Apr 10

ਬਿਲਾਸਪੁਰ ‘ਚ ਨਸ਼ਾ ਤਸਕਰ ਕਾਬੂ: ਪੁਲਸ ਨੇ NDPS ਐਕਟ ਤਹਿਤ ਮਾਮਲਾ ਕੀਤਾ ਦਰਜ

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੀ ਐਸਆਈਯੂ ਟੀਮ ਨੇ ਸਵਾਰਘਾਟ ਵਿੱਚ ਨਸ਼ਾ ਤਸਕਰ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ।...

ਪੰਜਾਬ ‘ਚ ਕਰੋੜਾਂ ਦਾ ਟਰਾਂਸਪੋਰਟਰ ਟੈਕਸ ਗਲਤ ਤਰੀਕੇ ਨਾਲ ਮੁਆਫ, ਜਾਂਚ ਮਗਰੋਂ ਵਸੂਲੀ ਦੇ ਹੁਕਮ ਜਾਰੀ

ਪੰਜਾਬ ਦੇ ਟਰਾਂਸਪੋਰਟਰਾਂ ਦਾ ਕਰੋੜਾਂ ਦਾ ਟੈਕਸ ਗਲਤ ਤਰੀਕੇ ਨਾਲ ਮੁਆਫ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਪਿਛਲੀਆਂ...

5ਵੀਂ ‘ਚੋਂ 500 ‘ਚੋਂ 499 ਅੰਕ ਲੈ ਕੁੜੀ ਨੇ ਰੌਸ਼ਨ ਕੀਤਾ ਪਿੰਡ ਦਾ ਨਾਮ, ਮੂਸੇਵਾਲਾ ਦੇ ਪਿਤਾ ਨੇ ਬੱਚੀ ਨੂੰ ਕੀਤਾ ਸਨਮਾਨਿਤ

ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਵਾ ਦੀ ਹੋਣਹਾਰ ਕੁੜੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਜਮਾਤ ਵਿੱਚੋਂ 500 ਅੰਕ ਵਿੱਚੋਂ 499 ਅੰਕ ਲੈ ਕੇ...

ਮੌਸਮ ਵਿਭਾਗ ਦੀ ਭਵਿੱਖਬਾਣੀ: ਪੰਜਾਬ ‘ਚ 35 ਡਿਗਰੀ ਤੱਕ ਪਹੁੰਚਿਆ ਪਾਰਾ, ਅਗਲੇ 4 ਦਿਨਾਂ ‘ਚ ਹੋਰ ਵਧੇਗਾ ਤਾਪਮਾਨ

ਪੰਜਾਬ ਵਿੱਚ ਦਿਨ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ । ਐਤਵਾਰ ਨੂੰ ਕਈ ਸ਼ਹਿਰਾਂ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਦੇ...

ਕਰਨ ਜੌਹਰ ‘ਤੇ ਇਕ ਫਿਰ ਭੜਕੀ ਅਦਾਕਾਰਾ ਕੰਗਨਾ ਰਣੌਤ, ਪੋਸਟ ਸ਼ੇਅਰ ਕਰਕੇ ਦੇਖੋ ਕੀ ਕਿਹਾ

Kangana Targeted Karan Johar: ਬਾਲੀਵੁੱਡ ਫਿਲਮਕਾਰ ਕਰਨ ਜੌਹਰ ਦੇ ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ ਦੇ ਕਰੀਅਰ ਨੂੰ ਖਤਮ ਕਰਨ ਦੇ ਕਬੂਲਨਾਮੇ ਦਾ ਪੁਰਾਣਾ...

ਪੰਜਾਬ ‘ਚ ਕੋਰੋਨਾ ਦੇ 72 ਨਵੇਂ ਮਾਮਲੇ ਆਏ ਸਾਹਮਣੇ, ਐਕਟਿਵ ਕੇਸਾਂ ਦੀ ਗਿਣਤੀ 636 ਤੱਕ ਪਹੁੰਚੀ

ਪੰਜਾਬ ‘ਚ ਕੋਰੋਨਾ ਦਾ ਕਹਿਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ ਦਿਨੀਂ ਲਏ ਗਏ 1119 ਨਮੂਨਿਆਂ ਵਿੱਚੋਂ 72 ਲੋਕਾਂ ਦੀ ਰਿਪੋਰਟ...

ਪੰਜਾਬ ਦੇ ਖ਼ਰੀਦ ਕੇਂਦਰਾਂ ’ਚੋਂ ਦੂਜੇ ਸੂਬਿਆਂ ਨੂੰ ਕਣਕ ਦੀ ਸਿੱਧੀ ਡਿਲੀਵਰੀ ਦੇਵੇਗੀ ਕੇਂਦਰ ਸਰਕਾਰ

ਇਸ ਵਾਰ ਕੇਂਦਰ ਸਰਕਾਰ ਪੰਜਾਬ ਦੇ ਖ਼ਰੀਦ ਕੇਂਦਰਾਂ ਵਿੱਚੋਂ ਦੂਸਰੇ ਸੂਬਿਆਂ ਨੂੰ ਕਣਕ ਦੀ ਸਿੱਧੀ ਡਿਲੀਵਰੀ ਦੇਵੇਗੀ। ਇਹ ਪਹਿਲੀ ਵਾਰ ਹੈ ਕਿ...

ਅਦਾਕਾਰ ਅਕਸ਼ੈ ਕੁਮਾਰ ਸੋਨਮ ਬਾਜਵਾ ਅਤੇ ਮੌਨੀ ਰਾਏ ਨਾਲ ਡਾਂਸ ਕਰਨ ਲਈ ਹੋਏ ਟ੍ਰੋਲ

ਅਕਸ਼ੈ ਕੁਮਾਰ ਬਾਲੀਵੁੱਡ ਦੇ ਉਨ੍ਹਾਂ ਏ-ਲਿਸਟਰਾਂ ਵਿੱਚੋਂ ਇੱਕ ਹੈ ਜੋ ਹਮੇਸ਼ਾ ਆਪਣੇ ਪਾਵਰ-ਪੈਕ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨੋਰੰਜਨ...

SC ਨੇ ਅਗਨੀਪਥ ਸਕੀਮ ਨੂੰ ਦਿੱਤੀ ਹਰੀ ਝੰਡੀ, 2 ਪਟੀਸ਼ਨਾਂ ਖਾਰਜ, ਕਿਹਾ- ਮਾਫ ਕਰਨਾ…

ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਹੁਣ ਸੁਪਰੀਮ ਕੋਰਟ ਤੋਂ ਵੀ ਹਰੀ ਝੰਡੀ ਮਿਲ ਗਈ ਹੈ। ਸੁਪਰੀਮ ਕੋਰਟ ਨੇ ਅਗਨੀਪਥ ਯੋਜਨਾ ‘ਤੇ ਦਿੱਲੀ...

ਵੱਡੀ ਖਬਰ: ਅੰਮ੍ਰਿਤਪਾਲ ਸਿੰਘ ਦਾ ਸਾਥੀ ਪਪਲਪ੍ਰੀਤ ਗ੍ਰਿਫਤਾਰ ! ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤਾ ਕਾਬੂ

ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ, ਸੂਤਰਾਂ ਦੇ...

ਪੰਜਾਬ ਕੈਬਨਿਟ ਦੀ ਮੀਟਿੰਗ ਖਤਮ, ਮਾਨ ਸਰਕਾਰ ਨੇ ਕਿਸਾਨਾਂ ਲਈ ਲਏ ਇਹ ਵੱਡੇ ਫ਼ੈਸਲੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੋਮਵਾਰ ਨੂੰ ਅਹਿਮ ਕੈਬਨਿਟ ਮੀਟਿੰਗ ਹੋਈ। ਜਿਸ ਵਿੱਚ ਕਿਸਾਨਾਂ ਲਈ ਅਹਿਮ ਫ਼ੈਸਲੇ ਲਏ ਗਏ । ਇਸ...

ਅਦਾਕਾਰਾ ਦੀਪਾਲੀ ਸਈਦ ਨੇ ਆਪਣੇ ਸਾਬਕਾ ਪੀਏ ਦੇ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਦਾਇਰ

Deepali Sayed Case PA: ਮਰਾਠੀ ਫਿਲਮ ਅਦਾਕਾਰਾ ਦੀਪਾਲੀ ਸਈਦ ਨੇ ਓਸ਼ੀਵਾਰਾ ਪੁਲਿਸ ਸਟੇਸ਼ਨ ਵਿੱਚ ਆਪਣੇ ਸਾਬਕਾ ਪੀਏ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ...