Mar 05

ਹਰ ਸਾਲ 25 ਅੰਮ੍ਰਿਤਧਾਰੀ ਨੌਜਵਾਨਾਂ ਨੂੰ IAS, IPS ਤੇ PCS ਦੇ ਇਮਤਿਹਾਨਾਂ ਲਈ ਤਿਆਰ ਕਰੇਗੀ ਸ਼੍ਰੋਮਣੀ ਕਮੇਟੀ

ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 25 ਗੁਰਸਿੱਖ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰੇਗੀ। ਸ਼੍ਰੋਮਣੀ...

ਫਿਰੋਜ਼ਪੁਰ ‘ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ‘ਚ 4 ਵਿਅਕਤੀ ਕਾਬੂ, 3 ਟਰੈਕਟਰ-ਟਰਾਲੇ ਤੇ ਇੱਕ ਟਿੱਪਰ ਜ਼ਬਤ

ਪੁਲਿਸ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ...

ਮੰਤਰੀ ਡਾ. ਬਲਬੀਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਮਾਂਡਵਿਆ ਨਾਲ ਕੀਤੀ ਮੁਲਾਕਾਤ, ਸੂਬੇ ਦੇ ਹਸਪਤਾਲਾਂ ਲਈ ਮੰਗੀ ਮਦਦ

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵਿਆ ਐਤਵਾਰ ਨੂੰ ਪਟਿਆਲਾ ਦੌਰੇ ‘ਤੇ ਪਹੁੰਚੇ। ਇਸ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ...

ਲੁਧਿਆਣਾ ‘ਚ ਬੱਸ ਡਰਾਈਵਰ ਨੇ ਵਿਦਿਆਰਥਣ ਨਾਲ ਕੀਤੀ ਘਿਨੌਣੀ ਹਰਕਤ, ਵੀਡੀਓ ਬਣਾ ਕੀਤਾ ਬਲੈਕਮੇਲ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਸਕੂਲ ਬੱਸ ਦਾ ਡਰਾਈਵਰ...

ਸ਼ਰਾਬ ਤਸਕਰ ਮਾਮਲੇ ‘ਚ 3 ਸਾਲਾਂ ਤੋਂ ਫਰਾਰ ਦੋਸ਼ੀ ਜ਼ੀਰਕਪੁਰ ‘ਤੋਂ ਕਾਬੂ, ਫਲਾਂ ਦੀ ਆੜ ‘ਚ ਕਰਦਾ ਸੀ ਸਪਲਾਈ

ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਸ਼ਰਾਬ ਤਸਕਰੀ ਦੇ ਇੱਕ ਮਾਮਲੇ ‘ਚ ਕਰੀਬ 3 ਸਾਲਾਂ ਤੋਂ ਪੁਲਿਸ ਨੂੰ ਚਕਮਾ ਦੇਣ ਵਾਲੇ ਬਦਮਾਸ਼...

ਡਰੋਨ ਪਾਲਿਸੀ ਦੀ ਤਿਆਰੀ, ਵਾਹਨਾਂ ਵਾਂਗ ਹੋਵੇਗੀ ਵੱਡੇ ਡਰੋਨਾਂ ਰਜਿਸਟ੍ਰੇਸ਼ਨ

ਗੈਂਗਸਟਰਾਂ ਤੇ ਅੱਤਵਾਦੀਆਂ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਡਰੋਨ ਦੇ ਇਸਤੇਮਾਲ ‘ਤੇ ਸਖਤੀ ਵਧਾਈ ਜਾ ਰਹੀ ਹੈ। ਹੁਣ ਪੰਜਾਬ ਦੇ ਵੱਡੇ ਡਰੋਨ...

‘ਦੀਪ ਨੂੰ ਸ਼ਹੀਦ ਕਹਿਣ ਵਾਲੇ ਇਤਿਹਾਸ ਪੜ੍ਹਣ’, ਗਰਲਫ੍ਰੈਂਡ ਰੀਨਾ ਨੇ ਅੰਮ੍ਰਿਤਪਾਲ ਨੂੰ ਲੈ ਕੇ ਵੀ ਖੋਲ੍ਹਿਆ ਰਾਜ਼

ਪਿਛਲੇ ਸਾਲ ਸੜਕ ਹਾਦਸੇ ਵਿੱਚ ਮਾਰੇ ਗਏ ਪੰਜਾਬੀ ਫਿਲਮ ਅਦਾਕਾਰ ਅਤੇ ‘ਵਾਰਿਸ ਪੰਜਾਬ ਦੇ’ ਦੇ ਬਾਨੀ ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ...

ਪੱਲੇਦਾਰੀ ਕਰਨ ਨੂੰ ਮਜਬੂਰ ਸਾਬਕਾ ਹਾਕੀ ਖਿਡਾਰੀ ਨੂੰ CM ਮਾਨ ਨੇ ਦਿੱਤੀ ਕੋਚ ਦੀ ਨੌਕਰੀ

ਦਾਣਾ ਮੰਡੀ ਵਿੱਚ ਪੱਲੇਦਾਰੀ ਕਰਕੇ ਪਰਿਵਾਰ ਪਾਲ ਰਹੇ ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਹੁਣ ਹੋਰ ਪ੍ਰੇਸ਼ਾਨੀ ਨਹੀਂ ਝੱਲਣੀ ਪਏਗੀ।...

ਮੂਸੇਵਾਲਾ ਦੇ ਘਰ ਰਾਤ ਰੁਕੇ ਗੁਰਦਾਸ ਮਾਨ, ਭੂੰਜੇ ਬਹਿ ਖਾਧੀ ਰੋਟੀ, ਸਿੱਧੂ ਦੀ ਫੋਟੋ ਲਾਈ ਗਲ

ਮਸ਼ਹੂਰ ਲੋਕ ਗਾਇਕ ਗੁਰਦਾਸ ਮਾਨ ਸ਼ਨੀਵਾਰ ਸ਼ਾਮ ਨੂੰ ਮਰਹੂਮ ਸਿੱਧੂ ਮੂਸੇਵਾਲਾ ਦੇ ਗਰ ਪਹੁੰਚੇ। ਇਥੇ ਉਨ੍ਹਾਂ ਮੂਸੇਵਾਲਾ ਦੇ ਪਿਤਾ ਬਲਕੌਰ...

ਸੰਗਰੂਰ : ਪੰਚਾਇਤ ਦਾ ਫ਼ਰਮਾਨ- ‘ਗੁੰਡਾਗਰਦੀ ਜਾਂ ਨਸ਼ਾ ਵੇਚਣ ਵਾਲਿਆਂ ਦਾ ਮੂੰਹ ਕਾਲਾ ਕਰਕੇ ਘੁਮਾਇਆ ਜਾਏਗਾ’

ਸੰਗਰੂਰ ਜ਼ਿਲ੍ਹੇ ਦੇ ਮੇਘਵਾਲ ਪਿੰਡ ਦੀ ਪੰਚਾਇਤ ਨੇ ਫਰਮਾਨ ਜਾਰੀ ਕੀਤਾ ਹੈ, ਜਿਥੇ ਪੰਚਾਇਤ ਨੇ ਪਿੰਡ ਵਿੱਚ ਅਕਸਰ ਹੋਣ ਵਾਲੇ ਲੜਾਈ-ਝਗੜੇ,...

ਚੰਡੀਗੜ੍ਹ ਪੁਲਿਸ ਵਾਲਿਆਂ ‘ਤੇ ਦਰਜ ਹੋਵੇਗਾ ਕਿਡਨੈਪਿੰਗ ਦਾ ਕੇਸ, ਹਾਈਕੋਰਟ ਨੇ DGP ਪੰਜਾਬ ਨੂੰ ਦਿੱਤੇ ਹੁਕਮ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਅਦਾਲਤ ਦੇ ਹੁਕਮਾਂ ‘ਤੇ ਅਪਰਾਧਿਕ ਮਾਮਲੇ ‘ਚ ਜਾਂਚ ‘ਚ ਸ਼ਾਮਲ ਹੋਣ ਜਾ ਰਹੇ ਵਿਅਕਤੀ ਦੇ ਲਾਪਤਾ ਹੋਣ ਅਤੇ...

ਅਜਨਾਲਾ ਕਾਂਡ ਨੂੰ ਲੈ ਕੇ ਵਿਰੋਧੀ ਹਮਲੇ ‘ਤੇ ਬੋਲੇ CM ਮਾਨ, ‘ਫਿਰਕੂ ਭਾਵਨਾਵਾਂ ਭੜਕਾ ਸਿਆਸੀ ਰੋਟੀਆਂ ਸੇਕ ਰਹੇ’

ਵਿਰੋਧੀ ਪਾਰਟੀਆਂ ਵੱਲੋਂ ਅਜਨਾਲਾ ਕਾਂਡ ‘ਤੇ ਕੀਤੇ ਹਮਲੇ ਤੋਂ ਬਾਅਦ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰਾਰਾ ਜਵਾਬ...

ਮੂਸੇਵਾਲਾ ਦੇ ਪਿਤਾ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਈ-ਮੇਲ ‘ਚ ਸਲਮਾਨ ਖਾਨ ਦਾ ਵੀ ਨਾਂ

ਸਿੱਧੂ ਮੂਸੇਵਾਲਾ ਦੇਪਿਤਾ ਬਲਕੌਰ ਸਿੰਘ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ।...

ਟਾਂਡਾ ਲੁੱਟ ‘ਚ ਬੁਝਿਆ ਘਰ ਦਾ ਇਕਲੌਤਾ ਚਿਰਾਗ, ਵਿਆਹ ਦੇ 20 ਸਾਲਾਂ ਮਗਰੋਂ ਸੁੱਖਣਾ ਸੁੱਖ ਲਿਆ ਸੀ ਗੁਰਭੇਜ

ਹੁਸ਼ਿਆਰਪੁਰ ਦੇ ਟਾਂਡਾ ‘ਚ ਅੱਜ ਹੋਈ ਲੁੱਟ ਦੌਰਾਨ 2 ਬੱਚਿਆਂ ਦੀ ਜਾਨ ਚਲੀ ਗਈ। ਲੁਟੇਰਿਆਂ ਨੇ ਨਾ ਸਿਰਫ ਪ੍ਰਭਜੀਤ ਦਾ ਪਰਸ ਖੋਹ ਲਿਆ ਸਗੋਂ...

ਲੁਧਿਆਣਾ : ਸਪਾ ਸੈਂਟਰ ਦੀ ਆੜ ‘ਚ ਦੇਹ ਵਪਾਰ, ਆਨਲਾਈਨ ਹੁੰਦੀ ਸੀ ਬੁਕਿੰਗ, ਪੁਲਿਸ ਨੇ ਪਾਈਆਂ ਭਾਜੜਾਂ

ਲੁਧਿਆਣਾ ਵਿੱਚ ਭਾਈ ਵਾਲਾ ਚੌਂਕ ਦੇ ਕੋਲ ਸਥਿਤ ਓਮੈਕਸ ਪਲਾਜ਼ਾ ਮਾਲ ਵਿੱਚ ਸ਼ੁੱਕਰਵਾਰ ਰਾਤ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਕਮਿਸ਼ਨਰੇਟ...

ਕੰਡਕਟਰ ਨੂੰ 5 ਰੁ. ਵਾਧੂ ਲੈਣੇ ਪਏ ਮਹਿੰਗਾ, ਹੁਣ ਮੋੜਨੇ ਪੈਣੇ ਮੁਆਵਜ਼ੇ ਤੇ ਕੇਸ ਖਰਚ ਦੇ ਵੀ 1700 ਰੁਪਏ

ਹਰਿਆਣਾ ਰੋਡਵੇਜ ਦੇ ਕੰਡਕਟਰ ਨੂੰ ਯਾਤਰੀ ਤੋਂ ਤੈਅ ਕਿਰਾਏ ਤੋਂ ਪੰਜ ਰੁਪਏ ਵੱਧ ਲੈਣਾ ਮਹਿੰਗਾ ਪੈ ਗਿਆ। ਚੰਡੀਗੜ੍ਹ ਜ਼ਿਲ੍ਹਾ ਕੰਜ਼ਿਊਮਰ...

19 ਮਾਰਚ ਨੂੰ ਮਨਾਈ ਜਾਏਗੀ ਸਿੱਧੂ ਮੂਸੇਵਾਲਾ ਦੀ ਬਰਸੀ, ਪਿਤਾ ਬਲਕੌਰ ਸਿੰਘ ਨੇ ਇਸ ਕਰਕੇ ਲਿਆ ਫੈਸਲਾ

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਬਰਸੀ 19 ਮਾਰਚ 2023 ਨੂੰ ਕਰਨ ਦਾ ਐਲਾਨ ਕੀਤਾ ਹੈ। ਬਰਸੀ ਮਾਨਸਾ...

ਪੰਜਾਬ-ਹਰਿਆਣਾ ‘ਚ ਅਜੇ ਬਦਲੇਗਾ ਮੌਸਮ, ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਪੂਰਾ ਹਾਲ

ਪੰਜਾਬ-ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ ਲਗਾਤਾਰ ਵਧ ਰਿਹਾ ਹੈ। ਹਰ ਦਿਨ ਵੱਧ ਤੋਂ ਵੱਧ ਤੇ ਘੱਟੋ-ਘੱਟ ਪਾਰਾ ਤੇਜ਼ੀ ਨਾਲ ਵਧ ਰਿਹਾ ਹੈ।...

ਟੂਰਿਸਟ ਦੀ ਜਾਨ ਲੈਣ ਵਾਲਾ ਸਨੈਚਰ ਚੜ੍ਹਿਆ ਪੁਲਿਸ ਦੇ ਹੱਥੇ, ਰਿਟ੍ਰੀਟ ਵੇਖ ਕੇ ਪਰਤ ਰਹੀ ਸੀ ਕੁੜੀ

ਅੰਮ੍ਰਿਤਸਰ ਵਿੱਚ ਸਿੱਕਿਮ ਦੀ ਇੱਕ ਮਹਿਲਾ ਟੂਰਿਸਟ ਨੂੰ ਸਨੈਚਰਾਂ ਕਰਕੇ ਆਪਣੀ ਜਾਨ ਗੁਆਣੀ ਪਈ ਸੀ। ਪੂਰੇ ਇੱਕ ਮਹੀਨੇ ਮਗਰੋਂ ਪੁਲਿਸ ਨੇ...

ਦਿੱਲੀ ‘ਚ CBI ਦੀ ਕਾਰਵਾਈ ਦੇ ਬਾਅਦ ਆਬਕਾਰੀ ਨੀਤੀ ‘ਚ ਬਦਲਾਅ ਕਰਨ ਦੀ ਤਿਆਰੀ ‘ਚ ਮਾਨ ਸਰਕਾਰ

ਦਿੱਲੀ ਵਿਚ ਸੀਬੀਆਈ ਦੀ ਸ਼ਰਾਬ ਘੋਟਾਲੇ ‘ਤੇ ਕਾਰਵਾਈ ਨਾਲ ਪੰਜਾਬ ਦੇ ਅਧਿਕਾਰੀ ਡਰੇ ਹੋਏ ਹਨ ਤੇ ਦਿੱਲੀ ਦੀ ਤਰਜ ‘ਤੇ ਬਣਾਈ ਗਈ ਆਬਾਕੀਰ...

ਅੰਮ੍ਰਿਤਪਾਲ ਸਿੰਘ ‘ਤੇ ਦਰਜ ਕਰੋ FIR, ਨਹੀਂ ਤਾਂ ਖੜਕਾਵਾਂਗੇ ਹਾਈਕੋਰਟ ਦਾ ਦਰਵਾਜ਼ਾ: ਵੀਰੇਸ਼ ਸ਼ਾਂਡਿਲਿਆ

ਅਜਨਾਲਾ ਘਟਨਾਕ੍ਰਮ ਤੋਂ ਬਾਅਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਜਿਸ ਤੋਂ ਬਾਅਦ ਪੰਜਾਬ ਦਾ...

CCTV ਕੈਮਰਿਆਂ ਨਾਲ ਲੈਸ ਹੋਣਗੇ ਪੰਜਾਬ ਦੇ ਸਕੂਲ, 15584 ਸਰਕਾਰੀ ਸਕੂਲਾਂ ਲਈ ਜਾਰੀ ਕੀਤੇ 26 ਕਰੋੜ 40 ਲੱਖ ਰੁਪਏ

ਪੰਜਾਬ ਦੀ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਪੰਜਾਬ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਕਈ ਸਰਕਾਰੀ ਸਕੂਲਾਂ ਦੀ...

ਡਾਕਟਰ ਨੂੰ ਅਗਵਾ ਕਰ ਰਿਕਾਰਡ ਕੀਤਾ ਨਸ਼ਟ, HC ਨੇ 7 ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਦੇ ਦਿੱਤੇ ਹੁਕਮ

ਪੰਜਾਬ ਪੁਲਿਸ ਚੰਡੀਗੜ੍ਹ ਦੇ ਲਗਭਗ 7 ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰੇਗੀ। ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿਚ ਕਾਂਸਟੇਬਲ ਤੋਂ ਲੈ ਕੇ...

ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਐਲਾਨ, 19 ਮਾਰਚ ਨੂੰ ਮਨਾਈ ਜਾਵੇਗੀ ਮੂਸੇਵਾਲਾ ਦੀ ਪਹਿਲੀ ਬਰਸੀ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ...

ਕੈਂਸਰ ਰੋਗੀਆਂ ਲਈ ਪੰਜਾਬ ਸਰਕਾਰ ਦਾ ਉਪਰਾਲਾ, ਅਜਨਾਲਾ ਦੇ ਪਿੰਡਾਂ ‘ਚ ਕੱਲ੍ਹ ਤੋਂ ਲਗਾਏ ਜਾਣਗੇ 8 ਚੈਕਅੱਪ ਕੈਂਪ

ਕੈਂਸਰ ਰੋਗੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਇਲਾਜ ਲਈ ਪੰਜਾਬ ਸਰਕਾਰ ਗੰਭੀਰ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ...

ਅੰਬਾਲਾ ‘ਚ ਟਰੱਕ ਤੇ ਬੱਸ ਦੀ ਹੋਈ ਭਿਆਨਕ ਟੱਕਰ, 7 ਲੋਕਾਂ ਦੀ ਮੌਤ, 4 ਜ਼ਖਮੀ

ਅੰਬਾਲਾ ਵਿਚ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਹਾਦਸੇ ਵਿਚ 4 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਘਟਨਾ ਯਮੁਨਾ...

ਲੁਧਿਆਣਾ ‘ਚ ਰੇਲਗੱਡੀ ਦੀ ਚਪੇਟ ‘ਚ ਆਉਣ ਨਾਲ ਵਿਦਿਆਰਥਣ ਦੀ ਮੌ.ਤ, ਟਰੇਨ ‘ਚ ਚੜ੍ਹਦੇ ਸਮੇਂ ਫਿਸਲਿਆ ਪੈਰ

ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਦੇ ਲੁਧਿਆਣਾ ਸਟੇਸ਼ਨ ‘ਤੇ ਰੇਲਗੱਡੀ ਹੇਠਾਂ ਆਉਣ ਨਾਲ ਇਕ ਇੰਜੀਨੀਅਰਿੰਗ ਵਿਦਿਆਰਥਣ ਦੀ ਮੌਤ ਹੋ...

‘ਪੰਜਾਬ ਨੂੰ ਫ਼ਿਰਕੂ ਅੱਗ ਦਾ ਤੰਦੂਰ ਬਣਾ ਕੇ ਰੋਟੀਆਂ ਸੇਕਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ’ : CM ਮਾਨ

ਅਜਨਾਲਾ ਕਾਂਡ ਤੋਂ ਬਾਅਦ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ ਜਾ ਰਹੇ ਹਨ।...

ਲੁਧਿਆਣਾ : ਸਪਾ ਸੈਂਟਰ ‘ਤੇ ਪੁਲਿਸ ਦਾ ਛਾਪਾ, ਫੜ੍ਹੇ ਗਏ 10 ਮੁੰਡੇ-ਕੁੜੀਆਂ, ਗਾਹਕਾਂ ਦੀ ਹੁੰਦੀ ਸੀ ਆਨਲਾਈਨ ਬੁਕਿੰਗ

ਲੁਧਿਆਣਾ ਦੇ ਸਪਾ ਸੈਂਟਰ ਵਿਚ ਪੁਲਿਸ ਨੇ ਛਾਪਾ ਮਾਰਿਆ। ਇਥੇ ਅਨੈਤਿਕ ਕੰਮ ਕਰਨ ਵਾਲੀਆਂ ਔਰਤਾਂ ਤੇ ਪੁਰਸ਼ਾਂ ਨੂੰ ਪੁਲਿਸ ਨੇ ਫੜਿਆ। ਇਹ ਛਾਪਾ...

ਅਜਨਾਲਾ ਹਿੰਸਾ ‘ਚ ਪੰਜਾਬ ਪੁਲਿਸ ਦੀ ਜਾਂਚ ਅੰਤਿਮ ਪੜਾਅ ‘ਤੇ, 30 ਮੁਲਜ਼ਮਾਂ ਦੀਆਂ ਫੋਟੋਆਂ ਤੇ 46 ਵੀਡੀਓਜ਼ ਖੰਗਾਲੇ

ਅਜਨਾਲਾ ਥਾਣੇ ‘ਤੇ ਹਮਲੇ ਵਿਚ ਪੁਲਿਸ ਦੀ ਜਾਂਚ ਲਗਭਗ ਆਖਰੀ ਪੜਾਅ ਵਿਚ ਪਹੁੰਚ ਚੁੱਕੀ ਹੈ। ਪੁਲਿਸ ਨੇ ਹਮਲੇ ਵਿਚ ਸ਼ਾਮਲ 30 ਮੁਲਜ਼ਮਾਂ ਦੀਆਂ...

ਟਾਂਡਾ : ਪਰਸ ਖੋਹਣ ਦੌਰਾਨ ਟਰਾਲੀ ਨਾਲ ਸਕੂਟੀ ਦੀ ਹੋਈ ਟੱਕਰ, 2 ਬੱਚਿਆਂ ਦੀ ਮੌਕੇ ‘ਤੇ ਹੀ ਮੌਤ

ਹੁਸ਼ਿਆਰਪੁਰ ਤਹਿਤ ਆਉਂਦੇ ਟਾਂਡਾ ਵਿਚ ਬਹੁਤ ਹੀ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਲੁਟੇਰਿਆਂ ਦੀ ਵਜ੍ਹਾ ਨਾਲ ਦੋ ਮਾਸੂਮ ਬੱਚਿਆਂ ਨੂੰ ਆਪਣੀ...

ਮੂਸੇਵਾਲਾ ਕਤਲ ਕੇਸ ‘ਚ ਮਨਕੀਰਤ ਔਲਖ ‘ਤੇ ਸ਼ਿਕੰਜਾ, NIA ਨੇ ਚੰਡੀਗੜ੍ਹ ਏਅਰਪੋਰਟ ‘ਤੇ ਰੋਕਿਆ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ‘ਤੇ ਸ਼ਿਕੰਜਾ ਕੱਸ ਲਿਆ ਹੈ।...

ਟ੍ਰੈਵਲ ਏਜੰਟਾਂ ਦੀ ਕਰਤੂਤ, ਕੰਮ ਦੇ ਬਹਾਨੇ ਅਰਬ ਦੇਸ਼ਾਂ ‘ਚ ਵੇਚਿਆ, ਓਮਾਨ ਤੋਂ ਪਰਤੀਆਂ ਕੁੜੀਆਂ ਨੇ ਸੁਣਾਈ ਹੱਡਬੀਤੀ

ਭਾਰਤ ਵਿੱਚ ਵਿਦੇਸ਼ ਭੇਜਣ ਦੇ ਨਾਂ ‘ਤੇ ਟ੍ਰੈਵਲ ਏਜੰਟਾਂ ਵੱਲਂ ਠੱਗੀ ਕਰਨ ਦੇ ਤਾਂ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਹੁਣ ਇਨ੍ਹਾਂ ਦੀ...

1947 ਵੰਡ ਦੇ ਵਿਛੜੇ 2 ਸਿੱਖ ਪਰਿਵਾਰਾਂ ਦਾ ਹੋਇਆ ਮੇਲ, ਗੁ. ਕਰਤਾਰਪੁਰ ਸਾਹਿਬ ‘ਚ ਦਿਸਿਆ ਭਾਵੁਕ ਦ੍ਰਿਸ਼

ਲਾਹੌਰ, 1947 ਦੀ ਵੰਡ ਦੌਰਾਨ ਕਈ ਆਪਣਿਆਂ ਤੋਂ ਵਿਛੜ ਗਏ, ਜਿਨ੍ਹਾਂ ਵਿੱਚੋਂ ਦੋ ਸਿੱਖ ਭਰਾਵਾਂ ਦੇ ਪਰਿਵਾਰ 75 ਸਾਲਾਂ ਬਾਅਦ ਕਰਤਾਰਪੁਰ ਲਾਂਘੇ...

ਨਸ਼ਿਆਂ ‘ਚ ਡੁੱਬਦੀ ਜਵਾਨੀ, ਟੱਲੀ ਮੁੰਡੇ ਨੇ ਕੀਤਾ ਹਾਈ ਵੋਲਟੇਜ ਡਰਾਮਾ, ਪੁਲਿਸ ਵਾਲੇ ਨਾਲ ਲੈ ਲਿਆ ਪੰਗਾ

ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਕਿਸ ਕਦਰ ਡੁੱਬਦੀ ਜਾ ਰਹੀ ਹੈ ਇਸ ਦੀ ਇੱਕ ਹੋਰ ਮਿਸਾਲ ਅੰਮ੍ਰਿਤਸਰ ਤੋਂ ਸਾਹਮਣੇ ਆਈ। ਇਥੇ ਨਸ਼ੇ ਵਿੱਚ ਟੱਲੀ...

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗੈਂਗਸਟਰ ਪੁਨੀਤ ਬੈਂਸ ਦਾ ਸਾਥੀ ਚੜਿਆ ਹੱਥੇ

ਲੁਧਿਆਣਾ ਦੇ CIA-2 ਦੀ ਟੀਮ ਨੇ ਗੈਂਗਸਟਰ ਪੁਨੀਤ ਬੈਂਸ ਦੇ ਸਾਥੀ ਅੱਜੂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਟੀਮ ਨੂੰ ਗੁਪਤ...

NOC ਦਿਵਾਉਣ ਦੇ ਬਦਲੇ 8,000 ਦੀ ਰਿਸ਼ਵਤ ਮੰਗ ਫਸਿਆ MC ਕਲਰਕ, ਹੋਇਆ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਖਿਲਾਫ ਜਾਰੀ ਮੁਹਿੰਮਦ ਦੌਰਾਨ ਇੱਕ ਹੋਰ ਕਾਰਵਾਈ ਕੀਤੀ। ਵਿਜੀਲੈਂਸ ਨੇ ਸ਼ੁੱਕਰਵਾਰ...

ਹਰਸਿਮਰਤ ਬਾਦਲ ਦਾ BJP ‘ਤੇ ਨਿਸ਼ਾਨਾ- ‘ਦੱਸੋ ਬੰਦੀ ਸਿੰਘਾਂ ਦੀ ਰਿਹਾਈ ‘ਤੇ ਵਚਨਬੱਧਤਾ ਤੋਂ ਪਿੱਛੇ ਕਿਉਂ ਹਟੇ’

ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਹਮਲਾ ਬੋਲਿਆ।...

ਪੰਜਾਬ ਸਰਕਾਰ ਨੇ ਬਦਲਿਆ DPI ਦਾ ਨਾਂ, ਹੁਣ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਨਾਲ ਹੋਵੇਗੀ ਪਛਾਣ

ਪੰਜਾਬ ਸਰਕਾਰ ਨੇ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨ DPI (ਸੈਕੰਡਰੀ ਐਜੂਕੇਸ਼ਨ) ਦਾ ਨਾਂ ਬਦਲ ਦਿੱਤਾ ਹੈ। ਹੁਣ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨ...

ਕੈਨੇਡਾ ‘ਚ ਰਹਿ ਰਹੇ ਪੰਜਾਬੀਆਂ ਲਈ ਖੁਸ਼ਖਬਰੀ! 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਫਲਾਈਟ ਸ਼ੁਰੂ

ਕੈਨੇਡਾ ਵਿੱਚ ਵਸੇ 10 ਲੱਖ ਪੰਜਾਬੀਆਂ ਲਈ ਚੰਗੀ ਖਬਰ ਹੈ। ਅੰਮ੍ਰਿਤਸਰ ਤੋਂ ਕੈਨੇਡਾ ਦੀ ਫਲਾਈਟ 6 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਇਹ ਫਲਾਈਟ...

ਲੁਧਿਆਣਾ ‘ਚ STF ਦੀ ਕਾਰਵਾਈ, ਨਸ਼ਾ ਤਸਕਰ ਟੈਕਸੀ ਚਾਲਕ ਕੋਲੋਂ 5.7 ਕਰੋੜ ਦੀ ਹੈਰੋਇਨ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ STF ਦੀ ਟੀਮ ਨੇ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। STF ਵੱਲੋਂ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ...

ਅਬੋਹਰ ‘ਚ ਚੱਲਦੀ ਟਰੱਕ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ, ਵਾਲ-ਵਾਲ ਬਚਿਆ ਡਰਾਈਵਰ

ਪੰਜਾਬ ਦੇ ਅਬੋਹਰ ‘ਚ ਵੀਰਵਾਰ ਦੇਰ ਰਾਤ ਬਿਸ਼ਨਪੁਰਾ ਅਤੇ ਸੀਤੋ ਰੋਡ ‘ਤੇ ਇਕ ਚੱਲਦੀ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਟਰੱਕ ਲੱਕੜ ਦੇ...

ਬਾਰ ‘ਚ ਬੈਠ ਕੇ ਸ਼ਰਾਬ ਪੀਣਾ ਹੋਵੇਗਾ ਮਹਿੰਗਾ, ਯੂਟੀ ਪ੍ਰਸ਼ਾਸਨ ਨੇ ਅਗਲੇ ਵਿੱਤੀ ਸਾਲ ਲਈ ਜਾਰੀ ਕੀਤੀ ਐਕਸਾਈਜ਼ ਪਾਲਿਸੀ

ਯੂਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਅਗਲੇ ਵਿੱਤੀ ਸਾਲ ਲਈ ਜੋ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ ਉਸ ਵਿਚ ਸ਼ਰਾਬ ਦੇ ਰੇਟ ਤਾਂ ਨਹੀਂ ਵਧਾਏ ਹਨ ਪਰ...

ਅਬੋਹਰ ‘ਚ ਪੈਟਰੋਲ ਪੰਪ ‘ਤੇ ਲੁੱਟ, 4 ਬਦਮਾਸ਼ ਪਿਸਤੌਲ ਦੀ ਨੋਕ ‘ਤੇ ਹਜਾਰਾਂ ਦੀ ਨਕਦੀ ਲੈ ਹੋਏ ਫਰਾਰ

ਪੰਜਾਬ ਦੇ ਅਬੋਹਰ ‘ਚ ਵੀਰਵਾਰ ਦੇਰ ਰਾਤ 4 ਬਦਮਾਸ਼ਾਂ ਵੱਲੋਂ ਪੈਟਰੋਲ ਪੰਪ ‘ਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਬਦਮਾਸ਼ਾਂ...

ਫਰੀਦਾਬਾਦ ‘ਚ ਦਰਦਨਾਕ ਹਾਦਸਾ, ਡੰਪਰ ਨਾਲ ਟਕਰਾਈ ਕਾਰ, ਜਨਮਦਿਨ ਮਨਾ ਕੇ ਵਾਪਸ ਪਰਤ ਰਹੇ 6 ਦੋਸਤਾਂ ਦੀ ਮੌ.ਤ

ਹਰਿਆਣਾ ਦੇ ਫਰੀਦਾਬਾਦ ਵਿਚ ਵੀਰਵਾਰ ਦੀ ਦੇਰ ਰਾਤ ਦਰਦਨਾਕ ਸੜਕ ਹਾਦਸੇ ਵਿਚ 6 ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਿਸੇ...

ਲੀਬੀਆ ‘ਚ ਫਸੇ 8 ਨੌਜਵਾਨਾਂ ਦੀ ਹੋਈ ਵਤਨ ਵਾਪਸੀ, ਭਾਰਤ ਸਰਕਾਰ ਦਾ ਕੀਤਾ ਧੰਨਵਾਦ

ਲੀਬੀਆ ਵਿੱਚ ਫਸੇ ਅੱਠ ਨੌਜਵਾਨਾਂ ਦੀ ਆਪਣੇ ਵਤਨ ਵਿਚ ਵਾਪਸੀ ਹੋ ਗਈ ਹੈ। ਇਨ੍ਹਾਂ ਵਿੱਚੋਂ ਚਾਰ ਨੌਜਵਾਨ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਹਨ।...

ਗੋਲਡਨ ਟੈਂਪਲ ਪਹੁੰਚਿਆ ਅੰਮ੍ਰਿਤਪਾਲ, ਬੋਲਿਆ-‘ਜੇ ਅਕਾਲ ਤਖ਼ਤ ਸਾਹਿਬ ਕਦੇ ਵੀ ਬੁਲਾਉਣਗੇ ਤਾਂ ਜ਼ਰੂਰ ਜਾਵਾਂਗਾ’

‘ਵਾਰਿਸ ਪੰਜਾਬ ਦੇ’ ਜਥੇਦਾਰ ਅੰਮ੍ਰਿਤਪਾਲ ਸਿੰਘ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਸਮਤਕ ਹੋਏ। ਆਪਣੇ ਸੁਰੱਖਿਆ ਮੁਲਾਜ਼ਮਾਂ ਤੇ...

ਅੰਮ੍ਰਿਤਸਰ ‘ਚ ਫਿਰ ਹੋਈ ਗੋਲੀਬਾਰੀ, 20 ਸਾਲਾਂ ਨੌਜਵਾਨ ਦੇ ਲੱਤ ‘ਚ ਲੱਗੀ, ਹਸਪਤਾਲ ‘ਚ ਭਰਤੀ

ਪੰਜਾਬ ਦੇ ਅੰਮ੍ਰਿਤਸਰ ‘ਚ ਪੁਰਾਣੀ ਦੁਸ਼ਮਣੀ ਕਾਰਨ ਕੁਝ ਨੌਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਮਾਮਲਾ ਅੰਮ੍ਰਿਤਸਰ ਦੇ ਰਿਸ਼ੀ...

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੰਗਾਮੇ ਨਾਲ ਹੋਇਆ ਸ਼ੁਰੂ, ਕਾਂਗਰਸ ਨੇ ਕੀਤਾ ਵਾਕ ਆਊਟ

ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਗਵਰਨਰ ਦੇ ਸੰਬੋਧਨ ਨਾਲ ਸੈਸ਼ਨ ਦੀ ਸ਼ੁਰੂਆਤ ਹੋਈ। ਪੰਜਾਬ ਗਵਰਨਰ ਬੀਐੱਲ ਪੁਰੋਹਿਤ...

ਲੁਧਿਆਣਾ ‘ਚ ਲੋਕਾਂ ਨੇ ਮੋਬਾਈਲ ਖੋਹ ਕੇ ਭੱਜਣ ਵਾਲਾ ਮੁਲਜ਼ਮ ਕੀਤਾ ਕਾਬੁ, ਦੂਜਾ ਭੱਜਣ ‘ਚ ਕਾਮਯਾਬ

ਪੰਜਾਬ ਦੇ ਲੁਧਿਆਣਾ ਵਿੱਚ ਲੁੱਟ-ਖੋਹ ਕਰਨ ਵਾਲਿਆਂ ‘ਤੇ ਪੁਲਿਸ ਮਿਹਰਬਾਨ ਹੈ। ਇਹ ਮਾਮਲਾ ਇਲਾਕੇ ਦੇ ਟਰਾਂਸਪੋਰਟਰ ਨਗਰ ‘ਚ ਸਾਹਮਣੇ ਆਇਆ...

ਜਲੰਧਰ : ਖੇਡਾਂ ਦਾ ਸਮਾਨ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ, 20 ਗੱਡੀਆਂ ਨੇ ਪਾਇਆ ਕਾਬੂ

ਪੰਜਾਬ ਦੇ ਜਲੰਧਰ ਸ਼ਹਿਰ ‘ਚ ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਅੱਗ ਲੱਗਣ ਦੀ ਦੂਜੀ ਵੱਡੀ ਘਟਨਾ ਸਾਹਮਣੇ ਆਈ ਹੈ। ਦਿਲਬਾਗ ਨਗਰ ‘ਚ ਨਰੂਲਾ...

ਸਿੰਗਾਪੁਰ ਟ੍ਰੇਨਿੰਗ ਲਈ ਪ੍ਰਿੰਸੀਪਲਜ਼ ਦਾ ਦੂਜਾ ਬੈਚ ਰਵਾਨਾ, CM ਮਾਨ ਨੇ ਦਿੱਤੀ ਹਰੀ ਝੰਡੀ

ਪੰਜਾਬ ਦੀ ਸਿੱਖਿਆ ਵਿਵਸਥਾ ਵਿਚ ਸੁਧਾਰ ਲਈ ਪੰਜਾਬ ਪੰਜਾਬ ਸਰਕਾਰ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਦਿਵਾ ਰਹੀ ਹੈ। ਇਸੇ ਦਿਸ਼ਾ...

ਸ਼ਿਵ ਸੈਨਾ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ-‘ਤੈਨੂੰ ਕੋਈ ਨਹੀਂ ਬਚਾ ਸਕਦਾ’

ਗੈਂਗਸਟਰਾਂ ਵੱਲੋਂ ਨੇਤਾਵਾਂ ਤੇ ਉੱਘੀਆਂ ਸ਼ਖਸੀਅਤਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ ਹੈ। ਹੁਣ ਸ਼ਿਵ ਸੈਨਾ...

ਕੱਪੜਿਆਂ ਦੇ ਸ਼ੋਅਰੂਮ ‘ਚ ਦੇਰ ਰਾਤ ਲੱਗੀ ਭਿਆਨਕ ਅੱਗ, 8 ਘੰਟੇ ‘ਚ ਪਾਇਆ ਕਾਬੂ, ਲੱਖਾਂ ਦਾ ਨੁਕਸਾਨ

ਪੰਜਾਬ ਦੇ ਲੁਧਿਆਣਾ ‘ਚ ਓਕਟੇਵ ਬ੍ਰਾਂਡ ਦੇ ਸਟੋਰ ‘ਚ ਅੱਗ ਲੱਗ ਗਈ। ਘਟਨਾ ਬਾਬਾ ਥਾਨ ਸਿੰਘ ਚੌਕ ਨੇੜੇ ਨਵਾਂ ਮੁਹੱਲੇ ਦੀ ਹੈ। ਦੱਸਿਆ ਜਾ...

BJP ਵਿਧਾਇਕ ਦਾ ਪੁੱਤਰ 40 ਲੱਖ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ, ਦਫਤਰ ਤੋਂ 1.7 ਕਰੋੜ ਦਾ ਕੈਸ਼ ਬਰਾਮਦ

ਕਰਨਾਟਕ ਵਿਚ ਲੋਕ ਕਮਿਸ਼ਨ ਨੇ ਭਾਜਪਾ ਵਿਧਾਇਕ ਮਦਲ ਵਿਰੁਪਕਸ਼ੱਪਾ ਦੇ ਪੁੱਤਰ ਪ੍ਰਸ਼ਾਂਤ ਕੁਮਾਰ ਨੂੰ 40 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ...

ਪਾਵਰਕਾਮ ‘ਚ ਹੋਈ ਦੋ ਡਾਇਰੈਕਟਰਾਂ ਦੀ ਨਿਯੁਕਤੀ, ਚੇਅਰਮੈਨ ਨੂੰ ਮਿਲੀ ਤੀਜੀ ਵਾਰ ਇਕ ਸਾਲ ਦੀ ਐਕਸਟੈਨਸ਼ਨ

ਲੰਬੀ ਜੱਦੋ-ਜਹਿਦ ਦੇ ਬਾਅਦ ਪਾਵਰਕਾਮ ਦੇ ਚੇਅਰਮੈਨ ਦੀ ਐਕਸਟੈਸ਼ਨ ਤੇ 2 ਡਾਇਰੈਕਟਰਾਂ ਦੀ ਨਿਯੁਕਤੀ ਸਰਕਾਰ ਨੇ ਕਰ ਦਿੱਤੀ ਹੈ। ਇੰਜੀ. ਬਲਦੇਵ...

ਪੰਜਾਬੀਆਂ ਲਈ ਖੁਸ਼ਖਬਰੀ, ਕੈਨੇਡਾ-ਅਮਰੀਕਾ ਲਈ 6 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ

ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਆਉਣ ਵਾਲੇ ਕੈਨੇਡਾ ਤੇ ਅਮਰੀਕਾ ਜਾ ਰਹੇ ਪੰਜਾਬੀ ਪ੍ਰਵਾਸੀਆਂ ਲਈ ਹੁਣ ਹਵਾਈ ਯਾਤਰਾ ਆਸਾਨ ਹੋਣ ਜਾ ਰਹੀ ਹੈ।...

ਅਜਨਾਲਾ ਕਾਂਡ ਮਗਰੋਂ CRPF-RAF ਦੀਆਂ 18 ਕੰਪਨੀਆਂ ਪਹੁੰਚਣਗੀਆਂ ਪੰਜਾਬ, 6 ਮਾਰਚ ਤੱਕ ਪਹੁੰਚ ਜਾਣਗੇ 1900 ਜਵਾਨ

ਪੰਜਾਬ ਵਿਚ ਹੋਣ ਜਾ ਰਹੇ ਜੀ-20 ਦੇ ਵੱਖ-ਵੱਖ ਆਯੋਜਨਾਂ ਤੇ 8 ਤੋਂ 10 ਮਾਰਚ ਵਿਚ ਹੋਲਾ ਮਹੱਲਾ ਨੂੰ ਦੇਖਦੇ ਹੋਏ ਕੇਂਦਰ ਨੇ ਪੰਜਾਬ ਵਿਚ ਕੇਂਦਰੀ...

ਅੰਮ੍ਰਿਤਪਾਲ ਦੀ ਮਰਸੀਡਜ਼ ‘ਤੇ ਹੰਗਾਮਾ, ਵਿਰੋਧੀਆਂ ਦਾ ਦੋਸ਼-‘ਕਾਰ ਹਰਿਆਣਾ ਦੇ BJP ਸਮਰਥਕ ਦੇ ਨਾਂ ਰਜਿਸਟਰਡ’

‘ਵਾਰਿਸ ਪੰਜਾਬ ਦੇ’ ਦੇ ਮੁਖੀ ਦੀਪ ਸਿੱਧੂ ਦੇ ਕਰੀਬੀ ਰਹੇ ਬੀਰ ਦਵਿੰਦਰ ਸਿੰਘ ਸੰਧੂ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਜਿਸ ਰਸਤੇ ‘ਤੇ ਚੱਲ...

ਪੰਜਾਬ ਬਜਟ ਸੈਸ਼ਨ ਅੱਜ ਤੋਂ, ਹੰਗਾਮੇ ਦੇ ਆਸਾਰ, ਰਾਜਪਾਲ ਦੇ ਸੰਬੋਧਨ ਨਾਲ ਹੋਵੇਗੀ ਸਦਨ ਦੀ ਸ਼ੁਰੂਆਤ

ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ। ਸਭ ਤੋਂ ਪਹਿਲਾਂ 10 ਵਜੇ ਰਾਜਪਾਲ ਦੇ ਸੰਬੋਧਨ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਸ਼ੁਰੂ...

ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰਕੈਦ ‘ਚ ਬਦਲੇ ਜਾਣ ਦੀ ਗੁਹਾਰ ‘ਤੇ ਸੁਣਵਾਈ ਪੂਰੀ, ਫੈਸਲਾ ਸੁਰੱਖਿਅਤ

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਉਸ ਪਟੀਸ਼ਨ...

ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਮਾਨ ਸਰਕਾਰ ਨੇ ਦਿੱਤੀ ਇਹ ਛੋਟ

ਅਸ਼ਟਾਮ ਡਿਊਟੀ ਨੂੰ ਲੈ ਕੇ ਪੰਜਾਬੀਆਂ ਲਈ ਇੱਕ ਵੱਡੀ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਰਜਿਸਟਰੀ...

ਮਾਣ ਵਾਲੀ ਗੱਲ, ਦੇਸ਼ ਦੇ ਟੌਪ-10 ਪੁਲਿਸ ਸਟੇਸ਼ਨਾਂ ‘ਚ ਸ਼ਾਮਲ CM ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਦਾ ਥਾਣਾ

ਦੇਸ਼ ਦੇ ਗ੍ਰਹਿ ਮੰਤਰਾਲੇ ‘ਚ ਪੰਜਾਬ ਪੁਲਿਸ ਦਾ ਮਾਣ ਵਧਿਆ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਦੇ ਕੰਮ ਦੀ ਤਾਰੀਫ ਕੀਤੀ...

‘ਆਪ’ MLA ਅਮਿਤ ਰਤਨ ਪਹੁੰਚੇ ਪਟਿਆਲਾ ਜੇਲ੍ਹ, ਰਿਮਾਂਡ ਮਗਰੋਂ ਵਿਜੀਲੈਂਸ ਦੇ ਹੱਥ ਖ਼ਾਲੀ

ਚਾਰ ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਬਠਿੰਡਾ ਦਿਹਾਤ ਵਿਧਾਇਕ ਅਮਿਤ ਰਤਨ ਨੂੰ ਅਦਾਲਤ ਨੇ ਵੀਰਵਾਰ ਨੂੰ 14 ਦਿਨ ਦੀ ਨਿਆਇਕ...

ਕੇਂਦਰ ਦਾ ਪੰਜਾਬ ਨੂੰ ਇੱਕ ਹੋਰ ਝਟਕਾ! ਪੇਂਡੂ ਵਿਕਾਸ ਫੰਡ ਰੋਕਿਆ, ਡਿਫਾਲਟਰ ਹੋਇਆ ਮੰਡੀ ਬੋਰਡ

ਕੇਂਦਰ ਸਰਕਾਰ ਨੇ ਪਹਿਲਾਂ ਹੀ ਪੰਜਾਬ ਨੂੰ ਆਯੁਸ਼ਮਾਨ ਯੋਜਨਾ ਅਧੀਨ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਹੁਣ ਸੂਬੇ ਨੂੰ ਇੱਕ ਹੋਰ ਝਟਕਾ...

ਫਾਜ਼ਿਲਕਾ ‘ਚ ‘ਆਪ’ ਨੇਤਾ ਦੇ ਘਰ ‘ਚ ਚੋਰੀ, ਸਾਮਾਨ ਲੈ ਕੇ ਭੱਜ ਰਿਹਾ ਇਕ ਚੋਰ ਕਾਬੂ, ਦੂਜਾ ਫ਼ਰਾਰ

ਪੰਜਾਬ ਵਿਚ ਚੋਰੀ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਅੱਜ ਉਨ੍ਹਾਂ ਨੇ ਆਮ ਆਦਮੀ...

PUDA ਦੇ 12 ਮੁਲਾਜ਼ਮਾਂ ਨੂੰ ਨੋਟਿਸ, ਕੰਮ ‘ਚ ਲਾਪਰਵਾਹੀ ਵਰਤਣ ‘ਤੇ ਮਾਨ ਸਰਕਾਰ ਦਾ ਐਕਸ਼ਨ

ਮਾਨ ਸਰਕਾਰ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਹਰ ਤਰ੍ਹਾਂ ਦਾ ਯਤਨ ਕਰ ਰਹੀ ਹੈ। ਇਸ ਦੇ ਲਈ ਅਧਿਕਾਰੀਆਂ ਨੂੰ ਵੀ ਦਿਸ਼ਾ-ਨਿਰਦੇਸ਼ ਦਿੱਤੇ...

CM ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ‘ਤੇ ਕੀਤੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੀਰਵਾਰ ਨੂੰ ਦਿੱਲੀ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਇਸ...

ਭਾਈ ਅੰਮ੍ਰਿਤਪਾਲ ‘ਤੇ ਹੋ ਸਕਦੈ ਹਮਲਾ! ਖੁਫੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਕੀਤਾ ਅਲਰਟ

ਇਕ ਵਾਰ ਫਿਰ ਪੰਜਾਬ ਨੂੰ ਸੁਲਗਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਖੁਫੀਆ ਜਾਣਕਾਰੀ ਮੁਤਾਬਕ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ...

ਫਿਰੋਜ਼ਪੁਰ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ: ਕਤਲ ਦੀ ਕੋਸ਼ਿਸ਼ ਤੇ NDPS ਐਕਟ ਦੇ 3 ਲੋੜੀਂਦੇ ਮੁਲਜ਼ਮ ਕਾਬੂ

ਪੰਜਾਬ ਦੇ ਫਿਰੋਜ਼ਪੁਰ ਪੁਲਿਸ ਵੱਲੋਂ ਅੱਜ ਵੱਖ-ਵੱਖ ਹਿੱਸਿਆਂ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਹ ਸਰਚ ਆਪ੍ਰੇਸ਼ਨ SSP ਕੰਵਰਜੀਤ ਕੌਰ ਦੀ...

ਸਿਸੋਦੀਆ ਦੀ ਪਤਨੀ ਬੀਮਾਰ, ਮੰਤਰੀ ਬੈਂਸ ਨੇ ਦਿੱਲੀ ਜਾ ਪੁੱਛਿਆ ਹਾਲ, ਬੋਲੇ- ‘ਸੱਚ ਦੀ ਹਾਰ ਨਹੀਂ ਹੋ ਸਕਦੀ’

ਸ਼ਰਾਬ ਘਪਲੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪਤਨੀ ਦੀ ਤਬੀਅਤ ਖ਼ਰਾਬ ਹੋ ਗਈ...

ਪੰਜਾਬ ਮਾਲ ਵਿਭਾਗ ਦੀ ਆਮਦਨ ‘ਚ ਰਿਕਾਰਡ ਵਾਧਾ, ਫਰਵਰੀ ਮਹੀਨੇ ‘ਚ ਹੀ ਹੋਈ 339 ਕਰੋੜ ਦੀ ਕਮਾਈ

ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਮਾਲ ਵਿਭਾਗ ਦੀ ਆਮਦਨ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ 2023 ਦੇ ਫਰਵਰੀ ਮਹੀਨੇ ਵਿੱਚ ਕੁੱਲ...

ਭਾਈ ਅੰਮ੍ਰਿਤਪਾਲ ਬੋਲੇ- ‘ਬੁਲਾਵੇ ‘ਤੇ ਸ੍ਰੀ ਅਕਾਲ ਤਖ਼ਤ ਜ਼ਰੂਰ ਜਾਵਾਂਗੇ, ਕੋਈ ਮਰਿਆਦਾ ਭੰਗ ਨਹੀਂ ਕੀਤੀ’

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਜਨਾਲਾ ਪੁਲਿਸ ਸਟੇਸ਼ਨ ਹਿੰਸਾ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਇੱਕ ਕਮੇਟੀ ਬਣਾ ਕੇ ਸ੍ਰੀ...

ਹੁਸ਼ਿਆਰਪੁਰ ‘ਚ ਟਰੱਕ ਤੇ ਟੈਂਪੂ ਦੀ ਜ਼ਬਰਦਸਤ ਟੱਕਰ, ਇੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌ.ਤ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਧੀਨ ਪੈਂਦੇ ਦਸੂਹਾ ਦੇ ਬਲਗਾਨ ਚੌਕ ‘ਤੇ ਟਰੱਕ ਅਤੇ ਟੈਂਪੂ ਵਿਚਾਲੇ ਜ਼ਬਰਦਸਤ ਹਾਦਸਾ ਹੋਇਆ ਹੈ।...

ਕਲਯੁੱਗੀ ਪੁੱਤ ਦਾ ਕਾਰਾ : ਮੋਬਾਈਲ ਵਰਤਣ ‘ਤੋਂ ਰੋਕਿਆ ‘ਤਾਂ ਮਾਂ ਨੂੰ ਛੱਤ ਤੋਂ ਦਿੱਤਾ ਧੱਕਾ, ਮੌ.ਤ

ਪੰਜਾਬ ਦੇ ਪਟਿਆਲਾ ‘ਚ ਇੱਕ ਕਲਯੁੱਗੀ ਪੁੱਤ ਦਾ ਖੌਫਨਾਕ ਕਾਰਾ ਸਾਹਮਣੇ ਆਇਆ ਹੈ। ਮਾਮਲਾ ਤ੍ਰਿਪੜੀ ਥਾਣੇ ਅਧੀਨ ਪੈਂਦੇ ਇਲਾਕੇ ਦਾ ਹੈ। ਇਥੇ...

ਜਲੰਧਰ : ਨਸ਼ੇ ‘ਚ ਧੁੱਤ ਡਰਾਈਵਰ ਨੇ ਗੱਡੀਆਂ ਦੀ ਕੀਤੀ ਭੰਨ-ਤੋੜ, ਪੁਲਿਸ ਨੇ ਕੀਤਾ ਗ੍ਰਿਫਤਾਰ

ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਬਸਤੀ ਸ਼ੇਖ ਇਲਾਕੇ ਦੇ ਗੀਤਾ ਕਲੋਨੀ ਵਿੱਚ ਇੱਕ ਸ਼ਰਾਬੀ ਡਰਾਈਵਰ ਨੇ ਗੱਡੀਆਂ ਦੀ ਕਾਫੀ ਭੰਨ-ਤੋੜ ਕੀਤੀ ਹੈ।...

ਫਗਵਾੜਾ ‘ਚ ਮੁੜ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਨੇ ਦੋਸ਼ੀ ਨੂੰ ਕੀਤਾ ਕਾਬੂ

ਪੰਜਾਬ ‘ਚ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਫਗਵਾੜਾ ਸ਼ਹਿਰ ਵਿੱਚ ਇੱਕ ਵਾਰ ਫ਼ਿਰ ਗੁਟਕਾ ਸਾਹਿਬ ਦੀ ਬੇਅਦਬੀ ਦਾ...

BSF ਵੱਲੋਂ ਪਿਛਲੇ ਸਾਲ ਅੰਮ੍ਰਿਤਸਰ ‘ਚ ਸੁੱਟਿਆ ਗਿਆ ਪਾਕਿ ਡਰੋਨ ਚੀਨ ‘ਚ ਭਰ ਚੁੱਕਿਆ ਸੀ ਉਡਾਣ: ਰਿਪੋਰਟ

ਬਾਰਡਰ ਸਿਕਓਰਿਟੀ ਫੋਰਸ (BSF) ਵੱਲੋਂ ਪੰਜਾਬ ਦੇ ਅੰਮ੍ਰਿਤਸਰ ਬਾਰਡਰ ‘ਤੇ ਸੁੱਟੇ ਗਏ ਇੱਕ ਡਰੋਨ ਦੀ ਸਟੱਡੀ ਨੇ ਦੇਸ਼ ਨੂੰ ਹਿਲਾ ਦਿੱਤਾ ਹੈ। ਦੋ...

ਵੱਡੀ ਖਬਰ: ਪੰਜਾਬ ਦੇ 30 ਪ੍ਰਿੰਸੀਪਲਾਂ ਦਾ ਦੂਜਾ ਬੈਚ ਜਾਵੇਗਾ ਸਿੰਗਾਪੁਰ, 4 ਤੋਂ 11 ਮਾਰਚ ਲੈਣਗੇ ਟ੍ਰੇਨਿੰਗ

ਪੰਜਾਬ ਦੀ ਸਕੂਲੀ ਸਿੱਖਿਆ ਨੂੰ ਵਰਲਡ ਕਲਾਸ ਬਣਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ...

ਮੁੜ ਬਦਲਿਆ ਮੌਸਮ ਦਾ ਮਿਜਾਜ਼: ਪੰਜਾਬ ‘ਚ ਮੀਂਹ ਨਾਲ 4 ਡਿਗਰੀ ਤੱਕ ਡਿੱਗਿਆ ਪਾਰਾ, ਫ਼ਸਲਾਂ ਨੂੰ ਨੁਕਸਾਨ

ਪੰਜਾਬ ਤੇ ਹਰਿਆਣਾ ਵਿੱਚ ਮਾਰਚ ਦਾ ਮਹੀਨਾ ਸ਼ੁਰੂ ਹੁੰਦੇ ਹੀ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ । ਦੋਵਾਂ ਰਾਜਾਂ ਦੇ ਕਈ ਜ਼ਿਲ੍ਹਿਆਂ...

ਜਲੰਧਰ ਕੋਰਟ ‘ਚ ਅੱਜ ਨਹੀਂ ਹੋਵੇਗਾ ਕੰਮ: ਵਕੀਲ ਦਵਿੰਦਰ ਦੇ ਦਿਹਾਂਤ ‘ਤੇ ਲਿਆ ਗਿਆ ਫੈਸਲਾ

ਅੱਜ ਜਲੰਧਰ ਕੋਰਟ ਵਿੱਚ ਕੋਈ ਵਕੀਲ ਨਹੀਂ ਮਿਲੇਗਾ। ਅਦਾਲਤ ਵਿੱਚ ਸੁਣਵਾਈ ਲਈ ਵੀ ਕੋਈ ਵਕੀਲ ਮੌਜੂਦ ਨਹੀਂ ਹੋਵੇਗਾ। ਅਜਿਹਾ ਇਸ ਲਈ ਕਿਉਂਕਿ...

BJP ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ, ਕਿਹਾ- ‘ਅੰਮ੍ਰਿਤਪਾਲ ਦੇਸ਼ ਨੂੰ ਤੋੜਨ ਦੀ ਰਚ ਰਿਹਾ ਸਾਜਿਸ਼’

ਅਜਨਾਲਾ ਘਟਨਾ ਮਗਰੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ...

ਸਾਬਕਾ ਕਾਂਗਰਸੀ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ‘ਤੇ ਅੱਜ ਹੋਵੇਗੀ ਹਾਈ ਕੋਰਟ ‘ਚ ਸੁਣਵਾਈ

ਰਿਸ਼ਵਤ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ...

ਪੰਜਾਬ ਪੁਲਿਸ ਨੇ 33750 ਮਿਲੀਲੀਟਰ ਨਜਾਇਜ਼ ਸ਼ਰਾਬ ਤੇ ਲਾਹਣ ਕੀਤਾ ਬਰਾਮਦ, 3 ਮੁਲਜ਼ਮ ਗ੍ਰਿਫ਼ਤਾਰ

ਪੰਜਾਬ ਵਿਚ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਪੁਲਿਸ ਲਗਾਤਾਰ ਕੋਸ਼ਿਸ਼ ‘ਕਰ ਰਹੀ ਹੈ। ਇਸ ਤਹਿਤ ਸੂਬੇ ਦੇ ਵੱਖ-ਵੱਖ ਪੁਲਿਸ...

ਇਸ ਸਾਲ ਨਹੀਂ ਹੋਵੇਗੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ! ਰਿਨਿਊ ਕੀਤੇ ਜਾ ਸਕਦੇ ਹਨ ਲਾਇਸੈਂਸ

ਆਬਕਾਰੀ ਨੀਤੀ ਨੂੰ ਲੈ ਕੇ ਦਿੱਲੀ ਵਿੱਚ ਹੋਈ ਹਲਚਲ ਦਾ ਅਸਰ ਪੰਜਾਬ ਵਿੱਚਵੀ ਦਿਖਾਈ ਦੇਣ ਲੱਗਿਆ ਹੈ । ਇਸ ਸਾਲ ਸ਼ਰਾਬ ਦੇ ਠੇਕਿਆਂ ਦੀ ਨਵੇਂ...

CM ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਕਾਨੂੰਨ ਵਿਵਸਥਾ ‘ਤੇ ਹੋ ਸਕਦੀ ਹੈ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਕਿ ਵੀਰਵਾਰ ਨੂੰ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ।...

ਹੁਸ਼ਿਆਰਪੁਰ : ਜੇਲ੍ਹ ਵਿਚ ਕੈਦੀ ਨੇ ਕੀਤੀ ਆਤਮਹੱਤਿਆ, ਉਮਰਕੈਦ ਦੀ ਕੱਟ ਰਿਹਾ ਸੀ ਸਜ਼ਾ

ਹੁਸ਼ਿਆਰਪੁਰ ਵਿਚ ਸਥਿਤ ਕੇਂਦਰੀ ਜੇਲ੍ਹ ਵਿਚ ਇਕ ਕੈਦੀ ਨੇ ਆਤਮਹੱਤਿਆ ਕਰ ਲਈ। ਕੈਦੀ ਨੇ ਬਾਥਰੂਮ ਵਿਚ ਖਿੜਕੀ ਦੀ ਗਰਿੱਲ ਨਾਲ ਕੱਪੜੇ ਨਾਲ...

ਪਠਾਨਕੋਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 600 ਗ੍ਰਾਮ ਹੈਰੋਇਨ ਸਣੇ 2 ਮੁਲਜ਼ਮ ਕੀਤੇ ਗ੍ਰਿਫਤਾਰ

ਪਠਾਨਕੋਟ ਪੁਲਿਸ ਨੇ ਦਿਨ-ਦਿਹਾੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਅਸਫਲ ਕਰਦੇ ਹੋਏ ਵੱਡੀ ਸਫਲਤਾ ਵਿਚ 600 ਗ੍ਰਾਮ ਹੈਰੋਇਨ ਤੇ 100...

ਹਰਿਆਣਾ ਸਰਕਾਰ ਦਾ ਜਵਾਬ-‘ਡੇਰਾ ਮੁਖੀ ਨਾ ਤਾਂ ਕ੍ਰਿਮੀਨਲ ਤੇ ਨਾ ਹੀ ਸੀਰੀਅਲ ਕਿਲਰ, ਪੈਰੋਲ ਨੂੰ ਠਹਿਰਾਇਆ ਸਹੀ’

ਡੇਰਾ ਸੱਚਾ ਸੌਦਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਖਿਲਾਫ ਦਾਇਰ ਪਟੀਸ਼ਨ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਕੋਰਟ ਵਿਚ ਆਪਣਾ ਜਵਾਬ ਦਾਇਰ ਕੀਤਾ...

‘ਪੰਜਾਬ ਬਜਟ ਸੈਸ਼ਨ ਨੂੰ ਸੁਪਰੀਮ ਕੋਰਟ ਦੀ ਮਨਜ਼ੂਰੀ ਮਿਲਣਾ ਲੋਕਤੰਤਰ ਦੀ ਜਿੱਤ’ : ਮੰਤਰੀ ਹਰਭਜਨ ਸਿੰਘ

ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿਘ ਈਟੀਓ ਨੇ ਸੁਪਰੀਮ ਕੋਰਟ ਵੱਲੋਂ ਪੰਜਾਬ ਬਜਟ ਸੈਸ਼ਨ 3 ਮਾਰਚ ਨੂੰ ਬੁਲਾਏ ਜਾਣ ਸਬੰਧੀ...

ਪੰਜਾਬ ਸਰਕਾਰ ਸ਼ੁਰੂ ਕਰੇਗੀ ‘ਸਰਕਾਰ ਤੁਹਾਡੇ ਦੁਆਰ’ ਸਕੀਮ, ਲੋਕਾਂ ਨੂੰ ਮਿਲਣਗੀਆਂ 40 ਸੇਵਾਵਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਛੇਤੀ ਹੀ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਉਤੇ ਵਿਚਾਰ ਕਰ ਰਹੀ ਹੈ। ਇਸ ਤਹਿਤ...

ਅਬੋਹਰ ‘ਚ ਔਰਤ ਨੇ ਪਤੀ ਦੇ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਦੇ ਅਬੋਹਰ ਦੇ ਪਿੰਡ ਧਰਾਂਗਵਾਲਾ ‘ਚ ਬੁੱਧਵਾਰ ਸਵੇਰੇ ਇਕ ਔਰਤ ਨੇ ਆਪਣੇ ਹੀ ਘਰ ‘ਚ ਆਪਣੇ ਪਤੀ ਦੇ ਲਾਇਸੈਂਸੀ ਪਿਸਤੌਲ ਨਾਲ ਖੁਦ...

ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਲਈ ਅਰਜ਼ੀਆਂ ਦੀ ਮੰਗ, 22 ਮਾਰਚ ਤੱਕ ਕਰੋ ਅਪਲਾਈ

ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਅਹੁਦੇ ਲਈ ਸੂਬਾ ਸਰਕਾਰ ਨੇ ਅਰਜ਼ੀਆਂ ਮੰਗੀਆਂ ਹਨ। ਪਰਸੋਨਲ ਵਿਭਾਗ ਨੇ ਦੱਸਿਆ ਕਿ ਪੰਜਾਬ ਲੋਕ ਸੇਵਾ...

ਅਬੋਹਰ ‘ਚ ਰੰਜਿਸ਼ ਕਰਕੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ

ਪੰਜਾਬ ਦੇ ਅਬੋਹਰ ‘ਚ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤੇਜ਼ਧਾਰ ਹਥਿਆਰਾਂ ਨਾਲ ਆਏ ਕੁਝ ਨੌਜਵਾਨਾਂ...

ਮੰਤਰੀਆਂ ਅਤੇ ਕੌਮੀ ਇਨਸਾਫ਼ ਮੋਰਚੇ ਵਿਚਾਲੇ ਮੀਟਿੰਗ ‘ਚ ਫੈਸਲਾ, ਬਹਿਬਲ ਕਲਾਂ ਗੋਲੀਕਾਂਡ ‘ਚ ਜਲਦ ਚਾਲਾਨ ਪੇਸ਼ ਕਰੇਗੀ ਸਰਕਾਰ

ਪੰਜਾਬ ਸਰਕਾਰ ਬਹਿਬਲ ਕਲਾਂ ਗੋਲੀਕਾਂਡ ਕੇਸ ਵਿਚ ਜਲਦ ਹੀ ਚਾਲਾਨ ਪੇਸ਼ ਕਰੇਗੀ। ਬੀਤੇ ਦਿਨੀਂ ਸੂਬਾ ਸਰਕਾਰ ਤੇ ਰਾਸ਼ਟਰੀ ਇਨਸਾਫ ਮੋਰਚਾ ਦੇ...

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ DGP ਨੂੰ ਲਿਖੀ ਚਿੱਠੀ, ਅਜਨਾਲਾ ਥਾਣੇ ਵਿਚ ਹੋਏ ਹਮਲੇ ਦੀ ਜਾਂਚ ਦੀ ਕੀਤੀ ਮੰਗ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖੀ ਹੈ ਤੇ ‘ਪੰਜਾਬ ਦੇ ਵਾਰਿਸ’ ਦੇ ਮੁਖੀ...

ਡੇਰਾ ਬਾਬਾ ਨਾਨਕ-ਅੰਮ੍ਰਿਤਸਰ ਰੋਡ ‘ਤੇ ਹਾਦਸਾ: ਦਰਖਤ ਨਾਲ ਟਕਰਾ ਕੇ ਪਲਟੀ ਕਾਰ, 2 ਵਿਅਕਤੀ ਜ਼ਖਮੀ

ਪੰਜਾਬ ਦੇ ਗੁਰਦਾਸਪੁਰ ‘ਚ ਡੇਰਾ ਬਾਬਾ ਨਾਨਕ-ਅੰਮ੍ਰਿਤਸਰ ਰੋਡ ‘ਤੇ ਇਕ ਤੇਜ਼ ਰਫਤਾਰ ਸਵਿਫਟ ਗੱਡੀ ਦਰਖਤ ਨਾਲ ਟਕਰਾ ਗਈ। ਟੱਕਰ ਇੰਨੀ...

ਪਠਾਨਕੋਟ ਪੁਲਿਸ ਨੇ ਹਵਾ ‘ਚ ਗੋ.ਲੀ ਚਲਾਉਣ ਵਾਲਾ ਕੀਤਾ ਕਾਬੂ, ਹਥਿਆਰ ਤੇ ਲਾਈਸੈਂਸ ਜ਼ਬਤ

ਪੰਜਾਬ ਦੇ ਥਾਣਾ ਡਿਵੀਜ਼ਨ ਨੰਬਰ 2 ਦੀ ਪਠਾਨਕੋਟ ਦੀ ਪੁਲਿਸ ਨੇ ਗੰਨ ਕਲਚਰ ਤੇ ਕਾਰਵਾਈ ਕੀਤੀ ਹੈ। ਪੁਲਿਸ ਨੇ ਹਵਾ ‘ਚ 2 ਰਾਊਂਡ ਫਾਇਰ ਕਰਨ ਦੇ...

ਅੰਮ੍ਰਿਤਪਾਲ ਸਿੰਘ ਦਾ ਵਿਵਾਦਿਤ ਬਿਆਨ, ਕਿਹਾ-‘ਪੰਜਾਬ ਭਾਰਤ ਦਾ ਅਨਿਖੜਵਾਂ ਅੰਗ ਹੀ ਨਹੀਂ ਹੈ’

ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਵੱਲੋਂ ਭਾਰਤ ਖਿਲਾਫ ਵਿਵਾਦਿਤ ਬਿਆਨ ਦੇਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ...

ਫਾਜ਼ਿਲਕਾ ‘ਚ ਨਾਜਾਇਜ਼ ਮਾਈਨਿੰਗ ਕਰ ਰਹੇ 3 ਵਿਅਕਤੀਆਂ ਗ੍ਰਿਫਤਾਰ, ਰੇਤ ਨਾਲ ਭਰੀਆਂ 2 ਟਰਾਲੀਆਂ ਜ਼ਬਤ

ਪੰਜਾਬ ‘ਚ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ ਹੈ। ਇਸ ਤਹਿਤ ਪੁਲੀਸ ਨੇ ਫਾਜ਼ਿਲਕਾ ‘ਚ ਨਾਜਾਇਜ਼...