Jan 28

ਰਾਮ ਮੰਦਰ ਦੇ ਨਿਰਮਾਣ ਦਾ ਤੀਜਾ ਪੜਾਅ ਮਈ ਤੱਕ ਹੋਵੇਗਾ ਪੂਰਾ: ਟਰੱਸਟ

ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ ਅਤੇ ਮਈ ਤੱਕ ਇਸ ਦੇ ਪੂਰਾ ਹੋਣ ਦੀ ਸੰਭਾਵਨਾ ਹੈ। ਮੰਦਰ ਟਰੱਸਟ ਨੇ...

ਮਸਜਿਦ ਦੇ ਇਮਾਮ ਨੇ 8 ਸਾਲ ਦੀ ਮਾਸੂਮ ਨਾਲ ਕੀਤਾ ਬਲਾਤਕਾਰ, ਫਿਰ ਚੁਕਾਈ ਕੁਰਾਨ ਦੀ ਸਹੁੰ

ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅਸਲ ਵਿੱਚ ਇੱਥੋਂ ਦੀ ਇੱਕ ਮਸਜਿਦ ਦੇ ਇਮਾਮ...

ਭੋਪਾਲ: ਸ਼ਵੇਤਾ ਤਿਵਾਰੀ ਦੀਆਂ ਵਧੀਆਂ ਮੁਸ਼ਕਲਾਂ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਵਿਵਾਦਿਤ ਬਿਆਨ ਦੇਣ ਦੇ ਮਾਮਲੇ ‘ਚ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀਆਂ ਮੁਸ਼ਕਿਲਾਂ ਵਧਦੀਆਂ...

ਛੱਤੀਸਗੜ੍ਹ: 30 ਕਰੋੜ ਦੀ ਸੰਪਤੀ ਦਾਨ ਕਰ ਪਰਿਵਾਰ ਨੇ ਤਿਆਗੀ ਸੰਸਾਰਿਕ ਮੋਹ-ਮਾਇਆ, ਬਣੇ ਜੈਨ ਸਾਧੂ-ਸਾਧਵੀ

ਡਾਕਲੀਆ ਪਰਿਵਾਰ ਛੱਤੀਸਗੜ੍ਹ ਲਈ ਜਾਣਿਆ-ਪਛਾਣਿਆ ਨਾਂ ਹੈ। ਪਰਿਵਾਰ ਨੇ 30 ਕਰੋੜ ਦੀ ਜਾਇਦਾਦ ਦਾਨ ਕਰਕੇ ਜੈਨ ਸਾਧੂ ਸਾਧਵੀ ਬਣ ਗਏ ਹਨ।...

ਯੂਪੀ : ਅਖਿਲੇਸ਼ ਯਾਦਵ ਨੇ ਕੀਤੀ ਪੁਸ਼ਟੀ, ਕਾਂਗਰਸ ਛੱਡ ਸਪਾ ‘ਚ ਸ਼ਾਮਲ ਹੋਣਗੇ ਰਾਜ ਬੱਬਰ

ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਉਮੀਦਵਾਰਾਂ...

SC ਨੇ ਰੱਦ ਕੀਤੀ ਮਹਾਰਾਸ਼ਟਰ ਦੇ 12 ਭਾਜਪਾ ਵਿਧਾਇਕਾਂ ਦੀ ਮੁਅੱਤਲੀ, ਦਿੱਤਾ ਗੈਰ-ਸੰਵਿਧਾਨਕ ਕਰਾਰ

ਮਹਾਰਾਸ਼ਟਰ ਵਿਧਾਨ ਸਭਾ ਤੋਂ ਮੁਅੱਤਲ ਭਾਜਪਾ ਦੇ 12 ਵਿਧਾਇਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਮੁਅੱਤਲੀ...

ਅਮਰੀਕਾ-ਕੈਨੇਡਾ ਬਾਰਡਰ ਕੋਲ ਠੰਡ ਦੀ ਲਪੇਟ ‘ਚ ਆਉਣ ਨਾਲ ਮ੍ਰਿਤਕ ਮਿਲੇ ਚਾਰ ਭਾਰਤੀਆਂ ਦੀ ਹੋਈ ਪਛਾਣ

ਹੁਣੇ ਜਿਹੇ ਅਮਰੀਕਾ-ਕੈਨੇਡਾ ਬਾਰਡਰ ‘ਤੇ ਠੰਡ ਨਾਲ ਜੰਮ ਕੇ 4 ਭਾਰਤੀਆਂ ਦੀ ਮੌਤ ਹੋਈ ਸੀ। ਹੁਣ ਇਨ੍ਹਾਂ ਚਾਰ ਲੋਕਾਂ ਦੀ ਪਛਾਣਾ ਹੋ ਗਈ ਹੈ।...

ਦੇਸ਼ ਭਰ ‘ਚ ਫਿਰ ਤੋਂ ਖੁੱਲ੍ਹਣਗੇ ਸਕੂਲ, ਜਲਦ ਐਡਵਾਈਜ਼ਰੀ ਜਾਰੀ ਕਰ ਸਕਦਾ ਹੈ ਕੇਂਦਰ

ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਉਤਰਾਅ-ਚੜ੍ਹਾਅ ਜਾਰੀ ਹੈ ਅਤੇ ਇਸ ਦਰਮਿਆਨ ਸਕੂਲ ਖੋਲ੍ਹੇ ਜਾਣ ਨੂੰ ਲੈ ਕੇ ਵੱਡੀ ਖਬਰ ਹੈ।...

ਏਅਰ ਇੰਡੀਆ ਦੀ ਟਾਟਾ ‘ਚ ਵਾਪਸੀ ਤੋਂ ਬਾਅਦ ਅੱਜ ਫਲਾਈਟਸ ‘ਚ ਸੁਣਾਈ ਦੇਵੇਗੀ ਵਿਸ਼ੇਸ਼ ਅਨਾਊਂਸਮੈਂਟ

ਏਅਰ ਇੰਡੀਆ ਦੀ ਟਾਟਾ ਸਮੂਹ ਵਿਚ ਵਾਪਸੀ ਦਾ ਟਾਟਾ ਗਰੁੱਪ ਦੇ ਚੇਅਰਮੈਨ ਐੱਨ. ਚੰਦਰਸ਼ੇਖਰ ਨੇ ਸਵਾਗਤ ਕੀਤਾ ਹੈ। ਟਾਟਾ ਸਮੂਹ ਨੂੰ ਸੌਂਪੇ ਜਾਣ...

SC-ST ਨੂੰ ਤਰੱਕੀ ‘ਚ ਰਿਜ਼ਰਵੇਸ਼ਨ ਮਿਲੇਗੀ ਜਾਂ ਨਹੀਂ, ਸੁਪਰੀਮ ਕੋਰਟ ਅੱਜ ਕਰੇਗੀ ਫੈਸਲਾ

ਸੁਪਰੀਮ ਕੋਰਟ ਸਰਕਾਰੀ ਨੌਕਰੀਆਂ ਵਿੱਚ ਅਨੁਸੂਚਿਤ ਜਾਤੀ (ਐਸਸੀ) ਅਤੇ ਅਨੁਸੂਚਿਤ ਜਨਜਾਤੀ (ਐਸਟੀ) ਨੂੰ ਤਰੱਕੀ ਵਿੱਚ ਰਿਜ਼ਰਵੇਸ਼ਨ ਦੇਣ ਦੇ...

ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਅਗਲੇ 2 ਦਿਨ ਸਰਦੀ ਦਾ ਰਹੇਗਾ ਕਹਿਰ, ਵਧੇਗੀ ਠੰਡ; IMD ਦੀ ਚਿਤਾਵਨੀ

ਉੱਤਰ-ਪੱਛਮੀ, ਮੱਧ ਭਾਰਤ, ਪੂਰਬੀ ਭਾਰਤ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਅਗਲੇ ਦੋ-ਤਿੰਨ ਦਿਨਾਂ ਦੌਰਾਨ ਸੀਤ ਲਹਿਰ ਦੇ ਹਾਲਾਤ ਬਣੇ...

ਏਅਰ ਇੰਡੀਆ ਦੀ 68 ਸਾਲਾਂ ਮਗਰੋਂ ਟਾਟਾ ‘ਚ ਘਰ ਵਾਪਸੀ, ਪੜ੍ਹੋ ਡੀਲ ਬਾਰੇ 11 ਅਹਿਮ ਗੱਲਾਂ

ਨਵੀਂ ਦਿੱਲੀ: ਏਅਰ ਇੰਡੀਆ ਦੀ ਅਖੀਰ ਘਰ ਵਾਪਸੀ ਹੋ ਗਈ। ਟਾਟਾ ਗਰੁੱਪ ਨੇ ਵੀਰਵਾਰ ਨੂੰ ਸਰਕਾਰ ਤੋਂ ਏਅਰ ਇੰਡੀਆ ਨੂੰ ਅਧਿਕਾਰਤ ਤੌਰ ‘ਤੇ...

ਦਿੱਲੀ ‘ਚ ਵੀਕੈਂਡ ਕਰਫ਼ਿਊ ਖ਼ਤਮ, ਸਿਨੇਮਾ, ਰੈਸਟੋਰੈਂਟਸ ਤੋਂ ਵੀ ਹਟੀ ਪਾਬੰਦੀ, ਅਜੇ ਨਹੀਂ ਖੁੱਲ੍ਹਣਗੇ ਸਕੂਲ

ਦਿੱਲੀ ਵਿੱਚ ਕੋਰੋਨਾ ਪਾਬੰਦੀਆਂ ਤੋਂ ਵੱਡੀ ਰਾਹਤ ਮਿਲੀ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਅੱਜ ਆਪਣੀ ਮੀਟਿੰਗ ਵਿੱਚ...

ਚੀਨੀ ਫੌਜ ਨੇ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਨੌਜਵਾਨ ਭਾਰਤ ਨੂੰ ਸੌਂਪਿਆ, ਮੰਤਰੀ ਨੇ ਦਿੱਤੀ ਜਾਣਕਾਰੀ

ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਈ ਮੀਰਾਮ ਤਾਰੋਨ ਨੂੰ ਚੀਨੀ ਫੌਜ ਨੇ ਭਾਰਤੀ ਫੌਜ ਨੂੰ ਸੌਂਪ ਦਿੱਤਾ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ...

69 ਸਾਲਾਂ ਮਗਰੋਂ ਅੱਜ ਹੋਵੇਗੀ Air India ਦੀ ਟਾਟਾ ‘ਚ ਘਰ ਵਾਪਸੀ, ਜੁੜੇਗਾ ਇਹ ਖਿਤਾਬ

ਦੇਸ਼ ਦੇ 1.2 ਲੱਖ ਕਰੋੜ ਰੁਪਏ ਦੇ ਹਵਾਬਾਜ਼ੀ ਉਦਯੋਗ ਲਈ ਇਸ ਸਾਲ ਤੋਂ ਬਹੁਤ ਕੁੱਝ ਬਦਲਣ ਵਾਲਾ ਹੈ। ਸਰਕਾਰੀ ਕੰਪਨੀ ਏਅਰ ਇੰਡੀਆ ਅੱਜ ਯਾਨੀ 27...

ਦਿੱਲੀ ‘ਚ ਹਟਾਇਆ ਜਾਵੇਗਾ ਵੀਕੈਂਡ ਕਰਫਿਊ, ਬਾਜ਼ਾਰਾਂ ‘ਚ ਵੀ ਖਤਮ ਹੋਵੇਗਾ ਔਡ-ਈਵਨ ਸਿਸਟਮ

ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਰਾਸ਼ਟਰੀ...

‘ਸੱਦਾ ਮੈਨੂੰ ਨਹੀਂ, ਉਨ੍ਹਾਂ 700 ਕਿਸਾਨ ਪਰਿਵਾਰਾਂ ਨੂੰ ਦਿਓ, ਜਿਨ੍ਹਾਂ ਦੇ ਘਰ ਤੁਸੀਂ ਤਬਾਹ ਕਰ ਦਿੱਤੇ’: ਜਯੰਤ ਚੌਧਰੀ

ਭਾਜਪਾ ਪੱਛਮੀ ਉੱਤਰ ਪ੍ਰਦੇਸ਼ ਦੇ ਮਹੱਤਵਪੂਰਨ ਜਾਟ ਵੋਟ ਬੈਂਕ ਨੂੰ ਆਪਣੇ ਹੱਕ ਵਿੱਚ ਲੁਭਾਉਣ ਲਈ ਨਵੀਂ ਰਣਨੀਤੀ ਤਿਆਰ ਕਰ ਰਹੀ ਹੈ।...

ਇਕ ਦਿਨ ‘ਚ ਕੋਰੋਨਾ ਦੇ 2.86 ਲੱਖ ਮਾਮਲੇ ਆਏ ਸਾਹਮਣੇ, ਐਕਟਿਵ ਕੇਸ 22 ਲੱਖ ਨੂੰ ਹੋਏ ਪਾਰ

ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਇਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ ਵੀ ਕੋਰੋਨਾ ਦੇ ਨਵੇਂ ਮਾਮਲੇ 3 ਲੱਖ...

ਹਰਿਆਣਾ: 10 ਫਰਵਰੀ ਤੱਕ ਵਧੀਆਂ ਕੋਵਿਡ-19 ਪਾਬੰਦੀਆਂ, ਸ਼ਾਮ 7 ਵਜੇ ਤੱਕ ਖੁੱਲ੍ਹਣਗੇ ਬਾਜ਼ਾਰ ਤੇ ਮਾਲ

ਹਰਿਆਣਾ ‘ਚ ਕੋਰੋਨਾ ਦੇ ਮਾਮਲੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਅਜਿਹੀ ਸਥਿਤੀ ਵਿੱਚ ਰਾਜ ਸਰਕਾਰ ਨੇ ਰਾਜ ਵਿੱਚ ਕੋਵਿਡ -19 ਨਾਲ ਸਬੰਧਤ...

ਫਾਲੋਅਰਸ ਘੱਟ ਹੋਣ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੀਤੀ ਸ਼ਿਕਾਇਤ, ਟਵਿੱਟਰ ਨੇ ਦਿੱਤਾ ਇਹ ਜਵਾਬ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਇੱਕ ਪੱਤਰ ਲਿਖ ਕੇ ਇਸ ਮਾਧਿਅਮ ‘ਤੇ ਉਨ੍ਹਾਂ ਦੀ...

ਸਹਾਰਨਪੁਰ ‘ਚ ਪੱਤਰਕਾਰ ਦੀ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਕੀਤੀ ਹੱਤਿਆ, 2 ਮੁਲਜ਼ਮ ਗ੍ਰਿਫਤਾਰ

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਸੁਧੀਰ ਸੈਣੀ ਨਾਮਕ ਪੱਤਰਕਾਰ ਦੀ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਮੌਕੇ ’ਤੇ...

ਕੜਾਕੇ ਦੀ ਠੰਡ ਵਿਚਕਾਰ IMD ਨੇ ਜਾਰੀ ਕੀਤਾ ਅਲਰਟ, ਜਾਣੋ ਅੱਜ ਦੇ ਮੌਸਮ ਦਾ ਹਾਲ

ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ‘ਚ ਠੰਡੀਆਂ ਹਵਾਵਾਂ ਅਤੇ ਠੰਡ ਤੋਂ ਅਗਲੇ ਹਫਤੇ ਤੱਕ ਛੁਟਕਾਰਾ ਨਹੀਂ ਮਿਲੇਗਾ। ਮੌਸਮ ਵਿਭਾਗ ਦੇ...

ਝਾਰਖੰਡ: ਗਿਰੀਡੀਹ ‘ਚ ਨਕਸਲੀਆਂ ਦਾ ਦੰਗਾ, ਬੰਬ ਧਮਾਕਿਆਂ ਨਾਲ ਉਡਾਇਆ ਰੇਲਵੇ ਟਰੈਕ; ਬਦਲੇ ਕਈ ਟਰੇਨਾਂ ਦੇ ਰੂਟ

ਝਾਰਖੰਡ ਦੇ ਗਿਰੀਡੀਹ ਨੇੜੇ ਨਕਸਲੀਆਂ ਨੇ ਬੁੱਧਵਾਰ ਦੇਰ ਰਾਤ ਰੇਲਵੇ ਟਰੈਕ ਨੂੰ ਬੰਬ ਧਮਾਕਿਆਂ ਨਾਲ ਉਡਾ ਦਿੱਤਾ। ਨਕਸਲੀਆਂ ਨੇ ਹਾਵੜਾ ਤੋਂ...

ਗੂਗਲ ਦੇ CEO ਖਿਲਾਫ ਦਰਜ ਹੋਈ FIR, ਫਿਲਮ ਮੇਕਰ ਨੇ ਕਾਪੀਰਾਈਟ ਉਲੰਘਣ ਦਾ ਲਗਾਇਆ ਦੋਸ਼

ਦੇਸ਼ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਪਾਉਣ ਵਾਲੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਹੁਣ ਮੁਸ਼ਕਲ ਵਿਚ ਫਸਦੇ ਨਜ਼ਰ ਆ ਰਹੇ ਹਨ। ਸੁੰਦਰ...

ਸੰਧਿਆ ਮੁਖਰਜੀ ਨੇ ਪਦਮਸ਼੍ਰੀ ਪੁਰਸਕਾਰ ਲੈਣ ਤੋਂ ਕੀਤਾ ਮਨ੍ਹਾ, ਕਿਹਾ ‘ਅਪਮਾਨ ਮਹਿਸੂਸ ਹੋ ਰਿਹਾ’

73ਵੇਂ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਨੇ ਪਦਮ ਤੇ ਪਦਮ ਸ਼੍ਰੀ ਪੁਰਸਕਾਰਾਂ ਦਾ ਐਲਾਨ ਕੀਤਾ ਜਿਸ ਵਿਚ ਕਲਾ, ਖੇਡ, ਸਾਹਿਤ ਤੇ ਸਮਾਜਿਕ ਖੇਤਰਾਂ...

ਜੰਮੂ-ਕਸ਼ਮੀਰ : ਸ਼ੌਪੀਆ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ‘ਚ ਮੁਕਾਬਲਾ, ਫੌਜ ਦੇ ਤਿੰਨ ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਸ਼ੌਪੀਆ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਮੁਕਾਬਲਾ ਚੱਲ ਰਿਹਾ ਹੈ। ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਫੌਜ ਦੇ 3...

ਯੂ. ਪੀ : ਕਾਂਗਰਸ ਨੇ ਜਾਰੀ ਕੀਤੀ 89 ਉਮੀਦਵਾਰਾਂ ਦੀ ਤੀਜੀ ਸੂਚੀ, 37 ਮਹਿਲਾ ਉਮੀਦਵਾਰਾਂ ਨੂੰ ਦਿੱਤੀ ਟਿਕਟ

ਕਾਂਗਰਸ ਨੇ ਯੂ. ਪੀ. ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ 89 ਸੀਟਾਂ ‘ਤੇ...

Republic Day 2022 : ਰਾਸ਼ਟਰਪਤੀ ਦੇ ਸੁਰੱਖਿਆ ਬੇੜੇ ‘ਚ ਸ਼ਾਮਲ ‘ਵਿਰਾਟ’ ਹੋਇਆ ਰਿਟਾਇਰ

ਰਾਸ਼ਟਰਪਤੀ ਦੇ ਸੁਰੱਖਿਆ ਬੇੜੇ ਵਿਚ ਸ਼ਾਮਲ ਘੋੜਾ ‘ਵਿਰਾਟ’ ਅੱਜ ਰਿਟਾਇਰ ਹੋ ਗਿਆ ਹੈ। ਇਸੇ ਸਾਲ ਇਸ ਨੂੰ ਚੀਫ ਆਫ ਆਰਮੀ ਸਟਾਫ ਕਮੇਂਡੇਸ਼ਨ...

ਰੀਵਾ ‘ਚ ਓਵਰਬ੍ਰਿਜ ਉਡਾਉਣ ਦੀ ਸਾਜ਼ਿਸ਼ ਨਾਕਾਮ, CM ਯੋਗੀ ਦੇ ਨਾਂ ਮਿਲਿਆ ਧਮਕੀ ਭਰਿਆ ਪੱਤਰ

ਗਣਤੰਤਰ ਦਿਵਸ ‘ਤੇ ਜਬਲਪੁਰ-ਪ੍ਰਯਾਗਰਾਜ ਨੈਸ਼ਨਲ ਹਾਈਵੇ ਯਾਨੀ NH-30 ਉਤੇ ਸਥਿਤ ਇਕ ਓਵਰਬ੍ਰਿਜ ਨੂੰ ਟਾਈਮ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ...

ਪੰਜਾਬ ਸਣੇ ਉੱਤਰ ਭਾਰਤ ‘ਚ ਠੰਡ ਤੇ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਇਹ ਅਲਰਟ

ਦਿੱਲੀ ਸਣੇ ਉੱਤਰ ਭਾਰਤ ਵਿਚ ਕੜਾਕੇ ਦੀ ਠੰਡ ਤੋਂ ਆਉਣ ਵਾਲੇ ਦਿਨਾਂ ‘ਚ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਪੱਛਮ...

ਬਿਹਾਰ : ਰੇਲ ਮੰਤਰੀ ਬੋਲੇ, ‘ਵਿਦਿਆਰਥੀ ਆਪਣੀ ਗੱਲ ਰੱਖਣ, ਅਸੀਂ ਸੰਵੇਦਨਸ਼ੀਲਤਾ ਨਾਲ ਕਰਾਂਗੇ ਹੱਲ’

ਬਿਹਾਰ ‘ਚ ਰੇਲਵੇ ਰਿਕਰੂਟਮੈਂਟ ਬੋਰਡ ਦੀ ਨਾਨ ਟੈਕਨੀਕਲ ਪਾਪੂਲਰ ਕੈਟੇਗਰੀ ਦੀ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਵਿਦਿਆਰਥੀ ਨਾਰਾਜ਼...

ਗਣਤੰਤਰ ਦਿਵਸ ਮੌਕੇ ਦੇਸ਼ ਦੀ ਪਹਿਲੀ ਮਹਿਲਾ ਰਾਫੇਲ ਜੈੱਟ ਪਾਇਲਟ ਸ਼ਿਵਾਂਗੀ ਸਿੰਘ ਨੇ ਦਿਖਾਏ ਜੌਹਰ

ਦੇਸ਼ ਦੀ ਪਹਿਲੀ ਮਹਿਲਾ ਰਾਫੇਲ ਜੈੱਟ ਪਾਇਲਟ ਫਲਾਈਟ ਲੈਫਟੀਨੈਂਟ ਸ਼ਿਵਾਂਗੀ ਸਿੰਘ ਨੇ ਬੁੱਧਵਾਰ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਭਾਰਤੀ...

ਗਣਤੰਤਰ ਦਿਵਸ ਮੌਕੇ ITBP ਜਵਾਨ ਦਾ ਗਾਇਆ ਗੀਤ ਸੋਸ਼ਲ ਮੀਡੀਆ ‘ਤੇ ਵਾਇਰਲ, ਦੇਖੋ ਵੀਡੀਓ

ਗਣਤੰਤਰ ਦਿਵਸ ਮੌਕੇ ਇੰਡੋ-ਤਿੱਬਤੀਅਨ ਬਾਰਡਰ ਫੋਰਸ (ITBP) ਦੇ ਜਵਾਨਾਂ ਨੇ ਦੇਸ਼ ਨੂੰ ਸਮਰਪਿਤ ਇੱਕ ਗੀਤ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਇਆ ਹੈ,...

PM ਮੋਦੀ ਸਰਕਾਰ ਵੱਲੋਂ ਆਜ਼ਾਦ ਪਦਮ ਭੂਸ਼ਣ ਨਾਲ ਸਨਮਾਨਿਤ, ਕਾਂਗਰਸ ‘ਚ ਮਚੀ ਹਲਚਲ

ਕਾਂਗਰਸ ਦੇ ਮੁੱਖ ਆਗੂਆਂ ਵਿੱਚੋਂ ਇੱਕ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੂੰ ਮੋਦੀ ਸਰਕਾਰ ਨੇ ਪਦਮ ਭੂਸ਼ਣ ਦੇਣ ਦਾ...

ਬਿਹਾਰ ‘ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ, ਗਯਾ ‘ਚ ਯਾਤਰੀ ਟਰੇਨ ਨੂੰ ਲਾਈ ਅੱਗ

ਬਿਹਾਰ ਵਿੱਚ, ਰੇਲਵੇ ਭਰਤੀ ਬੋਰਡ (ਆਰਆਰਬੀ) ਵੱਲੋਂ ਆਰਆਰਬੀ ਐਨਟੀਪੀਸੀ ਸੀਬੀਟੀ 2 ਅਤੇ ਗਰੁੱਪ ਡੀ ਸੀਬੀਟੀ 1 ਦੀਆਂ ਪ੍ਰੀਖਿਆਵਾਂ ਵਿੱਚ...

73ਵੇਂ ਗਣਤੰਤਰ ਦਿਵਸ: ਪੀਐਮ ਮੋਦੀ ਦੇ ਵਿਸ਼ੇਸ਼ ਪਹਿਰਾਵੇ ਨੇ ਖਿੱਚਿਆ ਸਭ ਦਾ ਧਿਆਨ, ਉਤਰਾਖੰਡੀ ਟੋਪੀ ਪਹਿਨੇ ਨਜ਼ਰ ਆਏ PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ 73ਵੇਂ ਗਣਤੰਤਰ ਦਿਵਸ ਮੌਕੇ ਉੱਤਰਾਖੰਡ ਦੀ ਵਿਸ਼ੇਸ਼ ਟੋਪੀ ਪਹਿਨੇ ਹੋਏ ਨਜ਼ਰ ਆਏ। ਇਸ ਦੇ ਨਾਲ ਹੀ ਮੋਢੇ ‘ਤੇ...

ਜਵਾਨਾਂ ਨੇ ਜ਼ੀਰੋ ਡਿਗਰੀ ਪਾਰੇ ‘ਚ 12,000 ਫੁੱਟ ਉਚਾਈ ‘ਤੇ ਮਨਾਇਆ ਗਣਤੰਤਰ ਦਿਵਸ

ਦੇਸ਼ ਵਿੱਚ ਅੱਜ 73ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਸਾਰੇ ਭਾਰਤੀ ਆਪਣੇ-ਆਪਣੇ ਤਰੀਕੇ ਨਾਲ ਗਣਤੰਤਰ ਦਿਵਸ ਮਨਾ ਰਹੇ ਹਨ। ਹਰ ਸਾਲ ਦੀ...

ਹਰਿਆਣਾ ‘ਚ ਕੋਵਿਡ ਕਾਰਨ 18 ਲੋਕਾਂ ਦੀ ਹੋਈ ਮੌਤ, ਪੰਜਾਬ ਦੇ 11 ਜ਼ਿਲ੍ਹਿਆਂ ‘ਚ 30 ਮਰੀਜ਼ ਹੋਏ ਕੋਰੋਨਾ ਦਾ ਸ਼ਿਕਾਰ

ਮੰਗਲਵਾਰ ਨੂੰ ਹਰਿਆਣਾ ਵਿੱਚ ਕੋਰੋਨਾ ਦੇ 6029 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 18 ਮਰੀਜ਼ਾਂ ਦੀ ਮੌਤ ਹੋ ਗਈ। ਫਿਲਹਾਲ ਇਨਫੈਕਸ਼ਨ ਦੀ ਦਰ ਵਧ...

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2,85,914 ਨਵੇਂ ਮਾਮਲੇ ਆਏ ਸਾਹਮਣੇ

ਭਾਰਤ ਵਿੱਚ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 2,85,914 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਦੇਸ਼ ਵਿਆਪੀ...

ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੂੰ ਮਿਲਿਆ ਪਦਮਸ਼੍ਰੀ ਐਵਾਰਡ, ਟਵੀਟ ਕਰ ਪ੍ਰਗਟਾਈ ਖ਼ੁਸ਼ੀ

ਪੈਰਾਲੰਪਿਕ ਖੇਡਾਂ ‘ਚ ਦੋ ਸੋਨ ਤਮਗਿਆਂ ਸਣੇ ਤਿੰਨ ਤਮਗੇ ਜਿੱਤਣ ਵਾਲੇ ਦੇਵੇਂਦਰ ਝਾਝਰੀਆ ਨੂੰ ਪਦਮ ਭੂਸ਼ਣ ਜਦਕਿ ਟੋਕੀਓ ਓਲੰਪਿਕ ਖੇਡਾਂ...

ਕੜਾਕੇ ਦੀ ਠੰਡ ਕਾਰਨ 1155 ਟਰੇਨਾਂ ਹੋਈਆਂ ਰੱਦ, ਜਾਣੋ ਕਦ ਤੱਕ ਚੱਲੇਗੀ ਸੀਤ ਲਹਿਰ

ਭਾਰਤੀ ਮਾਨਤਾਵਾਂ ਦੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਯਾਨੀ 14 ਜਨਵਰੀ ਤੋਂ ਬਾਅਦ ਠੰਡ ਹੌਲੀ-ਹੌਲੀ ਘੱਟਣੀ ਸ਼ੁਰੂ ਹੋ...

ਭਾਰਤ ਦਾ 73ਵੇਂ ਗਣਤੰਤਰ ਦਿਵਸ ਅੱਜ, ਇਤਿਹਾਸਕ ਪਰੇਡ ‘ਚ ਪਹਿਲੀ ਵਾਰ ਦੇਖਣ ਨੂੰ ਮਿਲਣਗੇ ਵੱਖ-ਵੱਖ ਨਜ਼ਾਰੇ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਪ੍ਰਧਾਨਗੀ ਹੇਠ ਬੁੱਧਵਾਰ 26 ਜਨਵਰੀ ਨੂੰ 73ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਭਾਰਤ ਦੀ ਫੌਜੀ ਤਾਕਤ,...

ਦੇਸ਼ ਮਨਾ ਰਿਹੈ 73ਵਾਂ ਗਣਤੰਤਰ ਦਿਵਸ, ਦਿੱਲੀ ਵਿੱਚ ਇਹ ਸੜਕਾਂ ਰਹਿਣਗੀਆਂ ਬੰਦ; ਜਾਣੋ ਰੂਟ ਸਿਸਟਮ

26 ਜਨਵਰੀ ਨੂੰ ਦਿੱਲੀ ਦੇ ਰਾਜਪਥ ‘ਤੇ ਪਰੇਡ ਦੀ ਸਮਾਪਤੀ ਤੱਕ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਆਵਾਜਾਈ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ...

ਮਿਸਰ ‘ਚ ਮਿਲੀ ਦੁਨੀਆ ਦੀ ਪਹਿਲੀ ਗਰਭਵਤੀ ‘ਮਮੀ’, ਪੇਟ ‘ਚ ਭਰੂਣ ਸੁਰੱਖਿਅਤ ਪਰ ਹੱਡੀਆਂ ਗਾਇਬ

2000 ਸਾਲ ਪੁਰਾਣੀ ਇਕ ਮਮੀ ਦੇ ਪੇਟ ਵਿਚ ਸੁਰੱਖਿਅਤ ਭਰੂਣ ਮਿਲਿਆ ਹੈ। ਇਹ ਭਰੂਣ ਬਿਲਕੁਲ ਉਂਝ ਹੀ ਹੈ ਜਿਵੇਂ ਆਚਾਰ ਕਈ ਸਾਲ ਤੱਕ ਠੀਕ ਰਹਿੰਦਾ ਹੈ।...

CDS ਬਿਪਿਨ ਰਾਵਤ ਤੇ ਕਲਿਆਣ ਸਿੰਘ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਕੀਤਾ ਜਾਵੇਗਾ ਸਨਮਾਨਿਤ

ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਮੰਗਲਵਾਰ ਨੂੰ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ। ਜਹਾਜ਼ ਹਾਦਸੇ ਵਿਚ ਸ਼ਹੀਦ ਹੋਏ CDS...

ਰਾਸ਼ਟਰਪਤੀ ਦਾ ਦੇਸ਼ ਦੇ ਨਾਂ ਸੰਦੇਸ਼ ‘ਕੋਰੋਨਾ ‘ਚ ਧੂਮਧਾਮ ਭਾਵੇਂ ਘੱਟ ਹੋਵੇ, ਪਰ ਭਾਵਨਾ ਮਜ਼ਬੂਤ ਹੈ’

73ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਦੇਸ਼ ਤੇ ਵਿਦੇਸ਼ ਵਿਚ ਰਹਿਣ...

ਸ਼੍ਰੀਨਗਰ : ਹਰੀ ਸਿੰਘ ਹਾਈ ਸਟ੍ਰੀਟ ‘ਤੇ ਅੱਤਵਾਦੀਆਂ ਨੇ ਕੀਤਾ ਗ੍ਰੇਨੇਡ ਨਾਲ ਹਮਲਾ, 3 ਜ਼ਖਮੀ

ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਸ਼੍ਰੀਨਗਰ ਦੇ ਹਰੀ ਸਿੰਘ ਸਟ੍ਰੀਟ ਉਤੇ ਗ੍ਰੇਨੇਡ ਹਮਲਾ ਕੀਤਾ ਗਿਆ। ਸ਼੍ਰੀਨਗਰ ਪੁਲਿਸ ਨੇ ਜਾਣਕਾਰੀ...

ਗੋਲਡਨ ਬੁਆਏ ਨੀਰਜ ਚੋਪੜਾ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ

ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਨ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਹੁਣ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ...

22 ਮਹੀਨੇ ਦੇ ਬੱਚੇ ਨੇ ਕਰ ਦਿੱਤੀ ਡੇਢ ਲੱਖ ਦੀ ਸ਼ੌਪਿੰਗ, ਸੱਚ ਜਾਣ ਕੇ ਹੈਰਾਨ ਰਹਿ ਗਈ ਮਾਂ !

ਕੀ ਤੁਸੀ ਕਦੇ ਸੁਣਿਆ ਹੈ ਕਿ 22 ਮਹੀਨੇ ਦੇ ਬੱਚੇ ਨੇ ਸ਼ੌਪਿੰਗ ਕੀਤੀ ਹੈ। ਜੇ ਨਹੀਂ ਤਾਂ ਅਸੀਂ ਅੱਜ ਤੁਹਾਨੂੰ ਇੱਕ ਅਜਿਹੇ ਹੀ ਬੱਚੇ ਬਾਰੇ ਦੱਸਣ...

ਰਾਹੁਲ ਗਾਂਧੀ ਪੰਜਾਬ ਫੇਰੀ ਦੌਰਾਨ 117 ਉਮੀਦਵਾਰਾਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ

ਸਾਰੀਆਂ ਸਿਆਸੀ ਪਾਰਟੀਆਂ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੂਰੀ ਤਰ੍ਹਾਂ ਤੋਂ ਸਰਗਰਮ ਹਨ। ਹਰੇਕ ਪਾਰਟੀ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ...

ਯੂਪੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, BJP ‘ਚ ਸ਼ਾਮਿਲ ਹੋਏ ਆਰਪੀਐਨ ਸਿੰਘ

ਅਗਲੇ ਮਹੀਨੇ ਤੋਂ ਯੂਪੀ ਅਤੇ ਪੰਜਾਬ ਸਣੇ ਭਾਰਤ ਦੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪਰ ਚੋਣਾਂ ਤੋਂ ਪਹਿਲਾ ਆਗੂਆਂ...

ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨ ਸੁੱਟਣ ਲਈ BSF ਨੂੰ ਮਿਲੇਗੀ ਇਹ ਖਾਸ ਬੰਦੂਕ, ਦੂਰੋਂ ਹੀ ਲਗਾਵੇਗੀ ਨਿਸ਼ਾਨਾ

ਭਾਰਤ ਲਈ ਸੁਰੱਖਿਆ ਲਈ ਚੁਣੌਤੀ ਬਣੇ ਪਾਕਿਸਤਾਨੀ ਡਰੋਨ ਦੇ ਦਿਨ ਹੁਣ ਬਹੁਤ ਘੱਟ ਰਹਿ ਗਏ ਹਨ। ਸਰਹੱਦ ‘ਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਰੋਕਣ...

ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਯਾਤਰਾ ਸਬੰਧੀ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਡੀ.ਸੀ. ਚਰਨਦੀਪ ਸਿੰਘ ਵੱਲੋਂ ਵੀਕੈਂਡ ਪਾਬੰਦੀਆਂ...

Amazon ਨੇ ਮੁੜ ਕੀਤਾ ਤਿਰੰਗੇ ਦਾ ਅਪਮਾਨ ! ਸੋਸ਼ਲ ਮੀਡੀਆ ‘ਤੇ ਉੱਠੀ ਬਾਈਕਾਟ ਕਰਨ ਦੀ ਮੰਗ

ਆਨਲਾਈਨ ਸ਼ਾਪਿੰਗ ਪਲੇਟਫਾਰਮ Amazon ਨੂੰ ਇੱਕ ਵਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਟਵਿੱਟਰ ‘ਤੇ #Amazon_Insults_National_Flag ਟ੍ਰੈਂਡ ਕਰ ਰਿਹਾ...

UP ਚੋਣਾਂ : ਕਾਂਗਰਸ ਨੂੰ ਝਟਕਾ, RPN ਸਿੰਘ ਨੇ ਦਿੱਤਾ ਅਸਤੀਫਾ, BJP ‘ਚ ਹੋ ਸਕਦੇ ਨੇ ਸ਼ਾਮਿਲ

ਯੂਪੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਆਰਪੀਐਨ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ...

ਦਿੱਲੀ ਦੇ ਸਰਕਾਰੀ ਦਫ਼ਤਰਾਂ ’ਚ ਲੱਗਣਗੀਆਂ ਬਾਬਾ ਸਾਹਿਬ ਅੰਬੇਡਕਰ ਤੇ ਭਗਤ ਸਿੰਘ ਦੀਆਂ ਤਸਵੀਰਾਂ: ਕੇਜਰੀਵਾਲ

ਪੰਜਾਬ, ਯੂਪੀ ਤੇ ਉੱਤਰਾਖੰਡ ਸਣੇ ਪੰਜ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ...

2022 ਚੋਣਾਂ : ਮੁਫ਼ਤਖੋਰੀ ਦੇ ਐਲਾਨਾਂ ਨੂੰ ਲੈ ਕੇ ਸਿਆਸੀ ਪਾਰਟੀਆਂ ‘ਤੇ SC ਸਖ਼ਤ ! ਚੋਣ ਕਮਿਸ਼ਨ ਤੇ ਕੇਂਦਰ ਨੂੰ ਨੋਟਿਸ ਜਾਰੀ

ਅਗਲੇ ਮਹੀਨੇ ਤੋਂ ਯੂਪੀ ਅਤੇ ਪੰਜਾਬ ਸਣੇ ਭਾਰਤ ਦੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪਰ ਚੋਣਾਂ ਤੋਂ ਪਹਿਲਾਂ...

ਯੂਪੀ ਚੋਣਾਂ : BJP ਲੀਡਰ ਤੇ ਪਹਿਲਵਾਨ ਬਬੀਤਾ ਫੋਗਾਟ ‘ਤੇ ਹੋਈ FIR, ਜਾਣੋ ਪੂਰਾ ਮਾਮਲਾ

ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਲੀਡਰਾਂ ਅਤੇ ਉਮੀਦਵਾਰਾਂ ਖਿਲਾਫ ਧੜਾਧੜ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਸ...

ਵਰਧਾ ਸੜਕ ਹਾਦਸੇ ‘ਚ BJP ਵਿਧਾਇਕ ਦੇ ਪੁੱਤਰ ਸਣੇ 7 ਵਿਦਿਆਰਥੀਆਂ ਦੀ ਮੌਤ, PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ

ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਵਿੱਚ ਸੋਮਵਾਰ ਰਾਤ ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ BJP ਵਿਧਾਇਕ ਦੇ ਬੇਟੇ ਸਣੇ 7 ਵਿਦਿਆਰਥੀਆਂ ਦੀ ਦਰਦਨਾਕ...

ਕੋਰੋਨਾ ਦੀ ਚਪੇਟ ‘ਚ ਆਏ ਗੌਤਮ ਗੰਭੀਰ, ਖੁਦ ਟਵੀਟ ਕਰ ਦਿੱਤੀ ਜਾਣਕਾਰੀ

ਸਾਬਕਾ ਭਾਰਤੀ ਕ੍ਰਿਕਟਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਦੇ ਕੋਰੋਨਾ ਪੌਜੇਟਿਵ ਪਾਏ ਗਏ ਹਨ। ਗੌਤਮ ਗੰਭੀਰ ਨੇ...

ਉਤਰਾਖੰਡ : ਕਾਂਗਰਸ ਨੇ ਐਲਾਨੇ ਉਮੀਦਵਾਰ, ਰਾਮਨਗਰ ਸੀਟ ਤੋਂ ਮੈਦਾਨ ‘ਚ ਉਤਰਨਗੇ ਹਰੀਸ਼ ਰਾਵਤ

ਉਤਰਾਖੰਡ ਵਿਧਾਨ ਸਭਾ ਚੋਣ ਲਈ 17 ਵਿਚੋਂ 11 ਸੀਟਾਂ ਉਤੇ ਕਾਂਗਰਸ ਨੇ ਮੋਹਰ ਲਗਾ ਦਿੱਤੀ ਹੈ। ਜੋ ਟਿਕਟ ਜਾਰੀ ਕੀਤੇ ਗਏ ਹਨ ਉਨ੍ਹਾਂ ਵਿਚ ਸਾਬਕਾ...

ਇਸ ਹਫਤੇ ਦੇ ਆਖਿਰ ਤੱਕ ਟਾਟਾ ਗਰੁੱਪ ਨੂੰ ਸੌਂਪ ਦਿੱਤੀ ਜਾਵੇਗੀ Air India ਦੀ ਕਮਾਨ

ਆਖਿਰਕਾਰ ਏਅਰ ਇੰਡੀਆ ਨੂੰ ਟਾਟਾ ਦੇ ਹੱਥਾਂ ਵਿਚ ਸੌਂਪਣ ਦਾ ਸਮਾਂ ਆ ਗਿਆ ਹੈ। ਰਿਪੋਰਟ ਮੁਤਾਬਕ ਏਅਰ ਇੰਡੀਆ ਦੀ ਕਮਾਨ 26 ਜਨਵਰੀ ਨੂੰ ਗਣਤੰਤਰ...

ਯੂਪੀ: ਸਪਾ ਵੱਲੋਂ ਉਮੀਦਵਾਰਾਂ ਦਾ ਐਲਾਨ, ਜੇਲ੍ਹ ‘ਚ ਬੰਦ ਆਜਮ ਖਾਨ ਤੇ ਨਾਹਿਦ ਨੂੰ ਮਿਲੀ ਟਿਕਟ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਮਾਜਵਾਦੀ ਪਾਰਟੀ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸਪਾ ਵੱਲੋਂ 159 ਉਮੀਦਵਾਰਾਂ ਦੀ...

ELSS ‘ਚ ਨਿਵੇਸ਼ ਕਰਾਏਗਾ ਮੋਟੀ ਕਮਾਈ, ਬਚਾ ਸਕਦੇ ਹੋ 48,600 ਰੁ: ਟੈਕਸ, ਜਾਣੋ ਸਕੀਮ

ਜੇਕਰ ਨੌਕਰੀਪੇਸ਼ਾ ਹੋ ਤਾਂ ਤੁਹਾਨੂੰ ਵੀ ਕੰਪਨੀ ਨੇ ਵਿੱਤੀ ਸਾਲ 2021-22 ਲਈ ਨਿਵੇਸ਼ ਡਿਕਲੇਰੇਸ਼ਨ ਫਾਰਮ ਦਿੱਤਾ ਹੋਵੇਗਾ। ਇਸ ਵਿਚ ਇਹ ਦੱਸਣਾ...

ਕੈਨੇਡਾ ਦੇ 3 ਨਿੱਜੀ ਕਾਲਜਾਂ ਨੇ ਖੁਦ ਨੂੰ ਐਲਾਨਿਆ ਦੀਵਾਲੀਆ, ਵਿਦਿਆਰਥੀਆਂ ਦੇ ਵੀਜ਼ੇ ਵੀ ਹੋਣਗੇ ਰੱਦ!

ਭਾਰਤ ਤੋਂ ਕੈਨੇਡਾ ਸਟੂਡੈਂਟ ਵੀਜ਼ੇ ‘ਤੇ ਪੜ੍ਹਨ ਗਏ ਵਿਦਿਆਰਥੀਆਂ ਲਈ ਬੁਰੀ ਖਬਰ ਹੈ। ਰਿਪੋਰਟਾਂ ਮੁਤਾਬਕ, ਕੈਨੇਡਾ ਦੇ ਸ਼ਹਿਰ ਮਾਂਟਰੀਅਲ...

ਕੋਰੋਨਾ ਦੀ ਚਪੇਟ ‘ਚ ਆਏ NCP ਸੁਪਰੀਮੋ ਸ਼ਰਦ ਪਵਾਰ, ਟਵੀਟ ਕਰ ਦਿੱਤੀ ਜਾਣਕਾਰੀ

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਕੋਰੋਨਾ ਪੌਜੇਟਿਵ ਪਾਏ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਆਪਣੇ ਸੰਕਰਮਿਤ ਹੋਣ ਦੀ...

ਪੰਜਾਬ: 65 ਸੀਟਾਂ ‘ਤੇ ਇੱਕਲੇ ਲੜੇਗੀ BJP,ਕੈਪਟਨ-ਢੀਂਡਸਾ ਧੜੇ ਨੂੰ ਲੈ ਕੇ ਨੱਢਾ ਦਾ ਵੱਡਾ ਐਲਾਨ

ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਨਾਲ; ਗੱਠਜੋੜ ਦਾ ਅਧਿਕਾਰਤ ਐਲਾਨ ਕਰ...

‘ਜੇਬ ‘ਚ ਧੇਲਾ ਨਹੀਂ ਹੋਣਾ.. ‘ਸੇਲਜ਼ਮੈਨ ਦੀ ਗੱਲ ਸੁਣ ਕਿਸਾਨ ਮਿੰਟਾਂ ‘ਚ ਲੈ ਆਇਆ 10 ਲੱਖ ਕੈਸ਼, ਕਹਿੰਦਾ ਦਿਓ ਗੱਡੀ!’

ਕਰਨਾਟਕ ਦੇ ਤੁਮਕੁਰ ਵਿੱਚ ਇੱਕ ਕਿਸਾਨ ਆਪਣੇ ਦੋਸਤਾਂ ਨਾਲ ਕਾਰਾਂ ਦੇ ਸ਼ੋਅਰੂਮ ਵਿੱਚ ਪਹੁੰਚਿਆ ਸੀ। ਉਹ ਆਪਣੀ ਡਰੀਮ ਕਾਰ ਖਰੀਦਣ ਗਿਆ ਸੀ।...

ਹਿਮਾਚਲ ‘ਚ ਬਰਫ਼ਬਾਰੀ ਬਣੀ ਕਹਿਰ, ਟ੍ਰੈਕਿੰਗ ‘ਤੇ ਗਏ ਦੋ ਨੌਜਵਾਨਾਂ ਦੀ ਠੰਢ ਨਾਲ ਮੌਤ, ਦੋ ਹਸਪਤਾਲ ਦਾਖ਼ਲ

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫਬਾਰੀ ਦੇ ਚੱਲਦਿਆਂ ਹਾਲਾਤ ਵਿਗੜ ਗਏ ਹਨ। ਉਥੇ ਹੀ ਰਾਜ ਵਿੱਚ 4 ਨੈਸ਼ਨਲ ਹਾਈਵੇ ਸਣੇ 700 ਤੋਂ ਜ਼ਿਆਦਾ ਸੜਕਾਂ...

ਗਣਤੰਤਰ ਦਿਵਸ ਸਮਾਗਮ ‘ਚ ਜਾਣ ਲਈ ਕੋਰੋਨਾ ਟੀਕਾਕਰਨ ਲਾਜ਼ਮੀ, ਦਿੱਲੀ ਪੁਲਿਸ ਨੇ ਜਾਰੀ ਕੀਤੀ ਗਾਈਡਲਾਈਨ

ਦੇਸ਼ ਭਰ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਵੇਗਾ। ਜਿਸ ਦੇ ਲਈ ਸੋਮਵਾਰ ਨੂੰ ਦਿੱਲੀ ਪੁਲਿਸ ਵੱਲੋਂ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ...

ਇਸ ਸੂਬੇ ਦੇ ਰਹਿਣ ਵਾਲੇ ਨੇ ਕੈਨੇਡਾ ਬਾਰਡਰ ‘ਤੇ ਜਾਨ ਗਵਾਉਣ ਵਾਲੇ 4 ਭਾਰਤੀ ਲੋਕ ! ਮਾਮਲੇ ‘ਤੇ ਟਰੂਡੋ ਨੇ ਕਿਹਾ..

ਕੈਨੇਡਾ-ਅਮਰੀਕਾ ਬਾਰਡਰ ‘ਤੇ ਮਨੁੱਖੀ ਤਸਕਰੀ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨੀਂ ਚਾਰ ਭਾਰਤੀ...

ਏਮਜ਼ ਦੀ ਐਮਰਜੈਂਸੀ ਵਿੱਚ ਹਰ ਤੀਜਾ ਮਰੀਜ਼ ਸੰਕਰਮਿਤ, ਵੱਡੀ ਆਬਾਦੀ ਓਮੀਕਰੋਨ ਤੋਂ ਹੈ ਪੀੜਤ

ਏਮਜ਼ ਦੀ ਐਮਰਜੈਂਸੀ ‘ਚ ਹਰ ਤੀਜਾ ਮਰੀਜ਼ ਕੋਰੋਨਾ ਪਾਜ਼ੀਟਿਵ ਮਿਲ ਰਿਹਾ ਹੈ। ਅਜਿਹੇ ‘ਚ ਏਮਜ਼ ਦੇ ਡਾਕਟਰਾਂ ਦੇ ਨਾਲ-ਨਾਲ ਹੋਰ ਮਾਹਿਰਾਂ...

ਯੂਪੀ ਚੋਣਾਂ : ‘ਕੈਰਾਨਾ ‘ਚ ਅਮਿਤ ਸ਼ਾਹ ਨੇ ਤੋੜੇ ਕੋਰੋਨਾ ਨਿਯਮ’, ਸਮਾਜਵਾਦੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਅਗਲੇ ਮਹੀਨੇ ਤੋਂ ਉੱਤਰ ਪ੍ਰਦੇਸ਼ ਅਤੇ ਪੰਜਾਬ ਸਣੇ ਦੇਸ਼ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਰਹੀ ਹੈ। ਅਜਿਹੇ...

ਦਿੱਲੀ: ਜਾਣੋ ਲੋਕ 120 ਸਾਲ ਪੁਰਾਣੇ ਬੋਹੜ ਦੇ ਦਰੱਖਤ ਨੂੰ ਬਚਾਉਣ ਲਈ ਕਿਉਂ ਕਰ ਰਹੇ ਹਨ 24 ਘੰਟੇ ਨਿਗਰਾਨੀ?

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਥਾਨਕ ਲੋਕਾਂ ਨੇ 120 ਸਾਲ ਪੁਰਾਣੇ ਬੋਹੜ ਦੇ ਦਰੱਖਤ ਨੂੰ ਬਚਾਉਣ ਲਈ 24 ਘੰਟੇ ਨਿਗਰਾਨੀ ਕਰਨੀ ਸ਼ੁਰੂ ਕਰ...

ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ‘ਚ 3.06 ਲੱਖ ਨਵੇਂ ਮਾਮਲੇ, 435 ਲੋਕਾਂ ਦੀ ਮੌਤ

ਭਾਰਤ ਵਿੱਚ ਕੋਰੋਨਾ ਸੰਕਰਮਣ ਦੀ ਤੀਜੀ ਲਹਿਰ ਲਗਾਤਾਰ ਤਬਾਹੀ ਮਚਾ ਰਹੀ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 3 ਲੱਖ 6 ਹਜ਼ਾਰ 64 ਨਵੇਂ...

ਸਰਦੀ ‘ਚ ਮੀਂਹ ਦਾ ਟੁੱਟਿਆ ਰਿਕਾਰਡ, ਅੱਜ ਇਨ੍ਹਾਂ ਸੂਬਿਆਂ ‘ਚ ਹੋਵੇਗੀ ਬਾਰਿਸ਼; IMD ਨੇ ਦਿੱਤੀ ਚੇਤਾਵਨੀ

ਕੜਾਕੇ ਦੀ ਸਰਦੀ ਨੇ ਉੱਤਰੀ ਭਾਰਤ ਵਿੱਚ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਜਿੱਥੇ ਇੱਕ ਪਾਸੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋ...

LAC ‘ਤੇ ਸਥਿਤੀ ਨਾਜ਼ੁਕ, ਚੀਨ ਫੈਲਾ ਰਿਹੈ ਸਲਾਮੀ ਸਲਾਈਸਿੰਗ ਰਣਨੀਤੀ; ਮਾਹਿਰਾਂ ਨੇ ਡਰੈਗਨ ਨਾਲ ਸਰਹੱਦੀ ਵਿਵਾਦ ‘ਤੇ ਕੀਤੀ ਗੱਲ

ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (LAC) ‘ਤੇ ਸਰਹੱਦੀ ਵਿਵਾਦ ਨੂੰ ਲੈ ਕੇ ਸਥਿਤੀ ਨਾਜ਼ੁਕ ਬਣੀ ਹੋਈ ਹੈ। ਮਾਹਰਾਂ...

ਦਿੱਲੀ: ਕੋਰੋਨਾ ਦਾ ਘਟਿਆ ਕਹਿਰ, ਪਿਛਲੇ 24 ਘੰਟਿਆਂ ਵਿੱਚ 9197 ਨਵੇਂ ਮਾਮਲੇ ਆਏ ਸਾਹਮਣੇ

ਰਾਜਧਾਨੀ ‘ਚ ਕੋਰੋਨਾ ਦਾ ਕਹਿਰ ਥੋੜ੍ਹਾ ਘੱਟ ਹੁੰਦਾ ਨਜ਼ਰ ਆ ਰਿਹਾ ਹੈ। ਪਿਛਲੇ 7 ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ...

ਧੀ ਨੇ ਰੌਸ਼ਨ ਕੀਤਾ ਨਾਂ, ਇਹ ਹੈ ਮਹਾਮਾਰੀ ਸਮੇਂ ਵਿਦੇਸ਼ ‘ਚ ਫਸੇ ਲੋਕਾਂ ਨੂੰ ਦੇਸ਼ ਲਿਆਉਣ ਵਾਲੀ ਪਾਇਲਟ ਜੋਸ਼ੀ

ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮਹਾਂਮਾਰੀ ਦਾ ਐਲਾਨ ਹੋਇਆ ਸੀ ਤਾਂ ‘ਵੰਦੇ ਭਾਰਤ ਮਿਸ਼ਨ’ ਰਾਹੀਂ ਦੂਜੇ ਦੇਸ਼ਾਂ ਵਿੱਚ ਫਸੇ ਬਹੁਤ ਸਾਰੇ...

PM ਮੋਦੀ ਵੱਲੋਂ ਨੇਤਾਜੀ ਦੀ ਮੂਰਤੀ ਦਾ ਉਦਘਾਟਨ, ਬੋਲੇ- ‘ਆਜ਼ਾਦੀ ਦੇ ਮਹਾਨਾਇਕ ਨੂੰ ਰਾਸ਼ਟਰ ਦੀ ਸ਼ਰਧਾਂਜਲੀ’

ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ ਗੇਟ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਹੋਲੋਗ੍ਰਾਮ ਸੈਟਚਿਊ ਦਾ ਉਦਘਾਟਨ ਕੀਤਾ। ਸੁਭਾਸ਼ ਚੰਦਰ ਬੋਸ...

UP: ਸਟੇਸ਼ਨ ‘ਤੇ ਟਰੇਨ ਖੜ੍ਹਾ ਸੌਂਣ ਚਲਾ ਗਿਆ ਡਰਾਈਵਰ, ਢਾਈ ਘੰਟੇ ਤੱਕ ਉਡੀਕਦੇ ਰਹੇ ਯਾਤਰੀ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਨੂੰ ਇੱਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਇੱਥੇ ਬਲਾਮਾਊ...

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਜਲਦ ਹੋ ਸਕਦੇ ਨੇ ਰਿਹਾਅ, ‘ਆਪ’ CM ਫੇਸ ਮਾਨ ਨੇ ਦਿੱਤਾ ਵੱਡਾ ਬਿਆਨ

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਜੇਲ੍ਹ ਵਿੱਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ...

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਕੋਰੋਨਾ ਪੌਜੇਟਿਵ, ਖੁਦ ਨੂੰ ਕੀਤਾ ਏਕਾਂਤਵਾਸ

ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਕੋਰੋਨਾ ਪੌਜੇਟਿਵ ਪਾਏ ਗਏ ਹਨ। ਉਹ ਹੈਦਰਾਬਾਦ ਵਿੱਚ ਹਨ। ਕੋਰੋਨਾ ਪੌਜੇਟਿਵ ਪਾਏ ਜਾਣ ਮਗਰੋਂ ਉਨ੍ਹਾਂ...

ਵਿਧਵਾ ਨੂੰਹ ਨੂੰ ਸੱਸ ਨੇ ਪੜ੍ਹਾ ਕੇ ਬਣਾਇਆ ਲੈਕਚਰਾਰ, ਫਿਰ ਧੀ ਦੀ ਤਰ੍ਹਾਂ ਕੀਤਾ ਕੰਨਿਆਦਾਨ

ਸੀਕਰ ਵਿਚ ਸਰਕਾਰੀ ਟੀਚਰ ਨੇ ਆਪਣੀ ਵਿਧਵਾ ਨੂੰਹ ਦਾ ਦੂਜਾ ਵਿਆਹ ਕਰਵਾ ਕੇ ਮਿਸਾਲ ਪੇਸ਼ ਕੀਤੀ ਹੈ। ਸੱਸ ਨੇ ਨੂੰਹ ਨੂੰ ਧੀ ਦੀ ਤਰ੍ਹਾਂ ਵਿਦਾ...

ਰਾਹੁਲ ਗਾਂਧੀ ਦਾ ਕੇਂਦਰ ‘ਤੇ ਵਾਰ, ਕਿਹਾ-“ਮੋਦੀ ਸਰਕਾਰ ਨੇ ਦੇਸ਼ ਦੇ 4 ਕਰੋੜ ਲੋਕਾਂ ਨੂੰ ਗਰੀਬੀ ਦੇ ਦਲਦਲ ‘ਚ ਧੱਕਿਆ”

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ...

MLA ਅੰਗਦ ਸਿੰਘ ਨੂੰ ਝਟਕਾ, ਪਤਨੀ ਦੇ BJP ‘ਚ ਜਾਣ ‘ਤੇ ਪ੍ਰਿਯੰਕਾ ਗਾਂਧੀ ਨੇ ਲਿਆ ਵੱਡਾ ਫ਼ੈਸਲਾ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰ ਐਲਾਨ ਦਿਤੇ ਹਨ ਪਰ ਕਾਂਗਰਸ ਇਕ ਅਜਿਹੀ ਪਾਰਟੀ ਹੈ ਜਿਸ ਨੇ...

ਦਿੱਲੀ ‘ਚ ਕੋਰੋਨਾ ਦੀ ਤੀਜੀ ਲਹਿਰ ‘ਚ ਸਭ ਤੋਂ ਵੱਧ ਮੌਤਾਂ, 11486 ਨਵੇਂ ਮਾਮਲੇ ਆਏ ਸਾਹਮਣੇ

ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 11,486 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਸਕਾਰਾਤਮਕਤਾ ਦਰ 16.36 ਫ਼ੀਸਦ ਹੋ ਗਈ ਹੈ। ਕੋਵਿਡ ਟੈਸਟ...

ਭੜਕਾਊ ਭਾਸ਼ਣ ‘ਤੇ ਹਿੰਦੂਵਾਦੀ ਸੰਗਠਨ ਵੀ ਪੁੱਜੇ ਸੁਪਰੀਮ ਕੋਰਟ, ਬੋਲੇ ‘ਮੁਸਲਿਮ ਨੇਤਾਵਾਂ ਦੀ ਹੋਵੇ ਗ੍ਰਿਫਤਾਰੀ’

ਦੇਸ਼ ਵਿਚ ਭੜਕਾਊ ਭਾਸ਼ਣ ‘ਤੇ ਮਚਿਆ ਬਵਾਲ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਹਰਿਦੁਆਰ ਵਿਚ ਹੋਈ ਧਰਮ ਸੰਸਦ ਦੇ ਮਾਮਲੇ ਵਿਚ ਹਿੰਦੂਵਾਦੀ...

ਕੋਰੋਨਾ ਦਾ ਕਹਿਰ ਜਾਰੀ, ਭਾਰਤ ‘ਚ ਕਮਿਊਨਿਟੀ ਟ੍ਰਾਂਸਮਿਸ਼ਨ ਪੜਾਅ ‘ਤੇ ਪਹੁੰਚਿਆ ਓਮੀਕਰੋਨ ਵੇਰੀਐਂਟ

ਕੋਵਿਡ-19 ਦਾ ਓਮੀਕਰੋਨ ਰੂਪ ਭਾਰਤ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਪੜਾਅ ‘ਤੇ ਪਹੁੰਚ ਗਿਆ ਹੈ। ਅਤੇ ਇਸ ਦਾ ਪ੍ਰਭਾਵ ਕਈ ਮਹਾਨਗਰਾਂ ਵਿੱਚ...

‘ਮੈਂ ਬਿਕਨੀ ਗਰਲ ਨਹੀਂ ਸੀ, ਮੈਨੂੰ ਬਣਾ ਦਿੱਤਾ ਗਿਆ’, ਵਾਇਰਲ ਫੋਟੋਆਂ ‘ਤੇ ਬੋਲੀ ਕਾਂਗਰਸੀ ਉਮੀਦਵਾਰ ਅਰਚਨਾ ਗੌਤਮ

ਮੇਰਠ ਦੀ ਹਸਤੀਨਾਪੁਰ ਸੀਟ ਤੋਂ ਕਾਂਗਰਸ ਉਮੀਦਵਾਰ ਅਰਚਨਾ ਗੌਤਮ ਪਿਛਲੇ ਕੁੱਝ ਦਿਨਾਂ ਤੋਂ ਸੁਰਖੀਆਂ ‘ਚ ਹੈ। ਉਹ ਕਾਂਗਰਸ ਦੀ ਉਮੀਦਵਾਰ ਹੈ...

ਕੇਜਰੀਵਾਲ ਨੇ ਜਤਾਇਆ ਖਦਸ਼ਾ, ਪੰਜਾਬ ਚੋਣਾਂ ਤੋਂ ਪਹਿਲਾਂ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ED

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਕਰ ਕੇ ਕੇਂਦਰੀ ਏਜੰਸੀਆਂ ‘ਤੇ ਕਈ ਵੱਡੇ ਦੋਸ਼ ਲਗਾਏ। ਇਸ...

ਮਹਾਤਮਾ ਗਾਂਧੀ ਦੀ ਬਰਸੀ ਮੌਕੇ PM ਮੋਦੀ ਕਰਨਗੇ ‘ਮਨ ਕੀ ਬਾਤ’, 11.30 ਵਜੇ ਸ਼ੁਰੂ ਹੋਵੇਗਾ ਪ੍ਰੋਗਰਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 30 ਤਰੀਕ ਨੂੰ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’...

ਮੀਂਹ ਕਾਰਨ ਠੰਢ ਤੋਂ ਨਹੀਂ ਮਿਲੇਗੀ ਰਾਹਤ, ਜਾਣੋ ਰਾਜਸਥਾਨ ਤੋਂ ਬਿਹਾਰ ਤੱਕ ਦੇ ਮੌਸਮ ਦਾ ਹਾਲ

ਦੇਸ਼ ‘ਚ ਪਿਛਲੇ 20 ਦਿਨਾਂ ਤੋਂ ਦਿੱਲੀ-ਐੱਨ.ਸੀ.ਆਰ ਸਮੇਤ ਪੂਰਾ ਉੱਤਰ ਭਾਰਤ ਬੁਰੀ ਤਰ੍ਹਾਂ ਮੀਂਹ ਦੀ ਲਪੇਟ ‘ਚ ਹੈ। ਆਉਣ ਵਾਲੇ ਦਿਨਾਂ ਵਿੱਚ...

NDRF ਦਾ ਟਵਿਟਰ ਅਕਾਊਂਟ ਹੋਇਆ ਹੈਕ, ਬਹਾਲੀ ਦੀਆਂ ਕੋਸ਼ਿਸ਼ਾਂ ਜਾਰੀ

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦਾ ਅਧਿਕਾਰਤ ਟਵਿੱਟਰ ਹੈਂਡਲ ਸ਼ਨੀਵਾਰ ਦੇਰ ਰਾਤ ਨੂੰ ਸੰਭਾਵਿਤ ਹੈਕਿੰਗ ਹਮਲੇ ਦਾ ਸ਼ਿਕਾਰ ਹੋ...

ਚੋਣਾਂ ਤੋਂ ਪਹਿਲਾਂ ਅਖਿਲੇਸ਼ ਨੂੰ ਲੱਗਾ ਵੱਡਾ ਝਟਕਾ, ਸਪਾ ਵਿਧਾਇਕ ਹਾਜੀ ਰਿਜਵਾਨ ਨੇ ਛੱਡੀ ਪਾਰਟੀ

ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮੁਰਾਦਾਬਾਦ ਦੀ ਕੁੰਦਰਕੀ ਸੀਟ ਤੋਂ ਸਪਾ ਦੇ ਵਿਧਾਇਕ ਹਾਜੀ ਰਿਜਵਾਨ ਨੇ...

ਤਸਲੀਮਾ ਨਸਰੀਨ ਨੇ ਸਰੋਗੇਸੀ ‘ਤੇ ਚੁੱਕੇ ਸਵਾਲ, ਕਿਹਾ- ਕੀ ‘ਰੈਡੀਮੇਡ ਬੱਚਿਆਂ’ ਨਾਲ ਜਜ਼ਬਾਤੀ ਤੌਰ ‘ਤੇ ਜੁੜ ਸਕਦੇ ਨੇ ਮਾਪੇ ?

ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਸਰੋਗੇਸੀ ਰਾਹੀਂ ਮਾਂ ਬਣਨ ਬਾਰੇ ਅਜਿਹਾ ਬਿਆਨ ਦਿੱਤਾ ਕਿ ਸੋਸ਼ਲ ਮੀਡੀਆ ‘ਤੇ ਹਲਚਲ ਮੱਚ ਗਈ।...

ਯੂਪੀ ਦੇ ਸਾਰੇ ਵਿਦਿਅਕ ਅਦਾਰੇ 30 ਜਨਵਰੀ ਤੱਕ ਰਹਿਣਗੇ ਬੰਦ, ਹੁਕਮ ਜਾਰੀ

ਸੂਬੇ ਦੇ ਸਾਰੇ ਵਿਦਿਅਕ ਅਦਾਰੇ ਹੁਣ 30 ਜਨਵਰੀ ਤੱਕ ਬੰਦ ਰਹਿਣਗੇ। ਇਹ ਫੈਸਲਾ ਕੋਵਿਡ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਲਿਆ ਗਿਆ...

‘ਦੇਸ਼ ਲਈ ਨੇਤਾ ਜੀ ਦੇ ਮਹੱਤਵਪੂਰਨ ਯੋਗਦਾਨ ‘ਤੇ ਹਰ ਭਾਰਤੀ ਨੂੰ ਮਾਣ’ : ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ 125ਵੀਂ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕਰਦੇ...

ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਅੱਜ, PM ਮੋਦੀ ਤੇ ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਸ਼ਰਧਾਂਜਲੀ

23 ਜਨਵਰੀ 1987 ਨੂੰ ਪੱਛਮੀ ਬੰਗਾਲ ਦੇ ਕਟਕ ਵਿੱਚ ਪੈਦਾ ਹੋਏ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅੱਜ 125ਵੀਂ ਜਯੰਤੀ ਹੈ । ਉਨ੍ਹਾਂ ਦੇ ਜਨਮ ਦਿਨ ਨੂੰ...

CM ਮਮਤਾ ਬੈਨਰਜੀ ਦੀ ਕੇਂਦਰ ਨੂੰ ਅਪੀਲ, ਨੇਤਾ ਜੀ ਦੇ ਜਯੰਤੀ ‘ਤੇ ਰਾਸ਼ਟਰੀ ਛੁੱਟੀ ਐਲਾਨੀ ਜਾਵੇ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਜ਼ਾਦੀ ਘੋਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ...