Tag: , , , ,

ਇਕੋ ਵਿਅਕਤੀ ਨੇ ਕਰਵਾਏ 2 ਕੋਰੋਨਾ ਟੈਸਟ, ਰਿਪੋਰਟ ਦੇਖ ਉੱਡੇ ਹੋਸ਼

ludhiana person corona test: ਲੁਧਿਆਣਾ (ਤਰਸੇਮ ਭਾਰਦਵਾਜ)-ਜਿੱਥੇ ਇਕ ਪਾਸੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਲਗਾਤਾਰ ਹਸਪਤਾਲਾਂ ਅਤੇ ਲੈਬਾਂ ‘ਚ ਟੈਸਟਿੰਗ ਦੌਰਾਨ ਹੋ ਰਹੀਆਂ ਲਾਪਰਵਾਹੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹਾ ਹੀ ਨਵਾਂ ਮਾਮਲਾ ਮਹਾਨਗਰ ਦੇ ਚੰਦਰ ਨਗਰ ਦੇ ਨੇੜੇ ਪੈਂਦੇ ਪ੍ਰੀਤਮ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੋ ਦੇ

ਕੋਰੋਨਾ ਨੂੰ ਖਤਮ ਕਰਨਾ ਹੈ ਤਾਂ ਲੁਧਿਆਣਾਵਾਸੀ ਕਰਵਾਉਣ ਵੱਧ ਤੋਂ ਵੱਧ ਟੈਸਟ: DC

Corona test Ludhiana residents DC: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਅਫ਼ਵਾਹ ‘ਚ ਨਾ ਆਉਣ। ਇਸ ਦੇ ਨਾਲ ਹੀ ਆਪਣੇ ਆਪ ਨੂੰ ਅਤੇ ਸਮਾਜ ਨੂੰ ਕੋਰੋਨਾ ਮਹਾਮਰੀ ਤੋਂ ਬਚਾਉਣ ਲਈ ਵੱਧ ਤੋਂ ਵੱਧ ਕੋਰੋਨਾ ਟੈਸਟ ਕਰਵਾਉਣ ਲਈ ਪਹਿਲ ਕਦਮੀ ਕਰਨ।

ਹੁਣ ਸਾਰੇ ਕਾਰੋਬਾਰੀਆਂ ਅਤੇ ਕਰਮਚਾਰੀਆਂ ਦਾ ਹੋਵੇਗਾ ਫਰੀ ਕੋਰੋਨਾ ਟੈਸਟ

corona test free entrepreneurs employees: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹਾਂ ਪ੍ਰਸ਼ਾਸਨ ਅਤੇ ਭਾਰਤੀ ਉਦਯੋਗ ਕਨਫੈਡਰੇਸ਼ਨ (ਸੀ.ਆਈ.ਆਈ) ਦੇ ਸਾਂਝੇ ਯਤਨ ਨਾਲ ਲੁਧਿਆਣਾ ਦੇ ਸਾਰੇ ਕਾਰਖਾਨਿਆਂ ‘ਚ ਕਾਰੋਬਾਰੀਆਂ ਅਤੇ ਕਰਮਚਾਰੀਆਂ ਦੇ ਟੈਸਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਵਿਆਪਕ ਛਾਣਬੀਣ ਕੀਤੀ ਜਾ ਸਕੇ ਅਤੇ ਸਮਾਂ ਰਹਿੰਦਿਆਂ ਮਰੀਜ਼ਾਂ ਦਾ ਪਤਾ ਲਾਇਆ

ਜਿਹੜਾ ਕਰਵਾਏਗਾ ਕੋਰੋਨਾ ਟੈਸਟ, ਉਸ ਨੂੰ ਮਿਲੇਗਾ ਫਰੀ ਰਾਸ਼ਨ !

govt ration corona test: ਲੁਧਿਆਣਾ (ਤਰਸੇਮ ਭਾਰਦਵਾਜ)-ਖਤਰਨਾਕ ਕੋਰੋਨਾਵਾਇਰਸ ਨੇ ਜਿੱਥੇ ਇਕ ਪਾਸੇ ਤਾਂ ਲੋਕਾਂ ਦੇ ਰੁਜ਼ਗਾਰ ਖੋਹ ਲਏ ਹਨ, ਉੱਥੇ ਹੀ ਹੁਣ ਸਰਕਾਰ ਵੱਲੋਂ ਨਵਾਂ ਨਿਰਦੇਸ਼ ਲਾਗੂ ਕੀਤਾ ਜਾ ਰਿਹਾ ਹੈ। ਇਸ ਨਿਰਦੇਸ਼ ਮੁਤਾਬਕ ਮਹਾਨਗਰ ਦੇ ਇਕ ਇਲਾਕੇ ‘ਚ ਲੋਕਾਂ ਨੂੰ ਜਿੱਥੇ ਫਰੀ ਰਾਸ਼ਨ ਦੀਆਂ ਪਰਚੀਆਂ ਵੰਡੀਆਂ ਗਈਆਂ, ਪਰ ਇਸ ਤੋਂ ਪਹਿਲਾਂ ਲੋਕਾਂ ਨੂੰ ਕੋਰੋਨਾ

ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਿਲਾਂ ਦਾ ਸਾਹਮਣਾ, ਧੁੱਪ ‘ਚ ਖੜ੍ਹ ਕਰਨਾ ਪੈਂਦਾ ਇੰਤਜ਼ਾਰ

corona test railway station: ਲੁਧਿਆਣਾ (ਤਰਸੇਮ ਭਾਰਦਵਾਜ)- ਕੋਵਿਡ-19 ਦੇ ਦੌਰ ‘ਚ ਰੇਲ ਸਫਰ ਕਰਨਾ ਯਾਤਰੀਆਂ ਲਈ ਮੁਸ਼ਕਿਲ ਭਰਿਆ ਹੀ ਨਹੀਂ ਸਗੋਂ ਨਾ ਮੁਮਕਿਨ ਹੁੰਦਾ ਜਾ ਰਿਹਾ ਹੈ। ਜਾਣਕਾਰੀ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਭਾਵ ਵੀਰਵਾਰ ਨੂੰ ਯਾਤਰੀਆਂ ਨੇ ਦੱਸਿਆ ਹੈ ਕਿ ਟ੍ਰੇਨ ਦੇ ਸਮੇਂ ਤੋਂ 3 ਘੰਟੇ ਪਹਿਲਾਂ ਉਨ੍ਹਾਂ ਨੂੰ

ਕੋਰੋਨਾ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਚੁੱਕਿਆ ਗਿਆ ਅਹਿਮ ਕਦਮ

Mobile testing van corona test: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਰੋਕਣ ਲਈ ਪ੍ਰਸ਼ਾਸਨ ਵੱਲੋਂ ਇਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ। ਜਾਣਕਾਰੀ ਮੁਤਾਬਕ ਹੁਣ 2 ਮੋਬਾਇਲ ਟੈਸਟਿੰਗ ਵੈਨਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ਨਗਰ ਨਿਗਮ ਦੇ ਮੇਅਰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਹਰੀ

ਕੋਰੋਨਾ ਟੈਸਟਿੰਗ ਲਈ ਮਨਮਾਨੀ ਫੀਸ ਵਸੂਲਣ ਵਾਲੇ ਨਿੱਜੀ ਹਸਪਤਾਲਾਂ ‘ਤੇ ਪੰਜਾਬ ਸਰਕਾਰ ਨੇ ਕੱਸਿਆ ਸ਼ਿਕੰਜਾ

punjab govt fixed rate corona test: ਪੰਜਾਬ ‘ਚ ਕੋਵਿਡ-19 ਟੈਸਟਾਂ ਨੂੰ ਲੈ ਕੇ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਅਤੇ ਲੈਬਾਂ ‘ਤੇ ਸਿਕੰਜਾ ਕੱਸਿਆ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਸੂਬੇ ਦੇ ਪਰਿਵਾਰ ਅਤੇ ਕਲਿਆਣ ਮੰਤਰਾਲੇ ਨੇ ਆਫਤ ਰੋਗ ਐਕਟ ਤਹਿਤ ਕੋਵਿਡ-19 ਟੈਸਟਿੰਗ ਦੀ ਕੀਮਤ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੰਤਰਾਲੇ ਵੱਲੋਂ ਟੈਸਟਿੰਗ ਦੀ ਫੀਸ 1000

ਹੁਣ ਲੁਧਿਆਣਾ ਦੀ ਵੈਟਰਨਰੀ ਯੂਨੀਵਰਸਿਟੀ ‘ਚ ਹੋਣਗੇ ਕੋਰੋਨਾ ਟੈਸਟ

veternery university test corona samples: ਲੁਧਿਆਣਾ ‘ਚ ਵੱਧ ਰਹੇ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਹੁਣ ਇਕ ਹੋਰ ਅਹਿਮ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਹੁਣ ਸ਼ਹਿਰ ‘ਚ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ‘ਚ ਵੀ ਕੋਰੋਨਾ ਦੀ ਜਾਂਚ ਕੀਤੀ

ਲੁਧਿਆਣਾ: ਕੋਰੋਨਾ ਟੈਸਟ ਲਈ ਖੋਲ੍ਹੇ ਗਏ 3 ਨਵੇਂ ਸਰਕਾਰੀ ਕੇਂਦਰ

Corona Test Government Center: ਜਿੱਥੇ ਲੁਧਿਆਣਾ ‘ਚ ਕੋਰੋਨਾਵਾਇਰਸ ਦਾ ਕਹਿਰ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਹੈ, ਉੱਥੇ ਇੱਥੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਹੁਣ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਕੋਰੋਨਾ ਟੈਸਟਾਂ ਦੇ 3 ਨਵੇਂ ਸਰਕਾਰੀ ਕੇਂਦਰ ਖੋਲ੍ਹ ਦਿੱਤੇ ਗਏ ਹਨ, ਜਿਸ ਸਬੰਧੀ ਪੰਜਾਬ ਦੇ

ਮੁੰਬਈ ਤੋਂ ਮੁਜ਼ੱਫਰਨਗਰ ਗਏ ਨਵਾਜ਼ੂਦੀਨ ਦਾ ਕੋਰੋਨਾ ਟੈਸਟ ਆਇਆ ਨੈਗੇਟਿਵ, 4 ਦਿਨਾਂ ਲਈ ਤੋਂ ਸੀ ਕੁਆਰੰਟੀਨ

Nawazuddin siddiqui Corona Test: ਅਦਾਕਾਰ ਨਵਾਜ਼ੂਦੀਨ ਸਿਦੀਕੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਨਵਾਜ਼ੂਦੀਨ ਦਾ ਕੋਰੋਨਾ ਵਾਇਰਸ ਟੈਸਟ ਹੋਇਆ ਸੀ। ਇਹ ਰਾਹਤ ਦੀ ਗੱਲ ਹੈ ਕਿ ਅਦਾਕਾਰ ਦਾ ਟੈਸਟ ਨੈਗਿਟਿਵ ਹੋ ਗਿਆ ਹੈ। ਨਵਾਜ਼ੂਦੀਨ ਦੀ ਰਿਪੋਰਟ ਦੇ ਨਕਾਰਾਤਮਕ ਆਉਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ।  ਦਰਅਸਲ, ਨਵਾਜ਼ੂਦੀਨ ਸਿੱਦੀਕੀ ਲੌਕਡਾਊਨ ਦੇ ਦੌਰਾਨ

Recent Comments