Oct 09

ਆਦਮਪੁਰ ਉਪ ਚੋਣ ‘ਚ ਅਮਿਤ ਸ਼ਾਹ ਦੀ ਐਂਟਰੀ, 27 ਅਕਤੂਬਰ ਨੂੰ ਫਰੀਦਾਬਾਦ ਆਉਣਗੇ ਗ੍ਰਹਿ ਮੰਤਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲਦੀ ਹੀ ਆਦਮਪੁਰ ਉਪ ਚੋਣ ਵਿਚ ਉਤਰਨਗੇ। ਇਸ ਦੇ ਲਈ ਪਾਰਟੀ ਵੱਲੋਂ ਵੱਡੀ ਰੈਲੀ ਦੀਆਂ ਤਿਆਰੀਆਂ ਸ਼ੁਰੂ...

ਕਾਂਗਰਸ ਦੇ ਸੀਨੀਅਰ ਆਗੂ ਭੰਵਰਲਾਲ ਸ਼ਰਮਾ ਦਾ ਦੇਹਾਂਤ, ਜੈਪੁਰ ਦੇ SMS ਹਸਪਤਾਲ ‘ਚ ਲਏ ਆਖਰੀ ਸਾਹ

ਕਾਂਗਰਸ ਦੇ ਸੀਨੀਅਰ ਨੇਤਾ ਤੇ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸਰਦਾਰਸ਼ਹਿਰ ਤੋਂ ਵਿਧਾਇਕ ਰਹੇ ਭੰਵਰਲਾਲ ਸ਼ਰਮਾ ਦਾ ਅੱਜ ਸਵੇਰੇ ਦੇਹਾਂਤ ਹੋ...

ਵਿਸ਼ਵ ਡਾਕ ਦਿਵਸ : ਭਾਰਤ ‘ਚ ਸ਼ੁਰੂ ਹੋਇਆ ਸੀ ਦੁਨੀਆ ‘ਚ ਸਭ ਤੋਂ ਪਹਿਲਾਂ ਏਅਰਮੇਲ, ਜਾਣੋ ਕੁਝ ਰੌਚਕ ਗੱਲਾਂ

ਵਿਸ਼ਵ ਡਾਕ ਦਿਵਸ ਹਰ ਸਾਲ 9 ਅਕਤੂਬਰ ਨੂੰ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਲੋਕਾਂ ਤੇ ਬਿਜ਼ਨੈੱਸ ਲਈ ਹਰ ਦਿਨ ਕੰਮ ਆਉਣ...

AICC ਨੇ ਸ਼ਮਸ਼ੇਰ ਸਿੰਘ ਦੂਲੋ ਨੂੰ ਪੱਛਮੀ ਬੰਗਾਲ ਲਈ ਪ੍ਰਦੇਸ਼ ਰਿਟਰਨਿੰਗ ਅਫ਼ਸਰ ਕੀਤਾ ਨਿਯੁਕਤ

ਆਲ ਇੰਡੀਆ ਕਾਂਗਰਸ ਕਮੇਟੀ ਨੇ ਸ਼ਮਸ਼ੇਰ ਸਿੰਘ ਦੂਲੋ ਨੂੰ ਪੱਛਮੀ ਬੰਗਾਲ ਲਈ ਸੂਬਾ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਹੈ। ਇਸ ਲਈ ਪੱਤਰ...

‘ਸਭ ਤੋਂ ਜ਼ਿਆਦਾ ਕੰਡੋਮ ਅਸੀਂ ਇਸਤੇਮਾਲ ਕਰ ਰਹੇ’ ਮੋਹਨ ਭਾਗਵਤ ਦੇ ਬਿਆਨ ‘ਤੇ ਬੋਲੇ ਓਵੈਸੀ

ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ ਨੇ ਭਾਰਤ ਵਿਚ ਧਾਰਮਿਕ ਅਸੰਤੁਲਨ ‘ਤੇ ਪ੍ਰਤੀਕਿਰਿਆ ਦਿੱਤੀ...

ਦਿੱਲੀ ਸਣੇ ਇਨ੍ਹਾਂ 17 ਸੂਬਿਆਂ ‘ਚ ਅਗਲੇ 3 ਦਿਨ ਤੱਕ ਭਾਰੀ ਮੀਂਹ ਦੀ ਸੰਭਾਵਨਾ, IMD ਨੇ ਜਾਰੀ ਕੀਤਾ ਅਲਰਟ

ਅਕਤੂਬਰ ਵਿਚ ਮਾਨਸੂਨ ਦੀ ਵਿਦਾਈ ਦੇ ਬਾਅਦ ਵੀ ਕਈ ਸੂਬਿਆਂ ਵਿਚ ਮੀਂਹ ਜਾਰੀ ਹੈ। ਦਿੱਲੀ, ਮਹਾਰਾਸ਼ਟਰ, ਯੂਪੀ ਸਣੇ ਕਈ ਸੂਬਿਆਂ ਵਿਚ ਸ਼ਨੀਵਾਰ...

‘ਭਾਰਤ ਜੋੜੋ ਯਾਤਰਾ’ ਦੀਆਂ 10 ਤਸਵੀਰਾਂ, ਜਿਨ੍ਹਾਂ ਕਰਕੇ ਹੋ ਰਹੀ ਰਾਹੁਲ ਦੀ ਹਰ ਪਾਸੇ ਚਰਚਾ

ਕਾਂਗਰਸ ਪਾਰਟੀ ਦੀ ਭਾਰਤ ਜੋੜੋ ਯਾਤਰਾ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ। 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ 31ਵੇਂ...

‘ਕਮਲ’ ਦਾ ਸਫਾਇਆ ਕਰਨ ਲਈ ‘ਝਾੜੂ’ ਹੂੰਝੇਗਾ ‘ਚਿੱਕੜ’- ਗੁਜਰਾਤ ‘ਚ ਬੋਲੇ CM ਮਾਨ

ਗੁਜਰਾਤ ਵਿੱਚ ਜਲਦ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਹੈ। ਪਾਰਟੀ ਸੁਪਰੀਮੋ...

ਦਰਦਨਾਕ ਹਾਦਸਾ, ਬੱਸ ਨੂੰ ਅੱਗ ਲੱਗਣ ਨਾਲ 12 ਸਵਾਰੀਆਂ ਜਿਊਂਦੀਆਂ ਸੜੀਆਂ, 38 ਜ਼ਖਮੀ

ਮਹਾਰਾਸ਼ਟਰ ਦੇ ਨਾਸਿਕ ‘ਚ ਸ਼ਨੀਵਾਰ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਬੱਸ ਅਤੇ ਆਈਸ਼ਰ ਟਰੱਕ ਦੀ ਟੱਕਰ ਕਾਰਨ ਬੱਸ ਦੇ ਅਗਲੇ ਹਿੱਸੇ ਨੂੰ...

ਦੇਸ਼ ‘ਚ ਫਿਰ ਵਧੇ ਕੋਰੋਨਾ ਵਾਇਰਸ ਦੇ ਮਾਮਲੇ, ਪਿਛਲੇ 24 ਘੰਟਿਆਂ ‘ਚ 2797 ਮਾਮਲੇ ਆਏ ਸਾਹਮਣੇ

ਅਕਤੂਬਰ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਦੇਸ਼...

‘ਭਾਰਤ ਜਿਥੋਂ ਮਰਜ਼ੀ ਚਾਹੇ ਤੇਲ ਖਰੀਦੇਗਾ’- ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਹਰਦੀਪ ਪੁਰੀ ਦਾ ਵੱਡਾ ਬਿਆਨ

ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਸ਼ਨੀਵਾਰ ਨੂੰ ਸਾਫ...

300 ਕਰੋੜ ਰਿਸ਼ਵਤ ਦਾ ਮਾਮਲਾ, ਸੱਤਿਆਪਾਲ ਮਲਿਕ ਤੋਂ CBI ਨੇ ਕੀਤੀ ਪੁੱਛਗਿੱਛ

ਸੀਬੀਆਈ ਨੇ ਮੇਘਾਲਿਆ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਰਿਸ਼ਵਤ ਪੇਸ਼ਕਸ਼ ਮਾਮਲੇ ਵਿੱਚ ਪੁੱਛਗਿੱਛ ਲਈ ਦਿੱਲੀ ਹੈੱਡਕੁਆਰਟਰ ਵਿੱਚ...

ਕਾਂਗਰਸ ਪ੍ਰਧਾਨ ਦੇ ਉਮੀਦਵਾਰਾਂ ਨੂੰ ਲੈ ਕੇ ਬੋਲੇ ਰਾਹੁਲ- ‘ਦੋਵੇਂ ਕੱਦਾਵਰ, ਕਿਸੇ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦੈ’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪਾਰਟੀ ਪ੍ਰਧਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨਗੀ ਦੇ ਅਹੁਦੇ...

ਨਾਸਿਕ ‘ਚ ਭਿਆਨਕ ਹਾਦਸਾ, ਬੱਸ ‘ਚ ਅੱਗ ਲੱਗਣ ਨਾਲ 11 ਲੋਕ ਜ਼ਿੰਦਾ ਸੜੇ, ਕਈ ਗੰਭੀਰ ਜ਼ਖਮੀ

ਮਹਾਰਾਸ਼ਟਰ ਦੇ ਨਾਸਿਕ ਵਿਚ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦੁਰਘਟਨਾਗ੍ਰਸਤ ਹੋਣ ਦੇ ਬਾਅਦ ਇਕ ਲਗਜ਼ਰੀ ਬੱਸ ਵਿਚ ਅੱਗ ਲੱਗ ਗਈ।...

ਕੇਰਲ : NCB ਤੇ ਨੇਵੀ ਦੀ ਸਾਂਝੀ ਟੀਮ ਨੇ 1200 ਕਰੋੜ ਰੁਪਏ ਦੀ ਅਫਗਾਨ ਹੈਰੋਇਨ ਕੀਤੀ ਜ਼ਬਤ, 6 ਗ੍ਰਿਫਤਾਰ

ਐਨਸੀਬੀ ਅਤੇ ਨੇਵੀ ਦੀ ਸਾਂਝੀ ਟੀਮ ਨੇ ਕੇਰਲ ਵਿੱਚ 1200 ਕਰੋੜ ਰੁਪਏ ਦੀ 200 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਈਰਾਨ ਦੇ ਇਕ ਜਹਾਜ਼ ਤੋਂ ਹੈਰੋਇਨ ਦਾ...

ਚੰਡੀਗੜ੍ਹ ‘ਚ ਅੱਜ ਏਅਰਫੋਰਸ ਦਾ ਨੈਸ਼ਨਲ ਏਅਰ ਸ਼ੋਅ: ਰਾਸ਼ਟਰਪਤੀ ਮੁਰਮੂ ਨਾਲ 30 ਹਜ਼ਾਰ ਤੋਂ ਵੱਧ ਲੋਕ ਹੋਣਗੇ ਮੌਜੂਦ

ਅੱਜ ਭਾਰਤੀ ਹਵਾਈ ਸੈਨਾ ਦਿਵਸ ਹੈ। ਇਸ ਮੌਕੇ ਚੰਡੀਗੜ੍ਹ ਵਿੱਚ ਏਅਰ ਸ਼ੋਅ ਕਰਵਾਇਆ ਜਾਵੇਗਾ। ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ...

350 ਕਰੋੜ ਦੀ ਹੈਰੋਇਨ ਨਾਲ ਫੜੀ ਗਈ ਪਾਕਿਸਤਾਨੀ ਕਿਸ਼ਤੀ, ICG ਤੇ ATS ਨੇ 6 ਲੋਕਾਂ ਨੂੰ ਕੀਤਾ ਗ੍ਰਿਫਤਾਰ

ਇੰਡੀਅਨ ਕੋਸਟ ਗਾਰਡ ਤੇ ਗੁਜਰਾਤ ਏਟੀਐੱਸ ਦੇ ਸਾਂਝੇ ਆਪ੍ਰੇਸ਼ਨ ਵਿਚ ਡਰੱਗਜ਼ ਖਿਲਾਫ ਵੱਡੀ ਸਫਲਤਾ ਮਿਲੀ ਹੈ। ਇਸ ਤਹਿਤ ਕੱਛ ਤੋਂ 50 ਕਿਲੋ...

ਪੈਸਿਆਂ ਨੂੰ ਲੈ ਕੇ ਕਲਿਜੁਗੀ ਪੁੱਤ ਦਾ ਮਾਪਿਆਂ ‘ਤੇ ਜਾਨਲੇਵਾ ਹਮਲਾ, ਪਿਓ ਦੀ ਮੌਤ, ਮਾਂ ਗੰਭੀਰ

ਦਿੱਲੀ ‘ਚ ਸ਼ੁੱਕਰਵਾਰ ਨੂੰ ਇਕ ਕਲਿਜੁਗੀ ਪੁੱਤ ਨੇ ਪੈਸਿਆਂ ਨੂੰ ਲੈ ਕੇ ਆਪਣੇ ਮਾਪਿਆਂ ‘ਤੇ ਹਮਲਾ ਕਰ ਦਿੱਤਾ। ਇਸ ‘ਚ ਪਿਤਾ ਦੀ ਮੌਤ ਹੋ...

ਹਾਈਕੋਰਟ ਦਾ ਵੱਡਾ ਫੈਸਲਾ, ਸਿੱਖ ਉਮੀਦਵਾਰਾਂ ਨੂੰ ਪ੍ਰੀਖਿਆ ‘ਚ ਕੜਾ-ਕਿਰਪਾਨ ਪਹਿਨਣ ਦੀ ਮਿਲੀ ਇਜਾਜ਼ਤ

ਦਿੱਲੀ ਹਾਈਕੋਰਟ ਨੇ ਸਰਕਾਰੀ ਪ੍ਰੀਖਿਆਵਾਂ ਵੇਲੇ ਸਿੱਖ ਉਮੀਦਵਾਰਾਂ ਨੂੰ ਕੜਾ ਤੇ ਕਿਰਪਾਨ ਪਹਿਨ ਕੇ ਇਮਤਿਹਾਨ ਦੇਣ ਦੀ ਮਨਜ਼ੂਰੀ ਦੇ ਦਿੱਤੀ...

PAK ਦੀਆਂ ਜੇਲ੍ਹਾਂ ‘ਚ 6 ਭਾਰਤੀਆਂ ਦੀ ਮੌਤ, ਸਜ਼ਾ ਪੂਰੀ ਹੋਣ ‘ਤੇ ਵੀ ਨਹੀਂ ਹੋਈ ਰਿਹਾਈ

ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਪਿਛਲੇ 9 ਮਹੀਨਿਆਂ ਵਿੱਚ 6 ਭਾਰਤੀ ਕੈਦੀਆਂ ਦੀ ਮੌਤ ਹੋ ਚੁੱਕੀ ਹੈ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ...

ਓਲਾ-ਉਬੇਰ ਤੇ ਰੈਪਿਡੋ ‘ਤੇ ਬੈਨ, ਸ਼ਿਕਾਇਤਾਂ ਮਗਰੋਂ 3 ਦਿਨਾਂ ‘ਚ ਸੇਵਾਵਾਂ ਬੰਦ ਕਰਨ ਦੇ ਹੁਕਮ

ਸ਼ਹਿਰਾਂ ਵਿੱਚ ਟਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਉਣ ਵਾਲੇ ਐਪ ਆਧਾਰਿਤ ਐਗਰੀਗੇਟਰ ਓਲਾ, ਉਬੇਰ ਅਤੇ ਰੈਪੀਡੋ ਨੂੰ ਤਿੰਨ ਦਿਨਾਂ ਦੇ ਅੰਦਰ...

ਰੇਲ ਮੰਤਰੀ ਨੇ ਕੀਤਾ ਵੱਡਾ ਐਲਾਨ, 2026 ਤੋਂ ਦੇਸ਼ ‘ਚ ਚੱਲੇਗੀ ਪਹਿਲੀ ਬੁਲੇਟ ਟਰੇਨ

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੌਰੇ ਦੌਰਾਨ ਬੁਲੇਟ ਟਰੇਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ...

ਪਾਨੀਪਤ ‘ਚ ਵਾਪਰਿਆ ਦਰਦਨਾਕ ਹਾਦਸਾ, ਸੜਕ ਕਿਨਾਰੇ ਖੜ੍ਹੇ ਤਿੰਨ ਦੋਸਤਾਂ ਨੂੰ ਕਾਰ ਨੇ ਦਰੜਿਆ

ਪਾਨੀਪਤ ਵਿਚ ਦਰਦਨਾਕ ਹਾਦਸਾ ਵਪਰ ਗਿਆ ਜਿਥੇ ਤੇਜ਼ ਰਫਤਾਰ ਕਾਰ ਦੇ ਟੱਕਰ ਮਾਰ ਦੇਣ ਨਾਲ ਸੜਕ ਦੇ ਕਿਨਾਰੇ ਖੜ੍ਹੇ ਹੋ ਕੇ ਆਪਸ ਵਿਚ ਗੱਲਬਾਤ ਕਰ...

ਭਾਰਤ ‘ਚ 24 ਘੰਟਿਆਂ ‘ਚ ਕਰੀਬ 2 ਹਜ਼ਾਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ, 9 ਲੋਕਾਂ ਦੀ ਮੌਤ

india corona fresh cases ਭਾਰਤ ਵਿੱਚ, ਪਿਛਲੇ 24 ਘੰਟਿਆਂ ਵਿੱਚ, ਕਰੋਨਾ ਦੇ ਲਗਭਗ 2 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ...

ਭਾਰਤੀ ਜਲ ਸੈਨਾ ‘ਤੇ NCB ਦੀ ਸਮੁੰਦਰ ‘ਚ ਵੱਡੀ ਕਾਰਵਾਈ, ਪਾਕਿਸਤਾਨੀ ਕਿਸ਼ਤੀ ‘ਚੋਂ 200 ਕਿਲੋ ਹੈਰੋਇਨ ਬਰਾਮਦ

ਭਾਰਤੀ ਜਲ ਸੈਨਾ ਅਤੇ NCB ਨੂੰ ਕੋਚੀ ਵਿੱਚ ਸਮੁੰਦਰ ਵਿੱਚ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਵੱਡੀ ਕਾਮਯਾਬੀ ਮਿਲੀ ਹੈ, ਦੂਜੇ ਪਾਸੇ NCB ਨੇ ਮੁੰਬਈ...

ਰੁਪਿਆ ਪਹਿਲੀ ਵਾਰ ਅਮਰੀਕੀ ਡਾਲਰ 82.20 ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ ‘ਤੇ ਖੁੱਲ੍ਹਿਆ

ਭਾਰਤੀ ਰੁਪਏ ਵਿਚ ਗਿਰਾਵਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਅੱਜ ਡਾਲਰ ਦੇ ਮੁਕਾਬਲੇ ਰੁਪਿਆ ਪਹਿਲੀ ਵਾਰ 82 ਦੇ ਲੈਵਲ ਨੂੰ ਪਾਰ ਕਰ ਗਿਆ।...

ਦਿੱਲੀ ‘ਚ ਸ਼ਰਾਬ ਘੋਟਾਲੇ ਨੂੰ ਲੈ ਕੇ ED ਦੀ ਵੱਡੀ ਕਾਰਵਾਈ, 35 ਥਾਵਾਂ ‘ਤੇ ਕੀਤੀ ਛਾਪੇਮਾਰੀ

ਦਿੱਲੀ ਦੀ ਨਵੀਂ ਆਬਕਾਰੀ ਨੀਤੀ ਵਿਚ ਵਰਤੀਆਂ ਗਈਆਂ ਬੇਨਿਯਮੀਆਂ ਤੇ ਕਥਿਤ ਘਪਲੇ ਨੂੰ ਲੈ ਕੇ ਈਡੀ ਤੇ ਸੀਬੀਆਈ ਲਗਾਤਾਰ ਛਾਪੇਮਾਰੀ ਕਰ ਰਹੀ...

ਬੱਚਾ ਚੋਰੀ ਦੇ ਸ਼ੱਕ ‘ਚ ਸਾਧੂਆਂ ਨੂੰ ਬੇਰਹਿਮੀ ਨਾਲ ਕੁੱਟਿਆ, ਭੀੜ ਦੇ ਡੰਡਿਆਂ ਨਾਲ ਪਾਟਾ ਸਿਰ

ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿੱਚ ਭੀੜ ਨੇ ਬੱਚਾ ਚੋਰੀ ਦੇ ਸ਼ੱਕ ਵਿੱਚ ਸਾਧੂਆਂ ਨੂੰ ਬੇਰਹਿਮੀ ਨਾਲ ਕੁੱਟਿਆ। ਲੋਕਾਂ ਨੇ ਸਾਧਾਂ ਨੂੰ...

ਸੋਨੀਆ ਗਾਂਧੀ ਦੀ ਭਾਰਤ ਜੋੜੋ ਯਾਤਰਾ, ਰਾਹੁਲ ਨੇ ਸੜਕ ਵਿਚਕਾਰ ਬੰਨ੍ਹੇ ਮਾਂ ਦੀ ਜੁੱਤੀ ਦੇ ਤਸਮੇ (ਤਸਵੀਰਾਂ)

ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅੱਜ ਕਰਨਾਟਕ ਦੇ ਮਾਂਡਿਆ ਵਿੱਚ ਪਾਰਟੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ। ਇਸ ਯਾਤਰਾ...

‘LG ਸਾਹਿਬ ਜਿੰਨਾ ਤਾਂ ਮੇਰੀ ਵਹੁਟੀ ਵੀ ਨਹੀਂ ਝਿੜਕਦੀ’, ਕੇਜਰੀਵਾਲ ਦੀ ਉਪ ਰਾਜਪਾਲ ਨੂੰ ਟਿੱਚਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਐੱਲਜੀ ਵਿਚਾਲੇ ਟਕਰਾਅ ਅਜੇ ਵੀ ਜਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ...

‘ਲੋਕ ਸਿਮਰਜੀਤ ਬੈਂਸ ਨੂੰ ਕਰਨ ਲੱਗੇ ਯਾਦ, ਸਰਕਾਰ ਦੀਆਂ ਨਾਕਾਮੀਆਂ ਤੋਂ ਹੋਏ ਪ੍ਰੇਸ਼ਾਨ ‘- ਪ੍ਰਦੀਪ ਬੰਟੀ

ਲੁਧਿਆਣਾ : ਸਾਰੇ ਵਾਰਡਾਂ ਤੋਂ ਨਗਰ ਨਿਗਮ ਚੋਣਾਂ ਲੜਨ ਦੇ ਐਲਾਨ ਮਗਰੋਂ ਲੋਕ ਇਨਸਾਫ ਪਾਰਟੀ ਦੇ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ ਨੇ...

ਰਾਸ਼ਟਰਪਤੀ ਮੂਰਮੂ ‘ਤੇ ਕਾਂਗਰਸ ਦੇ ਟਵੀਟ ਨਾਲ ਹੰਗਾਮਾ, ਚੁੱਘ ਬੋਲੇ- ‘ਇਟਲੀ ਵਾਲੇ ‘ਭਾਰਤੀ ਲੂਣ’ ਦੀ ਤਾਕਤ ਕੀ ਜਾਣਨ’

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ‘ਲੂਣ’ ਵਾਲੇ ਬਿਆਨ ‘ਤੇ ਕਾਂਗਰਸ ਨੇਤਾ ਉਦਿਤ ਰਾਜ ਦੇ ਟਵੀਟ ਨੇ ਹੰਗਾਮਾ ਮਚਾ ਦਿੱਤਾ ਹੈ। ਭਾਜਪਾ ਨੇ...

ਪਤੀ ਨੇ ਨਹੀਂ ਦੱਸੀ ਆਪਣੀ ਤਨਖਾਹ: ਪਤਨੀ ਨੇ RTI ਤੋਂ ਪਤਾ ਕਰ ਲਈ ਪਤੀ ਦੀ ਆਮਦਨ

ਸੰਜੂ ਗੁਪਤਾ ਨਾਂ ਦੀ ਔਰਤ ਨੇ ਆਪਣੇ ਪਤੀ ਤੋਂ ਤਨਖਾਹ ਪੁੱਛ ਲਈ, ਲੇਕਿਨ ਪਤੀ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ। ਫਿਰ ਪਤਨੀ ਨੇ RTI ਦਾਇਰ ਕਰਕੇ...

ਸੋਨੇ ਦੀਆਂ ਕੀਮਤਾਂ ‘ਚ ਸ਼ਾਨਦਾਰ ਤੇਜ਼ੀ: 52 ਹਜ਼ਾਰ ਦੇ ਕਰੀਬ ਪਹੁੰਚਿਆ ਸੋਨਾ, ਕੀਮਤਾਂ ‘ਚ ਹੋਰ ਵੀ ਹੋ ਸਕਦੈ ਵਾਧਾ

ਸਰਾਫ਼ਾ ਬਾਜ਼ਾਰ ਵਿੱਚ ਅੱਜ ਯਾਨੀ ਕਿ ਵੀਰਵਾਰ ਨੂੰ ਸੋਨੇ ਦੀ ਕੀਮਤ ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਜਵੈਲਰੀ ਐਸੋਸੀਏਸ਼ਨ ਦੀ ਵੈਬਸਾਈਟ...

ਮੁਕੇਸ਼ ਅੰਬਾਨੀ ਤੇ ਪਰਿਵਾਰ ਨੂੰ ਧਮਕੀ ਦੇਣ ਵਾਲਾ ਵਿਅਕਤੀ ਬਿਹਾਰ ਤੋਂ ਗ੍ਰਿਫਤਾਰ, ਮੁੰਬਈ ‘ਚ ਕੀਤੀ ਜਾਵੇਗੀ ਪੁਛਗਿੱਛ

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਐਮਡੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ...

ਅੰਬਾਨੀ ਪਰਿਵਾਰ ਨੂੰ ਫਿਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਰਿਲਾਇੰਸ ਹਸਪਤਾਲ ‘ਚ ਦੋ ਵਾਰ ਆਇਆ ਫੋਨ

ਮੁੰਬਈ ਦੇ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਫਿਰ ਤੋਂ ਬੰਬ ਦੀ ਧਮਕੀ ਮਿਲੀ ਹੈ। ਹਸਪਤਾਲ ਦੇ ਲੈਂਡਲਾਈਨ ਨੰਬਰ ‘ਤੇ ਇੱਕ ਅਣਪਛਾਤੇ...

ਇੱਕ ਵਾਰ ਫਿਰ PM ਮੋਦੀ ਦਾ ਮੁਰੀਦ ਹੋਇਆ ‘World Bank’, ਕਿਹਾ-‘ਦੁਨੀਆ ਨੂੰ ਭਾਰਤ ਤੋਂ ਸਿੱਖਣਾ ਚਾਹੀਦਾ ਹੈ’

ਕੋਰੋਨਾ ਕਾਲ ਵਿੱਚ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਇੱਕ ਵਾਰ ਫਿਰ ਤੋਂ ਵਿਸ਼ਵ ਬੈਂਕ ਮੁਰੀਦ ਹੋ ਗਿਆ ਹੈ। ਵਿਸ਼ਵ ਬੈਂਕ ਨੇ ਨਾ...

ਜਲਪਾਈਗੁੜੀ ‘ਚ ਵੱਡਾ ਹਾਦਸਾ, ਦੁਰਗਾ ਵਿਸਰਜਨ ਦੌਰਾਨ ਨਦੀ ‘ਚ ਆਇਆ ਹੜ੍ਹ, 8 ਦੀ ਮੌਤ, ਕਈ ਲਾਪਤਾ

ਪੱਛਮੀ ਬੰਗਾਲ ਦੇ ਜਲਪਾਈਗੁੜੀ ਵਿੱਚ ਬੁੱਧਵਾਰ ਰਾਤ ਮਾਂ ਦੁਰਗਾ ਦੀ ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ ਵਾਪਰ ਗਿਆ । ਮੂਰਤੀ ਵਿਸਰਜਨ...

ਵਿਗਿਆਨਕਾਂ ਦੇ ਹੱਥ ਲੱਗੀ ਇਤਿਹਾਸਕ ਸਫਲਤਾ, ਮੰਗਲ ਗ੍ਰਹਿ ‘ਤੇ ਲੱਭਿਆ ਪਾਣੀ

ਵਿਗਿਆਨੀਆਂ ਦੀ ਇੱਕ ਅੰਤਰਰਾਸ਼ਟਰੀ ਟੀਮ ਨੇ ਮੰਗਲ ਗ੍ਰਹਿ ਦੇ ਦੱਖਣੀ ਧਰੁਵੀ ਬਰਫ਼ ਦੇ ਹੇਠਾਂ ਤਰਲ ਪਾਣੀ ਦੀ ਸੰਭਾਵਤ ਹੋਂਦ ਦੇ ਨਵੇਂ ਸਬੂਤ...

ਭਾਰਤ ‘ਚ ਮਹਿੰਗਾ ਹੋ ਸਕਦੈ ਪੈਟਰੋਲ ਡੀਜ਼ਲ, 20 ਲੱਖ ਬੈਰਲ ਤੱਕ ਘਟਾਉਣ ਦੀ ਤਿਆਰੀ ‘ਚ ਓਪੇਕ ਦੇਸ਼

ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ (OPEC) ਅਤੇ ਇਸ ਦੇ ਸਹਿਯੋਗੀ (OPEC Plus) ਨੇ ਕੀਮਤਾਂ ਨੂੰ ਵਧਾਉਣ ਲਈ ਕੱਚੇ ਤੇਲ ਦੇ ਉਤਪਾਦਨ ਵਿੱਚ ਵੱਡੀ...

ਪਾਕਿਸਤਾਨ : ਜਨਰਲ ਬਾਜਵਾ ਨੇ ਰਿਟਾਇਰਮੈਂਟ ਲੈਣ ਦਾ ਕੀਤਾ ਐਲਾਨ, ਸੈਨਾ ਨੂੰ ਦਿੱਤੀ ਇਹ ਹਦਾਇਤ

ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਦੇਸ਼ ਨੂੰ ਭਰੋਸਾ ਦਿੱਤਾ ਹੈ ਕਿ ਹਥਿਆਰਬੰਦ ਬਲਾਂ ਨੇ ਆਪਣੇ ਆਪ ਨੂੰ ਰਾਜਨੀਤੀ ਤੋਂ...

ਫਿਰ ਬੰਬ ਧਮਾਕੇ ਨਾਲ ਦਹਿਲਿਆ ਕਾਬੁਲ, ਗ੍ਰਹਿ ਮੰਤਰਾਲੇ ਦੇ ਕੋਲ ਮਸਜਿਦ ਵਿਚ ਧਮਾਕਾ

ਅਫਗਾਨਿਸਤਾਨ ਵਿਚ ਤਾਲਿਬਾਨ ਦੀ ਹਕੂਮਤ ਆਉਣ ਦੇ ਬਾਅਦ ਵੀ ਆਤਮਘਾਤੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਲਿਬਾਨ ਦੀ...

ਖੁਸ਼ੀਆਂ ਬਦਲੀਆਂ ਮਾਤਮ ‘ਚ, ਦੁਸਹਿਰਾ ਦੇਖਣ ਜਾ ਰਹੇ 5 ਲੋਕਾਂ ਨੂੰ ਟਰੱਕ ਨੇ ਦਰੜਿਆ, ਸਾਰਿਆਂ ਦੀ ਮੌਤ

ਝਾਰਖੰਡ ਦੇ ਰਾਮਗੜ੍ਹ ਵਿਚ ਅੱਜ ਸ਼ਾਮ ਸੜਕ ਦੁਰਘਟਨਾ ਵਿਚ 5 ਲੋਕਾਂ ਦੀ ਮੌਤ ਹੋ ਗਈ। ਕੋਲਾ ਲੱਦੇ ਟਰੱਕ ਨੇ 5 ਲੋਕਾਂ ਨੂੰ ਦਰੜ ਦਿੱਤਾ। ਇਹ ਸਾਰੇ...

ਦੇਸ਼ ਦਾ ਪਹਿਲਾ ਇਨਸਾਨਾਂ ਸਣੇ ਉੱਡਣ ਵਾਲਾ ਡਰੋਨ ਤਿਆਰ, ਜਲਦ ਬਣੇਗਾ ਨੇਵੀ ਦਾ ਹਿੱਸਾ, ਜਾਣੋ ਖਾਸੀਅਤ

ਭਾਰਤ ਵਿੱਚ ਇਨਸਾਨਾਂ ਨੂੰ ਲੈ ਕੇ ਉੱਡਣ ਵਾਲਾ ਡਰੋਨ ਤਿਆਰ ਹੋ ਚੁੱਕਾ ਹੈ ਅਤੇ ਇਹ ਜਲਦ ਹੀ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਇਸ...

ਬਕਰੇ ਦੀ ਬਲੀ ਦੇਣ ਦੌਰਾਨ ਹਥਿਆਰ ਹੱਥੋਂ ਫਿਸਲ ਬੱਚੇ ਦੀ ਗਰਦਨ ‘ਤੇ ਡਿੱਗਿਆ, ਹੋਈ ਮੌਤ

ਰਾਂਚੀ : ਝਾਰਖੰਡ ਦੇ ਗੁਮਲਾ ਜ਼ਿਲ੍ਹਾ ਅਧੀਨ ਘਾਘਰਾ ਥਾਣਾ ਖੇਤਰ ਦੇ ਲਾਲਪੁਰ ਪਿੰਡ ਵਿਚ ਦੁਰਗਾ ਨੌਮੀ ‘ਤੇ ਬੱਕਰੇ ਦੀ ਬਲੀ ਦੇਣ ਦੌਰਾਨ...

ਅੰਬਾਨੀ ਪਰਿਵਾਰ ਨੂੰ ਜਾਨੋਂ ਮਾਰਨ ਧਮਕੀ, ਰਿਲਾਇੰਸ ਹਸਪਤਾਲ ਨੂੰ ਵੀ ਉਡਾਉਣ ਦੀ ਗੱਲ ਕਹੀ

ਦੇਸ਼ ਅਤੇ ਦੁਨੀਆ ਦੇ ਮਸ਼ਹੂਰ ਅਰਬਪਤੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਪਰਿਵਾਰ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਅਣਪਛਾਤੇ ਕਾਲਰ ਨੇ...

ਦੁਸਹਿਰੇ ਮੌਕੇ PM ਮੋਦੀ ਨੇ ਹਿਮਾਚਲ ਨੂੰ ਦਿੱਤਾ ਵੱਡਾ ਤੋਹਫ਼ਾ, AIIMS ਬਿਲਾਸਪੁਰ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ...

UP ‘ਚ TV ਫਟਣ ਨਾਲ ਮੁੰਡੇ ਦੀ ਮੌਤ, 500 ਮੀ. ਤੱਕ ਸੁਣਿਆ ਧਮਾਕਾ, ਕੰਧਾਂ ਟੁੱਟੀਆਂ, ਮਾਂ-ਪੁੱਤ ਫੱਟੜ

ਯੂਪੀ ਦੇ ਗਾਜ਼ੀਆਬਾਦ ਵਿੱਚ ਮੰਗਲਵਾਰ ਨੂੰ ਇੱਕ ਟੀਵੀ ਵਿੱਚ ਧਮਾਕਾ ਹੋ ਗਿਆ, ਜਿਸ ਨਾਲ ਇੱਕ ਨੌਜਵਾਨ ਓਮੇਂਦਰ ਦੀ ਮੌਤ ਹੋ ਗਈ। ਉਸ ਦਾ ਦੋਸਤ...

ਭਾਰਤੀ ਫੌਜ ਦਾ ‘ਚੀਤਾ’ ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ‘ਚ ਕ੍ਰੈਸ਼, ਪਾਇਲਟ ਦੀ ਮੌਤ

ਭਾਰਤੀ ਫੌਜ ਦਾ ਇੱਕ ਚੀਤਾ ਹੈਲੀਕਾਪਟਰ ਅੱਜ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ਨੇੜੇ ਕ੍ਰੈਸ਼ ਹੋ ਗਿਆ। ਫੌਜ ਦੇ ਅਧਿਕਾਰੀਆਂ ਤੋਂ ਮਿਲੀ...

ਮੋਹਨ ਭਾਗਵਤ ਬੋਲੇ- ‘ਵਧਦੀ ਅਬਾਦੀ ‘ਤੇ ਬਣਾਇਆ ਜਾਏ ਕਾਨੂੰਨ, ਕਿਸੇ ਨੂੰ ਛੋਟ ਨਾ ਮਿਲੇ’

ਆਰਐਸਐਸ ਨੇ ਐਵਰੈਸਟ ਜੇਤੂ ਪਦਮ ਸ਼੍ਰੀ ਸੰਤੋਸ਼ ਯਾਦਵ ਨੂੰ ਆਪਣੇ ਵਿਜੇਦਸ਼ਮੀ ਸਮਾਰੋਹ ਦਾ ਮੁੱਖ ਮਹਿਮਾਨ ਬਣਾਇਆ ਹੈ। ਇਹ ਪਹਿਲੀ ਵਾਰ ਹੈ...

‘ਪੰਜ ਕੁੜਤਿਆਂ ‘ਚ ਗਿਆ ਸੀ ਤੇ ਪੰਜ ‘ਚ ਹੀ ਵਾਪਸ ਆਇਆ, ਮੈਂ ਫਕੀਰ ਹਾਂ’: ਰਿਟਾਇਰਮੈਂਟ ਮਗਰੋਂ ਬੋਲੇ ਸਤਿਆਪਾਲ ਮਲਿਕ

ਬੁਲੰਦਸ਼ਹਿਰ ਦੇ ਪਿੰਡ ਸੇਗਲੀ ਵਿੱਚ ਆਯੋਜਿਤ ਕਿਸਾਨ ਮਹਾਸੰਮੇਲਨ ਮੇਘਾਲਿਆ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਤੇਵਰ ਕਾਫ਼ੀ ਤਲਖ ਨਜ਼ਰ...

372 ਸਾਲ ਪੁਰਾਣੇ ਕੁੱਲੂ ਦੁਸਹਿਰੇ ‘ਚ ਪਹੁੰਚਣਗੇ PM ਮੋਦੀ, ਦਿੱਲੀ ‘ਚ ਪਹਿਲੀ ਵਾਰ ਬਿਨ੍ਹਾਂ ਪਟਾਕਿਆਂ ਦੇ ਸਾੜਿਆ ਜਾਵੇਗਾ ਰਾਵਣ

ਅੱਜ ਪੂਰੇ ਦੇਸ਼ ਵਿੱਚ ਦੁਸਹਿਰਾ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਦਿੱਲੀ ਵਿੱਚ ਪਹਿਲੀ ਵਾਰ ਬਿਨ੍ਹਾਂ ਪਟਾਕਿਆਂ ਦੇ ਰਾਵਣ ਦਾ ਦਹਿਨ...

PM ਮੋਦੀ ਤੇ CM ਭਗਵੰਤ ਮਾਨ ਨੇ ਦੁਸਿਹਰੇ ਦੇ ਤਿਓਹਾਰ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਪੂਰੇ ਦੇਸ਼ ਵਿੱਚ ਅੱਜ ਦੁਸਹਿਰੇ ਦਾ ਤਿਓਹਾਰ ਬਹੁਤ ਹੀ ਜ਼ਿਆਦਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ...

500 ਮੀਟਰ ਡੂੰਘੀ ਖੱਡ ‘ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, ਹੁਣ ਤੱਕ 32 ਲੋਕਾਂ ਦੀ ਮੌਤ

ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਬੱਸ 500 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ । ਇਸ ਹਾਦਸੇ ਵਿੱਚ 25 ਲੋਕਾਂ...

ਅਚਾਨਕ ਤੋਂ ਬਦਲ ਗਿਆ ਏਲੋਨ ਮਸਕ ਦਾ ਮਨ, ਦੇ ਦਿੱਤਾ ਪੁਰਾਣੇ ਆਫਰ ‘ਤੇ ਟਵਿੱਟਰ ਨੂੰ ਖਰੀਦਣ ਦਾ ਪ੍ਰਪੋਜ਼ਲ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਇਕ ਵਾਰ ਫਿਰ ਟਵਿੱਟਰ ਨੂੰ ਖਰੀਦਣਾ ਚਾਹੁੰਦੇ ਹਨ। ਮਸਕ ਨੇ ਆਪਣੇ ਪੁਰਾਣੇ ਆਫਰ ‘ਤੇ ਟਵਿੱਟਰ...

ਵਡੋਦਰਾ ‘ਚ ਵੱਡਾ ਸੜਕ ਹਾਦਸਾ, ਤਿਪਹੀਆ ਵਾਹਨ ਨੂੰ ਕੰਟੇਨਰ ਨੇ ਮਾਰੀ ਟੱਕਰ, 9 ਦੀ ਮੌਤ, 5 ਗੰਭੀਰ

ਗੁਜਰਾਤ ਦੇ ਵਡੋਦਰਾ ਸ਼ਹਿਰ ਵਿਚ ਦਰਜੀਪੁਰਾ ਏਅਰਫੋਰਸ ਏਰੀਆ ਦੇ ਕੋਲ ਵੱਡਾ ਸੜਕ ਹਾਦਸਾ ਹੋ ਗਿਆ। ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ...

NIA ਦੀ ਰਿਪੋਰਟ ‘ਚ ਖੁਲਾਸਾ, ਕੇਰਲ ਦੇ 873 ਪੁਲਿਸ ਮੁਲਾਜ਼ਮ PFI ਨਾਲ ਜੁੜੇ ਹੋਏ

ਕੇਰਲ ‘ਚ ਘੱਟੋ-ਘੱਟ 873 ਪੁਲਿਸ ਕਰਮਚਾਰੀ PFI ਨਾਲ ਜੁੜੇ ਹੋਏ ਹਨ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਕੇਰਲ ਪੁਲਿਸ ਮੁਖੀ ਨੂੰ ਇਕ ਰਿਪੋਰਟ ਸੌਂਪੀ...

ਸੂਰਤ : ਐਂਬੂਲੈਂਸ ‘ਚ ਫੜੇ ਗਏ 25 ਕਰੋੜ 80 ਲੱਖ ਦੇ ਨਕਲੀ ਨੋਟ, 3 ਗ੍ਰਿਫਤਾਰ

ਗੁਜਰਾਤ ਦੇ ਸੂਰਤ ਤੋਂ ਪੁਲਿਸ ਨੇ ਇਕ ਐਂਬੂਲੈਂਸ ਤੋਂ 25 ਕਰੋੜ 80 ਲੱਖ ਰੁਪਏ ਦੇ ਜਾਅਲੀ ਨੋਟ ਜ਼ਬਤ ਕੀਤੇ ਹਨ। ਮਾਮਲੇ ਵਿਚ 3 ਲੋਕਾਂ ਨੂੰ...

PM Modi ਨੇ ਦੇਸ਼ ਵਾਸੀਆਂ ਨੂੰ ਮਹਾਨਵਮੀ ਦੀ ਦਿੱਤੀ ਵਧਾਈ, ਸ਼ੇਅਰ ਕੀਤਾ ਟਵੀਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਰੇ ਦੇਸ਼ ਵਾਸੀਆਂ ਨੂੰ ਨਵਮੀ ਦੀਆਂ ਵਧਾਈਆਂ ਦਿੱਤੀਆਂ ਅਤੇ ਸਾਰਿਆਂ ਲਈ ਆਸ਼ੀਰਵਾਦ...

ਉੱਤਰਾਖੰਡ ‘ਚ ਆਇਆ ਬਰਫ ਦਾ ਤੂਫਾਨ, 8 ਪਰਬਤਰੋਹੀਆਂ ਨੂੰ ਬਚਾਇਆ, 11 ਅਜੇ ਵੀ ਲਾਪਤਾ

ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਮੰਗਲਵਾਰ ਨੂੰ ਬਰਫ ਦਾ ਤੂਫਾਨ ਆਇਆ। ਇਹ ਘਟਨਾ ਦ੍ਰੋਪਦੀ ਕਾ ਡੰਡਾ (DKD) ਨਾਮਕ ਸਥਾਨ ‘ਤੇ ਵਾਪਰੀ, ਜਿੱਥੇ...

ਹੁਣ ਦੇਸ਼ ‘ਚ ਘਟੀ ਕੋਰੋਨਾ ਦੀ ਰਫ਼ਤਾਰ, 24 ਘੰਟਿਆਂ ‘ਚ ਸਿਰਫ 1968 ਨਵੇਂ ਮਾਮਲੇ

ਦੁਨੀਆ ਭਰ ਵਿੱਚ ਤਬਾਹੀ ਮਚਾ ਚੁੱਕੇ ਕੋਰੋਨਾ ਵਾਇਰਸ ਤੋਂ ਹੁਣ ਭਾਰਤ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਦੇਸ਼ ‘ਚ ਕੋਰੋਨਾ ਵਾਇਰਸ ਦੇ...

ਤਿਉਹਾਰ ਦੀ ਖੁਸ਼ੀ ਬਦਲੀ ਮਾਤਮ ‘ਚ, ਗਰਬਾ ਖੇਡਦੇ ਨੌਜਵਾਨ ਦੀ ਮੌਤ, ਸਦਮੇ ‘ਚ ਪਿਤਾ ਨੇ ਵੀ ਤੋੜਿਆ ਦਮ

ਮਹਾਰਾਸ਼ਟਰ ਵਿੱਚ ਇੱਕ ਘਰ ਵਿੱਚ ਤਿਉਹਾਰ ਦਾ ਰੰਗ ਮਾਤਮ ਵਿੱਚ ਬਦਲ ਗਿਆ। ਗਰਬਾ ਖੇਡਣ ਦੌਰਾਨ ਪਿਓ-ਪੁੱਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ...

ਅਮਿਤ ਸ਼ਾਹ ਦੇ ਜੰਮੂ-ਕਸ਼ਮੀਰ ਦੌਰੇ ਵਿਚਾਲੇ DG ਦਾ ਕਤਲ, ਅੱਤਵਾਦੀ ਬੋਲੇ- ‘ਗ੍ਰਹਿ ਮੰਤਰੀ ਨੂੰ ਸਾਡਾ ਤੋਹਫ਼ਾ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 2 ਦਿਨਾਂ ਦੌਰੇ ‘ਤੇ ਜੰਮੂ-ਕਸ਼ਮੀਰ ‘ਚ ਹਨ, ਇਸੇ ਵਿਚਾਲੇ ਡੀਜੀ ਜੇਲ (ਡਾਇਰੈਕਟਰ ਜਨਰਲ ਆਫ ਜੇਲ) ਹੇਮੰਤ...

Whatsapp ‘ਤੇ ਮਿਲੇਗੀ ਲਾਈਵ ਟ੍ਰੇਨ ਸਟੇਟਸ ਡਿਟੇਲ, IRCTC ਵੱਲੋਂ ਵ੍ਹਾਟਸਐਪ ਚੈਟਬੌਟ ਨੰਬਰ ਜਾਰੀ

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਯਾਤਰੀਆਂ ਨੂੰ ਬਿਹਤਰ ਸੁਵਿਧਾ ਪ੍ਰਦਾਨ ਕਰਨ ਲਈ ਹੁਣ IRCTC ਨੇ ਵ੍ਹਾਟਸਐਪ ਚੈਟਬੋਟ ਨੰਬਰ ਜਾਰੀ ਕੀਤਾ ਹੈ,...

ਕੇਜਰੀਵਾਲ ਸਰਕਾਰ ਦੀ ਨਵੀਂ ਪਹਿਲ, ਸਰਕਾਰੀ ਸਕੂਲਾਂ ‘ਚ ਮਨਾਇਆ ਜਾਏਗਾ ਬੱਚਿਆਂ ਦਾ ‘ਬਰਥਡੇ’

ਬੱਚਿਆਂ ਲਈ ਜਨਮ ਦਿਨ ਦੀ ਇੱਕ ਵੱਖੜੀ ਹੀ ਖੁਸ਼ੀ ਹੁੰਦੀ ਹੈ, ਉਹ ਆਪਣੇ ਜਨਮ ਦਿਨ ਨੂੰ ਆਪਣੇ ਦੋਸਤਾਂ ਪਰਿਵਾਰ ਵਾਲਿਆਂ ਸਭ ਨਾਲ ਮਨਾਉਣਾ...

ਅਫਗਾਨਿਸਤਾਨ : ਕਾਬੁਲ ਦੇ ਸਕੂਲ ‘ਚ ਹੋਏ ਆਤਮਘਾਤੀ ਬੰਬ ਧਮਾਕੇ ‘ਚ 46 ਲੜਕੀਆਂ ਸਣੇ 53 ਦੀ ਮੌਤ

ਅਫਗਾਨਿਸਤਾਨ ਇਕ ਵਾਰ ਫਿਰ ਤੋਂ ਬੰਬ ਧਮਾਕੇ ਨਾਲ ਦਹਿਲ ਉਠਿਆ ਹੈ। ਪੱਛਮੀ ਕਾਬੁਲ ਵਿਚ ਸ਼ਾਹਿਦ ਮਾਜਰੀ ਰੋਡ ‘ਤੇ ਇਕ ਸਕੂਲ ਵਿਚ ਆਤਮਘਾਤੀ ਬੰਬ...

11 ਬੱਚਿਆਂ ਦੇ 56 ਸਾਲਾ ਪਿਤਾ ਨੇ ਕੀਤਾ 5ਵਾਂ ਵਿਆਹ, ਬੱਚਿਆਂ ਤੇ ਪੋਤਿਆਂ ਸਣੇ 62 ਲੋਕਾਂ ਦਾ ਹੈ ਪਰਿਵਾਰ

ਹਰ ਕਿਸੇ ਨੂੰ ਜ਼ਿੰਦਗੀ ਵਿਚ ਇਕ ਵਾਰ ਸੱਚਾ ਪਿਆਰ ਨਸੀਬ ਹੁੰਦਾ ਹੈ ਪਰ ਪਾਕਿਸਤਾਨ ਵਿਚ ਰਹਿਣ ਵਾਲੇ 56 ਸਾਲ ਦੇ ਸ਼ੌਕਤ ਨੂੰ 5ਵੀਂ ਵਾਰ ਸੱਚਾ ਪਿਆਰ...

ਮਹਾਰਾਸ਼ਟਰ : ਪਾਲਘਰ ‘ਚ ਗਰਬਾ ਦੌਰਾਨ ਨੌਜਵਾਨ ਦੀ ਮੌਤ, ਪੁੱਤ ਦੀ ਲਾਸ਼ ਦੇਖ ਪਿਤਾ ਨੇ ਵੀ ਤੋੜਿਆ ਦਮ

ਮਹਾਰਾਸ਼ਟਰ ਦੇ ਪਾਲਘਰ ਵਿਚ ਗਰਬਾ ਵਿਚ ਨੱਚਦੇ-ਨੱਚਦੇ 35 ਸਾਲ ਦੇ ਨੌਜਵਾਨ ਦੀ ਮੌਤ ਦੇ ਬਾਅਦ ਉਸ ਦੇ ਪਿਤਾ ਨੇ ਵੀ ਸਦਮੇ ਵਿਚ ਆ ਕੇ ਦਮ ਤੋੜ ਦਿੱਤਾ।...

ਮੁਲਾਇਮ ਸਿੰਘ ਯਾਦਵ ਦੀ ਹਾਲਤ ਸਥਿਰ, CCU ‘ਚ ਸ਼ਿਫਟ, ਮਾਹਿਰ ਡਾਕਟਰਾਂ ਦੀ ਟੀਮ ਕਰ ਰਹੀ ਇਲਾਜ

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਤਬੀਅਤ ਸਥਿਰ ਬਣੀ ਹੋਈ ਹੈ। ਉਹ ਸੀਸੀਯੂ ਯਾਨੀ ਕ੍ਰਿਟੀਕਲ ਕੇਅਰ ਯੂਨਿਟ ਵਿਚ...

CM ਮਾਨ ਨਾਲ ਸੈਲਫ਼ੀ ਸ਼ੇਅਰ ਕਰਨੀ ਪਈ ਮਹਿੰਗੀ, ਪਾਰਟੀ ਨੇ BJP ਬੁਲਾਰੇ ਨੂੰ ਵਿਖਾਇਆ ਬਾਹਰ ਦਾ ਰਸਤਾ

ਗੁਜਰਾਤ ਬੀਜੇਪੀ ਨੇ ਆਪਣੇ ਸਾਬਕਾ ਬੁਲਾਰੇ ਕਿਸ਼ਨ ਸਿੰਘ ਸੋਲੰਕੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁਅੱਤਲ ਕਰ ਦਿੱਤਾ ਹੈ।ਪੰਜਾਬ ਦੇ...

ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਬੱਸ ਬੇਕਾਬੂ ਹੋ ਕੇ ਖੱਡ ‘ਚ ਡਿੱਗੀ, 1 ਦੀ ਮੌਤ, 67 ਲੋਕ ਜ਼ਖਮੀ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਨਿੱਜੀ ਬੱਸ ਪਲਟ ਗਈ। ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 67 ਲੋਕ ਜ਼ਖਮੀ ਹੋ...

ECI ਨੇ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਦੀ ਤਰੀਕ ਦਾ ਕੀਤਾ ਐਲਾਨ

ਭਾਰਤੀ ਚੋਣ ਕਮਿਸ਼ਨ ਨੇ 6 ਸੂਬਿਆਂ ਦੀਆਂ 7 ਵਿਧਾਨ ਸਭਾ ਦੀਆਂ ਸੀਟਾਂ ‘ਤੇ ਉਪ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਮੁਤਾਬਕ 6 ਸੂਬਿਆਂ...

ਭਾਰਤ ਨੂੰ ਮਿਲਿਆ ਪਹਿਲਾਂ ਸਵਦੇਸ਼ੀ ਲੜਾਕੂ ਹੈਲੀਕਾਪਟਰ, ਹਰ ਮਿੰਟ ‘ਚ ਦਾਗਦਾ ਹੈ 750 ਗੋਲੀਆਂ, ਨਾਂ ਹੈ ‘ਪ੍ਰਚੰਡ’

ਭਾਰਤ ਨੇ 22 ਸਾਲ ਪਹਿਲਾਂ ਜੋ ਸੁਪਨਾ ਦੇਖਿਆ ਸੀ, ਉਹ ਹੁਣ ਪੂਰਾ ਹੋ ਗਿਆ ਹੈ। ਇੰਨੇ ਸਾਲਾਂ ਦੀ ਮਿਹਨਤ ਦੇ ਬਾਅਦ ਏਅਰਫੋਰਸ ਨੂੰ ਸਵਦੇਸ਼ੀ ਲਾਈਟ...

ਦੁਰਗਾ ਮਾਂ ਦੇ ਪੰਡਾਲ ‘ਚ 5 ਜਿਊਂਦੇ ਸੜੇ, ਗੁਫ਼ਾ ਵਰਗਾ ਗੇਟ, ਪਾਲੀਥੀਨ ਦੀ ਸਜਾਵਟ, ਭੜਕੀ ਅੱਗ

ਉੱਤਰ ਪ੍ਰਦੇਸ਼ ਦੇ ਭਦੋਹੀ ‘ਚ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਦੁਰਗਾ ਪੰਡਾਲ ‘ਚ ਅੱਗ ਲੱਗਣ ਨਾਲ 5 ਲੋਕ ਜਿਊਂਦੇ ਸੜ ਗਏ, ਇਨ੍ਹਾਂ ਵਿੱਚ 3...

QR ਕੋਡ ਦੱਸੇਗਾ ਦਵਾਈ ਦਾ ਸੱਚ! ਨਕਲੀ ਦਵਾਈਆਂ ‘ਤੇ ਕੱਸੇਗਾ ਸ਼ਿਕੰਜਾ, ਸਰਕਾਰ ਨੇ ਬਣਾਇਆ ਪਲਾਨ

ਜੋ ਦਵਾਈ ਤੁਸੀਂ ਲੈ ਰਹੇ ਹੋ, ਉਹ ਅਸਲੀ ਹੈ ਜਾਂ ਨਕਲੀ? ਕੀ ਇਹ ਤੁਹਾਡੇ ਸਰੀਰ ਲਈ ਨੁਕਸਾਇਨਦਾਇਕ ਹੈ? ਮੈਡੀਕਲ ਸਟੋਰ ਤੋਂ ਦਵਾਈ ਲੈਂਦੇ ਸਮੇਂ...

ਉੱਡਦੇ ਜਹਾਜ਼ ‘ਚ ਬੰਬ! ਦਿੱਲੀ ‘ਚ ਲੈਂਡਿੰਗ ‘ਤੇ ਅੜਿਆ ਪਾਇਲਟ, IAF ਨੇ ਭੇਜੇ ਸੁਖੋਈ

ਤਹਿਰਾਨ ਤੋਂ ਚੀਨ ਜਾ ਰਹੇ ਯਾਤਰੀ ਜਹਾਜ਼ ‘ਚ ਸੋਮਵਾਰ ਨੂੰ ਬੰਬ ਹੋਣ ਦੀ ਖਬਰ ਮਿਲੀ, ਜਿਸ ਨਾਲ ਹਲਚਲ ਮਚ ਗਈ। ਇਸ ਜਹਾਜ਼ ਦੇ ਚਾਲਕ ਦਲ ਨੇ...

ਜੇਲ ‘ਚ ਬੰਦ ਸਤਿੰਦਰ ਜੈਨ ਨੂੰ CM ਕੇਜਰੀਵਾਲ ਨੇ ਦਿੱਤੀ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀ ਪੋਸਟ

ਦਿੱਲੀ ਦੇ ਸਿਹਤ ਅਤੇ ਲੋਕ ਨਿਰਮਾਣ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਮੰਤਰੀ ਸਤੇਂਦਰ ਜੈਨ ਮਨੀ ਲਾਂਡਰਿੰਗ ਮਾਮਲੇ ਕਾਰਨ ਜੇਲ੍ਹ ਵਿੱਚ...

ਅੱਜ ਤੋਂ ਜੰਮੂ-ਕਸ਼ਮੀਰ ਦੇ 3 ਦਿਨਾਂ ਦੇ ਦੌਰੇ ‘ਤੇ ਅਮਿਤ ਸ਼ਾਹ, ਵੈਸ਼ਨੋ ਦੇਵੀ ਮੰਦਰ ‘ਚ ਕਰਨਗੇ ਪੂਜਾ

ਅਮਿਤ ਸ਼ਾਹ ਤਿੰਨ ਦਿਨਾਂ ਦੌਰੇ ‘ਤੇ ਅੱਜ ਜੰਮੂ-ਕਸ਼ਮੀਰ ਪਹੁੰਚਣਗੇ। ਯਾਤਰਾ ਦੇ ਪਹਿਲੇ ਦਿਨ ਉਹ ਰਾਜੌਰੀ ਵਿੱਚ ਜਨ ਸਭਾ ਨੂੰ ਸੰਬੋਧਨ...

ਪਰਾਲੀ ਸਾੜਨ ‘ਚ ਪਹਿਲੇ ਨੰਬਰ ‘ਤੇ ਆਇਆ ਪੰਜਾਬ, 3 ਦਿਨਾਂ ‘ਚ 136 ਮਾਮਲੇ ਆਏ ਸਾਹਮਣੇ

ਮਾਨਸੂਨ ਦਾ ਸੀਜ਼ਨ ਖਤਮ ਹੋਣ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਫਸਲ ਨੂੰ ਚੁੱਕਣ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣੀ ਸ਼ੁਰੂ ਕਰ...

UP ਦੇ ਭਦੋਹੀ ਵਿੱਚ ਦਰਦਨਾਕ ਹਾਦਸਾ, ਦੁਰਗਾ ਪੰਡਾਲ ਵਿੱਚ ਲੱਗੀ ਅੱਗ ‘ਚ 52 ਲੋਕ ਝੁਲਸੇ

ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਭਦੋਹੀ ਵਿੱਚ ਐਤਵਾਰ ਸ਼ਾਮ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਇੱਥੇ...

CM ਏਕਨਾਥ ਸ਼ਿੰਦੇ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਧਾਈ ਗਈ ਸੁਰੱਖਿਆ

ਮਹਾਰਾਸ਼ਟਰ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਜਾਨ ਨੂੰ ਵੱਡਾ ਖਤਰਾ ਦੱਸਿਆ ਜਾ ਰਿਹਾ ਹੈ। CMਸ਼ਿੰਦੇ ਨੂੰ ਆਤਮਘਾਤੀ ਧਮਾਕਾ...

ਮੁਲਾਇਮ ਸਿੰਘ ਯਾਦਵ ਦੀ ਅਚਾਨਕ ਵਿਗੜੀ ਤਬੀਅਤ, ਮੇਦਾਂਤਾ ਦੇ ICU ਵਿਚ ਕਰਵਾਇਆ ਗਿਆ ਭਰਤੀ

ਮੇਦਾਂਤਾ ਹਸਪਤਾਲ ਵਿਚ ਪਿਛਲੇ 6 ਦਿਨ ਤੋਂ ਭਰਤੀ ਯੂਪੀ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਤਬੀਅਤ ਅੱਜ ਅਚਾਨਕ ਵਿਗੜ ਗਈ।...

J&K : ਪੁਲਵਾਮਾ ‘ਚ ਸੁਰੱਖਿਆ ਬਲਾਂ ‘ਤੇ ਅੱਤਵਾਦੀ ਹਮਲਾ, ਇੱਕ ਪੁਲਿਸ ਮੁਲਾਜ਼ਮ ਸ਼ਹੀਦ

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਐਤਵਾਰ ਨੂੰ ਸੁਰੱਖਿਆ ਬਲਾਂ ਦੀ ਟੀਮ ‘ਤੇ ਅੱਤਵਾਦੀਆਂ ਦੇ ਹਮਲੇ ‘ਚ ਇਕ ਪੁਲਿਸ...

10 ਸਾਲਾਂ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ 142 ਸਾਲ ਦੀ ਕੈਦ, ਸਾਰੀ ਉਮਰ ਸੜੇਗਾ ਜੇਲ੍ਹ ‘ਚ

ਕੇਰਲ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਠਾਨਮਥਿੱਟਾ ਦੀ ਇੱਕ ਪੋਕਸੋ ਅਦਾਲਤ ਨੇ ਇੱਕ 41 ਸਾਲਾਂ ਵਿਅਕਤੀ ਨੂੰ 10 ਸਾਲ ਦੀ...

ਚਾਈਲਡ ਪੋਰਨੋਗ੍ਰਾਫੀ ਨੂੰ ਲੈ ਕੇ ਟਵਿੱਟਰ ਦਾ ਵੱਡਾ ਐਕਸ਼ਨ, 57 ਹਜ਼ਾਰ ਤੋਂ ਵੱਧ ਅਕਾਊਂਟਸ ਕੀਤੇ ਬੈਨ

ਭਾਰਤ ‘ਚ ਆਪਣੇ ਪਲੇਟਫਾਰਮ ‘ਤੇ ਚਾਈਲਡ ਪੋਰਨੋਗ੍ਰਾਫੀ ਦੇ ਫੈਲਾਅ ਨੂੰ ਲੈ ਕੇ ਵੱਡੇ ਵਿਵਾਦ ਦਾ ਸਾਹਮਣਾ ਕਰ ਰਹੇ ਟਵਿੱਟਰ ਨੇ 26 ਜੁਲਾਈ ਤੋਂ...

ਨਹੀਂ ਰਹੇ Suzlon Energy ਦੇ ਬਾਨੀ ਤੁਲਸੀ ਤਾਂਤੀ, ਪੌਣ ਊਰਜਾ ਰਾਹੀਂ ਦੇਸ਼ ਦੀ ਦੁਨੀਆ ‘ਚ ਬਣਾਈ ਸੀ ਪਛਾਣ

ਭਾਰਤ ਵਿੱਚ ਪੌਣ ਊਰਜਾ ਦੇ ਪਿਤਾਮਾ ਮੰਨੇ ਜਾਣ ਵਾਲੇ ਸੁਜ਼ਲੋਨ ਐਨਰਜੀ ਦੇ ਬਾਨੀ ਤੁਲਸੀ ਤਾਂਤੀ ਦਾ ਦਿਹਾਂਤ ਹੋ ਗਿਆ ਹੈ। ਤੁਲਸੀ ਤਾਂਤੀ ਦਾ...

ਗੁਜਰਾਤ ‘ਚ ਕੇਜਰੀਵਾਲ ਦੀ ਹੁਣ ਗਾਵਾਂ ਨੂੰ ਲੈ ਕੇ ਗਾਰੰਟੀ, 40 ਰੁਪਏ ਪ੍ਰਤੀ ਗਾਂ ਖਰਚ ਕਰਨ ਦਾ ਐਲਾਨ

ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁਜਰਾਤ ਵਿੱਚ ਗਾਰੰਟੀ ਦੇਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਹੋਰ...

ਡੇਰਾ ਮੁਖੀ ਰਾਮ ਰਹੀਮ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਮਿਲੀ ਰਾਹਤ, CBI ਦੀ ਜ਼ਮਾਨਤ ਰੱਦ ਕਰਨ ਦੀ ਪਟੀਸ਼ਨ ਖਾਰਜ

ਪੰਜਾਬ-ਹਰਿਆਣਾ ਹਾਈਕੋਰਟ ਨੇ ਸਾਧੂਆਂ ਦੀ ਬੇਅਦਬੀ ਦੇ ਮਾਮਲੇ ‘ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ CBI...

ਕੇਦਾਰਨਾਥ ‘ਚ ਬਰਫ਼ ਖਿਸਕਣ ਮਗਰੋਂ ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਉਤਰਾਖੰਡ, ਲੋਕਾਂ ‘ਚ ਦਹਿਸ਼ਤ

ਕੇਦਾਰਨਾਥ ‘ਚ ਸ਼ਨੀਵਾਰ ਨੂੰ ਬਰਫ ਖਿਸਕਣ ਤੋਂ ਬਾਅਦ ਅੱਜ ਉੱਤਰਕਾਸ਼ੀ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਕਾਰਨ...

ਮਹਾਤਮਾ ਗਾਂਧੀ ਦੀ 153ਵੀਂ ਜਯੰਤੀ ਅੱਜ, PM ਮੋਦੀ ਸਣੇ ਕਈ ਨੇਤਾਵਾਂ ਨੇ ਰਾਜਘਾਟ ‘ਤੇ ਦਿੱਤੀ ਸ਼ਰਧਾਂਜਲੀ

ਗਾਂਧੀ ਜਯੰਤੀ ਦੇ ਮੌਕੇ ‘ਤੇ ਦੇਸ਼ ਭਰ ਵਿੱਚ ਪ੍ਰੋਗਰਾਮ ਆਯੋਜਿਤ ਕਰ ਕੇ ਬਾਪੂ ਨੂੰ ਯਾਦ ਕੀਤਾ ਜਾ ਰਿਹਾ ਹੈ। ਰਾਜਘਟ ‘ਤੇ ਬਾਪੂ ਨੂੰ...

ਦਰਦਨਾਕ ਹਾਦਸਾ: ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟੀ, 11 ਬੱਚਿਆਂ ਸਣੇ 26 ਲੋਕਾਂ ਦੀ ਮੌਤ, ਕਈ ਗੰਭੀਰ ਜ਼ਖਮੀ

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਸ਼ਰਧਾਲੂਆਂ ਨਾਲ ਲੱਦੀ ਇੱਕ ਟਰੈਕਟਰ-ਟਰਾਲੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ । ਜਿਸ ਵਿੱਚ 11 ਬੱਚਿਆਂ...

ਅਜੇ ਟਲਿਆ ਨਹੀਂ ਹੈ ਕੋਰੋਨਾ ਦਾ ਖਤਰਾ, ਓਮੀਕ੍ਰੋਨ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਵਿਗਿਆਨਕਾਂ ਨੇ ਪ੍ਰਗਟਾਈ ਚਿੰਤਾ

ਪਿਛਲੇ ਇਕ ਸਾਲ ਵਿਚ ਕੈਨੇਡਾ ਸਣੇ ਦੁਨੀਆ ਭਰ ਵਿਚ ਕੋਰੋਨਾ ਨੇ ਕਾਫੀ ਤਬਾਹੀ ਮਚਾਈ। ਓਮੀਕ੍ਰੋਨ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਜਾਨ ਗਈ। ਇਸ...

ਇਮਰਾਨ ਖਾਨ ਦੀਆਂ ਵਧੀਆ ਮੁਸ਼ਕਲਾਂ, ਮਹਿਲਾ ਜੱਜ ‘ਤੇ ਟਿੱਪਣੀ ਦੇ ਮਾਮਲੇ ਵਿਚ ਗ੍ਰਿਫਤਾਰੀ ਵਾਰੰਟ ਜਾਰੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸਲਾਮਾਬਾਦ ਦੇ ਮਰਗੱਲਾ ਪੁਲਿਸ ਸਟੇਸ਼ਨ ਦੇ ਇਕ...

ਕਾਨਪੁਰ ‘ਚ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟਣ ਨਾਲ 27 ਦੀ ਮੌਤ, CM ਯੋਗੀ ਨੇ ਪ੍ਰਗਟਾਇਆ ਦੁੱਖ

ਕਾਨਪੁਰ ਵਿਚ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਤਾਲਾਬ ਵਿਚ ਪਲਟ ਗਈ। ਇਸ ਨਾਲ ਸ਼ਰਧਾਲੂਆਂ ਵਿਚ ਚੀਕ-ਪੁਕਾਰ ਮਚ ਗਈ।...

PM ਮੋਦੀ ਨੇ 5G ਸੇਵਾ ਦੀ ਕੀਤੀ ਸ਼ੁਰੂਆਤ, ਅੱਜ ਤੋਂ ਦੇਸ਼ ਦੇ ਇਨ੍ਹਾਂ 13 ਸ਼ਹਿਰਾਂ ‘ਚ ਉਪਲਬਧ ਹੋਵੇਗੀ ਇਹ ਸੇਵਾ

ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਭਾਰਤ ਵਿੱਚ 5G ਸਰਵਿਸ ਲਾਂਚ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਇੰਡੀਅਨ ਮੋਬਾਇਲ ਕਾਂਗਰਸ 2022 ਦੀ...

ਵੱਡੀ ਕਾਰਵਾਈ: ਭਾਰਤ ‘ਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਬੰਦ, ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ

ਭਾਰਤ ਵਿੱਚ ਪਾਕਿਸਤਾਨ ਸਰਕਾਰ ਦੇ ਟਵਿੱਟਰ ਅਕਾਊਂਟ ਨੂੰ ਇੱਕ ਵਾਰ ਫਿਰ ਬੰਦ ਕਰ ਦਿੱਤਾ ਗਿਆ ਹੈ। ਟਵਿੱਟਰ ਅਨੁਸਾਰ ਅਜਿਹਾ ਭਾਰਤ ਸਰਕਾਰ ਦੀ...

Mutual Funds ਤੋਂ ਲੈ ਕੇ ਕ੍ਰੈਡਿਟ ਕਾਰਡ ਦੀ ਪੇਮੈਂਟ ਤੱਕ ਅੱਜ ਤੋਂ ਹੋਏ ਇਹ 6 ਵੱਡੇ ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਅਸਰ !

ਅੱਜ ਤੋਂ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਹੈ । ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਾਡੀ ਵਿੱਤੀ ਅਤੇ ਰੋਜ਼ਾਨਾ ਦੀਆਂ ਲੋੜਾਂ ਨਾਲ ਜੁੜੀਆਂ...

ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪਿਛਲੇ ਹਫ਼ਤੇ ਹੋਈ ਬਾਰਿਸ਼ ਤੋਂ ਬਾਅਦ ਹੁਣ ਮੌਸਮ ਸਾਫ਼ ਹੋ ਗਿਆ ਹੈ। ਸਵੇਰ ਦੇ ਸਮੇਂ, ਦਿੱਲੀ-ਐਨਸੀਆਰ...

ਕ੍ਰੈਡਿਟ ਅਤੇ ਡੈਬਿਟ ਕਾਰਡ ਲਈ RBI ਦਾ ਟੋਕਨਾਈਜ਼ੇਸ਼ਨ ਨਿਯਮ ਅੱਜ ਤੋਂ ਹੋਵੇਗਾ ਲਾਗੂ

ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਦੀ ਵਰਤੋਂ ਕਰਨ ਵਾਲੇ ਕਾਰਡਧਾਰਕਾਂ ਲਈ ਅੱਜ ਤੋਂ ਨਿਯਮ ਬਦਲ ਗਏ ਹਨ। ਭਾਰਤੀ ਰਿਜ਼ਰਵ ਬੈਂਕ (RBI) ਦਾ...

ਤਿਓਹਾਰਾਂ ਤੋਂ ਪਹਿਲਾਂ ਖੁਸ਼ਖਬਰੀ ! 25.50 ਰੁਪਏ ਸਸਤਾ ਹੋਇਆ LPG ਗੈਸ ਸਿਲੰਡਰ

ਅਕਤੂਬਰ ਮਹੀਨੇ ਦੀ ਸ਼ੁਰੂਆਤ ਵਿੱਚ ਹੀ LPG ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ ਹੋ ਚੁੱਕੀਆਂ ਹਨ। 1 ਅਕਤੂਬਰ ਨੂੰ ਤੇਲ ਕੰਪਨੀਆਂ ਨੇ ਰਸੋਈ ਗੈਸ...