Aug 12
ਮੁੰਬਈ ‘ਚ ਕਸਟਮ ਵਿਭਾਗ ਨੇ 1.49 ਕਰੋੜ ਰੁਪਏ ਦੇ ਹੀਰੇ ਕੀਤੇ ਜ਼ਬਤ, ਇੱਕ ਗ੍ਰਿਫ਼ਤਾਰ
Aug 12, 2023 12:48 pm
ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ 1.49 ਕਰੋੜ ਰੁਪਏ ਦੇ ਹੀਰੇ ਜ਼ਬਤ ਕੀਤੇ ਹਨ। ਇਸ...
ਵਿੱਤ ਮੰਤਰਾਲੇ ਨੇ ਡੇਟਿੰਗ ਐਪ ਚਲਾਉਣ ਵਾਲਿਆਂ ਨੂੰ ਕੀਤੀ ਖਾਸ ਅਪੀਲ, ਦੇਖੋ ਕੀ ਕਿਹਾ
Aug 12, 2023 12:37 pm
ਅੱਜਕਲ ਡੇਟਿੰਗ ਅਤੇ ਮੈਟਰੀਮੋਨੀਅਲ ਐਪਸ ਕਾਫੀ ਮਸ਼ਹੂਰ ਹੋ ਗਏ ਹਨ। ਅੱਜ ਜਿਸ ਨੇ ਵੀ ਆਪਣਾ ਸਾਥੀ ਲੱਭਣਾ ਹੈ, ਉਹ ਇਨ੍ਹਾਂ ਐਪਸ ਦੀ ਮਦਦ ਲੈਂਦਾ...
ਆਜ਼ਾਦੀ ਦਿਹਾੜੇ ‘ਤੇ 4 ਪੁਲਿਸ ਅਧਿਕਾਰੀਆਂ ਨੂੰ CM ਰਕਸ਼ਕ ਮੈਡਲ, 15 ਨੂੰ ਮੁੱਖ ਮੰਤਰੀ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ
Aug 12, 2023 12:11 pm
ਪੰਜਾਬ ਸਰਕਾਰ ਨੇ 4 ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਰਕਸ਼ਕ ਮੈਡਲ ਦੇਣ ਦਾ ਐਲਾਨ ਕੀਤਾ ਹੈ, ਜਦਕਿ 15 ਹੋਰਾਂ ਨੂੰ ਡਿਊਟੀ ਪ੍ਰਤੀ ਲਾਮਿਸਾਲ...
ਹਿਮਾਚਲ ਦੇ ਮੰਡੀ ਜ਼ਿਲ੍ਹੇ ‘ਚ HRTC ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 14 ਯਾਤਰੀ ਜ਼.ਖਮੀ
Aug 12, 2023 12:04 pm
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ‘ਚ ਅੱਜ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ...
ਇੰਸਟਾਗ੍ਰਾਮ ਦੀ ਕਮਾਈ ‘ਤੇ ਵਿਰਾਟ ਕੋਹਲੀ ਨੇ ਤੋੜੀ ਚੁੱਪੀ, ਟਵੀਟ ਕਰਕੇ ਕਹਿ ਇਹ ਗੱਲ
Aug 12, 2023 12:00 pm
ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਇਕ ਰਿਪੋਰਟ ਸਾਹਮਣੇ ਆਈ, ਜਿਸ ‘ਚ ਕਿਹਾ ਗਿਆ ਕਿ ਕਿੰਗ ਕੋਹਲੀ...
ਵਿਰੋਧ ਮਗਰੋਂ ਬੰਦ ਹੋਇਆ ਵੂਮੈਨ ਫਰੈਂਡਲੀ ਸ਼ਰਾਬ ਦਾ ਠੇਕਾ, ਸਰਕਾਰ ਨੇ ਤਾਲਾ ਲਾਉਣ ਦੇ ਦਿੱਤੇ ਹੁਕਮ
Aug 12, 2023 11:43 am
ਜਲੰਧਰ ਦੇ ਲੰਮਾ ਪਿੰਡ ਚੌਕ ‘ਚ ਖੋਲ੍ਹੀ ਗਈ ਪੰਜਾਬ ਦੀ ਪਹਿਲੀ ਮਹਿਲਾ ਵਾਈਨ ਸ਼ਾਪ ਨੂੰ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਬੰਦ ਕਰ ਦਿੱਤਾ ਗਿਆ...
PM ਮੋਦੀ ਦਾ ਸਾਗਰ ਦੌਰਾ ਅੱਜ, 100 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਮੰਦਰ ਦਾ ਕਰਨਗੇ ਭੂਮੀ ਪੂਜਨ
Aug 12, 2023 11:29 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 12 ਅਗਸਤ 2023 ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਕਰੀਬ 2.15 ਵਜੇ ਸਾਗਰ ਜ਼ਿਲ੍ਹੇ...
ਚੰਡੀਗੜ੍ਹ : ਧੀ ਨੇ ਕੀਤਾ ਪਿਓ ਦਾ ਕਤ.ਲ, ਸ਼ਰਾਬ ਪੀਕੇ ਘਰ ‘ਚ ਰੋਜ਼ ਕਰਦਾ ਸੀ ਕਲੇਸ਼
Aug 12, 2023 11:28 am
19 ਸਾਲ ਦੀ ਧੀ ਨੇ ਆਪਣੇ ਹੀ ਪਿਤਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਦੇ ਦੋ ਦਿਨ ਬਾਅਦ ਮੁਲਜ਼ਮ ਆਸ਼ਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ...
ਅਦਾਕਾਰਾ ਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ 6 ਮਹੀਨੇ ਦੀ ਜੇਲ੍ਹ ਤੇ 5,000 ਰੁ. ਦਾ ਲੱਗਾ ਜੁਰਮਾਨਾ
Aug 12, 2023 10:59 am
ਅਭਿਨੇਤਰੀ ਤੇ ਸਾਬਕਾ ਸਾਂਸਦ ਜਯਾ ਪ੍ਰਦਾ ਨੂੰ ਚੇਨਈ ਦੀ ਇਕ ਕੋਰਟ ਨੇ 6 ਮਹੀਨੇ ਦੀ ਸਜ਼ਾ ਤੇ 5 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ। ਜਯਾ ਪ੍ਰਦਾ...
ਲੁਧਿਆਣਾ ‘ਚ ਖੁੱਲ੍ਹਣਗੇ 24 ਨਵੇਂ ਮੁਹੱਲਾ ਕਲੀਨਿਕ, 14 ਅਗਸਤ ਨੂੰ CM ਮਾਨ ਕਰਨਗੇ ਉਦਘਾਟਨ
Aug 12, 2023 10:55 am
ਲੁਧਿਆਣਾ ਵਿੱਚ 14 ਅਗਸਤ ਨੂੰ ਚੌਥੇ ਪੜਾਅ ਦੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਜਾਵੇਗਾ। ਇਸ ਵਿੱਚ 24 ਕਲੀਨਿਕ ਹਨ। CM ਭਗਵੰਤ ਮਾਨ ਲਾਈਵ...
BJP ਨੇਤਾ ਸਰਬਜੀਤ ਸਿੰਘ ਕਾਕਾ ਦੀ ਗੋ.ਲੀ ਲੱਗਣ ਨਾਲ ਮੌ.ਤ, ਲੁਧਿਆਣਾ ਹਸਪਤਾਲ ‘ਚ ਤੋੜਿਆ ਦਮ
Aug 12, 2023 10:34 am
ਮੁਕਤਸਰ ਦੇ ਪਿੰਡ ਲੱਖੇਵਾਲੀ ਵਿਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਭਾਜਪਾ ਨੇਤਾ ਸਰਬਜੀਤ ਸਿੰਘ ਲੱਖੇਵਾਲੀ ਦੀ ਮੌਤ ਹੋ ਗਈ ਹੈ। ਸਰਬਜੀਤ ਸਿੰਘ...
ਚੰਬਾ ’ਚ ਵੱਡਾ ਹਾਦਸਾ, ਨਦੀ ‘ਚ ਡਿੱਗੀ ਬਲੈਰੋ, 6 ਪੁਲਿਸ ਮੁਲਾਜ਼ਮਾਂ ਸਣੇ 7 ਦੀ ਮੌ.ਤ
Aug 12, 2023 10:08 am
ਪਹਾੜੀ ਤੋਂ ਡਿੱਗੇ ਪੱਥਰਾਂ ਨੇ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ। ਚੰਬਾ ਜ਼ਿਲ੍ਹੇ ਦੇ ਤੀਸਾ ਵਿਚ ਹੋਏ ਦਰਦਨਾਕ ਹਾਦਸੇ ਨਾਲ ਪੂਰਾ...
