Jun 02

ਲੰਪੀ ਮਗਰੋਂ ਪੰਜਾਬ ‘ਚ ਖ਼ਤਰਨਾਕ ਵਾਇਰਸ ਗਲੈਂਡਰਸ ਦੀ ਐਂਟਰੀ, 3 ਕੇਸ ਮਿਲੇ, ਇਨਸਾਨਾਂ ਨੂੰ ਵੀ ਖ਼ਤਰਾ!

ਲੰਪੀ ਤੋਂ ਬਾਅਦ ਹੁਣ ਪੰਜਾਬ ‘ਚ ਖਤਰਨਾਕ ਵਾਇਰਸ ਗਲੈਂਡਰਸ ਨੇ ਦਸਤਕ ਦੇ ਦਿੱਤੀ ਹੈ। ਇਹ ਵਾਇਰਸ ਵਾਲੀ ਬੀਮਾਰੀ ਘੋੜਿਆਂ, ਖੱਚਰਾਂ ਅਤੇ...

ਓਡਿਸ਼ਾ ‘ਚ 2 ਟ੍ਰੇਨਾਂ ਆਪਸ ‘ਚ ਟਕਰਾਈਆਂ, ਮਾਲਗੱਡੀ ‘ਤੇ ਚੜਿਆ ਦੂਜੀ ਟ੍ਰੇਨ ਦਾ ਇੰਜਣ, ਕਈ ਮੌਤਾਂ ਦਾ ਖਦਸ਼ਾ

ਓਡੀਸ਼ਾ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਬਾਲਾਸੋਰ ਦੇ ਬਹਿਨਾਗਾ ਸਟੇਸ਼ਨ ਨੇੜੇ ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਆਪਸ...

ਸ਼੍ਰੋਮਣੀ ਅਕਾਲੀ ਦਲ ‘ਚ ਮੁੜ ਸ਼ਾਮਲ ਹੋਏ ਦਰਬਾਰਾ ਸਿੰਘ ਗੁਰੂ, ਸੁਖਬੀਰ ਬਾਦਲ ਨੇ ਕੀਤਾ ਸਵਾਗਤ

ਉੱਘੇ ਸਿਆਸਤਦਾਨ ਅਤੇ ਸਾਬਕਾ ਅਹੁਦੇਦਾਰ ਦਰਬਾਰਾ ਸਿੰਘ ਗੁਰੂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ...

ਪਹਿਲਵਾਨਾਂ ਦੇ ਹੱਕ ‘ਚ ਆਈ 1983 ਵਰਲਡ ਕੱਪ ਜੇਤੂ ਕਪਿਲ ਦੇਵ ਦੀ ਟੀਮ, ਕੀਤੀ ਖਾਸ ਅਪੀਲ

ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੂੰ ਹੁਣ ਦਿੱਗਜ ਭਾਰਤੀ ਕ੍ਰਿਕਟਰਾਂ ਦਾ ਸਮਰਥਨ ਮਿਲ ਗਿਆ ਹੈ। 1983 ਦੀ ਵਿਸ਼ਵ ਜੇਤੂ...

ਦੇਸ਼ ਦੀ ਇੱਕ ਹੋਰ ਦਵਾਈ ਕੰਪਨੀ ‘ਤੇ ਦੋਸ਼, ਸ਼੍ਰੀਲੰਕਾ ‘ਚ ਖ਼ਰਾਬ ਆਈ ਡਰਾਪਸ ਕਰਕੇ 30 ਲੋਕਾਂ ਨੂੰ ਇਨਫੈਕਸ਼ਨ

ਇਕ ਹੋਰ ਭਾਰਤੀ ਕੰਪਨੀ ‘ਤੇ ਘਟੀਆ ਦਵਾਈਆਂ ਬਣਾਉਣ ਦੇ ਦੋਸ਼ ਲੱਗ ਰਹੇ ਹਨ। ਗੁਜਰਾਤ ਦੀ ਕੰਪਨੀ ‘ਤੇ ਸ਼੍ਰੀਲੰਕਾ ‘ਚ ਘਟੀਆ ਕੁਆਲਿਟੀ...

‘ਅਜ਼ਾਦੀ ਤੋਂ ਬਾਅਦ ਮਾਣਹਾਨੀ ਮਾਮਲੇ ‘ਚ ਸਭ ਤੋਂ ਵੱਡੀ ਸਜ਼ਾ ਮੈਨੂੰ ਮਿਲੀ’- ਵਾਸ਼ਿੰਗਟਨ ‘ਚ ਬੋਲੇ ਰਾਹੁਲ

ਰਾਹੁਲ ਗਾਂਧੀ ਅੱਜਕਲ੍ਹ ਅਮਰੀਕਾ ਦੇ 6 ਦਿਨਾਂ ਦੌਰੇ ‘ਤੇ ਹਨ। ਵੀਰਵਾਰ ਨੂੰ ਉਨ੍ਹਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਪ੍ਰੈਸ ਕਲੱਬ...

ਇੱਕ ਵਾਰ ਫੇਰ ਦਰਸ਼ਕਾਂ ਦੇ ਰੂਬਰੂ ਹੋਵੇਗੀ ਪੰਜਾਬੀ ਫ਼ਿਲਮ ‘ਚਲ ਜਿੰਦੀਏ’, ‘ਚੌਪਾਲ’ ‘ਤੇ 9 ਜੂਨ ਨੂੰ ਹੋ ਰਹੀ ਰਿਲੀਜ਼

‘ਚੱਲ ਜਿੰਦੀਏ’ ਪੰਜਾਬੀ ਇੰਡਸਟਰੀ ਦੀ ਅਜਿਹੀ ਫਿਲਮ ਏ, ਜੋ ਪੰਜਾਬੀ ਸਿਨੇਮਾ ਨੂੰ ਇਕ ਵੱਡੇ ਲੈਵਲ ‘ਤੇ ਲੈ ਕੇ ਗਈ, ਜਿਸ ਨੇ ਦਰਸ਼ਕਾਂ ਦਾ...

ਧਰਮਿੰਦਰ ਨੇ ‘ਰੌਕੀ ਅਤੇ ਰਾਣੀ ਦੀ ਲਵ ਸਟੋਰੀ’ ਦੇ ਸੈੱਟ ਤੋਂ ਆਲੀਆ ਭੱਟ ਨਾਲ ਸ਼ੇਅਰ ਕੀਤੀ ਖਾਸ ਤਸਵੀਰ

Dharmendra With Alia Bhatt: ਸੁਪਰਸਟਾਰ ਧਰਮਿੰਦਰ ਹਾਲ ਹੀ ਵਿੱਚ ਆਪਣੇ ਪੋਤੇ ਕਰਨ ਦਿਓਲ ਦੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਸਨ। ਉਨ੍ਹਾਂ ਦੇ ਪੋਤੇ ਕਰਨ ਦੇ...

3 ਮਹੀਨੇ ਮਗਰੋਂ ਪਹਿਲੀ ਵਾਰ ਘਰ ਜਾਣਗੇ ਮਨੀਸ਼ ਸਿਸੋਦੀਆ, ਬਿਨਾਂ ਜ਼ਮਾਨਤ ਹਾਈਕੋਰਟ ਤੋਂ ਮਿਲੀ ਰਾਹਤ

ਆਮ ਆਦਮੀ ਪਾਰਟੀ (ਆਪ) ਦੇ ਦੂਜੇ ਸਭ ਤੋਂ ਵੱਡੇ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਹਾਈ ਕੋਰਟ ਤੋਂ ਅੰਤਰਿਮ ਰਾਹਤ...

ਦੀਨਾਨਗਰ : FCI ਅਫ਼ਸਰ ਦੀ ਮਾਂ ਦਾ ਕਾਤਲ ਲੁਟੇਰਾ ਕਾਬੂ, ਘਰ ‘ਚ ਇਕੱਲੀਆਂ ਔਰਤਾਂ ਵੇਖ ਕਰਦਾ ਸੀ ਵਾਰਦਾਤਾਂ

ਗੁਰਦਾਸਪੁਰ ਦੇ ਥਾਣਾ ਦੀਨਾਨਗਰ ਦੇ ਇਲਾਕੇ ‘ਚ 65 ਸਾਲਾ ਬਜ਼ੁਰਗ ਔਰਤ ਤੇ FCI ਅਫਸਰ ਦੀ ਮਾਂ ਦੇ ਗਹਿਣੇ ਲੁੱਟਣ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ...

27 ਸਾਲਾਂ ਤੋਂ ਜੇਲ੍ਹ ‘ਚ ਬੰਦ ਬੇਅੰਤ ਸਿੰਘ ਮਰਡਰ ਕੇਸ ਦੇ ਦੋਸ਼ੀ ਗੁਰਮੀਤ ਸਿੰਘ ਨੂੰ ਮਿਲੀ ਜ਼ਮਾਨਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਤਲ ਦੇ ਦੋਸ਼ੀ ਗੁਰਮੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ...