Jun 10
ਰਾਹੁਲ ਨੇ ਚੀਨੀ ਘੁਸਪੈਠ ਮਾਮਲੇ ‘ਤੇ ਬੋਲਦਿਆਂ ਕਿਹਾ, ਸੀਨ ‘ਚੋਂ ਗਾਇਬ ਨੇ PM ਮੋਦੀ
Jun 10, 2020 12:41 pm
rahul gandhi tweet pm modi: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਚੀਨੀ ਫੌਜ ਦੀ ਘੁਸਪੈਠ ਮਾਮਲੇ ਵਿੱਚ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾ ਕਰ ਰਹੇ...
ਜਲੰਧਰ ਵਿਚ Corona ਨਾਲ ਇਕ ਹੋਰ ਮੌਤ, IMA ਸ਼ਾਹਕੋਟ ਹਸਪਤਾਲ ਵਿਚ ਤੋੜਿਆ ਦਮ
Jun 10, 2020 12:40 pm
Died at Shahkot Hospital : ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਜਿਲ੍ਹਾ ਜਲੰਧਰ ਤੋਂ ਬੁਰੀ ਖਬਰ ਆਈ ਹੈ ਜਿਥੇ 86 ਸਾਲਾ ਵਿਅਕਤੀ ਦੀ ਅੱਜ...
ਨਿਊਜ਼ੀਲੈਂਡ, ਤਨਜਾਨੀਆ ਸਣੇ ਇਨ੍ਹਾਂ ਨੌਂ ਦੇਸ਼ਾਂ ਨੇ ਕੋਵਿਡ-19 ‘ਤੇ ਹਾਸਿਲ ਕੀਤੀ ਜਿੱਤ
Jun 10, 2020 12:36 pm
9 countries including New Zealand: ਕੋਰੋਨਾ ਵਾਇਰਸ ਦੁਨੀਆ ਵਿੱਚ ਇੱਕ ਅਜਿਹੀ ਮਹਾਂਮਾਰੀ ਬਣ ਕੇ ਆਇਆ ਹੈ ਜਿਸ ਨੇ ਵਿਕਾਸਸ਼ੀਲ ਦੇਸ਼ਾਂ ਦੇ ਨਾਲ-ਨਾਲ ਵਿਕਸਤ...
ਭਵਿੱਖ ‘ਚ ਅਮਰੀਕਾ ਕਰਨਾ ਚਾਹੁੰਦਾ ਹੈ ਟੀ -20 ਵਿਸ਼ਵ ਕੱਪ ਦੀ ਮੇਜ਼ਬਾਨੀ
Jun 10, 2020 12:32 pm
usa wants to host t20 world cup: ਯੂਐਸਏ ਕ੍ਰਿਕਟ ਨੇ 2023 ਤੋਂ ਸ਼ੁਰੂ ਹੋਣ ਵਾਲੇ ਆਈਸੀਸੀ ਚੱਕਰ ਦੌਰਾਨ ਟੀ 20 ਵਰਲਡ ਕੱਪ ਦੀ ਮੇਜ਼ਬਾਨੀ ਕਰਨ ਦੀ ਦਿਲਚਸਪੀ ਜਤਾਈ...
ਮਾਨਸੂਨ ਦੀ ਰਫ਼ਤਾਰ ਤੇਜ਼, ਅਗਲੇ 48 ਘੰਟਿਆਂ ‘ਚ ਇਨ੍ਹਾਂ ਸੂਬਿਆਂ ‘ਚ ਦੇ ਸਕਦੈ ਦਸਤਕ
Jun 10, 2020 12:31 pm
Weather Forecast Monsoon 2020: ਭਾਰਤ ਦੇ ਦੱਖਣੀ ਹਿੱਸੇ ਵਿੱਚ ਆਗਮਨ ਦੇ ਨਾਲ ਹੀ ਮਾਨਸੂਨ ਨੇ ਜ਼ੋਰ ਫੜ ਲਿਆ ਹੈ । ਇਹ ਚੇੱਨਈ, ਚਿਤੂਰ, ਤੁਮੁਕੁਰੁ, ਸ਼ਿਮੋਗਾ,...
ਜਾਖੜ ਦਾ ਵੱਡਾ ਬਿਆਨ- ਕੈਪਟਨ ਦੀ ਅਗਵਾਈ ’ਚ ਹੀ ਲੜਾਂਗੇ 2022 ਦੀਆਂ ਚੋਣਾਂ
Jun 10, 2020 12:29 pm
2022 elections will be : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਕ ਵੱਡਾ ਬਿਆਨ ਦਿੰਦਿਆਂ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ...
ਕਲਯੁਗੀ ਮਾਂ ਨੇ 6 ਸਾਲਾ ਬੱਚੇ ਦਾ ਬੇਰਹਿਮੀ ਨਾਲ ਕੀਤਾ ਕਤਲ, ਬਾਅਦ ‘ਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Jun 10, 2020 12:28 pm
Kalyugi mother brutally : ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸੋਹਲ ਜਗੀਰ ਵਿੱਚ ਕਲਯੁੱਗੀ ਮਾਂ ਨੇ ਆਪਣੇ 6 ਸਾਲਾ ਮਾਸੂਮ ਬੱਚੇ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰ...
ਦਿੱਲੀ ‘ਚ ਕਿਵੇਂ ਕਾਬੂ ਆਵੇਗਾ ਕੋਰੋਨਾ? ਥੋੜੀ ਦੇਰ ਬਾਅਦ ਹੋਵੇਗੀ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ
Jun 10, 2020 12:20 pm
arvind kejriwal press conference: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਤੋਂ ਥੋੜ੍ਹੀ ਦੇਰ ਬਾਅਦ ਮੀਡੀਆ ਨਾਲ ਗੱਲਬਾਤ ਕਰਨਗੇ। ਪਿੱਛਲੇ ਦਿਨ...
ਪੈਟਰੋਲ-ਡੀਜ਼ਲ ਕਾਰਾਂ ਦਾ ਦੌਰ ਜਲਦ ਹੋ ਸਕਦਾ ਹੈ ਖਤਮ!
Jun 10, 2020 12:17 pm
ਮਹਿੰਗਾ ਹੁੰਦਾ ਪਟਰੋਲ ਅਤੇ ਡੀਜ਼ਲ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ , ਅਜਿਹੇ ‘ਚ ਟੈਕਨੋਲਜੀ ‘ਚ ਵੱਡਾ ਕਦਮ ਚੁਕਦਿਆਂ ਹੁਣ 20...
ਅੰਮ੍ਰਿਤਸਰ ਵਿਚ ਝੂਠੀਆਂ ਕੋਰੋਨਾ ਰਿਪੋਰਟਾਂ ਬਣਾਉਣ ਵਾਲੀਆਂ ਪ੍ਰਾਈਵੇਟ ਲੈਬਾਂ ਵਿਰੁੱਧ ਕਾਰਵਾਈ ਦੀ ਮੰਗ
Jun 10, 2020 12:15 pm
Demand for action : ਕੋਰੋਨਾ ਦਾ ਕਹਿਰ ਪੂਰੇ ਸੂਬੇ ਵਿਚ ਲਗਾਤਾਰ ਵਧ ਰਿਹਾ ਹੈ। ਰੋਜ਼ਾਨਾ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਵਧ ਰਹੀ ਹੈ। ਅਜਿਹੇ ਵਿਚ...
ਨਕਲੀ ਅਧਿਆਪਕ ਮਾਮਲਾ: ਪ੍ਰਿਯੰਕਾ ਗਾਂਧੀ ਨੇ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ…
Jun 10, 2020 12:13 pm
priyanka gandhi targets yogi government: ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਨੇ ਜਾਅਲੀ ਅਧਿਆਪਕਾ ਅਨਾਮਿਕਾ ਸ਼ੁਕਲਾ ਮਾਮਲੇ ਨੂੰ ਲੈ ਕੇ ਯੋਗੀ ਸਰਕਾਰ...
ਮੁੱਖ ਸਕੱਤਰ ਨੇ ਦਿੱਤੇ ਸੂਬੇ ਦੇ ਸੜਕੀ ਪ੍ਰਾਜੈਕਟਾਂ ’ਚ ਤੇਜ਼ੀ ਲਈ ਤਾਲਮੇਲ ਕਮੇਟੀ ਗਠਿਤ ਕਰਨ ਦੇ ਨਿਰਦੇਸ਼
Jun 10, 2020 12:07 pm
Chief Secretary directed to : ਸੂਬੇ ਵਿੱਚ ਬਿਹਤਰੀਨ ਸੜਕੀ ਸੰਪਰਕ ਅਤੇ ਸਰਬਪੱਖੀ ਆਰਥਿਕ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ...
ਸ਼ਹਿਨਾਜ਼ ਗਿੱਲ ਦੇ ਪਿਤਾ ‘ਤੇ ਲੱਗੇ ਬਲਤਕਾਰ ਦੇ ਇਲਜ਼ਾਮ ਨਿਕਲੇ ਝੂਠੇ !
Jun 10, 2020 12:06 pm
Shehnaaz Father Free Rape charges : ‘ਬਿੱਗ ਬੌਸ 13’ ਤੋਂ ਚਰਚਾ ਵਿੱਚ ਆਈ ਸ਼ਹਿਨਾਜ ਗਿੱਲ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ...
ਜਲੰਧਰ : ਪੁਲਿਸ ਕਮਿਸ਼ਨਰ ਨੇ ਕੋਵਿਡ-19 ਦੇ ਮੱਦੇਨਜ਼ਰ ਦਿੱਤੀਆਂ ਇਹ ਹਿਦਾਇਤਾਂ
Jun 10, 2020 11:48 am
Instructions were given : ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ...
ਪ੍ਰਸ਼ਾਂਤ ਕਿਸ਼ੋਰ ਵੱਲੋਂ ਜਵਾਬ ਮਿਲਣ ਮਗਰੋਂ ਕੈਪਟਨ ਨੇ ਹੁਣ ਆਪਣੇ ਪੱਧਰ ‘ਤੇ ਹੀ ਰਣਨੀਤੀ ਦੇ ਕੰਮ ਨੂੰ ਆਰੰਭਿਆ
Jun 10, 2020 11:48 am
After receiving a reply : 2022 ਪੰਜਾਬ ਵਿਧਾਨ ਸਭਾ ਚੋਣਾਂ ‘ਚ ਕੈਪਟਨ ਅਮਰਿੰਦਰ ਸਿੰਘ ਫਿਰ ਤੋਂ ਨਿੱਤਰਣਗੇ। ਇਸ ਲਈ ਉਨ੍ਹਾਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ...
Ex ਮੈਨੇਜਰ ਦਿਸ਼ਾ ਦੀ ਮੌਤ ਨਾਲ ਸਦਮੇ ‘ਚ ਹੈ ਭਾਰਤੀ ਸਿੰਘ
Jun 10, 2020 11:47 am
Bharti Ex Manager Disha death : ਬੀਤੇ ਕੁੱਝ ਦਿਨਾਂ ਵਿੱਚ ਐਂਟਰਟੇਨਮੈਂਟ ਇੰਡਸਟਰੀ ਨੇ ਕਈ ਲੋਕਾਂ ਨੂੰ ਖੋ ਦਿੱਤਾ ਹੈ। ਮੰਗਲਵਾਰ ਨੂੰ ਖਬਰਾਂ ਆਈ ਕਿ ਸੁਸ਼ਾਂਤ...
ਜਨਮਦਿਨ ‘ਤੇ ਸੋਨਮ ਕਪੂਰ ਨੇ ਅਨੁਰਾਗ ਤੋਂ ਇਸ ਤਰ੍ਹਾਂ ਮੰਗਿਆ ਕੰਮ !
Jun 10, 2020 11:41 am
Sonam Kapoor Anurag Kashyap : ਬਾਲੀਵੁਡ ਅਦਾਕਾਰਾ ਸੋਨਮ ਕਪੂਰ ਨੇ ਮੰਗਲਵਾਰ ਨੂੰ ਆਪਣਾ 35ਵਾਂ ਜਨਮਦਿਨ ਮਨਾਇਆ। ਸਾਰੇ ਫਿਲਮੀ ਸਿਤਾਰਿਆਂ ਨੇ ਸੋਸ਼ਲ ਮੀਡੀਆ...
ਰੋਪੜ ਵਿਖੇ 4 ਲੱਖ ਗੈਲਨ ਦੀ ਪਾਣੀ ਵਾਲੀ ਟੈਂਕੀ ‘ਚ ਤਕਨੀਕੀ ਖਰਾਬੀ ਕਾਰਨ ਵੱਡਾ ਹਾਦਸਾ ਹੋਣ ਤੋਂ ਟਲਿਆ
Jun 10, 2020 11:41 am
4 lakh gallon water :ਰੋਪੜ ਵਿਖੇ ਗਿਆਨੀ ਜੈਲ ਸਿੰਘ ਕਾਲੋਨੀ ਵਿਚ ਬਣੀ ਪੰਜਾਬ ਦੀ ਦੂਜੀ ਵੱਡੀ 4 ਲੱਖ ਗੈਲਨ ਦੀ ਟੈਂਕੀ ਵਿਚ ਤਕਨੀਕੀ ਖਰਾਬੀ ਆਉਣ ਨਾਲ ਵੱਡਾ...
ਚੰਡੀਗੜ੍ਹ ਤੇ ਮੋਹਾਲੀ ’ਚ ਮਿਲੇ ਕੋਰੋਨਾ ਦੇ 2 ਨਵੇਂ ਮਾਮਲੇ
Jun 10, 2020 11:30 am
Two New Cases of Corona : ਅੱਜ ਚੰਡੀਗੜ੍ਹ ਤੇ ਮੋਹਾਲੀ ਤੋਂ ਮੁੜ ਕੋਰੋਨਾ ਦਾ ਇਕ-ਇਕ ਮਾਮਲਾ ਸਾਹਮਣੇ ਆਏ ਹੈ। ਇਥੇ ਚੰਡੀਗੜ੍ਹ ਵਿਚ 34 ਸਾਲਾ ਇਕ ਵਿਅਕਤੀ ਦੀ...
ਹਾਈਕੋਰਟ ਨੇ ਦਿੱਤਾ ਆਦੇਸ਼, ਹੁਣ ਸਾਬਕਾ ਮੁੱਖ ਮੰਤਰੀਆਂ ਨੂੰ ਮੁਫਤ ‘ਚ ਨਹੀਂ ਮਿਲਣਗੀਆਂ ਸਰਕਾਰੀ ਸੁਵਿਧਾਵਾਂ
Jun 10, 2020 11:19 am
Nainital High Court: ਨੈਨੀਤਾਲ: ਨੈਨੀਤਾਲ ਹਾਈਕੋਰਟ ਨੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਬੰਗਲਾ, ਗੱਡੀ ਅਤੇ ਹੋਰ ਸਰਕਾਰੀ ਸਹੂਲਤਾਂ ਵਿੱਚ...
T20 ਵਿਸ਼ਵ ਕੱਪ ‘ਤੇ ਅੱਜ ਸਾਫ਼ ਹੋਵੇਗੀ ਤਸਵੀਰ, ICC ਦੀ ਅਹਿਮ ਬੈਠਕ ‘ਚ ਹੋ ਸਕਦੈ ਫੈਸਲਾ
Jun 10, 2020 11:14 am
ICC Meeting Today: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਵੱਲੋਂ ਬੁੱਧਵਾਰ ਨੂੰ ਹੋਣ ਵਾਲੀ ਬੋਰਡ ਦੇ ਮੈਂਬਰਾਂ ਦੀ ਇੱਕ ਬੈਠਕ ਵਿੱਚ ਆਸਟ੍ਰੇਲੀਆ ਵਿੱਚ...
ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਸਿਆਸਤ ਹੋਈ ਗਰਮ, ਮਿਲ ਸਕਦੈ ਕਾਂਗਰਸ ‘ਚ ਵੱਡਾ ਅਹੁਦਾ
Jun 10, 2020 11:14 am
Politics is hot : ਕਾਂਗਰਸ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿਚ ਕੋਈ ਵੱਡਾ ਅਹੁਦਾ ਦੇਣ ਦਾ ਮਨ ਬਣਾ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ...
ਅੰਡੇਮਾਨ-ਨਿਕੋਬਾਰ ‘ਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ ਤੀਬਰਤਾ 4.3
Jun 10, 2020 11:09 am
4.3 Magnitude Earthquake Hits: ਕੋਰੋਨਾ ਸੰਕਟ ਵਿਚਾਲੇ ਦੇਸ਼ ਨੂੰ ਇੱਕ ਹੋਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਹੈ ਭੂਚਾਲ । ਹਾਲ ਹੀ ਦੇ ਦਿਨਾਂ ਵਿੱਚ...
ਤੇਲ ਦੇ ਟੈਂਕਰ ਤੇ ਕਾਰ ਵਿਚਾਲੇ ਟੱਕਰ, 2 ਲੋਕਾਂ ਦੀ ਮੌਕੇ ‘ਤੇ ਹੋਈ ਮੌਤ
Jun 10, 2020 10:34 am
Two killed in oil : ਅੱਜ ਸਵੇਰੇ ਜਲੰਧਰ ਵਿਖੇ ਥਾਣਾ ਲਾਂਬੜਾ ਅਧੀਨ ਪੈਂਦੇ ਪ੍ਰਤਾਪਪੁਰਾ ਬੱਸ ਅੱਡੇ ਨਜ਼ਦੀਕ ਇੱਕ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ...
ਲੁਧਿਆਣਾ ਵਿਚ ਲਗਾਤਾਰ ਵਧ ਰਹੀ ਹੈ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ, 16 ਕੇਸ ਆਏ ਸਾਹਮਣੇ
Jun 10, 2020 10:19 am
number of corona : ਲੁਧਿਆਣਾ ਵਿਖੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 16 ਪਾਜੀਟਿਵ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ....
ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 9985 ਨਵੇਂ ਮਾਮਲੇ, ਕੋਰੋਨਾ ਪੀੜਤਾਂ ਦੀ ਗਿਣਤੀ 2.76 ਲੱਖ ਤੋਂ ਪਾਰ
Jun 10, 2020 10:18 am
Covid-19 cases India Update: ਨਵੀਂ ਦਿੱਲੀ: ਦੇਸ਼ ਵਿੱਚ ਹਰ ਦਿਨ ਰਿਕਾਰਡ ਪੱਧਰ ‘ਤੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ । ਪਿਛਲੇ 24 ਘੰਟਿਆਂ...
ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ, ਸ਼ੋਪੀਆਂ ਮੁੱਠਭੇੜ ‘ਚ 4 ਅੱਤਵਾਦੀ ਢੇਰ
Jun 10, 2020 10:13 am
Four terrorists gunned down: ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ । ਸੁਰੱਖਿਆ ਬਲਾਂ ਨੇ ਮੁੱਠਭੇੜ ਵਿੱਚ...
ਲੱਦਾਖ ‘ਚ ਪਿੱਛੇ ਹਟੀ ਚੀਨੀ ਫੌਜ, ਗਲਵਾਨ ਨਦੀ ਤੋਂ ਕਿਸ਼ਤੀਆਂ ਵੀ ਹਟਾਈਆਂ, ਫਿਰ ਹੋਵੇਗੀ ਕਮਾਂਡਰ ਪੱਧਰ ‘ਤੇ ਗੱਲਬਾਤ
Jun 10, 2020 9:46 am
Indian Chinese Troops: ਭਾਰਤ ਅਤੇ ਚੀਨ ਵਿਚਾਲੇ ਲੱਦਾਖ ਵਿੱਚ ਮਈ ਤੋਂ ਜਾਰੀ ਵਿਵਾਦ ਹੁਣ ਘੱਟ ਹੁੰਦਾ ਜਾਪਦਾ ਹੈ । ਕਈ ਰਾਊਂਡ ਦੀ ਗੱਲਬਾਤ ਅਤੇ...
ਦਿੱਲੀ ‘ਚ ਅੱਜ ਤੋਂ ਸਸਤੀ ਹੋਵੇਗੀ ਸ਼ਰਾਬ, ਨਹੀਂ ਲੱਗੇਗਾ 70 ਫੀਸਦੀ ਕੋਰੋਨਾ ਟੈਕਸ
Jun 10, 2020 9:39 am
Liquor get cheaper Delhi: ਨਵੀਂ ਦਿੱਲੀ: ਦਿੱਲੀ ਵਿੱਚ ਬੁੱਧਵਾਰ ਯਾਨੀ ਕਿ ਅੱਜ ਤੋਂ ਸ਼ਰਾਬ ਸਸਤੀ ਹੋ ਜਾਵੇਗੀ । ਦਿੱਲੀ ਸਰਕਾਰ ਨੇ 70 ਫੀਸਦੀ ਕੋਰੋਨਾ ਸੈੱਸ...
ਸ਼੍ਰੋਮਣੀ ਅਕਾਲੀ ਦਲ ਨੇ ਨਕਲੀ ਬੀਜਾਂ ਕਾਰਨ ਦੁਬਾਰਾ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ 3000 ਰੁਪਏ ਮੁਆਵਜ਼ਾ ਦੇਣ ਦੀ ਕੀਤੀ ਮੰਗ
Jun 10, 2020 9:19 am
SHROMANI AKALI DAL : ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਨਕਲੀ ਬੀਜਾਂ ਕਾਰਨ ਦੁਬਾਰਾ ਝੋਨਾ ਲਾਉਣ ਲਈ ਮਜਬੂਰ ਹੋਏ ਕਿਸਾਨਾਂ ਨੂੰ 3000...
ਕੋਵਿਡ-19 ਟੈਸਟਿੰਗ ਲਈ ਜਿਲ੍ਹਾ ਹਸਪਤਾਲਾਂ ਵਿਚ 10 ਟਰੂਨਾਟ ਮਸ਼ੀਨਾਂ ਕੀਤੀਆਂ ਜਾ ਰਹੀਆਂ ਹਨ ਸਥਾਪਤ : ਸਿਹਤ ਮੰਤਰੀ
Jun 10, 2020 9:08 am
10 Trunot machines : ਜ਼ਿਲ੍ਹਾ ਹਸਪਤਾਲਾਂ (ਡੀ.ਐਚ.) ਵਿਖੇ ਤੁਰੰਤ ਕੋਰੋਨਾ ਵਾਇਰਸ ਟੈਸਟ ਕੀਤੇ ਜਾਣ ਨੂੰ ਧਿਆਨ ਵਿੱਚ ਰੱਖਦਿਆਂ ਸ਼ੱਕੀ ਪਾਏ ਜਾਣ ਵਾਲੇ...
ਕੈਪਟਨ ਨੇ ਕਿਸਾਨਾਂ ਨੂੰ ਕੋਵਿਡ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਅਤੇ ਸਵੈ-ਸੁਰੱਖਿਆ ਲਈ ਮਾਸਕ ਪਹਿਨਣ ਦੀ ਕੀਤੀ ਅਪੀਲ
Jun 10, 2020 9:01 am
Captain urges farmers : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਤੋਂ ਸ਼ੁਰੂ ਹੋ ਰਹੇ ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਵਿਡ...
ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਅੱਜ 56 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ 2719
Jun 09, 2020 7:47 pm
ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 56 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ
ਕੋਵਿਡ ਮਰੀਜ਼ ਪ੍ਰਬੰਧਨ ਬਾਰੇ ਪੰਜਾਬ ਸਰਕਾਰ ਨੇ ਆਯੋਜਿਤ ਕੀਤੇ 19 Online ਸੈਸ਼ਨ – ਓਪੀ ਸੋਨੀ
Jun 09, 2020 6:53 pm
Punjab Govt Holds 19 : ਕੋਵਿਡ -19 ਮਹਾਂਮਾਰੀ ਅਤੇ ਇਸ ਦੇ ਸਿੱਟੇ ਵਜੋਂ ਪੈਦਾ ਹੋਏ ਸਿਹਤ ਸੰਕਟ ਬਾਰੇ ਪੰਜਾਬ ਸਰਕਾਰ ਦਾ ਪ੍ਰਤੀਕਰਮ ਰਣਨੀਤਿਕ ਅਤੇ...
ਭਾਰਤ ਤੇ ਚੀਨ ਵਿਚਾਲੇ ਘੱਟ ਰਿਹਾ ਹੈ ਤਣਾਅ, ਪੂਰਬੀ ਲੱਦਾਖ ‘ਚ ਪਿੱਛੇ ਹੱਟੀ ਦੋਵਾਂ ਦੇਸ਼ਾਂ ਦੀ ਫ਼ੌਜ
Jun 09, 2020 6:31 pm
india china disengage: ਪੂਰਬੀ ਲੱਦਾਖ ਵਿੱਚ ਭਾਰਤੀ ਅਤੇ ਚੀਨੀ ਫੌਜ ਹੌਲੀ ਹੌਲੀ ਪਿੱਛੇ ਹੱਟ ਰਹੀ ਹੈ। ਇਹ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ‘ਤੇ ਘੱਟ ਰਹੇ...
ਫਾਰਮਹਾਊਸ ‘ਚ ਹੋਇਆ ਕੰਨੜ ਅਦਾਕਾਰ ਚਿਰੰਜੀਵੀ ਦਾ ਅੰਤਿਮ ਸੰਸਕਾਰ
Jun 09, 2020 6:23 pm
Chiranjeevi Sarja funeral : ਸਾਊਥ ਦੇ ਅਦਾਕਾਰ ਚਿਰੰਜੀਵੀ ਸਰਜਾ ਦਾ ਐਤਵਾਰ ਨੂੰ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਨੇ...
ਐਨ.ਐਚ.ਏ.ਆਈ ਨੂੰ ਸਿੱਖ ਸਰਕਟ ਬਣਾਉਣ ਲਈ ਜਾਰੀ ਹੋਈਆਂ ਹਦਾਇਤਾਂ : ਹਰਸਿਮਰਤ ਕੌਰ ਬਾਦਲ
Jun 09, 2020 6:22 pm
Instructions issued to NHAI: ਚੰਡੀਗੜ•, 9 ਜੂਨ : ਕੇਂਦਰੀ ਸੜਕ ਟਰਾਂਸਪੋਰਟ ਤੇ ਹਾਈਵੇ ਮੰਤਰਾਲੇ ਨੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ) ਨੂੰ...
ਮੁੱਖ ਮੰਤਰੀ ਨੇ ਜਨਤਕ ਤੇ ਨਿਰਮਾਣ ਕਾਰਜ ਸਮੇਂ ਸਿਰ ਪੂਰੇ ਕਰਨ ਦੇ ਦਿੱਤੇ ਹੁਕਮ
Jun 09, 2020 6:18 pm
Captain ordered to completion : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਜਨਤਕ ਅਤੇ ਨਿਰਮਾਣ ਕਾਰਜ ਪ੍ਰੋਜੈਕਟਾਂ ਨੂੰ...
ਜਦੋਂ ਇਸ ਅਦਾਕਾਰਾ ਨੂੰ ਪਰਿਵਾਰ ‘ਚ ਕਹਿੰਦੇ ਸਨ ‘ਕਾਲੀ ਕਾਲੀ’
Jun 09, 2020 6:10 pm
Priyanka family call black : ਅਦਾਕਾਰਾ ਪ੍ਰਿਯੰਕਾ ਚੋਪੜਾ ਬਾਲੀਵੁਡ ਤੋਂ ਲੈ ਕੇ ਹਾਲੀਵੁਡ ਤੱਕ ਖੂਬ ਨਾਮ ਕਮਾ ਰਹੀ ਹੈ। ਸੋਸ਼ਲ ਮੀਡੀਆ ਉੱਤੇ ਆਏ ਦਿਨ ਕਿਸੇ ਨਾ...
ਪੰਜਾਬ ਸਰਕਾਰ ਨੇ ਧਾਰਮਿਕ ਸਥਾਨਾਂ ’ਤੇ ਲੰਗਰ ਤੇ ਪ੍ਰਸ਼ਾਦ ਵੰਡਣ ਦੀ ਦਿੱਤੀ ਇਜਾਜ਼ਤ
Jun 09, 2020 5:49 pm
Permission to distribute langar : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੰਦਿਰਾਂ ਅਤੇ ਗੁਰੂਘਰਾਂ ਵਿਚ ਲੰਗਰ ਅਤੇ ਪ੍ਰਸਾਦ ਵੰਡਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ...
ਫਿਲਮਾਂ ਤੋਂ ਗਾਇਬ ਇਹ ਸਿਤਾਰੇ, ਵੈੱਬ ਸੀਰੀਜ਼ ‘ਚ ਕਰ ਰਹੇ ਨੇ ਕੰਮ
Jun 09, 2020 5:45 pm
Bollywood Stars web series carrier : ਬਾਲੀਵੁਡ ਵਿੱਚ ਹੁਣ OTT ਪਲੇਟਫਾਰਮ ਆਪਣੇ ਪੈਰ ਵਿਸਥਾਰ ਰਿਹਾ ਹੈ। ਇਸ ਡਿਜ਼ੀਟਲ ਦੁਨੀਆ ਨੇ ਕਈ ਸਿਤਾਰਿਆਂ ਨੂੰ ਆਪਣਾ ਹੁਨਰ...
Unlock 1.0: ਇਮਿਊਨਿਟੀ ਵਧਾਉਣ ਲਈ ਬਦਲੋ ਆਪਣੀਆਂ ਇਹ ਆਦਤਾਂ !
Jun 09, 2020 5:34 pm
Immunity booster tips: ਅਨਲੌਕਡਾਉਨ 1.0 ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਘਰਾਂ ਵਿੱਚ ਕੈਦ ਹੋਣ ਕਾਰਨ ਲੋਕ ਸੰਕ੍ਰਮਣ ਤੋਂ ਬਚੇ...
ਜਲੰਧਰ : ਮੁਲਜ਼ਮ ਨਿਕਲਿਆ Corona Positive, ਤਿੰਨ ਜੱਜਾਂ ਤੇ ਸਟਾਫ ਮੈਂਬਰਾਂ ਨੂੰ ਕੀਤਾ Quarantine
Jun 09, 2020 5:28 pm
Quarantined three judges and : ਜਲੰਧਰ ਵਿਚ ਜੂਆ ਖੇਡਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੇਸ਼ੀ ਮਗਰੋਂ ਉਸਦਾ...
ਜੋਤੀਰਾਦਿੱਤਿਆ ਸਿੰਧੀਆ ਤੇ ਉਨ੍ਹਾਂ ਦੀ ਮਾਂ ਨੂੰ ਹੋਇਆ ਕੋਰੋਨਾ, ਦਿੱਲੀ ਦੇ ਮੈਕਸ ਹਸਪਤਾਲ ‘ਚ ਦਾਖਲ
Jun 09, 2020 5:27 pm
Jyotiraditya Scindia tests positive: ਭਾਜਪਾ ਨੇਤਾ ਜੋਤੀਰਾਦਿੱਤਿਆ ਸਿੰਧੀਆ ਅਤੇ ਉਨ੍ਹਾਂ ਦੀ ਮਾਂ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਾਕੇਤ, ਦਿੱਲੀ...
1 ਅਕਤੂਬਰ ਤੋਂ ਤੁਹਾਡੀ ਗੱਡੀਆਂ ‘ਤੇ ਲੱਗੇਗਾ ਹਰਾ ਸਟਿੱਕਰ, ਨਵਾਂ ਨਿਯਮ ਹੋਵੇਗਾ ਲਾਗੂ
Jun 09, 2020 5:17 pm
green stickers on vehicles: ਬੀਐਸ 6 ਕਾਰਾਂ, ਸਕੂਟਰਾਂ, ਬਾਈਕਾਂ, ਜਾਂ ਕਈ ਹੋਰ ਵਾਹਨ ਹੁਣ ਤੋਂ ਵੱਖਰੀ ਪਛਾਣ ਲਈ ਨਵੇਂ ਨਿਕਾਸ ਨਿਯਮ ਨਿਰਧਾਰਤ ਕੀਤੇ ਗਏ ਹਨ। ਇਕ...
ਦਿਲ ਨੂੰ ਸਿਹਤਮੰਦ ਰੱਖਣ ਲਈ ਨਾਸ਼ਤੇ ‘ਚ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ !
Jun 09, 2020 5:11 pm
Healthy Breakfast: ਭੱਜਦੀ ਜ਼ਿੰਦਗੀ ਕਾਰਨ ਲੋਕ ਆਪਣੀ ਸਿਹਤ ਦਾ ਚੰਗਾ ਖਿਆਲ ਰੱਖਣ ਵਿਚ ਅਸਮਰਥ ਹਨ. ਅਜਿਹੀ ਸਥਿਤੀ ਵਿੱਚ, ਉਹ ਬਹੁਤ ਸਾਰੀਆਂ ਬਿਮਾਰੀਆਂ...
ਏਸ਼ੀਆ ਕੱਪ ਬਾਰੇ ਫੈਸਲਾ ਮੁਲਤਵੀ, ਸੌਰਵ ਗਾਂਗੁਲੀ ਤੇ ਸ਼ਾਹ ਨੇ ACC ਦੀ ਬੈਠਕ ‘ਚ ਲਿਆ ਹਿੱਸਾ
Jun 09, 2020 5:10 pm
asia cup decision on hold: ਏਸ਼ੀਅਨ ਕ੍ਰਿਕਟ ਪ੍ਰੀਸ਼ਦ (ਏ.ਸੀ.ਸੀ) ਦੇ ਕਾਰਜਕਾਰੀ ਬੋਰਡ ਨੇ ਇਸ ਸਾਲ ਹੋਣ ਵਾਲੇ ਏਸ਼ੀਆ ਕੱਪ ਟੀ -20 ਟੂਰਨਾਮੈਂਟ ਦੇ ਭਵਿੱਖ ਬਾਰੇ...
ਦਿੱਲੀ ‘ਚ 30,000 ਕੇਸ, 27 ਪ੍ਰਤੀਸ਼ਤ ਤੱਕ ਪਹੁੰਚੀ ਸਕਾਰਾਤਮਕਤਾ ਦਰ, ਕਮਿਊਨਿਟੀ ਫੈਲਾਅ ਦਾ ਖਤਰਾ
Jun 09, 2020 5:01 pm
delhi corona cases: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੌਰਾਨ, ਚਿੰਤਾਜਨਕ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ...
ਪੰਜਾਬ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀ ACR ਦੇ ਪ੍ਰਫਾਰਮੇ ’ਚ ਕੀਤੀ ਤਬਦੀਲੀ, ਲਿਆ ਇਹ ਫੈਸਲਾ
Jun 09, 2020 4:59 pm
Punjab Education Department : ਪੰਜਾਬ ਸਿੱਖਿਆ ਵਿਭਾਗ ਨੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਸਾਲਾਨਾ ਗੋਪਨੀਯ ਰਿਪੋਰਟ (ACR) ਲਿਖਣ ਲਈ ਸਾਲ 2018-19 ਵਿਚ ਤੈਅ ਕੀਤੇ...
GST ਭਰਨ ਵਾਲੇ ਛੋਟੇ ਕਾਰੋਬਾਰੀਆਂ ਲਈ ਸਰਕਾਰ ਦਾ ਵੱਡਾ ਤੋਹਫ਼ਾ …
Jun 09, 2020 4:58 pm
pay gst of small business: ਕੋਰੋਨਾ ਵਾਇਰਸ ਕਾਰਨ ਆਰਥਿਕ ਤੌਰ ‘ਤੇ ਉਦਯੋਗ ਸਹੀ ਤਰਾਂ ਨਾਲ ਨਹੀਂ ਚੱਲ ਰਿਹਾ ਅਤੇ ਦੂਜੇ ਪਾਸੇ ਨਿਯਮਾਂ ਦੀ ਪਾਲਣਾ ਵੀ...
ਕੋਰੋਨਾ ਕਹਿਰ: Renault ਕਰਮਚਾਰੀਆਂ ਨੂੰ ਮਿਲੇਗਾ ਪ੍ਰੋਮੋਸ਼ਨ ਤੇ ਇੰਕ੍ਰੀਮੈਂਟ
Jun 09, 2020 4:57 pm
renault employers increment: ਫਰਾਂਸ ਦੀ ਕਾਰ ਕੰਪਨੀ ਰੇਨੋ ਨੇ ਇਕ ਅਜਿਹੇ ਸਮੇਂ ਉਮੀਦ ਦੀ ਕਿਰਨ ਉਠਾਈ ਹੈ ਜਦੋਂ ਲੰਬੇ ਸਮੇਂ ਤੋਂ ਤਾਲਾਬੰਦੀ ਕਾਰਨ ਆਰਥਿਕ...
ਕੀ Cough Syrup ਵਧਾ ਸਕਦਾ ਕੋਰੋਨਾ ਵਾਇਰਸ ਦਾ ਖ਼ਤਰਾ ?
Jun 09, 2020 4:32 pm
Cough Syrup Corona Virus: ਹਲਕੀ ਸਰਦੀ-ਖੰਘ ਜਾਂ ਗਲ਼ੇ ‘ਚ ਖ਼ਰਾਸ਼ ਨੂੰ ਦੂਰ ਕਰਨ ਲਈ ਲੋਕ ਲਈ Cough Syrup ਲੈਂਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ Cough Syrup ਇਨ੍ਹਾਂ...
ਬਿਨ੍ਹਾਂ ਪ੍ਰੀਖਿਆ ਦੇ ਅਗਲੀ ਜਮਾਤ ‘ਚ ਭੇਜੇ ਜਾਣਗੇ ਇਸ ਰਾਜ ਦੇ 10ਵੀਂ ਦੇ ਸਭ ਵਿਦਿਆਰਥੀ
Jun 09, 2020 4:10 pm
ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਤੇਲੰਗਾਨਾ ਰਾਜ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਸੋਮਵਾਰ ਨੂੰ ਕਿਹਾ ਕਿ 10 ਵੀਂ ਜਮਾਤ ਦੇ...
ਜਲੰਧਰ ਵਿਖੇ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਖੁਦ ਦੇ ਰਿਹਾ ਕੋਰੋਨਾ ਨੂੰ ਸੱਦਾ, ਪੁਖਤਾ ਪ੍ਰਬੰਧਾਂ ਦੀ ਘਾਟ
Jun 09, 2020 3:54 pm
District Administrative Complex : ਕੋਰੋਨਾ ਵਾਇਰਸ ਤੋਂ ਬਚਾਅ ਲਈ ਉੱਚ ਅਧਿਕਾਰੀ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਹੀ ਢੰਗ ਨਾਲ ਵਿਵਸਥਾ ਨਹੀਂ ਕੀਤੀ ਗਈ ਹੈ।...
CBSE ਦੇ 10ਵੀਂ ਤੇ 12ਵੀਂ ਦੇ ਪੈਂਡਿੰਗ ਪੇਪਰ 1 ਜੁਲਾਈ ਤੋਂ ਹੋਣਗੇ ਸ਼ੁਰੂ
Jun 09, 2020 3:48 pm
CBSE’s 10th and 12th : ਕੋਵਿਡ-19 ਕਾਰਨ CBSE ਦੇ 10ਵੀਂ ਤੇ 12ਵੀਂ ਦੇ ਪੈਂਡਿੰਗ ਪੇਪਰ ਹੁਣ 1 ਜੁਲਾਈ ਤੋਂ ਸ਼ੁਰੂ ਹੋਣਗੇ। ਲੌਕਡਾਊਨ ਕਾਰਨ 10ਵੀਂ ਤੇ 12ਵੀਂ ਕਲਾਸ...
ਫਿਲਮਾਂ ‘ਚ ਨਹੀਂ ਬਲਕਿ ਇਸ ਖੇਤਰ ‘ਚ ਕੰਮ ਕਰਨਾ ਚਾਹੁੰਦੀ ਸੀ ਰੂਪੀ ਗਿੱਲ
Jun 09, 2020 3:34 pm
Roopi Gill unknown fact : ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼...
ਹੁਣ Google Maps ਬਣੇਗਾ ‘Corona Saviour’ !
Jun 09, 2020 3:34 pm
Corona Saviour: ਕੋਰੋਨਾ ਦੇ ਚਲਦੇ ਅੱਜ ਕੱਲ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਰੱਖਣ ‘ਚ ਲੱਗਾ ਹੈ। ਅਜਿਹੇ ‘ਚ ਵੀ ਗੂਗਲ ਹੁਣ ਨਕਸ਼ੇ ਦੀ ਸੇਵਾ ‘ਚ...
ਇੱਕ ਵਾਰ ਫਿਰ ਬੇਬੀ ਬੰਪ ‘ਚ ਨਜ਼ਰ ਆਵੇਗੀ ਕਰੀਨਾ ਕਪੂਰ ਖਾਨ
Jun 09, 2020 3:21 pm
Kareena Good Newwz Dubai : ਬਾਲੀਵੁਡ ਦੀ ਬੇਬੋ ਮਤਲਬ ਕਿ ਕਰੀਨਾ ਕਪੂਰ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਕਰੀਨਾ ਆਏ ਦਿਨ ਸੋਸ਼ਲ ਮੀਡੀਆ...
ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਕਾਨੂੰਗੋ ਤੇ ਇਕ ਹੋਰ ਰੰਗੇ ਹੱਥੀਂ ਕੀਤਾ ਕਾਬੂ
Jun 09, 2020 3:20 pm
Vigilance arrested Kanungo : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜ਼ਿਲਾ ਮੋਗਾ ਅਧੀਨ ਪੈਂਦੇ ਘੱਲ ਕਲਾ ਵਿਖੇ ਤਾਇਨਾਤ ਕਾਨੂੰਗੋ ਅਤੇ ਇਕ ਹੋਰ ਵਿਅਕਤੀ ਨੂੰ...
ਸਿਹਤ ਨਾਲ ਜੁੜੇ ਖ਼ਾਸ ਮੁੱਦੇ, ਜਿਨ੍ਹਾਂ ਦਾ ਤੇਜ਼ੀ ਨਾਲ ਸ਼ਿਕਾਰ ਹੋ ਰਹੇ ਹਨ ਲੋਕ
Jun 09, 2020 3:10 pm
Common Health issues: ਦੁਨੀਆ ਦੇ ਹਰ ਦੇਸ਼ ਦੇ ਆਪਣੇ ਪੱਧਰ ‘ਤੇ ਕੁਝ ਸਮੱਸਿਆਵਾਂ ਹੁੰਦੀਆਂ ਹਨ। ਜਿਨ੍ਹਾਂ ਦਾ ਹਰ ਸਾਲ ਸਰਕਾਰਾਂ ਦੁਆਰਾ ਮੁਲਾਂਕਣ...
ਦਿੱਲੀ : CM ਕੇਜਰੀਵਾਲ ਦਾ ਹੋਇਆ ਕੋਰੋਨਾ ਟੈਸਟ, ਅੱਜ ਸ਼ਾਮ ਜਾਂ ਕੱਲ ਤੱਕ ਆਵੇਗੀ ਰਿਪੋਰਟ
Jun 09, 2020 3:04 pm
kejriwal corona test report: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ। ਇਹ ਟੈਸਟ ਗਲ਼ੇ ਅਤੇ ਬੁਖਾਰ ਦੀ...
ਗਲੋਬਲ ਅਰਥਵਿਵਸਥਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਮੰਦੀ ਦੇ ਰਾਹ ‘ਤੇ: World Bank
Jun 09, 2020 2:58 pm
Global economy to plunge: ਵਾਸ਼ਿੰਗਟਨ: ਵਿਸ਼ਵ ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਇਸ ਨੂੰ ਰੋਕਣ ਲਈ ਲਾਕਡਾਊਨ ਕਾਰਨ ਇਸ ਸਾਲ...
WHO ਨੇ ਦੁਨੀਆ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, ਕੋਰੋਨਾ ਵਾਇਰਸ ਹੋ ਰਿਹਾ ਹੈ ਖ਼ਤਰਨਾਕ
Jun 09, 2020 2:55 pm
who says coronavirus: ਕੋਰੋਨਾ ਵਾਇਰਸ ਦੇ ਮਾਮਲੇ ਵਿਸ਼ਵ ਭਰ ਵਿੱਚ ਵੱਧ ਰਹੇ ਹਨ। ਸੋਮਵਾਰ ਨੂੰ, ਇਸ ਮਹਾਂਮਾਰੀ ਨਾਲ ਪੀੜਤਾ ਦੀ ਗਿਣਤੀ 70 ਲੱਖ ਨੂੰ ਪਾਰ ਕਰ...
ਕੇਜਰੀਵਾਲ ਦਿੱਲੀ ਦੇ ਸਰਕਾਰੀ ਹਸਪਤਾਲਾਂ ਨੂੰ ਸਥਾਨਕ ਵਾਸੀਆਂ ਲਈ ਸੀਮਤ ਕਰਨ ਦੇ ਅਣਮਨੁੱਖੀ ਫੈਸਲੇ ਨੂੰ ਲੈਣ ਵਾਪਿਸ : ਅਕਾਲੀ ਦਲ
Jun 09, 2020 2:55 pm
Kejriwal withdraws inhumane decision : ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਸਰਕਾਰੀ ਹਸਪਤਾਲ ਸਿਰਫ...
ਰਾਤ ਨੂੰ ਇਸ ਡਰ ਕਾਰਨ ਜਾਗ ਜਾਂਦੀ ਹੈ ਪ੍ਰਿਯੰਕਾ ਚੋਪੜਾ, ਕਾਰਨ ਹੈ ਪਤੀ ਨਿਕ
Jun 09, 2020 2:45 pm
Priyanka check Nick night : ਕੋਰੋਨਾ ਦੀ ਵਜ੍ਹਾ ਨਾਲ ਪੂਰੀ ਦੁਨੀਆ ਵਿੱਚ ਦਹਿਸ਼ਤ ਫੈਲੀ ਹੋਈ ਹੈ। ਹਰ ਕੋਈ ਇਸ ਮਹਾਮਾਰੀ ਦੀ ਵਜ੍ਹਾ ਨਾਲ ਡਰਿਆ – ਸਹਿਮਿਆ...
ਕੱਲ ਦੁਪਹਿਰ 3 ਵਜੇ ਦੁਬਾਰਾ ਹੋਵੇਗੀ ICC ਦੀ ਬੈਠਕ, ਟੀ 20 ਵਿਸ਼ਵ ਕੱਪ ਦੇ ਸਬੰਧੀ ਫੈਸਲੇ ਦਾ ਇੰਤਜ਼ਾਰ
Jun 09, 2020 2:45 pm
icc meeting again: ਆਈਸੀਸੀ ਦੀ ਬੈਠਕ ਕੱਲ੍ਹ ਸ਼ਾਮ 3 ਵਜੇ ਤੋਂ ਹੋਣੀ ਹੈ। ਇਸ ਮੁਲਾਕਾਤ ਦਾ ਉਦੇਸ਼ ਇਸ ਸਾਲ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ -20 ਵਿਸ਼ਵ...
ਅਮਿਤ ਸ਼ਾਹ ਦਾ ਮਮਤਾ ਬੈਨਰਜੀ ‘ਤੇ ਵੱਡਾ ਹਮਲਾ, ਕਿਹਾ, ਬੀਜੇਪੀ ਦਾ ਹੋਵੇਗਾ ਪੱਛਮੀ ਬੰਗਾਲ ‘ਚ ਅਗਲਾ ਮੁੱਖ ਮੰਤਰੀ
Jun 09, 2020 2:38 pm
amit shah says: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਬਿਹਾਰ ਤੋਂ ਬਾਅਦ ਪੱਛਮੀ ਬੰਗਾਲ ਜਨ ਸੰਵਾਦ ਰੈਲੀ ਨੂੰ ਸੰਬੋਧਨ ਕੀਤਾ। ਦਿੱਲੀ ਤੋਂ ਇੱਕ...
ਇਸ ਅਦਾਕਾਰ ਦੀ ਮਾਂ ਦਾ 76 ਸਾਲ ਦੀ ਉਮਰ ‘ਚ ਹੋਇਆ ਦਿਹਾਂਤ
Jun 09, 2020 2:36 pm
Murli Sharma mother death : ਪ੍ਰਿਯੰਕਾ ਚੋਪੜਾ ਦੇ ਨਾਲ ‘ਜੈ ਗੰਗਾਜਲ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਮੁਰਲੀ ਸ਼ਰਮਾ ਦੀ ਮਾਂ ਪਦਮਾ...
PM ਮੋਦੀ ਜਲਦ ਹੀ ਭਰਨਗੇ ਇਸ ਵਿਸ਼ੇਸ਼ ਜਹਾਜ਼ ‘ਚ ਉਡਾਣ, ਮਿਲੇਗੀ ਟਰੰਪ ਦੇ ਏਅਰਫੋਰਸ ਵਨ ਦੀ ਤਰ੍ਹਾਂ ਸੁਰੱਖਿਆ
Jun 09, 2020 2:32 pm
PM modi special b777: ਏਅਰ ਇੰਡੀਆ ਨੂੰ ਦੋ ਬੋਇੰਗ ਏਅਰਕਰਾਫਟ (B777-300ER) ਮਿਲਣ ਦੀ ਉਮੀਦ ਹੈ ਜੋ ਵਿਸ਼ੇਸ਼ ਤੌਰ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅੰਮ੍ਰਿਤਸਰ ਸੂਬੇ ਵਿਚ Corona ਦੇ ਮਾਮਲਿਆਂ ’ਚ ਸਭ ਤੋਂ ਮੂਹਰੇ, ਮੁੜ ਹੋ ਸਕਦੀ ਹੈ ਸਖਤੀ
Jun 09, 2020 2:29 pm
Amritsar at forefront of : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਉਸ ਵਿਚ ਵੀ ਅੰਮ੍ਰਿਤਸਰ ਸਭ ਤੋਂ ਮੂਹਰਲੇ ਨੰਬਰ...
21 ਸਾਲ ਪਹਿਲਾਂ ਮਰਦੇ – ਮਰਦੇ ਬਚੀ ਸੀ ਸ਼ਾਹਰੁਖ ਖਾਨ ਦੀ ਇਹ ਅਦਾਕਾਰਾ !
Jun 09, 2020 2:28 pm
Mahima Chaudhry horrific accident : ਸ਼ਾਹਰੁਖ ਖਾਨ ਦੇ ਨਾਲ 23 ਸਾਲ ਪਹਿਲਾਂ ਫਿਲਮ ਪ੍ਰਦੇਸ ਤੋਂ ਡੈਬਿਊ ਕਰਨ ਵਾਲੀ ਅਦਾਕਾਰਾ ਮਹਿਮਾ ਚੌਧਰੀ ਹੁਣ ਫਿਲਮਾਂ ਤੋਂ...
ਇਸ ਵਜ੍ਹਾ ਕਾਰਨ ਸ਼ਿਲਪਾ ਨੇ ਰਾਜ ਕੁੰਦਰਾ ਨਾਲ ਕੀਤਾ ਸੀ ਵਿਆਹ
Jun 09, 2020 2:20 pm
Shilpa Love raj Kundra : ਸ਼ਿਲਪਾ ਸ਼ੈੱਟੀ 45 ਸਾਲ ਦੀ ਹੋ ਗਈ ਹੈ। 8 ਜੂਨ, 1975 ਨੂੰ ਜੰਮੀ ਸ਼ਿਲਪਾ ਨੇ 27 ਸਾਲ ਪਹਿਲਾਂ ਆਈ ਫਿਲਮ ਬਾਜ਼ੀਗਰ ਤੋਂ ਬਾਲੀਵੁਡ ‘ਚ ਡੈਬਿਊ...
ਅਜਿਹਾ ਕਰਨਾ ਤੁਹਾਡੇ ਫੋਨ ਨੂੰ ਪਹੁੰਚ ਸਕਦਾ ਹੈ ਨੁਕਸਾਨ
Jun 09, 2020 2:19 pm
phones harmful effects: ਅੱਜਕੱਲ੍ਹ ਸਮਾਰਟਫੋਨ ਬਹੁਤ ਜ਼ਿਆਦਾ ਹੈਂਗ ਹੋਣ ਲੱਗਦੇ ਹਨ ਅਤੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਸੀ ਆਪਣੇ ਫੋਨ ਨੂੰ Factory Reset...
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਟੂਰਿਸਟ ਪਲੇਸ ਖੋਲ੍ਹਣ ਦੀ ਕੀਤੀ ਜਾ ਰਹੀ ਹੈ ਤਿਆਰੀ
Jun 09, 2020 2:18 pm
open a tourist place : ਚੰਡੀਗੜ੍ਹ ਵਿਚ ਮੌਲ, ਹੋਟਲ, ਰੈਸਟੋਰੈਂਟ ਤੇ ਹੋਰ ਧਾਰਮਿਕ ਸਥਾਨ ਖੁੱਲ੍ਹਣ ਤੋਂ ਬਾਅਦ ਟੂਰਿਸਟ ਪਲੇਸ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ...
ਅੰਕਿਤਾ ਨੇ ਬੁਆਏਫ੍ਰੈਂਡ ਨਾਲ ਚੁਪ-ਚੁਪੀਤੇ ਕੀਤੀ ਮੰਗਣੀ ! ਤਸਵੀਰਾਂ ਹਨ ਸਬੂਤ
Jun 09, 2020 2:14 pm
Ankita engagement Vicky Jain : ਟੀਵੀ ਸ਼ੋਅ ਪਵਿੱਤਰ ਰਿਸ਼ਤਾ ਤੋਂ ਫੇਮਸ ਹੋਈ ਅਦਾਕਾਰਾ ਅੰਕਿਤਾ ਲੋਖੰਡੇ ਨੂੰ ਲੈ ਕੇ ਇੱਕ ਖਬਰ ਵਾਇਰਲ ਹੋ ਰਹੀ ਹੈ। ਸਾਹਮਣੇ...
ਇਰਾਕ ਵਿੱਚ ਕ੍ਰੈਸ਼ ਹੋਇਆ ਅਮਰੀਕੀ ਸੈਨਾ ਦਾ C -130 ਜਹਾਜ਼, ਚਾਰ ਸੈਨਿਕ ਜ਼ਖਮੀ
Jun 09, 2020 2:08 pm
iraq us army plane: ਇਰਾਕ ਵਿੱਚ ਅਮਰੀਕੀ ਸੈਨਿਕ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਹੈ। ਰਾਜਧਾਨੀ ਬਗਦਾਦ ਦੇ ਉੱਤਰ ਵਿਚ ਇਰਾਕੀ ਮਿਲਟਰੀ ਬੇਸ ‘ਤੇ...
ਦਿੱਲੀ ‘ਚ 31 ਜੁਲਾਈ ਤੱਕ ਹੋਣਗੇ ਕੋਰੋਨਾ ਦੇ 5 ਲੱਖ ਤੋਂ ਵੱਧ ਮਾਮਲੇ: ਮਨੀਸ਼ ਸਿਸੋਦੀਆ
Jun 09, 2020 2:00 pm
Manish Sisodia Says: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੇ ਕਮਿਊਨਿਟੀ ਸਪਰੈੱਡ ਦੇ ਖਤਰੇ ਨੂੰ ਲੈ ਕੇ ਉਪ ਰਾਜਪਾਲ ਅਨਿਲ ਬੈਜਲ ਦੀ ਅਗਵਾਈ ਹੇਠ...
ਅਨੁਸੂਚਿਤ ਅਧਿਕਾਰੀਆਂ ਦੀਆਂ ਨਿਯਕੁਤੀਆਂ ਸਮੇਂ ਅਣਦੇਖੀ ਦਾ ਮਾਮਲਾ : ਮੁੱਖ ਸਕੱਤਰ ਤੋਂ ਮੰਗੀ ਰਿਪੋਰਟ
Jun 09, 2020 1:57 pm
Case of Negligence in : ਚੰਡੀਗੜ੍ਹ :ਅਨੁਸੂਚਿਤ ਜਾਤੀ ਦੇ ਕੌਮੀ ਕਮਿਸ਼ਨ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀਆਂ ਨਿਯੁਕਤੀਆਂ ਕਰਦੇ ਸਮੇਂ ਅਨੁਸੂਚਿਤ...
ਬੀਜ ਘਪਲਾ : SIT ਦੀਆਂ ਨਜ਼ਰਾਂ ਟਿਕੀਆਂ ਹਨ PAU ਦੀ ਕਿਸਾਨ ਸੋਸਾਇਟੀ ਦੇ ਮੈਂਬਰਾਂ ਦੀ ਜਾਇਦਾਦ ‘ਤੇ
Jun 09, 2020 1:54 pm
SIT’s eyes on : ਪੰਜਾਬ ਵਿਚ ਬੀਜ ਘਪਲੇ ਦੀ ਜਾਂਚ ਵਿਚ ਲੱਗੀ ਰਾਜ ਪੱਧਰੀ SIT ਦੀਆਂ ਨਜ਼ਰਾਂ ਕਿਸਾਨਾਂ ਦੀ ਉਸ ਸੁਸਾਇਟੀ ‘ਤੇ ਟਿਕ ਗਈਆਂ ਹਨ ਜਿਨ੍ਹਾਂ...
‘Indian Railway’ ਨੇ ਕਰ ਦਿਖਾਇਆ ਇਹ ਕਮਾਲ, ਹਰ ਭਾਰਤੀ ਨੂੰ ਹੋਵੇਗਾ ਮਾਣ
Jun 09, 2020 1:51 pm
Indian Railways Safety: ਨਵੀਂ ਦਿੱਲੀ: ਭਾਰਤੀ ਰੇਲਵੇ ਦੀ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਜੰਗ ਜਾਰੀ ਹੈ । ਇਸ ਦੌਰਾਨ ਭਾਰਤੀ ਰੇਲਵੇ ਬਾਰੇ ਇੱਕ ਚੰਗੀ...
ਖ਼ਾਲੀ ਪੇਟ ਕੌਫੀ ਦਾ ਸੇਵਨ ਸਿਹਤ ਲਈ ਹੁੰਦਾ ਹੈ ਖ਼ਤਰਨਾਕ !
Jun 09, 2020 1:45 pm
Empty Stomach Coffee: ਸਵੇਰੇ ਖਾਲੀ ਪੇਟ ਚਾਹ-ਕੌਫੀ ਪੀਣਾ ਸਿਹਤ ‘ਤੇ ਬੁਰਾ ਅਸਰ ਪਾਉਂਦੀ ਹੈ। ਕੁਝ ਲੋਕਾਂ ਨੂੰ ਲਗਦਾ ਹੁੰਦਾ ਹੈ ਕਿ ਸਵੇਰ ਦੀ ਚਾਹ ਪੀਤੇ...
ਸਿਹਤ ਮੰਤਰੀ ਨੇ ਮੋਹਾਲੀ ਵਿਖੇ ਗੈਸ ਲੀਕ ਸਬੰਧੀ ਜਾਂਚ ਦੇ ਦਿੱਤੇ ਨਿਰਦੇਸ਼
Jun 09, 2020 1:35 pm
Gas leak at Mohali : ਬੀਤੀ ਰਾਤ ਮੋਹਾਲੀ ਦੇ ਪਿੰਡ ਬਲੌਂਗੀ ਵਿਖੇ ਗੈਸ ਲੀਕ ਹੋਣ ਕਾਰਨ 50 ਤੋਂ ਵਧ ਲੋਕ ਇਸ ਹਾਦਸੇ ਵਿਚ ਜ਼ਖਮੀ ਹੋ ਗਏ। ਸਾਰਿਆਂ ਨੂੰ...
ਤਿੰਨ ਸਾਲਾਂ ਦੇ ਸੰਘਰਸ਼ ਤੋਂ ਬਾਅਦ ਮਿਲੀ ਗ੍ਰਿਫਤਾਰੀ ’ਚ ਗੁਆਚੀ ਸਿਰੀ ਸਾਹਿਬ, ਖੁਸ਼ੀ ’ਚ SHO ਨੂੰ ਦਿੱਤੀ Bike
Jun 09, 2020 1:31 pm
Siri Sahib lost in : ਲੁਧਿਆਣਾ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਤਿੰਨ ਸਾਲ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੌਰਾਨ ਉਸ ਦੀ ਸਿਰੀ ਸਾਹਿਬ ਗੁਆਚ...
ਹਾਰਟ ਬਲਾਕੇਜ ਦੀ ਸਮੱਸਿਆ ਤੋਂ ਬਚਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ !
Jun 09, 2020 1:21 pm
Heart Blockage foods: ਗਲਤ ਖਾਣ ਪੀਣ ਅਤੇ ਜੀਵਨ ਸ਼ੈਲੀ ਦੇ ਕਾਰਨ ਹਾਰਟ ਬਲਾਕੇਜ ਦੀ ਸਮੱਸਿਆ ਆਮ ਹੋ ਗਈ ਹੈ। ਹਾਰਟ ਬਲਾਕੇਜ ਦੇ ਮਾਮਲੇ ਨਾ ਸਿਰਫ ਬਜ਼ੁਰਗਾਂ...
ਸ਼ਾਹ ਨੇ ਜਨ ਸੰਵਾਦ ਰੈਲੀ ‘ਚ ਕਿਹਾ, ਬੰਗਾਲ ਦੀਆਂ 18 ਸੀਟਾਂ ਨੇ ਮੇਰੇ ਲਈ ਸਭ ਤੋਂ ਮਹੱਤਵਪੂਰਨ
Jun 09, 2020 1:14 pm
shah west bengal jan samvad rally: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਬਿਹਾਰ ਅਤੇ ਉੜੀਸਾ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਜਨ ਸੰਵਾਦ ਰੈਲੀ ਨੂੰ ਸੰਬੋਧਿਤ...
10 ਜੂਨ ਤੋਂ ਲਾਗੂ ਹੋ ਰਿਹੈ ਨਵਾਂ ਨਿਯਮ, SBI ਗਾਹਕਾਂ ਨੂੰ ਹੋਵੇਗਾ ਇਹ ਫਾਇਦਾ
Jun 09, 2020 1:10 pm
SBI Home loan rate: ਜੇ ਤੁਸੀਂ ਭਾਰਤੀ ਸਟੇਟ ਬੈਂਕ ਯਾਨੀ SBI ਦੇ ਗਾਹਕ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ । SBI ਦਾ ਨਵਾਂ ਨਿਯਮ 10 ਜੂਨ ਤੋਂ ਲਾਗੂ ਹੋਣ ਜਾ ਰਿਹਾ...
ਕੋਰੋਨਾ ਵਾਇਰਸ : ਅਨਲੌਕ 1 ਵਿੱਚ ਪਾਬੰਦੀਆਂ ‘ਚ ਢਿੱਲ ਦੇਣ ਦੇ ਫੈਸਲੇ ਖਿਲਾਫ 2 ਸਾਲ ਦਾ ਬੱਚਾ ਪਹੁੰਚਿਆ ਹਾਈ ਕੋਰਟ, ਪਟੀਸ਼ਨ ਦਾਇਰ
Jun 09, 2020 1:04 pm
coronavirus 2 year old child reaches: ਦੇਸ਼ ਦੀ ਰਾਜਧਾਨੀ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਸੰਕਰਮਣ ਦੇ ਦੌਰਾਨ ਇੱਕ ਅਨੌਖੀ ਚੀਜ਼ ਵੇਖੀ ਗਈ ਹੈ। ਇੱਥੇ ਇੱਕ ਬੱਚੇ...
ਦਿੱਲੀ ‘ਚ ਹੋ ਚੁੱਕਿਆ ਕੋਰੋਨਾ ਦਾ ‘Community Spread’, ਕੇਂਦਰ ਕਰੇਗਾ ਐਲਾਨ: ਸਤੇਂਦਰ ਜੈਨ
Jun 09, 2020 1:03 pm
Delhi Community spread: ਨਵੀਂ ਦਿੱਲੀ: ਦਿੱਲੀ ਵਿੱਚ ਕੋਰਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਅਤੇ ਵੱਧ ਰਹੀ ਰਾਜਨੀਤੀ ਦੇ ਵਿਚਕਾਰ ਕਮਿਊਨਿਟੀ ਸਪਰੈੱਡ ਬਾਰੇ...
ਚੰਡੀਗੜ੍ਹ ‘ਚ 4 ਸਾਲਾ ਬੱਚੇ ਦੀ ਰਿਪੋਰਟ ਆਈ Corona Positve
Jun 09, 2020 1:01 pm
4 year old child : ਮੰਗਲਵਾਰ ਨੂੰ ਸੀ. ਆਈ. ਐੱਸ. ਐੱਫ. ਦੇ ਜਵਾਨ ਦਾ ਚਾਰ ਸਾਲ ਦਾ ਬੇਟਾ ਕੋਰੋਨਾ ਪਾਜੀਟਿਵ ਪਾਇਆ ਗਿਆ। ਇਸ ਤੋਂ ਇਲਾਵਾ ਤਿੰਨ ਕਾਂਸਟੇਬਲ...
ਸ਼ੂਗਰ ਨੂੰ ਕੰਟਰੋਲ ਕਰਨ ਲਈ ਕਰੋ ਇਨ੍ਹਾਂ ਸਾਬਤ ਅਨਾਜ ਦਾ ਸੇਵਨ !
Jun 09, 2020 1:00 pm
Whole grains benefits: ਸਾਬਤ ਅਨਾਜ ਦਾ ਸੇਵਨ ਸਰੀਰ ਲਈ ਕਈ ਤਰੀਕਿਆਂ ਨਾਲ ਲਾਭਕਾਰੀ ਹੈ। ਕਣਕ ਸਾਬਤ ਅਨਾਜ ਦਾ ਮੁੱਖ ਸਰੋਤ ਹੈ। ਪਰ ਜਦੋਂ ਕਣਕ ਨੂੰ ਰਿਫਾਇਨ...
ਜਲੰਧਰ ਤੇ ਪਠਾਨਕੋਟ ਤੋਂ ਸਾਹਮਣੇ ਆਏ Corona ਦੇ 6 ਨਵੇਂ ਮਾਮਲੇ
Jun 09, 2020 12:59 pm
Six Cases of Corona : ਕੋਰੋਨਾ ਵਾਇਰਸ ਦਾ ਪ੍ਰਕੋਪ ਪੰਜਾਬ ਵਿਚ ਲਗਾਤਾਰ ਜਾਰੀ ਹੈ। ਵੱਖ-ਵੱਖ ਜ਼ਿਲਿਆਂ ਵਿਚ ਜਾਰੀ ਇਸ ਕੋਰੋਨਾ ਦੇ ਇਸ ਕਹਿਰ ਦੌਰਾਨ ਅੱਜ...
ਅਮੀਸ਼ਾ ਦੀਆਂ ਤਸਵੀਰਾਂ ‘ਤੇ ਯੂਜ਼ਰਸ ਨੇ ਕਿਹਾ- ‘ਉਮਰ ਦਾ ਲਿਹਾਜ ਕਰ ਲਿਆ ਕਰੋ’
Jun 09, 2020 12:55 pm
Happy Birthday Ameesha Patel : ਬਾਲੀਵੁਡ ਅਦਾਕਾਰਾ ਅਮੀਸ਼ਾ ਪਟੇਲ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 9 ਜੂਨ 1976 ਨੂੰ ਹੋਇਆ ਸੀ। ਅੱਜ ਉਹ ਆਪਣਾ 44ਵਾਂ ਜਨਮਦਿਨ...
ਰਾਹੁਲ ਗਾਂਧੀ ਨੇ ਕਿਹਾ, ਜੇ ‘ਹੱਥ’ ‘ਤੇ ਬਿਆਨ ਖ਼ਤਮ ਹੋ ਗਿਆ, ਤਾਂ ਰੱਖਿਆ ਮੰਤਰੀ ਦੱਸਣ ਕੀ ਲਦਾਖ ‘ਚ ਦਾਖਲ ਹੋਏ ਨੇ ਚੀਨੀ ਸੈਨਿਕ?
Jun 09, 2020 12:53 pm
rahul gandhi attacks: ਚੀਨ ਨਾਲ ਲੱਦਾਖ ਸਰਹੱਦ ‘ਤੇ ਤਣਾਅ ਜਾਰੀ ਹੈ, ਇਸ ਦੌਰਾਨ ਦਿੱਲੀ ਵਿੱਚ ਵੀ ਰਾਜਨੀਤਿਕ ਤਣਾਅ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ...
ਪਤਨੀ ਦੇ ਟੈਸਟ ਕਰਵਾਉਣ ‘ਚ ਆਈ ਬੁਹਤ ਮੁਸ਼ਕਿਲ, ਵਿਗੜ ਚੁੱਕਾ ਹੈ ਸਾਰਾ ਸਿਸਟਮ : ਮਨੀਸ਼ ਤਿਵਾਰੀ
Jun 09, 2020 12:46 pm
congress leader manish tewari: ਦਿੱਲੀ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਸਿਹਤ ਪ੍ਰਣਾਲੀ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ। ਕਾਂਗਰਸ...
ਕੋਵਿਡ 19 ਵਿਰੁੱਧ ਲੜਾਈ ‘ਚ ਅੰਧਵਿਸ਼ਵਾਸ ਭਾਰੀ, ਲੋਕ ਕਰ ਰਹੇ ਨੇ ‘ਕੋਰੋਨਾ ਮਾਈ’ ਦੀ ਪੂਜਾ
Jun 09, 2020 12:43 pm
superstition war with corona: ਲੌਕਡਾਊਨ ‘ਚ ਛੋਟ ਮਿਲਣ ਤੋਂ ਬਾਅਦ ਅਨਲੌਕ -1.0 ਵਿੱਚ ਲੋਕ ਘਰਾਂ ਤੋਂ ਬਾਹਰ ਆ ਰਹੇ ਹਨ। ਕੋਰੋਨਾ ਖਿਲਾਫ ਯੁੱਧ ਵੀ ਜਾਰੀ ਹੈ। ਪਰ...
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕਰੋ ਇਹ ਆਸਨ !
Jun 09, 2020 12:39 pm
Shitali Pranayam benefits: ਪ੍ਰਾਣਾਯਾਮ ਕਰਨ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਪ੍ਰਾਣਾਯਾਮ ਕਰਨ ਨਾਲ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ ਤੇ...
ਪੰਜਾਬ ਪੁਲਿਸ ਨੇ DGP ਸੈਣੀ ਖਿਲਾਫ CBI ਤੋਂ ਰਿਕਾਰਡ ਲੈਣ ਸਬੰਧੀ ਮੁੜ ਕੀਤੀ ਪਟੀਸ਼ਨ ਦਾਇਰ
Jun 09, 2020 12:37 pm
Punjab Police refiles : ਚੰਡੀਗੜ੍ਹ : ਮੁਲਤਾਨੀ ਲਾਪਤਾ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਇਸ ਸਮੇਂ ਪੰਜਾਬ ਪੁਲਿਸ ਸਾਰੇ ਜ਼ਰੂਰੀ ਸਬੂਤ...
ਸੋਨਮ ਤੋਂ ਡਰਦੇ ਹਨ ਅਨਿਲ ਕਪੂਰ, ਜਨਮਦਿਨ ‘ਤੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
Jun 09, 2020 12:32 pm
Anil Kapoor fear Sonam : ਬਾਲੀਵੁਡ ਅਦਾਕਾਰਾ ਸੋਨਮ ਕਪੂਰ ਮੰਗਲਵਾਰ ਨੂੰ ਆਪਣਾ 35ਵਾਂ ਜਨਮਦਿਨ ਸੈਲੀਬਰੇਟ ਕਰ ਰਹੀ ਹੈ। ਹਿੰਦੀ ਸਿਨੇਮਾ ਦੇ ਤਮਾਮ ਸਿਤਾਰੇ...
ਮੋਗਾ ‘ਚ ਨੌਜਵਾਨ ਨੇ ਕੀਤੀ ਪੁਲਿਸ ‘ਤੇ ਫਾਇਰਿੰਗ, ਇਕ ਦੀ ਮੌਤ, ਦੋ ਜ਼ਖਮੀ
Jun 09, 2020 12:31 pm
In Moga a youth : ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਵਿੱਚ ਬੀਤੀ ਦੇਰ ਰਾਤ ਵਿਅਕਤੀ ਵੱਲੋਂ ਪੁਲਿਸ ਪਾਰਟੀ ‘ਤੇ ਗੋਲ਼ੀਆਂ ਚਲਾਉਣ ਦੀ ਘਟਨਾ ਸਾਹਮਣੇ...
ਐਸ਼ ਨੂੰ ਆਂਟੀ, ਆਲੀਆ ਦੇ ਫੈਸ਼ਨ ਸੈਂਸ ‘ਤੇ ਕਮੈਂਟ, ਉਹ ਮੌਕੇ ਜਦੋਂ ਵਿਵਾਦਾਂ ‘ਚ ਰਹੀ ਸੋਨਮ
Jun 09, 2020 12:23 pm
Sonam K Ahuja Controversy : ਬਾਲੀਵੁਡ ਇੰਡਸਟਰੀ ਵਿੱਚ ਸੋਨਮ ਕਪੂਰ ਨੂੰ ਕੰਮ ਕਰਦੇ ਹੋਏ ਇੱਕ ਦਹਾਕੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਅਦਾਕਾਰਾ ਨੇ...