Nov 09

ਯੂਟਿਊਬ ‘ਤੇ ਦੇਖ ਹੱਥ ਦਾ ਦਰਦ ਦੂਰ ਕਰਨ ਲਈ ਪੀਤਾ ਸੀ ਲੌਕੀ ਦਾ ਜੂਸ, ਹੋਈ ਮੌਤ

ਇੰਦੌਰ ਵਿਚ ਯੂਟਿਊਬ ਦੇਖ ਕੇ ਇਲਾਜ ਕਰਨਾ ਇਕ ਵਿਅਕਤੀ ਲਈ ਜਾਨਲੇਵਾ ਸਾਬਤ ਹੋਇਆ। ਉਸ ਨੇ ਯੂਟਿਊਬ ‘ਤੇ ਇਲਾਜ ਸਰਚ ਕੀਤਾ ਤੇ ਉਸ ਵਿਚ ਦੱਸੇ...

ਦਾਮਾਦ ਨੇ ਰਚੀ ਆਪਣੀ ਹੱਤਿਆ ਦੀ ਸਾਜ਼ਿਸ਼, ਪਤਨੀ ਸਣੇ ਸਹੁਰੇ ਵਾਲਿਆਂ ਨੂੰ ਭਿਜਵਾਇਆ ਜੇਲ੍ਹ, ਸਾਲੇ ਨੂੰ ਮਿਲਿਆ ਜ਼ਿੰਦਾ

ਝਾਰਖੰਡ ਦੇ ਪਲਾਮੂ ਵਿਚ ਇਕ ਦਾਮਾਨ ਨੇ ਆਪਣੇ ਹੀ ਅਗਵਾ ਤੇ ਕਤਲ ਦੀ ਝੂਠੀ ਸਾਜ਼ਿਸ਼ ਰਚੀ ਜਿਸ ਦੇ ਬਾਅਦ ਪੁਲਿਸ ਨੇ ਉਸ ਦੇ ਸੱਸ-ਸਹੁਰੇ ਸਣੇ 8...

ਪ੍ਰੇਮੀ ਨੇ ਪ੍ਰੇਮਿਕਾ ਦਾ ਤੀਜੀ ਮੰਜ਼ਿਲ ਤੋਂ ਧੱਕਾ ਦੇ ਕੇ ਕੀਤਾ ਕਤਲ, ਲਾਸ਼ ਲੈ ਕੇ ਹੋਇਆ ਫਰਾਰ, ਗ੍ਰਿਫਤਾਰ

ਨੋਇਡਾ ਵਿਚ ਇਕ ਸਿਰਫਿਰੇ ਆਸ਼ਿਕ ਨੇ ਮੰਗਲਵਾਰ ਨੂੰ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦੋਸਤੀ ਤੋਂ ਇਨਕਾਰ ਕਰਨ ‘ਤੇ...

ਪਾਕਿ ਸਣੇ ਇਨ੍ਹਾਂ ਦੇਸ਼ਾਂ ਦੇ ਗੈਰ-ਮੁਸਲਮਾਨਾਂ ਨੂੰ ਮਿਲੇਗੀ ਭਾਰਤੀ ਨਾਗਰਿਕਤਾ, 31 ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲਿਆ ਅਧਿਕਾਰ

ਅਫਗਾਨਿਸਤਾਨ, ਬੰਗਲਾਦੇਸ਼ ਤੇ ਪਾਕਿਸਤਾਨ ਦੇ ਗੈਰ-ਮੁਸਲਮਾਨਾਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਅਧਿਕਾਰ 9 ਸੂਬਿਆਂ ਦੇ ਗ੍ਰਹਿ ਸਕੱਤਰਾਂ ਤੇ 31...

ਭਗੌੜੇ ਨੀਰਵ ਮੋਦੀ ਦੇ ਭਾਰਤ ਆਉਣ ਦਾ ਰਸਤਾ ਹੋਇਆ ਸਾਫ, ਬ੍ਰਿਟੇਨ ਦੀ ਅਦਾਲਤ ਤੋਂ ਪਟੀਸ਼ਨ ਖਾਰਜ

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ ਹੁੰਦਾ ਦਿਖ ਰਿਹਾ ਹੈ। ਦਰਅਸਲ, ਨੀਰਵ ਨੂੰ ਭਾਰਤ ਲਿਆਉਣ ਲਈ ਭਾਰਤੀ...

ਅਨੁਰਾਗ ਠਾਕੁਰ ਨੇ ਖਰਾਬ ਹੋਈ ਬੱਸ ਨੂੰ ਲੋਕਾਂ ਨਾਲ ਮਿਲ ਕੇ ਲਾਇਆ ਧੱਕਾ (ਤਸਵੀਰਾਂ)

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਹਿਮਾਚਲ ਵਿੱਚ ਚੋਣ ਪ੍ਰਚਾਰ ਕਰਨ ਵੇਲੇ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਠਾਕੁਰ...

44 ਸਾਲ ਪਹਿਲਾਂ ਪਿਤਾ ਤੇ ਹੁਣ ਪੁੱਤਰ CJI, ਜਸਟਿਸ ਚੰਦਰਚੂੜ ਨੇ ਚੁੱਕੀ ਸਹੁੰ

ਜਸਟਿਸ ਡੀਵਾਈ ਚੰਦਰਚੂੜ ਨੇ ਭਾਰਤ ਦੇ ਨਵੇਂ ਚੀਫ਼ ਜਸਟਿਸ ਵਜੋਂ ਰਸਮੀ ਤੌਰ ‘ਤੇ ਸਹੁੰ ਚੁੱਕੀ ਹੈ। ਜਸਟਿਸ ਚੰਦਰਚੂੜ ਭਾਰਤ ਦੇ 50ਵੇਂ...

6.3 ਤੀਬਰਤਾ ਵਾਲੇ ਭੂਚਾਲ ਨਾਲ ਨੇਪਾਲ ‘ਚ 6 ਮੌਤਾਂ, ਝਟਕਿਆਂ ਨਾਲ ਹਿਲੀ ਦਿੱਲੀ

ਨੇਪਾਲ ‘ਚ ਭਚਾਲ ਆਉਂਦਾ ਹੈ ਤਾਂ ਭਾਰਤ ਦੀ ਧਰਤੀ ਵੀ ਕੰਬਦੀ ਹੈ, ਕਾਰਨ ਗੁਆਂਢ ਵਿੱਚ ਮੌਜੂਦ ਹਿਮਾਲਈ ਦੇਸ਼ ਹੈ ਅਤੇ ਏਸ਼ੀਅਨ ਟੈਕਟੋਨਿਕ ਪਲੇਟ...

ਦਿੱਲੀ ‘ਚ ਪ੍ਰਦੂਸ਼ਣ ਨਾਲ ਨਿਪਟਣ ਲਈ ਗਡਕਰੀ ਦਾ ਮਾਸਟਰ ਪਲਾਨ, ਪਰਾਲੀ ਨਾਲ ਬਣਾਈਆਂ ਜਾਣਗੀਆਂ ਸੜਕਾਂ

ਦਿੱਲੀ ਹਵਾ ਪ੍ਰਦੂਸ਼ਣ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਦਿੱਲੀ ਸਰਕਾਰ ਨੇ ਇਸ ਤੋਂ ਨਿਪਟਣ ਲਈ ਕਈ ਜਰੂਰੀ ਕਦਮ ਚੁੱਕੇ ਪਰ ਸਾਰੇ ਅਸਫਲ ਸਾਬਤ...

ਗੁਰਪੁਰਬ ਮੌਕੇ ਸਿੱਖ ਭਰਾਵਾਂ ਨੇ ਪੇਸ਼ ਕੀਤੀ ਮਿਸਾਲ, ਲੋੜਵੰਦ ਕਿਸਾਨਾਂ ਨੂੰ ਦਾਨ ਕੀਤੀ 5 ਕਰੋੜ ਦੀ ਜ਼ਮੀਨ

ਪਹਿਲੇ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੋ ਸਿੱਖ ਭਰਾਵਾਂ ਨੇ ਮਨੁੱਖਤਾ ਦੀ ਅਦਭੁਤ ਮਿਸਾਲ ਕਾਇਮ ਕੀਤੀ ਹੈ।...

ਗੁਰੂਗ੍ਰਾਮ : ਪਤਨੀ ਨੇ ਦਿੱਤੀ ’65 ਤੋਲੇ ਸੋਨੇ’ ਦੀ ਸੁਪਾਰੀ, ਪ੍ਰੇਮੀ ਨਾਲ ਮਿਲ ਕੇ ਕਰਾ ਦਿੱਤਾ ਪਤੀ ਦਾ ਕਤਲ

ਗੁਰੂਗ੍ਰਾਮ ਪੁਲਿਸ ਨੇ ਇਕ ਅੰਨ੍ਹੇ ਕਤਲਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਦੀ ਪਤਨੀ ਤੇ ਉਸ ਦੇ ਪ੍ਰੇਮੀ ਦੇ ਦੋਸਤ ਨੂੰ...

ਭਾਜਪਾ ਦੇ ਦੋਸ਼ਾਂ ‘ਤੇ CM ਕੇਜਰੀਵਾਲ ਦਾ ਚੈਲੰਜ-‘ਜੇਕਰ ਭ੍ਰਿਸ਼ਟ ਹਾਂ ਤਾਂ ਤੁਰੰਤ ਗ੍ਰਿਫਤਾਰ ਕਰੋ’

ਕੇਂਦਰ ਦੀ ਮੋਦੀ ਸਰਕਾਰ ਤੇ ਦਿੱਲੀ ਦਾ ਆਪ ਸਰਕਾਰ ਵਿਚ ਤਕਰਾਰ ਵਧਦੀ ਜਾ ਰਹੀ ਹੈ। ਇਸ ਵਿਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਭਾਜਪਾ...

ਝਾਰਖੰਡ : ਕਾਂਗਰਸ ਦੇ 2 ਵਿਧਾਇਕਾਂ ‘ਤੇ ਇਨਕਮ ਟੈਕਸ ਦੀ ਛਾਪੇਮਾਰੀ, ਫਿਰ ਮਿਲਿਆ ਨੋਟਾਂ ਦਾ ਪਹਾੜ

ਝਾਰਖੰਡ : ਕਾਂਗਰਸ ਦੇ 2 ਵਿਧਾਇਕਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਸਣੇ ਕੁਝ ਕਾਰੋਬਾਰੀਆਂ ‘ਤੇ ਛਾਪੇਮਾਰੀ ਦੇ ਬਾਅਦ ਇਨਕਮ ਟੈਕਸ...

Forbes List ‘ਚ ਚਮਕਿਆ 3 ਭਾਰਤੀ ਔਰਤਾਂ ਦਾ ਸਿਤਾਰਾ, 20 ਏਸ਼ੀਆਈ ਮਹਿਲਾ ਉਦਮੀਆਂ ਦੀ ਸੂਚੀ ‘ਚ ਸ਼ਾਮਲ

ਫੋਰਬਸ ਦੇ ਨਵੰਬਰ ਅੰਕ ਵਿਚ ਪ੍ਰਕਾਸ਼ਿਤ 20 ਏਸ਼ੀਆਈ ਮਹਿਲਾ ਉਦਮੀਆਂ ਦੀ ਸੂਚੀ ਵਿਚ 3 ਭਾਰਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿਚ ਉਨ੍ਹਾਂ...

‘ਸਿੱਖਿਆ ਕੋਈ ਧੰਦਾ ਨਹੀਂ ਏ, ਟਿਊਸ਼ਨ ਫੀਸ ਹਮੇਸ਼ਾ ਸਸਤੀ ਹੋਣੀ ਚਾਹੀਦੀ’- ਸੁਪਰੀਮ ਕੋਰਟ ਦੀ ਸਖਤ ਟਿੱਪਣੀ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਸਿੱਖਿਆ ਮੁਨਾਫਾ ਕਮਾਉਣ ਵਾਲਾ ਧੰਦਾ ਨਹੀਂ ਹੈ ਅਤੇ ਟਿਊਸ਼ਨ ਫੀਸ ਹਮੇਸ਼ਾ ਸਸਤੀ ਹੋਣੀ ਚਾਹੀਦੀ...

PGI ਚੰਡੀਗੜ੍ਹ ‘ਚ ਅੱਜ ਸਾਰੀਆਂ OPD ਰਹਿਣਗੀਆਂ ਬੰਦ, ਸਿਰਫ਼ ਐਮਰਜੈਂਸੀ ਸੇਵਾਵਾਂ ਜਾਰੀ

ਖੇਤਰ ਦੀ ਸਭ ਤੋਂ ਵੱਡੀ ਸਿਹਤ ਸੰਸਥਾ PGI ਚੰਡੀਗੜ੍ਹ ਦੀਆਂ ਸਾਰੀਆਂ OPD ਅੱਜ ਬੰਦ ਰਹਿਣਗੀਆਂ। ਅਜਿਹੇ ਵਿੱਚ ਅੱਜ PGI ਚੰਡੀਗੜ੍ਹ ਵਿੱਚ ਚੈਕਅੱਪ ਲਈ...

MBBS, BDS ‘ਚ ਅੱਤਵਾਦ ਪੀੜਤਾਂ ਨੂੰ ਮਿਲੇਗਾ ਰਾਖਵਾਂਕਰਨ, ਸਰਕਾਰ ਦਾ ਵੱਡਾ ਫੈਸਲਾ

ਕੇਂਦਰ ਸਰਕਾਰ ਨੇ ਮੈਡੀਕਲ ਦਾਖਲਿਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ ਐਮਬੀਬੀਐਸ ਅਤੇ ਬੀਡੀਐਸ ਕੋਰਸਾਂ ਵਿੱਚ ਦਾਖ਼ਲੇ ਲਈ...

PM ਮੋਦੀ ਦੀ ਕੱਲ੍ਹ ਸ਼ਾਹਪੁਰ ‘ਚ ਰੈਲੀ ਤੋਂ ਪਹਿਲਾਂ ਕਾਂਗੜਾ ‘ਚ 24 ਘੰਟਿਆਂ ਲਈ ਪੈਰਾਗਲਾਈਡਿੰਗ ‘ਤੇ ਪਾਬੰਦੀ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਅੱਜ ਸ਼ਾਮ 5 ਵਜੇ ਤੋਂ ਬੁੱਧਵਾਰ ਸ਼ਾਮ 5 ਵਜੇ ਤੱਕ ਪੈਰਾਗਲਾਈਡਿੰਗ ‘ਤੇ ਮੁਕੰਮਲ ਪਾਬੰਦੀ...

PM ਮੋਦੀ ਨੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ, ਟਵਿੱਟਰ ‘ਤੇ ਸ਼ੇਅਰ ਕੀਤੀਆਂ ਤਸਵੀਰਾਂ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਹਿਲੇ ਸਿੱਖ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਲੋਕਾਂ ਨੂੰ...

ਔਰਤ ਦੇ ਸੋਸ਼ਲ ਮੀਡੀਆ ‘ਤੇ ਰੀਲਸ ਬਣਾਉਣ ਦੇ ਜਨੂੰਨ ਤੋਂ ਦੁਖੀ ਪਤੀ ਬਣ ਗਿਆ ਕਾਤਲ!

ਪਤਨੀ ਨੂੰ ਸੋਸ਼ਲ ਮੀਡੀਆ ਦੀਆਂ ਰੀਲਾਂ ਬਣਾਉਣ ਦਾ ਇੰਨਾ ਜਨੂੰਨ ਸੀ ਕਿ ਸ਼ਾਇਦ ਘਰ ਉਸ ਲਈ ਤਰਜੀਹ ਨਹੀਂ ਸੀ। ਔਰਤ ਦਾ ਪਤੀ ਉਸ ਦੀ ਇਸ ਆਦਤ ਤੋਂ...

ਸਾਨੀਆ-ਸ਼ੋਏਬ ਦੇ ਰਿਸ਼ਤਿਆਂ ‘ਚ ਦਰਾਰ! ਪਾਕਿਸਤਾਨੀ ਮੀਡੀਆ ‘ਚ ਵੱਖ ਹੋਣ ਦੀਆਂ ਖਬਰਾਂ

ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਰਿਸ਼ਤੇ ਵਿੱਚ ਦਰਾਰ ਆਉਣ ਦੀ ਚਰਚਾ ਹੈ। ਪਾਕਿਸਤਾਨੀ ਖਬਰਾਂ...

ਖਾਟੂਸ਼ਿਆਮ ਮੰਦਰ ਅੱਜ ਪੂਰਾ ਦਿਨ ਰਹੇਗਾ ਬੰਦ, ਚੰਦਰ ਗ੍ਰਹਿਣ ‘ਚ ਨਹੀਂ ਹੋਣਗੇ ਦਰਸ਼ਨ

ਚੰਦਰ ਗ੍ਰਹਿਣ ਕਾਰਨ ਸੀਕਰ ਦਾ ਖਾਟੂਸ਼ਿਆਮ ਮੰਦਰ 8 ਨਵੰਬਰ ਨੂੰ ਪੂਰਾ ਦਿਨ ਸ਼ਰਧਾਲੂਆਂ ਲਈ ਬੰਦ ਰਹੇਗਾ। ਅਗਲੇ ਦਿਨ ਬਾਬਾ ਖਾਟੂ ਸ਼ਿਆਮ ਦਾ...

2000 ਦੇ ਨੋਟ ਨਾ ATM ‘ਚ, ਨਾ ਬੈਂਕਾਂ ‘ਚ, ਨੋਟਬੰਦੀ ਦੇ 6 ਸਾਲਾਂ ਬਾਅਦ ਜਾਣੋ ਕਿੱਥੇ ਗਏ ਗੁਲਾਬੀ ਨੋਟ

ਅੱਜ ਤੋਂ 6 ਸਾਲ ਪਹਿਲਾਂ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਐਲਾਨ ਕੀਤਾ ਕਿ ਅੱਜ ਰਾਤ 12 ਵਜੇ ਤੋਂ 500 ਤੇ 1000 ਦੇ ਨੋਟ ਪੂਰੀ...

ਹਿਮਾਚਲ ‘ਚ 5 ਦਿਨਾਂ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਅੱਜ ਤੋਂ ਚੋਣ ਡਿਊਟੀ ‘ਤੇ 2400 ਵਾਹਨ

ਹਿਮਾਚਲ ਪ੍ਰਦੇਸ਼ ਵਿੱਚ 12 ਨਵੰਬਰ ਨੂੰ ਵੋਟਾਂ ਪੈਣਗੀਆਂ, ਜਿਸ ਲਈ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਕਰੀਬ 2400 ਬੱਸਾਂ ਪੋਲਿੰਗ...

‘ਇਮਰਾਨ ਖਾਨ ਸ਼ਾਹਰੁਖ ਤੇ ਸਲਮਾਨ ਤੋਂ ਵੀ ਵੱਡਾ ਐਕਟਰ’ ਪਾਕਿਸਤਾਨੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਹਮਲੇ ਨੂੰ ਦੱਸਿਆ ਨਾਟਕ

ਪਾਕਿਸਤਾਨ ਦੀ ਸਿਆਸਤ ਵਿਚ ਇਸ ਸਮੇਂ ਭੂਚਾਲ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੇ ਮੁਖੀ ਮੌਲਾਨਾ ਫਜ਼ਲੂਰ...

ਚੰਦਰਮਾ ਦੇ ਡਾਰਕ ਹਿੱਸਿਆਂ ਦਾ ਪਤਾ ਲਗਾਉਣ ਲਈ ਚੰਦਰ ਰੋਵਰ ਭੇਜੇਗਾ ਈਸਰੋ, ਜਾਪਾਨੀ ਏਜੰਸੀ ਨਾਲ ਕੰਮ ਦੀ ਯੋਜਨਾ

ਇਸਰੋ ਜਾਪਾਨੀ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ ਨਾਲ ਸਹਿਯੋਗ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਕਿ ਚੰਦਰਮਾ ਦੇ ਸਥਾਈ ਪਰਛਾਵੇਂ ਵਾਲੇ ਖੇਤਰ...

ਕਾਂਗਰਸ-ਭਾਰਤ ਜੋੜੋ ਯਾਤਰਾ ਦੇ ਟਵਿੱਟਰ ਅਕਾਊਂਟਸ ਕੀਤੇ ਜਾਣ ਬਲਾਕ, KGF ਮਿਊਜ਼ਿਕ ਕੇਸ ‘ਚ ਕੋਰਟ ਦਾ ਹੁਕਮ

ਬੈਂਗਲੁਰੂ ਦੀ ਇੱਕ ਅਦਾਲਤ ਨੇ ਕਾਂਗਰਸ ਪਾਰਟੀ ਅਤੇ ਭਾਰਤ ਜੋੜੋ ਯਾਤਰਾ ਦੇ ਟਵਿੱਟਰ ਅਕਾਉਂਟਸ ਨੂੰ ਅਸਥਾਈ ਤੌਰ ‘ਤੇ ਬਲਾਕ ਕਰਨ ਦਾ...

ਸ਼ਰਾਬ ਨੀਤੀ ਕੇਸ ‘ਚ ਸਿਸੌਦੀਆਂ ਨੂੰ ਵੱਡਾ ਝਟਕਾ! ਕਰੀਬੀ ਬਣਨਾ ਚਾਹੁੰਦਾ ਹੈ ਸਰਕਾਰੀ ਗਵਾਹ

ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੱਡਾ ਝਟਕਾ ਲੱਗਾ ਹੈ। ਸਿਸੋਦੀਆ ਦੇ ਕਰੀਬੀ ਅਤੇ ਆਬਕਾਰੀ ਨੀਤੀ...

ਉਪ ਚੋਣਾਂ ‘ਚ ਭਾਜਪਾ ਦੇ ਜਿੱਤ ‘ਤੇ ਰਾਕੇਸ਼ ਟਿਕੈਤ ਬੋਲੇ-‘ਬੇਇਮਾਨੀ ਨਾਲ ਕੋਈ ਵੀ ਚੋਣ ਜਿੱਤ ਸਕਦਾ ਹੈ’

ਯੂਪੀ ਦੀ ਗੋਲਾ ਗੋਕਰਨਾਥ ਸੀਟ ‘ਤੇ ਭਾਜਪਾ ਉਮੀਦਵਾਰ ਅਮਨ ਗਿਰੀ ਦੇ ਜਿੱਤਣ ਦੇ ਬਾਅਦ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਭਾਜਪਾ ‘ਤੇ ਹਮਲਾ...

ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 5 ਸਾਲਾਂ ਬਾਅਦ ਮੁੜ ਖੁੱਲ੍ਹੇਗਾ ਹਾਂਗਕਾਂਗ ਦਾ ਇਕਲੌਤਾ ਗੁਰਦੁਆਰਾ ਸਾਹਿਬ

ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਇਸ ਮੌਕੇ ਹਾਂਗਕਾਂਗ ਦਾ ਇਕਲੌਤਾ ਗੁਰਦੁਆਰਾ ਸਾਹਿਬ ਮੁੜ ਤੋਂ ਨਵੀਨੀਕਰਨ ਦੇ ਬਾਅਦ...

ਦਿੱਲੀ ‘ਚ 9 ਨਵੰਬਰ ਤੋਂ ਮੁੜ ਖੁੱਲ੍ਹਣਗੇ ਸਕੂਲ, ਹੁਣ ਹੋ ਸਕੇਗੀ ਟਰੱਕਾਂ ਦੀ ਐਂਟਰੀ, ਹੱਟੀਆਂ ਪਾਬੰਦੀਆਂ

ਦਿੱਲੀ ਵਿੱਚ ਵਧਦੇ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਕਈ ਪਾਬੰਦੀਆਂ ਲਾਈਆਂ ਸਨ। ਹੁਣ ਏਅਰ ਕੁਆਲਿਟੀ ਇੰਡੈਕਸ ‘ਚ...

ਵਿਰਾਟ ਕੋਹਲੀ ਬਣੇ ICC ‘Player Of The Month’, ਸਿਕੰਦਰ ਰਜ਼ਾ ਤੇ ਡੇਵਿਡ ਮਿਲਰ ਨੂੰ ਛੱਡਿਆ ਪਿੱਛੇ

ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (ICC) ਨੇ ਅਕਤੂਬਰ ਦੇ ਮਹੀਨੇ ਲਈ ਪਲੇਅਰ ਆਫ ਦਿ ਮੰਥ ਦੇ ਪੁਰਸਕਾਰ ਦਾ ਐਲਾਨ ਕੀਤਾ ਹੈ। ਇਸ ਵਾਰ ਇਹ ਐਵਾਰਡ...

ਬੇਟੇ ਦੀ ਖਵਾਹਿਸ਼ ‘ਚ ਕੀਤੇ 2 ਵਿਆਹ, ਫਿਰ ਵੀ ਨਹੀਂ ਹੋਇਆ ਬੱਚਾ ਤਾਂ ਚੁੱਕਿਆ ਇਹ ਕਦਮ

ਯੂਪੀ ਦੇ ਸਹਾਰਨਪੁਰ ‘ਚ ਮਾਂ ਦੀ ਗੋਦ ‘ਚੋਂ ਬੱਚੇ ਚੋਰੀ ਕਰਨ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਰਾਸ਼ਨ ਡੀਲਰ ਓਮਪਾਲ ਨੇ ਬੇਟੇ ਦੀ...

EWS ਰਿਜ਼ਰਵੇਸ਼ਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, 10 ਫੀਸਦੀ ਰਾਖਵਾਂਕਰਨ ਰਹੇਗਾ ਬਰਕਰਾਰ

ਸੁਪਰੀਮ ਕੋਰਟ ਨੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਦਿੱਤੇ ਜਾਣ ਵਾਲੇ EWS ਕੋਟੇ ‘ਤੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇਸ...

ਸਕੂਲ ‘ਚ ਪਟਾਕੇ ਚਲਾਉਣ ‘ਤੇ ਪ੍ਰਿੰਸੀਪਲ ਨੇ ਝਿੜਕਿਆ, ਵਿਦਿਆਰਥੀ ਨੇ ਫਾਹਾ ਲੈ ਦਿੱਤੀ ਜਾਨ

ਪ੍ਰਿੰਸੀਪਲ ਨੂੰ ਸਕੂਲ ਕੈਂਪਸ ਵਿੱਚ ਇੱਕ ਵਿਦਿਆਰਥੀ ਵੱਲੋਂ ਪਟਾਕੇ ਚਲਾਉਣ ਦਾ ਇੰਨਾ ਬੁਰਾ ਲੱਗਿਆ ਕਿ ਉਸ ਨੇ ਬੱਚੇ ਨੂੰ ਬਹੁਤ ਡਾਂਟਿਆ। ਇਸ...

ਤ੍ਰਿਪੁਰਾ : ਨਸ਼ੇ ਦੇ ਆਦੀ 16 ਸਾਲਾ ਲੜਕੇ ਨੇ ਮਾਂ-ਭੈਣ ਤੇ ਦਾਦਾ ਸਣੇ 4 ਲੋਕਾਂ ਨੂੰ ਕੁਹਾੜੀ ਨਾਲ ਵੱਢਿਆ

ਤ੍ਰਿਪੁਰਾ ਦੇ ਧਲਾਈ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 16 ਸਾਲਾ...

ਤਿਰੂਪਤੀ ਮੰਦਰ ਕੋਲ 2.5 ਲੱਖ ਕਰੋੜ ਤੋਂ ਵੱਧ ਦੀ ਜਾਇਦਾਦ, 10.25 ਟਨ ਸੋਨਾ ਬੈਂਕਾਂ ‘ਚ ਜਮ੍ਹਾ

ਤਿਰੂਮਾਲਾ ਤਿਰੂਪਤੀ ਦੇਵਸਥਾਨਮ ਨੇ ਪਹਿਲੀ ਵਾਰ ਮੰਦਰ ਦੀ ਕੁੱਲ ਜਾਇਦਾਦ ਦਾ ਐਲਾਨ ਕੀਤਾ ਹੈ। ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਇਕ ਵਾਈਟ...

ਕੰਗਨਾ ਨੇ ਟਵਿੱਟਰ ਨੂੰ ਦੱਸਿਆ ਬੈਸਟ ਸੋਸ਼ਲ ਮੀਡੀਆ ਪਲੇਟਫਾਰਮ, ਬਲੂ ਟਿਕ ਦੇ ਫੈਸਲੇ ਦਾ ਕੀਤਾ ਸਮਰਥਨ

ਕੰਗਣਾ ਨੇ ਸੋਸ਼ਲ ਮੀਡੀਆ ‘ਤੇ ਟਵਿੱਟਰ ਦੀ ਤਾਰੀਫ ਕੀਤੀ ਹੈ। ਇੰਨਾ ਹੀ ਨਹੀਂ ਕੰਗਣਾ ਨੇ ਟਵਿੱਟਰ ਨੂੰ ਬੈਸਟ ਸੋਸ਼ਲ ਮੀਡੀਆ ਪਲੇਟਫਾਰਮ ਵੀ...

ਬੀਮਾਰ ਪੁੱਤ ਨੂੰ ਠੀਕ ਕਰਨ ਲਈ ਮਾਂ ਨੇ ਧੀ ਨੂੰ ਮਾਰ ਦਿੱਤਾ, ਬੋਲੀ-‘ਸੁਪਨਾ ਆਇਆ ਸੀ ਪਰਿਵਾਲ ਵਾਲੇ ਦੀ ਬਲੀ ਦਿਓ’

ਕੋਟਾ ਸੰਭਾਲ ਦੇ ਬਾਰਾਂ ਜ਼ਿਲ੍ਹੇ ਦੇ ਅੰਤਾ ਕਸਬਾ ਵਿਚ ਇਕ ਮਾਂ ਨੇ ਆਪਣੀ 13 ਸਾਲ ਦੀ ਧੀ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ। ਧੀ ਦੀ ਹੱਤਿਆ ਕਰਨ...

ਸੋਨਾ ਤਸਕਰੀ ਦੇ ਸ਼ੱਕ ‘ਚ ਏਅਰਪੋਰਟ ‘ਤੇ ਸਾਂਸਦ ਦੇ ਪੁੱਤਰ ਦੀ ਤਲਾਸ਼ੀ, ਉਤਰਵਾਏ ਕੱਪੜੇ, ਐਕਸ-ਰੇ ਕਰਵਾਇਆ

ਕੇਰਲ ਏਅਰਪੋਰਟ ‘ਤੇ ਸੋਨੇ ਦੀ ਤਸਕਰੀ ਦੇ ਸ਼ੱਕ ਵਿਚ ਮੁਸਲਿਮ ਲੀਗ ਦੇ ਰਾਜ ਸਭਾ ਮੈਂਬਰ ਅਬਦੁਲ ਵਹਾਬ ਦੇ ਬੇਟੇ ਦੇ ਕੱਪੜੇ ਉਤਾਰੇ ਜਾਣ ਤੇ...

‘ਜੰਮੂ-ਕਸ਼ਮੀਰ ਜਲਦੀ ਹੀ ਬਣ ਸਕਦੈ ਸੂਬਾ , ਯੂਟੀ ਬਣਨ ਤੋਂ ਬਾਅਦ ਟੈਕਸ ਵਸੂਲੀ ਇੱਕ ਫੀਸਦੀ ਘਟੀ’: ਸੀਤਾਰਮਨ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਕੇਤ ਦਿੱਤੇ ਕਿ ਕੇਂਦਰ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ‘ਤੇ ਵਿਚਾਰ ਕਰ ਸਕਦਾ...

ਸ਼੍ਰੀਲੰਕਾ ਦਾ ਬੱਲੇਬਾਜ਼ ਆਸਟ੍ਰੇਲੀਆ ‘ਚ ਗ੍ਰਿਫ਼ਤਾਰ, T20 ਵਰਲਡ ਕੱਪ ਦੌਰਾਨ ਔਰਤ ਦੇ ਜਿਨਸੀ ਸ਼ੋਸ਼ਣ ਦੇ ਦੋਸ਼!

ਆਸਟ੍ਰੇਲੀਆ ‘ਚ ਚੱਲ ਰਹੇ ਟੀ-20 ਵਿਸ਼ਵ ਕੱਪ ਦੌਰਾਨ ਸ਼੍ਰੀਲੰਕਾਈ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੇ ਕ੍ਰਿਕਟਰ ਦਾਨੁਸ਼ਕਾ ਗੁਣਾਤਿਲਕਾ...

ਕਰਨਾਟਕ ਦੇ ਸੂਰਾਂ ‘ਚ ਮਿਲਿਆ ਅਫਰੀਕਨ ਸਵਾਈਨ ਫਲੂ, ਪ੍ਰਸ਼ਾਸਨ ਅਲਰਟ

ਕਰਨਾਟਕ ਦੇ ਕੰਨੜ ਜ਼ਿਲ੍ਹੇ ਦੇ ਕੇਲਾਰਾਈ ਵਿੱਚ ਸੂਰ ਸਵਾਈਨ ਫਲੂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਅਫਰੀਕਨ ਸਵਾਈਨ ਫਲੂਦਾ ਇਹ ਮਾਮਲਾ ਇੱਕ...

ਹਿਮਾਚਲ ਚੋਣਾਂ ‘ਚ ਸ਼ਰਾਬ ਤੇ ਪੈਸੇ ਵੰਡਣ ਦੀ ਕੋਸ਼ਿਸ਼, ਹੁਣ ਤੱਕ ਕਰੀਬ 37.17 ਕਰੋੜ ਦੀ ਸ਼ਰਾਬ ਜ਼ਬਤ

ਹਿਮਾਚਲ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਵਿੱਚ ਸ਼ਰਾਬ ਅਤੇ ਪੈਸੇ ਵੰਡਣ ਦੇ ਯਤਨ ਜਾਰੀ ਹਨ। ਇਸ ਐਕਟ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ...

ਇੰਜੀਨੀਅਰਿੰਗ ਕਾਲਜ ‘ਚ ਖੌਫਨਾਕ ਰੈਂਗਿੰਗ! ਜੂਨੀਅਰ ਨੂੰ ਬੁਰੀ ਤਰ੍ਹਾਂ ਕੁੱਟਿਆ, ਦਿੱਤੇ ਤਸੀਹੇ

ਪੁਲਿਸ ਨੇ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਇੱਕ ਪ੍ਰਾਈਵੇਟ ਇੰਜਨੀਅਰਿੰਗ ਕਾਲਜ ਦੇ ਚਾਰ ਵਿਦਿਆਰਥੀਆਂ ਨੂੰ...

‘BJP ਤੇ ਕਾਂਗਰਸ ਵਿਚਾਲੇ ILU-ILU, ਚੋਣ ਨਾ ਲੜਨ ਲਈ ਦਿੱਤਾ ਗਿਆ ਆਫ਼ਰ’- ਕੇਜਰੀਵਾਲ ਦਾ ਵੱਡੇ ਦਾਅਵੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਉਨ੍ਹਾਂ ਨੂੰ ਗੁਜਰਾਤ ਚੋਣਾਂ ਨਾ ਲੜਨ ਲਈ ਆਫਰ...

‘ਕਾਂਗਰਸ ਮਤਲਬ ਭ੍ਰਿਸ਼ਟਾਚਾਰ ਤੇ ਸੁਆਰਥ ਭਰੀ ਸਿਆਸਤ ਦੀ ਗਾਰੰਟੀ’- ਹਿਮਾਚਲ ‘ਚ ਬੋਲੇ PM ਮੋਦੀ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਭਾਰਤੀ ਜਨਤਾ ਪਾਰਟੀ ਸੂਬੇ ਵਿੱਚ ਮੁੜ ਸੱਤਾ ਵਿੱਚ ਬਣੇ ਰਹਿਣ ਦੀ...

‘ਭਾਜਪਾ ਵਾਲਿਓ! ਚੋਣਾਂ ‘ਚ ਹਾਰ ਦਾ ਇੰਨਾ ਡਰ’- PA ਦੀ ਗ੍ਰਿਫ਼ਤਾਰੀ ‘ਤੇ ਸਿਸੋਦੀਆ ਦਾ BJP ‘ਤੇ ਹਮਲਾ

ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਲੈ ਰਹੀਆਂ ਹਨ। ਇਸ ਮਾਮਲੇ...

‘ਭਾਰਤੀਆਂ ‘ਚ ਬਹੁਤ ਟੇਲੈਂਟ, ਖੂਬ ਤਰੱਕੀ ਕਰੇਗਾ ਦੇਸ਼’, ਪੁਤਿਨ ਨੇ ਖੂਬ ਕੀਤੀ ਇੰਡੀਅਨਸ ਦੀ ਤਾਰੀਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਨ ਤੋਂ ਬਾਅਦ ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਲੋਕਾਂ ਦੀ ਤਾਰੀਫ ਕੀਤੀ...

ਯਸ਼ ਦੀ ‘KGF 2’ ਰਾਹੁਲ ਲਈ ਬਣੀ ਮੁਸੀਬਤ, ਦਰਜ ਹੋਇਆ ਕਾਪੀਰਾਈਟ ਐਕਟ ਕੇਸ

ਯਸ਼ ਦੀ ਫਿਲਮ ‘KGF’ ਕਾਂਗਰਸ ਨੇਤਾ ਰਾਹੁਲ ਗਾਂਧੀ ਲਈ ਮੁਸੀਬਤ ਬਣ ਗਈ ਹੈ। ਰਾਹੁਲ ਖਿਲਾਫ ਕਾਪੀਰਾਈਟ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।...

EC ਨੇ ਯੂਪੀ ਸਣੇ 5 ਸੂਬਿਆਂ ‘ਚ ਉਪ ਚੋਣਾਂ ਦੀ ਤਰੀਕਾਂ ਦਾ ਕੀਤਾ ਐਲਾਨ, 5 ਦਸੰਬਰ ਨੂੰ ਪੈਣਗੀਆਂ ਵੋਟਾਂ

ਚੋਣ ਕਮਿਸ਼ਨ ਵੱਲੋਂ ਉੱਤਰ ਪ੍ਰਦੇਸ਼ ਸਣੇ 5 ਸੂਬਿਆਂ ਵਿਚ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਓਡੀਸ਼ਾ, ਰਾਜਸਥਾਨ, ਬਿਹਾਰ,...

‘ਭਾਰਤ ਜੋੜੋ ਯਾਤਰਾ’ ਦੌਰਾਨ ਮਹਾਰਾਸ਼ਟਰ ‘ਚ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਦਾ ਤੇਲੰਗਾਨਾ ਪੜਾਅ 7 ਨਵੰਬਰ ਨੂੰ ਸਮਾਪਤ ਹੋਵੇਗਾ। ਇਸ ਤੋਂ...

ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ 106 ਦੀ ਉਮਰ ‘ਚ ਦੇਹਾਂਤ, ਰਾਤ 2 ਵਜੇ ਲਏ ਆਖਰੀ ਸਾਹ

ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਾਸੀ ਨੇਗੀ 106 ਸਾਲ ਦੇ ਸਨ।...

ਅਗਨੀਵੀਰ ਭਰਤੀ ਦੇ ਨਾਂ ‘ਤੇ 200 ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ, 2 ਮੁਲਜ਼ਮ ਗ੍ਰਿਫਤਾਰ

ਅਗਨੀਵੀਰ ਭਰਤੀ ਯੋਜਨਾ ਨੂੰ ਸ਼ੁਰੂ ਹੋਏ ਅਜੇ ਕੁਝ ਦਿਨ ਵੀ ਨਹੀਂ ਹੋਏ ਹਨ ਕਿ ਰਿਸ਼ਵਤਖੋਰਾਂ ਨੇ ਇਸ ਦੀ ਆੜ ਵਿੱਚ ਨੌਜਵਾਨਾਂ ਨੂੰ ਠੱਗਣਾ...

ਬਿਨਾਂ ਮਿੱਟੀ 3 ਮੰਜ਼ਿਲਾ ਘਰ ‘ਚ ਜੈਵਿਕ ਖੇਤੀ, ਸਲਾਨਾ 70 ਲੱਖ ਕਮਾਈ, ਇਸ ਬੰਦੇ ਦੀ ਹੋ ਰਹੀ ਹਰ ਪਾਸੇ ਤਾਰੀਫ਼

ਇਹ ਆਰਗੈਨਿਕ (ਜੈਵਿਕ) ਖੇਤੀ ਦਾ ਯੁੱਗ ਹੈ। ਯਾਨੀ ਕਿ ਇਸ ਕਿਸਮ ਦੀ ਖੇਤੀ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ...

ਐਲਨ ਮਸਕ ਨੇ ਮਚਾਈ ਖਲਬਲੀ, ਟਵਿੱਟਰ ਵੱਲੋਂ ਭਾਰਤ ‘ਚ ਪੂਰੀ ਮਾਰਕੀਟਿੰਗ ਤੇ ਸੰਚਾਰ ਟੀਮ ਬਰਖਾਸਤ!

ਟਵਿੱਟਰ ਨੇ ਸ਼ੁੱਕਰਵਾਰ ਨੂੰ ਭਾਰਤ ਵਿੱਚ ਵੱਡੇ ਪੱਧਰ ‘ਤੇ ਛਾਂਟੀ ਦਾ ਐਲਾਨ ਕੀਤਾ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਵੱਲੋਂ...

ਦਿੱਲੀ ‘ਚ ਵਿਗੜੇ ਹਾਲਾਤ, ਸਾਹ ਘੁਟਣ ਵਾਲੀ ਹਵਾ, 5ਵੀਂ ਤੱਕ ਸਕੂਲ ਬੰਦ, ਟਰੱਕਾਂ ਦੀ ਐਂਟਰੀ ਬੈਨ

ਦਿੱਲੀ ਵਿੱਚ ਸਾਹ ਲੈਣਾ ਔਖਾ ਹੋ ਗਿਆ ਹੈ। ਸ਼ੁੱਕਰਵਾਰ ਸਵੇਰੇ ਏਅਰ ਕੁਆਲਿਟੀ ਇੰਡੈਕਸ (AQI) 472 ‘ਤੇ ਪਹੁੰਚ ਗਿਆ। ਪੂਰੀ ਦਿੱਲੀ ਨੂੰ ਸੰਘਣੀ...

ਇਮਰਾਨ ਖਾਨ ਦੀ ਹਾਲਤ ਸਥਿਰ, ਪੈਰ ‘ਚ ਫਸੇ ਗੋਲੀ ਦੇ ਟੁਕੜੇ ਨੂੰ ਕੱਢਣ ਲਈ ਡੇਢ ਘੰਟੇ ਤੱਕ ਚੱਲਿਆ ਆਪ੍ਰੇਸ਼ਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਹਾਲਤ ਹੁਣ ਸਥਿਰ ਹੈ। ਉਨ੍ਹਾਂ ਦਾ ਆਪ੍ਰੇਸ਼ਨ ਡੇਢ ਘੰਟੇ ਚੱਲਿਆ। ਪੈਰ ਵਿਚ ਗੋਲੀ ਦੇ ਕੁਝ ਟੁਕੜੇ...

ਗੁਜਰਾਤ ‘ਚ ਇਸੁਦਾਨ ਗੜਵੀ ਹੋਣਗੇ ‘ਆਪ’ ਦਾ CM ਚਿਹਰਾ, ਕੇਜਰੀਵਾਲ ਨੇ ਕੀਤਾ ਐਲਾਨ

ਇਸੁਦਾਨ ਗੜਵੀ ਗੁਜਰਾਤ ਵਿਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਣਗੇ। ਅਰਵਿੰਦ ਕੇਜਰੀਵਾਲ ਨੇ ਸੀਐੱਮ ਫੇਸ ਲਈ ਉਨ੍ਹਾਂ ਦੇ ਨਾਂ ਦਾ...

ਭਾਜਪਾ ਨੇ ਦਿੱਲੀ ਸਰਕਾਰ ‘ਤੇ ਲਾਇਆ ਕਰੋੜਾਂ ਦੇ ਘੁਟਾਲੇ ਦਾ ਦੋਸ਼, 65 ਹਜ਼ਾਰ ਮਜ਼ਦੂਰਾਂ ਦਾ ਮੋਬਾਇਲ ਨੰਬਰ ਸੇਮ

ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ‘ਤੇ ਘੁਟਾਲੇ ਦਾ ਦੋਸ਼ ਲਗਾਇਆ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਅਤੇ ਸੰਸਦ...

ਹਿਮਾਚਲ ਚੋਣਾਂ ‘ਚ Mayawati ਦੀ ਐਂਟਰੀ, 6 ਨਵੰਬਰ ਨੂੰ ਬੱਦੀ ‘ਚ ਕਰਨਗੀ ਚੋਣ ਰੈਲੀ

ਹਿਮਾਚਲ ਵਿਧਾਨ ਸਭਾ ਚੋਣਾਂ ‘ਚ ਬਹੁਜਨ ਸਮਾਜ ਪਾਰਟੀ ਵੀ ਮੈਦਾਨ ‘ਚ ਹੈ, ਇਸ ਵਾਰ ਵਿਧਾਨ ਸਭਾ ਦੀਆਂ 68 ‘ਚੋਂ 55 ਸੀਟਾਂ ‘ਤੇ ਉਮੀਦਵਾਰ...

ਹਿਮਾਚਲ ‘ਚ ਅੱਜ BJP ਦੀਆਂ 3 ਵੱਡੀਆਂ ਰੈਲੀਆਂ: ਜੇਪੀ ਨੱਡਾ, ਯੋਗੀ ਤੇ ਜੈ ਰਾਮ ਠਾਕੁਰ ਉਮੀਦਵਾਰਾਂ ਲਈ ਕਰਨਗੇ ਪ੍ਰਚਾਰ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਭਾਜਪਾ ਦੀਆਂ ਚੋਣ ਰੈਲੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ...

ਮੱਧ ਪ੍ਰਦੇਸ਼ ਦੇ ਬੈਤੂਲ ‘ਚ ਵਾਪਰਿਆ ਦਰਦਨਾਕ ਹਾਦਸਾ, ਬੱਸ-ਕਾਰ ਦੀ ਟੱਕਰ ‘ਚ 11 ਦੀ ਮੌਤ, 1 ਜ਼ਖਮੀ

ਮੱਧ ਪ੍ਰਦੇਸ਼ ਦੇ ਬੈਤੂਲ ਪਰਤਵਾੜਾ ਰਸਤੇ ‘ਤੇ ਬੱਸ ਤੇ ਟਵੇਰਾ ਵਿਚ ਭਿਆਨਕ ਟੱਕਰ ਹੋ ਗਈ। ਟਵੇਰਾ ਵਿਚ ਸਵਾਰ 11 ਲੋਕਾਂ ਦੀ ਮੌਤ ਹੋ ਗਈ। 7 ਦੀ...

23 ਦਿਨ ਦੀ ਬੱਚੀ ਦੇ ਢਿੱਡ ‘ਚੋਂ ਨਿਕਲੇ 8 ਭਰੂਣ, ਦੁਨੀਆ ਦਾ ਪਹਿਲਾ ਅਜਿਹਾ ਮਾਮਲਾ

ਰਾਂਚੀ ‘ਚ 23 ਦਿਨਾਂ ਦੀ ਬੱਚੀ ਦੇ ਪੇਟ ‘ਚੋਂ ਅੱਠ ਭਰੂਣ ਕੱਢੇ ਗਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਪੇਟ ਵਿੱਚੋਂ ਭਰੂਣ ਨਿਕਲਣ...

ਸ਼ਰਮਨਾਕ! ਹਸਪਤਾਲ ‘ਚ ਜ਼ਮੀਨ ‘ਤੇ ਤੜਫਦਾ ਰਿਹਾ ਮਰੀਜ਼, ਕੁੱਤਾ ਖੂਨ ਚੱਟਦਾ ਰਿਹਾ

ਕੁਸ਼ੀਨਗਰ ਜ਼ਿਲ੍ਹਾ ਹਸਪਤਾਲ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਦੇਖਿਆ ਜਾ ਰਿਹਾ ਹੈ ਕਿ ਸੜਕ ਹਾਦਸੇ...

ਦਿੱਲੀ ‘ਚ ਸਾਹ ਲੈਣਾ ਹੋਇਆ ਮੁਸ਼ਕਲ, ਪਰਾਲੀ ਕਰਕੇ AQI ਪਹੁੰਚਿਆ 418 ਤੱਕ, ਛਾਈ ਸੰਘਣੀ ਧੁੰਦ

ਪਰਾਲੀ ਸਾੜਨ ਅਤੇ ਵਾਹਨਾਂ ਦੇ ਪ੍ਰਦੂਸ਼ਣ ਕਰਕੇ ਦਿੱਲੀ ਦੀ ਹਵਾ ਇਕ ਵਾਰ ਫਿਰ ਜ਼ਹਿਰੀਲੀ ਹੋ ਰਹੀ ਹੈ। ਨਤੀਜੇ ਵਜੋਂ, ਵੀਰਵਾਰ ਸਵੇਰੇ ਏਅਰ...

ਭਾਰਤ ਜੋੜੋ ਯਾਤਰਾ ‘ਚ ਰਾਹੁਲ ਦੇ ਵੱਖਰੇ ਅੰਦਾਜ਼, ਫੋਕ ਡਾਂਸ ‘ਤੇ ਥਿਰਕੇ , ਖੁਦ ਨੂੰ ਮਾਰੇ ਕੋੜੇ (ਵੀਡੀਓ)

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ 57ਵਾਂ ਦਿਨ ਹੈ। ਵੀਰਵਾਰ ਨੂੰ ਯਾਤਰਾ ਦੀ ਸ਼ੁਰੂਆਤ ਰੁਦਰਮ ਤੋਂ ਹੋਈ। ਇਸ ਤੋਂ ਬਾਅਦ ਰਾਹੁਲ ਗਾਂਧੀ ਕਈ...

EC ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ, ਇਸ ਦਿਨ ਹੋਣਗੀਆਂ ਵੋਟਾਂ

ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਅੱਜ ਐਲਾਨ ਕੀਤਾ ਗਿਆ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਅਨੂਪ...

ਲਾਲ ਕਿਲ੍ਹਾ ਹਮਲੇ ਦੇ ਦੋਸ਼ੀ ਅਸ਼ਫਾਕ ਦੀ ਮੌਤ ਦੀ ਸਜ਼ਾ ਬਰਕਰਾਰ, ਸੁਪਰੀਮ ਕੋਰਟ ਨੇ ਖਾਰਜ ਕੀਤੀ ਰੀਵਿਊ ਪਟੀਸ਼ਨ

ਸੁਪਰੀਮ ਕੋਰਟ ਨੇ ਸਾਲ 2000 ‘ਚ ਲਾਲ ਕਿਲੇ ‘ਤੇ ਹਮਲੇ ਦੇ ਦੋਸ਼ੀ ਮੁਹੰਮਦ ਆਰਿਫ ਉਰਫ਼ ਅਸ਼ਫਾਕ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।...

ਰੁਦਰਰਾਮ ਤੋਂ ਮੁੜ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ, ਬੱਚੇ ਨੂੰ ‘ਕਰਾਟੇ’ ਸਿਖਾਉਂਦੇ ਨਜ਼ਰ ਆਏ ਰਾਹੁਲ ਗਾਂਧੀ

ਭਾਰਤ ਜੋੜੋ ਯਾਤਰਾ ਦੇ 57ਵੇਂ ਦਿਨ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਦੇ ਨਾਲ ਤੇਲੰਗਾਨਾ ਦੇ ਰੁਦਰਰਾਮ ਤੋਂ...

ਕਰਨਾਲ ‘ਚ ਪਰਾਲੀ ਸਾੜਨ ਦੇ 252 ਮਾਮਲੇ, ਵਿਭਾਗ ਨੇ ਹੁਣ ਤੱਕ 4.85 ਲੱਖ ਵਸੂਲਿਆ ਜੁਰਮਾਨਾ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ...

ਪੰਜਾਬ ਪੁਲਿਸ ਨੇ 362 ਕਰੋੜ ਦੀ ਹੈਰੋਇਨ ਮਾਮਲੇ ‘ਚ ਸ਼ਾਮਲ 3 ਅੰਤਰਰਾਸ਼ਟਰੀ ਨਸ਼ਾ ਤਸਕਰ ਕੀਤੇ ਗ੍ਰਿਫਤਾਰ

ਪੰਜਾਬ ਪੁਲਿਸ ਅਤੇ ATS ਮੁੰਬਈ ਦੀ ਮਦਦ ਨਾਲ ਜੁਲਾਈ 2022 ਨੂੰ ਮੁੰਬਈ ਦੇ ਨਾਹਵਾ ਸ਼ੇਵਾ ਪੋਰਟ ਤੋਂ ਫੜੀ ਗਈ 362 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ...

ਦਿੱਲੀ ‘ਚ ਅੱਜ ਤੋਂ ਫਿਰ ਸ਼ੁਰੂ ਹੋਈਆਂ ਮੁਫਤ ਯੋਗਾ ਕਲਾਸਾਂ, ਲੋਕਾਂ ਨੇ ਸਰਕਾਰ ਦੀ ਕੀਤੀ ਤਾਰੀਫ

ਦਿੱਲੀ ਸਰਕਾਰ ਨੇ ਅੱਜ ਤੋਂ ਇੱਕ ਵਾਰ ਫਿਰ ਮੁਫਤ ਯੋਗਾ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਸਵੇਰੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ...

ਅੱਜ ਹੋ ਸਕਦਾ ਹੈ ਗੁਜਰਾਤ ਚੋਣਾਂ ਦੀ ਡੇਟ ਦਾ ਐਲਾਨ, EC ਦੀ ਦੁਪਹਿਰ 12 ਵਜੇ ਪ੍ਰੈਸ ਕਾਨਫਰੰਸ

ਗੁਜਰਾਤ ਵਿੱਚ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਯਾਨੀ ਵੀਰਵਾਰ ਨੂੰ ਹੋ ਸਕਦਾ ਹੈ। ਅੱਜ...

ਇਕਲੌਤੇ ਪੁੱਤ ਦਾ ਮਾਤਾ-ਪਿਤਾ ਨੇ ਕਰਵਾਇਆ ਕਤਲ, ਮਰਵਾਉਣ ਲਈ ਦਿੱਤੀ 8 ਲੱਖ ਦੀ ਸੁਪਾਰੀ

ਤੇਲੰਗਾਨਾ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਥੇ ਇਕ ਮਾਤਾ-ਪਿਤਾ ਨੇ ਆਪਣੇ ਹੀ ਇਕਲੌਤੇ...

61 ਸਾਲ ਦੀ ਉਮਰ ਵਿਚ 88ਵੀਂ ਵਾਰ ਵਿਆਹ ਕਰਨ ਜਾ ਰਿਹਾ ਹੈ ਇਹ ਵਿਅਕਤੀ, ‘ਪਲੇਅਬੁਆਏ ਕਿੰਗ’ ਦੇ ਨਾਂ ਨਾਲ ਮਸ਼ਹੂਰ

ਇਕ ਵਿਅਕਤੀ ਆਪਣੀ 61 ਸਾਲ ਦੀ ਜ਼ਿੰਦਗੀ ਵਿਚ 87 ਵਾਰ ਵਿਆਹ ਕਰ ਚੁੱਕਾ ਹੈ ਤੇ ਹੁਣ ਉਹ 88ਵੀਂ ਵਾਰ ਵਿਆਹ ਕਰਨ ਜਾ ਰਿਹਾ ਹੈ। ਹੁਣ ਉਹ ਜਿਸ ਨਾਲ ਵਿਆਹ...

5 ਨਵੰਬਰ ਨੂੰ ਪੰਜਾਬ ਆਉਣਗੇ PM ਮੋਦੀ, ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਨਾਲ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਪੰਜਾਬ ਆ ਰਹੇ ਹਨ। ਉਹ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਹਿਮਾਚਲ...

ਸਰਾਫਾ ਵਪਾਰੀਆਂ ਨੂੰ ਮਿਲੀ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਂ ‘ਤੇ ਫਿਰੌਤੀ ਦੀ ਧਮਕੀ

ਗੈਂਗਸਟਰਾਂ ਵੱਲੋਂ ਪੰਜਾਬ ਵਿਚ ਹੀ ਨਹੀਂ ਸਗੋਂ ਇਸ ਦੇ ਬਾਹਰ ਵੀ ਧਨਾਢ ਲੋਕਾਂ ਨੂੰ ਫਿਰੌਤੀ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਜਿਹਾ ਹੀ...

ਮੋਰਬੀ ਪੁਲ ਹਾਦਸਾ, ‘ਰਿਨੋਵੇਸ਼ਨ ਤਾਂ ਠੀਕ ਹੀ ਹੋਇਆ ਸੀ, ਇਹ ਰੱਬ ਦੀ ਮਰਜ਼ੀ’, ਮੈਨੇਜਰ ਦਾ ਅਜੀਬ ਬਿਆਨ

ਗੁਜਰਾਤ ਦੇ ਮੋਰਬੀ ਪੁਲ ਹਾਦਸੇ ਲਈ ਜ਼ਿੰਮੇਵਾਰ ਕੰਪਨੀ ਓਰੀਵੋ ਕੋਈ ਹੁਨਰਮੰਦ ਇੰਜੀਨੀਅਰ ਨਹੀਂ ਹੈ। ਉਸ ਨੇ ਪੁਲ ਦੀ ਮੁਰੰਮਤ ਦੇ ਨਾਂ ’ਤੇ...

‘ਆਨ ਡਿਊਟੀ’ ਪੁਲਿਸ ਵਾਲੀ ਨੇ ਨਵਜੰਮੇ ਨੂੰ ਆਪਣਾ ਦੁੱਧ ਪਿਆ ਬਚਾਈ ਜਾਨ, HC ਜੱਜ ਨੇ ਵੀ ਕੀਤੀ ਤਾਰੀਫ਼

ਮਾਪਿਆਂ ਦੇ ਆਪਸੀ ਝਗੜੇ ਕਾਰਨ ਮੁਸੀਬਤ ਵਿੱਚ ਫਸੇ 12 ਦਿਨਾਂ ਦੇ ਨਵਜੰਮੇ ਬੱਚੇ ਦੀ ਜਾਨ ਬਚਾਉਣ ਲਈ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੇ ਡਿਊਟੀ...

ਕਾਂਗਰਸੀ ਵਿਧਾਇਕ ਬਣੇ ‘ਖਤਰੋਂ ਕੇ ਖਿਲਾੜੀ’, ਪਿੰਡ ਦੀ ਕੱਟੀ ਬਿਜਲੀ ਜੋੜਨ ਲਈ ਖੁਦ ਹੀ ਚੜ੍ਹ ਗਏ ਖੰਭੇ ‘ਤੇ

ਪਿੰਡ ਦੀ ਕੱਟੀ ਹੋਈ ਬਿਜਲੀ ਨੂੰ ਕੁਨੈਕਸ਼ਨ ਦੇਣ ਲਈ ਕਾਂਗਰਸੀ ਵਿਧਾਇਕ ਖੁਦ ਖੰਭੇ ‘ਤੇ ਚੜ੍ਹ ਗਏ। ਬਿਜਲੀ ਕੰਪਨੀ ਨੇ ਪਿੰਡ ਦੀ ਸਪਲਾਈ ਕੱਟ...

ਸਰਕਾਰ ਦਾ ਵੱਡਾ ਫੈਸਲਾ, ਕੱਚੇ ਤੇਲ ‘ਤੇ ਘਟਾਇਆ ਵਿੰਡਫ਼ਾਲ ਟੈਕਸ, ਡੀਜ਼ਲ, ATF ਬਰਾਮਦ ‘ਚ ਵਧਾਇਆ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਡੀਜ਼ਲ ‘ਤੇ ਐਕਸਪੋਰਟ ਡਿਊਟੀ ਵਧਾ ਦਿੱਤੀ ਹੈ। ਵਿੱਤ ਮੰਤਰਾਲੇ ਮੁਤਾਬਕ ਕੇਂਦਰ ਸਰਕਾਰ ਨੇ...

ਪੁਲਵਾਮਾ ਹਮਲੇ ਦਾ ਜਸ਼ਨ ਮਨਾਉਣ ‘ਤੇ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ 5 ਸਾਲ ਦੀ ਜੇਲ੍ਹ, FB ‘ਤੇ ਕੀਤਾ ਸੀ ਪੋਸਟ

ਬੰਗਲੌਰ ਦੀ ਸਪੈਸ਼ਲ ਕੋਰਟ ਨੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਅਪਮਾਨਜਨਕ ਫੇਸਬੁੱਕ ਪੋਸਟ ਕਰਨ ਵਾਲੇ ਨੂੰ 5 ਸਾਲ ਲਈ ਜੇਲ੍ਹ ਦੀ ਸਜ਼ਾ...

36,000 ਫੁੱਟ ਦੀ ਉਚਾਈ ‘ਤੇ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ, ‘ਸਕਾਈਲੇਨ’ ਰੱਖਿਆ ਨਾਂ

ਅਮਰੀਕਾ ਵਿਚ ਇਕ ਲੜਕੀ ਨੇ ਹਵਾ ਵਿਚ ਉਡ ਰਹੇ ਪਲੇਨ ਵਿਚ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਡਾਕਟਰਾਂ ਨੇ...

ਮੋਰਬੀ ਪੁਲ ਹਾਦਸੇ ਦੇ ਜ਼ਖਮੀਆਂ ਨੂੰ ਮਿਲਣ ਦੇ ਬਾਅਦ PM ਮੋਦੀ ਦੀ ਹਾਈ ਲੈਵਲ ਬੈਠਕ, ਕਿਹਾ-‘ਹਰ ਪਹਿਲੂ ਦੀ ਹੋਵੇ ਜਾਂਚ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਸੀਐੱਮ ਭੁਪਿੰਦਰ ਪਟੇਲ ਨਾਲ ਮੋਰਬੀ ਵਿਚ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਪੀਐੱਮ ਮੋਦੀ ਨੇ...

ਜੀਐੱਸਟੀ ਨਾਲ ਭਰ ਰਿਹੈ ਸਰਕਾਰੀ ਖਜ਼ਾਨਾ, ਅਕਤੂਬਰ ‘ਚ 1.5 ਲੱਖ ਕਰੋੜ ਰੁਪਏ ਦੀ ਹੋਈ ਕਮਾਈ

ਦੇਸ਼ ਵਿਚ ਟੈਕਸ ਕਲੈਕਸ਼ਨ ਨਾਲ ਸਬੰਧਤ ਰਾਹਤ ਭਰੀ ਖਬਰ ਆਈ ਹੈ। ਅਕਤੂਬਰ ਵਿਚ ਜੀਐੱਸਟੀ ਕਲੈਕਸ਼ਨ 1.5 ਲੱਖ ਕਰੋੜ ਰੁਪਏ ਦੇ ਪਾਰ ਹੋ ਗਿਆ ਹੈ।...

ਸੁਪਰੀਮ ਕੋਰਟ ਨੇ ਖਾਰਜ ਕੀਤੀ EVM ਤੋਂ ਪਾਰਟੀ ਚਿੰਨ੍ਹ ਹਟਾਉਣ ਦੀ ਮੰਗ ਵਾਲੀ ਪਟੀਸ਼ਨ

ਸੁਪਰੀਮ ਕੋਰਟ ਨੇ ਉਸ ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਜਿਸ ਵਿਚ ਈਵੀਐੱਮ ‘ਤੇ ਸਿਆਸੀ ਪਾਰਟੀਆਂ ਦੇ ਚੋਣ ਚਿੰਨ੍ਹ ਹਟਾ ਕੇ...

BJP ਵਿਧਾਇਕ ਦੀ ਨੂੰਹ ਦੀ ਜੁੱਤੀਆਂ ਨਾਲ ਕੁੱਟਮਾਰ! ਪਤੀ ਵਿਖਾਉਂਦਾ ਸੀ ਅਸ਼ਲੀਲ ਵੀਡੀਓ

ਰਾਜਸਥਾਨ ਵਿੱਚ ਗਠਜੋੜ ਕਰਨ ਵਾਲੀ ਰਾਸ਼ਟਰੀ ਲੋਕਤਾਂਤਰਿਕ ਪਾਰਟੀ (ਆਰਐਲਪੀ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਹੁਣ ਇੱਕ ਨਵੇਂ ਵਿਵਾਦ ਵਿੱਚ...

ਕਮਰਸ਼ੀਅਲ ਸਿਲੰਡਰ 115 ਰੁ. ਸਸਤਾ, ਹਵਾਈ ਸਫਰ ਮਹਿੰਗਾ, ਅੱਜ ਤੋਂ ਹੋਏ 3 ਵੱਡੇ ਬਦਲਾਅ

ਅੱਜ ਯਾਨੀ 1 ਨਵੰਬਰ ਤੋਂ ਦੇਸ਼ ਭਰ ਵਿੱਚ 3 ਬਦਲਾਅ ਹੋਏ ਹਨ। ਹੁਣ ਵਪਾਰਕ ਗੈਸ ਸਿਲੰਡਰ 115 ਰੁਪਏ ਸਸਤਾ ਹੋਵੇਗਾ। ਜੈੱਟ ਫਿਊਲ ਮਹਿੰਗਾ ਹੋ ਗਿਆ ਹੈ,...

ਜਲੰਧਰ ਦੇ ਭੋਗਪੁਰ ‘ਚ ਦਿੱਲੀ ਪੁਲਿਸ ਦਾ ਛਾਪਾ, 7 ਘੰਟੇ ਚੱਲੇ ਸਰਚ ਆਪਰੇਸ਼ਨ ‘ਚ 5 ਗੈਂਗਸਟਰ ਗ੍ਰਿਫਤਾਰ

ਜਲੰਧਰ ‘ਚ ਸਵੇਰੇ 5 ਵਜੇ ਭੋਗਪੁਰ ਦੇ ਪਿੰਡ ਚੱਕ ਜੰਡੂ ‘ਚ ਦਿੱਲੀ ਪੁਲਿਸ ਨੇ ਛਾਪੇਮਾਰੀ ਕੀਤੀ ਹੈ। ਪੁਲਿਸ ਨੂੰ ਇੱਥੇ ਗੈਂਗਸਟਰਾਂ ਦੇ...

ਡੇਟਿੰਗ ਐਪ ‘ਤੇ ਔਰਤਾਂ ਨਾਲ ਧੋਖਾਧੜੀ ਕਰਨ ਵਾਲਾ ਗ੍ਰਿਫ਼ਤਾਰ, ਦਸਵੀਂ ਪਾਸ ਖੁਦ ਨੂੰ ਦੱਸਦਾ ਸੀ IPS

IPS ਅਫਸਰ ਹੋਣ ਦਾ ਝਾਂਸਾ ਦੇ ਕੇ ਔਰਤਾਂ ਨਾਲ ਠੱਗੀ ਮਾਰਨ ਵਾਲਾ ਇੱਕ ਠੱਗ ਫੜਿਆ ਗਿਆ ਹੈ। ਸਿਰਫ਼ 10ਵੀਂ ਜਮਾਤ ਤੱਕ ਪੜ੍ਹੇ ਮੁਲਜ਼ਮ ਨੇ ਹਾਲ ਹੀ...

ਸੁਕੇਸ਼ ਦੀ ਚਿੱਠੀ ਵਾਇਰਲ, ਲੋਕ ਸਭਾ ਚੋਣਾਂ ਲੜਨ ਤੋਂ ਲੈ ਕੇ ਜੈਕਲੀਨ ਨਾਲ ਰਿਸ਼ਤਿਆਂ ‘ਤੇ ਕੀਤੇ ਵੱਡੇ ਖੁਲਾਸੇ

ਦਿੱਲੀ ਦੀ ਮੰਡੋਲੀ ਜੇਲ੍ਹ ‘ਚ ਬੰਦ ਧੋਖਾਧੜੀ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਦੀ ਇਕ ਚਿੱਠੀ ਅੱਜਕਲ੍ਹ ਵਾਇਰਲ ਹੋ ਰਹੀ ਹੈ। ਤਿੰਨ ਪੰਨਿਆਂ...

ਅੰਮ੍ਰਿਤਸਰ ਜਾ ਰਹੀ ਜਨਸੇਵਾ ਐਕਸਪ੍ਰੈਸ ਦੇ ਟਾਇਲਟ ‘ਚੋਂ ਮਿਲੀ ਨੌਜਵਾਨ ਦੀ ਲਾਸ਼

ਬਿਹਾਰ ਤੋਂ ਪੰਜਾਬ ਦੇ ਅੰਮ੍ਰਿਤਸਰ ਆ ਰਹੀ ਬਨਮਾਂਖੀ-ਅੰਮ੍ਰਿਤਸਰ ਜਨਸੇਵਾ ਐਕਸਪ੍ਰੈਸ ਵਿੱਚ ਲਾਸ਼ ਮਿਲੀ ਹੈ। ਇਸ ਟਰੇਨ ਦੇ ਟਾਇਲਟ ਤੋਂ ਬਦਬੂ...

ਬਲਾਤਕਾਰ ਜਾਂਚ ਲਈ ‘ਟੂ-ਫਿੰਗਰ’ ਟੈਸਟ ‘ਤੇ ਰੋਕ, ਸੁਪਰੀਮ ਕੋਰਟ ਨੇ ਕਿਹਾ- ‘ਵਾਰ-ਵਾਰ ਤਸੀਹੇ ਦੇਣ ਵਾਂਗ’

ਸੁਪਰੀਮ ਕੋਰਟ ਨੇ ਬਲਾਤਕਾਰ ਦੇ ਮਾਮਲਿਆਂ ਵਿੱਚ ਟੂ ਫਿੰਗਰ ਟੈਸਟ ਦੀ ਵਰਤੋਂ ‘ਤੇ ਰੋਕ ਲਾ ਦਿੱਤੀ ਹੈ। ਜਸਟਿਸ ਡੀਵਾਈ ਚੰਦਰਚੂੜ ਅਤੇ ਹਿਮਾ...

ਬ੍ਰਿਜ ਹਾਦਸੇ ‘ਤੇ ਗੁਜਰਾਤ ‘ਚ ਇਕ ਦਿਨ ਦਾ ਰਾਜਕੀ ਸੋਗ, 2 ਨਵੰਬਰ ਨੂੰ ਝੰਡਾ ਅੱਧਾ ਝੁਕਿਆ ਰਹੇਗਾ

ਗੁਜਰਾਤ ਦੇ ਮੋਰਬੀ ਪੁਲ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਨਗਰ ਵਿਚ ਹਾਈ ਲੈਵਲ ਮੀਟਿੰਗ ਬੁਲਾਈ। ਪੀਐੱਮ ਨੇ ਕਿਹਾ ਕਿ...

ਇੰਤਜ਼ਾਰ ਖਤਮ, ਅੱਜ ਤੋਂ RBI ਸ਼ੁਰੂ ਕਰੇਗਾ ਆਪਣੀ ਡਿਜੀਟਲ ਕਰੰਸੀ, ਕੈਸ਼ ਰੱਖਣ ਦੀ ਲੋੜ ਨਹੀਂ

ਭਾਰਤੀ ਰਿਜ਼ਰਵ ਬੈਂਕ ਨੇ ਅਕਤੂਬਰ ਦੀ ਸ਼ੁਰੂਆਤ ਵਿਚ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਖਾਸ ਇਸਤੇਮਾਲ ਲਈ ਡਿਜੀਟਲ ਰੁਪਿਆ ਦਾ ਪਾਇਲਟ ਲਾਂਚ ਸ਼ੁਰੂ...

ਕੱਲ੍ਹ ਤੋਂ ਬੀਮਾ ਕਲੇਮ ਸਣੇ GST ਨਾਲ ਜੁੜੇ ਨਿਯਮਾਂ ‘ਚ ਹੋਣ ਜਾ ਰਿਹਾ ਵੱਡਾ ਬਦਲਾਅ, ਤੁਹਾਡੀ ਜੇਬ ‘ਤੇ ਵੀ ਪਵੇਗਾ ਅਸਰ

ਅਕਤੂਬਰ ਮਹੀਨੇ ਦਾ ਅੱਜ ਆਖਰੀ ਦਿਨ ਹੈ। ਕੱਲ੍ਹ ਤੋਂ ਨਵੰਬਰ ਮਹੀਨੇ ਦੀ ਸ਼ੁਰੂਆਤ ਹੋ ਜਾਵੇਗੀ ਤੇ ਇਸ ਦੇ ਨਾਲ ਹੀ ਕਈ ਵੱਡੇ ਬਦਲਾਅ ਵੀ ਹੋਣ ਜਾ...

ਗੁਜਰਾਤ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਦਾਅਵਾ-‘ਹਵਾ ‘ਚ ਹਨ AAP ਦੇ ਪੈਰ, ਕਾਂਗਰਸ ਦੀ ਬਣੇਗੀ ਸਰਕਾਰ’

ਰਾਹੁਲ ਗਾਂਧੀ ਨੇ ਕਿਹਾ ਕਿ ਗੁਜਰਾਤ ਵਿਚ ਸਰਕਾਰ ਵਿਰੋਧੀ ਮਾਹੌਲ ਹੈ ਤੇ ਕਾਂਗਰਸ ਸਰਕਾਰ ਬਣਾਏਗੀ। ਆਮ ਆਦਮੀ ਪਾਰਟੀ ਦੀ ਸਿਰਫ ਹਵਾ ਹੈ ਜ਼ਮੀਨ...

ਮੋਰਬੀ ਹਾਦਸੇ ਤੋਂ ਬਾਅਦ ਐਕਸ਼ਨ ‘ਚ ਪੁਲਿਸ, ਪੁੱਛਗਿੱਛ ਲਈ ਹਿਰਾਸਤ ‘ਚ ਲਏ 8 ਲੋਕਾਂ ‘ਚੋਂ 4 ਗ੍ਰਿਫਤਾਰ

ਗੁਜਰਾਤ ਦੇ ਮੋਰਬੀ ਵਿਚ ਹੋਏ ਦਰਦਨਾਕ ਹਾਦਸੇ ਤੋਂ ਬਾਅਦ ਪੁਲਿਸ ਐਕਸ਼ਨ ਵਿਚ ਆ ਗਈ ਹੈ। ਪੁਲਿਸ ਨੇ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ 4 ਲੋਕਾਂ...

ਰੂਹ ਕੰਬਾਊ ਘਟਨਾ: ਸ਼ਹੀਦ ਭਗਤ ਸਿੰਘ ਦੀ ਫਾਂਸੀ ਦੀ ਰਿਹਰਸਲ ਕਰਦੇ 7ਵੀਂ ਦੇ ਵਿਦਿਆਰਥੀ ਦੀ ਮੌਤ

ਕਰਨਾਟਕ ਦੇ ਚਿਤਰਦੁਰਗਾ ਜ਼ਿਲ੍ਹੇ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਸਕੂਲੀ ਸਮਾਗਮ ਲਈ ਫਾਂਸੀ ਦੀ ਰਿਹਰਸਲ ਕਰਦੇ...