Feb 07

ਰਜਿਸਟਰੀ ਤੋਂ NOC ਖਤਮ ਕਰਨ ਦੇ ਨਿਯਮ ਅੱਜ ਹੋਣਗੇ ਫਾਈਨਲ, CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ

ਪੰਜਾਬ ਸਰਕਾਰ ਨੇ ਹਰ ਤਰ੍ਹਾਂ ਦੀਆਂ ਰਜਿਸਟਰੀਆਂ ਤੋਂ NOC ਦੀ ਸ਼ਰਤ ਖਤਮ ਕਰਨ ਦਾ ਫੈਸਲਾ ਕੀਤਾ ਹੈ। ਹੁਣ ਇਸ ਸਬੰਧੀ ਨਿਯਮਾਂ ਦੀ ਰੂਪ-ਰੇਖਾ...

ਅਜੇ ਸਤਾਏਗੀ ਠੰਢ, ਪੰਜਾਬ ‘ਚ ਘਟੇਗਾ ਪਾਰਾ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਪੰਜਾਬ ਵਿੱਚ ਅਜੇ ਠੰਢ ਤੋਂ ਰਾਹਤ ਨਹੀਂ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਲਈ ਇੱਕ ਵਾਰ ਫਿਰ ਯੈਲੋ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-2-2024

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-2-2024

ਸੋਰਠਿ ਮਹਲਾ ੩ ॥ ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ ਬਿਨੁ ਸਤਿਗੁਰ...

ਸਰਕਾਰ ਦੀ ਸਖ਼ਤੀ ‘ਤੇ Google ਦਾ ਐਕਸ਼ਨ, ਪਲੇਅ ਸਟੋਰ ਤੋਂ ਹਟਾਏ 2200 ਧੋਖਾਧੜੀ ਵਾਲੇ Loan ਐਪਸ

ਭਾਰਤ ਸਰਕਾਰ ਧੋਖਾਧੜੀ ਕਰਨ ਵਾਲੇ ਲੋਨ ਐਪਸ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਵਿੱਤ ਰਾਜ ਮੰਤਰੀ ਭਾਗਵਤ ਕੇ ਕਰਾਡ ਨੇ ਰਾਜ ਸਭਾ ਵਿਚ...

WhatsApp ਜਲਦ ਲਿਆ ਰਿਹਾ ਹੈ ਨਵਾਂ ਫੀਚਰ, ਹੁਣ ਕਾਲ ਕਰਨਾ ਹੋਵੇਗਾ ਹੋਰ ਵੀ ਆਸਾਨ

ਦੁਨੀਆ ਭਰ ਵਿਚ ਕਰੋੜਾਂ ਲੋਕ ਇੰਸਟੈਂਟ ਮੈਸੇਜਿੰਗ ਐਪ WhatsApp ਦਾ ਇਸਤੇਮਾਲ ਕਰਦੇ ਹਨ। ਵ੍ਹਟਸਐਪ ਆਪਣੇ ਯੂਜਰਸ ਲਈ ਖਾਸ ਫੀਚਰਸ ਲੈ ਕੇ ਆ ਚੁੱਕੀ...

ਰਾਮਲੱਲਾ ਲਈ ਅਮਰੀਕਾ ਤੋਂ ਆਏ ਸੋਨੇ ਨਾਲ ਬਣੇ 12 ਵਾਹਨ ਤੇ ਇਕ ਸਿੰਘਾਸਣ, ਜਾਣੋ ਕਿਸ ਦੀ ਕੀ ਹੈ ਖਾਸੀਅਤ

ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਪ੍ਰਭੂ ਸ਼੍ਰੀ ਰਾਮਲੱਲਾ ਦੇ ਮੰਦਰ ਨਿਰਮਾਣ ਦੇ ਬਾਅਦ ਭਗਤਾਂ ਵਿਚ ਬਹੁਤ ਉਤਸ਼ਾਹ ਹੈ। ਰਾਮਲੱਲਾ ਦੀ ਪ੍ਰਾਣ...

ਈਰਾਨ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਵੱਡੀ ਖਬਰ! ਹੁਣ ਬਿਨਾਂ ਵੀਜ਼ੇ ਦੇ ਮਿਲੇਗੀ ਐਂਟਰੀ

ਈਰਾਨ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਵੱਡੀ ਖਬਰ ਹੈ।ਈਰਾਨ ਨੇ ਭਾਰਤੀ ਨਾਗਰਿਕਾਂ ਲਈ ਵੀਜ਼ੇ ਦੀਆਂ ਜ਼ਰੂਰਤਾਂ ਨੂੰ ਖਤਮ ਕਰ ਦਿੱਤਾ...

ਈਸ਼ਾ ਦਿਓਲ-ਭਰਤ ਤਖਤਾਨੀ ਹੋਏ ਵੱਖ, ਵਿਆਹ ਦੇ 12 ਸਾਲ ਬਾਅਦ ਬਿਖਰ ਗਿਆ ਪਰਿਵਾਰ

ਈਸ਼ਾ ਦਿਓਲ ਤੇ ਭਰਤ ਤਖਤਾਨੀ ਵਿਚ ਪਿਛਲੇ ਕੁਝ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਦੋਵਾਂ ਨੇ ਬਿਆਨ ਜਾਰੀ ਕੀਤਾ ਹੈ ਕਿ ਅਸੀਂ ਆਪਸੀ ਸਹਿਮਤੀ ਨਾਲ...

ਮਾਨ ਸਰਕਾਰ ਦਾ ਉਪਰਾਲਾ, ਆਨਲਾਈਨ ਫਰਾਡ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਮਿਲੇਗੀ ਸਿੱਖਿਆ

ਪੰਜਾਬ ਦੇ ਸਕੂਲਾਂ ਵਿਚ ਹੁਣ ਵਿਦਿਆਰਥੀਆਂ ਨੂੰ ਆਨਲਾਈਨ ਫਰਾਡ ਤੋਂ ਬਚਣ ਲਈ ਪੜ੍ਹਾਈ ਕਰਵਾਈ ਜਾਵੇਗੀ। ਇਸ ਲਈ ਮਨਿਸਟਰੀ ਆਫ ਹੋਮ ਅਫੇਅਰਸ...

ਫਾਇਰ ਬ੍ਰਿਗੇਡ ਦੇ ਫਿਜ਼ੀਕਲ ਟੈਸਟ ਲਈ CM ਮਾਨ ਦਾ ਵੱਡਾ ਐਲਾਨ-‘ਮੁੰਡੇ-ਕੁੜੀਆਂ ਲਈ ਬਣਾਏ ਜਾਣਗੇ ਵੱਖ-ਵੱਖ ਨਿਯਮ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਾਇਰ ਬ੍ਰਿਗੇਡ ਦੇ ਫਿਜ਼ੀਕਲ ਟੈਸਟ ਵਿਚ ਬਦਲਾਅ ਦਾ ਐਲਾਨ ਕੀਤਾ ਗਿਆ ਹੈ। CM ਮਾਨ ਨੇ ਕਿਹਾ ਕਿ...

8 ਸਾਲ ਬਾਅਦ ਭਾਰਤੀ ਟੀਮ ਜ਼ਿੰਬਾਬਵੇ ‘ਚ ਖੇਡੇਗੀ T20 ਸੀਰੀਜ, BCCI ਨੇ ਕੀਤਾ ਐਲਾਨ

ਭਾਰਤੀ ਟੀਮ ਇਸ ਸਾਲ ਜ਼ਿੰਬਾਬਵੇ ਦਾ ਦੌਰਾ ਕਰੇਗੀ ਅਤੇ ਇਥੇ ਮੇਜ਼ਬਾਨ ਟੀਮ ਖਿਲਾਫ ਉਹ 5 ਮੈਚਾਂ ਦੀ ਟੀ-20 ਸੀਰੀਜ ਖੇਡੇਗੀ। ਫਿਲਹਾਲ ਇੰਗਲੈਂਡ...