Jul 19

ਨਵਾਂਸ਼ਹਿਰ ‘ਚ ਨੰਬਰਦਾਰਾਂ ਦਾ ਹੋਵੇਗਾ ਡੋਪ ਟੈਸਟ: DC ਵੱਲੋਂ ਤਹਿਸੀਲਦਾਰਾਂ ਨੂੰ ਹੁਕਮ ਜਾਰੀ

ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਨੰਬਰਦਾਰਾਂ ਦਾ ਡੋਪ ਟੈਸਟ ਹੋਵੇਗਾ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ...

ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਪਰਿਵਾਰ ਨੇ 22 ਲੱਖ ਰੁਪਏ ਦਾ ਕਰਜ਼ਾ ਲੈ ਭੇਜਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖਬਰ ਸਾਹਮਣੇ ਆ...

ਅਬੋਹਰ ‘ਚ ਚਲਦੀ ਸਕੂਲ ਵੈਨ ‘ਚ ਸਪਾਰਕਿੰਗ, ਡਰਾਈਵਰ ਨੇ ਸੂਝ-ਬੂਝ ਰਾਹੀਂ ਬਚਾਈ ਬੱਚਿਆਂ ਦੀ ਜਾਨ

ਪੰਜਾਬ ਦੇ ਅਬੋਹਰ ਸ਼ਹਿਰ ਵਿਚ ਅੱਜ ਸ਼੍ਰੀਗੰਗਾਨਗਰ ਰੋਡ ਤੇ ਮਹਾਰਾਣਾ ਪ੍ਰਤਾਪ ਚੌਕ ਨੇੜੇ ਇੱਕ ਨਿੱਜੀ ਸਕੂਲ ਵੈਨ ਚੋਂ ਧੂੰਆਂ ਨਿਕਲਣ ਲੱਗਾ।...

ਪਟਿਆਲਾ ਦੇ ਰਾਘੋਮਾਜਰਾ ‘ਚ ਮਕਾਨ ਦੀ ਛੱਤ ਡਿੱਗੀ, 2 ਲੋਕਾਂ ਦੀ ਮੌ.ਤ, 3 ਜ਼ਖਮੀ

ਪੰਜਾਬ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ ਸਥਿਤੀ ਅਜੇ ਵੀ ਖਰਾਬ ਹੈ। ਅੱਜ ਸਵੇਰੇ ਵੀ ਤੇਜ਼ ਮੀਂਹ ਪਿਆ, ਜਿਸ ਕਾਰਨ ਪਟਿਆਲਾ ਜ਼ਿਲ੍ਹੇ ਦੇ...

ਬਠਿੰਡਾ ਦੀ ਮਾਹਿਰਾ ਬਾਜਵਾ UGC ਟੌਪਰ: CUET ‘ਚ ਦੇਸ਼ ਭਰ ‘ਚ ਪਹਿਲਾ ਰੈਂਕ ਕੀਤਾ ਹਾਸਲ

ਪੰਜਾਬ ਦੀ ਬਠਿੰਡਾ ਦੀ ਵਿਦਿਆਰਥਣ ਮਾਹਿਰਾ ਬਾਜਵਾ ਨੂੰ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET) UGC ਦੇ ਨਤੀਜੇ ਵਿੱਚ 800 ਵਿੱਚੋਂ 799.64 ਅੰਕ...

ਜਾਪਾਨ ਨੂੰ ਪਛਾੜ ਕੇ ਇਸ ਦੇਸ਼ ਦਾ ਪਾਸਪੋਰਟ ਬਣਿਆ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ, ਜਾਣੋ ਭਾਰਤ ਦੀ ਰੈਂਕਿੰਗ

ਸਿੰਗਾਪੁਰ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਹੈ । ਯਾਨੀ ਇਸ ਦੇਸ਼ ਦੇ ਨਾਗਰਿਕ ਬਿਨ੍ਹਾਂ ਵੀਜ਼ਾ ਦੇ 192...

ਰੁਲਾ ਰਹੀ ਮਹਿੰਗਾਈ ਵਿਚਾਲੇ ਇਹ ਵਿਅਕਤੀ ਫ੍ਰੀ ‘ਚ ਵੰਡ ਰਿਹਾ ਟਮਾਟਰ, ਪਰ ਰੱਖੀ ਹੈ ਇੱਕ ਸ਼ਰਤ

ਅੱਜ ਕੱਲ੍ਹ ਜੇਕਰ ਕੋਈ ਗੱਲ ਸੁਰਖੀਆਂ ਬਟੋਰ ਰਹੀ ਹੈ ਤਾਂ ਉਹ ਹੈ ਟਮਾਟਰ ਦੀ ਵਧਦੀ ਕੀਮਤ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਟਮਾਟਰ ਦੀ...

UP ਦੇ ਪੁਜਾਰੀ ਦੀ ਅਨੋਖੀ ਆਸਥਾ: 700 ਕਿਲੋਮੀਟਰ ਪੈਦਲ ਚੱਲ ਕੇ ਬਾਬਾ ਬਰਫਾਨੀ ਦੇ ਕੀਤੇ ਦਰਸ਼ਨ

ਉੱਤਰ ਪ੍ਰਦੇਸ਼ ਦੇ ਇੱਕ ਪੁਜਾਰੀ ਨੇ 700 ਕਿਲੋਮੀਟਰ ਤੋਂ ਵੱਧ ਦੀ ਦੂਰੀ ਪੈਦਲ ਤੈਅ ਕੀਤੀ ਅਤੇ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਸਥਿਤ ਪਵਿੱਤਰ...

ਇਤਿਹਾਸ ਰਚਣ ਤੋਂ ਇੱਕ ਕਦਮ ਦੂਰ ਵਿਰਾਟ ਕੋਹਲੀ, ਆਪਣੇ ਕਰੀਅਰ ਦਾ 500ਵਾਂ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਬਣਨਗੇ ਚੌਥੇ ਭਾਰਤੀ

ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਟੈਸਟ ਵਿੱਚ ਪਾਰੀ ਅਤੇ 141 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ ਦੀ ਜਿੱਤ ਨਾਲ ਸ਼ੁਰੂਆਤ ਕੀਤੀ ।...

Asia Cup ‘ਚ ਇਸ ਦਿਨ ਆਹਮੋ ਸਾਹਮਣੇ ਹੋਣਗੇ ਭਾਰਤ-ਪਾਕਿਸਤਾਨ, ਸਾਹਮਣੇ ਆਇਆ ਡਰਾਫਟ ਸ਼ੈਡਿਊਲ

ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦਾ ਪਹਿਲਾ ਮੈਚ 2 ਸਤੰਬਰ ਨੂੰ ਸ਼੍ਰੀਲੰਕਾ ਦੇ ਕੈਂਡੀ ਸ਼ਹਿਰ ਵਿੱਚ ਖੇਡਿਆ ਜਾਵੇਗਾ । ਇੱਕ...

ਪਟਿਆਲਾ ‘ਚ ਭਾਰੀ ਮੀਂਹ, ਮਕਾਨ ਦੀ ਛੱਤ ਡਿੱਗਣ ਨਾਲ 2 ਮੌ.ਤਾਂ, ਜੈਕਬ ਡਰੇਨ ਦੇ ਫਲੱਡ ਗੇਟ ਖੋਲ੍ਹੇ

ਬੁੱਧਵਾਰ ਸਵੇਰੇ ਕਰੀਬ 7.30 ਵਜੇ ਪਟਿਆਲਾ ‘ਚ ਭਾਰੀ ਮੀਂਹ ਪਿਆ। ਮੀਂਹ ਕਾਰਨ ਰਾਘੋਮਾਜਰਾ ਇਲਾਕੇ ਵਿੱਚ ਇੱਕ ਪੁਰਾਣੇ ਮਕਾਨ ਦੀ ਛੱਤ ਡਿੱਗ ਗਈ।...

ਵੱਡਾ ਹਾਦਸਾ: ਚਮੋਲੀ ‘ਚ ਟ੍ਰਾਂਸਫਾਰਮਰ ਫਟਣ ਕਾਰਨ 10 ਲੋਕਾਂ ਦੀ ਮੌ.ਤ, ਕਈ ਜ਼ਖਮੀ

ਉੱਤਰਾਖੰਡ ਦੇ ਚਮੋਲੀ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਚਮੋਲੀ ਵਿੱਚ ਅਲਕਨੰਦਾ ਨਦੀ ਦੇ...