Oct 19

ਵੱਡੀ ਖਬਰ! ਵਿਧਾਨ ਸਭਾ ਚੋਣਾਂ ਲਈ ਸੁਖਬੀਰ ਬਾਦਲ ਨੇ 4 ਹੋਰ ਸੀਟਾਂ ਤੋਂ ਐਲਾਨੇ ਉਮੀਦਵਾਰ

ਵਿਧਾਨ ਸਭਾ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚਾਰ ਹੋਰ ਉਮੀਦਵਾਰਾਂ ਦੇ ਐਲਾਨ...

ਰਾਸ਼ਟਰਪਤੀ ਕੋਵਿੰਦ ਤੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਈਦ-ਏ-ਮਿਲਾਦ-ਉਨ-ਨਬੀ ਦੀ ਦਿੱਤੀ ਵਧਾਈ

ਅੱਜ ਈਦ-ਏ-ਮਿਲਾਦ-ਉਨ-ਨਬੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮੁਸਲਿਮ ਭਾਈਚਾਰੇ ਦੇ ਲੋਕ ਇਸ ਤਿਉਹਾਰ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ।...

ਹੁਣ NIA ਜੰਮੂ -ਕਸ਼ਮੀਰ ਵਿੱਚ ਨਾਗਰਿਕਾਂ ਦੀ ਹੱਤਿਆ ਦੀ ਕਰੇਗੀ ਜਾਂਚ

ਜੰਮੂ -ਕਸ਼ਮੀਰ ਵਿੱਚ ਇਸ ਮਹੀਨੇ ਦੌਰਾਨ ਹੁਣ ਤੱਕ 11 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ ਇਸ ਮਾਮਲੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ...

ਸਿੰਘੂ ਬਾਰਡਰ ਕਤਲ ਮਾਮਲਾ: ਨਿਹੰਗ ਸਿੰਘਾਂ ਦੇ ਮੁਖੀ ਦੀ ਤੋਮਰ ਨਾਲ ਤਸਵੀਰਾਂ ਵਾਇਰਲ

ਸਿੰਘੂ ਬਾਰਡਰ ਦੇ ਲਗਾਤਾਰ ਭਖ ਰਹੇ ਕਤਲ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਕਤਲ ਦੇ ਦੋਸ਼ੀ ਨਿਹੰਗ ਮੁਖੀ ਬਾਬਾ ਅਮਨ ਸਿੰਘ ਦੀ ਇੱਕ ਤਸਵੀਰ...

ਕੇਰਲਾ ‘ਚ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 41 ਲੋਕਾਂ ਦੀ ਮੌਤ, ਉਤਰਾਖੰਡ ਵਿੱਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ

ਮਾਨਸੂਨ ਤੋਂ ਬਾਅਦ ਲਗਾਤਾਰ ਹੋ ਰਹੀ ਬਾਰਿਸ਼ ਨੇ ਕਈ ਸੂਬਿਆਂ ਦੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ । ਇਸਦਾ ਸਭ ਤੋਂ ਜ਼ਿਆਦਾ ਅਸਰ ਦੱਖਣੀ...

ਅੰਮ੍ਰਿਤਸਰ : ਪਤਨੀ ਦੇ ਮਰਨ ਪਿੱਛੋਂ ਥਾਣੇ ‘ਚ ਨੌਜਵਾਨ ਨੇ ਲਿਆ ਫਾਹਾ, ਕੰਧ ‘ਤੇ ਲਿਖ ਗਿਆ ਦੋ ਜਣਿਆਂ ਦੇ ਨਾਂ

ਅੰਮ੍ਰਿਤਸਰ ਦੇ ਥਾਣੇ ਦੀ ਹਵਾਲਾਤ ‘ਚ ਇੱਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਦਿਲਪ੍ਰੀਤ ਸਿੰਘ ਨਾਂ ਦੇ ਇਸ...

ਹੁਣ ਸਰਹੱਦ ਪਾਰ ਨਹੀਂ ਕਰ ਸਕੇਗਾ ਚੀਨ, ਅਰੁਣਾਚਲ ਪ੍ਰਦੇਸ਼ ਵਿੱਚ ਪਹਿਲੀ ਵਾਰ ਤਾਇਨਾਤ ਕੀਤੀ ਗਈ ਏਵੀਏਸ਼ਨ ਬ੍ਰਿਗੇਡ

ਭਾਰਤੀ ਫੌਜ ਨੇ ਅਰੁਣਾਚਲ ਪ੍ਰਦੇਸ਼ ਵਿੱਚ ਪਹਿਲੀ ਵਾਰ ਏਵੀਏਸ਼ਨ ਬ੍ਰਿਗੇਡ ਤਾਇਨਾਤ ਕੀਤੀ ਹੈ। ਇਸ ਬ੍ਰਿਗੇਡ ਕੋਲ ਅਟੈਕ ਹੈਲੀਕਾਪਟਰ,...

ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਬੀਰ ਬਾਰੇ ਸਾਂਪਲਾ ਨੇ ਸ੍ਰੀ ਅਕਾਲ ਤਖਤ ਜਥੇਦਾਰ ਅੱਗੇ ਰੱਖੀਆਂ ਇਹ ਵੱਡੀਆਂ ਗੱਲਾਂ

ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਸਿੰਘੂ ਬਾਰਡਰ ‘ਤੇ ਕਤਲ ਕੀਤੇ ਗਏ ਅਨੁਸੂਚਿਤ ਜਾਤੀ ਦੇ ਵਿਅਕਤੀ ਲਖਬੀਰ ਸਿੰਘ ਬਾਰੇ ਸ੍ਰੀ...

ਨਹੀਂ ਰਹੇ ਅਮਰੀਕਾ ਦੇ ਪਹਿਲੇ ਵਿਦੇਸ਼ ਮੰਤਰੀ ਕੋਲਿਨ ਪਾਵੇਲ, ਕੋਵਿਡ ਕਾਰਨ ਹੋਈ ਮੌਤ

ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ‘ਜੁਆਇੰਟ ਚੀਫਸ’ ਦੇ ਸਾਬਕਾ ਚੇਅਰਮੈਨ ਕੋਲਿਨ ਪਾਵੇਲ ਦੀ ਕੋਵਿਡ -19 ਕਾਰਨ ਮੌਤ ਹੋ ਗਈ ਹੈ।...

ਝੀਲ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਨੈਨੀਤਾਲ ਦੀ ਮਸ਼ਹੂਰ ਮਾਲ ਰੋਡ ‘ਤੇ ਆਇਆ ਹੜ੍ਹ

ਉੱਤਰਾਖੰਡ ਦੇ ਨੈਨੀਤਾਲ ਵਿੱਚ ਨੈਨੀ ਝੀਲ ਦਾ ਪਾਣੀ ਇਸ ਦੇ ਕਿਨਾਰਿਆਂ ਤੋਂ ਬਾਹਰ ਆ ਗਿਆ, ਜਿਸ ਨਾਲ ਝੀਲ ਦੇ ਸਮਾਨਾਂਤਰ ਚੱਲ ਰਹੀ ਮਸ਼ਹੂਰ ਮਾਲ...

ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖਬਰ- ਸਤਿਸੰਗ ਘਰਾਂ ‘ਚ ਸਤਿਸੰਗ ਦੀ ਮਿਲੀ ਇਜਾਜ਼ਤ

ਰਾਧਾ ਸੁਆਮੀ ਡੇਰਾ ਬਿਆਸ ਨੇ ਕੋਰੋਨਾ ਕਰਕੇ ਦੇਸ਼ ਭਰ ਦੇ ਸਤਿਸੰਗ ਘਰਾਂ ਵਿੱਚ ਆਯੋਜਿਤ ਪ੍ਰੋਗਰਾਮ ਰੱਦ ਕਰ ਦਿੱਤੇ ਸਨ। ਇਸ ਕਾਰਨ ਕੋਰੋਨਾ...

ਦਿੱਲੀ ਸਰਕਾਰ ਨੇ ‘ਰੋਜ਼ਗਾਰ ਬਾਜ਼ਾਰ 2.0’ ਲਈ ਜਾਰੀ ਕੀਤਾ ਟੈਂਡਰ

ਦਿੱਲੀ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਰੁਜ਼ਗਾਰ ਬਾਜ਼ਾਰ 2.0 ਦੇ ਪੋਰਟਲ ਨੂੰ ਵਿਕਸਤ ਕਰਨ ਲਈ ਇੱਕ ਟੈਂਡਰ ਜਾਰੀ ਕੀਤਾ ਹੈ। ਇਹ ਪੋਰਟਲ...

T20 WC 2021: ਅਭਿਆਸ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਮਾਤ, ਰਾਹੁਲ-ਈਸ਼ਾਨ ਨੇ ਖੇਡੀ ਸ਼ਾਨਦਾਰ ਪਾਰੀ

ਭਾਰਤੀ ਟੀਮ ਨੇ ਇੰਗਲੈਂਡ ਖ਼ਿਲਾਫ਼ ਅਭਿਆਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ । ਕਪਤਾਨ ਵਿਰਾਟ...

ਮੈਡਮ ਨਵਜੋਤ ਕੌਰ ਸਿੱਧੂ ਨੇ ਕੈਪਟਨ ਨੂੰ ਕਰ ਦਿੱਤਾ ਇਹ ਖੁੱਲ੍ਹਾ ਚੈਲੰਜ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹਾ ਚੈਲੰਜ ਕਰ ਦਿੱਤਾ ਹੈ।...

ਚਲਦੀ ਟ੍ਰੇਨ ਤੋਂ ਡਿੱਗੀ ਗਰਭਵਤੀ ਔਰਤ, RPF ਜਵਾਨ ਨੇ ਇੰਝ ਬਚਾਈ ਜਾਨ

ਰੇਲਵੇ ਸੁਰੱਖਿਆ ਬਲ (RPF) ਦੇ ਜਵਾਨਾਂ ਦੀ ਮੌਜੂਦਗੀ ਦੇ ਕਾਰਨ, ਇੱਕ ਵਾਰ ਫਿਰ ਯਾਤਰੀ ਦੀ ਜਾਨ ਬਚ ਗਈ। ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਮੁੰਬਈ...

RBI ਨੇ ਐਸਬੀਆਈ ਅਤੇ ਸਟੈਂਡਰਡ ਚਾਰਟਰਡ ਬੈਂਕ ‘ਤੇ ਲਗਾਇਆ ਜੁਰਮਾਨਾ, ਇਹ ਸੀ ਕਾਰਨ

ਭਾਰਤੀ ਰਿਜ਼ਰਵ ਬੈਂਕ (RBI) ਨੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਸੋਮਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 19-10-2021

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 19-10-2021

ਸਲੋਕੁ ਮਃ ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰਪਰਸਾਦੀ ਜੀਵਤੁ ਮਰੈ...

ਅੱਜ ਦਾ ਵਿਚਾਰ

ਵਾਹਿਗੁਰੂ ਦਾ ਨਾਮ ਜਦ ਦਿਲ ਵਿੱਚ ਜਾਵੇ ਤਾਂਮਨ ਆਪਣੇ ਆਪ ਹੀ ਕਾਬੂ ਵਿੱਚ ਰਹਿੰਦਾ

ਧਾਰਮਿਕ ਵਿਚਾਰ

ਜਿਸ ਨੇ ਪਰਮਾਤਮਾ ਦਾ ਓਟ ਆਸਰਾ ਤੱਕਿਆ ਹੈਉਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ

ਕਲਯੁਗੀ ਮਾਮੇ ਨਾਨਕੇ ਆਏ 8 ਸਾਲ ਦੇ ਭਾਣਜੇ ਦਾ ਸਿਰ ‘ਚ ਕਹੀ ਮਾਰ ਕੇ ਕੀਤਾ ਕਤਲ

ਕਲਯੁਗੀ ਮਾਮੇ ਵੱਲੋਂ ਆਪਣੇ 8 ਸਾਲਾਂ ਭਾਣਜੇ ਦਾ ਸਿਰ ਵਿਚ ਕਹੀ ਦੇ ਵਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਭਾਣਜਾ ਆਪਣੇ...

ਇਨੋਵਾ ਕਾਰ ਅਤੇ ਸਕੂਟੀ ਦੀ ਟੱਕਰ ‘ਚ ਤਿੰਨ ਲੋਕ ਜ਼ਖਮੀ

ਫਰੀਦਕੋਟ ਕੋਟਕਪੂਰਾ ਰੋਡ ‘ਤੇ ਇੱਕ ਇਨੋਵਾ ਕਾਰ ਬੱਸ ਨੂੰ ਕਰਾਸ ਕਰਦੇ ਸਮੇਂ ਬੇਕਾਬੂ ਹੋ ਗਈ। ਜਿਸ ਨੇ ਅੱਗੇ ਜਾਂਦੀ ਸਕੂਟੀ ਜਿਸ ‘ਤੇ ਪਿਤਾ,...

ਕਾਂਗਰਸੀ ਸਰਪੰਚ ਨੇ ਪੁਲਿਸ ਥਾਣੇ ਇਨਸਾਫ਼ ਲੈਣ ਜਾਂਦੀ ਔਰਤ ਦੇ ਪਾੜੇ ਕੱਪੜੇ, ਕੀਤੀ ਕੁੱਟਮਾਰ

ਜਿੱਥੇ ਪੰਜਾਬ ਅੰਦਰ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਦੇ ਹੀ ਮੁੱਖ ਮੰਤਰੀ...

ਡਾਕਟਰ ਦੀ ਅਣਗਹਿਲੀ ਨਾਲ ਗਰਭਪਤੀ ਲੜਕੀ ਦੀ ਇਲਾਜ ਦੌਰਾਨ ਹੋਈ ਮੌਤ

ਫਰੀਦਕੋਟ ਦੇ ਪਿੰਡ ਮਾਨੀ ਸਿੰਘ ਵਾਲਾ ਦੀ ਲੜਕੀ ਦੀ ਮੌਤ ਹੋਣ ਉਪਰੰਤ ਪਰਿਵਾਰ ਨੇ ਮੌਤ ਦਾ ਕਾਰਨ ਸਹੁਰੇ ਪਰਿਵਾਰ ਅਤੇ ਇੱਕ ਨਿੱਜੀ ਹਸਪਤਾਲ ਨੂੰ...

ਸਮਾਣਾ: ਪਿੰਡ ਤਰੋੜਾਂ ਕਲਾਂ ‘ਚ ਯੂਨੀਵਰਸਿਟੀ ਬਣਨ ਨੂੰ ਲੈ ਕੇ ਹੋਇਆ ਵਿਵਾਦ

ਹਲਕਾ ਸਮਾਣੇ ਦੇ ਪਿੰਡ ਤਰੋੜਾ ਕਲਾਂ ਵਿੱਚ ਯੁਨੀਵਰਸਿਟੀ ਨੂੰ ਬਣਨ ਨੂੰ ਲੈ ਕੇ ਵਿਵਾਦ ਹੋਇਆ ਹੈ। ਪਿੰਡ ਵਾਲੇ ਕਹਿੰਦੇ ਪਿੰਡ ਵਿੱਚ...

ਗੁਰਦਾਸਪੁਰ: ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਦੇ ਰੋਸ ਵਜੋਂ ‘ਆਪ’ ਨੇ ਮੁੱਖ ਮੰਤਰੀ ਚੰਨੀ ਅਤੇ ਮੋਦੀ ਦਾ ਫੂਕਿਆ ਪੁਤਲਾ

ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਵਿੱਚ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਦੇਸ਼...

ਲਖੀਮਪੁਰ ਹਿੰਸਾ : ਕਿਸਾਨਾਂ ਦੀ ਨਹੀਂ ਸੁਣੀ ਤਾਂ ਮੋਦੀ ਸਰਕਾਰ ਦੁਬਾਰਾ ਨਹੀਂ ਆਏਗੀ : ਸਤਿਆਪਾਲ ਮਲਿਕ

ਲਖੀਮਪੁਰ ਹਿੰਸਾ ਮਾਮਲੇ ਵਿਚ ਅਜੇ ਮਿਸ਼ਰਾ ਦੀ ਮੰਤਰੀ ਦੇ ਅਹੁਦੇ ਤੋਂ ਬਰਖਾਸਤਗੀ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਮੇਘਾਲਿਆ ਦੇ ਰਾਜਪਾਲ...

ਮਸ਼ਹੂਰ ਗੈਂਗਸਟਰ ਰੌਸ਼ਨ ਹੁੰਦਲ ਮੋਹਾਲੀ ਤੋਂ ਗ੍ਰਿਫਤਾਰ, ਦਰਜਨ ਤੋਂ ਵੱਧ ਅਪਰਾਧਕ ਮਾਮਲੇ ਹਨ ਦਰਜ

ਮਸ਼ਹੂਰ ਗੈਂਗਸਟਰ ਰੌਸ਼ਨ ਹੁੰਦਲ ਨੂੰ ਐਤਵਾਰ ਦੇਰ ਰਾਤ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਗੈਂਗਸਟਰ ਰਾਣਾ ਰੰਧੋਵਾਲੀਆ ਦੇ ਕਤਲ ਕੇਸ ਵਿਚ...

ਖੇਡ ਮੰਤਰੀ ਪ੍ਰਗਟ ਸਿੰਘ ਨੇ 3000 ਤੋਂ ਵੱਧ ਖਿਡਾਰੀਆਂ ਅਤੇ ਕੋਚਾਂ ਲਈ ਨਕਦ ਇਨਾਮਾਂ ਨੂੰ ਦਿੱਤੀ ਹਰੀ ਝੰਡੀ

ਚੰਡੀਗੜ੍ਹ: ਖੇਡ ਮੰਤਰੀ ਪਰਗਟ ਸਿੰਘ ਨੇ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਅਤੇ...

CM ਚੰਨੀ ਨੇ ਸ੍ਰੀ ਚਮਕੌਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ 1000 ਕਰੋੜ ਰੁਪਏ ਦਾ ਕੀਤਾ ਐਲਾਨ

ਸ੍ਰੀ ਚਮਕੌਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਚਮਕੌਰ ਸਾਹਿਬ ਹਲਕੇ ਦੇ ਵੱਖ -ਵੱਖ ਪਿੰਡਾਂ ਦੇ...

CBSE : 10ਵੀਂ ਤੇ 12ਵੀਂ ਟਰਮ-1 ਪ੍ਰੀਖਿਆ ਦੀ ਡੇਟਸ਼ੀਟ ਜਾਰੀ, ਦੇਖੋ ਪੂਰਾ ਸ਼ਡਿਊਲ

ਸੀ. ਬੀ. ਐੱਸ. ਈ. ਬੋਰਡ ਵੱਲੋਂ 10ਵੀਂ ਤੇ 12ਵੀਂ ਦੀ ਡੇਟਸ਼ੀਟ ਅੱਜ ਦੇਰ ਸ਼ਾਮ ਜਾਰੀ ਕਰ ਦਿੱਤੀ ਗਈ। 10ਵੀਂ ਦੇ ਪੇਪਰ 30 ਨਵੰਬਰ ਤੋਂ ਤੇ 12ਵੀਂ ਦੇ ਟਰਮ-1 ਦੀ...

Simiran Kaur Dhadli ਨੇ ਆਪਣੇ ਆਉਣ ਵਾਲੇ ਨਵੇਂ ਗੀਤ ‘Baatan Puadh Kiyan’ ਦਾ ਪੋਸਟਰ ਕੀਤਾ ਜਾਰੀ

Simiran Kaur Dhadli Unveils: ਪੰਜਾਬੀ ਗਾਇਕਾ Simiran Kaur Dhadli ਨੇ ਹਾਲ ਹੀ ਵਿੱਚ ਪੰਜਾਬ ਦੀ ਚੌਥੀ ਅਤੇ ਅਣਜਾਣ ਭਾਸ਼ਾ’ ਪੁਆਧ ‘ਨਾਲ ਜੁੜੇ ਆਪਣੇ ਆਉਣ ਵਾਲੇ ਗੀਤ...

ਵੱਡੀ ਖਬਰ : ਪੰਜਾਬ ਭਵਨ ‘ਚ ਨਵਜੋਤ ਸਿੱਧੂ ਦੀ ਹਰੀਸ਼ ਚੌਧਰੀ ਨਾਲ ਮੀਟਿੰਗ ਜਾਰੀ

ਪੰਜਾਬ ਕਾਂਗਰਸ ਵਿਚਲਾ ਘਮਾਸਾਨ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਭਾਵੇਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਅਸਤੀਫਾ ਵਾਪਸ ਲੈ ਲਿਆ...

ਸਲਮਾਨ ਖਾਨ ਦੀ ‘Antim’ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਦਿਖਾਈ ਤਾਕਤ, ਪ੍ਰਸ਼ੰਸਕ ਫਿਲਮ ਨੂੰ ਲੈ ਕੇ ਹੋਏ ਕ੍ਰੇਜ਼ੀ

salman khan film antim: ਸਲਮਾਨ ਖਾਨ ਆਪਣੀ ਅਗਲੀ ਫਿਲਮ ‘Antim: The Final Truth’ ਵਿੱਚ ਆਪਣੇ ਜੀਜੇ ਆਯੂਸ਼ ਸ਼ਰਮਾ ਨਾਲ ਦੋ ਹੱਥ ਕਰਦੇ ਨਜ਼ਰ ਆਉਣਗੇ। ਇਹ ਫਿਲਮ ਇਸ...

ਫਿਲਮ ‘Shyam Singha Roy’ ਦਾ ਪੋਸਟਰ ਹੋਇਆ ਜਾਰੀ, ਰਿਲੀਜ਼ ਡੇਟ ਦਾ ਵੀ ਹੋਇਆ ਖੁਲਾਸਾ

Shyam SinghaRoy release date: ਸਾਉਥ ਦੇ ਸਟਾਰ ਨਾਨੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘Shyam Singha Roy’ ਨੂੰ ਲੈ ਕੇ ਚਰਚਾ ‘ਚ ਹੈ। ਇਹ ਅਦਾਕਾਰ ਦਾ ਇੱਕ...

ਲਖੀਮਪੁਰ ਖੀਰੀ : ਕਿਸਾਨਾਂ ਨੂੰ ਦਰੜਨ ਵਾਲੀ ਜੀਪ ‘ਚ ਸਵਾਰ ਸੁਮਿਤ ਜੈਸਵਾਲ ਸਣੇ 3 ਹੋਰ ਗ੍ਰਿਫਤਾਰ

ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਕਿਸਾਨਾਂ ਨੂੰ ਕੁਚਲਣ ਵਾਲੀ ਜੀਪ ਵਿਚ ਸਵਾਰ ਸੁਮਿਤ ਜੈਸਵਾਲ...

ਸੰਗਰੂਰ : ਕਰਜ਼ੇ ਤੋਂ ਪ੍ਰੇਸ਼ਾਨ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਪੰਜਾਬ ਵਿਚ ਕਰਜ਼ੇ ਕਾਰਨ ਹੋਣ ਵਾਲੀਆਂ ਖੁਦਕੁਸ਼ੀਆਂ ਦੇ ਮਾਮਲੇ ਨਿਤ ਦਿਨ ਸਾਹਮਣੇ ਆ ਰਹੇ ਹਨ। ਸੂਬਾ ਸਰਕਾਰ ਵੱਲੋਂ ਕਰਜ਼ੇ ਮੁਆਫੀ ਦੇ ਦਾਅਵੇ...

ਐਲੀ ਮਾਂਗਟ ਦੇ ਪਿਤਾ ਦਾ ਹੋਇਆ ਦਿਹਾਂਤ, ਗਾਇਕ ਦੇ ਨਜ਼ਦੀਕੀਆਂ ਨੇ ਸ਼ੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਜਾਣਕਾਰੀ

Elly Mangat father death: ਪੰਜਾਬੀ ਗਾਇਕ ਐਲੀ ਮਾਂਗਟ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਐਲੀ ਮਾਂਗਟ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ...

ਸਾਂਪਲਾ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਕੀਤੀ ਅਪੀਲ, ਸਿੱਖ ਧਰਮ ਦੀ ਮਰਿਆਦਾ ਮੁਤਾਬਕ ਪਵੇ ਲਖਬੀਰ ਸਿੰਘ ਦਾ ਭੋਗ

ਚੰਡੀਗੜ੍ਹ : ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ...

21 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਅਕਸ਼ੈ ਕੁਮਾਰ ਦੀ ਫਿਲਮ ‘ਸੂਰਯਵੰਸ਼ੀ’ ਦਾ ਪਹਿਲਾ ਗਾਣਾ

Sooryavanshi flim Song released: ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਸੂਰਿਆਵੰਸ਼ੀ ਫਿਲਮ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਫਿਲਮ ਦੀ...

ਸਿੰਘੂ ਬਾਰਡਰ ਮਾਮਲਾ: ਢੱਡਰੀਆਂ ਵਾਲਿਆਂ ਨੇ ਨਿਹੰਗ ਸਿੰਘਾਂ ਕੋਲੋਂ ਪੁੱਛੇ ਇਹ ਇਕ ਤੋਂ ਵੱਧ ਇਕ ਸਵਾਲ

ਸਿੰਘੂ ਬਾਰਡਰ ‘ਤੇ ਲਖਬੀਰ ਸਿੰਘ ਕਤਲ ਮਾਮਲਾ ਦਿਨੋ-ਦਿਨ ਭਖਦਾ ਜਾ ਰਿਹਾ ਹੈ। ਭਾਵੇਂ 4 ਨਿਹੰਗ ਸਿੰਘਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ...

ਸ਼ਿਲਪਾ ਸ਼ੈੱਟੀ ਦਾ ਨਵਾਂ ਲੁੱਕ ਆਇਆ ਸਾਹਮਣੇ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ Video

shilpa shetty hair makeover: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੇ ਹਰ ਰੂਪ ਨਾਲ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰਦੀ ਹੈ। ਸ਼ਿਲਪਾ ਦੀ ਫੈਸ਼ਨ ਸੈਂਸ,...

Sofiya Hayat Film: ਸੋਫੀਆ ਹਯਾਤ ਨੇ ਸ਼ੂਟ ਕੀਤੀ ਆਪਣੀ ਫਿਲਮ, ਫਿਰ ਮਿਲੀ ਇਹ Good News

Sofiya Hayat short Film: ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਅਤੇ ਅਦਾਕਾਰਾ ਸੋਫੀਆ ਹਯਾਤ ਨੇ ਆਪਣੀ ਫਰਾਂਸ ਯਾਤਰਾ ਦੇ ਦੌਰਾਨ ‘Portals Of Truth’ ਨਾਂ ਦੀ ਇੱਕ Short...

BJP ਦੇ ਸੰਸਦ ਮੈਂਬਰ ਤੇ ਗਾਇਕ ਹੰਸਰਾਜ ਹੰਸ ਏਮਜ਼ ਹਸਪਤਾਲ ‘ਚ ਦਾਖਲ, ਟਵੀਟ ਕਰ ਦਿੱਤੀ ਜਾਣਕਾਰੀ

ਭਾਜਪਾ ਵੱਲੋਂ ਉੱਤਰੀ-ਪੱਛਮੀ ਦਿੱਲੀ ਦੇ ਸੰਸਦ ਮੈਂਬਰ ਅਤੇ ਗਾਇਕ ਹੰਸਰਾਜ ਹੰਸ ਨੂੰ ਦਿੱਲੀ ਦੇ ਏਮਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।...

ਵੱਡੀ ਖ਼ਬਰ! ਪੈਟਰੋਲ, ਡੀਜ਼ਲ ਨੂੰ ਲੈ ਕੇ ਸਰਕਾਰ ਆਮ ਲੋਕਾਂ ਨੂੰ ਦੇ ਸਕਦੀ ਹੈ ਇਹ ਰਾਹਤ

ਪੰਜਾਬ, ਯੂ. ਪੀ. ਵਿਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਣ ਤੋਂ ਪਹਿਲਾਂ ਪੈਟਰੋਲ, ਡੀਜ਼ਲ ‘ਤੇ ਆਮ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਖ਼ਬਰਾਂ...

ਵੱਡੀ ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਜਲਦ ਹੀ ਬਿਜਲੀ ਦਰਾਂ ‘ਚ ਕਰਨ ਜਾ ਰਹੀ ਹੈ ਇੰਨੀ ਕਟੌਤੀ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਵਿਚ ਹੁਣ ਕੁਝ ਹੀ ਮਹੀਨਿਆਂ ਦਾ ਸਮਾਂ ਹੈ, ਇਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਲੋਕ ਪੱਖੀ ਕੰਮ...

ਫਿਰ ਕਿਸਾਨਾਂ ਦੇ ਹੱਕ ‘ਚ ਆਏ ਰਾਜਪਾਲ ਮਲਿਕ, ਕਿਹਾ – ‘ਜੇ ਇਹ ਸ਼ਰਤ ਮੰਨ ਲਏ ਸਰਕਾਰ ਤਾਂ ਮਸਲਾ ਹੋ ਸਕਦਾ ਹੈ ਹੱਲ’

ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਚੱਲ ਰਹੇ ਅੰਦੋਲਨ ‘ਤੇ ਇੱਕ ਵਾਰ ਫਿਰ...

MP ਮਨੀਸ਼ ਤਿਵਾੜੀ ਨੇ CM ਚੰਨੀ ਨੂੰ ਚਿੱਠੀ ਲਿਖ ਕੇ ਨੂਰਪੁਰ ਬੇਦੀ ਨੂੰ ਵੱਖਰੀ ਤਹਿਸੀਲ ਬਣਾਉਣ ਦੀ ਕੀਤੀ ਮੰਗ

ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇੱਕ ਚਿੱਠੀ...

ਨਵਜੋਤ ਕੌਰ ਸਿੱਧੂ ਨੇ ਕੈਪਟਨ ਨੂੰ ਕਰ ‘ਤਾ ਚੈਲੰਜ, ਦਮ ਹੈ ਤਾਂ ਇਸ ਸੀਟ ਤੋਂ ਲੜ ਕੇ ਦਿਖਾਉਣ ਚੋਣ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਸਿੱਧੂ ਨੂੰ ਹਰਾਉਣ ਲਈ ਹਰ ਹੀਲਾ ਕਰਨਗੇ। ਹੁਣ...

ਬਟਾਲਾ : ਹਸਪਤਾਲ ਤੋਂ ਦਿਨ-ਦਿਹਾੜੇ 3 ਦਿਨ ਦਾ ਬੱਚਾ ਹੋਇਆ ਚੋਰੀ

ਗੁਰਦਾਸਪੁਰ ਰੋਡ ‘ਤੇ ਸਥਿਤ ਸਰਕਾਰੀ ਹਸਪਤਾਲ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਉਥੋਂ 3 ਦਿਨ ਦਾ ਬੱਚਾ ਗਾਇਬ ਹੋ ਗਿਆ। ਪਤਾ ਲੱਗਾ ਹੈ...

ਪੰਜਾਬ ਸਰਕਾਰ ਨੇ ਡੇਂਗੂ ਟੈਸਟ ਲਈ ਨਿੱਜੀ ਹਸਪਤਾਲਾਂ ਨੂੰ ਜਾਰੀ ਕੀਤੇ ਨਿਰਦੇਸ਼, ਇੰਨੀ ਤੋਂ ਵੱਧ ਨਹੀਂ ਲੈ ਸਕਣਗੇ ਫ਼ੀਸ

ਪੰਜਾਬ ‘ਚ ਡੇਂਗੂ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ‘ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਡੇਂਗੂ...

ED ਦੀ ਪੁੱਛਗਿੱਛ ਵਿੱਚ ਚੌਥੀ ਵਾਰ ਪੇਸ਼ ਨਹੀਂ ਹੋਈ ਜੈਕਲੀਨ ਫਰਨਾਂਡੀਜ਼

jacqueline money laundering case: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੋਮਵਾਰ (18 ਅਕਤੂਬਰ) ਨੂੰ ਚੌਥੀ...

Breaking! ਰਣਜੀਤ ਕਤਲ ਕੇਸ ‘ਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ

ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਰਣਜੀਤ ਕਤਲ ਕੇਸ ਵਿਚ ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ...

ਬੱਬੂ ਮਾਨ ਦੇ ਖਾਸ ਦੋਸਤ ਜਿੰਦਰ ਖੰਟ ਦੀ ਸੜਕ ਹਾਦਸੇ ‘ਚ ਹੋਈ ਮੌਤ

Babbu Mann jinder death: ਬੱਬੂ ਮਾਨ ਦੇ ਸਾਥੀ ਪਿੰਡ ਖੰਟ ਵਾਸੀ ਜਿੰਦਰ ਖੰਟ ਦੀ ਇਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਜਿੰਦਰ ਖੰਟ...

ਵੱਡੀ ਖ਼ਬਰ! ਕੈਪਟਨ ਦਾ ਦੋ ਦਿਨਾਂ ਦਿੱਲੀ ਦੌਰਾ, ਤੀਜੀ ਵਾਰ ਸ਼ਾਹ ਨਾਲ ਕਰਨਗੇ ਮੁਲਾਕਾਤ

ਪੰਜਾਬ ਦੀ ਰਾਜਨੀਤੀ ਵਿਚ ਜਲਦ ਹੀ ਕੈਪਟਨ ਅਮਰਿੰਦਰ ਸਿੰਘ ਵੱਡਾ ਧਮਾਕਾ ਕਰ ਸਕਦੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਇੱਕ ਵਾਰ ਫਿਰ 2 ਦਿਨਾਂ ਲਈ...

ਕਿਉਂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ ਪ੍ਰਵਾਸੀ ਮਜ਼ਦੂਰ, ਰਾਜ ਛੱਡਣ ਲਈ ਹਨ ਮਜਬੂਰ

ਜੰਮੂ -ਕਸ਼ਮੀਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਪ੍ਰਵਾਸੀ ਮਜ਼ਦੂਰਾਂ ਅਤੇ ਬਾਹਰੀ ਲੋਕਾਂ ਉੱਤੇ ਅੱਤਵਾਦੀ ਹਮਲੇ ਵਧ ਗਏ ਹਨ। ਅੱਤਵਾਦੀ ਲਗਾਤਾਰ...

‘Squid Game’ ਦੇ ਕਾਰਨ ਨੈੱਟਫਲਿਕਸ ਨੂੰ ਹੋਇਆ ਅਰਬਾਂ ਦਾ ਮੁਨਾਫਾ, 660 ਕਰੋੜ ਰੁਪਏ ਤੋਂ ਵੱਧ ਦੀ ਰਿਕਾਰਡ ਤੋੜ ਕਮਾਈ

squid game netflix profit: ਕੋਰੀਅਨ ਵੈਬ ਸੀਰੀਜ਼ ‘Squid Game’ ਦੁਨੀਆ ਭਰ ਵਿੱਚ ਪ੍ਰਸਿੱਧ ਹੋ ਰਹੀ ਹੈ। ਭਾਰਤ ਵਿੱਚ ਵੀ ਇਸਨੂੰ ਬਹੁਤ ਪਸੰਦ ਕੀਤਾ ਜਾ ਰਿਹਾ...

ਸਿੱਧੂ ‘ਤੇ ਬੋਲੇ ਸੀ. ਐੱਮ. ਚੰਨੀ, – ‘ਪਾਰਟੀ ਸੁਪਰੀਮ ਹੈ, ਪ੍ਰਧਾਨ ਤੋਂ ਉਪਰ ਵੀ ਹੈ ਹਾਈਕਮਾਨ’

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵਿਚਕਾਰ ਤਲਖ਼ੀ ਅਜੇ ਵੀ ਬਰਕਰਾਰ ਹੈ। ਅੱਜ...

BB 15: ਰਾਕੇਸ਼ ਬਾਪਤ ਤੇ ਅਨੁਸ਼ਾ ਦਾਂਡੇਕਰ ਦੀ ‘ਬਿੱਗ ਬੌਸ 15’ ‘ਚ ਹੋਵੇਗੀ ਵਾਈਲਡ ਕਾਰਡ ਐਂਟਰੀ

BB15 wild card contestant: ਮਸ਼ਹੂਰ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 15 ਨੂੰ ਸ਼ੁਰੂ ਹੋਏ ਸਿਰਫ 2 ਹਫਤੇ ਹੋਏ ਹਨ ਅਤੇ ਪਰਿਵਾਰਕ ਮੈਂਬਰਾਂ ਵਿੱਚ ਹੰਗਾਮਾ...

ਰਾਜਾਂ ਦੇ ਪੁਲਿਸ ਮੁਖੀਆਂ ਨਾਲ ਅਮਿਤ ਸ਼ਾਹ ਦੀ ਉੱਚ ਪੱਧਰੀ ਮੀਟਿੰਗ ਅੱਜ, ਸੁਰੱਖਿਆ ਪ੍ਰਬੰਧਾਂ ਦਾ ਲੈਣਗੇ ਜਾਇਜ਼ਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਰਾਜਾਂ ਦੇ ਡੀਜੀਪੀ, ਆਈਜੀਪੀ ਅਤੇ ਸੀਏਪੀਐੱਫ ਦੇ ਡੀਜੀਪੀ ਦੇ ਨਾਲ ਇੰਟੈਲੀਜੈਂਸ ਬਿਊਰੋ ਦੀ ਸਾਲਾਨਾ...

ਰੇਲ ਰੋਕੋ ਅੰਦੋਲਨ ਦਾ ਵੱਡਾ ਪ੍ਰਭਾਵ, ਦੇਸ਼ ਭਰ ‘ਚ ਪੱਟੜੀਆਂ ‘ਤੇ ਡਟੇ ਕਿਸਾਨ

ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦੇ ਬੰਦ ਦਾ ਪ੍ਰਭਾਵ ਉੱਤਰੀ ਰੇਲਵੇ ਦੇ ਚਾਰ...

ਪੰਜਾਬ ‘ਚ ਠੇਕੇ ‘ਤੇ ਨਹੀਂ ਹੋਵੇਗੀ ਕੋਈ ਭਰਤੀ, CM ਚੰਨੀ ਨੇ ਕਰ ‘ਤਾ ਵੱਡਾ ਐਲਾਨ, ਜਾਣੋ ਖ਼ਾਸ ਗੱਲਾਂ

ਹੁਣ ਪੰਜਾਬ ਵਿਚ ਸਰਕਾਰੀ ਨੌਕਰੀ ਲਈ ਠੇਕੇ ‘ਤੇ ਕੋਈ ਭਰਤੀ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹ ਸਿਸਟਮ ਬੰਦ ਕਰਨ ਜਾ...

ਕਿਸਾਨਾਂ ਨੇ ਫ਼ਿਰੋਜ਼ਪੁਰ ਡਿਵੀਜ਼ਨ ਦੇ 4 ਹਿੱਸਿਆਂ ਨੂੰ ਕੀਤਾ ਜਾਮ, ਰੇਲ ਆਵਾਜਾਈ ਪ੍ਰਭਾਵਿਤ

ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਅੱਜ ਪੰਜਾਬ ਭਰ ਵਿੱਚ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਨੇ...

ਵੱਡੀ ਖ਼ਬਰ! ਪੰਜਾਬ ਪੁਲਸ ‘ਚ ਥਾਣੇਦਾਰ ਦੀ ਗੱਡੀ ਨੇ ਦੋ ਕੁੜੀਆਂ ਨੂੰ ਮਾਰੀ ਟੱਕਰ, 1 ਦੀ ਮੌਕੇ ‘ਤੇ ਹੀ ਮੌਤ

ਜਲੰਧਰ ਵਿੱਚ ਰਾਸ਼ਟਰੀ ਰਾਜਮਾਰਗ ‘ਤੇ ਇੱਕ ਪੁਲਿਸ ਅਧਿਕਾਰੀ ਦੀ ਤੇਜ਼ ਰਫਤਾਰ ਗੱਡੀ ਨੇ ਦੋ ਕੁੜੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਇਕ...

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਖਤਮ, ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਲਈ ਲਏ ਗਏ ਇਹ ਵੱਡੇ ਫ਼ੈਸਲੇ

ਸੋਮਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਪਾਣੀ ਦੇ ਬਿੱਲਾਂ ਨੂੰ ਲੈ ਕੇ ਆਮ ਲੋਕਾਂ...

ਮੀਂਹ ਨੇ ਮਚਾਈ ਤਬਾਹੀ! ਉੱਤਰ ਤੋਂ ਦੱਖਣ ਭਾਰਤ ਤੱਕ ਕਹਿਰ, ਰੈੱਡ ਅਲਰਟ ਹੋਇਆ ਜਾਰੀ

ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਨੇ ਤਬਾਹੀ ਦਾ ਰੂਪ ਲਿਆ ਹੋਇਆ ਹੈ। ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਹੈ, ਜਦੋਂ ਕਿ...

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਸ਼ੁਰੂ, ਟਿਕੈਤ ਨੇ ਕਿਹਾ – ‘ਅਜੈ ਮਿਸ਼ਰਾ ਨੂੰ ਬਰਖਾਸਤ ਕਰੇ ਸਰਕਾਰ’

ਅੱਜ ਲਖੀਮਪੁਰ ਖੀਰੀ ਘਟਨਾ ਦੇ ਵਿਰੋਧ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸੰਯੁਕਤ...

ਰੇਲ ਰੋਕੋ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਪਟਿਆਲਾ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਨੇ ਰੋਕੀ ਦਾਦਰ ਟ੍ਰੇਨ

ਸੰਯੁਕਤ ਕਿਸਾਨ ਸੰਗਠਨ ਅੱਜ ਦੇਸ਼ ਭਰ ‘ਚ ਰੇਲ ਰੋਕੋ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦੇ ਚਲਦਿਆਂ ਪਟਿਆਲਾ ਦੇ ਰੇਲਵੇ ਸਟੇਸ਼ਨ ‘ਤੇ...

ਸੂਰਤ ਦੀ ਪੈਕਿੰਗ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਦੋ ਦੀ ਹੋਈ ਮੌਤ

ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਅੱਜ ਸਵੇਰੇ ਪੰਜ ਮੰਜ਼ਿਲਾ ‘ਪੈਕਿੰਗ’ ਯੂਨਿਟ ਵਿੱਚ ਲੱਗੀ ਭਿਆਨਕ ਅੱਗ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ...

ਨੇਵੀ ਕਮਾਂਡਰਜ਼ ਕਾਨਫਰੰਸ ਅੱਜ ਤੋਂ ਹੋ ਰਹੀ ਹੈ ਸ਼ੁਰੂ, ਰਾਜਨਾਥ ਸਿੰਘ ਕਰਨਗੇ ਸੰਬੋਧਨ

ਭਵਿੱਖ ਦੀ ਰਣਨੀਤੀ ਤਿਆਰ ਕਰਨ ਲਈ ਨੇਵੀ ਕਮਾਂਡਰਜ਼ ਕਾਨਫਰੰਸ ਅੱਜ ਯਾਨੀ ਸੋਮਵਾਰ ਤੋਂ ਦਿੱਲੀ ਵਿੱਚ ਸ਼ੁਰੂ ਹੋ ਰਹੀ ਹੈ, ਜੋ 22 ਅਕਤੂਬਰ ਤੱਕ...

ਤਿੰਨ ਦਿਨ ਤੱਕ ਛਾਏ ਰਹਿਣਗੇ ਬੱਦਲ, ਤਾਪਮਾਨ ਵਿੱਚ ਆਈ ਗਿਰਾਵਟ

ਜ਼ਿਲ੍ਹੇ ਵਿੱਚ 3 ਦਿਨ ਬੱਦਲ ਛਾਏ ਰਹਿਣਗੇ। ਐਤਵਾਰ ਸਵੇਰੇ ਕਾਲੇ ਬੱਦਲਾਂ ਕਾਰਨ ਹਨੇਰਾ ਛਾਇਆ ਰਿਹਾ ਅਤੇ ਕਈ ਜਗ੍ਹਾਂ ‘ਤੇ ਮੀਂਹ ਵੀ ਪਿਆ।...

ਪੰਚਕੂਲਾ CBI ਦੀ ਵਿਸ਼ੇਸ਼ ਅਦਾਲਤ ਅੱਜ ਰਾਮ ਰਹੀਮ ਸਣੇ 5 ਦੋਸ਼ੀਆਂ ਨੂੰ ਸੁਣਾਏਗੀ ਇਹ ਸਜ਼ਾ

ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਅੱਜ ਰਣਜੀਤ ਸਿੰਘ ਹੱਤਿਆ ਕੇਸ ਵਿੱਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਮੇਤ ਪੰਜ ਹੋਰ ਦੋਸ਼ੀਆਂ...

ਲਖੀਮਪੁਰ ਹਿੰਸਾ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ 6 ਘੰਟੇ ਲਈ ਰੋਕੀਆਂ ਜਾਣਗੀਆਂ ਰੇਲਾਂ, ਅਜੈ ਮਿਸ਼ਰਾ ਦੀ ਗ੍ਰਿਫਤਾਰੀ ਦੀ ਕੀਤੀ ਮੰਗ

ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਯਾਨੀ ਸੋਮਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਰੇਲ ਰੋਕੋ ਅੰਦੋਲਨ ਕਰਨਗੇ। ਕਿਸਾਨ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 18-10-2021

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 18-10-2021

ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ...

ਧਾਰਮਿਕ ਵਿਚਾਰ

ਵਾਹਿਗੁਰੂ ਸਭ ਦੀ ਸੁਣਦਾ ਹੈ ਸਬਰ ਰੱਖਇੱਕ ਦਿਨ ਤੇਰੀ ਵੀ

ਅੱਜ ਦਾ ਵਿਚਾਰ

ਕਿਸੇ ਸ਼ਖਸ ਨੂੰ ਸਮਝਣ ਦਾ ਨਜਰੀਆ ਦੋ ਗੱਲਾਂ ਤੇ ਨਿਰਭਰ ਕਰਦਾ ਹੈ।ਪਹਿਲਾ ਤੁਸੀਂ ਧੋਖੇਬਾਜ ਕਿਵੇਂ ਪਛਾਣਦੇ ਹੋ ਦੂਜਾ ਤੁਸੀਂ ਵਿਸ਼ਵਾਸਪਾਤਰ...

ਮੁੱਖ ਮੰਤਰੀ ਵਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ, ਲਾਲ ਡੋਰੇ ਅੰਦਰ ਰਹਿੰਦੇ ਲੋਕਾਂ ਨੂੰ ਜਾਇਦਾਦਾਂ ਦੇ ਮਿਲਣਗੇ ਮਾਲਕੀ ਹੱਕ

ਦੀਨਾਨਗਰ: ਸੂਬੇ ਦੇ ਲੱਖਾਂ ਪਰਿਵਾਰਾਂ ਖਾਸ ਕਰਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰ.ਚਰਨਜੀਤ...

ਮੁੱਖ ਮੰਤਰੀ ਚੰਨੀ ਵੱਲੋ ਹੁਸ਼ਿਆਰਪੁਰ ਦੇ ਸ਼ਹਿਰੀ ਵਿਕਾਸ ਲਈ 10 ਕਰੋੜ ਰੁਪਏ ਦਾ ਐਲਾਨ, ਵਕੀਲਾਂ ਲਈ ਵੀ 1 ਕਰੋੜ ਰੁਪਏ ਦਾ ਐਲਾਨ

ਹੁਸ਼ਿਆਰਪੁਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਘੱਟ ਸਮੇਂ ਦੇ ਬਾਵਜੂਦ, ਲੋਕਾਂ ਨਾਲ ਕੀਤੇ ਗਏ...

ਨਵਾਂਸ਼ਹਿਰ: ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ 9 ਕਿਲੋਮੀਟਰ ਲੰਬੀ ਅਹਿਮ ਸੜਕ

ਨਵਾਂਸ਼ਹਿਰ: ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਨਵਾਂਸ਼ਹਿਰ ਵਿਚੋਂ ਲੰਘਦੀ 9 ਕਿਲੋਮੀਟਰ ਲੰਬੀ ਚੰਡੀਗੜ...

ਅਸ਼ਟਾਮ ਫਰੋਸ਼ਾਂ ਦੇ ਲਾਇਸੰਸਾਂ ਲਈ ਅਰਜ਼ੀਆਂ ਦੇਣ ਦੀ ਅੰਤਿਮ ਮਿਤੀ 25 ਅਕਤੂਬਰ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ

ਜਲੰਧਰ: ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਅੱਜ ਚਾਹਵਾਨ ਉਮੀਦਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਦੀ ਹੀ ਜਾਰੀ ਕੀਤੇ ਜਾ...

ਝੋਨੇ ਦੀ ਪਰਾਲੀ ਪ੍ਰਬੰਧਨ ਸਦਕਾ ਖਾਦਾਂ ‘ਤੇ ਘਟਿਆ ਖਰਚ, ਚੌਖੀ ਬੱਚਤ ਕਰ ਰਹੇ ਕਿਸਾਨ

ਜਲੰਧਰ: ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਜਿਥੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਮਹੱਤਵਪੂਰਨ ਭੁਮਿਕਾ ਅਦਾ ਕਰ ਰਿਹਾ ਹੈ...

ਪਾਕਿਸਤਾਨ ਨੂੰ ਵੱਡਾ ਝਟਕਾ: ਅੰਤਰਰਾਸ਼ਟਰੀ ਮੁਦਰਾ ਫੰਡ ਨੇ 6 ਬਿਲੀਅਨ ਡਾਲਰ ਦਾ ਕਰਜ਼ਾ ਦੇਣ ਤੋਂ ਕੀਤਾ ਇਨਕਾਰ

ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਵਿੱਚ ਐਤਵਾਰ ਨੂੰ ਕਿਹਾ ਗਿਆ ਹੈ...

ਐਲੋਪੈਥੀ ਤੋਂ ਖਹਿੜਾ ਛੁਡਵਾਉਣ ਲਈ ਕਰੋ ਨਿੱਤਿਆ ਰਤਨ ਕੰਪਨੀ ਦੀਆਂ ਦਵਾਈਆਂ ਦਾ ਪ੍ਰਯੋਗ: ਐਮਡੀ ਸੰਜੇ ਸਿੰਗਲਾ

ਨਿੱਤਿਆ ਰਤਨ ਫਾਰਮੇਸੀ ਵੱਲੋਂ ਆਯੁਰਵੇਦ ਨੂੰ ਪ੍ਰਮੋਟ ਕਰਨ ਲਈ ਲਹਿਰਾਗਾਗਾ ਸ਼ਹਿਰ ਵਿਖੇ ਸੈਮੀਨਾਰ ਲਾਇਆ ਗਿਆ। ਜਿਸ ਵਿੱਚ ਆਚਾਰੀਆ ਆਨੰਦ...

ਪਿਛਲੇ ਪੰਜ ਦਿਨਾਂ ਤੋਂ ਲਾਪਤਾ 2 ਨਬਾਲਗ ਲੜਕੇ ਪੁਲਿਸ ਨੇ ਸ੍ਰੀ ਅੰਮ੍ਰਿਤਸਰ ਤੋਂ ਬਰਾਮਦ ਕਰਕੇ ਕੀਤੇ ਪਰਿਵਾਰ ਹਵਾਲੇ

ਗੜ੍ਹਸ਼ੰਕਰ ਦੇ ਸ਼੍ਰੀ ਅਨੰਦਪੁਰ ਸਾਹਿਬ ਰੋਡ ਤੇ ਵਾਰਡ ਨੰਬਰ 7 ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ 2 ਪਰਵਾਸੀ ਪਰਿਵਾਰਾਂ ਦੇ 2 ਲੜਕੇ ਅਮਨ (10)...

ਕੋਰੋਨਾ ਪਾਜ਼ਿਟਿਵ ਮਰੀਜ਼ ਦੀ ਮੌਤ ਦੇ ਨਾਲ ਫ਼ਾਜ਼ਿਲਕਾ ‘ਚ ਇੱਕ ਵਾਰੀ ਫੇਰ ਬਣਿਆ ਦਹਿਸ਼ਤ ਦਾ ਮਾਹੌਲ

ਕੋਰੋਨਾ ਰੂਪੀ ਰਾਕਸ਼ ਜਿਸ ਨੇ ਨਾ ਸਿਰਫ ਮੁਲਕ ਦੇ ਵਿਚ ਕਈ ਕੀਮਤੀ ਜਾਨਾਂ ਲਈਆਂ ਬਲਕਿ ਆਰਥਿਕ ਪੱਖੋਂ ਵੀ ਦੁਨੀਆਂ ਨੂੰ ਗੋਡਿਆਂ ਭਾਰ ਕਰ ਦਿੱਤਾ...

ਮਲੇਰਕੋਟਲਾ ਦੇ ਰਹਿਣ ਵਾਲੇ ਆਸ਼ਪਿੰਦਰ ਸਿੰਘ ਨੇ ਜਿੱਤਿਆ ‘ਕਿਸਮੇ ਕਿਤਨਾ ਹੈ ਦਮ’ ਦਾ ਗਰੈਂਡ ਫਿਨਾਲੇ

ਟੀਵੀ ਰਿਐਲਟੀ ਸ਼ੋਅ ਕਿਸਮੇ ਕਿਤਨਾ ਹੈ ਦਮ ਦਾ ਗ੍ਰੈਂਡ ਫਿਨਾਲੇ ਮਲੇਰਕੋਟਲਾ ਦੇ ਆਸ਼ਪਿੰਦਰ ਸਿੰਘ ਨੇ ਜਿੱਤ ਲਿਆ ਹੈ। ਰਸ਼ਪਿੰਦਰ ਸਿੰਘ ਦੇ ਪਿਤਾ...

ਕਿਸਾਨ ਨਹੀਂ ਪੁਲੀਟੀਕਲ ਪਾਰਟੀਆਂ ਦੇ ਲੋਕ ਕਰਦੇ ਨੇ ਮੇਰਾ ਵਿਰੋਧ: ਵਿਧਾਇਕ ਦਵਿੰਦਰ ਘੁਬਾਇਆ

ਕਿਸਾਨੀ ਅੰਦੋਲਨ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਲੀਡਰਾਂ ਤੋਂ ਸੁਆਲ ਪੁੱਛੇ ਜਾਣ ਦੀ ਗੱਲ ਕਿਸਾਨ ਵੀਰਾਂ ਨੂੰ ਆਖੀ ਗਈ ਹੈ। ਇਸ...

ਸਿੱਧੂ-ਚੰਨੀ ਨੇ ਗੈਸਟ ਹਾਊਸ ‘ਚ ਇਕੱਠਿਆਂ ਕੀਤਾ ਡਿਨਰ, ਇਸ ਮੁੱਦੇ ‘ਤੇ ਆਹਮੋ-ਸਾਹਮਣੇ ਕੀਤੀ ਚਰਚਾ

ਅੱਜ ਰਾਜ ਭਵਨ ਦੇ ਗੈਸਟ ਹਾਊਸ ਵਿਖੇ ਵਿਖੇ ਦੇਰ ਰਾਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕੇਂਦਰੀ ਆਬਜ਼ਰਵਰ...

ਮਜੀਠੀਆ ਦਾ ਚੰਨੀ ਤੇ ਸਿੱਧੂ ‘ਤੇ ਤਿੱਖਾ ਹਮਲਾ, ਕਾਂਗਰਸ ਹਾਈਕਮਾਨ ‘ਤੇ ਵੀ ਵਿੰਨ੍ਹ ਦਿੱਤੇ ਨਿਸ਼ਾਨੇ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ...

ਕ੍ਰਿਕਟਰ ਯੁਵਰਾਜ ਸਿੰਘ ਹਿਸਾਰ ਵਿੱਚ ਗ੍ਰਿਫਤਾਰ, ਯੁਜਵੇਂਦਰ ਚਹਿਲ ‘ਤੇ ਕੀਤੀ ਸੀ ਇਹ ਟਿੱਪਣੀ

ਕ੍ਰਿਕਟਰ ਯੁਵਰਾਜ ਸਿੰਘ ਨੂੰ ਐਤਵਾਰ ਨੂੰ ਪੁਲਿਸ ਨੇ ਅਨੁਸੂਚਿਤ ਜਾਤੀਆਂ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਦੇ ਲਈ ਗ੍ਰਿਫਤਾਰ ਕਰ ਲਿਆ। ਉਸ...

ਲੁਧਿਆਣਾ ‘ਚ ਭਾਜਪਾ ਨੂੰ ਵੱਡਾ ਝਟਕਾ- ਮਹਿਲਾ ਮੋਰਚੇ ਦੀ ਜ਼ਿਲ੍ਹਾ ਪ੍ਰਧਾਨ ਪਤੀ ਤੇ ਸਮਰਥਕਾਂ ਸਣੇ ਕਾਂਗਰਸ ‘ਚ ਸ਼ਾਮਲ

ਲੁਧਿਆਣਾ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਮੌਜੂਦਗੀ ਵਿੱਚ ਇੰਡੀਅਨ ਨੈਸ਼ਨਲ...

ਵੱਡੀ ਖ਼ਬਰ! ਨਿਹੰਗਾਂ ਨੇ ਕਿਸਾਨ ਲੀਡਰਾਂ ਨੂੰ ਖੁੱਲ੍ਹੀ ਬਹਿਸ ਦਾ ਦੇ ਦਿੱਤਾ ਚੈਲੰਜ, ਜਾਣੋ ਕਿਉਂ

ਸਿੰਘੂ ਬਾਰਡਰ ‘ਤੇ ਕਤਲ ਮਾਮਲੇ ਵਿੱਚ ਕਿਸਾਨ ਆਗੂਆਂ ਦੇ ਬਿਆਨਾਂ ਤੋਂ ਬਾਅਦ ਨਿਹੰਗ ਜਥੇਬੰਦੀਆਂ ਗੁੱਸੇ ਨਾਲ ਭੜਕ ਉਠੀਆਂ ਹਨ। ਉਨ੍ਹਾਂ...

ਦਿਲਜੀਤ ਦੋਸਾਂਝ ਨੇ ਸ਼ਹਿਨਾਜ਼ ਗਿੱਲ ਨਾਲ ਸਾਂਝੀ ਕੀਤੀ ਇਹ ਤਸਵੀਰ, ਅਦਾਕਾਰਾ ਨੂੰ ਕਿਹਾ ‘Strong woman’

Diljit Dosanjh Shehnaaz news: ਅਦਾਕਾਰਾ ਸ਼ਹਿਨਾਜ਼ ਗਿੱਲ ਲਈ ਇਹ ਮਹੀਨਾ ਬਹੁਤ ਮੁਸ਼ਕਲ ਰਿਹਾ। ਉਹ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ...

ਸਪੇਸ ਵਿੱਚ ਪਹਿਲੀ ਫਿਲਮ ਦੀ ਸ਼ੂਟਿੰਗ ਹੋਈ ਮੁਕੰਮਲ, ਅਦਾਕਾਰਾ ਦੇ ਨਾਲ ਫਿਲਮ Crew ਆਇਆ ਵਾਪਸ

first film space complete: ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਆਈਐਸਐਸ) ‘ਤੇ ਪਹਿਲੀ ਫਿਲਮ ਦੀ ਸ਼ੂਟਿੰਗ 12 ਦਿਨ ਬਿਤਾਉਣ ਤੋਂ ਬਾਅਦ ਇੱਕ ਰੂਸੀ ਅਦਾਕਾਰਾ ਅਤੇ...

ਮਾਧੁਰੀ ਦੀਕਸ਼ਿਤ ਦੇ ਵਿਆਹ ਦੇ 22 ਸਾਲ ਪੂਰੇ, ਵਿਆਹ ਦੀ ਵਰ੍ਹੇਗੰਢ ‘ਤੇ ਸਾਂਝੀ ਕੀਤੀ ਇਹ ਪੋਸਟ

Madhuri Dixit marriage anniversary: ਬਾਲੀਵੁੱਡ ਦੀ ਧਕ ਧਕ ਗਰਲ ਮਾਧੁਰੀ ਦੀਕਸ਼ਿਤ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੀ ਹੈ। ਮਾਧੁਰੀ ਦੀਕਸ਼ਿਤ ਨੇ ਡਾਕਟਰ...

ਬਿੱਗ ਬੌਸ 15 ‘ਚ ਹੋਵੇਗੀ ਬੱਪੀ ਲਹਿਰੀ ਦੀ ਐਂਟਰੀ, ਮਨਾਉਣਗੇ ਗੋਲਡਨ ਜੁਬਲੀ

Bigg Boss Bappi Lahiri: ਬਿੱਗ ਬੌਸ 15 ਦਾ ਹਰ ਵੀਕੈਂਡ ਕਾ ਵਾਰ ਐਪੀਸੋਡ ਕਾਫ਼ੀ ਧਮਾਕੇਦਾਰ ਹੁੰਦਾ ਹੈ। ਹਰ ਹਫਤੇ ਬਹੁਤ ਸਾਰੇ ਸਿਤਾਰੇ ਸ਼ੋਅ ਵਿੱਚ ਦਾਖਲ...

BSP ਸੁਪਰੀਮੋ ਵੱਲੋਂ ਸਿੰਘੂ ਬਾਰਡਰ ‘ਤੇ ਕਤਲ ਹੋਏ ਲਖਬੀਰ ਦੇ ਮਾਮਲੇ ਦੀ CBI ਜਾਂਚ ਕਰਾਉਣ ਦੀ ਮੰਗ

ਸਿੰਘੂ ਬਾਰਡਰ ‘ਤੇ ਐਸਸੀ ਵਿਅਕਤੀ ਲਖਬੀਰ ਸਿੰਘ ਦੇ ਕਤਲ ਮਾਮਲੇ ਵਿੱਚ ਬਸਪਾ ਸੁਪਰੀਮੋ ਭੈਣ ਮਾਇਆਵਤੀ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।...

ਸਿੱਧੂ ਦੀ CM ਚੰਨੀ ਤੇ ਹਰੀਸ਼ ਚੌਧਰੀ ਨਾਲ ਪੰਜਾਬ ਰਾਜ ਭਵਨ ‘ਚ ਮੀਟਿੰਗ, ਆ ਸਕਦੀ ਹੈ ਵੱਡੀ ਖ਼ਬਰ

ਇਸ ਵਕਤ ਦੀ ਵੱਡੀ ਖ਼ਬਰ ਹੈ। ਪੰਜਾਬ ਕਾਂਗਰਸ ਵਿਚ ਪਿਛਲੇ ਦਿਨਾਂ ਤੋਂ ਮਚੇ ਘਮਾਸਾਨ ਵਿਚਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ...

ਪਿੰਡ ਸੱਪਾਂਵਾਲੀ ‘ਚ ਮੁੰਡੇ-ਕੁੜੀ ਦੀ ਖੌਫ਼ਨਾਕ ਮੌਤ, ਚੌਰਾਹੇ ‘ਚ ਸੁੱਟੀਆਂ ਲਾਸ਼ਾਂ, ਪੁਲਿਸ ਵੱਲੋਂ ਜਾਂਚ ਸ਼ੁਰੂ

ਅਬੋਹਰ ਦੇ ਨਾਲ ਲੱਗਦੇ ਪਿੰਡ ਸੱਪਾਂਵਾਲੀ ਵਿੱਚ ਮੁੰਡਾ-ਕੁੜੀ ਨੂੰ ਪਿਆਰ ਕਰਨ ਦੀ ਖੌਫਨਾਕ ਸਜ਼ਾ ਮਿਲੀ। ਦੋਹਾਂ ਨੇ ਜਦੋਂ ਕੋਰਟ ਮੈਰਿਜ ਕਰਵਾ...