May 28

ਜੰਮੂ-ਕਸ਼ਮੀਰ ‘ਚ ਵਾਪਰਿਆ ਵੱਡਾ ਹਾਦਸਾ, ਊਧਮਪੁਰ ‘ਚ ਬੱਸ ਪਲਟਣ ਨਾਲ 25 ਯਾਤਰੀ ਹੋਏ ਜ਼ਖਮੀ

ਜੰਮੂ-ਕਸ਼ਮੀਰ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ ਜਦੋਂ ਜੰਮੂ ਤੋਂ ਡੋਡਾ ਜ਼ਿਲ੍ਹੇ ਤੋਂ ਆ ਰਹੀ ਇੱਕ ਬੱਸ ਊਧਮਪੁਰ ਦੇ ਬੱਟਲ ਬਲਿਆਨ ਇਲਾਕੇ ਵਿਚ...

ਲੱਦਾਖ ਹਾਦਸੇ ‘ਤੇ PM ਮੋਦੀ ਤੇ ਕੈਪਟਨ ਨੇ ਪ੍ਰਗਟਾਇਆ ਦੁੱਖ, ਕਿਹਾ-‘ਪੀੜਤ ਪਰਿਵਾਰਾਂ ਦੇ ਨਾਲ ਹਾਂ’

ਬੀਤੇ ਦਿਨੀਂ ਲੱਦਾਖ ਦੇ ਤੁਰਤੁਕ ਸੈਕਟਰ ਵਿੱਚ 7 ਜਵਾਨ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹਾਦਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ...

ਪਹਿਲੀ ਵਾਰ ਹਿੰਦੀ ਨਾਵਲ ਨੂੰ ਮਿਲਿਆ ਬੁਕਰ ਐਵਾਰਡ, ਗੀਤਾਂਜਲੀ ਸ਼੍ਰੀ ਦੇ ‘ਟੋਂਬ ਆਫ਼ ਸੈਂਡ’ ਨੇ ਜਿੱਤਿਆ ਖਿਤਾਬ

ਭਾਰਤ ਦੀ ਲੇਖਿਕਾ ਗੀਤਾਂਜਲੀ ਸ਼੍ਰੀ ਨੇ ਇਸ ਸਾਲ ਦਾ ਵੱਕਾਰੀ ਬੁਕਰ ਐਵਾਰਡ ਜਿੱਤਿਆ ਹੈ। ਇਹ ਪੁਰਸਕਾਰ ਉਨ੍ਹਾਂ ਦੇ ਨਾਵਲ ‘ਟੋਂਬ ਆਫ਼...

10ਵੀਂ ਫੇਲ ਮਨਸੁਖਭਾਈ ਨੇ ਬਣਾਇਆ ਬਿਨਾਂ ਬਿਜਲੀ ਦੇ ਚੱਲਣ ਵਾਲਾ ਫਰਿੱਜ, ਕਰ ਰਹੇ ਹਨ 3 ਕਰੋੜ ਦਾ ਸਾਲਾਨਾ ਬਿਜ਼ਨੈੱਸ

ਗੁਜਰਾਤ ਦੇ ਰਹਿਣ ਵਾਲੇ ਮਨਸੁਖਭਾਈ ਪ੍ਰਜਾਪਤੀ ਨੇ ਬਿਨਾਂ ਬਿਜਲੀ ਤੋਂ ਚੱਲਣ ਵਾਲਾ ਫਰਿਜ ਬਣਾਇਆ ਹੈ। ਮਨਸੁਖਭਾਈ ਦਾ ਫਰਿੱਜ ਪੂਰੀ ਤਰ੍ਹਾਂ...

ਹੁਣ ਦੋਵੇਂ ਪੈਰਾਂ ‘ਤੇ ਤੁਰ ਕੇ ਸਕੂਲ ਜਾਏਗੀ ਸੀਮਾ, ਵੀਡੀਓ ਵਾਇਰਲ ਹੋਣ ਮਗਰੋਂ ਲਾਇਆ ਗਿਆ ਬਣਾਉਟੀ ਪੈਰ

ਬਿਹਾਰ ਦੀ ਜਮੁਈ ਤੋਂ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਬੱਚੀ ਸੀਮਾ ਦੋਵੇਂ ਪੈਰਾਂ ‘ਤੇ ਤੁਰ ਕੇ ਸਕੂਲ ਜਾ ਸਕੇਗੀ। ਜ਼ਿਲ੍ਹਾ...

ਲੱਦਾਖ ‘ਚ 26 ਜਵਾਨਾਂ ਨੂੰ ਲਿਜਾ ਰਹੀ ਫੌਜ ਦੀ ਗੱਡੀ ਨਦੀ ‘ਚ ਡਿਗੀ, 7 ਜਵਾਨ ਹੋਏ ਸ਼ਹੀਦ

ਲੱਦਾਖ ਦੇ ਤੁਰਤਕ ਸੈਕਟਰ ਵਿਚ ਫੌਜ ਦੀ ਗੱਡੀ ਸ਼ਿਓਕ ਨਦੀ ਵਿਚ ਡਿੱਗ ਗਈ। ਹਾਦਸੇ ‘ਚ 7 ਜਵਾਨ ਸ਼ਹੀਦ ਹੋ ਗਏ ਤੇ ਕਈ ਜਵਾਨ ਜ਼ਖਮੀ ਹੋ ਗਏ। ਇੰਡੀਅਨ...

1 ਜੂਨ ਤੋਂ ਇਨ੍ਹਾਂ 5 ਨਿਯਮਾਂ ‘ਚ ਹੋਣ ਜਾ ਰਿਹੈ ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਅਸਰ !

ਜੂਨ ਦਾ ਮਹੀਨਾ ਸ਼ੁਰੂ ਹੋਣ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ । 1 ਜੂਨ ਤੋਂ ਤੁਹਾਡੀ ਜੇਬ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਜੇਕਰ ਤੁਹਾਡੀ EMI...

ਜੰਮੂ-ਕਸ਼ਮੀਰ ਦੇ ਸਾਬਕਾ CM ਫਾਰੂਕ ਅਬਦੁੱਲਾ ਨੂੰ ED ਨੇ ਕ੍ਰਿਕਟ ਘਪਲੇ ‘ਚ ਭੇਜਿਆ ਸੰਮਨ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਰਾਸ਼ਟਰੀ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ...

PM ਮੋਦੀ ਨੇ ‘ਇੰਡੀਆ ਡਰੋਨ ਫੈਸਟੀਵਲ’ ਦਾ ਕੀਤਾ ਉਦਘਾਟਨ, ਕਿਹਾ-‘2030 ਤੱਕ ਭਾਰਤ ਬਣੇਗਾ ਡਰੋਨ ਹੱਬ”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਦੋ ਦਿਨਾਂ ਡਰੋਨ ਫੈਸਟੀਵਲ 2022 ਦਾ ਉਦਘਾਟਨ ਕੀਤਾ । ਇਸ...

ਰਾਜਸਥਾਨ : ਜਾਲੌਰ ‘ਚ 250 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ 12 ਸਾਲਾ ਮਾਸੂਮ, ਦੇਸੀ ਜੁਗਾੜ ਲਾ ਕੱਢਿਆ ਬਾਹਰ

ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਦੇ ਭੀਨਮਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇੱਕ 12 ਸਾਲਾ ਮਾਸੂਮ 250 ਫੁੱਟ ਡੂੰਘੇ ਬੈਰੋਵੈੱਲ ਵਿਚ ਜਾ...

ਖਿਡਾਰੀਆਂ ਨੂੰ ਬਾਹਰ ਕੱਢ ਕੁੱਤੇ ਨੂੰ ਸਟੇਡੀਅਮ ‘ਚ ਘੁਮਾਉਣ ਦੇ ਦੋਸ਼ ਮਗਰੋਂ IAS ਜੋੜੇ ਦਾ ਹੋਇਆ ਤਬਾਦਲਾ

ਰਾਜਧਾਨੀ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਖਿਡਾਰੀਆਂ ਨੂੰ ਘਰ ਭੇਜਣ ਅਤੇ ਕੁੱਤੇ ਨੂੰ ਘੁਮਾਉਣਾ IAS ਜੋੜੇ ‘ਤੇ ਭਾਰੀ ਪੈ ਗਿਆ । MHA ਨੇ...

ਕਸ਼ਮੀਰ ‘ਚ ਟੀਵੀ ਅਦਾਕਾਰਾ ਦੀ ਹੱਤਿਆ ਕਰਨ ਵਾਲੇ ਦੋਵੇਂ ਅੱਤਵਾਦੀ ਮੁਕਾਬਲੇ ‘ਚ ਢੇਰ, ਪੁਲਿਸ ਨੇ ਕੀਤੀ ਪੁਸ਼ਟੀ

ਜੰਮੂ-ਕਸ਼ਮੀਰ ਦੀ ਟੀਵੀ ਕਲਾਕਾਰ ਅਮਰੀਨ ਭੱਟ ਦੇ ਕਤਲ ਤੋਂ ਬਾਅਦ ਹੁਣ ਸੁਰੱਖਿਆ ਬਲਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ...

ਮੰਚ ‘ਤੇ PM ਮੋਦੀ ਦੇ ਸਾਹਮਣੇ ਬੋਲੇ CM ਸਟਾਲਿਨ, ‘ਸਾਡੇ ‘ਤੇ ਹਿੰਦੀ ਨਾ ਥੋਪੋ’

ਤੇਲੰਗਾਨਾ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਚੇਨਈ ਪਹੁੰਚੇ। ਜਿੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 31 ਹਜ਼ਾਰ ਕਰੋੜ ਦੇ...

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ‘ਦੇਹ ਵਪਾਰ ਵੀ ਇੱਕ ਪੇਸ਼ਾ’ ਪੁਲਿਸ ਨੂੰ ਪ੍ਰੇਸ਼ਾਨ ਨਾ ਕਰਨ ਦੇ ਦਿੱਤੇ ਹੁਕਮ

ਸੁਪਰੀਮ ਕੋਰਟ ਨੇ ਕੋਰੋਨਾ ਦੌਰਾਨ ਸੈਕਸ ਵਰਕਰਾਂ ਨੂੰ ਆਈਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਦਾਇਰ ਇੱਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਵੀਰਵਾਰ...

ਅਗਲੇ 5 ਦਿਨਾਂ ਦੌਰਾਨ ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਤੇਜ਼ ਹਨੇਰੀ ਨਾਲ ਪਵੇਗਾ ਭਾਰੀ ਮੀਂਹ,IMD ਵੱਲੋਂ ਅਲਰਟ ਜਾਰੀ

ਪਿਛਲੇ ਕੁਝ ਦਿਨਾਂ ਤੋਂ ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਸੂਬਿਆਂ ਦੇ ਮੌਸਮ ਵਿੱਚ ਬਦਲਾਅ ਆਇਆ ਹੈ । ਦਿੱਲੀ, ਯੂਪੀ, ਬਿਹਾਰ ਆਦਿ ਸੂਬਿਆਂ ਵਿੱਚ...

ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ ! ਜਾਇਦਾਦ ਮਾਮਲੇ ‘ਚ ਨੇ ਦੋਸ਼ੀ ਕਰਾਰ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਵੀਰਵਾਰ ਨੂੰ ਸਜ਼ਾ ਸੁਣਾਈ ਜਾ ਸਕਦੀ...

ਉਤਰਾਖੰਡ : ਟਿਹਰੀ ‘ਚ ਵਾਪਰਿਆ ਵੱਡਾ ਹਾਦਸਾ, ਖੱਡ ‘ਚ ਡਿੱਗੀ ਕਾਰ, 6 ਲੋਕਾਂ ਦੀ ਹੋਈ ਮੌਤ

ਉਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਹੋਏ ਸੜਕ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ। ਰਿਸ਼ੀਕੇਸ਼-ਗੰਗੋਤਰੀ ਹਾਈਵੇ...

ਕਸ਼ਮੀਰ ‘ਚ ਅੱਤਵਾਦੀਆਂ ਵੱਲੋਂ ਟੀਵੀ ਐਕਟ੍ਰੈਸ ਦੀ ਹੱਤਿਆ, 10 ਸਾਲ ਦੇ ਭਤੀਜੇ ਨੂੰ ਵੀ ਲੱਗੀ ਗੋਲੀ

ਜੰਮੂ-ਕਸ਼ਮੀਰ ਵਿਚ ਅੱਤਵਾਦੀ ਹੁਣ ਮਹਿਲਾਵਾਂ ਤੇ ਬੱਚਿਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਲਕਾਤਾਰ ਦੂਜੇ ਦਿਨ ਘਾਟੀ ਵਿਚ ਹੋਈ ਅੱਤਵਾਦੀ...

ਕੱਲ੍ਹ ਤੋਂ ਬੈਂਕ ਦੇ ਨਿਯਮਾਂ ‘ਚ ਬਦਲਾਅ, 20 ਲੱਖ ਤੋਂ ਵੱਧ ਦੇ ਲੈਣ-ਦੇਣ ਲਈ ਪੈਨ ਜਾਂ ਆਧਾਰ ਹੋਇਆ ਜ਼ਰੂਰੀ

ਕੱਲ੍ਹ ਮਤਲਬ 26 ਮਈ ਤੋਂ ਬੈਂਕ ਜਾਂ ਪੋਸਟ ਆਫਿਸ ਵਿਚ ਪੈਸਿਆਂ ਦੇ ਲੈਣ-ਦੇਣ ਦੇ ਨਿਯਮਾਂ ਵਿਚ ਤਬਦੀਲੀ ਕੀਤੀ ਗਈ ਹੈ। ਨਵੇਂ ਨਿਯਮਾਂ ਮੁਤਾਬਕ...

ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ‘ਚ ਆਇਆ ਬਿਹਾਰ ਪ੍ਰਸ਼ਾਸਨ, DM ਨੇ ਸੀਮਾ ਨੂੰ ਸੌਂਪੀ ਟ੍ਰਾਈਸਾਈਕਲ

ਬਿਹਾਰ ਦੇ ਫਤਿਹਪੁਰ ਦੀ ਰਹਿਣ ਵਾਲੀ ਸੀਮਾ ਜੋ ਕਿ ਇੱਕ ਪੈਰ ਤੋਂ ਦਿਵਿਆਂਗ ਹੈ, ਲਗਭਗ 1 ਕਿਲੋਮੀਟਰ ਪੈਦਲ ਚੱਲ ਕੇ ਸਕੂਲ ਦਾ ਸਫਰ ਤੈਅ ਕਰਦੀ ਹੈ,...

ਟੈਰਰ ਫੰਡਿੰਗ ਮਾਮਲਾ : ਦਿੱਲੀ ਦੀ NIA ਅਦਾਲਤ ਨੇ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸੁਣਾਈ ਸਜ਼ਾ

ਜੰਮੂ-ਕਸ਼ਮੀਰ ਲਿਬ੍ਰੇਸ਼ਨ ਫਰੰਟ ਦੇ ਚੀਫ ਯਾਸੀਨ ਮਲਿਕ ਨੂੰ ਟੈਰਰ ਫੰਡਿੰਗ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੁਝ ਦੇਰ ਪਹਿਲਾਂ...

ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਕਣਕ ਮਗਰੋਂ ਖੰਡ ਦੀ ਬਰਾਮਦ ‘ਤੇ ਲਾਈ ਪਾਬੰਦੀ

ਕਣਕ ਦੇ ਬਰਾਮਦ ‘ਤੇ ਪਾਬੰਦੀ ਲਾਉਣ ਤੋਂ ਕੁਝ ਦਿਨ ਮਗਰੋਂ ਹੁਣ ਸਰਕਾਰ ਨੇ ਖੰਡ ਦੀ ਬਰਾਮਦ ‘ਤੇ ਵੀ ਪਾਬੰਦੀ ਲਾ ਦਿੱਤੀ ਹੈ। ਰਿਪੋਰਟਾਂ...

ਸ਼੍ਰੀਨਗਰ ‘ਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਪੁਲਿਸ ਮੁਲਾਜ਼ਮ ਦੀ ਕੀਤੀ ਹੱਤਿਆ, 7 ਸਾਲਾ ਧੀ ਵੀ ਜ਼ਖਮੀ

ਸ਼੍ਰੀਨਗਰ ਦੇ ਬਾਹਰੀ ਇਲਾਕੇ ਸੌਰੇ ਵਿਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਦੇ ਬਾਹਰ ਅੱਤਵਾਦੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਜਿਸ ਵਿਚ...

ਕਰਾਚੀ ‘ਚ ਲੁਕਿਆ ਬੈਠਾ ਏ ਦਾਊਦ ਇਬਰਾਹਿਮ, ਭਾਣਜੇ ਨੇ ED ਸਾਹਮਣੇ ਕੀਤਾ ਖੁਲਾਸਾ

ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਦਾਊਦ ਇਬਰਾਹਿਮ ਇਸ ਸਮੇਂ ਕਰਾਚੀ ‘ਚ ਹੈ। ਇਸ ਗੱਲ ਦਾ ਖੁਲਾਸਾ ਉਸ ਦੇ ਭਾਣਜੇ ਅਲੀਸ਼ਾਹ ਪਾਰਕਰ ਨੇ...

ਮੈਨੂੰ ਮੱਖਣ ‘ਚ ਨਹੀਂ ਬਲਕਿ ਪੱਥਰ ‘ਤੇ ਲਕੀਰ ਖਿੱਚਣ ‘ਚ ਮਜ਼ਾ ਆਉਂਦਾ ਹੈ, ਮੇਰੇ ਸੰਸਕਾਰ ਹੀ ਅਜਿਹੇ ਹਨ: PM ਮੋਦੀ

ਜਪਾਨ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ...

Quad Summit : PM ਮੋਦੀ ਨੂੰ ਬੋਲੇ ਬਾਈਡੇਨ- ‘ਤੁਹਾਨੂੰ ਮਿਲ ਕੇ ਹਮੇਸ਼ਾ ਖੁਸ਼ੀ ਹੁੰਦੀ ਏ’, ਕੋਵਿਡ ਪ੍ਰਬੰਧਨ ਦੀ ਕੀਤੀ ਤਾਰੀਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਪਾਨ ਦੌਰੇ ਦੇ ਦੂਜੇ ਦਿਨ ਮੰਗਲਵਾਰ ਨੂੰ ਕਵਾਡ ਆਗੂਆਂ ਦੀ ਦੂਜੀ ਨਿੱਜੀ ਮੀਟਿੰਗ ਸ਼ੁਰੂ ਹੋਈ। ਪੀ.ਐੱਮ....

ਭਾਰਤੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਦਾੜ੍ਹੀ-ਮੁੱਛਾਂ ‘ਤੇ ਟਿੱਪਣੀ ਮਾਮਲੇ ‘ਚ NCM ਨੇ ਪੰਜਾਬ ਤੇ ਮਹਾਰਾਸ਼ਟਰ ਤੋਂ ਮੰਗੀ ਰਿਪੋਰਟ

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵੀਡੀਓ ਉਨ੍ਹਾਂ ਲਈ ਲਗਾਤਾਰ ਮੁਸੀਬਤ ਬਣਦੀ ਜਾ ਰਹੀ ਹੈ, ਜਿਸ ਵਿੱਚ ਉਹ ਦਾੜ੍ਹੀ ਅਤੇ ਮੁੱਛਾਂ ਦਾ ਮਜ਼ਾਕ...

ਜੀਂਦ-ਕੈਥਲ ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਅਸਥੀਆਂ ਵਿਸਰਜਿਤ ਕਰ ਕੇ ਪਰਤ ਰਹੇ ਪਰਿਵਾਰ ਦੇ 6 ਮੈਂਬਰਾਂ ਦੀ ਮੌਤ

ਹਰਿਆਣਾ ਦੇ ਜੀਂਦ ‘ਚ ਮੰਗਲਵਾਰ ਸਵੇਰੇ ਵੱਡਾ ਸੜਕ ਹਾਦਸਾ ਵਾਪਰਿਆ। ਜਿੱਥੇ ਹਰਿਦੁਆਰ ਤੋਂ ਅਸਥੀਆਂ ਵਿਸਰਜਨ ਕਰਕੇ ਵਾਪਸ ਪਰਤ ਰਹੇ ਨਾਰਨੌਦ...

ਵਿਨੇ ਕੁਮਾਰ ਬਣੇ ਦਿੱਲੀ ਦੇ ਨਵੇਂ ਉਪ-ਰਾਜਪਾਲ, ਲੈਣਗੇ ਅਨਿਲ ਬੈਜਲ ਦੀ ਜਗ੍ਹਾ

ਦਿੱਲੀ ਦੇ ਉਪ ਰਾਜਪਾਲ ਦੇ ਤੌਰ ‘ਤੇ ਅਨਿਲ ਬੈਜਲ ਦੇ ਅਸਤੀਫਾ ਦੇਣ ਦੇ ਬਾਅਦ ਨਵੇਂ ਐੱਲਜੀ ਦਾ ਨਾਂ ਸਾਹਮਣੇ ਆ ਗਿਆ ਹੈ। ਵਿਨੇ ਕੁਮਾਰ ਸਕਸੈਨਾ...

RBI ਨੇ ਆਉਣ ਵਾਲੇ ਦਿਨਾਂ ਵਿਚ ਵਿਆਜ ਦਰਾਂ ਵਧਾਉਣ ਦੇ ਦਿੱਤੇ ਸੰਕੇਤ, ਮਹਿੰਗਾ ਹੋ ਸਕਦੈ ਲੋਨ

ਰਿਜ਼ਰਵ ਬੈਂਕ ਆਫ ਇੰਡੀਆ ਗਵਰਨਰ ਸ਼ਕਤੀਕਾਂਤ ਦਾਸ ਨੇ ਜੂਨ ਵਿਚ ਹੋਣ ਵਾਲੀ ਮਾਨੇਟਰੀ ਪਾਲਿਸ ਮੀਟਿੰਗ ਤੇ ਅੱਗੇ ਦੀਆਂ ਬੈਠਕਾਂ ਵਿਚ ਰੇਪੋ ਰੇਟ...

ਟਿਕੈਤ ਭਰਾਵਾਂ ‘ਤੇ ਮੰਡਰਾਇਆ ਨਵਾਂ ਸੰਕਟ, ਸਰਕਾਰੀ ਜ਼ਮੀਨ ਹੜੱਪਣ ਦਾ ਲੱਗਾ ਦੋਸ਼

ਭਾਰਤੀ ਕਿਸਾਨ ਯੂਨੀਅਨ ਵਿਚ ਫੁੱਟ ਦਾ ਸਾਹਮਣਾ ਕਰ ਰਹੇ ਟਿਕੈਤ ਭਰਾਵਾਂ ਦੇ ਸਾਹਮਣੇ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਦੋਵੇਂ ਕਿਸਾਨ...

ਖਰਾਬ ਮੌਸਮ ਕਾਰਨ ਰੋਕੀ ਗਈ ਕੇਦਾਰਨਾਥ ਧਾਮ ਦੀ ਯਾਤਰਾ, ਓਰੈਂਜ ਅਲਰਟ ਜਾਰੀ

ਅੱਜ ਸਵੇਰੇ ਤੋਂ ਪੈ ਰਹੇ ਮੀਂਹ ਦੇ ਚੱਲਦਿਆਂ ਕੇਦਾਰਨਾਥ ਯਾਤਰਾ ਨੂੰ ਅਸਥਾਈ ਤੌਰ ‘ਤੇ ਰੋਕਣਾ ਪਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੰਦੇ ਹੋਏ...

ਰਾਜਸਥਾਨ ਦੇ 8 ਲੋਕਾਂ ਦੀ ਬਿਹਾਰ ‘ਚ ਮੌਤ, ਲੋਹੇ ਦੀਆਂ ਪਾਈਪਾਂ ਨਾਲ ਭਰੇ ਟਰੱਕ ਹੇਠਾਂ ਦੱਬੇ, 5 ਦੀ ਹਾਲਤ ਗੰਭੀਰ

udaipur 8 man died: ਬਿਹਾਰ ਦੇ ਪੂਰਨੀਆ ਜ਼ਿਲ੍ਹੇ ਵਿੱਚ ਸੜਕ ਹਾਦਸੇ ਵਿੱਚ ਰਾਜਸਥਾਨ ਦੇ 8 ਮਜ਼ਦੂਰਾਂ ਦੀ ਮੌਤ ਹੋ ਗਈ। ਸਾਰੇ ਮਜ਼ਦੂਰ ਉਦੈਪੁਰ ਦੇ...

ਭਾਰਤ ਨੇ ਰਿਹਾਅ ਕੀਤੇ ਤਿੰਨ ਪਾਕਿਸਤਾਨੀ, ਤਿੰਨ ਸਾਲ ਪਹਿਲਾਂ ਸਰਹੱਦ ਪਾਰ ਕਰਨ ‘ਤੇ ਕੀਤਾ ਗਿਆ ਸੀ ਗ੍ਰਿਫਤਾਰ

india released pakistan nationalist: ਭਾਰਤ ਸਰਕਾਰ ਨੇ ਸੋਮਵਾਰ ਨੂੰ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਏ ਤਿੰਨ ਪਾਕਿਸਤਾਨੀ...

ਜਾਪਾਨ ‘ਚ ਬੋਲੇ PM ਮੋਦੀ-‘ਮੈਂ ਮੱਖਣ ‘ਤੇ ਨਹੀਂ, ਪੱਥਰ ‘ਤੇ ਲਕੀਰ ਖਿੱਚਦਾ ਹਾਂ, ਮੇਰੇ ਸੰਸਕਾਰ ਹੀ ਅਜਿਹੇ ਹਨ’

ਮੈਨੂੰ ਮੱਖਣ ‘ਤੇ ਲਕੀਰ ਖਿੱਚਣ ਵਿਚ ਮਜ਼ਾ ਨਹੀਂ ਆਉਂਦਾ, ਪੱਥਰ ‘ਤੇ ਲਕੀਰ ਖਿੱਚਦਾ ਹਾਂ। ਮੈਨੂੰ ਸਸਕਾਰ ਹੀ ਕੁਝ ਅਜਿਹੇ ਮਿਲੇ ਹਨ ਕਿ...

ਹਿਮਾਚਲ ਦੀ ਬਲਜੀਤ ਕੌਰ ਬਣੀ 25 ਦਿਨਾਂ ‘ਚ 8 ਹਜ਼ਾਰ ਮੀਟਰ ਉੱਚੀਆਂ 4 ਚੋਟੀਆਂ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ

ਬਲਜੀਤ ਕੌਰ ਨੇ ਐਤਵਾਰ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਚਾਰ 8,000 ਮੀਟਰ ਉੱਚੀਆਂ ਚੋਟੀਆਂ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ...

ਕੋਰੋਨਾ ਦੇ ਨਵੇਂ ਵੇਰੀਐਂਟ ਦੀ ਐਂਟਰੀ ! ਤਾਮਿਲਨਾਡੂ ‘ਚ ਓਮੀਕ੍ਰੋਨ ਸਬ-ਵੇਰੀਐਂਟ BA.4 ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਭਾਰਤ ਵਿੱਚ ਕੋਰੋਨਾ ਦਾ ਨਵਾਂ ਵੇਰੀਐਂਟ ਮਿਲਿਆ ਹੈ। ਦੇਸ਼ ਵਿੱਚ ਓਮੀਕਰੋਨ ਵੇਰੀਐਂਟ ਦੇ ਸਬ-ਵੇਰੀਐਂਟ BA.4 ਨੇ ਦਸਤਕ ਦੇ ਦਿੱਤੀ ਹੈ। ਇਸ ਦੇ...

ਦੋ ਦਿਨਾਂ ਦੌਰੇ ਲਈ ਟੋਕੀਓ ਪਹੁੰਚੇ PM ਮੋਦੀ ਦਾ ਹੋਇਆ ਜ਼ੋਰਦਾਰ ਸਵਾਗਤ, ਲੱਗੇ ਜੈ ਸ਼੍ਰੀਰਾਮ ਦੇ ਨਾਅਰੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਵਾਡ ਸੰਮੇਲਨ ਲਈ ਜਾਪਾਨ ਦੇ ਟੋਕੀਓ ਪਹੁੰਚ ਗਏ ਹਨ । ਜਾਪਾਨ ਦੀ ਰਾਜਧਾਨੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ...

ਅਸਮ : ਥਾਣਾ ਫੂਕਣ ‘ਤੇ ਢਾਹੇ ਗਏ ਲੋਕਾਂ ਦੇ ਘਰ, ਪੁਲਿਸ ਹਿਰਾਸਤ ‘ਚ ਹੋਈ ਸੀ ਮੌਤ

ਅਸਮ ਦੇ ਨਗਾਓਂ ਜ਼ਿਲ੍ਹੇ ਵਿੱਚ ਪੁਲਿਸ ਹਿਰਾਸਤ ਵਿੱਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਬਾਤਾਦ੍ਰਵਾ ਪੁਲਿਸ...

ਓਲੰਪਿਕ ‘ਚ ਗੋਲਡ ਜਿੱਤਣ ਵਾਲੀ ਗੌਰਾਂਸ਼ੀ, ਸੁਣਨ-ਬੋਲਣ ‘ਚ ਹੈ ਅਸਮਰੱਥ, ਜਨੂੰਨ ਬੇਮਿਸਾਲ

ਕੋਟਾ ਦੀ ਰਹਿਣ ਵਾਲੀ 15 ਸਾਲ ਦੀ ਗੌਰਾਂਸ਼ੀ, ਜੋਕਿ ਜਨਮ ਤੋਂ ਹੀ ਸੁਣ-ਬੋਲ ਨਹੀਂ ਸਕਦੀ, ਨੇ ਆਪਣੇ ਜਨੂੰਨ ਦੇ ਦਮ ‘ਤੇ ਬ੍ਰਾਜ਼ੀਲ ਵਿੱਚ ਆਪਣੀ...

ਰਾਜਠਾਕਰੇ ਦੀ PM ਮੋਦੀ ਨੂੰ ਅਪੀਲ-‘ਯੂਨੀਫਾਰਮ ਸਿਵਲ ਕੋਡ ਤੇ ਜਨਸੰਖਿਆ ਕੰਟਰੋਲ ਲਈ ਵੀ ਬਣੇ ਕਾਨੂੰਨ’

ਮਹਾਰਾਸ਼ਟਰ ਨਵਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਯੂਨੀਫਾਰਮ ਸਿਵਲ...

ਅਮਿਤ ਸ਼ਾਹ ਦਾ ਰਾਹੁਲ ‘ਤੇ ਹਮਲਾ, ਬੋਲੇ- ‘ਇਟਲੀ ਦੀ ਐਨਕ ਲਾਹੋ, ਤਾਂ ਵਿਕਾਸ ਵੀ ਦਿਸੇਗਾ’

ਰਾਹੁਲ ਗਾਂਧੀ ਦੇ ਭਾਜਪਾ ‘ਤੇ ਹਮਲਾ ਬੋਲਣ ਮਗਰੋਂ ਅਰੁਣਾਚਲ ਪ੍ਰਦੇਸ਼ ‘ਚ ਐਤਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ...

MP : ਮਾਨਸਿਕ ਤੌਰ ਤੋਂ ਬੀਮਾਰ ਬਜ਼ੁਰਗ ਦੀ ਮਾਰਕੁੱਟ ਤੋਂ ਬਾਅਦ ਮੌਤ ਦੇ ਮਾਮਲੇ ‘ਚ ਭਾਜਪਾ ਵਰਕਰ ਗ੍ਰਿਫਤਾਰ

ਮੱਧ ਪ੍ਰਦੇਸ਼ ਵਿਚ ਬਜ਼ੁਰਗ ਨਾਲ ਮਾਰਕੁੱਟ ਕਰਨ ਵਾਲੇ ਭਾਜਪਾ ਵਰਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਜ਼ੁਰਗ ਨਾਲ ਮਾਰਕੁੱਟ ਦਾ ਵੀਡੀਓ ਵੀ...

ਕਿਸਾਨ ਅੰਦੋਲਨ ‘ਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਤੇਲੰਗਾਨਾ ਦੇ CM ਅੱਜ ਦੇਣਗੇ 3-3 ਲੱਖ ਰੁ: ਦੀ ਮਦਦ

ਦਿੱਲੀ ਸਰਹੱਦ ‘ਤੇ ਚੱਲੇ ਕਿਸਾਨ ਅੰਦੋਲਨ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਅੱਜ 3-3 ਲੱਖ ਰੁਪਏ ਦੀ ਮਦਦ ਮਿਲੇਗੀ...

ਮੋਦੀ ਸਰਕਾਰ ਦਾ ਦੂਜਾ ਵੱਡਾ ਐਲਾਨ, LPG ਗੈਸ ਸਿਲੰਡਰ ‘ਤੇ ਮਿਲੇਗੀ 200 ਰੁਪਏ ਸਬਸਿਡੀ

ਸ਼ਨੀਵਾਰ ਨੂੰ ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਪੈਟਰੋਲ-ਡੀਜ਼ਲ ‘ਤੇ ਰਾਹਤ ਦੇਣ ਦੇ ਨਾਲ-ਨਾਲ ਗੈਸ ਸਿਲੰਡਰ ‘ਤੇ ਸਬਸਿਡੀ ਦੇਣ ਦਾ ਐਲਾਨ...

ਮੋਦੀ ਸਰਕਾਰ ਦਾ ਵੱਡਾ ਐਲਾਨ, ਪੈਟਰੋਲ 9.5 ਤੇ ਡੀਜ਼ਲ 7 ਰੁਪਏ ਕੀਤਾ ਸਸਤਾ

ਆਮ ਲੋਕਾਂ ਲਈ ਰਾਹਤ ਭਰੀ ਖਬਰ ਹੈ। ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਦਾ ਐਲਾਨ ਕੀਤਾ ਹੈ। ਇਹ ਕਟੌਤੀ ਸੈਂਟਰਲ...

ਅਧੀਰ ਰੰਜਨ ਦੇ ਟਵੀਟ ਦਾ ਮੁੱਦਾ ਭਖਿਆ, ਸ਼ਿਕਾਇਤ ਦਰਜ, ਸਿਰਸਾ ਬੋਲੇ- ‘ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ’

ਲੋਕ ਸਭਾ ਵਿੱਚ ਕਾਂਗਰਸੀ ਸੰਸਦ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਵੱਲੋਂ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ‘ਤੇ...

ਭਲਕੇ ਤੋਂ ਖੁੱਲ੍ਹ ਰਹੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਇੱਕ ਦਿਨ ‘ਚ 5,000 ਸ਼ਰਧਾਲੂ ਕਰ ਸਕਣਗੇ ਦਰਸ਼ਨ

ਸਿੱਖ ਸ਼ਰਧਾਲੂਆਂ ਦੇ ਪ੍ਰਸਿੱਧ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇ ਕਪਾਟ 22 ਮਈ ਨੂੰ ਖੁੱਲ੍ਹਣ ਜਾ ਰਹੇ ਹਨ। ਸ਼ਨੀਵਾਰ 21 ਮਈ ਨੂੰ ਤੀਰਥ ਯਾਤਰੀਆਂ...

ਰਾਜੀਵ ਗਾਂਧੀ ਦੀ ਬਰਸੀ ਮੌਕੇ ਵਿਵਾਦਿਤ ਟਵੀਟ ‘ਤੇ ਅਧੀਰ ਰੰਜਨ ਬੋਲੇ-‘ਮੇਰਾ ਟਵਿੱਟਰ ਅਕਾਊਂਟ ਹੋਇਆ ਸੀ ਹੈਕ’

ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਕਾਂਗਰਸੀ ਆਗੂਆਂ...

ਰਾਜੀਵ ਗਾਂਧੀ ਦੀ ਬਰਸੀ ‘ਤੇ ਅਧੀਰ ਰੰਜਨ ਦਾ ਵਿਵਾਦਿਤ ਟਵੀਟ- ‘ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ’

ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਕਾਂਗਰਸੀ ਆਗੂਆਂ...

ਰਾਜੀਵ ਗਾਂਧੀ ਦੀ 31ਵੀਂ ਬਰਸੀ ਅੱਜ, PM ਮੋਦੀ, ਸੋਨੀਆ, ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਦਿੱਤੀ ਸ਼ਰਧਾਂਜਲੀ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅੱਜ 31ਵੀਂ ਬਰਸੀ ਹੈ। ਇਸ ਮੌਕੇ PM ਨਰਿੰਦਰ ਮੋਦੀ, ਸੋਨੀਆ, ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਉਨ੍ਹਾਂ...

ਮੰਕੀਪਾਕਸ ਲੈ ਕੇ ਸਰਕਾਰ ਹੋਈ ਅਲਰਟ, ਏਅਰਪੋਰਟਾਂ-ਬੰਦਰਗਾਹਾਂ ‘ਤੇ ਨਜ਼ਰ ਰਖਣ ਦੇ ਹੁਕਮ

ਅਮਰੀਕਾ-ਬ੍ਰਿਟੇਨ ਸਣੇ ਦੁਨੀਆ ਦੇ ਕਈ ਦੇਸ਼ਾਂਵਿੱਚ ਮੰਕੀਪਾਕਸ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਭਾਰਤ ਸਰਕਾਰ ਵੀ ਅਲਰਟ ਹੋ ਗਈ ਹੈ। ਕੇਂਦਰ...

UN ‘ਚ ਭਾਰਤ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ, ‘ਜੰਮੂ-ਕਸ਼ਮੀਰ, ਲੱਦਾਖ ਸਾਡੇ ਸਨ ਤੇ ਰਹਿਣਗੇ’

ਭਾਰਤ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ ਜੰਮੂ-ਕਸ਼ਮੀਰ ‘ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਝਾੜ ਪਾਈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ...

ਪ੍ਰਸ਼ਾਂਤ ਕਿਸ਼ੋਰ ਬੋਲੇ- ‘ਕਾਂਗਰਸ ਨੇ ‘ਚਿੰਤਨ ਸ਼ਿਵਰ’ ਤੋਂ ਕੁਝ ਨਹੀਂ ਖੱਟਿਆ, ਮੁੱਦੇ ਟਾਲਣ ਦਾ ਮੌਕਾ ਮਿਲ ਗਿਆ’

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਪੀਕੇ ਨੇ ਉਦੇਪੁਰ ਵਰਿਚ ਤਿੰਨ ਦਿਨ ਤੱਕ ਚੱਲੇ ਕਾਂਗਰਸ ਦੇ...

ਮਹਾਰਾਸ਼ਟਰ : ਪੈਟਰੋਲ ਟੈਂਕਰ ਤੇ ਟਰੱਕ ‘ਚ ਹੋਈ ਜ਼ਬਰਦਸਤ ਟੱਕਰ, ਹਾਦਸੇ ‘ਚ 9 ਦੀ ਮੌਤ

ਮਹਾਰਾਸ਼ਟਰ ਦੇ ਚੰਦਰਪੁਰ ‘ਚ ਅੱਜ ਸਵੇਰੇ ਦਰਦਨਾਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਤੇਜ਼ ਰਫਤਾਰ ਨਾਲ ਆ ਰਹੇ ਇੱਕ ਟਰੱਕ ਅਤੇ ਪੈਟਰੋਲ...

ਉਡਾਣ ਭਰਦੇ ਹੀ ਆਸਮਾਨ ‘ਚ ਬੰਦ ਹੋਇਆ ਜਹਾਜ਼ ਦਾ ਇੰਜਣ, ਪਾਇਲਟ ਨੇ ਕਰਵਾਈ ਐਮਰਜੈਂਸੀ ਲੈਂਡਿੰਗ

ਟਾਟਾ ਸਮੂਹ ਦੁਆਰਾ ਸੰਚਾਲਿਤ ਏਅਰ ਇੰਡੀਆ ਦਾ A320 ਨਿਓ ਜਹਾਜ਼ ਉਡਾਣ ਭਰਨ ਦੇ ਨਾਲ ਹੀ ਕੁਝ ਤਕਨੀਕੀ ਖਰਾਬੀ ਕਾਰਨ 27 ਮਿੰਟ ਬਾਅਦ ਹੀ ਮੁੰਬਈ ਹਵਾਈ...

ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ‘ਚ ਮਿਲੇ 2259 ਨਵੇਂ ਮਾਮਲੇ, ਮੌਤਾਂ ਦਾ ਅੰਕੜਾ ਹੋਇਆ ਦੁੱਗਣਾ

ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਫਿਲਹਾਲ ਸਥਿਰ ਨਜ਼ਰ ਆ ਰਹੀ ਹੈ । ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਕਰੀਬ 2 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ...

ਅਨਿਲ ਵਿਜ ਦਾ ਨਵਜੋਤ ਸਿੱਧੂ ‘ਤੇ ਨਿਸ਼ਾਨਾ, ਕਿਹਾ-“ਪੰਜਾਬ ਕਾਂਗਰਸੀਆਂ ਨੂੰ ਸਿੱਧੂ ਤੋਂ ਮਿਲੀ ਮੁਕਤੀ”

ਕਾਂਗਰਸੀ ਆਗੂਆਂ ਵੱਲੋਂ ਪਾਰਟੀ ਛੱਡਣ ਅਤੇ ਨਵਜੋਤ ਸਿੱਧੂ ਨੂੰ ਹੋਈ ਇੱਕ ਸਾਲ ਦੀ ਸਜ਼ਾ ਨੂੰ ਲੈ ਕੇ ਹਰਿਆਣਾ ਦੀ ਸਿਆਸਤ ਵੀ ਗਰਮਾ ਗਈ ਹੈ।...

CBI ਨੇ ਲਾਲੂ ਯਾਦਵ ਖਿਲਾਫ ਭ੍ਰਿਸ਼ਟਾਚਾਰ ਦਾ ਨਵਾਂ ਮਾਮਲਾ ਕੀਤਾ ਦਰਜ, 17 ਥਾਵਾਂ ‘ਤੇ ਚੱਲ ਰਹੀ ਛਾਪੇਮਾਰੀ

ਸੀਬੀਆਈ ਨੇ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੀ ਧੀ ਮੀਸਾ ਭਾਰਤੀ ਖਿਲਾਫ ਭ੍ਰਿਸ਼ਟਾਚਾਰ ਦਾ ਨਵਾਂ ਮਾਮਲਾ ਦਰਜ ਕੀਤਾ ਹੈ। ਲਾਲੂ ਯਾਦਵ ਦੇ ਘਰ...

ਬਿਹਾਰ ‘ਚ ਬਦਲਿਆ ਮੌਸਮ ਦਾ ਮਿਜਾਜ਼, ਕਈ ਜ਼ਿਲ੍ਹਿਆਂ ‘ਚ ਤੂਫਾਨ ਤੇ ਮੀਂਹ ਨੇ ਮਚਾਈ ਤਬਾਹੀ, 25 ਲੋਕਾਂ ਦੀ ਮੌਤ

ਵੀਰਵਾਰ ਨੂੰ ਬਿਹਾਰ ਦੇ ਕਈ ਇਲਾਕਿਆਂ ਵਿੱਚ ਕਰੀਬ 25 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਨੇਰੀ ਅਤੇ ਕੁਝ ਸਮੇਂ ਬਾਅਦ ਹਲਕੀ...

ਵੱਡੀ ਖਬਰ : ਬੈਂਗਲੁਰੂ ਦੇ ਕੇਂਪੇਗੌੜਾ ਕੌਮਾਂਤਰੀ ਏਅਰਪੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਬੈਂਗਲੁਰੂ: ਇੱਕ ਅਣਪਛਾਤੇ ਨੇ ਕੇਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਬੈਂਗਲੁਰੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਕੇਆਈਏ ਅਧਿਕਾਰੀਆਂ...

ਕੇਜਰੀਵਾਲ ਸਰਕਾਰ ਨੂੰ ਝਟਕਾ ! ਹਾਈ ਕੋਰਟ ਨੇ ਦਿੱਲੀ ਸਰਕਾਰ ਦੀ ਘਰ-ਘਰ ਰਾਸ਼ਨ ਯੋਜਨਾ ’ਤੇ ਲਾਈ ਰੋਕ

ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਝਟਕਾ ਦਿੰਦਿਆਂ ਦਿੱਲੀ ਵਿੱਚ ‘ਘਰ-ਘਰ ਰਾਸ਼ਨ ਯੋਜਨਾ’ ’ਤੇ ਰੋਕ ਲਾ ਦਿੱਤੀ ਹੈ । ਦਿੱਲੀ ਸਰਕਾਰ...

ਦਰਦਨਾਕ ਹਾਦਸਾ: KMP ਐਕਸਪ੍ਰੈਸ ਵੇਅ ਕੰਢੇ ਸੌਂ ਰਹੇ ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜਿਆ, 3 ਦੀ ਮੌਤ

KMP ਯਾਨੀ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇਅ ‘ਤੇ ਵੀਰਵਾਰ ਸਵੇਰੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ । ਇਸ ਹਾਦਸੇ ਵਿੱਚ ਹਾਦਸੇ ‘ਚ 3...

ਮਹਿੰਗਾਈ ਦਾ ਝਟਕਾ ! ਅੱਜ ਇੱਕ ਵਾਰ ਫਿਰ ਵਧੀਆਂ ਘਰੇਲੂ LPG ਸਿਲੰਡਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ

ਆਮ ਆਦਮੀ ਦੀ ਜੇਬ ਨੂੰ ਇੱਕ ਵਾਰ ਫਿਰ ਕਰਾਰਾ ਝਟਕਾ ਲੱਗਿਆ ਹੈ। ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ...

ਮਹਿੰਗਾਈ ਨੂੰ ਲੈ ਕੇ ਰਾਹੁਲ ਨੇ ਘੇਰੀ ਮੋਦੀ ਸਰਕਾਰ, ਕਿਹਾ-‘ਭਾਰਤ ਕਾਫੀ ਹੱਦ ਤੱਕ ਸ਼੍ਰੀਲੰਕਾ ਵਰਗਾ ਦਿਖਦਾ ਹੈ’

ਕੇਂਦਰ ਦੀ ਮੋਦੀ ਸਰਕਾਰ ‘ਤੇ ਫਿਰ ਤੋਂ ਹਮਲਾ ਬੋਲਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤੰਜ ਕੱਸਦੇ ਹੋਏ ਕਿਹਾ ਕਿ ਭਾਰਤ ਵਿਚ ਪੈਟਰੋਲ...

ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਪਣਾ...

ਰਾਜੀਵ ਗਾਂਧੀ ਦੇ ਕਾਤਲ ਦੀ ਰਿਹਾਈ ‘ਤੇ ਬੋਲੇ ਸੁਰਜੇਵਾਲਾ, ‘ਮੋਦੀ ਸਰਕਾਰ ਨੇ ਇਹ ਫੈਸਲਾ ਲੈਣ ਦੇ ਹਾਲਾਤ ਬਣਾਏ’

ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਸੁਪਰੀਮ ਕੋਰਟ ਨੇ ਪੇਰਾਰਿਵਲਨ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ‘ਤੇ...

ਗੁਜਰਾਤ ‘ਚ ਵਾਪਰਿਆ ਦਰਦਨਾਕ ਹਾਦਸਾ, ਫੈਕਟਰੀ ਦੀ ਦੀਵਾਰ ਡਿਗਣ ਨਾਲ 12 ਦੀ ਮੌਤ

ਗੁਜਰਾਤ ਦੇ ਮੋਰਬੀ ਦੇ ਹਲਵਾੜ ਜੀਆਈਡੀਸੀ ਵਿਚ ਇੱਕ ਨਮਕ ਕਾਰਖਾਨੇ ਦੀ ਦੀਵਾਰ ਡਿਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿਚ 12 ਲੋਕਾਂ ਦੀ...

ਟੈਕਸਦਾਤਿਆਂ ਨੂੰ ਮਿਲੀ ਰਾਹਤ, ਕੇਂਦਰ ਨੇ ਅਪ੍ਰੈਲ ਲਈ GST ਭੁਗਤਾਨ ਦੀ ਡੈੱਡਲਾਈਨ 24 ਮਈ ਤੱਕ ਵਧਾਈ

ਸਰਕਾਰ ਨੇ ਮੰਗਲਵਾਰ ਨੂੰ ਅਪ੍ਰੈਲ ਜੀਐੱਸਟੀ ਭੁਗਤਾਨ ਦੀ ਤੈਅ ਤਰੀਕ 24 ਮਈ ਤੱਕ ਵਧਾ ਦਿੱਤੀ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ...

ਸੁਪਰੀਮ ਕੋਰਟ ਦਾ ਵੱਡਾ ਫੈਸਲਾ- ਰਾਜੀਵ ਗਾਂਧੀ ਕਤਲਕਾਂਡ ਦੇ ਦੋਸ਼ੀ ਨੂੰ ਕੀਤਾ ਰਿਹਾਅ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਉਂਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲਕਾਂਡ ਦੇ ਦੋਸ਼ੀ ਏਜੀ...

ਹਾਰਦਿਕ ਪਟੇਲ ਵੱਲੋਂ ਕਾਂਗਰਸ ਤੋਂ ਅਸਤੀਫ਼ਾ, ਕਿਹਾ- ‘ਲੀਡਰਾਂ ਦਾ ਧਿਆਨ ਸਿਰਫ਼ ਚਿਕਨ ਸੈਂਡਵਿਚ ‘ਤੇ ਰਹਿੰਦੈ’

ਗੁਜਰਾਤ ਚੋਣਾਂ ਤੋਂ ਪਹਿਲਾਂ ਸੂਬੇ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਪਾਟੀਦਾਰ ਨੇਤਾ ਹਾਰਦਿਕ...

ਭਾਰਤ ਲਈ ‘ਕਾਂਸ’ ਰੈੱਡ ਕਾਰਪੇਟ ‘ਤੇ ਚੱਲਣ ਵਾਲੇ ਪਹਿਲੇ ਲੋਕ ਕਲਾਕਾਰ ਬਣੇ ਰਾਜਸਥਾਨੀ ਗਾਇਕ ਮਾਮੇ ਖਾਨ

ਮਨੋਰੰਜਨ ਜਗਤ ਦੇ ਸਭ ਤੋਂ ਵੱਡੇ ਫਿਲਮ ਫੈਸਟੀਵਲ ‘ਕਾਨ ਫਿਲਮ ਫੈਸਟੀਵਲ’ ਦਾ ਅੱਜ ਦੂਜਾ ਦਿਨ ਹੈ। ਪਹਿਲੇ ਦਿਨ ਬਾਲੀਵੁੱਡ ਅਭਿਨੇਤਰੀ...

ਵੈਸ਼ਨੂੰ ਮਾਤਾ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਬੈਟਰੀ ਕਾਰ ਸੇਵਾਵਾਂ ਕੀਤੀਆਂ ਗਈਆਂ ਠੱਪ

ਤ੍ਰਿਕੁਟਾ ਦੀਆਂ ਪਹਾੜੀਆਂ ਵਿੱਚ ਜੰਗਲ ਨੂੰ ਅੱਗ ਲੱਗਣ ਕਰਕੇ ਬੁੱਧਵਾਰ ਸਵੇਰੇ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਵੱਲੋਂ ਅਹਿਤੀਆਤਨ ਤੌਰ...

ਮੌਸਮ ਨੇ ਬਦਲਿਆ ਮਿਜਾਜ਼, ਇਨ੍ਹਾਂ ਰਾਜਾਂ ‘ਚ ਪਵੇਗਾ ਭਾਰੀ ਮੀਂਹ, IMD ਵੱਲੋਂ ਅਲਰਟ ਜਾਰੀ

ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ । ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਕੁਝ...

20 ਫੀਸਦੀ ਟਵਿੱਟਰ ਅਕਾਊਂਟ ਫਰਜ਼ੀ, ਜਦੋਂ ਤੱਕ ਸਥਿਤੀ ਸਪੱਸ਼ਟ ਨਹੀਂ ਹੋਵੇਗੀ ਡੀਲ ਅੱਗੇ ਨਹੀਂ ਵਧ ਸਕਦੀ : ਮਸਕ

ਟੇਸਲਾ ਦੇ ਸੀਈਓ ਏਲਨ ਮਸਕ ਦਾ ਕਹਿਣਾ ਹੈ ਕਿ ਉਹ ਟਵਿੱਟਰ ਨਾਲ ਡੀਲ ਨੂੰ ਉਦੋਂ ਤੱਕ ਅੱਗੇ ਨਹੀਂ ਵਧਾਉਣਗੇ ਜਦੋਂ ਤੱਕ ਕਿ ਕੰਪਨੀ ਇਹ ਸਾਬਤ ਨਹੀਂ...

ਪਾਰਟੀ ਨੂੰ ਮੁੜ ਖੜ੍ਹਾ ਕਰਨ ‘ਚ ਲੱਗੀ ਕਾਂਗਰਸ ਦਾ ਫੈਸਲਾ, ਬਜ਼ੁਰਗ ਲੀਡਰਾਂ ਨੂੰ ਰਿਟਾਇਰਮੈਂਟ ਤੋਂ ਦਿੱਤੀ ਰਾਹਤ

ਲਗਾਤਾਰ ਝਟਕਿਆਂ ਦਾ ਸਾਹਮਣਾ ਕਰ ਰਹੀ ਕਾਂਗਰਸ ਮੁੜ ਪਾਰਟੀ ਨੂੰ ਮਜ਼ਬੂਤ​ਕਰਨ ਅਤੇ ਸੱਤਾ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧ...

ਸੁਪਰੀਮ ਕੋਰਟ ਨੇ ਸੁਪਰਟੈੱਕ ਟਵਿਨ ਟਾਵਰ ਨੂੰ ਡੇਗਣ ਦੀ ਸਮਾਂ ਸੀਮਾ 28 ਅਗਸਤ ਤੱਕ ਵਧਾਈ

ਗੈਰ-ਕਾਨੂੰਨੀ ਠਹਿਰਾਏ ਜਾ ਚੁੱਕੇ ਸੁਪਰਟੈੱਕ ਏਮਰਾਲਡ ਦੇ 40 ਮੰਜ਼ਿਲਾ ਟਾਵਰ ਨੂੰ ਡੇਗਣ ਦੀ ਤਰੀਖ ਸੁਪਰੀਮ ਕੋਰਟ ਨੇ ਅੱਗੇ ਵਧਾ ਦਿੱਤੀ ਹੈ।...

ਕੇਂਦਰ ਨੇ ਕਣਕ ਦੇ ਬਰਾਮਦ ‘ਚ ਦਿੱਤੀ ਢਿੱਲ, 13 ਮਈ ਤੱਕ ਰਜਿਸਟਰਡ ਖੇਪਾਂ ਨੂੰ ਨਿਰਯਾਤ ਦੀ ਦਿੱਤੀ ਇਜਾਜ਼ਤ

ਕੇਂਦਰ ਸਰਕਾਰ ਨੇ ਕਣਕ ਦੀ ਬਰਾਮਦ ‘ਤੇ ਲਾਈ ਪਾਬੰਦੀ ਦੇ ਹੁਕਮਾਂ ‘ਚ ਢਿੱਲ ਦੇਣ ਦਾ ਮਨ ਬਣਾ ਲਿਆ ਹੈ। ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ...

ਸੁਪਰੀਮ ਕੋਰਟ ਪਹੁੰਚਿਆ ਮੈਰੀਟਲ ਰੇਪ ਦਾ ਮਾਮਲਾ, ਦਿੱਲੀ ਹਾਈਕੋਰਟ ਦੇ ਜੱਜ ਦੇ ਫੈਸਲੇ ਨੂੰ ਚੁਣੌਤੀ

ਨਵੀਂ ਦਿੱਲੀ: ਮੈਰੀਟਲ ਰੇਪ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਦਿੱਲੀ ਹਾਈ...

ਅਪ੍ਰੈਲ ਮਹੀਨੇ ‘ਚ ਮਹਿੰਗਾਈ ਨੇ ਤੋੜੇ ਸਾਰੇ ਰਿਕਾਰਡ, ਥੋਕ ਮਹਿੰਗਾਈ ਦੀ ਦਰ ਪਹੁੰਚੀ 15 ਫ਼ੀਸਦੀ ਤੋਂ ਪਾਰ

ਅਪ੍ਰੈਲ ਮਹੀਨੇ ਵਿੱਚ ਮਹਿੰਗਾਈ ਇੱਕ ਵਾਰ ਫਿਰ ਵਧ ਗਈ ਹੈ। ਅਪ੍ਰੈਲ 2022 ਵਿੱਚ ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ 15 ਪ੍ਰਤੀਸ਼ਤ ਨੂੰ ਪਾਰ...

ਪ੍ਰੀ-ਮਾਨਸੂਨ ਦੀ ਦਸਤਕ ! ਅਗਲੇ 48 ਘੰਟਿਆਂ ‘ਚ ਇਨ੍ਹਾਂ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ, ਅਲਰਟ ਜਾਰੀ

ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਦੱਖਣ-ਪੱਛਮੀ ਭਾਰਤ ਵਿੱਚ ਮਾਨਸੂਨ ਨੇ ਅੰਡੇਮਾਨ ਤੇ ਨਿਕੋਬਾਰ ਟਾਪੂ ‘ਤੇ ਦਸਤਕ...

ਦੇਸ਼ ਦਾ ਪਹਿਲਾ 5G Test Bed ਲਾਂਚ, PM ਮੋਦੀ ਬੋਲੇ- ‘ਟੈਲੀਕਾਮ ਸੈਕਟਰ ਦੀ ਸਵੈ-ਨਿਰਭਰਤਾ ਵੱਲ ਅਹਿਮ ਕਦਮ’

5G ਇੰਟਰਨੈੱਟ ਸਰਵਿਸ ਦੀ ਦਿਸ਼ਾ ਵਿੱਚ ਅੱਜ ਦਾ ਦਿਨ ਕਾਫੀ ਅਹਿਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5ਜੀ ਟੈਸਟਬੈੱਡ ਲਾਂਚ ਕਰਕੇ ਦੇਸ਼ ਨੂੰ...

ਰਾਹੁਲ ਭੱਟ ਦੀ ਹੱਤਿਆ ‘ਤੇ ਕੇਜਰੀਵਾਲ ਬੋਲੇ-‘ਕਸ਼ਮੀਰ ਵਿਚ ਸੁਰੱਖਿਅਤ ਕਿਉਂ ਨਹੀਂ ਹਨ ਕਸ਼ਮੀਰੀ ਪੰਡਿਤ’?

ਜੰਮੂ-ਕਸ਼ਮੀਰ ਵਿਚ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਹੱਤਿਆ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ...

ਉਤਰਾਖੰਡ ਸਰਕਾਰ ਦਾ ਫੈਸਲਾ, ਹਰ ਦਿਨ 5000 ਸ਼ਰਧਾਲੂ ਕਰ ਸਕਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ

ਹਿਮਾਲਿਆ ਵਿਚ ਪੰਜਵੇਂ ਧਾਮ ਦੇ ਰੂਪ ‘ਚ ਸਥਾਪਤ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 22 ਮਈ ਨੂੰ ਖੁੱਲ੍ਹਣ ਜਾ ਰਹੇ ਹਨ। ਇਸ ਸਾਲ ਚਾਰ ਧਾਮ ਵਿਚ...

ਅਮਰੀਕਾ ਨੇ ਪਾਕਿਸਤਾਨ ‘ਤੇ ਹਮਲਾ ਕੀਤੇ ਬਿਨਾਂ ਹੀ ਉਸ ਨੂੰ ‘ਗੁਲਾਮ ਦੇਸ਼’ ਬਣਾ ਦਿੱਤਾ : ਇਮਰਾਨ ਖਾਨ

ਪਾਕਿਸਤਾਨ ਦੀ ਸੱਤਾ ਗੁਆਉਣ ਦੇ ਬਾਅਦ ਤੋਂ ਸਾਬਕਾ ਮੁੱਖ ਮੰਤਰੀ ਇਮਰਾਨ ਖਾਨ ਲਗਾਤਾਰ ਅਮਰੀਕਾ ‘ਤੇ ਨਿਸ਼ਾਨਾ ਸਾਧ ਰਹੇ ਹਨ। ਹੁਣ ਇੱਕ ਵਾਰ...

ਰਾਹੁਲ ਦਾ BJP ‘ਤੇ ਨਿਸ਼ਾਨਾ-‘ਭਾਜਪਾ ਦੋ ਭਾਰਤ ਬਣਾ ਰਹੀ, ਇੱਕ ਗਰੀਬਾਂ ਲਈ ਤੇ ਦੂਜਾ ਅਮੀਰਾਂ ਲਈ’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ BJP ਦੋ ਭਾਰਤ ਬਣਾ ਰਹੀ ਹੈ, ਇੱਕ ਅਮੀਰ...

ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਦਾ ਕੀਤਾ ਐਲਾਨ

ਸਿਆਸੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਵਿਚ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਹ ਅੱਜ ਰਾਤ 8 ਵਜੇ...

ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ਦੌਰਾਨ 2202 ਨਵੇਂ ਮਾਮਲੇ, 27 ਮਰੀਜ਼ਾਂ ਦੀ ਮੌਤ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 2202 ਨਵੇਂ ਮਾਮਲੇ ਸਾਹਮਣੇ ਆਏ ਹਨ । ਜਿਸ ਤੋਂ ਬਾਅਦ ਹੁਣ ਦੇਸ਼ ਵਿੱਚ ਕੋਰੋਨਾ ਵਾਇਰਸ...

ਅੱਜ ਨੇਪਾਲ ਜਾਣਗੇ PM ਮੋਦੀ, ਪ੍ਰਧਾਨ ਮੰਤਰੀ ਦੇਓਬਾ ਨਾਲ ਕਰਨਗੇ ਮੁਲਾਕਾਤ, ਕਈ ਸਮਝੌਤਿਆਂ ‘ਤੇ ਲੱਗੇਗੀ ਮੋਹਰ

PM ਨਰਿੰਦਰ ਮੋਦੀ ਸੋਮਵਾਰ ਨੂੰ ਬੁੱਧ ਪੂਰਨਮਾਸ਼ੀ ਦੇ ਮੌਕੇ ‘ਤੇ ਨੇਪਾਲ ਦੌਰੇ ‘ਤੇ ਜਾ ਰਹੇ ਹਨ। ਨੇਪਾਲ ਕੇ ਪੀਐੱਮ ਸ਼ੇਰ ਬਹਾਦਰ ਦੇਉਬਾ ਦੇ...

ਮੋਦੀ ਸਰਕਾਰ ਨੇ 31 ਮਈ ਤੱਕ ਵਧਾਈ ਕਣਕ ਦੀ ਖਰੀਦ ਪ੍ਰਕਿਰਿਆ, ਬਰਾਮਦ ‘ਤੇ ਬੈਨ ਮਗਰੋਂ ਲਿਆ ਫ਼ੈਸਲਾ

ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਐਤਵਾਰ ਨੂੰ ਕਣਕ ਖਰੀਦ ਪ੍ਰਕਿਰਿਆ ਨੂੰ 31 ਮਈ ਤੱਕ ਵਧਾ ਦਿੱਤਾ ਹੈ। ਸਰਕਾਰ ਨੇ ਵਧਦੀਆਂ ਕੀਮਤਾਂ ਤੇ...

ਚਿੰਤਨ ਸ਼ਿਵਿਰ ‘ਚ ਕਾਂਗਰਸ ਦੇ ਵੱਡੇ ਫ਼ੈਸਲੇ, ‘ਇੱਕ ਬੰਦਾ, ਇੱਕ ਅਹੁਦਾ’ ਨੂੰ ਮਨਜ਼ੂਰੀ, ਨੌਜਵਾਨਾਂ ਨੂੰ ਮਿਲੇਗੀ ਪਹਿਲ

ਰਾਜਸਥਾਨ ਦੇ ਉਦੇਪੁਰ ਵਿੱਚ ਆਯੋਜਿਤ ਤਿੰਨ ਦਿਨਾ ਚਿੰਤਨ ਕੈਂਪ ਦੇ ਆਖਰੀ ਦਿਨ ਛੇ ਕਮੇਟੀਆਂ ਤੋਂ ਮਿਲੇ ਸੁਝਾਵਾਂ ‘ਤੇ ਕਾਂਗਰਸ ਵਰਕਿੰਗ...

ਤਮਿਲਨਾਡੂ ਖਦਾਨ ਹਾਦਸਾ : 300 ਫੁੱਟ ਡੂੰਘੇ ਖੱਡ ਵਿਚ ਫਸੇ 6 ਮਜ਼ਦੂਰ, ਤਿੰਨ ਦੀ ਹੋਈ ਮੌਤ

ਤਾਮਿਲਨਾਡੂ ਦੇ ਤਿਰੂਨੇਲਵੇਵੀ ਦੇ ਮੁੰਨੀਰਪੱਲਮ ਵਿਚ ਦੇਰ ਰਾਤ ਖਦਾਨ ਵਿਚ ਕੰਮ ਕਰ ਰਹੇ 6 ਮਜ਼ਬੂਤ 300 ਫੁੱਟ ਡੂੰਘੇ ਖੱਡ ਵਿਚ ਫਸ ਗਏ। ਇਨ੍ਹਾਂ...

ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੂੰ ਭਾਰਤ ਭੇਜੇਗਾ 64,000 ਟਨ ਯੂਰੀਆ ਦੀ ਮਦਦ

ਡੂੰਘੇ ਆਰਥਿਕ ਤੇ ਸਿਆਸੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਦੀ ਮਦਦ ਲਈ ਭਾਰਤ ਫਿਰ ਅੱਗੇ ਆਇਆ ਹੈ। ਭਾਰਤ ਨੇ 64,000 ਟਨ ਯੂਰੀਆ ਦੀ ਤਤਕਾਲ ਸਪਲਾਈ ਦਾ...

‘ਲੋਕਾਂ ਨਾਲ ਕਾਂਗਰਸ ਦਾ ਨਾਤਾ ਟੁੱਟਿਆ, ਇਸ ਨੂੰ ਫਿਰ ਤੋਂ ਸਥਾਪਤ ਕਰਨ ਦੀ ਲੋੜ’ : ਰਾਹੁਲ ਗਾਂਧੀ

ਰਾਜਸਥਾਨ ਦੇ ਉਦੇਪੁਰ ਵਿਚ ਕਾਂਗਰਸ ਦਾ ਤਿੰਨ ਦਿਨ ਦਾ ਚਿੰਤਨ ਸ਼ਿਵਿਰ ਫਾਈਨਲ ਸਟੇਜ ‘ਚ ਜਾ ਪੁੱਜਾ ਹੈ। ਪਾਰਟੀ ਨੇ ਵਨ ਫੈਮਿਲੀ-ਵਨ ਟਿਕਟ,...

ਵੈਸ਼ਣੋ ਦੇਵੀ ਜਾਣ ਵਾਲੀ ਬੱਸ ‘ਤੇ ਹੋਏ ਅੱਤਵਾਦੀ ਹਮਲੇ ਦੀ BJP ਆਗੂ ਸਿਰਸਾ ਨੇ ਕੀਤੀ ਨਿੰਦਾ

ਜੰਮੂ-ਕਸ਼ਮੀਰ ਦੇ ਕਟੜਾ ਕੋਲ 13 ਮਈ 2022 ਨੂੰ ਬੱਸ ਵਿਚ ਅੱਗ ਲੱਗ ਗਈ ਸੀ, ਜਿਸ ਵਿਚ 4 ਲੋਕ ਮਾਰੇ ਗਏ ਤੇ 26 ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਇਹ ਇੱਕ...

ਭਾਰਤ ਨੇ ਬੈਡਮਿੰਟਨ ‘ਚ ਰਚਿਆ ਇਤਿਹਾਸ, ਥਾਮਸ ਕੱਪ ਜਿੱਤਿਆ, PM ਮੋਦੀ ਨੇ ਦਿੱਤੀ ਵਧਾਈ

ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। ਟੀਮ ਨੇ 73 ਸਾਲ ਵਿਚ ਪਹਿਲੀ ਵਾਰ ਥਾਮਸ ਕੱਪ ਜਿੱਤਿਆ ਉਹ ਵੀ ਉੁਸ...

ਈਰਾਨ ‘ਚ ਸੜਕਾਂ ‘ਤੇ ਉਤਰੇ ਲੋਕ, ਆਟੇ ਦੀਆਂ ਕੀਮਤਾਂ ਵਿਚ 300 ਫੀਸਦੀ ਹੋਇਆ ਵਾਧਾ

ਈਰਾਨ ਦੇ ਕਈ ਸ਼ਹਿਰਾਂ ‘ਚ ਖਾਧ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਜਦੋਂ ਕਿ ਇਕ ਈਰਾਨੀ ਸਾਂਸਦ ਨੇ...

ਭਾਰਤ ਵੱਲੋਂ ਕਣਕ ਦੇ ਨਿਰਯਾਤ ‘ਤੇ ਪਾਬੰਦੀ ਦੀ G-7 ਦੇਸ਼ਾਂ ਨੇ ਕੀਤੀ ਆਲੋਚਨਾ, ਕਿਹਾ- ‘ਜੇ ਹਰ ਕੋਈ ਅਜਿਹਾ ਕਰੇਗਾ ਤਾਂ..’

ਭਾਰਤ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਕਣਕ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ । ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ, ਜਦੋਂ...

ਮਹਿੰਗਾਈ ਦਾ ਇੱਕ ਹੋਰ ਝਟਕਾ, CNG ਦੀ ਕੀਮਤ ‘ਚ ਹੋਇਆ 2 ਰੁਪਏ ਪ੍ਰਤੀ ਕਿਲੋ ਦਾ ਵਾਧਾ

ਤੇਲ ਤੇ ਗੈਸ ਦੀਆਂ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਦੇਸ਼ ਦੀ ਜਨਤਾ ਨੂੰ ਇੱਕ ਵਾਰ ਫਿਰ ਮਹਿੰਗਾਈ ਦਾ ਝਟਕਾ ਲੱਗਿਆ ਹੈ। ਦਿੱਲੀ ਵਿੱਚ CNG ਦੀਆਂ...

MP : ਪਿਕਅਪ ਥੱਲੇ ਆਈ ਬੱਚੀ, ਭੀੜ ਨੇ ਗੱਡੀ ਨੂੰ ਅੱਗ ਲਾ ਉਸੇ ‘ਚ ਜਿਊਂਦਾ ਸਾੜਿਆ ਡਰਾਈਵਰ

ਮੱਧ ਪ੍ਰਦੇਸ਼ : ਆਲੀਰਾਜਪੁਰ ਵਿੱਚ ਇੱਕ ਪਿਕਅਪ ਵੈਨ ਨੇ 8 ਸਾਲ ਦੀ ਬੱਚੀ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਬੱਚੀ ਦੀ ਮੌਕੇ ‘ਤੇ ਮੌਤ ਹੋ ਗਈ।...