ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਚੌਥਾ ਮੈਚ ਦਿ ਓਵਲ, ਲੰਡਨ ਵਿਖੇ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਪੰਜਵਾਂ ਅਤੇ ਆਖਰੀ ਦਿਨ ਹੈ। ਟੀਮ ਇੰਡੀਆ ਨੇ ਇੰਗਲੈਂਡ ਨੂੰ ਜਿੱਤ ਲਈ 368 ਦੌੜਾਂ ਦਾ ਟੀਚਾ ਦਿੱਤਾ ਹੈ।
5 ਵੇਂ ਦਿਨ ਦਾ ਪਹਿਲਾ ਸੈਸ਼ਨ ਖਤਮ ਹੋ ਗਿਆ ਹੈ। ਟੀਮ ਇੰਡੀਆ ਨੇ ਇਸ ਸੈਸ਼ਨ ਵਿੱਚ ਦੋ ਵਿਕਟਾਂ ਲਈਆਂ ਹਨ। ਲੰਚ ਤੱਕ ਇੰਗਲੈਂਡ ਦਾ ਸਕੋਰ 131-2 ਹੋ ਗਿਆ ਹੈ। ਰੂਟ 8 ਅਤੇ ਹਸੀਬ ਹਮੀਦ 62 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਅਫਗਾਨਿਸਤਾਨ ਦੇ ਮੁੱਦੇ ‘ਤੇ ਰਾਜਨਾਥ ਸਿੰਘ, ਅਮਿਤ ਸ਼ਾਹ ਤੇ ਅਜੀਤ ਡੋਭਾਲ ਨਾਲ ਕੀਤੀ ਮੀਟਿੰਗ
ਭਾਰਤ ਨੇ ਪਹਿਲੇ ਸੈਸ਼ਨ ਵਿੱਚ ਦੋ ਵਿਕਟ ਹਾਸਿਲ ਕੀਤੇ ਸਨ। ਡੇਵਿਡ ਮਲਾਨ (5) ਦੂਜੀ ਵਿਕਟ ਲਈ ਰਨ ਆਊਟ ਹੋਏ ਹਨ। ਜਦਕਿ ਰੋਰੀ ਬਰਨਜ਼ ਨੂੰ ਆਊਟ ਕਰ ਪਹਿਲੀ ਸਫਲਤਾ ਸ਼ਾਰਦੁਲ ਠਾਕੁਰ ਨੇ ਦਵਾਈ ਸੀ।
ਇਹ ਵੀ ਦੇਖੋ : ਨਿਹੰਗ ਸਿੰਘਾਂ ਤੋਂ ਕੁੱਟ ਖਾਣ ਤੋਂ ਬਾਅਦ Producer ਆਇਆ ਸਾਹਮਣੇ, ਸਬੂਤਾਂ ਸਹਿਤ ਨਿਹੰਗ ਸਿੰਘਾਂ ‘ਤੇ ਲਗਾ…