Oct 12

ਡੇਰਾ ਸੱਚਾ ਸੌਦਾ ਟਰੱਸਟ ਦੇ ਮੈਂਬਰਾਂ ਦੀ ਲਿਸਟ ‘ਚ ਹਨੀਪ੍ਰੀਤ ਚੇਅਰਪਰਸਨ, ਬਣ ਰਹੀ ਵਾਰਿਸ!

ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਧੀ ਅਤੇ ਮੁੱਖ ਚੇਲੀ ਹਨੀਪ੍ਰੀਤ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਡੇਰਾ...

ਸਟ੍ਰੀਟ ਲਾਈਟ ਘਪਲਾ, ਕੈਪਟਨ ਦੇ ਕਰੀਬੀ ਸੰਧੂ ਦੀ ਅੱਜ ਹੋ ਸਕਦੀ ਏ ਗ੍ਰਿਫਤਾਰੀ, ਜ਼ਮਾਨਤ ਪਟੀਸ਼ਨ ਖਾਰਿਜ

ਲੁਧਿਆਣਾ ਜ਼ਿਲ੍ਹੇ ਦੇ 26 ਪਿੰਡਾਂ ਵਿੱਚ ਲਗਾਈਆਂ ਜਾਣ ਵਾਲੀਆਂ 65 ਲੱਖ ਸੋਲਰ ਲਾਈਟਾਂ ਵਿੱਚ ਹੇਰਾਫੇਰੀ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ...

ਲੁਧਿਆਣਾ : ਸਟੰਟ ਦੇ ਚੱਕਰ ‘ਚ ਗਈ ਜਾਨ, ਰੀਲ ਬਣਾਉਂਦਿਆਂ ਰੇਲ ਗੱਡੀ ‘ਚ ਵਾਪਰਿਆ ਹਾਦਸਾ

ਨੌਜਵਾਨਾਂ ‘ਤੇ ਅੱਜਕਲ੍ਹ ਸਟੰਟ ਕਰਦਿਆਂ ਦੀਆਂ ਰੀਲਾਂ ਬਣਾਉਣ ਦਾ ਭੂਤ ਸਵਾਰ ਹੈ ਪਰ ਇਸ ਕਾਰਨ ਨੌਜਵਾਨਾਂ ਨਾਲ ਕਈ ਹਾਦਸੇ ਵੀ ਵਾਪਰ ਚੁੱਕੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-10-2022

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-10-2022

ਸੋਰਠਿ ਮਹਲਾ ੫ ॥ ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ...

5000 ਰੁਪਏ ਦੀ ਰਿਸ਼ਵਤ ਲੈਂਦਿਆਂ ਸੀਨੀਅਰ ਪੁਲਿਸ ਕਾਂਸਟੇਬਲ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਨੂੰ ਮਿਟਾਉਣ ਦੇ ਉਦੇਸ਼ ਨਾਲ ਚੱਲ ਰਹੀ ਮੁਹਿੰਮ ਦੌਰਾਨ ਮੰਗਲਵਾਰ ਨੂੰ...

90 ਸਾਲ ਦੇ ਬਜ਼ੁਰਗ ਨੇ 15000 ਫੁੱਟ ਤੋਂ ਲਗਾਈ ਛਲਾਂਗ, ਪਤਨੀ ਦੇ ਨਰਸਿੰਗ ਹੋਮ ਲਈ ਫੰਡ ਜੁਟਾਉਣ ਲਈ ਕੀਤਾ ਸਟੰਟ

ਬ੍ਰਿਟੇਨ ਦੇ ਨਾਰਥ ਯਾਰਕਸ਼ਾਇਰ ਵਿਚ ਰਹਿਣ ਵਾਲੇ 90 ਸਾਲ ਦੇ ਫ੍ਰੈਂਕ ਵਾਰਡ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ...

ਲਾਹੌਰ : 15 ਦਿਨਾਂ ‘ਚ ਪਾਕਿਸਤਾਨ ਵਿਚ ਚੌਥੀ ਹਿੰਦੂ ਲੜਕੀ ਅਗਵਾ, ਹੈਦਰਾਬਾਦ ਚੌਕ ਤੋਂ ਹੋਈ ਲਾਪਤਾ

ਪਾਕਿਸਤਾਨ ਵਿਚ ਇਕ ਹੋਰ ਹਿੰਦੂ ਲੜਕੀ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਚੰਦਾ ਮੇਹਰਾਜ...

‘ਆਮ ਆਦਮੀ ਕਲੀਨਿਕ ਦਾ ਫਾਇਦਾ ਚੁੱਕ ਰਹੇ ਲੋਕ, ਲੁਧਿਆਣਾ ‘ਚ ਪਹੁੰਚੇ ਸਭ ਤੋਂ ਵੱਧ ਮਰੀਜ਼’ : ਮੰਤਰੀ ਜੋੜਾਮਾਜਰਾ

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ 100 ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ...

ਗੈਂਗਸਟਰ ਟੀਨੂੰ ਨੂੰ ਭਜਾਉਣ ਵਾਲੇ 3 ਲੋਕਾਂ ਨੂੰ AGTF ਦੀ ਟੀਮ ਨੇ ਲੁਧਿਆਣੇ ਤੋਂ ਕੀਤਾ ਗ੍ਰਿਫਤਾਰ

ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਆਰੋਪੀ ਗੈਂਗਸਟਰ ਟੀਨੂ ਨੂੰ ਭਜਾਉਣ ਵਾਲੇ ਤਿੰਨ ਲੋਕਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਟੀਮ ਨੇ ਲੁਧਿਆਣਾ...

ਤਰਨਤਾਰਨ : ਫਿਰੌਤੀ ਨਾ ਦੇਣ ‘ਤੇ ਕੱਪੜਾ ਵਪਾਰੀ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਦਾ ਦੋਸ਼

ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਉੱਪਰ ਪਿੰਡ ਦੀਨਪੁਰ ਵਿਖੇ ਮੌਜੂਦ ਇਕ ਰੈਡੀਮੇਡ ਦੁਕਾਨ ਮਾਲਕ ਵਿਅਕਤੀ ਦੀ ਦੋ ਮੋਟਰਸਾਈਕਲ ਸਵਾਰ...

ਵਿਜੀਲੈਂਸ ਵੱਲੋਂ ਝੋਨਾ ਖੁਰਦ ਬੁਰਦ ਕਰਨ ਦੇ ਦੋਸ਼ ਵਿੱਚ 3 ਚੌਲ ਮਿੱਲ ਮਾਲਕਾਂ ਖਿਲਾਫ ਮਾਮਲਾ ਦਰਜ, ਦੋ ਮਿੱਲ ਮਾਲਕ ਗ੍ਰਿਫਤਾਰ

ਲੁਧਿਆਣਾ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਤਿੰਨ ਚੌਲ ਮਿੱਲ ਮਾਲਕਾਂ...

ਭਾਈ ਰਾਜੋਆਣਾ ਦੀ ਸਜ਼ਾ ਘੱਟ ਕਰਨ ਦੀ ਮੰਗ ਵਾਲੀ ਪਟੀਸ਼ਨ ‘ਤੇ 1 ਨਵੰਬਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ

ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਘੱਟ ਕਰਨ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ 1 ਨਵੰਬਰ ਨੂੰ ਸੁਣਵਾਈ ਕਰੇਗਾ। ਸੁਪਰੀਮ ਕੋਰਟ ਵਿਚ...

ਵੱਡਾ ਪ੍ਰਸ਼ਾਸਨਿਕ ਫੇਰਬਦਲ, 10 IAS ਸਣੇ 28 PCS ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 10 ਆਈਏਐੱਸ ਅਧਿਕਾਰੀਆਂ ਸਣੇ 28 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ...

‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੂਬਾ ਪੱਧਰੀ ਮੁਕਾਬਲਿਆਂ ਦੀਆਂ ਤਰੀਕਾਂ ‘ਚ ਪੰਜਾਬ ਸਰਕਾਰ ਨੇ ਕੀਤਾ ਫੇਰਬਦਲ

ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬਾ ਪੱਧਰੀ ਖੇਡ ਮੁਕਾਬਲੇ ਦੀ ਤਰੀਕ ਵਿਚ ਫੇਰਬਦਲ ਕੀਤਾ ਹੈ। ਪਹਿਲਾਂ ਸਰਕਾਰ...

ਸਰਗੁਣ ਮਹਿਤਾ-ਗੁਰਨਾਮ ਭੁੱਲਰ ਨੇ ਆਪਣੀ ਫ਼ਿਲਮ ‘Niga Marda Aayi Ve’ ਦੀ ਰਿਲੀਜ਼ ਡੇਟ ਦੀ ਕੀਤੀ ਪੁਸ਼ਟੀ

Sargun Gurnam new movie: ਪੰਜਾਬੀ ਫ਼ਿਲਮ ਨਿਰਮਾਤਾ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਐਲਾਨਾਂ ਅਤੇ ਰਿਲੀਜ਼ਾਂ ਨਾਲ ਫ਼ਿਲਮ ਪ੍ਰੇਮੀਆਂ ਨੂੰ ਹੈਰਾਨ ਕਰਨ...

ਪੰਜਾਬ ਸਰਕਾਰ ਨੇ ਐਸਿਡ ਅਟੈਕ ਪੀੜਤਾਂ ਲਈ ਸਤੰਬਰ 2022 ਤੱਕ 11.75 ਲੱਖ ਵੰਡੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਐਸਿਡ ਅਟੈਕ ਦੀ ਸ਼ਿਕਾਰ ਔਰਤਾਂ ਨੂੰ ਸਤੰਬਰ ਮਹੀਨੇ ਤੱਕ 11.76 ਲੱਖ ਰੁਪਏ ਵੰਡੇ ਹਨ। ਇਸ ਸਬੰਧੀ...

ਜੈਨੀ ਜੌਹਲ ਨੇ ਗੀਤ ‘ਲੈਟਰ ਟੂ ਸੀਐਮ’ ਵਿਵਾਦ ‘ਤੇ ਤੋੜੀ ਚੁੱਪੀ, ਦੇਖੋ ਕੀ ਕਿਹਾ

Jenny Johal breaks silence ਪੰਜਾਬੀ ਗਾਇਕਾ ਜੈਨੀ ਜੌਹਲ ਦਾ ਗੀਤ ‘ਲੈਟਰ ਟੂ ਸੀਐਮ’ ਰਿਲੀਜ਼ ਹੋਣ ਤੋਂ ਬਾਅਦ ਸੁਰਖੀਆਂ ਬਟੋਰ ਰਹੀ ਹੈ। ਗਾਇਕ ਸਿੱਧੂ...

BSF ਤੇ ਅਸਮ ਪੁਲਿਸ ਨੇ 47 ਕਰੋੜ ਦੀ ਹੈਰੋਇਨ ਕੀਤੀ ਜ਼ਬਤ, ਸਾਬੁਣ ਦੀਆਂ ਥੈਲੀਆਂ ‘ਚ ਕੀਤੀ ਜਾ ਰਹੀ ਸੀ ਤਸਕਰੀ

ਬੀਐੱਸਐੱਫ ਤੇ ਅਸਮ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਟਰੱਕ ਤੋਂ 47 ਕਰੋੜ ਰੁਪਏ ਤੋਂ ਵਧ ਦੀ ਹੈਰੋਇਨ ਜ਼ਬਤ ਕੀਤੀ ਹੈ। ਪੁਲਿਸ ਨੇ ਦੋਸ਼ੀ...

ਦੂਜੇ ਦਿਨ ਵੀ ਹੜਤਾਲ ‘ਤੇ ਰਹੇ ਸਰਕਾਰੀ ਵਿਭਾਗਾਂ ਦੇ ਕਰਮਚਾਰੀ, ਨਹੀਂ ਹੋ ਸਕੀਆਂ 125 ਰਜਿਸਟਰੀਆਂ

ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ। ਇਸ ਕਾਰਨ ਸਰਕਾਰੀ ਦਫ਼ਤਰਾਂ ਵਿੱਚ ਪਹੁੰਚਣ ਵਾਲੇ...

ਮੋਹਾਲੀ ਕੋਰਟ ‘ਚ AIG ਅਸ਼ੀਸ਼ ਕਪੂਰ ਤੇ ASI ਹਰਜਿੰਦਰ ਸਿੰਘ ਦੀ ਪੇਸ਼ੀ, ਮਿਲਿਆ ਤਿੰਨ ਦਿਨਾਂ ਦਾ ਰਿਮਾਂਡ

ਇਕ ਕਰੋੜ ਰੁਪਏ ਰਿਸ਼ਵਤ ਲੈ ਕੇ ਧੋਖਾਦੇਹੀ ਦੇ ਦੋਸ਼ੀ ਨੂੰ ਬਰੀ ਕਰਵਾਉਣ ਦੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਏਆਈਜੀ ਅਸ਼ੀਸ਼...

ਬਾਬਾ ਫਰੀਦ ਯੂਨੀਵਰਸਿਟੀ ਦੇ VC ਦੀ ਨਿਯੁਕਤੀ ‘ਤੇ ਪੰਜਾਬ ਦੇ ਰਾਜਪਾਲ ਨੇ ਲਾਈ ਰੋਕ, ਮੋੜੀ ਫਾਈਲ

ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ‘ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰੋਕ ਲਗਾ ਦਿੱਤੀ ਹੈ। ਮੁੱਖ...

ਫਰੀਦਾਬਾਦ : ਕਾਰ ਵਿਚ ਮਿਲੀ ਵਪਾਰੀ ਦੀ ਲਾਸ਼, ਸਿਰ ਵਿਚ ਮਾਰੀ ਗੋਲੀ, ਫੈਲੀ ਸਨਸਨੀ

ਫਰੀਦਾਬਾਦ ਵਿਚ ਇੱਕ ਕਾਰ ਵਿਚ ਵਪਾਰੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਵਪਾਰੀ ਦੀ ਸਿਰ ਵਿਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਪੁਲਿਸ ਨੇ...

ਵੜਿੰਗ ਦਾ ਐਕਸ਼ਨ, ਪਟਿਆਲਾ ‘ਚ ਬਰਾਬਰ ਵੱਖਰੇ ਧਰਨੇ ‘ਤੇ ਬੈਠਣ ਵਾਲੇ ਲਾਲੀ ਨੂੰ ਪਾਰਟੀ ਤੋਂ ਕੱਢਿਆ ਬਾਹਰ

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਨਰਿੰਦਰ ਲਾਲੀ ਨੂੰ 6 ਸਾਲ ਲਈ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ‘ਤੋਂ ਬਾਹਰ ਕੱਢ ਦਿੱਤਾ...

ਵਹੁਟੀ ਨੂੰ ਮਾਰਨ ਲਈ ਬੂਹੇ ‘ਤੇ ਲਾਇਆ ਬਿਜਲੀ ਦਾ ਤਾਰ, ਵਾਪਰ ਗਿਆ ਕੁਝ ਹੋਰ ਹੀ ਕਾਰਾ

ਮੱਧ ਪ੍ਰਦੇਸ਼ ਦੇ ਬੈਤੁਲ ਜ਼ਿਲ੍ਹੇ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਬੰਦੇ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਨੂੰ ਮਾਰਨ ਲਈ...

AIG ਨੂੰ ਕਲੀਨ ਚਿੱਟ ‘ਤੇ ਐਸਆਈਟੀ ਮੁਖੀ ਤਲਬ: 14 ਨੂੰ ਪੰਜਾਬ ਪੁਲਿਸ ਸ਼ਿਕਾਇਤ ਅਥਾਰਟੀ ਅੱਗੇ ਪੇਸ਼ੀ

ਏਆਈਜੀ ਆਸ਼ੀਸ਼ ਕਪੂਰ ਨੂੰ 1 ਕਰੋੜ ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਕਲੀਨ ਚਿੱਟ ਦੇਣ ਵਾਲੇ fire in car news ਐਸਆਈਟੀ ਮੁਖੀ ਅਤੇ ਮੌਜੂਦਾ ਵਿਸ਼ੇਸ਼...

ਕਰਨਾਲ ‘ਚ ਤੇਜ਼ਧਾਰ ਹਥਿਆਰਾਂ ਨਾਲ 2 ਨੌਜਵਾਨਾਂ ਦਾ ਕਤਲ; ਢਾਬੇ ‘ਤੇ ਸ਼ਰਾਬ ਪੀਂਦੇ ਹੋਏ ਹੋਇਆ ਝਗੜਾ

ਹਰਿਆਣਾ ਦੇ ਕਰਨਾਲ ਜ਼ਿਲੇ ਦੇ ਘਰੌਂਡਾ ਕਸਬੇ ‘ਚ ਸੋਮਵਾਰ ਰਾਤ ਨੂੰ ਦੋਹਰੇ ਕਤਲ ਦੀ ਘਟਨਾ ਵਾਪਰੀ। ਰਾਤ 10 ਵਜੇ ਦੇ ਕਰੀਬ ਕੁਝ ਬਦਮਾਸ਼ਾਂ ਨੇ...

MLA ਪਠਾਨਮਾਜਰਾ ਦੀ ਦੂਜੀ ਪਤਨੀ ਪਹੁੰਚੀ ਸ੍ਰੀ ਅਕਾਲ ਤਖਤ ਸਾਹਿਬ, ਝੂਠ ਬੋਲ ਕੇ ਵਿਆਹ ਕਰਾਉਣ ਦੇ ਲਾਏ ਦੋਸ਼

ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਸਨੌਰ ਤੋਂ ਅਕਾਲ ਤਖ਼ਤ ਸਾਹਿਬ ਪਹੁੰਚੀ ਅਤੇ...

ਕਾਰ ਬਣੀ ਅੱਗ ਦਾ ਗੋਲਾ: ਪਿਓ-ਪੁੱਤ ਨੇ ਬਾਹਰ ਆ ਕੇ ਬਚਾਈ ਜਾਨ; ਫਾਇਰ ਬ੍ਰਿਗੇਡ ਨੇ ਸਥਿਤੀ ‘ਤੇ ਪਾਇਆ ਕਾਬੂ

ਪੰਜਾਬ ਦੇ ਖਰੜ ਕਸਬੇ ਵਿੱਚ ਮੰਗਲਵਾਰ ਸਵੇਰੇ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਹ ਹਾਦਸਾ ਜਮਨਾ ਅਪਾਰਟਮੈਂਟ ਦੇ ਗੇਟ ਕੋਲ ਵਾਪਰਿਆ।...

ਦਿੱਲੀ ‘ਚ ਬੇਮੌਸਮੀ ਬਾਰਿਸ਼ ਨੇ ਵਧਾਇਆ ਡੇਂਗੂ ਦਾ ਖਤਰਾ, ਤੇਜ਼ੀ ਨਾਲ ਵੱਧ ਰਹੇ ਮਾਮਲੇ

ਦਿੱਲੀ ‘ਚ ਬੇਮੌਸਮੀ ਬਾਰਿਸ਼ ਅਤੇ ਬਦਲਦੇ ਮੌਸਮ ਕਾਰਨ ਡੇਂਗੂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਐਮਸੀਡੀ ਵੱਲੋਂ ਜਾਰੀ ਰਿਪੋਰਟ ਅਨੁਸਾਰ 5...

ਦਿੱਲੀ ‘ਚ ਖਿਡਾਰੀ ਦੇ ਨਾਂ ‘ਤੇ 85 ਹਜ਼ਾਰ ਦੇ ਚਲਾਨ ਦਾ ਮਾਮਲਾ, ਜੀਵ ਮਿਲਖਾ ਸਿੰਘ ਦੀ ਪਟੀਸ਼ਨ ‘ਤੇ ਅੱਜ ਸੁਣਵਾਈ

ਪ੍ਰਸਿੱਧ ਗੋਲਫਰ ਜੀਵ ਮਿਲਖਾ ਸਿੰਘ ਦੀ ਪਟੀਸ਼ਨ ‘ਤੇ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਸੁਣਵਾਈ ਕਰੇਗੀ। ਮਾਮਲਾ ਦਿੱਲੀ ‘ਚ ਖਿਡਾਰੀ ਦੇ...

ਪਰਾਲੀ ਸਾੜਨ ਵਾਲਿਆਂ ਦੇ ਹੱਕ ‘ਚ ਉਤਰੀ ਕਿਸਾਨ ਜਥੇਬੰਦੀ, ਪੁਲਿਸ ਐਕਸ਼ਨ ਹੋਣ ‘ਤੇ ਦਿੱਤੀ ਚਿਤਾਵਨੀ

ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਵੱਖ-ਵੱਖ ਕਦਮ ਚੁੱਕ ਰਹੀ ਹੈ ਪਰ ਇਸ ਦੇ ਬਾਵਜੂਦ ਸੂਬੇ ਦੇ ਕਿਸਾਨ ਪਰਾਲੀ ਨੂੰ ਅੱਗ...

ਜੰਮੂ-ਕਸ਼ਮੀਰ ਟੈਰਰ ਫੰਡਿੰਗ ਮਾਮਲੇ ‘ਚ NIA ਦੇ ਛਾਪੇ, ਕਈ ਜ਼ਿਲ੍ਹਿਆਂ ‘ਚ ਸੁਰੱਖਿਆ ਬਲ ਤਾਇਨਾਤ

NIA ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ 8 ਜ਼ਿਲਿਆਂ ‘ਚ ਟੈਰਰ ਫੰਡਿੰਗ ਦੇ ਮਾਮਲੇ ‘ਚ ਛਾਪੇਮਾਰੀ ਕੀਤੀ। ਜਾਂਚ ਏਜੰਸੀ ਨੇ ਰਾਜੌਰੀ, ਪੁੰਛ,...

ਮੋਹਾਲੀ ‘ਚ ਭਿਆਨਕ ਸੜਕ ਹਾਦਸਾ, ਬਾਈਕ ਸਵਾਰ ਦੇ ਸਿਰ ਉਪਰੋਂ ਲੰਘਿਆ ਟਿੱਪਰ ਦਾ ਪਹੀਆ

ਮੋਹਾਲੀ ‘ਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਪ੍ਰਿੰਟਿੰਗ ਪ੍ਰੈਸ ਤੋਂ ਕੰਮ ਕਰਕੇ ਬਾਈਕ ‘ਤੇ ਘਰ ਜਾ ਰਹੇ ਬੰਦੇ ਦੀ ਦਰਦਨਾਕ ਮੌਤ ਹੋ ਗਈ। ਇਹ...

ਚੰਡੀਗੜ੍ਹ ਦੀ MP ਕਿਰਨ ਖੇਰ ਨੇ ਅਦਾਕਾਰ ਅਮਿਤਾਭ ਬੱਚਨ ਦੇ ਜਨਮਦਿਨ ‘ਤੇ ਸ਼ੇਅਰ ਕੀਤੀ ਪੋਸਟ

Kiran Kher wishes Amitabh: ਬਾਲੀਵੁੱਡ ਅਦਾਕਾਰ ਅਤੇ ਮੈਗਾਸਟਾਰ ਅਮਿਤਾਭ ਬੱਚਨ ਦਾ ਅੱਜ ਜਨਮਦਿਨ ਹੈ। ਅਮਿਤਾਭ ਬੱਚਨ ਅੱਜ 80 ਸਾਲ ਦੇ ਹੋ ਗਏ ਹਨ। ਪ੍ਰਸ਼ੰਸਕ...

ਔਰਤਾਂ ਨੂੰ ਫ੍ਰੀ ਸਫਰ ਕਰਾਉਣਾ ਪਿਆ ਭਾਰੀ, ਰੋਡ ਟੈਕਸ ਨਾ ਭਰਨ ਕਰਕੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਰੂਟ ਬੰਦ

ਪੰਜਾਬ ਰੋਡਵੇਜ਼ ਨੂੰ ਸਰਕਾਰ ਵੱਲੋਂ ਔਰਤਾਂ ਦੇ ਮੁਫਤ ਸਫਰ ਦਾ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਪੰਜਾਬ ਰੋਡਵੇਜ਼ ਨੂੰ...

CM ਕੋਠੀ ਅੱਗੇ ਕਿਸਾਨਾਂ ਦਾ ਧਰਨੇ ‘ਤੇ ਮੀਂਹ ਦਾ ਕਹਿਰ, ਪੰਡਾਲ ਢੇਰ, ਟਰਾਲੀਆਂ ‘ਚ ਸੰਭਾਲਿਆ ਮੋਰਚਾ

ਸੰਗਰੂਰ : ਸੋਮਵਾਰ ਰਾਤ ਨੂੰ ਪਏ ਮੀਂਹ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ...

SYL ਮੁੱਦੇ ਦਾ ਨਿਕਲੇਗਾ ਹੱਲ! CM ਮਾਨ ਤੇ ਖੱਟਰ ਮਿਲ ਕੇ ਕਰਨਗੇ ਗੱਲਬਾਤ

ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 14 ਅਕਤੂਬਰ ਨੂੰ SYL ਮੁੱਦੇ ਨੂੰ...

ਕੈਪਟਨ ਨਾਲ BJP ‘ਚ ਸ਼ਾਮਲ ਹੋਣ ਵਾਲੇ 5 ਲੀਡਰਾਂ ਨੂੰ ਕੇਂਦਰ ਵੱਲੋਂ ਮਿਲੀ ‘Y’ ਕੈਟਾਗਰੀ ਦੀ ਸੁਰੱਖਿਆ

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ 5 ਬੀਜੇਪੀ ਲੀਡਰਾਂ ‘ਤੇ ਖ਼ਤਰੇ ਨੂੰ ਵੇਖਦੇ ਹੋਏ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ...

AIG ਨੂੰ ਕਲੀਨ ਚਿਟ ਦੇਣ ‘ਤੇ SIT ਮੁਖੀ ਤਲਬ, ਰਿਸ਼ਵਤਖੋਰੀ ਤੇ ਜਰਬ-ਜ਼ਨਾਹ ਦਾ ਦੋਸ਼ੀ ਆਸ਼ੀਸ਼ ਕਪੂਰ

ਏਆਈਜੀ ਆਸ਼ੀਸ਼ ਕਪੂਰ ਨੂੰ 1 ਕਰੋੜ ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਕਲੀਨ ਚਿੱਟ ਦੇਣ ਵਾਲੇ ਤਤਕਾਲੀ ਐਸਆਈਟੀ ਮੁਖੀ ਅਤੇ ਮੌਜੂਦਾ ਵਿਸ਼ੇਸ਼...

ਮੂਸੇਵਾਲਾ ਕਤਲਕਾਂਡ ‘ਚ ਫਰਾਰ ਗੈਂਗਸਟਰ ਟੀਨੂੰ ਦੀ ਦੂਜੀ ਗਰਲਫ੍ਰੈਂਡ ਵੀ ਚੜ੍ਹੀ ਪੁਲਿਸ ਦੇ ਹੱਥੇ

ਗੈਂਗਸਟਰ ਟੀਨੂੰ ਦੀ ਦੂਜੀ ਸਹੇਲੀ ਵੀ ਪੁਲਿਸ ਨੇ ਕਾਬੂ ਕਰ ਲਈ ਹੈ। ਸੂਤਰਾਂ ਮੁਤਾਬਕ ਇਹ ਗਰਲਫ੍ਰੈਂਡ ਅੰਮ੍ਰਿਤਸਰ ‘ਚ ਪੰਜਾਬ ਪੁਲਿਸ ਦੇ...

ਅਮਿਤ ਸ਼ਾਹ ਦੇ ਕਮਾਂਡੋ ਦੀ ਮੌਤ, ਢਾਈ ਸਾਲਾਂ ਤੋਂ ਨਿੱਜੀ ਸਕਿਓਰਿਟੀ ‘ਚ ਤਾਇਨਾਤ ਸੀ ਸੁਨੀਲ ਫੌਜੀ

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੁਰੱਖਿਆ ‘ਤੇ ਤਾਇਨਾਤ ਸਕਿਓਰਿਟੀ ਗਾਰਡ ਕਮਾਂਡੋ ਸੁਨੀਲ ਯਾਦਵ ਦੀ ਅਲਵਰ ਜ਼ਿਲ੍ਹੇ ਦੇ ਬਹਿਰੋੜ ਰੋਡ ‘ਤੇ...

ਚੌਥੇ ਪਾਤਸ਼ਾਹ ਦਾ 448ਵਾਂ ਪ੍ਰਕਾਸ਼ ਪੁਰਬ, ਫੁੱਲਾਂ ਨਾਲ ਸਜਿਆ ਸ੍ਰੀ ਦਰਬਾਰ ਸਾਹਿਬ, PM ਮੋਦੀ ਨੇ ਕੀਤਾ ਸਿਜਦਾ

ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ 448ਵਾਂ ਪ੍ਰਕਾਸ਼ ਪੁਰਬ ਹੈ, ਜਿਨ੍ਹਾਂ ਨੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਵਸਾਇਆ ਅਤੇ ਸੱਚਖੰਡ ਸ੍ਰੀ ਹਰਿਮੰਦਰ...

ਜ਼ਰੂਰਤ ਤੋਂ ਜ਼ਿਆਦਾ ਸੌਣਾ ਵੀ ਬਣ ਸਕਦਾ ਹੈ ਕਈ ਬੀਮਾਰੀਆਂ ਦਾ ਕਾਰਨ, ਜਾਣੋ ਕਿਵੇਂ ?

oversleep bad effects: ਸਰੀਰ ਦੀ ਥਕਾਵਟ ਨੂੰ ਦੂਰ ਕਰਨ ਲਈ ਹਰ ਕੋਈ ਸੌਣਾ ਪਸੰਦ ਕਰਦਾ ਹੈ। ਪਰ ਬਹੁਤ ਜ਼ਿਆਦਾ ਸੌਣਾ ਵੀ ਤੁਹਾਡੀਆਂ ਕਈ ਬਿਮਾਰੀਆਂ ਦਾ ਕਾਰਨ...

ਦੁੱਧ ‘ਚ ਗੁੜ ਮਿਲਾਕੇ ਪੀਣ ਨਾਲ ਮਿਲਦੇ ਹਨ ਇੰਨੇ ਫ਼ਾਇਦੇ, ਹੋ ਜਾਓਗੇ ਹੈਰਾਨ

jaggery milk health benefits: ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ ਠੰਡ ਦਸਤਕ ਦੇਣ ਵਾਲੀ ਹੈ। ਇਸ ਲਈ ਆਪਣੇ ਸਰੀਰ ਨੂੰ ਬਦਲਦੇ ਮੌਸਮ ਤੋਂ ਬਚਾਉਣ ਅਤੇ ਸਰੀਰ ਨੂੰ...

ਜਖ਼ਮ ਭਰਨ ‘ਚ ਮਦਦ ਕਰਨਗੇ ਇਹ ਘਰੇਲੂ ਨੁਸਖ਼ੇ, ਜਲਦੀ ਮਿਲੇਗੀ ਦਰਦ ਤੋਂ ਰਾਹਤ

healing wound home remedies: ਘਰ ਦੇ ਵੱਡਾ ਹੋਵੇ ਜਾਂ ਬੱਚੇ ਦੇ ਸੱਟ ਲੱਗਣਾ ਹਰ ਕਿਸੇ ਨੂੰ ਬਹੁਤ ਹੀ ਆਮ ਗੱਲ ਹੈ। ਡਿੱਗਕੇ ਸੱਟ ਲੱਗਣਾ ਅਤੇ ਫਿਰ ਠੀਕ ਹੋ ਜਾਣਾ...

‘ਧੀ ਜੰਮਦੀ ਨਹੀਂ, ਧੀ ਦੀ ਦਾਤ ਮਿਲਦੀ ਏ’, CM ਮਾਨ ਨੇ ਅੰਤਰਰਾਸ਼ਟਰੀ ਬਾਲੜੀ ਦਿਵਸ ਦੀ ਦਿੱਤੀ ਵਧਾਈ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਦੇਸ-ਵਿਦੇਸ਼ਾਂ ‘ਚ ਵੱਸਦੀਆਂ ਸਾਰੀਆਂ ਧੀਆਂ ਨੂੰ ਮੁਕਾਬਕਬਾਦ ਤੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 11-10-2022

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 11-10-2022

ਧਨਾਸਰੀ ਮਹਲਾ ੧ ॥ ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇ ਬਦੀ ਕਰੇ ਤਾ ਤਸੂ ਨ ਛੀਜੈ ॥ ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ ॥੧॥...

ਦੁਨੀਆ ਦੇ ਇਕਲੌਤੇ ਸ਼ਾਕਾਹਾਰੀ ਮਗਰਮੱਛ ਬਾਬੀਆ ਦਾ ਦੇਹਾਂਤ, 70 ਸਾਲਾਂ ਤੋਂ ਕਰ ਰਿਹਾ ਸੀ ਮੰਦਰ ਦੀ ਰਖਵਾਲੀ

ਦੁਨੀਆ ਦੇ ਇਕਲੌਤੇ ਸ਼ਾਕਾਹਾਰੀ ਮਗਰਮੱਛ ਦਾ ਕੇਰਲ ਵਿਚ ਦੇਹਾਂਤ ਹੋ ਗਿਆ। 70 ਸਾਲ ਤੋਂ ਇਹ ਮਗਰਮੱਛ ਕਾਸਰਗੋਡ ਜ਼ਿਲ੍ਹੇ ਦੇ ਸ਼੍ਰੀ...

ਬ੍ਰੇਨ ਡੈੱਡ ਮਰੀਜ਼ ਨੇ 8 ਲੋਕਾਂ ਨੂੰ ਦਿੱਤਾ ਜੀਵਨਦਾਨ, ਦਿਲ, ਕਿਡਨੀ, ਲੀਵਰ ਕੀਤੇ ਗਏ ਡੋਨੇਟ

ਮੈਸੂਰ ਵਿਚ 31 ਸਾਲ ਦੇ ਇਕ ਨੌਜਵਾਨ ਦੀ ਹਾਦਸੇ ਵਿਚ ਮੌਤ ਹੋ ਗਈ ਸੀ। ਪਰਿਵਾਰ ਨੇ ਬ੍ਰੇਨ ਡੈੱਡ ਹੋ ਚੁੱਕੇ ਲੋਹਿਤ ਦੇ ਸਰੀਰ ਦੇ ਅੰਗ ਦਾਨ ਕਰਨ ਦਾ...

5G ਦੇ ਚੱਕਰ ‘ਚ ਕਈ ਲੋਕਾਂ ਦੇ ਅਕਾਊਂਟ ਸਾਫ, ਸਾਈਬਰ ਪੁਲਿਸ ਨੇ ਦਿੱਤੀ ਫਰਾਡ ਤੋਂ ਬਚਣ ਦੀ ਚੇਤਾਵਨੀ

ਦੇਸ਼ ‘ਚ 5ਜੀ ਸੇਵਾਵਾਂ ਸ਼ੁਰੂ ਹੋਣ ਨਾਲ ਇਸ ਨਾਲ ਜੁੜੇ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਗੁਰੂਗ੍ਰਾਮ ਦੇ ਸਾਈਬਰ...

ਕਰੌਲੀ ‘ਚ ਵੱਡਾ ਹਾਦਸਾ, ਮਿੱਟੀ ਪੁੱਟਣ ਗਈਆਂ ਔਰਤਾਂ ‘ਤੇ ਡਿੱਗਿਆ ਟਿੱਲਾ, 3 ਬੱਚੀਆਂ ਸਣੇ 6 ਦੀ ਮੌਤ

ਰਾਜਸਥਾਨ ਦੇ ਕਰੌਲੀ ਸਥਿਤ ਸਪੋਟਰਾ ਵਿਚ ਸੋਮਵਾਰ ਸ਼ਾਮ ਵੱਡੀ ਹਾਦਸਾ ਹੋ ਗਿਆ। ਇਥੋਂ ਦੀ ਸਿਮਰ ਗ੍ਰਾਮ ਪੰਚਾਇਤ ਦੇ ਮੇਦਪੁਰਾ ਪਿੰਡ ਵਿਚ...

ਚੌਂਤਰਾ ਪੋਸਟ ‘ਤੇ ਤਾਰਾਂ ਵਿੱਚ ਫਸਿਆ ਮਿਲਿਆ ਜਹਾਜ਼ ਦੀ ਸ਼ਕਲ ਦਾ ਪਾਕਿਸਤਾਨੀ ਗੁਬਾਰਾ

ਗੁਰਦਾਸਪੁਰ 10 ਬੀ ਐਸ ਐਫ ਦੀ ਪੋਸਟ ਚੌਂਤਰਾ ਨੰਬਰ 19,20 ਤੇ ਅੱਜ ਸ਼ਾਮ ਕਰੀਬ 6 ਵਜੇ ਪਾਕਿਸਤਾਨ ਵਾਲੇ ਪਾਸੇ ਬੀ.ਐਸ. ਵਾੜ ਵਿੱਚ ਲਗਭਗ 2 ਫੁੱਟ ਲੰਬਾ...

20 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਸਹਿਕਾਰੀ ਸਭਾ ਦਾ ਅਸਿਸਟੈਂਟ ਰਜਿਸਟਰਾਰ ਕੀਤਾ ਕਾਬੂ

ਹੁਸ਼ਿਆਰਪੁਰ ਦੇ ਬਲਾਕ ਦਸੂਹਾ ਦੇ ਕੋਆਪ੍ਰੇਟਿਵ ਤੇ ਮਾਰਕੀਟਿੰਗ ਸੁਸਾਇਟੀਜ਼ ਦੇ ਅਸਿਸਟੈਂਟ ਰਜਿਸਟਰਾਰ ਦਵਿੰਦਰ ਕੁਮਾਰ ਨੂੰ 20,000 ਰੁਪਏ ਦੀ...

ਮਾਰਚ 2023 ‘ਚ ਅੰਮ੍ਰਿਤਸਰ ਵਿਚ ਹੋਵੇਗਾ G-20 ਸੰਮੇਲਨ, CM ਮਾਨ ਨੇ ਬਣਾਈ ਸਬ-ਕਮੇਟੀ

ਮਾਰਚ 2023 ਵਿਚ ਹੋਣ ਵਾਲੇ G-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। ਇਸ ਵਿਚ ਕੁਝ ਬੈਠਕਾਂ ਅੰਮ੍ਰਿਤਸਰ ਵਿਚ ਹੋਣ ਜਾ ਰਹੀਆਂ ਹਨ ਜਿਸ...

ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਜੈਕਾਰਿਆਂ ਨਾਲ ਗੂੰਜਿਆ ਅਸਮਾਨ

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ...

ਲੁਧਿਆਣਾ ‘ਚ 2014 ਦਾ ਫਰਜ਼ੀ ਐਨਕਾਊਂਟਰ ਮਾਮਲਾ, ਗੁਰਜੀਤ ਸਿੰਘ ਸਣੇ 2 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ

ਲੁਧਿਆਣਾ ਵਿਚ ਜਮਾਲਪੁਰ ਇਲਾਕੇ ਦੀ ਆਹਲੂਵਾਲੀਆ ਕਾਲੋਨੀ ਵਿਚ 2 ਭਰਾਵਾਂ ਦਾ ਕਤਲ ਹੋ ਗਿਆਸੀ ਜਿਸ ਨੂੰ ਪੁਲਿਸ ਨੇ ਐਨਕਾਊਂਟਰ ਦਿਖਾਉਣ ਦੀ...

10 ਦਿਨਾਂ ‘ਚ 17 ਅੱਤਵਾਦੀ ਗ੍ਰਿਫਤਾਰ, ਵੱਡੀ ਗਿਣਤੀ ‘ਚ ਹਥਿਆਰ ਅਤੇ ਵਿਸਫੋਟਕ ਬਰਾਮਦ : IG ਸੁਖਚੈਨ ਗਿੱਲ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਰਗਰਮ ਪਹੁੰਚ ਅਪਣਾਉਂਦੇ ਹੋਏ ਪੰਜਾਬ...

ਸੁਪਰਵਾਈਜ਼ਰ ਦੀ ਚੋਣ ਲਈ ਆਂਗਣਵਾੜੀ ਵਰਕਰਾਂ ਤੋਂ ਅਰਜ਼ੀਆਂ ਦੀ ਮੰਗ, 21 ਅਕਤੂਬਰ ਤੱਕ ਕਰੋ ਅਪਲਾਈ

ਸੋਸ਼ਲ ਸਕਿਓਰਿਟੀ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਦੀ ਮੁਲਾਜ਼ਮਾਂ ਤੋਂ...

10 ਨਵੰਬਰ ਤੱਕ ਡੈਬਿਟ ਕਾਰਡ ਟ੍ਰਾਂਜੈਕਸ਼ਨ ‘ਤੇ ਪਾਓ 2500 ਤੱਕ ਦਾ ਕੈਸ਼ਬੈਕ, ਜਾਣੋ ਪੂਰੀ ਡਿਟੇਲ

ਜੇਕਰ ਤੁਹਾਡਾ ਬੈਂਕ ਅਕਾਊਂਟ ਪ੍ਰਾਈਵੇਟ ਸੈਕਟਰ ਦੇ ਆਈਡੀਐੱਫਸੀ ਫਸਟ ਬੈਂਕ ਵਿਚ ਹੈ ਤਾਂ ਤੁਹਾਡੇ ਲਈ ਕੰਮ ਦੀ ਖਬਰ ਹੈ। IDFC First Bank ਆਪਣੇ...

ਉਸਾਰੀ ਮਜ਼ਦੂਰਾਂ ਨੂੰ ਮਾਨ ਸਰਕਾਰ ਦਾ ਦੀਵਾਲੀ ਤੋਹਫਾ, ਮਹੀਨਾਵਾਰ ਆਮਦਨ ਵਿਚ ਕੀਤਾ ਵਾਧਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਉਸਾਰੀ ਮਜ਼ਦੂਰਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ। ਮਾਨ ਸਰਕਾਰ ਵੱਲੋਂ...

ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਹੋਈ ਲੁਧਿਆਣਾ ਕੋਰਟ ‘ਚ ਪੇਸ਼ੀ, ਮਿਲਿਆ 7 ਦਿਨਾਂ ਦੇ ਰਿਮਾਂਡ

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੁਧਿਆਣਾ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ 7 ਦਿਨ ਦੇ ਰਿਮਾਂਡ ‘ਤੇ ਭੇਜਿਆ ਗਿਆ। ਸਿੱਧੂ...

‘ਚੈੱਕ ਬਾਊਂਸ’ ਹੋਣ ‘ਤੇ ਦੂਜੇ ਖਾਤੇ ‘ਚੋਂ ਕੱਟੇ ਜਾਣਗੇ ਪੈਸੇ, ਨਵਾਂ ਖਾਤਾ ਖੋਲ੍ਹਣ ‘ਤੇ ਲੱਗੇਗੀ ਰੋਕ, ਨਵੇਂ ਨਿਯਮਾਂ ‘ਤੇ ਚਰਚਾ

ਚੈੱਕ ਬਾਊਂਸ ਦੇ ਮਾਮਲਿਆਂ ‘ਤੇ ਕੇਂਦਰ ਸਰਕਾਰ ਸਖਤੀ ਨਾਲ ਨਿਪਟਣ ਦੀ ਯੋਜਨਾ ਬਣਾ ਰਹੀ ਹੈ। ਵਿੱਤ ਮੰਤਰਾਲਾ ਚੈੱਕ ਜਾਰੀ ਕਰਨ ਵਾਲੇ ਦੇ ਹੋਰ...

ਫਰਾਰ ਹੋਏ ਗੈਂਗਸਟਰ ਅਮਰੀਕ ਦੇ ਸਾਥੀਆਂ ਨੇ ਪਾਈ ਪੋਸਟ, ਕਿਹਾ-‘ਉਮੀਦ ਹੈ ਪੁਲਿਸ ਕੋਈ ਧੱਕਾ ਨਹੀਂ ਕਰੇਗੀ’

ਕੁਝ ਦਿਨ ਪਹਿਲਾਂ ਗੈਂਗਸਟਰ ਅਮਰੀਕ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚੋਂ ਫਰਾਰ ਹੋ ਗਿਆ ਸੀ। ਉਸ ਤੋਂ ਬਾਅਦ ਅਮਰੀਕ ਦੇ ਸਾਥੀ ਗੈਂਗਸਟਰਾਂ ਨੇ...

ਅਡਾਨੀ ਅੰਬੂਜਾ-ACC ਤੋਂ ਬਾਅਦ ਹੁਣ ਖਰੀਦਣਗੇ ਜੈਪ੍ਰਕਾਸ਼ ਦੀ ਸੀਮਿੰਟ ਯੂਨਿਟ

ਗੌਤਮ ਅਡਾਨੀ ਸੀਮਿੰਟ ਕਾਰੋਬਾਰ ‘ਚ ਨੰਬਰ 1 ਬਣਨਾ ਚਾਹੁੰਦੇ ਹਨ। ਅਡਾਨੀ ਦਾ ਇਹ ਇਰਾਦਾ ਅੰਬੂਜਾ ਅਤੇ ACC ਦੀ ਪ੍ਰਾਪਤੀ ਤੋਂ ਬਾਅਦ ਹੀ ਸਪੱਸ਼ਟ...

ਪਠਾਨਕੋਟ ‘ਚ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਨਵੀਆਂ ਹਦਾਇਤਾਂ ਹੋਈਆਂ ਜਾਰੀ

ਜ਼ਿਲ੍ਹਾ ਪਠਾਨਕੋਟ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਸਟੋਰ ਕਰਨ ਸਬੰਧੀ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ-ਕਮ-ਜਿਲ੍ਹਾ ਮੈਜਿਸਟ੍ਰੇਟ...

ਦੀਵਾਲੀ ਤੋਂ ਪਹਿਲਾਂ ਸੋਨਾ ਹੋਇਆ ਬੇਹੱਦ ਸਸਤਾ, ਚਾਂਦੀ ਦੀਆਂ ਕੀਮਤਾਂ ‘ਚ ਵੀ ਆਈ ਭਾਰੀ ਗਿਰਾਵਟ, ਜਾਣੋ ਭਾਅ

ਦੇਸ਼ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਵੱਡੀ ਗਿਰਾਵਟ ਆਈ ਹੈ ਅਤੇ ਚਾਂਦੀ ਵਿੱਚ ਕਰੀਬ 1500 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ...

ਸਤੇਂਦਰ ਜੈਨ ਦੀ ਪਟੀਸ਼ਨ ‘ਤੇ ਮੰਗਲਵਾਰ ਨੂੰ ਹੋਵੇਗੀ ਸੁਣਵਾਈ, ਸੁਪਰੀਮ ਕੋਰਟ ਨੇ ਦਿੱਤੀ ਸਹਿਮਤੀ

ਸੁਪਰੀਮ ਕੋਰਟ ‘ਆਪ’ ਨੇਤਾ ਸਤੇਂਦਰ ਜੈਨ ਦੀ ਪਟੀਸ਼ਨ ‘ਤੇ ਮੰਗਲਵਾਰ ਨੂੰ ਸੁਣਵਾਈ ਕਰਨ ਲਈ ਤਿਆਰ ਹੋ ਗਿਆ ਹੈ। ਸਤੇਂਦਰ ਜੈਨ ਨੇ ਆਪਣੀ...

ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਖੇਤੀ ਮੰਤਰੀ, ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗਿਆ ਸਹਿਯੋਗ

ਪੰਜਾਬ ਵਿੱਚ ਪਰਾਲੀ ਸਾੜਨ ਨੂੰ ਰੋਕਣ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸੋਮਵਾਰ ਨੂੰ ਸ੍ਰੀ ਅਕਾਲ...

ਦਰਦਨਾਕ ਹਾਦਸਾ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੀ ਪਲਟੀ ਗੱਡੀ,17 ਸਾਲਾ ਕੁੜੀ ਦੀ ਮੌਤ

ਖੰਨਾ ਦੇ ਨੇੜੇ ਪਿੰਡ ਮੋਹਨਪੁਰ ਦੇ ਬਾਹਰ ਨੈਸ਼ਨਲ ਹਾਈਵੇ ‘ਤੇ ਇੱਕ ਬੋਲੈਰੋ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਖੇਤਾਂ ਵਿੱਚ ਜਾ ਪਲਟੀ। ਗੱਡੀ...

ਹੁਣ ਬਿਜਲੀ ਬੰਦ ਹੋਣ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ ਮਿਲੇਗੀ SMS ਰਾਹੀਂ ਸੂਚਨਾ: ਬਿਜਲੀ ਮੰਤਰੀ

ਸੂਬੇ ਵਿੱਚ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਲੋਕਾਂ ਦੀ ਸਮੱਸਿਆਵਾਂ ਦੇ ਮੱਦੇਨਜ਼ਰ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਿਟੇਡ ਵੱਲੋਂ ਇੱਕ ਨਵੀਂ...

ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ‘ਤੇ ਮਨਮੋਹਨ ਸਿੰਘ ਨੇ ਜਤਾਇਆ ਦੁੱਖ, ਸਾਂਝੀ ਕੀਤੀ ਇਹ ਪੋਸਟ

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦਾ 82 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ...

ਦੇਸ਼ ਦੇ 23 ਰਾਜਾਂ ‘ਚ ਅੱਜ ਅਤੇ ਕੱਲ੍ਹ ਹੋਵੇਗੀ ਭਾਰੀ ਬਾਰਿਸ਼, ਹਿਮਾਚਲ ‘ਚ ਵੀ ਯੈਲੋ ਅਲਰਟ ਜਾਰੀ

ਮਾਨਸੂਨ ਦੇ ਜਾਣ ਤੋਂ ਬਾਅਦ ਵੀ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਸਰਦੀਆਂ ਨੇ ਵੀ ਦਸਤਕ ਦੇ ਦਿੱਤੀ ਹੈ। ਇਸ...

ਗਾਇਕ ਕਾਕਾ ਦੇ ਲਾਈਵ ਸ਼ੋਅ ਦੌਰਾਨ ਜ਼ਬਰਦਸਤ ਹੰਗਾਮਾ, ਸ਼ਰਾਰਤੀ ਅਨਸਰਾਂ ਨੇ ਭੰਨੀਆਂ ਕੁਰਸੀਆਂ ਤੇ ਚਲਾਏ ਪਟਾਕੇ

ਹਰਿਆਣਾ ਦੇ ਤਿੰਨ ਦਿਨਾਂ ਹਿਸਾਰ ਮੇਲੇ ਦੌਰਾਨ ਫਲੇਮਿੰਗੋ ਕਲੱਬ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਭਾਰੀ ਹੰਗਾਮਾ ਕੀਤਾ । ਦਰਅਸਲ, ਪੰਜਾਬੀ...

ਜੇਲ੍ਹ ‘ਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਤੋਂ ਤਲਾਸ਼ੀ ਦੌਰਾਨ ਫੜਿਆ ਮੋਬਾਇਲ, ਮਾਮਲਾ ਦਰਜ

ਸਿੱਧੂ ਮੂਸੇ ਵਾਲਾ ਕਤਲ ਕਾਂਡ ‘ਚ ਨਾਮਜ਼ਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਤੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚੋਂ ਦੋ ਮੋਬਾਈਲ ਫੋਨ...

ਬਟਾਲਾ ਪੁਲਿਸ ਨੂੰ ਮਿਲਿਆ ਗੈਂਗਸਟਰ ਰਣਜੋਤ ਸਿੰਘ ਦਾ 4 ਦਿਨਾਂ ਦਾ ਰਿਮਾਂਡ

ਬਟਾਲਾ ਦੇ ਪਿੰਡ ਕੋਟਲਾ ਬੋਜਾ ਤੋਂ ਲੰਮੇ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗੈਂਗਸਟਰ ਰਣਜੋਤ ਸਿੰਘ ਉਰਫ਼ ਬੱਬਲੂ ਦਾ ਬਟਾਲਾ...

ਕਫ ਸਿਰਪ ਕਾਰਨ 66 ਬੱਚਿਆਂ ਦੀ ਮੌਤ ਦਾ ਮਾਮਲਾ, ਸੋਨੀਪਤ ਕੰਪਨੀ ਦੀ ਜਾਂਚ ਪੂਰੀ, ਬਿਨਾਂ ਟੈਸਟ ਦੇ ਵਰਤੀ ਗਈ ਸੀ ਦਵਾਈ

WHO ਦੇ ਇਤਰਾਜ਼ ਤੋਂ ਬਾਅਦ, ਗੈਂਬੀਆ ਵਿੱਚ ਕਫ ਸਿਰਪ ਪੀਣ ਨਾਲ 66 ਬੱਚਿਆਂ ਦੀ ਮੌਤ ਦੀ ਜਾਂਚ ਪੂਰੀ ਹੋ ਗਈ ਹੈ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ...

ਰੁਪਏ ‘ਚ ਰਿਕਾਰਡ ਗਿਰਾਵਟ, ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 82.68 ਪ੍ਰਤੀ ਡਾਲਰ ਤੱਕ ਖਿਸਕਿਆ

ਭਾਰਤੀ ਕਰੰਸੀ ਰੁਪਇਆ ਸੋਮਵਾਰ ਨੂੰ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ ਹੈ । ਸ਼ੁਰੂਆਤੀ ਕਾਰੋਬਾਰ ਵਿੱਚ ਇਹ ਅਮਰੀਕੀ ਡਾਲਰ ਦੇ...

ਤਲਾਬ ‘ਚ ਨਹਾਉਣ ਗਏ 8 ਬੱਚੇ ਡੁੱਬੇ ! 6 ਦੀਆਂ ਲਾਸ਼ਾਂ ਕੱਢੀਆਂ ਬਾਹਰ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਗੁਰੂਗ੍ਰਾਮ ਦੇ ਸੈਕਟਰ-110ਏ ਵਿੱਚ ਇੱਕ ਬਿਲਡਰ ਦੀ...

ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ CBI ਨੇ ਹੈਦਰਾਬਾਦ ਤੋਂ ਅਭਿਸ਼ੇਕ ਬੋਇਨਪੱਲੀ ਨੂੰ ਕੀਤਾ ਗ੍ਰਿਫਤਾਰ

ਦਿੱਲੀ ਆਬਕਾਰੀ ਨੀਤੀ ਘੁਟਾਲੇ ਦੇ ਮਾਮਲੇ ਵਿੱਚ ਤੀਜੀ ਗ੍ਰਿਫ਼ਤਾਰੀ ਹੋਈ ਹੈ। ਸੀਬੀਆਈ ਨੇ ਹੈਦਰਾਬਾਦ ਤੋਂ ਅਭਿਸ਼ੇਕ ਬੋਇਨਪੱਲੀ ਨੂੰ...

ਗੈਂਗਸਟਰ ਦੀਪਕ ਟੀਨੂੰ ਦੇ ਵਿਦੇਸ਼ ਫਰਾਰ ਹੋਣ ਦਾ ਸ਼ੱਕ, ਮੂਸੇਵਾਲਾ ਕਤਲ ਦੀ ਸਾਜ਼ਿਸ਼ ‘ਚ ਲਾਰੈਂਸ ਦਾ ਦਿੱਤਾ ਸੀ ਸਾਥ

ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਫਰਾਰ ਗੈਂਗਸਟਰ ਦੀਪਕ ਟੀਨੂੰ ਦਾ ਰਾਜ਼ ਜਲਦ ਹੀ ਬੇਨਕਾਬ ਹੋਵੇਗਾ। ਪੰਜਾਬ ਪੁਲਿਸ ਇਸ...

‘ਅੱਛੇ ਦਿਨਾਂ’ ਦੀ ਉਡੀਕ ਕਰ ਰਹੇ ਗੁਜਰਾਤ ‘ਚ AAP ਦੀ ਸਰਕਾਰ ਬਣਨ ‘ਤੇ ਆਉਣਗੇ ‘ਸੱਚੇ ਦਿਨ’: CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਿੱਚ ਜੁਟੇ ਹੋਏ ਹਨ। ਉਨ੍ਹਾਂ ਨੇ ਇੱਕ...

PM ਮੋਦੀ ਨੇ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ‘ਤੇ ਜਤਾਇਆ ਸੋਗ, ਕਿਹਾ-‘ਐਮਰਜੈਂਸੀ ਦੌਰਾਨ ਲੋਕਤੰਤਰ ਦੇ ਪ੍ਰਮੁੱਖ ਸਿਪਾਹੀ’

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ...

ਰੋਜ਼ਾਨਾ ਦਾਲ-ਚੌਲ ਖਾਣ ਨਾਲ ਮਿਲਣਗੇ ਇੱਕ ਨਹੀਂ ਅਨੇਕ ਫ਼ਾਇਦੇ

Daal chawal health benefits: ਦਾਲ-ਚਾਵਲ ਦਾ ਨਾਂ ਸੁਣਦੇ ਹੀ ਭਾਰਤੀਆਂ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ। ਇੱਥੋਂ ਦੇ ਲੋਕ ਦਾਲ ਅਤੇ ਚੌਲਾਂ ਨੂੰ ‘ਕਮਫਰਟ...

Karwachauth Special: ਵਰਤ ‘ਚ ਸਾਰਾ ਦਿਨ ਨਹੀਂ ਲੱਗੇਗੀ ਭੁੱਖ, ਸਵੇਰੇ ਸਰਗੀ ‘ਚ ਖਾਓ ਇਹ ਚੀਜ਼ਾਂ

Karwachauth Special Diet health: ਔਰਤਾਂ ਦਾ ਸਭ ਤੋਂ ਖਾਸ ਤਿਉਹਾਰ ਕਰਵਾ ਚੌਥ ‘ਆਉਣ ਚ ਕੁਝ ਦਿਨ ਹੀ ਬਾਕੀ ਹਨ। ਔਰਤਾਂ ਇਸ ਤਿਉਹਾਰ ਦਾ ਸਾਰਾ ਸਾਲ ਇੰਤਜ਼ਾਰ...

ਕੀ ਤੁਹਾਡੇ ਵੀ ਬਣਦੀ ਹੈ ਚਾਹ ਪੀਣ ਤੋਂ ਬਾਅਦ ਗੈਸ ? ਜਾਣੋ ਇਸ ਦਾ ਕਾਰਨ

drinking tea stomach gas: ਕਈ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਚਾਹ ਤੋਂ ਬਿਨਾਂ ਨਾ ਤਾਂ ਉਹ ਸਾਰਾ ਦਿਨ ਤਰੋ-ਤਾਜ਼ਾ ਮਹਿਸੂਸ ਕਰਦੇ ਹਨ ਅਤੇ...

UP ਦੇ ਸਾਬਕਾ CM ਮੁਲਾਇਮ ਸਿੰਘ ਯਾਦਵ ਦਾ ਹੋਇਆ ਦਿਹਾਂਤ, 82 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦਾ ਸੋਮਵਾਰ ਨੂੰ ਗੁਰੂਗ੍ਰਾਮ ਦੇ ਮੇਦਾਂਤਾ...

ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਹੁਣ ਤੱਕ ਕਰੀਬ 2 ਲੱਖ 19 ਹਜ਼ਾਰ ਸ਼ਰਧਾਲੂਆਂ ਨੇ ਟੇਕਿਆ ਮੱਥਾ

ਦੇਸ਼ ਵਿੱਚ ਸਭ ਤੋਂ ਉਚਾਈ ‘ਤੇ ਬਣੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸੋਮਵਾਰ ਨੂੰ ਦੁਪਹਿਰ 1:30 ਵਜੇ ਬੰਦ ਹੋ ਜਾਣਗੇ । ਇੱਥੇ...

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ, ਅੱਜ ਕੱਢਿਆ ਜਾਵੇਗਾ ਨਗਰ ਕੀਰਤਨ

ਸ੍ਰੀ ਗੁਰੂ ਰਾਮਦਾਸ ਜੀ ਦੇ 448ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਰੂ ਹੋ ਗਈਆਂ ਹਨ । ਇਸ ਦੇ ਲਈ ਪੂਰੇ...

ਭਾਰਤ ਨੇ ਦੂਜੇ ਵਨਡੇ ‘ਚ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਦਿੱਤੀ ਮਾਤ, ਅਈਅਰ ਨੇ ਖੇਡੀ ਸ਼ਾਨਦਾਰ ਪਾਰੀ

ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਮਾਤ ਦਿੱਤੀ । ਰਾਂਚੀ ਵਿੱਚ ਮਿਲੀ ਇਸ ਜਿੱਤ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 10-10-2022

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 10-10-2022

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ...

ਲੁਧਿਆਣਾ : ਕਰੰਟ ਲੱਗਣ ਨਾਲ 3 ਭੈਣਾਂ ਦੇ ਇਕਲੌਤੇ ਭਰਾ ਮੌਤ, ਪਿਓ ਸਿਰ ‘ਤੇ ਨਹੀਂ, ਮਾਂ ਘਰਾਂ ‘ਚ ਕੰਮ ਕਰਦੀ

ਲੁਧਿਆਣਾ ਦੇ ਪਿੰਡ ਸ਼ੇਰਪੁਰ ਖੁਰਦ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। 9 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਬੱਚਾ ਆਪਣੀਆਂ 3...

ਪੰਜਾਬ ‘ਚ ਬਦਲੇਗਾ ਮੌਸਮ, ਠੰਡ ਇਸੇ ਮਹੀਨੇ ਤੋਂ ਦੇਵੇਗੀ ਦਸਤਕ, 2 ਦਿਨ ਤੱਕ ਮੀਂਹ ਦੇ ਆਸਾਰ

ਮਾਨਸੂਨ ਇਸ ਹਫਤੇ ਪੰਜਾਬ ਤੋਂ ਰਵਾਨਾ ਹੋ ਗਿਆ ਹੈ। ਇਸ ਤੋਂ ਬਾਅਦ ਵੀ ਮੌਸਮ ਦਾ ਮਿਜਾਜ਼ ਸੁਹਾਵਣਾ ਬਣਿਆ ਹੋਇਆ ਹੈ। ਪਿਛਲੇ ਤਿੰਨ ਦਿਨਾਂ ਤੋਂ...

ਵੱਡੀ ਲਾਪਰਵਾਹੀ, ਡਾਕਟਰਾਂ ਨੇ ਸਰਜਰੀ ਦੌਰਾਨ ਢਿੱਡ ‘ਚ ਛੱਡੀ ਕੈਂਚੀ, 5 ਸਾਲ ਤੜਫ਼ਦੀ ਰਹੀ ਔਰਤ

ਕੇਰਲ ‘ਚ ਡਾਕਟਰਾਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਧਰਤੀ ਦਾ ਰੱਬ ਅਖਵਾਉਣ ਵਾਲੇ ਡਾਕਟਰਾਂ ਦੀ ਲਾਪਰਵਾਹੀ ਕਰਕੇ ਕੇਰਲ ਦੀ ਇੱਕ...

ਮੂਸੇਵਾਲਾ ਕਤਲਕਾਂਡ ‘ਚ ਫਰਾਰ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਗ੍ਰਿਫਤਾਰ, ਮੁੰਬਈ ਤੋਂ ਕੀਤੀ ਕਾਬੂ

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਫਰਾਰ ਗੈਂਗਸਟਰ ਦੀਪਕ ਟੀਨੂੰ ਦੀ ਗਰਲ ਫ੍ਰੈਂਡ ਨੂੰ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੀ ਟੀਮ ਨੇ ਮੁੰਬਈ...

ਜੁਲੂਸ ‘ਚ ਵੱਡਾ ਹਾਦਸਾ, ਝਾਂਕੀ ਦਾ ਪਾਈਪ ਹਾਈਟੈਂਸ਼ਨ ਤਾਰਾਂ ‘ਚ ਟਕਰਾਇਆ, 20 ਸਕਿੰਟਾਂ ‘ਚ 6 ਮੌਤਾਂ

UP ਦੇ ਬਹਿਰਾਇਚ ਵਿੱਚ ਬਰਾਵਫਾਤ ਜੁਲੂਸ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਜੁਲੂਸ ਵਿੱਚ ਸ਼ਾਮਲ ਠੇਲੇ ਵਿੱਚ ਲੱਗਾ ਲੋਹੇ ਦਾ ਪਾਈਪ...

ਆਂਡਾ ਕਰੀ ਨਾ ਬਣਾਉਣ ‘ਤੇ ਕੁੱਟ-ਕੁੱਟ ਮਾਰੀ ਮਾਂ, ਮਰਨ ਤੱਕ ਕੁੱਟਦਾ ਰਿਹਾ ਜੱਲਾਦ ਪੁੱਤ

ਓਡਿਸ਼ਾ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ। ਇੱਕ ਬੰਦੇ ਨੇ ਆਪਣੀ ਬੁੱਢੀ ਮਾਂ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਨੇ...

ਮੋਹਾਲੀ ‘ਚ ਵੱਡਾ ਹਾਦਸਾ, ਉਸਾਰੀ ਅਧੀਨ ਇਮਾਰਤ ਦੀ ਨੀਂਹ ਦੀ ਮਿੱਟੀ ਢਹਿਣ ਨਾਲ 6 ਮਜ਼ਦੂਰ ਦੱਬੇ

ਮੋਹਾਲੀ ਵਿੱਚ ਅੱਜ ਵੱਡਾ ਹਾਦਸਾ ਵਾਪਰ ਗਿਆ, ਇਥੇ ਏਅਰਪੋਰਟ ਰੋਡ ‘ਤੇ ਸਥਿਤ ਮੁਹਾਲੀ ਸਿਟੀ ਸੈਂਟਰ-2 ਦੀ ਉਸਾਰੀ ਅਧੀਨ ਇਮਾਰਤ ਦੇ ਨੀਂਹ ਪੱਥਰ...