• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 24, 2026, 11:41 pm

BREAKING NEWS
7:59 pm ਮਾਨਸਾ : ਪਤੀ ਨਾਲ ਜਾਂਦੀ ਸਾਬਕਾ ਸਰਪੰਚ ਦਾ ਗੋਲੀ ਮਾਰ ਕੇ ਕਤਲ, ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਵਜ੍ਹਾ
7:44 pm ਜੰਡਿਆਲਾ ਗੁਰੂ : PNB ਦੇ ATM ਸਾਹਮਣੇ ਹੋਈ ਫਾਇਰਿੰਗ, ਪੈਸੇ ਕਢਾਉਣ ਆਏ ਵਿਅਕਤੀ ਦੀ ਬਾਂਹ ‘ਤੇ ਲੱਗੀ ਗੋਲੀ
7:29 pm ਸੁਖਬੀਰ ਬਾਦਲ ਦੀ ਅਗਵਾਈ ‘ਚ ਹੋਈ SAD ਦੀ ਮੀਟਿੰਗ, ਹਲਕਾ ਵਾਰ ਰੈਲੀਆਂ ਤੇ ਸੰਗਠਨ ਮਜ਼ਬੂਤੀ ਸਣੇ ਲਏ ਗਏ ਕਈ ਫੈਸਲੇ
6:22 pm ਗਾਇਕਾ ਸੁਨਿਧੀ ਚੌਹਾਨ ਨੂੰ ਐਡਵਾਇਜ਼ਰੀ ਜਾਰੀ, ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਚਲਾਉਣ ਦੇ ਦਿੱਤੇ ਨਿਰਦੇਸ਼
5:46 pm ਲੁਧਿਆਣਾ : ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਨੇ ਦੋਸਤ ‘ਤੇ ਜਤਾਇਆ ਕਤਲ ਦਾ ਸ਼ੱਕ
5:25 pm ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ CM ਮਾਨ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ‘ਚ ਲਿਆ ਹਿੱਸਾ
5:10 pm ਸਮਰਾਲਾ : ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਸਦਮੇ ‘ਚ ਪਰਿਵਾਰ
4:29 pm ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ‘ਵਜ਼ੂ’ ਕਰਨ ਵਾਲੇ ਨੌਜਵਾਨ ਖਿਲਾਫ਼ ਵੱਡਾ ਐਕਸ਼ਨ, ਕੀਤਾ ਗਿਆ ਗ੍ਰਿਫਤਾਰ
1:11 pm ਚਾਈਨਾ ਡੋਰ ਦਾ ਆਤੰਕ! 50 ਸਾਲਾਂ ਬੰਦਾ ਹੋਇਆ ਬੁਰੀ ਤਰ੍ਹਾਂ ਜ਼ਖਮੀ, ਨਿੱਜੀ ਹਸਪਤਾਲ ਰੈਫਰ
12:36 pm ਬਸੰਤ ਪੰਚਮੀ ‘ਤੇ ਪਤੰਗ ਲੁੱਟਣਾ ਪਿਆ ਮਹਿੰਗਾ! 10 ਫੁੱਟ ਡੂੰਘੇ ਟੋਏ ‘ਚ ਡਿੱਗਣ ਨਾਲ 9 ਸਾਲਾਂ ਬੱਚੇ ਦੀ ਮੌਤ
Home ਮੌਜੂਦਾ ਪੰਜਾਬੀ ਖਬਰਾਂ ਪੰਜਾਬ ਦੇ ਕਈ ਕਿਸਾਨ ਆਗੂਆਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ, ਕਿਹਾ- ਇਹ ਲੋਕਤੰਤਰ ਦਾ ਅਪਮਾਨ

ਪੰਜਾਬ ਦੇ ਕਈ ਕਿਸਾਨ ਆਗੂਆਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ, ਕਿਹਾ- ਇਹ ਲੋਕਤੰਤਰ ਦਾ ਅਪਮਾਨ

Oct 03, 2022 2:47 pm

  • Facebook
  • Twitter
  • Email
  • whatsapp
  • sharechat

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਦੇ ਫੇਸਬੁੱਕ ਅਤੇ ਟਵਿਟਰ ਅਕਾਊਂਟ ਬੰਦ ਹੋਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਜਥੇਬੰਦੀ ਦੇ ਆਗੂਆਂ ਨੂੰ ਹੁਣ ਆਪਣੀ ਆਵਾਜ਼ ਬੁਲੰਦ ਕਰਨੀ ਔਖੀ ਹੋ ਰਹੀ ਹੈ। ਕਿਸਾਨਾਂ ਨੇ ਸਿੱਧੇ ਤੌਰ ’ਤੇ ਦੋਸ਼ ਲਾਇਆ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਅਤੇ ਸਰਕਾਰ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦਾ ਸੰਵਿਧਾਨਕ ਹੱਕ ਖੋਹ ਰਹੀਆਂ ਹਨ, ਜੋ ਕਿ ਲੋਕਤੰਤਰ ਦਾ ਅਪਮਾਨ ਹੈ।

kisan twitter account block
kisan twitter account block

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਫੇਸਬੁੱਕ ਨੇ ਤੀਜੀ ਵਾਰ ਉਨ੍ਹਾਂ ਦਾ ਖਾਤਾ ਬਲਾਕ ਕਰ ਦਿੱਤਾ ਹੈ। ਜਦਕਿ ਟਵਿਟਰ ‘ਤੇ ਉਨ੍ਹਾਂ ਦਾ ਅਕਾਊਂਟ ਵੀ ਦੂਜੀ ਵਾਰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸੋਸ਼ਲ ਮੀਡੀਆ ਦੇ ਇਨ੍ਹਾਂ ਅਕਾਊਂਟ ਦੀ ਵਰਤੋਂ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਕਰ ਰਹੇ ਹਨ।  

ਇਸੇ ਤਰ੍ਹਾਂ ਉਸ ਦੀ ਸੰਸਥਾ ਦੇ ਕਰੀਬ ਅੱਧੀ ਦਰਜਨ ਹੋਰ ਮੈਂਬਰਾਂ ਦੇ ਅਕਾਊਂਟ ਵੀ ਬੰਦ ਕਰ ਦਿੱਤੇ ਗਏ ਹਨ। ਉਸ ਨੇ ਕਿਹਾ ਕਿ ਉਸ ਵੱਲੋਂ ਵਾਰ-ਵਾਰ ਅਕਾਊਂਟ ਤਿਆਰ ਕੀਤੇ ਜਾਂਦੇ ਹਨ। ਸੋਚੀ-ਸਮਝੀ ਸਿਆਸਤ ਤਹਿਤ ਇਨ੍ਹਾਂ ਨੂੰ ਵਾਰ-ਵਾਰ ਬੰਦ ਕੀਤਾ ਜਾਂਦਾ ਹੈ। 

ਉਨ੍ਹਾਂ ਦੱਸਿਆ ਕਿ ਜਥੇਬੰਦੀ ਨੇ ਇਸ ਸਬੰਧੀ ਭਾਰਤ ਸਰਕਾਰ ਅਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਪੱਤਰ ਵੀ ਭੇਜੇ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿੱਚ ਹਰ ਵਿਅਕਤੀ ਨੂੰ ਆਪਣੀ ਆਵਾਜ਼ ਉਠਾਉਣ ਦਾ ਅਧਿਕਾਰ ਹੈ। ਪਰ ਉਨ੍ਹਾਂ ਦੀ ਸੰਵਿਧਾਨ ਵਿਰੁੱਧ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGkisan twitter account kisan twitter account block latest news latestnews news punjabnews topnews
  • Facebook
  • Twitter
  • Email
  • whatsapp
  • sharechat

Pawan Rana

ਸਮਾਨ ਸ਼੍ਰੇਣੀ ਦੇ ਲੇਖ

ਮਾਨਸਾ : ਪਤੀ ਨਾਲ ਜਾਂਦੀ ਸਾਬਕਾ ਸਰਪੰਚ ਦਾ ਗੋਲੀ ਮਾਰ...

Jan 24, 2026 7:59 pm

ਜੰਡਿਆਲਾ ਗੁਰੂ : PNB ਦੇ ATM ਸਾਹਮਣੇ ਹੋਈ ਫਾਇਰਿੰਗ, ਪੈਸੇ...

Jan 24, 2026 7:44 pm

ਸੁਖਬੀਰ ਬਾਦਲ ਦੀ ਅਗਵਾਈ ‘ਚ ਹੋਈ SAD ਦੀ ਮੀਟਿੰਗ, ਹਲਕਾ...

Jan 24, 2026 7:29 pm

ਗਾਇਕਾ ਸੁਨਿਧੀ ਚੌਹਾਨ ਨੂੰ ਐਡਵਾਇਜ਼ਰੀ ਜਾਰੀ, ਨਸ਼ੇ...

Jan 24, 2026 6:22 pm

ਲੁਧਿਆਣਾ : ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀ ਮਾਰ ਕੇ...

Jan 24, 2026 5:46 pm

ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ CM ਮਾਨ,...

Jan 24, 2026 5:25 pm


Admissions Open_360x510

ਤਾਜ਼ਾ ਖ਼ਬਰਾਂ

  • ਮਾਨਸਾ : ਪਤੀ ਨਾਲ ਜਾਂਦੀ ਸਾਬਕਾ ਸਰਪੰਚ ਦਾ ਗੋਲੀ ਮਾਰ ਕੇ ਕਤਲ, ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਵਜ੍ਹਾ

    Jan 24, 2026 7:59 pm

  • ਜੰਡਿਆਲਾ ਗੁਰੂ : PNB ਦੇ ATM ਸਾਹਮਣੇ ਹੋਈ ਫਾਇਰਿੰਗ, ਪੈਸੇ ਕਢਾਉਣ ਆਏ ਵਿਅਕਤੀ ਦੀ ਬਾਂਹ ‘ਤੇ ਲੱਗੀ ਗੋਲੀ

    Jan 24, 2026 7:44 pm

  • ਸੁਖਬੀਰ ਬਾਦਲ ਦੀ ਅਗਵਾਈ ‘ਚ ਹੋਈ SAD ਦੀ ਮੀਟਿੰਗ, ਹਲਕਾ ਵਾਰ ਰੈਲੀਆਂ ਤੇ ਸੰਗਠਨ ਮਜ਼ਬੂਤੀ ਸਣੇ ਲਏ ਗਏ ਕਈ ਫੈਸਲੇ

    Jan 24, 2026 7:29 pm

  • ਗਾਇਕਾ ਸੁਨਿਧੀ ਚੌਹਾਨ ਨੂੰ ਐਡਵਾਇਜ਼ਰੀ ਜਾਰੀ, ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਚਲਾਉਣ ਦੇ ਦਿੱਤੇ ਨਿਰਦੇਸ਼

    Jan 24, 2026 6:22 pm

  • ਲੁਧਿਆਣਾ : ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਨੇ ਦੋਸਤ ‘ਤੇ ਜਤਾਇਆ ਕਤਲ ਦਾ ਸ਼ੱਕ

    Jan 24, 2026 5:46 pm

  • ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ CM ਮਾਨ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ‘ਚ ਲਿਆ ਹਿੱਸਾ

    Jan 24, 2026 5:25 pm

  • ਸਮਰਾਲਾ : ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਸਦਮੇ ‘ਚ ਪਰਿਵਾਰ

    Jan 24, 2026 5:10 pm

  • ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ‘ਵਜ਼ੂ’ ਕਰਨ ਵਾਲੇ ਨੌਜਵਾਨ ਖਿਲਾਫ਼ ਵੱਡਾ ਐਕਸ਼ਨ, ਕੀਤਾ ਗਿਆ ਗ੍ਰਿਫਤਾਰ

    Jan 24, 2026 4:29 pm

  • ਚਾਈਨਾ ਡੋਰ ਦਾ ਆਤੰਕ! 50 ਸਾਲਾਂ ਬੰਦਾ ਹੋਇਆ ਬੁਰੀ ਤਰ੍ਹਾਂ ਜ਼ਖਮੀ, ਨਿੱਜੀ ਹਸਪਤਾਲ ਰੈਫਰ

    Jan 24, 2026 1:11 pm

  • ਬਸੰਤ ਪੰਚਮੀ ‘ਤੇ ਪਤੰਗ ਲੁੱਟਣਾ ਪਿਆ ਮਹਿੰਗਾ! 10 ਫੁੱਟ ਡੂੰਘੇ ਟੋਏ ‘ਚ ਡਿੱਗਣ ਨਾਲ 9 ਸਾਲਾਂ ਬੱਚੇ ਦੀ ਮੌਤ

    Jan 24, 2026 12:36 pm

  • ਜਵੈਲਰਸ ਦੇ ਸ਼ੋਅਰੂਮ ‘ਚ ਅਕਾਉਂਟੈਂਟ ਨੇ ਹੀ ਕੀਤਾ ਹੱਥ ਸਾਫ! ਜਾਅਲੀ ਕੈਸ਼ ਬਿੱਲ ਕੱਟੇ, ਸੋਨਾ ਕੀਤਾ ਗਾਇਬ

    Jan 24, 2026 12:06 pm

  • ਅਮਰੀਕਾ ਤੋਂ ਆਈ ਮੰਦਭਾਗੀ ਖਬਰ, ਖਾਲੜਾ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

    Jan 24, 2026 11:34 am

  • ਭਾਰਤ ਨੇ ਜਿੱਤਿਆ ਦੂਜਾ ਟੀ-20 ਮੁਕਾਬਲਾ, ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

    Jan 24, 2026 11:15 am

  • 26 ਜਨਵਰੀ ਤੋਂ ਪਹਿਲਾ ਪੰਜਾਬ ‘ਚ ਜ਼ਬਰਦਸਤ Blast! ਰੇਲਵੇ ਲਾਈਨ ‘ਤੇ ਹੋਇਆ ਵੱਡਾ ਧਮਾਕਾ

    Jan 24, 2026 10:28 am

  • Actor-Producer ਕਮਾਲ ਆਰ ਖਾਨ ਗ੍ਰਿਫਤਾਰ, ਗੋਲੀਆਂ ਚਲਾਉਣ ਦਾ ਮਾਮਲਾ, ਅੱਜ ਕੋਰਟ ‘ਚ ਪੇਸ਼ੀ

    Jan 24, 2026 10:22 am

Copyright All rights reserved
  • Home
  • Privacy Policy
  • About Us
  • Contact Us