Dec 28

ਇੱਕ ਟਵੀਟ ਕਰਕੇ ਟਲਿਆ ਵੱਡਾ ਰੇਲ ਹਾਦਸਾ, 1 ਘੰਟਾ ਸਟੇਸ਼ਨ ‘ਤੇ ਰੋਕੀ ਪਦਮਾਵਤ ਐਕਪ੍ਰੈੱਸ, ਜਾਣੋ ਪੂਰਾ ਮਾਮਲਾ

ਦਿੱਲੀ ਤੋਂ ਰਾਏਬਰੇਲੀ ਜਾ ਰਹੀ ਪਦਮਾਵਤ ਐਕਸਪ੍ਰੈਸ ਦੀ ਇੱਕ ਬੋਗੀ ‘ਚ ਅੱਗ ਲੱਗਣ ਦੀ ਸੂਚਨਾ ‘ਤੇ ਰੇਲਵੇ ਅਧਿਕਾਰੀਆਂ ‘ਚ ਦਹਿਸ਼ਤ ਦਾ...

Corona ਦਾ ਡਰ ਦਿਖਾ ਫਾਈਜ਼ਰ, ਮੋਡਰਨਾ ਨੇ ਹਰ ਸਕਿੰਟ ਕਮਾਇਆ 1,000 ਡਾਲਰ ਦਾ ਮੁਨਾਫਾ

ਭਾਵੇਂ ਸਰਕਾਰਾਂ, ਡਾਕਟਰ ਅਤੇ ਵਿਗਿਆਨੀ ਕੋਰੋਨਾ ਮਹਾਮਾਰੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਵੱਡੀਆਂ ਫਾਰਮਾ ਕੰਪਨੀਆਂ ਅਜਿਹਾ...

CM ਚੰਨੀ ਦਾ ਬਾਸਮਤੀ ਕਿਸਾਨਾਂ ਲਈ ਐਲਾਨ, ਪ੍ਰਤੀ ਏਕੜ ਮਿਲੇਗਾ 17,000 ਰੁ: ਮੁਆਵਜ਼ਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ...

ਬ੍ਰਿਟਿਸ਼ ਮਹਾਰਾਣੀ ਨੂੰ ਧਮਕੀ ਦੇਣ ਵਾਲੇ ਜਸਵੰਤ ਸਿੰਘ ਦੀ ਤਸਵੀਰ ਆਈ ਸਾਹਮਣੇ, ਪਿਤਾ ਨੇ ਕਹੀ ਇਹ ਗੱਲ

ਬੀਤੇ ਦਿਨੀ ਸਾਊਥੈਂਪਟਨ ਤੋਂ ਜਸਵੰਤ ਸਿੰਘ ਚੈਲ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦਰਅਸਲ, ਕੁੱਝ ਦਿਨ ਪਹਿਲਾਂ ਵਿੰਡਸਰ...

KRK ਨੇ ਸਲਮਾਨ ਖਾਨ ਨੂੰ ਸੱਪ ਦੇ ਡੰਗਣ ‘ਤੇ ਕੀਤਾ ਟ੍ਰੋਲ, ਦੇਖੋ ਕੀ ਕਿਹਾ

KRK troll salman khan: ਕਮਾਲ ਆਰ ਖਾਨ ਬਾਲੀਵੁੱਡ ‘ਚ ਹਰ ਸੈਲੀਬ੍ਰਿਟੀ ਨੂੰ ਟ੍ਰੋਲ ਕਰਨ ਲਈ ਮਸ਼ਹੂਰ ਹਨ, ਉਨ੍ਹਾਂ ਨੇ ਸਲਮਾਨ ਖਿਲਾਫ ਮੋਰਚਾ ਖੋਲ੍ਹ...

ਪੰਜਾਬੀ ਸਿੰਗਰ ਨਿਰਮਲ ਸਿੱਧੂ ਬਣਨ ਜਾ ਰਹੇ ਦਾਦਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇਹ ਪੋਸਟ

punjabi singer nirmal sidhu: ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਸਿੰਗਰ ਨਿਰਮਲ ਸਿੱਧੂ ਦਾਦਾ ਬਣਨ ਜਾ ਰਹੇ ਹਨ। ਇਸਦੀ ਜਾਣਕਾਰੀ ਖੁਦ ਨਿਰਮਲ ਸਿੱਧੂ ਨੇ ਆਪਣੇ...

BB15: ਰਾਖੀ ਸਾਵੰਤ ਨੇ ਸ਼ਮਿਤਾ ਸ਼ੈੱਟੀ ਦਾ ਉਡਾਇਆ ਮਜ਼ਾਕ, ਸਪੋਰਟ ‘ਚ ਆਈ ਸ਼ਿਲਪਾ ਸ਼ੈੱਟੀ

rakhi make fun shamita: ਬਿੱਗ ਬੌਸ ਦੇ ਘਰ ਵਿੱਚ ਸ਼ਮਿਤਾ ਦੇ ਭਰਾ ਰਾਜੀਵ ਅਦਤੀਆ ਨੇ ਬਿੱਗ ਬੌਸ ਦੇ ਘਰ ਵਿੱਚ ਕਈ ਯਾਦਾਂ ਬਣਾਈਆਂ ਪਰ ਕੁਝ ਹੀ ਹਫ਼ਤਿਆਂ ਵਿੱਚ...

ਪੁੱਲ ਤੋਂ ਹੇਠਾਂ ਉਤਰ ਰਹੇ ਕੰਟੇਨਰ ਦੀ 7 ਗੱਡੀਆਂ ਨਾਲ ਟੱਕਰ, ਸੜਕ ਕੰਢੇ ਖੜ੍ਹੇ ਲੋਕਾਂ ਦੇ ਉੱਡੇ ਚਿੱਥੜੇ

ਪੁਣੇ ਦੇ ਨਵਲੇ ਪੁਲ ਨੇੜੇ ਮੰਗਲਵਾਰ ਨੂੰ ਇੱਕ ਵਾਰ ਫਿਰ ਇੱਥੇ ਇੱਕ ਭਿਆਨਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਪੁਲ ਤੋਂ...

ਸੁਖਬੀਰ ਬਾਦਲ ਦਾ ਵੱਡਾ ਐਲਾਨ, ਖਡੂਰ ਸਾਹਿਬ ਤੋਂ ਚੋਣ ਲੜਨਗੇ ਰਣਜੀਤ ਸਿੰਘ ਬ੍ਰਹਮਪੁਰਾ

ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਸਾਰੀਆਂ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਸੇ ਲੜੀ...

ਕੈਨੇਡਾ : ਜਾਨਲੇਵਾ ਠੰਡ ਨੇ ਠਾਰੇ ਲੋਕ, ਕਈ ਜਗ੍ਹਾ ਮਾਈਨਸ 50 ਡਿਗਰੀ ਤੱਕ ਡਿੱਗਾ ਪਾਰਾ

ਇਸ ਸਾਲ ਜਲਵਾਯੂ ਤਬਦੀਲੀ ਨੇ ਕੈਨੇਡਾ ਦੇ ਲੋਕਾਂ ਦਾ ਜਨਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਇਸ ਸਾਲ ਗਰਮੀ ਦੇ ਮੌਸਮ ਵਿਚ ਜਿੱਥੇ...

‘SFJ ਦਾ ਇੱਕੋ-ਇੱਕ ਮਕਸਦ ਭਾਰਤੀ ਸਿੱਖਾਂ ਨੂੰ ਅੱਤਵਾਦੀਆਂ ਦੇ ਰੂਪ ‘ਚ ਪੇਸ਼ ਕਰਨਾ’- ਸਿਰਸਾ

ਲੁਧਿਆਣਾ ਬਲਾਸਟ ਮਾਮਲੇ ਵਿੱਚ ਅੱਜ ਜਰਮਨੀ ਤੋਂ ਦੋਸ਼ੀ ਜਸਵਿੰਦਰ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਭਾਜਪਾ ਆਗੂ...

ਦਿੱਲੀ ‘ਚ ‘ਯੈਲੋ ਅਲਰਟ’ ਲਾਗੂ, CM ਕੇਜਰੀਵਾਲ ਨੇ ਕੀਤਾ ਐਲਾਨ – ‘ਸਖਤ ਹੋਣਗੀਆਂ ਪਾਬੰਦੀਆਂ’

ਦੇਸ਼ ਵਿੱਚ ਕੋਰੋਨਾ ਮਹਾਮਾਰੀ ਤੇ ਇਸਦੇ ਨਵੇਂ ਰੂਪ ਓਮੀਕ੍ਰੋਨ ਨੇ ਸੂਬਾ ਸਰਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਦਿੱਲੀ ਵਿੱਚ ਇੱਕ ਵਾਰ ਫਿਰ...

ਡਰ ਦੇ ਮਾਰੇ 28 ਸਾਲਾ ਦੀ ਅਦਾਕਾਰਾ ਨੇ ਕੀਤੀ ਖੁਦਕੁਸ਼ੀ, ਫਰਜ਼ੀ NCB ਅਫਸਰ ਦੇ ਰਹੇ ਸਨ ਧਮਕੀਆਂ

actress suicide after harrassment: NCB ਨੇ ਹੁਣ ਤੱਕ ਇੰਨੇ ਬਾਲੀਵੁੱਡ ਸੈਲੇਬਸ ਨੂੰ ਫੜ ਲਿਆ ਹੈ ਕਿ ਹੁਣ ਹਰ ਛੋਟਾ-ਵੱਡਾ ਵਿਅਕਤੀ NCB ਤੋਂ ਡਰਦਾ ਹੈ। ਇਸ ਦਹਿਸ਼ਤ ਨੇ...

ਕਿਸਾਨਾਂ ਨੇ ਆਪਣਾ ਅੰਦੋਲਨ ਮੁਲਤਵੀ ਕੀਤਾ ਹੈ, ਜੇ ਲੋੜ ਪਈ ਤਾਂ ਅਸੀਂ ਮੁੜ ਅੰਦੋਲਨ ਕਰਾਂਗੇ: ਟਿਕੈਤ

ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਮਥੁਰਾ ਵਾਸੀਆਂ ਨੂੰ ਸ਼ਹਿਰ ਨੂੰ ਦੰਗਿਆਂ ਤੋਂ ਬਚਾਉਣ ਦੀ...

ਕਾਨਪੁਰ: ਪੀਐੱਮ ਮੋਦੀ ਨੇ IIT ਵਿਦਿਆਰਥੀਆਂ ਨੂੰ ਕਿਹਾ, ‘ਜ਼ਿੰਦਗੀ ਵਿੱਚ ਆਰਾਮ ਨਹੀਂ, ਚੁਣੌਤੀ ਚੁਣੋ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਾਨਪੁਰ ਵਿੱਚ ਹਨ। ਉਹ ਆਈਆਈਟੀ ਕਾਨਪੁਰ ਦੇ 54ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋ ਰਹੇ ਹਨ। ਇਸ...

ਇਨਕਮ ਟੈਕਸ Alert: ਕੈਸ਼ ‘ਚ ਇਹ 5 ਕੰਮ ਪੈਣਗੇ ਮਹਿੰਗੇ, ਘਰ ਆਵੇਗਾ ਹੁਣ IT ਨੋਟਿਸ

ਇਨਕਮ ਟੈਕਸ ਵਿਭਾਗ ਇਨ੍ਹੀਂ ਦਿਨੀਂ ਨਕਦ ਟ੍ਰਾਂਜੈਕਸ਼ਨ ਨੂੰ ਲੈ ਕੇ ਕਾਫੀ ਸੁਚੇਤ ਹੋ ਗਿਆ ਹੈ। ਪਿਛਲੇ ਕੁਝ ਸਾਲਾਂ ਵਿੱਚ, ਆਮਦਨ ਕਰ ਵਿਭਾਗ ਨੇ...

PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਕਾਂਗਰਸ ਦੇ ਦੋ ਵਿਕੇਟ ਉੱਡੇ, ਬਾਜਵਾ ਤੇ ਲਾਡੀ BJP ‘ਚ ਹੋਏ ਸ਼ਾਮਲ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ, ਉਥੇ ਪ੍ਰਧਾਨ...

ਪੰਜਾਬ ਚੋਣਾਂ : ਕਾਂਗਰਸ ਨੂੰ ਵੱਡਾ ਝਟਕਾ, ਵਿਧਾਇਕ ਫਤਿਹਜੰਗ ਬਾਜਵਾ BJP ‘ਚ ਹੋਣਗੇ ਸ਼ਾਮਿਲ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪੰਜਾਬ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ...

ਭਾਰਤ ਦੇ ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਫੜ੍ਹਨਗੇ BJP ਦਾ ਪੱਲਾ !

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ ਦੇ ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ...

ਪਟਿਆਲਾ ਤੋਂ ਵੱਡੀ ਖਬਰ, ਖਾਲਿਸਤਾਨ ਬਣਾਉਣ ਦਾ ਪ੍ਰਚਾਰ ਕਰ ਰਹੇ ਔਰਤ ਸਣੇ ਤਿੰਨ ਗ੍ਰਿਫਤਾਰ

ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਸਿੱਖ ਫਾਰ ਜਸਟਿਸ ਨਾਲ ਸਬੰਧਤ ਇੱਕ ਔਰਤ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ...

FIR ਹੋਣ ‘ਤੇ ਬੋਲੇ ਕਾਲੀਚਰਨ, ‘ਗਾਂਧੀ ਨੂੰ ਕੱਢੀ ਗਾਲ੍ਹ ਦਾ ਅਫਸੋਸ ਨਹੀਂ, ਮੌਤ ਦੀ ਸਜ਼ਾ ਵੀ ਮਨਜ਼ੂਰ’

ਰਾਏਪੁਰ ਦੀ ਧਰਮ ਸੰਸਦ ਵਿੱਚ ਮਹਾਤਮਾ ਗਾਂਧੀ ਨੂੰ ਗਾਲ੍ਹਾਂ ਕੱਢਣ ਤੋਂ ਬਾਅਦ ਦੇਸ਼ ਭਰ ਵਿੱਚ ਚਰਚਾ ਦਾ ਕਾਰਨ ਬਣੇ ਮਹਾਰਾਸ਼ਟਰ ਦੇ ਸੰਤ...

ਆਸਿਮ ਰਿਆਜ਼ ਨੇ ਮਾਰਿਆ ਸ਼ਹਿਨਾਜ਼ ਗਿੱਲ ਨੂੰ ਤਾਅਨਾ! ਕਿਹਾ, ਇੰਨੀ ਜਲਦੀ ਭੁਲਾ ਦਿੱਤਾ ਸਿਧਾਰਥ ਨੂੰ !!

asim riaz take a dig on shehnaaz : ਆਸਿਮ ਰਿਆਜ਼ ਨੇ ਬਿੱਗ ਬੌਸ 13 ਦੇ ਮੁਕਾਬਲੇਬਾਜ਼ਾਂ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਤਾਅਨਾ ਮਾਰਿਆ ਹੈ। ਉਸ ਨੇ ਇਹ...

‘ਦੇਸ਼ ਦੇ ਨਾਗਰਿਕ ਅਸੁਰੱਖਿਅਤ, ਲੋਕਤੰਤਰ ਤੇ ਸੰਵਿਧਾਨ ਨੂੰ ਦਰਕਿਨਾਰ ਕਰ ਚਲਾਈ ਜਾ ਰਹੀ ਤਾਨਾਸ਼ਾਹੀ’ : ਸੋਨੀਆ ਗਾਂਧੀ

ਮੰਗਲਵਾਰ ਨੂੰ ਕਾਂਗਰਸ ਸਥਾਪਨਾ ਦਿਵਸ ਦੇ ਮੌਕੇ ‘ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਹਿੰਦੀ ‘ਚ ਇੱਕ ਸੰਦੇਸ਼ ਜਾਰੀ ਕੀਤਾ ਹੈ। ਇਸ...

31 ਦਸੰਬਰ ਨੂੰ ਮੁੜ ਪੰਜਾਬ ਆਉਣਗੇ ਕੇਜਰੀਵਾਲ, ਮਾਲਵੇ ਦੇ ਇਸ ਜ਼ਿਲ੍ਹੇ ‘ਚ ਕੱਢਣਗੇ ਸ਼ਾਂਤੀ ਮਾਰਚ

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੜ ਪੰਜਾਬ ‘ਤੇ ਆ ਰਹੇ ਹਨ। ਕੇਜਰੀਵਾਲ 31 ਦਸੰਬਰ ਨੂੰ ਮਾਲਵੇ ਦੇ ਪਟਿਆਲਾ...

ਸਪਨਾ ਚੌਧਰੀ ਨੇ ਬੀਚ ‘ਤੇ ਬੋਲਡ ਡਰੈੱਸ ‘ਚ ਅੰਗ੍ਰੇਜ਼ੀ ਗੀਤ ‘ਤੇ ਕੀਤਾ ਡਾਂਸ, ਯੂਜ਼ਰ ਨੇ ਕਿਹਾ- ‘ਇਸ ਸਭ ‘ਤੇ …’

haryanvi dancer sapna choudhary : ਹਰਿਆਣਵੀ ਡਾਂਸਰ ਸਪਨਾ ਚੌਧਰੀ ਅੱਜ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਹੈ। ‘ਬਿੱਗ ਬੌਸ’ ਦਾ ਹਿੱਸਾ ਬਣ ਕੇ ਆਪਣੀ ਖਾਸ ਪਛਾਣ...

ਜਲੰਧਰ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਸਣੇ 2 IPS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਦੋ IPS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਇਨ੍ਹਾਂ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵੀ ਸ਼ਾਮਲ...

ਸਥਾਪਨਾ ਦਿਵਸ ‘ਤੇ ਸੋਨੀਆ ਗਾਂਧੀ ਵੱਲੋਂ ਡੋਰੀ ਖਿੱਚਦੇ ਹੀ ਡਿੱਗਾ ਕਾਂਗਰਸ ਦਾ ਝੰਡਾ

ਸਥਾਪਨਾ ਦਿਵਸ ‘ਤੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਇਕ ਅਜੀਬ ਘਟਨਾ ਵਾਪਰੀ ਹੈ। ਸੋਨੀਆ ਮੰਗਲਵਾਰ ਨੂੰ ਦਿੱਲੀ ਸਥਿਤ...

ਪੰਜਾਬ ‘ਚ ਨਵਾਂ ਡੀਜੀਪੀ ਲਾਉਣ ਨੂੰ ਲੈ ਕੇ UPSC ਨੇ ਬੁਲਾਈ ਮੀਟਿੰਗ, 4 ਜਨਵਰੀ ਨੂੰ ਹੋਵੇਗਾ ਵੱਡਾ ਫੈਸਲਾ

ਪੰਜਾਬ ਦੇ ਨਵੇਂ ਡੀਜੀਪੀ ਦਾ ਫੈਸਲਾ 4 ਜਨਵਰੀ ਨੂੰ ਲਿਆ ਜਾਵੇਗਾ। ਯੂਪੀਐੱਸਸੀ ਨੇ ਅਧਿਕਾਰੀਆਂ ਦਾ ਪੈਨਲ ਤਿਆਰ ਕਰਨ ਲਈ ਮੀਟਿੰਗ ਬੁਲਾਈ ਹੈ।...

ਦਿਮਾਗ ਨੂੰ ਖੋਖਲਾ ਬਣਾ ਦੇਣਗੀਆਂ ਤੁਹਾਡੀਆਂ ਇਹ ਬੁਰੀਆਂ ਆਦਤਾਂ, ਤੁਰੰਤ ਛੱਡੋ ਅਤੇ ਖਾਓ ਇਹ ਹੈਲਥੀ ਫ਼ੂਡ

Brain health care foods: ਦਿਮਾਗ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਤੰਦਰੁਸਤ ਦਿਮਾਗ ਨਾਲ ਕੰਮ ਕਰਨ ਦੀ ਸ਼ਕਤੀ ਵਧਦੀ ਹੈ। ਪਰ...

ਮਹਾਰਾਸ਼ਟਰ ਦੀ ਸਿੱਖਿਆ ਮੰਤਰੀ ਵਰਸ਼ਾ ਏਕਨਾਥ ਗਾਇਕਵਾੜ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ

ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦੀ ਰਫਤਾਰ ਤੇਜ਼ ਹੋ ਰਹੀ ਹੈ। ਇਸ ਦਾ ਨਵਾਂ ਵੇਰੀਐਂਟ ਓਮੀਕਰੋਨ ਅਤੇ ਨਾਲ ਹੀ ਡੈਲਟਾ ਵੇਰੀਐਂਟ ਅਜੇ ਵੀ...

ਟਵਿੱਟਰ ‘ਤੇ ਉੱਠੀ ਸੰਨੀ ਲਿਓਨ ਦੀ ਗ੍ਰਿਫਤਾਰੀ ਦੀ ਮੰਗ, ‘ਮਧੂਬਨ ‘ਚ ‘ਰਾਧਿਕਾ’ ਗੀਤ ਨੂੰ ਹਟਾਉਣ ਤੋਂ ਬਾਅਦ ਵੀ ਨਹੀਂ ਰੁਕਿਆ ਵਿਵਾਦ

arrest sunny leone trends : ਸੰਨੀ ਲਿਓਨ ਦਾ ਗੀਤ ‘ਮਧੂਬਨ ਮੇਂ ਰਾਧਿਕਾ ਨਾਚੇ’ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਿਵਾਦਾਂ ‘ਚ ਘਿਰ ਗਿਆ ਹੈ। ਮਿਊਜ਼ਿਕ...

ਅੱਖਾਂ ਦੀ ਜਲਣ ਅਤੇ ਦਰਦ ਤੋਂ ਤੁਰੰਤ ਰਾਹਤ ਦਿਵਾਉਣਗੇ ਇਹ ਦੇਸੀ ਨੁਸਖ਼ੇ

Eyes care home remedies: ਅੱਖਾਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅਤੇ ਨਾਜ਼ੁਕ ਅੰਗ ਹਨ। ਇਸ ਦੇ ਨਾਲ ਹੀ ਕੰਪਿਊਟਰ ਸਕਰੀਨ ਦੇ ਸਾਹਮਣੇ ਜ਼ਿਆਦਾ ਦੇਰ...

Healthy Diet: ਕੀ Periods ‘ਚ ਨਹੀਂ ਖਾਣੀਆਂ ਚਾਹੀਦੀਆਂ ਖੱਟੀਆਂ ਚੀਜ਼ਾਂ ?

Periods sore food: ਸਦੀਆਂ ਤੋਂ ਦਾਦੀ, ਨਾਨੀ ਜਾਂ ਘਰ ਦੀਆਂ ਹੋਰ ਬਜ਼ੁਰਗ ਔਰਤਾਂ ਅੱਜ ਵੀ ਮਾਹਵਾਰੀ ਵਾਲੀਆਂ ਔਰਤਾਂ ਨੂੰ ਖੱਟਾ ਭੋਜਨ ਖਾਣ ਤੋਂ ਮਨ੍ਹਾ...

ਬੰਬ-ਗੋਲੀ ਬੇਅਸਰ! PM ਮੋਦੀ ਨੂੰ ਮਿਲੀ 12 ਕਰੋੜ ਦੀ ਬੁਲੇਟ ਪਰੂਫ ਗੱਡੀ, ਖ਼ੂਬੀਆਂ ਜਾਣ ਰਹਿ ਜਾਓਗੇ ਹੈਰਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਰਸੀਡੀਜ਼-ਮੇਬੈਕ ਐੱਸ 650 ਹੁਣ ਬਖਤਰਬੰਦ ਗੱਡੀਆਂ ਨਾਲ ਸਜੇ ਕਾਫਲੇ ਦਾ ਹਿੱਸਾ ਬਣ ਗਈ ਹੈ। ਪ੍ਰਧਾਨ ਮੰਤਰੀ...

ਹਰਿਦੁਆਰ ਦੀ ‘ਧਰਮ ਸੰਸਦ’ ‘ਚ ਮੁਸਲਮਾਨਾਂ ਖਿਲਾਫ ਭੜਕਾਊ ਭਾਸ਼ਣ ‘ਤੇ ਪਾਕਿ ਨੇ ਭਾਰਤੀ ਡਿਪਲੋਮੈਟ ਕੀਤਾ ਤਲਬ

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਆਸਿਮ ਇਫਤਿਖਾਰ ਅਹਿਮਦ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ‘ਅੱਜ ਭਾਰਤੀ ਚਾਰਜ ਡੀ’...

Death Anniversary Farooq Sheikh : ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਫਾਰੂਕ ਸ਼ੇਖ ਨੂੰ ਮਿਲਿਆ ਸੀ ਨੈਸ਼ਨਲ ਐਵਾਰਡ, ਵਕਾਲਤ ਛੱਡ ਕੇ ਸ਼ੁਰੂ ਕੀਤੀ ਸੀ ਅਦਾਕਾਰੀ

remembering farooq sheikh one : ਹਿੰਦੀ ਸਿਨੇਮਾ ਦੇ ਬਹੁਮੁਖੀ ਅਭਿਨੇਤਾ ਫਾਰੂਖ ਸ਼ੇਖ ਦੀ ਫਿਲਮਾਂ ਵਿੱਚ ਅਦਾਕਾਰੀ ਦਾ ਇੱਕ ਵੱਖਰਾ ਅੰਦਾਜ਼ ਸੀ। ਉਹ ਆਪਣੀ...

ਕੋਰੋਨਾ ਨੂੰ ਮਾਤ ਦੇਵੇਗਾ ਭਾਰਤ, ਤੀਜੇ ਸਵਦੇਸ਼ੀ ਟੀਕੇ ਨਾਲ ਐਂਟੀ-ਕੋਵਿਡ ਗੋਲੀਆਂ ਨੂੰ ਵੀ ਮਿਲੀ ਮਨਜ਼ੂਰੀ

ਦੇਸ਼ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦਾ ਖਤਰਾ ਵਧਦਾ ਜਾ ਰਿਹਾ ਹੈ। ਇਸੇ ਵਿਚਾਲੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ...

ਸਥਾਪਨਾ ਦਿਵਸ ‘ਤੇ ਬੋਲੇ ਰਾਹੁਲ ਗਾਂਧੀ, ‘ਅਸੀਂ ਕਾਂਗਰਸ ਹਾਂ ਜਿਸ ਨੇ ਦੇਸ਼ ‘ਚ ਲੋਕਤੰਤਰ ਦੀ ਕੀਤੀ ਸਥਾਪਨਾ’

ਕਾਂਗਰਸ ਪਾਰਟੀ ਮੰਗਲਵਾਰ ਨੂੰ ਆਪਣਾ 137ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਪਾਰਟੀ ਵਰਕਰ ਇਸ ਦਿਨ ਨੂੰ ਸੰਕਲਪ ਦਿਵਸ ਵਜੋਂ ਮਨਾ ਰਹੇ ਹਨ। ਇਸ...

ਭਾਰਤ ‘ਚ ਜਲਦ ਹੀ ਦੋ ਹੋਰ ਨਵੇਂ ਟੀਕੇ ਕੋਵੋਵੈਕਸ ਤੇ ਕੋਰਬੇਵੈਕਸ ਨੂੰ ਮਿਲ ਸਕਦੀ ਹੈ ਮਨਜ਼ੂਰੀ

ਭਾਰਤ ‘ਚ ਕੋਰੋਨਾ ਦੇ ਓਮੀਕਰੋਨ ਵੇਰੀਐਂਟ ਦੇ ਵਧਦੇ ਮਾਮਲਿਆਂ ਅਤੇ ਖਤਰੇ ਦੇ ਵਿਚਕਾਰ ਵੱਡੇ ਫੈਸਲੇ ਲਏ ਗਏ ਹਨ। ਹੁਣ ਕੋਵੋਵੈਕਸ ਅਤੇ...

ਪੰਜਾਬ ਚੋਣਾਂ 2022 : ਸ੍ਰੀ ਚਮਕੌਰ ਸਾਹਿਬ ਸਣੇ ‘ਆਪ’ ਨੇ 5ਵੀਂ ਸੂਚੀ ‘ਚ 15 ਸੀਟਾਂ ਤੋਂ ਐਲਾਨੇ ਉਮੀਦਵਾਰ

ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ, ਜਿਸ ਵਿੱਚ 15 ਸੀਟਾਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ...

‘ਸ਼ੋਲੇ’ ਦੇ ਇਸ ਮਸ਼ਹੂਰ ਅਭਿਨੇਤਾ ਅਤੇ ਕਾਮੇਡੀਅਨ ਦੀ ਹੋਈ ਮੌਤ, ਇੰਡਸਟਰੀ ‘ਚ ਸੋਗ ਦੀ ਲਹਿਰ

sholay veteran actor and : ਸਾਲ 2021 ਸਿਨੇਮਾ ਜਗਤ ਲਈ ਬਹੁਤ ਮਾੜਾ ਰਿਹਾ ਹੈ। ਇਸ ਸਾਲ ਇੰਡਸਟਰੀ ਦੇ ਕਈ ਦਿੱਗਜ ਸਿਤਾਰਿਆਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ...

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਈਨਾ ਖੇੜਾ ‘ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ

ਸ੍ਰੀ ਦਰਬਾਰ ਸਾਹਿਬ ਤੇ ਕਪੂਰਥਲਾ ਤੋਂ ਬਾਅਦ ਹੁਣ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਖੇ ਮਲੋਟ ਦੇ ਨੇੜਲੇ ਪਿੰਡ ਈਨਾ ਖੇੜਾ ਦੇ ਗੁਰਦੁਆਰਾ...

‘ਓਮੀਕ੍ਰੋਨ’ ਨੇ ਦੁਨੀਆ ਭਰ ‘ਚ ਮਚਾਇਆ ਕਹਿਰ, ਚਾਰ ਦਿਨਾਂ ‘ਚ 11,500 ਉਡਾਣਾਂ ਰੱਦ

ਕੋਰੋਨਾ ਵਾਇਰਸ ਦੇ ਪੰਜ ਗੁਣਾ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਸਿੱਧਾ ਅਸਰ ਕੌਮਾਂਤਰੀ ਯਾਤਰਾ ‘ਤੇ ਪਿਆ ਹੈ।...

BCCI ਪ੍ਰਧਾਨ ਸੌਰਵ ਗਾਂਗੁਲੀ ਨੂੰ ਹੋਇਆ ਕੋਰੋਨਾ, ਕੋਲਕਾਤਾ ਦੇ ਹਸਪਤਾਲ ‘ਚ ਹੋਏ ਦਾਖ਼ਲ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਨੂੰ ਕੋਲਕਾਤਾ...

ਹੁਣ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਨਹੀਂ ਦੇਣਾ ਪਵੇਗਾ ਟੈਸਟ, ਇਕ ਸਰਟੀਫਿਕੇਟ ‘ਤੇ ਬਣੇਗਾ DL, ਜਾਣੋ ਕਿਵੇਂ

ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਹੁਣ ਤੋਂ ਖੇਤਰੀ ਟਰਾਂਸਪੋਰਟ ਦਫ਼ਤਰ...

21 ਸਾਲਾਂ ਕੁੜੀ ਨੇ ਸ਼ੁਰੂ ਕੀਤਾ ਕਾਰੋਬਾਰ, 6 ਸਾਲ ‘ਚ ਬਣ ਗਈ 120 ਕਰੋੜ ਦੀ ਮਾਲਕਣ!

ਜੇਕਰ ਤੁਸੀਂ ਘੱਟ ਸਮੇਂ ਵਿੱਚ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਹੋ, ਤਾਂ ਇੱਕ ਹੀ ਤਰੀਕਾ ਹੈ – ਵਪਾਰ। ਬ੍ਰਿਟੇਨ ਦੀ ਇਕ ਕੁੜੀ ਨੇ ਆਪਣੀ...

ਹਿਮਾਚਲ ਪ੍ਰਦੇਸ਼ : ਮਨਾਲੀ ਘੁੰਮਣ ਗਏ ਬਰਫ਼ਬਾਰੀ ‘ਚ ਫਸੇ 700 ਤੋਂ ਵੱਧ ਸੈਲਾਨੀ, ਲੱਗਾ ਲੰਮਾ ਜਾਮ

ਜੇ ਤੁਸੀਂ ਮਨਾਲੀ ਘੁੰਮਣ ਦਾ ਪਲਾਨ ਬਣਾਇਆ ਹੈ ਤਾਂ ਮੌਸਮ ਦਾ ਹਾਲ ਜਾਣ ਕੇ ਹੀ ਘਰੋਂ ਨਿਕਲੋ। ਦਰਅਸਲ ਸਨੋਅ ਫਾਲ ਵੇਖਣ ਲਈ ਪਹੁੰਚੇ ਸੈਂਕੜੇ...

ਕਿਵੇਂ ਤੁਹਾਡੇ ਬੱਚੇ ਦੀ ਜਾਨ ਬਚਾ ਸਕਦੀ ਹੈ ਕੋਰੋਨਾ ਵੈਕਸੀਨ? ਜਾਣੋ ਕਿੰਨਾ ਅਸਰਦਾਰ ਅਤੇ ਕਿਉਂ ਹੈ ਜ਼ਰੂਰੀ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਨੂੰ ਰਾਸ਼ਟਰ ਦੇ ਨਾਮ ਆਪਣੇ ਸੰਦੇਸ਼ ਵਿੱਚ 15-18 ਸਾਲ ਦੀ ਉਮਰ ਦੇ ਬੱਚਿਆਂ ਲਈ 3 ਜਨਵਰੀ ਤੋਂ ਕੋਰੋਨਾ...

ਪੰਜਾਬ ‘ਚ ਅੱਜ ਕਈ ਜਗ੍ਹਾ ਬਾਰਸ਼ ਦੇ ਆਸਾਰ, ਅਗਲੇ ਦਿਨਾਂ ‘ਚ ਧੁੰਦ ਨੂੰ ਲੈ ਕੇ ਅਲਰਟ ਜਾਰੀ

ਸੂਬੇ ਵਿੱਚ ਦਿਨ ਦਾ ਪਾਰਾ ਡਿੱਗਣ ਅਤੇ ਪਹਾੜਾਂ ਵਿੱਚ ਬਰਫਬਾਰੀ ਦੇ ਚਲਦੇ ਦਿਨ ਦੇ ਪਾਰੇ ਵਿੱਚ 4-5 ਡਿਗਰੀ ਤੱਕ ਦੀ ਗਿਰਾਵਟ ਆਈ ਹੈ। ਜਿਸ ਕਾਰਨ...

ਲੁਧਿਆਣਾ ਬਲਾਸਟ ਮਾਮਲੇ ‘ਚ ਵੱਡੀ ਖ਼ਬਰ : ਜਰਮਨੀ ‘ਚ ਗ੍ਰਿਫਤਾਰ ਹੋਇਆ ‘Mastermind’ ਜਸਵਿੰਦਰ ਮੁਲਤਾਨੀ

ਲੁਧਿਆਣਾ ਕੋਰਟ ਬਲਾਸਟ ਮਾਮਲੇ ‘ਚ ਵੱਡੀ ਸਫਲਤਾ ਮਿਲੀ ਹੈ। ਧਮਾਕੇ ਦੇ ਦੋਸ਼ੀ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ‘ਚ ਗ੍ਰਿਫਤਾਰ ਕਰ...

ਕੋਰੋਨਾ ਨੂੰ ਹਲਕੇ ਵਿੱਚ ਲੈਣਾ ਇਸ ‘ਅੰਡਰਟੇਕਰ’ ਨੂੰ ਪਿਆ ਭਾਰੀ, ਓਵਰ ਕਾਨਫੀਡੈਂਸ ਕਾਰਨ ਗਵਾਈ ਆਪਣੀ ਜਾਨ

ਤਿੰਨ ਵਾਰ ਦੇ ਕਿੱਕ ਬਾਕਸਿੰਗ ਵਿਸ਼ਵ ਚੈਂਪੀਅਨ ਫਰੈਡਰਿਕ ਸਿਨਿਸਟ੍ਰਾ ਦਾ 41 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਫਰੈਡਰਿਕ ਸਿਨਿਸਟ੍ਰਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-12-2021

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-12-2021

ਸੋਰਠਿ ਮਹਲਾ ੯ ॥ ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਅਟਲ ਭਇਓ ਧ੍ਰੂਅ ਜਾ ਕੈ...

ਧਾਰਮਿਕ ਵਿਚਾਰ

ਇਨਸਾਨ ਇੱਕ ਸਬਰ ਅਤੇ ਦੂਜਾ ਦਿਲ ਸਾਫ ਰੱਖੇਜੋ ਮੰਗੇਗਾ ਸਭ

ਅੱਜ ਦਾ ਵਿਚਾਰ

ਇਕੱਲੇ ਹੋਣਾ ਅਤੇ ਇਕੱਲੇ ਰੋਣਾ ਇਨਸਾਨ ਨੂੰ ਬਹੁਤ ਮਜਬੂਤ ਬਣਾ ਦਿੰਦਾ

ਅੰਮ੍ਰਿਤਸਰ ਪੁਲਿਸ ਨੇ ਪਿਛਲੇ ਦਿਨੀਂ ਹੋਏ ਕਤਲ ਦੇ ਮੁੱਖ ਦੋਸ਼ੀ ਨੂੰ ਗੁਰਦਾਸਪੁਰ ਤੋਂ ਕੀਤਾ ਕਾਬੂ

ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪਿਛਲੇ ਦਿਨੀਂ ਹੋਏ ਕਤਲ ਕਰਨ ਵਾਲੇ ਮੁੱਖ ਦੋਸ਼ੀ ਨੂੰ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ...

PM ਮੋਦੀ ਦੀ ਰੈਲੀ ‘ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਪਹੁੰਚੀ ਸਮਾਜਵਾਦੀ ਪਾਰਟੀ

ਸਮਾਜਵਾਦੀ ਪਾਰਟੀ (ਸਪਾ) ਦੇ ਇੱਕ ਨੇਤਾ ਨੇ ਸੋਮਵਾਰ ਨੂੰ ਇਲਾਹਾਬਾਦ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਦੇਸ਼ ਵਿੱਚ ਕੋਵਿਡ -19 ਦੀ...

ਅਬੋਹਰ ਹਲਕੇ ਦੇ ਪਿੰਡਾਂ ਦੇ ਦੌਰੇ ‘ਤੇ ਰਹੇ ਹਰਸਿਮਰਤ ਬਾਦਲ ਨੇ ਪੰਜਾਬ ਸਰਕਾਰ ਤੇ ਜਾਖੜ ਪਰਿਵਾਰ ‘ਤੇ ਸਾਧੇ ਨਿਸ਼ਾਨੇ

ਅਬੋਹਰ ਹਲਕੇ ਦੇ ਦੌਰੇ ‘ਤੇ ਰਹੇ ਹਰਸਿਮਰਤ ਕੌਰ ਬਾਦਲ ਨੇ ਜਾਖੜ ਪਰਿਵਾਰ ‘ਤੇ ਨਿਸ਼ਾਨੇ ਸਾਧੇ ਹਨ। ਅਬੋਹਰ ਹਲਕੇ ਦੇ ਦੌਰੇ ‘ਤੇ ਬੀਬਾ...

ਜੰਗਲ ਵਿਭਾਗ ਵੱਲੋਂ ਲੱਕੜ ਦੇ ਆਰੇ ਸੀਲ ਕਰਨ ਦੇ ਖਿਲਾਫ਼ ਰੋਸ ਪ੍ਰਦਰਸ਼ਨ

ਗੜ੍ਹਸ਼ੰਕਰ ਇਲਾਕੇ ਵਿੱਚ ਚੱਲ ਰਹੇ ਲੱਕੜ ਦੇ ਆਰੇ ਜੰਗਲਾਤ ਵਿਭਾਗ ਵੱਲੋਂ ਸੀਲ ਕੀਤੇ ਜਾਣ ਦੇ ਖਿਲਾਫ਼ ਲੱਕੜ ਆਰਿਆ ਦੇ ਮਾਲਕਾਂ ਵੱਲੋਂ ਵਿਧਾਇਕ...

ਸਹਿਕਾਰੀ ਬੈਂਕ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਸੱਤਵੇਂ ਦਿਨ ਵੀ ਜ਼ਾਰੀ

ਕੋਆਪ੍ਰੇਟਿਵ ਬੈਂਕ ਇੰਪਲਾਈਜ਼ ਫੈੱਡਰੇਸ਼ਨ ਸਟੇਟ ਆਫ ਪੰਜਾਬ ਵੱਲੋਂ ਦਿੱਤੇ ਸੰਘਰਸ਼ ਪ੍ਰੋਗਰਾਮ ਅਨੁਸਾਰ ਸਹਿਕਾਰੀ ਬੈਂਕ ਮੁਲਾਜ਼ਮਾਂ ਦੀ...

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਦਿਵਸ ਵਜੋਂ ਮਨਾਉਣ ਦੀ ਭਾਜਪਾ ਸੰਸਦ ਮੈਂਬਰ ਵੱਲੋਂ ਕੀਤੀ ਗਈ ਮੰਗ

ਪੱਛਮੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ਮੰਗ ਕੀਤੀ ਹੈ ਕਿ ਬਾਲ ਦਿਵਸ 14 ਨਵੰਬਰ ਦੀ ਬਜਾਏ 26 ਦਸੰਬਰ ਨੂੰ ਮਨਾਇਆ ਜਾਣਾ...

ਬੱਚਿਆਂ ਦੀ ਵੈਕਸੀਨ ਦੇ ਵਿਰੋਧ ‘ਚ ਆਏ ਬ੍ਰਾਜ਼ੀਲ ਰਾਸ਼ਟਰਪਤੀ, ਕਿਹਾ ਨਹੀਂ ਲਗਵਾਉਣਗੇ ਆਪਣੀ 11 ਸਾਲਾਂ ਬੇਟੀ ਨੂੰ ਵੈਕਸੀਨ

ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਆਪਣੀ 11 ਸਾਲ ਦੀ ਬੇਟੀ ਨੂੰ ਕੋਰੋਨਾ ਵੈਕਸੀਨ ਨਹੀਂ ਲਗਵਾਉਣਗੇ। ਉਨ੍ਹਾਂ ਇਹ ਬਿਆਨ ਬ੍ਰਾਜ਼ੀਲ...

ਸ਼ਾਹਰੁਖ ਤੇ ਸਲਮਾਨ ਇਕੱਠੇ ਕਰ ਸਕਦੇ ਹਨ ਫਿਲਮ, ਪਰਦੇ ‘ਤੇ ਫਿਰ ਦਿਖੇਗੀ ‘ਕਰਨ ਅਰਜੁਨ’ ਦੀ ਜੋੜੀ

ਸਲਮਾਨ ਖਾਨ ਨੇ ਆਪਣਾ ਜਨਮ ਦਿਨ ਆਪਣੇ ਪਰਿਵਾਰ, ਕਰੀਬੀ ਦੋਸਤਾਂ ਤੇ ਬਾਲੀਵੁੱਡ ਸੇਲੇਬਸ ਨਾਲ ਸੈਲੀਬ੍ਰੇਟ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ...

ਟਿਕੈਤ ਦਾ ਐਲਾਨ, ‘ਚੋਣਾਂ ਲੜਨ ਵਾਲੇ ਪੰਜਾਬ ਦੇ ਕਿਸਾਨ ਨੇਤਾਵਾਂ ਲਈ ਪ੍ਰਚਾਰ ਨਹੀਂ ਕਰਾਂਗਾ’

ਪੰਜਾਬ ਚੋਣਾਂ ਲਈ ਰਾਜਨੀਤੀ ਵਿਚ ਉਤਰੇ ਬਲਬੀਰ ਸਿੰਘ ਰਾਜੇਵਾਲ ਤੇ ਹਰਮੀਤ ਸਿੰਘ ਕਾਦੀਆਂ ਨੂੰ ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਲੀਡਰ...

41 ਸਾਲਾਂ ਪਹਿਲਵਾਨ ਦੀ ਕੋਰੋਨਾ ਕਾਰਨ ਅਚਾਨਕ ਮੌਤ, ਅੰਡਰਟੇਕਰ ਨਾਂਅ ਨਾਲ ਸੀ ਯਾਰਾਂ ‘ਚ ਮਸ਼ਹੂਰ

41 ਸਾਲਾ ਪਹਿਲਵਾਨ ਫਰੈਡਰਿਕ ਸਿਨਿਸਟ੍ਰਾ, ਜੋ ਕਿ ਅੰਡਰਟੇਕਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦੀ ਮੌਤ ਬੈਲਜ਼ੀਅਮ ਦੇ ਸਿਨੇ ਵਿਖੇ ਆਪਣੇ ਘਰ ਵਿਚ...

5G ਦਾ ਇੰਤਜ਼ਾਰ ਖ਼ਤਮ! ਚੰਡੀਗੜ੍ਹ ਸਣੇ 13 ਸ਼ਹਿਰਾਂ ‘ਚ ਲੋਕਾਂ ਨੂੰ ਸਭ ਤੋਂ ਪਹਿਲਾਂ ਮਿਲੇਗੀ ਹਾਈ ਸਪੀਡ

ਦੇਸ਼ ਦੀ ਮੁੱਖ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ, ਰਿਲਾਇੰਸ ਜੀਓ ਤੇ ਵੋਡਾਫੋਨ-ਆਈਡੀਆ ਨੇ ਸ਼ਹਿਰਾਂ ‘ਚ 5ਜੀ ਟ੍ਰਾਇਲ ਸਾਈਟਸ ਬਣਾਈ ਹੈ।...

Breaking : ਉੱਤਰ ਭਾਰਤ ‘ਚ ਆਇਆ ਭੂਚਾਲ, ਡਰ ਦੇ ਮਾਰੇ ਘਰਾਂ ‘ਚੋਂ ਨਿਕਲੇ ਲੋਕ

ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਸੋਮਵਾਰ ਸ਼ਾਮ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲਾ ਭੂਚਾਲ ਸ਼ਾਮ 7.01 ਨੂੰ ਆਇਆ ਅਤੇ ਇਸ ਦੀ...

ਬਾਥਰੂਮ, ਬੈੱਡਰੂਮ ‘ਚੋਂ ਨੋਟਾਂ ਦੇ ਢੇਰ ਮਿਲਣ ਪਿਛੋਂ ਪਿਊਸ਼ ਜੈਨ ਨੂੰ 14 ਦਿਨ ਦੀ ਕਸਟੱਡੀ, ਦੱਸਿਆ ਕਾਲੀ ਕਮਾਈ ਦਾ ਸੱਚ

ਬੀਤੇ ਦਿਨੀਂ ਕਾਰੋਬਾਰੀ ਪਿਊਸ਼ ਜੈਨ ਦੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਸ ਦੇ ਘਰ ਦੇ ਬਾਥਰੂਮ ਤੇ ਬੈੱਡਰੂਮ...

ਸੋਸ਼ਲ ਮੀਡੀਆ ‘ਤੇ ਸਨੀ ਦੇ ਨਵੇਂ ਗੀਤ ‘ਮਧੂਬਨ’ ਦਾ ਹੋ ਰਿਹਾ ਵਿਰੋਧ, #arestsunnyleone ਹੋ ਰਿਹਾ ਹੈ ਟ੍ਰੈਂਡ

arrest sunny leone trending: ਸੰਨੀ ਲਿਓਨ ਦੇ ਨਵੇਂ ਗੀਤ ‘ਮਧੂਬਨ’ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਇਸ ਗੀਤ ਦੇ ਵਿਰੋਧ ‘ਚ ਸੋਸ਼ਲ ਮੀਡੀਆ ‘ਤੇ...

ਅਫਰੀਕੀ ਡਾਂਸਰ ਨੇ ‘ਡਾਂਸ ਮੇਰੀ ਰਾਣੀ’ ‘ਤੇ ਕੀਤਾ ਡਾਂਸ, ਨੋਰਾ ਫਤੇਹੀ- ਗੁਰੂ ਰੰਧਾਵਾ ਹੋਏ ਫੈਨ

african dancer dance merirani: ਹਾਲ ਹੀ ‘ਚ ਗੁਰੂ ਰੰਧਾਵਾ ਅਤੇ ਨੋਰਾ ਫਤੇਹੀ ਦਾ ਨਵਾਂ ਗੀਤ ‘ਡਾਂਸ ਮੇਰੀ ਰਾਣੀ’ ਰਿਲੀਜ਼ ਹੋਇਆ ਹੈ। ਕੁਝ ਹੀ ਦਿਨਾਂ...

83 Box Office Collection: ਰਣਵੀਰ ਸਿੰਘ ਦੀ ਫਿਲਮ ’83’ ਨੇ 3 ਦਿਨਾਂ ‘ਚ ਕਮਾਏ ਇੰਨੇ ਕਰੋੜ

83 box office collection: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਫਿਲਮ ’83’ ਲੰਬੇ ਸਮੇਂ ਤੋਂ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਸੀ। ਫਿਲਮ ਨੂੰ ਲੈ ਕੇ ਕਾਫੀ...

‘ਸ਼ੋਲੇ’ ਫਿਲਮ ਦੇ ਅਦਾਕਾਰ ਮੁਸ਼ਤਾਕ ਮਰਚੈਂਟ ਦਾ 67 ਸਾਲ ਦੀ ਉਮਰ ‘ਚ ਦਿਹਾਂਤ

comedian mushtaq merchant died: ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਮੁਸ਼ਤਾਕ ਮਰਚੈਂਟ ਦਾ ਸੋਮਵਾਰ ਨੂੰ 67 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਮੁਸ਼ਤਾਕ ਨੇ...

ਪੰਜਾਬ ਪੁਲਿਸ ਮੁਲਾਜ਼ਮਾਂ ਖਿਲਾਫ ਮੰਦੀ ਸ਼ਬਦਾਵਲੀ ਬੋਲਣ ਲਈ ਮੁਆਫੀ ਮੰਗਣ ਨਵਜੋਤ ਸਿੱਧੂ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਆਖਿਆ ਕਿ ਉਹ ਪੰਜਾਬ ਪੁਲਿਸ...

ਅੰਮ੍ਰਿਤਸਰ : ਸਾਂਸਦ ਔਜਲਾ ਦੇ ਆਫਿਸ ‘ਚ ਪਿਸਤੌਲ ਦੀ ਨੋਕ ‘ਤੇ ਲੁੱਟ, 50 ਹਜ਼ਾਰ ਰੁ. ਤੇ ਲੈਪਟਾਪ ਲੈ ਹੋਏ ਫਰਾਰ

ਅੰਮ੍ਰਿਤਸਰ ਵਿਚ ਚੋਰੀ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਲੁਟੇਰਿਆਂ ਦੇ ਮਨਾਂ ਵਿਚ ਪੁਲਿਸ ਦਾ ਖੌਫ ਖਤਮ ਹੁੰਦਾ ਜਾ ਰਿਹਾ...

ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ‘ਰੇਡੀਓ ਉਜਾਲਾ’ ਦੀ ਸ਼ੁਰੂਆਤ, ਵਧੀਕ DGP ਪੀ.ਕੇ. ਸਿਨਹਾ ਨੇ ਕੀਤਾ ਉਦਘਾਟਨ

ਕਪੂਰਥਲਾ : ਪੰਜਾਬ ਸਰਕਾਰ ਵਲੋਂ ਜੇਲ੍ਹ ਸੁਧਾਰਾਂ ਦੀ ਲੜੀ ਤਹਿਤ ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਅੱਜ ‘ਰੇਡੀਓ ਉਜਾਲਾ’ ਦੀ ਸ਼ੁਰੂਆਤ ਵਧੀਕ...

ਸਰਕਾਰੀ ਸਕੂਲਾਂ ‘ਚ ਪੜ੍ਹਨ ਵਾਲੇ ਪੰਜਾਬ ਦੇ ਨੌਜਵਾਨਾਂ ਲਈ ਸੁਖਬੀਰ ਬਾਦਲ ਦੇ ਵੱਡੇ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰੂ ਕੀ ਨਗਰੀ ਅੰਮ੍ਰਿਤਸਰ ਪੁੱਜੇ। ਇਥੇ ਉਨ੍ਹਾਂ ਨੇ ਨੌਜਵਾਨਾਂ ਲਈ ਕਈ...

PM ਮੋਦੀ ਦੀ 5 ਜਨਵਰੀ ਨੂੰ ਫਿਰੋਜ਼ਪੁਰ ‘ਚ ਰੈਲੀ, ਖੇਤੀ ਕਾਨੂੰਨ ਰੱਦ ਹੋਣ ਮਗਰੋਂ ਕਰ ਸਕਦੇ ਨੇ ਵੱਡੇ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਵਿੱਚ ਭਾਜਪਾ ਦਾ ਚੋਣ ਬਿਗੁਲ ਵਜਾਉਣ ਜਾ ਰਹੇ ਹਨ। ਇਸ ਲਈ 5 ਜਨਵਰੀ ਨੂੰ...

ਓਮੀਕਰੋਨ : 5 ਰਾਜਾਂ ‘ਚ ਚੋਣਾਂ ਟਾਲਣ ਦੇ ਮੂਡ ‘ਚ ਨਹੀਂ ਕਮਿਸ਼ਨ, ਰੈਲੀਆਂ ‘ਤੇ ਲੱਗ ਸਕਦੀ ਹੈ ਰੋਕ

ਪੰਜਾਬ ਅਤੇ ਉੱਤਰ ਪ੍ਰਦੇਸ਼ ਸਣੇ ਅਗਲੇ ਸਾਲ ਹੋਣ ਵਾਲੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਚੋਣ...

Apple ਲੈ ਕੇ ਆਉਣ ਵਾਲਾ ਹੈ iphone 15, ਬਿਨਾਂ ਸਿਮ ਦੇ ਹੋਵੇਗੀ ਫੋਨ ਤੋਂ ਗੱਲ

ਐਪਲ ਅਜਿਹਾ ਆਈਫੋਨ ਲਿਆਉਣ ਜਾ ਰਿਹਾ ਹੈ ਜਿਸ ਵਿਚ ਸਿਮਕਾਰਡ ਲਗਾਉਣ ਲਈ ਕੋਈ ਸਲਾਟ ਹੀ ਨਹੀਂ ਹੋਵੇਗਾ। ਇਹ ਆਈਫੋਨ ਈ-ਸਿਮ ਨਾਲ ਚੱਲੇਗਾ। ਐਪਲ...

ਵਰੁਣ ਗਾਂਧੀ ਦਾ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ, ਕਿਹਾ – ‘ਰਾਤ ਨੂੰ ਕਰਫਿਊ ਤੇ ਦਿਨ ‘ਚ ਰੈਲੀਆਂ’

ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ। ਸੰਸਦ ਮੈਂਬਰ ਨੇ ਭਾਰਤ ਵਿੱਚ ਓਮੀਕਰੋਨ ਦੇ ਵੱਧਦੇ...

ਸ੍ਰੀ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਨੇ ਸ਼ਰਧਾਲੂ ਦੇ ਸਰਾਂ ਦੇ ਕਮਰੇ ‘ਚ ਰਹਿ ਗਏ 65 ਹਜ਼ਾਰ ਰੁਪਏ ਕੀਤੇ ਵਾਪਸ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਮੱਧ ਪ੍ਰਦੇਸ਼ ਦੇ ਇਕ ਸ਼ਰਧਾਲੂ ਨੂੰ ਉਸ ਦੇ ਕਮਰੇ ਵਿਚ ਰਹਿ ਗਏ 65 ਹਜ਼ਾਰ ਰੁਪਏ...

ਮਜੀਠੀਆ ‘ਤੇ ਦਰਜ FIR ਨੂੰ ਲੈ ਕੇ ਬੰਟੀ ਰੋਮਾਣਾ ਦਾ ਕਾਂਗਰਸ ‘ਤੇ ਹਮਲਾ, ਪੁੱਛੇ 5 ਸਵਾਲ

ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਮਜੀਠੀਆ ਉਤੇ ਦਰਜ ਐੱਫ. ਆਈ. ਆਰ ਨੂੰ ਲੈ ਕੇ ਕਾਂਗਰਸ ਸਰਕਾਰ ‘ਤੇ ਹਮਲਾ...

ਦੇਸ਼ ‘ਚ ਸਿਹਤ ਸੇਵਾਵਾਂ ਦੇਣ ਦੇ ਮਾਮਲੇ ‘ਚ ਕੇਰਲ ਨੰਬਰ 1, ਯੂਪੀ ਸਭ ਤੋਂ ਹੇਠਾਂ, ਜਾਣੋ ਪੰਜਾਬ ਦਾ ਹਾਲ ?

ਨੀਤੀ ਆਯੋਗ ਨੇ ਸੋਮਵਾਰ ਨੂੰ ਹੈਲਥ ਇੰਡੈਕਸ ਜਾਰੀ ਕੀਤਾ ਹੈ। ਇਸ ਵਿੱਚ ਦੱਖਣੀ ਸੂਬਿਆਂ ਨੇ ਬਾਜ਼ੀਮਾਰੀ ਹੈ, ਜਦਕਿ ਉੱਤਰੀ ਸੂਬਿਆਂ ਦੀ ਹਾਲਤ...

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕਰ ਸਕਦੇ ਨੇ PM ਮੋਦੀ !

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸਾਲ ‘ਚ ਇੱਕ ਵੱਡੀ ਰੈਲੀ ਦੇ ਨਾਲ ਪੰਜਾਬ ਚੋਣਾਂ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਸਕਦੇ ਹਨ। ਇਸ ਦੇ...

ਜ਼ਲ੍ਹਿਆਂਵਾਲੇ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਬ੍ਰਿਟਿਸ਼ ਮਹਾਰਾਣੀ ਦਾ ਕਤਲ ਕਰਨ ਪੁੱਜਾ ਸਿੱਖ ਗ੍ਰਿਫਤਾਰ

ਜ਼ਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਇਕ ਵਿਅਕਤੀ ਬ੍ਰਿਟੇਨ ਦੀ ਮਹਾਰਾਣੀ ਕਵੀਨ ਏਲਿਜਾਬੇਥ ਦੂਜੀ ਦੇ ਮਹੱਲ ਵਿਚ ਤੀਰ ਕਮਾਨ ਲੈ ਕੇ...

ਖੋਟੀ ਕਾਂਗਰਸ ਨੂੰ ਚੱਲਦਾ ਕਰਕੇ ਪੰਜਾਬ ‘ਚ 24 ਕੈਰੇਟ ਸ਼ੁੱਧ ਪੰਜਾਬੀਆਂ ਦੀ ਸਰਕਾਰ ਬਣਾਵਾਂਗੇ : ਜਸਵੀਰ ਸਿੰਘ ਗੜ੍ਹੀ

ਜਲੰਧਰ/ਚੰਡੀਗੜ੍ਹ/ਫਗਵਾੜਾ : ਕਾਂਗਰਸ ਪਾਰਟੀ ਦੇ ਨੇਤਾਵਾਂ ਵੱਲੋਂ ਮੀਡੀਆ ਵਿਚ ਬਿਆਨ ਦਿੱਤੇ ਜਾ ਰਹੇ ਹਨ ਕਿ ਉਹ 24 ਕੈਰੇਟ ਦੇ ਸ਼ੁੱਧ ਕਾਂਗਰਸੀ...

ਚੰਡੀਗੜ੍ਹ ‘ਚ BJP ਸੱਤਾ ਤੋਂ ਬਾਹਰ, ਰਾਘਵ ਚੱਢਾ ਬੋਲੇ- ‘ਇਹ ਤਾਂ ਟ੍ਰੇਲਰ ਹੈ, ਪੰਜਾਬ ਚ ਫਿਲਮ ਅਜੇ ਬਾਕੀ’

ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ਸੋਮਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜ਼ਿਆਂ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ...

Sushmita Sen Breakup: 3 ਸਾਲ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਸੁਸ਼ਮਿਤਾ ਸੇਨ ਨੇ ਦੇਖੋ ਕੀ ਕਿਹਾ

Sushmita Rohman Shawl Breakup: ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਤਿੰਨ ਸਾਲ ਦੇ ਰਿਸ਼ਤੇ ਤੋਂ ਬਾਅਦ ਰੋਹਮਨ ਸ਼ਾਲ ਤੋਂ ਵੱਖ ਹੋ ਗਈ ਹੈ। ਸੁਸ਼ਮਿਤਾ ਸੇਨ ਨੇ...

ਕਿਸਾਨਾਂ ਨੂੰ ਨਵੇਂ ਸਾਲ ‘ਤੇ ਤੋਹਫ਼ਾ ਦੇਣਗੇ PM ਮੋਦੀ, 5 ਦਿਨਾਂ ‘ਚ ਕਰਾ ਲਓ ਖਾਤੇ ਦੀ E-KYC

ਨਵੇਂ ਸਾਲ ‘ਤੇ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨੂੰ ਵੱਡੀ ਸੌਗਾਤ ਦੇਣ ਜਾ ਰਹੇ ਹਨ। ਪੀਐੱਮ ਮੋਦੀ 1 ਜਨਵਰੀ ਯਾਨੀ ਕਿ ਨਵੇਂ ਸਾਲ ‘ਤੇ...

ਇਮਰਾਨ ਦੀ ਹੋਵੇਗੀ ਛੁੱਟੀ! ਨਵਾਜ਼ ਨੂੰ PM ਬਣਾ ਸਕਦੀ ਹੈ ਫ਼ੌਜ, ਲੰਡਨ ‘ਚ ਹੋਈ ਸੀਕ੍ਰੇਟ ਗੱਲਬਾਤ

ਪਾਕਿਸਤਾਨ ਦੀ ਰਾਜਨੀਤੀ ‘ਚ ਇਕ ਵਾਰ ਫਿਰ ਤੋਂ ਵੱਡੇ ਬਦਲਾਅ ਦੀ ਸਕ੍ਰਿਪਟ ਤਿਆਰ ਹੋ ਗਈ ਹੈ। ਖਬਰਾਂ ਮੁਤਾਬਕ ਨਵੰਬਰ 2019 ਤੋਂ ਲੰਡਨ ‘ਚ ਰਹਿ...

ਕੋਰੋਨਾ ਤੋਂ ਜੰਗ ਜਿੱਤਣ ਤੋਂ ਬਾਅਦ ਸ਼ੁਰੂ ਹੋਈ ਕਰੀਨਾ ਕਪੂਰ ਦੀ ਪਾਰਟੀ, ਬਿਨਾਂ ਮਾਸਕ ਦੇ ਨਜ਼ਰ ਆਈ ਅਦਾਕਾਰਾ

kareena kapoor party time: ਕਰੀਨਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਕੋਰੋਨਾ ਨੈਗੇਟਿਵ ਹੋਣ ਤੋਂ ਬਾਅਦ ਇੱਕ ਵਾਰ ਫਿਰ ਪਾਰਟੀ ਦੇ ਮੂਡ ਵਿੱਚ ਹਨ। ਦੋਵੇਂ...

ਮੋਹਾਲੀ ਤੋਂ ਸਾਬਕਾ ਮੇਅਰ ਕੁਲਵੰਤ ਸਿੰਘ ‘ਆਪ’ ‘ਚ ਸ਼ਾਮਲ, ਮਾਨ ਨੇ ਕੀਤਾ ਵੱਡਾ ਐਲਾਨ

ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਕੁਲਵੰਤ ਸਿੰਘ ਨੂੰ ਮੋਹਾਲੀ ਤੋਂ AAP ਦਾ ਉਮੀਦਵਾਰ ਐਲਾਨਿਆ...

ਚੰਡੀਗੜ੍ਹ ‘ਚ ਚੱਲਿਆ ‘ਆਪ’ ਦਾ ਝਾੜੂ, CM ਕੇਜਰੀਵਾਲ ਬੋਲੇ – ‘ਪੰਜਾਬ ਬਦਲਾਅ ਲਈ ਤਿਆਰ’

ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਅੰਤਿਮ ਨਤੀਜੇ ਆ ਗਏ ਹਨ। ਚੋਣਾਂ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ, ਜਦਕਿ ਭਾਜਪਾ...

15 ਤੋਂ 18 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਨ ਲਈ 1 ਜਨਵਰੀ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਵਿੱਚ ਭਾਰਤ ਨੇ ਇੱਕ ਹੋਰ ਕਦਮ ਅੱਗੇ ਵਧਾਇਆ ਹੈ । ਦੇਸ਼ ਵਿੱਚ 3 ਜਨਵਰੀ ਤੋਂ 15 ਤੋਂ 18 ਸਾਲ ਤੱਕ ਦੇ ਬੱਚਿਆਂ ਦਾ...

ਆਸਟ੍ਰੇਲੀਆ ਦੇ ਵਿਅਕਤੀ ਨੂੰ ਇਜ਼ਰਾਇਲੀ ਮਹਿਲਾ ਤੋਂ ਤਲਾਕ ਲੈਣਾ ਪਿਆ ਮਹਿੰਗਾ, ਸਾਲ 9999 ਤੱਕ ਨਹੀਂ ਛੱਡ ਸਕੇਗਾ ਦੇਸ਼

ਆਸਟ੍ਰੇਲੀਆ ਦੇ ਇੱਕ ਵਿਅਕਤੀ ਨੂੰ ਤਲਾਕ ਲੈਣਾ ਬਹੁਤ ਭਾਰੀ ਪੈ ਗਿਆ ਹੈ। ਇਜ਼ਰਾਈਲ ਦੇ ਇੱਕ ਅਨੋਖੇ ਤਲਾਕ ਕਾਨੂੰਨ ਕਾਰਨ ਆਸਟ੍ਰੇਲੀਆ ਦਾ ਇਹ...

Breaking : ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਚੱਲਿਆ ‘ਆਪ’ ਦਾ ਝਾੜੂ, ਜਾਣੋ ਕਿਸਦਾ ਬਣੇਗਾ ਮੇਅਰ

ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਅੰਤਿਮ ਨਤੀਜੇ ਆ ਗਏ ਹਨ। ਚੋਣਾਂ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ, ਜਦਕਿ ਭਾਜਪਾ...

ਸੰਨੀ ਲਿਓਨ ਦੇ ਮਧੂਬਨ ‘ਚ ‘ਰਾਧਿਕਾ’ Song ‘ਤੇ ਹੰਗਾਮੇੇ ਤੋਂ ਬਾਅਦ ਅਦਾਕਾਰਾ ਨੇ ਰਿਲੀਜ਼ ਕੀਤਾ ‘Machhli’ ਗੀਤ

sunny leone Machhli song: ਅਦਾਕਾਰਾ ਸੰਨੀ ਲਿਓਨ ਇਨ੍ਹੀਂ ਦਿਨੀਂ ਆਪਣੇ ਗੀਤਾਂ ਨਾਲ ਹਲਚਲ ਮਚਾ ਰਹੀ ਹੈ। ਸੰਨੀ ਲਿਓਨ ਦਾ ਨਵਾਂ ਗੀਤ ‘ਮਧੂਬਨ’ ਰਿਲੀਜ਼...

2100 ਗੀਤਾਂ ਨੂੰ ਆਵਾਜ਼ ਦੇਣ ਵਾਲੇ ਮਸ਼ਹੂਰ ਗਾਇਕ ਦਾ ਹੋਇਆ ਦਿਹਾਂਤ

Manikka Vinayagam passes away: ਮਨਿਕਾ ਵਿਨਯਗਮ ਭਾਰਤੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਸੀ, ਹੁਣ ਉਹ ਇਸ ਦੁਨੀਆ ‘ਚ ਨਹੀਂ ਰਹੇ। 26 ਦਸੰਬਰ 2021 ਨੂੰ...

ਕ੍ਰਿਸਮਸ ਦੇ ਅਗਲੇ ਦਿਨ ਸੰਜੀਦਾ ਸ਼ੇਖ ਨੇ ਸ਼ੇਅਰ ਕੀਤੀ ਆਪਣੀ ਬੇਹੱਦ ਹੌਟ ਵੀਡੀਓ, ਦੇਖ ਕੇ ਤੁਸੀਂ ਵੀ ਹੋ ਜਾਵੋਗੇ ਬੇਹੋਸ਼

sanjeeda sheikh shares very : ਟੀਵੀ ਦੀ ਬੋਲਡ ਅਭਿਨੇਤਰੀ ਸੰਜੀਦਾ ਸ਼ੇਖ ਅੱਜਕੱਲ੍ਹ ਕਿਸੇ ਪਛਾਣ ਦੀ ਚਾਹਵਾਨ ਨਹੀਂ ਹੈ। ਸੰਜੀਦਾ ਅੱਜ ਮਨੋਰੰਜਨ ਜਗਤ ਵਿੱਚ...

ਕੈਪਟਨ ਤੇ ਢੀਂਡਸਾ ਨਾਲ ਮਿਲ ਪੰਜਾਬ ਚੋਣਾਂ ਲੜੇਗੀ BJP, ਸ਼ਾਹ ਨਾਲ ਮੀਟਿੰਗ ਮਗਰੋਂ ਗੱਠਜੋੜ ਫਾਈਨਲ

ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਗੱਠਜੋੜ ਨੂੰ ਰਸਮੀ ਤੌਰ ‘ਤੇ ਅੰਤਿਮ ਰੂਪ ਦੇ ਦਿੱਤਾ ਹੈ। ਹੁਣ ਭਾਰਤੀ ਜਨਤਾ ਪਾਰਟੀ ਕੈਪਟਨ...