Oct 15

ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ

ਤਿਉਹਾਰ ਦੀ ਭਾਵਨਾ ਨੂੰ ਬਰਕਰਾਰ ਰੱਖਦੇ ਹੋਏ 14 ਅਕਤੂਬਰ ਨੂੰ ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ...

ਲੁਧਿਆਣਾ ਵਿੱਚ 24 ਥਾਵਾਂ ‘ਤੇ ਹੋਵੇਗਾ ਰਾਵਣ ਦਹਨ, ਸਖਤ ਸੁਰੱਖਿਆ ਪ੍ਰਬੰਧ ਜਾਰੀ

ਅੱਜ ਹਰ ਸ਼ਹਿਰ ਵਿੱਚ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਲੁਧਿਆਣਾ ਵਿੱਚ ਇਸ ਵਾਰ ਦੁਸਹਿਰੇ ਦਾ ਆਯੋਜਨ 24 ਥਾਵਾਂ ‘ਤੇ...

ਪੰਜਾਬ ਸਰਕਾਰ ਵੱਲੋਂ ਬਾਹਰੀ ਰਾਜਾਂ ਤੋਂ ਪੰਜਾਬ ‘ਚ ਫ਼ਸਲ ਲਿਆ ਕੇ ਵੇਚਣ ‘ਤੇ ਲੱਗੀ ਪਾਬੰਦੀ

ਰੂਪਨਗਰ: ਪੰਜਾਬ ਸਰਕਾਰ ਵੱਲੋਂ ਬਾਹਰੀ ਰਾਜਾਂ ਤੋਂ ਪੰਜਾਬ ਵਿੱਚ ਫਸਲ ਲਿਆ ਕੇ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਗਈ ਤੇ ਇਸਦੇ ਲਈ ਪੁਲਿਸ ਨੂੰ...

ਸੇਵਾ ਕੇਂਦਰ ਦੀ ਸਹੂਲਤ ਬੰਦ ਕਰਨ ‘ਤੇ ਪਿੰਡ ਵਾਸੀਆਂ ਵੱਲੋਂ ਵਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਠੀ ਦਾ ਕੀਤਾ ਘਿਰਾਓ

ਭਗਤਾ ਭਾਈ: ਸਥਾਨਕ ਸ਼ਹਿਰ ਨਜ਼ਦੀਕ ਪਿੰਡ ਗੁੰਮਟੀ ਕਲਾਂ ਵਿਖੇ ਪਿਛਲੀ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ। ਸੇਵਾ ਕੇਂਦਰ ਦੀ ਸਹੂਲਤ...

ਰਾਮਲੀਲਾ ਦੇਖਣ ਗਿਆ 14 ਸਾਲਾ ਬੱਚਾ ਹੋਇਆ ਲਾਪਤਾ

ਕਾਦੀਆਂ ਦੇ ਮੁਹੱਲਾ ਧਰਮਪੁਰਾ ਵਿਚ ਪਿੰਡ ਤੁਗਲਵਾਲ ਤੋਂ ਆਇਆ ਇੱਕ ਪਰਿਵਾਰ ਕਿਰਾਏ ਤੇ ਰਹਿ ਰਿਹਾ ਹੈ। ਜਿਸ ਦਾ ਕਿ ਇਕ ਚੌਦਾਂ ਸਾਲਾ ਬੱਚਾ...

ਖੇਡ ਮੰਤਰੀ ਵੱਲੋਂ ਖਿਡਾਰੀਆਂ ਲਈ ਖੇਡਾਂ ਦਾ ਸਮਾਨ ਤੇ ਕਿੱਟਾਂ ਨਾ ਵੰਡਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼

ਚੰਡੀਗੜ੍ਹ: ਖੇਡਾਂ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਖੇਡ ਅਧਿਕਾਰੀਆਂ ਤੇ ਕੋਚਾਂ ਨੂੰ ਕਿਹਾ ਹੈ ਕਿ ਕਾਗਜ਼ੀ ਕਾਰਵਾਈਆਂ ਛੱਡ...

ਬਠਿੰਡਾ ‘ਚ ਔਰਤ ਨੂੰ HIV+ ਖੂਨ ਚੜ੍ਹਾਉਣ ਦੇ ਮਾਮਲੇ ਵਿੱਚ ਹਾਈਕੋਰਟ ਦੀ ਵੱਡੀ ਕਾਰਵਾਈ, ਦਿੱਤੇ ਇਹ ਹੁਕਮ

ਚੰਡੀਗੜ੍ਹ : ਬਠਿੰਡਾ ਦੇ ਹਸਪਤਾਲ ਵਿੱਚ ਔਰਤ ਨੂੰ ਐਚਆਈਵੀ ਖੂਨ ਚੜ੍ਹਾਉਣ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਬਠਿੰਡਾ ਦੇ ਐਸਐਸਪੀ ਅਤੇ ਐਸਐਚਓ...

ਯੋਗ ਵਿਅਕਤੀ ਇਸ ਤਰੀਕ ਤੋਂ ਕਰ ਸਕਦੇ ਹਨ ਨਵੀਂ ਵੋਟ ਲਈ ਅਪਲਾਈ, ਜਾਣੋ ਕੀ ਹੈ ਪ੍ਰਕਿਰਿਆ

ਲੁਧਿਆਣਾ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਤਾ ਮਿਤੀ 01-01-2022 ਦੇ ਆਧਾਰ...

ਅਬੋਹਰ : ਬੱਚਿਆਂ ਸਾਹਮਣੇ ਪਤੀ ਨੇ ਕੁਹਾੜੀ ਨਾਲ ਵੱਢ ਪਤਨੀ ਦਾ ਕੀਤਾ ਕਤਲ

ਪੈਸਾ ਬੰਦੇ ਦੀਆਂ ਅੱਖਾਂ ‘ਤੇ ਪਰਦਾ ਪਾ ਦਿੰਦਾ ਹੈ ਤੇ ਉਸ ਨੂੰ ਚੰਗੇ-ਮਾੜੇ ਦੀ ਸਮਝ ਤੱਕ ਨਹੀਂ ਰਹਿੰਦੀ। ਕੁਝ ਮੌਕਾਪ੍ਰਸਤ ਲੋਕਾਂ ਵੱਲੋਂ...

ਤਿਓਹਾਰਾਂ ਦੇ ਸੀਜ਼ਨ ‘ਚ ਕੋਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਕੀਤੀ ਜਾਵੇ ਸਖ਼ਤੀ ਨਾਲ ਪਾਲਣਾ : ਸਿਵਲ ਸਰਜਨ ਡਾ.ਐਸ.ਪੀ. ਸਿੰਘ

ਲੁਧਿਆਣਾ : ਸਿਵਲ ਸਰਜਨ ਡਾ.ਐਸ.ਪੀ. ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਦੀ ਬੀਮਾਰੀ ਦੇ ਬਚਾਅ ਸਬੰਧੀ ਅਜੇ ਵੀ...

ਲੁਧਿਆਣਾ ‘ਚ ਇਨਕਮ ਟੈਕਸ ਅਫਸਰ ਬਣ ਕੇ ਆਏ ਤਿੰਨ ਲੁਟੇਰੇ ਇਸ ਤਰ੍ਹਾਂ ਚੜ੍ਹੇ ਪੁਲਿਸ ਦੇ ਹੱਥੇ

ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ ਵਿੱਚ ਪ੍ਰਾਪਰਟੀ ਡੀਲਰ ਦੇ ਘਰ ਵਿੱਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਬਣ ਕੇ ਵੜੇ ਤਿੰਨ ਲੁਟੇਰੇ ਪੁਲਿਸ ਨੇ...

ਲੁਧਿਆਣਾ ‘ਚ ਡੇਂਗੂ ਦਾ ਕਹਿਰ, ਅੱਜ 345 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

ਲੁਧਿਆਣਾ ‘ਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਰੋਜ਼ਾਨਾ ਡੇਂਗੂ ਦੇ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ। ਜ਼ਿਲ੍ਹੇ ਵਿਚ ਸ਼ੱਕੀ...

ਲੁਧਿਆਣਾ ਦੀ ਕੇਂਦਰੀ ਜੇਲ੍ਹ ਤੋਂ ਮੁੜ ਹਵਾਲਾਤੀਆਂ ਤੋਂ ਮਿਲੇ ਮੋਬਾਈਲ ਫੋਨ

ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਪਾਬੰਦੀਸ਼ੁਦਾ ਮੋਬਾਈਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਲਾਸ਼ੀ ਦੌਰਾਨ ਜੇਲ੍ਹ ਵਿੱਚ ਬੰਦ...

ਫਿਰੋਜ਼ਪੁਰ ਦੇ ਨੌਜਵਾਨ ਦੀ ਕੈਨੇਡਾ ‘ਚ ਭੇਤਭਰੇ ਹਾਲਾਤਾਂ ‘ਚ ਮੌਤ, ਪਰਿਵਾਰ ਨੇ ਲਾਏ ਇਹ ਦੋਸ਼

ਫਿਰੋਜ਼ਪੁਰ ਵਿੱਚ ਰਹਿਣ ਵਾਲੇ ਇੱਕ 22 ਸਾਲਾ ਨੌਜਵਾਨ ਦੀ ਭੇਤਭਰੇ ਹਾਲਾਤਾਂ ਵਿੱਚ ਕੈਨੇਡਾ ‘ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ...

ਕਿਸਾਨਾਂ ਨੇ ਤੜਕੇ ਹੀ ਘੇਰ ਲਿਆ ਲਹਿਰਾਗਾਗਾ ਦਾ ਬਿਜਲੀ ਦਫਤਰ, ਸਟਾਫ ਨੂੰ ਬੈਠਣਾ ਪਿਆ ਬਾਹਰ

ਸੰਗਰੂਰ : ਦੇਸ਼ ਵਿੱਚ ਕੋਲੇ ਦੀ ਘਾਟ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਸੂਬੇ ਵਿੱਚ ਹਰ ਰੋਜ਼ ਕਈ ਘੰਟੇ ਬਿਜਲੀ...

ਮੰਦਭਾਗੀ ਖਬਰ : ਸਾਬਕਾ MLA ਜਗਦੀਪ ਸਿੰਘ ਨੱਕਈ ਦੇ ਪਿਤਾ ਦਾ ਹੋਇਆ ਦਿਹਾਂਤ

ਰਾਮਪੁਰਾ ਫੂਲ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਾਬਕਾ ਐਮਐਲਏ ਜਗਦੀਪ ਸਿੰਘ ਨੱਕਈ ਦੇ ਪਿਤਾ ਬਲਵਿੰਦਰ ਸਿੰਘ ਨੱਕਈ ਦਾ ਦਿਹਾਂਤ ਹੋ ਗਿਆ...

ਬਠਿੰਡਾ ‘ਚ ਹਥਿਆਰ ਬਣਾ ਰਿਹਾ ਅਸਾਮ ਨਾਲ ਸਬੰਧਤ ਅੱਤਵਾਦੀ ਕਾਬੂ

ਬਠਿੰਡਾ ਪੁਲਿਸ ਨੇ ਅਸਾਮ ਦੇ ਬਕਸਾ ਜ਼ਿਲ੍ਹੇ ਨਾਲ ਸਬੰਧਤ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਕੋਲੋਂ ਦੋ ਦੇਸੀ ਪਿਸਤੋਲ ਬਰਾਮਦ...

3 ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ

ਬਠਿੰਡਾ ਵਿਖੇ 3 ਬੱਚਿਆਂ ਦੀ ਮਾਂ ਨੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜ਼ਿਲ੍ਹਾ ਮੁਕਤਸਰ ਦੇ ਥਾਣਾ...

CM ਚੰਨੀ ਵੱਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੈਨਾ ਮੈਡਲ, ਨਾਇਕ ਮਨਦੀਪ ਸਿੰਘ...

ਬਠਿੰਡਾ : ਕਿਸਾਨਾਂ ਨੇ ਡੀਸੀ ਦਫਤਰ ਦੇ ਬਾਹਰ ਲਗਾਏ ਪਰਾਲੀ ਦੇ ਢੇਰ, ਸਰਕਾਰ ਤੋਂ ਕੀਤੀ ਇਹ ਮੰਗ

ਬਠਿੰਡਾ ਵਿਖੇ ਕਿਸਾਨ ਯੂਨੀਅਨ ਨੇ ਸੋਮਵਾਰ ਨੂੰ ਡੀ. ਸੀ. ਦਫਤਰ ਦੇ ਬਾਹਰ ਪਰਾਲੀ ਦੇ ਢੇਰ ਲਗਾ ਦਿੱਤੇ। ਪੰਜਾਬ ਸਰਕਾਰ ਵੱਲੋਂ ਪਰਾਲੀ ਦਾ ਕੋਈ...

ਕੈਨੇਡਾ ਦੀ ਧਰਤੀ ‘ਤੇ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ

ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਫਿਰੋਜ਼ਪੁਰ ਵਾਸੀ 22 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ...

ਪਟਿਆਲਾ : ਨਦੀ ‘ਚ ਡੁੱਬਣ ਨਾਲ 7 ਸਾਲਾ ਬੱਚੇ ਦੀ ਹੋਈ ਮੌਤ

ਪਟਿਆਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਵਿਚੋ-ਵਿਚ ਇੱਕ ਨਦੀ ਪੈਂਦੀ ਹੈ, ਜਿਥੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਵਿਕਾਸ...

ਪੰਜਾਬ ‘ਚ ਰਾਮ ਲੀਲਾ ਦੇ ਕਲਾਕਾਰਾਂ ਨੇ ਮੰਚ ‘ਤੇ ਹੀ ਕਰ ਦਿੱਤੀਆਂ ਘਟੀਆ ਹਰਕਤਾਂ, ਹਿੰਦੂ ਤਖਤ ਨੇ ਸੁਣਾਈ ਸਜ਼ਾ

ਪੰਜਾਬ ‘ਚ ਰਾਮਲੀਲਾ ਦਾ ਮੰਚਨ ਕਰਨ ਦੇ ਨਾਂ ‘ਤੇ ਮਖੌਲ ਕੀਤਾ ਜਾ ਰਿਹਾ ਹੈ। ਪਟਿਆਲਾ ਵਿੱਚ ਇੱਕ ਕਲਾਕਾਰ ਨੇ ਸ਼ਰਾਬ ਦੀ ਬੋਤਲ ਲੈ ਕੇ ਸਟੇਜ...

ਖੰਨਾ : ਡਾਕਟਰਾਂ ਦੀ ਲਾਪਰਵਾਹੀ ਕਰਕੇ ਸੜਕ ‘ਤੇ ਹੋਈ ਔਰਤ ਦੀ ਡਿਲਵਰੀ

ਖੰਨਾ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਲਾਪਰਵਾਹੀ ਕਾਰਨ ਇੱਕ ਔਰਤ ਸੜਕ ‘ਤੇ ਹੀ ਬੱਚੇ ਨੂੰ ਜਨਮ ਲਈ ਮਜਬੂਰ ਹੋਣਾ ਪਿਆ। ਇਸ...

ਧਰਮਕੋਟ ਦੇ DSP ਨੂੰ ਸਸਪੈਂਡ ਕਰਨ ਲਈ SSP ਨੇ ਗ੍ਰਹਿ ਸਕੱਤਰ ਨੂੰ ਲਾਈ ਗੁਹਾਰ, ਜਾਣੋ ਪੂਰਾ ਮਾਮਲਾ

ਮੋਗਾ ਦੇ ਸਤਲੁਜ ਦਰਿਆ ‘ਤੇ ਕਥਿਤ ਤੌਰ ‘ਤੇ ਨਾਜਾਇਜ਼ ਮਾਈਨਿੰਗ ਵਿੱਚ ਸਥਾਨਕ ਪੁਲਿਸ ਅਧਿਕਾਰੀ ਦੀ ਸ਼ਮੂਲੀਅਤ ਦੇ ਦੋਸ਼ ਵਿੱਚ ਐਸਐਸਪੀ...

ਪੰਜਾਬ ‘ਚ ਅੱਜ ਇਨ੍ਹਾਂ ਸ਼ਹਿਰਾਂ ਦੇ ਘਰਾਂ, ਬਾਜ਼ਾਰਾਂ ਤੇ ਪਿੰਡਾਂ ‘ਚ ਲੱਗਣਗੇ ਲੰਮੇ ਪਾਵਰ ਕੱਟ

ਕੋਲੇ ਦੀ ਘਾਟ ਕਾਰਨ ਜਲੰਧਰ ਜ਼ਿਲ੍ਹੇ ਦੇ 3.80 ਲੱਖ ਬਿਜਲੀ ਕੁਨੈਕਸ਼ਨ ਕੱਟਾਂ ਦੀ ਲਪੇਟ ਵਿੱਚ ਹਨ। ਪਾਵਰਕਾਮ ਵੱਲੋਂ ਤਿਆਰ ਕੀਤੀ ਗਈ ਲੋਡ...

ਕਿਸਾਨਾਂ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਦੂਜੀ ਵਾਰ ਫਿਰ ਕੀਤਾ ਘਿਰਾਓ

ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਦਾ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਵਾਸਤੇ ਕਿਸਾਨ 5 ਤਰੀਕ ਤੋਂ ਲਗਾਤਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ...

ਡਿਸਟ੍ਰਿਕ ਮੰਡੀ ਅਫ਼ਸਰ ਦੇ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਆੜ੍ਹਤੀਏ ਦਾ ਲਾਇਸੈਂਸ ਕੀਤਾ ਗਿਆ ਸਸਪੈਂਡ

ਜਲਾਲਾਬਾਦ: ਮੁਟਨੇਜਾ ਕਮਿਸ਼ਨ ਏਜੰਟ ਨਾਮਕ ਫਰਮ ਦੇ ਵੱਲੋਂ ਮਾਰਕੀਟ ਫੀਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਤੇ ਮੰਡੀ ਬੋਰਡ ਦੇ ਵੱਲੋਂ...

ਸਾਬਕਾ ਸਰਪੰਚ ਦੇ ਪੁੱਤਰ ਦੇ ਕਤਲ ਨੂੰ ਲੈ ਕੇ ਲੋਕਾਂ ਅਤੇ ਮਾਪਿਆਂ ਵੱਲੋਂ ਲਗਾਇਆ ਜਾਮ

ਨਾਭਾ ਬਲਾਕ ਦੇ ਪਿੰਡ ਹੱਲੋਤਾਲੀ ਵਿਚ 32 ਸਾਲਾ ਨੌਜਵਾਨ ਸੁਖਚੈਨ ਦਾਸ ਸਾਬਕਾ ਸਰਪੰਚ ਦੇ ਪੁੱਤਰ ਸਨ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਕੇ...

ਬਠਿੰਡਾ : ਹਸਪਤਾਲ ‘ਚੋਂ ਗਾਇਬ ਹੋਇਆ ਨਵਜੰਮਾ ਬੱਚਾ, ਪੁਲਿਸ ਤਫਤੀਸ਼ ‘ਚ ਹੋਇਆ ਹੈਰਾਨ ਕਰ ਦੇਣ ਵਾਲਾ ਖੁਲਾਸਾ

ਬਠਿੰਡਾ : ਪਰਸ ਰਾਮ ਨਗਰ ਦੇ ਸਦਭਾਵਨਾ ਹਸਪਤਾਲ ਤੋਂ ਲਾਪਤਾ ਹੋਏ ਦੋ ਦਿਨ ਦੇ ਬੱਚੇ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਦੀ...

ਪਿੰਡ ਬਾਦਲ ‘ਚ ਇਸ ਗੱਲ ‘ਤੇ ਭੜਕੇ ਕਿਸਾਨਾਂ ਨੇ ਤੋੜੇ ਬੈਰੀਕੇਡ, ਮਨਪ੍ਰੀਤ ਬਾਦਲ ਦੇ ਘਰ ਮੂਹਰੇ ਲਾ ਲਏ ਪੱਕੇ ਡੇਰੇ

ਮੁਕਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਬਾਦਲ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਤੋਂ ਮੁਕਰਨ ਪਿੱਛੋਂ ਸ਼ਨੀਵਾਰ...

ਪੰਜਾਬ ਸ਼ਰਮਸਾਰ, ਬੀਮਾਰ ਔਰਤ ਨਾਲ ਹਸਪਤਾਲ ‘ਚ ਸਟਾਫ ਦੇ ਛੇ ਮੁੰਡਿਆ ਵੱਲੋਂ ਜ਼ਬਰ-ਜਨਾਹ

ਪੰਜਾਬ ਨੂੰ ਸ਼ਰਮਸਾਰ ਦੇਣ ਵਾਲੀ ਖ਼ਬਰ ਹੈ। ਇਕ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਇਲਾਜ ਕਰਵਾਉਣ ਆਈ ਬੀਮਾਰ ਔਰਤ ਨਾਲ ਜ਼ਬਰ-ਜਨਾਹ ਕਰਨ ਦਾ...

ਬਠਿੰਡਾ : ਖਾਕੀ ‘ਚ ਗੁੰਡਾਗਰਦੀ, ਰੇਹੜੀ ਵਾਲੇ ਨੂੰ ASI ਨੇ ਜੜ੍ਹਿਆ ਥੱਪੜ੍ (ਵੀਡੀਓ)

ਜਿਲ੍ਹਾ ਬਠਿੰਡਾ ਵਿਖੇ ਅਜਿਹਾ ਹੀ ਇਕ ਵਾਕਿਆ ਸਾਹਮਣੇ ਆਇਆ ਜਿਥੇ ਇੱਕ ਏ. ਐੱਸ. ਆਈ. ਨੇ ਸੜਕ ਕਿਨਾਰੇ ਰੇਹੜੀ ਲਗਾ ਕੇ ਖੜ੍ਹੇ ਵਿਅਕਤੀ ਨੂੰ ਚਪੇੜ...

ਅੱਜ ਸ਼੍ਰੀਨਗਰ ਪਹੁੰਚਣਗੇ ਰਵਨੀਤ ਬਿੱਟੂ, ਅੱਤਵਾਦੀ ਹਮਲੇ ਦਾ ਸ਼ਿਕਾਰ ਲੋਕਾਂ ਦੇ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ

ਪਿਛਲੇ ਕੁਝ ਦਿਨਾਂ ਤੋਂ ਸ਼੍ਰੀਨਗਰ ਵਿਖੇ ਅੱਤਵਾਦੀ ਆਂਤਕ ਦਿਖਾ ਕੇ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਬੀਤੇ ਦਿਨੀਂ ਅੱਤਵਾਦੀਆਂ...

ਪੰਜਾਬ ‘ਚ ਨਰਮੇ ‘ਤੇ ਵੱਡੀ ਮਾਰ, 85 ਪਿੰਡਾਂ ਦੇ ਕਿਸਾਨਾਂ ਨੂੰ ਪੈ ਸਕਦਾ ਹੈ ਤਕੜਾ ਘਾਟਾ

ਪੰਜਾਬ ਵਿਚ ਨਰਮਾ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਸੰਗਰੂਰ ਦੇ 85 ਪਿੰਡਾਂ ਵਿੱਚ 1500 ਏਕੜ ਰਕਬੇ ‘ਚ ਨਰਮੇ ਦੀ ਫਸਲ ਗੁਲਾਬੀ...

ਲੁਧਿਆਣਾ : ਭਰਾ ਦੇ ਡੁੱਬਣ ਦੀ ਖਬਰ ਮਿਲਦਿਆਂ ਹੀ ਭੈਣ ਨੇ ਵੀ ਨਹਿਰ ‘ਚ ਮਾਰੀ ਛਾਲ

ਲੁਧਿਆਣਾ ਦੇ ਸਿੱਧਵਾਂ ਨਹਿਰ ‘ਚ ਨਹਾਉਂਦੇ ਸਮੇਂ 17 ਸਾਲਾ ਨੌਜਵਾਨ ਡੁੱਬ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਹਾਦਸਾ ਵਾਪਰਿਆ ਪਰ ਜਦੋਂ ਇਸ...

ਰੇਲਵੇ ਨੇ ਤਿਓਹਾਰੀ ਸੀਜ਼ਨ ਦੇ ਮੱਦੇਨਜ਼ਰ ਇਸ ਦਿਨ ਤੋਂ ਸਪੈਸ਼ਲ ਟ੍ਰੇਨਾਂ ਸ਼ੁਰੂ ਕਰਨ ਦਾ ਕੀਤਾ ਐਲਾਨ

ਲੁਧਿਆਣਾ: ਰੇਲ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰੇਲਵੇ ਨੇ ਤਿਉਹਾਰਾਂ ਦੇ ਸੀਜ਼ਨ ਵਿੱਚ ਫੈਸਟੀਵਲ...

ਡੇਰਾ ਹੰਸਾਲੀ ਦੇ ਮੁੱਖ ਸੇਵਾਦਾਰ ਬਾਬਾ ਪਰਮਜੀਤ ਸਿੰਘ ਵੱਲੋਂ ਕੀਤਾ ਗਿਆ ਮੁੱਖ ਮੰਤਰੀ ਦਾ ਸਨਮਾਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਡੇਰਾ ਹੰਸਾਲੀ ਸਾਹਿਬ ਵਿਖੇ ਨਤਮਸਤਕ ਹੋਏ । ਡੇਰਾ...

ਖੇਤਾਂ ‘ਚ ਬਿਜਲੀ ਸਪਲਾਈ ਨਾ ਦਿੱਤੇ ਜਾਣ ਨੂੰ ਲੈ ਕੇ ਕਿਸਾਨਾਂ ਨੇ ਪਾਵਰਕਾਮ ਮੁਹਰੇ ਲਗਾਏ ਧਰਨੇ

ਮੋਗਾ: ਪਿੰਡ ਚੁੱਘਾ ਕਲਾਂ ਦੇ ਵੱਡੀ ਗਿਣਤੀ ਚ ਕਿਸਾਨਾਂ ਨੇ ਬਿਜਲੀ ਦਫਤਰ ਧਰਮਕੋਟ ਮੂਹਰੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦਾ...

ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਕੀਤਾ ਦਾਣਾ ਮੰਡੀ ਦੀਨਾਨਗਰ ਦਾ ਦੌਰਾ

ਕੈਬਨਿਟ ਮੰਤਰੀ ਅਰੁਨਾ ਚੋਧਰੀ ਨੇ ਅੱਜ ਦੀਨਾਨਗਰ ਦੇ ਨਾਲ ਲੱਗਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਅਤੇ ਮੰਡੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ...

ਫਿਰੋਜ਼ਪੁਰ ਦੀ ਨਮਕ ਮੰਡੀ ਦੀ ਦੁਕਾਨ ‘ਚ ਹੋਏ ਧਮਾਕੇ ਦੀ ਗੁੱਥੀ ਸੁਲਝੀ

ਫ਼ਿਰੋਜ਼ਪੁਰ: ਪੁਲਿਸ ਨੇ ਪਿਛਲੇ ਮਹੀਨੇ 6 ਸਤੰਬਰ ਨੂੰ ਫਿਰੋਜ਼ਪੁਰ ਵਿੱਚ ਹੋਏ ਧਮਾਕੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਜਲਾਲਾਬਾਦ ਵਿੱਚ...

ਉਦਯੋਗਪਤੀਆਂ ਲਈ ਅਹਿਮ ਖਬਰ : ਇਸ ਮਹੀਨੇ ਹੋਵੇਗਾ ਪ੍ਰੋਗ੍ਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ

ਪ੍ਰੋਗ੍ਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਦੇ ਚੌਥੇ ਸੰਸਕਰਣ ਤੋਂ ਪਹਿਲਾਂ ਉਦਯੋਗ, ਵਣਜ ਅਤੇ ਨਿਵੇਸ਼ ਪ੍ਰਮੋਸ਼ਨ ਦੇ ਪ੍ਰਮੁੱਖ ਸਕੱਤਰ...

ਕਿਸਾਨ ਦੇ ਇਸ ਪੁੱਤ ਨੇ ਰੌਸ਼ਨ ਕੀਤਾ ਪੂਰੇ ਪੰਜਾਬ ਦਾ ਨਾਂ, ISRO ‘ਚ ਬਣਿਆ ਸਾਇੰਟਿਸਟ

ਪਟਿਆਲਾ ਦੇ ਪਿੰਡ ਮਗਰ ਸਾਹਿਬ ਦੇ ਰਹਿਣ ਵਾਲੇ ਕਮਲਦੀਪ ਸ਼ਰਮਾ ਨੇ ਇਸਰੋ ਵਿੱਚ ਸਾਇੰਟਿਸਟ ਬਣਨ ਲਈ ਦੋ ਲੱਖ ਭਾਗੀਦਾਰਾਂ ਵਿੱਚੋਂ ਤੀਜਾ ਦਰਜਾ...

ਲੁਧਿਆਣਾ ‘ਚ ਜਾਅਲੀ ਜ਼ਮਾਨਤਾਂ ਦਿਵਾਉਣ ਵਾਲਾ ਗਿਰੋਹ ਕਾਬੂ

ਲੁਧਿਆਣਾ ਕ੍ਰਾਈਮ ਬ੍ਰਾਂਚ 3 ਦੀ ਟੀਮ ਨੇ ਅਦਾਲਤ ਤੋਂ ਜਾਅਲੀ ਜ਼ਮਾਨਤ ਦਿਵਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ...

ਲੁਧਿਆਣਾ ‘ਚ ਲੱਗੀਆਂ ਪਾਬੰਦੀਆਂ, ਸੰਯੁਕਤ ਪੁਲਿਸ ਕਮਿਸ਼ਨਰ ਨੇ ਜਾਰੀ ਕੀਤੇ ਇਹ ਹੁਕਮ

ਲੁਧਿਆਣਾ : ਸੰਯੁਕਤ ਪੁਲਿਸ ਕਮਿਸ਼ਨਰ ਜੇ.ਐਲਨਚੇਜ਼ੀਅਨ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਗਏ...

ਕਰਜ਼ੇ ਤੋਂ ਪ੍ਰੇਸ਼ਾਨ ਹੋ ਪੰਜਾਬ ਹੋਮਗਾਰਡ ਦੇ ਸਬ-ਇੰਸਪੈਕਟਰ ਨੇ ਕੀਤੀ ਖੁਦਕੁਸ਼ੀ

ਜ਼ੀਰਾ : ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਵੱਲੋਂ ਆਤਮਹੱਤਿਆਵਾਂ ਦੀਆਂ ਖਬਰਾਂ ਤਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਅੱਜ...

ਬਟਾਲਾ : ਸਕੂਲ ਜਾਂਦਿਆਂ ਕੁੜੀ ਨਾਲ ਵਾਪਰਿਆ ਦਰਦਨਾਕ ਹਾਦਸਾ, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

ਬਟਾਲਾ ਵਿਖੇ ਸਕੂਟੀ ‘ਤੇ ਸਕੂਲ ਜਾਂਦਿਆਂ 16 ਸਾਲਾ ਲੜਕੀ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਅਨਾਜ ਮੰਡੀ ਤੋਂ ਨਿਕਲਦੇ ਸਮੇਂ ਟਰੈਕਟਰ-ਟਰਾਲੀ...

ਪੰਜਾਬ ਦੇ ਇਸ ਸ਼ਹਿਰ ‘ਚ ਮੁਸਲਿਮ ਪਰਿਵਾਰ ਬਣਾਉਂਦਾ ਹੈ 100 ਫੁੱਟ ਦੇ ਰਾਵਣ ਦਾ ਪੁਤਲਾ

ਦੁਸਹਿਰੇ ਦਾ ਤਿਓਹਾਰ ਨੇੜੇ ਹੈ। ਇਸ ਦਿਨ ਰਾਵਣ ਦੇ ਵੱਡੇ-ਵੱਡੇ ਪੁਤਲੇ ਬਣਾ ਕੇ ਸਾੜੇ ਜਾਂਦੇ ਹਨ। ਵੱਖ-ਵੱਖ ਕਾਰੀਗਰਾਂ ਵੱਲੋਂ ਪੁਤਲੇ...

ਰਾਮਲੀਲਾ ਮੰਚਨ ਸਮੇਂ ਪੰਜਾਬ ‘ਚ ਬੀਤੀ ਰਾਤ ਵਾਪਰੇ ਦੋ ਹਾਦਸੇ, ਦਹਿਸ਼ਤ ‘ਚ ਲੋਕ

ਬੀਤੇ ਦਿਨੀਂ ਰਾਮ ਲੀਲਾ ਮੰਚਨ ਸਮੇਂ ਪੰਜਾਬ ਵਿਚ ਦੋ ਹਾਦਸੇ ਵਾਪਰੇ। ਇੱਕ ਹਾਦਸੇ ਵਿਚ ਜਲੰਧਰ ਵਿਖੇ ਤਾੜਕਾ ਦੇ ਮੂੰਹ ਵਿੱਚੋਂ ਨਿਕਲੀ ਅੱਗ...

ਲਖੀਮਪੁਰ ਕਤਲ ਮਾਮਲਾ: ਫਰੀਦਕੋਟ ‘ਚ ਬੱਚਿਆਂ ਦੇ ਮੋਰਚੇ ਵੱਲੋ ਕੱਢਿਆ ਗਿਆ ਕੈਂਡਲ ਮਾਰਚ

ਜਿਥੇ ਪੂਰੇ ਦੇਸ਼ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸਦੇ ਚਲਾਦੇ ਹੀ ਫਰੀਦਕੋਟ ਚ ਪਿਛਲੇ ਦੋ ਮਹੀਨੇ ਤੋਂ ਚੱਲ ਰਹੇ ਬੱਚਿਆਂ ਦੇ ਮੋਰਚੇ ਵਲੋਂ ਸ਼ਾਮ...

ਕੁੜੀ ਦੇ ਢਿੱਡ ‘ਚ ਉੱਠੀ ਪੀੜ, ਡਾਕਟਰ ਕੋਲ ਲੈ ਕੇ ਪਹੁੰਚੇ ਮਾਪਿਆਂ ਦੇ ਉੱਡੇ ਹੋਸ਼

ਲੁਧਿਆਣਾ ਵਿੱਚ ਇੱਕ ਸਰਕਾਰੀ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਦੇ ਢਿੱਡ ਵਿੱਚ ਪੀੜ ਹੋਣ ‘ਤੇ ਉਸ ਨੂੰ ਡਾਕਟਰ ਕੋਲ ਲੈ ਕੇ ਪਹੁੰਚੇ...

ਪਟਿਆਲਾ ‘ਚ ਵੱਡੀ ਵਾਰਦਾਤ- ਤੇਜ਼ਦਾਰ ਹਥਿਆਰ ਨਾਲ ਵੱਢਿਆ ਸਾਬਕਾ ਸਰਪੰਚ ਦਾ ਪੁੱਤ

ਪਟਿਆਲਾ ਦੇ ਹਲੋਤਾਲੀ ਦੇ ਨੇੜੇ ਕੰਮ ਤੋਂ ਬਾਈਕ ‘ਤੇ ਘਰ ਪਰਤ ਰਹੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੀ...

ਪਿੰਡ ਬਾਦਲ ‘ਚ ਕਿਸਾਨਾਂ ਦਾ ਹੱਲਾ ਬੋਲ, ਬੈਰੀਕੇਡਸ ਪੁੱਟ ਮਨਪ੍ਰੀਤ ਬਾਦਲ ਦੇ ਪਹੁੰਚੇ ਘਰ ਤੱਕ

ਲੰਬੀ (ਸ੍ਰੀ ਮੁਕਤਸਰ ਸਾਹਿਬ) : ਗੁਲਾਬੀ ਸੁੰਡੀ ਅਤੇ ਮੀਂਹ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਆਵਾਜ਼...

ਲੁਧਿਆਣਾ ਦੇ ਜਗਰਾਉਂ ‘ਚ ਜਾਇਦਾਦ ਦੇ ਵਿਵਾਦ ‘ਚ 25 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਦਰਜ, ਜਾਣੋ ਪੂਰਾ ਮਾਮਲਾ

property fraud case news: ਲੁਧਿਆਣਾ ਦੇ ਜਗਰਾਉਂ ਵਿੱਚ ਬਲਜੀਤ ਸਿੰਘ ਸੇਖੋਂ ਵਾਸੀ ਈਸੇਵਾਲ ਦੇ ਖਿਲਾਫ 25 ਲੱਖ ਰੁਪਏ ਦੀ ਜਾਇਦਾਦ ਦੇ ਧੋਖਾਧੜੀ ਦੇ ਦੋਸ਼...

ਨਾਨਕਸਰ ਕਲੇਰਾਂ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਟਰਾਲੀ ਹੋਈ ਹਾਦਸੇ ਦਾ ਸ਼ਿਕਾਰ, 1 ਦੀ ਮੌਤ, 25 ਜ਼ਖਮੀ

ਜਗਰਾਉਂ : ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕਣ ਲਈ ਗਈ ਸੰਗਤ ਦੀ ਟਰਾਲੀ ਮੁੜਦੇ ਵਕਤ ਪਿੰਡ ਕਾਉਂਕੇ ਕਲਾਂ ਦੇ ਨੇੜੇ ਮੁੱਖ ਸੜਕ ‘ਤੇ ਤੇਜ਼...

ਪੰਜਾਬ ‘ਚ ਬਠਿੰਡਾ ਟੀ. ਵੀ. ਟਾਵਰ ਸਣੇ 3 ਵੱਡੇ ਦੂਰਦਰਸ਼ਨ ਟਾਵਰ ਜਲਦ ਹੋ ਜਾਣਗੇ ਬੰਦ

ਅੱਜ ਭਾਵੇਂ ਕੇਬਲ ਤੇ ਡਿਸ਼ਾਂ ਲੱਗਣ ਨਾਲ ਵੱਖ-ਵੱਖ ਮਨੋਰੰਜਨ ਦੇ ਚੈਨਲਾਂ ਦੀ ਭਰਮਾਰ ਹੈ ਪਰ ਅਜੇ ਵੀ ਕੁਝ ਲੋਕ ਦੂਰਦਰਸ਼ਨ ਦੇ ਸਾਫ-ਸੁਥਰੇ ਤੇ...

ਮਮਦੋਟ : ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ

ਬਾਬਾ ਬੁੱਢਾ ਸਾਹਿਬ ਦੇ ਮੇਲੇ ‘ਤੇ ਜਾ ਰਹੇ ਸੰਗਤ ਨਾਲ ਭਰੀ ਟ੍ਰੈਕਟਰ-ਟਰਾਲੀ ਨੂੰ ਸਾਹਮਣਿਓਂ ਆ ਰਹੇ ਘੋੜੇ ਟਰਾਲੇ ਨੇ ਜ਼ੋਰਦਾਰ ਟੱਕਰ ਮਾਰੀ...

ਕਿਸਾਨਾਂ ਨੇ ਪਿੰਡ ਬਾਦਲ ਵਿਖੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਅੱਗੇ ਲਗਾਇਆ ਅਣਮਿੱਥੇ ਸਮੇਂ ਲਈ ਧਰਨਾ

ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਵੱਡੀ ਪੱਧਰ ਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਪੁੰਜ ਜਿਲਾ ਦੇ ਕਿਸਾਨ ਪੰਜਾਬ ਦੇ ਵਿੱਤ...

ਹਰਸਿਮਰਤ ਕੌਰ ਬਾਦਲ ਨੇ ਐੱਮ.ਪੀ ਫੰਡ ‘ਚੋਂ 75 ਲੱਖ ਦੀ ਗ੍ਰਾਂਟ ਨਾਲ ਤਿਆਰ ਕਰਵਾਏ ਗਏ ਆਕਸੀਜਨ ਪਲਾਂਟ ਦਾ ਕੀਤਾ ਉਦਘਾਟਨ

ਬਠਿੰਡਾ ਤੋਂ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ...

ਵਿਦੇਸ਼ ਤੋਂ ਆਏ ਨੌਜਵਾਨ ਨੂੰ ਘਰੇ ਬੁਲਾ ਕੇ ਮਾਰੀ ਗੋਲੀ, ਦੋਸ਼ੀ ਫਰਾਰ

ਭਗਤਾ ਭਾਈ : ਸਥਾਨਕ ਸ਼ਹਿਰ ਨਜ਼ਦੀਕ ਪਿੰਡ ਜਲਾਲ ਵਿਖੇ ਇੱਕ ਨੌਜਵਾਨ ਨੂੰ ਘਰੇ ਬੁਲਾ ਕੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ...

ਗੁਲਾਬੀ ਸੁੰਡੀ ਦਾ ਹਮਲਾ ਕਿਸਾਨਾਂ ‘ਤੇ ਕਹਿਰ ਬਣ ਕੇ ਡਿੱਗਿਆ, ਇੱਕ ਹਫ਼ਤੇ ‘ਚ ਚਾਰ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਕਾਰਨ ਅਤੇ ਪਹਿਲਾ ਹੀ ਕਰਜੇ ਦੇ ਬੋਝ...

ਕਿਸਾਨਾਂ ਦਾ ਵੱਡਾ ਐਲਾਨ- ਮਨਪ੍ਰੀਤ ਬਾਦਲ ਦੀ ਕੋਠੀ ਅੱਗੇ ਅੱਜ ਤੋਂ ਲਾਉਣਗੇ ਪੱਕਾ ਮੋਰਚਾ

ਬਠਿੰਡਾ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਨਾਲ ਹੋਏ ਨੁਕਸਾਨ ਕਰਕੇ ਕਿਸਾਨ ਰੋਸ ‘ਚ ਹਨ ਅਤੇ ਫਸਲ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਮੁੱਖ...

ਪਟਿਆਲਾ ‘ਚ ਵੱਡੀ ਵਾਰਦਾਤ : ਗੋਲੀਆਂ ਨਾਲ ਭੁੰਨਿਆ ਅਕਾਲੀ ਆਗੂ ਦਾ ਭਤੀਜਾ

ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਥਾਣਾ ਸਨੌਰ ਇਲਾਕੇ ਦੇ ਪਿੰਡ ਬੌਸਰਕਲਾਂ ਨੇੜੇ ਬਾਈਕ ਸਵਾਰ ਅਕਾਲੀ ਆਗੂ ਦੇ ਭਤੀਜੇ ਨੂੰ ਉਸ ਵੇਲੇ...

ਅੱਜ ਤੋਂ ਪੰਜ ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਦਿੱਤਾ ਜਾਵੇਗਾ ਧਰਨਾ

ਅੱਜ ਕਿਸਾਨ ਯੂਨੀਅਨ ਉਗਰਾਹਾਂ ਦੇ ਮਲੋਟ ਅਤੇ ਲੰਬੀ ਦੇ ਕਿਸਾਨਾਂ ਨੇ ਮਲੋਟ ਵਿਚ ਮੀਟਿੰਗ ਕਰਕੇ ਚੇਤਾਵਨੀ ਦਿੱਤੀ ਕਿ ਪਿਛਲੇ ਦਿਨੀਂ ਨਰਮੇ ਦੀ...

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਅੱਗੇ ਕਿਸਾਨਾਂ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ‘ਤੇ 302 (ਕਤਲ) ਦਾ ਮਾਮਲਾ ਦਰਜ ਕਰਨ ਦੀ ਕੀਤੀ ਜ਼ੋਰਦਾਰ ਮੰਗ

ਉੱਤਰ ਪ੍ਰਦੇਸ਼ ਦੇ ਲਖਨਪੁਰ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਤੇ ਉਸਦੇ ਗੁੰਡਾ...

ਫ਼ਾਜ਼ਿਲਕਾ ‘ਚ ਵਿਧਾਇਕ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਹੋਇਆ ਵਿਰੋਧ

ਫਾਜ਼ਿਲਕਾ ਦੇ ਪਿੰਡ ਅਮਰਪੁਰਾ ‘ਚ ਪਹੁੰਚੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਵਿਰੋਧ ਹੋਇਆ ਹੈ। ਇਕੱਠੇ ਹੋਏ ਪਿੰਡ ਦੇ ਲੋਕਾਂ ਨੇ ਕਿਹਾ...

ਲੁਧਿਆਣਾ ਦੇ ਜਗਰਾਉਂ ‘ਚ ਅਣਪਛਾਤੇ ਲੁਟੇਰਿਆਂ ਨੇ ਕੁੱਟਮਾਰ ਕਰਨ ਤੋਂ ਬਾਅਦ ਖੋਹੀ ਕਾਰ, ਮਾਮਲਾ ਦਰਜ

ਜਗਰਾਉਂ ਵਿੱਚ ਗਰਾਉਂਡ ‘ਚ ਗੱਡੀ ਲੈ ਕੇ ਜਾ ਰਹੇ ਨੌਜਵਾਨ ਨੂੰ ਰੋਕਣ ਤੋਂ ਬਾਅਦ ਅਣਪਛਾਤੇ ਲੁਟੇਰੇ ਉਹਨਾਂ ਦੀ ਕਾਰ ਖੋਹ ਕੇ ਫ਼ਰਾਰ ਹੋ ਗਏ।...

ਲੁਧਿਆਣਾ ਪੁਲਿਸ ਕਾਂਸਟੇਬਲ ਤੋਂ ਲੈ ਕੇ SHO ਤੱਕ ਦੇਖੋ ਕਿਵੇਂ ਲੋਕਾਂ ਵਿਚਕਾਰ ਕਾਇਮ ਕੀਤੀ ਆਪਣੀ ਮਿਸਾਲ

ਪੁਲਿਸ ਦਾ ਨਾਂ ਸੁਣਦਿਆਂ ਹੀ ਲੋਕਾਂ ਦੇ ਦਿਮਾਗ ਵਿੱਚ ਉਨ੍ਹਾਂ ਪ੍ਰਤੀ ਵੱਖੋ ਵੱਖਰੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਕੁੱਝ ਉਨ੍ਹਾਂ ਨੂੰ...

ਤਲਵੰਡੀ ਸਾਬੋ: ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਕਰਵਾਈ ਗਈ ਪਹਿਲੀ ਸਿੱਖ ਇਤਿਹਾਸ ਕੌਮਾਂਤਰੀ ਕਾਨਫਰੰਸ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਈ ਗਈ ਦੋ ਰੋਜ਼ਾ ਪਹਿਲੀ...

ਕਿਸਾਨਾਂ ਨੂੰ ਝੋਨੇ ਦੀ ਖਰੀਦ, ਅਦਾਇਗੀ ਸੰਬੰਧੀ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ: ਢਿੱਲੋਂ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਸਬੰਧੀ ਮੰਡੀਆਂ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ,ਆੜ੍ਹਤੀਆਂ ਅਤੇ ਲੇਬਰ ਨੂੰ...

ਲੁਧਿਆਣਾ ਦੀਆਂ ਮੰਡੀਆਂ ‘ਚ ਝੋਨੇ ਦੀ ਖਰੀਦ ਹੋਈ ਸ਼ੁਰੂ, ਕਿਸਾਨਾਂ ਤੇ ਕਰਮਚਾਰੀਆਂ ਵਿਚਾਲੇ ਫਸਲ ‘ਚ ਨਮੀ ਨੂੰ ਲੈ ਕੇ ਹੋਈ ਬਹਿਸ

ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣਾ ਦੀਆਂ ਸਾਰੀਆਂ...

ਹਰਿਆਵਲ ਪੰਜਾਬ ਨੇ ਲੁਧਿਆਣਾ ‘ਚ “ਪੋਲੀਥੀਨ ਮੁਕਤ ਲੁਧਿਆਣਾ” ਮੁਹਿੰਮ ਕੀਤੀ ਸ਼ੁਰੂ , ਪੋਲੀਥੀਨ ਇਕੱਤਰ ਕਰ ਈਕੋ ਇੱਟ ਕਰਨਗੇ ਤਿਆਰ

ਹਰਿਆਵਲ ਪੰਜਾਬ ਦੀ ਜ਼ਿਲ੍ਹਾ ਇਕਾਈ ਨੇ ਲੁਧਿਆਣਾ ਨੂੰ ਪੋਲੀਥੀਨ ਮੁਕਤ ਬਣਾਉਣ ਦਾ ਪ੍ਰਣ ਲਿਆ। ਹਰਿਆਵਲ ਪੰਜਾਬ ਦੇ ਵਲੰਟੀਅਰਾਂ ਨੇ ਮਹਾਤਮਾ...

ਲੁਧਿਆਣਾ ‘ਚ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਮੋਟਰਸਾਈਕਲ ਸਵਾਰ ਜ਼ਖ਼ਮੀ, ਮੁਲਜ਼ਮ ਡਰਾਈਵਰਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ ਵਿੱਚ ਹੋਏ ਦੋ ਸੜਕ ਹਾਦਸਿਆਂ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਬੰਧਤ...

ਮਾਨਸਾ : ਗੁਲਾਬੀ ਸੁੰਡੀ ਦੀ ਮਾਰ ਝੱਲ ਰਹੇ 2 ਨਰਮਾ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਮਾਨਸਾ : ਗੁਲਾਬੀ ਸੁੰਡੀ ਦੇ ਹਮਲੇ ਨਾਲ ਨਰਮੇ ਦੀ ਫਸਲ ਬਰਬਾਦ ਹੋਣ ਤੋਂ ਦੁਖੀ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਅਤੇ ਦਾਨੇਵਾਲਾ ਵਿਚ ਦੋ...

ਲੁਧਿਆਣੇ ਵਿੱਚ ਕੋਰੋਨਾ ਦਾ ਕਹਿਰ ਅਜੇ ਤੱਕ ਹੈ ਜਾਰੀ, ਤਿੰਨ ਨਵੇਂ ਕੇਸ ਆਏ ਸਾਹਮਣੇ

ਸ਼ਨੀਵਾਰ ਨੂੰ, ਜ਼ਿਲ੍ਹੇ ਵਿੱਚ ਕੋਰੋਨਾ ਦੇ ਤਿੰਨ ਨਵੇਂ ਮਾਮਲੇ ਪਾਏ ਗਏ। ਤਿੰਨੋਂ ਲੁਧਿਆਣਾ ਦੇ ਰਹਿਣ ਵਾਲੇ ਸਨ। ਹੁਣ ਤੱਕ ਜ਼ਿਲ੍ਹੇ ਵਿੱਚ...

ਮਲਟੀਸਪੈਸ਼ਲਿਟੀ ਹਸਪਤਾਲ ਨਾਲ ਬਰਨਾਲਾ ਦੀ ਨਵੀਂ ਪੀੜ੍ਹੀ ਨੂੰ ਮਿਲਿਆ ਇਤਿਹਾਸਕ ਤੋਹਫ਼ਾ

ਬਰਨਾਲਾ ਜਿਲ੍ਹੇ ਦੇ ਲੋਕਾਂ ਦਾ 70 ਸਾਲਾਂ ਦਾ ਸੁਪਨਾ ਅੱਜ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦੇ ਨੀਂਹ ਪੱਥਰ ਰੱਖਣ ਦੇ ਨਾਲ ਪੂਰਾ ਹੋਇਆ ਹੈ। ਇਸ...

ਝੋਨੇ ਦੀ ਖਰੀਦ ‘ਚ ਦੇਰੀ ਹੋਣ ਕਰਕੇ ਕਿਸਾਨਾਂ ਨੇ ਘੇਰੀ ਮੰਤਰੀ ਬਾਜਵਾ ਦੀ ਕੋਠੀ

ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਜਥੇਬੰਦੀਆਂ ਨੂੰ ਆਦੇਸ਼ ਦਿੱਤੇ ਸਨ ਕਿ ਕੇਂਦਰ ਸਰਕਾਰ ਵਲੋਂ ਝੋਨੇ ਦੀ ਖਰੀਦ ਵਿਚ ਦੇਰੀ ਕਰਨ ਦੇ ਸਬੰਧ ਵਿਚ...

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਧਾਰਮਿਕ ਸਮਾਗਮ

ਭਦੌੜ ਦੇ ਨੇੜਲੇ ਪਿੰਡ ਚੂੰਘਾਂ ਵਿਖੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਆਗਮਨ ਪੂਰਬ ਨੂੰ ਸਮਰਪਿਤ ਸਾਲਾਨਾ 25 ਵਾ ਧਾਰਮਿਕ ਸਮਾਗਮ ਗੁਰੂ ਘਰ ਦੇ...

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਨੇ ਵਿਧਾਇਕ ਕੁਲਬੀਰ ਜ਼ੀਰਾ ਦੀ ਕੋਠੀ ਅੱਗੇ ਲਗਾਇਆ ਅਣਮਿੱਥੇ ਸਮੇਂ ਲਈ ਧਰਨਾ

ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਦਾ ਸਮਾਂ ਬਦਲੇ ਜਾਣ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਦਿੱਤੇ ਸੱਦੇ ਤੇ ਅੱਜ ਕਿਸਾਨ...

ਪਟਿਆਲਾ ‘ਚ ਹੋਈ ਬੇਅਦਬੀ ਦੀ ਕੋਸ਼ਿਸ਼, ਰੋਕਣ ‘ਤੇ ਦੋਸ਼ੀ ਨੇ ਗੁਰੂ ਘਰ ‘ਚ ਕੀਤਾ ਇਹ ਕਾਰਾ

ਪਟਿਆਲਾ ਦੇ ਭਾਦਸੋਂ ਥਾਣੇ ਅਧੀਨ ਪੈਂਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਅੱਜ ਸਵੇਰੇ 5.30 ਵਜੇ ਦੇ ਕਰੀਬ ਪਿੰਡ ਦੇ ਇੱਕ ਵਿਅਕਤੀ ਵੱਲੋਂ ਸ੍ਰੀ...

ਨਾਭਾ : ਕੁਦਰਤ ਦਾ ਕਹਿਰ, ਅਸਮਾਨੀ ਬਿਜਲੀ ਡਿਗਣ ਨਾਲ 3 ਮਜ਼ਦੂਰਾਂ ਦੀ ਹੋਈ ਮੌਤ

ਨਾਭਾ ਦੇ ਪਿੰਡ ਰਾਈਮਲ ਮਾਜਰੀ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਅਸਮਾਨੀ ਬਿਜਲੀ ਡਿਗਣ ਨਾਲ ਭੱਠੇ ‘ਤੇ ਕੰਮ ਕਰਨ ਵਾਲੇ 3 ਮਜ਼ਦੂਰਾਂ...

ਬੀਤੀ ਰਾਤ ਜ਼ੀਰਾ ਤਲਵੰਡੀ ਰੋਡ ‘ਤੇ ਪਿਸਤੌਲ ਦੀ ਨੋਕ ‘ਤੇ ਖੋਹੀ ਵਰਨਾ ਕਾਰ

ਤਹਿਸੀਲ ਜੀਰਾ ਅੰਦਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਤਾਜ਼ਾ ਮਾਮਲਾ ਬੀਤੀ ਰਾਤ...

ਅਬੋਹਰ : ਪਿਸਤੌਲ ਦੀ ਨੋਕ ‘ਤੇ ਘਰ ‘ਚ ਵੜ ਕੇ ਲੁੱਟ, ਘਰਦਿਆਂ ਨੂੰ ਡੱਕ ਨਕਦੀ ਤੇ ਸੋਨਾ ਲੈ ਕੇ ਹੋਏ ਫਰਾਰ ਲੁਟੇਰੇ

ਪੰਜਾਬ ਵਿੱਚ ਲੁਟੇਰਿਆਂ ਦੇ ਹੌਂਸਲੇ ਵਧਦੇ ਜਾ ਰਹੇ ਹਨ। ਅਬੋਹਰ ਵਿੱਚ ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ‘ਤੇ ਢਾਣੀ ਗੁਮਜਾਲ ‘ਚ ਪਿਸਤੌਲ...

400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪਹਿਲੀ ਦੋ ਰੋਜ਼ਾ ਸਿੱਖ ਇਤਿਹਾਸ ਕੌਮਾਂਤਰੀ ਕਾਨਫਰੰਸ ਹੋਵੇਗੀ ਭਲਕੇ

ਅੰਮ੍ਰਿਤਸਰ : ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਨੂੰ ਸਮਰਪਿਤ ਦੋ ਰੋਜ਼ਾ ‘ਸਿੱਖ ਇਤਿਹਾਸ ਅੰਤਰਰਾਸ਼ਟਰੀ ਕਾਨਫਰੰਸ’ ਭਲਕੇ 2 ਅਕਤੂਬਰ...

ਬਠਿੰਡਾ : ਚੱਲਦੀ ਰਾਮਲੀਲਾ ‘ਚ ਪਈਆਂ ਭਾਜੜਾਂ- 100 ਤੋਂ ਵੱਧ ਲੋਕਾਂ ਵੱਲੋਂ ਦਰਸ਼ਕਾਂ ਤੇ ਕਲਕਾਰਾਂ ‘ਤੇ ਹਮਲਾ

ਬਠਿੰਡਾ ਦੀ ਦਾਣਾ ਮੰਡੀ ਵਿੱਚ ਵੀਰਵਾਰ ਰਾਤ 100 ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਰਾਮਲੀਲਾ ਵੇਖ ਰਹੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਸਮਾਜ...

ਲੁਧਿਆਣਾ ‘ਚ ਦੋ ਬੱਚਿਆਂ ਦੇ ਪਿਓ ਨੇ ਚੁੱਕਿਆ ਖੌਫਨਾਕ ਕਦਮ, ASI ਸਣੇ ਪੰਜ ਜਣਿਆਂ ਨੂੰ ਠਹਿਰਾਇਆ ਜ਼ਿੰਮੇਵਾਰ

ਲੁਧਿਆਣਾ ਵਿੱਚ ਇੱਕ 35 ਸਾਲਾ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਮ੍ਰਿਤਕ ਦੀ ਪਛਾਣ ਦੇ ਅਟਲ ਨਗਰ ਦੇ ਰਹਿਣ...

ਮੋਗਾ ‘ਚ ਚਾਰ ਗੈਂਗਸਟਰ ਨਾਜਾਇਜ਼ ਅਸਲੇ ਸਣੇ ਕਾਬੂ, ਪੁਲਿਸ ਨੇ ਕੀਤੇ ਵੱਡੇ ਖੁਲਾਸੇ

ਮੋਗਾ ਪੁਲਿਸ ਵੱਲੋਂ ਚਾਰ ਦੋਸ਼ੀਆਂ ਨੂੰ ਨਜਾਇਜ ਅਸਲੇ ਅਤੇ ਹੈਰਇਨ ਸਮੇਤ ਕਾਬੂ ਕੀਤਾ ਗਿਆ ਹੈ । ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ...

27 ਸਾਲਾਂ ਨੌਜਵਾਨ ਕਿਸਾਨ ਨੇ ਕਰਜ਼ੇ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਕੀਤੀ ਆਤਮ ਹੱਤਿਆ

ਮਲੋਟ: 27 ਸਾਲਾਂ ਨੌਜਵਾਨ ਕਿਸਾਨ ਵਲੋਂ ਕਰਜ਼ੇ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਆਪਣੇ ਖੇਤ ਜਾ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ...

ਫਰਾਂਸ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

ਦੀਨਾਨਗਰ ਦੇ ਪਿੰਡ ਹਵੇਲੀ ਵਿੱਚ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਈ। ਜਦੋਂ ਪਿਛਲੇ 20 ਸਾਲਾਂ ਤੋਂ ਫਰਾਂਸ ਵਿੱਚ ਰਹਿ ਰਹੇ ਰਾਜਿੰਦਰ ਸਿੰਘ ਰਿੰਪੀ...

ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਦੁਕਾਨਦਾਰ ਤੋਂ ਲੁੱਟੇ ਲੱਖਾਂ ਰੁਪਏ

ਸ੍ਰੀ ਮੁਕਤਸਰ ਸਾਹਿਬ ਵਿਖੇ ਰਾਤ ਸਮੇਂ ਆਪਣੀ ਦੁਕਾਨ ਬੰਦ ਕਰਕੇ ਜਾ ਰਹੇ ਇਕ ਦੁਕਾਨਦਾਰ ਤੋਂ ਮੋਟਰਸਾਇਕਲ ਸਵਾਰ ਲੁਟੇਰੇ ਤੇਜਧਾਰ ਹਥਿਆਰ ਦੇ...

ਗਿੱਦੜਬਾਹਾ ‘ਚ ਕਿਸਾਨਾਂ ਨੇ ਘੇਰਿਆ ਕੈਬਨਿਟ ਮੰਤਰੀ ਰਾਜਾ ਵੜਿੰਗ, ਹੋਈ ਚੰਗੀ ਬਹਿਸ

ਦੋਦਾ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਵੀਰਵਾਰ ਨੂੰ ਪਹਿਲੀ ਵਾਰ ਆਪਣੇ...

ਲੁਧਿਆਣਾ ‘ਚ ਔਰਤ ਨੇ ਨਜਾਇਜ਼ ਸੰਬੰਧਾਂ ਵਿੱਚ ਅੜਿੱਕਾ ਬਣੇ ਪਤੀ ਨੂੰ 2 ਪ੍ਰੇਮੀਆਂ ਨਾਲ ਰੱਲ ਕੀਤਾ ਕਤਲ

ਪ੍ਰਤਾਪ ਨਗਰ ਇਲਾਕੇ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਦੋ ਪ੍ਰੇਮੀਆਂ ਦੀ ਮਦਦ ਨਾਲ ਇੱਕ ਨਾਜਾਇਜ਼ ਸਬੰਧਾਂ ਵਿੱਚ ਅੜਿੱਕਾ ਬਣ ਰਹੇ ਆਪਣੇ ਪਤੀ...

ਨਾਬਾਲਿਗ ਨੂੰ ਅਗਵਾਹ ਕਰ ਕੀਤਾ ਜਬਰ ਜਨਾਹ, ਹੋਈ 20 ਸਾਲ ਦੀ ਕੈਦ ਤੇ ਲੱਗਿਆ 1.02 ਲੱਖ ਰੁਪਏ ਜੁਰਮਾਨਾ

ਵਧੀਕ ਸੈਸ਼ਨ ਜੱਜ ਕੇਕੇ ਜੈਨ ਦੀ ਅਦਾਲਤ ਨੇ ਬੁੱਧਵਾਰ ਨੂੰ 26 ਸਾਲਾ ਖੰਨਾ ਦੇ ਨੌਜਵਾਨ ਰਾਜਨ ਨੂੰ ਨਾਬਾਲਗ ਨਾਲ ਜਬਰ ਜਨਾਹ ਕਰਨ ਦਾ ਦੋਸ਼ੀ...

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਉੱਦਮੀਆਂ ਦਾ ਜਿੱਤਿਆ ਦਿਲ ਕਿਹਾ,”ਅਸੀਂ 24 ਘੰਟੇ ਬਿਜਲੀ ਕਰਾਵਾਂਗੇ ਮੁਹੱਈਆ “

ਬੁੱਧਵਾਰ ਨੂੰ ਲੁਧਿਆਣਾ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉੱਦਮੀਆਂ...

ਅੱਜ ਲੁਧਿਆਣਾ ‘ਚ ਅਰਵਿੰਦ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ, ਦੂਜੀ ਗਰੰਟੀ ਦਾ ਕਰਨਗੇ ਐਲਾਨ

ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਇੱਕ ਪ੍ਰੈਸ ਕਾਨਫਰੰਸ...

ਜਨਤਾ ਨਗਰ ਇਲੈਕਟ੍ਰੀਸਿਟੀ ਹਾਊਸ ਮੇਨ ਸਪਲਾਈ ਦੇ 66 ਕੇਵੀ ਟਾਵਰ ਨੂੰ ਟਰੱਕ ਨੇ ਮਾਰੀ ਟੱਕਰ, 3 ਦਿਨ ਬਿਜਲੀ ਰਹੇਗੀ ਪ੍ਰਭਾਵਿਤ

ਪਾਵਰਕਾਮ ਜਨਤਾ ਨਗਰ ਡਿਵੀਜ਼ਨ ਦੀ 66 ਕੇਵੀ ਹਾਈ-ਟੈਨਸ਼ਨ ਮੁੱਖ ਸਪਲਾਈ ਦੀ ਮੁੱਖ ਲਾਈਨ ਦਾ ਟਾਵਰ ਮੰਗਲਵਾਰ ਦੇਰ ਰਾਤ ਗਿੱਲ ਵਿਖੇ ਇੱਕ ਟਰੱਕ...

ਜਲੰਧਰ-ਲੁਧਿਆਣਾ ਸੈਕਸ਼ਨ ‘ਚ ਇਲੈਕਟ੍ਰਾਨਿਕ ਲਾਈਨ ਦਾ ਕੰਮ ਹੋਇਆ ਸ਼ੁਰੂ, 2024 ਤੋਂ ਡੀਜ਼ਲ ਟ੍ਰੇਨਾਂ

ਇਲੈਕਟ੍ਰੌਨਿਕ ਰੇਲ ਲਾਈਨ ਪ੍ਰੋਜੈਕਟ ਦਾ ਕੰਮ ਜਲੰਧਰ ਅਤੇ ਲੁਧਿਆਣਾ ਸੈਕਸ਼ਨ ਵਿੱਚ ਸ਼ੁਰੂ ਹੋ ਗਿਆ ਹੈ। ਇਹ ਪ੍ਰਾਜੈਕਟ 500 ਕਰੋੜ ਰੁਪਏ ਦਾ...

ਹੁਣ ਤੱਕ ਡੇਂਗੂ ਦੇ ਮਿਲੇ 31 ਮਰੀਜ਼, 2 ਨਵੇਂ ਕੋਰੋਨਾ ਮਰੀਜ਼ ਵੀ ਆਏ ਸਾਹਮਣੇ

ਜ਼ਿਲ੍ਹੇ ਵਿੱਚ ਡੇਂਗੂ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ। ਸਤੰਬਰ ਵਿੱਚ ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਦੇ 229 ਮਰੀਜ਼ ਪਾਏ ਗਏ ਹਨ।...

CM ਕੇਜਰੀਵਾਲ ਦਾ ਲੁਧਿਆਣਾ ਪੁੱਜਣ ‘ਤੇ ਲੋਕਾਂ ਵੱਲੋਂ ਵਿਰੋਧ, ਕਿਸਾਨਾਂ ਨਾਲ ਧੋਖਾ ਕਰਨ ਦੇ ਲਗਾਏ ਦੋਸ਼

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਹਨ। ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਦਿੱਲੀ ਦੇ ਮੁੱਖ...

ਬਠਿੰਡਾ : ਗੈਂਗਸਟਰ ਗੋਲਡੀ ਬਰਾੜ ਦੇ ਕਹਿਣ ‘ਤੇ ਲਾਈ ਸੀ ਫਲੈਕਸ ਬੋਰਡ ਵਪਾਰੀ ਦੀ ਕੋਠੀ ਦੇ ਗੇਟ ਨੂੰ ਅੱਗ , ਮੁੱਖ ਦੋਸ਼ੀ ਗ੍ਰਿਫਤਾਰ

ਪੁਲਿਸ ਨੇ ਬਠਿੰਡਾ ਦੇ ਫਲੈਕਸ ਬੋਰਡ ਵਪਾਰੀ ਦੀ ਕੋਠੀ ਦੇ ਗੇਟ ਨੂੰ ਪੈਟਰੋਲ ਛਿੜਕ ਕੇ ਅੱਗ ਲਗਾਉਣ ਵਾਲੇ ਮੁੱਖ ਦੋਸ਼ੀ ਨੂੰ ਕੋਟਕਪੂਰਾ ਤੋਂ...