Feb 24

ਗਹਿਲੋਤ ਸਰਕਾਰ ਵੱਲੋਂ ਵਿਧਾਇਕਾਂ ਨੂੰ iPhone 13 ਗਿਫਟ, MLA ਬੋਲੇ- ‘ਹੁਣ ਜ਼ਿਆਦਾ ਕੰਮ ਕਰਾਂਗੇ’

ਰਾਜਸਥਾਨ ਸਰਕਾਰ ਨੇ ਬਜਟ ਮਗਰੋਂ ਸਾਰੇ 200 ਵਿਧਾਇਕਾਂ ਨੂੰ ਆਈਫੋਨ 13 ਗਿਫਟ ਕੀਤਾ ਹੈ। ਇਕ ਫੋਨ ਦੀ ਕੀਮਤ 1 ਲੱਖ 20 ਹਜ਼ਾਰ ਦੇ ਕਰੀਬ ਦੱਸੀ ਗਈ ਹੈ,...

ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਵੇਗੀ ਦੀਪ ਸਿੱਧੂ ਦੀ ਅੰਤਿਮ ਅਰਦਾਸ, ਵੱਡੀ ਗਿਣਤੀ ‘ਚ ਪਹੁੰਚ ਰਹੇ ਲੋਕ

ਅਦਾਕਾਰ ਦੀਪ ਸਿੱਧੂ ਦਾ ਭੋਗ ਤੇ ਅੰਤਿਮ ਅਰਦਾਸ ਵੀਰਵਾਰ ਹੋਵੇਗੀ। ਦੀਪ ਸਿੱਧੂ ਦੀ ਅੰਤਿਮ ਅਰਦਾਸ ਫਤਹਿਗੜ੍ਹ ਸਾਹਿਬ ਵਿੱਚ ਦੁਪਹਿਰ 1 ਵਜੇ...

ਸ਼ਾਹ ਦੇ ਬਿਆਨ ਨੇ ਪੰਜਾਬ ਦੀ ਸਿਆਸਤ ‘ਚ ਮਚਾਈ ਖਲਬਲੀ, ‘ਆਪ’ ਨੂੰ ਸਤਾ ਰਿਹਾ ਸਭ ਤੋਂ ਵੱਧ ਡਰ

ਪੰਜਾਬ ‘ਚ ਸੱਤਾ ‘ਤੇ ਕਾਬਜ਼ ਹੋਣ ਦਾ ਸੁਪਨਾ ਦੇਖ ਰਹੀਆਂ ਸਿਆਸੀ ਪਾਰਟੀਆਂ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ਨੇ ਹਲਚਲ ਮਚਾ...

PM ਮੋਦੀ ਸਰਕਾਰ ਨੂੰ ਬੋਲੇ ਮਾਨ, ‘ਯੂਕਰੇਨ ਤੋਂ ਵਿਦਿਆਰਥੀ ਸੁਰੱਖਿਅਤ ਤੇ ਫ੍ਰੀ ਲਿਆਂਦੇ ਜਾਣ’

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਤੇ ਸਾਂਸਦ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਯੂਕਰੇਨ ਵਿਚ ਪੜ੍ਹਨ ਵਾਲੇ...

‘ਪੰਜਾਬ ‘ਚ ਹੁਣ EVMs ਦੀ ਸੁਰੱਖਿਆ ਯਕੀਨੀ ਬਣਾਵੇ ਚੋਣ ਕਮਿਸ਼ਨ’- ਰਾਘਵ ਚੱਢਾ

ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਸੂਬੇ ਵਿਚ EVMs ਦੀ ਸੁਰੱਖਿਆ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ।...

ਬਿਜਲੀ ਕਾਮਿਆਂ ਨੇ ਚੰਡੀਗੜ੍ਹ ‘ਚ ਖ਼ਤਮ ਕੀਤੀ ਹੜਤਾਲ, ਰਾਤ 10 ਵਜੇ ਤੱਕ ਬਿਜਲੀ ਹੋ ਜਾਵੇਗੀ ਬਹਾਲ

ਚੰਡੀਗੜ੍ਹ ਵਾਸੀਆਂ ਲਈ ਰਾਹਤ ਭਰੀ ਖਬਰ ਹੈ। ਬਿਜਲੀ ਕਾਮਿਆਂ ਵੱਲੋਂ ਪਿਛਲੇ 2 ਦਿਨਾਂ ਤੋਂ ਕੀਤੀ ਜਾ ਰਹੀ ਹੜਤਾਲ ਨੂੰ ਖਤਮ ਕਰਨ ਦਾ ਐਲਾਨ ਕਰ...

ਛੱਤੀਸਗੜ੍ਹ ਦੇ ਕਿਸਾਨ ਅੰਦੋਲਨ ‘ਚ ਟਿਕੈਤ ਦੀ ਐਂਟਰੀ, ਕਾਂਗਰਸ ਦੇ CM ਖਿਲਾਫ ਖੋਲ੍ਹਣਗੇ ਮੋਰਚਾ

ਛੱਤੀਸਗੜ੍ਹ ਦੇ ਨਵਾਂ ਰਾਏਪੁਰ ਵਿਚ ਪਿਛਲੇ 52 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ‘ਚ ਹੁਣ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਐਂਟਰੀ ਹੋ ਗਈ...

4 ਨਕਾਬਪੋਸ਼ਾਂ ਵੱਲੋਂ ਮੋਗਾ ‘ਚ ਦਿਨ-ਦਿਹਾੜੇ ਨਾਬਾਲਗ ਕੁੜੀ ਅਗਵਾ, CCTV ਫੁਟੇਜ ਆਈ ਸਾਹਮਣੇ

ਮੋਗਾ ਪੁਲਿਸ ਇਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਆਏ ਦਿਨ ਗੁੰਡਾ ਅਨਸਰਾਂ ਦੇ ਹੌਸਲੇ ਬੁਲੰਦ ਹੁੰਦੇ ਦਿਖ ਰਹੇ ਹਨ ਤੇ ਉਨ੍ਹਾਂ...

ਕਪੂਰਥਲਾ ਦੇ ਨੌਜਵਾਨ ਜੱਸੀ ਸੂਦ ਦੀ ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਹੋਈ ਮੌਤ

ਕਪੂਰਥਲਾ ਦੇ ਪਿੰਡ ਸਿੱਧਵਾ ਦੋਨਾ ਦੇ ਰਹਿਣ ਵਾਲੇ ਜੱਸੀ ਸੂਦ ਦੀ ਅਮਰੀਕਾ ਵਿਚ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਸ ਦੀ ਉਮਰ 27 ਸਾਲ ਸੀ...

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਬੈਂਕ ਲੁੱਟਣ ਵਾਲਾ ਗਿਰੋਹ ਕਾਬੂ, ਮਹਿਲਾ ਸਣੇ 8 ਲੋਕਾਂ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਬਾਰਡਰ ਏਰੀਆ ਵਿੱਚ ਬੈਂਕ ‘ਚ ਲੁੱਟ ਤੇ ਵ੍ਹੀਕਲ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਇੱਕ...

‘ਸਕੂਲਾਂ ਦੇ ਕਮਰੇ ਬਣਾਉਣ ‘ਚ ਕੇਜਰੀਵਾਲ ਸਰਕਾਰ ਨੇ ਕੀਤਾ 2,000 ਕਰੋੜ ਦਾ ਘਪਲਾ’- ਹਰਸਿਮਰਤ ਬਾਦਲ

ਸ਼੍ਰੇਮਣੀ ਅਕਾਲੀ ਦਲ ਦੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ‘ਤੇ ਵੱਡਾ...

ਰਾਮ ਰਹੀਮ ਦੀ ਸਕਿਓਰਿਟੀ ‘ਤੇ ਬੋਲੇ CM ਖੱਟਰ, ‘ਕੈਦੀ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ’

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਜ਼ੈੱਡ ਪਲੱਸ ਸਕਿਓਰਿਟੀ ਦੇਣ ਨੂੰ ਲੈ ਕੇ ਹਰਿਆਣਾ ਸਰਕਾਰ ‘ਤੇ ਸਵਾਲ ਉਠ ਰਹੇ ਹਨ। ਇਸ...

ਕਿਸਾਨਾਂ ਵੱਲੋਂ ਮੁੜ ਕੇਂਦਰ ਖਿਲਾਫ਼ ਅੰਦੋਲਨ ਦੀ ਤਿਆਰੀ, ਗੁਰਨਾਮ ਚੜੂਨੀ ਨੇ ਕੀਤਾ ਐਲਾਨ

ਇੱਕ ਸਾਲ ਲੰਮਾ ਚੱਲਿਆ ਅੰਦੋਲਨ ਤਾਂ ਕਿਸਾਨਾਂ ਵੱਲੋਂ ਖ਼ਤਮ ਕਰ ਦਿੱਤਾ ਗਿਆ ਪਰ ਕਿਸਾਨਾਂ ਦੀਆਂ ਕਈ ਮੰਗਾਂ ਅਜੇ ਤੱਕ ਪੂਰੀਆਂ ਨਹੀਂ...

ਪੰਜਾਬ ‘ਚ ਮੁੜ ਬਦਲੇਗਾ ਮੌਸਮ, 2 ਦਿਨ ਪਏਗਾ ਮੀਂਹ, ਡਿੱਗੇਗਾ ਪਾਰਾ, ਚੱਲਣਗੀਆਂ ਤੇਜ਼ ਹਵਾਵਾਂ

ਪੰਜਾਬ ਵਿੱਚ ਮੌਸਮ ਲਗਾਤਾਰ ਧੁੱਪਾਂ ਲੱਗਣ ਨਾਲ ਪਾਰਾ ਵਧਣ ਲੱਗਾ ਸੀ, ਜਿਸ ਨਾਲ ਦਿਨ ਦੀ ਠੰਡ ਕਾਫ਼ੀ ਘੱਟ ਗਈ ਸੀ। ਪਰ ਮੁੜ ਪੰਜਾਬ ਵਿੱਚ ਪਾਰਾ...

ਟਵੀਟ ਕਰਕੇ ਫ਼ਸੀ ਕੰਗਨਾ, 87 ਸਾਲਾਂ ਔਰਤ ਨੇ ਕੀਤਾ ਕੇਸ, ਬਠਿੰਡਾ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮੁਸ਼ਕਿਲ ਵਿੱਚ ਫ਼ਸ ਗਈ ਹੈ। ਕੰਗਨਾ ਵੱਲੋਂ ਬਜ਼ੁਰਗ ਔਰਤ ਨੂੰ 100-100 ਰੁਪਏ ਲੈ ਕੇ ਧਰਨੇ ਵਿੱਚ ਸ਼ਾਮਲ ਹੋਣ...

ਪੰਜਾਬ ਦੇ ਇਨ੍ਹਾਂ 3 ਹਲਕਿਆਂ ‘ਚ CM ਚਿਹਰੇ ਜਿੱਤਣ ‘ਤੇ ਮੁੜ ਤੋਂ ਹੋ ਸਕਦੀਆਂ ਨੇ ਚੋਣਾਂ

ਪੰਜਾਬ ‘ਚ 20 ਫਰਵਰੀ ਨੂੰ ਪਈਆਂ ਵਿਧਾਨ ਸਭਾ ਚੋਣਾਂ ‘ਚ ਤਿੰਨ ਰਾਜਨੀਤਿਕ ਪਾਰਟੀਆਂ ਦੇ ਮੁੱਖ ਮੰਤਰੀ ਦੇ ਤਿੰਨ ਚਿਹਰੇ ਚੋਣ ਮੈਦਾਨ ਵਿੱਚ...

ਪਾਕਿਸਤਾਨ ਦੇ ਨੌਜਵਾਨ ਸਿੱਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਤੇ ਕੀਤੀ PhD, SGPC ਨੇ ਦਿੱਤੀ ਵਧਾਈ

ਪਾਕਿਸਤਾਨ ਵਿਚ ਵਸਦੇ ਸਿੱਖ ਨੌਜਵਾਨ ਪ੍ਰੋਫੈਸਰ ਕਲਿਆਣ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਤੇ ਪੀਐੱਚਡੀ ਕਰਨ ‘ਤੇ...

ਯੂਕਰੇਨ ਸੰਕਟ ‘ਚ ਪੰਜਾਬ ਦੇ ਦੋ ਵਿਦਿਆਰਥੀ ਘਰ ਪਰਤੇ, ਇੱਕ ਅਜੇ ਵੀ ਫਸਿਆ, ਮਾਪੇ ਕਰ ਰਹੇ ਅਰਦਾਸਾਂ

ਯੂਕਰੇਨ ਸੰਕਟ ਵਿਚ ਦੇਸ਼ ਦੇ ਕਈ ਲੋਕ ਉਥੇ ਫਸੇ ਹੋਏ ਹਨ। ਯੂਕਰੇਨ ਤੇ ਰੋਸ ਵਿਚ ਜੰਗ ਦੇ ਹਾਲਾਤ ਹਨ। ਅਜਿਹੇ ਵਿਚ ਭਾਰਤੀ ਵਿਦਿਆਰਥੀਆਂ ਦੇ...

ਚੰਡੀਗੜ੍ਹ ‘ਚ ESMA ਲਾਗੂ, ਬਿਜਲੀ ਕਾਮਿਆਂ ਦੀ ਹੜਤਾਲ ‘ਤੇ 6 ਮਹੀਨੇ ਤੱਕ ਲੱਗੀ ਰੋਕ

ਚੰਡੀਗੜ੍ਹ ਵਿਚ ਬਿਜਲੀ ਕਾਮਿਆਂ ਦੀ ਹੜਤਾਲ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਸ਼ਹਿਰ ਦੇ ਕਈ ਸੈਕਟਰਾਂ ਵਿਚ ਬਿਜਲੀ ਨੂੰ ਲੈ ਕੇ ਹਾਹਾਕਾਰ ਮਚੀ...

ਅੰਮ੍ਰਿਤਸਰ : ਬਿਨਾਂ ਪਾਸਪੋਰਟ ਤੇ ਵੀਜ਼ੇ ਤੋਂ ਘੁੰਮ ਰਹੀ ਸੀ ਰੂਸੀ ਲੜਕੀ, ਪੁਲਿਸ ਨੇ ਲਿਆ ਹਿਰਾਸਤ ‘ਚ

ਪੰਜਾਬ ਦੇ ਅੰਮ੍ਰਿਤਸਰ ‘ਚ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਕੋਲ ਥਾਣਾ ਰਾਜਾਸਾਂਸੀ ਦੀ ਪੁਲਿਸ ਨੇ ਇੱਕ ਵਿਦੇਸ਼ੀ ਲੜਕੀ ਨੂੰ...

ਪਿੰਡ ਭੁੱਚਰ ਖੁਰਦ ਵਿਖੇ 10 ਦਿਨਾਂ ਅੰਦਰ ਦੂਜੀ ਵਾਰ ਮਿਲਿਆ ਡ੍ਰੋਨ, ਦਹਿਸ਼ਤ ‘ਚ ਲੋਕ

ਥਾਣਾ ਝਬਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੁੱਚਰ ਖੁਰਦ ਵਿਖੇ 10 ਦਿਨਾਂ ਦੇ ਅੰਦਰ ਹੀ ਦੂਜੀ ਵਾਰ ਡਰੋਨ ਮਿਲਣ ਦੀ ਘਟਨਾ ਨਾਲ ਇਸ ਖੇਤਰ ਦੇ ਲੋਕਾਂ...

ਮੋਗਾ ਤੋਂ ਸਾਬਕਾ ਵਿਧਾਇਕ, ਸਾਬਕਾ ਮੇਅਰ ਤੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਨੂੰ SAD ਨੇ ਪਾਰਟੀ ‘ਚੋਂ ਕੱਢਿਆ

ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ, ਮੋਗਾ ਨਿਗਮ ਦੇ ਸਾਬਕਾ ਚੇਅਰਮੈਨ ਅਕਸ਼ਿਤ ਜੈਨ ਅਤੇ ਅਕਾਲੀ ਦਲ ਯੂਥ ਦੇ...

ਅੰਮ੍ਰਿਤਸਰ : ਫੀਸ ਨੂੰ ਲੈ ਕੇ ਇੰਸਟੀਚਿਊਟ ‘ਚ ਪੜ੍ਹਨ ਵਾਲੇ ਸਟੂਡੈਂਟਸ ਤੇ ਮਾਲਕ ਵਿਚ ਚੱਲੀਆਂ ਗੋਲੀਆਂ, 1 ਜ਼ਖਮੀ

ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਪੂਰੇ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੈ। ਸਾਰੇ ਹਥਿਆਰ ਸਰਕਾਰ ਵੱਲੋਂ ਜਮ੍ਹਾ ਕਰਵਾ ਲਏ ਗਏ ਹਨ ਪਰ ਇਸ...

ਹਾਈਕੋਰਟ ‘ਚ ਹਰਿਆਣਾ ਸਰਕਾਰ ਦਾ ਜਵਾਬ, ‘ਡੇਰਾ ਮੁਖੀ ਕੋਈ ਹਾਰਡ ਕੋਰ ਅਪਰਾਧੀ ਨਹੀਂ’

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ‘ਤੇ ਹਰਿਆਣਾ ਸਰਕਾਰ ਨੇ ਹਾਈਕੋਰਟ ਵਿਚ ਜਵਾਬ ਦਰਜ ਕੀਤਾ ਹੈ ਤੇ ਕਿਹਾ ਹੈ ਕਿ ਡੇਰਾ ਮੁਖੀ...

ਡੇਰਾ ਸਮਰਥਕਾਂ ਦਾ ਵੋਟ ਵਿਗਾੜੇਗਾ ਸਿਆਸੀ ਸਮੀਕਰਨ, ਮਾਲਵੇ ‘ਚ ਪਈਆਂ ਸਭ ਤੋਂ ਵੱਧ ਵੋਟਾਂ

ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਗਿਆ ਹੈ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਸੂਬੇ ਵਿੱਚ ਕੁੱਲ ਮਤਦਾਨ...

ਚੰਡੀਗੜ੍ਹ ‘ਚ 3 ਦਿਨ ਲਈ ਬਿਜਲੀ ਗੁਲ, ਪਾਣੀ ਦੀ ਸਪਲਾਈ ਵੀ ਠੱਪ, ਹੜਤਾਲ ‘ਤੇ ਗਏ ਮੁਲਾਜ਼ਮ

ਚੰਡੀਗੜ੍ਹ ਵਿੱਚ ਤਿੰਨ ਦਿਨ ਬਿਜਲੀ ਠੱਪ ਰਹੇਗੀ। ਅੱਜ, ਕੱਲ੍ਹ ਤੇ ਪਰਸੋਂ ਤਿੰਨ ਦਿਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ। ਦਰਅਸਲ...

ਪੰਜਾਬ ਚੋਣਾਂ ਦੇ ਨਤੀਜਿਆਂ ਮਗਰੋਂ ਖੇਤੀ ਕਾਨੂੰਨਾਂ ਨੂੰ ਨਵਾਂ ਰੂਪ ਦੇ ਸਕਦੀ ਹੈ ਮੋਦੀ ਸਰਕਾਰ: ਸੁਨੀਲ ਜਾਖੜ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਇਸੇ ਵਿਚਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ...

ਲਖਨਊ ‘ਚ ਗੱਬਰ ਸਿੰਘ ਬਣੇ ਕੇਜਰੀਵਾਲ, ਬੋਲੇ- ‘ਜਦੋਂ ਕੋਈ ਭ੍ਰਿਸ਼ਟਾਚਾਰ ਕਰਦੈ ਮਾਂ ਕਹਿੰਦੀ ਹੈ ਸੋ ਜਾ ਵਰਨਾ..’

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਲਖਨਊ ਵਿੱਚ ਇੱਕ ਜਨ ਸਭਾ ਨੂੰ...

ਪੈਰੋਲ ‘ਤੇ ਚੱਲ ਰਹੇ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ! ਮਿਲੀ ਜ਼ੈੱਡ ਪਲੱਸ ਸਕਿਓਰਿਟੀ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਤੇ ਬਲਾਤਕਾਰ ਦੇ ਮਾਮਲਿਆਂ ਵਿੱਚ 20 ਸਾਲ ਦੀ ਸਜ਼ਾ ਹੋਈ ਹੈ। ਫ਼ਿਲਹਾਲ ਪੰਜਾਬ ਚੋਣਾਂ ਦੇ...

ਪੰਜਾਬ ‘ਚ ਅਗਲੇ 2 ਦਿਨਾਂ ਲਈ ਬਦਲੇਗਾ ਮੌਸਮ ਦਾ ਮਿਜਾਜ਼ ! ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ

ਨਵੀਂ ਪੱਛਮੀ ਗੜਬੜੀ ਦੇ ਚੱਲਦਿਆਂ ਉੱਤਰ ਭਾਰਤ ਵਿੱਚ ਇੱਕ ਵਾਰ ਫਿਰ ਮੌਸਮ ਬਦਲਣ ਦੇ ਆਸਾਰ ਹਨ। ਭਾਰਤੀ ਮੌਸਮ ਵਿਭਾਗ ਅਨੁਸਾਰ ਚੱਕਰਵਾਤੀ...

‘ਆਪ’ ਉਮੀਦਵਾਰ ਲਾਭ ਸਿੰਘ ਉੱਗੋਕੇ ਦੇ ਡਰਾਈਵਰ ਖਿਲਾਫ ਦਰਜ ਹੋਇਆ ਕਤਲ ਦਾ ਕੇਸ

ਥਾਣਾ ਭਦੌੜ ਦੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਦੇ ਡਰਾਈਵਰ ਹਰਦੀਪ ਸਿੰਘ ਵਾਸੀ ਧੂਰਕੋਟ ਖਿਲਾਫ ਇਰਾਦਾ ਕਤਲ ਦਾ...

ਪੰਜਾਬ ਵਿੱਚ ਚੋਣਾਂ ਵਾਲੇ ਦਿਨ ਦਰਜ ਕੀਤੀ ਗਈ 71.95 ਫੀਸਦ ਵੋਟਿੰਗ, ਸਟਰਾਂਗ ਰੂਮ ਕੀਤੇ ਸੀਲ

ਪੰਜਾਬ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਸੂਬੇ ਦੇ ਕੁੱਲ 2.14 ਕਰੋੜ ਵੋਟਰਾਂ ਵਿੱਚੋਂ 71.95 ਫੀਸਦ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ...

”SFJ ਤੇ ‘ਆਪ’ ਵਿਚਾਲੇ ਕਥਿਤ ਸਬੰਧਾਂ ਨੂੰ ਲੈ ਕੇ CM ਚੰਨੀ ਦੇ ਦੋਸ਼ਾਂ ਨੂੰ ਹਲਕੇ ‘ਚ ਨਹੀਂ ਲਵਾਂਗੇ”- ਅਮਿਤ ਸ਼ਾਹ

ਕੇਂਦਰੀ ਮੰਤਰੀ ਨੇ ਕਿਹਾ ਕਿ ਪਾਬੰਦੀਸ਼ੁਦਾ ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ (ਐਸਐਫਜੇ) ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ...

ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਅਤੇ ਭਾਜਪਾ ਦੇ ਆਗੂ ਰਾਣਾ ਸੋਢੀ ‘ਤੇ FIR

ਫਿਰੋਜ਼ਪੁਰ ਪੁਲਿਸ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਤੇ ਭਾਜਪਾ ਉਮੀਦਵਾਰ ਰਾਣਾ ਗੁਰਮੀਤ...

ਦੁਖਦ ਖਬਰ : ਰੋਜ਼ੀ-ਰੋਟੀ ਕਮਾਉਣ ਦੁਬਈ ਗਏ ਪੰਜਾਬ ਦੇ 2 ਨੌਜਵਾਨਾਂ ਦੀ ਹੋਈ ਮੌਤ

ਪੰਜਾਬ ਤੋਂ ਹਰੇਕ ਸਾਲ ਬਹੁਤ ਸਾਰੇ ਨੌਜਵਾਨ ਸੁਪਨਿਆਂ ਨੂੰ ਸੰਜੋਏ ਵਿਦੇਸ਼ਾਂ ਵਿਚ ਜਾਂਦੇ ਹਨ। ਇਨ੍ਹਾਂ ਵਿਚੋਂ ਕੁਝ ਰੋਜ਼ੀ ਰੋਟੀ ਕਮਾਉਣ, ਘਰ...

ਵੱਡੀ ਖਬਰ : DCGI ਵੱਲੋਂ 12-18 ਸਾਲ ਦੇ ਬੱਚਿਆਂ ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀ

DCGI ਵੱਲੋਂ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੈਕਸੀਨ ਨੂੰ ਮਨਜ਼ੂਰੀ ਮਿਲੀ ਗਈ ਹੈ। ਬੱਚਿਆਂ ਨੂੰ ‘corbevax’ ਦੀ ਡੋਜ਼ ਲਗਾਈ ਜਾਵੇਗੀ। ਭਾਰਤ...

FIR ਹੋਣ ਤੋਂ ਬਾਅਦ ਬਾਲੀਵੁੱਡ ਸਟਾਰ ਸੋਨੂੰ ਸੂਦ ਸਾਊਥ ਅਫਰੀਕਾ ਲਈ ਹੋਏ ਰਵਾਨਾ

ਬਾਲੀਵੁੱਡ ਸਟਾਰ ਸੋਨੂੰ ਸੂਦ ਮੁਸ਼ਕਲ ਵਿਚ ਫਸ ਗਏ ਹਨ। ਚੋਣ ਕਮਿਸ਼ਨ ਨੇ ਕੱਲ੍ਹ ਉਨ੍ਹਾਂ ਦੀ ਗੱਡੀ ਜ਼ਬਤ ਕਰ ਲਈ ਸੀ ਜਿਸ ਤੋਂ ਬਾਅਦ ਉਨ੍ਹਾਂ...

‘ਪੰਜਾਬ ‘ਚ ਗਠਜੋੜ ਨੂੰ ਸਫਲਤਾ ਜ਼ਰੂਰ ਮਿਲੇਗੀ, ਕਿੰਨੀ ਮਿਲੇਗੀ ਜੋਤਸ਼ੀ ਹੀ ਦੱਸ ਸਕਦਾ ਹੈ’- ਅਮਿਤ ਸ਼ਾਹ

ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਹੋ ਚੁੱਕਾ ਹੈ। ਹੁਣ ਨਤੀਜਿਆਂ ਨੂੰ ਲੈ ਕੇ ਕਿਆਸਾਂ ਦਾ ਦੌਰ ਜਾਰੀ ਹੈ ਪਰ ਦੇਸ਼ ਦੇ ਗ੍ਰਹਿ...

ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਬੋਲੇ ‘ਇਥੇ ਮਿਲਦੀ ਹੈ ਸ਼ਾਂਤੀ’

ਅਪ੍ਰੈਲ 2022 ਵਿਚ ਰਿਲੀਜ਼ ਹੋਣ ਜਾ ਰਹੀ ਫਿਲਮ ‘ਧੜਕ’ ਲਈ ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਸੋਮਵਾਰ ਨੂੰ ਹਰਿਮੰਦਰ ਸਾਹਿਬ ਪੁੱਜੇ।...

CM ਮਨੋਹਰ ਲਾਲ ਖੱਟਰ ਦਾ ਵੱਡਾ ਐਲਾਨ, ਇਕ ਸਾਲ ਲਈ ਟਾਲੇ ਗਏ 8ਵੀਂ ਬੋਰਡ ਦੇ ਪੇਪਰ

ਹਰਿਆਣਾ ਸਰਕਾਰ ਨੇ ਇਸ ਸਾਲ ਸੂਬੇ ਵਿਚ 8ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨਾ ਕਰਾਉਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ...

“ਕੇਜਰੀਵਾਲ ਝੂਠਾ ਹੈ, ਜੇ ‘ਆਪ’ ਸੱਤਾ ‘ਚ ਆਈ ਤਾਂ ਕੋਈ ਬਦਲਾਅ ਨਹੀਂ ਹੋਣਾ”: ਚੰਨੀ

ਐਤਵਾਰ ਸ਼ਾਮ ਨੂੰ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲਈ ਵੋਟਿੰਗ ਖਤਮ ਹੋ ਗਈ ਹੈ । ਇਸ ਦੌਰਾਨ ਅਧਿਕਾਰਿਕ ਅੰਕੜਿਆਂ ਅਨੁਸਾਰ ਪੰਜਾਬ...

ਗਿੱਦੜਬਾਹਾ ‘ਚ ਪਈ ਸਭ ਤੋਂ ਵੱਧ 85% ਵੋਟ, ਵੇਖੋ ਧੂਰੀ ਸਣੇ ਪੰਜ ਹੌਟ ਸੀਟਾਂ ਦਾ ਹਾਲ

20 ਫਰਵਰੀ ਨੂੰ ਪੰਜਾਬ ਵਿੱਚ ਕੁੱਲ 72 ਫ਼ੀਸਦੀ ਵੋਟਿੰਗ ਹੋਈ ਹੈ, ਇਸ ਦੀ ਅੰਤਿਮ ਜਾਣਕਾਰੀ ਚੋਣ ਕਮਿਸ਼ਨ ਨੇ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ...

ਪੱਛਮੀ ਗੜਬੜੀ ਕਾਰਨ ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਪਵੇਗਾ ਮੀਂਹ !

ਉੱਤਰ ਭਾਰਤ ਦੇ ਕਈ ਰਾਜਾਂ ਵਿੱਚ ਧੁੱਪ ਕਾਰਨ ਹੁਣ ਹੌਲੀ-ਹੌਲੀ ਠੰਡ ਦਾ ਅਸਰ ਘੱਟ ਹੁੰਦਾ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਫਰਵਰੀ ਮਹੀਨੇ...

CM ਚੰਨੀ ‘ਤੇ ਭੜਕੇ ਸਾਬਕਾ ਮੁੱਖ ਮੰਤਰੀ ਕੈਪਟਨ, ਕਿਹਾ ‘ਮੇਰੇ ਕੀਤੇ ਵਿਕਾਸ ਕੰਮਾਂ ਦਾ ਲੈ ਰਹੇ ਨੇ ਕ੍ਰੈਡਿਟ’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਵੱਲੋਂ ਸੂਬੇ ਵਿਚ ਕਰਾਏ ਗਏ ਵਿਕਾਸ ਕੰਮਾਂ ਦਾ ਕ੍ਰੈਡਿਟ ਨਵੇਂ ਮੁੱਖ...

ਰਾਘਵ ਚੱਢਾ ਬੋਲੇ- ‘ਪੰਜਾਬ ‘ਚ ‘ਆਪ’ ਪੂਰੇ ਬਹੁਮਤ ਨਾਲ ਬਣਾਏਗੀ ਸਰਕਾਰ, ਫਿਰ BJP ਨੂੰ ਦੇਵਾਂਗੇ ਟੱਕਰ’

ਪੰਜਾਬ ਵਿਚ ਚੋਣਾਂ ਖਤਮ ਹੋਣ ਮਗਰੋਂ ਵੱਖ-ਵੱਖ ਪਾਰਟੀਆਂ ਜਿੱਤ ਦੇ ਦਾਅਵੇ ਕਰ ਰਹੀਆਂ ਹਨ।ਇਸ ਵਿਚਕਾਰ ‘ਆਪ’ ਦੇ ਪੰਜਾਬ ਸਹਿ-ਇੰਚਾਰਜ ਰਾਘਵ...

ਵੋਟ ਪਾਉਣ ਤੋਂ ਬਾਅਦ ਭਗਵੰਤ ਮਾਨ ਬੋਲੇ ‘ਸੂਬੇ ‘ਚ ਹਰ ਕੋਈ ਚਾਹੁੰਦਾ ਹੈ ਬਦਲਾਅ, ਜੋ ‘ਆਪ’ ਲਿਆਏਗੀ ‘

ਧੂਰੀ : ਪੰਜਾਬ ਵਿਧਾਨ ਸਭਾ ਚੋਣਾਂ ਦੇ ਸਿੰਗਲ ਗੇੜ ਲਈ ਆਪਣੀ ਵੋਟ ਪਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ...

ਪੰਜਾਬ ‘ਚ 68 ਫੀਸਦੀ ਰਿਹਾ ਮਤਦਾਨ, ਪੋਲਿੰਗ ‘ਚ ਮਾਨਸਾ ਰਿਹਾ ਟੌਪ ‘ਤੇ, ਅੰਮ੍ਰਿਤਸਰ ‘ਚ ਸਭ ਤੋਂ ਘੱਟ ਪਈਆਂ ਵੋਟਾਂ

ਪੰਜਾਬ ਵਿਚ 117 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਖਤਮ ਹੋ ਗਿਆ ਹੈ। ਹਾਲਾਂਕਿ ਚੋਣ ਕਮਿਸ਼ਨ ਸਾਰੇ ਬੂਥਾਂ ਤੋਂ ਆਖਰੀ ਵੋਟਿੰਗ ਦਾ ਅੰਕੜਾ ਮਿਲਣ...

ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਕਾਂਗਰਸ ਨੂੰ ਦੱਸਿਆ ਅਸਥਿਰ ਪਾਰਟੀ, ਬੋਲੇ ‘ਭਾਜਪਾ ਹੀ ਕਰ ਸਕਦੀ ਵਿਕਾਸ’

ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ ਸੀਟਾਂ ਲਈ ਵੋਟਿੰਗ ਖਤਮ ਹੋ ਗਈ ਹੈ। ਇਸ ਦੌਰਾਨ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਪੰਜਾਬ ਵਿਚ...

ਹੈਦਰਾਬਾਦ ‘ਚ ਸਿੱਖ ਕੁੜੀ ਨਾਲ ਗੈਂਗਰੇਪ ਤੇ ਕਤਲ, ਸ਼੍ਰੋਮਣੀ ਕਮੇਟੀ ਨੇ ਲਿਆ ਸਖਤ ਨੋਟਿਸ

ਅੰਮ੍ਰਿਤਸਰ : ਤੇਲੰਗਾਨਾ ਦੇ ਹੈਦਰਾਬਾਦ ‘ਚ ਨਾਬਾਲਗ ਸਿੱਖ ਲੜਕੀ ਨਾਲ ਗੈਂਗਰੇਪ ਕਰਕੇ ਉਸ ਨੂੰ ਕਤਲ ਕੀਤੇ ਜਾਣ ਦੇ ਮਾਮਲੇ ਸਬੰਧੀ ਸ਼੍ਰੋਮਣੀ...

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਥਾਣੇ ਤੋਂ ਕੁਝ ਦੂਰ ਬਾਈਕ ਖੋਹਣ ਲਈ 2 ਨੌਜਵਾਨਾਂ ਦਾ ਕਤਲ

ਅੰਮ੍ਰਿਤਸਰ ਵਿੱਚ ਰਾਮਬਾਗ ਥਾਣੇ ਤੋਂ 100 ਮੀਟਰ ਦੂਰ ਬਾਈਕ ਖੜੋਹਣ ਦੇ ਮਕਸਦ ਨਾਲ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਇੱਕ ਨੌਜਵਾਨ ਗੰਭੀਰ...

ਪੰਜਾਬ ‘ਚ ਵੋਟਾਂ ਪੈਣ ਦਾ ਸਮਾਂ ਹੋਇਆ ਖਤਮ, EVM ‘ਚ ਕੈਦ ਹੋਈ 1304 ਉਮੀਦਵਾਰਾਂ ਦੀ ਕਿਸਮਤ

ਪੰਜਾਬ ਵਿਚ 117 ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਸਮਾਂ ਖਤਮ ਹੋ ਚੁੱਕਾ ਹੈ। ਈਵੀਐੱਮ ਮਸ਼ੀਨਾਂ ਵਿਚ 1304 ਉਮੀਦਵਾਰਾਂ ਦੀ ਕਿਸਮਤ...

ਪੰਜਾਬ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ, ਮਿਲਟਰੀ ਤੋਂ ਰਿਟਾਇਰ 101 ਸਾਲਾ ਸੂਬੇਦਾਰ ਨੇ ਪਾਈ ਵੋਟ

ਪੰਜਾਬ ਵਿੱਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਸੂਬੇ ਵਿਚ ਸਵੇਰੇ 8 ਵਜੇ ਤੋਂ ਲੈ ਕੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਇਸ...

ਮੀਨਾਕਸ਼ੀ ਲੇਖੀ ਦਾ ‘ਆਪ’ ਤੇ ਕਾਂਗਰਸ ‘ਤੇ ਨਿਸ਼ਾਨਾ, ਕਿਹਾ- ‘ਮਾਨ ਸਭ ਤੋਂ ਵੱਡੇ ਝੂਠੇ, ਸੋਨੀਆ ‘ਆਪ’ ਦੀ ਬੀ-ਟੀਮ’

ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਤੇ ਕਾਂਗਰਸ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ‘ਆਪ’ ਦਿੱਲੀ...

ਵਿਜੈਇੰਦਰ ਸਿੰਗਲਾ ਵਿਰੁੱਧ ਮਾਮਲਾ ਦਰਜ, ਵੋਟ ਪਰਚੀ ‘ਤੇ ਲਿਖਿਆ ਸੀ ‘ਮੇਰੀ ਵੋਟ ਵਿਕਾਸ ਨੂੰ, ਮੇਰੀ ਵੋਟ ਵਿਜੈ ਨੂੰ’

ਸੰਗਰੂਰ ‘ਚ ਇੱਕ ਬੂਥ ‘ਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਫੋਟੋ ਨਾਲ ਨਾਅਰਾ ਲਿਖਿਆ ਹੋਇਆ ਸੀ ਕਿ ‘ਮੇਰੀ ਵੋਟ ਵਿਕਾਸ, ਮੇਰੀ...

ਪੰਜਾਬ ਚੋਣਾਂ : ਪਹਿਲੀ ਵਾਰ ਵੋਟ ਪਾਉਣ ਪੁੱਜੇ ਨੌਜਵਾਨਾਂ ਨੂੰ ਸਰਟੀਫਿਕੇਟ ਦੇ ਕੀਤਾ ਗਿਆ ਸਨਮਾਨਿਤ

ਪੰਜਾਬ ਵਿਚ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। 117 ਸੀਟਾਂ ਉਤੇ ਹੋ ਰਹੇ ਮਤਦਾਨ ਨੂੰ ਲੈ ਕੇ ਨੌਜਵਾਨਾਂ ਵਿਚ ਕਾਫੀ ਉਤਸ਼ਾਹ ਦੇਖਣ...

ਪੰਜਾਬ ਚੋਣਾਂ 2022 : ਮਾਹੀ ਗਿੱਲ ਤੇ ਬੀਜੇਪੀ ਉਮੀਦਵਾਰ ਰਾਣਾ ਸੋਢੀ ਦੇ ਬੇਟੇ ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ ਥਾਣਾ ਕੈਂਟ ਪੁਲਿਸ ਨੇ ਬਿਨਾਂ ਇਜਾਜ਼ਤ ਦੇ ਪ੍ਰਚਾਰ ਕਰਨ ‘ਤੇ ਹਾਲ ਹੀ ਵਿੱਚ ਬੀਜੇਪੀ ਵਿੱਚ ਸ਼ਾਮਲ ਹੋਈ ਅਦਾਕਾਰਾ ਮਾਹੀ ਗਿੱਲ...

ਸ਼ਾਮ 5 ਵਜੇ ਤੱਕ ਪੰਜਾਬ ‘ਚ 62 ਫੀਸਦੀ ਹੋਈ ਵੋਟਿੰਗ, ਲੁਧਿਆਣਾ ‘ਚ 15,41,063 ਵੋਟਰਾਂ ਨੇ ਪਾਈ ਵੋਟ

ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ‘ਤੇ ਅੱਜ ਵੋਟਾਂ ਪੈ ਰਹੀਆਂ ਹਨ। ਐਤਵਾਰ ਨੂੰ ਸਵੇਰੇ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਪੰਜਾਬ...

ਮੋਹਾਲੀ : ਚੋਣਾਂ ਨੂੰ ਲੈ ਕੇ 90 ਸਾਲਾਂ ਜੋੜੇ ਦਾ ਉਤਸ਼ਾਹ, ਵ੍ਹੀਲਚੇਅਰ ‘ਤੇ ਆਇਆ ਬਜ਼ੁਰਗ, ਪਤਨੀ ਨਾਲ ਪਾਈ ਵੋਟ

ਪੰਜਾਬ ਵਿੱਚ ਅੱਜ 117 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ। ਲੋਕ ਆਪਣੀ ਨਵੀਂ ਸਰਕਾਰ ਚੁਣਨ ਲਈ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਹਨ।...

ਮਾਨਸਾ : ਮਾਂ ਨਾਲ ਵੋਟ ਪਾਉਣ ਪੁੱਜੇ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ, ਜਿੱਤ ਦਾ ਕੀਤਾ ਦਾਅਵਾ

ਮਾਨਸਾ ਤੋਂ ਚੋਣ ਮੁਕਾਬਲੇ ਵਿਚ ਉਤਰੇ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਦੀ ਸੀਟ ਨੂੰ ਲੈ ਕੇ ਕਾਫੀ ਵਿਵਾਦ ਹੋਏ ਸਨ। ਅੱਜ ਪੰਜਾਬ ਵਿਚ 117...

ਪੰਜਾਬ ਚੋਣਾਂ : ਸ਼ਾਮ 4 ਵਜੇ ਤੱਕ 52 ਫੀਸਦੀ ਹੋਈ ਵੋਟਿੰਗ, ਸਾਈਕਲਿਸਟ ਜਗਵਿੰਦਰ ਨੇ ਵੀ ਪਾਈ ਵੋਟ

ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ‘ਤੇ ਅੱਜ ਵੋਟਾਂ ਪੈ ਰਹੀਆਂ ਹਨ। ਐਤਵਾਰ ਨੂੰ ਸਵੇਰੇ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਪੰਜਾਬ...

ਪੰਜਾਬ ‘ਚ ਸਾਡੀ ਹੂੰਝਾਫੇਰ ਹੋਵੇਗੀ ਜਿੱਤ, ਵੋਟ ਪਾਉਣ ਮਗਰੋਂ ਕੈਪਟਨ ਨੇ ਕੀਤਾ ਦਾਅਵਾ

ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਲਈ ਐਤਵਾਰ ਸਵੇਰ 8 ਵਜੇ ਤੋਂ ਵੋਟਿੰਗ ਦੀ ਪ੍ਰਕਿਰਿਆ ਜਾਰੀ ਹੈ। ਸੂਬੇ ਦੇ ਲੋਕਾਂ ਵੱਲੋਂ ਉਤਸ਼ਾਹ ਦੇ ਨਾਲ...

ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਪਾਈ ਵੋਟ, ਲਾਈਨ ‘ਚ ਲੱਗ ਵਾਰੀ ਦਾ ਕੀਤਾ ਇੰਤਜ਼ਾਰ

ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਦਾ ਸਿਲਸਿਲਾ ਜਾਰੀ ਹੈ। 5 ਘੰਟਿਆਂ ਵਿੱਚ 34.10 ਫੀਸਦੀ ਵੋਟਾਂ ਪਈਆਂ ਹਨ। ਦੁਪਹਿਰ 1 ਵਜੇ ਤੱਕ...

ਮਜੀਠੀਆ ਤੇ ਨਵਜੋਤ ਸਿੱਧੂ ਪੋਲਿੰਗ ਬੂਥ ‘ਤੇ ਆਹਮੋ-ਸਾਹਮਣੇ, ਇੱਕ-ਦੂਜੇ ਦਾ ਪੁੱਛਿਆ ਹਾਲ-ਚਾਲ

ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਦੌਰ ਜਾਰੀ ਹੈ। 117 ਸੀਟਾਂ ਤੋਂ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰ ਤੇ ਵੱਡੇ ਸਿਆਸੀ ਆਗੂਆਂ ਵੱਲੋਂ...

ਪੰਜਾਬ ਚੋਣਾਂ ਵਿਚਾਲੇ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਵਿਖੇ ਨਤਮਸਤਕ ਹੋਏ ਰਾਘਵ ਚੱਢਾ

ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਸੂਬੇ ਵਿੱਚ ਵੋਟਿੰਗ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ...

ਪੰਜਾਬ ਚੋਣਾਂ 2022 : ਫਿਰੋਜ਼ਪੁਰ ਤੇ ਬਠਿੰਡਾ ‘ਚ ਝੜਪ, ਚੱਲੀਆਂ ਗੋਲੀਆਂ, 150 ਕਾਂਗਰਸੀਆਂ ‘ਤੇ ਪਰਚਾ

ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਦਾ ਸਿਲਸਿਲਾ ਜਾਰੀ ਹੈ। 5 ਘੰਟਿਆਂ ਵਿੱਚ 34.10 ਫੀਸਦੀ ਵੋਟਾਂ ਪਈਆਂ ਹਨ। ਦੁਪਹਿਰ 1 ਵਜੇ ਤੱਕ...

ਪੰਜਾਬ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ, ਟਾਂਡਾ ‘ਚ ਫੇਰੇ ਲੈਣ ਤੋਂ ਪਹਿਲਾਂ ਲਾੜਾ-ਲਾੜੀ ਨੇ ਪਾਈ ਵੋਟ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਜ਼ਬਰਦਸਤ ਉਤਸ਼ਾਹ ਹੈ। ਐਤਵਾਰ ਸਵੇਰ ਤੋਂ ਹੀ ਪੋਲਿੰਗ ਬੂਥਾਂ ‘ਤੇ ਵੋਟਾਂ ਪਾਉਣ ਲਈ...

ਵਿਆਹ ਦੇ ਜੋੜੇ ‘ਚ ਬੰਨ੍ਹ-ਠਣ ਕੇ ਪੋਲਿੰਗ ਬੂਥ ਪਹੁੰਚੇ ਲਾੜਾ-ਲਾੜੀ, ਬੋਲੇ-‘ਪਹਿਲਾਂ ਵੋਟ ਫੇਰ ਲਾਵਾਂ’

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਜ਼ਬਰਦਸਤ ਉਤਸ਼ਾਹ ਹੈ। ਐਤਵਾਰ ਸਵੇਰ ਤੋਂ ਹੀ ਪੋਲਿੰਗ ਬੂਥਾਂ ‘ਤੇ ਵੋਟਾਂ ਪਾਉਣ...

CM ਚੰਨੀ ਨੇ ਖਰੜ ਵਿੱਚ ਪਾਈ ਵੋਟ, ਸ੍ਰੀ ਚਮਕੌਰ ਸਾਹਿਬ ਸਣੇ ਦੋ ਸੀਟਾਂ ਤੋਂ ਲੜ ਰਹੇ ਨੇ ਚੋਣ

ਪੰਜਾਬ ਵਿੱਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ । ਲੋਕ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਆਪਣੀ ਸਰਕਾਰ ਨੂੰ ਚੁਣਨ ਵਾਸਤੇ...

ਪੰਜਾਬ ਵਿਧਾਨ ਸਭਾ ਚੋਣਾਂ 2022 : ਬਿਕਰਮ ਮਜੀਠੀਆ ਨੇ ਅੰਮ੍ਰਿਤਸਰ ਦੇ ਪੋਲਿੰਗ ਬੂਥ ‘ਤੇ ਪਾਈ ਵੋਟ

ਪੰਜਾਬ ਵਿੱਚ ਵੋਟਾਂ ਪੈਣ ਦਾ ਦੌਰ ਜਾਰੀ ਹੈ। ਪੰਜਾਬ ਦੇ 2.14 ਕਰੋੜ ਵੋਟਰ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਸੇ ਵਿਚਾਲੇ...

ਪੰਜਾਬ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ, 67 ਸਾਲਾਂ ਬਜ਼ੁਰਗ ਨੇ ਪਹਿਲੀ ਵਾਰ ਪਾਈ ਵੋਟ

ਪੰਜਾਬ ਵਿੱਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ । ਲੋਕ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਆਪਣੀ ਸਰਕਾਰ ਨੂੰ ਚੁਣਨ ਵਾਸਤੇ...

ਪੰਜਾਬ ਚੋਣਾਂ ਲੈ ਕੇ ਵੱਡਾ ਉਤਸ਼ਾਹ, 109 ਸਾਲਾਂ ਬੇਬੇ ਨੇ ਵੀ ਢੋਲ-ਢਮੱਕੇ ਨਾਲ ਪਾਈ ਵੋਟ

ਵੋਟਾਂ ਨੂੰ ਲੈ ਕੇ ਪੋਲਿੰਗ ਬੂਥਾਂ ‘ਤੇ ਜਿਥੇ ਪੋਲਿੰਗ ਬੂਥਾਂ ‘ਤੇ ਨੌਜਵਾਨਾਂ ਦਾ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਕਿਤੇ ਵਿਆਹ ਦੇ...

ਭਦੌੜ : CM ਚੰਨੀ ਖਿਲਾਫ ਖੜ੍ਹੇ ‘ਆਪ’ ਉਮੀਦਵਾਰ ਉਗੋਕੇ ‘ਤੇ ਕਾਂਗਰਸੀਆਂ ਵੱਲੋਂ ਜਾਨਲੇਵਾ ਹਮਲਾ

117 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪੈਣ ਦਾ ਦੌਰ ਜਾਰੀ ਹੈ। ਲੋਕ ਹੁੰਮ-ਹੁਮਾ ਕੇ ਵੋਟਾਂ ਪਾਉਣ ਪਹੁੰਚ ਰਹੇ ਹਨ। ਪੋਲਿੰਗ ਬੂਥਾਂ ‘ਤੇ...

ਹਲਕਾ ਸਮਰਾਲਾ ਤੋਂ ਸੰਯੁਕਤ ਸਮਾਜ ਮੋਰਚਾ ਦੇ ਮੁੱਖ ਮੰਤਰੀ ਚਿਹਰਾ ਬਲਬੀਰ ਰਾਜੇਵਾਲ ਨੇ ਪਾਈ ਵੋਟ

ਪੰਜਾਬ ਵਿੱਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ । ਲੋਕ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਆਪਣੀ ਸਰਕਾਰ ਨੂੰ ਚੁਣਨ ਵਾਸਤੇ...

ਖੰਨਾ ‘ਚ 80 ਸਾਲਾਂ ਬਜ਼ੁਰਗ ਦੀ ਪੀਰਖਾਨਾ ਰੋਡ ਸਕੂਲ ਬੂਥ ‘ਤੇ ਵੋਟ ਪਾਉਣ ਸਮੇਂ ਮੌਤ

ਖੰਨਾ ‘ਚ 80 ਸਾਲਾ ਬਜ਼ੁਰਗ ਦੀ ਪੀਰਖਾਨਾ ਰੋਡ ਸਕੂਲ ਬੂਥ ‘ਤੇ ਵੋਟ ਪਾਉਣ ਸਮੇਂ ਹਾਰਟ ਅਟੈਕ ਨਾਲ ਮੌਤ ਹੋ ਗਈ। ਸੂਤਰਾਂ ਤੋ ਮਿਲੀ ਜਾਣਕਾਰੀ...

ਬਾਦਲ ਦਾ ਨਿਸ਼ਾਨਾ, ਕਿਹਾ- “ਅਸੀਂ ਕੈਪਟਨ ਵਰਗੇ ਦਲਬਦਲੂ ਨਹੀਂ, ਤਿੰਨ ਪੀੜ੍ਹੀਆਂ ਤੋਂ ਇਕੋ ਥਾਂ ਤੇ ਜੰਮੇ ਹੋਏ ਹਾਂ”

ਪੰਜਾਬ ਵਿੱਚ 16ਵੀਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ...

ਸੋਨੂੰ ਸੂਦ ਦੀ ਗੱਡੀ ਪੁਲਿਸ ਨੇ ਲਈ ਕਬਜ਼ੇ ‘ਚ, ਦੂਜੇ ਪੋਲਿੰਗ ਬੂਥਾਂ ‘ਤੇ ਜਾ ਵੋਟਰਾਂ ਨੂੰ ਭਰਮਾਉਣ ਦਾ ਦੋਸ਼

ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦਾ ਕੰਮ ਜਾਰੀ ਹੈ। ਇਸੇ ਵਿਚਾਲੇ ਸੋਨੂੰ ਸੂਦ ਦੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ...

ਸੁਖਬੀਰ ਬਾਦਲ ਨੇ ਪਰਿਵਾਰ ਸਮੇਤ ਪਾਈ ਵੋਟ, ਕਿਹਾ- ’80 ਤੋਂ ਵੱਧ ਸੀਟਾਂ ਜਿੱਤਾਂਗੇ’

ਪੰਜਾਬ ਦੀਆਂ 117 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਸਵੇਰ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...

ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਕਪੂਰਥਲਾ ਦਾ ਇਕ ਹੋਰ ਲਾੜਾ ਪਹੁੰਚਿਆ ਵੋਟ ਪਾਉਣ

ਕਪੂਰਥਲਾ ਹਲਕੇ ਦੇ 77 ਨੰਬਰ ਬੂਥ ਵਿਖੇ ਇਕ ਹੋਰ ਲਾੜਾ ਆਪਣੀ ਵੋਟ ਪਾਉਣ ਦਾ ਇੰਤਜਾਰ ਕਰਦਾ ਹੋਇਆ ਨਜ਼ਰ ਆਇਆ। ਇਸ ਤੋਂ ਪਹਿਲਾ ਰੂਪਨਗਰ ਵਿਖੇ...

ਰਾਹੁਲ ਗਾਂਧੀ ਦੀ ਪੰਜਾਬੀਆਂ ਨੂੰ ਅਪੀਲ, ਕਿਹਾ-“ਪੰਜਾਬ ਦੇ ਪ੍ਰਗਤੀਸ਼ੀਲ ਭਵਿੱਖ ਲਈ ਕਰੋ ਵੋਟ”

ਪੰਜਾਬ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਪੰਜਾਬ ਵਿੱਚ ਵੋਟਾਂ ਪੈ ਰਹੀਆਂ ਹਨ। ਸੂਬੇ ਵਿੱਚ ਜਾਰੀ ਵੋਟਿੰਗ ਵਿਚਾਲੇ ਕਾਂਗਰਸ ਨੇਤਾ ਰਾਹੁਲ...

ਘੋੜੀ ਚੜ੍ਹਣ ਤੋਂ ਪਹਿਲਾਂ ਆਪਣਾ ਕੀਮਤੀ ਵੋਟ ਪਾਉਣ ਪੋਲਿੰਗ ਬੂਥ ਪੁੱਜਾ ਲਾੜਾ (ਤਸਵੀਰਾਂ)

ਪੰਜਾਬ ਵਿੱਚ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ। ਸਵੇਰ ਤੋਂ ਹੀ ਲੋਕ ਪੋਲਿੰਗ ਬੂਥਾਂ ‘ਤੇ ਪਹੁੰਚ ਰਹੇ ਹਨ। ਲੋਕ...

ਪੰਜਾਬ ਚੋਣਾਂ 2022 : ਕਾਂਗਰਸੀ ਉਮੀਦਵਾਰ ਵਿਜੇ ਸ਼ਰਮਾ ਟਿੰਕੂ ਨੇ ਪਾਈ ਵੋਟ

ਅਖੀਰ ਉਡੀਕ ਖਤਮ ਹੋਈ ਤੇ ਚੋਣਾਂ ਦਾ ਦਿਨ ਆ ਗਿਆ। ਵਿਧਾਨ ਸਭਾ ਹਲਕਾ ਖਰੜ ਵਿੱਚ ਲੋਕ ਬੜੇ ਉਤਸ਼ਾਹ ਨਾਲ ਪੋਲਿੰਗ ਬੂਥ ‘ਤੇ ਆਪਣੇ ਵੋਟ ਪਾਉਣ ਦਾ...

ਪੰਜਾਬ ਚੋਣਾਂ 2022: ਜਲੰਧਰ ਦੇ ਕਾਲਜ ‘ਚ ਵੋਟਰਾਂ ਲਈ ਖਾਣ-ਪੀਣ ਤੱਕ ਦਾ ਵੀ ਇੰਤਜ਼ਾਮ

ਪੰਜਾਬ ਵਿੱਚ ਐਤਵਾਰ ਨੂੰ 117 ਵਿਧਾਨਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਸੂਬੇ ਵਿੱਚ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ।...

ਪੰਜਾਬ ਚੋਣਾਂ ਨੂੰ ਲੈ ਕੇ ਲੋਕਾਂ ‘ਚ ਉਤਸ਼ਾਹ, ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਲਾੜਾ

ਰੂਪਨਗਰ ਵਿਖੇ ਬਣਾਇਆ ਗਿਆ ਪਿੰਕ ਬੂਥ ਵੋਟਰਾਂ ਨੂੰ ਖੂਬ ਪਸੰਦ ਆਏ ਜਿੱਥੇ ਵਿਆਹ ਵਾਲੇ ਦਿਨ ਪਹੁੰਚੇ ਲਾੜੇ ਗੈਰੀ ਸੈਣੀ ਨੇ ਵੋਟ ਪਾ ਕੇ ਖੁਸ਼ੀ...

ਮੋਗਾ ਤੋਂ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਨੇ ਪਾਈ ਵੋਟ, ਕਿਹਾ-“ਮੋਗਾ ਨੂੰ ਅੱਗੇ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ”

ਪੰਜਾਬ ਵਿੱਚ ਐਤਵਾਰ ਨੂੰ 117 ਵਿਧਾਨਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਸੂਬੇ ਵਿੱਚ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ।...

ਭਗਵੰਤ ਮਾਨ ਦੀ ਅਪੀਲ, ਕਿਹਾ-“ਕਿਸੇ ਦਬਾਅ ਜਾਂ ਲਾਲਚ ‘ਚ ਨਾ ਫਸ ਕੇ ਮਰਜ਼ੀ ਅਨੁਸਾਰ ਵੋਟ ਪਾਓ”

ਪੰਜਾਬ ਵਿੱਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਲੋਕ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਆਪਣੀ ਸਰਕਾਰ ਨੂੰ ਚੁਣਨ ਵਾਸਤੇ...

ਪੰਜਾਬ ਚੋਣਾਂ 2022: AAP ਦੇ CM ਚਿਹਰਾ ਭਗਵੰਤ ਮਾਨ ਨੇ ਮੋਹਾਲੀ ਵਿੱਚ ਪਾਈ ਵੋਟ

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਅਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਮੋਹਾਲੀ ਦੇ ਫੇਜ਼ 3ਬੀ1 ਵਿੱਚ ਆਪਣੀ ਵੋਟ ਪਾਈ। ਉਨ੍ਹਾਂ...

ਪਿੰਗਲਵਾੜਾ ‘ਚ ਰਹਿਣ ਵਾਲੇ ਸੋਹਨਾ ਮੋਹਨਾ ਨੇ ਮਾਨਵਾਲਾ ਕਲਾਂ ਦੇ ਬੂਥ ਵਿੱਚ ਪਾਈ ਵੋਟ

ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਅੱਜ ਹਲਕਾ ਅਟਾਰੀ ਦੇ ਮਾਨਵਾਲਾ...

ਪੰਜਾਬ ਚੋਣਾਂ ਨੂੰ ਲੈ ਕੇ PM ਮੋਦੀ ਦਾ ਟਵੀਟ ਕਿਹਾ – ਵੋਟ ਜ਼ਰੂਰ ਪਾਓ, ਜਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਓ

ਪੰਜਾਬ ਚੋਣਾਂ ਨੂੰ ਲੈ ਕੇ PM ਮੋਦੀ ਨੇ ਟਵੀਟ ਕੀਤਾ ਕਿਹਾ ਕਿ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਲੋਕਤੰਤਰ ਦੇ ਇਸ ਖਾਸ ਦਿਨ ਨੂੰ ਹਮੇਸ਼ਾ ਲਈ...

ਵੋਟ ਪਾਉਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਚਰਨਜੀਤ ਚੰਨੀ

ਪੰਜਾਬ ਵਿੱਚ ਐਤਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ। ਸੂਬੇ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ...

ਪੰਜਾਬ, ਦਿੱਲੀ ਅਤੇ ਰਾਜਸਥਾਨ ਸਮੇਤ ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਬਾਰਸ਼ ਅਲਰਟ ਹੋਇਆ ਜਾਰੀ

ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਇਨ੍ਹੀਂ ਦਿਨੀਂ ਮੌਸਮ ਸਾਫ ਹੈ। ਦਿਨ ਵੇਲੇ ਕੜਕਦੀ ਧੁੱਪ ਕਾਰਨ ਲੋਕਾਂ ਨੂੰ ਠੰਢ...

ਕਿਸਾਨ ਅੰਦੋਲਨ ‘ਚ ਵੱਡੀ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਯਾਦ ‘ਚ ਸ਼ੇਰਪੁਰ ਵਿਖੇ ਕੱਢਿਆ ਗਿਆ ਕੈਂਡਲ ਮਾਰਚ

ਕਿਸਾਨੀ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਅਦਾਕਾਰ ਦੀਪ ਸਿੱਧੂ ਦੀ ਇਕ ਸੜਕ ਹਾਦਸੇ ਦੌਰਾਨ ਹੋਈ ਮੌਤ ਤੋਂ ਬਾਅਦ ਦੀਪ ਸਿੱਧੂ ਦੇ...

ਪੰਜਾਬ ਚੋਣਾਂ ਅੱਜ, ਕਿਸ ਦੇ ਸਿਰ ਸਜੇਗਾ ਤਾਜ? 2.14 ਕਰੋੜ ਵੋਟਰ ਕਰਨਗੇ ਫ਼ੈਸਲਾ!

ਚੰਡੀਗੜ੍ਹ : ਪੰਜਾਬ ਵਿੱਚ ਐਤਵਾਰ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣ ਕਮਿਸ਼ਨ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਚੋਣ...

ਪੰਜਾਬ BJP ਪ੍ਰਧਾਨ ਬੋਲੇ- ‘ਸਾਨੂੰ ਵੋਟ ਨਹੀਂ ਪਾਉਣੀ ਤਾਂ ਕਾਂਗਰਸ ਨੂੰ ਪਾ ਦਿਓ, ਵੇਖੋ ਪੂਰੀ ਵੀਡੀਓ

ਪੰਜਾਬ ਵਿੱਚ ਐਤਵਾਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਹੀ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਇੱਕ ਵੀਡੀਓ ਖੂਬ...

ਸ੍ਰੀ ਕਰਤਾਰਪੁਰ ਸਾਹਿਬ ‘ਚ ਮਿਲੀਆਂ ਵਿਛੜੇ ਭਰਾਵਾਂ ਦੀਆਂ ਦੋ ਪੀੜ੍ਹੀਆਂ , 74 ਸਾਲ ਪਹਿਲਾਂ ਹੋਏ ਸਨ ਵੱਖ

ਕਰਤਾਰਪੁਰ ਲਾਂਘੇ ਨੇ ਪਰਿਵਾਰ ਦੀਆਂ ਦੋ ਪੀੜ੍ਹੀਆਂ ਨੂੰ 74 ਸਾਲਾਂ ਬਾਅਦ ਮੁੜ ਇਕੱਠੇ ਹੋਣ ਦਾ ਮੌਕਾ ਦਿੱਤਾ, ਜੋ 1947 ਦੀ ਵੰਡ ਵਿੱਚ ਵਿਛੜ ਗਏ ਸਨ।...

‘ਪੰਜਾਬੀਓ! ਬਾਬੇ-ਡੇਰੇ ਵਾਲਿਆਂ ਦਾ ਨਹੀਂ, ਆਪਣੇ ਬੱਚਿਆਂ ਦਾ ਮੂੰਹ ਵੇਖ ਕੇ ਵੋਟ ਪਾਈਓ’ : ਸੰਤ ਢਡਰੀਆਂਵਾਲੇ

ਭਲਕੇ ਐਤਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਵੋਟਾਂ ਤੋਂ ਇੱਕ ਦਿਨ ਪਹਿਲਾਂ ਸੰਤ ਰਣਜੀਤ ਸਿੰਘ ਢਡਰੀਆਂਵਾਲੇ ਜੀ ਨੇ...

ਰਵੀ ਸਿੰਘ ਖ਼ਾਲਸਾ ਬੋਲੇ, ‘ਪੰਜਾਬੀਓ ਪੈਸੇ ਦੇ ਲਾਲਚ ਤੇ ਫ੍ਰੀ ਸਹੂਲਤਾਂ ਪਿੱਛੇ ਪੰਜਾਬ ਦੇ ਹਿੱਤ ਨਾ ਭੁੱਲ ਜਾਣਾ’

ਪੰਜਾਬ ਚੋਣਾਂ ਨੂੰ ਹੁਣ ਇੱਕ ਦਿਨ ਦਾ ਸਮਾਂ ਹੀ ਬਾਕੀ ਹੈ। ਇਸੇ ਵਿਚਾਲੇ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਖ਼ਾਲਸਾ ਵੱਲੋਂ...

ਪੰਜਾਬ ਚੋਣਾਂ : ਵੋਟਿੰਗ ਲਈ ਵੈਕਸੀਨੇਸ਼ਨ ਜਰੂਰੀ ਨਹੀਂ, ‘ਪਾਜ਼ੇਟਿਵ ਮਰੀਜ਼ ਵੀ ਪਾ ਸਕਣਗੇ ਵੋਟ’

ਪੰਜਾਬ ਵਿਚ ਕੱਲ੍ਹ ਵੋਟਾਂ ਪੈਣੀਆਂ ਹਨ। ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਚੋਣਾਂ ਤੋਂ ਪਹਿਲਾਂ...

ਦੁਖਦ ਖਬਰ : ਕੈਨੇਡਾ ‘ਚ ਭਾਰਤੀ ਮੂਲ ਦੀ ਵਿਦਿਆਰਥਣ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ

ਕੈਨੇਡਾ ਦੇ ਓਂਟਾਰੀਓ ਤੋਂ ਇੱਕ ਦੁਖਦ ਖਬਰ ਸਾਹਮਣੇ ਆਈ ਹੈ। ਇਥੇ ਭਾਰਤੀ ਮੂਲ ਦੀ ਵਿਦਿਆਰਥਣ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ।...

ਬਲਬੀਰ ਸਿੱਧੂ ਦੇ ਭਰਾ ਘਰੇ ਅੱਧੀ ਰਾਤ EC ਦੀ ਰੇਡ, ਲੇਡੀਜ਼ ਸੂਟ ਮਸ਼ੀਨਾਂ ਤੇ ਹੋਰ ਸਮਾਨ ਬਰਾਮਦ

ਪੰਜਾਬੀ ਦੇ ਮੋਹਾਲੀ ਜ਼ਿਲ੍ਹੇ ਦੇ ਮੇਅਰ ਅਮਰਜੀਤ ਸਿੰਘ ਜੀਤੀ ਦੇ ਘਰ ਸ਼ੁੱਕਰਵਾਰ ਦੇਰ ਰਾਤ ਚੋਣ ਕਮਿਸ਼ਨ ਦੀ ਟੀਮ ਨੇ ਛਾਪਾ ਮਾਰਿਆ। ਮਿਲੀ...

ਪੰਜਾਬ ਚੋਣਾਂ ਤੋਂ ਪਹਿਲਾਂ ਸਿੱਧੂ ਦੀਆਂ ਵਧੀਆਂ ਮੁਸ਼ਕਿਲਾਂ, DSP ਨੇ ਦਰਜ ਕਰਵਾਇਆ ਮਾਣਹਾਨੀ ਦਾ ਕੇਸ

ਪੰਜਾਬ ਵਿਧਾਨ ਸਭਾ ਚੋਣਾਂ ਲਈ ਭਲਕੇ 117 ਸੀਟਾਂ ‘ਤੇ ਵੋਟਾਂ ਪੈਣੀਆਂ ਹਨ । ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਲੜ ਰਹੇ ਪੰਜਾਬ ਕਾਂਗਰਸ...