May 11

ਸੀਜ਼ਫਾਇਰ ‘ਤੇ ਬੋਲੇ CM ਮਾਨ- ‘ਪੰਜਾਬ ‘ਚ ਬਲੈਕਆਊਟ ਰਹੇਗਾ ਜਾਰੀ , ਕਿਉਂਕਿ ਸਾਨੂੰ ਪਾਕਿ ‘ਤੇ ਭਰੋਸਾ ਨਹੀਂ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਤਰੀ ਹਰਜੋਤ ਬੈਂਸ ਸਣੇ ਅੱਜ ਨੰਗਲ ਡੈਮ ਪਹੁੰਚੇ। ਉਹ ਤੀਜੀ ਵਾਰ ਉਥੇ ਪਹੁੰਚੇ ਹਨ। ਪਾਣੀ ਦਾ ਮਸਲਾ ਫਿਰ...

ਨੰਗਲ ਡੈਮ ‘ਤੇ ਫਿਰ ਭਖਿਆ ਮਾਹੌਲ, ਪਹੁੰਚੇ CM ਭਗਵੰਤ ਮਾਨ, ਦਿੱਤਾ ਠੋਕਵਾਂ ਜਵਾਬ

ਨੰਗਲ ਡੈਮ ‘ਤੇ ਫਿਰ ਤੋਂ ਮਾਹੌਲ ਗਰਮਾ ਗਿਆ ਹੈ। ਤੀਜੀ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਪਹੁੰਚੇ ਹਨ। ਇਸ ਮੌਕੇ ਉਨ੍ਹਾਂ...

ਤਿਰੰਗੇ ‘ਚ ਲਿਪਟ ਕੇ ਜੱਦੀ ਪਿੰਡ ਪਹੁੰਚੀ ਰਾਈਫਲਮੈਨ ਸੁਨੀਲ ਕੁਮਾਰ ਦੀ ਦੇਹ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਫਾਇਰਿੰਗ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਸੁਨੀਲ ਕੁਮਾਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ...

ਮਾਲੇਰਕੋਟਲਾ ਪੁਲਿਸ ਨੇ 2 ਪਾਕਿਸਤਾਨੀ ਜਾਸੂਸਾਂ ਨੂੰ ਕੀਤਾ ਗ੍ਰਿਫ਼ਤਾਰ, 2 ਮੋਬਾਈਲ ਫੋਨ ਬਰਾਮਦ

ਪੰਜਾਬ ਦੀ ਮਲੇਰਕੋਟਲਾ ਪੁਲਿਸ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਤਾਇਨਾਤ ਇੱਕ ਪਾਕਿਸਤਾਨੀ ਅਧਿਕਾਰੀ ਨੂੰ ਜਾਸੂਸੀ...

ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਦਾ ਹੋਇਆ ਦਿਹਾਂਤ, ਸੁਖਬੀਰ ਬਾਦਲ ਨੇ ਜਤਾਇਆ ਦੁੱਖ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦਾ ਦਿਹਾਂਤ ਹੋ ਗਿਆ ਹੈ। ਸਿੰਘ ਸਾਹਿਬ ਨੇ ਆਪਣਾ...

ਪਾਕਿਸਤਾਨ ਦੀ ਗੋਲੀਬਾਰੀ ‘ਚ ਹਿਮਾਚਲ ਦਾ ਜਵਾਨ ਸ਼ਹੀਦ, ਰਾਜੌਰੀ ‘ਚ ਤਾਇਨਾਤ ਸੀ ਸੂਬੇਦਾਰ ਮੇਜਰ ਪਵਨ ਕੁਮਾਰ

ਜੰਮੂ-ਕਸ਼ਮੀਰ ਵਿੱਚ ਪਾਕਿਸਤਾਨੀ ਫੌਜ ਵੱਲੋਂ ਸਰਹੱਦ ਪਾਰ ਤੋਂ ਕੀਤੀ ਗਈ ਗੋਲੀਬਾਰੀ ਵਿੱਚ 25 ਪੰਜਾਬ ਰੈਜੀਮੈਂਟ ਦੇ ਸੂਬੇਦਾਰ ਮੇਜਰ ਪਵਨ...

ਅੰਮ੍ਰਿਤਸਰ ਦਿਹਾਤੀ ਪੁਲਿਸ ਤੇ BSF ਨੂੰ ਮਿਲੀ ਸਫ਼ਲਤਾ, ਬਾਰਡਰ ਤੋਂ ਗ੍ਰਨੇਡ ਤੇ ਹਥਿਆਰ ਸਣੇ ਹੋਰ ਸਮਾਨ ਬਰਾਮਦ

ਸੀਮਾ ਸੁਰੱਖਿਆ ਬਲ (BSF) ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫਲਤਾ ਮਿਲੀ ਹੈ। BSF ਤੇ ਪੁਲਿਸ ਨੇ ਸਰਹੱਦ ਪਾਰ...

ਫਿਰੋਜ਼ਪੁਰ ਡਰੋਨ ਹਮਲੇ ਦੇ ਜ਼ਖਮੀਆਂ ਨੂੰ ਮਿਲਣਗੇ CM ਮਾਨ, ਹਸਪਤਾਲ ਪਹੁੰਚ ਕੇ ਜਾਨਣਗੇ ਹਾਲ-ਚਾਲ

ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਡਰੋਨ ਹਮਲੇ ਦੇ ਜ਼ਖਮੀਆਂ ਦੇ ਨਾਲ ਅੱਜ ਮੁਲਾਕਾਤ ਕਰਨਗੇ। ਉਹ ਜ਼ਖਮੀ ਨਾਗਰਿਕਾਂ ਦਾ ਹਾਲ ਜਾਣਨ ਲਈ...

ਰਾਹਤ ਭਰੀ ਖਬਰ, ਸੀਜ਼ਫਾਇਰ ਦੇ ਬਾਅਦ ਪੰਜਾਬ ‘ਚ ਹੁਣ ਬਲੈਕਆਊਟ ਸਣੇ ਹਟਾਈਆਂ ਗਈਆਂ ਬਾਕੀ ਪਾਬੰਦੀਆਂ

ਭਾਰਤ ਤੇ ਪਾਕਿਸਤਾਨ ਵਿਚ ਅੱਜ ਸ਼ਾਮ 4 ਵਜੇ ਸੀਜ਼ਫਾਇਰ ਦੇ ਐਲਾਨ ਦੇ ਬਾਅਦ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਬਾਰਡਰ ‘ਤੇ ਵੀ ਸੀਜ਼ਫਾਇਰ ਹੋ...

ਲੁਧਿਆਣਾ ਪੁਲਿਸ ਨੇ 2 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ, ਸੋਸ਼ਲ ਮੀਡੀਆ ‘ਤੇ ਫੈਲਾ ਰਹੇ ਸਨ ਝੂਠੀ ਜਾਣਕਾਰੀ

ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਝੂਠੀ ਜਾਣਕਾਰੀ ਸ਼ੇਅਰ ਕਰਨ ਦੇ ਮਾਮਲੇ ਵਿਚ 2 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਦੋਵਾਂ ਨੇ...

ਭਾਰਤ ਅਤੇ ਪਾਕਿਸਤਾਨ ਸੀਜ਼ਫਾਇਰ ਲਈ ਹੋਏ ਰਾਜੀ, ਵਿਦੇਸ਼ ਮੰਤਰਾਲੇ ਨੇ ਸਾਂਝੀ ਕੀਤੀ ਜਾਣਕਾਰੀ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਵਿਵਾਦ ‘ਤੇ ਰੋਕ ਲੱਗਣ ਵਾਲੀ ਹੈ। ਇਹ ਵਿਵਾਦ ਰੁਕਣ ਵਾਲਾ ਹੈ।...

ਹਰਿਆਣਾ ਨੇ ਪੰਜਾਬ ਦੇ ਸਰਹੱਦੀ ਜਿਲ੍ਹਿਆਂ ‘ਚ ਬੱਸ ਸਰਵਿਸ ਕੀਤੀ ਬੰਦ, ਭਾਰਤ-ਪਾਕਿ ਤਣਾਅ ਦੇ ਮੱਦੇਨਜ਼ਰ ਲਿਆ ਫੈਸਲਾ

ਬੱਸ ਵਿਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ ਹੈ। ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਤਣਾਅ ਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ...