Aug 16
ਪਹਿਲਗਾਮ ‘ਚ ਵੱਡਾ ਹਾਦਸਾ, 39 ITBP ਜਵਾਨਾਂ ਨਾਲ ਭਰੀ ਬੱਸ ਡਿੱਗੀ ਖਾਈ ‘ਚ, 6 ਮੌਤਾਂ
Aug 16, 2022 12:34 pm
ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ITBP ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ‘ਚ 6 ਜਵਾਨ ਸ਼ਹੀਦ ਹੋ ਗਏ ਹਨ ਅਤੇ 32 ਜ਼ਖਮੀ ਹੋਏ ਹਨ।...
ਜਨਮ ਅਸ਼ਟਮੀ ‘ਤੇ ਪੈਦਾ ਹੋਏ ਤਾਂ ਨਾਂ ਪਿਆ ‘ਕ੍ਰਿਸ਼ਣ’, ਜਾਣੋ ਕੇਜਰੀਵਾਲ ਦੇ ਜਨਮ ਦਿਨ ‘ਤੇ ਕੁਝ ਖਾਸ ਗੱਲਾਂ
Aug 16, 2022 10:01 am
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਜ਼ਿੰਦਗੀ ਦੇ 54 ਸਾਲ ਪੂਰੇ ਕਰਦੇ ਹੋਏ 16 ਅਗਸਤ ਨੂੰ...
ਸਾਬਕਾ PM ਵਾਜਪਾਈ ਦੀ ਚੌਥੀ ਬਰਸੀ ‘ਤੇ ਪ੍ਰਧਾਨ ਮੰਤਰੀ ਮੋਦੀ ਤੇ ਰਾਸਟਰਪਤੀ ਮੁਰਮੂ ਨੇ ਦਿੱਤੀ ਸ਼ਰਧਾਂਜਲੀ
Aug 16, 2022 9:11 am
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅੱਜ ਚੌਥੀ ਬਰਸੀ ਹੈ। ਇਸ ਮੌਕੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਸਾਬਕਾ ਰਾਸ਼ਟਰਪਤੀ...
ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਨੇ ਕ੍ਰਿਕਟ ਕਮੈਂਟਰੀ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
Aug 15, 2022 11:24 pm
ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਨੇ ਕ੍ਰਿਕਟ ਕਮੈਂਟਰੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਦਿੱਗਜ਼ ਨੇ ਇਸ ਦੇ ਨਾਲ ਹੀ 45...
ਹੁਣ ਇਕ ਹੀ ਵੈਕਸੀਨ ਨਾਲ ਕੋਰੋਨਾ ਤੇ ਓਮੀਕ੍ਰਾਨ ਵੈਰੀਐਂਟ ਦੋਵਾਂ ‘ਤੇ ਹੋਵੇਗਾ ਵਾਰ, ਬ੍ਰਿਟੇਨ ਨੇ ਦਿੱਤੀ ਮਨਜ਼ੂਰੀ
Aug 15, 2022 10:37 pm
ਬ੍ਰਿਟੇਨ ਨੇ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਇੱਕ ‘ਨਵੀਂ ਵੈਕਸੀਨ’ ਨੂੰ ਮਨਜ਼ੂਰੀ ਦੇ ਦਿੱਤੀ...
ਪਾਕਿਸਤਾਨੀ ਕਲਾਕਾਰ ਨੇ ਵਜਾਈ ਰਾਸ਼ਟਰੀ ਗੀਤ ਦੀ ਧੁਨ, ਕਿਹਾ-‘ਸਰਹੱਦ ਪਾਰ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੋਹਫਾ’
Aug 15, 2022 10:16 pm
ਭਾਰਤ ਨੇ ਸੋਮਵਾਰ ਨੂੰ 76ਵਾਂ ਸੁਤੰਤਰਤਾ ਦਿਵਸ ਮਨਾਇਆ ਹੈ। ਇਸ ਮੌਕੇ ਪਾਕਿਸਤਾਨ ਦੇ ਇੱਕ ਸੰਗੀਤਕਾਰ ਨੇ ਰਬਾਬ ਨਾਂ ਦੇ ਇੱਕ ਸਾਜ਼ ‘ਤੇ...
PM ਮੋਦੀ ਦੀ ‘ਭਾਈ-ਭਤੀਜਾਵਾਦ’ ਟਿੱਪਣੀ ‘ਤੇ ਬੋਲੇ ਰਾਹੁਲ-‘ਮੈਂ ਕਮੈਂਟ ਨਹੀਂ ਕਰਾਂਗਾ ਇਨ੍ਹਾਂ ਚੀਜ਼ਾਂ ‘ਤੇ’
Aug 15, 2022 7:34 pm
ਰਾਹੁਲ ਗਾਂਧੀ ਨੇ ਪੀਐੱਮ ਮੋਦੀ ਦੇ ਆਜ਼ਾਦੀ ਦਿਹਾੜੇ ‘ਤੇ ਦਿੱਤੇ ਗਏ ਭਾਸ਼ਣ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪੀਐੱਮ ਨੇ ਆਪਣੇ...
ਜਾਲੌਰ ‘ਚ ਦਲਿਤ ਵਿਦਿਆਰਥੀ ਦੀ ਮੌਤ ਤੋਂ ਦੁਖੀ ਕਾਂਗਰਸੀ MLA ਪਾਨਾਚੰਦ ਮੇਘਵਾਲ ਨੇ ਦਿੱਤਾ ਅਸਤੀਫਾ
Aug 15, 2022 7:05 pm
ਰਾਜਸਥਾਨ ਦੇ ਜਾਲੌਰ ਵਿਚ ਟੀਚਰ ਦੀ ਮਾਰਕੁਟਾਈ ਨਾਲ ਦਲਿਤ ਬੱਚੇ ਦੀ ਮੌਤ ਦੇ ਬਾਅਦ ਬਾਰਾਂ-ਅਟਰੂ ਦੇ ਕਾਂਗਰਸੀ ਵਿਧਾਇਕ ਪਾਨਾਚੰਦ ਮੇਘਵਾਲ ਨੇ...
ਮੁੰਬਈ ਪੁਲਿਸ ਨੂੰ ਮਿਲੀ ਸਫਲਤਾ, ਮੁਕੇਸ਼ ਅੰਬਾਨੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫਤਾਰ
Aug 15, 2022 6:06 pm
ਮੁੰਬਈ ਪੁਲਿਸ ਨੇ ਮੁਕੇਸ਼ ਅੰਬਾਨੀ ਨੂੰ ਫੋਨ ‘ਤੇ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ 55 ਸਾਲ ਦਾ ਹੈ ਤੇ ਉਸ ਦਾ ਨਾਂ...
ਧਰਤੀ ਤੋਂ 30 ਕਿਲੋਮੀਟਰ ਉਪਰ ਲਹਿਰਾਇਆ ਤਿਰੰਗਾ, 1,06,000 ਫੁੱਟ ‘ਤੇ ਗੁਬਾਰੇ ਦੀ ਮਦਦ ਨਾਲ ਭੇਜਿਆ ਝੰਡਾ
Aug 15, 2022 5:35 pm
ਆਜ਼ਾਦੀ ਦੇ 75 ਸਾਲ ਦਾ ਜਸ਼ਨ ਜ਼ਮੀਨ ਤੋਂ ਆਸਮਾਨ ਤੱਕ ਮਨਾਇਆ ਜਾ ਰਿਹਾ ਹੈ। ਤਿਰੰਗਾ ਪੂਰੀ ਸ਼ਾਨ ਨਾਲ ਲਹਿਰਾ ਰਿਹਾ ਹੈ। ਅਜਿਹਾ ਹੀ ਕੁਝ ਨਜ਼ਾਰਾ...
ਕੋਰੋਨਾ ਦੇ ਵਧਦੇ ਮਾਮਲਿਆਂ ਨਾਲ ਦਿੱਲੀ ‘ਚ ਵਧੀ ਸਖ਼ਤੀ, ਬਾਜ਼ਾਰ-ਰੈਸਟੋਰੈਂਟ ‘ਚ ਬਿਨਾਂ ਮਾਸਕ ਦੇ ਐਂਟਰੀ ‘ਤੇ ਪਾਬੰਦੀ
Aug 15, 2022 3:53 pm
ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਕੋਰੋਨਾ ਅਤੇ ਵਧਦੀ ਕੋਰੋਨਾ ਪੌਜ਼ਿਟਿਵ ਦਰ ਦੇ ਮੱਦੇਨਜ਼ਰ,...
ਮੁਕੇਸ਼ ਅੰਬਾਨੀ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, Reliance ਫਾਊਂਡੇਸ਼ਨ ਦੇ ਹਸਪਤਾਲ ‘ਚ ਆਈ ਧਮਕੀ ਭਰੀ ਕਾਲ
Aug 15, 2022 2:28 pm
ਰਿਲਾਈਂਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੂਤਰਾਂ ਮੁਤਾਬਕ HN...
ਪੰਜਾਬ ‘ਚ ਮੁਹੱਲਾ ਕਲੀਨਿਕ ਖੁੱਲ੍ਹਣ ‘ਤੇ CM ਕੇਜਰੀਵਾਲ ਨੇ ਦਿੱਤੀ ਵਧਾਈ, ਕਿਹਾ-‘ਦਿੱਲੀ ਮਗਰੋਂ ਪੰਜਾਬ ‘ਚ ਵੀ ਸ਼ੁਰੂ ਹੋਈ ਕ੍ਰਾਂਤੀ’
Aug 15, 2022 1:40 pm
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਚ 75...
ਦਰਦਨਾਕ ਹਾਦਸਾ: ਪੈਦਲ ਜਾ ਰਹੇ ਸ਼ਰਧਾਲੂਆਂ ਨੂੰ ਟਰਾਲੇ ਨੇ ਦਰੜਿਆ, 5 ਦੀ ਮੌਤ, ਕਈ ਗੰਭੀਰ ਰੂਪ ‘ਚ ਜ਼ਖਮੀ
Aug 15, 2022 12:02 pm
ਰਾਜਸਥਾਨ ਦੇ ਜੋਧਪੁਰ ਡਿਵੀਜ਼ਨ ਦੇ ਪਾਲੀ ਜ਼ਿਲ੍ਹੇ ਵਿੱਚ ਐਤਵਾਰ ਰਾਤ ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ 5 ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋ...
ਆਜ਼ਾਦੀ ਦੇ 75 ਸਾਲ: PM ਮੋਦੀ ਨੇ ਲਾਲ ਕਿਲ੍ਹੇ ਤੋਂ 9ਵੀਂ ਲਹਿਰਾਇਆ ਤਿਰੰਗਾ, ਰਾਸ਼ਟਰ ਨੂੰ ਕੀਤਾ ਸੰਬੋਧਿਤ
Aug 15, 2022 8:45 am
ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਸਵੇਰੇ ਲਾਲ ਕਿਲ੍ਹੇ ਤੋਂ 9ਵੀਂ ਵਾਰ ਤਿਰੰਗਾ ਲਹਿਰਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਨੂੰ ਸੰਬੋਧਿਤ...
ਸਿਆਚਿਨ ਗਲੇਸ਼ੀਅਰ ‘ਚ 38 ਸਾਲ ਬਾਅਦ ਸ਼ਹੀਦ ਲਾਂਸਨਾਇਕ ਚੰਦਰਸ਼ੇਖਰ ਦੀ ਮਿਲੀ ਲਾਸ਼
Aug 14, 2022 11:24 pm
ਸਿਆਚਿਨ ਗਲੇਸ਼ੀਅਰ ‘ਚ ਬਰਫੀਲੇ ਤੂਫਾਨ ‘ਚ ਮਾਰੇ ਗਏ ਲਾਂਸਨਾਇਕ ਚੰਦਰਸ਼ੇਖਰ ਹਰਬੋਲਾ ਦੀ ਲਾਸ਼ 38 ਸਾਲਾਂ ਬਾਅਦ ਮਿਲੀ ਹੈ। ਲਾਸ਼ ਮਿਲਣ...
ਆਜ਼ਾਦੀ ਦਿਹਾੜੇ ਤੋਂ ਪਹਿਲੀ ਸ਼ਾਮ ਮੌਕੇ ਸੈਨਿਕਾਂ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਸੰਬੋਧਨ
Aug 14, 2022 9:06 pm
ਅੱਜ ਅੱਧੀ ਰਾਤ ਨੂੰ ਸਾਡੇ ਦੇਸ਼ ਨੂੰ ਵਿਦੇਸ਼ੀ ਗੁਲਾਮੀ ਤੋਂ ਆਜ਼ਾਦ ਹੋਏ 75 ਸਾਲ ਪੂਰੇ ਹੋ ਗਏ ਹਨ। ਇਸ ਸ਼ੁਭ ਮੌਕੇ ‘ਤੇ ਪੂਰਾ ਦੇਸ਼...
17 ਅਗਸਤ ਨੂੰ ਪੰਜਾਬ ਤੋਂ 10,000 ਕਿਸਾਨਾਂ ਦਾ ਜਥਾ ਯੂਪੀ ਲਈ ਹੋਵੇਗਾ ਰਵਾਨਾ, ਆਸ਼ੀਸ਼ ਮਿਸ਼ਰਾ ਟੇਨੀ ਖਿਲਾਫ ਖੋਲ੍ਹਣਗੇ ਮੋਰਚਾ
Aug 14, 2022 6:36 pm
ਕਿਸਾਨ ਅੰਦੋਲਨ ਦੌਰਾਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਗੱਡੀਆਂ ਹੇਠਾਂ ਕੁਚਲ ਕੇ ਮਾਰੇ ਗਏ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਕਿਸਾਨ...
ਸੁਤੰਤਰਤਾ ਦਿਵਸ ‘ਤੇ BSF ਨੇ ਅਟਾਰੀ ਸਰਹੱਦ ਤੇ ਪਾਕਿਸਤਾਨ ਰੇਂਜਰਾਂ ਦੇ ਜਵਾਨਾਂ ਨੂੰ ਦਿੱਤੀਆਂ ਵਧਾਈਆਂ
Aug 14, 2022 6:22 pm
ਪਾਕਿਸਤਾਨ ਦੇ 76ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਸੀਮਾ ਸੁਰੱਖਿਆ ਬਲ (BSF) ਨੇ ਐਤਵਾਰ ਨੂੰ ਅਟਾਰੀ ਸਰਹੱਦ ਦੀ ਚੈੱਕ ਪੋਸਟ ‘ਤੇ...
ਦਿੱਲੀ ‘ਚ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਯਮੁਨਾ ਨਦੀ, ਕਰੀਬ 37 ਹਜ਼ਾਰ ਲੋਕ ਪ੍ਰਭਾਵਿਤ
Aug 14, 2022 4:36 pm
ਯਮੁਨਾ ਨਦੀ ਦਾ ਖਤਰੇ ਦਾ ਨਿਸ਼ਾਨ 205.33 ਮੀਟਰ ਹੈ ਅਤੇ ਨਦੀ ਦੇ ਪਾਣੀ ਦਾ ਪੱਧਰ 205.99 ਮੀਟਰ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 63 ਸੈਂਟੀਮੀਟਰ ਉੱਪਰ...
ਰਾਜਸਥਾਨ : ਘੜੇ ‘ਚੋਂ ਪਾਣੀ ਲੈਣ ‘ਤੇ ਮਾਸਟਰ ਨੇ ਬੇਰਹਿਮੀ ਨਾਲ ਕੁੱਟ-ਕੁੱਟ ਮਾਰ ਛੱਡਿਆ ਬੱਚਾ
Aug 14, 2022 4:05 pm
ਰਾਜਸਥਾਨ ਦੇ ਜਲੌਰ ਜ਼ਿਲੇ ‘ਚ ਅਧਿਆਪਕ ਨੇ ਇੱਕ ਦਲਿਤ ਵਿਦਿਆਰਥੀ ਨੂੰ ਸਿਰਫ ਕਰਕੇ ਕੁੱਟ-ਕੁੱਟ ਮਾਰ ਛੱਡਿਆ ਕਿਉਂਕਿ ਉਸ ਨੇ ਟੀਚਰ ਦੇ ਘੜੇ...
ਸ਼ਰਧਾਲੂਆਂ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਬੱਚੇ ਦੇ ਗੇਮ ਖੇਡਦਿਆਂ ਫਟਿਆ ਮੋਬਾਈਲ, 6 ਝੁਲਸੇ
Aug 14, 2022 4:05 pm
ਰਾਜਸਥਾਨ : ਚੁਰੂ ਜ਼ਿਲੇ ਦੇ ਸਾਹਵਾ ਥਾਣਾ ਖੇਤਰ ‘ਚ ਸ਼ਨੀਵਾਰ ਨੂੰ ਇਕ ਦਿਲ ਦਹਿਲਾਉਣ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸੜਕ ‘ਤੇ ਚੱਲ ਰਹੇ...
PM ਮੋਦੀ ਨੇ ਵੰਡ ਦੌਰਾਨ ਜਾਨ ਗੁਆਉਣ ਵਾਲੇ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ
Aug 14, 2022 3:21 pm
ਪਾਕਿਸਤਾਨ ਜਿੱਥੇ ਅੱਜ ਦਾ ਦਿਨ ਆਜ਼ਾਦੀ ਦਿਹਾੜੇ ਦੇ ਰੂਪ ਵਿੱਚ ਮਨ ਰਿਹਾ ਹੈ। ਉੱਥੇ ਹੀ ਭਾਰਤ ਇਸ ਦਿਨ ਨੂੰ ‘ਵਿਭਾਜਨ ਵਿਭੀਸ਼ਿਕਾ ਸਮਰਿਤੀ...
ਫੈਮਿਲੀ ਕੋਰਟ ਨੇ ਸੁਣਾਇਆ ਮੁੜ ਮਿਲਾਪ ਦਾ ਫੈਸਲਾ, ਤਾਂ ਬੰਦੇ ਨੇ ਅਦਾਲਤ ‘ਚ ਹੀ ਵੱਢ ਛੱਡੀ ਪਤਨੀ
Aug 14, 2022 2:53 pm
ਬੈਂਗਲੁਰੂ: ਕਰਨਾਟਕ ਵਿੱਚ ਫੈਮਿਲੀ ਕੋਰਟ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਵੱਢ ਦਿੱਤਾ, ਜਿੱਥੇ ਦੋਵੇਂ ਤਲਾਕ ਲਈ ਪਟੀਸ਼ਨ ਦਾਇਰ...
ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਭਾਰਤ ਨੇ ਦਿੱਤੀ ਵਧਾਈ, BSF ਅਧਿਕਾਰੀਆਂ ਨੇ ਪਾਕਿ ਰੇਂਜਰਾਂ ਦਾ ਮੂੰਹ ਕਰਵਾਇਆ ਮਿੱਠਾ
Aug 14, 2022 2:26 pm
ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ 75 ਵੇਂ ਆਜ਼ਾਦੀ ਦਿਵਸ ਮੌਕੇ ਐਤਵਾਰ ਨੂੰ ਬਾਰਡਰ ਸਿਕਓਰਿਟੀ ਫੋਰਸ ਨੇ ਪਾਕਿ ਰੇਂਜਰ ਦੇ ਜਵਾਨਾਂ ਅਤੇ...
ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, ਕਾਰ-ਟੈਂਪੂ ਦੀ ਭਿਆਨਕ ਟੱਕਰ ‘ਚ 6 ਲੋਕਾਂ ਦੀ ਮੌਤ
Aug 14, 2022 1:31 pm
ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ...
ਨਹੀਂ ਰਹੇ ਸ਼ੇਅਰ ਬਾਜ਼ਾਰ ਦੇ ‘ਬਿਗ ਬੁਲ’ ਰਾਕੇਸ਼ ਝੁਨਝੁਨਵਾਲਾ, PM ਮੋਦੀ ਨੇ ਪ੍ਰਗਟਾਇਆ ਦੁੱਖ
Aug 14, 2022 9:46 am
ਭਾਰਤ ਦੇ ਚੋਟੀ ਦੇ ਕਾਰੋਬਾਰੀ ਅਤੇ ਸ਼ੇਅਰ ਬਾਜ਼ਾਰ ਦੇ ‘ਬਿਗ ਬੁਲ’ ਅਖਵਾਏ ਜਾਣ ਵਾਲੇ ਰਾਕੇਸ਼ ਝੁਨਝੁਨਵਾਲਾ ਦਾ 62 ਸਾਲ ਦੀ ਉਮਰ ‘ਚ...
ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਰਾਸ਼ਟਰ ਦੇ ਨਾਂ ਪਹਿਲਾ ਸੰਬੋਧਨ, ਇਨ੍ਹਾਂ ਚੈਨਲਾਂ ‘ਤੇ ਹੋਵੇਗਾ ਪ੍ਰਸਾਰਨ
Aug 14, 2022 9:02 am
ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ ਰਾਜਧਾਨੀ ਦਿੱਲੀ ਤੋਂ ਪੂਰੇ ਦੇਸ਼ ਨੂੰ ਸੰਬੋਧਨ ਕਰਨਗੇ।...
ਹੈਵਾਨੀਅਤ ਦੀਆਂ ਹੱਦਾਂ ਪਾਰ, 12 ਸਾਲਾਂ ਬੱਚੀ ਨਾਲ ਗੈਂਗਰੇਪ, ਹੱਥ ਤੋੜਿਆ, ਅੱਖ ਭੰਨਣ ਦੀ ਕੋਸ਼ਿਸ਼
Aug 13, 2022 10:56 pm
ਬਿਹਾਰ ਦੇ ਬੇਤੀਆ ਵਿੱਚ ਇੱਕ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। 12 ਸਾਲ ਦੀ ਨਾਬਾਲਗ ਬੱਚੀ ਨਾਲ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ...
LNJP ਹਸਪਤਾਲ ਦਾ ਖੁਲਾਸਾ, ਦਿੱਲੀ ‘ਚ ਕੋਰੋਨਾ ਦੇ ਮਾਮਲਿਆਂ ‘ਚ ਵਾਧੇ ਲਈ ਓਮਾਈਕਰੋਨ ਸਬ-ਵੇਰੀਐਂਟ BA 2.75 ਜ਼ਿੰਮੇਵਾਰ
Aug 13, 2022 9:25 pm
ਓਮਾਈਕਰੋਨ ਸਬ-ਵੇਰੀਐਂਟ BA 2.75 ਇਸ ਵਾਰ ਦਿੱਲੀ ਵਿੱਚ ਚੱਲ ਰਹੇ ਕੋਰੋਨਾ ਕਹਿਰ ਦਾ ਮੁੱਖ ਕਾਰਨ ਹੈ। ਇਹ ਵੇਰੀਐਂਟ ਕੋਰੋਨਾ ਦੇ ਹੋਰ ਵੇਰੀਐਂਟਸ...
ਸ਼੍ਰੀਲੰਕਾ ਨੇ ਚੀਨ ਦੇ ‘ਜਾਸੂਸੀ’ ਜਹਾਜ਼ ਨੂੰ ਹੰਬਨਟੋਟਾ ਬੰਦਰਗਾਹ ‘ਚ ਦਾਖਲ ਹੋਣ ਦੀ ਦਿੱਤੀ ਇਜਾਜ਼ਤ, ਭਾਰਤ ਨੇ ਪ੍ਰਗਟਾਈ ਚਿੰਤਾ
Aug 13, 2022 9:23 pm
ਸ਼੍ਰੀਲੰਕਾ ਸਰਕਾਰ ਨੇ ਗੁਆਂਢੀ ਦੇਸ਼ ਭਾਰਤ ਦੀਆਂ ਚਿੰਤਾਵਾਂ ਦੇ ਬਾਵਜੂਦ ਇੱਕ ਵਿਵਾਦਤ ਚੀਨੀ ਜਹਾਜ਼ ਨੂੰ ਟਾਪੂ ‘ਤੇ ਉਤਰਨ ਦੀ ਇਜਾਜ਼ਤ...
PM ਪੁੱਤ ਦੀ ‘ਹਰ ਘਰ ਤਿਰੰਗਾ’ ਮੁਹਿੰਮ ਵਿੱਚ ਸ਼ਾਮਲ ਹੋਈ ਮਾਂ ਹੀਰਾਬੇਨ, ਬੱਚਿਆਂ ਨਾਲ ਲਹਿਰਾਇਆ ਤਿਰੰਗਾ
Aug 13, 2022 5:31 pm
ਪੂਰਾ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ...
ਦਿੱਲੀ ਵਿੱਚ Monkeypox ਦਾ ਪੰਜਵਾਂ ਮਰੀਜ਼ ਆਇਆ ਸਾਹਮਣੇ, LNGP ਹਸਪਤਾਲ ‘ਚ ਦਾਖਲ
Aug 13, 2022 4:13 pm
ਦਿੱਲੀ ਵਿੱਚ ਮੰਕੀਪੌਕਸ ਦਾ ਇੱਕ ਹੋਰ ਮਰੀਜ਼ ਮਿਲਿਆ ਹੈ। ਦਿੱਲੀ ਵਿੱਚ ਮੰਕੀਪੌਕਸ ਦਾ ਪੰਜਵਾਂ ਮਾਮਲਾ ਸਾਹਮਣੇ ਆਇਆ ਹੈ। 22 ਸਾਲਾ ਸੰਕਰਮਿਤ...
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਫਿਰ ਤੋਂ ਹੋਇਆ ਕੋਰੋਨਾ
Aug 13, 2022 2:36 pm
ਸ਼ਨੀਵਾਰ ਨੂੰ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਫਿਰ ਤੋਂ ਕੋਰੋਨਾ ਸੰਕਰਮਿਤ ਹੋਈ ਹੈ। ਜਿਸ ਦੀ ਜਾਣਕਾਰੀ ਕਾਂਗਰਸ ਦੇ ਸਾਂਸਦ ਅਤੇ ਜਨਰਲ...
US ‘ਚ ਭਾਰਤੀ ਦੂਤਘਰ ਦੀ ਕੰਧ ‘ਤੇ ਮਿਲੇ ਖਾਲਿਸਤਾਨੀ ਨਾਅਰੇ, ਪੰਨੂ ਨੇ ਇਨਾਮ ਦਾ ਕੀਤਾ ਸੀ ਐਲਾਨ
Aug 12, 2022 7:58 pm
ਭਾਰਤ ਦੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਅਮਰੀਕਾ ਦੇ ਸੇਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਦੀ ਕੰਧ ‘ਤੇ ਖਾਲਿਸਤਾਨ ਜ਼ਿੰਦਾਬਾਦ...
ਦੇਸ਼ ‘ਚ ਨਹੀਂ ਘੱਟ ਰਹੀ ਕੋਰੋਨਾ ਦੀ ਰਫ਼ਤਾਰ ! ਬੀਤੇ 24 ਘੰਟਿਆਂ ‘ਚ 16,561 ਨਵੇਂ ਮਾਮਲੇ ਆਏ ਸਾਹਮਣੇ
Aug 12, 2022 10:53 am
ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ...
ਰਖੜੀ ‘ਤੇ ਵੱਡਾ ਹਾਦਸਾ, ਯਮੁਨਾ ਨਦੀ ਪਾਰ ਕਰਦਿਆਂ ਪਲਟੀ ਕਿਸ਼ਤੀ, 4 ਮੌਤਾਂ, 35 ਲਾਪਤਾ
Aug 11, 2022 11:52 pm
ਉੱਤਰ ਪ੍ਰਦੇਸ਼ ਦੇ ਬਾਂਦਾ ‘ਚ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਫਤਿਹਪੁਰ ਤੋਂ ਮਾਰਕਾ ਪਿੰਡ ਜਾ ਰਹੀ 50 ਯਾਤਰੀਆਂ ਨਾਲ ਭਰੀ ਕਿਸ਼ਤੀ...
ਮੈਸ ਦੇ ਖਾਣੇ ਨੂੰ ਲੈ ਕੇ ਭੁੱਬਾਂ ਮਾਰ ਰੋਇਆ ਫੌਜੀ, ਜ਼ਬਰਦਸਤੀ ਪਾਗਲ ਐਲਾਨਣ ਦੇ ਲਾਏ ਦੋਸ਼
Aug 11, 2022 11:12 pm
ਬੀਤੇ ਦਿਨੀਂ ਹੱਥ ਵਿੱਚ ਖਾਣੇ ਦੀ ਪਲੇਟ ਲੈ ਕੇ ਫੌਜੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਜਿਸ ਵਿਚ ਸਿਪਾਹੀ ਨੇ ਖਾਣੇ ਦੀ...
ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, CM ਯੋਗੀ ਨੇ ਪਰਿਵਾਰ ਨੂੰ ਦਿੱਤਾ ਮਦਦ ਦਾ ਭਰੋਸਾ
Aug 11, 2022 2:38 pm
Raju Srivastav Health Update: ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਚਿੰਤਤ ਹਨ। ਪਿਛਲੇ ਦਿਨੀਂ, ਕਾਮੇਡੀਅਨ...
ਨਿੱਕੀਆਂ ਬੱਚੀਆਂ ਨੇ PM ਮੋਦੀ ਦੇ ਗੁੱਟ ‘ਤੇ ਸਜਾਇਆ ਰੱਖਿਆ ਦਾ ਧਾਗਾ
Aug 11, 2022 2:12 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਸਥਿਤ ਆਪਣੀ ਰਿਹਾਇਸ਼ ‘ਤੇ ਨਿੱਕੀਆਂ ਬੱਚੀਆਂ ਨਾਲ ਰਕਸ਼ਾ ਬੰਧਨ ਮਨਾਇਆ। ਇਹ ਇੱਕ ਖਾਸ...
ਰੱਖੜੀ ਦੇ ਤਿਓਹਾਰ ‘ਤੇ ਖਾਸ ਤੋਹਫਾ, ਭੈਣ ਨੇ ਕਿਡਨੀ ਦੇ ਕੇ ਭਰਾ ਨੂੰ ਦਿੱਤੀ ਨਵੀਂ ਜ਼ਿੰਦਗੀ
Aug 11, 2022 11:36 am
ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਰੱਖੜੀ ਵਾਲੇ ਦਿਨ ਜਿੱਥੇ ਭੈਣ ਆਪਣੇ ਵੀਰ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਲੰਮੀ...
ਗਰੀਬਾਂ ਦੇ ਮੂੰਹ ’ਚੋਂ ਬੁਰਕੀ ਖੋਹ ਕੇ ਤਿਰੰਗੇ ਦੀ ਕੀਮਤ ਵਸੂਲਣੀ ਸ਼ਰਮਨਾਕ: ਵਰੁਣ ਗਾਂਧੀ
Aug 11, 2022 11:00 am
ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਬੁੱਧਵਾਰ ਨੂੰ ਰਾਸ਼ਨ ਕਾਰਡ ਧਾਰਕਾਂ ਨੂੰ ਤਿਰੰਗਾ ਖਰੀਦਣ ਲਈ ਮਜਬੂਰ ਕੀਤੇ ਜਾਣ ਦਾ ਦੋਸ਼ ਲਗਾਇਆ...
ਰਾਜੌਰੀ ‘ਚ ਉਰੀ ਵਰਗਾ ਹਮਲਾ ਕਰਨ ਦੀ ਸਾਜ਼ਿਸ਼ ਨਾਕਾਮ, ਫੌਜੀ ਕੈਂਪ ‘ਚ ਦਾਖਲ ਹੋਏ 2 ਅੱਤਵਾਦੀ ਢੇਰ, 3 ਜਵਾਨ ਸ਼ਹੀਦ
Aug 11, 2022 10:08 am
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਦਰਹਾਲ ਖੇਤਰ ਵਿੱਚ ਪਰਗਲ ਵਿੱਚ ਫੌਜ ਦੇ ਇੱਕ ਕੈਂਪ ਵਿੱਚ ਦੋ ਅੱਤਵਾਦੀਆਂ ਵੱਲੋਂ ਘੁਸਪੈਠ ਕਰਨ ਦੀ...
ਕਾਰਬਵੈਕਸ ਦੇ ਬੂਸਟਰ ਡੋਜ਼ ਨੂੰ ਸਰਕਾਰ ਨੇ ਦਿੱਤੀ ਮਨਜ਼ੂਰੀ, ਕੇਂਦਰ ਨੇ ਸੂਬਿਆਂ ਨੂੰ ਚਿੱਠੀ ਲਿਖ ਦਿੱਤੀ ਇਹ ਸਲਾਹ
Aug 10, 2022 11:28 pm
ਬਾਇਲਾਜਿਕ ਈ-ਕੰਪਨੀ ਦੀ ਕਾਰਬਵੈਕਸ ਵੈਕਸੀਨ ਦੇ ਬੂਸਟਰ ਡੋਜ਼ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਬੂਸਟਰ ਡੋਜ 18 ਸਾਲ ਦੇ ਉਪਰ...
ਹਵਾਈ ਯਾਤਰੀਆਂ ਲਈ ਵੱਡੀ ਖਬਰ, 31 ਅਗਸਤ ਤੋਂ ਹਟਾਏ ਜਾਣਗੇ ਏਅਰਫੇਅਰ ਕੈਪ, ਸਸਤਾ ਹੋਵੇਗਾ ਏਅਰ ਟਿਕਟ
Aug 10, 2022 11:12 pm
ਕੇਂਦਰ ਸਰਕਾਰ ਨੇ ਕੋਰੋਨਵਾਇਰਸ ਮਹਾਂਮਾਰੀ ਦੇ ਦੌਰਾਨ 2020 ਵਿੱਚ ਘਰੇਲੂ ਏਅਰਲਾਈਨਾਂ ‘ਤੇ ਲਗਾਈ ਗਈ ਹਵਾਈ ਕਿਰਾਏ ਦੀ ਸੀਮਾ ਨੂੰ ਹਟਾਉਣ ਦਾ...
ਯੂ. ਯੂ. ਲਲਿਤ ਹੋਣਗੇ ਭਾਰਤ ਦੇ ਅਗਲੇ ਚੀਫ ਜਸਟਿਸ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਲਗਾਈ ਮੋਹਰ
Aug 10, 2022 9:29 pm
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਸਟਿਸ ਉਦੇ ਉਮੇਸ਼ ਲਲਿਤ ਨੂੰ ਬੁੱਧਵਾਰ ਨੂੰ ਭਾਰਤ ਦਾ 49ਵਾਂ ਚੀਫ ਜਸਟਿਸ ਨਿਯੁਕਤ ਕੀਤਾ। ਰਾਸ਼ਟਰਪਤੀ ਨੇ...
ਦਰਦਨਾਕ ਹਾਦਸਾ, ਬੱਸ ਨਾਲ ਜ਼ਬਰਦਸਤ ਟੱਕਰ ‘ਚ ਆਟੋ ਦੇ ਉੱਡੇ ਪਰਖੱਚੇ, ਮੌਕੇ ‘ਤੇ 9 ਸਵਾਰੀਆਂ ਦੀਆਂ ਮੌਤਾਂ
Aug 10, 2022 5:36 pm
ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ‘ਚ ਮੰਗਲਵਾਰ ਨੂੰ ਇਕ ਵੱਡਾ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਸਰਕਾਰੀ ਬੱਸ ਦੀ ਇੱਕ ਆਟੋ ਨਾਲ...
ਬਿਹਾਰ ‘ਚ ਬਣੀ ਚਾਚੇ-ਭਤੀਜੇ ਦੀ ਸਰਕਾਰ, ਨੀਤੀਸ਼ ਨੇ ਚੁੱਕੀ CM ਅਹੁਦੇ ਦੀ ਸਹੁੰ, ਤੇਜਸਵੀ ਬਣੇ ਡਿਪਟੀ CM
Aug 10, 2022 2:58 pm
ਬਿਹਾਰ ਵਿੱਚ ਬੀਜੇਪੀ ਦੇ ਸਿਆਸੀ ਬ੍ਰੇਕਅਪ ਤੋਂ ਬਾਅਦ ਮੁੜ ਤੋਂ ਚਾਚਾ (ਨਿਤੀਸ਼ ਕੁਮਾਰ) ਤੇ ਭਤੀਜੇ (ਤੇਜਸਵੀ ਯਾਦਵ) ਦੀ ਸਰਕਾਰ ਬਣ ਗਈ ਹੈ।...
ਮਾਂ-ਪੁੱਤ ਦੀ ਜੋੜੀ ਬਣੀ ਮਿਸਾਲ, 42 ਸਾਲਾ ਮਾਂ ਤੇ 24 ਸਾਲਾ ਪੁੱਤ ਨੇ ਇਕੱਠਿਆਂ ਪਾਸ ਕੀਤੀ PSC ਦੀ ਪ੍ਰੀਖਿਆ
Aug 10, 2022 1:54 pm
ਤੁਸੀਂ ਸਫਲਤਾ ਦੀਆਂ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ਹੋਣਗੀਆਂ, ਪਰ ਮਾਂ-ਪੁੱਤ ਦੀ ਕਾਮਯਾਬੀ ਦੀ ਇਹ ਅਨੋਖੀ ਕਹਾਣੀ ਸਾਰੀਆਂ ਕਹਾਣੀਆਂ...
ਕੋਵਿਸ਼ੀਲਡ, ਕੋਵੈਕਸਿਨ ਲਵਾਉਣ ਵਾਲਿਆਂ ਨੂੰ ਹੁਣ ਲੱਗੇਗੀ Corbevax ਦੀ ਬੂਸਟਰ ਡੋਜ਼! ਸਰਕਾਰ ਨੇ ਦਿੱਤੀ ਮਨਜ਼ੂਰੀ
Aug 10, 2022 1:41 pm
18 ਸਾਲ ਤੋਂ ਵੱਧ ਉਮਰ ਦੇ ਜਿਹੜੇ ਲੋਕ ਕੋਵੈਕਸਿਨ ਤੇ ਕੋਵੀਸ਼ੀਲਡ ਲਗਵਾ ਚੁੱਕੇ ਹਨ, ਉਹ ਹੁਣ ਜੈਵਿਕ ‘ਈ ਕਾਰਬੇਵੈਕਸ ਬੂਸਟਰ ਸ਼ਾਟ’ ਵੀ ਲਗਵਾ...
ਪੰਜਾਬੀਆਂ ਲਈ ਮਾਣ, ਸਿੱਖ ਸੋਸ਼ਲ ਮੀਡੀਆ ਸਟਾਰ ਹਰਜਿੰਦਰ ਕੁਕਰੇਜਾ ‘ਸੱਭਿਆਚਾਰਕ ਰਾਜਦੂਤ’ ਨਿਯੁਕਤ
Aug 10, 2022 1:06 pm
ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਪ੍ਰਭਾਵਕ ਹਰਜਿੰਦਰ ਸਿੰਘ ਕੁਕਰੇਜਾ ਨੂੰ ‘ਸੱਭਿਆਚਾਰਕ ਰਾਜਦੂਤ’ ਨਿਯੁਕਤ ਕਰਕੇ ਪੰਜਾਬੀਆਂ ਦਾ ਮਾਨ...
ਪ੍ਰਿਯੰਕਾ ਗਾਂਧੀ ਇੱਕ ਵਾਰ ਫਿਰ ਤੋਂ ਕੋਰੋਨਾ ਪਾਜ਼ੀਟਿਵ, ਘਰ ‘ਚ ਹੋਈ ਆਈਸੋਲੇਟ, ਟਵੀਟ ਕਰ ਕੇ ਦਿੱਤੀ ਜਾਣਕਾਰੀ
Aug 10, 2022 11:03 am
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਇੱਕ ਵਾਰ ਫਿਰ ਤੋਂ ਕੋਰੋਨਾ ਸੰਕਰਮਿਤ ਹੋ ਗਈ ਹੈ । ਪ੍ਰਿਯੰਕਾ ਗਾਂਧੀ ਨੇ ਇਸ ਗੱਲ ਦੀ...
ਬਿਹਾਰ ‘ਚ ਮਹਾਗਠਜੋੜ ਦੀ ਨਵੀਂ ਸਰਕਾਰ ਅੱਜ ਚੁੱਕੇਗੀ ਸਹੁੰ, ਨਿਤਿਸ਼ ਹੋਣਗੇ CM ਤੇ ਤੇਜਸਵੀ ਡਿਪਟੀ ਮੁੱਖ ਮੰਤਰੀ
Aug 10, 2022 12:45 am
ਭਾਜਪਾ ਨਾਲ ਗਠਜੋੜ ਤੋੜ ਕੇ ਨਿਤਿਸ਼ ਕੁਮਾਰ ਨੇ ਕੱਲ੍ਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬਿਹਾਰ ਵਿਚ ਨਿਤਿਸ਼ ਦੀ ਅਗਵਾਈ...
ਦਿੱਲੀ ‘ਚ ਵਧਿਆ ਕੋਰੋਨਾ ਦਾ ਕਹਿਰ, 24 ਘੰਟਿਆਂ ‘ਚ 2495 ਨਵੇਂ ਮਾਮਲੇ ਆਏ ਸਾਹਮਣੇ, ਹੋਈਆਂ 7 ਮੌਤਾਂ
Aug 09, 2022 11:57 pm
ਦਿੱਲੀ ਵਿਚ ਕੋਰੋਨਾ ਫਿਰ ਤੋਂ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਬੀਤੇ 24 ਘੰਟਿਆਂ ਵਿਚ ਮਾਮਲੇ ਵਧਦੇ ਦੇਖੇ ਗਏ ਹਨ। ਇਕ ਦਿਨ ਵਿਚ ਕੋਰੋਨਾ ਦੇ 2495...
ਬਿਹਾਰ ਦੇ CM ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ ਤੇ ਵਿਧਾਇਕਾਂ ਦਾ ਸਮਰਥਨ ਪੱਤਰ
Aug 09, 2022 6:56 pm
ਬਿਹਾਰ ਦੇ ਸੀਐੱਮ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਰਾਜਭਵਨ ਤੋਂ ਬਾਹਰ ਨਿਕਲਣ ਦੇ ਬਾਅਦ ਮੁੱਖ ਮੰਤਰੀ...
ਅਫਗਾਨਿਸਤਾਨ ‘ਚ ਮਾਰਿਆ ਗਿਆ ਪਾਕਿਸਤਾਨ ਦਾ ਉਮਰ ਖਾਲਿਦ ਖੁਰਾਸਾਨੀ, ਸਿਰ ‘ਤੇ ਸੀ 30 ਲੱਖ ਡਾਲਰ ਦਾ ਇਨਾਮ
Aug 09, 2022 12:01 am
ਪਾਕਿਸਤਾਨ ਤਹਿਰੀਕ-ਏ-ਤਾਲਿਬਾਨ ਦੇ ਸੰਸਥਾਪਕ ਕਮਾਂਡਰ ਉਮਰ ਖਾਲਿਦ ਖੁਰਾਸਾਨੀ ਉਰਫ ਅਬਦੁੱਲ ਵਲੀ ਮੁਹੰਮਦ ਦੀ ਬੰਬ ਧਮਾਕੇ ਵਿਚ ਮੌਤ ਹੋ ਗਈ।...
ਕਰਨਾਟਕ : ਅਜਿਹਾ ਪਿੰਡ ਜਿਥੇ ਇਕ ਵੀ ਮੁਸਲਮਾਨ ਨਹੀਂ ਪਰ 5 ਦਿਨਾਂ ਤੱਕ ਮਨਾਇਆ ਜਾਂਦਾ ਹੈ ਮੁਹੱਰਮ
Aug 09, 2022 12:01 am
ਭਾਰਤ ਦੀ ਧਰਤੀ ਸੰਸਕ੍ਰਿਤਕ ਵੰਨ-ਸੁਵੰਨਤਾ ਨਾਲ ਭਰੀ ਪਈ ਹੈ। ਕਈ ਥਾਵਾਂ ‘ਤੇ ਪੁਰਾਣੀਆਂ ਪ੍ਰੰਪਰਾਵਾਂ ਨਾ ਸਿਰਫ ਧਾਰਮਿਕ ਰੀਤੀ-ਰਿਵਾਜਾਂ...
CM ਮਾਨ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨਾਲ ਕੀਤੀ ਮੁਲਾਕਾਤ, RDF ਦੇ ਮੁੱਦੇ ‘ਤੇ ਕੀਤੀ ਚਰਚਾ
Aug 08, 2022 7:35 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਰਡੀਐੱਫ ਦੇ ਮੁੱਦੇ...
ਬੈਡਮਿੰਟਨ ਖਿਡਾਰੀ ਲਕਸ਼ੇ ਨੇ ਕਾਮਨਵੈਲਥ ਗੇਮਸ ‘ਚ ਜਿੱਤਿਆ ਗੋਲਡ, ਮਲੇਸ਼ੀਆ ਦੇ ਯੋਂਗ ਨੂੰ ਦਿੱਤੀ ਮਾਤ
Aug 08, 2022 5:22 pm
ਭਾਰਤ ਦੇ ਯੁਵਾ ਬੈਡਮਿੰਟਨ ਖਿਡਾਰੀ ਲਕਸ਼ੇ ਸੇਨ ਨੇ ਕਾਮਨਵੈਲਥ ਗੇਮਸ ਵਿਚ ਪੁਰਸ਼ ਸਿੰਗਲਸ ਦਾ ਗੋਲਡ ਮੈਡਲ ਜਿੱਤ ਲਿਆ। ਬਰਮਿੰਘਮ ਵਿਚ ਜਾਰੀ...
ਰਾਸ਼ਟਰਮੰਡਲ ਖੇਡਾਂ ‘ਚ ਪੀਵੀ ਸਿੰਧੂ ਨੇ ਜਿੱਤਿਆ ਸੋਨ ਤਗਮਾ
Aug 08, 2022 3:52 pm
ਪੀਵੀ ਸਿੰਧੂ ਨੇ ਮਹਿਲਾ ਸਿੰਗਲ ਦੇ ਮੈਚ ਵਿੱਚ ਕੈਨੇਡਾ ਦੀ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਹੈ। ਇਸ ਮੈਚ ‘ਚ ਸਿੰਧੂ...
ਵਿਆਹੇ ਜੋੜਿਆਂ ਲਈ ਖੁਸ਼ਖਬਰੀ ! ਹੁਣ ਮੋਦੀ ਸਰਕਾਰ ਦੇਵੇਗੀ 72000 ਰੁਪਏ, ਬਸ ਕਰਨਾ ਪਵੇਗਾ ਇਹ ਕੰਮ
Aug 08, 2022 3:18 pm
ਜੇ ਤੁਹਾਡਾ ਵੀ ਵਿਆਹ ਹੋ ਗਿਆ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਕੰਮ ਦੀ ਹੈ। ਕਿਉਂਕਿ ਮੋਦੀ ਸਰਕਾਰ ਵਿਆਹੇ ਜੋੜਿਆਂ ਨੂੰ ਵੱਡਾ ਤੋਹਫਾ ਦੇਣ...
75 ਸਾਲ ਬਾਅਦ ਅੱਜ ਵਿਛੜੇ ਭਤੀਜੇ ਨੂੰ ਮਿਲਣਗੇ 92 ਸਾਲਾ ਸਰਵਣ ਸਿੰਘ, ਵੰਡ ਦੌਰਾਨ ਗੁਆਏ ਸੀ 22 ਪਰਿਵਾਰਿਕ ਮੈਂਬਰ
Aug 08, 2022 2:18 pm
ਦੇਸ਼ ਦੀ ਵੰਡ ਦੌਰਾਨ ਪਰਿਵਾਰ ਦੇ 22 ਜੀਅ ਗੁਆਉਣ ਵਾਲੇ ਪਿੰਡ ਸੰਧਮ ਦੇ 92 ਸਾਲਾ ਬਜ਼ੁਰਗ ਸਰਵਣ ਸਿੰਘ ਨੂੰ ਅੱਜ 75 ਸਾਲ ਬਾਅਦ ਵੱਡੀ ਖੁਸ਼ੀ ਮਿਲਣ ਜਾ...
ਮੁੜ ਸਰਗਰਮ ਹੋਇਆ ਮਾਨਸੂਨ, ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ
Aug 08, 2022 1:46 pm
ਦੇਸ਼ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ । ਦੇਸ਼ ਵਿੱਚ ਦੱਖਣ ਭਾਰਤ ਤੋਂ ਲੈ ਕੇ ਉਤਰ ਭਾਰਤ ਤੱਕ ਦੇ ਕਈ ਸੂਬਿਆਂ ਵਿੱਚ ਬਾਰਿਸ਼ ਦਾ...
ਰਾਜਸਥਾਨ ਦੇ ਖਾਟੂਸ਼ਿਆਮ ਮੰਦਿਰ ‘ਚ ਮਚੀ ਭਗਦੜ, 3 ਮਹਿਲਾਵਾਂ ਦੀ ਹੋਈ ਮੌਤ
Aug 08, 2022 1:13 pm
ਰਾਜਸਥਾਨ ਦੇ ਸੀਕਰ ਵਿੱਚ ਸੋਮਵਾਰ ਸਵੇਰੇ ਖਾਟੂਸ਼ਿਆਮ ਮੰਦਿਰ ਵਿੱਚ ਭਗਦੜ ਮਚ ਗਈ। ਹਾਦਸੇ ਵਿੱਚ 3 ਮਹਿਲਾਵਾਂ ਦੀ ਮੌਤ ਹੋ ਗਈ, ਜਦਕਿ 4 ਲੋਕ...
ਮੋਦੀ ਸਰਕਾਰ ਅੱਜ ਸੰਸਦ ਪੇਸ਼ ਕਰ ਸਕਦੀ ਹੈ ਬਿਜਲੀ ਸੋਧ ਬਿੱਲ, ਸੂਬਿਆਂ ਤੋਂ ਵੀ ਨਹੀਂ ਲਿਆ ਗਿਆ ਕੋਈ ਮਸ਼ਵਰਾ
Aug 08, 2022 10:42 am
ਕੇਂਦਰ ਸਰਕਾਰ ਵੱਲੋਂ ਸੋਮਵਾਰ ਨੂੰ ਸੰਸਦ ਵਿੱਚ ਬਿਜਲੀ ਸੋਧ ਬਿੱਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਸਬੰਧੀ ਕੇਂਦਰ ਸਰਕਾਰ ਨੇ ਸੂਬਿਆਂ ਤੋਂ ਕੋਈ...
ਪਿਓ ਨੇ ਦਿੱਤੀ ਧੀ ਦੇ ਮਰਡਰ ਦੀ ਸੁਪਾਰੀ, ਡਾਕਟਰ ਬਣ ਪਹੁੰਚੇ ਕਿਲਰ ਨੇ ਲਾਇਆ ਜ਼ਹਿਰੀਲਾ ਟੀਕਾ
Aug 07, 2022 10:37 pm
ਕਲਿਜੁਗੀ ਪਿਓ ਨੇ ਆਪਣੀ 17 ਸਾਲਾਂ ਧੀ ਦੇ ਅਫੇਅਰ ਦੇ ਸ਼ੱਕ ਵਿੱਚ ਸੁਪਾਰੀ ਦੇ ਦਿੱਤੀ। ਪਹਿਲਾਂ ਉਸ ਨੂੰ ਖੂਬ ਕੁੱਟਿਆ ਅਤੇ ਘਰੋਂ ਬਾਹਰ ਜਾਣਾ ਬੰਦ...
ਦਿੱਲੀ ‘ਚ ISIS ਅੱਤਵਾਦੀ ਗ੍ਰਿਫਤਾਰ, ਕ੍ਰਿਪਟੋਕਰੰਸੀ ਰਾਹੀਂ ਭੇਜਦਾ ਸੀ ਫੰਡ
Aug 07, 2022 8:35 pm
ਸੁਤੰਤਰਤਾ ਦਿਵਸ ਤੋਂ ਪਹਿਲਾਂ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਵੱਡੀ ਸਫਲਤਾ ਮਿਲੀ ਹੈ। NIA ਨੇ ਦਿੱਲੀ ਦੇ ਬਾਟਲਾ ਹਾਊਸ ਇਲਾਕੇ ਤੋਂ...
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਗੰਗਾ, ਬਦਰੀਨਾਥ ਹਾਈਵੇਅ ਕੀਤਾ ਬੰਦ
Aug 07, 2022 8:05 pm
ਬਦਰੀਨਾਥ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਪਹਾੜਾਂ ‘ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਦੇ ਨਾਲ...
ਉਤਰਾਖੰਡ ‘ਚ ਮੀਂਹ ਕਰਕੇ ਵਾਪਰਿਆ ਵੱਡਾ ਹਾਦਸਾ, ਖਾਈ ‘ਚ ਡਿੱਗੀ ਮੁਸਾਫਰਾਂ ਨਾਲ ਭਰੀ ਬੱਸ, ਕਈ ਜ਼ਖਮੀ
Aug 07, 2022 7:07 pm
ਉੱਤਰਾਖੰਡ ਵਿੱਚ ਅੱਜ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਅੱਜ ਮਸੂਰੀ-ਦੇਹਰਾਦੂਨ ਰੋਡ ਆਈਟੀਬੀਪੀ ਨੇੜੇ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ...
ਦਿੱਲੀ-ਰੋਹਤਕ ਰੇਲਵੇ ਲਾਈਨ ‘ਤੇ ਵੱਡਾ ਹਾਦਸਾ, ਖਰਾਵੜ ਸਟੇਸ਼ਨ ਨੇੜੇ ਮਾਲ ਗੱਡੀ ਦੇ 8 ਡੱਬੇ ਪਟੜੀ ਤੋਂ ਉਤਰੇ
Aug 07, 2022 6:08 pm
ਹਰਿਆਣਾ ਦੇ ਰੋਹਤਕ ‘ਚ ਖਰਾਵੜ ਰੇਲਵੇ ਸਟੇਸ਼ਨ ਨੇੜੇ ਐਤਵਾਰ ਨੂੰ ਰੇਲ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਘਰਵਾਲੇ ਨੇ ਰਚੀ ਸਾਜ਼ਿਸ਼, ਪਹਿਲਾਂ ਵਹੁਟੀ ਦਾ ਕਰਵਾਇਆ 35 ਲੱਖ ਦਾ ਬੀਮਾ, ਫਿਰ ਸੁਪਾਰੀ ਦੇ ਕੇ ਕਰਵਾਇਆ ਕਤਲ
Aug 07, 2022 3:32 pm
ਕਰਜ਼ ਦੇ ਜਾਲ ਤੋਂ ਬਾਹਰ ਨਿਕਲਣ ਲਈ ਪਤੀ ਨੇ ਖਤਰਨਾਕ ਸਾਜ਼ਿਸ਼ ਰਚੀ। ਉਸ ਨੇ ਪਹਿਲਾਂ ਪਤਨੀ ਦਾ 35 ਲੱਖ ਦਾ ਬੀਮਾ ਕਰਵਾਇਆ। ਫਿਰ 5 ਲੱਖ ਦੀ ਸੁਪਾਰੀ...
ਮੁਫ਼ਤ ਬਿਜਲੀ ਤੇ ਰੁਜ਼ਗਾਰ ਮਗਰੋਂ ਹੁਣ ਗੁਜਰਾਤ ਦੇ ਆਦਿਵਾਸੀਆਂ ਦੇ ਲਈ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ
Aug 07, 2022 3:28 pm
ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੱਤਾ ‘ਤੇ ਕਾਬਜ਼ ਭਾਜਪਾ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਪੂਰੀ ਤਿਆਰੀ ਕਰ ਰਹੀ...
ਚਾਂਦੀ ਤਗਮਾ ਜੇਤੂ ਵਿਕਾਸ ਠਾਕੁਰ ਦਾ ਮੂਸੇਵਾਲੇ ਦੇ ਗਾਣਿਆਂ ‘ਤੇ ਭੰਗੜੇ ਨਾਲ ਹੋਇਆ ਸਵਾਗਤ
Aug 07, 2022 2:37 pm
ਜਲੰਧਰ ਬਾਈਪਾਸ ਰੋਡ ‘ਤੇ ਸਥਿਤ ਐਲਡੇਕੋ ਹੋਮਜ਼ ‘ਚ ਸ਼ਨੀਵਾਰ ਸ਼ਾਮ ਨੂੰ ਧੂਮ ਧਾਮ ਦਾ ਮਾਹੌਲ ਰਿਹਾ। ਲੱਗਦਾ ਸੀ ਕਿ ਕਿਸੇ ਦੇ ਵਿਆਹ ਦੀਆਂ...
ਦੇਸ਼ ‘ਚ ਜਾਨਲੇਵਾ ਹੋਇਆ ਕੋਰੋਨਾ ! ਬੀਤੇ 24 ਘੰਟਿਆਂ ‘ਚ 18 ਹਜ਼ਾਰ ਤੋਂ ਵੱਧ ਨਵੇਂ ਮਾਮਲੇ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ
Aug 07, 2022 1:47 pm
ਦੁਨੀਆ ਭਰ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ । ਜਿੱਥੇ ਇੱਕ ਪਾਸੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ...
ISRO ਨੇ ਰਚਿਆ ਇਕ ਹੋਰ ਇਤਿਹਾਸ, ਭਾਰਤ ਦਾ ਪਹਿਲਾ ਛੋਟਾ ਰਾਕੇਟ SSLV ਕੀਤਾ ਗਿਆ ਲਾਂਚ
Aug 07, 2022 1:28 pm
ਈਸਰੋ ਨੇ ਅੱਜ ਦੇਸ਼ ਦਾ ਨਵਾਂ ਰਾਕੇਟ ਸਮਾਲ ਸੈਟੇਲਾਈਟ ਲਾਂਚ ਵ੍ਹੀਕਲ ਲਾਂਚ ਕੀਤਾ ਹੈ। ਇਹ ਲਾਂਚਿੰਗ ਆਂਧਰਾ ਪ੍ਰਦੇਸ਼ ਦੇ ਸ੍ਰੀਹਰਿਕੋਟਾ ਸਥਿਤ...
MP ਰਾਘਵ ਚੱਢਾ ਨੇ ਲੋਕਾਂ ਨਾਲ ਸਿੱਧਾ ਸੰਵਾਦ ਕਰਨ ਲਈ ਜਾਰੀ ਕੀਤਾ ਨੰਬਰ, ਬੋਲੇ-‘ਸੰਸਦ ‘ਚ ਚੁੱਕਾਂਗਾ ਪੰਜਾਬੀਆਂ ਦੇ ਮਸਲੇ’
Aug 07, 2022 11:45 am
ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੱਡੀ ਪਹਿਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਲਈ ਆਪਣਾ ਮੋਬਾਈਲ ਨੰਬਰ...
CWG 2022 : ਕੁਸ਼ਤੀ ‘ਚ ਰਵੀ ਦਹੀਆ ਨੇ ਰਚਿਆ ਇਤਿਹਾਸ, 57 ਕਿਲੋਗ੍ਰਾਮ ਭਾਰ ‘ਚ ਜਿੱਤਿਆ ਸੋਨ ਤਮਗਾ
Aug 07, 2022 8:57 am
ਬਰਮਿੰਘਮ ਵਿਚ ਕਾਮਨਵੈਲਥ ਗੇਮਸ ਦੇ 22ਵੇਂ ਐਡੀਸ਼ਨ ਵਿਚ ਭਾਰਤੀ ਪਹਿਲਵਾਨ ਰਵੀ ਦਹੀਆ ਨੇ ਭਾਰਤ ਨੂੰ 10ਵਾਂ ਗੋਲਡ ਮੈਡਲ ਦਿਵਾ ਦਿੱਤਾ ਹੈ। ਰਵੀ...
ਪੈਰਾ ਟੇਬਲ ਟੈਨਿਸ ‘ਚ ਭਾਵਿਨਾ ਪਟੇਲ ਨੇ ਜਿੱਤਿਆ ਸੋਨ ਤਗਮਾ, ਭਾਰਤ ਦੀ ਝੋਲੀ ‘ਚ ਆਇਆ 13ਵਾਂ ਗੋਲਡ
Aug 07, 2022 8:29 am
ਕਾਮਨਵੈਲਥ ਗੇਮਸ 2022 ਵਿਚ 9ਵੇਂ ਦਿਨ ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ ਹੈ। ਭਾਰਤੀ ਪਹਿਲਵਾਨਾਂ ਨੇ ਪਹਿਲਾਂ ਕੁਸ਼ਤੀ ‘ਚ ਆਪਣਾ ਦਮ...
ਜੱਲਾਦ ਪਤੀ! ਪਤਨੀ ਤੇ 4 ਸਾਲਾਂ ਧੀ ਦਾ ਸਿਰ ਕੀਤਾ ਕਲਮ, ਸੈਲਫ਼ੀ FB ‘ਤੇ ਕੀਤੀ ਸ਼ੇਅਰ, ਸਹੁਰੇ ਲੈ ਗਿਆ ਸਿਰ
Aug 06, 2022 11:57 pm
ਮਧੇਪੁਰਾ ‘ਚ ਪਤੀ ਨੇ ਪਤਨੀ ਅਤੇ ਧੀ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਦੋਸ਼ੀ ਆਪਣੀ ਪਤਨੀ ਦਾ ਵੱਢਿਆ ਹੋਇਆ ਸਿਰ ਲੈ ਕੇ...
ਜਗਦੀਪ ਧਨਖੜ ਬਣੇ ਦੇਸ਼ ਦੇ ਨਵੇਂ ਉਪਰਾਸ਼ਟਰਪਤੀ, ਮਾਰਗਰੇਟ ਅਲਵਾ ਨੂੰ ਦਿੱਤੀ ਕਰਾਰੀ ਹਾਰ
Aug 06, 2022 9:06 pm
ਦੇਸ਼ ਨੂੰ ਅੱਜ ਨਵਾਂ ਉਪ ਰਾਸ਼ਟਰਪਤੀ ਮਿਲ ਗਿਆ ਹੈ। ਐਨਡੀਏ ਉਮੀਦਵਾਰ ਜਗਦੀਪ ਧਨਖੜ ਨੇ ਵੱਡੇ ਫਰਕ ਨਾਲ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ...
ਕਾਂਸੀ ਤਗਮਾ ਜੇਤੂ ਹਰਜਿੰਦਰ ਕੌਰ ਦਾ ਅਗਲਾ ਨਿਸ਼ਾਨਾ ਏਸ਼ੀਅਨ ਖੇਡਾਂ, ਕਿਹਾ- ਨਸ਼ਿਆਂ ਨੂੰ ਖਤਮ ਕਰਨ ਲਈ ਖੇਡਾਂ ਜਰੂਰੀ
Aug 06, 2022 8:15 pm
ਇੰਗਲੈਂਡ ‘ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ‘ਚ ਤਗਮੇ ਜਿੱਤ ਕੇ ਭਾਰਤੀ ਖਿਡਾਰੀਆਂ ਨੇ ਵਤਨ ਪਰਤਣਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ...
ਰੇਸ ਵਾਕ ‘ਚ ਪ੍ਰਿਅੰਕਾ ਗੋਸਵਾਮੀ ਨੇ ਰਚਿਆ ਇਤਿਹਾਸ, ਰਾਸ਼ਟਰਮੰਡਲ ਖੇਡਾਂ ‘ਚ ਜਿੱਤਿਆ ਚਾਂਦੀ ਤਮਗਾ
Aug 06, 2022 4:56 pm
ਭਾਰਤੀ ਅਥਲੀਟ ਪ੍ਰਿਅੰਕਾ ਗੋਸਵਾਮੀ ਨੇ ਮਹਿਲਾਵਾਂ ਦੀ 10 ਹਜ਼ਾਰ ਮੀਟਰ ਰੇਸ ਵਾਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਮਗਾ...
ਉਪ ਰਾਸ਼ਟਰਪਤੀ ਦੀ ਚੋਣ ਲਈ ਮਤਦਾਨ ਹੋਇਆ ਸ਼ੁਰੂ, PM ਨਰਿੰਦਰ ਮੋਦੀ ਨੇ ਪਾਈ ਵੋਟ
Aug 06, 2022 12:04 pm
ਉਪ ਰਾਸ਼ਟਰਪਤੀ ਚੋਣ ਵਿਚ ਮੁਕਾਬਲਾ ਰਾਸ਼ਟਰੀ ਲੋਕਤਾਂਤ੍ਰਿਕ ਗਠਜੋੜ ਦੇ ਉਮੀਦਵਾਰ ਜਗਦੀਪ ਧਨਖੜ ਦੇ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ...
ਟੈਟੂ ਬਣਾਉਣ ਦੇ ਸ਼ੌਕੀਨੋ ਸਾਵਧਾਨ! ਬਨਾਰਸ ‘ਚ Tattoo ਬਣਵਾਉਣ ਮਗਰੋਂ 12 ਲੋਕ ਨਿਕਲੇ HIV ਪੌਜ਼ੀਟਿਵ
Aug 05, 2022 11:57 pm
ਜੇ ਤੁਸੀਂ ਵੀ ਟੈਟੂ ਬਣਵਾਉਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ। ਬਨਾਰਸ ‘ਚ ਟੈਟੂ ਬਣਾਉਣ ਤੋਂ ਬਾਅਦ 12 ਲੋਕ ਐੱਚ.ਆਈ.ਵੀ. ਪੌਜ਼ੀਟਿਵ ਪਾਏ...
‘ਕਾਂਗਰਸੀ ਡਾਕੂ ਲੱਗਦੇ ਨੇ’- ਕਾਲੇ ਕੱਪੜਿਆਂ ‘ਚ ਪ੍ਰਦਰਸ਼ਨ ‘ਤੇ BJP ਦਾ ਤੰਜ, ਫੋਟੋ ਕੀਤੀ ਟਵੀਟ
Aug 05, 2022 10:49 pm
ਕਾਂਗਰਸ ਨੇ ਸ਼ੁੱਕਰਵਾਰ ਨੂੰ ਮਹਿੰਗਾਈ, ਬੇਰੋਜ਼ਗਾਰੀ ਤੇ ਕਈ ਖੁਰਾਕੀ ਚੀਜ਼ਾਂ ਨੂੰ ਜੀ.ਐੱਸ.ਟੀ. ਦੇ ਦਾਇਰੇ ਵਿੱਚ ਲਿਆਏ ਜਾਣ ਖਿਲਾਫ ਖੂਬ...
ਚੰਡੀਗੜ੍ਹ ਆ ਰਹੀ ਫਲਾਈਟ ਨਾਲ ਟਕਰਾਇਆ ਪੰਛੀ: ਟਲਿਆ ਹਾਦਸਾ, ਘਟਨਾ ਦੀ ਜਾਂਚ ਸ਼ੁਰੂ
Aug 05, 2022 8:47 pm
ਅਹਿਮਦਾਬਾਦ ਤੋਂ ਚੰਡੀਗੜ੍ਹ ਆਉਣ ਵਾਲੀ ਗੋ ਫਸਟ ਫਲਾਈਟ ਨੂੰ ਅੱਜ ਵਾਪਸ ਅਹਿਮਦਾਬਾਦ ਵੱਲ ਮੋੜਨਾ ਪਿਆ। ਦਰਅਸਲ ਇੱਕ ਪੰਛੀ ਜਹਾਜ਼ ਨਾਲ ਟੱਕਰਾ...
ਤਿਰੰਗਾ ਮੁਹਿੰਮ ‘ਤੇ ਕੇਜਰੀਵਾਲ ਦੀ ਅਪੀਲ- ’14 ਅਗਸਤ ਨੂੰ ਸ਼ਾਮ 5 ਵਜੇ ਝੰਡੇ ਦੇ ਨਾਲ ਰਾਸ਼ਟਰੀ ਗੀਤ ਗਾਓ’
Aug 05, 2022 7:48 pm
ਸੁਤੰਤਰਤਾ ਦਿਵਸ 2022: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਰੰਗੇ ਦੀ ਮੁਹਿੰਮ ਨੂੰ ਲੈ ਕੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ...
ਕੁਰੂਕਸ਼ੇਤਰ ‘ਚ RDX, 15 ਅਗਸਤ ਤੋਂ ਪਹਿਲਾਂ ਧਮਾਕੇ ਦਾ ਸੀ ਪਲਾਨ, ਪਾਕਿਸਤਾਨੋਂ ਡਰੋਨ ਰਾਹੀਂ ਪਹੁੰਚਿਆ ਸੀ ਪੰਜਾਬ
Aug 05, 2022 5:29 pm
ਕੁਰੂਕਸ਼ੇਤਰ ਦੇ ਅੰਬਾਲਾ-ਸ਼ਾਹਾਬਾਦ ਹਾਈਵੇਅ ਤੋਂ ਮਿਲਿਆ ਵਿਸਫੋਟਕ (ਆਈਈਡੀ) ਡਰੋਨ ਰਾਹੀਂ ਪੰਜਾਬ ਪਹੁੰਚਿਆ ਸੀ। ਵਿਸਫੋਟਕ ਵਿੱਚ ਕਰੀਬ 1.30...
ਜਲ ਸੈਨਾ ਦੀਆਂ 5 ਮਹਿਲਾ ਅਧਿਕਾਰੀਆਂ ਨੇ ਰਚਿਆ ਇਤਿਹਾਸ, ਪਹਿਲੀ ਵਾਰ ਪੂਰਾ ਕੀਤਾ ਸਮੁੰਦਰ ਨਿਗਰਾਨੀ ਮਿਸ਼ਨ
Aug 05, 2022 2:14 pm
ਮਹਿਲਾਵਾਂ ਹੁਣ ਕਿਸੇ ਵੀ ਖੇਤਰ ਹੁਣ ਪੁਰਸ਼ਾਂ ਤੋਂ ਪਿੱਛੇ ਨਹੀਂ ਹਨ। ਭਾਰਤੀ ਜਲ ਸੈਨਾ ਦੀਆਂ ਮਹਿਲਾ ਅਧਿਕਾਰੀਆਂ ਨੇ ਪਹਿਲੀ ਵਾਰ ਉੱਤਰੀ ਅਰਬ...
RBI ਨੇ ਰੇਪੋ ਰੇਟ 50 ਬੇਸਿਸ ਪੁਆਇੰਟ ਵਧਾ ਕੇ ਕੀਤਾ 5.4 ਫੀਸਦੀ, ਮਹਿੰਗੀ ਹੋਵੇਗਾ ਲੋਨ, ਵਧੇਗੀ ਤੁਹਾਡੀ EMI
Aug 05, 2022 10:52 am
ਲਗਾਤਾਰ ਵਧਦੀ ਮਹਿੰਗਾਈ ਕਾਰਨ ਰਿਜ਼ਰਵ ਬੈਂਕ ਨੇ ਇੱਕ ਵਾਰ ਫਿਰ ਰੇਪੋ ਰੇਟ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਹੁਣ ਰੇਪੋ ਰੇਟ ਵਿਚ 50 ਆਧਾਰ...
CWG 2022 : ਪੈਰਾ-ਪਾਵਰਲਿਫਟਿੰਗ ‘ਚ ਸੁਧੀਰ ਨੇ ਰਚਿਆ ਇਤਿਹਾਸ, ਭਾਰਤ ਨੂੰ ਦਿਵਾਇਆ 6ਵਾਂ ਗੋਲਡ
Aug 05, 2022 8:56 am
ਭਾਰਤ ਦੇ ਸੁਧੀਰ ਨੇ ਕਾਮਨਵੈਲਥ ਗੇਮਸ ਦੀ ਪੈਰਾ ਪਾਵਰ ਲਿਫਟਿੰਗ ਈਵੈਂਟ ਦੇ ਪੁਰਸ਼ ਹੈਵੀਵੇਟ ਫਾਈਨਲ ਵਿਚ ਨਵੇਂ ਰਿਕਾਰਡ ਨਾਲ ਗੋਲਡ ਮੈਡਲ...
ਰਾਘਵ ਚੱਢਾ ਨੇ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਕੀਤੀ ਮੰਗ
Aug 04, 2022 3:27 pm
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ...
ਬੁਲੰਦ ਹੌਂਸਲਾ ਬਣਿਆ ਮਿਸਾਲ ! ਇੱਕ ਲੱਤ ਦੇ ਸਹਾਰੇ ਰੋਜ਼ਾਨਾ ਤੈਅ ਕਰਦਾ 3 KM ਸਫ਼ਰ, ਅਧਿਆਪਕ ਬਣਨਾ ਚਾਹੁੰਦੈ ਸੂਰਜ
Aug 04, 2022 3:22 pm
ਸਿਕੰਦਰਾ ਬਲਾਕ ਦੇ ਗੋਖੂਲਾ ਫਤਿਹਪੁਰ ਪੰਚਾਇਤ ਦੇ ਗੌਹਰ ਨਗਰ ਪਿੰਡ ਦਾ ਸੂਰਜ ਆਪਣੀ ਅਪੰਗਤਾ ਨੂੰ ਭੁੱਲ ਕੇ ਨੌਵੀਂ ਜਮਾਤ ਵਿੱਚ ਪੜ੍ਹ ਰਿਹਾ...
‘ਅਸੀਂ PM ਮੋਦੀ ਤੋਂ ਨਹੀਂ ਡਰਦੇ, ਜੋ ਕਰਨਾ ਹੈ ਕਰ ਲੈਣ’- ਨੈਸ਼ਨਲ ਹੈਰਾਲਡ ਦਾ ਦਫ਼ਤਰ ਸੀਲ ਹੋਣ ਮਗਰੋਂ ਬੋਲੇ ਰਾਹੁਲ ਗਾਂਧੀ
Aug 04, 2022 2:23 pm
ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਦਿੱਲੀ ਸਥਿਤ ਨੈਸ਼ਨਲ ਹੈਰਾਲਡ ਦੀ ਬਿਲਡਿੰਗ ਵਿੱਚ ਸਥਿਤ ਯੰਗ...
ਜਸਟਿਸ ਯੂਯੂ ਲਲਿਤ ਬਣ ਸਕਦੇ ਨੇ ਦੇਸ਼ ਦੇ 49ਵੇਂ ਚੀਫ਼ ਜਸਟਿਸ, CJI ਐੱਨਵੀ ਰਮਨਾ ਨੇ ਕੇਂਦਰ ਨੂੰ ਭੇਜੀ ਸਿਫਾਰਿਸ਼
Aug 04, 2022 1:55 pm
ਜਸਟਿਸ ਯੂਯੂ ਲਲਿਤ ਦੇਸ਼ ਦੇ 49ਵੇਂ CJI ਬਣ ਸਕਦੇ ਹਨ । CJI ਐੱਨਵੀ ਰਮਨਾ ਨੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੂੰ ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼...
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਿਲਣ ਪਹੁੰਚੇ ‘ਆਪ’ ਸੰਸਦ ਰਾਘਵ ਚੱਢਾ, ਪੰਜਾਬ ਦੇ ਕਈ ਮੁੱਦਿਆਂ ‘ਤੇ ਹੋਵੇਗੀ ਗੱਲਬਾਤ
Aug 04, 2022 1:34 pm
Raghav Chadha Nirmala Sitharaman: ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਸੂਤਰਾਂ...
ਨਹਿਰ ਦੇ ਕੰਢੇ ਤੋਂ ਖੂਨ ਨਾਲ ਲੱਥਪੱਥ ਮਿਲੀ ਔਰਤ ਦੀ ਲਾਸ਼, ਇਲਾਕੇ ‘ਚ ਫੈਲੀ ਸਨਸਨੀ
Aug 04, 2022 9:40 am
ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਦਾਦੂਪੁਰ-ਨਲਵੀ ਨਹਿਰ ਦੇ ਕੰਢੇ ਖੂਨ ਨਾਲ ਲੱਥਪੱਥ ਇੱਕ ਔਰਤ ਦੀ ਲਾਸ਼ ਮਿਲੀ ਹੈ। ਔਰਤ ਦਾ ਗਲਾ ਵੱਢ ਕੇ...
ਦਿੱਲੀ ‘ਚ ਮੰਕੀਪੌਕਸ ਦਾ ਚੌਥਾ ਮਰੀਜ਼ ਮਿਲਿਆ, ਨਾਈਜੀਰੀਆ ਮਹਿਲਾ ਦੀ ਰਿਪੋਰਟ ਆਈ ਪਾਜੀਟਿਵ
Aug 03, 2022 11:54 pm
ਦੇਸ਼ ਵਿਚ ਮੰਕੀਪੌਕਸ ਦਾ ਖਤਰਾ ਵਧਦਾ ਜਾ ਰਿਹਾ ਹੈ। ਮੰਕੀਪੌਕਸ ਵਾਇਰਸ ਦੇ ਸੰਕਰਮਣ ਦਾ ਚੌਥਾ ਮਾਮਲਾ ਦਰਜ ਕੀਤਾ ਗਿਆ। 31 ਸਾਲ ਦੀ ਨਾਈਜੀਰੀਆਈ...
ਪ੍ਰਯਾਗਰਾਜ : ਪੁੱਤ ਦੀ ਲਾਸ਼ ਨੂੰ ਮੋਢੇ ‘ਤੇ ਚੁੱਕ ਕੇ 25 ਕਿਲੋਮੀਟਰ ਤੱਕ ਚੱਲਿਆ ਪੈਦਲ, ਹਸਪਤਾਲ ਨੇ ਨਹੀਂ ਦਿੱਤੀ ਐਂਬੂਲੈਂਸ
Aug 03, 2022 10:55 pm
ਪ੍ਰਯਾਗਰਾਜ ਵਿਚ ਆਪਣੇ ਪੁੱਤ ਦੀ ਲਾਸ਼ ਮੋਢੇ ‘ਤੇ ਲੈ ਕੇ ਜਾਂਦੇ ਹੋਏ ਪਿਤਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ। 15 ਕਿਲੋਮੀਟਰ ਪੈਦਲ ਚੱਲਣ ਦੇ...
ਉੱਤਰਾਖੰਡ ‘ਚ ਡਿਊਟੀ ਦੌਰਾਨ ਜ਼ਮੀਨ ਖਿਸਕਣ ਕਾਰਨ 20 ਸਾਲਾ ਜਵਾਨ ਸ਼ਹੀਦ, ਕੈਪਟਨ ਨੇ ਪ੍ਰਗਟਾਇਆ ਦੁੱਖ
Aug 03, 2022 6:04 pm
ਉਤਰਾਖੰਡ ਵਿਚ ਡਿਊਟੀ ਦੌਰਾਨ ਜ਼ਮੀਨ ਖਿਸਕਣ ਨਾਲ 20 ਸਾਲਾ ਸਿਪਾਹੀ ਸੁਖਜਿੰਦਰ ਸਿੰਘ ਸ਼ਹੀਦ ਹੋ ਗਿਆ। ਇਸ ‘ਤੇ ਪੰਜਾਬ ਦੇ ਸਾਬਕਾ ਮੁੱਖ...