Tag: , , ,

ਵਿਵਾਦਾਂ ਵਿੱਚ ਚਲ ਰਹੇ ਸੋਨੂ ਨਿਗਮ ਦੀ ਜਾਣੋ ਸੰਘਰਸ਼ ਦੀ ਕਹਾਣੀ,ਕਿਸ ਤਰ੍ਹਾਂ ਬਣਾਇਆ ਇੰਡਸਟਰੀ ਵਿੱਚ ਵੱਡਾ ਨਾਮ

Sonu nigam struggle days:ਸਿੰਗਰ ਸੋਨੂ ਨਿਗਮ ਦੀ ਸੁਰੀਲੀ ਆਵਾਜ ਦਾ ਹਰ ਕੋਈ ਦੀਵਾਨਾ ਹੈ।ਉਨ੍ਹਾਂ ਦੀ ਆਵਾਜ ਵਿੱਚ ਅਜਿਹੀ ਮਿਠਾਸ ਹੈ ਕਿ ਜੋ ਉਨ੍ਹਾਂ ਨੇ ਸੁਣਦਾ ਹੈ ਤਾਂ ਬਸ ਸੁਣਦਾ ਰਹਿ ਜਾਂਦਾ ਹੈ।ਸਿੰਗਰ ਨੇ ਸੰਦੇਸ਼ੇ ਆਤੇ ਹੈਂ ਗਾ ਕੇ ਸਾਰਿਆਂ ਨੂੰ ਰੁਲਾਇਆ ਤਾਂ ਕਦੇ ਸੂਰਜ ਹੂਆ ਮੱਧਮ ਗਾ ਕੇ ਪਿਆਰ ਕਰਨਾ ਸਿਖਾਇਆ।ਸੋਨੂ ਨੇ ਆਪਣੀ ਸਿੰਗਿੰਗ ਤੋਂ

Recent Comments