Jan 04
ਪੰਜਾਬੀਆਂ ਨੂੰ ਮਿਲੇਗੀ ਇੱਕ ਹੋਰ ਸੁਗਾਤ ! ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ ਆਦਮਪੁਰ ਦਾ ਸਿਵਲ ਹਵਾਈ ਅੱਡਾ
Jan 04, 2024 2:46 pm
ਪੰਜਾਬੀਆਂ ਨੂੰ ਜਲਦ ਹੀ ਇੱਕ ਹੋਰ ਸੁਗਾਤ ਮਿਲਣ ਜਾ ਰਹੀ ਹੈ। ਬਹੁਤ ਸਮੇਂ ਤੋਂ ਉਡੀਕਿਆ ਜਾ ਰਿਹਾ ਆਦਮਪੁਰ ਸਿਵਲ ਹਵਾਈ ਅੱਡਾ ਅਗਲੇ ਮਹੀਨੇ ਤੱਕ...
ਹੁਸ਼ਿਆਰਪੁਰ ‘ਚ ਸਰਪੰਚ ਨਾਲ ਦਿਨ-ਦਿਹਾੜੇ ਵੱਡੀ ਵਾ.ਰ.ਦਾਤ, 3 ਵਿਅਕਤੀਆਂ ਨੇ ਘਟਨਾ ਨੂੰ ਦਿੱਤਾ ਅੰਜਾਮ
Jan 04, 2024 2:22 pm
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੇੜਲੇ ਪਿੰਡ ਡਡਿਆਣਾ ਦੇ ਸਰਪੰਚ ਸੰਦੀਪ ਦੀ ਵੀਰਵਾਰ ਸਵੇਰੇ ਚੀਨਾ ਦੋਸੜਕਾ ਦੇ ਡੰਪ ਨੇੜੇ ਤਿੰਨ...
UAE ‘ਚ ਮਾਲਾਮਾਲ ਹੋਇਆ ਭਾਰਤੀ ਡ੍ਰਾਈਵਰ, ਲਾਟਰੀ ‘ਚ ਜਿੱਤੇ 45 ਕਰੋੜ ਰੁ:, ਬੋਲਿਆ-‘ਨਹੀਂ ਹੋ ਰਿਹਾ ਯਕੀਨ’
Jan 04, 2024 2:21 pm
ਹਰ ਕੋਈ ਬਹੁਤ ਸਾਰਾ ਪੈਸਾ ਕਮਾਉਣਾ ਅਤੇ ਅਮੀਰ ਬਣਨਾ ਚਾਹੁੰਦਾ ਹੈ । ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਆਪਣੀ ਮਿਹਨਤ ਨਾਲ ਬਹੁਤ...
ਸੁਨੀਲ ਗਰੋਵਰ ਦੀ ਵੈੱਬ ਸੀਰੀਜ਼ ‘Sunflower’ ਦਾ ਜਲਦ ਆ ਰਿਹਾ ਹੈ ਦੂਜਾ ਸੀਜ਼ਨ
Jan 04, 2024 2:18 pm
zee5 announces Sunflower Season2: ਸੁਨੀਲ ਗਰੋਵਰ ਦੀ ਵੈੱਬ ਸੀਰੀਜ਼ ਸਨਫਲਾਵਰ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਸਾਲ 2021 ‘ਚ ਆਈ ਇਸ ਵੈੱਬ ਸੀਰੀਜ਼ ਦੀ...
‘BJP ਮੇਰੀ ਗ੍ਰਿਫ਼ਤਾਰੀ ਚਾਹੁੰਦੀ ਹੈ, ਤਾਂ ਜੋ ਲੋਕਸਭਾ ਚੋਣਾਂ ‘ਚ ਪ੍ਰਚਾਰ ਨਾ ਕਰ ਸਕਾਂ’: ED ਦੇ ਸੰਮਨ ‘ਤੇ ਬੋਲੇ ਕੇਜਰੀਵਾਲ
Jan 04, 2024 1:42 pm
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 3 ਸੰਮਨ ਜਾਰੀ ਹੋਣ...
ਰਾਮ ਮੰਦਰ ਦੇ ਨਾਂ ‘ਤੇ ਹੋ ਰਹੀ ਧੋਖਾਧੜੀ, ਫਰਜ਼ੀ ਲਿੰਕ ‘ਤੇ ਪੈਸੇ ਦਾਨ ਕਰਨ ਤੋਂ ਰਹੋ ਸਾਵਧਾਨ
Jan 04, 2024 1:37 pm
ਅੱਜ ਕਲ ਅਯੁੱਧਿਆ ‘ਚ ਬਣਨ ਵਾਲੇ ਰਾਮ ਮੰਦਰ ਦੀ ਭਾਰਤ ਸਮੇਤ ਪੂਰੀ ਦੁਨੀਆ ‘ਚ ਚਰਚਾ ਹੋ ਰਹੀ ਹੈ ਕਿਉਂਕਿ ਲਗਭਗ 495 ਸਾਲਾਂ ਦੇ ਲੰਬੇ ਸੰਘਰਸ਼...
ਸੁਖਪਾਲ ਖਹਿਰਾ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦਿੱਤੀ ਜ਼ਮਾਨਤ
Jan 04, 2024 1:23 pm
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਖਪਾਲ ਖਹਿਰਾ ਨੂੰ ਅਦਾਲਤ ਤੋਂ...
ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ 3 ਦਿਨਾਂ ਗੁਜਰਾਤ ਦੌਰੇ ‘ਤੇ ਜਾਣਗੇ CM ਅਰਵਿੰਦ ਕੇਜਰੀਵਾਲ !
Jan 04, 2024 1:00 pm
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤਿੰਨ ਦਿਨਾਂ ਦੌਰੇ ਲਈ ਗੁਜਰਾਤ ਰਵਾਨਾ ਹੋਣਗੇ।...
ਜਲੰਧਰ ‘ਚ ਸੇਫ਼ ਸਿਟੀ ਪ੍ਰੋਜੈਕਟ ਦਾ ਪਹਿਲਾ ਪੜਾਅ ਸ਼ੁਰੂ, 17 ਨੋ ਟੋਲਰੈਂਸ ਜ਼ੋਨ ਬਣਾਏ ਗਏ, PCR ਵਾਹਨਾਂ ‘ਚ ਵਾਧਾ
Jan 04, 2024 12:51 pm
ਜਲੰਧਰ ਵਿੱਚ ਅਪਰਾਧ ਨਾਲ ਨਜਿੱਠਣ ਅਤੇ ਲੋਕਾਂ ਦੀ ਸਹੂਲਤ ਲਈ ਕਮਿਸ਼ਨਰੇਟ ਪੁਲਿਸ ਨੇ ਸੇਫ਼ ਸਿਟੀ ਪ੍ਰੋਜੈਕਟ ਦਾ ਪਹਿਲਾ ਪੜਾਅ ਸ਼ੁਰੂ ਕੀਤਾ...
ਦਿੱਲੀ AIIMS ਦੇ ਡਾਇਰੈਕਟਰ ਦਫ਼ਤਰ ‘ਚ ਲੱਗੀ ਭਿ.ਆਨਕ ਅੱ.ਗ, ਮੌਕੇ ‘ਤੇ ਪਹੁੰਚੀਆਂ ਫਾ.ਇਰ ਬ੍ਰਿਗੇਡ ਦੀਆਂ ਗੱਡੀਆਂ
Jan 04, 2024 12:44 pm
ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਵਿੱਚ ਭਿਆਨਕ ਅੱ.ਗ ਲੱਗਣ ਦੀ ਸੂਚਨਾ ਹੈ। ਅੱ.ਗ ਲੱਗਣ ਤੋਂ ਬਾਅਦ ਦਹਿਸ਼ਤ ਫੈਲ...
ਲੁਧਿਆਣਾ ‘ਚ ਧਾਗਾ ਮਿੱਲ ‘ਚ ਫ.ਟੇ 2 ਸਿਲੰਡਰ, ਗੈਸ ਲੀਕ ਹੋਣ ਮਗਰੋਂ ਗੋਦਾਮ ‘ਚ ਲੱਗੀ ਅੱ.ਗ
Jan 04, 2024 12:19 pm
ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਟਿੱਬਾ ਰੋਡ ਸੰਧੂ ਕਾਲੋਨੀ ‘ਚ ਵੀਰਵਾਰ ਸਵੇਰੇ ਧਾਗੇ ਦੇ ਗੋਦਾਮ ‘ਚ ਦੋ ਸਿਲੰਡਰ ਫਟ ਗਏ। ਸਿਲੰਡਰ ਦੇ...
ਹਿਮਾਚਲ ‘ਚ ਸੰਘਣੀ ਧੁੰਦ ਦਾ ਅਲਰਟ, ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਦਿੱਤੀ ਸਲਾਹ
Jan 04, 2024 12:12 pm
ਹਿਮਾਚਲ ਪ੍ਰਦੇਸ਼ ਦੇ ਮੈਦਾਨੀ ਅਤੇ ਘੱਟ ਪਹਾੜੀ ਖੇਤਰਾਂ ਵਿੱਚ ਸੰਘਣੀ ਧੁੰਦ ਦਾ ਅਲਰਟ ਦਿੱਤਾ ਗਿਆ ਹੈ। ਹਮੀਰਪੁਰ, ਊਨਾ, ਕਾਂਗੜਾ, ਬਿਲਾਸਪੁਰ...
