Tag: , ,

ਕੇਂਦਰੀ ਕੈਬਨਿਟ ਨੇ ਸੱਤ ਖਤਰਨਾਕ ਰਸਾਇਣਾਂ ‘ਤੇ ਲਗਾਈ ਪਾਬੰਦੀ , ਬਹੁਤ ਸਾਰੀਆਂ ਬਿਮਾਰੀਆਂ ਦਾ ਸੀ ਖਤਰਾ…

banned 7 dangerous chemicals feared: ਸਟਾਕਹੋਮ ਕਨਵੇਂਸ਼ਨ ਦੀ ਪਾਲਣਾ ਕਰਦੇ ਹੋਏ ਸਰਕਾਰ ਨੇ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ 7 ਖਤਰਨਾਕ ਰਸਾਇਣਾਂ ‘ਤੇ ਰੋਕ ਲਗਾ ਦਿੱਤੀ ਹੈ।ਕੇਂਦਰੀ ਕੈਬਿਨੇਟ ਦੀ ਬੈਠਕ ‘ਚ ਇਸ ਸਬੰਧੀ ਫੈਸਲਾ ਲਿਆ ਗਿਆ।ਇਨ੍ਹਾਂ 7 ਰਸਾਇਣਾਂ ਨੂੰ ਸਟਾਕਹਾਮ ਕਨਵੇਂਸ਼ਨ ਦੇ ਤਹਿਤ ਪਾਸਸਟੇਂਟ ਆਰਗੈਨਿਕ ਪਾਲਯੂਟੇਂਟ (ਪੀਓਪੀ) ਦੀ ਸੂਚੀ ‘ਚ ਰੱਖਿਆ ਗਿਆ

Recent Comments