Apr 10

ਸੋਨੀਪਤ : ਮਸਜਿਦ ‘ਚ ਨਮਾਜ਼ ਅਦਾ ਕਰ ਰਹੇ ਲੋਕਾਂ ‘ਤੇ 20 ਨੌਜਵਾਨਾਂ ਨੇ ਕੀਤਾ ਹਮਲਾ, ਕਈ ਲੋਕ ਜ਼ਖਮੀ

ਹਰਿਆਣਾ ਦੇ ਸੋਨੀਪਤ ਦੇ ਪਿੰਡ ਸੰਦਲ ਕਲਾਂ ‘ਚ ਰਾਤ ਦੀ ਨਮਾਜ਼ ਦੌਰਾਨ ਹਿੰਸਾ ਭੜਕ ਗਈ। ਨਮਾਜ਼ ਅਦਾ ਕਰ ਰਹੇ ਮੁਸਲਮਾਨਾਂ ‘ਤੇ ਕਰੀਬ 25...

ਅੰਬਾਲਾ STF ਨੇ ਫੜਿਆ ਇਨਾਮੀ ਬਦਮਾਸ਼: ਹਰਿਆਣਾ-ਪੰਜਾਬ ਸਮੇਤ 4 ਰਾਜਾਂ ‘ਚ 20 ਤੋਂ ਵੱਧ ਕੇਸ ਦਰਜ

ਅੰਬਾਲਾ STF ਟੀਮ ਨੇ ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦੇ ਮੋਸਟ ਵਾਂਟੇਡ ਬਦਮਾਸ਼ ਜੀਤੇਂਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜਤਿੰਦਰ ਸਿੰਘ...

ਅੰਮ੍ਰਿਤਸਰ ਤੋਂ ਪਹਿਲੀ ਗੁਰੂ ਕਿਰਪਾ ਯਾਤਰਾ ਟ੍ਰੇਨ ਹੋਈ ਰਵਾਨਾ, 7 ਦਿਨਾਂ ‘ਚ ਯਾਤਰਾ ਕਰੇਗੀ ਪੂਰੀ

ਦੇਸ਼ ਭਰ ਦੇ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਲਈ ਗੁਰੂ ਕਿਰਪਾ ਟ੍ਰੇਨ ਰਵਾਨਾ ਹੋ ਗਈ ਹੈ। ਟ੍ਰੇਨ ਸੋਮਵਾਰ ਸਵੇਰੇ ਅੰਮ੍ਰਿਤਸਰ...

ਦਿੱਲੀ-ਲੰਡਨ ਏਅਰ ਇੰਡੀਆ ਫਲਾਈਟ ‘ਚ ਯਾਤਰੀ ਦਾ ਹੰਗਾਮਾ, ਕਰੂ ਮੈਂਬਰ ‘ਤੇ ਕੀਤਾ ਹਮਲਾ

ਏਅਰ ਇੰਡੀਆ ਦੀ ਫਲਾਈਟ ‘ਚ ਇਕ ਵਾਰ ਫਿਰ ਯਾਤਰੀ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ‘ਤੋਂ ਲੰਡਨ ਜਾ ਰਹੀ ਫਲਾਈਟ ‘ਚ...

ਸੰਸਦ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਭਲਕੇ ਵਾਇਨਾਡ ‘ਚ ਕਰਨਗੇ ਰੋਡ ਸ਼ੋਅ ਤੇ ਰੈਲੀ

ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ, ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ (11 ਅਪ੍ਰੈਲ) ਨੂੰ ਆਪਣੇ ਸੰਸਦੀ ਖੇਤਰ ਵਾਇਨਾਡ ਦਾ...

ਸ੍ਰੀ ਦਰਬਾਰ ਸਾਹਿਬ ਪਹੁੰਚੇ DGP ਦਾ ਵੱਡਾ ਬਿਆਨ, ਕਿਹਾ- ‘ਪੰਜਾਬ ‘ਚ ਅਮਨ-ਕਾਨੂੰਨ ਪੂਰੀ ਤਰ੍ਹਾਂ ਕਾਇਮ’

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸੋਮਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ । ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ...

30 ਅਪ੍ਰੈਲ ਨੂੰ ਦੁਬਾਰਾ ਹੋਵੇਗਾ PSTET ਦਾ ਰੱਦ ਹੋਇਆ ਪੇਪਰ, ਨਵੇਂ ਸ਼ਡਿਊਲ ਦਾ ਨੋਟਿਸ ਜਾਰੀ

ਪੰਜਾਬ ਸਰਕਾਰ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET) ਦੀ ਪ੍ਰੀਖਿਆ ਦੁਬਾਰਾ ਲੈਣ ਦਾ ਫੈਸਲਾ ਕੀਤਾ ਹੈ। ਇਹ ਪ੍ਰੀਖਿਆ ਹੁਣ 30 ਅਪ੍ਰੈਲ...

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ: ਜਲੰਧਰ ਜ਼ਿਮਨੀ ਚੋਣ ‘ਤੇ ਹੋ ਸਕਦੀ ਹੈ ਚਰਚਾ

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਸਵੇਰੇ ਸਿਵਲ ਸਕੱਤਰੇਤ ਵਿੱਚ ਹੋਣੀ ਹੈ। ਹਾਲਾਂਕਿ ਸਰਕਾਰ ਵੱਲੋਂ ਮੀਟਿੰਗ ਦਾ ਏਜੰਡਾ ਜਨਤਕ ਨਹੀਂ...

ਫਿਰੋਜ਼ਪੁਰ ਬਾਰਡਰ ‘ਤੇ ਮਿਲੇ 3 ਹੈਰੋਇਨ ਦੇ ਪੈਕਟ, BSF ਨੇ ਤਲਾਸ਼ੀ ਦੌਰਾਨ ਕੀਤਾ ਕਾਬੂ

ਫਿਰੋਜ਼ਪੁਰ ਬਾਰਡਰ ‘ਤੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਪਾਕਿਸਤਾਨ ‘ਚ ਬੈਠੇ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ...

ਜਲੰਧਰ ਜ਼ਿਮਨੀ ਚੋਣ : CM ਮਾਨ ਅੱਜ ਕਰਤਾਰਪੁਰ ਦਾਣਾ ਮੰਡੀ ‘ਚ ਕਰਨਗੇ ਰੈਲੀ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਅੱਜ ਕਰਤਾਰਪੁਰ ਦੀ ਦਾਣਾ ਮੰਡੀ ਵਿਖੇ ਆਪਣੀ ਪਹਿਲੀ ਰੈਲੀ ਕਰਨ ਜਾ ਰਹੀ ਹੈ। ਹਾਲ...

ਮਹਾਰਾਸ਼ਟਰ ‘ਚ ਮੰਦਰ ਦੀ ਸ਼ੈੱਡ ‘ਤੇ ਦਰੱਖਤ ਡਿੱਗਣ ਕਾਰਨ 7 ਲੋਕਾਂ ਦੀ ਮੌ.ਤ, 29 ਗੰਭੀਰ ਜ਼ਖਮੀ

ਮਹਾਰਾਸ਼ਟਰ ਦੇ ਅਕੋਲਾ ਜ਼ਿਲੇ ‘ਚ ਤੂਫਾਨੀ ਹਨੇਰੀ ਅਤੇ ਬਾਰਿਸ਼ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਜ਼ਿਲ੍ਹੇ ਦੀ ਬਾਲਾਪੁਰ ਤਹਿਸੀਲ ਦੇ...

ਦੇਸ਼ ‘ਚ ਅੱਜ ਤੋਂ ਸ਼ੁਰੂ ਹੋਵੇਗੀ ਕੋਰੋਨਾ ਮੌਕ ਡਰਿੱਲ, ਤਿਆਰੀਆਂ ਦਾ ਜਾਇਜ਼ਾ ਲੈਣਗੇ ਸਿਹਤ ਮੰਤਰੀ

ਅੱਜ ਤੋਂ ਦੇਸ਼ ਭਰ ਵਿੱਚ ਦੋ ਰੋਜ਼ਾ ਕੋਰੋਨਾ ਮੌਕ ਡਰਿੱਲ ਸ਼ੁਰੂ ਹੋਵੇਗੀ। ਸੋਮਵਾਰ ਅਤੇ ਮੰਗਲਵਾਰ ਨੂੰ ਹਸਪਤਾਲਾਂ ਵਿੱਚ ਮੌਕ ਡਰਿੱਲ ਰਾਹੀਂ...