Home Posts tagged cycone
Tag: cycone, imd reviews, national news, plan, preparedness
IMD ਨੇ ਤਿਆਰੀਆਂ ਦੀ ਕੀਤੀ ਸਮੀਖਿਆ,ਅਕਤੁੂਬਰ-ਦਸੰਬਰ ‘ਚ ਚੱਕਰਵਾਤੀ ਮੌਸਮ ਨੂੰ ਲੈ ਕੇ ਕੀਤਾ ਅਲਰਟ ਜਾਰੀ…..
Oct 08, 2020 3:55 pm
ਭਾਰਤੀ ਮੌਸਮ ਵਿਭਾਗ ਵਿਗਿਆਨ ਵਿਭਾਗ ਨੇ ਵੀਰਵਾਰ ਨੂੰ ਚੱਕਰਵਾਤ ਦੀ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਇੱਕ ਚੱਕਰਵਾਤ ਅਭਿਆਸ ਮੀਟਿੰਗ ‘ਚ ਬੈਠਕ ‘ਚ ਅਕਤੂਬਰ ਤੋਂ ਦਸੰਬਰ ਤੱਕ ਦੇ ਆਗਾਮੀ ਚੱਕਰਵਾਤ ਮੌਸਮ ਦੀ ਯੋਜਨਾ ਲਈ ਜਰੂਰਤਾਂ ਦਾ ਜਾਇਜ਼ਾ ਲਿਆ।ਆਈ.ਐੱਮ.ਡੀ. ਦੇ ਮੌਸਮ ਵਿਗਿਆਨ ਮਹਾਨਿਰਦੇਸ਼ਕ ਡਾ.ਮ੍ਰਿਤੂਯੰਜਯ ਮਾਹਿਰ ਅਨੁਸਾਰ, ਟ੍ਰੈਕਿੰਗ, ਲੈਂਡਫਾਲ, ਤੀਬਰਤ ਅਤੇ ਪ੍ਰਤੀਕੂਲ ਮੌਸਮ ਦੇ ਸੰਬੰਧ ‘ਚ ਮੌਸਮ ਵਿਭਾਗ
Recent Comments