09, 2023 1:14 pm
ਦਿੱਲੀ ਦੀ ਤਿਹਾੜ ਜੇਲ੍ਹ ਦੇ ਉੱਚ ਸੁਰੱਖਿਆ ਵਾਰਡ ਵਿੱਚ ਬੰਦ ਗੈਂਗਸਟਰ ਸੁਨੀਲ ਉਰਫ਼ ਟਿੱਲੂ ਤਾਜਪੁਰੀਆ ਦੇ ਸਨਸਨੀਖੇਜ਼ ਕਤਲ ਦੇ ਮਾਮਲੇ...
PM ਮੋਦੀ ਨਾਲ ਮੁਲਾਕਾਤ ਕਰਕੇ ਭਾਰਤ ‘ਤੋਂ ਅੱਜ ਹੀ ਵਾਪਸ ਜਾਣਗੇ ਇਜ਼ਰਾਈਲ ਦੇ ਵਿਦੇਸ਼ ਮੰਤਰੀ, ਜਾਣੋ ਵਜ੍ਹਾ
May 09, 2023 1:06 pm
ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਭਾਰਤ ਆਏ ਹਨ। ਏਲੀ ਦਾ ਦੌਰਾ 3 ਦਿਨਾਂ ਤੱਕ ਚੱਲਣਾ ਸੀ ਪਰ ਇਜ਼ਰਾਈਲ ਤੋਂ ਸੁਰੱਖਿਆ ਅਪਡੇਟ ਤੋਂ...
ਕਸ਼ਮੀਰ ਘਾਟੀ ‘ਚ ਬਨਿਹਾਲ-ਬਾਰਾਮੂਲਾ ਰੇਲਵੇ ਟ੍ਰੈਕ ਜਲਦੀ ਹੀ ਹੋਵੇਗਾ ਡਬਲ ਲੇਨ
May 09, 2023 12:38 pm
ਕਸ਼ਮੀਰ ਦੇ ਕਟੜਾ-ਬਨਿਹਾਲ ਰੇਲ ਕਨੈਕਸ਼ਨ ‘ਤੇ ਕੰਮ ਪੂਰੀ ਰਫਤਾਰ ਨਾਲ ਚੱਲ ਰਿਹਾ ਹੈ। ਇਸ ਦੇ ਨਾਲ ਹੀ, ਉੱਤਰੀ ਰੇਲਵੇ ਨੇ ਕਸ਼ਮੀਰ ਘਾਟੀ...
MP ਤੋਂ ਬਾਅਦ UP ‘ਚ ਵੀ ਹੋਵੇਗੀ ਫਿਲਮ ‘ਦਿ ਕੇਰਲ ਸਟੋਰੀ’ ਟੈਕਸ ਮੁਕਤ, CM ਯੋਗੀ ਨੇ ਸ਼ੇਅਰ ਕੀਤਾ ਟਵੀਟ
May 09, 2023 11:50 am
ਫਿਲਮ ‘ਦਿ ਕੇਰਲ ਸਟੋਰੀ’ ਨੂੰ ਲੈ ਕੇ ਕਾਫੀ ਸਿਆਸਤ ਚੱਲ ਰਹੀ ਹੈ। ਕੁਝ ਸੂਬਿਆਂ ‘ਚ ਇਸ ‘ਤੇ ਪਾਬੰਦੀ ਲਗਾਈ ਜਾ ਰਹੀ ਹੈ ਜਦਕਿ ਕੁਝ ਇਸ...
ਟੈਰਰ ਫੰਡਿੰਗ ਖਿਲਾਫ NIA ਦੀ ਵੱਡੀ ਕਾਰਵਾਈ, ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੱਕ ਛਾਪੇਮਾਰੀ
May 09, 2023 11:18 am
ਰਾਸ਼ਟਰੀ ਜਾਂਚ ਏਜੰਸੀ NIA ਅੱਤਵਾਦੀ ਫੰਡਿੰਗ ਦੇ ਸਬੰਧ ਵਿੱਚ ਕਾਰਵਾਈ ਕਰ ਰਹੀ ਹੈ। ਜਾਂਚ ਏਜੰਸੀ ਜੰਮੂ-ਕਸ਼ਮੀਰ ‘ਚ ਕਈ ਥਾਵਾਂ ‘ਤੇ...
ਕੇਦਾਰਨਾਥ ‘ਚ ਬਰਫ਼ਬਾਰੀ ਨਾਲ ਭਾਰੀ ਠੰਡ, ਚਾਰ ਧਾਮ ਯਾਤਰਾ ‘ਚ ਹੁਣ ਤੱਕ 21 ਲੋਕਾਂ ਦੀ ਮੌਤ, ਰਜਿਸਟ੍ਰੇਸ਼ਨ ‘ਤੇ ਰੋਕ
May 09, 2023 10:05 am
ਉੱਤਰਾਖੰਡ ਦੇ ਮਸ਼ਹੂਰ ਕੇਦਾਰਨਾਥ ਅਤੇ ਬਦਰੀਨਾਥ ਧਾਮ ਲਈ ਬਾਬਾ ਦੇ ਦਰਬਾਰ ‘ਚ ਸ਼ਰਧਾਲੂਆਂ ਦੀ ਭੀੜ ਲਗਾਤਾਰ ਪਹੁੰਚ ਰਹੀ ਹੈ। ਮੀਂਹ,...
ਕੈਨੇਡਾ ‘ਚ ਭਾਰਤੀ ਮੂਲ ਦੇ ਸਚਿਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਣੇ ਸੱਤਾਧਾਰੀ ਪਾਰਟੀ ਦੇ ਪ੍ਰਧਾਨ
May 09, 2023 9:02 am
ਭਾਰਤੀ ਮੂਲ ਦੇ ਸਚਿਤ ਮਹਿਰਾ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ ਬਣ ਗਏ ਹਨ। ਇਸ ਦੇ ਲਈ ਸ਼ਨੀਵਾਰ ਨੂੰ ਚੋਣਾਂ ਹੋਈਆਂ।...
ਭਾਰਤੀ ਕੈਦੀ ਦੀ ਮੌਤ ਦੇ ਬਾਅਦ 199 ਮਛੇਰਿਆਂ ਨੂੰ ਰਿਹਾਅ ਕਰੇਗਾ ਪਾਕਿਸਤਾਨ, 12 ਮਈ ਨੂੰ ਹੋਵੇਗੀ ਰਿਹਾਈ
May 09, 2023 1:10 am
ਪਾਕਿਸਤਾਨ ਦੀ ਜੇਲ੍ਹ ਵਿਚ ਇਕ ਭਾਰਤੀ ਕੈਦੀ ਦੀ ਮੌਤ ਦੇ ਬਾਅਦ ਖਬਰ ਹੈ ਕਿ ਪਾਕਿਸਤਾਨ ਦੀ ਸਰਕਾਰ 199 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਦੀ...
ਟੈਕਸਾਸ ਗੋਲੀਬਾਰੀ ‘ਚ ਭਾਰਤੀ ਮਹਿਲਾ ਇੰਜੀਨੀਅਰ ਦੀ ਗਈ ਜਾਨ, ਦੋਸਤ ਨਾਲ ਮਾਲ ‘ਚ ਕਰ ਰਹੀ ਸੀ ਸ਼ਾਪਿੰਗ
May 08, 2023 11:15 pm
ਟੈਕਸਾਸ ਸੂਬੇ ਦੇ ਡੇਲਾਸ ਵਿਚ ਭੀੜਭਾੜ ਵਾਲੇ ਮਾਲ ਵਿਚ ਇਕ ਬੰਦੂਕਧਾਰੀ ਦੀ ਗੋਲੀਬਾਰੀ ਵਿਚ ਇਕ ਭਾਰਤੀ ਮਹਿਲਾ ਇੰਜੀਨੀਅਰ ਸਣੇ 9 ਲੋਕਾਂ ਦੀ...
ਭਾਰਤ ਲਈ ਬਣ ਰਹੇ ਏਅਰਬੱਸ C295 ਨੇ ਭਰੀ ਪਹਿਲੀ ਉਡਾਣ, ਭਾਰਤੀ ਹਵਾਈ ਫੌਜ ਦੀ ਵਧੇਗੀ ਤਾਕਤ
May 08, 2023 11:04 pm
ਭਾਰਤ ਲਈ ਬਣ ਰਹੇ ਏਅਰਬੱਸ C295 ਜਹਾਜ਼ ਨੇ ਪਹਿਲੀ ਉਡਾਣ ਭਰੀ ਹੈ। ਏਅਰਬੱਸ ਡਿਫੈਂਸ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਇਸ ਦੀ ਜਾਣਕਾਰੀ...
BSF ਨੇ ਪੱਛਮੀ ਬੰਗਾਲ ਤੋਂ 4 ਕਰੋੜ ਦੇ ਸੋਨੇ ਦੇ ਬਿਸਕੁਟ ਫੜੇ, 2 ਬੰਗਲਾਦੇਸ਼ੀ ਗ੍ਰਿਫਤਾਰ
May 08, 2023 9:33 pm
ਸੀਮਾ ਸੁਰੱਖਿਆ ਬਲ ਨੇ ਪੱਛਮੀ ਬੰਗਾਲ ਦੇ ਉਤਰ 24 ਪਰਗਣਾ ਜ਼ਿਲ੍ਹੇ ਦੇ ਆਈਸੀਪੀ ਪੈਟ੍ਰਾਪੋਲ ਵਿਚ 4 ਕਰੋੜ ਰੁਪਏ ਤੋਂ ਵਧ ਕੀਮਤ ਦੇ 52 ਸੋਨੇ ਦੇ...
DGCA ਨੇ ਗੋ ਫਸਟ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ, ਟਿਕਟਾਂ ਦੀ ਵਿਕਰੀ ਰੋਕਣ ਨੂੰ ਕਿਹਾ
May 08, 2023 9:11 pm
ਡੀਜੀਸੀਏ ਨੇ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਹੀ ਏਅਰਲਾਈਨ ਗੋ ਫਸਟ ਨੂੰ ਆਪਣੀਆਂ ਉਡਾਣਾਂ ਲਈ ਟਿਕਟ ਬੁਕਿੰਗ ਫੌਰਨ ਰੋਕਣ ਦਾ ਨਿਰਦੇਸ਼...
ਫਿਲਮ ‘ਦਿ ਕੇਰਲਾ ਸਟੋਰੀ’ ਪੱਛਮੀ ਬੰਗਾਲ ‘ਚ ਬੈਨ, ਸੂਬਾ ਸਰਕਾਰ ਨੇ ਲਿਆ ਫੈਸਲਾ
May 08, 2023 8:27 pm
ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੱਛਮੀ ਬੰਗਾਲ ‘ਚ ਫਿਲਮ ‘ਤੇ ਬੈਨ ਲਗਾ ਦਿੱਤਾ ਗਿਆ...
ਆਸਟ੍ਰੇਲੀਆ ਖਿਲਾਫ WTC ਫਾਈਨਲ ‘ਚ BCCI ਦਾ ਐਲਾਨ-‘ਕੇਐੱਲ ਰਾਹੁਲ ਦੀ ਜਗ੍ਹਾ ਈਸ਼ਾਨ ਕਿਸ਼ਨ ਭਾਰਤੀ ਟੀਮ ‘ਚ’
May 08, 2023 8:03 pm
ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਇੰਡੀਆ ਦੇ ਓਪਨਰ ਤੇ ਵਿਕਟਕੀਪਰ ਵਜੋਂ...
ਅਮਿਤ ਸ਼ਾਹ ਦਾ ਵੱਡਾ ਬਿਆਨ-‘4 ਫੀਸਦੀ ਮੁਸਲਿਮ ਰਿਜ਼ਰਵੇਸ਼ਨ ਸਾਡੀ ਪਾਰਟੀ ਨੇ ਹੀ ਖਤਮ ਕੀਤਾ, ਇਹ ਸੱਚ ਹੈ…’
May 08, 2023 7:31 pm
ਕਰਨਾਟਕ ਵਿਧਾਨ ਸਭਾ ਚੋਣਾਂ ਲਈ ਅੱਜ ਸ਼ਾਮ ਨੂੰ ਪ੍ਰਚਾਰ ਖਤਮ ਹੋ ਜਾਵੇਗਾ। ਪ੍ਰਚਾਰ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ...
ਮਹਿੰਗਾ ਪੈ ਗਿਆ ਰਾਸ਼ਟਰਪਤੀ ਮੁਰਮੂ ਦੇ ਹੈਲੀਕਾਪਟਰ ਨਾਲ ਫੋਟੋ ਲੈਣਾ, ਫਾਰਮਾਸਿਸਟ ਦੀ ਚਲੀ ਗਈ ਨੌਕਰੀ
May 08, 2023 4:33 pm
ਓਡੀਸ਼ਾ ਦੇ ਬਾਰਿਪਦਾ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਇਕ ਪ੍ਰੋਗਰਾਮ ਵਿਚ ਬਿਜਲੀ ਦੀ ਖਰਾਬੀ ਨੂੰ ਲੈ ਕੇ ਵਿਵਾਦ ਅਜੇ ਜਾਰੀ ਹੈ। ਇਸ...
ਮੌਸਮ ਵਿਭਾਗ ਦੀ ਭਵਿੱਖਵਾਣੀ, ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਚੱਲਣਗੀਆਂ ਤੇਜ਼ ਹਵਾਵਾਂ ਤੇ ਪਵੇਗਾ ਮੀਹ !
May 08, 2023 3:32 pm
ਚੱਕਰਵਾਤੀ ਤੂਫ਼ਾਨ ਮੋਕਾ ਦੀ ਚਿਤਾਵਨੀ ਵਿਚਾਲੇ ਕਈ ਰਾਜਾਂ ਵਿੱਚ ਐਤਵਾਰ ਸ਼ਾਮ ਤੋਂ ਮੌਸਮ ਦੇ ਮਿਜਾਜ਼ ਵਿੱਚ ਬਦਲਾਅ ਨਜ਼ਰ ਆਇਆ ਹੈ। ਦਿੱਲੀ-NCR...
ਭਾਰਤੀ ਹਵਾਈ ਖੇਤਰ ‘ਚ 10 ਮਿੰਟ ਤੱਕ ਘੁੰਮਦਾ ਰਿਹਾ ਪਾਕਿਸਤਾਨੀ ਜਹਾਜ਼, ਜਾਣੋ ਪੂਰਾ ਮਾਮਲਾ
May 08, 2023 2:01 pm
ਭਾਰਤੀ ਹਵਾਈ ਖੇਤਰ ਵਿੱਚ ਪਾਕਿਸਤਾਨੀ ਜਹਾਜ਼ ਦੇ 10 ਮਿੰਟ ਤੱਕ ਉਡਾਣ ਭਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦਰਅਸਲ, ਪਾਕਿਸਤਾਨ ਇੰਟਰਨੈਸ਼ਨਲ...
ਦਿੱਲੀ ‘ਚ ਇੱਕ ਵਿਅਕਤੀ ਦਾ ਗੋ.ਲੀ ਮਾਰ ਕੇ ਕੀਤਾ ਕ.ਤਲ, 4000 ਰੁਪਏ ਨੂੰ ਲੈ ਕੇ ਹੋਇਆ ਸੀ ਝਗੜਾ
May 08, 2023 12:55 pm
ਦਿੱਲੀ ਦੇ ਗੋਵਿੰਦਪੁਰੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 4000 ਰੁਪਏ ਲਈ ਨੌਜਵਾਨ ਦੀ ਗੋ.ਲੀ ਮਾਰ ਕੇ ਹੱ.ਤਿਆ...
3 ਰਾਜਾਂ ‘ਚ ਚੱਕਰਵਾਤ ‘ਮੋਕਾ’ ਦਾ ਅਲਰਟ, ਤੇਜ਼ ਹਵਾ ਨਾਲ ਮੀਂਹ ਦੀ ਸੰਭਾਵਨਾ
May 08, 2023 12:08 pm
ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਚੱਕਰਵਾਤ ਮੋਕਾ ਇਸ ਹਫ਼ਤੇ ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ...
ਰਾਜਸਥਾਨ ‘ਚ IAF ਦਾ ਮਿਗ-21 ਹੋਇਆ ਕਰੈਸ਼, ਘਰ ਦੀ ਛੱਤ ‘ਤੇ ਡਿੱਗਣ ਕਾਰਨ 3 ਔਰਤਾਂ ਦੀ ਮੌ.ਤ
May 08, 2023 11:39 am
ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਭਾਰਤੀ ਹਵਾਈ ਸੈਨਾ ਦੇ ਮਿਗ-21 ਜਹਾਜ਼ ਦੇ ਕਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਹਾਜ਼ ਨੇ ਸੂਰਤਗੜ੍ਹ...
Wrestlers Protest: ਜੰਤਰ-ਮੰਤਰ ‘ਤੇ ਕਿਸਾਨਾਂ ਨੇ ਤੋੜੇ ਬੈਰੀਕੇਡ, ਲਗਾਏ ਸਰਕਾਰ ਵਿਰੋਧੀ ਨਾਅਰੇ
May 08, 2023 11:32 am
ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦੇ ਪ੍ਰਦਰਸ਼ਨ ਦਾ ਅੱਜ 16ਵਾਂ ਦਿਨ ਹੈ। ਸੋਮਵਾਰ ਨੂੰ ਪੰਜਾਬ ਤੋਂ ਕਿਸਾਨਾਂ ਦਾ ਇੱਕ ਸਮੂਹ...
ਕੇਰਲ ‘ਚ ਕਿਸ਼ਤੀ ਪਲਟਣ ਕਾਰਨ ਹੁਣ ਤੱਕ 22 ਮੌ.ਤਾਂ, ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਮੁਆਵਜ਼ੇ ਦਾ ਐਲਾਨ
May 08, 2023 11:13 am
ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿੱਚ ਐਤਵਾਰ ਨੂੰ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟਣ ਕਾਰਨ ਹੁਣ ਤੱਕ 22 ਲੋਕਾਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟ...
ਕੇਰਲ ‘ਚ ਵੱਡਾ ਹਾਦਸਾ, 40 ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟਣ ਨਾਲ 15 ਮੌਤਾਂ, ਕਈ ਲਾਪਤਾ
May 07, 2023 11:57 pm
ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿੱਚ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਨਦੀ ਵਿੱਚ ਪਲਟ ਗਈ। ਇਸ ਕਿਸ਼ਤੀ ‘ਤੇ ਕਰੀਬ 40 ਲੋਕ ਸਵਾਰ ਸਨ।...
ਲਾਪਰਵਾਹੀ ਦੀ ਹੱਦ! ਨਿੱਜੀ ਹਸਪਤਾਲ ‘ਚ ਮੁੰਡੇ ਦੇ ਜ਼ਖਮ ‘ਤੇ ਟਾਂਕਿਆਂ ਦੀ ਥਾਂ ਲਾਈ ਫੇਵੀਕੁਇਕ
May 07, 2023 10:26 pm
ਤੇਲੰਗਾਨਾ ਦੇ ਜੋਗੁਲੰਬਾ ਗਡਵਾਲ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ।...
ਸੂਡਾਨ ਤੋਂ ਪਰਤੇ 210 ਭਾਰਤੀਆਂ ਨੂੰ ਮਿਲੇ PM ਮੋਦੀ, ਬੋਲੇ- ‘ਦੁਨੀਆ ‘ਚ ਜੇ ਕੋਈ ਭਾਰਤੀ ਫਸਦੈ ਤਾਂ ਅਸੀਂ ਸੌਂਦੇ ਨਹੀਂ’
May 07, 2023 9:57 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਰਨਾਟਕ ਵਿੱਚ ਸੁਡਾਨ ਦੇ ਲੋਕਾਂ ਨਾਲ ਗੱਲਬਾਤ ਕੀਤੀ। ਹਕੀ ਪਿਕੀ ਕਬੀਲੇ ਦੇ 210 ਮੈਂਬਰਾਂ ਨੂੰ...
ਦੇਸ਼ ਦੀ ਪਹਿਲੀ ਪੌਡ ਟੈਕਸੀ-ਸੇਵਾ ਜਲਦ ਹੋਵੇਗੀ ਸ਼ੁਰੂ, ਹਰ ਰੋਜ਼ 37,000 ਲੋਕ ਕਰ ਸਕਣਗੇ ਸਫਰ
May 07, 2023 7:19 pm
ਦੇਸ਼ ਦੀ ਪਹਿਲੀ ਪੋਡ ਟੈਕਸੀ ਸੇਵਾ ਉੱਤਰ ਪ੍ਰਦੇਸ਼ ਦੇ ਨੋਇਡਾ ‘ਚ ਜਲਦ ਸ਼ੁਰੂ ਹੋਣ ਜਾ ਰਹੀ ਹੈ। ਯਮੁਨਾ ਐਕਸਪ੍ਰੈਸਵੇਅ ਇੰਡਸਟਰੀਅਲ...
ਰਾਹੁਲ ਗਾਂਧੀ ਦਾ ਚੋਣ ਪ੍ਰਚਾਰ ਦੌਰਾਨ ਦਿਸਿਆ ਵੱਖਰਾ ਅੰਦਾਜ਼, ਡਿਲਵਰੀ ਬੁਆਏ ਨਾਲ ਕੀਤੀ ਸਕੂਟਰ ਦੀ ਸਵਾਰੀ
May 07, 2023 7:15 pm
ਨਵੀਂ ਦਿੱਲੀ : ਕਰਨਾਟਕ ‘ਚ ਚੋਣ ਪ੍ਰਚਾਰ ਸਿਖਰਾਂ ‘ਤੇ ਹੈ। ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਵਿੱਚ ਆਪਣਾ ਜ਼ੋਰ ਲਗਾ ਰਹੀਆਂ ਹਨ। ਇਸ...
ਚਾਰ ਧਾਮ ਤੀਰਥ ਯਾਤਰੀਆਂ ਨਾਲ ਠੱਗੀ, ਕਈ ਟ੍ਰੈਵਲ ਏਜੰਸੀਆਂ ‘ਤੇ ਐਕਸ਼ਨ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
May 07, 2023 5:21 pm
ਉੱਤਰਾਖੰਡ ਚਾਰਧਾਮ ਯਾਤਰਾ 2023 ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਹੈ। ਸ਼ਰਧਾਲੂਆਂ ਦੀ ਥੋੜੀ ਜਿਹੀ ਲਾਪਰਵਾਹੀ ਕਾਰਨ ਧਾਮਾਂ ਦੇ...
2024 ਦੀ ਗਣਤੰਤਰ ਦਿਵਸ ਪਰੇਡ ‘ਚ ਸਿਰਫ਼ ਔਰਤਾਂ ਹੋਣਗੀਆਂ ਸ਼ਾਮਲ : ਰੱਖਿਆ ਮੰਤਰਾਲੇ
May 07, 2023 5:20 pm
ਸਾਲ 2024 ਦੀ ਗਣਤੰਤਰ ਦਿਵਸ ਪਰੇਡ ਬਹੁਤ ਖਾਸ ਹੋਣ ਵਾਲੀ ਹੈ। ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਦਿੱਲੀ ਦੇ ਡਿਊਟੀ ਮਾਰਗ ‘ਤੇ ਹੋਣ ਵਾਲੀ...
ਯੂਪੀ : DSP ਅਨੀਰੁੱਧ ਸਿੰਘ ਨੇ ਸਾਬਕਾ ਚੇਅਰਮੈਨ ਦੇ ਪੁੱਤ ਨੂੰ ਜੜ੍ਹਿਆ ਥੱਪੜ, ਵੋਟਿੰਗ ਦੌਰਾਨ ਵਾਪਰੀ ਘਟਨਾ
May 07, 2023 4:08 pm
ਉੱਤਰ ਪ੍ਰਦੇਸ਼ ਦੇ ਚੰਦੌਸੀ ਵਿਚ ਡੀਐੱਸਪੀ ਦੇ ਅਹੁਦੇ ‘ਤੇ ਤਾਇਨਾਤ ਅਨੀਰੁੱਧ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਹਨ। ਉਨ੍ਹਾਂ ਨੇ ਸਾਬਕਾ...
ਪੁਲਵਾਮਾ ‘ਚ ਟਲਿਆ ਵੱਡਾ ਹਾਦਸਾ, 5 ਕਿਲੋ ‘ਤੋਂ ਵੱਧ IED ਸਣੇ ਅੱਤਵਾਦੀਆਂ ਦਾ ਇੱਕ ਏਜੰਟ ਕਾਬੂ
May 07, 2023 3:56 pm
ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅੱਜ ਐਤਵਾਰ ਨੂੰ 5 ਤੋਂ 6 ਕਿਲੋ IED ਬਰਾਮਦ ਕੀਤਾ ਗਿਆ ਹੈ। ਕਸ਼ਮੀਰ ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਦਾ ਇੱਕ...
ਲੰਦਨ ‘ਚ ਭਾਰਤੀ ਬੱਚਿਆਂ ਨੂੰ ਬੋਲੇ ਉਪ ਰਾਸ਼ਟਰਪਤੀ-‘ਸਾਡਾ DNA ਇੰਨਾ ਮਜ਼ਬੂਤ ਹੈ ਕਿ ਸਾਡੀ ਬੁੱਧੀ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ’
May 07, 2023 3:28 pm
ਯੂਨਾਈਟਿਡ ਕਿੰਗਡਮ (UK) ਦੀ ਆਪਣੀ ਯਾਤਰਾ ਦੇ ਦੂਜੇ ਦਿਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਭਾਰਤੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਧਨਖੜ ਨੇ...
BJP ਉਮੀਦਵਾਰ ਮਨੀਕਾਂਤ ਰਾਠੌੜ ਦਾ ਪਲਟਵਾਰ-‘ਹਾਰਨ ਦੇ ਡਰ ਤੋਂ ਖੜਗੇ ਦੀ ਹੱਤਿਆ ਦਾ ਦੋਸ਼ ਲਗਾ ਰਹੀ ਹੈ ਕਾਂਗਰਸ’
May 07, 2023 2:26 pm
ਕਾਂਗਰਸ ਨੇਤਾ ਰਣਦੀਪ ਸੂਰਜੇਵਾਲਾ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਮੱਲਿਕਾਰੁਜਨ ਖੜਗੇ ਤੇ ਉਨ੍ਹਾਂ ਦੇ ਪਰਿਵਾਰ ਦੀ...
ਦਿੱਲੀ ਪੁਲਿਸ ਨੇ 85 ਕਰੋੜ ਰੁਪਏ ਦੀ ਡੱਰਗ ਸਮੇਤ 6 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
May 07, 2023 12:54 pm
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਦੋ ਵੱਖ-ਵੱਖ ਅਪਰੇਸ਼ਨਾਂ ਵਿੱਚ ਇੱਕ ਔਰਤ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 85...
Chandrayaan 3: ISRO ਦੇ ਚੰਦ ਅਤੇ ਸੂਰਜ ਮਿਸ਼ਨ ਨੂੰ ਜੁਲਾਈ ‘ਚ ਕੀਤਾ ਜਾਵੇਗਾ ਲਾਂਚ
May 07, 2023 12:24 pm
ਭਾਰਤੀ ਸਪੇਸ ਖੋਜ ਸੰਗਠਨ (ਇਸਰੋ) ਜੁਲਾਈ ਦੇ ਮਹੀਨੇ ਭਾਰਤ ਦੇ ਚੰਦਰਮਾ ਮਿਸ਼ਨ ਦਾ ਤੀਜਾ ਸੰਸਕਰਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ...
ਦੇਸ਼ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਦੇ 2,380 ਨਵੇਂ ਕੇਸ, 21 ਮੌ.ਤਾਂ, ਐਕਟਿਵ ਮਾਮਲੇ ਘੱਟ ਕੇ ਹੋਏ 27,212
May 07, 2023 11:58 am
ਭਾਰਤ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਸੰਕਰਮਣ ਦੇ 2380 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਹੁਣ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ...
ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਅੱਜ ਸ਼ਰਾਬ ਘੁਟਾਲੇ ਦੇ ਮਾਮਲੇ ਨੂੰ ਲੈ ਕੇ ਕਰਨਗੇ ਵੱਡਾ ਖੁਲਾਸਾ
May 07, 2023 11:56 am
ਦਿੱਲੀ ਆਬਕਾਰੀ ਨੀਤੀ ਮਾਮਲੇ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਟਕਰਾਅ ਚੱਲ ਰਿਹਾ...
ਬੈਂਗਲੁਰੂ ‘ਚ PM ਮੋਦੀ ਦਾ 10 ਕਿਲੋਮੀਟਰ ਲੰਬਾ ਰੋਡ ਸ਼ੋਅ ਸ਼ੁਰੂ, ਦੋ ਜਨ ਸਭਾਵਾਂ ਨੂੰ ਵੀ ਕਰਨਗੇ ਸੰਬੋਧਨ
May 07, 2023 11:32 am
ਕਰਨਾਟਕ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਅੱਜ ਬੈਂਗਲੁਰੂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 10 ਕਿਲੋਮੀਟਰ ਲੰਬਾ ਮੈਗਾ ਰੋਡ ਸ਼ੋਅ...
ਸੌਰਵ ਗਾਂਗੁਲੀ ਦੇ ਪਹਿਲਵਾਨਾਂ ਦੇ ਪ੍ਰਦਰਸ਼ਨ ‘ਤੇ ਦਿੱਤੇ ਬਿਆਨ ‘ਤੇ ਵਿਨੇਸ਼ ਫੋਗਾਟ ਨੇ ਦਿੱਤੀ ਪ੍ਰਤੀਕਿਰਿਆ
May 07, 2023 11:27 am
ਵਿਨੇਸ਼ ਫੋਗਾਟ ਨੇ BCCI ਦੇ ਸਾਬਕਾ ਪ੍ਰਧਾਨ ਅਤੇ ਕ੍ਰਿਕਟਰ ਸੌਰਵ ਗਾਂਗੁਲੀ ਦੇ ਪਹਿਲਵਾਨਾਂ ਦੇ ਪ੍ਰਦਰਸ਼ਨ ‘ਤੇ ਦਿੱਤੇ ਬਿਆਨ ‘ਤੇ...
ਜੰਤਰ ਮੰਤਰ ‘ਤੇ ਖਾਪਾਂ ਦੀ ਮਹਾਪੰਚਾਇਤ ਅੱਜ, ਬ੍ਰਿਜਭੂਸ਼ਣ ਬੋਲੇ-‘ਦੋਸ਼ੀ ਪਾਇਆ ਗਿਆ ਤਾਂ ਹੱਤਿਆ ਕਰ ਦੇਣਾ’
May 07, 2023 11:25 am
ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਲਈ ਪਹਿਲਾਵਨਾਂ ਦਾ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ 15ਵੇਂ...
ਬਜਰੰਗ ਦਲ ਨੇ ਖੜਗੇ ਨੂੰ ਭੇਜਿਆ ਮਾਨਹਾਨੀ ਦਾ ਨੋਟਿਸ, 110 ਕਰੋੜ ਰੁਪਏ ਦੀ ਕੀਤੀ ਮੰਗ
May 07, 2023 10:56 am
ਕਾਂਗਰਸ ਦੇ ਘੋਸ਼ਣਾ ਪੱਤਰ ਵਿਚ ਬਜਰੰਗ ਦਲ ‘ਤੇ ਪਾਬੰਦੀ ਲਗਾਉਣ ਦੇ ਐਲਾਨ ਤੋਂ ਨਾਰਾਜ਼ ਬਜਰੰਗ ਦਲ ਨੇ ਕਾਂਗਰਸ ਖਿਲਾਫ ਮਾਨਹਾਨੀ ਦੇ ਬਦਲੇ ਇਕ...
ਜਾਲੌਨ ‘ਚ ਭਿਆਨਕ ਸੜਕ ਹਾਦਸਾ, ਬਾਰਾਤੀਆਂ ਨਾਲ ਭਰੀ ਬੱਸ ਪਲਟੀ, 5 ਦੀ ਮੌ.ਤ, 15 ਤੋਂ ਵੱਧ ਜ਼ਖਮੀ
May 07, 2023 8:32 am
ਜਾਲੌਨ ਤੋਂ ਵੱਡੀ ਖਬਰ ਹੈ। ਇਥੇ 40 ਬਾਰਾਤੀਆਂ ਨਾਲ ਭਰੀ ਬੱਸ ਅਣਪਛਾਤੇ ਵਾਹਨ ਦੀ ਟੱਕਰ ਨਾਲ ਖੱਡ ਵਿਚ ਜਾ ਡਿੱਗੀ। ਹਾਦਸੇ ਵਿਚ 5 ਲੋਕਾਂ ਦੀ ਮੌਤ...
ਜਯਾ ਕਿਸ਼ੋਰੀ ਇੱਕ ਕਥਾ ਲਈ ਕਿੰਨੇ ਪੈਸੇ ਲੈਂਦੀ ਏ? ਜਾਣ ਕੇ ਉੱਡ ਜਾਣਗੇ ਹੋਸ਼!
May 06, 2023 11:54 pm
ਪ੍ਰਸਿੱਧ ਕਥਾਵਾਚਕਕ ਜਯਾ ਕਿਸ਼ੋਰੀ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ। ਸਾਲ 1996 ‘ਚ ਜਨਮੀ ਜਯਾ ਜਦੋਂ ਸਿਰਫ਼...
ਰਾਸ਼ਟਰਪਤੀ ਮੁਰਮੂ ਦੇ ਭਾਸ਼ਣ ਦੌਰਾਨ ਬਿਜਲੀ ਗੁਲ, ਫਿਰ ਵੀ ਪੜ੍ਹਦੇ ਰਹੇ ਭਾਸ਼ਣ, ਮੁਸਕੁਰਾਉਂਦੇ ਕਹੀ ਇਹ ਗੱਲ
May 06, 2023 8:21 pm
ਸ਼ਨੀਵਾਰ ਨੂੰ ਓਡੀਸ਼ਾ ਦੇ ਮਯੂਰਭੰਜ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਦੌਰਾਨ ਬਿਜਲੀ ਗੁੱਲ ਹੋ ਗਈ। ਇਹ ਘਟਨਾ ਨਾ ਸਿਰਫ਼...
ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਬਾਇਡੇਨ ਨੇ ਦਿੱਤੀ ਅਹਿਮ ਜ਼ਿੰਮੇਵਾਰੀ, ਘਰੇਲੂ ਨੀਤੀ ਕੌਂਸਲ ਦੀ ਮੁਖੀ ਵਜੋਂ ਹੋਈ ਨਿਯੁਕਤ
May 06, 2023 4:08 pm
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਦੀ ਟੀਮ ਵਿਚ ਭਾਰਤੀ ਮੂਲ ਦੀ ਇਕ ਹੋਰ ਮਹਿਲਾ ਨੂੰ ਜਗ੍ਹਾ ਮਿਲੀ ਹੈ। ਬਾਇਡੇਨ ਨੇ ਐਲਾਨ ਕੀਤਾ ਕਿ ਕਿ...
ALH ਧਰੁਵ ਹੈਲੀਕਾਪਟਰ ਦੇ ਸੰਚਾਲਨ ‘ਤੇ ਲੱਗੀ ਰੋਕ, ਜੰਮੂ-ਕਸ਼ਮੀਰ ‘ਚ ਕ੍ਰੈਸ਼ ਹੋਣ ਦੇ ਬਾਅਦ ਫੌਜ ਨੇ ਲਿਆ ਫੈਸਲਾ
May 06, 2023 2:57 pm
ਜੰਮੂ-ਕਸ਼ਮੀਰ ਦੇ ਕਿਸ਼ਤਵਾਰ ਵਿਚ ALH ਧਰੁਵ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੇ ਬਾਅਦ ਰੱਖਿਆ ਵਿਭਾਗ ਨੇ ਫੌਜ ਦੇ ਸਾਰੇ ਅੰਗਾਂ ਵਿਚ ਇਸ ਦੇ ਸੰਚਾਲਨ...
ਗੈਂਗਸਟਰ ਟਿੱਲੂ ਤਾਜਪੁਰੀਆ ਦੇ ਕ.ਤਲ ਮਾਮਲੇ ‘ਤੇ ਸਾਬਕਾ IPS ਕਿਰਨ ਬੇਦੀ ਨੇ ਦਿੱਤੀ ਪ੍ਰਤੀਕਿਰਿਆ
May 06, 2023 1:14 pm
ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਕਤਲ ‘ਤੇ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਨੇ ਪ੍ਰਤੀਕਿਰਿਆ ਦਿੱਤੀ...
ਰਣਦੀਪ ਸੂਰਜੇਵਾਲਾ ਦਾ ਦੋਸ਼-‘ਮੱਲਿਕਾਰੁਜਨ ਖੜਗੇ ਤੇ ਉਨ੍ਹਾਂ ਦੇ ਪਰਿਵਾਰ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੀ ਭਾਜਪਾ’
May 06, 2023 1:13 pm
ਕਰਨਾਟਕ ਵਿਚ ਚੋਣ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ। ਇਸ ਦਰਮਿਆਨ ਭਾਜਪਾ, ਕਾਂਗਰਸ ਦੇ ਜੇਡੀਐੱਸ ਦੇ ਵਿਚ ਜ਼ੁਬਾਨੀ ਹਮਲੇ ਲਗਾਤਾਰ ਤੇਜ਼...
ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੇ ਟਿਕਾਣਿਆਂ ‘ਤੇ CBI ਨੇ ਮਾਰਿਆ ਛਾਪਾ
May 06, 2023 12:39 pm
CBI ਨੇ ਸ਼ੁੱਕਰਵਾਰ ਨੂੰ 538 ਕਰੋੜ ਦੇ ਕਥਿਤ ਬੈਂਕ ਧੋਖਾਧੜੀ ਮਾਮਲੇ ਵਿੱਚ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਖਿਲਾਫ ਵੱਡੀ ਕਾਰਵਾਈ...
ਫਿਰ ਵਿਵਾਦਾਂ ‘ਚ ਏਅਰ ਇੰਡੀਆ, ਫਲਾਈਟ ‘ਚ ਸਵਾਰ ਮਹਿਲਾ ਯਾਤਰੀ ਨੂੰ ਬਿੱਛੂ ਨੇ ਕੱਟਿਆ
May 06, 2023 11:49 am
ਏਅਰ ਇੰਡੀਆ ਦੀ ਫਲਾਈਟ ਇੱਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ ਕੁਝ ਅਜਿਹਾ ਹੋਇਆ, ਜਿਸ ਕਾਰਨ ਪੂਰੀ ਫਲਾਈਟ ਵਿਚ ਹਫੜਾ-ਤਫੜੀ ਮੱਚ ਗਈ।...
ਬੈਂਗਲੁਰੂ ‘ਚ ਅੱਜ PM ਮੋਦੀ ਦਾ ਮੈਗਾ ਰੋਡ ਸ਼ੋਅ, ਸਮਰਥਕਾਂ ‘ਚ ਭਾਰੀ ਉਤਸ਼ਾਹ
May 06, 2023 11:21 am
ਕਰਨਾਟਕ ਹਾਈਕੋਰਟ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ PM ਮੋਦੀ ਦਾ ਰੋਡ ਸ਼ੋਅ ਬੈਂਗਲੁਰੂ ‘ਚ ਸ਼ੁਰੂ ਹੋ ਗਿਆ ਹੈ। ਇਸ 26 ਕਿਲੋਮੀਟਰ ਲੰਬੇ ਰੋਡ...
ਰਾਜੋਰੀ ਦੇ ਕੰਡੀ ‘ਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ, ਵੱਡੇ ਪੱਧਰ ‘ਤੇ ਹਥਿਆਰ ਬਰਾਮਦ
May 06, 2023 11:05 am
ਰਾਜੋਰੀ ਜ਼ਿਲ੍ਹੇ ਦੇ ਕੰਡੀ ਦੇ ਕੇਸਰੀ ਹਿੱਲ ਇਲਾਕੇ ‘ਚ ਚੱਲ ਰਹੇ ਸਰਚ ਆਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ...
ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ‘ਚ ਲਗਾਤਾਰ ਦੂਜਾ ਗੋਲਡ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ
May 06, 2023 10:42 am
ਦੇਸ਼ ਨੂੰ ਓਲੰਪਿਕ ਗੇਮਸ, ਵਰਲਡ ਚੈਂਪੀਅਨਸ਼ਿਪ ਤੇ ਡਾਇਮੰਡ ਲੀਗ ਵਰਗੇ ਵੱਡੇ ਮੁਕਾਬਲੇ ਵਿਚ ਮੈਡਲ ਦਿਵਾਉਣ ਵਾਲੇ ਜੈਵਲਿਨ ਥ੍ਰੋਅਰ ਨੀਰਜ...
Go First ਦੀਆਂ ਸਾਰੀਆਂ ਉਡਾਣਾਂ 12 ਮਈ ਤੱਕ ਲਈ ਰੱਦ, ਯਾਤਰੀਆਂ ਨੂੰ ਵਾਪਸ ਮਿਲੇਗਾ ਪੂਰਾ ਪੈਸਾ
May 06, 2023 10:09 am
ਵਿੱਤੀ ਸੰਕਟ ਤੋਂ ਗੁਜ਼ਰ ਰਹੀ ਏਅਰਲਾਈਨਸ ਕੰਪਨੀ ਗੋ ਫਸਟ ਨੇ 12 ਮਈ ਤੱਕ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ...
ਹੁਣ ਸਾਰੇ ਸਮਾਰਟਫੋਨ ‘ਚ ਮਿਲੇਗਾ FM Radio ਦਾ ਫੀਚਰ, ਸਰਕਾਰ ਨੇ ਜਾਰੀ ਕੀਤਾ ਨਵਾਂ ਨਿਯਮ
May 06, 2023 9:46 am
ਕੇਂਦਰ ਸਰਕਾਰ ਨੇ ਸਾਰੇ ਮੋਬਾਈਲ ਫੋਨ ਨਿਰਮਾਤਾਵਾਂ ਨੂੰ ਕਿਹਾ ਹੈ ਕਿ ਹਰੇਕ ਮੋਬਾਈਲ ਫੋਨ ਵਿਚ FM ਰੇਡੀਓ ਰਿਸੀਵਰ ਜਾਂ ਫੀਚਰ ਜ਼ਰੂਰੀ ਤੌਰ...
ਲਾੜੇ ਨਾਲ ਹੋਇਆ ਧੋਖਾ, ਘਰਦਿਆਂ ਨੇ ਨਵਾਂ ਜੋੜਾ ਘਰੋਂ ਕੱਢਿਆ, ਚਰਚਾ ‘ਚ ਅਨੋਖਾ ਵਿਆਹ
May 05, 2023 10:38 pm
ਬਿਹਾਰ ਦੇ ਛਪਰਾ ਜ਼ਿਲੇ ‘ਚ ਅੱਜਕਲ੍ਹ ਇੱਕ ਵਿਆਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਆਹ ਕਰਨ ਗਏ ਨੌਜਵਾਨ ਨਾਲ ਕਥਿਤ ਤੌਰ ‘ਤੇ ਸਾਲੀ ਨੇ...
WHO ਦਾ ਵੱਡਾ ਐਲਾਨ- ਹੁਣ ਗਲੋਬਲ ਹੈਲਥ ਐਮਰਜੈਂਸੀ ਨਹੀਂ ਰਿਹਾ Covid-19
May 05, 2023 8:38 pm
ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਨੂੰ ਲੈ ਕੇ ਦੁਨੀਆ ਨੂੰ ਵੱਡੀ ਰਾਹਤ ਦਿੱਤੀ ਹੈ। WHO ਨੇ ਕੋਵਿਡ ਬਾਰੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕੋਵਿਡ...
ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਮੌਜੂਦਗੀ ‘ਚ ਅੱਤਵਾਦ ‘ਤੇ ਖੂਬ ਵਰ੍ਹੇ ਜੈਸ਼ੰਕਰ, ਦਿੱਤੀ ਵੱਡੀ ਨਸੀਹਤ
May 05, 2023 7:28 pm
ਗੋਆ ਦੇ ਪਣਜੀ ਵਿੱਚ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀਆਂ ਦੀ ਐੱਸ.ਸੀ.ਓ. ਪ੍ਰੀਸ਼ਦ ਦੀ ਬੈਠਕ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ...
‘ਪ੍ਰਿਯੰਕਾ ਗਾਂਧੀ ਨੂੰ ਅਮੇਠੀ ‘ਚ ਨਮਾਜ਼ ਪੜ੍ਹਦੇ ਵੇਖਿਆ ਏ’, ਸਮ੍ਰਿਤੀ ਇਰਾਨੀ ਦੇ ਬਿਆਨ ਨਾਲ ਮਚੀ ਖਲਬਲੀ
May 05, 2023 7:05 pm
ਕਰਨਾਟਕ ਵਿਧਾਨ ਸਭਾ ਚੋਣ 2023 ਲਈ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਬਜਰੰਗ ਦਲ ‘ਤੇ ਪਾਬੰਦੀ ਲਗਾਉਣ ਦੇ ਵਾਅਦੇ ਨੂੰ ਲੈ ਕੇ ਸਿਆਸੀ ਹੰਗਾਮਾ...
‘ਦ ਕੇਰਲਾ ਸਟੋਰੀ’ ਦੇ ਬਹਾਨੇ ਕਾਂਗਰਸ ‘ਤੇ ਵਰ੍ਹੇ PM ਮੋਦੀ, ਕਿਹਾ-‘ਵੋਟ ਲਈ ਅੱਤਵਾਦ ਦੇ ਸਾਹਮਣੇ ਟੇਕੇ ਗੋਡੇ’
May 05, 2023 3:50 pm
ਬਜਰੰਗ ਬਲ ‘ਤੇ ਪ੍ਰਤੀਬੰਧ ਲਗਾਉਣ ਦੇ ਕਾਂਗਰਸ ਦੇ ਘੋਸ਼ਣਾਪੱਤਰ ਦੇ ਵਾਅਦੇ ਨੂੰ ਲੈ ਕੇ ਪੀਐੱਮ ਮੋਦੀ ਲਗਾਤਾਰ ਹਮਲਾਵਰ ਹੈ। ਉਨ੍ਹਾਂ ਨੇ ਅੱਜ...
ਭਾਰਤ-ਪਾਕਿਸਤਾਨ ‘ਚ ਅਹਿਮਦਾਬਾਦ ‘ਚ ਖੇਡਿਆ ਜਾ ਸਕਦੈ ਵਰਲਡ ਕੱਪ ਮੈਚ, ਜਲਦ ਹੋਵੇਗਾ ਐਲਾਨ
May 05, 2023 2:56 pm
ਵਰਲਡ ਕੱਪ 2023 ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਇਸ ਸਾਲ ਅਕਤੂਬਰ-ਨਵੰਬਰ ਵਿਚ 50 ਓਵਰ ਵਰਲਡ ਕੱਪ ਦਾ ਆਯੋਜਨ ਹੋਣਾ ਹੈ ਤੇ ਖਬਰ ਹੈ ਕਿ...
ਕੇਦਾਰਨਾਥ ਧਾਮ ਯਾਤਰਾ ‘ਤੇ ਮੌਸਮ ਨੇ ਲਗਾਈ ਬ੍ਰੇਕ, 8 ਮਈ ਤੱਕ ਰਜਿਸਟ੍ਰੇਸ਼ਨ ‘ਤੇ ਮੁੜ ਲੱਗੀ ਰੋਕ
May 05, 2023 2:27 pm
ਉਤਰਾਖੰਡ ਚਾਰ ਧਾਮ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਖਰਾਬ ਮੌਸਮ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕੇਦਾਰਨਾਥ ਧਾਮ...
ਜੰਮੂ ਕਸ਼ਮੀਰ : ਰਾਜੌਰੀ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ 2 ਜਵਾਨ ਸ਼ਹੀਦ ਤੇ 4 ਜ਼ਖਮੀ
May 05, 2023 2:15 pm
ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਮੁਕਾਬਲੇ ਦੌਰਾਨ 2 ਜਵਾਨ ਸ਼ਹੀਦ ਹੋ ਗਏ। ਜਾਣਕਾਰੀ ਮੁਤਾਬਕ IED ਧਮਾਕੇ ਵਿਚ...
ਰੋਹਤਕ ‘ਚ ਕਿਸਾਨਾਂ ਦਾ ਪਹਿਲਵਾਨਾਂ ਦੇ ਸਮਰਥਨ ‘ਚ ਪ੍ਰਦਰਸ਼ਨ: ਮਕਦੌਲੀ ‘ਚ ਟੋਲ ਕੀਤਾ ਫਰੀ
May 05, 2023 1:10 pm
ਹਰਿਆਣਾ ਦੇ ਰੋਹਤਕ ਵਿੱਚ ਕਿਸਾਨ ਪਹਿਲਵਾਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਮਕਦੌਲੀ ਨੂੰ 3 ਘੰਟੇ ਲਈ ਟੋਲ ਫਰੀ ਕੀਤਾ ਗਿਆ।...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ 17 ਮਈ ਨੂੰ ਰਵਾਨਾ ਹੋਵੇਗਾ ਪਹਿਲਾ ਜੱਥਾ, 20 ਮਈ ਨੂੰ ਖੁੱਲ੍ਹਣਗੇ ਕਪਾਟ
May 05, 2023 1:04 pm
ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵਾਸਤੇ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ 17 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ...
ਕਮੇਟੀ ਨੇ ਨਾਮਨਜ਼ੂਰ ਕੀਤਾ ਸ਼ਰਦ ਪਵਾਰ ਦਾ ਅਸਤੀਫਾ, NCP ਦਫਤਰ ਦੇ ਬਾਹਰ ਜੁਟੀ ਸਮਰਥਕਾਂ ਦੀ ਭੀੜ
May 05, 2023 12:55 pm
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਦੇ ਦੋ ਦਿਨ ਬਾਅਦ ਵੀ NCP ਨੇਤਾ ਤੇ ਵਰਕਰ ਉਨ੍ਹਾਂ ਤੋਂ...
ਮਹਾਰਾਸ਼ਟਰ ATS ਨੇ ਪਾਕਿਸਤਾਨ ਨੂੰ ਖੁਫ਼ੀਆ ਜਾਣਕਾਰੀ ਦੇਣ ਦੇ ਦੋਸ਼ ‘ਚ DRDO ਦੇ ਵਿਗਿਆਨੀਕ ਨੂੰ ਕੀਤਾ ਗ੍ਰਿਫਤਾਰ
May 05, 2023 12:37 pm
ਪੁਣੇ ਵਿੱਚ ਇੱਕ DRDO ਵਿਗਿਆਨੀਕ ਨੂੰ ਪਾਕਿਸਤਾਨੀ ਏਜੰਟ ਨੂੰ ਜਾਣਕਾਰੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਮਹਾਰਾਸ਼ਟਰ...
ਬੰਬੇ ਹਾਈਕੋਰਟ ਨੇ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੀ ਦੂਜੀ ਜ਼ਮਾਨਤ ਪਟੀਸ਼ਨ ਵੀ ਕੀਤੀ ਰੱਦ
May 05, 2023 11:51 am
ਬੰਬੇ ਹਾਈ ਕੋਰਟ ਨੇ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੂੰ ਜ਼ਮਾਨਤ ਦੇਣ ਤੋਂ ਇਕ ਵਾਰ ਫਿਰ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਦੀਵਾਨ...
ਸਤੇਂਦਰ ਜੈਨ ਦੀ ED-CBI ਮਾਮਲੇ ‘ਚ ਤਬਾਦਲਾ ਪਟੀਸ਼ਨ ‘ਤੇ ਸੁਣਵਾਈ 9 ਜੂਨ ਤੱਕ ਮੁਲਤਵੀ
May 05, 2023 11:17 am
ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਤਬਾਦਲਾ ਪਟੀਸ਼ਨ ‘ਤੇ ਸੁਣਵਾਈ ਟਾਲ ਦਿੱਤੀ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 9...














