Oct 12
ਲੁਧਿਆਣਾ ‘ਚ ਵਾਹਨ ਚੋਰ ਗੈਂਗ ਚੜੇ ਪੁਲਿਸ ਅੜਿੱਕੇ, ਦੋ ਗਿਰੋਹ ਦੇ ਮੈਂਬਰਾਂ ਕੋਲੋਂ 23 ਬਾਈਕ ਬਰਾਮਦ
Oct 12, 2023 5:55 pm
ਪੰਜਾਬ ‘ਚ ਲੁਧਿਆਣਾ ਦੀ ਜਗਰਾਓਂ ਪੁਲਿਸ ਨੇ ਦੋ ਵਾਹਨ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਦੋਵਾਂ ਗਰੋਹਾਂ ਕੋਲੋਂ...
ਮਹਾਡਿਬੇਟ ਨੂੰ ਲੈ ਕੇ ਮਾਨ ਸਰਕਾਰ ਨੇ ਬਦਲੀ ਥਾਂ, ਲੁਧਿਆਣਾ ‘ਚ ਆਡੀਟੋਰੀਅਮ ਕਰਾਇਆ ਬੁੱਕ
Oct 12, 2023 4:40 pm
ਪੰਜਾਬ ਵਿੱਚ ਹੋਣ ਵਾਲੀ ਮਹਾਡਿਬੇਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 1 ਨਵੰਬਰ ਨੂੰ ਪੀਏਯੂ ਲੁਧਿਆਣਾ ਵਿਖੇ...
ਲੁਧਿਆਣਾ ‘ਚ ਬਟਨ ਦਬਾਉਂਦੇ ਹੀ ਮਿਲੇਗੀ ਪੁਲਿਸ ਸੁਰੱਖਿਆ, ਮਹਾਨਗਰ ‘ਚ ਖੋਲ੍ਹੇ ਗਏ 10 ਕੇਅਰ ਸਟੇਸ਼ਨ
Oct 12, 2023 11:56 am
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਹੁਣ ਇੱਕ ਬਟਨ ਦਬਾਉਣ ‘ਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਉਪਲਬਧ ਹੋਵੇਗੀ। ਮਹਾਂਨਗਰ ਵਿੱਚ 10 ਕੇਅਰ...
CI ਫ਼ਿਰੋਜ਼ਪੁਰ ਨੇ ਪਾਕਿ ਤੋਂ ਆਈ 84 ਕਰੋੜ ਦੀ ਹੈਰੋਇਨ ਫੜੀ, 2 ਭਾਰਤੀ ਤਸਕਰ ਵੀ ਕਾਬੂ
Oct 12, 2023 11:26 am
ਪੰਜਾਬ ਪੁਲਿਸ ਨੇ ਪਾਕਿਸਤਾਨ ਵਿੱਚ ਲੁਕੇ ਤਸਕਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਭੇਜੀ ਗਈ 12 ਕਿਲੋ ਹੈਰੋਇਨ...
ਲੁਧਿਆਣਾ ‘ਚ ਵਾਪਰਿਆ ਦਰ.ਦਨਾਕ ਹਾ.ਦਸਾ, ਮਕਾਨ ਦੀ ਛੱਤ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌ.ਤ, 3 ਜ਼ਖਮੀ
Oct 12, 2023 9:49 am
ਲੁਧਿਆਣਾ ਤੋਂ ਕਰੀਬ 20 ਕਿਲੋਮੀਟਰ ਦੂਰ ਦੋਰਾਹਾ ਵਿਖੇ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇਸ ਦਰਦਨਾਕ ਹਾਦਸੇ ‘ਚ ਦੋ ਲੋਕਾਂ ਦੀ...
ਬਠਿੰਡਾ ‘ਚ ਵਾਪਰਿਆ ਵੱਡਾ ਹਾਦਸਾ, ਜੀਪ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਪਤੀ-ਪਤਨੀ ਦੀ ਮੌਕੇ ‘ਤੇ ਮੌ.ਤ
Oct 11, 2023 8:45 pm
ਪੰਜਾਬ ਵਿਚ ਸੜਕ ਹਾਦਸੇ ਘਟਣ ਦਾ ਨਾਂ ਨਹੀਂ ਲੈ ਰਹੇ। ਸੜਕ ਹਾਦਸਿਆਂ ਕਾਰਨ ਪਰਿਵਾਰ ਦੇ ਪਰਿਵਾਰ ਉਜੜ ਜਾਂਦੇ ਹਨ। ਅਜਿਹਾ ਹੀ ਇਕ ਹਾਦਸਾ...
ਫ਼ਿਰੋਜ਼ਪੁਰ ‘ਚ ਤਸਕਰਾਂ ਦੀ 33 ਲੱਖ ਰੁ: ਦੀ ਜਾਇਦਾਦ ਜ਼ਬਤ, ਹੁਣ ਤੱਕ 3.97 ਕਰੋੜ ਰੁ: ਦੀ ਜਾਇਦਾਦ ਕੀਤੀ ਜਾ ਚੁੱਕੀ ਕੁਰਕ
Oct 11, 2023 5:59 pm
ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਸਖ਼ਤ ਕਦਮਾਂ ਦੇ ਤਹਿਤ ਫਿਰੋਜ਼ਪੁਰ ਵਿੱਚ ਨਸ਼ਾ ਤਸਕਰਾਂ ਦੀਆਂ...
ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਚੈਕਿੰਗ ਦੌਰਾਨ ਫੜੇ 26,711 ਯਾਤਰੀ, ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ ਵਸੂਲੇ 2.39 ਕਰੋੜ
Oct 11, 2023 4:20 pm
ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਬੀਤੇ ਸਤੰਬਰ ਮਹੀਨੇ ਦੌਰਾਨ ਵੱਖ-ਵੱਖ ਰੇਲ ਗੱਡੀਆਂ ਦੀ ਚੈਕਿੰਗ ਦੌਰਾਨ ਬਿਨਾ ਟਿਕਟ ਵਾਲੇ 26711 ਯਾਤਰੀਆਂ ਨੂੰ...
ਫਿਰੋਜ਼ਪੁਰ ‘ਚ ਮੂੰਹ ਢੱਕ ਕੇ ਚੱਲਣ ‘ਤੇ ਪਾਬੰਦੀ, ਇੰਨੇ ਦਿਨਾਂ ਤੱਕ ਲਾਗੂ ਰਹਿਣਗੇ ਹੁਕਮ
Oct 11, 2023 1:01 pm
ਫਿਰੋਜਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ ਵੱਲੋਂ ਵਹੀਕਲ ਡਰਾਈਵ ਕਰਦੇ ਅਤੇ ਸੜਕ ਤੇ ਪੈਦਲ ਚਲਦੇ ਆਮ ਨਾਗਰਿਕਾਂ...
ਲੁਧਿਆਣਾ ‘ਚ ਡਰੱਗ ਰੈਕੇਟ ਦਾ ਪਰਦਾਫਾਸ਼, 4.94 ਕਰੋੜ ਰੁਪਏ ਤੇ 38 ਜਾਅਲੀ ਨੰਬਰ ਪਲੇਟਾਂ ਬਰਾਮਦ
Oct 11, 2023 11:07 am
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇੰਟਰ ਸਟੇਟ ਨਾਰਕੋਟਿਕਸ ਨੈੱਟਵਰਕ ਦੇ ਤਹਿਤ ਜੰਮੂ-ਕਸ਼ਮੀਰ...
ਵਿਜੀਲੈਂਸ ਨੇ ਪ੍ਰੈਸ ਰਿਪੋਰਟਰ ਨੂੰ 1,00,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ
Oct 10, 2023 7:21 pm
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ (ਵਿਜੀਲੈਂਸ ਬਿਊਰੋ) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸ਼ੁੱਕਰਵਾਰ...
ਸੁਖਪਾਲ ਖਹਿਰਾ ਨੂੰ ਝਟਕਾ, MLA ਖਿਲਾਫ਼ ਰਿਵਿਊ ਪਟੀਸ਼ਨ ਨੂੰ ਅਦਾਲਤ ਵੱਲੋਂ ਮਨਜ਼ੂਰੀ, ਅੱਜ ਸੁਣਵਾਈ
Oct 10, 2023 10:03 am
ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਹਨ। ਫਾਜ਼ਿਲਕਾ ਦੀ ਜ਼ਿਲ੍ਹਾ ਅਦਾਲਤ ਨੇ...
ਲੁਧਿਆਣਾ ‘ਚ ਪੁਲ ਤੋਂ ਡਿੱਗੀ ਤੇਜ਼ ਰਫਤਾਰ ਕਾਰ, 1 ਨੌਜਵਾਨ ਦੀ ਮੌ.ਤ, 4 ਗੰਭੀਰ ਜ਼ਖਮੀ
Oct 09, 2023 10:48 am
ਲੁਧਿਆਣਾ ਦੇ ਜਗਰਾਓਂ ਕਸਬਾ ਵਿੱਚ ਦੇਰ ਰਾਤ ਗੋਬਿੰਦ ਕਲੋਨੀ ਡਿਸਪੋਜ਼ਲ ਰੋਡ ’ਤੇ ਰਾਜਾ ਢਾਬੇ ਦੇ ਸਾਹਮਣੇ ਇੱਕ ਦਰਦਨਾਕ ਸੜਕ ਹਾਦਸਾ...
ਬਠਿੰਡਾ : ਬੱਸ ਨੇ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਕੇ ‘ਤੇ ਮੌ.ਤ, ਡਰਾਈਵਰ ਫਰਾਰ
Oct 08, 2023 9:32 pm
ਬਠਿੰਡਾ ਦੇ ਤਲਵੰਡੀ ਸਾਬੋ ਵਿਚ ਇਕ ਤੇਜ਼ ਰਫਤਾਰ ਬੱਸ ਨੇ ਬਾਈਕ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ।...
ਨਸ਼ਾ ਤਸਕਰਾਂ ਖਿਲਾਫ ਬਠਿੰਡਾ ਪੁਲਿਸ ਦੀ ਕਾਰਵਾਈ, ਕਰੋੜਾਂ ਦੀ ਪ੍ਰਾਪਰਟੀ ਕੀਤੀ ਸੀਲ
Oct 08, 2023 8:15 pm
ਬਠਿੰਡਾ ਵਿਚ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ ਹੈ। ਜਿਸ...
ਲੁਧਿਆਣਾ : ਕਿਸਾਨਾਂ ਨੇ ਲੋਡਾਵਲ ਟੋਲ ਪਲਾਜ਼ਾ ਕੀਤਾ ਫ੍ਰੀ, ਲਾਇਆ ਧਰਨਾ, ਵੱਡੀ ਗਿਣਤੀ ‘ਚ ਪੁਲਿਸ ਵੀ ਮੌਜੂਦ
Oct 08, 2023 4:02 pm
ਲੁਧਿਆਣਾ ‘ਚ ਰਾਹੋ ਰੋਡ ਦੀ ਮਾੜੀ ਹਾਲਤ ਨੂੰ ਲੈ ਕੇ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ...
ਲੁਧਿਆਣਾ ‘ਚ ਧੂੰ-ਧੂੰ ਕਰਕੇ ਸੜਣ ਲੱਗੀ ਸਵਾਰੀਆਂ ਨਾਲ ਭਰੀ ਬੱਸ, ਮਚੀ ਹਫੜਾ-ਦਫੜੀ
Oct 08, 2023 1:05 pm
ਲੁਧਿਆਣਾ ਦੇ ਲਾਡੋਵਾਲ ਨੇੜੇ ਇੱਕ ਨਿੱਜੀ ਬੱਸ ਨੂੰ ਅੱਗ ਲੱਗ ਗਈ। ਬੱਸ ਜਲੰਧਰ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਜਾ ਰਹੀ ਸੀ। ਅਚਾਨਕ ਡਰਾਈਵਰ...
ਸਾਈਕਲ ‘ਤੇ ਆਟਾ ਲੈਣ ਜਾ ਰਹੀ ਕੁੜੀ ‘ਤੇ ਚੜ੍ਹਿਆ ਟਰੱਕ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Oct 08, 2023 10:32 am
ਲੁਧਿਆਣਾ ਜ਼ਿਲ੍ਹੇ ਵਿੱਚ ਦੇਰ ਸ਼ਾਮ ਇੱਕ ਟਾਟਾ 407 ਟਰੱਕ ਨੇ ਇੱਕ ਕੁੜੀ ਨੂੰ ਕੁਚਲ ਦਿੱਤਾ। ਕੁੜੀ ਸਾਈਕਲ ‘ਤੇ ਘਰੋਂ ਆਟਾ ਲੈਣ ਜਾ ਰਹੀ ਸੀ।...
ਲੁਧਿਆਣਾ : ਤੜਕਸਾਰ ਘਰ ‘ਚ ਚੋਰੀ, ਗੇਟ ਖੁੱਲ੍ਹਾ ਛੱਡ ਸੈਰ ਕਰਨ ਗਏ ਪਤੀ-ਪਤਨੀ, ਪਿੱਛੋਂ ਚੋਰ ਕਰ ਗਿਆ ਹੱਥ ਸਾਫ਼
Oct 08, 2023 9:02 am
ਲੁਧਿਆਣਾ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਚੋਰਾਂ ਨੇ ਸਲੇਮ ਟਾਬਰੀ ਦੇ ਨਿਊ ਕਰਤਾਰ ਨਗਰ ਇਲਾਕੇ ਵਿੱਚ...
ਮੁਕਤਸਰ ਵਕੀਲ ਤਸ਼ੱਦਦ ਮਾਮਲੇ ‘ਚ ਵੱਡੀ ਖ਼ਬਰ, SP ਸਣੇ 3 ਪੁਲਿਸ ਮੁਲਾਜ਼ਮ ਬਰੀ
Oct 07, 2023 9:03 pm
ਮੁਕਤਸਰ ਵਿੱਚ ਪੁਲਿਸ ਹਿਰਾਸਤ ਵਿੱਚ ਕਥਿਤ ਤੌਰ ’ਤੇ ਕੁੱਟਮਾਰ ਅਤੇ ਅਣਮਨੁੱਖੀ ਵਿਵਹਾਰ ਕਰਨ ਵਾਲੇ ਐਡਵੋਕੇਟ ਵਰਿੰਦਰ ਸਿੰਘ ਸੰਧੂ ਵੱਲੋਂ...
ਸਕੂਲ ਟੀਚਰਾਂ ਦੀ ਪਹਿਲਕਦਮੀ, ਤਨਖਾਹਾਂ ‘ਚੋਂ 3 ਲੱਖ ਰੁ. ਕੱਢ ਬੱਚਿਆਂ ਦੇ ਪਲੇ-ਗ੍ਰਾਊਂਡ ਲਈ ਖਰੀਦੀ ਜ਼ਮੀਨ
Oct 07, 2023 5:33 pm
ਜਿੱਥੇ ਇੱਕ ਪਾਸੇ ‘ਆਪ’ ਸਰਕਾਰ ਸੂਬੇ ਭਰ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਲਈ ਹਰ ਸੰਭਵ ਯਤਨ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਅਬੋਹਰ...
ਫਰੀਦਕੋਟ : ਗੁਆਂਢੀ ਨੇ ਕਤ.ਲ ਕੀਤਾ ਪੁਲਿਸ ਮੁਲਾਜ਼ਮ ਦਾ ਪੁੱਤ, ਮਾਮੂਲੀ ਜਿਹੀ ਗੱਲ ਨੂੰ ਲੈ ਕੇ ਹੋਇਆ ਸੀ ਵਿਵਾਦ
Oct 07, 2023 2:15 pm
ਫਰੀਦਕੋਟ ਦੀ ਡ੍ਰੀਮ ਲੈਂਡ ਕਾਲੋਨੀ ਵਿਚ ਘਰ ਦੇ ਸਾਹਮਣੇ ਬੈਂਚ ‘ਤੇ ਬੈਠਣ ਨੂੰ ਲੈਕੇ ਵਿਵਾਦ ਹੋਇਆ ਜਿਸ ਵਿਚ ਰਾਤ ਵਿਚ ਦੂਜੀ ਧਿਰ ਦੇ ਲੋਕਾਂ...
ਖੰਨਾ : ਸ਼ਿਕਾਇਤ ਲੈ ਕੇ ਆਈ ਕੁੜੀ ਨਾਲ ਛੇੜਛਾੜ ਮਾਮਲੇ ‘ਚ ਚੌਕੀ ਇੰਚਾਰਜ ਤੇ ASI ਗ੍ਰਿਫ਼ਤਾਰ
Oct 07, 2023 12:01 pm
ਖੰਨਾ ਪੁਲਿਸ ਜ਼ਿਲ੍ਹੇ ਦੀ ਰੌਣੀ ਚੌਕੀ ‘ਚ ਇੱਕ ਲੜਕੀ ਨਾਲ ਛੇੜਛਾੜ ਦੇ ਮਾਮਲੇ ਦੇ ਦੋਸ਼ ਹੇਠ ਇਸੇ ਚੌਕੀ ਦੇ ਇੰਚਾਰਜ ਬਲਵੀਰ ਸਿੰਘ ਅਤੇ ਉਸਦੇ...
ਨੂੰਹ ਨੇ ਰੋਟੀ ਖੁਆ ਕੇ ਘੂਕ ਸੁਆਏ ਸਹੁਰੇ, ਅੱਧੀ ਰਾਤੀਂ ਉੱਠੇ ਤਾਂ ਪੈਰਾਂ ਹੇਠੋਂ ਨਿਕਲੀ ਜ਼ਮੀਨ
Oct 06, 2023 11:01 pm
ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਨੂੰਹ ਦੇ ਹੱਥ ਦੀ ਰੋਟੀ ਖਾ ਕੇ ਸਹੁਰੇ ਵਾਲੇ ਘੂਕ ਸੌਂ ਗਏ, ਜਦੋਂ ਅੱਧੀ ਰਾਤੀਂ ਉਠੇ ਤਾਂ ਉਨ੍ਹਾਂ ਦੇ...
ਫਿਰੋਜ਼ਪੁਰ ‘ਚ ਬੇਕਾਬੂ ਟਰਾਲਾ, ਬਾਈਕਾਂ ਠੋਕੀਆਂ, ਟਰੈਕਟਰ-ਟਰਾਲੀ ਪਲਟੀ, ਇੱਕ ਮੌ.ਤ, 50 ਲੋਕ ਵਾਲ-ਵਾਲ ਬਚੇ
Oct 06, 2023 7:11 pm
ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ‘ਤੇ ਪਿੰਡ ਕਰੀ ਕਲਾਂ ਨੇੜੇ ਇੱਕ ਤੇਜ਼ ਰਫ਼ਤਾਰ ਟਰਾਲੀ ਨੇ ਮੋਟਰਸਾਈਕਲ ਅਤੇ ਟਰੈਕਟਰ-ਟਰਾਲੀ ਨੂੰ ਟੱਕਰ...
ਥਾਣੇ ਅੰਦਰ ਹੀ ਦਬੋਚਿਆ ਗਿਆ ਇੰਸਪੈਕਟਰ, ਵਿਜੀਲੈਂਸ ਨੇ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ
Oct 06, 2023 6:34 pm
ਫ਼ਿਰੋਜ਼ਪੁਰ ਵਿਜੀਲੈਂਸ ਟੀਮ ਨੇ ਥਾਣਾ ਧਰਮਕੋਟ ਵਿਖੇ ਤਾਇਨਾਤ ਇੰਸਪੈਕਟਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ...
ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, 10,000 ਦੀ ਰਿਸ਼ਵਤ ਲੈਂਦਿਆਂ SHO ਨੂੰ ਰੰਗੇ ਹੱਥੀਂ ਕੀਤਾ ਕਾਬੂ
Oct 06, 2023 2:34 pm
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਮੁਤਾਬਕ ਪੰਜਾਬ ਵਿਚ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਸ ਕਾਰਨ...
ਪੰਜਾਬੀ ਮੁੰਡੇ ਦੀ ਗ੍ਰੀਸ ‘ਚ ਮੌ.ਤ, ਮਾਪੇ ਇਕਲੌਤੇ ਪੁੱਤ ਲਈ ਲੱਭ ਰਹੇ ਸਨ ਕੁੜੀ, ਰੋ-ਰੋ ਕਹਿੰਦੇ- ‘ਬਾਹਰ ਨਾ ਭੇਜੋ ਬੱਚੇ’
Oct 05, 2023 8:45 pm
ਖੰਨਾ ਦੇ ਮਾਛੀਵਾੜਾ ਸਾਹਿਬ ਇਲਾਕੇ ਦੇ ਪਿੰਡ ਬੁਰਜ ਕੱਚਾ ਦੇ 27 ਸਾਲਾਂ ਅਰੁਣਦੀਪ ਸਿੰਘ ਦੀ ਗ੍ਰੀਸ ਵਿੱਚ ਕੰਮ ਦੌਰਾਨ ਸੱਪ ਦੇ ਡੰਗਣ ਕਾਰਨ ਮੌਤ...
ਲੁਧਿਆਣੇ ‘ਚ ਲੁੱਟਿਆ ਸੁਨਿਆਰਾ, ਦੁਕਾਨ ‘ਚ ਵੜੇ, ਤੇਜ਼ਧਾਰ ਹਥਿ.ਆਰ ਨਾਲ ਹਮਲਾ, 8 ਮਿੰਟਾਂ ‘ਚ ਹੋਈ ਵੱਡੀ ਲੁੱਟ
Oct 05, 2023 7:00 pm
ਲੁਧਿਆਣਾ ਸ਼ਹਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਵੀਰਵਾਰ ਨੂੰ ਬਦਮਾਸ਼ਾਂ ਨੇ ਇਕ ਸੁਨਿਆਰੇ ਨੂੰ ਉਸ ਦੀ ਦੁਕਾਨ ਦੇ ਅੰਦਰ ਬੰਧਕ ਬਣਾ ਕੇ...
85 ਸਾਲਾ ਬਜ਼ੁਰਗ ਨੇ ਕੀਤਾ ਅਨੋਖਾ ਕਾਰਨਾਮਾ, ਦੰਦਾਂ ਨਾਲ ਚੁਕਿਆ 1.25 ਕੁਇੰਟਲ ਤੋਂ ਵੱਧ ਭਾਰ
Oct 05, 2023 2:48 pm
ਜਿੱਥੇ ਇੱਕ ਪਾਸੇ ਪੰਜਾਬ ਵਿੱਚ ਨੌਜਵਾਨ ਨਸ਼ਿਆਂ ਦੇ ਆਦੀ ਹੋ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਦਾ ਇੱਕ 85 ਸਾਲਾ ਬਜ਼ੁਰਗ ਆਪਣੇ ਅਨੋਖੇ...
ਮਾਨਸਾ ਦੀ ਮੰਜੂ ਰਾਣੀ ਨੇ ਰੌਸ਼ਨ ਕੀਤਾ ਦੇਸ਼ ਦਾ ਨਾਂਅ, 35 ਕਿਲੋਮੀਟਰ ਦੌੜ ‘ਚ ਜਿੱਤਿਆ ਕਾਂਸੀ ਦਾ ਤਗਮਾ
Oct 05, 2023 9:13 am
ਮਾਨਸਾ ਜ਼ਿਲ੍ਹੇ ਦੇ ਪਿੰਡ ਖਹਿਰਾ ਖੁਰਦ ਦੀ ਮੰਜੂ ਰਾਣੀ ਨੇ ਚੀਨ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਆਪਣੀ ਟੀਮ ਨਾਲ 35 ਕਿਲੋਮੀਟਰ ਦੌੜ...
ਲੁਧਿਆਣਾ ਵਿਜੀਲੈਂਸ ਦਾ ਐਕਸ਼ਨ, 20 ਹਜ਼ਾਰ ਦੀ ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਕੀਤਾ ਕਾਬੂ
Oct 05, 2023 8:44 am
ਲੁਧਿਆਣਾ ਵਿਜੀਲੈਂਸ ਟੀਮ ਨੇ ਸਬ ਇੰਸਪੈਕਟਰ ਜਗਜੀਤ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਸਬ...
ਲੁਧਿਆਣਾ : ਪੁਲਿਸ ਲਾਈਨ ‘ਚ ਤਾਇਨਾਤ ਮੁਲਾਜ਼ਮ ਦੀ ਗੋ.ਲੀ ਲੱਗਣ ਨਾਲ ਮੌ.ਤ, 2016 ‘ਚ ਹੋਇਆ ਸੀ ਭਰਤੀ
Oct 04, 2023 7:06 pm
ਲੁਧਿਆਣਾ ਵਿਚ ਇਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮੁਲਾਜ਼ਮ ਨੂੰ ਗੋਲੀ ਲੱਗੀ ਹੈ। ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ...
ਖੰਨਾ ਪੁਲਿਸ ਨੇ ਕਾਬੂ ਕੀਤੇ 3 ਮੈਡੀਕਲ ਨਸ਼ਾ ਤਸਕਰ, 10 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
Oct 04, 2023 5:43 pm
ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਪੁਲਿਸ ਨੇ ਮੈਡੀਕਲ ਨਸ਼ੇ ਦੀ ਸਪਲਾਈ ਕਰਨ ਵਾਲੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ...
ਲੁਧਿਆਣਾ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ, ਸਕੂਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
Oct 04, 2023 5:12 pm
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਬੁੱਧਵਾਰ ਨੂੰ ਲੁਧਿਆਣਾ ਪਹੁੰਚੇ। ਬੈਂਸ ਨੇ ਰੋਜ਼ ਗਾਰਡਨ ਦੇ ਸਾਹਮਣੇ ਲੁਧਿਆਣਾ ਮੈਰੀਟੋਰੀਅਸ ਸਕੂਲ...
ਮਾਨਸਾ ਦੇ ਸੁਖਮੀਤ ਸਿੰਘ ਨੇ ਜਿੱਤਿਆ ਕਾਂਸੀ ਦਾ ਤਗਮਾ, ਸਾਬਕਾ ਵਿਧਾਇਕ ਨੇ ਕੀਤਾ ਸਨਮਾਨਿਤ
Oct 04, 2023 4:50 pm
ਚੀਨ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਮਾਨਸਾ ਦੇ ਸੁਖਮੀਤ ਸਿੰਘ ਸੂਬੇਦਾਰ ਨੇ ਰੋਇੰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸੁਖਮੀਤ...
ਹੁਣ ਬਠਿੰਡਾ ਤੋਂ ਦਿੱਲੀ ਲਈ ਸ਼ੁਰੂ ਹੋਣਗੀਆਂ ਉਡਾਣਾਂ, 9 ਅਕਤੂਬਰ ਤੋਂ ਹੋਵੇਗੀ ਸ਼ੁਰੂਆਤ, ਇੰਨਾ ਹੋਵੇਗਾ ਸ਼ੁਰੂਆਤੀ ਕਿਰਾਇਆ
Oct 04, 2023 1:45 pm
ਹਿੰਡਨ ਤੋਂ ਬਾਅਦ ਹੁਣ ਬਠਿੰਡਾ ਤੋਂ ਦਿੱਲੀ ਲਈ ਉਡਾਣਾਂ ਸ਼ੁਰੂ ਹੋ ਰਹੀਆਂ ਹਨ । ਇਹ ਉਡਾਣ 9 ਅਕਤੂਬਰ ਤੋਂ ਸ਼ੁਰੂ ਹੋਵੇਗੀ । ਇਹ ਫਲਾਈਟ...
ਲੁਧਿਆਣਾ : ਸੜਕ ਪਾਰ ਕਰਦੇ ਦਾਦਾ ਤੇ ਪੋਤਾ-ਪੋਤੀ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, ਗਈ ਇੱਕ ਜਾ.ਨ
Oct 04, 2023 1:11 pm
ਲੁਧਿਆਣਾ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਬਜ਼ੁਰਗ ਵਿਅਕਤੀ ਅਤੇ ਦੋ ਬੱਚਿਆਂ ਨੂੰ ਕੁਚਲ ਦਿੱਤਾ। ਲੋਕਾਂ ਨੇ ਤਿੰਨਾਂ ਜ਼ਖਮੀਆਂ ਨੂੰ...
ਮਾਨਸਾ ਜੇਲ੍ਹ ਦਾ ਸੁਪਰਡੈਂਟ ਮੁਅੱਤਲ, ਡਿਊਟੀ ਦੌਰਾਨ ਅਣਗਹਿਲੀ ਵਰਤਣ ਦੇ ਲੱਗੇ ਇਲਜ਼ਾਮ
Oct 04, 2023 10:57 am
ਪੰਜਾਬ ਦੇ ਮਾਨਸਾ ਜੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੁਪਰਡੈਂਟ ‘ਤੇ ਡਿਊਟੀ ਦੌਰਾਨ ਅਣਗਹਿਲੀ...
ਲੁਧਿਆਣਾ ‘ਚ ਹਾਦਸਾ, ਮੁੱਲਾਂਪੁਰ ਸਟੇਸ਼ਨ ਕੋਲ ਪਟੜੀ ਤੋਂ ਉਤਰੇ ਮਾਲਗੱਡੀ ਦੇ ਡੱਬੇ, ਪਈਆਂ ਭਾਜੜਾਂ
Oct 04, 2023 8:53 am
ਲੁਧਿਆਣਾ ਦੇ ਮੁੱਲਾਂਪੁਰ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ‘ਤੇ ਮੰਗਲਵਾਰ ਦੇਰ ਸ਼ਾਮ ਇਕ ਮਾਲ ਗੱਡੀ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਲੋਕੋ...
ਨਵਾਂਸ਼ਹਿਰ : ਛਾਪੇਮਾਰੀ ਦੌਰਾਨ DC ਨੇ ਮਾਈਨਿੰਗ ‘ਚ ਕੰਮ ਆਉਣ ਵਾਲੀਆਂ 2 ਜੇਸੀਬੀ ਮਸ਼ੀਨਾਂ ਕੀਤੀਆਂ ਜ਼ਬਤ
Oct 03, 2023 8:22 pm
ਨਵਾਂਸ਼ਹਿਰ ਵਿਚ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਰਤਨਾਨਾ ਪਿੰਡ ਕੋਲ ਛਾਪੇਮਾਰੀ ਕੀਤੀ ਜਿਸ ਵਿਚ ਉਨ੍ਹਾਂ ਨੇ ਮਾਈਨਿੰਗ ਵਿਚ...
ਮੁਕਤਸਰ : ਪਰਿਵਾਰ ਨਾਲ ਬੱਸ ਦਾ ਇੰਤਜ਼ਾਰ ਕਰ ਰਹੀ 4 ਸਾਲਾ ਬੱਚੀ ਨੂੰ ਬਲੈਰੋ ਨੇ ਦਰੜਿਆ, ਮੌਕੇ ‘ਤੇ ਮੌ.ਤ
Oct 02, 2023 7:45 pm
ਮੁਕਤਸਰ ਦੇ ਗਿੱਦੜਬਾਰਾ ਵਿਚ ਅੱਜ ਦੁਪਹਿਰ ਇਕ 4 ਸਾਲਾ ਬੱਚੀ ਬਲੈਰੋ ਦੀ ਚਪੇਟ ਵਿਚ ਆ ਗਈ। ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਲੋਟ ਰੋਡ...
ਲੁਧਿਆਣਾ ‘ਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ ‘ਤੇ ਪਾਬੰਦੀ, DC ਵੱਲੋਂ ਹੁਕਮ ਜਾਰੀ
Oct 02, 2023 10:39 am
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਹੁਣ ਝੋਨੇ ਦੀ ਕਟਾਈ ਸ਼ੁਰੂ ਹੋ ਗਈ ਹੈ ਅਤੇ ਇਸ ਦੌਰਾਨ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ...
Asian Games 2023 : ਪਿਤਾ ਦੇ ਨਕਸ਼ੇ-ਕਦਮਾਂ ‘ਤੇ ਧੀ, ਪੰਜਾਬ ਦੀ ਰਾਜੇਸ਼ਵਰੀ ਨੇ ਸ਼ੂਟਿੰਗ ‘ਚ ਜਿੱਤਿਆ ਸਿਲਵਰ
Oct 01, 2023 6:01 pm
ਏਸ਼ਿਆਈ ਖੇਡਾਂ 2023 ਵਿੱਚ ਐਤਵਾਰ ਨੂੰ ਹੁਣ ਤੱਕ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਸੋਨਾ ਅਤੇ ਚਾਂਦੀ ਦਾ ਤਮਗਾ ਜਿੱਤ ਲਿਆ ਹੈ। ਭਾਰਤ ਦੀ...
ਬਠਿੰਡਾ ‘ਚ ਪੁਲਿਸ ਨੇ ਨਸ਼ਾ ਤਸਕਰ ਔਰਤ ਨੂੰ ਕੀਤਾ ਕਾਬੂ, 6 ਗ੍ਰਾਮ ਹੈਰੋਇਨ ਬਰਾਮਦ
Oct 01, 2023 5:07 pm
ਬਠਿੰਡਾ ਦੇ ਕੈਨਾਲ ਥਾਣੇ ਦੀ ਪੁਲਿਸ ਨੇ ਹੈਰੋਇਨ ਦੀ ਤਸਕਰੀ ‘ਚ ਸ਼ਾਮਲ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਔਰਤ ਕੋਲੋਂ 6 ਗ੍ਰਾਮ...
ਮੋਗਾ ‘ਚ ਜਲਦੀ ਹੀ ਖੁੱਲ੍ਹਣਗੇ ਤਿੰਨ ਹੋਰ ਆਮ ਆਦਮੀ ਕਲੀਨਿਕ, DC ਨੇ ਦਿੱਤੀ ਜਾਣਕਾਰੀ
Oct 01, 2023 4:43 pm
ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਤਿੰਨ ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਜ਼ਿਲ੍ਹਾ ਮੋਗਾ ਵਿੱਚ...
ਰਾਜਪੁਰਾ ‘ਚ CM ਮਾਨ ਨੇ ‘ਕੈਟਲ ਫੀਡ ਪਲਾਂਟ’ ਦਾ ਰੱਖਿਆ ਨੀਂਹ ਪੱਥਰ, ਕਿਹਾ-‘ਇਸ ਪ੍ਰਾਜੈਕਟ ਤੋਂ ਕਾਫੀ ਉਮੀਦਾਂ’
Oct 01, 2023 2:52 pm
ਰਾਜਪੁਰਾ ਵਿਚ ਹਾਲੈਂਡ ਦੀ ਕੰਪਨੀ ਵੱਲੋਂ ਸਥਾਪਤ ਕੀਤੇ ਜਾ ਰਹੇ ਕੈਟਲ ਫੀਡ ਪਲਾਂਟ ਦਾ ਮੁੱਖ ਮੰਤਰੀ ਮਾਨ ਨੇ ਨੀਂਹ ਪੱਥਰ ਰੱਖਿਆ। 138 ਕਰੋੜ ਦੀ...
CM ਮਾਨ ਦਾ ਐਲਾਨ- ‘ਜਲਦ ਹੀ ਜ਼ਮੀਨਾਂ ਦੀ ਰਜਿਸਟਰੀ ਲਈ NOC ਦਾ ਮੁੱਦਾ ਕਰਾਂਗੇ ਹੱਲ’
Sep 29, 2023 9:03 pm
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਪਹੁੰਚੇ। ਇਥੇ ਉ੍ਨਹਾਂ 12 ਅਤਿ-ਆਧੁਨਿਕ ਲਾਇਬ੍ਰੇਰੀਆਂ ਪੰਜਾਬੀਆਂ ਨੂੰ ਸਮਰਪਿਤ ਕੀਤੀਆਂ ਅਤੇ...
ਲੁਧਿਆਣਾ ਸਬਜ਼ੀ ਮੰਡੀ ‘ਚ ਛਿੱਤਰੋ-ਛਿੱਤਰੀ ਹੋਈਆਂ 2 ਔਰਤਾਂ, ਵਾਲ ਧੂਹੇ, ਮਾਰੇ ਘਸੁੰਨ-ਮੁੱਕੇ
Sep 29, 2023 7:46 pm
ਲੁਧਿਆਣਾ ਦੀ ਵਰਧਮਾਨ ਸਬਜ਼ੀ ਮੰਡੀ ਵਿੱਚ ਦੋ ਔਰਤਾਂ ਆਪਸ ਵਿੱਚ ਭਿੜ ਗਈਆਂ। 18,000 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ‘ਚ ਦੋਵਾਂ ਨੇ...
ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਦੀ ਸ਼ਰਣ ‘ਚ ਪਹੁੰਚੇ ਮਨਪ੍ਰੀਤ ਬਾਦਲ, ਵਿਜੀਲੈਂਸ ਕਰ ਰਹੀ ਛਾਪੇਮਾਰੀਆਂ
Sep 29, 2023 6:35 pm
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋਕਿ ਪਲਾਟ ਘੁਟਾਲੇ ਦੇ ਮਾਮਲੇ ‘ਚ ਭਗੌੜੇ ਹਨ, ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਈ ਥਾਵਾਂ...
ਨਗਰ ਨਿਗਮ ਬਠਿੰਡਾ ਦਾ ਟੈਕਨੀਕਲ ਐਕਸਪਰਟ ਮੈਨੇਜਰ 7,000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Sep 29, 2023 5:43 pm
ਬਠਿੰਡਾ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਬਠਿੰਡਾ ਵਿੱਚ ਤਾਇਨਾਤ ਮੈਨੇਜਰ ਟੈਕਨੀਕਲ ਐਕਸਪਰਟ ਸੋਨੂੰ ਗੋਇਲ ਨੂੰ 7000 ਰੁਪਏ ਦੀ ਰਿਸ਼ਵਤ...
ਰੇਲਾਂ ਰੋਕੋ ਅੰਦੋਲਨ, ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਡਟੇ ਕਿਸਾਨ, ਸਟੇਸ਼ਨਾਂ ‘ਤੇ ਪਸਰਿਆ ਸੰਨਾਟਾ
Sep 29, 2023 5:13 pm
ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ ਵੀਰਵਾਰ ਨੂੰ ‘ਰੇਲ ਰੋਕੋ ਅੰਦੋਲਨ’ ਸ਼ੁਰੂ ਕੀਤਾ। ਕਿਸਾਨਾਂ ਦਾ ਧਰਨਾ...
ਮਨਪ੍ਰੀਤ ਬਾਦਲ ਨੂੰ ਫਿਲਮੀ ਸਟਾਈਲ ‘ਚ ਗ੍ਰਿਫਤਾਰ ਕਰਨ ਪਹੁੰਚੀ ਵਿਜੀਲੈਂਸ, ਨਿਕਲਿਆ ਹਮਸ਼ਕਲ
Sep 29, 2023 4:28 pm
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਲਈ ਪੰਜਾਬ ਪੁਲਿਸ ਅਤੇ ਪੰਜਾਬ ਵਿਜੀਲੈਂਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ...
ਗ੍ਰਿਫ.ਤਾਰ ਸੁਖਪਾਲ ਖਹਿਰਾ ਨੂੰ ਲੈ ਕੇ ਵੱਡਾ ਅਪਡੇਟ, ਪੁਲਿਸ ਦੀ ਚਾਰਜਸ਼ੀਟ ‘ਚ ਲਗਾਏ ਗਏ ਗੰਭੀਰ ਦੋਸ਼
Sep 29, 2023 3:26 pm
ਡਰੱਗ ਤੇ ਮਨੀ ਲਾਂਡਰਿੰਗ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਪੰਜਾਬ ਵਿਚ ਭੁਲੱਥ ਵਿਧਾਨ ਸਭਾ ਖੇਤਰ ਦੇ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਹੁਣ ਦੋ...
ਪਰਾਲੀ ਸਾੜਨ ‘ਤੇ ਰੱਦ ਹੋਵੇਗਾ ਅਸਲਾ ਲਾਇਸੈਂਸ, ਸ੍ਰੀ ਮੁਕਤਸਰ ਸਾਹਿਬ DC ਨੇ ਜਾਰੀ ਕੀਤੇ ਹੁਕਮ
Sep 29, 2023 2:52 pm
ਦੀਵਾਲੀ ਨੇੜੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਧਦੀਆਂ ਹਨ। ਇਸੇ ਲਈ ਸੂਬਾ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਈ ਕੋਸ਼ਿਸ਼ਾਂ...
ਵਿਜੀਲੈਂਸ ਨੇ ਨਗਰ ਨਿਗਮ ਬਠਿੰਡਾ ‘ਚ ਮਾਪਿਆ ਛਾਪਾ, 7 ਹਜ਼ਾਰ ਦੀ ਰਿਸ਼ਵਤ ਲੈਂਦਿਆ ਜ਼ਿਲ੍ਹਾ ਮੈਨੇਜਰ ਕਾਬੂ
Sep 29, 2023 1:16 pm
ਵਿਜੀਲੈਂਸ ਨੇ ਬਠਿੰਡਾ ਨਗਰ ਨਿਗਮ ਵਿਚ ਛਾਪਾ ਮਾਰ ਕੇ ਜ਼ਿਲ੍ਹਾ ਮੈਨੇਜਰ ਸੋਨੂੰ ਗੋਇਲ ਨੂੰ 7000 ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ...
ਗਣਪਤੀ ਵਿਸਰਜਨ ਲਈ ਗਏ ਮੁੰਡੇ ਨਾਲ ਵਾਪਰਿਆ ਵੱਡਾ ਹਾਦਸਾ, ਮਚਿਆ ਚੀਕ-ਚਿਹਾੜਾ
Sep 28, 2023 7:34 pm
ਲੁਧਿਆਣਾ ਵਿੱਚ ਗਣਪਤੀ ਵਿਸਰਜਨ ਦੌਰਾਨ ਇੱਕ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਬੀਤੇ...
ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ‘ਤੇ ਬੋਲੇ ਮਾਲਵਿੰਦਰ ਕੰਗ, ‘SIT ਕੋਲ MLA ਖਿਲਾਫ਼ ਸਬੂਤ’
Sep 28, 2023 5:04 pm
ਪੰਜਾਬ ਪੁਲਿਸ ਨੇ 28 ਸਤੰਬਰ ਦੀ ਸਵੇਰ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਕਰੀਬ 9 ਸਾਲ ਪੁਰਾਣੇ ਇੱਕ...
ਰੇਲਾਂ ਦੀਆਂ ਪੱਟੜੀਆਂ ‘ਤੇ ਬੈਠੇ ਕਿਸਾਨ, ਗੋਰਾਇਆ-ਫਗਵਾੜਾ ਸਣੇ ਕਈ ਥਾਵਾਂ ‘ਤੇ ਰੋਕੀਆਂ ਟ੍ਰੇਨਾਂ, ਯਾਤਰੀ ਫ਼ਸੇ
Sep 28, 2023 4:27 pm
ਪੰਜਾਬ ਦੀਆਂ 19 ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ 30 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ...
ਭ੍ਰਿਸ਼ਟਾਚਾਰ ‘ਤੇ ਵਿਜੀਲੈਂਸ ਦਾ ਐਕਸ਼ਨ, ਪਨਗ੍ਰੇਨ ਦੇ 2 ਇੰਸਪੈਕਟਰਾਂ ਸਣੇ 3 ਖਿਲਾਫ FIR
Sep 28, 2023 2:31 pm
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ...
ਸ਼ੂਟਿੰਗ ‘ਚ ਦੇਸ਼ ਨੂੰ 1 ਹੋਰ ਤਮਗਾ, ਪੁਰਸ਼ ਟੀਮ ਨੇ ਜਿੱਤਿਆ ਗੋਲਡ, ਭਾਰਤ ਦੀ ਝੋਲੀ ‘ਚ ਕੁੱਲ 24 ਤਮਗੇ
Sep 28, 2023 9:42 am
ਏਸ਼ੀਆਈ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਚਾਰ ਦਿਨ ਵਿਚ ਭਾਰਤ ਦੀ ਝੋਲੀ ‘ਚ 22 ਤਮਗੇ ਆਏ। 5ਵੇਂ ਦਿਨ...
‘ਫੀਸ ਜਮ੍ਹਾ ਨਾ ਕਰਾਉਣ ‘ਤੇ ਸਰਟੀਫਿਕੇਟ ਰੋਕਣ ਦਾ ਸਿੱਖਿਅਕ ਅਦਾਰੇ ਨੂੰ ਕੋਈ ਅਧਿਕਾਰ ਨਹੀਂ’ : ਹਾਈਕੋਰਟ ਦਾ ਅਹਿਮ ਫੈਸਲਾ
Sep 28, 2023 9:04 am
ਪੰਜਾਬ-ਹਰਿਆਣਾ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਕਿ ਫੀਸ ਜਮ੍ਹਾ ਨਾ ਕਰਵਾਉਣ ਦੀ ਸਥਿਤੀ ਵਿਚ ਸਿੱਖਿਆ ਸੰਸਥਾਵਾਂ...
ਮੁਕਤਸਰ : ਵਕੀਲ ਤਸ਼ੱਦਦ ਕੇਸ ‘ਚ ਵੱਡਾ ਐਕਸ਼ਨ, SP ਸਣੇ 2 ਪੁਲਿਸ ਵਾਲੇ ਗ੍ਰਿਫ਼ਤਾਰ
Sep 27, 2023 9:03 pm
ਮੁਕਤਸਰ ਸਾਹਿਬ ‘ਚ ਵਕੀਲ ‘ਤੇ ਕੁੱਟਮਾਰ ਦੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। SP ਸਣੇ 2 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ...
ਵਰਦੀ ਦਾ ਡਰਾਵਾ ਦੇ ਕੇ ਤਸਕਰ ਤੋਂ ਸੋਨਾ ਲੁੱਟਣ ਵਾਲਾ ASI ਕਾਬੂ, ਗੁਰਦਾਸਪੁਰ CIA ‘ਚ ਏ ਤਾਇਨਾਤ
Sep 27, 2023 8:09 pm
ਲੁਧਿਆਣਾ ਦੀ ਸੀਆਈਏ-2 ਨੇ ਗੁਰਦਾਸਪੁਰ ਸੀਆਈਏ ਵਿੱਚ ਤਾਇਨਾਤ ਇੱਕ ਏਐਸਆਈ ਅਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਇੱਕ...
ਕੈਪਟਨ ਦੇ ਕਰੀਬੀ ਚਾਹਲ ਘਰ ਅੱਧਾ ਘੰਟਾ ਘੰਟੀਆਂ ਵਜਾਉਂਦੀ ਰਹੀ ਵਿਜੀਲੈਂਸ, ਕਿਸੇ ਨਾ ਖੋਲ੍ਹਿਆ ਗੇਟ
Sep 27, 2023 6:36 pm
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ...
ਲੁਧਿਆਣਾ : 72 ਲੱਖ ਦੀ ਹੈਰੋਇਨ ਸਣੇ 2 ਕਾਬੂ, ਆਪਣੇ ਨਸ਼ੇ ਦੀ ਪੂਰਤੀ ਲਈ ਬਣ ਗਏ ਤਸਕਰ
Sep 27, 2023 5:59 pm
STF ਨੇ ਲੁਧਿਆਣਾ ‘ਚ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਦੋਸ਼ੀ ਮੋਗਾ ਤੋਂ ਭਾਰੀ ਮਾਤਰਾ ‘ਚ ਹੈਰੋਇਨ ਲਿਆ ਕੇ ਸ਼ਹਿਰ ‘ਚ ਨਸ਼ੇੜੀਆਂ...
ਅੱਧੀਂ ਰਾਤੀਂ ਚੋਰ ਨੇ ਗੁਰੂਘਰ ਨੂੰ ਬਣਾਇਆ ਨਿਸ਼ਾਨਾ, CCTV ‘ਚ ਕੈਦ ਹੋਇਆ ਸਾਰਾ ਕਾਰਨਾਮਾ
Sep 27, 2023 4:37 pm
ਲੁਧਿਆਣਾ ਦੇ ਕਸਬਾ ਜਗਰਾਓਂ ਦੇ ਗੁਰੂਘਰ ਨੂੰ ਨਿਸ਼ਾਨਾ ਬਣਾਇਆ। ਇਥੇ ਗੁਰੂ ਰਾਮਦਾਸ ਨੇੜੇ ਚੁੰਗੀ ਨੰਬਰ 5 ‘ਚ ਦੇਰ ਰਾਤ ਚੋਰ ਦਾਖਲ ਹੋਏ।...
ਮਾਛੀਵਾੜਾ ਸਾਹਿਬ ‘ਚ ਸਕੂਲ ਵੈਨ ਨੇ ਡੇਢ ਸਾਲ ਦੇ ਬੱਚੇ ਨੂੰ ਕੁ.ਚਲਿਆ, ਮਾਂ ਦੇ ਸਾਹਮਣੇ ਬੱਚੇ ਦੀ ਹੋਈ ਮੌ.ਤ
Sep 27, 2023 10:32 am
ਖੰਨਾ ਦੇ ਸਮਰਾਲਾ ਥਾਣਾ ਅਧੀਨ ਪੈਂਦੇ ਪਿੰਡ ਪਵਾਤ ‘ਚ ਸਕੂਲ ਵੈਨ ਨੇ ਡੇਢ ਸਾਲ ਦੇ ਬੱਚੇ ਨੂੰ ਕੁਚਲ ਦਿੱਤਾ, ਜਿਸ ਕਾਰਨ ਮਾਂ ਦੀਆਂ ਅੱਖਾਂ...
ਬੁਰੇ ਫਸੇ ਸਾਬਕਾ ਵਿੱਤ ਮੰਤਰੀ, ਮਨਪ੍ਰੀਤ ਬਾਦਲ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
Sep 26, 2023 6:00 pm
ਵਿਜੀਲੈਂਸ ਬਿਊਰੋ ਪੰਜਾਬ ਨੇ ਮੰਗਲਵਾਰ ਨੂੰ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਖਿਲਾਫ ਬਠਿੰਡਾ ਵਿੱਚ ਇੱਕ...
ਮਾਨਸਾ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌ.ਤ, ਘਰ ਦਾ ਇਕਲੌਤਾ ਪੁੱਤਰ ਸੀ ਮ੍ਰਿ.ਤਕ
Sep 26, 2023 4:01 pm
ਮਾਨਸਾ ਵਿੱਚ ਮੰਗਲਵਾਰ ਨੂੰ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਵਿੰਦਰ ਸਿੰਘ (28) ਵਾਸੀ ਵਾਟਰ ਵਰਕਸ...
ਫਰੀਦਕੋਟ ਦੀ ਕੇਂਦਰੀ ਜੇਲ੍ਹ ਫਿਰ ਤੋਂ ਵਿਵਾਦਾਂ ‘ਚ, ਕੈਦੀ ‘ਤੇ ਹੋਇਆ ਹਮਲਾ, 8 ‘ਤੇ FIR ਦਰਜ
Sep 26, 2023 2:44 pm
ਸੈਂਟਰਲ ਜੇਲ੍ਹ ਵਿਚ ਨਸ਼ਾ ਤਸਕਰੀ ਦੀ ਸਜ਼ਾ ਕੱਟ ਰਹੇ ਕੈਦੀ ‘ਤੇ ਬੈਰਕ ਦੇ ਅੰਦਰ 8 ਹਵਾਲਾਤੀਆਂ ਨੇ ਹਮਲਾ ਕਰ ਦਿੱਤਾ। ਜਿਸ ਨਾਲ ਉਹ ਗੰਭੀਰ...
ਮਨਪ੍ਰੀਤ ਬਾਦਲ ਦੇ ਵਿਦੇਸ਼ ਭੱਜਣ ਦਾ ਖਦਸ਼ਾ! ਵਿਜੀਲੈਂਸ ਵੱਲੋਂ ਸਾਰੇ ਏਅਰਪੋਰਟਾਂ ‘ਤੇ ਲੁੱਕਆਊਟ ਨੋਟਿਸ ਜਾਰੀ
Sep 26, 2023 11:26 am
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਨੇਤਾ ਮਨਪ੍ਰੀਤ ਬਾਦਲ ਸਣੇ 6 ਲੋਕਾਂ ਖਿਲਾਫ ਵਿਜੀਲੈਂਸ ਨੇ ਬੀਤੇ ਦਿਨੀਂ ਕੇਸ ਦਰਜ ਕੀਤਾ ਹੈ।...
MP ਬਿੱਟੂ ਨੇ ਲੁਧਿਆਣਾ ਦੇ RTA ਦਫਤਰ ‘ਚ ਮਾਰਿਆ ਛਾਪਾ, ਬੋਲੇ-‘ਫੀਲਡ ਦੀ ਬਜਾਏ ਆਫਿਸ ‘ਚ ਲੋਕਾਂ ਦੀਆਂ ਸਮੱਸਿਆਵਾਂ ਸੁਣੋ’
Sep 25, 2023 9:56 pm
ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ RTA ਦਫਤਰ ਵਿਚ ਛਾਪਾ ਮਾਰਿਆ। ਇਥੇ ਆਰਟੀਏ ਅਧਿਕਾਰੀ ਪੂਨਮਪ੍ਰੀਤ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ...
ਗੈਂਗ.ਸਟਰ ਲਖਬੀਰ ਲੰਡਾ ਦੇ ਸਾਥੀਆਂ ਦੇ 48 ਟਿਕਾਣਿਆਂ ‘ਤੇ ਪੁਲਿਸ ਦਾ ਛਾਪਾ, 15 ਲੱਖ ਦੀ ਮੰਗੀ ਸੀ ਫਿਰੌਤੀ
Sep 25, 2023 8:56 pm
ਫਿਰੋਜ਼ਪੁਰ ਵਿਚ 15 ਲੱਖ ਦੀ ਰੰਗਦਾਰੀ ਨਾ ਮਿਲਣ ‘ਤੇ ਲਖਬੀਰ ਸਿੰਘ ਲੰਡਾ ਦੇ 2 ਗੁਰਗਿਆਂ ਨੇ ਜੀਰਾ ਦੇ ਕਰਿਆਨਾ ਦੁਕਾਨਦਾਰ ‘ਤੇ ਗੋਲੀਆਂ...
ਬਠਿੰਡਾ ਦੇ ਪਿੰਡ ਢੱਡੇ ‘ਚ ਵਾਪਰੀ ਦਰਦਨਾਕ ਘਟਨਾ, ਛੱਤ ਡਿਗਣ ਨਾਲ ਇਕੋ ਪਰਿਵਾਰ ਦੇ 3 ਜੀਆਂ ਦੀ ਮੌ.ਤ
Sep 25, 2023 5:27 pm
ਬਠਿੰਡਾ ਵਿਖੇ ਪੈਂਦੇ ਪਿੰਡ ਢੱਡੇ ਵਿਚ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਜਿਥੇ ਮਕਾਨ ਦੀ ਛੱਤ ਡਿੱਗਣ ਨਾਲ ਇਕ ਹੀ ਪਰਿਵਾਰ ਦੇ 3 ਜੀਆਂ ਦੀ...
ਵਿਜੀਲੈਂਸ ਦੀ ਕਾਰਵਾਈ,ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਣੇ 6 ਖਿਲਾਫ FIR, 2 ਗ੍ਰਿਫਤਾਰ
Sep 25, 2023 4:41 pm
ਸਾਬਕਾ ਵਿੱਤ ਮੰਤਰੀ ਤੇ ਭਾਜਪਾ ਨੇਤਾ ਮਨਪ੍ਰੀਤ ਬਾਦਲ ਸਣੇ 6 ਲੋਕਾਂ ਖਿਲਾਫ ਵਿਜੀਲੈਂਸ ਨੇ ਕੇਸ ਦਰਜ ਕੀਤਾ ਹੈ। ਇਨ੍ਹਾਂ ਖਿਲਾਫ 24 ਸਤੰਬਰ ਨੂੰ...
PGIMER ਸੈਟੇਲਾਈਟ ਸੈਂਟਰ ਦੇ ਨਿਰਮਾਣ ਲਈ ਐਗਜ਼ੀਕਿਊਟਿੰਗ ਏਜੰਸੀ ਨਿਯੁਕਤ, ਸੁਖਬੀਰ ਸਿੰਘ ਬਾਦਲ ਨੇ ਕੀਤਾ ਟਵੀਟ
Sep 25, 2023 2:06 pm
PGIMER ਸੈਟੇਲਾਈਟ ਸੈਂਟਰ ਦੇ ਨਿਰਮਾਣ ਲਈ ਐਗਜ਼ੀਕਿਊਟਿੰਗ ਏਜੰਸੀ ਨਿਯੁਕਤ ਕੀਤੀ ਗਈ ਹੈ। 2 ਸਾਲਾਂ ‘ਚ ਪੀਜੀਆਈ ਚੰਡੀਗੜ੍ਹ ਨਾਲ ਮਿਲ ਕੇ...
ਇਸ ਜ਼ਿਲ੍ਹੇ ‘ਚ E-Challan ਸ਼ੁਰੂ, ਹੁਣ ਲੈ-ਦੇ ਕੇ ਨਹੀਂ ਚੱਲੂ ਕੰਮ, 60 ਦਿਨਾਂ ‘ਚ ਜੁਰਮਾਨਾ ਭਰਨਾ ਜ਼ਰੂਰੀ
Sep 24, 2023 8:08 pm
ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵਾਹਨਾਂ ਦੇ ਈ-ਚਲਾਨ ਕੱਟੇ ਜਾਣੇ ਸ਼ੁਰੂ ਹੋ ਗਏ ਹਨ। ਇਸ ਦਾ ਰਸਮੀ ਉਦਘਾਟਨ ਐਸਪੀ ਰਣਧੀਰ ਕੁਮਾਰ ਨੇ ਕੀਤਾ।...
ਬਰਨਾਲਾ : ਅੱਖਾਂ ‘ਚ ਮਿਰਚਾਂ ਪਾ ਕੇ ਲੱਖਾਂ ਦੀ ਲੁੱਟ, 4 ਬਦਮਾਸ਼ ਸਕੂਟੀ ਸਵਾਰ ਤੋਂ ਲੈ ਉੱਡੇ ਰੁਪਏ
Sep 24, 2023 7:34 pm
ਬਰਨਾਲਾ ‘ਚ ਬਦਮਾਸ਼ਾਂ ਦੇ ਹੌਂਸਲੇ ਬੁਲੰਦੇ ਹੁੰਦੇ ਜਾ ਰਹੇ ਹਨ। ਇਥੇ ਚਾਰ ਬਾਈਕ ਸਵਾਰਾਂ ਨੇ ਅੱਖਾਂ ਵਿੱਚ ਮਿਰਚਾਂ ਪਾ ਕੇ ਇੱਕ ਬੰਦੇ ਤੋਂ...
ਪੰਜਾਬ ਦੇ ਖਿਡਾਰੀਆਂ ਨੇ ਰੋਇੰਗ ਮੁਕਾਬਲੇ ‘ਚ ਜਿੱਤਿਆ ਚਾਂਦੀ ਤਮਗਾ, ਚੀਨ ਦੀ ਜ਼ਮੀਨ ‘ਤੇ ਗੱਡ ਕੇ ਆਏ ਭਾਰਤ ਦਾ ਝੰਡਾ
Sep 24, 2023 5:09 pm
ਚੀਨ ਦੇ ਹਾਂਗਜ਼ੂ ਵਿੱਚ ਹੋਈਆਂ ਏਸ਼ੀਆ ਖੇਡਾਂ ਦੌਰਾਨ ਕੋਕਸਸੈਕ-8 ਰੋਇੰਗ ਮੁਕਾਬਲੇ ਵਿੱਚ ਭਾਰਤੀ ਪੁਰਸ਼ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ...
ਪਾਕਿਸਤਾਨ ਦੀ ਨਾਪਾਕ ਹਰਕਤ, ਸਰਹੱਦੀ ਚੌਂਕੀ ਨੇੜਿਓਂ 12 ਪੈਕੇਟ ਹੈਰੋਇਨ ਤੇ ਲੱਖਾਂ ਰੁਪਏ ਬਰਾਮਦ
Sep 24, 2023 4:18 pm
ਗੁਰਦਾਸਪੁਰ ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਵਲੋਂ ਦੋਰਾਂਗਲਾ ਨੇੜੇ ਸਥਿਤ ਬੀਪੀਓ ਆਦੀਆਂ ਵਿਖੇ ਬੀਤੀ ਰਾਤ 8 ਵੱਜ ਕੇ 49 ਮਿੰਟ ਤੇ HIT ਨੰਬਰ 7...
ਕੇਂਦਰੀ ਜੇਲ੍ਹ ਫਿਰੋਜ਼ਪੁਰ ਫਿਰ ਤੋਂ ਸੁਰਖੀਆਂ ‘ਚ, ਮੋਬਾਈਲਾਂ ਤੇ ਪਾਬੰਦੀਸ਼ੁਦਾ ਚੀਜ਼ਾਂ ਸਣੇ 2 ਪੈਕੇਟ ਬਰਾਮਦ
Sep 24, 2023 1:49 pm
ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ਫਿਰ ਤੋਂ ਸੁਰਖੀਆਂ ਵਿਚ ਹੈ। ਆਏ ਦਿਨ ਇਥੇ ਜੇਲ੍ਹ ਅੰਦਰ ਪਾਬੰਦੀਸ਼ੁਦਾ ਚੀਜ਼ਾਂ ਤੇ ਮੋਬਾਈਲ...
ਇਹ ਪਿੰਡ ਹੋਵੇਗਾ ਨਸ਼ਾ ਮੁਕਤ! ਔਰਤਾਂ ਨੇ ਫੜੇ ਡੰਡੇ, ਰਾਤ ਨੂੰ ਦਿੰਦੀਆਂ ਠੀਕਰੀ ਪਹਿਰੇ, ਦੱਸਣ ਵਾਲੇ ਨੂੰ ਮਿਲੇਗਾ ਇਨਾਮ
Sep 23, 2023 11:56 pm
ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਵਿੱਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਔਰਤਾਂ ਨੇ ਕਮਾਨ ਸੰਭਾਲ ਲਈ ਹੈ। ਚਿੱਟਾ ਅਤੇ ਮੈਡੀਕਲ ਨਸ਼ਾ ਰੋਕਣ ਲਈ...
ਪਟਿਆਲਾ : ਨਸ਼ਾ ਤਸਕਰ ‘ਤੇ ਪੁਲਿਸ ਦਾ ਐਕਸ਼ਨ, 33 ਲੱਖ ਰੁ. ਦੀ ਜਾਇਦਾਦ ਜ਼ਬਤ, ਬਾਕੀਆਂ ਨੂੰ ਵੀ ਚਿਤਾਵਨੀ
Sep 23, 2023 7:35 pm
ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਪੁਲਿਸ ਵੱਲੋਂ ਲਗਾਤਾਰ ਐਕਸ਼ਨ ਲਏ ਜਾਰਹੇ ਹਨ। ਸ਼ਨੀਵਾਰ...
ਵਿਦੇਸ਼ ਜਾ ਮੁਕਰੀ ਇੱਕ ਹੋਰ ਪਤਨੀ, ਘਰਵਾਲੇ ਦੇ 35 ਲੱਖ ਲੁਆ ਕੈਨੇਡਾ ਤੋਂ ਭੇਜ ਦਿੱਤੇ ਤਲਾਕ ਦੇ ਕਾਗਜ਼
Sep 23, 2023 6:29 pm
ਸਹੁਰੇ ਵਾਲਿਆਂ ਦੇ ਲੱਖਾਂ ਰੁਪਏ ਲੁਆ ਕੇ ਵਿਦੇਸ਼ ਜਾ ਕੇ ਇੱਕ ਹੋਰ ਨੂੰਹ ਦੇ ਪਤਨੀ ਦੇ ਮੁਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ...
‘ਇਮਾਨਦਾਰੀ ਅੱਜ ਵੀ ਜ਼ਿੰਦਾ ਹੈ’- ਹਵੇਲੀ ਦੇ ਵੇਟਰ ਨੇ ਅਫ਼ਸਰ ਦੀ ਘੜੀ ਕੀਤੀ ਵਾਪਿਸ
Sep 22, 2023 11:10 pm
ਮੁੱਲਾਂਪੁਰ : ਅੱਜ ਜਦੋਂ ਜ਼ਿਆਦਾਤਰ ਲੋਕ ਪੈਸੇ ਅਤੇ ਦੁਨਿਆਵੀ ਵਸਤਾਂ ਪਿੱਛੇ ਸਭ ਕੁਝ ਭੁੱਲ ਜਾਂਦੇ ਹਨ, ਉਥੇ ਕੁਝ ਅਜਿਹੇ ਇਨਸਾਨ ਵੀ ਹਨ ਜੋ...
2 ਦਿਨ ਪਹਿਲਾਂ ‘ਮਰ ਕੇ ਜਿਊਂਦੇ ਹੋਏ’ ਪੁਲਿਸ ਮੁਲਾਜ਼ਮ ਦੀ ਮੌ.ਤ, DMC ‘ਚ ਚੱਲ ਰਿਹਾ ਸੀ ਇਲਾਜ
Sep 22, 2023 7:09 pm
ਦੋ ਦਿਨ ਪਹਿਲਾਂ ਮੌਤ ਦੇ ਮੂੰਹ ਤੋਂ ਬਚੇ ਪੁਲਿਸ ਵਾਲੇ ਦੀ ਇਲਾਜ ਦੌਰਾਨ ਮੌਤ ਹੋ ਗਈ। ਕੀੜੇ ਦੇ ਕੱਟਣ ਤੋਂ ਬਾਅਦ ਇਨਫੈਕਸ਼ਨ ਕਾਰਨ ਲੁਧਿਆਣਾ...
ਪੰਜਾਬ ਦੇ ਇਸ ਜ਼ਿਲ੍ਹੇ ‘ਚ ਭਲਕੇ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਵਿਦਿਅਕ ਅਦਾਰੇ ਰਹਿਣਗੇ ਬੰਦ
Sep 22, 2023 2:56 pm
ਫਰੀਦਕੋਟ ਜ਼ਿਲ੍ਹੇ ਵਿੱਚ 23 ਸਤੰਬਰ ਦਿਨ ਸ਼ਨੀਵਾਰ ਨੂੰ ਸਾਰੇ ਸਰਕਾਰੀ ਦਫ਼ਤਰ ਅਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ । ਇਹ ਹੁਕਮ ਜ਼ਿਲ੍ਹੇ ਦੇ...
ਬਠਿੰਡਾ :35 ਲੱਖ ਲਾ ਕੇ ਕੈਨੇਡਾ ਭੇਜੀ ਕੁੜੀ ਨੇ ਘਰਵਾਲੇ ਨੂੰ ਭੇਜੇ ਤਲਾਕ ਦੇ ਕਾਗਜ਼, ਮਾਮਲਾ ਦਰਜ
Sep 22, 2023 1:06 pm
ਵਿਆਹ ਤੋਂ ਬਾਅਦ ਮੁੰਡੇ ਵਾਲੇ ਕਈ ਲੱਖ ਲਾ ਕੇ ਕੁੜੀ ਨੂੰ ਵਿਦੇਸ਼ ਭੇਜਦੇ ਹਨ।ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਕੁੜੀ ਵਿਦੇਸ਼ ਜਾ ਕੇ ਸੈੱਟ ਹੋ...
ਲੁਧਿਆਣਾ ‘ਚ ਬੇ.ਕਾਬੂ ਕਾਰ ਨੇ ਦੂਜੀ ਗੱਡੀ ਨੂੰ ਮਾਰੀ ਟੱ.ਕਰ, ਹਾਦਸੇ ‘ਚ ਮਹਿਲਾ ਦੀ ਮੌ.ਤ, ਇੱਕ ਜ਼ਖਮੀ
Sep 22, 2023 12:37 pm
ਲੁਧਿਆਣਾ ਵਿੱਚ ਥਾਣਾ ਥਾਣਾ ਸਰਾਭਾ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਚੌਂਕ ਵਿੱਚ ਬੀਤੇ ਦਿਨ ਤੇਜ਼ ਰਫ਼ਤਾਰ ਕਾਰ ਨੇ ਸੜਕ ‘ਤੇ ਜਾ ਰਹੀ...
ਮੋਹਾਲੀ ‘ਚ ਭਾਰਤ-ਆਸਟ੍ਰੇਲੀਆ ਵਨਡੇ ਮੈਚ ਅੱਜ: ਸੁਰੱਖਿਆ ਲਈ ਪੰਜਾਬ ਪੁਲਿਸ ਦੇ 3 ਹਜ਼ਾਰ ਜਵਾਨ ਤਾਇਨਾਤ
Sep 22, 2023 8:58 am
ਮੋਹਾਲੀ ਦੇ IS ਬਿੰਦਰਾ ਸਟੇਡੀਅਮ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਵਨਡੇ ਮੈਚ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ ।...
ਬਿਜਲੀ ਕਨੈਕਸ਼ਨ ਬਹਾਲ ਕਰਨ ਬਦਲੇ 35,000 ਰਿਸ਼ਵਤ ਲੈਣ ਵਾਲਾ ਪਾਵਰਕਾਮ ਦਾ ਲਾਈਨਮੈਨ ਕਾਬੂ
Sep 21, 2023 8:34 pm
ਚੰਡੀਗੜ : ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਪੀ.ਐਸ.ਪੀ.ਸੀ.ਐਲ. ਦਫਤਰ ਗੋਨਿਆਣਾ, ਬਠਿੰਡਾ ਵਿਖੇ...
ਮਾਨ ਸਰਕਾਰ ਦਾ ਐਕਸ਼ਨ, 3 ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਰੈਕੇਟਾਂ ਦਾ ਪਰਦਾਫਾਸ਼, ਜਾਲ ਵਿਛਾ ਕੇ ਫੜੇ ਦੋਸ਼ੀ
Sep 21, 2023 7:26 pm
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੂਬੇ ਵਿੱਚ ਭਰੂਣ ਹੱਤਿਆ ਦੀ ਲਾਹਨਤ ਨੂੰ ਪੂਰੀ ਤਰ੍ਹਾਂ ਖ਼ਤਮ...
ਪੰਜਾਬ ਵਿਜੀਲੈਂਸ ਬਿਊਰੋ ਦਾ ਐਕਸ਼ਨ, ਰਿਸ਼ਵਤ ਲੈਣ ਦੇ ਦੋਸ਼ ‘ਚ ASI ਨੂੰ ਕੀਤਾ ਗ੍ਰਿਫ਼ਤਾਰ
Sep 21, 2023 2:41 pm
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧ ਵਿੱਢੀ ਮੁਹਿੰਮ ਤਹਿਤ ਬੁੱਧਵਾਰ ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ ਸਹਾਇਕ ਸਬ-ਇੰਸਪੈਕਟਰ (ASI)...
‘ਮਰ.ਨ’ ਮਗਰੋਂ ਜੀਅ ਉਠਿਆ ਪੁਲਿਸ ਵਾਲਾ! ਪੋਸਟਮਾਰਟਮ ਲਈ ਲਿਜਾਂਦਿਆਂ ਚੱਲਣ ਲੱਗੇ ਸਾਹ
Sep 20, 2023 8:36 pm
ਲੁਧਿਆਣਾ ‘ਚ ਕੁਝ ਅਜਿਹਾ ਹੋਇਆ ਜਿਸ ‘ਤੇ ਯਕੀਨ ਕਰਨਾ ਮੁਸ਼ਕਿਲ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਇੱਕ ਪੁਲਿਸ ਮੁਲਾਜ਼ਮ ਮਰਨ ਤੋਂ...
ਮੁਕਤਸਰ ਬੱਸ ਹਾਦਸਾ, ਲਾਪਰਵਾਹੀ ਕਰਕੇ ਗਈਆਂ 8 ਜਾ.ਨਾਂ, ਟੋਕਣ ਦੇ ਬਾਵਜੂਦ ਡਰਾਈਵਰ ਦੌੜਾਉਂਦਾ ਰਿਹਾ ਬੱਸ
Sep 20, 2023 7:35 pm
ਮੁਕਤਸਰ ਦੇ ਸਰਹਿੰਦ ਫੀਡਰ ਨਹਿਰ ‘ਚ ਸਵਾਰੀਆਂ ਨਾਲ ਭਰੀ ਬੱਸ ਦੇ ਡਿੱਗਣ ਦੇ ਮਾਮਲੇ ‘ਚ ਥਾਣਾ ਬਰੀਵਾਲਾ ਦੀ ਪੁਲਿਸ ਨੇ ਬੱਸ ਦੇ ਡਰਾਈਵਰ...
ਲੁਧਿਆਣਾ ‘ਚ ਸਾਬਕਾ ਮੰਤਰੀ ਦੇ ਘਰ ਚੋਰੀ ਕਰਨ ਵਾਲੇ 3 ਕਾਬੂ, 1 ਕਰੋੜ ਦੇ ਗਹਿਣੇ ਤੇ 2.76 ਲੱਖ ਦੀ ਨਕਦੀ ਬਰਾਮਦ
Sep 20, 2023 4:28 pm
ਲੁਧਿਆਣਾ ਵਿੱਚ ਦੋ ਦਿਨ ਪਹਿਲਾਂ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਘਰ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ...
ਲੁਧਿਆਣਾ ਪੁਲਿਸ ਵੱਲੋਂ ਸਾਈਬਰ ਠੱਗ ਗਿਰੋਹ ਦਾ ਪਰਦਾਫਾਸ਼, 17 ਲੱਖ ‘ਤੋਂ ਵੱਧ ਕੈਸ਼ ਸਣੇ 4 ਕਾਬੂ
Sep 20, 2023 4:13 pm
ਲੁਧਿਆਣਾ ਪੁਲਿਸ ਨੇ ਬੈਂਕਾਂ ਦਾ ਡਾਟਾ ਚੋਰੀ ਕਰਕੇ ਲੋਕਾਂ ਦੇ ਖਾਤਿਆਂ ‘ਚੋਂ ਪੈਸੇ ਕਢਵਾਉਣ ਵਾਲੇ ਸਾਈਬਰ ਠੱਗਾਂ ਦੇ ਗਿਰੋਹ ਦਾ...
ਸ਼ਹੀਦ ਪ੍ਰਦੀਪ ਸਿੰਘ ਪੰਜ ਤੱਤਾਂ ‘ਚ ਵਿਲੀਨ, 2 ਸਾਲ ਪਹਿਲਾਂ ਹੋਇਆ ਸੀ ਵਿਆਹ, ਪਤਨੀ ਗਰਭਵਤੀ
Sep 19, 2023 9:07 pm
ਕਸ਼ਮੀਰ ਦੇ ਅਨੰਤਨਾਗ ਵਿੱਚ ਸ਼ਹੀਦ ਹੋਏ ਪਟਿਆਲਾ ਦੇ ਸਮਾਣਾ ਇਲਾਕੇ ਦੇ ਪ੍ਰਦੀਪ ਸਿੰਘ (27 ਸਾਲ) ਮੰਗਲਵਾਰ ਨੂੰ ਪੰਚਤੱਤ ਵਿੱਚ ਵਿਲੀਨ ਹੋ ਗਏ।...
ਸਾਢੇ 3 ਕੁਇੰਟਲ ਫੁੱਲਾਂ ਦਾ ਹਾਰ ਬਣਾ ਕੇ ਮੂਸੇਵਾਲਾ ਦੇ ਘਰ ਪਹੁੰਚਿਆ ਫੈਨ, ਪਿਤਾ ਬੋਲੇ- ‘ਮੇਰਾ ਪੁੱਤ ਅਮਰ ਹੋ ਗਿਆ’
Sep 19, 2023 7:33 pm
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ‘ਚ ਪਿੰਡ ਮੂਸੇਵਾਲਾ ਪਹੁੰਦਦੇ ਹਨ ਅਤੇ ਉਸ ਦੇ ਪਰਿਵਾਰ ਨਾਲ...