Nov 16

ਹੁਸੈਨੀਵਾਲਾ ਬਾਰਡਰ ‘ਤੇ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ, ਮੌਸਮ ‘ਚ ਬਦਲਾਅ ਕਾਰਨ ਲਿਆ ਗਿਆ ਫੈਸਲਾ

ਭਾਰਤ ਪਾਕਿਸਤਾਨ ਹੁਸੈਨੀਵਾਲਾ ਬਾਰਡਰ ‘ਤੇ ਹੋਣ ਵਾਲੇ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਰਦੀ ਦੇ ਮੌਸਮ ਨੂੰ ਦੇਖਦੇ ਹੋਏ...

ਦਿੱਲੀ ‘ਚ ਵਧਦੇ ਪ੍ਰਦੂਸ਼ਣ ਕਾਰਨ ਗਾਇਕ ਹਾਰਡੀ ਸੰਧੂ ਨੇ ਗੁਰੂਗ੍ਰਾਮ ‘ਚ ਹੋਣ ਵਾਲਾ ਸ਼ੋਅ ਕੀਤਾ ਮੁਲਤਵੀ

ਰਾਜਧਾਨੀ ਦਿੱਲੀ ਅਤੇ NCR ਵਿੱਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਚਿੰਤਾ ਦਾ ਕਾਰਨ ਹੈ। ਇਸੇ ਦੌਰਾਨ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਮਸ਼ਹੂਰ...

ਪੰਜਾਬ ਤੋਂ ਚੱਲੇਗੀ ਸਾਈਬਰ ਕ੍ਰਾਈਮ ਲਈ ਨੈਸ਼ਨਲ ਹੈਲਪਲਾਈਨ, ਮੋਹਾਲੀ ‘ਚ ਬਣੇਗਾ ਕੰਟਰੋਲ ਰੂਮ

ਪੰਜਾਬ ਦੇ ਲੋਕਾਂ ਨਾਲ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਪੰਜਾਬ ਪੁਲਿਸ ਨੇ ਸੂਬੇ ਵਿੱਚ ਸਾਈਬਰ ਧੋਖਾਧੜੀ ਦੀਆਂ ਵੱਧ...

ਗੁਰੂਗ੍ਰਾਮ ਪੁਲਿਸ ਨੇ ਸਾਈਬਰ ਧੋਖਾਧੜੀ ਦੇ ਮਾਮਲਿਆਂ ‘ਚ 53 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਗੁਰੂਗ੍ਰਾਮ ਪੁਲਿਸ ਦਿੱਲੀ ਦੇ ਨਾਲ ਲੱਗਦੇ ਸਾਈਬਰ ਸਿਟੀ ਗੁਰੂਗ੍ਰਾਮ ਵਿੱਚ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਹੀ...

ਫ਼ਰੀਦਕੋਟ ਪੁਲਿਸ ਵੱਲੋਂ ਪਰਾਲੀ ਸਾੜਨ ਵਾਲਿਆਂ ‘ਤੇ ਕਾਰਵਾਈ, 24 ਘੰਟਿਆਂ ‘ਚ 19 ਖਿਲਾਫ ਮਾਮਲਾ ਦਰਜ

ਪੰਜਾਬ ਦੇ ਫ਼ਰੀਦਕੋਟ ਜ਼ਿਲੇ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਪੁਸ਼ਟੀ ਹੋਣ ਤੋਂ ਬਾਅਦ 24 ਘੰਟਿਆਂ ‘ਚ ਪੁਲਿਸ-ਪ੍ਰਸ਼ਾਸਨ ਵਲੋਂ 19...

ਜੰਮੂ-ਕਸ਼ਮੀਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ ਦਰਜ ਕੀਤੀ ਗਈ 3.9 ਦੀ ਤੀਬਰਤਾ

ਜੰਮੂ-ਕਸ਼ਮੀਰ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਮੁਤਾਬਕ ਜੰਮੂ-ਕਸ਼ਮੀਰ ਦੇ...

ਅੰਮ੍ਰਿਤਸਰ ‘ਚ ਕੈਬ ਡਰਾਈਵਰ ‘ਤੇ ਹੋਈ ਫਾ.ਇਰਿੰਗ, ਹਾਲਤ ਗੰਭੀਰ, ਹ.ਮਲਾਵਰ ਮੌਕੇ ਤੋਂ ਫਰਾਰ

ਪੰਜਾਬ ਦੇ ਅੰਮ੍ਰਿਤਸਰ ਵਿੱਚ ਰਣਜੀਤ ਐਵੇਨਿਊ ਡੀ ਬਲਾਕ ‘ਚ ਵੀਰਵਾਰ ਸਵੇਰੇ ਕੁਝ ਲੋਕਾਂ ਨੇ ਇਕ ਕੈਬ ਡਰਾਈਵਰ ‘ਤੇ ਗੋਲੀਆਂ ਚਲਾ...

CM ਮਾਨ ਵੱਲੋਂ ਹਾਕੀ ਟੀਮ ਦੇ 10 ਖਿਡਾਰੀਆਂ ਨੂੰ ਤੋਹਫ਼ਾ, 1-1 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੇਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਸ਼ਿਆਂ...

Nothing Phone 2 ਯੂਜ਼ਰਸ ਨੂੰ ਕੰਪਨੀ ਨੇ ਦਿੱਤਾ iPhone ਦਾ ਇਹ ਫੀਚਰ

ਲੰਡਨ ਸਥਿਤ ਟੈਕ ਕੰਪਨੀ Nothing ਨੇ ਹਾਲ ਹੀ ‘ਚ Nothing Chats ਨਾਂ ਦੀ ਆਪਣੀ ਮੈਸੇਜਿੰਗ ਐਪ ਲਾਂਚ ਕੀਤੀ ਹੈ। ਇਹ ਐਪ ਬਿਲਕੁਲ ਆਈਫੋਨ ‘ਚ ਪਾਏ ਜਾਣ...

WhatsApp ਯੂਜ਼ਰਸ ਲਈ ਬੁਰੀ ਖਬਰ, ਫੋਟੋਆਂ ਅਤੇ ਵੀਡੀਓ ਦੇ ਬੈਕਅੱਪ ਲਈ ਕਰਨਾ ਪਵੇਗਾ ਭੁਗਤਾਨ

 WhatsApp ਅਤੇ Google ਜਲਦ ਹੀ ਚੈਟ ਬੈਕਅੱਪ ਲਈ ਅਸੀਮਤ ਸਟੋਰੇਜ ਕੋਟਾ ਖਤਮ ਕਰਨ ਜਾ ਰਹੇ ਹਨ। ਫਿਲਹਾਲ, ਤੁਸੀਂ WhatsApp ‘ਤੇ ਕਿਸੇ ਵੀ ਮਾਤਰਾ ਦਾ ਡਾਟਾ...

16 ਸਾਲਾਂ ਬਾਅਦ ਪੰਜਾਬ ‘ਚ 1000 ਫੁੱਟ ਹੇਠਾਂ ਮਿਲੇਗਾ ਪਾਣੀ, ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ‘ਚ ਖੁਲਾਸਾ

ਧਰਤੀ ਹੇਠਲੇ ਪਾਣੀ ਦਾ ਬੇਲਗਾਮ ਸ਼ੋਸ਼ਣ ਅਗਲੇ ਦੋ ਦਹਾਕਿਆਂ ਵਿੱਚ ਪੰਜਾਬ ਨੂੰ ਸੋਕੇ ਵਾਲੇ ਸੂਬੇ ਵਿੱਚ ਬਦਲ ਦੇਵੇਗਾ। ਸੈਂਟਰਲ ਗਰਾਊਂਡ...

ਪੰਜਾਬ ‘ਚ ਪਰਾਲੀ ਸਾੜਨ ‘ਤੇ ਰੈੱਡ ਅਲਰਟ, DGP ਅਰਪਿਤ ਨੇ ਕਿਹਾ- ਉਲੰਘਣਾ ਕਰਨ ਵਾਲਿਆਂ ਤੇ ਹੋਵੇਗੀ ਕਾਰਵਾਈ

ਪਰਾਲੀ ਸਾੜਨ ਸਬੰਧੀ ਸੁਪਰੀਮ ਕੋਰਟ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਹੁਣ ਪੰਜਾਬ ਦੇ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਸੂਬੇ ਦੇ ਸਾਰੇ...