May 14
ਨੇਪਾਲੀ ਸ਼ੇਰਪਾ ਨੇ 26ਵੀਂ ਵਾਰ ਐਵਰੈਸਟ ਕੀਤਾ ਫਤਹਿ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ
May 14, 2023 5:11 pm
ਨੇਪਾਲ ਦੇ ਪਾਸੰਗ ਦਾਵਾ ਸ਼ੇਰਪਾ ਨੇ ਐਤਵਾਰ ਨੂੰ 26ਵੀਂ ਵਾਰ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ। ਇਸ ਨਾਲ ਉਸ ਨੇ ਐਵਰੈਸਟ ‘ਤੇ ਚੜ੍ਹਨ ਦੇ...
ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ, ‘ਡੌਨ 3’ ਬਾਰੇ ਆਈ ਇਹ ਤਾਜ਼ਾ ਅਪਡੇਟ
May 14, 2023 5:05 pm
Shah Rukh Khan Don 3 ਸੁਪਰਸਟਾਰ ਸ਼ਾਹਰੁਖ ਖਾਨ ਦੀ ਸੁਪਰਹਿੱਟ ਫਰੈਂਚਾਇਜ਼ੀ ‘ਡੌਨ’ ਦੇ ਦੋ ਪਾਰਟ ਰਿਲੀਜ਼ ਹੋ ਗਏ ਹਨ। ਹੁਣ ਪ੍ਰਸ਼ੰਸਕ ਇਸ ਦੇ ਤੀਜੇ...
ਰੂਸ ਦੇ ਚਾਰ ਮਿਲਟਰੀ ਏਅਰਕ੍ਰਾਫਟ ਤਬਾਹ, ਯੂਕਰੇਨ ਦੀ ਸਰਹੱਦ ਕੋਲ ਬਣਾਇਆ ਨਿਸ਼ਾਨਾ
May 14, 2023 5:03 pm
ਰੂਸ-ਯੂਕਰੇਨ ਵਿਚ ਚੱਲ ਰਹੇ ਸੰਘਰਸ਼ ਵਿਚ ਦੋਵੇਂ ਪਾਸੇ ਕਾਫੀ ਨੁਕਸਾਨ ਹੋ ਰਿਹਾ ਹੈ। ਇਹ ਸੰਘਰਸ਼ ਪਤਾ ਨਹੀਂ ਕਦੋਂ ਰੁਕੇ ਇਹ ਕਹਿਣਾ ਅਜੇ ਮੁਸ਼ਕਲ...
17 ਮਈ ਨੂੰ ਲਾਂਚ ਹੋਵੇਗਾ ਸੰਚਾਰ ਸਾਥੀ ਪੋਰਟਲ, ਗੁੰਮ ਹੋਏ ਫੋਨ ਨੂੰ ਲੱਭਣ ‘ਚ ਕਰੇਗਾ ਮਦਦ
May 14, 2023 4:54 pm
17 ਮਈ ਨੂੰ ਵਰਲਡ ਟੈਲੀਕਾਮ ਡੇ ਦੇ ਮੌਕੇ ‘ਤੇ ਸਰਕਾਰ ਮੋਬਾਈਲ ਬਲਾਕਿੰਗ ਅਤੇ ਟ੍ਰੈਕਿੰਗ ਸਿਸਟਮ ਸ਼ੁਰੂ ਕਰੇਗੀ। ਕੇਂਦਰੀ ਦੂਰਸੰਚਾਰ ਮੰਤਰੀ...
ਅਮਰੀਕੀ ਸੈਨੇਟ ਨੇ ਭਾਰਤੀ ਮੂਲ ਦੀ ਗੀਤਾ ਰਾਓ ਗੁਪਤਾ ਦੀ ਬਤੌਰ ‘ਅੰਬੈਸਡਰ ਐਟ ਲਾਰਜ’ ਨਿਯੁਕਤ ਕਰਨ ‘ਤੇ ਲਗਾਈ ਮੋਹਰ
May 14, 2023 4:41 pm
ਅਮਰੀਕਾ ਸੈਨੇਟ ਭਾਰਤੀ-ਅਮਰੀਕੀ ਡਾਕਟਰ ਗੀਤਾ ਰਾਓ ਗੁਪਤਾ ਨੂੰ ਵਿਦੇਸ਼ ਵਿਭਾਗ ਵਿੱਚ ਗਲੋਬਲ ਵੂਮੈਨਜ਼ ਇਸ਼ੂਜ਼ ਦੇ ਦਫ਼ਤਰ ਲਈ ਰਾਜਦੂਤ ਦੇ...
ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ‘ਚ ਗੁੰਡਾਗਰਦੀ, ਫੋਟੋਗ੍ਰਾਫਰਾਂ ਨੇ 4 ਸ਼ਰਧਾਲੂਆਂ ਦੀ ਕੀਤੀ ਕੁੱਟਮਾਰ
May 14, 2023 4:34 pm
ਪੰਜਾਬ ਦੇ ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਫੋਟੋ ਖਿਚਵਾਉਣ ਲਈ ਦਬਾਅ ਪਾਉਣ ‘ਤੇ ਫੋਟੋਗ੍ਰਾਫਰਾਂ ਦੇ ਇਕ ਗਰੁੱਪ ਨੇ 4...
ਸਲਮਾਨ ਖਾਨ ਨੇ ਆਪਣੀ ਭਾਣਜੀ ਆਇਤ ਨਾਲ ਡਾਂਸ ਕਰਦੇ ਹੋਏ ਦਾ ਵੀਡੀਓ ਕੀਤਾ ਸ਼ੇਅਰ
May 14, 2023 4:27 pm
Salman Dance Niece Ayat: ਸਲਮਾਨ ਖਾਨ ਨੇ ਆਪਣੀ ਭਾਣਜੀ ਆਇਤ ਨਾਲ ਡਾਂਸ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ। ਦਰਅਸਲ ਸਲਮਾਨ ਆਪਣੇ ‘ਦਬੰਗ’ ਕੰਸਰਟ ਲਈ...
ਜੀਂਦ ‘ਚ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਛਾਪਾ, SHO ਸਣੇ 5 ਪੁਲਿਸ ਮੁਲਾਜ਼ਮ ਮੁਅੱਤਲ
May 14, 2023 4:03 pm
ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਜੀਂਦ ਦੇ ਸਦਰ ਥਾਣਾ ਨਰਵਾਣਾ ‘ਚ ਛਾਪਾ ਮਾਰਿਆ ਹੈ। ਵਿਜ ਨੇ ਖਾਮੀਆਂ ਦਾ ਪਤਾ ਲੱਗਣ ’ਤੇ...
IPS ਪ੍ਰਵੀਨ ਸੂਦ ਨੂੰ ਮੋਦੀ ਸਰਕਾਰ ਨੇ ਬਣਾਇਆ CBI ਦਾ ਨਵਾਂ ਡਾਇਰੈਕਟਰ, ਕਰਨਾਟਕ ਨਾਲ ਹੈ ਨਾਤਾ
May 14, 2023 3:55 pm
ਆਈਪੀਐਸ ਪ੍ਰਵੀਨ ਸੂਦ ਨੂੰ 2 ਸਾਲਾਂ ਦੀ ਮਿਆਦ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਹ 25 ਮਈ ਨੂੰ ਸੁਬੋਧ...
ਰਾਜਸਥਾਨ : ਲਾੜੀ ਦੀ ਅਜੀਬ ਸ਼ਰਤ ਸਾਹਮਣੇ ਝੁਕਿਆ ਲਾੜਾ, ਰਚਾਇਆ 2 ਸਕੀਆਂ ਭੈਣਾਂ ਨਾਲ ਵਿਆਹ
May 14, 2023 3:53 pm
ਰਾਜਸਥਾਨ ‘ਚ ਦੋ ਸਕੀਆਂ ਭੈਣਾਂ ਨੇ ਇੱਕੋ ਲਾੜੇ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਵਿਆਹ ਵਿੱਚ ਦੋਵਾਂ...
ਪੁਲਿਸ ਦੇ ਹੱਥੇ ਚੜੇ 2 ਨਸ਼ਾ ਤਸਕਰ, 50 ਹਜ਼ਾਰ ਪਾਬੰਦੀਸ਼ੁਦਾ ਗੋਲੀਆਂ ਕੀਤੀਆਂ ਬਰਾਮਦ
May 14, 2023 3:50 pm
ਪੰਜਾਬ ਪੁਲਿਸ ਨੇ ਅੱਜ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫਤਾਰੀ ਵੱਖ-ਵੱਖ...
‘ਦੇਸ਼ ‘ਚ ਮੋਦੀ ਲਹਿਰ ਖ਼ਤਮ, ਹੁਣ ਸਾਡੀ ਲਹਿਰ ਆ ਰਹੀ’, ਕਰਨਾਟਕ ਚੋਣ ‘ਚ ਕਾਂਗਰਸ ਦੀ ਜਿੱਤ ‘ਤੇ ਬੋਲੇ ਸੰਜੇ ਰਾਉਤ
May 14, 2023 3:39 pm
ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਵੱਡੀ ਜਿੱਤ ਤੋਂ ਇਕ ਦਿਨ ਬਾਅਦ ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਸੰਜੇ ਰਾਉਤ ਨੇ ਐਤਵਾਰ ਨੂੰ...
