Apr 09

PM ਇਮਰਾਨ ਵੱਲੋਂ ਭਾਰਤ ਦੀ ਤਾਰੀਫ ‘ਤੇ ਭੜਕੀ ਮਰੀਅਮ, ਬੋਲੀ ‘ਇੰਨਾ ਹੀ ਪਸੰਦ ਹੈ ਤਾਂ ਉਥੇ ਹੀ ਸ਼ਿਫਟ ਹੋ ਜਾਓ’

ਪਾਕਿਸਤਾਨ ਵਿਚ ਜਦੋਂ ਤੋਂ ਇਮਰਾਨ ਖਾਨ ਦੀ ਕੁਰਸੀ ਖਤਰੇ ਵਿਚ ਆਈ ਹੈ ਉਦੋਂ ਤੋਂ ਉਹ ਭਾਰਤ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣ ਲੱਗੇ ਹਨ। ਪਹਿਲਾਂ...

ਭਾਰਤ ਦੀ ਤਾਰੀਫ ਕਰਦਿਆਂ ਇਮਰਾਨ ਖਾਨ ਬੋਲੇ, ‘ਕਿਸੇ ਸੁਪਰਪਾਵਰ ‘ਚ ਹਿੰਮਤ ਨਹੀਂ ਕਿ ਭਾਰਤ ਨੂੰ ਦਬਾ ਸਕੇ’

ਅੱਜ ਪਾਕਿਸਤਾਨ ਦੀ ਇਮਰਾਨ ਸਰਕਾਰ ਦੇ ਸਿਆਸੀ ਭਵਿੱਖ ਦਾ ਫੈਸਲਾ ਹੋਣਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਇਮਰਾਨ ਟੀਵੀ ‘ਤੇ ਆਏ। ਆਪਣੇ ਖਿਲਾਫ...

ਹਿਮਾਚਲ ‘ਚ ‘ਆਪ’ ਨੂੰ ਵੱਡਾ ਝਟਕਾ, ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਠਨ ਜਨਰਲ ਮੰਤਰੀ ਭਾਜਪਾ ‘ਚ ਹੋਏ ਸ਼ਾਮਲ

ਹਿਮਾਚਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ‘ਆਪ’ ਦੇ ਹਿਮਾਚਲ ਪ੍ਰਦੇਸ਼ ਪ੍ਰਧਾਨ ਅਤੇ ਸੰਗਠਨ...

ਦੇਰ ਰਾਤ ਸੀਐਮ ਯੋਗੀ ਦੇ ਦਫ਼ਤਰ ਦਾ ਟਵਿਟਰ ਅਕਾਊਂਟ ਹੋਇਆ ਹੈਕ, ਹੈਕਰਸ ਨੇ ਬਦਲੀ ਪ੍ਰੋਫਾਈਲ ਫੋਟੋ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਦਫ਼ਤਰ ਦਾ ਅਧਿਕਾਰਤ ਟਵਿੱਟਰ ਹੈਂਡਲ ਸ਼ੁੱਕਰਵਾਰ ਦੇਰ ਰਾਤ ਨੂੰ ਹੈਕ ਕਰ ਲਿਆ ਗਿਆ।...

ਦਿੱਲੀ ‘ਚ ਅੱਜ ਸਵੇਰੇ 2 ਥਾਵਾਂ ‘ਤੇ ਲੱਗੀ ਭਿਆਨਕ ਅੱਗ, 6 ਫਾਇਰਫਾਈਟਰ ਜ਼ਖਮੀ, ਹਸਪਤਾਲ ‘ਚ ਭਰਤੀ

ਦਿੱਲੀ ‘ਚ ਸ਼ਨੀਵਾਰ ਸਵੇਰੇ ਦੋ ਥਾਵਾਂ ‘ਤੇ ਭਿਆਨਕ ਅੱਗ ਲੱਗ ਗਈ। ਦਿੱਲੀ ਦੇ ਆਨੰਦ ਪਰਬਤ ਇੰਡਸਟਰੀਅਲ ਏਰੀਏ ਵਿੱਚ ਇੱਕ ਫੈਕਟਰੀ ਵਿੱਚ...

ਦਿੱਲੀ, ਹਰਿਆਣਾ ਸਣੇ 5 ਰਾਜਾਂ ‘ਚ ਮੁੜ ਵੱਧਣ ਲੱਗੇ ਕੋਰੋਨਾ ਦੇ ਮਾਮਲੇ, ਸਰਕਾਰ ਨੇ ਕੀਤਾ ਅਲਰਟ

ਕੇਂਦਰੀ ਸਿਹਤ ਮੰਤਰਾਲਾ ਨੇ ਦਿੱਲੀ, ਹਰਿਆਣਾ, ਕੇਰਲ, ਮਹਾਰਾਸ਼ਟਰ ਤੇ ਮਿਜ਼ੋਰਮ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਬਾਅਦ ਸਾਵਧਾਨ ਵਰਤਣ ਦੇ...

ਮੁਫ਼ਤ ਨਹੀਂ ਮਿਲੇਗੀ ਕੋਵਿਸ਼ੀਲਡ ਦੀ ਬੂਸਟਰ ਡੋਜ਼, ਤੀਜੀ ਖੁਰਾਕ ਲਈ ਭਰਨੇ ਪੈਣਗੇ ਇੰਨੇ ਰੁਪਏ

ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਨਿੱਜੀ ਟੀਕਾਕਰਨ ਕੇਂਦਰਾਂ ‘ਤੇ ਐਤਵਾਰ ਤੋਂ ਸਾਰੇ ਬਾਲਗਾਂ ਨੂੰ ਕੋਰੋਨਾ...

ATM ‘ਚ ਕੈਸ਼ ਪਾਉਣ ਆਈ ਵੈਨ ਤੋਂ ਪੌਣੇ 3 ਕਰੋੜ ਦੀ ਲੁੱਟ, ਗਾਰਡ ਨੂੰ ਗੋਲੀ ਮਾਰ ਨੋਟ ਬੋਰੇ ‘ਚ ਭਰ ਹੋਏ ਫਰਾਰ

ਹਰਿਆਣਾ ਦੇ ਰੋਹਤਕ ਵਿੱਚ ਸੈਕਟਰ-1 ਵਿੱਚ ਬਾਈਕ ਸਵਾਲ ਦੋ ਨੌਜਵਾਨਾਂ ਨੇ ATM ਵਿੱਚ ਕੈਸ਼ ਪਾਉਣ ਪਹੁੰਚੀ ਕੈਸ਼ਨ ਵੈਨ ਤੋਂ 2 ਕਰੋੜ 62 ਲੱਖ ਰੁਪਏ ਲੁੱਟ...

ਸਿੱਖਿਆ ‘ਤੇ ਜੰਗ, ਗੁਜਰਾਤ ਦੇ ਸਕੂਲਾਂ ਦਾ ਦੌਰਾ ਕਰਨਗੇ ਸਿਸੋਦੀਆ, ਬੋਲੇ- ‘BJP ਨੇ ਕੁਝ ਤਾਂ ਕੀਤਾ ਹੋਵੇਗਾ’

ਸਿੱਖਿਆ ਨੂੰ ਲੈ ਕੇ ਗੁਜਰਾਤ ਤੇ ਦਿੱਲੀ ਵਿੱਚ ਸਿਆਸੀ ਜੰਗ ਛਿੜ ਗਈ ਹੈ। ਸਿੱਖਿਆ ਮੰਤਰੀ ਜੀਤੂ ਵਾਘਾਨੀ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ...

ਰੂਸ ਨੇ ਯੂਕਰੇਨ ਦੇ ਰੇਲਵੇ ਸਟੇਸ਼ਨ ‘ਤੇ ਦਾਗਿਆ ਰਾਕੇਟ, 30 ਦੀ ਮੌਤ, 100 ਤੋਂ ਵੱਧ ਜ਼ਖਮੀ

ਪੂਰਬੀ ਯੂਕਰੇਨ ਦੇ ਕ੍ਰਾਮਟਰੋਸਕ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਨੂੰ ਦੋ ਰਾਕੇਟਾਂ ਦੇ ਹਮਲੇ ਵਿਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ...

ਸਰਕਾਰ ਦਾ ਐਲਾਨ, 18+ ਵਾਲਿਆਂ ਨੂੰ 10 ਅਪ੍ਰੈਲ ਤੋਂ ਲੱਗੇਗੀ ਕੋਰੋਨਾ ਦੀ ਤੀਜੀ ਡੋਜ਼

18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁਣ ਐਤਵਾਰ ਯਾਨੀ 10 ਅਪ੍ਰੈਲ, 2022 ਤੋਂ ਪ੍ਰਾਈਵੇਟ ਟੀਕਾਕਰਨ ਕੇਂਦਰਾਂ ਵਿੱਚ ਸਾਵਧਾਨੀ ਦੀ ਖੁਰਾਕ (ਤੀਜੀ...

ਇੰਸਟਾਗ੍ਰਾਮ ਰੀਲ ਬਣਾ ਰਹੇ 3 ਦੋਸਤ ਰੇਲਗੱਡੀ ਥੱਲ੍ਹੇ ਆਏ, ਤਿੰਨਾਂ ਦੀ ਹੋਈ ਦਰਦਨਾਕ ਮੌਤ

ਤਾਮਿਲਨਾਡੂ ਵਿਖੇ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ 18 ਤੋਂ 24 ਸਾਲ ਦੀ ਉਮਰ ਦੇ ਤਿੰਨ ਨੌਜਵਾਨਾਂ ਦੀ ਵੀਰਵਾਰ ਸ਼ਾਮ...

ਹੁਣ ਬਿਨਾਂ ਕਾਰਡ ਦੇ ਕਿਸੇ ਵੀ ATM ਤੋਂ ਕਢਵਾ ਸਕੋਗੇ ਪੈਸੇ, RBI ਗਵਰਨਰ ਨੇ ਕੀਤਾ ਵੱਡਾ ਐਲਾਨ

ਜੇਕਰ ਤੁਸੀਂ ਏਟੀਐੱਮ ਰਾਹੀਂ ਪੈਸੇ ਕਢਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਹੁਣ ਤੁਸੀਂ ਏਟੀਐੱਮ ਕਾਰਡ ਤੋਂ ਬਿਨਾਂ ਵੀ ਪੈਸੇ ਕਢਵਾ...

ਯੂਪੀ ਦੇ ਗੋਂਡਾ ‘ਚ ਆਸਾਰਾਮ ਦੇ ਆਸ਼ਰਮ ਤੋਂ ਮਿਲੀ ਬੱਚੀ ਦੀ ਲਾਸ਼, ਤਿੰਨ ਦਿਨ ਤੋਂ ਸੀ ਲਾਪਤਾ

ਉੱਤਰ ਪ੍ਰਦੇਸ਼ ਦੇ ਗੋਂਡਾ ‘ਚ ਆਸਾਰਾਮ ਦੇ ਆਸ਼ਰਮ ਵਿਚ ਇੱਕ ਲੜਕੀ ਦੀ ਲਾਸ਼ ਮਿਲੀ ਹੈ। ਲੜਕੀ ਦੀ ਮ੍ਰਿਤਕ ਦੇਹ ਆਸ਼ਰਮ ਵਿਚ ਖੜ੍ਹੀ ਕਾਰਨ ਵਿਚ...

ਦੋ ਸਾਲ ਬਾਅਦ 30 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, 11 ਅਪ੍ਰੈਲ ਤੋਂ ਰਜਿਸਟ੍ਰੇਸ਼ਨ

ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਦੋ ਸਾਲਾਂ ਤੋਂ ਬੰਦ ਪਈ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਲਈ ਸ਼ਰਧਾਲੂ 11 ਅਪ੍ਰੈਲ...

ਦੇਸ਼ ‘ਚ ਵਧਦੀ ਮਹਿੰਗਾਈ ਵਿਚਕਾਰ RBI ਦਾ ਵੱਡਾ ਫੈਸਲਾ, ਰੇਪੋ ਰੇਟ ਨੂੰ ਲੈ ਕੇ ਕੀਤਾ ਵੱਡਾ ਐਲਾਨ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਰਾਹਤ, ਲਗਾਤਾਰ ਦੂਜੇ ਦਿਨ ਨਹੀਂ ਹੋਇਆ ਕੋਈ ਬਦਲਾਅ

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਲਗਾਤਾਰ ਦੂਜੇ ਦਿਨ...

‘ਦੇਸ਼ ਦੇ ਆਰਥਿਕ ਹਾਲਾਤ ਬਦਤਰ, ਪਤਾ ਨਹੀਂ ਸੂਬੇ ਤਨਖਾਹਾਂ ਵੀ ਦੇ ਸਕਣਗੇ ਕਿ ਨਹੀਂ’ : ਮਮਤਾ ਬੈਨਰਜੀ

ਕੇਂਦਰ ‘ਤੇ ਤੇਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ‘ਚ ਵਾਧੇ ਨੂੰ ਕੰਟਰੋਲ ਕਰਨ ਲਈ ਕੁਝ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਪੱਛਮੀ...

ਪੈਟਰੋਲ, ਡੀਜ਼ਲ ਕੀਮਤਾਂ ਨੂੰ ਲੈ ਕੇ ਰਾਹਤ, 10 ਰੁ. ਮਹਿੰਗੇ ਹੋਣ ਪਿੱਛੋਂ ਹੁਣ ਨਹੀਂ ਵਧਣਗੇ ਰੇਟ!

ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਦਿਨ ਵੱਧ ਰਹੀਆਂ ਕੀਮਤਾਂ ‘ਤੇ ਬ੍ਰੇਕ ਲੱਗ ਸਕਦੀ ਹੈ। ਰਿਪੋਰਟਾਂ ਹਨ ਕਿ ਕੇਂਦਰ ਨੇ ਪੈਟਰੋਲ ਅਤੇ ਡੀਜ਼ਲ...

ਹਿਮਾਚਲ ਦੀ ਪਹਿਲੀ ਮਹਿਲਾ ਟਰੱਕ ਡਰਾਈਵਰ ਮੀਤ ਨੀਲਕਮਲ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਸੰਭਾਲਿਆ

ਜਵਾਨੀ ਵਿੱਚ ਪਤੀ ਦੀ ਮੌਤ, ਪਿਉ ਲੰਗੜਾ ਹੋਣ ਕਰਕੇ ਮੰਜੇ ’ਤੇ ਹੋਵੇ ਅਤੇ ਘਰ ਦੀ ਕਮਾਈ ਦਾ ਗੁਜ਼ਾਰਾ ਚਲਾਉਣ ਲਈ ਫਾਈਨਾਂਸਰ ਦੋਵੇਂ ਟਰੱਕ ਲੈ ਕੇ...

DBGS ਵਿਦਿਆਰਥੀਆਂ ਨੇ PM ਮੋਦੀ ਨਾਲ ‘ਪਰੀਕਸ਼ਾ ਪੇ ਚਰਚਾ’ ਦੇ ਲਾਈਵ ਸੈਸ਼ਨ ਵਿੱਚ ਲਿਆ ਹਿੱਸਾ

ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ਨੇ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ ਕਰਵਾਏ ਗਏ “ਪਰੀਕਸ਼ਾ...

ਸੂਬੇ ‘ਚ ਰਿਸ਼ਵਤਖੋਰੀ ਲਈ ਕੋਈ ਥਾਂ ਨਹੀਂ, ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ: CM ਖੱਟਰ

ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸੇ ਵਿਚਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ...

ਟਿਕੈਤ ਨੇ ਅੰਦੋਲਨ ਮੁੜ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ, ਬੋਲੇ- ‘ਕਰ ਲਈ ਹੈ ਪੂਰੀ ਤਿਆਰੀ’

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਮੁੜ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ।...

ਦੇਸ਼ ‘ਚ ਮੁੜ ਪੈਰ ਪਸਾਰਨ ਲੱਗਿਆ ਕੋਰੋਨਾ, 24 ਘੰਟਿਆਂ ‘ਚ 1033 ਨਵੇਂ ਮਾਮਲੇ, 43 ਮਰੀਜ਼ਾਂ ਦੀ ਮੌਤ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਵੀਰਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 1033 ਨਵੇਂ ਮਾਮਲੇ ਸਾਹਮਣੇ...

XE ਵੇਰੀਐਂਟ ਨੇ ਭਾਰਤ ਵਿੱਚ ਦਿੱਤੀ ਦਸਤਕ, ਇਸ ਨਵੇਂ ਵੇਰੀਐਂਟ ਨੂੰ ਲੈ ਕੇ ਪੈਦਾ ਹੋਇਆ ਸਸਪੈਂਸ

ਕੇਂਦਰੀ ਸਿਹਤ ਮੰਤਰਾਲਾ (MoHFW) ਅਤੇ BMC ਇਸ ਸਬੰਧ ਵਿੱਚ ਆਹਮੋ-ਸਾਹਮਣੇ ਹਨ ਕਿ ਕੀ ਮੁੰਬਈ ਵਿੱਚ ਕੋਰੋਨਾ ਦੇ ਨਵੇਂ ਸਬ-ਵੇਰੀਐਂਟ XE ਦਾ ਮਾਮਲਾ ਪਾਇਆ...

ਰੁਜ਼ਗਾਰ ਵਧਾਉਣ ਨੂੰ ਪਹਿਲ ਦਿਓ, ਸਰਕਾਰੀ ਵਿਭਾਗਾਂ ‘ਚ ਖਾਲੀ ਅਸਾਮੀਆਂ ਤੁਰੰਤ ਭਰੋ : PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਵਿਭਾਗਾਂ ਦੇ ਸਕੱਤਰਾਂ ਨੂੰ ਪਹਿਲ ਦੇ ਆਧਾਰ ‘ਤੇ ਰੁਜ਼ਗਾਰ ਸਿਰਜਣ ਲਈ ਕੰਮ ਕਰਨ ਦੇ ਨਿਰਦੇਸ਼...

ਪੀ. ਐੱਮ. ਕਿਸਾਨ ਯੋਜਨਾ ਅਲਰਟ: ਇਸ ਤਰੀਕ ਨੂੰ ਆਵੇਗੀ PM ਕਿਸਾਨ ਦੀ 11ਵੀਂ ਕਿਸ਼ਤ!

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਲਈ ਖੁਸ਼ਖਬਰੀ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ 12 ਕਰੋੜ ਤੋਂ ਵੱਧ...

ਰਾਮ ਰਹੀਮ ਦੇ ਫਰਲੋ ਮਾਮਲੇ ‘ਚ ਹਾਈਕੋਰਟ ‘ਚ ਸੁਣਵਾਈ, ਅੱਜ ਹੋ ਸਕਦੈ ਫੈਸਲਾ

ਪੰਜਾਬ ਸਮੇਤ 5 ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਨੂੰ ਫਰਲੋ ਦੇਣ ਦੇ ਮਾਮਲੇ ‘ਚ ਹਾਈਕੋਰਟ ਅੱਜ ਆਪਣਾ...

ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਆਰ. ਕੇ. ਸਿੰਘ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਅੱਜ ਕੇਂਦਰੀ ਕੋਲਾ ਅਤੇ ਖਾਨ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ...

ਜੋਮੈਟੋ-ਸਵਿਗੀ ਐਪ ਦੀ ਸਰਵਿਸ ਅੱਧੇ ਘੰਟੇ ਲਈ ਹੋਈ ਡਾਊਨ, ਫੂਡ ਆਰਡਰ ਨਾ ਹੋਣ ‘ਤੇ ਪ੍ਰੇਸ਼ਾਨ ਹੋਏ ਗਾਹਕ

ਫੂਡ ਡਲਿਵਰੀ ਐਪ ਜੋਮੈਟੋ ਤੇ ਸਵਿਗੀ ਬੁੱਧਵਾਰ ਨੂੰ ਕੁਝ ਦੇਰ ਲਈ ਡਾਊਨ ਹੋ ਗਏ। ਇਹ ਐਪ ਲੰਚ ਸਮੇਂ ਡਾਊਨ ਹੋਏ ਜਦੋਂ ਆਰਡਰ ਦੀ ਗਿਣਤੀ ਆਮ ਤੌਰ...

ਭਾਰਤ ‘ਚ ਮਿਲਿਆ ਕੋਰੋਨਾ ਦਾ XE ਵੈਰੀਐਂਟ, ਮੁੰਬਈ ‘ਚ ਸਾਹਮਣੇ ਆਇਆ ਪਹਿਲਾ ਮਾਮਲਾ

ਭਾਰਤ ਵਿੱਚ ਕੋਰੋਨਾ ਵਾਇਰਸ ਵੈਰੀਐਂਟ XE ਦਾ ਪਹਿਲਾ ਮਾਮਲਾ ਅੱਜ ਮੁੰਬਈ ਵਿੱਚ ਸਾਹਮਣੇ ਆਇਆ ਹੈ। ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ...

‘ਹਿਮਾਚਲ ਦੇ ਲੋਕ ਵੀ ਭਾਜਪਾ-ਕਾਂਗਰਸ ਦੀ ਲੁੱਟ ਤੋਂ ਤੰਗ ਆ ਕੇ ‘ਆਪ’ ਨੂੰ ਬਦਲ ਵਜੋਂ ਦੇਖ ਰਹੇ ਨੇ’ : ਭਗਵੰਤ ਮਾਨ

ਪੰਜਾਬ ਚੋਣਾਂ ਵਿੱਚ ਮਿਲੀ ਹੂੰਝਾਫੇਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਲਈ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ...

ਹਿਮਾਚਲ ‘ਚ ਬੋਲੇ ਕੇਜਰੀਵਾਲ, ‘ਪੰਜਾਬ ‘ਚ 20 ਦਿਨਾਂ ‘ਚ ਖਤਮ ਕੀਤਾ ਭ੍ਰਿਸ਼ਟਾਚਾਰ ਹੁਣ ਇਥੇ ਕਰਨਾ’

ਪੰਜਾਬ ਚੋਣਾਂ ਵਿੱਚ ਮਿਲੀ ਹੂੰਝਾਫੇਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਲਈ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ...

100 ਕਰੋੜ ਦੀ ਰਿਕਵਰੀ ਮਾਮਲੇ ‘ਚ ਵਧੀਆਂ ਅਨਿਲ ਦੇਸ਼ਮੁਖ ਦੀਆਂ ਮੁਸ਼ਕਲਾਂ, CBI ਨੇ ਲਿਆ ਹਿਰਾਸਤ ‘ਚ

ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਸਬੰਧ ਵਿੱਚ ਕੇਂਦਰੀ ਜਾਂਚ ਬਿਊਰੋ...

VIP ਕਲਚਰ ਖ਼ਤਮ ਕਰਨ ਦੀ ਪਹਿਲ, ਹਰਿਆਣਾ ‘ਚ 179 ਸਰਕਾਰੀ ਗੱਡੀਆਂ ਤੋਂ ਹਟਾਇਆ ਜਾਵੇਗਾ 0001 ਨੰਬਰ

ਹਰਿਆਣਾ ਸਰਕਾਰ ਨੇ VIP ਕਲਚਰ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਵਿੱਚ ਕਦਮ ਵਧਾਉਂਦੇ ਹੋਏ ਸਰਕਾਰੀ ਵਾਹਨਾਂ ਤੋਂ ਵੀਆਈਪੀ ਨੰਬਰ ਹਟਾਉਣ ਦਾ ਫੈਸਲਾ...

ਮੀਟ ਸ਼ਾਪ ਬੈਨ ‘ਤੇ ਬੋਲੇ MP ਮਹੁਆ, ‘ਸੰਵਿਧਾਨ ਮਾਸ ਖਾਣ ਦੀ ਇਜਾਜ਼ਤ ਦਿੰਦੈ, ਪ੍ਰਸ਼ਾਸਨ ਰੋਕਣ ਵਾਲਾ ਕੌਣ’

ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੁਆ ਮੋਇਤਰਾ ਨੇ ਨਵਰਾਤਰੀ ਦੇ ਮੌਕੇ ‘ਤੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਮੀਟ ਦੀਆਂ ਦੁਕਾਨਾਂ ‘ਤੇ...

ਗੋਰਖਨਾਥ ਮੰਦਰ ਹਮਲੇ ਦੇ ਮਾਮਲੇ ‘ਚ ਯੂਪੀ ਏਟੀਐਸ ਦੀਆਂ ਟੀਮਾਂ 7 ਸ਼ਹਿਰਾਂ ਵਿੱਚ ਕਰ ਰਹੀਆਂ ਹਨ ਛਾਪੇਮਾਰੀ

ਗੋਰਖਪੁਰ ਦੇ ਗੋਰਖਨਾਥ ਮੰਦਰ ਦੀ ਸੁਰੱਖਿਆ ‘ਚ ਲੱਗੇ ਸੁਰੱਖਿਆ ਕਰਮਚਾਰੀਆਂ ‘ਤੇ ਹਮਲਾ ਕਰਨ ਦੇ ਦੋਸ਼ੀ ਮੁਰਤਜ਼ਾ ਅੱਬਾਸੀ ਤੋਂ ਏਟੀਐੱਸ...

ਭਾਰਤ ਦੇ ਅਰੁਣਾਭ ਘੋਸ਼ ਜਲਵਾਯੂ ਤਬਦੀਲੀ ਰੋਕਣ ਲਈ ਬਣਾਏ UN ਦੇ ਹਾਈ ਲੈਵਲ ਗਰੁੱਪ ‘ਚ ਸ਼ਾਮਲ

ਭਾਰਤੀ ਜਲਵਾਯੂ ਮਾਹਰ ਤੇ ਊਰਜਾ, ਚੌਗਿਰਦਾ ਤੇ ਜਲ ਪ੍ਰੀਸ਼ਦ ਦੇ ਸੀ.ਈ.ਓ. ਅਰੁਣਾਭ ਘੋਸ਼ ਯੂ.ਐੱਨ. ਦੇ ਉਸ ਹਾਈ ਲੈਵਲ ਐਕਸਪਰਟ ਸਮੂਹ ਦਾ ਹਿੱਸਾ ਬਣੇ...

MP ਚਿਰਾਗ ਪਾਸਵਾਨ ਮਗਰੋਂ ਸਰਕਾਰ ਨੇ BJP ਸਾਂਸਦ ਪੀਸੀ ਸਾਰੰਗੀ ਤੋਂ ਖਾਲੀ ਕਰਵਾਇਆ ਸਰਕਾਰੀ ਬੰਗਲਾ

ਪਿਛਲੇ ਇੱਕ ਹਫ਼ਤੇ ਵਿੱਚ, ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਅਧੀਨ ਡਾਇਰੈਕਟੋਰੇਟ ਆਫ਼ ਅਸਟੇਟ (ਡੀਓਈ) ਨੇ ਕਈ...

ਜੰਮੂ-ਕਸ਼ਮੀਰ : ਅਵੰਤੀਪੋਰਾ ‘ਚ ਐਨਕਾਊਂਟਰ ਦੌਰਾਨ ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ

ਜੰਮੂ-ਕਸ਼ਮੀਰ ਵਿੱਚ ਅਵੰਤੀਪੋਰਾ ਦੇ ਤ੍ਰਾਲ ਵਿੱਚ ਸੁਰੱਖਿਆ ਬਲਾਂ ਨੂੰ ਅੱਜ ਸਵੇਰੇ ਵੱਡੀ ਸਫਲਤਾ ਮਿਲੀ। ਇਥੇ ਐਨਕਾਊਂਟਰ ਵਿੱਚ ਸੁਰੱਖਿਆ...

ਭਾਜਪਾ ਦੇ ਸਥਾਪਨਾ ਦਿਵਸ ‘ਤੇ ਬੋਲੇ PM ਮੋਦੀ- “ਵੰਸ਼ਵਾਦੀ ਰਾਜਨੀਤੀ ਖਿਲਾਫ਼ ਆਵਾਜ਼ ਚੁੱਕਣ ਵਾਲੀ BJP ਪਹਿਲੀ ਪਾਰਟੀ”

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 42ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਸੰਬੋਧਿਤ...

ਸ਼੍ਰੀਲੰਕਾ ‘ਚ ਵਿਗੜਦੇ ਹਾਲਾਤ ਵਿਚਾਲੇ ਰਾਸ਼ਟਰਪਤੀ ਨੇ ਕੀਤਾ ਵੱਡਾ ਐਲਾਨ, ਹਟਾਈ ਗਈ ਐਮਰਜੈਂਸੀ

ਸ਼੍ਰੀਲੰਕਾ ਵਿੱਚ ਲਗਾਈ ਗਈ ਐਮਰਜੈਂਸੀ ਨੂੰ ਹਟਾ ਲਿਆ ਗਿਆ ਹੈ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਇਸ ਦਾ ਐਲਾਨ ਕੀਤਾ ਹੈ। ਇਸ ਤੋਂ...

ਪੰਜਾਬ ‘ਚ ਜਿੱਤ ਮਗਰੋਂ AAP ਦੀ ਹਿਮਾਚਲ ‘ਚ ਐਂਟਰੀ, ਅੱਜ CM ਮਾਨ ਤੇ ਕੇਜਰੀਵਾਲ ਮੰਡੀ ‘ਚ ਕਰਨਗੇ ਰੋਡ ਸ਼ੋਅ

ਪੰਜਾਬ ਚੋਣਾਂ ਵਿੱਚ ਮਿਲੀ ਹੂੰਝਾਫੇਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਲਈ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ...

ਭਾਜਪਾ ਦਾ ਸਥਾਪਨਾ ਦਿਵਸ ਅੱਜ, ਵਿਸ਼ੇਸ਼ ਟੋਪੀ ਪਾ ਕੇ ਸੰਸਦ ‘ਚ ਪਹੁੰਚਣਗੇ ਪਾਰਟੀ ਦੇ ਮੈਂਬਰ

ਭਾਰਤੀ ਜਨਤਾ ਪਾਰਟੀ (ਭਾਜਪਾ) ਆਪਣਾ ਸਥਾਪਨਾ ਦਿਵਸ ਖਾਸ ਤਰੀਕੇ ਨਾਲ ਮਨਾਉਣ ਜਾ ਰਹੀ ਹੈ। ਇਸ ਮੌਕੇ ਪਾਰਟੀ ਦੇ ਸਾਰੇ ਸੰਸਦ ਮੈਂਬਰ ਕਮਲ ਦੇ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਵੀ ਹੋਇਆ ਵਾਧਾ, 16 ਦਿਨਾਂ ‘ਚ ਤੇਲ 10 ਰੁਪਏ ਮਹਿੰਗਾ

ਦੇਸ਼ ‘ਚ ਬੁੱਧਵਾਰ ਯਾਨੀ 6 ਅਪ੍ਰੈਲ 2022 ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਵਾਧਾ ਹੋਇਆ ਹੈ। ਅੱਜ ਫਿਰ ਤੇਲ ਦੀਆਂ ਕੀਮਤਾਂ ਵਿੱਚ 80-80...

ਲਾਈਵ ਸੈਸ਼ਨ ‘ਚ ਪਾਕਿਸਤਾਨੀ PM ਦੀ ਬੇਇਜ਼ਤੀ, ਕਾਲਰ ਨੇ ਇਮਰਾਨ ਖਾਨ ਨੂੰ ਬਾਂਦਰ, ਭਗੌੜਾ ਤੇ ਬੇਸ਼ਰਮ ਕਿਹਾ

28 ਮਾਰਚ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ ਇਮਰਾਨ ਖਾਨ ਸਰਕਾਰ ਖਿਲਾਫ ਬੇਭਰੋਸਗੀ ਪ੍ਰਸਤਾਵ ‘ਤੇ ਵੋਟਿੰਗ ਹੋਣੀ ਸੀ। ਬਿਲਕੁਲ ਤੈਅ...

PCI ਨੇ ਪੱਤਰਕਾਰਾਂ ‘ਤੇ ਹਮਲੇ, ਯੂਪੀ ਪੇਪਰ ਲੀਕ ਮਾਮਲੇ ‘ਚ ਪੱਤਰਕਾਰਾਂ ਦੀ ਗ੍ਰਿਫਤਾਰੀ ਦੀ ਕੀਤੀ ਨਿੰਦਾ

ਪ੍ਰੈੱਸ ਕਲੱਬ ਆਫ ਇੰਡੀਆ ਨੇ ਬੁੱਧਵਾਰ ਨੂੰ ਹਿੰਦੂ ਪੰਚਾਇਤ ਸੰਮੇਲਨ ਦੌਰਾਨ ਦਿੱਲੀ ਦੇ ਬੁਰਾੜੀ ਮੈਦਾਨ ਵਿਚ 5 ਪੱਤਰਕਾਰਾਂ ‘ਤੇ ਹੋਏ ਹਮਲੇ...

ਸ਼ਾਹ ਦਾ ‘ਆਪ’ ‘ਤੇ ਨਿਸ਼ਾਨਾ, ਦਿੱਲੀ ਸਰਕਾਰ ਤਿੰਨੋਂ ਨਗਰ ਨਿਗਮਾਂ ਨਾਲ ਮਤਰਈ ਮਾਂ ਵਰਗਾ ਕਰ ਰਹੀ ਵਿਵਹਾਰ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜ ਸਭਾ ਵਿਚ ਦੋਸ਼ ਲਗਾਇਆ ਕਿ ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ ਦੇ ਤਿੰਨੋਂ ਨਗਰ ਨਿਗਮਾਂ ਨਾਲ...

ਉੱਪ ਰਾਸ਼ਟਰਪਤੀ ਨਾਇਡੂ ਬੋਲੇ, ‘ਰਾਜਾਂ ‘ਚ ਸਾਈਨ ਬੋਰਡਾਂ ‘ਤੇ ਸਭ ਤੋਂ ਉੱਤੇ ਲਿਖੀ ਜਾਵੇ ਮਾਂ ਬੋਲੀ’

ਉਹ ਰਾਜ ਜਿਥੋਂ ਦੀ ਭਾਸ਼ਾ ਹਿੰਦੀ ਨਹੀਂ ਹੈ, ਉਥੇ ਸਰਕਾਰੀ ਬੋਰਡ ‘ਤੇ ਹਿੰਦੀ ਤੇ ਅੰਗਰੇਜ਼ੀ ਵਿਚ ਜਾਣਕਾਰੀ ਲਿਖੀ ਹੁੰਦੀ ਹੈ। ਅਜਿਹੇ ਵਿਚ ਉਸ...

‘2.6 ਕਰੋੜ ਭਾਰਤੀਆਂ ਨੇ ਕੋਰੋਨਾ ਵੈਕਸੀਨ ਦੀ ਨਹੀਂ ਲਈ ਇੱਕ ਵੀ ਖੁਰਾਕ ‘ – ਸਿਹਤ ਰਾਜ ਮੰਤਰੀ

ਸਿਹਤ ਰਾਜ ਮੰਤਰੀ ਭਾਰਤੀ ਪਵਾਰ ਨੇ ਅੱਜ ਰਾਜ ਸਭਾ ਵਿਚ ਦੱਸਿਆ ਕਿ 30 ਮਾਰਚ ਤੱਕ 84.4 ਫੀਸਦੀ ਬਾਲਗ ਆਬਾਦੀ ਪੂਰੀ ਤਰ੍ਹਾਂ ਕੋਵਿਡ -19 ਵੈਕਸੀਨ...

ਸਿਸੋਦੀਆ ਦਾ ਐਲਾਨ, ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਹੀ ਜਰਮਨ ਭਾਸ਼ਾ ਵੀ ਸਿਖਣਗੇ ਬੱਚੇ

ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਹੀ...

ਮੁਸਲਿਮ ਪਰਸਨਲ ਲਾਅ ਬੋਰਡ ਦੇ ਮੌਲਾਨਾ ਦੇ ਬਿਆਨ ‘ਤੇ ਭੜਕੇ ਭਾਜਪਾ ਸੰਸਦ, ਪਾਕਿਸਤਾਨ ਜਾਣ ਦੀ ਦਿੱਤੀ ਸਲਾਹ

ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏ.ਆਈ.ਐੱਮ.ਪੀ.ਐੱਲ.ਬੀ.) ਦੇ ਜਨਰਲ ਸਕੱਤਰ ਮੌਲਾਨਾ ਖਾਲਿਦ ਸੈਫੁੱਲਾਹ ਰਹਿਮਾਨੀ ਨੇ ਕਿਹਾ ਕਿ ਭਾਰਤ ਦਾ...

ਮੋਦੀ ਸਰਕਾਰ ਦਾ ਐਕਸ਼ਨ, 4 ਪਾਕਿਸਤਾਨੀ ਯੂਟਿਊਬ ਚੈਨਲਾਂ ਸਣੇ 22 ਚੈਨਲ ਕੀਤੇ ਬਲਾਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਗਲਤ ਜਾਣਕਾਰੀਆਂ ਫੈਲਾਉਣ ਵਾਲੇ ਯੂਟਿਊਬ ਚੈਨਲਾਂ ਖਿਲਾਫ ਸਖਤ...

ਖੱਟਰ ਸਰਕਾਰ ਵੱਲੋਂ ਚੰਡੀਗੜ੍ਹ ‘ਤੇ ਦਾਅਵਾ ਪੇਸ਼ ਕਰਨ ਵਾਲਾ ਮਤਾ ਪਾਸ, ਪਾਣੀ ਤੇ ਹਿੰਦੀ ਬੋਲਦੇ ਇਲਾਕੇ ਮੰਗੇ

ਪੰਜਾਬ ਤੇ ਹਰਿਆਣਾ ਵਿਚਕਾਰ ਚੰਡੀਗੜ੍ਹ ਮੁੱਦੇ ਅਤੇ SYL ਦੇ ਮੁੱਦੇ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਹੁਣ ਹਰਿਆਣਾ ਵਿਧਾਨ...

ਭਾਰਤ ਸਰਕਾਰ ਨੇ 14 ਅਪ੍ਰੈਲ ਨੂੰ ਡਾਕਟਰ ਬੀ.ਆਰ. ਅੰਬੇਡਕਰ ਜਯੰਤੀ ਮੌਕੇ ਕੀਤਾ ਛੁੱਟੀ ਦਾ ਐਲਾਨ

ਕੇਂਦਰ ਸਰਕਾਰ ਨੇ ਡਾ.ਬੀ.ਆਰ.ਅੰਬੇਦਕਰ ਦੇ ਜਨਮ ਦਿਨ ‘ਤੇ 14 ਅਪ੍ਰੈਲ ਨੂੰ ਜਨਤਕ ਛੁੱਟੀ ਘੋਸ਼ਿਤ ਕੀਤੀ ਹੈ। ਡਾ. ਬੀ.ਆਰ. ਅੰਬੇਡਕਰ ਭਾਰਤੀ...

ਭਾਜਪਾ ਸੰਸਦ ਮੈਂਬਰਾਂ ਨੂੰ ਸੌਂਪੇ ਗਏ ਕੰਮਾਂ ਨੂੰ 15 ਦਿਨ ‘ਚ ਕਰਨਾ ਹੋਵੇਗਾ ਮੁਕੰਮਲ, PM ਨੇ ਦਿੱਤੀ ਨਸੀਹਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਮੰਗਲਵਾਰ) ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰਾਂ ਨੂੰ ਪਾਰਟੀ ਦੇ ਸਥਾਪਨਾ ਦਿਵਸ ਤੋਂ ਲੈ...

ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ‘ਤੇ ਲਾਲ ਕਿਲ੍ਹੇ ‘ਤੇ ਹੋਣਗੇ ਸਮਾਗਮ, PM ਮੋਦੀ ਜਾਰੀ ਕਰਨਗੇ ਸਿੱਕਾ ਤੇ ਮੋਹਰ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਦੇਸ਼ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ 400...

ਯੋਗੀ ਸਰਕਾਰ ਬਦਲੇਗੀ ਯੂਪੀ ਦੇ 12 ਤੋਂ ਵੱਧ ਜ਼ਿਲ੍ਹਿਆਂ ਦੇ ਨਾਂ, ਜਾਣੋ ਕਿਹੜੇ-ਕਿਹੜੇ ਸ਼ਹਿਰਾਂ ਹਨ ਸ਼ਾਮਲ

ਯੋਗੀ ਆਦਿੱਤਿਆਨਾਥ ਦੇ ਯੂਪੀ ਦੀ ਸੱਤਾ ਸੰਭਾਲਣ ਤੋਂ ਬਾਅਦ ਇੱਕ ਵਾਰ ਫਿਰ ਸ਼ਹਿਰਾਂ ਦੇ ਨਾਂ ਬਦਲਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਹ ਮੁਸਲਿਮ...

ਮੀਟ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ‘ਤੇ ਭੜਕੇ ਓਵੈਸੀ ਨੇ ਸਾਧਿਆ ਪੀਐਮ ਮੋਦੀ ‘ਤੇ ਨਿਸ਼ਾਨਾ, ਪੁੱਛਿਆ- ਕੌਣ ਦੇਵੇਗਾ ਮੁਆਵਜ਼ਾ?

ਹਰ ਸਾਲ ਨਵਰਾਤਰੀ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਟ ਦੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਹਨ। ਹੁਣ ਇਸ ਸਬੰਧ ‘ਚ ਦੱਖਣੀ ਦਿੱਲੀ ਦੇ...

ਫਾਲਗੁਨੀ ਸ਼ਾਹ ਨੇ ਅਮਰੀਕਾ ‘ਚ ਰੁਸ਼ਨਾਇਆ ਭਾਰਤ ਦਾ ਨਾਂ, ‘ਗ੍ਰੈਮੀ ਐਵਾਰਡ’ ਜਿੱਤਣ ‘ਤੇ PM ਮੋਦੀ ਨੇ ਦਿੱਤੀ ਵਧਾਈ

ਸੰਗੀਤ ਦੀ ਦੁਨੀਆ ਦੇ ਸਭ ਤੋਂ ਮਸ਼ਹੂਰ ‘ਗ੍ਰੈਮੀ ਐਵਾਰਡਸ’ ਨਾਲ ਦੋ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਨਿਵਾਜਿਆ ਗਿਆ। ਇਨ੍ਹਾਂ ਵਿੱਚੋਂ ਇੱਕ...

Axis Bank ਦੇ ਗਾਹਕਾਂ ਨੂੰ ਝਟਕਾ, ਬਚਤ ਖਾਤੇ ਵਿੱਚ ਘੱਟੋ-ਘੱਟ ਬੈਲੇਂਸ ਦੀ ਵਧਾਈ ਸੀਮਾ

ਐਕਸਿਸ ਬੈਂਕ ਨੇ ਵੱਖ-ਵੱਖ ਬਚਤ ਖਾਤਿਆਂ ਲਈ ਘੱਟੋ-ਘੱਟ ਬਕਾਇਆ ਸੀਮਾ ਵਧਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਜੁਰਮਾਨੇ ਤੋਂ ਬਚਣ...

ਆਮ ਲੋਕਾਂ ‘ਤੇ ਮਹਿੰਗਾਈ ਦੀ ਮਾਰ ! ਦੋ ਹਫਤਿਆਂ ‘ਚ 13ਵੀਂ ਵਾਰ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ 15 ਦਿਨਾਂ ‘ਚ 13ਵੀਂ ਵਾਰ...

ਅਫੀਮ ਦੀ ਖੇਤੀ ‘ਤੇ ਤਾਲਿਬਾਨ ਨੇ ਲਗਾਈ ਪਾਬੰਦੀ, ਉਲੰਘਣਾ ਕਰਨ ਵਾਲਿਆਂ ਨੂੰ ਹੋ ਸਕਦੀ ਕੈਦ ਦੀ ਸਜ਼ਾ

ਤਾਲਿਬਾਨ ਨੇ ਅਫਗਾਨਿਸਤਾਨ ਵਿਚ ਅਫੀਮ ਦੀ ਖੇਤੀ ਉਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨੀ ਹਕੂਮਤ ਵਿਚ ਇਹ ਫਰਮਾਨ ਅਜਿਹੇ ਸਮੇਂ ਜਾਰੀ ਕੀਤਾ...

ਪੁਲਿਸ ਨੂੰ ਦੋਸ਼ੀ ਦਾ ਬਾਇਓਮੀਟਰਕ ਡਾਟਾ ਇਕੱਠਾ ਕਰਨ ਦੀ ਇਜਾਜ਼ਤ ਦੇਣ ਵਾਲਾ ਬਿੱਲ ਲੋਕ ਸਭਾ ‘ਚ ਪਾਸ

ਪੁਲਿਸ ਨੂੰ ਬਾਇਓਮੀਟਰਕ ਡਾਟਾ ਇਕੱਠਾ ਕਰਨ ਦੀ ਇਜਾਜ਼ਤ ਦੇਣ ਵਾਲਾ ਬਿੱਲ ਲੋਕ ਸਭਾ ਵਿਚ ਪਾਸ ਹੋ ਗਿਆ ਹੈ। ਸਦਨ ਨੇ ਸੋਮਵਾਰ ਨੂੰ ਕ੍ਰਿਮੀਨਲ...

ਦੇਹਰਾਦੂਨ ਦੀ ਬਜ਼ੁਰਗ ਮਹਿਲਾ ਨੇ ਰਾਹੁਲ ਗਾਂਧੀ ਦੇ ਨਾਂ ਕੀਤੀ ਆਪਣੀ ਸਾਰੀ ਜਾਇਦਾਦ, ਦੱਸੀ ਇਹ ਵਜ੍ਹਾ

ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਡਾਲਨਵਾਲਾ ਨਹਿਰੂ ਰੋਡ ਦੀ ਰਹਿਣ ਵਾਲੀ ਇੱਕ ਬਜ਼ੁਰਗ ਮਹਿਲਾ ਨੇ ਆਪਣੀ ਜਾਇਦਾਦ ਦਾ ਮਾਲਕਾਨਾ ਹੱਕ...

ਪੰਜਾਬ ਮਗਰੋਂ ਗੁਜਰਾਤ ਨੂੰ ਲੈ ਕੇ ‘ਆਪ’ ਦਾ ਦਾਅਵਾ, ਕਿਹਾ- ‘ਸਾਡੇ ਸਰਵੇ ‘ਚ ਮਿਲ ਰਹੀਆਂ 58 ਸੀਟਾਂ’

ਅਹਿਮਦਾਬਾਦ: ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਸਾਲ ਦਸੰਬਰ ਵਿੱਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਲਗਭਗ 58...

ਅਤੀਕ ਅਹਿਮਦ ਦੇ ਭਰਾ ‘ਤੇ ਸਖ਼ਤ ਕਾਰਵਾਈ, 150 ਵਿੱਘੇ ਦੇ ਨਾਜਾਇਜ਼ ਪਲਾਟ ‘ਤੇ ਚਲਾਇਆ ਬੁਲਡੋਜ਼ਰ

ਯੋਗੀ ਸਰਕਾਰ 2.0 ‘ਚ ਮਾਫੀਆ ਅਤੇ ਅਪਰਾਧੀਆਂ ਖਿਲਾਫ ਕਾਰਵਾਈ ਤੇਜ਼ ਹੋ ਗਈ ਹੈ। ਉਨ੍ਹਾਂ ਦੀਆਂ ਨਾਜਾਇਜ਼ ਜਾਇਦਾਦਾਂ ਨੂੰ ਲਗਾਤਾਰ...

ਸ਼੍ਰੀਲੰਕਾ ਦੇ ਵਿਰੋਧੀ ਧਿਰ ਨੇ PM ਮੋਦੀ ਨੂੰ ਲਾਈ ਗੁਹਾਰ, ‘ਸਾਡੀ ਮਾਤ ਭੂਮੀ ਨੂੰ ਬਚਾਉਣ ‘ਚ ਮਦਦ ਕਰੋ’

ਸ਼੍ਰੀਲੰਕਾ ‘ਚ ਗੰਭੀਰ ਆਰਥਿਕ ਸੰਕਟ ਦੌਰਾਨ ਉਥੋਂ ਦੇ ਵਿਰੋਧੀ ਧਿਰ ਨੇ ਭਾਰਤ ਨੂੰ ਮਦਦ ਦੀ ਅਪੀਲ ਕੀਤੀ ਹੈ। ਸ਼੍ਰੀਲੰਕਾ ਦੇ ਵਿਰੋਧੀ ਧਿਰ...

ਲਖੀਮਪੁਰ ਮਾਮਲਾ: ਅਪਰਾਧ ਗੰਭੀਰ, ਪਰ ਮੰਤਰੀ ਦੇ ਪੁੱਤਰ ਦੇ ਮਾਮਲੇ ‘ਚ ‘ਫਲਾਈਟ ਰਿਸਕ’ ਨਹੀਂ – SC ‘ਚ ਬੋਲੀ ਯੂਪੀ ਸਰਕਾਰ

ਲਖੀਮਪੁਰ ਖੀਰੀ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਪਟੀਸ਼ਨ ‘ਤੇ...

ਅੰਮ੍ਰਿਤਸਰ ‘ਚ ਕੇਰਲ ਦੇ ਵਿਦਿਆਰਥੀਆਂ ਦੀ ਪਲਟੀ ਬੱਸ: ਚੀਕਾਂ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਕੀਤੀ ਮਦਦ

ਪੰਜਾਬ ਦੇ ਅੰਮ੍ਰਿਤਸਰ ਪਠਾਨਕੋਟ ਹਾਈਵੇਅ ‘ਤੇ ਕੇਰਲ ਤੋਂ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ...

ਗੋਰਖਨਾਥ ਮੰਦਰ ਦੀ ਰਾਖੀ ਕਰ ਰਹੇ ਦੋ ਜਵਾਨਾਂ ‘ਤੇ ਹਮਲਾ, ਹੋਏ ਗੰਭੀਰ ਜਖ਼ਮੀ; ਦੋਸ਼ੀ ਗ੍ਰਿਫਤਾਰ

ਉੱਤਰ ਪ੍ਰਦੇਸ਼ ਦੇ ਗੋਰਖਪੁਰ ‘ਚ ਗੋਰਖਨਾਥ ਮੰਦਰ ਦੀ ਸੁਰੱਖਿਆ ‘ਚ ਤਾਇਨਾਤ ਦੋ ਜਵਾਨਾਂ ‘ਤੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ। ਇਸ...

ਅੱਜ ਮੁੜ ਵਧੀਆ ਤੇਲ ਦੀਆਂ ਕੀਮਤਾਂ, 12 ਦਿਨਾਂ ‘ਚ 8.40 ਰੁਪਏ ਮਹਿੰਗਾ ਹੋਇਆ ਪੈਟਰੋਲ, ਜਾਣੋ ਨਵੇਂ ਭਾਅ

ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਰਾਹਤ ਨਹੀਂ ਹੈ । ਅੱਜ ਵੀ ਯਾਨੀ ਕਿ ਸੋਮਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ...

ਆਰਥਿਕ ਸੰਕਟ ‘ਚ ਸ਼੍ਰੀਲੰਕਾ ਦੇ ਮੰਤਰੀਆਂ ਨੇ ਦਿੱਤਾ ਅਸਤੀਫਾ, PM ਦੇ ਬੇਟੇ ਨੇ ਵੀ ਛੱਡਿਆ ਅਹੁਦਾ

ਸ਼੍ਰੀਲੰਕਾ ‘ਚ ਚੱਲ ਰਹੇ ਪ੍ਰਦਰਸ਼ਨਾਂ ਵਿਚਾਲੇ ਵੱਡੀ ਖਬਰ ਹੈ ਕਿ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੂੰ ਛੱਡ ਕੇ ਬਾਕੀ ਸਾਰੇ ਮੰਤਰੀਆਂ...

ਹੈਦਰਾਬਾਦ : ਡਰੱਗਸ ਪਾਰਟੀ ਦਾ ਪਰਦਾਫ਼ਾਸ਼, ਐਕਟਰ ਦੀ ਧੀ, ਬਿਗ ਬੌਸ ਜੇਤੂ ਸਣੇ 142 ਹਿਰਾਸਤ ‘ਚ

ਹੈਦਰਾਬਾਦ ਵਿੱਚ ਇੱਕ ਰੇਵ ਪਾਰਟੀ ਵਿੱਚ ਵੱਡੇ ਅਦਾਕਾਰ ਤੇ ਰਾਜਨੇਤਾਵਾਂ ਦੇ ਬੱਚਿਆਂ, ਵੀ.ਆਈ.ਪੀ. ਸਣੇ 142 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ...

‘ਸਿਹਤਮੰਦ ਭਾਰਤ’ ਲਈ ਮੋਦੀ ਸਰਕਾਰ ਖਾਣ-ਪੀਣ ਨੂੰ ਲੈ ਕੇ ਜਲਦ ਲਿਆਏਗੀ ਨਵੀਂ ਗਾਈਡਲਾਈਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੀ ਕੇਂਦਰ ਸਰਕਾਰ ਜਲਦ ਹੀ ਖਾਣ-ਪੀਣ ਨੂੰ ਲੈ ਕੇ ਨਵੀਂ ਗਾਈਡਲਾਈਨ ਲਿਆਉਣ ਜਾ ਰਹੀ ਹੈ। ਹੈਦਰਾਬਾਦ ਸਥਿਤ...

ਹਰਿਦੁਆਰ : ਨਰਾਤਿਆਂ ‘ਚ ਕੱਟੂ ਵਾਲੇ ਆਟੇ ਤੋਂ ਬਣੇ ਪਕੌੜੇ ਤੇ ਰੋਟੀਆਂ ਖਾ ਕੇ 70 ਤੋਂ ਵੱਧ ਲੋਕ ਬੀਮਾਰ

ਹਰਿਦੁਆਰ: ਨਰਾਤਿਆਂ ਦੇ ਤਿਉਹਾਰ ਦੇ ਪਹਿਲੇ ਦਿਨ ਹਰਿਦੁਆਰ ਵਿੱਚ ਕੱਟੂ ਵਾਲੇ ਆਟੇ ਨਾਲ ਬਣਿਆ ਖਾਣਾ ਖਾ ਕੇ ਹਰਿਦੁਆਰ ਵਿੱਚ 70 ਲੋਕ ਤੋਂ ਵੱਧ...

ਲੀਹੋਂ ਲੱਥੇ LTT-ਜੈਨਗਰ ਐਕਸਪ੍ਰੈੱਸ ਦੇ ਡੱਬੇ, ਨਾਸਿਕ ਕੋਲ ਵਾਪਰਿਆ ਹਾਦਸਾ, ਬਚਾਅ ਕਾਰਜ ਜਾਰੀ

ਮਹਾਰਾਸ਼ਟਰ : ਨਾਸਿਕ ਦੇ ਕੋਲ ਐਤਵਾਰ ਨੂੰ ਐੱਲ.ਟੀ.ਟੀ.-ਜੈਨਗਰ ਐਕਸਪ੍ਰੈੱਸ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਸੈਂਟਰਲ ਰੇਲਵੇ ਸੀ.ਪੀ.ਆਰ.ਓ....

ਸਪਾ ਵਿਧਾਇਕ ਦੇ ਵਿਗੜੇ ਬੋਲ ਕਿਹਾ-‘ਉਨ੍ਹਾਂ ਦੀ ਆਵਾਜ਼ ਨਿਕਲੀ ਤਾਂ ਸਾਡੀ ਬੰਦੂਕ ਤੋਂ ਨਿਕਲੇਗੀ ਗੋਲੀ’

ਯੂਪੀ ਦੇ ਬਰੇਲੀ ਦੀ ਭੋਜਪੁਰੀ ਵਿਧਾਨ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਸ਼ਹਜਿਲ ਇਸਲਾਮ ਦੇ ਵਿਗੜੇ ਬੋਲ ਸੁਰਖੀਆਂ ਵਿਚ ਹਨ।...

ਦਿੱਲੀ ਦੇ BJP ਆਗੂ ਬੱਗਾ ‘ਤੇ ਪੰਜਾਬ ‘ਚ FIR, ਕੇਜਰੀਵਾਲ ‘ਤੇ ਵਿਵਾਦਿਤ ਟਵੀਟ ਕਰਨ ਦੇ ਲੱਗੇ ਦੋਸ਼

ਆਮ ਆਦਮੀ ਪਾਰਟੀ ਦੀ ਪੰਜਾਬ ਸਰਾਕਰ ਨੇ ਦਿੱਲੀ ਦੇ ਭਾਜਪਾ ਨੇਤਾ ਤੇਜਿੰਦਰ ਬੱਗਾ ‘ਤੇ ਪੰਜਾਬ ਵਿੱਚ ਕੇਸ ਦਰਜ ਕੀਤਾ ਹੈ। ਬੱਗਾ ‘ਤੇ...

ਇਮਰਾਨ ਖਾਨ ਨੂੰ ਉਨ੍ਹਾਂ ਦੀ ਸਾਬਕਾ ਪਤਨੀ ਰੇਹਮ ਨੇ ਦੱਸਿਆ ‘ਮਿੰਨੀ ਟਰੰਪ’, ਮਰੀਅਮ ਨੇ ਕਿਹਾ-‘ਦੇਸ਼ਧ੍ਰੋਹੀ’

ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਕੁਝ ਸਮਾਂ ਪਹਿਲਾਂ ਸਪੀਕਰ ਨੇ PM ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤਾ ਖਾਰਜ ਕਰ ਦਿੱਤਾ । ਇਕ ਸਮੇਂ ‘ਚ...

ਅਖਿਲੇਸ਼ ਦਾ ਕੇਂਦਰ ‘ਤੇ ਨਿਸ਼ਾਨਾ, ਕਿਹਾ-‘ਅਗਲੀਆਂ ਚੋਣਾਂ ਤੱਕ 275 ਰੁਪਏ ਪ੍ਰਤੀ ਲੀਟਰ ਹੋਵੇਗੀ ਪੈਟਰੋਲ ਦੀ ਕੀਮਤ’

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ...

ਭਾਰਤ ਬਾਇਓਟੈਕ ਨੂੰ ਝਟਕਾ ! WHO ਨੇ Covaxin ਦੀ ਅੰਤਰਰਾਸ਼ਟਰੀ ਸਪਲਾਈ ‘ਤੇ ਲਗਾਈ ਰੋਕ

ਵਿਸ਼ਵ ਸਿਹਤ ਸੰਗਠਨ (WHO) ਨੇ ਕੋਵੈਕਸੀਨ ਦੀ ਅੰਤਰਰਾਸ਼ਟਰੀ ਸਪਲਾਈ ‘ਤੇ ਰੋਕ ਲਗਾ ਦਿੱਤੀ ਹੈ। ਇਹ ਉਹ ਵੈਕਸੀਨ ਦੀ ਖੇਪ ਹੈ ਜੋ ਕੋਵੈਕਸ...

ਕਿਸਾਨਾਂ ਨੇ ਪੱਟੇ ਸਮਾਰਟ ਮੀਟਰ, ਦਿੱਤੀ ਸਰਕਾਰ ਨੂੰ ਚੇਤਾਵਨੀ- ‘ਨਹੀਂ ਲੱਗਣ ਦੇਵਾਂਗੇ ਚਿਪ ਵਾਲੇ ਮੀਟਰ’

ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿਚ ਸਮਾਰਟ ਮੀਟਰ ਲਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਆਖਿਆ ਹੈ ਕਿ ਚਿੱਪ ਵਾਲੇ ਮੀਟਰ...

PM ਮੋਦੀ ਨੇ ‘ਰਮਜ਼ਾਨ’ ਦੀ ਦਿੱਤੀ ਵਧਾਈ, ਕਿਹਾ-“ਇਸ ਪਵਿੱਤਰ ਮਹੀਨੇ ਗਰੀਬਾਂ ਦੀ ਸੇਵਾ ਲਈ ਲੋਕਾਂ ਨੂੰ ਪ੍ਰੇਰਿਤ ਕਰੋ”

ਰਮਜ਼ਾਨ ਦਾ ਪਵਿੱਤਰ ਮਹਿਨਾ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਯਾਨੀ ਕਿ ਅੱਜ ਪਹਿਲਾ ਰੋਜਾ ਹੈ। ਇੱਕ ਦਿਨ ਪਹਿਲਾ ਸ਼ਨੀਵਾਰ ਨੂੰ ਚੰਨ ਦਿਖਾਈ...

ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ ‘ਤੇ ਹਮਲਾ, ਅਣਜਾਨ ਵਿਅਕਤੀ ਨੇ ਫੋਨ ਸੁੱਟ ਮਾਰਿਆ

ਲੰਦਨ ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ‘ਤੇ ਹਮਲਾ ਹੋਇਆ ਹੈ। ਕਿਸੇ ਅਣਜਾਨ ਵਿਅਕਤੀ ਨੇ ਨਵਾਜ਼ ਦੇ ਆਫਿਸ ਦੇ ਸਾਹਮਣੇ...

ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਅਸਮਾਨ ‘ਚ ਦਿਖਾਈ ਦਿੱਤੀ ਅਜੀਬ ਰੌਸ਼ਨੀ, ਵੇਖ ਸਹਿਮੇ ਲੋਕ

ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਰਾਤ ਸਮੇਂ ਅਸਮਾਨ ਵਿੱਚ ਬਿਜਲੀ ਦੀ ਚਮਕ ਵਰਗੀ ਲਕੀਰ ਦਾ ਇੱਕ ਹੈਰਾਨੀਜਨਕ ਨਜ਼ਾਰਾ ਦੇਖਣ ਨੂੰ ਮਿਲਿਆ ।...

ਅੱਜ ਫਿਰ ਲੱਗਿਆ ਮਹਿੰਗਾਈ ਦਾ ਝਟਕਾ, 13 ਦਿਨਾਂ ‘ਚ 8 ਰੁਪਏ ਮਹਿੰਗਾ ਹੋਇਆ ਪੈਟਰੋਲ, ਜਾਣੋ ਨਵੇਂ ਭਾਅ

ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਰਾਹਤ ਨਹੀਂ ਹੈ। ਅੱਜ ਵੀ ਯਾਨੀ ਕਿ ਐਤਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ...

‘ਪੰਜਾਬ ਚੋਣਾਂ ‘ਚ ਆਪਸੀ ਫੁੱਟ ਕਾਰਨ ਕਿਸਾਨ ਹਾਰੇ, ‘ਆਪ’ ਨੂੰ ਹੋਇਆ ਫਾਇਦਾ’ : ਗੁਰਨਾਮ ਸਿੰਘ ਚੜੂਨੀ

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਨੂੰ ਬੇਮੌਸਮ ਮੀਂਹ ਦੀ ਵਜ੍ਹਾ ਨਾਲ ਬਰਬਾਦ ਹੋਈ ਫਸਲ ਦਾ...

ਗਰਮੀ ਨੇ ਤੋੜਿਆ 121 ਸਾਲਾਂ ਦਾ ਰਿਕਾਰਡ, 1901 ਮਗਰੋਂ ਪਹਿਲੀ ਵਾਰ ਮਾਰਚ ‘ਚ ਪਾਰਾ 40 ਤੋਂ ਪਾਰ, ਲੂ ਦਾ ਅਲਰਟ

ਦੇਸ਼ ਵਿੱਚ ਅਪ੍ਰੈਲ ਦੀ ਸ਼ੁਰੂਆਤ ਵਿੱਚ ਤਿੱਖੀ ਗਰਮੀ ਨੇ ਲੋਕਾਂ ਦਾ ਜੀਊਣਾ ਮੁਹਾਲ ਕਰ ਦਿੱਤਾ ਹੈ। ਇਸ ਸਾਲ ਗਰਮੀ ਨੇ ਮਾਰਚ ਵਿੱਚ ਹੀ ਤਿੱਖੇ...

ਸ਼੍ਰੀਲੰਕਾ ‘ਚ ਐਮਰਜੈਂਸੀ ਨਾਲ ਲੱਗਾ ਕਰਫ਼ਿਊ, ਮਦਦ ਲਈ ਭਾਰਤ ਨੇ ਭੇਜੀ ਡੀਜ਼ਲ ਦੀ ਖੇਪ

ਸ਼੍ਰੀਲੰਕਾ ਫਿਲਹਾਲ ਇਤਿਹਾਸ ਦੇ ਸਭ ਤੋਂ ਖਰਾਬ ਆਰਥਿਕ ਸੰਕਟ ਦੇ ਦੌਰ ਤੋਂ ਲੰਘ ਰਿਹਾ ਹੈ। ਇਥੇ ਖਾਣ-ਪੀਣ ਦੇ ਨਾਲ ਜ਼ਰੂਰੀ ਚੀਜ਼ਾਂ ਦੀ ਕਮੀ ਹੋ...

ਗੁਜਰਾਤ ‘ਚ ਕੇਜਰੀਵਾਲ ਦਾ ਦਾਅਵਾ, ‘ਪੰਜਾਬ ‘ਚ CM ਮਾਨ ਨੇ 10 ਦਿਨਾਂ ‘ਚ ਖਤਮ ਕੀਤਾ ਭ੍ਰਿਸ਼ਟਾਚਾਰ’

ਗੁਜਰਾਤ ਦੇ ਅਹਿਮਦਾਬਾਦ ਵਿੱਚ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਅਸੀਂ ਦਿੱਲੀ ਵਿੱਚ...

ਗੁਜਰਾਤ ‘ਚ ਕੇਜਰੀਵਾਲ ਦੀ ਦਹਾੜ, ਬੋਲੇ- ’25 ਸਾਲ ਤੁਸੀਂ ਭਾਜਪਾ ਨੂੰ ਦਿੱਤੇ, ‘ਆਪ’ ਨੂੰ ਦਿਓ ਇੱਕ ਮੌਕਾ’

ਅਹਿਮਦਾਬਾਦ: ਪੰਜਾਬ ਚੋਣਾਂ ਵਿੱਚ ਆਪਣੀ ਜ਼ਬਰਦਸਤ ਜਿੱਤ ਤੋਂ ਬਾਅਦ ਉਤਸ਼ਾਹਿਤ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦਾ...

ਜਨਰਲ ਬਾਜਵਾ ਬੋਲੇ, ‘ਭਾਰਤ ਕਦਮ ਵਧਾਏ ਤਾਂ ਕਸ਼ਮੀਰ ਮਸਲੇ ਨੂੰ ਨਿਪਟਾਉਣ ਲਈ ਤਿਆਰ’

ਪਾਕਿਸਤਾਨ ਵਿੱਚ ਸਿਆਸੀ ਸੰਕਟ ਵਿਚਾਲੇ ਇਸਲਾਮਾਬਾਦ ਸਕਿਓਰਿਟੀ ਡਾਇਲਾਗ ਦੇ ਮੰਚ ਤੋਂ ਪਾਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੱਡਾ...

Jio ਤੋਂ ਬਾਅਦ ਏਅਰਟੈੱਲ ਨੇ ਲਾਂਚ ਕੀਤੇ 30 ਦਿਨਾਂ ਦੀ ਵੈਲਿਡਿਟੀ ਵਾਲੇ ਦੋ ਪਲਾਨ, 296 ਰੁ. ਤੋਂ ਹਨ ਸ਼ੁਰੂ

ਏਅਰਟੈਲ ਨੇ 296 ਰੁਪਏ ਅਤੇ 319 ਰੁਪਏ ਦੇ ਰਿਚਾਰਜ ਪਲਾਨ ਪੇਸ਼ ਕੀਤੇ ਹਨ। ਇਹ ਦੋਵੇਂ ਏਅਰਟੈੱਲ ਪ੍ਰੀਪੇਡ ਰਿਚਾਰਜ ਪਲਾਨ 30 ਦਿਨਾਂ ਦੀ ਵੈਲਿਡਿਟੀ...

ਪੰਜਾਬ ‘ਚ ‘ਆਪ’ ਸਰਕਾਰ ਬੱਚਾ ਪਾਰਟੀ ਹੈ, ਇਸ ਨੂੰ ਮੁੱਦਿਆਂ ਦੀ ਸਮਝ ਨਹੀਂ : ਅਨਿਲ ਵਿੱਜ

ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ‘ਚ ਚੰਡੀਗੜ੍ਹ ਨੂੰ ਤਤਕਾਲ ਸੂਬੇ ਦੇ ਹਵਾਲੇ ਕਰਨ ਦੀ ਮੰਗ ਵਾਲਾ ਮਤਾ ਪਾਸ ਕੀਤਾ ਗਿਆ ਸੀ। ਇਸ ਦੇ ਜਵਾਬ...

ਕਰੂਜ਼ ਡਰੱਗਜ਼ ਮਾਮਲੇ ਦੇ ਗਵਾਹ ਦੀ ਹੋਈ ਮੌਤ, NCB ‘ਤੇ ਆਰੀਅਨ ਦੀ ਰਿਹਾਈ ਲਈ ਰਿਸ਼ਵਤ ਮੰਗਣ ਦਾ ਲਗਾਇਆ ਸੀ ਦੋਸ਼

ਕੋਰਡੇਲੀਆ ਕਰੂਜ਼ ਡਰੱਗ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਪੰਚ ਅਤੇ ਗਵਾਹ ਰਹੇ ਪ੍ਰਭਾਕਰ ਸਾਇਲ ਦਾ ਦੇਰ ਰਾਤ ਦੇਹਾਂਤ...

ਸਾਬਰਮਤੀ ਆਸ਼ਰਮ ਪੁੱਜੇ CM ਕੇਜਰੀਵਾਲ ਤੇ ਭਗਵੰਤ ਮਾਨ, ਵਿਜ਼ੀਟਰ ਬੁੱਕ ‘ਚ ਲਿਖਿਆ ਇਹ ਸੰਦੇਸ਼

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ CM ਭਗਵੰਤ ਮਾਨ ਅੱਜ ਅਹਿਮਦਾਬਾਦ ਪਹੁੰਚੇ ਹਨ। ਉਥੇ ਉਹ ਸਾਬਰਮਤੀ ਆਸ਼ਰਮ ਵੀ ਗਏ।...

ਰੂਸੀ ਵਿਦੇਸ਼ ਮੰਤਰੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਯੂਕਰੇਨ ਸਣੇ ਕਈ ਮੁੱਦਿਆਂ ‘ਤੇ ਕੀਤੀ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਸ਼ੁੱਕਰਵਾਰ ਨੂੰ ਹੋਈ ਮੁਲਾਕਾਤ ਕਈ ਮਾਇਨਿਆਂ ਤੋਂ...

ਗੁਜਰਾਤ ਪੁੱਜੇ CM ਮਾਨ ਨਾਲ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਮੈਂਬਰਾਂ ਨੇ ਕੀਤੀ ਮੁਲਾਕਾਤ, ਦਿੱਤੀ ਜਿੱਤ ਦੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਜਰਾਤ ਦੌਰੇ ਉਤੇ ਹਨ। ਅੱਜ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਨੁਮਾਇੰਦਿਆਂ ਨੇ ਨਾਲ ਉਨ੍ਹਾਂ...

SKM ਦਾ ਖੇਤੀ ਮੰਤਰੀ ਤੋਮਰ ਨੂੰ ਜਵਾਬ-‘MSP ਕਮੇਟੀ ਦਾ ਚੇਅਰਮੈਨ ਕੌਣ ਹੋਵੇਗਾ? ਇਹ ਦੱਸਣ ਤਾਂ ਹੀ ਭੇਜਾਂਗੇ ਨਾਂ’

ਖੇਤੀ ਮੰਤਰੀ ਨਰਿੰਦਰ ਤੋਮਰ ਦੇ MSP ਕਮੇਟੀ ਦੇ ਲਈ ਨਾਂ ਨਾ ਭੇਜੇ ਜਾਣ ‘ਤੇ ਸੰਯੁਕਤ ਕਿਸਾਨ ਮੋਰਚਾ ਨੇ ਜਵਾਬ ਦਿੱਤਾ ਹੈ। ਮੋਰਚੇ ਨਾਲ ਜੁੜੇ...